Punjab
Search
kheti par loan kcc nikalni ?
(hn)
Sachin ji kripya aap apna swal vistar se pushen ki aap kis kam ke liye loan lena chahte ha tan jo apko sahi jankari di ja ske.
bai ji majj de tika rakhwaon tu kine dina baad gaab doka kardi a , is ton pta lag sakda majj rehgi ?
(pb)
Punjab
Harpreet ji iss ton koi pkka nhi kehh skde ki ohh gabhn hai ja nhi kai pashu 5-7 din badd doke krn lgg jnde hai jekar pashu 21-22 din badd heat vich nhi aunda tan gaban rehn di ass vdhh jndi hai per isda sahi pta 3 mahine badd doctor ton check krwa ke lgg skda ha.
y g 4. 5. din bad pata lag janda ki oh gabin he ja nahi
Uttar Pradesh
4 स5 दिन क्या 2 महीने में भी पता नही लगा सकते बगैर हाथ डाले कि गाभिन है या नहीं
मशरूम की खेती कैसे की जाती है ?
(hn)
Punjab
Sumit Tiwari ji khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Dhanywad .
lauki ?
(hn)
Punjab
Pandey ji kripya aap apna swal vistar se pushen ki aap lauki ke vare mai kya jankari lena chahte hai tan jo apko sahi jankari di ja ske.
..?
(hn)
Punjab
Pandey ji kripya aap apna swal vistar se pushen ki aap lauki ke vare mai kya jankari lena chahte hai tan jo apko sahi jankari di ja ske.
rice ?
(en)
Punjab
Pandey ji kripya aap apna swal vistar se pushen ki aap rice ke vare mai kya jankari lena chahte hai tan jo apko sahi jankari di ja ske.
Punjab
Sarkar Sahil ji kripya apna swal visthaar se puche ta jo apko usi ke hisab se sahi jankari de paye. Dhanywad.
15 दिसंबर को कौन सा गेहूं बोना चाहिए ?
(hn)
Punjab
अमरीश जी गेहूं की दिसंबर महीने को बोने वाले बीज जैसे Raj- 3765, P.B.W-373, K-9162, U.P-2425, Naina N.W-1076, Naina (K-9533), D.B.W-14, D.B.W-16, K-9423, P.B.W-590, P.B.W -752 , P.B.W -658 में से बिजाई कर सकते है।धन्यवाद।
are there any training programs for agriculture graduate in Punjab commencing from February 2021 ?
(en)
Punjab
Deepika ji due to pandemic situation there is not any update for the training in coming days.thank you
kanak vch iffco da keda fertilizer use kariye ?
(en)
Punjab
Gurpreet ji iffco de bhut sare products aunde han. Kripya dso tusi kis layi product use karna hai ta jo tuhanu osse hisab nal sahi jankari diti jave . Jive NPK 13:0:45 , NPK 19:19:19, NPK 0:52:34 aadi han. Enna sab da kam alag alag hai . Dhanywad ji.
ਸਤਿ ਸ੍ਰੀ ਅਕਾਲ ਜੀ, ਕਣਕ ਦੀ ਫ਼ਸਲ ਵਿੱਚ ਕਿਹੜੀਆਂ ਜੈਵਿਕ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕਿੰਨੀ ਮਾਤਰਾ ਵਿੱਚ ਤੇ ਫ਼ਸਲ ਦੀ ਕਿਸ ਅਵਸਥਾ ਵਿੱਚ ਸੰਪੂਰਨ ਜਾਣਕਾਰੀ ਦਿਓ ਜੀ ?
(pb)
Punjab
ਰਣਬੀਰ ਸਿੰਘ ਜੀ ਕਣਕ ਦੀ ਫ਼ਸਲ ਵਿੱਚ ਜੈਵਿਕ ਖਾਦ ਦੇ ਰੂਪ ਵਿੱਚ ਵਰਮੀਕੰਪੋਸਟ @4-5 ਕੁਇੰਟਲ ਪ੍ਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਇਸ ਨਾਲ ਕਣਕ ਦਾ ਝਾੜ ਵੀ ਵਧੀਆ ਰਹੇਗਾ ਤੇ ਜ਼ਮੀਨ ਦੀ ਉਪਜਾਯੋ ਸ਼ਕਤੀ ਵੀ ਵਧੂਗੀ। ਧੰਨਵਾਦ।
Chattisgarh
नमस्कार जी गेहूं की फसल में बुआई के 15-20 दिन के बाद में कैल्सियम नाइट्रेट का 50 ग्राम की मात्रा में छिड़काव करें
kala chaval ka beej kaha milega ?
(hn)
Punjab
Ashish ji, black rice ka beej lene ke liye John Britto (8754231965) se sampark kar skte hain, Dhanyvad
सर बरसीम को गलन रोग पड़ जाता है क्या किया जाए ?
(en)
Punjab
श्रीमान जी आप बरसीम में गलन रोग की रोकथाम के लिए Mancozeb @4 gram प्रति 1 लीटर पानी में मिलाकर स्प्रे कर सकते हैं। धन्यवाद।
सर दूसरे ब्यांत में भैंस है हीट में नहीं आती 3 बार hotter टेबलेट दे चुके हैं ?
(en)
Punjab
tuci uss nu pett de kiria lai Bandykind plus bolus deo ate Agrimin super power 100gm rojana deo ate Ovumin advance tab rojana 1 goli deo ate 21 din tak dinde rho, iss nal heat vich aa jawegi.
ਲਸਣ ਵਿਚ ਬਾਥੂ ਬਹੁਤ ਹੋ ਗਿਆ ਕਿਹੜੀ ਦਵਾਈ ਕਰੀਏ ?
(pb)
Punjab
ਮੰਗਲ ਸਿੰਘ ਜੀ ਲਸਣ ਵਿਚ ਬਾਥੂ ਲਈ ਕੋਈ ਵੀ ਦਵਾਈ ਦੀ ਸਿਫਾਰਿਸ਼ ਨਹੀਂ ਹੈ। ਤੁਹਾਨੂੰ ਲਸਣ ਵਿਚ ਬਾਥੂ ਦੀ ਰੋਕਥਾਮ ਲਈ ਹੱਥੀ ਗੋਡੀ ਕਰਨੀ ਹੋਵੇਗੀ।ਧੰਨਵਾਦ।
Punjab
adama compani di dekel
सर पहले ब्यांत में ब्याई भैंस है थोड़ा चारा खाकर बैठ जाती है चारा भी पेट भरकर नहीं खाती ?
(en)
tuci uss nu Vivliv liquid 100ml rojana, Anabolite liquid 100ml rojana deo baki thand ton bacha ke rkho ate usde fever di janch krwao.
न्यूट्रलाइजर दूध मे क्या कार्य करता है ?
(hn)
Punjab
न्यूट्रलाइजर से दूध में खटास पैदा नहीं होती और दूध के स्वाद में फर्क नहीं पड़ता।
सर गाय को 20 दिसंबर को दिन पूरे हो जाएंगे 50 किलो transaction फीड दे दी है और 1 लीटर विटामिन एच और क्या दे सकते हैं कि गाय का दूध और लेवा बढ़िया हो ?
(en)
Rajasthan
Raman ji uss nu jyada kujj den di jruat nhi hai tuci khurak dinde rho ate thnnd ton bacha ke rkho baki suun ton 5-7 din pehla kanak da dalia pkkka ke khilla skde ho ehh adha adha kilo krke khilana suru kro.
kanak ch sari khad kinne dina de andr andr paa deni chahidi hai ?
(pb)
Punjab
Tar ji kanak di fasal nu sari khad bejayi to 45-50 dinna tak pa deni chahi di hai. Dhanwad ji.
ਇਹ ਵੱਛੀ ਡੇਢ ਸਾਲ ਦੀ ਹੋ ਗਈ ਹੈ ਵੱਧਦੀ ਨਹੀਂ ਪਈ ਕੀੜੇਆ ਵਾਲੀ ਗੋਲੀਆਂ ਵੀ ਦਿੰਦਾ ਹਾ ਜੀ ਅਤੇ ਫੀਡ ਵੀ ਪਾਈ ਦੀ ਹੈ
(pb)
ਤੁਸੀ ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
ਹੈਲੋ ਸਰ ਇੱਕ ਕਿਲੇ ਵਿੱਚ ਕਿੰਨਾ ਗੰਨਾ ਦਾ ਬੀਜ ਪੈਂਦਾ ਹੈ ਤੇ ਉਸ ਦੀ ਸਬਸੇਟੀ ਕਿੰਨੀ ਮਿਲ ਦੀ ਹੈ ?
(pb)
Punjab
ਗੁਰਜੰਟ ਸਿੰਘ ਜੀ ਇੱਕ ਕਿਲੇ ਵਿੱਚ ਗੰਨਾ ਦੇ ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ। ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ, ਚਾਰ ਅੱਖਾਂ ਵਾਲੀਆਂ 15,000 ਗੁੱਲੀਆਂ,ਪੰਜ ਅੱਖਾਂ ਵਾਲੀਆਂ 12,000 ਗੁੱਲੀਆਂ, ਪ੍ਰਤੀ ਏਕੜ ਵਿੱਚ ਪੈ ਜਾਂਦੀਆਂ ਹਨ।ਤਕਰੀਬਨ 30-35 ਕੁਇੰਟਲ ਪ੍ਤੀ ਏਕੜ ਦੇ ਹਿਸਾਬ ਨਾਲ ਬੀਜ ਪੈਂਦਾ ਹੈ। ਬੀਜ ਤੇ ਸਬਸਿਡੀ ਬਾਰੇ ਤੁਸੀਂ ਆਪਣੇ ਨਜ਼ਦੀਕ ਦੇ ਖੇਤੀਬਾੜੀ ਦਫ਼ਤਰ ਜਾ KVK ਸੈਂਟਰ ਚੋ ਸਹੀ ਤੇ ਪੂਰੀ ਜਾਣਕਾਰੀ ਲੈ ਸਕਦੇ ਹਨ ਧੰਨਵਾਦ।
ਸਤਿ ਸ੍ਰੀ ਅਕਾਲ ਮੈਂ ਕੁਝ ਦਿਨ ਪਹਿਲਾਂ ਵੀ ਸਵਾਲ ਪੁੱਛਿਆ ਸੀ ਕਿ ਮੇਰਾ ਇੱਕ ਮੁਰਗਾ ਜੋਰ ਲਗਾ ਕੇ ਬਿੱਠ ਕਰਦਾ ਹੈ ਪਰੰਤੂ ਬਿੱਠ ਥੋੜੀ ਜਿਹੀ ਆਉਂਦੀ ਹੈ । ਮੈਨੂੰ ਇਸਦਾ ਉੱਤਰ ਮਿਲਿਆ ਸੀ ਕਿ Brotone Liquid ਦੇਵਾ । ਮੈਂ ਇਹ ਦਵਾਈ ਹੁਣ ਸਾਰੇ 10 ਮੁਰਗੇ ਮੁਰਗੀਆਂ ਨੂੰ ਹਰ ਰੋਜ ਪਾਣੀ ਵਿੱਚ ਦੱਸੀ ਮਾਤਰਾ ਅਨੁਸਾਰ ਦੇ ਰਿਹਾ ਹਾਂ । ਅੱਜ 10 ਦਿਨ ਬਾਅਦ ਫਿਰ ਮੁਰਗਾ ਪਿੱਠ ਚੁੰਝ ਨਾਲ ਖੁਰਕਦਾ ਹੈ ਅਤੇ ਬਿੱਠ ਲਈ ਜੋਰ ਲਾਉਦਾ ਹੈ ਪਰ ਮਾਮੂਲੀ ਜਿਹੀ ਆਉਂਦੀ ਹੈ । ਮੈਂ ਹਰ ਰੋਜ ਖੁਰਾਕ ਵਿੱਚ ਕਣਕ, ਬਾਜਰਾ, ਫਿਨਿਸਰ ਫੀਡ, ਐੱਗ ਲੇਅਰ ਫੀਡ, ਹਰਾ ਪਾਲਕ, ਸਰੋਂ ਦਾ ਸਾਗ ਦਿੰਦਾ ਹਾਂ । ਖੁੱਡੇ ਵਿੱਚ ਗਰਮੀ ਵਾਸਤੇ ਤੂੜੀ ਵਿਛਾਈ ਹੈ । ਦਾਣੇ ਪਾਣੀ ਵਾਲੇ ਬਰਤਨ ਵੀ ਹਰ ਰੋਜ ਸਾਫ ਕਰਦਾ ਹਾਂ । ਸਵੇਰ ਵੇਲੇ ਖੁੱਡੇ ਵਿਚੋਂ ਬਾਹਰ ਕੱਢਣ ਸਮੇਂ ਗਰਮ ਪਾਣੀ ਦਿੰਦਾ ਹਾਂ ਅਤੇ ਸਾਮ ਨੂੰ ਬੰਦ ਕਰਨ ਸਮੇਂ ਗਰਮ ਪਾਣੀ ਦਿੰਦਾ ਹਾਂ । ਮੈਂਨੂੰ ਦੱਸਿਆ ਜਾਵੇ ਕਿ ਇਹ ਪ੍ਰੌਬਲਮ ਦੂਸਰੀ ਵਾਰ ਕਿਉਂ ਹੋ ਗਈ, ਕਿਸ ਚੀਜ਼ ਦਾ ਨੁਕਸ ਹੈ । ਇਲਾਜ ਦੱਸਿਆ ਜਾਵੇ ।
(pb)
Punjab
ਤੁਸੀ ਇਸ ਨੂੰ ਤ੍ਰਿਫਪਲਾ ਚੂਰਨ ਇਕ ਚੁਟਕੀ ਰਾਤ ਨੂੰ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਪੁਣ ਕੇ ਪਿਲਾਓ ਅਤੇ brotone liquid ਦਿੰਦੇ ਰਹੋ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ
गेंहू में पीलापन आता है ?
(hn)
Punjab
हरिराम जी गेहूं में पीला पण नाइट्रोजन की कमी से भी आता हैं।रेतली ज़मीनो में जिंक और मैंगनीज की कमी अकसर आती हैं। कृपया आप यह बताए गेहूं में कौन कौन सी खाद और कितनी मात्रा में डाली हैं ता जो आपको उसी के हिसाब से सही जानकारी दे सके।धन्यवाद।
..?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Rajasthan
गेंहू में पीला पन आता है
पशु खाद्य ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ये कोनसा पोधा हो सकता है कृपया जानकारी देवे ?
(hn)
Punjab
दलपत जी कृपया आप इसकी फोटो भेजे आपके द्वारा भेजी गयी फोटो पूरी अपलोड नहीं हुई है| धन्यवाद
खारा पानी के लिए कौनसी मछली डालनी चाहिए झींगा को छोड़कर हम खारा पानी में कैसी मछली तैयार कर सकते हे मेरे पास पांच एकड़ में तलाब है ?
(en)
आप खारे पानी में सीबास-मछली, मूसलस, वाईट-श्रृंप आदि रख सकते है बाकि यदि इस काम को शुरू करना है तो पहले नज़दीकी मछली पालन विभाग से ट्रेनिंग लें जिससे आपको इस काम की पूरी जानकारी मिलेगी फिर आप इस काम को करें।
Haryana
me zinga Machi paal rha hu but acha kma nahi pa Rha hu paise jyada lag rahe he jisme paise Kam lage or kmaai achi ho
मेरे खेत में टमाटर सड़ रहा है इसकी कोई दवाई बताएं ?
(hn)
Punjab
रजनेश जी कृपया आप फोटो फिर से भेजें ताकि आपको सही जानकारी दी जा सके क्योंकि आपके द्वारा भेजी फोटो दिखाई नहीं दे रही हैं।धन्यवाद।
ਸ੍ਰੀ ਮਾਨ ਜੀ, ਕਣਕ DAP ਦੀ ਘਾਟ ਕਰਕੇ ਪੀਲੀ ਜਹੀ ਦਿਸਦੀ aw DAP ਘੱਟ ਪਿਆ ਬਿਜਾਈ CH ਹੁਣ ਕੀ ਹੱਲ ਏ ?
(en)
Punjab
ਇਕਬਾਲਜੀਤ ਸਿੰਘ ਜੀ ਕਣਕ ਚ DAP ਕਣਕ ਚ ਫੋਟ ਕਰਾਉਂਦੀ ਹੈ। ਕਣਕ ਚ ਪੀਲਾ ਪੰਨ Urea ਦੀ ਕਮੀ ਨਾਲ ਵੀ ਆ ਜਾਂਦੀ ਹੈ। ਰੇਤਲੀ ਜ਼ਮੀਨ ਚ ਜ਼ਿਆਦਾ ਤਰ zinc ਤੇ manganese ਦੀ ਕਮੀ ਆ ਜਾਂਦੀ ਹੈ। ਕ੍ਰਿਪਾ ਤੁਸੀਂ ਇਹ ਦਸੋ ਤੁਸੀਂ ਕਣਕ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾਵੇਗੀ।
Punjab
ਵੀਰ ਅੱਜ npk, 20-20 + manganese ਦੀ spray ਕਰੀ ਹੈ ਵੈਸੇ ਤਾ.... ਕਣਕ ਬੀਜਾਂ ਸਮੇ DAP + super payee c... super ਪੌਣ ਕਰਕੇ DAP ਘੱਟ ਪਿਆ.....
Punjab
8kg DAP PIYA BAS
Punjab
tusi kanak di fasal di photo send kryo ji
Punjab
ਬਾਈ g ਤੁਸੀ ਆਪਦਾ no. send ਕਰਿਓ
Esda Ki Hall Aa Organic Esdi Bahut Problem Aa Sir ?
(pb)
Punjab
Kulvir Singh ji tamatar te keda da attack hai . Es di roktham lyi tusi es upper ghar vich ghol bna ke spray kar sakde han. Ghol bnaun da tareeka - 2kg neem de patte + 2kg akk de patte nu 10litre cow mootr vich pa ke 4 vari aag te ubalo . thanda hon te ghol nu 500ml prati spray tank vich milake spray kr sakde han. Dhanwad.
nimbu ke podhe ki growth kese kre, 5 months ka podha hai lekin badh nhi rha hai ?
(hn)
Punjab
Shivpal ji paudhe ko vermicompost@3-4 kg prati paudha dale aur ache se godhi kare . Dhanywad .
masur me patte sukh rhe hai iska upay btaye ?
(hn)
Punjab
Jitendra ji aap iski jad check kare agar iski jad men dheemak maujood hai to aap chlorpyriphos@1 litre ko prati acre ke hisab se istemal karen,dhanywad
sir neeli ravi di jhoti hai 8 din pahla pahla sua sui hai ohda dudh 8 kilo hai mainnu sardiya ch ehdi diet dsso ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
रेड डेन गाय 1 दिन में कितने लीटर दूध दे सकती है ?
(hn)
Rajasthan
यह नसल प्रति ब्यांत में 4500-5500 किलो दूध देती है और इसके दूध में 4 प्रतिशत वसा की मात्रा होती है।
sir is powder nu kdo ton shuru krna hai gaa nu 2 mahine rhnde hn soon ch ?
(pb)
Punjab
tuci iss powder nu suun ton 1 mahina pehla dena suru krna hai ate isda rojana 1 pouch dena ha.
aalu me chechak ke dag jaise kuchh h ?
(hn)
Punjab
Neelesh ji kripya aap iski photo dubara bheje aapke dubara bheji gayi photo sahi upload nahi hui hai.dhanywad
प्याज की पौध तो डाल का पीला पड़ रही है ?
(hn)
Punjab
रावत जी कृपया आप फोटो दुबारा भेजे आपके द्वारा भेजी गयी फोटो आधी अपलोड हुई है| धन्यवाद
ਵੀਰ ਜੀ ਇਹ ਕਿਸ ਨਸਲ ਦੀ ਵੱਛੀ ਹੈ ?
(pb)
Rajasthan
ਹਰਵਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਸਹੀ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਸਾਫ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
रविंदर सर भैंस को 3 दिन ब्याई को हो गए हैं और हरा चारा नहीं खा रही और पराली खा रही है भैंस के शरीर में गर्मी का असर लग रहा है कोई हल बताएं ?
(pb)
Punjab
tuci uss nu Dozliv liquid 100ml rojana deo ate Anabolite liquid 100ml dena suru kro baki usde fever di janch krwao jekar hai tan uss hisab nal injection lgwao.
sir mere kol hf pehle suuye gaa aa 15 din baaki aa suun vich dudh nai laah rahi uss nu ki Dena chaida he ?
(pb)
Satam ji kai pashu suun ton kuj din pehla hei dudh utarde hai tuci iss nu metabolite powder rojana 1 pouch dena suru kro.
..?
(en)
Punjab
Rupesh Vasava ji kirpeya aap yeh btaye ke aapne yeh video kyu attach kari hai. apna question detail me bheje fir hi expert aapko guide kar sakte hai ji.
millet cultivation ?
(en)
Punjab
Kodo is grown mostly in warm and dry climate. It is highly drought tolerant and, therefore, can be grown in areas where rainfall is scanty and erratic. It is well thrive in areas receiving only 40 to 50 centimetre annual rainfall.Kodo is grown from gravelly and stony upland poor soils to loam soils. Deep, loamy, fertile soils, rich in organic matter, are preferred for satisfactory growth. Well-drained soils with adequate moisture supply are required for uninterrupted growth of this crop.Seed rate rate: 10 kg/ha (line sowing),15 kg/ha (broadcasting) Seed treated with Ceresan @ 3 g/kg of seed.Sowing Time: Kharif- June to July Rabi- September to October.Method of Sowing: Broadcasting and line sowing. Spacing: Row to row 22.5 cm, plant to plant10 cm and depth 3-4 cm. Manures and fertilisers: Addition of organic manures is always beneficial since it helps to improve the water retention capacity of soil in addition to providing essential nutrients to the crop plants. The crop should be manured with 5-10 t/ha FYM about a month before sowing. Apply 40 kg nitrogen, 20 kg P2O5 and 20 kg K2O per hectare. All the fertilizers may be applied at the time of sowing in furrows.Varieties: Following are the important varieties of the crop: JK-13, JK-48, GK-2, Vamban, IPS 147-1, JK-62, JK-76, GPUK-3 and Kherapa. Water management:: During dry periods, irrigations are required every 4-7 days depending on the severity of the drought and type of soil. First irrigation at 25-30 DAS and second irrigation at 40-45 DAS. Drainout the excessive rain water from the field during heavy and continuous rains.In Kharif season, the crop becomes ready for harvest in the month of September or October in northern India and in Rabi season, it is harvested from January to February.
ਅਨਾਰ ਦੀ ਕਾਟ- ਛਾਪ (ਕਟਾਈ) ਕਿਹੜੇ ਮਹੀਨੇ ਵਿੱਚ ਹੁੰਦੀ ਹੈ। ਇਸ ਦੇ ਨਾਲ ਹੀ ਬੇਰੀ ਦੀ ਕਟਾਈ (ਜਗਾਈ) ਦਾ ਸਮਾਂ ਵੀ ਦੱਸਿਆ ਜਾਵੇ ?
(pb)
rice ?
(hn)
Punjab
Pandey ji aap apna swal vistar se pushen ki aap kya jankari lena chahte ha tan jo apko sahi jankari di ja ske.
20 ਦਿਨ ਤੱਕ ਸੂਣ ਵਾਲੀ ਗਾਂ ਨੂੰ ਕਣਕ ਦਲੀਆ ਦੇ ਸਕਦੇ ਹਾਂ ?
(pb)
Rajasthan
ਹਾਂਜੀ ਉਸ ਨੂੰ ਦਲੀਆ ਚੰਗੀ ਤਰ੍ਹਾਂ ਪਕਾ ਕੇ ਥੋੜਾ ਗੁੜ ਮਿਕਸ ਕਰਕੇ ਖਿਲਾ ਸਕਦੇ ਹੋ
Hun Gobhi vale khet Ch dwara Gobhi lg skdi hai munafa rahu ja kuj hor suggest me ?
(pb)
Punjab
Pardeep ji yuc hun gobhi di bijai na karo.kyuki iko khet vich do var same fasl di bijai kare te jhaad ght janda hai,dhanwad
pearl ki kheti Kaise kare ?
(hn)
Punjab
moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho
ਸਰ ਇਹ ਪੌਦੇ ਦਾ ਨਾਮ ਦੱਸੋ, ਇਸ ਨੂੰ ਫਲ ਕਿੰਨੇ ਸਮੇਂ ਬਾਅਦ ਲੱਗਦਾ ਹੈ । ਇਹ ਪੌਦਾ 3/4ਸਾਲ ਹੋ ਗਿਆ ਹੈ ।ਇਸ ਨੂੰ ਫਲ ਨਹੀਂ ਲੱਗਦਾ ?
(pb)
Punjab
ਜਗਦੀਪ ਜੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤੁਹਾਡੇ ਵਲੋਂ ਭੇਜੋ ਗਈ ਫੋਟੋ ਸਹੀ ਅੱਪਲੋਡ ਨਹੀਂ ਹੋਈ ਹੈ| ਧੰਨਵਾਦ
ਸਤਿ ਸ਼੍ਰੀ ਆਕਾਲ ਜੀ ਸਾਡੀ ਪਹਿਲੇ ਸੂਏ ਝੋਟੀ ਹੈ ਜੀ, ਜਦੋਂ ਉਹ ਪਸਮ ਦੀ ਹੈ ਤਾਂ ਉਸਦੇ ਥਣ ਬਹੁਤ ਜਿਆਦਾ ਮੋਟੇ ਹੋ ਜਾਂਦੇ ਹਨ. ਧਾਰ ਚੌਂਣ ਤੋਂ ਬਾਅਦ ਫਿਰ ਪਤਲੇ ਹੋ ਜਾਂਦੇ ਹਨ. ਕੀ ਇਸ ਵਿੱਚ ਚਿੰਤਾ ਵਾਲੀ ਤਾਂ ਕੋਈ ਗੱਲ ਨਹੀਂ ਹੈ ਧੰਨਵਾਦ ?
(pb)
ਨਹੀਂ ਜੀ ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਬਾਕੀ ਇਹ ਧਿਆਨ ਰੱਖੋ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਦਰਦ ਹੁੰਦੀ ਹੈ ਜਾ ਨਹੀਂ
Punjab
ਧੰਨਵਾਦ ਜੀ
Punjab
ਧੰਨਵਾਦ ਜੀ
sir mere kol hf pehle suuye gaa aa 15 din baaki aa suun vich dudh ni utaar di payi dso ki kariye ja ki dayiye uus nu ?
(pb)
Satnam ji iss vich chakar wali gal nhi hai kai pashu suun ton kuj din pehla hei dudh utarde hai tuci uss nu metabolite powder rojana 1 pouch dena suru kro.
sir kanak mu 25 din ho gae hai kanak vich guli danda bhot hai pani to pahla kihadi duvai spre karan lai theek rhu ? Si
(pb)
Punjab
Shrimaan g 25 din di knak ho gyi hai tn kank nu pani lga ke 40 lg urea per acre pao g.pani lgoun to 7-8 din baad gulli dande di roktham lyi topik @160 gm per acre ja leader @13 gm per acre da spray 120 liter pani vich mila ke kro g. spray krn to baad 10 din urea na pao g..
ਵੀਰ ਜੀ ਮਝ ੨ਬਾਰ repeat ਹੋ ਗਈ ਮਹੀਨੇ ਮਹੀਨੇ ਤੋਂ ਸੁਟ ਦਿ ਦੀ ਐ ?
(pb)
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ 3 ਦਿਨ ਭਰਾਉ ਅਤੇ agrimin super ਪਾਊਡਰ 50.50 ਗ੍ਰਾਮ ਸਵੇਰੇ ਸ਼ਾਮ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਜਦੋ ਉਹ ਮਹੀਨੇ ਦੀ ਗੱਭਣ ਹੋਵੇ ਫਿਰ Duraprogen injection 750mg ਲਗਵਾ ਦਿਓ
kashi uday matar . gs10 matar me urea ka spray kare ya khet khet me fek de .. agar spray kare to kya dose rakhe or direct dale to kya dose de dono matar ki age 35 din ki h ?
(en)
Punjab
Aman ji urea ko khet men chinta de kyuki spray karne se patte peele pad jate hai.aap isme 30 kilo urea ka prati acre ke hisab se istemal karen,dhanywad
Uttar Pradesh
thankuuuuu
सर ब्याने वाले पशु को मिनरल मिक्सचर दे सकते हैं या नहीं ?
(en)
bhaa G min mix dena bahut zaruri ae tuci gabhan pashu nu sunh ton andazan 2 mahine pehlan dudho chhad k isdi dab ke sewa karni chahidy hai jiwe 10kg dudh den wale pashuan wali di hundi ae rajwa hara chaara te har din 2-3 kg wadhya feed pao
ਗਾਂ ਦੇ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਲੇਵਾ ਕੱਢਣ ਲਈ ਕੋਈ ਦਵਾਈ ਦੱਸੋ ਜੀ ?
(pb)
ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ Metabolite powder ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਬਾਕੀ ਵਧਿਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ
kehdi nasal di katti a g esdi height vadhaun lyi ki dita jave ?
(pb)
Ranveer ji ehh murrah nasal di ha iss nu pett de kiria lai Fendykind plus bolus deo ate vdia khurak de nal nal Cafplan powder 50gm rojana deo
drumstick ਦੇ ਪੱਤਿਆਂ ਨੂੰ ਕਿੱਥੇ ਵੇਚਿਆ ਜਾ ਸਕਦਾ ਹੈ ?
(pb)
Punjab
ਜਸਪੀਰ ਜੀ ਇਸਦੇ ਪੱਤਿਆਂ ਨੂੰ ਦੋ ਤਰੀਕੇ ਨਾਲ ਵੇਚਿਆ ਜਾ ਸਕਦਾ ਹੈ ਪਹਿਲਾ ਇਸਨੂੰ ਕਿਸੇ ਦਵਾਈਆਂ ਵਾਲੀ ਕੰਪਨੀ ਨੂੰ ਵੇਚਿਆ ਜਾ ਸਕਦਾ ਹੈ ਦੂਜਾ ਇਸਦਾ ਪਾਊਡਰ ਬਣਾ ਕੇ ਇਸਦੀ ਪੈਕਿੰਗ ਕਰਕੇ ਇਸਨੂੰ ਆਮ ਸਟੋਰ ਤੇ ਜਾ green tea ਦੀਆਂ ਪੋਟਲੀਆਂ ਵਿਚ ਪੈਕ ਕਰਕੇ ਵੇਚ ਸਕਦੇ ਹੋ| ਇਸ ਨਾਲ ਤੁਹਾਨੂੰ ਆਪਣਾ ਲੇਬਲ ਮਿਲ ਜਾਏਗਾ| ਧੰਨਵਾਦ
ਪਿਆਜ਼ ਦੀ ਪਨੀਰੀ ਪੀਲੀ ਹੋ ਰਹੀ ਆ ਜੀ ਕੀ ਪਾਈਏ ਏਦੇ ਚ ?
(pb)
Punjab
ਕੁਲਦੀਪ ਜੀ ਕਿਰਪਾ ਕਰਕੇ ਫੋਟੋ ਭੇਜੋ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ| ਧੰਨਵਾਦ
सर मुझे कोई मधुमक्खी पालन की सम्पूर्ण जानकारी दीजिए ?
(hn)
यदि आप मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है, जो की मक्खियों की खुराक होते हैं अधिक शहद इकठा करने के लिए फूलों वाली मुख्य फसलें सरसों, तोरियां, राया, गोभी,सरसों, सफेदा,बरसीम, सूरजमुखी, लीची, अरहर, टाहली, कपास आदि हैं जिन इलाकों में यह फूलके स्रोत के समय समय पर मिलते हैं उन इलाकों में इस व्यवसाय को बहुत कामयाबी के साथ अपनाया जाता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं, बाकी यदि इसकी ट्रेनिंग लेकर शुरू करें तो बढ़िया रहेगा. इसकी ट्रेनिंग आप अपने नज़दीकी कृषि विज्ञान केन्द्र से संपर्क कर सकते है
sital c18 feed ka ruslt kesa or ek pashu ko kitni dale ?
(hn)
Punjab
iska acha result hai yeh aap cow ko 3kg dudh ke mgar 1kg dalen aur bhains ko 2kg dudh mgar 1kg de skte hai aur acha hara chara jrur dalen
want to know what are the options I have to start farming in this december month in my area tahasil: wai. district: satara, maharashtra. ?
(en)
Punjab
Dipak Jadhav ji please tell us the type of soil you have in your field and how much area you have so that we can guide you accordingly.thank you