Punjab
Search
ਸਰ ਦੇਸੀ ਮੁਰਗੀਆ ਅੰਡੇ ਨਹੀ ਦੇ ਰਹੀਆ ਉਹਨਾ ਨੂ ਕੀ ਪਾਇਆ ਜਾਵੇ ਜਿਸ ਨਾਲ ਉਹ ਜਿਆਦਾ ਅੰਡੇ ਦੇਣ ?
(pb)
ਤੁਸੀ ਓਹਨਾ ਨੂੰ ਠੰਡ ਤੋਂ ਬਚਾ ਕੇ ਰੱਖੋ ਅਤੇ ਸ਼ੈੱਡ ਨੂੰ ਉਪਰ ਢੱਕ ਰੱਖੋ ਬਾਕੀ ਸ਼ਾਮ ਨੂੰ ਦੇਰ ਤਕ ਸ਼ੈੱਡ ਵਿਚ ਲਾਈਟ ਜਗਾ ਕੇ ਰੱਖੋ ਬਾਕੀ ਬਰਸੀਮ ਦਾ ਕੋਈ ਚੱਕਰ ਨਹੀਂ ਹੈ ਦੇਸੀ ਮੁਰਗੀਆਂ ਕੁਝ ਸਮਾਂ ਵਧਿਆ ਅੰਡੇ ਦੇ ਕੇ ਫਿਰ ਘਟਾ ਜਾਂਦੀਆਂ ਹੈ ਫਿਰ ਦੇਣ ਲਗ ਜਾਂਦੀਆਂ ਹੈ ਤੁਸੀ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਕਿਉਕਿ ਮੌਸਮ ਵਿਚ ਬਦਲਾਵ ਕਰਕੇ ਵੀ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਬਾਕੀ ਤੁਸੀ ਵਧੀਆ ਫੀਡ ਦੇ ਨਾਲ ਮਿਨਰਲ ਮਿਕਸਚਰ ਵੀ ਫੀਡ ਵਿਚ ਦੇਣਾ ਸ਼ੁਰੂ ਕਰੋ
eh kehri bemari ha g kanank di ?
(pb)
Punjab
Harminder ji isdi jad vich seonk check karo eh seonk da hamla hai .jekar maujood hai ta chlorpyriphos@1 litre nu 60 kilo ret vich mila ke prati acre de hisab nal chita de deo.dhanwad
ਸਰ ਜੀ ਮੈਂ ਇਕ ਸਾਹੀਵਾਲ ਗਾਂ ਸੂਣ ਤੋਂ ਪਹਿਲਾਂ ਖਰੀਦੀ ਸੀ ਜਿਸ ਕੋਲੋਂ ਲਈ ਉਹ ਗਰੀਬ ਬੰਦਾ ਸੀ ਉਸ ਨੇ ਗਾਂ ਨੂੰ ਕੁਝ ਨਹੀਂ ਚਾਰਿਆ ਤੇ ਮੇਰੇ ਕੋਲ ਆਕੇ ਦਸ ਦਿਨ ਬਾਅਦ ਸੂ ਪਈ ਤੇ ਉਸਨੂੰ ਕੋਈ ਜਿਆਦਾ ਕੁਝ ਦਿੱਤਾ ਨਹੀਂ ਗਿਆ ਇਸ ਕਰਕੇ ਜਿੰਨੀ ਕੁ ਉਸਦੇ ਹਵਾਨੇ ਦੀ ਝਾਲਰ ਸੀ ਉਸਦੇ ਮੁਕਾਬਲੇ ਬਹੁਤ ਥੋੜਾ ਹਵਾਨਾ ਕੀਤਾ ਹੈ ਤੇ ਦੁੱਧ ਵੀ ਬਹੁਤ ਥੋੜਾ ਦੇ ਰਹੀ ਹੈ । ਮੈਂ ਪਹਿਲੀ ਵਾਰ ਗਾਂ ਖਰੀਦੀ ਹੈ ।ਸੂਈ ਨੂੰ ਵੀਹ ਦਿਨ ਹੋ ਗਏ ਨੇ ਕੋਈ ਮੈਲਾ ਨਹੀਂ ਸੁੱਟਿਆ (ਬੱਚੇਦਾਨੀ ਦੀ ਸਫਾਈ)।ਸਰ ਜੀ ਕਿਰਪਾ ਕਰਕੇ ਜਰੂਰ ਦੱਸਿਓ ਕਿ ਮੈਂ ਉਸਨੂੰ ਕੀ ਦੇਵਾਂ ?
(pb)
Punjab
ਗਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ 1 ਕਿਲੋਗ੍ਰਾਮ ਕਣਕ ਦਾ ਦਲੀਆ 250 ਗਰਾਮ ਗੁੜ ਚ ਰਿੰਨ ਕੇ ਸਵੇਰੇ ਤੇ ਸ਼ਾਮ ਵੇਲੇ ਦਿਓ ਅਤੇ 5-7 ਦਿਨ ਦਿੰਦੇ ਰਹੋ ਫਿਰ ਵਧਿਆ ਫੀਡ ਦੇਣੀ ਸ਼ੁਰੂ ਕਰੋ ਤੁਸੀ ਉਸ ਨੂੰ Glactogog powder 30gm ਰੋਜਾਨਾ ਅਤੇ Lactomax tablet 10 ਰੋਜਾਨਾ ਦਿਓ
इसमें कौन से खाद दवाई की जरूरत है ?
(hn)
Punjab
राजेंद्र जी कृपया आप बताये आपने पहले इसमें क्या क्या खाद डाली है ताकि आपको उसके हिसाब से जानकारी दी जा सके| धन्यवाद
ਜਿਵੇਂ ਕਿ ਤਸਵੀਰਾ ਵਿੱਚ ਵਿਖ ਰਿਹਾ ਏ ਅਨਾਰ ਦੇ ਪੌਦੇ ਤੇ ਹਰੇ ਤੇਲੇ ਦਾ ਹਮਲਾ ਹੋਇਆ ਏ ਤੇ ਫੁੱਲ ਝੜ ਰਹੇ ਨੇ ਕੋਈ ਜੇਵਿਕ ਹੱਲ ਦੱਸੋ ਜੀ ?
(en)
Punjab
ਮਨਦੀਪ ਜੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ|
small production plant jaggery ?
(hn)
Punjab
Astha ji you need to contact the nearest farmers who are doing the jaggery production then you can start your own unit.thank you
1750 ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
1750₹ ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
1750₹ ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Sir sarson Phool pr a Rahi Hai Kaun Si Khad prayog Karen ?
(hn)
Punjab
Rajnesh ji aap iske uper NPK 130045@10 gram ko prati litre pani ke hisab se spray karen,dhanywad
1.ਜੇਕਰ ਨਰਮੇ ਵਾਲੇ ਖੇਤ ਵਿੱਚ ਕਣਕ ਦੀ ਬਿਜਾਈ ਲੇਟ ਹੋ ਜਾਵੇ ਤਾਂ ਕੀ ਬੀਜ ਨੂੰ ਭਿਉਂ ਕੇ ਬੀਜਿਆਂ ਜਾ ਸਕਦਾ ਹੈ 2.ਜੇਕਰ ਹਾਂ ਤਾਂ ਕਿੰਨਾ ਚਿਰ ਬੀਜ ਨੂੰ ਭਿਉਂ ਕੇ ਰੱਖਿਆ ਜਾਵੇ ਅਤੇ ਕਿੰਨਾ ਚਿਰ ਸੁਕਾ ਰੱਖਿਆ ਜਾਵੇ 3.ਇਸ ਨਾਲ ਕਣਕ ਬੀਜ ਕਮਜੋਰ ਤਾਂ ਨਹੀਂ ਹੋਵੇਗਾ ਧੰਨਵਾਦ ?
(pb)
Punjab
ਦਵਿੰਦਰ ਜੀ 2-4 ਘੰਟੇ ਬੀਜ ਨੂੰ ਭਿਉਂ ਕੇ ਛਾਵੇਂ ਸੁਕਾ ਕੇ ਬਿਜਾਈ ਕਰ ਸਕਦੇ ਓ ਜੀ ,ਬੀਜ ਕਮਜੋਰ ਨਹੀ ਹੋਵੇਗਾ| ਧੰਨਵਾਦ
Kali haldi ki kheti Kaise Kare puri jankari ?
(hn)
Punjab
khet ko 2-3 bar jot kar aur suhage ko samtal karke tyar karen. haldi ki bijai ke liye bed 15cm unche , 1 metre chaude aur jrurat ke anusar lambe hone chahiye. do bec ke beech 50 cm ka faasla hona chahiye. adhik paidavar lene ke liye bijai april ke ant men kare. ise paniri ke sath bhi uagaya ja sakta hai. iske liye june ke pehle pakhvade tak paniri khet men lga de.Paniri ke liye 35-45 dino ke paudhe ko khet men lga de. Rhizoms ko pankti men beejo aur pankti se pankti ka faasla 30 cm aur paudhe me 20 cm ka faasla rakhe.dhanywad
sir gaye heat par nahi aa rahi hai koi upchar batao ?
(hn)
Punjab
Rajnesh ji usko aap pett ke kirro ke liye Albendazole & ivermectin bolus den aur Agrimin super powder 100gm rojana aur Ovumin advance tab rojana 1 goli den aur 21 din tak dete rehe, isse heat mai aa jayegi.
what is this disease of papita and treatment ?
(en)
Punjab
Balbir Singh ji it is potash deficiency and you can put either vermicompost@3 kg or MOP@150 gram per plant.
सरसों की फसल 30 दिन की हो चुकी है क्या अब उसमें हम zinc स्प्रे डाल सकते हैं और कितनी मात्रा प्रति एकड़ में डालें कृपया सुझाव दें ?
(hn)
Punjab
नवीन जी अगर इसके पत्ते बीच में से सफ़ेद हो रहे है तो यह ज़िंक की कमी है तो आप जिंक सलफेट 21 % 4 किलो प्रति एकर के हिसाब से डाले अगर नहीं तो आपको इसका इस्तेमाल करने की जरूरत नहीं है | धन्यवाद
SR मटियार जमीन है पानी सोखने की क्षमता कम है उसमें धान के बाद अब गेहूँ बोना है कौन सा उर्वरक अधिक प्रयोग करें जिससे गेहूँ के पौधे की बढ़वार अच्छी हो और सर उचित बीज बताऐं ?
(hn)
Punjab
यादव जी आप किस्मे जैसे WH 896, HD 2643,UP 2425,PDW-291 की बिजाई कर सकते है| मिट्टी की जांच के आधार पर खादें डालें। मिट्टी की जांच के अनुसार ही हम मिट्टी में आवश्यक खादों की मात्रा दे सकते हैं। सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा बिजाई के समय डालें। बाकी नाइट्रोजन को पहली सिंचाई के समय डालें। बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें। नाइट्रोज, फासफोरस और पोटाश की पूरी मात्रा बिजाई के समय डालें। सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें। नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें। बाकी बची नाइट्रोजन की दो तिहाई मात्रा बिजाई के 35-40 दिनों के बाद डालें।यह पाया गया है कि जिंक सल्फेट 10 किलो प्रति एकड़ में डालने से उपज में वृद्धि होती है। जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें। 15 दिनों के अंतराल पर दो से तीन स्प्रे करें।
Uttar Pradesh
बहुत दिन बिद उत्तर दिया गया
murga breed nhi kr reha 2-3 month ho gae koi solution dasso lahsun vgera vi deke vekh lea ?
(pb)
Punjab
iss nu G-promin liquid 25/100birds de hisab nal pani vich deo ehh vetcare company da product hai baki khurak da purra dian rkho..
ਸਰ ਜੀ ਇਹ ਕਿੰਨੂ ਦਾ ਬੂਟਾ ਲਾਇਆ ਸੀ ਤਿੰਨ ਚਾਰ ਸਾਲ ਹੋਗੇ ਹੁਣ ਇਸ ਤੇ ਇਹ ਫ਼ਲ ਲੱਗਿਆ ਹੈ ਕੀ ਇਹ ਕਿੰਨੂ ਹਨ ਸਾਰੇ ਗੁਆਂਢੀ ਕਹਿੰਦੇ ਗਲਗਲ ਹੈ ਪਲੀਜ਼ ਦੱਸੋ ਕਿਸ ਦਾ ਬੂਟਾ ਹੈ ?
(pb)
Punjab
ਜਗਤਾਰ ਜੀ ਇਹ ਗਲਗਲ ਹੀ ਹੈ, ਇਹ ਕਿੰਨੂ ਨਹੀਂ ਹੈ|
Punjab
sir glgl hi aa eh
hydroponic training kaha se le UP me ?
(en)
Punjab
Irfan Khan ji, hydroponic kheti ki training lene ke liye Somveer (9878733551) se sampark kar skte hain, Dhanyvad
ਮਟਰਾਂ ਦਾ ਰੰਗ ਪੀਲਾ ਹੋ ਗਿਆ ,growth ve ni kiti ,koi hall daso ji ?
(en)
Punjab
ਸੰਧੂ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕੇ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
जौं की फसल में दीमक लग रही हैं उसकी रोकथाम कैसे करे ?
(hn)
Punjab
मीणा जी दीमक की रोकथाम के लिए आप इसमें chlorpyriphos @1 लीटर को 60 किलो रेट में मिला कर प्रति एकड़ के हिसाब से छींटा दे| धन्यवाद
ਸ਼੍ਰੀ ਮਾਨ ਜੀ ਮੱਝ ਦੇ ਟੀਕਾ ਭਰੋਨ ਲਈ ਸੱਭ ਤੋਂ ਵਧੀਆ ਕਿਸਮ ਕਿਹੜੀ ਹੈ ਜੀ ?
(pb)
Punjab
ਕੁਲਦੀਪ ਜੀ ਤੁਸੀ ਮੱਝਾਂ ਨੂੰ ਮੂਰਾਹ ਨਸਲ ਦਾ ਸੀਮਨ ਭਰਵਾਓ ਅਤੇ ਤੁਸੀ ਰਿਕਾਰਡ ਦੇ ਹਿਸਾਬ ਨਾਲ ਡਾਕਟਰ ਤੋਂ ਟੀਕਾ ਭਰਵਾਓ ਜੀ
jaivik kheti k bare me information de please ?
(hn)
Kaushal ji, jaivik kheti me kisi bhi chemical ka estemal nhi hota, jaivik kheti ki shuruvat krne ke liye soil test krvana hoga, agar mitti me organic carbon ki matra 3 se jyada ho to aap organic kheti shuru kr skte hain agar km hua to faslo ke avshesh ki jutai khet me hi kre, is se organic carbon ki poorti hogi aur nutrients ki poorti ke liye gober ki khad ya vermicompost ka etemal kr skte, Dhanyvad
koyi aisi jaivik khad bata do plz jo Sab tarha ke podho par dal saku plz thoda jaldi bataye ?
(hn)
Uttar Pradesh
Kaushal ji, aap har trah ke paudho ke liye vermicompost ka estemal kar skte hain, Dhanyvad
शतुरमुर्ग के बच्चे कहाँ से मिल सकते है ?
(en)
Punjab
ठाकुर जी इसके लिए आप गिल फार्म से 9501832099 संपर्क कर सकते हैं।
kya hmko murgi farm ke liye loan mil sakta hai ?
(hn)
Punjab
murgi palan mai loan lene ke liye apke pas iski training honi jruri hai fir uss traninig certificate ke sath apko mill skta hai yeh training aap apne nazdiki krishi vigyan kendra se sampark kr skte hai aur training le skte hai. aap Krishi Vigyan Kendra, DAO, Block Jalalabad, Distt., Kannauj (U.P.) INDIA, PIN - 209722, Tel. No.: 9415488976 se sampark kr skte hai.
sir, me apne khet me sagwan aur eucalyptus ke ped lagana chahta hu, Kya ye sahi rahega aur ye kitna time lete h taiyar hone me aur koi company ahi Jo mujhe guide kar sake ped katne ke time par Kya forest department koi problem karta hai aur ek ped kitne Tak ka bik jata hai ?
(hn)
Punjab
Sandeep ji iske liye pehle aap apne najdiki farmers se sampark karen aur unse aap company ke bare men jankari le .forest department se koi dikkat nahi hoti hai,dhanywad
यह कौन सी बिमारी है। इसकी रोकथाम बताएं ?
(hn)
Punjab
पंकज जी टमाटर के पौधे पर फंगस का अटैक है , इस पे आप Mancozeb @4 gram प्रति 1 लीटर पानी में मिलाकर स्प्रे करे। धन्यवाद।
sir ..ik jhoti 6month di gaban c bacha sut gye c .hun jhoti fer gaban ho gaye hai 4month di hai...koi injection daso tan jo is var bacha na sutte ?
(pb)
Punjab
tuci uss nu Duraprogen inj 750mg lgwa skde ho ate 7-8 month vich ek inj fir lgga deo.
ਬਾਜਰਾ ਨੇਪੀਅਰ ਦਾ ਆਚਾਰ ਪਾਇਆ ਜਾ ਸਕਦਾ ਹੈ। ਕਿੰਨੇ ਦਿਨਾਂ ਵਿੱਚ ਤਿਆਰ ਹੋ ਸਕਦਾ ਹੈ ?
(pb)
ਹਾਂਜੀ ਉਸਦਾ ਵੀ ਅਚਾਰ ਤਿਆਰ ਕਰ ਸਕਦੇ ਹੋ ਇਹ ਲਗਭਗ 50-60 ਦਿਨ ਵਿਚ ਤਿਆਰ ਹੋ ਜਾਂਦਾ ਹੈ
ਮੱਝ ਸੂਈ ਨੁੰ 7-8 ਦਿਨ ਹੌਗੇ ਦੁੱਧ 2ਕਿਲੋ ਹੀ ਹੈ ਦੁੱਧ ਵਧਾਉਣ ਦਾ ਹੱਲ ਦੱਸੋ ?
(pb)
Punjab
ਗਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ 1 ਕਿਲੋਗ੍ਰਾਮ ਕਣਕ ਦਾ ਦਲੀਆ 250 ਗਰਾਮ ਗੁੜ ਚ ਰਿੰਨ ਕੇ ਸਵੇਰੇ ਤੇ ਸ਼ਾਮ ਵੇਲੇ ਦਿਓ ਅਤੇ 5-7 ਦਿਨ ਦਿੰਦੇ ਰਹੋ ਫਿਰ ਵਧਿਆ ਫੀਡ ਦੇਣੀ ਸ਼ੁਰੂ ਕਰੋ ਤੁਸੀ ਉਸ ਨੂੰ Glactogog powder 30gm ਰੋਜਾਨਾ ਅਤੇ Lactomax tablet 10 ਰੋਜਾਨਾ ਦਿਓ
cow nu mok lgi hoe hai dwaia deke dek layea koi vadia dwai dso doctor sabb ?
(pb)
Punjab
Tejpal ji tuci uss nu pett de kiria lai Flukarid-Ds bolus deo ate uss nu Biotrim inj 15ml, Halotas tab 2-2 golia swere sham ate vitakind liv liquid 50ml rojana deo.
Punjab
cow nu mok lagi hai dwaia deke dek laye, tusi koi vadia dwai dso doctor sabb ge..
dr Ravinder chahal sir ji baffalow 9month di gaban a thodi kamjor lagdi a ohnu ki khurak pama jo vdia tyar hove feed daso kehdi pawa ?
(pb)
tuci uss nu vdia hara chara deo ate uss nu Cargill di heifer dry feed deo ate uss nu Vitum-h liquid 10ml rojana deo baki uss nu thnnd ton bacha ke rkho ate usde rehn da puura dian rkho.
ਵੀਰ ਜੀ 3-4 ਸੂਏ ਮੱਝ ਏ ਇਹ ਤਿੱਲੜ ਹੈ ਤਿੰਨ ਥਨ ਹੀ ਚਲਦੇ ਹਨ ਇਸ ਦਾ ਕੋਈ ਇਲਾਜ ਹੋ ਸਕਦਾ ਹੈ ?
(pb)
ਨਿਸ਼ਾਨ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਕ ਥਣ ਬੰਦ ਕਿਸ ਕਾਰਨ ਕਰਕੇ ਹੈ ਉਸਦੀ ਸਹੀ ਜਾਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਸਰ ਜੀ ਇਸ ਵਾਰ ਆਰਗੈਨਿਕ ਕਣਕ ਬੀਜੀ ਆ । ਇਸ ਦਾ ਪੀਲਾਪਣ ਦੂਰ ਕਰਨ ਦਾ ਉਪਾਅ ਦੱਸੋ ?
(pb)
Punjab
ਸੁਖਜਿੰਦਰ ਸਿੰਘ ਜੀ ਤੁਸੀਂ ਕਣਕ ਵਿਚ ਕੋਈ ਖਾਦ ਪਾਈ ਹੈ ਜਾ ਨਹੀਂ, ਜੇ ਹਾਂ ਤਾ ਕਿੰਨੀ ਮਾਤਰਾ ਵਿੱਚ ਪਾਈ ਹੈ। ਕਿਉਕਿ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾਵੇਗੀ। ਧੰਨਵਾਦ।
प्याज की प्योद लगा रखी है परन्तु वो उपर से जलना सुरू होकर नीचे तक जल रही है प्लीज़ एक्सपर्ट राय दे ?
(hn)
Punjab
आनंद जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
राजमा में पीली सरसों लगाने से कोई नुकसान तो नही होगा ?
(hn)
Punjab
राज कुमार जी कृपया आप बताये आप इसकी खेती किस तरीके से करना चाहते है ताकि आपको उसके हिसाब से जानकारी दी जा सके| धन्यवाद
Hf cow nu phele 04.11.20 nu seeman lagvaya c. us vele v after seeman second day cow ne blood sutya c. Hun after 21din Hun pher seeman lagvaya he and blood vi phele Tara 2nd day sutya c blood da ki sign hunda he and Hun dubara repeat na hove Daso koi hall... es sue da Eh Hun 2nd time seeman lagvaya he thanks...
(pb)
Baljit ji jddo pashu di heat khtam hundi hai uddo blood krda hai isda koi chakar nhi hai iss nu Keeper plus powder 30gm rojana 20 din tak dena suru kro..
ਅਸੀਂ ਜੀ ਦੁੱਧ ਦਾ ਕੰਮ ਕਰਨਾ ਚਾਹੁੰਦੇ ਹਾ ਅਸੀਂ 2 ਗਾਵਾਂ ਲੈਣੀਆਂ ਹਨ 18 ,20 ਲੀਟਰ ਵਾਲੀਆ ਕਿਥੋਂ ਲਈਏ ਬਿਮਾਰੀ ਆ ਤੋ ਰਹਿਤ ਤਸੱਲੀਬਖਸ਼ ?
(pb)
Punjab
ਜਸਵਿੰਦਰ ਜੀ ਤੁਸੀ ਗਾਵਾਂ ਲੈਣ ਲਈ ਜਸਪ੍ਰੀਤ ਸਿੰਘ 9781546129 ਜਾ ਅਮਰਜੀਤ ਸਿੰਘ 9815413329 ਨਾਲ ਸੰਪਰਕ ਕਰ ਸਕਦੇ ਹੋ
इस में खाद डी ए पी यूरिया पोटाश एक बार डाल दी है अब क्या करे कि अच्छी फूल आए ?
(hn)
Punjab
आप इसके ऊपर NPK 130045 @10 ग्राम को प्रति लीटर पानी के हिसाब से स्प्रे करें| धन्यवाद
ji mnee( kranti f1 hybrid ) bheej ki pyoud lga rkhi h . vo . 20 din ki hogyi h . lekin vo hlki hlki yellow colour hogya h pyoud ka kya kre kuch raay de plz
(hn)
Punjab
Anand Sharma ji kirpya aap yeh btaye ki ap ne kis ke paude lagye hai ta jo hum apko usse hisab se sahi jankari de paye .Dhanywad.
Haryana
sorry sir my mistake ( मिर्च के)
ਡਾਕਟਰ ਸਾਹਿਬ ਗਾਂ ਦੇ ਗਾਇਨਾਰਿਚ+ਪਰਾਗਾਮਾ+2.5 ਮਿਲੀਲਿਟਰ ਗਾਇਨਾਰਿਚ ਲਗਵਾਉਣ ਤੋਂ ਬਾਅਦ 10ਵੇਂ ਦਿਨ ਏ ਆਈ ਕਰਨ ਵੇਲੇ 2.5 ਮਿ਼ ਦੁਬਾਰਾ। ਗਾਇਨਾਰਿਚ ਉਸਦੀ ਨਾੜ ਵਿੱਚ ਲਗਵਾ ਸਕਦੇ ਹਾਂ
(pb)
Punjab
ਜੇਕਰ ਤੁਸੀ ਇਸ ਤਰੀਕੇ ਨਾਲ AI ਕਰਵਾ ਰਹੇ ਹੋ ਫਿਰ AI ਸਮੇ ਨਸ ਵਿਚ ਟੀਕਾ ਲਗਾਉਣ ਦੀ ਜਰੂਰਤ ਨਹੀਂ ਹੈ ਤੁਸੀ ਸਿੱਧੀ AI ਕਰਵਾਓ
गेंदा फूल की खेती के बारे में जानकारी दीजिए।
(hn)
Punjab
गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें।नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का चूरा करें और उनका कतार या बैड पर छिड़काव करें। जब पौधों का कद 10-15 सैं.मी. हो जाये, तब वे रोपाई के लिए तैयार होते हैं। फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें।नर्सरी बैड पर बीजों का छिड़काव करें।बिजाई के लिए पनीरी ढंग का प्रयोग किया जाता है।African Marigold: इस किस्म की फसल 90 सैं.मी. तक लम्बी होती है। इसके फूल बड़े आकार के और लैमन, पीले, सुनहरे, संतरी और गहरे पीले रंग के होते हैं। यह लम्बे समय की किस्म है। इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं।French Marigold: यह छोटे कद की जल्दी पकने वाली किस्में हैं। इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं। इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं।Pusa Basanti Gainda: यह लम्बे समय की किस्म है। इसका पौधा 58.80 सैं.मी. लम्बा और गहरे हरे रंग के पत्ते होते हैं। इसके फूल सल्फर पीले, दोहरे और कारनेशन किस्म के होते हैं।Pusa Narangi Gainda: फूल निकलने के लिए 125-136 दिनों की आवश्यकता होती है। इसका पौधा लम्बा और कद में 73.30 सैं.मी. का होता है और पत्ते गहरे हरे रंग के होते हैं। इसके फूल संतरी रंग के और कारनेशन किस्म के होते हैं फूल घने और दोहरी परत वाले होते हैं। इसके ताजे फूलों की पैदावार 140 क्विंटल प्रति एकड़ होती है।
एक समय मैं 8 लीटर दूध देने वाली देसी गाय की बछडिया जो एक समय का 12 लीटर दूध देने वाली गाय तैयार हो सकती है क्या यह संभव है अगर है तो कृपया मुझे बताएं
(hn)
Punjab
जी हां आप उसकी बछड़ियों को ज्यादा दूध के लिए तैयार कर सकते है लेकिन उसके लिए अच्छी नस्ल के सीमन भरवाएं जिनका दूध का रिकॉर्ड भी ज्यादा हो जिससे आने वाले बच्चों की दूध देने की क्षमता ज्यादा होती है।
ਸਰ 6ਦਿਨ ਦੀ ਵਹਿੜ ਸੂਈ ਏ ਇੱਕ ਥਨ ਵਿੱਚੋ ਦੁੱਧ ਘੱਟ ਆ ਰਿਹਾ ਏ ਥਨ ਬਿਲਕੁਲ ਸਾਫ ਏ ਸੋਜ ਵੀ ਨਹੀ ਏ ਦੁੱਧ ਵੀ ਸਾਫ ਤੇ ਵਧੀਆ ਏ
(pb)
Punjab
ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Lactomax tab 10 ਗੋਲੀਆਂ ਰੋਜਾਨਾ ਦਿਓ ਅਤੇ Potasium iodied powder 7gm ਰੋਜਾਨਾ ਦਿਓ
Punjab
ਧੰਨਵਾਦ ਜੀ
ਸਰ ਮੱਝ 5 ਦਿਨ ਦੀ ਤਾਜੀ ਸੂਈ ਏ ਚਰਬੀ ਵਰਗਾ ਮੈਲਾ ਬਹੁਤ ਸੁੱਟ ਰਹੀ ਏ ਇਸਦਾ ਕੀ ਇਲਾਜ ਕਰੀਏ
(pb)
ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਇਸ ਨਾਲ ਅੰਦਰ ਤੋਂ ਸਫਾਈ ਹੋ ਜਾਵੇਗੀ ਬਾਕੀ ਤੁਸੀ ਉਸ ਨੂੰ ਕਾਹੜਾ ਬਣਾ ਕੇ ਦੇਣਾ ਸ਼ੁਰੂ ਕਰੋ
Punjab
ਧੰਨਵਾਦ ਜੀ
es parkar ka gobar Karti Hai Meri munji upay batayen
(hn)
usko pett ke kirro ke liye Flukarid-Ds bolus den aur Bitoram tab 2-2 subah sham den aur Enrofloxacin inj 15ml lgwayen aur Vitakind liv liquid 50ml rojana den.
khet mein dimak bahut lagta hai, dimak khatam karne ke liye kya roktham ki jaaye
(hn)
Parvesh g dimak ki roktham ke liye Chloropyrifos@1.2ltr per acre khet ko pani ka bhar ke mitti mein mila kr shitta de skte ho...
ਸਰ ਗਾਂ ਦੇ ਅੱਖਾਂ ਦੇ ਦੁਆਲੇ ਰੰਗ ਸਫੈਦ ਜਿਹਾ ਹੋ ਗਿਆ... ਨਾਲੇ ਚਾਰਾ ਵੀ ਘੱਟ ਖਾਂਦੀ। 20 ਦਿਨਾਂ ਤੱਕ ਸੂਣ ਵਾਲੀ ਆ।। ਕੋਈ ਸੁਝਾਅ
(en)
ਤੁਸੀ ਉਸ ਨੂੰ Anabolite liquid 100ml ਰੋਜਾਨਾ ਅਤੇ Metabolite powder ਇਕ ਪਾਉਚ ਰੋਜਾਨਾ ਅਤੇ Vitakind liv liquid 50ml ਰੋਜਾਨਾ ਦਿਓ ਬਾਕੀ ਇਸ ਨੂੰ ਅੱਧਾ ਕਿਲੋ ਗੁੜ ਨੂੰ 2 ਲੀਟਰ ਪਾਣੀ ਵਿਚ ਘੋਲ ਕੇ ਫਿਰ 100 ਗ੍ਰਾਮ ਨਮਕ ਪਾ ਕੇ ਘੋਲ ਕੇ ਦਿਓ
thnx
सर हमने पहले प्रश्न है में बोला है की हमारी जमीन असंचित है तब भी आप पानी लगाने को बोल रहे हो आप लोग प्रश्न को ठीक से पढ़ते ही नहीं और उत्तर देते हो जो बहुत गलत है और आप बोल रहे हो की एम 45 डालो जो मटर में नहीं ढलता और इसके मटर में कोई रिजल्ट नहीं आते है कृपया ठीक से मेरी समस्या का हल बताएं
(hn)
Punjab
ब्रजेश जी आप कृपया फसल की फोटो भेजे ताकि आपको उसके हिसाब से जानकारी दी जा सके| धन्यवाद
sir g isda koi hal
(pb)
Hardeep g khet ch pani lga k Lambda@500ml per acre mitti ch mila ke shitta de skde ho....
devmedia
(pb)
Rajasthan
ਪਸ਼ੂਆਂ ਲਈ ਆਖਰੀ ਮਹੀਨੇ ਵਿਚ 1 ਕੁਅੰਟਲ ਫੀਡ ਤਿਆਰ ਕਰਨ ਲਈ ਉਸ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਅਤੇ Vitum H liquid 10ml ਰੋਜਾਨਾ ਦੇ ਸਕਦੇ ਹੋ
devmedia
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।. ਤੁਸੀ ਇਹਨਾਂ ਚੀਜਾਂ ਨੂੰ ਮੌਸਮ ਦੇ ਹਿਸਾਬ ਨਾਲ ਪਾ ਕੇ ਤਿਆਰ ਕਰ ਸਕਦੇ ਹੋ ਅਤੇ ਜੇਕਰ 50 ਕਿਲੋ ਤਿਆਰ ਕਰਨਾ ਹੈ ਫਿਰ ਇਹਨਾਂ ਚੀਜਾਂ ਨੂੰ ਅੱਧਾ ਅੱਧਾ ਕਰਕੇ ਪਾ ਸਕਦੇ ਹੋ
deshi puoltry Mai dheshi ki Kon shi beyrity acchi hoti hai maans Kay liye or unme medicine kab or Kon Kon lagai jati hai Mai back yard Mai kukkat palan karna chah raha hu
(hn)
Punjab
Sohib ji aap RIR, FFG, Kadaknath naslo ko rakh skte hai aur yeh backyard mai v ache trah rakh skte hai.
sir can be infestation affinity fmc mix with leader(sulfosulfuran)
(pb)
Jas g afinity and leader nu mix krk spray nhi kr skde eh fassal di growth rok devegi and fassal da nuksan v kr skdi hai...
Guru Ji 20 litter wali cow k liy feed kese tyaar keru kesu khilau or konse time per du ji
(hn)
Rajasthan
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho..
ਕਣਕ ਨੂੰ ਪਹਿਲਾ ਪਾਣੀ ਲੳੁਣ ਤੋ ਪਹਿਲਾ ਕੀ ਪਾੲਿਅਾ ਜਾਵੇ ਕਿ ਕਣਕ ਦਬੇ ਨਾ ਤੇ ਪੀਲੀ ਨਾ ਪਵੇ ....
(pb)
ਲਵ ਸੰਧੂ ਜੀ ਕਣਕ ਨੂੰ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ Manganese@1kg +Chelated zinc@120 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
kakdi ki buai kb kare
(hn)
Punjab
kakdi ki bijai february - march ke mahine anukul hai.dhanywad
ਸਰ ਜੀ ਗਾਂ ਸੂਣ ਤੋਂ ਬਾਅਦ ਜੇਰ ਅੰਦਰ ਰਹਿ ਗਈ ਸੀ ਤੇ ਸੂਣ ਤੋਂ 4 ਦਿਨ ਬਾਅਦ ਬੁਖਾਰ ਵੀ ਹੋ ਗਿਆ ਸੀ ਪੂਰਾ ਇਲਾਜ ਕਰਵਾਇਆ ਲਿਆ ਸੀ। ਹੁਣ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਦੁੱਧ ਨਹੀ ਵੱਧ ਰਿਹਾ। ਕਿਰਪਾ ਕਰਕੇ ਇਲਾਜ ਦੱਸੋ ਜੀ
(pb)
ਤੁਸੀ ਉਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ Utrevive liquid 100-100ml ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਅਤੇ Glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ
majj ass nahi rehndi 1 week heat rehandi hai kiss din ai kavai jave
(en)
Punjab
tuci uss nu mac sure-l powder 50gm rojana deo ate usde nal agrimin-i tab rojana 1 goli 21 din tak deo ate nal he 250gm kalmishora, 250gm jokhar, 250gm mitha sodha ate 250gm fatkadi lao, pehla fatkadi twee te grm krke bhunn laao fir powder bnna deo ate ehna saria da v powder bnna ke mix krke 50gm swere khali pett deo ate agli heat khali shhd deo ate uss ton agli vich jhote ton cross krwao.