Manage Expert Answers

Search

Total Count :- 258604

ਸਰ ਜੀ ਇਹ ਗਾਂ ਨੂੰ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਹੈ ਦੂਜੇ ਸੂਏ ਸੂਣਾ ਹੈ ਪਿਛਲੀ ਵਾਰ ਦੁੱਧ 8 ਕਿਲੋ ਸੀ ਹੁਣ ਇਸ ਨੂੰ ਕੀ ਦਿੱਤਾ ਜਾਵੇ ਤਾਂ ਜੋ ਇਸ ਵਾਰ ਵਧੀਆ ਦੁੱਧ ਦੇਵੇ ਜੀ ਵੈਸੇ ਮੈਂ ਇਸ ਨੂੰ vitamor -h ਰੋਜਾਨਾ 40 ml ਦੇ ਰਿਹਾ ਹਾਂ ਹੋਰ ਕੀ ਕੁਝ ਦੇ ਸਕਦੇ ਹਾ ਜੀ ?

(pb)
  • 1
Posted by
kawal (8194944811)
kawal
Punjab
Patiala
Write Answer
Posted Date (01 Dec 2020 11:06 AM) Assigned Date (01 Dec 2020 05:30 PM)
Answered Date (02 Dec 2020 12:31 PM) Translated Date (02 Dec 2020 05:03 PM)

ਤੁਸੀ ਇਸ ਨੂੰ vitamor -h 20ml ਰੋਜਾਨਾ ਦਿਓ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਠੰਡ ਤੋਂ ਬਚਾ ਕੇ ਰੱਖੋ

हमारे फार्म पर एक गाय के एक थन से शाम के लगभग 4:00 या 5:00 बजे दूध निकलने लगता है सर जी कृपया करके इसका उपचार बताएं ?

(hn)
Posted by
Anil Bhargava (8964872291)
Anil Bhargava
Madhya Pradesh
Shivpuri
Write Answer
Posted Date (01 Dec 2020 11:02 AM) Assigned Date (01 Dec 2020 05:28 PM)
Answered Date (02 Dec 2020 12:32 PM) Translated Date (02 Dec 2020 05:03 PM)

उसे आप Vitum-h liquid 10ml रोजाना और Bovimin-gl liquid 7ml रोजाना देना शुरू करें।

gehu ki kism retli zamin me ek bigha me kitna beej dale ?

(hn)
Posted by
nand singh (8290662361)
nand singh
Rajasthan
Tonk
Write Answer
Posted Date (01 Dec 2020 11:01 AM) Assigned Date (02 Dec 2020 09:53 AM)
Answered Date (01 Dec 2020 07:18 PM) Translated Date (02 Dec 2020 09:55 AM)

Nand ji aap kisme jaise RGC- 936, RGC-1002, RGC-1003, RGC-1017, RGC-1033, RGC-1038, RGC-1055, RGC-1066 ki bijai kar sakte hai,dhanywad

दिसंबर माह में बैगन की कौन सी किस्म नर्सरी डाले ?

(hn)
Posted by
amit Kumar (9060594575)
amit Kumar
Bihar
Rohtas
Write Answer
Posted Date (01 Dec 2020 11:01 AM) Assigned Date (01 Dec 2020 04:06 PM)
Answered Date (01 Dec 2020 07:19 PM) Translated Date (02 Dec 2020 09:55 AM)

अमित जी आप दिसंबर माह में किस्मे जैसे Pusa Hybrid 5,Pusa Purple Round,Pant Rituraj की बिजाई कर सकते है| धन्यवाद

ਪਿਆਜ਼ ਦੀ ਪਨੀਰੀ 20ਦਿਨ ਹੋਗੇ ਬੀਜੀ ਨੂੰ । ਵਿਚ ਵਿਚ ਪਨੀਰੀ ਕਟੀ ਪਈਆ ਜਿਮੇ ਕਿਸੇ janvar ਨੇ ਕਟੀ ਹੋਵੇ ਕੁਝ ਕ ਪਿੱਲੀ ਹੋ ਰਹੀਆਂ। ਇਸ ਵਿਚ ਕੋਈ ਖਾਦ ਨੀ ਪਾਈ ਹਲੇ ਇੱਕਲਾ DAP payea । koi sujhav dso ki kriye ?

(pb)
  • 2
Posted by
Narinder Singh Chahal (9781612103)
Narinder Singh Chahal
Punjab
Sangrur
Write Answer
Posted Date (01 Dec 2020 10:58 AM) Assigned Date (01 Dec 2020 04:06 PM)
Answered Date (02 Dec 2020 05:16 PM) Translated Date (02 Dec 2020 05:23 PM)

ਨਰਿੰਦਰ ਸਿੰਘ ਜੀ ਤੁਸੀਂ ਪਿਆਜ਼ ਦੀ ਪਨੀਰੀ ਦੀ ਜੜ ਚ ਕੀੜੀ ਹੈ। ਇਸ ਦੀ ਰੋਕਥਾਮ ਲਯੀ Chlorpyriphos @ 4ml ਪ੍ਤੀ 1 ਲੀਟਰ ਪਾਣੀ ਵਿਚ ਮਿਲਾਕੇ ਸਪਰੇ ਕਰੋ। ਧੰਨਵਾਦ।

Sir ਆਲੂ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਸੁੰਗੜ ਗਏ ਹਨ ਕਈ ਜਗ੍ਹਾ ਤੋਂ ?

(pb)
  • 1
Posted by
Ekam (9569900080)
Ekam
Punjab
Faridkot
Write Answer
Posted Date (01 Dec 2020 10:11 AM) Assigned Date (01 Dec 2020 04:07 PM)
Answered Date (01 Dec 2020 05:19 PM) Translated Date (02 Dec 2020 10:35 AM)

ਏਕਮ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid@1ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

Answered Date (02 Dec 2020 10:27 AM) Translated Date (02 Dec 2020 10:47 AM)

Madam g patte de phisle paase brown ਮਿੱਟੀ vrgi cheej hai sirf eho jhe ਪੱਤਿਆਂ ਦੇ ਪਿਛਲੇ ਪਾਸੇ ਹੀ ਹੈ ki ehi mashar hai

डाँ Ravindra Chahal ji मैंनै ये दवा 23 अक्टूबर से 3 दिन भैंस की ovary भरवाय एक हीट खाली छोड़ दिया था सर आज 1 महीने 10 दिन बाद भैसें से भैसवाया सफेद तारा हम नहीं देख पाये है बस हीट में लगी तो भैसवाया 3 साल से भैस एसे ही भैंसाती है सर duraprogen injection लगवाया जा सकता है सर क्या करें 3 साल हो गये नहीं ठहरी भैंस ?

(hn)
  • 1
Posted by
आशीष यादव (8081920880)
आशीष यादव
Uttar Pradesh
Raebareli
Write Answer
Posted Date (01 Dec 2020 09:53 AM) Assigned Date (01 Dec 2020 05:28 PM)
Answered Date (02 Dec 2020 12:34 PM) Translated Date (02 Dec 2020 05:03 PM)

आपको लगाने की जरूरत नहीं है आप Concimax tab रोजाना एक गोली दें और 14 दिन तक देते रहें यह कंपनी INTAS का प्रोडक्ट है और जब वो एक महीने की गाभिन हो जाए तब duraprogen injection लगवा सकते है।

meri cow ko two month baki hai delivery m use oil de ya ghee kb de or kitni quantity m de ?

(pb)
Posted by
Daljeet singh (8194803020)
Daljeet singh
Punjab
Ferozpur
Write Answer
Posted Date (01 Dec 2020 09:30 AM) Assigned Date (01 Dec 2020 04:07 PM)
Answered Date (02 Dec 2020 12:35 PM) Translated Date (02 Dec 2020 05:04 PM)

Daljeet ji tuci uss nu vdia hara chara ate feed deo ate feed vich 50ml rojana saro da tel mix krke de skde ho baki uss nu vitum-h liquid 10ml rojana de skde ho, iss nal lewa vdia tyar ho jnda hai.

02 Dec 2020

sir oil morning time ya evening time de

22/11/2020 ko bachha diya lekin milk nahi de rahi h ?

(hn)
  • 2
Posted by
krishnakant (7570881469)
krishnakant
Uttar Pradesh
Varanasi
Write Answer
Posted Date (01 Dec 2020 09:13 AM) Assigned Date (01 Dec 2020 04:07 PM)
Answered Date (02 Dec 2020 12:37 PM) Translated Date (02 Dec 2020 05:04 PM)

tuci iss nu lactomood homeopathic dwai dia 10-10 drops din vich 3 varr deo ate Milkout powder 2-2 chamch swere sham deo baki iss nu vdia khurak ate hara chara dinde rho.

ਨਿੰਬੂ ਦੇ ਬੂਟੇ ਇਸ ਤਰਾਂ ਨਾਲ ਅੱਧੇ ਅੱਧੇ ਸੁੱਕ ਰਹੇ ਹਨ ਜੀ ?

(pb)
  • 1
Posted by
ਕਰਨ‌ ਸ਼ੇਰ ਗਿੱਲ (9855457757)
ਕਰਨ‌ ਸ਼ੇਰ ਗਿੱਲ
Punjab
Patiala
Write Answer
Posted Date (01 Dec 2020 09:05 AM) Assigned Date (01 Dec 2020 04:07 PM)
Answered Date (01 Dec 2020 05:18 PM) Translated Date (02 Dec 2020 10:08 AM)

ਕਰਨ‌ ਸ਼ੇਰ ਸੁੱਕੀਆਂ ਹੋਈਆਂ ਟਾਹਣੀਆਂ ਨੂੰ ਤੋੜ ਕੇ ਇਸਦੇ ਉਪਰ ਬੋਰਡੋ ਪੇਸਟ ਲਾਓ| ਇਹ ਫੰਗਸ ਨਾਲ ਹੋ ਜਾਂਦੀਆਂ ਹਨ| ਧੰਨਵਾਦ

Answered Date (01 Dec 2020 10:23 PM) Translated Date (02 Dec 2020 10:36 AM)

ਬੋਰਡੋ ਪੇਸਟ ਕਿਹੜਾ ਹੁੰਦਾ ਜੀ ਕਿਥੋਂ ਪ੍ਰਾਪਤ ਹੋ ਸਕਦਾ,

01 Dec 2020

ਬੋਰਡੋ ਪੇਸਟ ਬਣਾਉਣ ਲਈ 2ਕਿਲੋ copper sulphate ਨੂੰ ਇਕ ਬਰਤਨ ਵਿੱਚ 15 ਲੀਟਰ ਪਾਣੀ ਵਿਚ ਭਿਉ ਦਿਓ। ਇੱਕ ਹੋਰ ਬਰਤਨ ਵਿੱਚ 15 ਲੀਟਰ ਪਾਣੀ ਲਾਓ ਤੇ ਉਸ ਵਿੱਚ 3ਕਿਲੋ quick lime ਪਾਓ ਅਤੇ ਬਾਅਦ ਵਿਚ ਦੋਵਾਂ ਨੂੰ ਇਕੱਠੇ ਮਿਲਾ ਦੋ । ਇਸ ਪੇਸਟ ਨੂੰ ਕੱਟੀਆਂ ਹੋਇਆਂ ਟਾਹਣੀਆਂ ਦੇ ਉੱਪਰ ਲਗਾਓ। ਧੰਨਵਾਦ।

me apne khet me sagwan aur eucalyptus ke ped lagana chahta hu Kya ye sahi rahega aur ye kitna time lete hai taiyar hone me kya koi company hai Jo iski sahi jankari de sake aur ped lagane me madad kar sake is bechne ke time forest department ki taraf se koi problem to nahi aati and ye ek ped kitne Tak ka bik jata hai.

(hn)
Posted by
Sandeep Singh Mahana (9713499000)
Sandeep Singh Mahana
Madhya Pradesh
Gwalior
Write Answer
Posted Date (01 Dec 2020 08:53 AM) Assigned Date (02 Dec 2020 09:29 AM)
Answered Date (10 Aug 2021 02:23 PM) Translated Date (23 Aug 2021 11:01 AM)

Sandeep ji iske liye pehle aap apne najdiki farmers se sampark karen aur unse aap company ke bare men jankari le .forest department se koi dikkat nahi hoti hai,dhanywad

Dr ravinder chahal ji Sat sri akaal Dr sahib sadi jhoti tara D rehi hai pehla nahi reh rehi c fir safi karyi c ek vaar pela tara D chuki hai jo asi Miss karti c hun fer tara D rehi hai jo saff pani vargiya haan ki hun tikka bharwa diyea ji tara 2Dina toh D rahi hai ?

(pb)
Posted by
sohan dass (9417549888)
sohan dass
Punjab
Sangrur
Write Answer
Posted Date (01 Dec 2020 08:47 AM) Assigned Date (02 Dec 2020 09:29 AM)
Answered Date (02 Dec 2020 12:38 PM) Translated Date (02 Dec 2020 05:05 PM)

tuci uss nu jhote ton cross krwao ate nal keeper plus powder 30gm rojana 20 din tak dena suru kro.

gehu me Kira kaat raha hai ?

(hn)
  • 1
Posted by
sanjay.k (9906031530)
sanjay.k
Bihar
Nalanda
Write Answer
Posted Date (01 Dec 2020 08:24 AM) Assigned Date (01 Dec 2020 04:08 PM)
Answered Date (01 Dec 2020 01:22 PM) Translated Date (02 Dec 2020 10:36 AM)

Sanjay kripya aap kanak ki fasal ki sahi photo bhejye jis mein dikat hai ta jo apko usi ke hisab se sahi jankari de paye. Dhanywad.

gulli dande li kehri davai varti jawe us jameen vich agge ja ke silage li makki bijani aa leader da bhut nuksan hunda makki te koi hor davai daso ?

(pb)
Posted by
Jagsir Gill (9855453277)
Jagsir Gill
Punjab
Sangrur
Write Answer
Posted Date (01 Dec 2020 08:05 AM) Assigned Date (01 Dec 2020 04:08 PM)
Answered Date (01 Dec 2020 11:16 AM) Translated Date (02 Dec 2020 10:37 AM)

Jagsir gill g gulli dande di roktham lyi Topik @160 gm per acre ja Axial @400 ml per acre da spray 120 liter pani vich mila ke kro g. spray pani lga ke 7-8 din baad kr skde ho g and spray krn to baad 8-10 din urea na pao g..

Answered Date (01 Dec 2020 01:36 PM) Translated Date (02 Dec 2020 10:39 AM)

Jagsir Gill ji kanak ch gulli dande di roktaham lyi Topik @160gram prati Acre de hisab nal 150 litre panni vich mila ke spray kar sakde han. Duja panni tusi spray kare toh 10-15 dinna de vichkar launa hai .Dhanwad ji.

what I do ?

(en)
  • 1
Posted by
kanchan Malakar (7001903055)
kanchan Malakar
West Bengal
Birbhum
Write Answer
Posted Date (01 Dec 2020 07:56 AM) Assigned Date (17 Dec 2020 11:34 AM)
Answered Date (01 Dec 2020 05:16 PM) Translated Date (02 Dec 2020 10:39 AM)

kanchan ji you can spray mancozeb@4 gram per litre.thank you

ਦੇਸੀ ਮੁਰਗੀਆ ਸੇਲ ਏਰੀਆ ਮਲੋਟ 8872330267 ?

(pb)
Posted by
ramandeep (8872330267)
ramandeep
Punjab
Fazilka
Write Answer
Posted Date (01 Dec 2020 07:37 AM) Assigned Date (01 Dec 2020 04:09 PM)
Answered Date (02 Dec 2020 12:39 PM) Translated Date (02 Dec 2020 05:06 PM)

ਰਮਨਦੀਪ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ ਤੁਸੀ ਇਸਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਧੰਨਵਾਦ

sir ji December mahine me ugayi jane wali matar ki kisam btaye aur sath me kon kon si sbji uga skte ?

(hn)
Posted by
sukhwinder singh (7015026165)
sukhwinder singh
Haryana
Kurukshetra
Write Answer
Posted Date (01 Dec 2020 07:01 AM) Assigned Date (01 Dec 2020 04:09 PM)
Answered Date (01 Dec 2020 02:42 PM) Translated Date (02 Dec 2020 10:39 AM)

Sukhwinder Singh ji matar ki bejayi ka sahi samay 15 September se 15 November ka hai. Is de late bejayi karne par jhad kam hota jata hai . Matar ke late bejayi kisaman jaise Punjab 89, Mithi Phali ,Bonneville, Early E-6, Lincon, Jawahar Matar 1, Jawahar Matar 2 hai . Dhanywad.

ਬਰਸੀਮ ਲਾਲ ਜਿਹੀ ਹੋ ਕੇ ਰੁਕ ਗਈ ?

(pb)
Posted by
Lovepreet Sandhu (9780112655)
Lovepreet Sandhu
Punjab
Bathinda
Write Answer
Posted Date (01 Dec 2020 06:46 AM) Assigned Date (01 Dec 2020 04:02 PM)
Answered Date (01 Dec 2020 11:18 AM) Translated Date (02 Dec 2020 10:40 AM)

ਸ੍ਰੀ ਮਾਨ ਜੀ ਬਰਸੀਮ ਵਿੱਚ NPK 191919 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।

Answered Date (01 Dec 2020 03:31 PM) Translated Date (02 Dec 2020 10:41 AM)

ਲਵਪਰੀਤ ਜੀ ਕ੍ਰਿਪਾ ਬਰਸੀਮ ਦੀ ਫੋਟੋ ਭੇਜੋ ਜਿਸ ਵਿਚ ਦਿਕਤ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਸਕੀਏ। ਧੰਨਵਾਦ।

ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਕਿਰਪਾ ਕਰਕੇ ਪਸ਼ੂਆਂ ਦੀ ਫੀਡ ਦੇ ਵਿੱਚ ਨੁਸ਼ਾਦਰ ਦੀ ਮਹੱਤਤਾ ਬਾਰੇ ਜ਼ਰੂਰ ਦੱਸੋ । ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (01 Dec 2020 03:40 AM) Assigned Date (01 Dec 2020 04:02 PM)
Answered Date (02 Dec 2020 07:49 PM) Translated Date (03 Dec 2020 09:31 AM)

ਇਸ ਨਾਲ ਹਾਜਮਾ ਸਹੀ ਰਹਿੰਦਾ ਹੈ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ ਅਤੇ ਜੋ ਪਸ਼ੂ ਖੁਰਾਕ ਖਾਂਦਾ ਹੈ ਉਹ ਆਸਾਨੀ ਨਾਲ ਹਜ਼ਮ ਹੁੰਦੀ ਰਹਿੰਦੀ ਹੈ

Answered Date (03 Dec 2020 09:50 AM) Translated Date (03 Dec 2020 02:27 PM)

ਬਹੁਤ ਬਹੁਤ ਧੰਨਵਾਦ ਜੀ

ਸਤਿ ਸ੍ਰੀ ਅਕਾਲ ਜੀ ਸਰ ਕ੍ਰਿਪਾ ਕਰਕੇ ਮੈਨੂੰ ਇਹ ਜਾਣਕਾਰੀ ਦੇਵੋ ਕਿ ਜੇਕਰ ਅਸੀਂ ਪਿਛਲੇ ਪੰਜ ਸਾਲ ਤੋਂ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਕੀ ਸਾਨੂੰ ਪੋਟਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਨਹੀਂ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (01 Dec 2020 03:38 AM) Assigned Date (01 Dec 2020 04:01 PM)
Answered Date (01 Dec 2020 11:22 AM) Translated Date (02 Dec 2020 10:42 AM)

ਸ੍ਰੀ ਮਾਨ ਜੀ ਪੋਟਾਸ਼ ਦੀ ਕਮੀ ਵਾਲੇ ਖੇਤ ਵਿੱਚ ਬਿਜਾਈ ਵੇਲੇ @25 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਛਿਟਾ ਦਿਓ ਜੀ ਅਤੇ ਜਾ ਫਿਰ ਕਣਕ ਗੋਭੇ ਵਿੱਚ ਆਉਣ ਦੇ ਸਮੇਂ @700 ਗਰਾਮ 00.00.50 ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।

Answered Date (01 Dec 2020 03:43 PM) Translated Date (02 Dec 2020 10:45 AM)

ਗੁਰਦੇਵ ਜੀ ਕਣਕ ਅਤੇ ਝੋਨਾ ਦੀ ਪਰਾਲੀ ਨੂੰ ਅੱਗ ਨਾ ਲਾਉਂਦੇ ਤੇ ਉਸ ਨੂੰ ਜ਼ਮੀਨ ਵਿਚ ਹੀ ਵਾਹਣਾਂ ਬਹੁਤ ਵਧਿਆ ਹੈ। ਇਸ ਨਾਲ ਜ਼ਮੀਨ ਦੇ ਤੱਤਾਂ ਚ ਵਾਧਾ ਹੁੰਦਾ ਹੈ। ਪਰ ਪੋਟਾਸ਼ ਦੀ ਜਰੂਰਤ ਹੈ , ਕਿੰਨੀ ਮਾਤਰਾ ਚ ਜਾ ਨਹੀਂ ਹੈ ਇਹ ਤੁਹਾਨੂੰ ਖੇਤ ਦੀ ਮਿੱਟੀ ਚੈੱਕ ਕਰਵਾਉਣ ਤੇ ਪਤਾ ਚਲੇਗਾ। ਇਹ ਟੈਸਟ ਹਰ ਜ਼ਿਲਾ ਦੇ ਖੇਤੀਬਾੜੀ ਦਫ਼ਤਰ ਚ ਕੀਤਾ ਜਾਂਦਾ ਹੈ। ਧੰਨਵਾਦ

Answered Date (01 Dec 2020 01:28 PM) Translated Date (02 Dec 2020 10:46 AM)

thanks ji

please advise complete details step by step for pond preparation before putting seeds pond 1 acre stuff used complete information please regards

(en)
Posted by
Sandeep (9818997419)
Sandeep
Delhi
West Delhi
Write Answer
Posted Date (01 Dec 2020 12:45 AM) Assigned Date (01 Dec 2020 04:02 PM)
Answered Date (02 Dec 2020 12:42 PM) Translated Date (02 Dec 2020 05:08 PM)

if you want to start fish farming please get the training your nearest fishery department. in this training he will provide you all information about fish farming, pond, loan & subsidy. please contact Village- Patla, Tehsil- Modinagar District- Ghaziabad 201204 Uttar Pradesh. Contact Details: Mobile no.: +91-9910515234 (Whatsapp also), +91-6396750045 thanks.

पंजाब में अदरक, केसर और पिपरामिंट की खेती हो सकती है यदि हो सकती है तो इसके बारे में बताएं कैसे हो सकती है ?

(en)
Posted by
Tejpal singh (7719722291)
Tejpal singh
Punjab
Ludhiana
Write Answer
Posted Date (30 Nov 2020 11:48 PM) Assigned Date (-)
Answered Date (01 Dec 2020 08:06 PM) Translated Date (02 Dec 2020 11:00 AM)

तेजपाल जी पंजाब में केसर और अदरक की खेती नहीं की जा सकती पर पिपरमिंट की खेती की जा सकती है| पुदीने की बिजाई के लिए सुविधाजनक आकार के बैड तैयार करें। खेत की तैयारी के समय खेत की अच्छी तरह जोताई करें। जैविक खाद जैसे रूड़ी की खाद 100-120 क्विंटल प्रति एकड़ रूड़ी की खाद डालें| रूड़ी की खाद के बाद हरी खाद डालें|इसकी बिजाई के लिए दिसंबर-जनवरी का समय अनुकूल होता है।पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए।बीज को 2-3 सैं.मी. की गहराई में बोयें।पौधे के जड़ वाले भाग को मुख्य खेत में बोया जाता है|

I have started organic wheat farming in Rewari. I will give 400 litre of jivamrit with first water but what other things are require for this crop and in what frequency for high yield and protection ?

(en)
Posted by
rohit (8447372022)
rohit
Haryana
Faridabad
Write Answer
Posted Date (30 Nov 2020 11:12 PM) Assigned Date (01 Dec 2020 11:19 AM)
Answered Date (05 Jan 2021 12:20 PM) Translated Date (15 Jan 2021 01:45 PM)

Rohit ji please tell us in detail which fertilizers you have provided to the crop so that we can guide you accordingly.thank you

Hf cow nu 26.11 nu seeman bharya c 27nu blood sutya c Hun 30.11 nu mote mote nare kardi hai plz Daso koi dar wali gal ta nahi hai es to phele 04.11 nu seman lagvaya c ?

(pb)
  • 4
Posted by
baljit singh (9464446776)
baljit singh
Punjab
Fazilka
Write Answer
Posted Date (30 Nov 2020 09:11 PM) Assigned Date (01 Dec 2020 11:54 AM)
Answered Date (01 Dec 2020 10:58 AM) Translated Date (01 Dec 2020 03:10 PM)

Baljit ji isda koi chakar nhi hai tuci iss nu keeper plus powder 30gm rojana 20 din tak dena suru kro jekar ehh agli varr fir heat vich aundi hai fir tuci pehla isdi bachedani vich dwai bhrwao fir uss ton agli heat vich nawe dudh krwao..

urea ki bhut tangi ho rahi ha, koi or assa fertilizer btao jo ki...nitrogen ki purti kr saka. is to 46%nitrogen ki matra puri ho sake ?

(en)
Posted by
Sanjeev kumar (8168111769)
Sanjeev kumar
Haryana
Karnal
Write Answer
Posted Date (30 Nov 2020 08:53 PM) Assigned Date (01 Dec 2020 11:19 AM)
Answered Date (01 Dec 2020 03:50 PM) Translated Date (01 Dec 2020 03:54 PM)

Sanjeev ji aap kanak pe NPK 19:19:19 @1 kg prati Acre ke hisab nal 150 litre pani mein milakar spray kre . Aap eski 2 spray 5-7 dinna ke fark se kar skte han. Dhanywad.

Answered Date (30 Nov 2020 09:48 PM) Translated Date (01 Dec 2020 09:46 AM)

19 19 19 powder 1kg prati 1 acre de hisaab naal spray kro bahut best result aa. kanak ch yellow pann v nai aaunda te asar v jaldi ho janda.

Answered Date (01 Dec 2020 09:48 AM) Translated Date (01 Dec 2020 02:59 PM)

thanku...sir

gulab ke podhe me is bimari ka upay btaye ?

(hn)
  • 3
Posted by
nilesh (8770538803)
nilesh
Madhya Pradesh
Ratlam
Write Answer
Posted Date (30 Nov 2020 08:51 PM) Assigned Date (17 Dec 2020 01:45 PM)
Answered Date (01 Dec 2020 06:50 PM) Translated Date (02 Dec 2020 11:00 AM)

Nilesh ji kirpya aap yeh btaye Gulab ke paude ko kya kya khad, spray or kitni matra mein dala hai . kab pani deya jata hai or kitne dinno baad, ta jo hum apko usse ke hisab se sahi jankari de ske. Dhanywad.

gulab ke podhe me is bimari ka upay btaye ?

(hn)
  • 3
Posted by
nilesh (8770538803)
nilesh
Madhya Pradesh
Ratlam
Write Answer
Posted Date (30 Nov 2020 08:50 PM) Assigned Date (17 Dec 2020 01:45 PM)
Answered Date (01 Dec 2020 06:50 PM) Translated Date (02 Dec 2020 11:00 AM)

Nilesh ji kirpya aap yeh btaye Gulab ke paude ko kya kya khad, spray or kitni matra mein dala hai . kab pani deya jata hai or kitne dinno baad, ta jo hum apko usse ke hisab se sahi jankari de ske. Dhanywad.

Madhya Pradesh

Answered Date (04 Dec 2020 08:26 PM) Translated Date (22 Dec 2020 05:11 PM)

सर इस में मैने बायोकिलर,और 12,61,00डाला ह पानी ज्यादा नही है मिट्टी में DAP डाला

kuteya nu ਖੰਗ ਹੋ ਰਹੀ ਆ isda ki ilaj aa ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (30 Nov 2020 08:40 PM) Assigned Date (01 Dec 2020 11:21 AM)
Answered Date (01 Dec 2020 08:32 PM) Translated Date (02 Dec 2020 11:19 AM)

tuci uss nu Intacef tazo pet 562mg inj. swere sham lgwao ate Deriphyllin injection 1-2ml weight ate growth de hisab nal chamdi vich lgwao..

ਮੂਰਗੀ di ਊਮਰ kinni hundi aa ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (30 Nov 2020 08:39 PM) Assigned Date (01 Dec 2020 11:20 AM)
Answered Date (01 Dec 2020 11:07 AM) Translated Date (01 Dec 2020 03:12 PM)

Prabhjot ji ehna di ummar breed de hisab nal ate ehna di dekhbhal de hisab nal hundi hai jiwe aseel breed vdia dekhbhal ate bina bimari ton 10-12 saal v rehh jndi hai baki sme te deworming, sahi khurak, sahi vaccination nal 7-10 sall arram nal rehh jndia hai

achar di training Punjab ch kitho mildi hai non veg achar di ?

(pb)
Posted by
Harkaranpartap Singh (9478459326)
Harkaranpartap Singh
Punjab
Moga
Write Answer
Posted Date (30 Nov 2020 08:30 PM) Assigned Date (28 Mar 2021 10:42 AM)
Answered Date (29 Dec 2020 03:55 PM) Translated Date (15 Jan 2021 01:48 PM)

Harkaran partap ji aachar banon di training tohanu apne dist de KVK to milegi ji. tusi eh address te ja ke training lai apna name likhwao ji. Krishi Vigyan Kendra Moga Village Budh Singhwala, Charik Road . ya fir tusi pau ludhiana to v training le sakde ho ji.

kise swal da koi jvab ta milda nai faltu app ?

(pb)
Posted by
Harmeet (7508606005)
Harmeet
Punjab
Amritsar
Write Answer
Posted Date (30 Nov 2020 08:01 PM) Assigned Date (01 Dec 2020 11:21 AM)
Answered Date (01 Dec 2020 11:08 AM) Translated Date (01 Dec 2020 02:59 PM)

Harmeet ji tuhade sare swala de jwab dite gye hai tuci App vich apne sare swala de jwab dekh skde ho.

01 Dec 2020

jvab dite ne but jad koi kissan swal push da tusi 2/3 din jvab nai dinde je kise da ਪਸ਼ੂ bimar hunda ena late rpl da kon wait kru ja tusi ik he jvab dende ਨਜ਼ਦੀਕ vale dr. nu bla lo phir ahh app kis kam da

majh ass nahi rehndi 7 din heat hundi hai usde kis din ai karvai jawe ate nall keeper plus de sakde han ?

(pb)
Posted by
Rajanpreet Singh (8196946008)
Rajanpreet Singh
Punjab
Fatehgarh Sahib
Write Answer
Posted Date (30 Nov 2020 07:48 PM) Assigned Date (01 Dec 2020 11:21 AM)
Answered Date (01 Dec 2020 11:12 AM) Translated Date (01 Dec 2020 03:15 PM)

tuci uss nu mac sure-l powder 50gm rojana deo ate usde nal agrimin-i tab rojana 1 goli 21 din tak deo ate nal he 250gm kalmishora, 250gm jokhar, 250gm mitha sodha ate 250gm fatkadi lao, pehla fatkadi twee te grm krke bhunn laao fir powder bnna deo ate ehna saria da v powder bnna ke mix krke 50gm swere khali pett deo ate agli heat khali shhd deo ate uss ton agli vich jhote ton cross krwao.

01 Dec 2020

thanks

pm kusum yojana me koi labh mil sakta hai ?

(en)
Posted by
Omveer Singh (8218797814)
Omveer Singh
Uttar Pradesh
Budaun
Write Answer
Posted Date (30 Nov 2020 07:41 PM) Assigned Date (01 Dec 2020 11:21 AM)
Answered Date (02 Dec 2020 11:35 AM) Translated Date (03 Dec 2020 09:34 AM)

Omveer Singh ji PM kusum yojana Centeral Government +State Government dno ki joint scheme hai , jo solar tubewells pe subsidy deti hai. App apne nazdeki Agriculture Office mein se ess scheme ke bare mein pta kar skte hai ki kab, kaise or kaha apply karna hai , kitna kharcha ho ga. Dhanywad.

kanak nu pehla pani kina din baad luona chahida a ?

(pb)
Posted by
kamaljit singh (8289062490)
kamaljit singh
Punjab
Gurdaspur
Write Answer
Posted Date (30 Nov 2020 07:36 PM) Assigned Date (01 Dec 2020 11:22 AM)
Answered Date (01 Dec 2020 01:42 PM) Translated Date (01 Dec 2020 03:00 PM)

Kamaljit Singh ji kanak nu pehla panni bijayi toh 20-25 dinna baad launa chahida hai. Kanak di vdya growth lyi phle panni te 1bag urea da pao ji. Dhanwad.

Kanak me urea +magnisium+ Zinc+sulfer ki sprey kar sakte hai kya . kitne dino bad ?

(hn)
Posted by
satbir Singh (7988643667)
satbir Singh
Haryana
Panchkula
Write Answer
Posted Date (30 Nov 2020 06:45 PM) Assigned Date (01 Dec 2020 11:22 AM)
Answered Date (01 Dec 2020 04:19 PM) Translated Date (02 Dec 2020 11:00 AM)

Satbir ji kanak te pehle panni te sirf urea khad da paryoj kro . Tusi magnesium + zinc +iron di sifarish dose di jrurat pan te spray kar sakde han. Es di spray tusi duja panni laun toh baad kro je .

Answered Date (02 Dec 2020 11:04 AM) Translated Date (02 Dec 2020 11:18 AM)

urea ki sprey kar sakte hai kya

सर जी/मैडम जी HD-3226 गेहूँ मे तने को मजबूत करने के लिए कौन सी स्प्रे करें और कब करें कितने दिन बाद करें। कृप्या detail मे बताएं ?

(hn)
Posted by
Rajnesh (8619421821)
Rajnesh
Haryana
Mahendragarh
Write Answer
Posted Date (30 Nov 2020 06:24 PM) Assigned Date (01 Dec 2020 11:22 AM)
Answered Date (01 Dec 2020 04:32 PM) Translated Date (02 Dec 2020 11:00 AM)

रजनेश जी आप केवल गेहूं की फसल में फ़िलहाल सिर्फ यूरिया का उपयोग करे। दूसरे पानी के बाद आप दूसरे तत्तों की जरूरत अनुसार स्प्रे कर सकते हैं। अगर फिर बी फसल में कोई समस्या आये तो आप दोबारा फोटो के साथ सवाल पूछ सकते है।धन्यवाद

sir jhoti de pichhli heat vele dwai bhrayi fer oh 21 dina bad boli ai krwayi te hun eh eda kr rahi hai ki eh rah jugi ya nahi ?

(pb)
  • 2
Posted by
Gurtej Singh (6283546770)
Gurtej Singh
Punjab
Mansa
Write Answer
Posted Date (30 Nov 2020 06:12 PM) Assigned Date (01 Dec 2020 11:55 AM)
Answered Date (01 Dec 2020 11:13 AM) Translated Date (01 Dec 2020 03:01 PM)

iss nu Gestaprogen powder 25gm rojana 20 din tak dena suru kro..

ਡਾਕਟਰ ਸਾਹਿਬ ਗਾਂ ਦੇ ਗਾਇਨਾਰਿਚ+ਪਰਾਗਾਮਾ+2.5 ਮਿਲੀਲਿਟਰ ਗਾਇਨਾਰਿਚ ਲਗਵਾਉਣ ਤੋਂ ਬਾਅਦ10ਵੇਂ ਦਿਨ ਏ ਆਈ ਕਰਨ ਵੇਲੇ 2.5 ਮਿ ਦੁਬਾਰਾ। ਗਾਇਨਾਰਿਚ ਉਸਦੀ ਨਾੜ ਵਿੱਚ ਲਗਵਾ ਸਕਦੇ ਹਾਂ ?

(pb)
Posted by
Gurbaj Singh (9888939455)
Gurbaj Singh
Punjab
Bathinda
Write Answer
Posted Date (30 Nov 2020 06:06 PM) Assigned Date (01 Dec 2020 11:23 AM)
Answered Date (01 Dec 2020 11:14 AM) Translated Date (01 Dec 2020 03:02 PM)

ਜੇਕਰ ਤੁਸੀ ਇਸ ਤਰੀਕੇ ਨਾਲ AI ਕਰਵਾ ਰਹੇ ਹੋ ਫਿਰ AI ਸਮੇ ਨਸ ਵਿਚ ਟੀਕਾ ਲਗਾਉਣ ਦੀ ਜਰੂਰਤ ਨਹੀਂ ਹੈ ਤੁਸੀ ਸਿੱਧੀ AI ਕਰਵਾਓ

ਡਾਕਟਰ ਸਾਹਿਬ ਗਾਂ ਦੇ ਗਾਇਨਾਰਿਚ+ਪਰਾਗਾਮਾ+2.5 ਮਿਲੀਲਿਟਰ ਗਾਇਨਾਰਿਚ ਲਗਵਾਉਣ ਤੋਂ ਬਾਅਦ 10ਵੇਂ ਦਿਨ ਏ ਆਈ ਕਰਨ ਵੇਲੇ 2.5 ਮਿ ਦੁਬਾਰਾ। ਗਾਇਨਾਰਿਚ ਉਸਦੀ ਨਾੜ ਵਿੱਚ ਲਗਵਾ ਸਕਦੇ ਹਾਂ ?

(pb)
Posted by
Gurbaj Singh (9888939455)
Gurbaj Singh
Punjab
Bathinda
Write Answer
Posted Date (30 Nov 2020 06:06 PM) Assigned Date (01 Dec 2020 11:23 AM)
Answered Date (01 Dec 2020 11:14 AM) Translated Date (01 Dec 2020 03:02 PM)

ਜੇਕਰ ਤੁਸੀ ਇਸ ਤਰੀਕੇ ਨਾਲ AI ਕਰਵਾ ਰਹੇ ਹੋ ਫਿਰ AI ਸਮੇ ਨਸ ਵਿਚ ਟੀਕਾ ਲਗਾਉਣ ਦੀ ਜਰੂਰਤ ਨਹੀਂ ਹੈ ਤੁਸੀ ਸਿੱਧੀ AI ਕਰਵਾਓ

ਸਤਿ ਸ਼੍ਰੀ ਅਕਾਲ ਜੀ,ਪਹਿਲਨ ਝੋਟੀ ਸੂਈ ਨੂੰ ੧੦ ਦਿਨ ਹੋਏ ਨੇ ਜੀ,ਇਸ ਦਾ ਕਟਰੂ ਮਰ ਗਿਆ ਸੀ,ਦੁਧ ਉਤਾਰਨ ਲਈ ਅਸੀਂ ਲੈਕਟੋਮੂਡ ਦਿਨ ਚ ੩ ਵਾਰ ਦੇ ਰਹੇ ਹੀਂ,ਪਰ ਹੁਣ ੧ ਥਨ ਵਿਚੋਂ ਦੁਧ ਨਾਲ ਖੂਨ ਆਉਂਦਾ ਹਾ ਤੇ ਉਸ ਥਨ ਨੂੰ ਚੋਂਦੇ ਸਮੇਂ ਤਕਲੀਫ਼ ਵੀ ਮੰਨਦੀ ਹੈ ਲੱਤਾਂ ਮਾਰਦੀ ਹੈ,ਕੋਈ ਹਲ ਦਸੋ ਜੀ ?

(pb)
Posted by
Gurpreet singh (7589432543)
Gurpreet singh
Punjab
Bathinda
Write Answer
Posted Date (30 Nov 2020 05:52 PM) Assigned Date (01 Dec 2020 11:23 AM)
Answered Date (01 Dec 2020 11:33 AM) Translated Date (01 Dec 2020 03:03 PM)

ਇਹ ਅੰਦਰ ਜਖਮ ਕਰਕੇ ਵੀ ਹੋ ਸਕਦਾ ਹੈ ਤੁਸੀਂ ਇਸ ਨੂੰ amoxirum forte 4.5gm, zackshot inj. 15ml, megludyne inj. 20ml, crb(ascrobic acid) 20ml ਅਤੇ mammidium powder 50 ਗ੍ਰਾਮ ਰੋਜ਼ਾਨਾ ਦਿਓ ਜੀ।

sir vachhi hai soon wali 8va mahina lggea kmzor hai kafi doctor calcium de ke gya sir koi side effect taa ni hou ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Nov 2020 05:46 PM) Assigned Date (01 Dec 2020 11:55 AM)
Answered Date (01 Dec 2020 11:33 AM) Translated Date (01 Dec 2020 03:03 PM)

hnji tci isdi varto kr skde ho per uss nu jyada naa deo baki vdia hara chara ate vdia feed deo..

sir vehdi ja mjh nu calcium kinna dena chahida hai ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Nov 2020 05:45 PM) Assigned Date (01 Dec 2020 11:55 AM)
Answered Date (01 Dec 2020 11:38 AM) Translated Date (01 Dec 2020 03:04 PM)

jekar tuci rojana dena hai fir tuci 30ml rojana deo ate 1 botal pilla ke badd vich Vitum-h liquid 10ml rojana dena suru kro

सरसों की फसल में खरपतवार नाशक दवाई का नाम बताएं ?

(hn)
Posted by
dilip Singh (8959414155)
dilip Singh
Madhya Pradesh
Satna
Write Answer
Posted Date (30 Nov 2020 05:35 PM) Assigned Date (01 Dec 2020 11:24 AM)
Answered Date (01 Dec 2020 06:15 PM) Translated Date (02 Dec 2020 11:00 AM)

दिलीप सिंह जी सरसों की फसल में किसी भी खरपतवार नाशक दवाई की सिफारिश नहीं हैं। आप सरसों की फसल में खरपतवार की गुड़ाई करें।धन्यवाद।

Answered Date (01 Dec 2020 06:31 PM) Translated Date (02 Dec 2020 11:00 AM)

दिलीप सिंह जी सरसों की फसल में किसी भी खरपतवार नाशक दवाई की सिफारिश नहीं हैं। आप सरसों की फसल में खरपतवार की गुड़ाई करें।धन्यवाद।

sir dangr nu je calcium paiye taa ohda vajn vdhn lg janda hai ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Nov 2020 05:32 PM) Assigned Date (01 Dec 2020 11:56 AM)
Answered Date (01 Dec 2020 11:39 AM) Translated Date (01 Dec 2020 03:04 PM)

Hanji iss nal sarir di growth ho jndi hai per isdi jrurat ton jyada varto nhi krni chahidi.

sir pahle sue vachhi soon wali hai ohnu ki ditta jawe jis nal usda vajn vdh jawe ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Nov 2020 05:25 PM) Assigned Date (01 Dec 2020 11:56 AM)
Answered Date (01 Dec 2020 11:40 AM) Translated Date (01 Dec 2020 03:05 PM)

tuci uss nu Vitum-h liquid 10ml rojana deo ate vdia hara chara ate feed dinde rho ate isde nal enerboost powder 50gm rojana de skde ho.

sir parso jhoti di ai krwayi c aj eda da kr rahi hai ki hal kriye ?

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Nov 2020 05:25 PM) Assigned Date (01 Dec 2020 11:57 AM)
Answered Date (01 Dec 2020 11:42 AM) Translated Date (01 Dec 2020 03:08 PM)

ehh gaban ho skdi hai tuci iss nu keeper plus powder 30gm rojana 20 din tak deo jekar ehh agli varr fir heat vich aundi hai tan bachedani vich dwai bhrwa ke uss to agli heat vich nawe dudh krwa skde ho.

sir vitamin h liquid form ch aunda hai ke powder form ch aunda hai dona de labh dsso ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Nov 2020 05:23 PM) Assigned Date (01 Dec 2020 11:57 AM)
Answered Date (01 Dec 2020 11:43 AM) Translated Date (01 Dec 2020 03:08 PM)

ehh liquid ate injection de roop vich aunda hai ehna dona da eko kam hunda hai.

अमरूद के पत्ते को सुंडी ने खाकर छेद कर दिया है. कृपया करके इसका निस्तारण बताएं ?

(hn)
  • 1
Posted by
natthu yadav (9690218456)
natthu yadav
Uttar Pradesh
Budaun
Write Answer
Posted Date (30 Nov 2020 04:15 PM) Assigned Date (01 Dec 2020 11:24 AM)
Answered Date (01 Dec 2020 04:37 PM) Translated Date (02 Dec 2020 11:00 AM)

नाथू यादव जी आप पौधे पे Malathion@1ml प्रति 1 लीटर पानी में मिलाकर स्प्रे करे। धन्यवाद।

..?

(en)
Posted by
Gourav Kumar (7654347761)
Gourav Kumar
Bihar
Katihar
Write Answer
Posted Date (30 Nov 2020 04:03 PM) Assigned Date (01 Dec 2020 11:58 AM)
Answered Date (01 Dec 2020 06:39 PM) Translated Date (02 Dec 2020 11:01 AM)

Gourav ji aap makki pe Quinalphos@400ml prati acre ke hisab se 150 liter pani mein milakar spray kare. Dhanywad.

ਡਾਕਟਰ ਸਾਹਿਬ ਜੀ ਆ ਮੱਝ ਦੇ ਪਿੰਡੇ ਤੇ ਮੱਛਰ ਵਰਗੀਆਂ ਮੱਖੀਆਂ ਬਹੁਤ ਨੇ ਕੀ ਲਾਇਆ ਜਾਵੇ ?

(pb)
  • 1
Posted by
ਪ੍ਰਭਦੀਪ ਸਿੰਘ (9814681184)
ਪ੍ਰਭਦੀਪ ਸਿੰਘ
Punjab
Moga
Write Answer
Posted Date (30 Nov 2020 03:25 PM) Assigned Date (01 Dec 2020 11:54 AM)
Answered Date (01 Dec 2020 11:59 AM) Translated Date (01 Dec 2020 03:16 PM)

ਮੱਖੀਆਂ ਦੇ ਲਈ Butox 15ml ਲਉ ਤੇ 2ml /1 ਲੀਟਰ ਪਾਣੀ ਚ ਪਾਉ ਤੇ ਪਸ਼ੂ ਤੇ ਛਿੜਕਾਅ ਕਰੋ ਅਤੇ ਆਸ ਪਾਸ ਵੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ

ye sikur kyu raha hai aur iss ke. patte bhi pile par rahe hai kripa kar samadhan bataye ?

(hn)
  • 1
Posted by
Raj Kumar (8789338701)
Raj Kumar
Bihar
Saran
Write Answer
Posted Date (30 Nov 2020 03:25 PM) Assigned Date (01 Dec 2020 11:25 AM)
Answered Date (01 Dec 2020 06:26 PM) Translated Date (02 Dec 2020 11:01 AM)

Raj Kumar ji es mein machar ka attack hai , kirpya aap paudhe ke patton ke niche dekhye agar machar hai toh uss pe Imidacloprid@1ml prati 1Litre pani mein milakar spray . Dhanywad.

lahsun ki kheti abhi krna thik rhega kya ?

(hn)
Posted by
dev Rajwade (8770274913)
dev Rajwade
Chattisgarh
Surajpur
Write Answer
Posted Date (30 Nov 2020 03:14 PM) Assigned Date (01 Dec 2020 11:26 AM)
Answered Date (01 Dec 2020 06:44 PM) Translated Date (02 Dec 2020 11:01 AM)

Dev ji lahsun ki kheti june -july or october- november ke mahino mein sahi hoti hai. bejayi agar late ho to jhad pe asar parta hai. Dhanywad.

kanak 2 november nu beeji c ate 21 din bd pani la dita c te ik bag jurian khaad pa diti c hun leader (sulfosuforn) spray krni hai kine dina di kanak nu kiti jave ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (30 Nov 2020 03:01 PM) Assigned Date (01 Dec 2020 11:26 AM)
Answered Date (01 Dec 2020 04:58 PM) Translated Date (02 Dec 2020 11:02 AM)

Gurpartap ji tusi kanak te nadeen di roktham lyi Leader @13 gram prati acre de hisab nal , bejayi toh 28-35 dinna tak spray kar skade han

cow da dudh(Milk) vadhaun vaste ki paya jave 20-25 din reh ga soon nu ?

(pb)
Posted by
Jass (9729835116)
Jass
Haryana
Kurukshetra
Write Answer
Posted Date (30 Nov 2020 02:46 PM) Assigned Date (01 Dec 2020 11:26 AM)
Answered Date (01 Dec 2020 12:01 PM) Translated Date (01 Dec 2020 03:17 PM)

tuci uss nu metabolite powder rojana 1 pouch dena suru kro ate vdia hara chara ate feed deo baki uss nu Vitamor-h injection 5ml lgao ate 2-2 din de frak nal 5 tike lgwa deo.

dragon fruit plant nu punjab vich lagye ja sakde ha ?

(pb)
Posted by
akashdeep singh (8264472071)
akashdeep singh
Punjab
Tarn Taran
Write Answer
Posted Date (30 Nov 2020 02:31 PM) Assigned Date (01 Dec 2020 11:27 AM)
Answered Date (01 Dec 2020 08:05 PM) Translated Date (-)

Akashdeep ji isdi kheti kiti ja sakdi hai.dragon fruit diyan kalman layian jandiyan han ate isdiyan kisman jive red ate white hundiyan han.isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munajafa nahi dendi hai, ate is vicho kamai pen layi jayda jagah vich kheti karni painda hai, jive ke 1 acre vich ea har 3 saal baad 4,90,000 tak da munafa mil janda hau, is da ik kilo da rate 70-100 rs tak vikdi hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, is di paniri february march de mahine vich lagayi jandi hai,isde paude lain layi tuc Amandeep Singh (9779716417) nal sampark kar sakde ho dhanwad

टमाटर में पतिया सिकुड़ रही है कोन सी बीमारी है क्या करे ?

(hn)
  • 1
Posted by
Anil Kumar (7018325562)
Anil Kumar
Himachal Pradesh
Sirmaur
Write Answer
Posted Date (30 Nov 2020 02:23 PM) Assigned Date (01 Dec 2020 11:27 AM)
Answered Date (01 Dec 2020 05:42 PM) Translated Date (02 Dec 2020 11:02 AM)

अनिल कुमार जी टमाटर के पौदे की सही फोटो भेजे क्युकी आपके दवारा भेजी हई फोटो खुल नै रही है। उसी के हिसाब से आपको सही जानकारी दे दी जाएगी। धन्यवाद

gehu mai pani lagane k baad bio jam dal sakte h ?

(hn)
Posted by
meharsìngh (8218544560)
meharsìngh
Uttarakhand
Udham Singh Nagar
Write Answer
Posted Date (30 Nov 2020 02:11 PM) Assigned Date (01 Dec 2020 11:27 AM)
Answered Date (01 Dec 2020 05:14 PM) Translated Date (02 Dec 2020 11:02 AM)

Mehar Singh ji kirpya aap Bio jam product ki photos bhejaye ta jo apko usse ke hisab se sahi jankari de paye . Dhanywad.

sir mam ji shri ram 252 december ch laga sakde aa as da jhar kina k nikl da kina kg wheat pona chahidi aa ?

(pb)
Posted by
Navpreet singh (9915577201)
Navpreet singh
Punjab
Amritsar
Write Answer
Posted Date (30 Nov 2020 01:37 PM) Assigned Date (01 Dec 2020 11:28 AM)
Answered Date (01 Dec 2020 05:23 PM) Translated Date (02 Dec 2020 11:22 AM)

Navpreet Singh ji shriram 252 late beejan vali variety hai . tusi ess nu december ch beej sakde han. eh variety da beej 45-48 kg prati acre de hisab nal penda hai. Es da jhad average 22q prati acre da hai. Dhanwad.

ਇਸ ਦੀ ਮਾਤਰਾ ਪ੍ਰਤੀ ਏਕੜ ਕਿੰਨੀ ਹੋਵੇਗੀ ਤੇ ਇਸ ਦਾ ਕੀ ਅਸਰ ਹੋਵੇਗਾ ?

(pb)
  • 1
Posted by
Shamsher singh (8727943908)
Shamsher singh
Punjab
Amritsar
Write Answer
Posted Date (30 Nov 2020 01:28 PM) Assigned Date (01 Dec 2020 11:28 AM)
Answered Date (01 Dec 2020 05:35 PM) Translated Date (02 Dec 2020 11:03 AM)

ਸ਼ਮਸ਼ੇਰ ਸਿੰਘ ਜੀ ਕਿਰਪਾ ਤੁਸੀਂ ਦੱਸੋ ਇਸ ਦੀ ਵਰਤੋਂ ਕਿਸ ਫ਼ਸਲ ਤੇ ਕਰਨੀ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾਵੇ। ਧੰਨਵਾਦ।

Answered Date (02 Dec 2020 08:21 AM) Translated Date (02 Dec 2020 11:04 AM)

ਕਣਕ ਤੇ ਕਰਨੀ ਹੈ

AI nu 9 din ho gae a esda ki kaaran hai, jo eh tara ?maar rhi hai

(en)
  • 1
Posted by
gurkirat bal (9877572910)
gurkirat bal
Punjab
Amritsar
Write Answer
Posted Date (30 Nov 2020 01:12 PM) Assigned Date (01 Dec 2020 11:29 AM)
Answered Date (01 Dec 2020 12:02 PM) Translated Date (01 Dec 2020 03:17 PM)

Gurkirat ji isda koi chkar nhi hai kai varr pashu vaise tarr kr dinda hai tuci iss nu keeper plus powder 30gm rojana 20 din tak dena suru kro.