Punjab
Search
40 dina di kank aa pehla pani lya hoya guli danda hga chota bada pi di melsa te nal upl topik pa skde aa ehh mar deyo guli danda nu dsyo copy paste na krya kro plz ?
(pb)
Raj g tuc Melsa@400 ml per acre spray kr skte ho....
Punjab
chote bade guli danda nu mar deve gyi ja nhi
Rajasthan
वर्मा जी यह आपके ऊपर निर्भर है आप कितना लोन लेना चाहते है वहां 1 लाख 60 हज़ार से शुरू होता है और जितना आपको जरूरत है उस हिसाब से ले सकते है और ज़मीन की फर्द, ट्रेनिंग सर्टीफिकेट लगता है।
ਗਾਂ ਦਾ dairy farm shed design karna hai g ਪੂਰੀ jaankari ਦਿੱਤੀ ਜਾਵੇ ਖ਼ਰਚਾ ਕਿੰਨਾ ਆਵੇਗਾ 25-30 ਗਾਂ ਦਾ ਅਤੇ design ਕੌਣ ਕਰੇਗਾ ?
(pb)
Punjab
ਰਮਨ ਜੀ ਸ਼ੈੱਡ ਦੀ ਪੂਰੀ ਤਿਆਰੀ ਲਈ ਅਤੇ ਇਸਦੇ ਪੂਰੇ ਖਰਚ ਦੀ ਪੂਰੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 346 ਦੂਜੀ ਮੰਜਿਲ, ਜਿਲਾ ਪ੍ਰਸ਼ਾਸਨਿਕ ਕੰਪਲੈਕਸ, ਜਿਲਾ ਪਠਾਨਕੋਟ 01874-220163 ਤੋਂ ਟ੍ਰੇਨਿੰਗ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ
लहसुन में कौन सी बीमारी ?
(hn)
शंकर जी कृपया इसकी फोटो भेजें ताकि आपको सही जानकारी दी जा सके।
devmedia
(hn)
Punjab
Shankar lal ji इसे किसी भी तरह की हल्की से भारी ज़मीनों में उगाया जा सकता है।ज़मीन का पी एच 6-7 होना चाहिए।लसुन की किस्में जैसे Yamuna Safed (G-1), Yamuna Safed (G-1), Yamuna Safed 3 (G 282), G 40, Agrifound White (G-41), Agrifound Parvati (G 313), Yamuna Safed 4 (G 323), Sweta (Selection 10) हैं।मैदानी क्षेत्रों में बिजाई के लिए अक्तूबर से नवंबर का महीना उपयुक्त होता है।बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें।लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें।एक एकड़ खेत में बिजाई के लिए लगभग 8-10 अर्द्ध व्यास की लहसुन की 200-250 किलो गांठों का प्रयोग करें।लसुन की फसल में नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें।वातावरण और मिट्टी की किस्म के आधार पर सिंचाई करें।बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर सिंचाई करें।यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें।धन्यवाद।
poplar ਦੇ ਇੱਕ ਬੂਟੇ ਦਾ ਕੀ ਕੀਮਤ ਹੋਵੇਗੀ ?
(en)
ਜਤਿੰਦਰ ਜੀ ਪਾਪੂਲਰ ਦੇ ਬੂਟੇ ਦੀ ਕੀਮਤ 25-30 ਰੁਪਏ ਹੁੰਦੀ ਹੈ ਜੀ।
शतावरी के बीज कहा से मिलेंगे बताइये ?
(en)
Punjab
मुकेश जी, शतावरी के बीज लेने के लिए गोविन्द जी (8839664108) से संपर्क कर सकते हैं, धन्यवाद
til ki kheti ?
(hn)
Punjab
Jitendra ji til kheti achi nikasi vali halki se darmayani mitti me kar sakte hai. Mitti ka pH 5 se 8 hona chahiye. Is ki varieties jaise Pratap (C 50), RT 46 ,T 13, TC 25, JTS 8, Pragati, RT 103, RT 125, RT 54, RT 46 hai. Iski bijayi june se july mahine me kar sakte hai. Iski bijayi katare bna ke kar sakte hai, 2 kataro me 35cm aur 2 paudho me 15 cm ka fasla rakhe. Beej ko jyda niche na boye. beej ko 2-3 cm gehrayi me lagye. Kataro ke liye 1 -1.2 kg beej prati Acre ke liye kafi hai. Jab fasal ke patto aur phal ka rang badal kar yellow ho jaye aur patte girna shuru ho jaye, tab fasal ki katayi kar sakte hai. Dhanywad.
लहसुन की खेती ?
(hn)
Punjab
शंकर लाल जी इसे किसी भी तरह की हल्की से भारी ज़मीनों में उगाया जा सकता है।ज़मीन का पी एच 6-7 होना चाहिए।लसुन की किस्में जैसे Yamuna Safed (G-1), Yamuna Safed (G-1), Yamuna Safed 3 (G 282), G 40, Agrifound White (G-41), Agrifound Parvati (G 313), Yamuna Safed 4 (G 323), Sweta (Selection 10) हैं।मैदानी क्षेत्रों में बिजाई के लिए अक्तूबर से नवंबर का महीना उपयुक्त होता है।बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें।लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें।एक एकड़ खेत में बिजाई के लिए लगभग 8-10 अर्द्ध व्यास की लहसुन की 200-250 किलो गांठों का प्रयोग करें।लसुन की फसल में नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें।वातावरण और मिट्टी की किस्म के आधार पर सिंचाई करें।बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर सिंचाई करें।यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें।धन्यवाद।
Sir g wheat ko spray Kiya tha 11 days pehle result zero ha dawai ka Pic send Kar raha hoon ?
(pb)
Satnam g kripa aap apna swal visthar se puchein tnki apko poori jankari di ja ske...
Mera swal eh c k eh Pic Wali dawai da spray kita c 11 din ho gye ne spray hoye noo but gulli dhanda and chora patta nhi marya
Uttar Pradesh
khar patwar nasak ke achhe resul pane ke liye aap ise fasal ki sichai karne ke bad aap spray 3to 4 leaf stage me upyag karna chahiye
venkys bv300 layer k liye koi sir copmlite feed bta skte h meri help kijye sir pls ?
(hn)
Punjab
Akash ji aap feed kise bhi achi company ki dall skte hai kyuki market ki feed mai sabhi chijje sahi matra mai hoti hai jisse chick ki sahi growth hoti hai aur jldi tyar ho jatte hai aap unki age ke hisab se kise bhi achi company ki feed dall skte hai.
ਪੋਲਟਰੀ ਫਾਰਮ ਦੀ ਟ੍ਰੇਨਿੰਗ ਕਿੱਥੋਂ ਲਈ ਜਾਵੇ ?
(pb)
Punjab
ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ KRISHI VIGYAN KENDRA, HOSHIARPUR Dr. Maninder Singh Bons, Deputy Director (Training) Address: VPO Bahowal, Block Mahilpur, Tehsil Garhshankar (Hoshiarpur), PIN - 146105 Phone No. 098157-51900 ਨਾਲ ਸੰਪਰਕ ਕਰ ਸਕਦੇ ਹੋ
मूली जनवरी के महीने में लगा सकते हैं कि नहीं कौन सा बीज ?
(hn)
Punjab
विजय जी आप मूली की बिजाई जनवरी महीने में लगा सकते हैं। मूली की किस्में जैसे Japanese white, Pusa chetki, Pusa Deshi, Pusa Reshmi, Kashi Hans, Kashi Shweta, Pusa Himani हैं। धन्यवाद।
kya Rog hai upchar batayen ?
(hn)
Punjab
Santosh ji apke paudhe par fungus ka attack hai, es pe ap Mancozeb@4gram prati 1 liter pani me milakar spray kar sakte hai. Dhanywad
मक्का फसल ?
(hn)
आशुतोष जी कृपया आप अपना सवाल विस्तार से पूछें तो आपको पूरी जानकारी दी जा सके।
devmedia
(en)
tuc uss nu sarakind plus bolus 1-1 goli swere sham deo ate Curan-9 injection lgao..
ਖੁੰਬਾਂ ਦੀ ਬੀਜਾਈ ਲਈ ਸਹੀ ਸਮਾਂ ?
(en)
ਲਖਵਿੰਦਰ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ.
ये क्या कारण है कोई समाधान बताये 1 dap नीचे ओर एक बैग यूरिया ऊपर डाला है ?
(hn)
Punjab
सावन जी, आप गेहूं की फसल पर manganese 1kg प्रति एकड़ और chelated zinc 100gm प्रति एकड़ 100 से 150 लीटर पानी में मिलाकर के स्प्रे करें.
Chattisgarh
जिंक की कमी है जिंक की छिड़काव करें
Beri de ber bhut lgge ne Prrr suk k jhrr rhe Hnn.Koi hall dso g ?
(pb)
Karn Brar g beri te M45@5 gm per litre paani mein mila kr spray kr skde ho....
hello sir, ki mai murgia nu alsi or flax seed de sakda ha ?
(pb)
Punjab
hanji tuci murgia nu alsi de skde ho..
लहसुन में चूम लिया रोग आ रहा है ?
(hn)
Punjab
भगवान जी कृपया आप लहसुन की फ़सल की फोटो भेजिए जिस में बीमारी हैं ता जो आपको उसके हिसाब से सही जानकारी दे सके।धन्यवाद।
ਗਾਂ ਸੂਈ ਨੂੰ 4 ਮਹੀਨੇ ਹੋ ਗਏ ਹੀਟ ਤੇ ਦੁੱਧ ਵਧਾਉਣ ਲਈ ਹੱਲ ਧੰਨਵਾਦ ਜੀ ?
(pb)
ਤੁਸੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਖਲ, ਫੀਡ ਦਿਓ ਬਾਕੀ ਉਸ ਨੂੰ Lactomax tab. 10 ਗੋਲੀਆਂ ਰੋਜਾਨਾ, anabolite liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇ ਸਕਦੇ ਹੋ
devmedia
(pb)
Punjab
Rohi ji Manganese di spray halki to darmayni zameena vich jrurat pendi hai. Jis zameen ch jyda time toh jhona lagda hove othe v manganese di kami aa jandi hai. Kanak te Manganese di kami de lachan aun te he spray kiti jave. Patte upper halke peele to bhure rang de dhabe pe jande han jdo manganese ki kami aundi hai. Es trah de lachan dekhan te 1kg Manganese sulphate nu 100-150 litre pani vich milake spray kar sakde han. Tusi 1-2 sprays kar sakde han 7-10 dinna de farak vich. Dhanwad.
ਕਾਰਗਿਲ ਫੀਡ ਕਿੱਥੇ ਮਿਲ ਸਕਦੀ ਹੈ ਜੀ ਕੋਈ ਸਟੋਰ ਹੈ ਮੋਹਾਲੀ ਜਿਲੇ ਚ ਕੁਰਾਲੀ ਮੋਰਿੰਡਾ ਨੇੜੇ ਯਾ ਰੋਪੜ ਨੇੜੇ ਹੋਵੇ ?
(pb)
Punjab
ਗੁਰਪ੍ਰੀਤ ਜੀ ਤੁਸੀ ਫੀਡ ਲੈਣ ਲਈ ਅਤੇ ਆਪਣੇ ਨਜ਼ਦੀਕੀ ਡੀਲਰ ਦੀ ਜਾਣਕਾਰੀ ਲਈ ਵਿਕਰਮ ਭੰਡਾਰੀ 8283832872 ਨਾਲ ਸੰਪਰਕ ਕਰ ਸਕਦੇ ਹੋ
ਸਰ ਜੀ ਪਕਾਉਣ ਵਾਲੇ ਮੇਥੇਆ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ?
(pb)
Punjab
ਕੁਲਵਿੰਦਰ ਸਿੰਘ ਜੀ ਮੇਥੇ ਦੀ ਕਿਸਮਾਂ ਜਿਵੇ HM 219, ML 150, Kasuri, Methi No 47, CO 1, Hissar Sonali, Methi no 14, Rajendra Kranti ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
devmedia
(hn)
Punjab
Bhagwan ji kripya ap apni lasun ki fasal ki photos bhejiye jis me bimari ta jo apko uske hisab se sahi jankari de sake. Dhanywad .
shahiwal nasal me best semen konsa hai ?
(en)
Punjab
Yadav ji aap abs company ke bhrwa skte hai jaise ABS ka baddal semen ka acha result hai..
devmedia
(hn)
Punjab
Abhishek ji kripya aap iski photo bheje taki aapko uske hisab se jankari di ja sake,dhanywad
ਮੇਰਾ ਨਾਮ ਕੁਲਦੀਪ ਹੈ ਮੈਂ ਮੱਛੀ palan ਦੀ ਟ੍ਰੇਨਿੰਗ ਲਈ ਲੈਣੀ ਹੈਂ ਮੇ ਸਂਗਰੂਰ ਸਿਟੀ ਤੋਂ ਹਾ ?
(pb)
Punjab
ਤੁਸੀ ਮੱਛੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਸਦੇ ਲਈ Sh.Charanjit Singh, ADF, Sh. Rakesh Kumar, CEO 94175-82117 94174-77865 ਨਾਲ ਸੰਪਰਕ ਕਰ ਸਕਦੇ ਹੋ
ਕੀ ਇਹਨਾਂ ਦਿਨਾਂ ਵਿਚ ਸਰ੍ਹੋਂ ਦੀ ਬਿਜਾਈ ਹੋ ਸਕਦੀ ਹੈ ?
(pb)
Punjab
ਸਿਮਰਨਜੀਤ ਸਿੰਘ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਦੇ ਵਿਚਕਾਰ ਦਾ ਹੁੰਦਾ ਹੈ।ਤੁਸੀਂ ਸਰੋਂ ਦੀ ਬਿਜਾਈ ਨਹੀਂ ਕਰ ਸਕਦੇ। ਧੰਨਵਾਦ।
Button Mushroom ?
(en)
Punjab
Tarakant ji button mushroom ki bijayi ka sahi smay september se march hai. Is smay aap is se 2 fasle le sakte hai. Iski bijayi parali pe ho sakti hai. Parali ke bed tyar karke ugha askte hai.parali mushroom men parali beej baans, seba ki jrurat hoti hai. Parali ke poole :- dhan ki parali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Dhanywad.
ਸਰ ਮੇਰਾ ਇਹ ਕੁੱਤਾ ਏ ਇਹ ਗੰਦ ਮੰਦ ਬਹੁਤ ਖਾਦਾ ਹੈ ਲਿੱਸਾ ਬਹੁਤ ਹੋਈ ਜਾਦਾਂ 2 ਸਾਲ ਦਾ ਹੈ ?
(pb)
ਤੁਸੀ ਉਸ ਨੂੰ Sharkoferol liquid 5-10ml ਰੋਜਾਨਾ ਦਿਓ ਅਤੇ easypet tab ਦੇਣੀਆਂ ਸ਼ੁਰੂ ਕਰੋ .
ਮੈ ਪਟਿਆਲਾ ਜਿਲੇ ਦੀ ਤਹਿਸੀਲ ਸਮਾਣੇ ਦਾ ਨਿਵਾਸੀ ਹਾ ਮੈ ਡੇਅਰੀ ਫਾਰਮ ਦੀ ਟਰੇਨਿੰਗ ਲੈਣੀ ਹੈ ਮੈਨੂੰ ਮੇਰੇ ਨੇੜਲੇ ਸੈਟਰ ਬਾਰੇ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ?
(pb)
Punjab
ਤੁਸੀ ਡੇਅਰੀ ਦੀ ਟ੍ਰੇਨਿੰਗ ਵਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕੁਆਟਰ ਨੰ. 313 -321, ਘੜੋਲੀ ਗੇਟ, ਸਾਹਮਣੇ ਮਹਿੰਦਰਾ ਕਾਲਜ ਪਟਿਆਲਾ 0175-2300517 ਨਾਲ ਸੰਪਰਕ ਕਰ ਸਕਦੇ ਹੋ ਇਹ 2 ਅਤੇ 4 ਹਫਤਿਆਂ ਦਾ ਕੋਰਸ ਹੁੰਦਾ ਹੈ ਇਹਨਾਂ ਤੋਂ ਤੁਹਾਨੂੰ ਫੀਸ ਦਾ ਵੀ ਲੱਗ ਜਾਵੇਗਾ
devmedia
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. यदि आप बीटल बकरी लगभग 20—25 हज़ार तक और सिरोही, बारबरी आदि 12—15 हज़ार तक अच्छी नस्ल के हिसाब से मिल जाती है।
hlo sir mere kol rottweiler dog hai 2 year gand mand boht khanda hai suk gya pura
(pb)
tuci uss nu Sharkoferol liquid 10ml rojana deo ate easypet tab denia suru kro ..
devmedia
(pb)
Bhag ji isda vdia result hai iss nal pashu nu heat vich bhi leyana jnda ha ate usde gaban rehn vich bhi help midi hai..
devmedia
(pb)
Bhag ji isda vdia result hai iss nal pashu nu heat vich bhi leyana jnda ha ate usde gaban rehn vich bhi help midi hai..
..?
(en)
Punjab
Rakesh ji kripya apna sawal visthar se btaye ta jo apko uske hisab se sahi jankari de sake. Dhanywad.
गेंहू में कौन सा fungicide का प्रयोग करे ?
(hn)
Punjab
पुष्पेंद्र जी अभी गेहूं में वैसे तो fungicide की जरूरत नहीं हैं। आप गेहूं की फ़सल पे Bavistin, RidomilGold, Folicur के fungicides का उपयोग कर सकते हैं। धन्यवाद।
devmedia
(en)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. यदि आप बीटल बकरी लगभग 20—25 हज़ार तक और सिरोही, बारबरी आदि 12—15 हज़ार तक अच्छी नस्ल के हिसाब से मिल जाती है
sir ik cow chara holle khandi aa g uss da ki ilaz aa g ?
(pb)
Punjab
tuci uss nu Vitakind liv liquid 50-50ml swere sham deo ate her 3 mahine badd pett de kiria wali dwai jrur deo ate thnnd ton bacha ke rkho ate usde temp. di janch bhi jrur kro.
sir gawan delivery ton baad dudh cheti ghat jandiyan han dana hara chara v poora paune aa ki karan ho sakda g ?
(pb)
Punjab
Vikram ji ehh khurak vich mineral, vitamins di kami krke ho jnda hai ate baki pashu di nasal te bhi nirbhar hai ate mousam vich bdlaw krke bhi ho jnda hai tuci vdia khurak de nal nal vdia mineral mixture 50-100gm rojana ate calcimust gold liquid 50ml rojana deo ate her 3 mahine badd pett de kiria wali dwai jrur deo..
sir katti ne 2 saal diyan uhna d vadiya growth lyi ki paya jawe ta jo oh jaldi tyar hon ?
(pb)
Vikram ji tuci ohna nu pett de kiria lai Bandykind plus bolus deo ate agrimin powder 50gm rojana deo ate enerboost powder 30gm rojana deo baki vdia hara chara ate feed deo..
how much money should be require for goat farm ?
(en)
If you want to start new goat farm please get the training in your nearest kvk, in this training he will provide you all information about goat farming and its expences. please contact to Krishi Vigyan Kendra Bhiwani, Address: near Bhim Stadium, Housing Board Colony, Bhiwani, Haryana 127021, Phone: 098129 15742 thanks.
sir cow di delivery nu 6 month ho gye ohh dudh ghat gyi 1 month d pregnant a g dudh vadaun lyi koi upay dso g ?
(pb)
tuci uss nu vdia hara chara ate feed deo ate uss nu Glactogog powder 30gm rojana deo ate Lactomax tab 10-10 golia swere sham deo baki thnnd ton bacha ke rkho ate kanak da dalia pkka ke khilaa skde ho.
Dr sahib ji Meri pehlan hf vachi di delivery huni aa osnoo 1january to satva mahina lagg Jana aa. osnoo ostovet calcium kad Dena chaida aa te powder khera daiye ?
(pb)
Punjab
Inderpal ji tuci uss nu calcium di jgah te vitum-h liquid 10ml rojana dena suru kro ate vdia hara chara ate feed deo ate suun ton 1 mahina pehla metabolite powder rojana 1 pouch dena suru kro ehna nal lewa ate dudh vdiaa ho jawega.
मेरे मिर्ची की खेती में पीलापन बहुत ज्यादा है ?
(hn)
Punjab
बच्चालाल जी कृपया आप यह बताये मिर्च की फ़सल में क्या क्या खाद और कितनी मात्रा में डाली हैं ता जो आपको उसके हिसाब से सही जानकारी दे सके। और फ़सल कितने दिंनो की हैं। धन्यवाद।
बता भी दिया करो भैया ?
(hn)
Punjab
प्रख्यात जी आपके सभी सवालों के जवाब दे दिए गए हैं, कृपया आप App पर My Profile पर देख सकते हैं। धन्यवाद।
how to grow kheera in Amritsar ?
(en)
Punjab
Mehtab Singh cucumber(kheera) can be grown from sandy to loam to heavy soil with good drainage system. The pH range from 6-7 is suitable for it. The varieties are such as Punjab Kheera-1, Punjab Naveen, Pusa Uday, Pusa Barkha can be grown. It can be grown in the month of February - March. Sow the two seeds per place of bed which is 2.5m wide and use spacing of 60cm between seeds. Seeds are sown at the depth of 2-3cm. It can be sown by several ways such as: • Dibbling method, Basing method, Layout in ring method, Low tunnel technology. Low tunnel technology-: This technology is used to produce early yield of cucumber in early summer. It helps to protect the crop from cold season i.e. in the month of December and January. Beds of 2.5m width are sown in the month of December. Seeds are sown both sides of the bed at the distance of 45cm. Before sowing supportive rods of 45-60cm length are fixed in the soil. Cover the field with plastic sheet (100 gauge thickness) with the help of support rods. Plastic sheet should be removed mainly in the month of February when temperature is suitable outside. Seed rate of 1.0 kg is sufficient for one acre of land. At the time of land preparation apply fertilizer dose of Nitrogen @40kg (Urea@90kg), phosphorus @20kg (Single phosphate @125kg) and potassium@20kg (Muriate of potash@35kg) as a basal dose. At the time of sowing, apply one third of the Nitrogen dose along with Potassium and Single superphosphate. At the early stage of veins production i.e. one month of sowing apply rest of the dose.In summer season it requires frequent irrigation and in rainy season it does not require any irrigation. In total it requires 10-12 irrigations. Plants start yielding in about 45-50 days after sowing. Mainly 10-12 harvestings can be done. Harvesting is mainly done when the seed of cucumber are soft and the fruits are green and young. It gives an average of 33-42qtl/acre of yield. Thank you.
ਕਣਕ ਵਿਚ ਕੰਡਿਆਲੀ ਬੂਟੀ ਕੋਈ ਦਵਾਈ ਸਪਰੇਹ ਦਸੋ ?
(pb)
Punjab
ਰਮਨ ਜੀ ਤੁਹਾਡੇ ਦੁਆਰਾ ਭੇਜੀ ਫੋਟੋ ਖੁੱਲ੍ਹ ਨਹੀਂ ਰਹੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾਂ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾਵੇ । ਧੰਨਵਾਦ ।
how many plants of capcicum are planted in one acre and what is the distance between plant to plant and row to row and fertilizer used time to time
(en)
Punjab
Paramjit Singh the seeds of capsicum are mainly sown in the end of the October month and transplanting is done in january to mid-February. For early yield, seeds are sown in the mid-October month and transplanting is done in end November. For one acre of land the 200-300 gram of Capsicum seeds are sufficient. The plants should be transplanted by using row to row spacing of 50 cm and plant to plant spacing of 40 cm. At the time of land preparation, mixed FYM @20-25 tonnes/acre in the soil. Along with FYM, apply fertilizer dose of Nitrogen @50 kg/acre in the form of urea @110kg/acre, Phosphorus @25kg/acre in the form of super phosphate@175 kg/acre and Potassium@12kg/acre in the form of Muriate of Potash@20 kg/acre.Full dose of Potassium, phosphorus and 1/3rd dose of Nitrogen is mixed in rows just before transplanting and the rest of the nitrogen dose is given in two equal splits i.e. one after one month of transplanting and second after two months of transplanting. Thank you.
devmedia
(hn)
Punjab
Ajay yadav ji mirch ki summer season ke liye nursery february march ke mahine me tyar kare. Ap mirch ki varieties jaise Pusa Jwala, Pusa Sadabahar, Pant C-1, NP-46A, G-5, G-3 ki bijayi kar sakte hai. Dhanywad.
mujhe mirchi ki kheti karni hai summer ke season ke liye ?
(hn)
Punjab
Ajay yadav ji mirch ki summer season ke liye nursery february march ke mahine me tyar kare. Ap mirch ki varieties jaise Pusa Jwala, Pusa Sadabahar, Pant C-1, NP-46A, G-5, G-3 ki bijayi kar sakte hai. Dhanywad.
सर क्या हम अपने बकरे को जिसका वजन 70किलो के करीब है उसको Belamyl+Tribivet mix Karke laga सकते हैं।और दोनों को कितना मिलना है और कितनी डोज देनी है ?
(hn)
Punjab
आप दोनों को अलग अलग लगाएं और उसे 5-7 मि.ली. तक लगा सकते है।
Sir jersey nasal the gaa nu sue 6 din ho gaye n us nu ke pava k us da dudh vadh j ?
(pb)
tuci uss nu vdia hara chara ate feed deo ate uss nu Glactogog powder 30gm rojana deo ate Lactomax tab 10-10 golia swere sham deo baki thnnd ton bacha ke rkho ate kanak da dalia pkka ke khilaa skde ho.
Thank u g
my dog is problem pls help me ?
(hn)
IMAGES OF DOG THAT YOU SENT ARE NOT UPLOAD . KINDLY SEND THE IMAGE AGAIN SO THAT YOU GET THE CORRECT INFORMATION BY EXPERTS.
जमीन एकड़ ?
(hn)
Punjab
हिमत जी कृपया अपना सवाल विस्तार से बताएं ताकि आपको उसके हिसाब से सही जानकारी दी जा सके.
आलू मे क्या बीमारी है जी ?
(hn)
Punjab
बलजीत कृपया आप आलू के पौधे के पत्तो के पीछे देखे की कीट तो नहीं हैं, अगर है तो आप उसकी रोकथाम के लिए Imidacloprid @1ml प्रति 1 लीटर पानी के हिसाब से स्प्रे करे। धन्यवाद।
aalu ka plant ma root ki saran ko kaise control kare ?
(hn)
Punjab
Harshit ji aloo ki fasal pe ap carbendazim @4gram prati 1 litre pani ke hisab se spray kar sakte hai. Dhanywad.
aalu da patta es tra ho rha na es da koi hall dso es di growth kis cej nal hovegi o dso ?
(pb)
Punjab
Varinder ji kripya ap patte ke piche dekhye ki koi keet ja machar to nai hai, agar hai to ap uski roktham ke liye Imidacloprid @1ml prati litre pani ke hisab se spray kar sakte hai. Growth lyi tusi NPK 19:19:19@1kg prati Acre de hisab nal spray kar sakde han.Dhanywad.