Manage Expert Answers

Search

Total Count :- 258604

sir we are feeding balance dight to our cow green fodder also milk of cow is satisfactory but her health is not improing pl advise what should I do deworming is requier ?

(hn)
Posted by
Pradeep Shesh (9826901012)
Pradeep Shesh
Chattisgarh
Raipur
Write Answer
Posted Date (09 Dec 2020 08:32 PM) Assigned Date (17 Dec 2020 12:13 PM)
Answered Date (10 Dec 2020 11:30 AM) Translated Date (10 Dec 2020 11:53 AM)

For the deworming of cow please give him Flukarid-ds and at the interval of 3 months please deworm your animal , also provide them a proper balanced diet and give him Enerboost powder @100gm in thier daily diet.

Answered Date (10 Dec 2020 08:11 PM) Translated Date (14 Dec 2020 03:52 PM)

thanks respected sir

Hello sir Hf cow ke liye Ghr mai feed tyar karni hai usme kya kya add kare ?

(hn)
Posted by
Rahul saini (7888411920)
Rahul saini
Punjab
Pathankot
Write Answer
Posted Date (09 Dec 2020 08:25 PM) Assigned Date (10 Dec 2020 02:27 PM)
Answered Date (10 Dec 2020 11:31 AM) Translated Date (10 Dec 2020 11:48 AM)

100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho.

सर मटर मे DAP 25 kg प्रति एकड़ डाला है ?

(hn)
Posted by
brajesh singh (7000848714)
brajesh singh
Madhya Pradesh
Damoh
Write Answer
Posted Date (09 Dec 2020 08:23 PM) Assigned Date (10 Dec 2020 02:27 PM)
Answered Date (10 Dec 2020 10:31 AM) Translated Date (10 Dec 2020 11:35 AM)

ब्रजेश जी मटर की फसल में DAP के एक बैग की जरुरत होती है जिसकी मात्रा 50 किलो होती है

  • guava stylar end rot ?

    (en)
    Posted by
    Lachi Reddy (9885920643)
    Lachi Reddy
    Telangana
    Medchal Malkajgiri
    Write Answer
    Posted Date (09 Dec 2020 08:19 PM) Assigned Date (10 Dec 2020 02:28 PM)
    Answered Date (10 Dec 2020 03:43 PM) Translated Date (-)

    Lachi Reddy in guava orchad for prevention from the fungus please prune the dead twings and remove mummified fruits from the trees and burn them. After pruning , spray with Blitox@3gram per 1 litre of water on the trees. Repeat the spray after fruit set and continue spraying at 15 days interval till maturity. Thank you.

    mere pig farm par bacche 1monts kar hokar achanak bimar pad ja rahe h aur chal nhi pa rahe h 2ya 3 din me death ho ja rahi h kya kre please help me ?

    (hn)
    Posted by
    sonu (7651920641)
    sonu
    Uttar Pradesh
    Ghazipur
    Write Answer
    Posted Date (09 Dec 2020 08:17 PM) Assigned Date (10 Dec 2020 04:05 PM)
    Answered Date (10 Dec 2020 11:44 AM) Translated Date (10 Dec 2020 11:53 AM)

    Sonu ji kripya aap bachho ki video bnna ker bhejen aur unko konsi feed dall rehe hai aur bimar hone per kya kya smasia aati hai aur sheeed ki v photos bhejen jisko dekhkr apko sahi jankari di jaa skee.

    Uttar Pradesh

    10 Dec 2020

    okk ji

    Uttar Pradesh

    Answered Date (10 Dec 2020 07:15 PM) Translated Date (14 Dec 2020 04:04 PM)

    feed me hm chawal ka darra, rice palis, gehu darra, makka, aur najara dete h

    ਵੀਰ ਜੀ ਮੈਨੁ ਬੈਂਗਣ ਦੇ ਬੀਜ ਚਾਹੀਦੇ pau seed ਕਿਸਮ ਦੇ ਇਕ ਕਨਾਲ ਥਾ ਲਾਉਣਾ ਸੀ ਹੋਰ ਘਰੇਲੂ ਬਗੀਚੀ ਵਾਸਤੇ ਸਾਰੀਆ ਸਬਜੀ ਦੇ ਬੀਜ ਡੀਲਰ ਦਾ ਨੰਬਰ ਮਿਲ ਸਕਦਾ ?

    (pb)
    Posted by
    gagandeep singh (9876293878)
    gagandeep singh
    Punjab
    Jalandhar
    Write Answer
    Posted Date (09 Dec 2020 08:01 PM) Assigned Date (10 Dec 2020 04:05 PM)
    Answered Date (11 Dec 2020 04:59 PM) Translated Date (14 Dec 2020 03:54 PM)

    ਗਗਨਦੀਪ ਸਿੰਘ ਜੀ ਤੁਸੀਂ ਘਰੇਲੂ ਬਗੀਚੀ ਵਾਸਤੇ ਸਬਜ਼ੀਆਂ ਦੇ ਬੀਜ ਆਪਣੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ (ਨੂਰ ਮਹਿਲ )ਤੋਂ ਲੈ ਸਕਦੇ ਹਨ।ਤੁਸੀਂ PAU research center (ਜੱਲੋਵਾਲ ਤੇ ਲੇਸਰੀਵਾਲ ) ਤੋਂ ਵੀ ਲੈ ਸਕਦੇ ਹਨ। ਧੰਨਵਾਦ।

    11 Dec 2020

    contact number

    11 Dec 2020

    Dr. Kuldip Singh Associate Director, KVK, Noor Mahal, Jalandhar. Contact number - 01826-292053, 9888900329

    Answered Date (10 Dec 2020 09:36 AM) Translated Date (10 Dec 2020 11:36 AM)

    reply

    10 Dec 2020

    Gagandeep ji tuhade sawal da jawab de dita gye hai. Dhanwad.

    what is mirchi ?

    (hn)
    Posted by
    Sarkar Sahil Pandey (6394245250)
    Sarkar Sahil Pandey
    Gujarat
    Vadodara
    Write Answer
    Posted Date (09 Dec 2020 07:44 PM) Assigned Date (10 Dec 2020 02:28 PM)
    Answered Date (09 Dec 2020 08:11 PM) Translated Date (10 Dec 2020 09:07 AM)

    Sarkar ji mirchi is a vegetable crop named as chilly and India is the world leader in chilli production followed by China & Pakistan. Andhra Pradesh, Maharashtra, Karnataka, Orissa, Tamil Nadu, Bihar, UP and Rajasthan are the main chilly growing states.

    मिर्ची ?

    (hn)
    Posted by
    Sarkar Sahil Pandey (6394245250)
    Sarkar Sahil Pandey
    Gujarat
    Vadodara
    Write Answer
    Posted Date (09 Dec 2020 07:40 PM) Assigned Date (10 Dec 2020 02:28 PM)
    Answered Date (09 Dec 2020 08:12 PM) Translated Date (10 Dec 2020 09:07 AM)

    पांडेय जी कृपया आप अपना सवाल विस्तार से पूछे आप मिर्ची के बारे में क्या जानकारी लेना चाहते है ताकि आपको उसके हिसाब से जानकारी दी जा सके| धन्यवाद

    Dr RAVINDER chahal ji JAVAB deo ji keh jahdi AMAN Cattel feed vs ja firr eshan cattel feed vdia hai ahna which benefit nale vdia feed dsyo nale urea ahna whicho kahde which gahtt hai ?

    (en)
    Posted by
    Gurjot singh kahlon (7087874033)
    Gurjot singh kahlon
    Punjab
    Jalandhar
    Write Answer
    Posted Date (09 Dec 2020 07:35 PM) Assigned Date (10 Dec 2020 04:05 PM)
    Answered Date (10 Dec 2020 11:33 AM) Translated Date (10 Dec 2020 11:50 AM)

    Gurjot ji tuci ehna vicho koi v feed de skde ho ehh tuhade pashu de khan te nirbhar hai jiss feed nu khaa ke pashu vdia dudh ate vdia growth krda hai ohhi vart skde ho baki feed companies alag alag trike nal feed tyar krdia hai ohh apne product de hisab nal alag alag chijja use krde hai, tuci koi v feed de skde ho ja fir khudd ghar vich feed tyar krke de skde ho..

    ਅਦਰਕ ਦੀ ਖੇਤੀ ਬਾਰੇ ਸਲਾਹ ਦਿਓ ਜੀ ?

    (pb)
    Posted by
    karm (8847248588)
    karm
    Punjab
    Sangrur
    Write Answer
    Posted Date (09 Dec 2020 07:30 PM) Assigned Date (10 Dec 2020 02:28 PM)
    Answered Date (09 Dec 2020 08:15 PM) Translated Date (10 Dec 2020 11:59 AM)

    ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ। ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ। ਹਰ ਸਾਲ ਇੱਕੋ ਜ਼ਮੀਨ \'ਤੇ ਹੀ ਅਦਰਕ ਦੀ ਫਸਲ ਨਾ ਲਗਾਓ।IISR Varada ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ| ਖੇਤ ਨੂੰ ਦੋ-ਤਿੰਨ ਵਾਰ ਵਾਹੋ ਅਤੇ ਫਿਰ ਸੁਹਾਗੇ ਨਾਲ ਪੱਧਰਾ ਕਰੋ। ਅਦਰਕ ਦੀ ਬਿਜਾਈ ਲਈ 15 ਸੈ.ਮੀ. ਉੱਚੇ ਅਤੇ 1 ਮੀ. ਚੌੜੇ ਬੈੱਡ ਬਣਾਓ। ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਰੱਖੋ।ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ।ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ।ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ।ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ।

    Answered Date (10 Dec 2020 08:43 PM) Translated Date (14 Dec 2020 03:55 PM)

    ਹਾ ਜੀ ਹੁਣ ਅਦਰਕ ਲੈ ਕੇ ਸਾਭ ਕੇ ਰੱਖ ਸਕਦੇ ਹਾਂ

    3086 और 3765 गेहूं के कट्टे की ( 40 Kg) की कीमत क्या है भाई साहब बताइए प्लीज़ ?

    (hn)
    Posted by
    विजय सिंह मिसरी (9467405930)
    विजय सिंह मिसरी
    Haryana
    Bhiwani
    Write Answer
    Posted Date (09 Dec 2020 07:03 PM) Assigned Date (10 Dec 2020 02:29 PM)
    Answered Date (10 Dec 2020 10:33 AM) Translated Date (10 Dec 2020 11:38 AM)

    विजय सिंह जी गेहूं की किस्म के बीज का रेट 1000 रूपये के आस पास है जैसे कि 3086, 3765, 2967, इन सभी बीजों का रेट 1000 रूपये के आस पास है

  • Answered Date (10 Dec 2020 06:01 AM) Translated Date (10 Dec 2020 09:07 AM)

    सरकारी दुकान पर 940 बाजार मे तो कुछ भी हो

    which is the best tonic for calf growth (syrup) ?

    (pb)
    Posted by
    Rajanpreet Singh (8196946008)
    Rajanpreet Singh
    Punjab
    Fatehgarh Sahib
    Write Answer
    Posted Date (09 Dec 2020 06:48 PM) Assigned Date (10 Dec 2020 02:29 PM)
    Answered Date (10 Dec 2020 11:42 AM) Translated Date (10 Dec 2020 11:52 AM)

    You can you broton liquid and cafplan powder in their daily diet. its dose depend on calf age and weight.

    10 Dec 2020

    thanks

    ਸਰ ਜੀ ਮੈਂ ਜੈਵਿਕ ਖੇਤੀ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਖੇਤੀ ਕਰਨ ਲਈ ਜੈਵਿਕ ਖਾਂਦਾ ਅਤੇ ਜਾਣਕਾਰੀ ਦਿੱਤੀ ਜਾਵੇ ਜੀ। ਧੰਨਵਾਦ ਕਰਦਿਆਂ ਲਖਵਿੰਦਰ ਸਿੰਘ ਪਿੰਡ ਰੁਕਣ ਸ਼ਾਹ ਵਾਲਾ ਫਿਰੋਜ਼ਪੁਰ ਪੰਜਾਬ। 9815155300 ?

    (pb)
    Posted by
    ਲਖਵਿੰਦਰ ਸਿੰਘ (9815155300)
    ਲਖਵਿੰਦਰ ਸਿੰਘ
    Punjab
    Ferozpur
    Write Answer
    Posted Date (09 Dec 2020 06:40 PM) Assigned Date (10 Dec 2020 04:03 PM)
    Answered Date (02 Feb 2021 04:32 PM) Translated Date (04 Feb 2021 01:25 PM)

    ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ,ਨਾਡੇਪ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ|ਜਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਿਕ ਖਾਦਾਂ ਨੂੰ ਛੱਡ ਕੇ ਹਰ ਤਰਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਿਤ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ|ਪੌਦੇ ਜਮੀਨ ਵਿੱਚੋ ਹੀ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ|ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇ ਮਨੁੱਖ ਨੂੰ ਰੋਟੀ ਦੀ| ਫ਼ਸਲ ਵਿਚ ਇਹਨਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ 1 ਵਰਮੀਕੰਪੋਸਟ ਜਾ ਵਰਮੀਵਾਸ਼ :- ਇਹ ਗੰਡੋਆ ਤੋਂ ਤਿਆਰ ਕੀਤੀ ਜਾਂਦੀ ਹੈ ਜਿਸਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ| 2 . ਮਟਕਾ ਖਾਦ :- ਇਸਨੂੰ ਬਣਾਉਣ ਦੇ ਲਈ 15 ਕਿਲੋ ਗਾਂ ਦਾ ਗੋਬਰ ਅਤੇ 15 ਲੀਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸਨੂੰ ਕੱਪੜੇ ਜਾ ਬੋਰੀ ਨਾਲ ਢੱਕ ਦਿਓ|ਇਸ ਨੂੰ 4-5 ਲਈ ਰੱਖ ਦਿਓ|ਇਸ ਵਿਚ 200 ਲੀਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ| 3 ਜੀਵ ਅੰਮ੍ਰਿਤ :- ਇਸਨੂੰ ਤਿਆਰ ਕਰਨ ਦੇ ਲਈ ਪਲਾਸਟਿਕ ਦੇ ਡ੍ਰਮ ਵਿਚ 200 ਲੀਟਰ ਪਾਣੀ ਵਿਚ 10 ਕਿਲੋ ਦੇਸੀ ਗਾਂ ਦਾ ਗੋਬਰ,10 ਲੀਟਰ ਦੇਸੀ ਗਾਂ ਦਾ ਪਿਸ਼ਾਬ ,2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ| ਮਿੱਟੀ ਨਹਿਰ ਦੇ ਕੰਢੇ ਜਾ ਕਿਸੇ ਅਜਿਹੀ ਜਗਾਹ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਏ| ਇਸਨੂੰ 5 -7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਓ|ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਓ| ਇਸਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ| ਇਸਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ| 4 ਪਾਥੀਆਂ ਦਾ ਪਾਣੀ :- 15 ਕਿਲੋ ਇਕ ਸਾਲ ਪੁਰਾਣੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਓ| ਇਸ ਪਾਣੀ ਨੂੰ 2 ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਫ਼ਸਲ ਉਪਰ ਛਿੜਕਾ ਕੀਤਾ ਜਾਂਦਾ ਹੈ। ਧੰਨਵਾਦ

    Dear sir/ mam eh kheere de vala growth ght kr rehyia ne, thoryia murjaa jeyia rehyia han esda ka solution dsya jave dhnwad ?

    (pb)
    • 4
    Posted by
    gurveer bhullar (7347547706)
    gurveer bhullar
    Punjab
    Muktsar
    Write Answer
    Posted Date (09 Dec 2020 06:37 PM) Assigned Date (10 Dec 2020 04:29 PM)
    Answered Date (09 Dec 2020 07:24 PM) Translated Date (10 Dec 2020 09:08 AM)

    Gurveer g tuc fungicide M-45 @4 gm per liter pani vich mila ke kheere di fasal vich spray kro g..

    pashua nu vnd kis sme pauni chahidi hai chaara khan ton pahla k bad vich ?

    (pb)
    Posted by
    tar (9501885682)
    tar
    Punjab
    Amritsar
    Write Answer
    Posted Date (09 Dec 2020 06:32 PM) Assigned Date (10 Dec 2020 03:41 PM)
    Answered Date (10 Dec 2020 11:46 AM) Translated Date (10 Dec 2020 11:54 AM)

    Tar ji tuci kise v sme de skde ho jiwe pashu nu dudh lenn wele v vannd de skde ho ja sham nu de skde ho.

    pashua nu vnd pani den ton pahla pauni chahidi hai ja bad vich, isda koi asr taa ni painda je bad ch paiye ?

    (pb)
    Posted by
    tar (9501885682)
    tar
    Punjab
    Amritsar
    Write Answer
    Posted Date (09 Dec 2020 06:32 PM) Assigned Date (10 Dec 2020 03:41 PM)
    Answered Date (10 Dec 2020 11:47 AM) Translated Date (10 Dec 2020 12:00 PM)

    Tar ji tuci pani pilla ke uss ton badd v de skde ho ja chara den sme v khilaa skde ho.

    kanak da pila pan door karn vaste koi product dso ?

    (pb)
    Posted by
    khuspal (9413300100)
    khuspal
    Punjab
    Patiala
    Write Answer
    Posted Date (09 Dec 2020 06:01 PM) Assigned Date (10 Dec 2020 03:41 PM)
    Answered Date (09 Dec 2020 07:25 PM) Translated Date (10 Dec 2020 09:08 AM)

    khuspal g kirpa krke fasal di photo bhejo and roots di photo bhejo ta jo tuhanu poori jaankari mil ske g..

    Dr ਜੀ ਆਲੂ ਤੇ gibberellic acid ਤੇ ਐਮ 45 ਦੀ ਸਪਰੇਅ ਕਰ ਸਕਦੇ ਹਾਂ gibberellic acid ਦੀ ਕਿੰਨੀ dose ਪੈਣੀ ਆ ?

    (pb)
    Posted by
    jass Dhaliwal (7973157734)
    jass Dhaliwal
    Punjab
    Ferozpur
    Write Answer
    Posted Date (09 Dec 2020 05:47 PM) Assigned Date (10 Dec 2020 03:42 PM)
    Answered Date (09 Dec 2020 05:56 PM) Translated Date (10 Dec 2020 09:11 AM)

    ਜਸ ਜੀ ਆਲੂਆਂ ਉੱਪਰ Gibberallic acid@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

    Answered Date (09 Dec 2020 06:34 PM) Translated Date (10 Dec 2020 09:12 AM)

    ਐਮ 45 ਤੇ gibberellic acid ਦੀ ਖੇਤ ਵਿਚ ਇਕੱਠੀ ਸਪਰੇਅ ਕਰ ਸਕਦੇ ਹਾਂ?

    बैकयार्ड मुर्गी पालन के लिए को सी ब्रीड अच्छी है ।अंडे उत्पादन के लिये ?

    (hn)
    Posted by
    santosh kumar (8847225469)
    santosh kumar
    Uttar Pradesh
    Sultanpur
    Write Answer
    Posted Date (09 Dec 2020 05:28 PM) Assigned Date (10 Dec 2020 02:29 PM)
    Answered Date (10 Dec 2020 11:47 AM) Translated Date (10 Dec 2020 12:00 PM)

    आप आरआईआर, कड़कनाथ, सतलुत कोई भी नस्ल रख सकते है।

    सर मुझे मशरूम का फॉर्म डालना डालना है मुझे मशरूम का बीज नहीं उपलब्ध हो पाना है कृपया मार्गदर्शन करें ?

    (hn)
    Posted by
    Kuldeep Jaiswal (9452971946)
    Kuldeep Jaiswal
    Uttar Pradesh
    Allahabad
    Write Answer
    Posted Date (09 Dec 2020 05:21 PM) Assigned Date (10 Dec 2020 02:30 PM)
    Answered Date (17 Jul 2021 02:53 PM) Translated Date (19 Jul 2021 09:59 AM)

    कुलदीप जी मशरूम का बीज लेने के लिए आप कुलदीप सिंह जी (8707299647) से संपर्क कर सकते हैं, धन्यवाद

    hlo sir meri kanak pehle pani laoun nl kafi pili peh gai hai plz isda koi hal daso growth vaste mai 2 var urea pa dita hai ?

    (pb)
    • 2
    Posted by
    khuspal (9413300100)
    khuspal
    Punjab
    Patiala
    Write Answer
    Posted Date (09 Dec 2020 05:12 PM) Assigned Date (10 Dec 2020 04:26 PM)
    Answered Date (09 Dec 2020 05:42 PM) Translated Date (10 Dec 2020 09:12 AM)

    Khuspal g kripa isdi roots di photo bhejo tn ki tuhanu poori jankari diti ja ske...

    Answered Date (09 Dec 2020 07:18 PM) Translated Date (10 Dec 2020 09:14 AM)

    khuspal ji pani jyada lag gea hai urea toilava mangnese sulphae@1 kilo nu prati acre de hisab nal spray karo,dhanwad

    ਡਾਕਟਰ ਸਾਹਿਬ ਜੀ ਗਮਲਿਆਂ ਵਿੱਚ ਪੌਦੇ ਲਾਉਣ ਲਈ ਜੀ ਉਸ ਵਿੱਚ ਮਿੱਟੀ ਦਾ ਮਿਸਰਣ ਹੁੰਦਾ ਹੈ ਉਸ ਦੀ ਕਿੰਨੀ ਰੈਸੋ ਹਿੰਦੀ ਹੈ ਜਿਸ ਨਾਲ ਚੰਗੀ ਨਿਕਾਸੀ ਵਾਲੀ ਮਿੱਟੀ ਬਣ ਜਾਵੇ ?

    (pb)
    Posted by
    ਰਾਜ ਸਿੰਘ (9646283002)
    ਰਾਜ ਸਿੰਘ
    Punjab
    Sangrur
    Write Answer
    Posted Date (09 Dec 2020 05:03 PM) Assigned Date (10 Dec 2020 02:30 PM)
    Answered Date (09 Dec 2020 07:40 PM) Translated Date (10 Dec 2020 09:15 AM)

    ਰਾਜ ਸਿੰਘ ਜੀ ਇਸਦੀ ratio 1:1:1 ਹੁੰਦੀ ਹੈ ਜਿਸਦੇ ਵਿਚ ਤੁਸੀ ਇਕ ਹਿੱਸਾ ਖਾਦ ਇਕ ਹਿੱਸਾ ਮਿੱਟੀ ਅਤੇ ਇਕ ਹਿੱਸਾ perlite ਦਾ ਵਰਤ ਸਕਦੇ ਹੋ| ਧੰਨਵਾਦ

    ovulenta kit dian golian kive denian ne ji ?

    (pb)
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (09 Dec 2020 05:01 PM) Assigned Date (10 Dec 2020 02:31 PM)
    Answered Date (09 Dec 2020 08:13 PM) Translated Date (10 Dec 2020 09:16 AM)

    Iss vich 2 nilia ate 1 white goli hundi hai pehla tuci 2 nilia golia pess ke roti vich deo fir 10 mint badd 1 white goli pess ke deo iss trah 5 din deo.

    मेरे पास कड़कनाथ मुर्गे है। 6 महीने के उन्हें कहां बेच सकते हैं ?

    (en)
    Posted by
    Gagan Deep (7087469393)
    Gagan Deep
    Punjab
    Moga
    Write Answer
    Posted Date (09 Dec 2020 04:49 PM) Assigned Date (-)
    Answered Date (10 Dec 2020 11:48 AM) Translated Date (10 Dec 2020 12:01 PM)

    Deep ji tuci isde jankari lai Hardeep Singh 9781589637 nal sampark kr skde ho..

    ਅੱਜ ਕੱਲ ਵੀ ਮਟਰਾਂ ਦੀ ਫਸਲ ਬੀਜ ਹੋ ਸਕਦੀ ਹੈ ?

    (en)
    Posted by
    Gurpreet Singh (9501849536)
    Gurpreet Singh
    Punjab
    Jalandhar
    Write Answer
    Posted Date (09 Dec 2020 04:46 PM) Assigned Date (10 Dec 2020 02:31 PM)
    Answered Date (09 Dec 2020 06:56 PM) Translated Date (10 Dec 2020 09:18 AM)

    ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ।

    kanak pili pai rahi hai ?

    (en)
    • 3
    Posted by
    shamsher Singh (9878719070)
    shamsher Singh
    Punjab
    Hoshiarpur
    Write Answer
    Posted Date (09 Dec 2020 04:26 PM) Assigned Date (10 Dec 2020 02:32 PM)
    Answered Date (09 Dec 2020 04:30 PM) Translated Date (09 Dec 2020 04:42 PM)

    Shamsher g kanak te NPK 19:19:19@1kg per acre spray kr skde ho ...

    mujko kadaknaath chicks chaiye agar kisi ke pass ho to btaye please ?

    (hn)
    Posted by
    Ramroop Hanotiya (7777809121)
    Ramroop Hanotiya
    Madhya Pradesh
    Sheopur
    Write Answer
    Posted Date (09 Dec 2020 04:14 PM) Assigned Date (10 Dec 2020 02:32 PM)
    Answered Date (10 Dec 2020 11:49 AM) Translated Date (10 Dec 2020 12:01 PM)

    Ramroop ji aap chicks lene ke liye Dr Shashikant Patle 9098572227 Kadaknath Hatchery And Farm se sampark kr skte hai.

    ਵੀਰ ਜੀ ਅਸੀ ਅਗੇਤੀ ਸਬਜੀ ਬੀਜਣੀ ਹੈ ਕਿਹੜੀ ਬੀਜੀ ਜਾਵੇ ?

    (pb)
    Posted by
    sonu (9872207017)
    sonu
    Punjab
    Jalandhar
    Write Answer
    Posted Date (09 Dec 2020 03:50 PM) Assigned Date (10 Dec 2020 03:42 PM)
    Answered Date (10 Dec 2020 04:04 PM) Translated Date (14 Dec 2020 03:56 PM)

    ਸੋਨੂ ਜੀ ਤੁਸੀਂ ਅਗੇਤੀ ਸਬਜ਼ੀਆਂ ਜਿਵੇ ਚੱਪਣ ਕੱਦੂ , ਸ਼ਿਮਲਾ ਮਿਰਚ , ਖੀਰਾ , ਕੱਦੂ , ਤੋਰੀ , ਪੇਠਾ ਤੇ ਹੋਰ ਬੇਲ ਵਾਲੀਆਂ ਸਬਜ਼ੀਆਂ ਦੀ ਪਨੀਰੀ ਤਿਆਰ ਕਰ ਸਕਦੇ ਹਨ। ਧੰਨਵਾਦ।

    Sir chiya seed ki kheti ki jankari de ?

    (en)
    Posted by
    Sandeep Chauhan (9728203050)
    Sandeep Chauhan
    Haryana
    Jhajjar
    Write Answer
    Posted Date (09 Dec 2020 03:47 PM) Assigned Date (-)
    Answered Date (09 Dec 2020 06:56 PM) Translated Date (10 Dec 2020 11:41 AM)

    Sandeep ji chia seeds do kisme hoti hai jaise white aur black.yeh chikni se retli dono trah ki mitti me ug jate hai. isko beej ya nursery dono tareeke se ugaya ja sakta hai. ek acre men lagbhag 2 kilo beej ki jrurat hoti hai,beejon ko mitti ke uper chinta diya jata hai.ise jyada khaadon ki jrurat nahi hoti hai aap ise 4 quintal urea prati acre ke hisab se daale aur ise 6-7 sinchai ki hi jrurat hoti hai,dhanywad

    khet pr loan kaise liya jata hai ?

    (en)
    Posted by
    Rajesh Kumar (7897776284)
    Rajesh Kumar
    Uttar Pradesh
    Mirzapur
    Write Answer
    Posted Date (09 Dec 2020 03:08 PM) Assigned Date (10 Dec 2020 02:32 PM)
    Answered Date (09 Dec 2020 06:28 PM) Translated Date (10 Dec 2020 09:21 AM)

    Rajesh ji fal ka size uski kisam par nirbhar karta hai iske ilava agar poori matra men khaaden dene ke bad bhi fal ka akar poora nahi banta to aap NPK 130045@10 gram ko prati litre pani ke hisab se spray karen.dhanywad

    09 Dec 2020

    vermicomposing krna h mujhe...koi expert ni h yaha?

    baingan chhota hai kaise bda hoga ?

    (en)
    Posted by
    Rajesh Kumar (7897776284)
    Rajesh Kumar
    Uttar Pradesh
    Mirzapur
    Write Answer
    Posted Date (09 Dec 2020 03:06 PM) Assigned Date (10 Dec 2020 03:42 PM)
    Answered Date (10 Dec 2020 11:10 AM) Translated Date (10 Dec 2020 01:20 PM)

    राजेश जी फल का आकार उसकी किस्म पर निर्भर करता है यदि आपने पूरी मात्रा में खाद का प्रयोग किया है और फल का आकार नहीं बढ़ रहा तो आप NPK 13045 प्रति एकड़ के हिसाब से 100 या 150 लीटर पानी के हिसाब में मिलाकर स्प्रे कर सकते हैं

  • baingan da size chhota hai ?

    (en)
    Posted by
    Rajesh Kumar (7897776284)
    Rajesh Kumar
    Uttar Pradesh
    Mirzapur
    Write Answer
    Posted Date (09 Dec 2020 03:05 PM) Assigned Date (10 Dec 2020 03:43 PM)
    Answered Date (09 Dec 2020 06:27 PM) Translated Date (10 Dec 2020 09:21 AM)

    Rajesh ji fal ka size uski kisam par nirbhar karta hai iske ilava agar poori matra men khaaden dene ke bad bhi fal ka akar poora nahi banta to aap NPK 130045@10 gram ko prati litre pani ke hisab se spray karen.dhanywad

    sir feed da formula dasyeo Ghar vich banauni a ?

    (pb)
    Posted by
    arashdeep singh (9803117812)
    arashdeep singh
    Punjab
    Amritsar
    Write Answer
    Posted Date (09 Dec 2020 02:51 PM) Assigned Date (10 Dec 2020 02:32 PM)
    Answered Date (10 Dec 2020 11:50 AM) Translated Date (10 Dec 2020 12:02 PM)

    100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho.

    sir is cow nu 2 bar tika karwa dita a lekin eh khoon mar dindi a ?

    (pb)
    • 1
    Posted by
    gagandeep singh (6283324789)
    gagandeep singh
    Punjab
    Amritsar
    Write Answer
    Posted Date (09 Dec 2020 02:38 PM) Assigned Date (10 Dec 2020 02:46 PM)
    Answered Date (10 Dec 2020 11:50 AM) Translated Date (10 Dec 2020 12:03 PM)

    Koi chakar nhi ji tuci iss nu keeper plus powder 30gm rojana 20 din tak deo.

    10 Dec 2020

    THNX G

    6 ਨਵੰਬਰ ਨੂੰ 3086 ਕਣਕ ਬੀਜੀ ਸੀ ਤੇ ਮੀਂਹ ਪੈਣ ਕਰਕੇ ਕਰੰਡ ਹੋਗੀ ਸੀ ਵਿਰਲੀ ਉਗੀ ਕੀ ਉਸ ਚ ਉਨਤ 550 ਦਾ ਛੱਟਾ ਦੇ ਸਕਦੇ ਆ ਹੁਣ ?

    (pb)
    Posted by
    balwinder sidhu (9814703067)
    balwinder sidhu
    Punjab
    Ferozpur
    Write Answer
    Posted Date (09 Dec 2020 02:30 PM) Assigned Date (10 Dec 2020 03:43 PM)
    Answered Date (09 Dec 2020 07:25 PM) Translated Date (10 Dec 2020 09:25 AM)

    ਬਲਵਿੰਦਰ ਜੀ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਜੇਕਰ ਕਣਕ ਬਹੁਤ ਜਿਆਦਾ ਵਿਰਲੀ ਹੈ ਤਾਂ 5-7 kg ਦਾ ਛੱਟਾ ਪਾਣੀ ਤੋਂ ਪਹਿਲਾਂ ਦੇ ਦਿਓ| ਧੰਨਵਾਦ

    09 Dec 2020

    550 unat ਦਾ ਛੱਟਾ ਦੇ ਦੀਏ ਰਲ ਜੂ ਨਾਲ

    sadi mjh dana ni kha rahi oh jehda dana khandi hai oh gobar cho bahr nikl janda hai ?

    (pb)
    Posted by
    Gurjinder singh (9872569938)
    Gurjinder singh
    Punjab
    Kapurthala
    Write Answer
    Posted Date (09 Dec 2020 02:23 PM) Assigned Date (10 Dec 2020 03:45 PM)
    Answered Date (10 Dec 2020 11:51 AM) Translated Date (10 Dec 2020 12:04 PM)

    ਤੁਸੀ ਉਸ ਨੂੰ Vitakind liv 50ml ਰੋਜਾਨਾ ਅਤੇ RSYC bolus 1-1 ਸਵੇਰੇ ਸ਼ਾਮ ਦਿਓ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ

    ਜੀ ਸਰ ਮੇਰਾ ਨਾਮ ਸੰਦੀਪ ਮੈ ਗੌਬਰ ਗੈਸ ਲਵਾਉਣ ਹੈ 9815306916 ਜਿਲਾ ਸੀ ਮੁਕਤਸਰ ਸਾਹਿਬ ?

    (pb)
    Posted by
    Sandeep Sidhu (9815306916)
    Sandeep Sidhu
    Punjab
    Muktsar
    Write Answer
    Posted Date (09 Dec 2020 02:08 PM) Assigned Date (10 Dec 2020 02:46 PM)
    Answered Date (11 Jan 2021 10:00 AM) Translated Date (15 Jan 2021 01:25 PM)

    ਸੰਦੀਪ ਜੀ ਮੁਕਤਸਰ\'ਵਿਚ ਗੋਬਰ ਗੈਸ ਪਲਾਂਟ ਲਗਵਾਉਣ ਲਈ ਤੁਸੀਂ 9779773690 ਨੰਬਰ ਤੇ ਰਾਜੂ ਨਾਲ ਸੰਪਰਕ ਕਰੋ ਇਹ ਤੁਹਾਨੂੰ ਸਬਸਿਡੀ ਵੀ ਦਵਾ ਦੇਣਗੇ ਜੀ।

    Answered Date (11 Dec 2020 10:08 AM) Translated Date (14 Dec 2020 03:57 PM)

    ਜੀ ਸਰ ਮੈਨੂੰ ਜਾਣਕਾਰੀ ਦਿੱਤੀ ਜਾਵੇ

    I want my soil tested so that I can improve my farming ?

    (en)
    Posted by
    Anmol Singh Sekhon (9814236999)
    Anmol Singh Sekhon
    Punjab
    Fazilka
    Write Answer
    Posted Date (09 Dec 2020 01:35 PM) Assigned Date (10 Dec 2020 02:47 PM)
    Answered Date (09 Dec 2020 04:25 PM) Translated Date (09 Dec 2020 04:41 PM)

    Mr.Anmol contact ur near Krishi Vigyan Kendra for soil testing.

    Goat farming ke uppar koi loan mil sakta hai kya Maine a goat farm ka shed banaya ?

    (en)
    • 4
    Posted by
    Narayan Hiwale (9463738313)
    Narayan Hiwale
    Maharashtra
    Jalna
    Write Answer
    Posted Date (09 Dec 2020 01:29 PM) Assigned Date (10 Dec 2020 02:47 PM)
    Answered Date (10 Dec 2020 11:54 AM) Translated Date (10 Dec 2020 12:07 PM)

    Bakri palan ke liye loan mill jata hai aur loan pe 25% subsidy di jatti hai lekin iske liye apne pass bakri palan ki training honi jruri hai jo aap nazdiki kvk se lee skte hai aur loan pass krna bank manager per v nirbhar hai pehle aap unse batt kr skte hai. jiss v bank mai apka account hai training ke liye aap Krishi Vigyan Kendra, Jalna Marathwada Sheti Sahayya Mandal, P.B.No.45, Kharpudi, JALNA-431203 (MS), 02482-235586, 02482-238266 se sampark kr skte hai inse apko purri jankari mill jayegi

    kanak nu pahla pani kdo lgauna hai ?

    (pb)
    Posted by
    Dilpreet Singh (9350641087)
    Dilpreet Singh
    Haryana
    Sirsa
    Write Answer
    Posted Date (09 Dec 2020 01:23 PM) Assigned Date (10 Dec 2020 02:54 PM)
    Answered Date (09 Dec 2020 06:25 PM) Translated Date (10 Dec 2020 09:25 AM)

    Dilpreet ji kanak nu pehla pani bijai to 2-3 hafte bad la sakde ho,dhanwad

    सर दिसंबर महीने में खुंबा की खाद तैयार की जा सकती है ?

    (en)
    Posted by
    ਗੁਰਸੇਵਕ ਸਿੰਘ (7681950768)
    ਗੁਰਸੇਵਕ ਸਿੰਘ
    Punjab
    Tarn Taran
    Write Answer
    Posted Date (09 Dec 2020 01:18 PM) Assigned Date (-)
    Answered Date (10 Dec 2020 05:13 PM) Translated Date (14 Dec 2020 03:58 PM)

    ਗੁਰਸੇਵਕ ਸਿੰਘ ਜੀ ਖੁੰਬਾਂ ਦੀ ਕੰਪੋਸਟ ਦੀ ਤਿਆਰੀ ਦਾ ਢੁਕਵਾਂ ਸਮਾਂ ਸਤੰਬਰ ਮਹੀਨਾ (ਪਹਿਲੀ ਫ਼ਸਲ ) ਅਤੇ ਦਸੰਬਰ ਮਹੀਨਾ (ਦੂਜੀ ਫ਼ਸਲ ) ਦਾ ਹੈ। ਧੰਨਵਾਦ।

    ਕੀ ਦਸੰਬਰ ਦੇ ਮਹੀਨੇ ਵਿਚ ਖੁੰਬਾਂ ਦੀ ਖਾਦ ਤਿਆਰ ਕੀਤੀ ਜਾ ਸਕਦੀ ਹੈ ?

    (pb)
    Posted by
    ਗੁਰਸੇਵਕ ਸਿੰਘ (7681950768)
    ਗੁਰਸੇਵਕ ਸਿੰਘ
    Punjab
    Tarn Taran
    Write Answer
    Posted Date (09 Dec 2020 01:13 PM) Assigned Date (10 Dec 2020 02:54 PM)
    Answered Date (10 Dec 2020 05:13 PM) Translated Date (14 Dec 2020 03:58 PM)

    ਗੁਰਸੇਵਕ ਸਿੰਘ ਜੀ ਖੁੰਬਾਂ ਦੀ ਕੰਪੋਸਟ ਦੀ ਤਿਆਰੀ ਦਾ ਢੁਕਵਾਂ ਸਮਾਂ ਸਤੰਬਰ ਮਹੀਨਾ (ਪਹਿਲੀ ਫ਼ਸਲ ) ਅਤੇ ਦਸੰਬਰ ਮਹੀਨਾ (ਦੂਜੀ ਫ਼ਸਲ ) ਦਾ ਹੈ। ਧੰਨਵਾਦ।

    क्या अभी बीन्स लगा सकते है ?

    (hn)
    Posted by
    Munna Sah (9106865879)
    Munna Sah
    Bihar
    Samastipur
    Write Answer
    Posted Date (09 Dec 2020 12:59 PM) Assigned Date (10 Dec 2020 03:45 PM)
    Answered Date (09 Dec 2020 06:23 PM) Translated Date (10 Dec 2020 09:25 AM)

    मुन्ना जी इसकी बिजाई अभी नहीं की जा सकती इसकी बिजाई अभी फरवरी महीने में होगी| धन्यवाद

    sir ji me apne ghar me sdabhar full lgnana chahta hu wo konse podhe hai jo 12 mahine hi rahte hai unke Naam btaye (ek do jo lambi aur khushbu wali ho wo bel ke naam bhi bta de) dhanwaad ?

    (pb)
    Posted by
    Satinder Singh Goraya (9914873010)
    Satinder Singh Goraya
    Punjab
    Amritsar
    Write Answer
    Posted Date (09 Dec 2020 12:49 PM) Assigned Date (10 Dec 2020 04:24 PM)
    E
    Answered Date (09 Dec 2020 08:17 PM) Translated Date (10 Dec 2020 09:26 AM)

    satinder ji aap Harsringar, ek sadabahar ka plant hota h Or mogra lga skte ho.dhanywad

    eh vachhi kehri nasal di ha te agge ja k ki es to sahiwal nasal de change bache laye ja sakde han ?

    (pb)
    • 1
    Posted by
    ਸਰਨ ਕਾਹਲੋਂ (7888909314)
    ਸਰਨ ਕਾਹਲੋਂ
    Punjab
    Amritsar
    Write Answer
    Posted Date (09 Dec 2020 12:28 PM) Assigned Date (10 Dec 2020 03:45 PM)
    Answered Date (10 Dec 2020 11:55 AM) Translated Date (10 Dec 2020 12:08 PM)

    Ehh sahiwal cross nasal di hai tuci iss nu tyar krke vdia sahiwal bull de semen bhrwa skde ho jiss nal tuci vdia sahiwal breed tyar kr skde ho..

    thanqu navroop veer g

    aalu ke khet mein Sahi anusar kar rahi hai uska koi upay bataye ?

    (hn)
    Posted by
    sarvjeet pal (7800243582)
    sarvjeet pal
    Uttar Pradesh
    Gonda
    Write Answer
    Posted Date (09 Dec 2020 12:03 PM) Assigned Date (10 Dec 2020 03:46 PM)
    Answered Date (09 Dec 2020 04:31 PM) Translated Date (09 Dec 2020 04:41 PM)

    Sarvjeet g kripa aap apna swal visthar se puchein toh aapko poori jankari di ja ske....

    Layer farming karni hai poultry form ki Suchi kahan se Milegi ?

    (pb)
    Posted by
    jagjeevan kumar (9417488848)
    jagjeevan kumar
    Punjab
    Sangrur
    Write Answer
    Posted Date (09 Dec 2020 11:53 AM) Assigned Date (10 Dec 2020 03:46 PM)
    Answered Date (10 Dec 2020 12:18 PM) Translated Date (10 Dec 2020 01:26 PM)

    yaddi aap layer farming krna chahte hai to iske liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai, iss hisab se aap apni jgah se hisab se bache rakh skte hai aur jgha ke hisab se 2000-3000 ja jyyada v rkh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai aur profit is batt per nirbhar hai ki uss sme market mai kya rate chll raha hai aur apke chicks ki growth kaisi hai aur kitna weight hai fir apko prati kg ke hisab se weight ka rate milta hai. baki aap iss kam ko training lekar suru kren iske training ke liye aap Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 se sampark kr skte ha.

    Answered Date (10 Dec 2020 07:35 PM) Translated Date (14 Dec 2020 03:59 PM)

    bache kahan se milegi sir

    Madam ji namaskar main aapko mere baki kuchh photo bhej raha hun kripya unko dekh kar bataen ki paudhon mein kis chij ki avashyakta hai aur main paudhon mein pichhle 3 salon se gobar sarson ki Khali gobar ki khad aur Neem ke patte se bani Hui khad ek baithal Kareeb 10 se 15 kilo pratipada prativarsh de raha hun aur pichhle sal mein 200 gram pratipada hisab se npk dala tha iske alava mein in mein abhi 10 se 15 din pahle Kareeb 200 gram uriya Dali hai kripya bataen iske alava ine paudhon mein kis chij ki avashyakta hai dhanyvad madam ji ?

    (hn)
    • 4
    Posted by
    Laxmi Narayan (9636231491)
    Laxmi Narayan
    Rajasthan
    Sri Ganganagar
    Write Answer
    Posted Date (09 Dec 2020 11:27 AM) Assigned Date (18 Dec 2020 01:36 PM)
    Answered Date (09 Dec 2020 06:12 PM) Translated Date (10 Dec 2020 09:26 AM)

    Laxmi ji agar aapne isme urea daal diya hai to aapko abhi kuch aur daalne ki jrurat nahi hai.is se hi patte sahi ho jayege.

    shri maan g appa gobhi lai c dana ikk month pehla ikk hi pani laya bijai vele dap pai te ikk vaar urea pai hai g es tra sukk rahi hai g kaarn te ilaaj dasso g ?

    (pb)
    • 1
    Posted by
    jaspreet singh (6284318447)
    jaspreet singh
    Punjab
    Kapurthala
    Write Answer
    Posted Date (09 Dec 2020 11:23 AM) Assigned Date (10 Dec 2020 03:47 PM)
    Answered Date (12 Dec 2020 12:21 PM) Translated Date (-)

    Jaspreet Singh ji gobhi nu 110kg Urea , 50kg DAP, te 25kg Potash di jruart pendi hai. 55kg urea +50kg DAP+25kgPotash nu gobhi di panneri de plants nu khet vich laun toh pehla pa do te baki di urea butte laun toh 25-28 dinna baad pa do. Gobhi te ek NPK 19:19:19@5-7gram prati 1litre pani di spray shuru ch kar sakde han. Butte transplant karn toh 40 dinna baad NPK 12:61:0@4-5gram+microneutrients@2.5 to 3 gram + Boron@1 gm prati 1litre pani vich mila ke spray kar sakde han . Phul nu sohna te vadia karn lyi NPK 13:0:45@8-10gram prati 1litre pani vich mila ke spray kar sakde han. Dhanwad ji.

    sir pehln jhoti hi gabhin nhi ruk rahi 3 bar cross ho gayi Kya kare ki wo gabhin ruk Jaye 2 din ho Gaye use cross hue ?

    (hn)
    Posted by
    Aman thakur (8859567432)
    Aman thakur
    Uttar Pradesh
    Sambhal
    Write Answer
    Posted Date (09 Dec 2020 11:20 AM) Assigned Date (10 Dec 2020 03:47 PM)
    Answered Date (10 Dec 2020 12:20 PM) Translated Date (10 Dec 2020 01:20 PM)

    Aman ji apne usko cross krwa dia hai tab usko Keeper plus powder 30gm aur Concimax tab rojana 1 goli den isse gabhin rehne ki ass vdhh jatti hai yaddi woh fir v agli var heat mai aaye tab bachedani ki safai krwa den..

    sir please tell me cultivation of turaii full information also sowing fertilizers disease vhegera also ?

    (en)
    Posted by
    Abheet tyagi arya ji (7078300593)
    Abheet tyagi arya ji
    Uttarakhand
    Haridwar
    Write Answer
    Posted Date (09 Dec 2020 10:56 AM) Assigned Date (24 Dec 2020 12:05 PM)
    Answered Date (09 Dec 2020 06:07 PM) Translated Date (-)

    Abheet ji Sandy loam rich in organic matter with good drainage and pH range from 6.5-7.5.Planting spreads during July and January.About 625 gram of seeds are required for one acre.The seeds are treated with Trichoderma viride 4 g or Pseudomonas fluorescens 10 g / kg of seeds before sowing.Plough the field to fine tilth. Dig pits of 30 cm x 30 cm x 30 cm size at 2.5 x 2 m spacing and form basins.Sow the seeds (5 seeds / pit) and thin the seedlings to two/ pit after 15 days.Irrigate the basin before dibbling the seeds and thereafter once in a week.Hoeing is done thrice to control weed population. Provide support for the plants to reach the pandal erected at a height of 2 m. Spray Ethrel 250 ppm (2.5 ml/10 lit of water) four times commencing from 15th day after sowing at weekly intervals to increase yield.

    sir akh par sujan se or jakham sing mar diya he ?

    (en)
    Posted by
    aazam patel (8518032720)
    aazam patel
    Madhya Pradesh
    Dhar
    Write Answer
    Posted Date (09 Dec 2020 10:40 AM) Assigned Date (-)
    Answered Date (10 Dec 2020 12:21 PM) Translated Date (10 Dec 2020 01:21 PM)

    Patel ji usko nazdiki doctor se janch krwayen uski janch krke sahi ilagg ho skta hai.

    why mango tree growing slowly ?

    (hn)
    Posted by
    Deba Prasad Jena (8260942014)
    Deba Prasad Jena
    Odisha
    Puri
    Write Answer
    Posted Date (09 Dec 2020 10:29 AM) Assigned Date (10 Dec 2020 03:49 PM)
    Answered Date (09 Dec 2020 07:59 PM) Translated Date (10 Dec 2020 09:35 AM)

    Deba ji there are many reasons behind this firstly the weather and second one is nutreints deficiency. please send the image of the tree and also mention the age of the same so that we can guide you accordingly.thank you

    agr sardiyo ke dino me barseem galna shuru ho jaye to kya kre ?

    (hn)
    Posted by
    Devinder kumar (8352090852)
    Devinder kumar
    Himachal Pradesh
    Una
    Write Answer
    Posted Date (09 Dec 2020 10:21 AM) Assigned Date (10 Dec 2020 04:02 PM)
    Answered Date (09 Dec 2020 07:57 PM) Translated Date (10 Dec 2020 09:26 AM)

    Kumar ji kripya aap iski photo bheje taki aapko uske hisab se jankari di ja sake ke yeh dikkat fasl men tatv ki kami ki wja se aa rahi hai ya koi bimari hai.dhanywad

    barseem pili ho rhi a growth nhi kar rhi 45din di aa 1.5 bag dap, 2.5 bag urea, zinc 3% 5kg, sulpher 4kg, paa diti aa ?

    (pb)
    • 1
    Posted by
    Maan Anttal (7814472242)
    Maan Anttal
    Punjab
    Patiala
    Write Answer
    Posted Date (09 Dec 2020 10:10 AM) Assigned Date (10 Dec 2020 04:02 PM)
    Answered Date (09 Dec 2020 05:58 PM) Translated Date (10 Dec 2020 09:27 AM)

    Mann Anttal g barseem te NPK 191919@10gm per litre paani ch mila ke spray kr skde ho....

    Answered Date (09 Dec 2020 07:56 PM) Translated Date (10 Dec 2020 04:23 PM)

    Excess DAP and Urea result this photo vich magnesium ate Sulphur di ghaat aje vi dikh rahi hai

    sir bakri ki aankh bahr nikl ayi hai iska upay btaye ?

    (en)
    Posted by
    aazam patel (8518032720)
    aazam patel
    Madhya Pradesh
    Dhar
    Write Answer
    Posted Date (09 Dec 2020 10:02 AM) Assigned Date (-)
    Answered Date (10 Dec 2020 12:24 PM) Translated Date (10 Dec 2020 01:21 PM)

    उसे आप तुरंत नज़दीकी डॉक्टर से जांच करवाएं क्योंकि उसकी जांच करके ही सही इलाज हो सके।

    sir mushroom ko kaise sukhate hai aur powder kaise bnate hai ?

    (en)
    Posted by
    Shahid Ali (9123474586)
    Shahid Ali
    Bihar
    --
    Write Answer
    Posted Date (09 Dec 2020 09:59 AM) Assigned Date (-)
    Answered Date (09 Dec 2020 07:55 PM) Translated Date (10 Dec 2020 09:29 AM)

    अली जी आप इसे सुखाने के लिए मशरुम को पतले पतले हिस्सों में काट ले और आप इसे छाया में रख सकते है जब तक इनमे से सारी नमी ना उड़ जाये और उसके आप आप किसी ब्लेंडर की मदद से इसका पाउडर बना सकते है|

    sir bakre ke aankhe bhar agai he ?

    (en)
    Posted by
    aazam patel (8518032720)
    aazam patel
    Madhya Pradesh
    Dhar
    Write Answer
    Posted Date (09 Dec 2020 09:58 AM) Assigned Date (-)
    Answered Date (10 Dec 2020 12:25 PM) Translated Date (10 Dec 2020 01:21 PM)

    Patel ji usko nazdiki doctor se janch krwayen uski janch krke sahi ilagg ho skta hai.

    ਆਲੂ ਅਤੇ ਚੱਪਨ ਕੱਦੂ ਦੀ ਫਸਲ ਤੇ ਚਿਟਾ ਮੱਛਰ ਬਹੁਤ ਹੈ ਼ਕੰਨਫੀਡੋਰ ਅਤੇ ਐਕਟਾਰਾ ਤੋਂ ਕੰਟਰੋਲ ਨਹੀਂ ਹੋਇਆ ।ਕੋਈ ਹੋਰ ਇਲਾਜ ਦੱਸੋ ?

    (pb)
    Posted by
    Gurdas singh (9417309689)
    Gurdas singh
    Punjab
    Bathinda
    Write Answer
    Posted Date (09 Dec 2020 09:56 AM) Assigned Date (10 Dec 2020 02:56 PM)
    Answered Date (09 Dec 2020 07:30 PM) Translated Date (10 Dec 2020 09:30 AM)

    ਸ੍ਰੀ ਮਾਨ ਜੀ ਆਲੂ ਅਤੇ ਚਪਣ ਕੱਦੂ ਵਿੱਚ ਤੁਸੀਂ ਓਸ਼ੀਨ @60 ਗਰਾਮ ਪ੍ਰਤੀ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।

    मछली पालन के बारे में जानकारी दे ?

    (hn)
    Posted by
    sanju kushwah (9927642013)
    sanju kushwah
    Uttar Pradesh
    Agra
    Write Answer
    Posted Date (09 Dec 2020 09:55 AM) Assigned Date (10 Dec 2020 02:58 PM)
    Answered Date (10 Dec 2020 12:26 PM) Translated Date (10 Dec 2020 01:21 PM)

    यदि आप मछली पालन करना चाहते हैं तो इसके लिए आप FFDA (fish farmer development aggency) से ट्रेनिंग जरूर लें वहां 5 दिन की ट्रेनिंग दी जाती है फिर आपको उस ट्रेनिंग से लोन और सब्सिडी मिल सकती है और उसके लिए 10 वीं पास होना जरुरी है और आप शरूआत एक एकड़ से कर सकते हैं और उसमे 5000 पूंग डाल सकते हैं बाकि इसके बारे में पूरी जानकारी आपको ट्रेनिंग में मिल जाएगी वहां आपको इसके काम की और इसमें होने वाले खर्चे की पूरी जानकरी मिल जाएगी और तालाब की सही तैयारी की जानकारी भी मिलेगी