Rajasthan
Search
Sir g murra katti 15month di hai Sir Oh gurr wgarh jani ke mitha kujh v nhi khandi Sir g kya kre ?
(pb)
Sohan ji ehh pashu di pasand te nirbhar hai kai pashu gurr nu rjj ke khaa lende hai kai thoda bhut khande ha ja kai viase hei nhi khande, tuci uss nu 1 peesi gurr nu pess ke jddo feed deo tan uss vich thodi thodi mila ke deya kro jiss nal uss nu khann di addat paa jawegi.
co5 ਨੇਪੀਅਰ ਗਰਾਸ ਤੇ ਆਮ ਬਾਜਰੇ ਵਿੱਚ ਕੋਈ ਅੰਤਰ ਹੈ ਸਾਰਾ ਸਾਲ ਚਾਰਾ ਦੇਣ ਵਾਲੀ ਕੋਈ ਕਿਸਮ ਹੈ ?
(pb)
PAU ਦਾ ਨੇਪੀਅਰ ਗਰਾਸ ਦੀ ਕਿਸਮ PBN-233,346 &342 ਸਾਲ ਵਿਚ 10 ਮਹੀਨੇ ਚਾਰਾ ਦਿੰਦੀ ਹੈ| ਧੰਨਵਾਦ
ਔਰਗੈਨਿਕ ਖੇਤੀ ਦਾ ਝਾੜ ਕੈਮੀਕਲ ਖੇਤੀ ਨਾਲੋ ਕਿੰਨਾ ਕ ਘੱਟ ਹੁੰਦਾ ਹੈ ਕੀ ਔਰਗੈਨਿਕ ਫਸਲ ਦਾ ਮੁੱਲ ਕੈਮੀਕਲ ਫਸਲ ਨਾਲੋ ਵੱਧ ਹੁੰਦਾ ਹੈ ?
(pb)
Punjab
ਜਗਵਿੰਦਰ ਸਿੰਘ ਜੀ ਔਰਗੈਨਿਕ ਖੇਤੀ ਦਾ ਝਾੜ ਕੈਮੀਕਲ ਖੇਤੀ ਨਾਲੋ ਪਹਿਲੇ 1-2 ਸਾਲ ਘੱਟ ਰਹਿੰਦਾ ਹੈ ਕਿਉਂ ਕਿ ਫ਼ਸਲ ਨੂੰ ਪੂਰੇ ਤੱਤ ਨਹੀਂ ਮਿਲਦੇ। ਫਿਰ ਬਾਅਦ ਵਿੱਚ ਝਾੜ ਵੱਧਣਾ ਸ਼ੁਰੂ ਹੋ ਜਾਂਦਾ ਹੈ ਕਿਉਕਿ ਜ਼ਮੀਨ ਵਿਚ ਤੱਤ ਖੁਦ ਪੂਰੇ ਹੋਣ ਲੱਗ ਜਾਂਦੇ ਹਨ । ਹਾਂ ਜੀ ਔਰਗੈਨਿਕ ਫਸਲ ਦਾ ਮੁੱਲ ਕੈਮੀਕਲ ਫਸਲ ਨਾਲੋ ਵੱਧ ਹੁੰਦਾ ਹੈ ਬਸ ਇਹਦੀ ਮਾਰਕੀਟ ਸਹੀ ਤਾਰਿਕਾ ਨਾਲ ਕਰਨੀ ਆਉਣੀ ਚਾਹੀਦੀ ਹੈ। ਧੰਨਵਾਦ।
सिकुडापन कैसे खत्म करें ये फोटो है ?
(hn)
पराखयात जी आलू में Imidacloprid@2 ml प्रती लीटर पानी में मिलाकर सप्रे कर सकते हो।
ਸਤਿ ਸ੍ਰੀ ਆਕਾਲ ਜੀ ਸਾਡੀ ਮੱਝ ਦਾ ਬੱਚਾ ਮਰ ਗਿਆ ਸੂਈ ਨੂੰ ਹਾਲੇ ੨ ਮਹੀਨੇ ਈ ਹੋਏ ਨੇ ਦੁੱਧ ਘਟ ਗਿਆ ਹੈ ਤੇ ਮੱਝ ਵੀ ਉਦਾਸ ਹੈ ਓਹਨੂੰ ਮੁੜ ਪੁਰਾਣੇ ਦੁੱਧ ਤੇ ਲੈਕੇ ਆਉਣ ਲਈ ਕੋਈ ਸੁਝਾਅ ਦਿਓ ?
(pb)
Punjab
ਤੁਸੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ LDM liquid 100ml ਰੋਜ਼ਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
kon sa fruit lgaye ?
(hn)
Punjab
Reyhaan ji kripya aap btaye ke aapke khet ki mitti kis trah ki hai taki aapko uske hisab se jankari di ja sake ke aap kis trah ke paudhe uga sakte hai,dhanywad
sir es nasal bare dsseo kehri aa ?
(en)
Rajasthan
Harpreet ji ehh hf cross nasal ha.
Punjab
Hf cross nasal
dr. ranjodhan singh sahota sat shri akal sir apni majha dia akha ch aa problem aa rahi hai h koi davai daso pls ?
(pb)
tuci iss nu pett de kiria lai Flukarid-Ds bolus deo ate isdia akha nu lai fatkadi nu pani vich ghol ke uss vich thoda namak paa ke saff krnia suru kro..
hum NE kal matar me halki sichai ki us se plant pe koi effect to nahi hoga mera plant Abhi 32days ka hai is me kon sa dawa Ka upyoug Kare ?
(hn)
Gunjan Singh g matter mein NPK 19:19:19@1kg per acre spray kr skte ho...
ਪਿਆਜ਼ ਦੀ ਕਿਸਮ - ਪੀ ਆਰ ਓ -੬ , ਪੰਜਾਬ ਨਰੋਆ , ਭੀਮਾ ਸ਼ਵੇਤਾ , ਅਰਲੀ ਗਰਾਨੋ ਦੇ ਬੀਜ ਕਿਥੋਂ ਮਿਲ ਸਕਦੇ ਹਨ ਔਨਲਾਈਨ ਜਾ ਕਿਸੇ ਕ੍ਰਿਸ਼ੀ ਵਗਿਆਨ ਕੇਂਦਰ ਤੋਂ ਕਿਸ ਪੈਕਿੰਗ ਚ ?
(en)
Punjab
ਖੁਸ਼ਵਿੰਦਰ ਜੀ ਤੁਹਾਨੂੰ ਪਿਆਜ ਦੇ ਬੀਜ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਿਸਦਾ ਪਤਾ ਹੈ Krishi Vigyan Kendra Mansa Village Khokhar Khurd, Mansa District Mansa Punjab - India. Phone: 01652-280843 ਤੋਂ ਮਿਲ ਜਾਣਗੇ| ਧੰਨਵਾਦ
mater Abhi 35day ka hai ish me phool kitne din me nikalta hai hum NE Abhi take 2spray saff se kiya ab us me kaun si dawa dale ?
(hn)
Gunjan Singh g mattar mein NPK 19:19:19@1kg per acre spray kr skte ho...
ਸਰ ਕਣਕ ਵਿੱਚ ਬਾਥੂ ਬਹੁਤ ਜਿਆਦਾ ਹੈ ਇਸ ਦੀ ਕੋਈ ਦਵਾਈ ਦੱਸੋ ਜੀ ?
(pb)
ਸੁਖਦੀਪ ਜੀ ਬਾਥੂ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ।
मेरी बछड़ी को गर्म यानी की हीट मे लाने के लिए क्या करूँ ?
(hn)
Punjab
उसे पेट के कीड़ों के लिए Albendazole & ivermectin दवाई दें और Agrimin super पाउडर 50 ग्राम रोजाना और Ovumin advance tab. रोजाना एक गोली दें और 21 दिन तक देते रहें इससे हीट में आ जाएगी।
सर गाय का 12दिन का बच्चे को निमोनिया हो गया था डाक्टर ने इलाज किया ठीक हो गया है लेकिन आंखो से दिखाई न दे रहा है ?
(hn)
उसे Vitamin A के इंजेक्शन लगवाएं या Capsule दे सकते है या फिर Vitum-h liquid 3ml रोजाना दे सकते है।
पछेती गेहूं की बुआई कीअच्छी किस्म बताए ?
(hn)
इन्दरजीत जी गेहूं की किस्में जैसे HD-2851, PBW-658, PBW-752 आदि की बिजाई कर सकते हो।
ਸਰ ਵੱਛੀ ਦੀ ਹਾਈਟ ਨੀ ਵੱਧ ਰਹੀ ਇੱਕ ਥਾ ਹੀ ਖੜੀ ਐ ਜੀ ਹਾਈਟ ਕੋਈ ਦਵਾਈ ਦੱਸੋ ਜੀ 2 ਸਾਲ ਦੀ ਹੋ ਗਈ ਜੀ ਜਿਨ੍ਹਾਂ ਚਿਰ ਹਾਈਟ ਨੀ ਵਧੇਗੀ ਓਨਾ ਚਿਰ ਨਵੇਂ ਦੁੱਧ ਨੀ ਹੋਣੀ ?
(pb)
ਮੋਹਿਤ ਜੀ ਤੁਸੀ ਉਸ ਨੂੰ ਇਕ ਜਗਾਹ ਬੰਨ ਕੇ ਨਾ ਰਖਿਆ ਕਰੋ ਉਸਦਾ ਤੋਰਾ ਫੇਰਾ ਕਰਵਾਇਆ ਕਰੋ ਕਿਉਕਿ ਇਕ ਜਗਾਹ ਪਸ਼ੂ ਬੰਨ ਕੇ ਰੱਖਣ ਨਾਲ ਪੇਟ ਨਿਕਲਣ ਲਗਦਾ ਹੈ ਅਤੇ ਹਾਈਟ ਵੀ ਸਹੀ ਨਹੀਂ ਹੁੰਦੀ ਹੈ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਉਸ ਨੂੰ hiefer dry ਫੀਡ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ
ਸਰ ਮੱਝ ਦਾ ਦੁੱਧ ਉਸ ਟਾਈਮ ਹੀ ਖਾਰਾ ਹੁੰਦਾ ਹੈ ਜਦੋ ਉਹ ਨਵੇਂ ਦੁੱਧ ਹੋਵੇ ਜਾ ਵੈਸੇ ਵੀ ਹੋ ਸਕਦਾ ਜੀ ?
(pb)
Punjab
ਇਹ ਤੇਜ਼ਾਬੀ ਮਾਦਾ ਵਧਣ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Buffzon powder 50gm ਰੋਜਾਨਾ ਅਤੇ Mammidium powder 50gm ਰੋਜਾਨਾ ਦੇ ਸਕਦੇ ਹੋ
इस समय आम के पौधों पर क्या प्रयोग करें जिससे फल ज्यादा मात्रा में प्राप्त हो ?
(hn)
Punjab
राजेश जी अभी आप इसमें कुछ भी न करे जनवरी महीने के अंत में आप इसकी कटाई छटाई करें जिस से बीमारी वाली टहनियां निकल जाएगी और बाकि टहनियों में बढ़िया फल आएगा| धन्यवाद
हमारे खेत में गुल्ली डंडा खर लगता है कौन दवा डालें ?
(hn)
सुनील जी गुल्ली डंडे की रोकथाम के लिए आप Topik@160 gm प्रती एकड़ सप्रे कर सकते हो।
सुनील जी पानी लगाने के बाद गुल्ली डंडे की रोकथाम के लिए लीडर टॉपिक का प्रयोग कर सकते हैं चौड़े पत्ते वाले नदीन की रोकथाम के लिए 2,4D 250 ml की स्प्रे कर सकते हैं टॉपिक 15 WP (क्लॉडिनाफाप)160 ग्राम बिजाई के 30 से 35 दिनों के अंदर 150 पानी/एकड़ एक्सिअल 5 इ सी (पिनोकसाडिन) 400 मिलीलीटर 4 ) लीडर/मार्कसल्फो 75 WG (सल्फोसल्फुरान) 13 ग्राम, टोटल/मार्क पावर 75 WDG (सल्फोसल्फुराण+मैट्स फुरान) 16 ग्राम एटलांटिस 3.6 WDG (मिजोसलफुरान+आइडोसलफुरान) 160 ग्राम 6 शगुन 21-11 (मैट्रीबियोजन+क्लोडिनाफाप) 200 ग्राम ACM 9 (क्लोडिनाफाप+मैट्रीबियोजन) 240 ग्राम, *नोट* 1. शगन 21-11 को pbw 550 और उन्नत pbw 550 में छिड़काव न करें, 2. शगन 21-11 का हल्की ज़मीनों में छिड़काव न करें, 3 बढानक गेहूं में शगन 21-11 का प्रयोग न करें।4.टोटल/मार्कपावर वाले खेतों में ज्वार और मक्की की बिजाई न करें ।
devmedia
(hn)
Punjab
Sohanlal ji jaivik kheti men aapko kisi bhi trah ke chemical ka istemal nahi karna hota hai aap jaivik khaadne jaise gobar ki khaad ya vermicompost ka istemal kar sakte hai iske ilava agar fasl men kisi keet ka hamla hota hai to aap neem tel ka istemal kar sakte hai aur aap fungus ke hamle ki roktham ke liye khatti lassi ka istemal kar sakte hai,dhanywad
Punjab
SOHANLAL ji aap kisme jaise HI-8627,WH-1105, DPW 621-50 and HD-3086 ki bijai kar sakte hai,dhanywad
cow ki kon si nasal hai ?
(hn)
Rajasthan
ehh hf cross nasal hai..
devmedia
(pb)
Gurjinder ji iske liye licence ki jrurat nhi ha aap jiss v company ke feed rkhna chahte ha uske dealer se sampark krke isko suru kr skte hai.
ਸਰ ਮੇਰੇ ਕੋਲ 2 ਕਿੱਲੇ ਖੇਤ ਖਾਲ਼ੀ ਹਨ ਦੱਸੋ ਮੈਂ ਕਿਹੜੀ ਫਸਲ ਬੀਜਾਂ ?
(en)
Punjab
ਕਿਰਪਾ ਕਰਕੇ ਦੱਸੋ ਕੇ ਮਿੱਟੀ ਕਿਸ ਤਰਾਂ ਦੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕੇ ਤੁਸੀ ਕਿਹੜੀ ਫ਼ਸਲ ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
kinnu lgana h 10 biga podhe kha k best h Aur keise lgana h distance kitna rkhe ?
(hn)
Punjab
Praveen ji kinu ke ache plants aap apne nazdeek block ja district Horticulture Department Office ja KVK Centre se le sakte hai. Kinnow ki plantation mein space ka dhyan rakhe ke row to row distance 20 feet ho aur plant to plant distance 10 feet ka ho, (means 20x10). Dhanywad.
cow nu khansi ho gi hai koi desi trika daso ji ?
(pb)
tuci ek chamch malathi powder nu gurr vich milla ke deo ate Catcough dwai roti te lgga ke deo baki tuci ek gobar di pathi nu agg lgga ke uss uppar atte da buurra, ajween ate thodi jehi chiini paa ke cow nu dhuuni deo ate usde nakk kol rakho..
December me wheat ka kon sa beej sahi rhega ?
(en)
Punjab
Harshit ji december mahine mein kanak ki varieties jasie DBW 16, PBW 373, RAJ 3765, UP 2425, PBW 226, UP 2526, UP 2565, PBW 752, PBW 658 mein se beejiye kar sakte hai. Dhanywad.
गेहूं बोये हुए 20 दिन हो चुके है क्या प्रयोग करें ?
(hn)
dragon fruit ਬਾਰੇ ਪੰਜਾਬੀ ਵਿਚ ਜਾਣਕਾਰੀ ਮਿਲ ਸਕਦੀ ਜੀ ?
(pb)
Punjab
ਕੁਲਦੀਪ ਜੀ ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ, ਇਸਦੇ ਪੌਦੇ ਲੈਣ ਲਈ ਤੁਸੀਂ Amandeep Singh (9779716417) ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
गेहूं बोये हुए 20 दिन हो चुके है पहले पानी के साथ यूरिया में सागरिका जाइम मिलाकर डालना ठीक रहेगा ?
(hn)
बरसीम में यह बेल बहुत ज्यादा मात्रा में हर बार फैल जाती है उपचार हेतु दवा बताएं ?
(hn)
Punjab
राजेश जी इसका कोई इलाज नहीं है क्युकी यह बढ़ती जाती है अगर यह बहुत ज्यादा मात्रा में मौजूद है तो इसका इलाज नहीं है| धन्यवाद
Hello, please give the alternatives of Emisan-6 fungicide for soaking poplar plants, can I use Bavistin, if yes then what should be concentration of mixture ?
(en)
Punjab
Mohan ji you can use bavistin for this use 3 gram of bavistin in one litre of water and soak the roots for 10 minute.thank you
gehun ki achhi prajati jyada upaj ho ?
(hn)
Punjab
Mangala ji gehu ki achi varieties jaise Unnat PB 343, Unnat PBW 550, PBW 725, HD 3086, HD 2967, HD 3226, Pbw 752, PBW 658, HD 2851 UP-2338, WH-542, PBW-343, UP-2382, HD-2687, K.-9107, PBW-502, K.-9006, DBW-17, PBW-550, K.-307 (Shatabdi) hai. En beej ki beejayi alag-alag time pe hoti hai. Gehu ki beejayi ka sahi time Octobeer se November ke beech ka hai. Dhanywad.
Harwinder ji guli danda a khet ch ohde bare puch rea c mai ?
(en)
Punjab
Bachittar Singh ji gehon me gulli dande di roktham de lai tu c leader di vrto kar skde ho ya topic di, leader di maatra 13gm prati ekad ate topic di maatra 160gm prati ekad de hisab naal 150 liter pani vicch milake spray kar skde ho
Sir majh heat vich ni ayi 6 month ho gaye sooi nu. Hun ki dita jave ta jo oh heat vich aa jave ?
(pb)
Nirdev ji tuci uss nu pett de kiria lai Flukarid-Ds bolus deo ate Agrimin powder 50gm rojana deo ate Ovumin advance tab rojana 1 goli deni suru kro ate 21 din tak dinde rho, iss nal heat vich aa jawegi.
ਸੁਣ ਵਾਲੀ ਕੁੱਤੀ ਨੂੰ ਸਰੋ ਦਾ ਤੇਲ ਜਾ ਘਿਉ ਦੇ ਸਕਦੇ ਆ ਜਾ ਨਹੀਂ ?
(pb)
ਨਵਪਰੀਤ ਜੀ ਉਸ ਨੂੰ ਘਿਓ ਜਾ ਤੇਲ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸ ਨੂੰ ਵਧਿਆ ਖੁਰਾਕ ਦਿਓ ਅਤੇ ਠੰਡ ਤੋਂ ਬਚਾ ਕੇ ਰੱਖੋ
meri bhainsh ka bacha 1varsh ka he khada ho nahi raha ?
(en)
Yadi apki bhesh ka bacha khadda nhi hoo paa raha tab usko Nurokind inj. 10ml, Metphos inj. 7ml aur Tincal inj 7ml lgwayen aur usko sahara dekar khadda rakhen aur uski tanngo ki malish kren..
Gujarat
sir mene peracitemol or ivermactyn lagae he
Gujarat
me khud ai karmchari hu
Eh sadi majh soon wali aa es da eh nabhi full janda aa subh shi ho janda aa fir full janda aa thodi der baad ?
(en)
Es nu tuci Lasix injection 10ml la deo ji.
mera matar ka plant 30din ka ho gaya us me phool fal lagne ke liye kon sa upay btaye ?
(hn)
Gunjan Singh g mattar ke upper NPK 13045@2kg per acre spray kr skte ho...
Bihar
npk 19 19 19se kar sakte hai aaj mater me sichai kiya
हमारे देश को कृषि से कितना लाभ होता है ?
(hn)
Punjab
कृषि क्षेत्र में देश की लगभग आधी श्रमशक्ति कार्यरत है। हालांकि जीडीपी में इसका योगदान 17.5% है (2015-16 के मौजूदा मूल्यों पर)। पिछले कुछ दशकों के दौरान, अर्थव्यवस्था के विकास में मैन्यूफैक्चरिंग और सेवा क्षेत्रों का योगदान तेजी से बढ़ा है, जबकि कृषि क्षेत्र के योगदान में गिरावट हुई है।
मिट्टी जुताई योग्य है कैसे पता करे ?
(hn)
Punjab
अभिषेक जी खेत की मिटटी की ऊपर वाली तेह जब 60 - 70% सुखी लगे तो आप ट्रेक्टर से जुताई कर सकते हैं। बस ध्यान रहे की मिटटी में हलकी हलकी नमी जरूर हो।
मै 20 एकड़ में बागवानी करना चाहता हूं तो आप मुझे बताइए कि में कोनसे कोनसे फल का बाग लगाऊ ओर कोनसे फल में ज्यादा इनकम है plz btaye ?
(hn)
Maharashtra
राकेश जी कृपया आप बतायें खेत की मिट्टी किस प्रकार की है ताकि आपको उसके हिसाब से जानकारी दी जा सके आप कोनसे फलदार पौधे लगा सकते है| धन्यवाद
वर्मी कम्पोस्ट कैसे बनाये ?
(hn)
Punjab
छायादार जगह पर जमीन के ऊपर 2-3 फुट की चौड़ाई और अपनी आवश्यकता के अनुरूप लम्बाई के बेड बनाये जाते हैं। इन बेड़ों का निर्माण गाय-भैंस के गोबर, जानवरों के नीचे बिछाए गए घासफूस-खरपतवार के अवशेष आदि से किया जाता है। ढेर की ऊंचाई लगभग लगभग 01 फुट तक रखी जाती है। बेड के ऊपर पुवाल और घास डालकर ढक दिया जाता है। एक बेड का निर्माण हो जाने पर उसके बगल में दूसरे उसके बाद तीसरे बेड बनाते हुए जरूरत के अनुसार कई बेड बनाये जा सकते हैं। शुरुआत में पहले बेड में केंचुए डालने होते हैं जोकि उस बेड में उपस्थित गोबर और जैव-भार को खाद में परिवर्तित कर देते हैं। एक बेड का खाद बन जाने के बाद केंचुए स्वतः ही दूसरे बेड में पहुंच जाते हैं। इसके बाद पहले बेड से वर्मी कम्पोस्ट अलग करके छानकर भंडारित कर लिया जाता है तथा पुनः इस पर गोबर आदि का ढेर लगाकर बेड बना लेते हैं।
मोती की खेती कैसे करते हैं ?
(hn)
Rajasthan
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
apni kheti ਮੈ ਜੀ australorp chicks ਖਰੀਦ ਕਰਨੀ ਹੈ ਕਿਥੋ ਮਿਲਣਗੇ ?
(en)
Punjab
ਜਸਵੰਤ ਜੀ ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ
buffalo nu 3. 1. 21 nu 10 hone hai aje 1 month hai delivery vich ta os nu mutha hu ge.a havane nu koi hl dso alsi da Tel de sakde koi hl dso ?
(pb)
Punjab
Balraj ji kirpa krke ehh daso usde lewe nu sojish ho gyi ha ja koi hor smasia aa rehi ha tuci swal vistar nal dubara pusho ate swal de nal lewe dia photoa v upload kro jiss nu dekh ke tuhanu sahi jankari diti ja skee.
sir majh de than changi tarah pasma ni riha koi hall dasso ?
(pb)
Punjab
Parwinder ji tuci uss nu Lactomood homeopathic dwai dia 10-10 drops din vich 3 varr deo ate Milkout powder 2-2 chamch swere sham, Lactomax tab 10 golia rojana deo..
meri kanak 187 beeji c meeh pain krke kanak da jamav ni hoea 25 din hoye ne beeji nu hor beej da chhita de dewa sahi ho jugi ?
(pb)
Punjab
Sarabjit Singh ji tusi apni kanak di fasal vich hor beej da shitta de sakde han. DBW 187 vich tusi PBW 752, PBW 658 , HD 2851 varieties de jarurt anusar beej nu 3-4 ghate pani vich bhiyon ke, chaa vich suka ke shitta de sakde han. Seed nu diwayi nal treat jrur kar lena. Dhanwad ji.
आलू में क्या NPK 0:52:34 & 0:0:50 का स्प्रे करने से आलू फटेगा तो नहीं यदि फटे तो इसके साथ क्या मिलाकर स्प्रे करें ?
(en)
Punjab
सुगम जी किर्प्या आप यह बताये के आलू में आप ने क्या क्या खाद और कितनी मात्रा में डाला है ता जो आपको उसी के हिसाब से सही जानकारी दे सके। धन्यवाद।
sir heifer vaste kehda mineral mixture best aa ?
(pb)
Harmeet ji tuci Agrimin, Mifa gold, Bovimin, CRS, ehna vicho koi v mineral mixture use kr skde ho ehna saria da vdia result hai.
december ke mahine me kaun si sbji lgani chahiye ?
(hn)
Punjab
Manjeet kumar ji aap december mahine mein tamatar, sarson, mulli, palak, patta gobi , shimla mirch, bengn, salad, piyaaz ki sabjian laga sakte hai. Dhanywad .
सरसों 15दिन बोये हो गई कम बहार आई है खारा पानी है रेतीली भूमि है पानी देना चाहिए ?
(hn)
Punjab
राजकुमार जी ठण्ड ज्यादा होने के कारण उगने में जयदा समय लेती हैं।यह भी एक कारण हो सकता हैं सरसों के कम बहार आने का।सरसों की फसल में आप पानी दे सकते है। धन्यवाद।
sr g cow 9 month 18 din legi milk v holi holi utar rha 1st sue a ?
(pb)
Rajasthan
Harvinder ji isda koi chakar nhi ha kai varr pashu suun vich kujj din jyada laa jnda hai kai varr kujj din pehla v suu jnda ha baki jekar uss nu kise traah di dikatt aundi ha tan turant nazdiki doctor ton check krwao ji.
December mai bhindi lagane ki puri jankari dijiye ?
(hn)
Punjab
Manoj Kumar ji Bhindi ki beejayi December mahine mein nai hoti kyu ki Bhindi ke beejayi ka sahi samay February se shuru hota hai. Dhanywad.
लौकी के पत्ते पीले हो रहे है , कृपया समाधान बताए ?
(hn)
Punjab
कुलजीत जी यह फंगस के कारण हो रहा है इसके लिए आप मैंकोजेब @4 ग्राम को प्रति लीटर पानी के हिसाब से स्प्रे करें| धन्यवाद
sir yah powder kis kam me liya jata h or eska result kesa h or eska use 25gm daily krne ko kha kya 50gm daily use kr sakte h koi problem to nhi ?
(hn)
Punjab
Aap iss powder ko rojana 50gm tak v de skte hai isme koi smasia wali batt nhi hai
सर् triacontanol EW 0.1%min.का क्या काम होता है और कौन कौन सी फसल में प्रयोग किया जा सकता ?
(hn)
हर्षित जी Tricontanol का प्रयोग फसल की ग्रोथ के लिए किया जाता है।
Kanak di fasal vich 1 bag DAP te 1 bag urea di varto kiti hoyi a ji. 32 din di kanak hogi a ji. Ki hun zinc 33% di varto kr sakde ha ji. Dose kinni vartni a ji ?
(pb)
Jagjeet g kanak vich Zinc33%@16 kg per acre pa skde ho....
सर मेरे पास एक बछड़ी है जिसकी उम्र 7 माह है, और लगभग पिछले एक माह से उसके गोबर से दुर्गन्ध आती है ?
(en)
उसे आप पेट के कीड़ों के लिए Piperazine साल्ट की दवाई दें और Brotone liquid 15ml रोजाना देना शुरू करें।
Madhya Pradesh
ji sir
gehun mein kharpatwar nashak kaun si dava lagaen ?
(hn)
Punjab
Rishabh ji aap gehu mein kharpatvar ki roktham ke liye Algrip@10gram prati acre ke hisab se 150 litre pani mein milakar spray kare . Agar guli danda be hai to aap Leader@13gram ja Topik@160gram prati Acre ke hisab se spray kar sakte hai. Bas dyan yeh rahe ke ghol alag-alag bnana hai. Dhanywad.