Punjab
Search
पपीते में कोन कोन सी खाद डाले ?
(hn)
रोपाई के समय कोई भी खाद ना डालें। उसके बाद फरवरी महीने में N:P:K(19:19:19) 1 किलो दो बार डालें।
sir kadaknath murge ke liye kitne din pre statar or kitne di statar diya jata he or kab se finisher chalu Kiya jata he ?
(hn)
Punjab
unko aap 5 day chicks booster feed uske badd 5 to 15 days chicks starter feed aur 15 to 25 days chicks grower feed aur uske badd finisher feed de skte ho..
ਗੋਭੀ ਦੇ ਫੁੱਲਾਂ ਦਾ ਰੰਗ ਬੈਂਗਣੀ ਜਿਹਾ ਹੋ ਰਿਹਾ ਹੈ ਇਸਦਾ ਕੀ ਕਾਰਨ ਹੈ ?
(pb)
Punjab
ਅਸ਼ਵਨੀ ਜੀ, ਜੇ ਤੁਹਾਡੀ ਫੁੱਲਗੋਭੀ ਨਿਸਾਰ ਚੁਕੀ ਹੈ ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੀਜ ਮਾੜਾ ਹੋ ਸਕਦਾ ਹੈ ਜਾਂ ਇਸਦਾ ਸਮਾਂ ਪੂਰਾ ਹੋ ਗਿਆ ਹੈ ਤੇ ਇਸਨੂੰ ਪਹਿਲਾਂ ਹੀ ਆਪਣਾ ਫੁੱਲ ਪੂਰਾ ਬਣਾ ਲੈਣਾ ਚਾਹੀਦਾ ਸੀ
ਅਸ਼ਵਨੀ ਜੀ ਇਹ ਫੁੱਲ mature ਹੋ ਚੁਕਾ ਹੈ ਅਤੇ ਇਸਤੋਂ ਇਲਾਵਾ ਇਸਦੇ ਉਪਰ ਯੂਰੀਆ ਦੀ ਵਰਤੋਂ ਹੋਣ ਕਰਕੇ ਇਹ ਇਸ ਤਰਾਂ ਦੇ ਰੰਗ ਦਾ ਹੋ ਗਿਆ ਹੈ| ਧੰਨਵਾਦ
एक एकड मे बरसाती टमाटर का कितना बीज लगेगा ?
(hn)
Maharashtra
एक एकड़ में पनीरी उगाने के लिए 100 ग्राम बीज की मात्रा का प्रयोग करें।
bakri palan Himachal govt scheme btaye ?
(hn)
Punjab
Amrit ji aap bakri palan suru krne se pehle apne nazdiki krishi vigyan kendra se training len jisse apko iss kam ki jankari milegi aur loan, subsidy ki jankari v mill jayegi aap training ke liye Krishi Vigyan Kendra, Hamirpur at Bara, Distt. Hamirpur -177044, Himachal Pradesh, +91 1972- 238130(O) se sampark kr skte hai.
sir ਬੀਜ ਬਾਰੇ ਜਾਣਕਾਰੀ ਦਿਓ TL ਕਿਹੜਾ ਹੁੰਦਾ,Foundation ਕਿਹੜਾ ,certified ਕਿਹੜਾ, Breeder ਬੀਜ ਕਿਹੜਾ ਹੁੰਦਾ, ਇਹਨਾ ਚ ਕਿਹੜਾ ਬੀਜ ਵਧੀਆ ਹੁੰਦਾ ਤੇ ਕਿਹੜਾ ਬੀਜ ਆਪਾ ਨੂੰ ਵੱਧ ਝਾੜ ਦੇ ਸਕਦਾ , ਪੂਰੀ ਜਾਣਕਾਰੀ ਦਿਓ ਜੀ ਇਸ ਬਾਰੇ ?
(en)
Punjab
ਬਲਵਿੰਦਰ ਸਿੰਘ ਜੀ ਇਹ ਸਬ ਬੀਜ ਦੀਆਂ ਸ਼੍ਰੇਣੀਆਂ ਹਨ। Breeder - ਇਹ ਸਿਰਫ ਮਨਜ਼ੂਰ-ਸ਼ੁਦਾ ਖੇਤੀਬਾੜੀ ਯੂਨੀਵਰਸਿਟੀ ਜਾ ਇੰਸਟੀਟਿਊਟ ਦੀ ਨਿਗਰਾਨੀ ਚ ਤਿਆਰ ਹੁੰਦਾ ਹੈ। ਇਹ ਬੀਜ 100% physical and genetic pure ਹੁੰਦਾ।ਇਸ ਦਾ ਟੈਗ ਸੁਨਹਿਰੀ ਪੀਲਾ ਰੰਗ ਦਾ ਹੁੰਦਾ ਹੈ। Foundation - ਇਹ ਬੀਜ ਸਰਕਾਰੀ ਤੇ ਗੈਰ-ਸਰਕਾਰੀ ਵਿਭਾਗਾਂ ਦੀ ਨਿਗਰਾਨੀ ਚ ਤਿਆਰ ਹੁੰਦੇ ਹਨ। ਇਹ ਬੀਜ 100%genetic and 99% physical pure ਹੁੰਦਾ ਹੈ। ਇਸ ਦਾ ਟੈਗ ਚਿੱਟਾ ਰੰਗ ਦਾ ਹੁੰਦਾ ਹੈ। Certified - ਇਹ ਬੀਜ ਕੋਈ ਵੀ ਰਜਿਸਟਰ ਬੀਜ ਉਤਪਾਦਕ ਤਿਆਰ ਕਰ ਸਕਦਾ ਹੈ। ਇਹ ਬੀਜ 99% genetic and 98% physical pure ਹੁੰਦਾ ਹੈ। TL (Truthfully labelled)- ਇਹ ਬੀਜ certified ਬੀਜ ਤੋਂ ਤਿਆਰ ਕੀਤਾ ਹੁੰਦਾ। TL ਬੀਜ ਹੀ ਸਬ ਤੋਂ ਵੱਧ ਝਾੜ ਦੇਣ ਦੀ ਸ਼ਮਤਾ ਰੱਖਦਾ ਹੈ। ਘਰ ਬੀਜ ਤਿਆਰ ਕਾਰਨ ਦਾ ਵਧਿਆ ਤਰੀਕਾ - ਤੁਸੀਂ ਹਰ ਸਾਲ 1-2 bags ਜਰੂਰਤ ਅਨੁਸਾਰ certified seed ਦਾ ਬੀਜ ਬੀਜੋ ਤੇ ਉਸ ਨੂੰ ਅਗਲੇ ਸਾਲ ਬੀਜਾਈ ਲਈ, ਚੰਗੀ ਤਰਾਂ ਸਾਫ ਤੇ ਦਵਾਈ ਲਗਾ ਕੇ ਤਿਆਰ ਕਰਕੇ ਰੱਖ ਸਕਦੇ ਹਨ । ਧੰਨਵਾਦ।
Punjab
Dhaanvad sir
bakri palan ke liye govt scheme ?
(hn)
Punjab
Amrit ji aap bakri palan suru krne se pehle apne nazdiki krishi vigyan kendra se training len jisse apko iss kam ki jankari milegi aur loan, subsidy ki jankari v mill jayegi aap training ke liye Krishi Vigyan Kendra, Hamirpur at Bara, Distt. Hamirpur -177044, Himachal Pradesh, +91 1972- 238130(O) se sampark kr skte hai.
Panchayati raj in haryana ?
(en)
Punjab
Aman ji kripya aap apna swal vistar se pooche ke aap panchayati raj bare kya jankari lena chahte hai taki aapko uske hisab se jankari di ja sake,dhanywad
मटर मे फूल और फलियां आ रही है अच्छी पैदावार के लिए क्या उपाय करना चाहिए ?
(hn)
Punjab
shrimaan g matar ki farmer mein NPK 13.0.45 @1 kg per acre ko 100 liter pani mein mila ke spray kro g..
makka ki kheti in hindi ?
(hn)
Punjab
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है। मक्की रेतली से लेकर भारी हर तरह की ज़मीनों में उगाई जा सकती है। समतल ज़मीने मक्की के लिए बहुत अनुकूल है पर कईं पहाड़ी इलाकों में भी यह फसल उगाई जाती है। अधिक पैदावार लेने के लिए मिट्टी में जैविक तत्वों की अधिक मात्रा, पी एच 5.5-7.5 और अधिक पानी रोककर रखने की क्षमता होनी चाहिए। बहुत ज्यादा भारी ज़मीनें इस फसल के लिए अच्छी नहीं मानी जाती।PMH 7 और PMH 8,DKC 9108,PMH 10 की बिजाई कर सकते है| इस फसल की बिजाई मध्य अक्तूबर से नवंबर महीने तक की जाती है।अधिक पैदावार लेने के लिए स्त्रोतों का सही प्रयोग और पौधों में सही फासला होना आवश्यक है।1.सर्दियों और बसंत की मक्की के लिए:- 60x20 सैं.मी. 2.स्वीट कॉर्न:- 60x20 सैं.मी. 3.बेबी कॉर्न:- 60x20 सैं.मी. या 60x15 सैं.मी. 4.पॉप कॉर्न:- 50x15 सैं.मी. 5.चारा:- 30x10 सैं.मी. | बीज 3-4 सैं.मी. गहरे बीजने चाहिए। स्वीट कॉर्न के लिए बीज की गहराई 2.5 सैं.मी. होनी चाहिए।मटर और मक्की की फसल को मिलाकर खेती की जा सकती है। इसके लिए मक्की के साथ एक पंक्ति मटर लगाएं। पतझड़ के मौसम में मक्की को गन्ने की फसल के साथ भी उगाया जा सकता है। गन्ने की दो पंक्तियों के बाद एक पंक्ति मक्की की लगाएं।अधिक पैदावार के लिए सुपर सलफेट 150 किलो, यूरिया 110 किलो और पोटाश 20 किलो प्रति एकड़ डालें। फासफोरस और पोटाश की पूरी मात्रा और यूरिया का तीसरा हिस्सा बिजाई के समय डालें। बाकी बची यूरिया दो बराबर भागों में बांटो।पहला हिस्सा मध्य जनवरी और बाकी बचा हुआ दूसरा हिस्सा गुच्छे बनने के समय डालें।
पौधे की जानकारी देना ?
(en)
Punjab
ਜਗਦੀਪ ਜੀ ਕ੍ਰਿਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਇਸ ਬੂਟੇ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Gulli dande wali dawai di last date 28 September2020 c eh kriye asar kr gui gulli dande te ja Nhi ji ?
(en)
Punjab
ਗੁਰਪ੍ਰੀਤ ਸਿੰਘ ਜੀ ਤੁਹਾਡੀ ਗੁੱਲੀ ਡੰਡੇ ਵਾਲੀ ਸਪਰੇ ਜਿਸਨੂੰ ਵਰਤਣ ਦੀ ਮਿਤੀ ਨਿਕਲ ਚੁਕੀ ਹੈ ਜੇ ਉਸਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਤੁਸੀਂ ਥੋੜੇ ਥਾਂ ਤੇ ਕਰ ਕੇ ਵੇਖ ਸਕਦੇ ਹਨ ਜਿਵੇਂ ਇਕ ਦੋ ਮਰਲੇ ਤੇ, ਇਸ ਨਾਲ ਤੁਹਾਨੂੰ ਉਸਦਾ ਨਤੀਜਾ ਪਤਾ ਲੱਗ ਜਾਵੇਗਾ ਜੇ ਨਤੀਜਾ ਵਧੀਆ ਰਿਹਾ ਤਾਂ ਤੁਸੀਂ ਪੂਰੇ ਖੇਤ ਵਿੱਚ ਕਰ ਸਕਦੇ ਹਨ.
बकरी पालक अपना नंबर दें ?
(en)
Punjab
Harpreet ji kirpa krke ehh daso tuci ki jankari lena chahunde ho tan jo tuhanu sahi jankari diti ja ske tuci jo v jankari leni hai usde vare apna swal App vich mahira ton push skde ho..
हैलो सर मैं पंजाब से हूं मोरल मशरूम की खेती के बारे में जानना है क्या इसकी खेती पंजाब में भी हो सकती है अगर हो तो कैसे और कौन सी परिस्थिति में पूरी जानकारी चाहिए ?
(en)
Punjab
Satnam ji iski kheti punjab men nahi ki jati yeh kashmir me hoti hai,dhanywad
सर भैंस को भैंसे से क्रास करवाये 10 दिन हो गये आज भैंस सफेद गढा़ इस तरह का फेंक रही है सर ये क्या लक्षण है ?
(hn)
Rajasthan
इसमें कोई समस्या वाली बात नहीं है यह गाभिन रूक सकती है।
Uttar Pradesh
सर तीन शाल हो गये भैं रूकी नहीं है
ਸਰ ਜੀ ਝੋਟੀ ਦਾ ਸਿੰਗਂ ਟੁੱਟ ਗਿਆ ਹੈ। ਫੋਟੋ ਦੇਖ ਕੇ ਦੱਸਣਾ ਜੀ ਕਿਹੜੀ ਦਵਾਈ ਦਿੱਤੀ ਜਾਵੇ ਜਿਹਦੇ ਨਾਲ ਆਰਾਮ ਜਲਦੀ ਆਵੇ । AC_VET MAX DA INJECTION ਅਤੇ TOPICURE adv tm di spray ਕਰ ਰਹੇ ਹਾਂ ਕੋਈ ਫਰਕ ਨਹੀਂ ਪੇ ਰਿਹਾ । ਅੱਜ 20 ਦਿਨ ਹੋ ਗਏ ਹਨ ਸਿਗਂ ਟੁੱਟੇ ਨੂੰ ?
(pb)
ਜਰਨੈਲ ਜੀ ਤੁਸੀ ਇਸਦੇ ਜਖਮ ਉੱਪਰ DCR 2.5gm ਇੰਜੇਕਸ਼ਨ ਨੂੰ ਲਿਆ ਕੇ ਜਖਮ ਉੱਪਰ ਪਾਇਆ ਕਰੋ ਅਤੇ ਉਪਰ ਪੱਟੀ ਕਰਿਆ ਕਰੋ ਅਤੇ ਪੱਟੀ ਉਪਰ topicure spray ਕਰ ਸਕਦੇ ਹੋ ਇਸ ਨਾਲ ਜਲਦੀ ਠੀਕ ਹੋ ਲਗ ਜਾਵੇਗਾ
Punjab
ਧੰਨਵਾਦ ਜੀ
in dono me se kis bachiya ko kharide, phli vaali ya dusri ko kripya btaye hme ek kharidni hh dono me se ?
(hn)
Rajasthan
Sidharath ji aap pehli var jo vaddi ho chuki hai usko khridd skte hai aur usko heat mai aane per achi breed aur ache record wala semen bhrwayen..
Mehsana breed kha hai ?
(en)
Bhai sahib Mehsana breed Gujrat ki ae Yeh Murrah or Surti breed ke cross se bani ae
Punjab
Kripya aap apna swal vistar se pushen ki aap Mehsana Buffalo ke vare mai kya jankari lena chahte ha tan jo apko sahi jankari di ja skee viase aap iss video ko dekh skte hai jise apko iss nasal ki bhains ki jankari milegi https://www.youtube.com/watch?v=UA0VL8Vgtjw
where is Mehsana breed in this app ?
(en)
Punjab
Thank you for your feedback. We will give the information about Mehsana breed on app very soon.
gullidande and bathu palak kanak ch bahut hai pani lga dita hai hun kon c dwai ki spray kre ?
(pb)
Punjab
ਹਰਦੀਪ ਸਿੰਘ ਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ topik ਜਾਂ leader ਦੀ ਸਪਰੇ ਕਰ ਸਕਦੇ ਹਨ. leader ਦੀ ਮਾਤਰਾ 13gm ਪ੍ਰਤੀ ਏਕੜ ਅਤੇ topik ਦੀ 160gm ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹਨ. ਅਤੇ ਬਾਥੂ ਦੀ ਰੋਕਥਾਮ ਦੇ ਲਈ ਤੁਸੀਂ ALGRIP ਦੀ ਵਰਤੋਂ ਕਰ ਸਕਦੇ ਹਨ ਜਿਸਦੀ ਮਾਤਰਾ 10gm ਪ੍ਰਤੀ ਏਕੜ ਹੈ. ਸਾਰੀ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰਨੀ ਹੈ ਧਿਆਨ ਰੱਖੋ ਕਿ ਘੋਲ ਦੋਨਾਂ ਦਾ ਅਲਗ ਅਲਗ ਬਣਾਉਣਾ ਹੈ.
ਤਿਲ , ਸੋਇਆਬੀਨ , ਮੂੰਗਫ਼ਲੀ ਨੂੰ ਲੱਗਣ ਵਾਲੇ ਕੀੜੇ-ਮਕੌੜੇ ?
(pb)
Punjab
ਰੁਪਿੰਦਰ ਜੀ ਇਹਨਾਂ ਉਪਰ ਕੀੜੇ ਜਿਵੇ ਚਿੱਟੀ ਮੱਖੀ,ਤੰਬਾਕੂ ਸੁੰਡੀ,ਵਾਲਾਂ ਵਾਲੀ ਸੁੰਡੀ,ਕਾਲੀ ਭੂੰਡੀ ਦਾ ਹਮਲਾ ਹੁੰਦਾ ਹੈ| ਧੰਨਵਾਦ
sir bakri 8 mahine pahla sui bche taa mr gye ohnu ki deyie oh apna dudh aap hi pee jandi a pahla ni peendi c hun ki deyiye ?
(en)
tuci uss nu Milkout powder 1-1 chamch swere sham ate Calcimust bolus 1 goli rojana deo baki jekar ohh appi dudh pindi ha fir usda ilagg nhi hai ehh tuhanu hei muuh te koi jali khane ton badd lgga ke dekh skde ho baki isda koi ilagg nhi ha..
aalu khet cho patte a hun kehdi kism kanak di beejiye ?
(pb)
Punjab
ਗੁਰਜੋਤ ਜੀ ਤੁਸੀਂ ਇਸ ਮਹੀਨੇ ਕਣਕ ਦੀਆ ਕਿਸਮਾਂ ਜਿਵੇਂ PBW 752, ਅਤੇ PBW 658 ਵਿੱਚੋਂ ਬਿਜਾਈ ਕਰ ਸਕਦੇ ਹਨ.
चने पीले पड रहे है ?
(hn)
ਸਰ ਜੀ ਮਿਰਚਾਂ ਦੀ ਪਨੀਰੀ ਇਸ ਤਰ੍ਹਾਂ ਪੀਲੀ ਕਿਉਂ ਹੋ ਰਹੀ ਹੈ ਅਤੇ ਵਧ ਵੀ ਨਹੀਂ ਰਹੀ । ਹਲ ਦੱਸੋ ?
(pb)
sir mjh nu daliya dinde hn daily ki us vich mitha soda paa skde hn je hn taa kinna paa skde han ?
(pb)
Punjab
nhi ji tuci mitha soda naa paao tuc uss nu viase 20gm khilaa skde ho ate hafte vich 2-3 varr de skde ho.
बीज लगते वक्त मुर्जाना ?
(hn)
Punjab
मधु जी कृपया आप बताये आपने इसमें कितनी सिंचाई की है ताकि आपको उसके हिसाब से जानकारी दी जा सके| धन्यवाद
गेहूं सूख रहे हैं क्या करें ?
(hn)
दिनेश जी गेहूं में देखें कि इसे कीडा तो नहीं काट रहा अगर काट रहा है तो Lambda@400 ml प्रती एकड़ मिट्टी में मिलाकर पानी लगा कर छींटा दे सकते हो।
npk 12 61 की अधिकता से गेहूं जल रहे है क्या करे ?
(hn)
Maharashtra
राजपूत जी किसी भी खाद को अधिक मात्रा में डालने से उसका नुक्सान ही होगा और अभी इसका कोई इलाज भी नहीं है आपको कुछ दिन wait करना पड़ेगा उसके बाद फसल अपने आप तक हो जाएगी| धन्यवाद
ਪਹਿਲੇ ਸੂਏ ਮੱਝ ਸੂਈ ਦੁਧ ਨਹੀਂ ਦੇ ਰਹੀ 15ਦਿਨ ਹੋਗੇ ?
(pb)
ਤੁਸੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ LDM liquid 100ml ਰੋਜ਼ਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
मसूर की बुवाई कब तक की जा सकती है ?
(hn)
गेंहू में पानी लगाने के बाद क्या स्प्रे करे बताने का कष्ट करे ?
(hn)
plant not growth ?
(en)
jmd Jay Hind All . kaun si aurvedik Kheti Kiya jaye ki aamdni Lakho me ho 1 bigha ya 1acre mein. ballia ?
(hn)
Punjab
sdannd ji kripya aap btaye ke aapke khet ki mitti kis trah ki hai taki aapko uske hisab se jankari di ja sake.dhanywad
Uttar Pradesh
domat mitti hain g
Uttar Pradesh
domat mitti hain
Uttar Pradesh
dhan gehu matr chna sab hota h preet g sir
Please provide information on Banana farming ?
(en)
Maharashtra
It is grown in variety of soils ranging from poorest to the richest type of soils such as deep silty, clay, loam and rich loamy soil is suited best for banana farming. The soil having pH 6-7.5 is preferred for banana cultivation. For banana growing, select soil having good drainage, adequate fertility, and moisture capacity. Soils which are rich in nitrogen content and have adequate phosphorus content and high level of potash are good for banana cultivation. Avoid waterlogged, poor aerated and nutritionally deficient soils. Also avoid sandy, saline, calcareous and extremely clayey soils.Grand Naine: Released in 2008 and is suited best for growing in Asia. It bears average 25-30kg bunch.Plough the land thoroughly atleast for 3-4 times in summer. At the time of last ploughing add about 10 tonnes of well rotten FYM or well decomposed cow dung and mix it well in soil. To level soil used blade harrow or laser leveler. In areas where nematode problem is prevalent, nematicides and fumigants are also added to pits before planting.Mid-February to first week of March is best time for sowing.In north India, coastal belt and areas having high humidity and low temperature i.e. below 5-7°C, the planting distance should not be less than 1.8m x 1.8m.Banana sucker is planted in a pit size of 45cm x 45cm x 45cm or 60x60x60cm. Pits are left open in sun; it will help in killing the harmful insects. Fill pits with topsoil mixed with 10kg of FYM or well decomposed cow dung, Neem cake@250gm and Carbofuran@20gm. Plant suckers in the center of the pit and gently pressed the soil around it. Avoid deep planting.Transplanting method is used for sowing.
lemon grass ki खेती कैसे होती है, और इसका तेल उत्तर प्रदेश में और उत्तरांचल में कहा निकलता है, और इसकी बिक्री कहा होती है, पूरी डिटेल में फोन कंटेक के साथ बताइए ?
(en)
Punjab
लैमन घास की रोपाई के लिए उपजाऊ और सिंचित ज़मीन की आवश्यकता होती है। बार बार जोताई और हैरो की मदद से जोताई करें। खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें। लैमन घास की रोपाई बैडों पर की जानी चाहिए।मार्च-अप्रैल के महीने में नर्सरी बैड तैयार करें।फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें।2-3 सैं.मी. की गहराई में बोयें।खेत में रोपाई के लिए दो महीने पुराने पौधों का प्रयोग किए जाते हैं। आप इसकी बिक्रीके लिए Mr Yadav 6268536795 जी से संपर्क कर सकते है| धन्यवाद
ki December ch bindi di bijayi krr sakde hann ?
(pb)
sir tamatar 10 din ke hai iske patte aise ho rhe kaun si dwai de ?
(hn)
Punjab
jitendera ji aap fasl ko halki sinchai kare. isme koi special dwa ka prayog nahi kiya jata,dhanywad
mere kol beetal nasal di bakri hai 7 mahine di c jdo ohnu cross krwaya c 2 mahine ho gye oh heat ch ni ayi eda kiwe pta lguga ke oh gabb hai ja nahi ?
(pb)
Punjab
Tarsem ji gaban barki da pett bhar niklnn lgda hai, usde thhan mote hon lgde hai, lewa bnna suru ho jnda hai baki jekar koi bakri dudh dindi howe ohh dudh ghhta jndi hai baki tuci kise anubhavi bakri palak nu leea ke bakri dekha skde ho.
1beeghe me kheere ka kitna beej lagega ?
(hn)
Punjab
Ravi baghel ji kripya audio suniye
gd mrng sir sir meria hf cow garmi to pehla 20-20 ltr milk dendia c per day par hun garmi to baad 12-12 ltr hi reh gyea ... sir plz suggest kro g milk and udder nu kiwe increase kra g ?
(en)
Sidhu ji ehh mousam vich badlaw krke ho jnda hai thand vich jyadatar pashu da dudh ghttn lggda hai tuci uss nu thnd ton bacha ke rkho ate kanak da dalia 1kg, 250gm gurr pkka ke fir uss vich 100ml saro da tel mix krke khilao ate Glactogog powder 30gm rojana, Lactomax tab 10 golia rojana deo.
Punjab
sir nale kehnde aa garmia ch dudh ghat da
सर भैंस को भैंसे से क्रास करवाये 10 दिन हो गये हैं भैंस उसके पहले भी और आज भी पेशाब करने पर पेशाब के रास्ते के अन्तिम सिरे पर पेशाब के सूखने पर चूना या खडिया जैसा दिखाई पड़ता है सर क्या ये नहीं ठहरेगी यह क्यों हो रहा है ?
(en)
Punjab
यह कोई समस्या वाली बात नहीं है वो गाभिन हो सकती है यह सफेद रंग खारा पानी, खुराक की कमी के कारण होने लगता है।
sir kinnu paude de patte gir kyo rhe a ji na hi eh growth kr riha ji ki karana a ?
(pb)
Sukhchain g M45@50 gm pani ch ghol k Butte di roots ch pa deo and plant te NPK 191919@10gm per litre paani ch mila ke spray kr skde ho....
sir Trichoderma ke bare me jankari chahiye ?
(hn)
Punjab
Salman ji tricoderma ek fungi hai jo beejon ko treat karne ke liye istemal kiya jata hai aur ise mitti ko bhi treat kiya jata hai,dhanywad
sir gobhi sron layi hai thodi snghni beeji gyi ehnu apa virla kr deyie ja eda hi rahn deyiye ?
(pb)
Punjab
Baljinder Singh ji tuhanu saro virle karni peni hai, kyu ki je na kari ta eh butta ghat maru te patli rehu gi. Dhanwad.
Punjab
Baljinder Singh ji tuhanu saro virle karni peni hai, kyu ki je na kari ta eh butta ghat maru te patli rehu gi. Dhanwad.
sir ji majh de dudh da snf 8.4 aaunda ki karn hai ?
(pb)
ehh khurak vich kami, sme te deworming naa hona, mousam vich bdlwa krke ho jnda hai tuci vdia khurak ate feed de nal nal vdemia di khal v de skde ho kai pashu da snf jyada hunda hai fatt aundi hai baki tuci Fatmax powder 50gm rojana de skde ho.
ਮੈਂ 3086 ਕਣਕ 6 ਨਵੰਬਰ ਨੂੰ ਬੀਜੀ ਸੀ ਤੇ ਮੀਂਹ ਪੈਣ ਕਰਕੇ ਕਰੰਡ ਹੋਗੀ ਸੀ ਤੇ ਥੋੜੀ ਵਿਰਲੀ ਉੱਠੀ ਕੀ ਹੁਣ ਉਸ 550 ਉਨਤ ਦਾ ਛੱਟਾ ਦੇ ਸਕਦੇ ਆ ?
(pb)
Punjab
ਬਲਵਿੰਦਰ ਸਿੰਘ ਜੀ ਤੁਸੀਂ 3086 ਕਣਕ ਦੇ ਵਿੱਚ PBW 752 ਜਾਂ PBW 658 ਬੀਜ ਦਾ ਛਿੱਟਾ ਦੇ ਸਕਦੇ ਹਨ
Punjab
ਨਾਲ ਰਲ ਜੂ sir ji
Punjab
Shriman ji kripya audio suniye
Punjab
ji sun liya maine baki main puch reha ha k nal ral ju Jo 3086 knk ha nal hi pakjugi
हमारी भेंस दूध बहुत कम दे रही हैं। 15 दिन हुए हैं भीआये हुए।इसको क्या खिलाये जो करीब 12 से 15 लीटर दूध हो जाये।मेरा व्हाट्सएप नम्बर मुझे इस पर भी जनकारी दे ?
(hn)
उन्हें आप 1 किलो गेहूं का दलिया, 250ग्राम गुड़ मिक्स करके अच्छी तरह से पकाकर और फिर थोड़ा ठंडा करके 100 मि.ली. सरसों का तेल मिक्स करके खिलाएं और ठंड से बचाकर रखें बाकि आप Anabolite liquid 100ml रोजाना, Glactogog पाउडर 30 ग्राम रोजाना दें
kanak vich sir potash kdon pa sakde ! ehh beejan ton baad pai sakdi hai ?
(pb)
Punjab
ਗੁਰਸ਼ਵਿੰਦਰ ਸਿੰਘ ਜੀ ਕਣਕ ਵਿੱਚ ਪੋਟਾਸ਼ ਪਾਉਣ ਦਾ ਸੱਬ ਤੋਂ ਵਧੀਆ ਸਮਾਂ ਉਸਦੀ ਬਿਜਾਈ ਤੋਂ ਪਹਿਲਾ ਦਾ ਹੈ ਜਦੋਂ ਅਸੀਂ ਵਾਹਨ ਤਿਆਰ ਕਰਦੇ ਹਾਂ, ਓਦੋਂ ਤੁਸੀਂ ਇੱਕ ਗੱਟਾ ਪਾਊਡਰ ਦੀ ਫਾਰਮ ਵਿੱਚ ਜਿਹੜਾ ਆਓਂਦਾ ਹੈ 50 ਕਿਲੋ ਦਾ ਉਸਨੂੰ ਤੁਸੀਂ 3 ਤੋਂ 3.5 ਕਿੱਲੇ ਵਿਚ ਪਾ ਸਕਦੇ ਹੋ, ਬਾਦ ਵਿੱਚ ਕਣਕ ਤੇ ਜੇ ਜਰੂਰਤ ਹੈ ਤਾ ਤੁਸੀਂ liquid form ਦੇ ਵਿੱਚ ਪ੍ਰੋਡਕਟ ਆਓਂਦੇ ਹਨ ਜਿਹੜੇ ਮਾਰਕੀਟ ਵਿੱਚ ਮੌਜੂਦ ਹਨ, ਤੁਸੀਂ ਉਹਨਾਂ ਦੀ ਸਪਰੇ ਕਰ ਸਕਦੇ ਹੋ ਜਦੋ ਕਣਕ ਤੇ ਬੱਲੀਆਂ ਬੰਦਿਆਂ ਹਨ, 1 ਲੀਟਰ 5 ਕਿੱਲੇ ਦਾ ਹੁੰਦਾ ਹੈ
ਸ੍ਰੀ ਮਾਨ ਜੀ ਮੈਂ ਜਿਲਾ ਸੰਗਰੂਰ ਦਾ ਰਹਿਣ ਵਾਲਾ ਹਾਂ ਮੈ ਆਂਡਿਆਂ ਲਈ ਦੇਸੀ ਮੁਰਗ਼ੀਆਂ ਪਾਲਣਾ ਚਾਹੁੰਦਾ ਹਾਂ ਆਂਡਿਆਂ ਲਈ ਕਿਹੜੀ ਦੇਸੀ ਨਸਲ ਵਧੀਆ ਰਹੇਗੀ ਅਤੇ ਜਿਲਾਂ ਸੰਗਰੂਰ ਵਿਚ ਕਿੱਥੋ ਮਿਲ ਸਕਦੀਆਂ ਹਨ ਕਿ੍ਪਾ ਕਰਕੇ ਜਰੂਰ ਤੋਂ ਜਰੂਰ ਜਾਣਕਾਰੀ ਦਿਤੀ ਜਾਵੇ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ?
(pb)
Punjab
ਤੁਸੀ RIR, FFG, Kadaknath, Satluj ਕੋਈ ਵੀ ਨਸਲ ਰੱਖ ਸਕਦੇ ਹੋ ਤੁਸੀ ਮੁਰਗੀਆਂ ਲੈਣ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ
आलू बोने के 63 दिन हो गए है क्या पेड़ की कटाई की जा सकती है ऐप पर तो बता रहे है ?
(hn)
Punjab
रवि जी अगर आपके आलू में ज्यादातर पत्तों के पीले होने और ज़मीन पर गिरने लगे हैं तो आप पेड़ की कटाई कर सकते हैं और कुछ दिंनो बाद फसल की पुटाई की जा सकती है। फसल को डंठलों की कटाई के 15-20 दिन बाद ज़मीन की नमी सही होने से उखाड़ लें।
6 दिसंबर को काली सरसो की बुआई की है । सरसो late तो नही हुई है कृप्या सुझाव दें ?
(hn)
Abhi kon si sabji uga sakte hai ?
(hn)
Punjab
Abdul Gaffar ji aap december mahine mein tamatar, piyaz, gobhi, salgam, muli, lasun, palak, soya, methi, gajar, mirch, shimla mirch, bengan ki bijayi kar sakte hai. Dhanywad.
Uttar Pradesh
aap tamatar dhaniya gobhi saljam muli lahsun. palak soya methi gajar Bandha
सर गेहूं की कौन सी किस्म कम बडे और अधिक पैदावार हो ?
(hn)
Punjab
महेंद्र सिंह जी गेहूं की अच्छी किस्में जैसे Malviya-234, K.-7903, U.P-2338, K.-9162, K.-9533, H.D-2643, H.P-1744, N.W-1014, U.P-2425, N.W-2036, D.B.W-14, P.B.W-524, N.W-1076, H.U.W-510, K.-9423 की बिजाई कर सकते हैं। धन्यवाद।
सर मैं सब्जियों की खेती शुरू की है पहली बार मुझे बताएं कि मैं कौन से बीज अब लगा सकता हूं और आगे मैं पहले सब्जी बेच सकूं और अच्छा मुनाफा कमा सकूं ?
(en)
Punjab
तेजपाल सिंह जी आप दिसंबर महीने में टमाटर, मूली, मिर्च , पालक , पत्ता गोभी ,बैंगन , प्याज़ ,शिमला मिर्च लगा सकते हैं। और अगले महीने में इन सब्ज़िओं के साथ राजमा और छप्पन कद्दू की बीजाई कर सकते हैं।धन्यवाद।
December month me Khet me Kya Kheti kre ?
(hn)
Punjab
Ajay kumar ji aap apni mitti ke hisab se he ussi fasal ki kheti kar sakte hai. Aur aap kis maksaad ke liye kheti karna chahte hai aur aap ke pass kya kya srot hai. Aap december mahine mein sabjiyo , kanak , jow, sarso, aadi ki bijayi kar sakte hai. Sabjiya jaise tamatar, sarso, mulli, mirch, gajar, palak, patta gobhi, bengan, piyaz, shimla mirch aadi ki bijayi kar sakte hai. aap kanak ki varieties jaise Malviya-234, K.-7903, UP-2338, UP-2425 PBW-752, PBW-658 ki bijayi kar sakte hai. Dhanywad.
gehu ka unnat beej kaun hai ?
(hn)
Punjab
Amresh Kumar ji gehun ki achi varieties jaise K 0307, HD 2733, HD 2824, HP 1761, PBW 443, HUW 468, K 9107, NW 1012, HDR 77, K 8962(Indra), K 9465 hai. Yeh beej samay se bijayi vale area ke liye hai. Dhanywad .
sir, kinnu de butte asi nursery ton linde c,3 saal ton upper time ho gya, Halle tak faal nhi laga ik var v sir koi hal dasso ?
(pb)
Punjab
Amarjit Singh ji kripya tusi eh dso ke tusi plants kitho laye se te kehri kisam lyi hai. Tusi kinnow de plants nu kehri -kehri khad, kini te kis time te diti hai ta jo tuhanu osse hisab nal sahi jankari diti jave. Dhanwad.
sir ,kisam da te nhi pta, par DAP paunde aa?
Punjab
Kinne plants hai total te plants seed toh tyar hoye hai ja kalm toh ?
khargosh se fasal ki suraksha kese kare ?
(hn)
Punjab
aap fasl ki fencing kar sakte hai iske ilava aap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate
Dr RAVINDER chahal ji JAVAB deo ji keh sir ji asi 1ik cow new leyande oh cow 3 months pregnent hai and bhut harjor hai and os da milk ve 2.5 Kg hai sanu kush jis nal os da milk vad sakhe koi vdia jeha treatment dsyo ji nale os de chichad be lage san asi os upeer biotcal liquid uper paya hai nale dsyo asi is di deworming kr skhde ho ?
(en)
Punjab
Tuci uss nu pett de kiria Fenbendazole & ivermectin bolus deo ate uss nu Enerboost powder 100gm rojana, Glactogog powder 30gm rojana deo baki jehdi tuci dwai chichda lai varti ha jekar uss nal frak nhi penda fir Taktic liquid 2ml/1litre pani vich milla ke kapde nal pure sarir di malish kro.