Punjab
Search
devmedia
(pb)
Hardeep Singh ji Sugarcane di fasal te stalk borer da attack hai , es di roktham lyi tusi es te Quinalphos @500-600ml prati acre de hisab nal 150 litre pani vich mila ke spray kro. Dhanwad.
ਕਣਕ ਦੀ ਫਸਲ ਨੂੰ ਸੁਪਰ ਖਾਦ ਪਾਉਣ ਦਾ ਕੀ ਫਾਇਦਾ ਹੇ ?
(pb)
Punjab
ਸ੍ਰੀ ਮਾਨ ਜੀ ਕਣਕ ਵਿੱਚ ਜੇਕਰ DAP ਖਾਦ ਨਹੀਂ ਪਾਈ ਹੈ ਤਾਂ ਤੁਸੀ ਸਿੰਗਲ ਸੁਪਰਫਾਸਫੇਟ ਖਾਦ ਵੀ ਪਾ ਸਕਦੇ ਹੋ ਜੀ ਇਸ ਦੀ ਮਾਤਰਾ 150 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੀ।
ਸਤ ਸ੍ਰੀ ਅਕਾਲ ਜੀ ਸਰ ਮੇਰੇ ਕੋਲ ਇੱਕ 30-35 ਲਿਟਰ ਦੁੱਧ ਵਾਲ਼ੀ ਗਾ ਜੀ 10 ਦਿਨ ਹੋਗੇ ਬੱਚਾ ਦਿੱਤੇ ਨੂੰ ਜੀ। peak ਲੈਵਲ ਤੇ ਲਿਜਾਣ ਲਈ ਉਸਨੂੰ ਕਿ ਡਾਇਟ ਦੇਵਾ ਜੀ ਕਿਰਪਾ ਕਰਕੇ ਜਰੂਰ ਦਸਿਓ ਜੀ ਮੇਰੇ ਕੋਲ ਮੱਕੀ ਦਾ ਅਚਾਰ ਹੈਗਾ ਜੀ ਕਿਰਪਾ ਕਰਕੇ ਦਸਿਓ ਕਿ ਖੁਰਾਕ ਪਾਵਾ ਕੋਈ ਫੀਡ ਫ਼ਾਰਮੂਲਾ ਜਰੂਰ ਦਸਿਓ ਜੀ ਕਿੰਨਾ ਅਚਾਰ ਪਾਵਾ ਜੀ ਦਿਨ ਦਾ ਕਿੰਨੀ ਫੀਡ please help kriyo ji ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਅਤੇ ਅਚਾਰ ਤੁਸੀ 20-25 ਕਿਲੋ ਰੋਜਾਨਾ ਦੂਜੇ ਚਾਰੇ ਵਿਚ ਮਿਕਸ ਕਰਕੇ ਦੇ ਸਕਦੇ ਹੋ
Punjab
ਅਨਾਜ 40ਕਿਲੋ(ਕਣਕ,ਮੱਕੀ),ਖਲ30ਕਿਲੋ(ਸਰੋ ਦੀ ਖਲ, ਸੂਰਜਮੁਖੀ ਦੀ ਖਲ, ਵਡੇਮਿਆਂ ਦੀ ਖਲ, ਤਿਲ ਦੀ ਖਲ), 15 ਕਿਲੋ ਚੋਕਰ,15 ਕਿਲੋ ਚੌਲਾ ਦਾ ਚੂਰਾ, 4ਸ਼ੀਰਾ,4ਕਿਲੋ ਤਾਰਾਮੀਰਾ ਮਿਕਸ ਕਰੋ, 2 ਕਿਲੋ ਮਿਨਰਲ ਮਿਕਸਚਰ, 1ਕਿਲੋ ਨਮਕ
sir cow aur buffalo ko fever hai to kon sa injection use kar sakte ha ?
(en)
Punjab
usko aap Teramycin inj 20ml, Milonex plus 15ml lgaa skte hai
ocimum commercial propagation ?
(en)
Punjab
Basil can be propagated through seeds and nursery.
घरेलू तुलसी के पौधे की पत्तियां पीली हो रही है,एवं पत्तो पर गोल छेद हो रहे है,दवा बताएं,धन्यवाद ?
(hn)
Maharashtra
महेंद्र जी आप इनके ऊपर नीम तेल की स्प्रे करें और इसके इलावा आप इसके ऊपर खट्टी लस्सी की स्प्रे करे |
शुद्धता रखें और सही प्रकाश और निम्न मात्रा में जल और थोड़ी साफ कम्पोस्ट खाद डालें । सफलता मिलेगी
Rajasthan
अपना सुझाव स्वयं तक ही सीमित रखे।
nimbu me ras bhi nahi haa organic elaj hai vo bhi btao sir dono treatment ?
(en)
Punjab
Lakhwinder Singh ji nimbu ke fruit mein fruit cracking hai. Paudhe ko chaa (shade) de aur pani jaldi diye jaye, special in April , May , June mahine mein. Potassium Sulphate@8gram prati 1litre mein pani mein milakar kare. aap es ki 2 sprays kar sakte hai 15 dinno ke fasle par. Dhanywad.
sir koi organic tareka hai es ke leya
kya es goli ko 3 month ke calf ko de skte h ye human ki goli h Or es mei vitamin d3 Or calcium salt h Or dene ke kya fayde hoge Or kitni goli deni hogi ek din mei pls bta do ache se ?
(en)
Punjab
hanji de skte hai yeh 1-1 goli subah sham de skte hai isme calcium aur vitamin d3 hai
Punjab
Iska fyada tabhi hota hai jab iski kami hoti hai vaise koi khas fyada nhi hoga.
devmedia
(pb)
Punjab
ohna nu ostovet calcium 20ml/100birds de hisab nal dena suru kro pehla isdi varto kro jekar frak nhi penda tan chunja ktwa skde ho ek baddi choti krwa deo.
10 kg dudh dain wali majj nu kinna dana pauna chahida hai ?
(pb)
Rajasthan
tuc oss nu 2kg dudh magr 1kg feed de skde ho uss nu 5kg rojana de skde ho ate vdia hara chara deo.
unalu mag kiyare vavay
(hn)
Punjab
Mahesh ji kripya aap apna swal vistar se pushen ki aap kya jankari lena chahte ha tan jo apko sahi jankari di ja skee.
10 kg dudhh den wali majjh nu kinna dana pauna chahida hai ?
(pb)
Rajasthan
tuc oss nu 2kg dudh magr 1kg feed de skde ho uss nu 5kg rojana de skde ho ate vdia hara chara deo.
ਮੇਰੇ ਮਟਰ ap3 18 ਦਿਨ ਦੇ ਹੋਏ ਹਨ ਇਹਨਾ ਨੂੰ ਖਾਦ ਕਿਸ ਸਮੇ ਦੇਣੀ ਹੈ ਅਤੇ ਕਿੰਨੀ ਇਕ ਏਕੜ ਵਿਚ ?
(pb)
Punjab
ਸ੍ਰੀ ਮਾਨ ਜੀ ਮਟਰ ਵਿੱਚ ਜੇਕਰ ਬਿਜਾਈ ਵੇਲੇ ਯੂਰੀਆ ਖਾਦ ਨਹੀਂ ਪਾਈ ਹੈ ਤਾਂ 30-35 ਦਿਨ ਦੀ ਫਸਲ ਵਿੱਚ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿਟਾ ਦਿਓ ਜੀ।
kaun si dwai ki spray ki jaye ?
(en)
Punjab
Kendra ji kripya aap iske patton ke neeche machar ka hamla check kare agar maujood hai to aap iske uper imidacloprid@1 ml ko prati litre pani ke hisab se spray karen,dhanywad
sir ji buffalo 9month di gabban hai diet plan ?
(pb)
oss nu Vitum-h liquid 10-10ml swere sham deo ate vdia hara chara ate feed de skde ho ate suun ton 20 din pehla metabolite powder rojana 1 pouch dena suru kr deo.
sir mere pas 50*50 feet ke do tlab hai is me kaun si machhli dalna uttm rahegi jisse kuchh munafa ho sake ?
(hn)
yaddi aap fish farming krna chahte ha too iss kam ko march- april mai suru kren aur aap rohu, Catla, common carp nasalo ko rakh skte hai .
Uttar Pradesh
sir agbhag kitne pis dal sakte hy 50*50 ke tlab me machhali
Uttar Pradesh
lagbhag
टमाटर मे wilt लग रहा है 80 दिन का पौधा है ?
(hn)
Punjab
आशीष जी कृपया आप पौधे की फोटो भेजे ताकि आपको उसके हिसाब से जानकारी दी जा सके| धन्यवाद
devmedia
(pb)
Punjab
Nissan ji oss nu Thnda tika lgaa deo ate Brotone liquid 50ml rojana deo.
mere pass 8 se 10 bakariya hai unko dast ho rhe hai kya kare ?
(hn)
Punjab
yaddi unko dast ki smasia aa tab aap Biotrim inj 2ml lgwayen yeh weight ke hisab se use kren aur Brotone liquid 5-10ml growth ke hisab se den..
devmedia
(pb)
Punjab
Nissan ji oss nu Thnda tika lgaa deo ate Brotone liquid 50ml rojana deo.
I need Australian earthworm near patiala sangrur in punjab ?
(pb)
Punjab
Kamaljit ji please tell the correct name of esrthworm so that we can guide you accordingly.thank you
28 Nov nu 3086 wheat di bijai karn naal Ki jhar khatda a ?
(pb)
Punjab
Sukhbeer singh g HD-3086 variety di beejayi 28 November nu kr skde ho g.ess nal yield vich koi decrease nhi aounda g..
ਇਹ ਟੀਕੇ ਦਾ ਕੀ ਰਿਜਲਟ ਆ, ਗਾਂ ਦੇ ਭਰਾਇਆ ਵਧੀਆ ਆ ਟੀਕਾ ਕੇ ਨਹੀਂ ?
(pb)
Punjab
ਸੰਦੀਪ ਜੀ ਇਸ ਸੀਮਨ ਦਾ ਰਿਜਲਟ ਤੁਹਾਨੂੰ ਉਸ ਤੋਂ ਹੀ ਪਤਾ ਲਗ ਸਕਦਾ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਹੈ ਓਹਨਾ ਕੋਲ ਇਸਦੀ ਪੂਰੀ ਜਾਣਕਾਰੀ ਹੁੰਦੀ ਹੈ
devmedia
(hn)
Punjab
आपके इसकी लोन और सब्सिड़ी की जानकारी ट्रेनिंग में दी जाती है वैसे इस काम को आप बिना लोन से छोटे स्तर पर शुरू कर सकते है क्योंकि लोन की किशत हर महीने जाती है लेकिन इसमें हर महीने आमदन नहीं होती। आप बकरियां लेने के लिए Amrit Toshik 9680050016 या Altaf Pthan 8118847039 Altaf Goat Farm से संपर्क कर सकते है।
सर मुझे किसी डॉक्टर के नंबर मिल सकते है क्या ?
(hn)
Punjab
अजय जी आप जो भी जानकारी लेना चाहते है उसके बारे में आप एप में अपना सवाल पूछ सकते है आपको हमारे माहिरों द्वारा एप में ही सारी जानकारी दे दी जाएगी।
गेहूं में लोकमान का कोन सा बीज अच्छा होगा और कितने रूपए का होगा ?
(hn)
Punjab
शिव जी कृपया आप किसम का सही नाम बताये ताकि आपको उसके हिसाब से जानकारी दी जा सके| धन्यवाद
ਬਾਈ ਜੀ ਕਣਕ 3086 ਤੇ 343 ਕਿਸਮਾਂ ਰਲਾ ਕੇ ਬੀਜ ਸਕਦੇ ਆ ਕਿ ਨਹੀ 1ਏਕੜ ਦਾ ਕਿੰਨਾ ਬੀਜ ਪਾਈਏ ਜੇ ਦੋਵਾਂ ਕਿਸਮਾਂ ਦਾ ਰਜਲਟ ਠੀਕ ਆ ਤਾ ?
(pb)
Punjab
ਸ੍ਰੀ ਮਾਨ ਜੀ ਕਣਕ ਦੇ ਬੀਜ ਨੂੰ ਮਿਲਾ ਕੇ ਬੀਜਣ ਦੀ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਅਤੇ ਕਿਸਮਾਂ ਦਾ ਵਧੀਆ ਝਾੜ ਲੈਣ ਲਈ ਬਿਜਾਈ ਅਲਗ ਅਲਗ ਹੀ ਕਰੋ ਜੀ।
चारे की उपयुक्त किसम कोनसी है ?
(hn)
Punjab
राजेंद्र जी कृपया बताये आप कोनसे चारे की फसल की किसम के बारे में जानकारी लेना चाहते है ताकि आपको उसके हिसाब से जानकारी दी जा सके| धन्यवाद
murrah bhains ki kitni keemat hai ?
(hn)
Rajasthan
iski keemat dudh aur achi breed ke hisab se hoti hai yeh 60000 se 1 lakh tak v mill jatti hai.
sir ye gaye 3 din se ?
(hn)
Nilabh ji isko aap kise nazdiki ache doctor se janch krwayen kyuki isko fever kitna rehta hai aur kitna kam hota hai uss hisab se hi achi janch ho skti hai ..
sir muje lahsun ke bare me Jankari dijiye ?
(hn)
Punjab
lehsun ki kheti ke liye har tarah ki jameen halki se bhari upyukt hai, acche jal nikas vali pani ko baandh ke rakhne vali or acchi javik khanijo vali jameen sab se acchi rehti hai, narm or retli jamene iske loye acchi nahi hoti, mitti ko bhurbura hone tak khet ko 3-4 baar jotai karein or mitti mein javik khanijon ko badane ke liye rudi ki khaad dalein, khet ko samtal karke kiyariyan or khaliya bna dein. bijai september ke akhiri saptah se october ka pehla saptah sahi mana jata hai, podhe se podhe ka fasal 7.5 cm or katar se katar ka fasla 15 cm ja rakha jata hai, 3 cm gehra beej ko boyein, prati kilo beej ko thiram @ 2 gram + Benomyl 50WP@1 gm/liter se upchaar kar ukheda rog or kangiyari rog se bachaw kiya ja sakta hai, bijai de 10 din pehle khet mein 2 ton rudi ki khaad dalein, 110 kilo urea, 155 kilo SSP, prati acre mein dalein, sari SSP bijai se phel dalein, urea ko 3 hisson mein bant kar bijai ke 30.45 or 60 din baad dalein, insecticide ka istemal fasal par kisi keet ke hamla hone par hi kiya jata hai, dhanywad
Madhya Pradesh
thanks
sir 2 mahine 20 din di katti hogi usno pehla calf starter 1 bora charta hun ehno calf starter payie ja grower ?
(pb)
Rajasthan
tuci uss nu 3 mahine di hoon ton badd grower feed deni suru kr skde ho.
mere kol 1 bigga jameen hai g paani v bahut hai main November ch kehdi cheez ugha k munafa lai skda ?
(pb)
Punjab
Pritpal ji kirpa karke daso ke tuhadi mitti di kisam kehdi kehdi hai ta jo tuhanu osde hisab nal jankari diti ja sake ke tuc kehdi fasl di bijai kar sakde ho,dhanwad
hnji mam dso g plz
Buffalo heat me nahi aa rahi hai ?
(en)
Punjab
usko aap pett ke kiro wali goli den aur Agrimin super powder 50-50gm subah sham den aur winmin tab rojana ek goli ja fir ovumin advance tab rojana 1 goli den aur 21 din tak dete rehe..
ਵੀਰ ਜੀ murgiya ਦਾ ਵਜਨ ਵਧਾਉਣ ਲਈ vimral ਦੇ ਸਕਦੇ ਹਾਂ 28 ਨਗਾਂ ਨੂੰ ਕਿੰਨਾ ਦਿਤਾ ਜਾਵੇ ਬਲੈਲਰ ਨੂੰ ?
(pb)
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ 1 ਲੀਟਰ ਪਾਣੀ ਵਿਚ 5ml ਪਾ ਕੇ ਦਿਓ
sir iska training center kha hai ?
(en)
Punjab
Yogesh ji kripya aap apna swal vistar se pushen ki aap kis kam ki training lena chahte hai tan jo apko sahi jankari di ja skee.
sir mujhe red dane cow ya hf cow chahiye disst muradabad me ?
(hn)
Punjab
Aman ji aap hf cow lene ke liye Parteek 9936286478 Model Dairy Farm se sampark kr skte hai.
ਅੰਬ ਦੀਆਂ ਟਾਹਣੀਆਂ ਸੁੱਕ ਰਹੀਆਂ ?
(pb)
Punjab
ਪਰਮਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਉਪਰ ਤੁਸੀ ਕਿਹੜੀ ਸਪਰੇ ਜਾ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
sir mere hf cow sirf 7 liter milk de rahi he uska dudh kese badhaye use cross hue 1 month hua he ?
(hn)
Aman ji pashu ka dudh uski achi nasal aur achi khurak per nirbhar hai yaddi nasal achi hai to dudh v acha hoga aap isko acha hara chara aur feed dalen aur isko Lactomax tab 10 golia rojana, Glactogog powder 30gm rojana den.
Uttar Pradesh
sir jii aap mujhe bataye Kya yeh nasal sahi nhi hai
devmedia
(pb)
Punjab
hnji tuci jawi de chare di haie v tyar kr skde ho ..
sir 3 ਮਹੀਨੇ ਦੀ ਵੱਛੀ ਨੂੰ bandikinde ਕਿਨੀ ਦਵਾਈ ਦੇਣੀ ਚਾਹੀਦੀ ਹੈ ਤੇ ਕਿੰਨੇ ਦਿਨਾ baad ਫਿਰ ਦੇਣੀ ਹੈ ?
(pb)
ਸੋਨੂ ਜੀ ਜੇਕਰ 1.5gm ਦੀ ਗੋਲੀ ਹੈ ਫਿਰ ਉਸ ਨੂੰ ਅੱਧਾ ਕਰਕੇ ਦੇ ਸਕਦੇ ਹੋ ਅਤੇ 1 ਮਹੀਨੇ ਬਾਦ ਦੁਬਾਰਾ ਦੇ ਦਿਓ
sir ma class 12 sa hu tha ma kas reading kripa sir je
(hn)
Punjab
Mastram ji kripya aap apna swal vistar se pooche ke aap kya jankari lena chahte hai taki aapko uske hisab se jankari di ja sake,dhanywad
kya es goli ko 3 month ke calf ko de skte h ye human ki goli h es mei vitamin d3 or calcium LA salt h Or kitni goli deni h din mei ye bta do Or dene ka fayda hoga ya nhi ?
(en)
Punjab
Rana ji aao isko use kr skte hai yeh 1-1 goli subah sham den baki iska calcium aur vitamins ke liye fyada ho jayega.
20rs cattle feed formula daso in 50kg Punjabi ch ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
20rs cattle feed formula daso in50kg Punjabi ch ?
(pb)
Rajasthan
ਜੇਕਰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਉਹ ਥੋੜੀ ਮਹਿੰਗੀ ਹੁੰਦੀ ਹੈ ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ • 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ ਦੇ ਸਕਦੇ ਹੋਂ ਜੇਕਰ 50 ਕਿਲੋ ਤਿਆਰ ਕਰਨੀ ਹੈ ਫਿਰ ਸਾਰਾ ਕੁਝ ਅੱਧਾ ਅੱਧਾ ਪਾ ਸਕਦੇ ਹੋ
which wheat seed is best ?
(hn)
Punjab
Ashok ji you can sow varieties like WH 896,PBW 373,PBW 343,HD 2643,UP 2425,PBW-443. thank you
broccoli ki paudha chahiye ?
(en)
Punjab
Sonu ji yeh aapko local nursery se mil jayegi.dhanywad
गाय के पूंछ के नीचे कीड़े पड़ रहे हैं और सूजन भी है ?
(hn)
कृप्या आप उसकी फोटो भेजे जिसे देखकर आपको सही जानकारी दी जा सके।
ਮੈ ਪਿਛਲੇ ਮਹੀਨੇ ਮਟਰ ਦੀ ਬਿਜਾਈ ਕੀਤੀ ਸੀ ਪਹਿਲਾ ਸਹੀ ਵਿਕਾਸ ਹੋ ਰਿਹਾ ਸੀ ਬੂਟਿਆ ਦਾ ਪਰ ਇੱਕ ਹਫਤੇ ਤੋ ਉਹਨਾ ਦੇ ਥੱਲੇ ਵਾਲੇ ਪੱਤੇ ਪੀਲੇ ਪੈ ਰਹੇ ਆ ਕੀ ਕਾਰਨ ਹੋ ਸਕਦਾ ਜੀ ਖਾਦ ਵੀ ਪਾਈ ਸੀ ਕੋਈ ਫਰਕ ਨਹੀ ਪਿਆ ?
(pb)
Punjab
ਸ੍ਰੀ ਮਾਨ ਜੀ ਕਿਰਪਾ ਕਰਕੇ ਬੂਟੇ ਦੀਆਂ ਜੜ੍ਹਾਂ ਦੀ ਫੋਟੋ ਭੇਜੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਜੀ।
ਜੀ ਗਾ ਦੇ ਇੱਕ ਥਣ ਚੋ ਛਿਦੀਆ ਨੀ ਆਉਣੋ ਹਟਦੀਆਂ 2 ਮਹਿਨੇ ਹੋ ਗਏ ਪਹਿਲਾ ਚਿੱਟੀ ਛਿਦੀਆ ਸੀ ਹੁਣ ਲਾਲ ਹੋ ਗਈਆ ਡਾ ਤੋ ਕਾਫੀ ਇਲਾਜ ਕਰਵਾਇਆ ਥੋੜਾ ਟਾਈਮ ਠੀਕ ਰਹਿੰਦਾ ?
(pb)
Punjab
ਉਸ ਨੂੰ Amoxirum forte 4.5gm , Zackshot inj 20ml, CRB(ascrobic acid) 20ml , Vitum-h inj. 5ml ਲਗਵਾਓ ਅਤੇ Mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ
pls tell about certified wheat seed nd tell wheat seed ?
(pb)
Punjab
Roop kaur ji please ask your query in detail whether you want to know about the certified seed varieties or you just want to know about the certified seeds
gehu ke bij ko shodhit karane ke liye Kaya kare
(hn)
Punjab
Shah alam g gehu ke seed treatment ke liye Raxil easy @13 ml per @40 kg seed ko lgao g..
Rajasthan
provex @2.5ml/ liter Ka use kre
murgi Palan mein kya Hamen loan mil sakta hai
Rajasthan
yes sir, mil Sakta hai
masum ki kheti ke bare me bataye
(hn)
Punjab
Sanjay ji kripya aap swal vistar se pooche ke aap konsi fasl ke bare men jankari lena chahte hai mushroom ki ya musaumi ki taki aapko uske hisab se jankari di ja sake,dhanywad
bhindi ki kheti avi kiya ja sakta hai
(hn)
Punjab
Sanjay ji aap iski bijai june july ya february-march mahine me kar sakte hai. abhi iski bijai nahi ki ja sakti.dhanywad
devmedia
(pb)
Punjab
ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਇਸਦੇ ਨਾਲ ਨਾਲ Groviplex liquid 7-10 ਮਿਲੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ Brotone liquid 7-10ml ਰੋਜਾਨਾ ਦਿਓ
ਹਲਦੀ ਏਦਾਂ ਦੀ ਹੋ ਕੇ ਸੁਕ ਰਹੀ ਹੈ ਕੋਈ ਹੱਲ ਦੱਸੋ
(pb)
Punjab
M 45 +500gm ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ ਹਫਤੇ ਬਾਅਦ ਸਪਰੇ ਕਰਨੀ ਹੈ
ਨਰਮਾ ਕਿ ਰੇਟ ਹੈ।
(pb)
Punjab
ਸ੍ਰੀ ਮਾਨ ਜੀ ਨਰਮੇ ਦਾ ਸਰਕਾਰੀ ਰੇਟ @5725 ਰੁਪਏ ਪ੍ਰਤੀ ਕੁਇੰਟਲ ਹੈ ਜੀ।
sir meri buffalo da temp. aaj bhut low c one kuj ni khada peeta onu belamyl inj. v dita c but ode naal jyada frk ni pya oh thodi der lyi khdi ho ke frr baith jandi hai te left side to uss da pet v bhut tight hoya da ki kita jave
(pb)
Punjab
oss nu turant nazdiki doctor ton check krwao oss nu afara, bnnn di smasia v ho skdi hai usdi sahi janch krke hi ilag ho skda ha
ਕੋਈ ਅਜਿਹੀ ਸਪਰੇ ਜਿਸ ਨਾਲ ਨਰਮੇ ਦੇ ਸਾਰੇ ਟਿੰਡੇ ਖਿੜ ਜਾਣ ਅਤੇ ਕਿਨੂੰ ਦੇ ਬੂਟਿਆ ਨੂੰ ਕੋਈ ਨੁਕਸਾਨ ਨਾ ਹੋਵੇ
(pb)
Punjab
ਸ੍ਰੀ ਮਾਨ ਜੀ ਨਰਮੇ ਵਿੱਚ ਟਿੰਡੇਆਂ ਦੇ ਖਿੜਨ ਲਈ NPK 00.00.50 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
raai gaah baare dasso isdi bijai da ki time hai g and makhan gaah baare v explain ch daso
(pb)
Punjab
Amrit ji rai ghah di bijai september to october mahine tak beeji jandi hai jekar beej de layi isdi bijai karni hai ta november mahine tak kar sakde ho.isda prati acre 3-4 kilo beej di varto kiti jandi hai.makhan ghah di bijai september- december mahine vich kiti jandi hai.isde beej di matra 5-6 kilo prati acre de hisab nal varti jandi hai,dhanwad