Punjab
Search
Melibugs kise khatam kare
(hn)
devmedia
(hn)
Punjab
Prakash ji kripya swal vistar se pooche ke aap konse powder ko chidkne vali machine ke bare men jankari lena chahte hai.dhanywad
गेहू ओर चने में अछि पैदावार के लिए कोनसी दवाई का स्प्रे करे और किस टाइम पर करे
(hn)
Punjab
वीरेंद्र जी आप फसलों को सही मात्रा में खाद डाले और आप इनमे कीट या बीमारी की जांच करते रहे इस से ही अच्छी पैदावार निकल जाएगी आपको अलग से कोई भी स्प्रे करने की जरूरत नहीं है| धन्यवाद
ਸਰ ਮੇਰੀ ਮੱਝ ਦੀ ਸਿਹਤ ਨਹੀਂ ਬਣਦੀ ਉਸਨੂੰ ਕੀ ਖੁਰਾਕ ਪਾਈਏ
(pb)
Punjab
ਦਵਿੰਦਰ ਜੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enerboost powder 50 ਗ੍ਰਾਮ ਰੋਜਾਨਾ ਅਤੇ Minfa gold powder 30 ਗ੍ਰਾਮ ਰੋਜਾਨਾ ਦਿਓ ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ
I have just planted a crop of cucumber which has been 15 days. But there is not good growth.
(en)
Punjab
Ram ji spray NPK 191919@10 gram per litre.thank you
ਸਰ ਕਣਕ ਬੀਜਣੀ ਏ ਯੂਰੀਅਾ DAP ਨਾਲ ਪਾ ਸਕਦੇ ਆ ਪਰ ਏਕੜ ਕਿੰਨਾ ਪੈਦਾ
(pb)
Punjab
ਸ੍ਰੀ ਮਾਨ ਜੀ ਕਣਕ ਵਿੱਚ ਬਿਜਾਈ ਵੇਲੇ @50 ਕਿਲੋ DAP ਬੀਜ ਨਾਲ ਪੋਰ ਦਿਓ ਜੀ ਅਤੇ @25 ਕਿਲੋ ਯੂਰੀਆ ਪ੍ਰਤੀ ਏਕੜ ਖੇਤ ਤਿਆਰ ਕਰਨ ਵੇਲੇ ਛਿਟਾ ਦਿਓ ਜੀ।
ਕਿਨੂੰ ਦਾ ਬਾਗ਼ ਕਿਸ ਮਹੀਨੇ ਚ ਲਗਾਇਆ ਜਾਂਦਾ ਹੈ
(pb)
Punjab
ਫਰਵਰੀ ਮਾਰਚ ਵਧੀਆ ਸਮਾ ਹੈ ,ਸਤੰਬਰ ਚ ਵੀ ਲਗਾ ਸਕਦੇ ਆਂ
20rs cattle feed formula daso in Punjabi ch
(pb)
Rajasthan
ਜੇਕਰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਉਹ ਥੋੜੀ ਮਹਿੰਗੀ ਹੁੰਦੀ ਹੈ ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ • 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ ਦੇ ਸਕਦੇ ਹੋਂ
गन्ना 0238 में फुटाव के लिए एथ्रेल ethephon 39% sl को npk19 19 19 के साथ दिया है। कोई प्रभाव तो नही होगा।
(hn)
Punjab
सरफ़राज़ जी गन्ने में ethephon 39% sl को NPK - 19:19:19 के साथ डाल सकते हैं।बस एक बात का ध्यान रखे की दनो दवाई का घोल अलग अलग बनाये और बाद में दोनों को टंकी में डाले। धन्यवाद।
मेरी गाय हीट पर नही आ रही है राठी है कुछ उपाय बताए
(hn)
Punjab
आप ovulenta kit का प्रयोग कर सकते हैं, इसमें 2 नीली और 2 सफेद गोली होती है, पहले आप 2 नीली गोली पीस कर पाउडर बनाकर रोटी में दें फिर 10 मिनट बाद सफेद गोली दें, इस तरह 5 दिन दवाई दें, यदि यह दवाई देने के साथ पतली तारे करती है तो आप उसे टीका भरवा सकते हैं
Hello sir...mere kol 4 months de 30 rir birds ne...mai ona nu bajra de sakda ja te lasan pa sakda ...is naal oh vadhia eggs denge..
(en)
Punjab
hnji vart skde ho ohh ohna de khan de hisab nal deo iss nu jrurat ton jyada den di jrurat nhi hai jina oh assani nal khaa jawe uss hisab nal deo.
Dr.Ravinder chahal ji मेरे डेयरी फार्म में सभी जानवर अच्छे से दुध दे रहे थे। अचानक से 10 लीटर दूध देने वाली भेस 3 लीटर दूध देने लगी फीड भी दे रहा हु अच्छा मिलनर मिक्सर भी दे रहा हु सरसों तेल भी गुड़ भी दे रहा हु sir पर अचानक से दूध बोहोत ही कम हो गया है कुछ फीड बताओ sir sir doodh me fat bhi nhi badh raha ha. feed 7 kg pr janwar de raha hu me to bhi doodh nhi de rahe ha. or sbhi taje janwar ha...... sir mere yaha pr feed me sirf Arhar chuni, sarso khali,makka, chokar milta ha to kuch bataye sir please help karo sir meri bohot pareshan hu..... , kuch batao jis se doodh or janwar ki helth badhe
(hn)
Punjab
यह मौसम के प्रभाव के कारण भी हो सकता है आप उन्हें ठंड से बचाकर रखें और शैड को भी अच्छी तरह बंद रखें इसके इलावा खुराक जो पहले देते थे वो ही डालें और अच्छा हरा चारा दें इसके साथ साथ एक किलो गेहूं का दलिया, 250 ग्राम गुड अच्छी तरह पकाकर फिर ठंडा करके उसमें 100 मि.ली. सरसों का तेल मिक्स करके खिलाएं और Lacup powder 100gm रोजाना और Lactomax tab 10 गोलियां रोजाना दें।
आलू के बीच खाली जगह में गोभी लगा सकते है कया
(hn)
Punjab
नहीं जी आलू के बीच खाली जगह में गोभी नहीं लग सकती
hello sir....eggs layi ko si desi murgi ki breed vadhiya hai...for home
(en)
Punjab
tuci egg lai RIR, Satluj nasal rakh skde ho.
devmedia
(en)
Punjab
iss vich koi chakar nhi hai iss nu Gestaprogen powder 25gm rojana 20 din tak deo.
sir ji ah murgi khedi nasal de he
(pb)
Punjab
Gurjeet ji ehh photo de hisab desi cross breed hai.
sr आलू की फसल 40 दिन की है इसमें N P K 19 19 19 के साथ क्या यूरिया भी घोल कर डाल सकते है सर कोई और टानिक बता दीजिए
(hn)
Punjab
Shrimaan g NPK 191919 @1 kg per acre ko 120 liter pani mein mila ke spray kr skte ho g. ess mein koi tonik ja urea ko mix krke spray nhi kr skte ho g..
Uttar Pradesh
0
श्री राम 231 और 303 गेंहू के बारे में पूरी जानकारी दें नकली और असली की पहचान भी बताए ।
(hn)
Punjab
देवेंद्र जी आप इनके पक्के बिल ले जिस से यह ओरिजनल ही आपको बीज मिलेगा और इनकी पैदावार 25 क्विंटल प्रति एकड़ के हिसाब से निकलता है| धन्यवाद
bashri Ki groth ka liya koi feed 2month De aa dud vi pindi aa
(pb)
Punjab
tuci uss nu pett de kiria lai Albendazole dwai deo ate oss nu Cargill di calf starter feed de skde ho ate cafplan powder 10gm rojana de skde ho ate vdia dudh dinde rho.
ਅਮਰੂਦ ਅਤੇ ਨਾਸ਼ਪਾਤੀ ਦਾ ਬ ਗ ਲਗ ਉਣ ਬ ਰੋ ਦੱਸੋ
(en)
Punjab
ਰਮਨਜੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਹਾਡੇ ਖੇਤ ਵਿਚ ਮਿੱਟੀ ਕਿਸ ਤਰਾਂ ਦੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
sir ਆਲੂਆਂ ਦੇ ਪੱਤੇ ਇਸ ਤਰਾਂ ਪੀਲੇ ਹੋ ਰਹੇ ਨੇ ਅਤੇ ਨਾਲ ਪੱਤੇ ਸੁਕ ਰਹੇ ਨੇ। ਕਿਰਪਾ ਕਰਕੇ ਇਸਦਾ ਕੋਈ ਇਲਾਜ ਦੱਸੋ।
(pb)
Punjab
ਮਾਨ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਪਸ਼ੂ ਪਾਲਕ ਧਿਆਨ ਦੇਣ:- ਗਾਂਵਾ ਅਤੇ ਮੱਝਾ ਵਿਚ ਹੇਹਾ :- ਗਾਂਵਾ ਅਤੇ ਮੱਝਾ ਵਿਚ ਹੀਟ ਦੇ ਲੱਛਣ ਇਸਟਰੋਜਨ ਦੇ ਅਸਰ ਦੁਆਰਾ ਪੈਦਾ ਹੁੰਦੇ ਹਨ। ਆਮ ਕਰਕੇ ਪਸ਼ੂਆ ਵਿੱਚ ਹੀਟ 24 ਘੰਟੇ ਰਹਿੰਦੀ ਹੈ ਅਤੇ ਓਵੋਲੇਸਣ(ovulation) ਹੀਟ ਖਤਮ ਹੋਣ ਤੇ ਕੁਛ ਘੰਟਿਆ ਬਾਅਦ ਹੁੰਦੀ ਹੈ । ਜਦੋਂ ਪਸ਼ੂ ਹੀਟ ਵਿਚ ਆਓਦਾ ਹੈ ਤਾ ਉਸ ਦਾ ਵਰਤਾਓ ਬਦਲ ਜਾਂਦਾ ਹੈ । ਪਰਜਨਣ ਅੰਗਾਂ (Reproductive organs) ਵਿੱਚ ਵੀ ਤਬਦੀਲੀ ਹੁੰਦੀ ਹੈ । ਹੀਟ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਪੜਾਅ ਦੀਆ ਆਪਣੀਆ ਨਿਸ਼ਾਨੀਆਂ ਹੁੰਦੀਆਂ ਹਨ। 1) ਹੀਟ ਦੀ ਸ਼ੁਰੂਆਤ 2) ਵਿਚਕਾਰਲੀ ਹੀਟ 3) ਹੀਟ ਦੀ ਸਮਾਪਤੀ ਪਸ਼ੂ ਪਾਲਕ ਅਤੇ ਏ ਆਈ ਵਰਕਰਾਂ ਨੂੰ ਇਨਾਂ ਪੜਾਵਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਨਾਂ ਪੜਾਵਾ ਵਿਚ ਵਾਪਰਨ ਵਾਲੇ ਲਛਣਾ ਬਾਰੇ ਵੀ ਜਾਣਨਾ ਜਰੂਰੀ ਹੈ ਤਾਂਕਿ ਠੀਕ ਸਮੇਂ ਇੰਨਸੈਮੀਨੇਸਨ ਕੀਤੀ ਜਾ ਸਕੇ । ਵਧੀਆ ਰਿਜਲਟ ਲਈ ਵਿਚਕਾਰਲੇ ਪੜਾਵ ਵਿਚ ਏ ਆਈ ਕਰਵਾਉਣੀ ਚਾਹੀਦੀ ਹੈ। ●ਸ਼ੁਰੂਆਤੀ ਹੀਟ ਦੇ ਲੱਛਣ (6-12 ਘੰਟੇ) 1)ਪਸ਼ੂ ਬੇਚੈਨ ਹੋ ਜਾਂਦਾ ਹੈ ਅਤੇ ਰੰਭਦਾ ਹੈ। (ਕਈ ਨਹੀਂ ਵੀ ਰੰਭਦੇ) 2) ਦੂਜੇ ਪਸ਼ੂ ਉਪਰ ਚੜਦਾ ਹੈ। 3) ਦੁੱਧ ਘਟ ਦਿੰਦਾ ਹੈ ਅਤੇ ਸਾਫ ਤਾਰਾਂ ਦਿੰਦਾ ਹੈ। 4) ਸੂਅ ਸੁੱਜ ਜਾਂਦੀ ਹੈ ਅਤੇ ਲਾਲ ਹੋ ਜਾਂਦੀ ਹੈ। 5) ਵਾਰ ਵਾਰ ਪਿਸਾਬ ਕਰਦਾ ਹੈ। 6) ਬੱਚੇਦਾਨੀ ਵਿੱਚ ਅਕੜਾਅ ਆ ਜਾਂਦਾ ਹੈ। ਨੋਟ :- ਸ਼ੁਰੂਆਤੀ ਦੌਰ ਵਿਚ A.I ਨਾ ਕਰਵਾਓ। ਵਧੇਰੇ ਜਾਣਕਾਰੀ ਲਈ ਪੇਜ ਲਾਈਕ ਕਰੋ ਜੀ। ਧੰਨਵਾਦ #punjab_busines_plan #heat_management #infertilityissues #uterusproblems #utreus #artificialinsemination #cropinformation #dairyfarming #cattle #buffalo #cow
(pb)
Punjab
ਅਮਨਦੀਪ ਸਿੰਘ ਜੀ ਪਸ਼ੂ ਪਾਲਕਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ ਜੀ।
सर बर्सिन में छोटे छोटे जी से लगे हुए हैं जो सरसों के पेड़ों को पूरी तरह नष्ट कर रहे हैं
(hn)
गाये के कीडे पड रहे है
(hn)
आपके द्वारा भेजी गई फोटो अपलोड नहीं हुई है कृप्या आप दोबारा फोटो अपलोड करें जिसे देखकर आपको सही जानकारी दी जा सके।
eh gava da pauda a ji es de patte sukk k girr gye ki karan a sir
(pb)
Punjab
Sukhchain ji eh paudha suk gye hai. Jyda tarh Muktsar area vich siyonk di bhut problem aundi hai . tuhade paudhe di jarh vich siyonk da attack ho sakda hai. Agar nichyo paudha hara hai ta tusi ess di jarh ch chlorpyriphos (chloro) @1-2ml prati 1litre panni vich mila ke pa do. Dhanwad .
devmedia
(hn)
Punjab
Abhinash ji aap dragon fruit ke paudhe lene ke liye Vijay sharma 7065414241 se sampark kar sakte hai.dhanywad
ਮਲਚਿੰਗ ਵਿਧੀ ਨਾਲ ਅਸੀ ਕਿਹੜੀਆ ਕਿਹੜੀਆ ਫਸਲਾ ਪੈਦਾ ਕਰ ਸਕਦੇ ਹਾ ਅਤੇ ੳਸ ੳਪਰ ਵਿਸਾੲਈ ਪਰਾਲੀ ਨੂੰ ਕਿੰਨਾ ਟਾਈਮ ਬਾਅਦ ਹਟਾਇਆ ਜਾਵੇ
(pb)
Punjab
ਹਰਦੀਪ ਜੀ ਜਿਆਦਾਤਰ ਸਬਜ਼ੀ ਦੀ ਬਿਜਾਈ ਕੀਤੀ ਜਾਂਦੀ ਹੈ|
ਕੱਦੂ ਦਾ ਛਿਲਕਾ ਬਹੁਤ ਹੀ ਜ਼ਿਆਦਾ ਸਖ਼ਤ ਹੋ ਰਿਹਾ ਹੈ ਜੀ ਪਰ ਸਾਈਜ਼ ਘੱਟ ਵਧ ਰਿਹਾ ਹੈ। ਕੀ ਕਾਰਨ ਹੋ ਸਕਦਾ ਹੈ
(pb)
Punjab
ਪਾਲ ਜੀ ਕਿਰਪਾ ਕਰਕੇ ਦੱਸੋ ਕੇ ਕਿਸਮ ਕਿਹੜੀ ਦੀ ਬਿਜਾਈ ਕੀਤੀ ਹੈ ਅਤੇ ਇਸਨੂੰ ਖਾਦ ਕਿਹੜੀ ਕਿਹੜੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
m 2565 muhra bull Gadvasu da ki results as sir ji
(pb)
Ramandip ji tuhade walo bheji gyi photo upload nhi hoi hai kirpa krke dubara photo upload kro tan jo tuhanu sahi jankari diti ja skee.
mere khet me lehstion hai pila ho gaya hai sudhar kejiye batayne
(hn)
Punjab
Mahesh ji kripya aap iski photo bheje taki aapko uske hisab se jankari di ja sake,dhanywad
ਗਾਂ ਦੇ ਟੀਕਾ ਭਰਾਇਆ ਸੀ ਰਹੀ ਨੀ। 21 ਦਿਨ ਬਾਅਦ ਫ਼ੇਰ ਹੀਟ ਚ ਆ ਗਈ ਫ਼ੇਰ ਭਰਾ ਤਾ ਟੀਕਾ ਤੇ ਫ਼ਿਰ ਵੀ ਤਾਰਾਂ ਦੇਈ ਗਈ। ਸੁਭਾ ਨੂੰ ਫੇਰ ਭਰਤਾ ਪਰ ਹਜੇ ਵੀ ਰੱਭੀ ਜਾਦੀਂ ਆ ਨਾਲੇ ਤਾਰਾਂ ਵੀ ਦਿੰਦੀ ਆ। ਇਹਦਾ ਕੋਈ ਇਲਾਜ਼ ਦੱਸੋਂ। ਜਿਹਦੇ ਨਾਲ ਰਿਹ ਜਾਵੇ ਗਾਂ। ਕਿ ਫਿਰ ਭਰਾਓਣਾ ਪਊ ਟੀਕਾ।
(pb)
ਸੰਦੀਪ ਜੀ ਜੇਕਰ ਉਹ ਸਾਫ ਤਾਰਾ ਕਰੀ ਜਾਂਦੀ ਹੈ ਅਤੇ ਰਭਦੀ ਵੀ ਹੈ ਤਾ ਟੀਕਾ ਦੁਬਾਰਾ ਭਰਵਾਣਾ ਪਵੇਗਾ ਅਤੇ ਨਾਲ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ
gehun ki vah kaun si variety hai jo kam Dinon Mein Puri paidawar Deti Hai
(hn)
anabolite mix bare dso g
(pb)
Dhot ji iss nal pashu di kamjori durr hundi hai dudh vich vdha hunda hai ate energy mildi hai.
5 days ki Couli flowers hai kya karen
(hn)
Punjab
Dev ji kripya aap btaye ke aapne isme kya kya khaad daali hai taki aapko uske hisab se jankari di ja sake,dhanywad
sir pashuyo ko makhiya bhut tang kar rahi h. jab subah nilahkar bahar nikalte h.
(hn)
Punjab
aap saff safai ka purra dian rakhen aur pashuo ke rehne wali jgah per butox dwai 2ml/1 litre pani mai mix krke spray kren isko chare, feed per naa kren aur niche miti, farsh per hi kren aur khurli mai naa kren baki waha jyada sma pishab nhi khda hona chahiye aur gobar ka v sahi nikas hona jruri hai
aphid control
(hn)
Punjab
shrimaan g kirpa krke apna swaal visthaar se pucho ta jo aapko proper jaankari mil ske g..
मिट्टी जाँच करने के लिए कोई चिप हैं क्या जैसे मेडिकल टेस्ट मे चिप का प्रयोग होता है यदि ऐसी चिप हो तों किसान अपने खेतों में जल्दी से जल्दी जाँच खुद कर ले उन्हें मिट्टी लेकर कहीं भटकना न पड़े समय की बचत भी हो यदि ऐसी किसी प्रकार की जाँच चिप हो तो बताने का कष्ट करें
(hn)
Punjab
अनिल जी इस तरह की कोई चिप नहीं आती है| धन्यवाद
sir ji milk magic powder da ki result aa
(pb)
Navpreet ji isda vdia result hai iss nal dudh vich vadha hunda hai ate pashu nu takat v mildi hai.
Bihar Tanya ke munger joke me genhu ki join si fasal lagana Chahiye
(hn)
Punjab
Kumar ji aap genhu ki kisme jaise K 8027, C 306,HDR 77, K 8962(Indra), K 9465,KRL 1-4, Raj 3077, KRL 19, Job 666 ki bijai kar sakte hai,dhanywad
what is ivy gourd give me knowledge about ivy gourd
(en)
Maharashtra
The ivy gourd, also known as scarlet gourd, tindora and kowai fruit, is a tropical vine. It grows primarily in tropical climates and is commonly found in the southern Indian states, where it forms a part of the local cuisine. Coccinia grandis is cooked as a vegetable.please ask your query in detail what you want to know about ivy gourd so that we can guide you accordingly.thank you
ਕਣਕ ਦੀ ਬਿਜਾਈ ਤੋਂ ਬਾਅਦ ਸਿਰਫ pendimenthalin 30% ਦੀ ਸਪਰੇਅ ਕਰ ਸਕਦੇ ਆ ਜੇ ਹਾਂ ਤਾਂ ਕੀਨੀ ਮਾਤਰਾ ਵਿੱਚ ਪਊ acer ਦੀ plz ਜਲਦੀ ਦਸਯੋ ਜੀ
(pb)
Punjab
ਦਲਵੀਰ ਜੀ ਹਾਂ , ਇਹ 1 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੀ
सर जी HD-3226 गेहूँ बीज के बारे में पुरी जानकारी दें इस को कब तक बिजाई कर सकते हैं और कितनी पैदावार दे देता है
(hn)
Punjab
HD 3226 नर्ई किस्म है जिसकी औसतन उपज 22—30 क्विंटल प्रति एकड़ है इसकी बिजाई 25 अक्तूबर से 30 नवंबर तक 35 किलो बीज डाल सकते है पराली की नली मोटी होने के कारण ये गिरती नहीं है इसकी औसतन लंबाई 105 सैं.मी. होती है | आप इसे नवंबर महीने तक बुवाई कर सकते है| धन्यवाद
Baingan ka Bij Ek Bigha Mein Kitna lagta hai
(hn)
Punjab
Harshit ji aap ek bighe men lagbhag 70 gram beej ka istemal kar sakte hai,dhanywad
ਸਾਨੂੰ ਕਣਕ ਦੀ ਬਿਜਾਈ ਕਿਹੜੀ ਡਰਿਲ ਨਾਲ ਕਰਨੀ ਚਾਹੀਦੀ ਹੈ ਜੀਰੋ ਡਰਿਲ ਨਾਲ ਜਾਂ ਨੋਰਮਲ ਡਰਿਲ ਨਾਲ, ਬੀਜਣ ਤੋ ਪਹਿਲਾ ਖੇਤ ਦੀ ਤਿਆਰੀ ਕਿਵੇ ਕਰੀਏ
(en)
ਸਰੋ ਵਿੱਚ ਮੋਥਾ ਬਹੁਤ ਹੋ ਗਿਆ ਕੋਈ ਸਪਰੇਅ ਦੱਸੋ
(pb)
Punjab
ਬਲਦੀਪ ਜੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਗੋਡੀ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਨਦੀਨ ਨਦੀਨ ਨਾਸ਼ਕ ਦੀ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ| ਧੰਨਵਾਦ
ਕਣਕ ਦੀ ਬਿਜਾਈ ਤੋਂ ਬਾਅਦ peddimenthalin ਸੁੰਟੋਪ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ ਇਕੱਲੀ pendimentha
(pb)
Punjab
ਦਲਵੀਰ ਜੀ stomp ਦੇ ਵਿਚ ਵੀ pendimethalin ਨਾਮ ਦਾ ਸਾਲ੍ਟ ਹੁੰਦਾ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ| ਧੰਨਵਾਦ
Punjab
Yes
MA Dairy Farm open karna chahta hu Loan ka kya Proses ha full details do
(en)
Rajasthan
aap dairy farming mai loan lene ke liye pehle iski training jrur lenn uss certificate ke sath apko dairy loan mill skta hai aap iski training apne nazdiki krish vigyan kendra se lee skte hai aur suruat aap kam pashuo se kar skte hai fir jaise jaise apko iss kam ki jankari hoti rehegi aap iss kam ko vadha skte ha baki yeh aap per nirbhar krta hai ki aap kitna loan lena chahte hai per pehle aap nazdiki kvk se iski training jrur lenn. training ke liye aap Krishi Vigyan Kendra, Hastinapur, Distt.- Meerut (U.P.), INDIA,PIN - 250 404, Tel. No.: 9412109215 se sampark kr skte hai.
ap3 mattar ki puri jankri btaye kab phli spray hogi kis chiz ki hogi phli sichyi kab hogi
(hn)
Punjab
Ms gill ji matr ko pehli sinchai fool padne par ki jati hai.aur spray bimari ya keet ke hamle ke hisab se ki jati hai jab fasl men kisi bimari ya keet ka hamla hoga to aap dubara swal pooch kar iske bare men jankari le sakte hai,dhanywad
devmedia
(pb)
oss nu pett de kiria lai Nilzan liquid 1ml/3kg bhar de hisab nal deo ate vdia hara chara ate feed deo baki uss nu Groviplex liquid 10ml growth de hisab nal deo ate brotone liquid 10ml rojana deo.
गाय के बच्चे का पैसा घुटने में से मोटा होगया हे और टाइट भी हो गया है दर्द भी करता है उचित उपाय बताए ,3माह का हे और डॉक्टर को भी दिखाया कोई फायदा नही हुआ
(hn)
Punjab
इसे मिट्टी वाली नर्म जगह बांध कर रखें और वहां Macroworm tube का अच्छी तरह लेप करके पट्टी लपेट दें फिर उसके ऊपर गर्म पट्टी बांध दें आप यह tube की फोटो देख सकते है और इसे sarakind plus bolus आधी गोली रोजाना दें।
Madhya Pradesh
thanks
International, National, state and District distribution of Pigeon pea
(en)
Punjab
World production of pigeon peas is estimated at 4.49 million tons. About 63% of this production comes from India.Africa is the secondary centre of diversity and at present it contributes about 21% of global production with 1.05 million tons. Malawi, Tanzania, Kenya, Mozambique and Uganda are the major producers in Africa.The total number of hectares grown to pigeon pea is estimated at 5.4 million. India accounts for 72% of area grown to pigeon pea or 3.9 million hectares.
gaon ki fasal ke liye Khet kaise taiyar karen
(en)
Punjab
Amit ji kripya aap apna swal vistar se pooche ke aap jankari kya lena chahte hai taki aapko uske hisab se jankari di ja sake,dhanywad
devmedia
(en)
Punjab
ohna dona nu pett de kiria lai Flukarid-DS bolus deo ate ohna nu vdia hara chara ate feed deo tuci feed dinde rho ate enerboost powder 50gm rojana deo ate vdemia di khal thodi thodi feed vich mix krke khila skde ho baki suun ton 2 mahine pehla dona nu vitum-h liquid 10ml rojana deo baki calcium den di jruat nhi hai.
devmedia
(en)
Punjab
ohna dona nu pett de kiria lai Flukarid-DS bolus deo ate ohna nu vdia hara chara ate feed deo tuci feed dinde rho ate enerboost powder 50gm rojana deo ate vdemia di khal thodi thodi feed vich mix krke khila skde ho baki suun ton 2 mahine pehla dona nu vitum-h liquid 10ml rojana deo baki calcium den di jruat nhi hai.
devmedia
(en)
Punjab
ohna dona nu pett de kiria lai Flukarid-DS bolus deo ate ohna nu vdia hara chara ate feed deo tuci feed dinde rho ate enerboost powder 50gm rojana deo ate vdemia di khal thodi thodi feed vich mix krke khila skde ho baki suun ton 2 mahine pehla dona nu vitum-h liquid 10ml rojana deo baki calcium den di jruat nhi hai.
sir baseem bejya hoya hai pr ooh pura ugya nahi beej ne angur marya hai pr uss di growth nahi ho rahi . agr ugda hai te read color de pehle 2 patte niklde han. iss ton baad vich bijya baseem 3_4 pattiya tyar han
(pb)
methi me glti se cara mar dwaei daldi kya kre
(hn)
Punjab
Patel ji kripya aap dwa ki photo bheje taki aapko uske hisab se jankari di ja sake,dhanywad
सर गेदेँ के पौधे नीचे से सुख गये है क्या करे
(en)
Punjab
Deepak ji kirpa karke swal vistar nal puche taki aapko uske hisab se jankari di ja sake aapne koi bhi video ya audio nahi bheji hai.dhanywad
ਕਣਕ ਵਿੱਚ ਯੂਰੀਆ ਦੀ ਥਾਂ ਤੇ ਐਨ ਪੀ ਕੇ ਦੀ ਸਪਰੇਅ ਕੀਤੀ ਸਕਦੀ ਹੈ। ਜੇਕਰ ਹਾਂ ਤਾਂ ਕਿਸ ਨੰਬਰ ਦੀ ਸਪਰੇਅ ਕਰਨੀ ਚਾਹੀਦੀ ਹੈ
(pb)
dr saab khet vich murgiya di rudhi pan da ki faida a te kini matra pani chahidi a
(pb)
Punjab
Gurveer ji eh fasl vich tatan di kami nu poora kardi hai ate eh fasl fasl de hiosab nal matra ght vadh hundi hai.kirpa karke daso ke tuc kehdi fasl di bijai krni hai ta jo tuhanu osde hisab nal jankari diti ja sake.dhanwad