Punjab
Search
mushroom ki kheti kaise kare ?
(hn)
Ankit ji mushroom kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Dhanywad.
gulli dnda bhut aa pehla Korr te leader spray kri c hun dobara chl pia ?
(pb)
Punjab
Hrwinder ji tusi kanak di fasal te guli danda(3-5 patte) di roktham lyi Axial@400 gram ja Topik@160gram prati acre de hisab nal 150 litre pani vich mila ke spray kar sakde han. Dhanwad.
Punjab
thnx ji
jhoti de 2 godde(knee) sujh (sweling) gye Han . uska ki treatment Desi Yan medicine daso. jhoti 4month di gaban vi hai ?
(pb)
Punjab
tuci uss nu sarakind plus bolus 1-1 goli swere sham deo ate usde godia te Coolmac tube ja marcoworm tube da lepp krke uppar patti bnn deo ate fir uppar garam patti bnno ate uss nu kachi jgah vich rkho iss nal frak paa jawega.
डेयरी खोलने के लिए लोन चाहिए तो कैसे मिलेगा ?
(hn)
Rajasthan
आप डेयरी फार्मिंग शुरू करने से पहले अपने नज़दीकी कृषि विज्ञान केन्द्र से ट्रेनिंग लें जिसमें आपको इस काम की पूरी जानकारी मिलेगी और डेयरी लोन में भी मदद मिलेगी आप अगली ट्रेनिंग का पता करने के लिए Krishi Vigyan Kendra Satna, Address: Majhgawa, Madhya Pradesh 485331 Phone: 076702 65353 से संपर्क कर सकते है।
gaye gabhin he ya nhi ?
(en)
Rahul ji yeh gabhin ho skti hai aur khali bhi ho skti hai isko aap keeper plus powder 30gm rojana 20 din tak den yaddi yeh gabhin hui ton rukk jayegi aur yadi heat mai naa ayye tab 3 mahine pure hone per doctor se jrur janch krwayen.
ਚੱਪਨ ਕੱਦੂ kdo ਲਗਾ ਸਕਦੇ ਹਾਂ ?
(pb)
Punjab
ਰਣਜੀਤ ਸਿੰਘ ਜੀ ਤੁਸੀਂ ਜਨਵਰੀ ਦੇ ਮਹੀਨੇ ਵਿੱਚ ਚੱਪਣ ਕੱਦੂ ਦੇ ਬੀਜ ਲਗਾ ਸਕਦੇ ਹਨ.
Punjab
Thanku
ਆਲੂਆਂ ੳੱਪਰ 80 %ਸਲਫਰ ਛਿੜਕਾਅ ਕਰ ਸਕਦੇ ਹਾਂ ਮਾਤਰਾ ਕਿੰਨੀ ਪਾਊ ਗੀ ?
(pb)
Punjab
ਰਣਜੀਤ ਸਿੰਘ ਜੀ ਤੁਸੀਂ ਆਲੂ ਦੀ ਫ਼ਸਲ ਉੱਪਰ Sulphur (80%) @ 400-500gram ਪ੍ਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ। ਧੰਨਵਾਦ।
Punjab
ਧੰਨਵਾਦ
ਡਾਕਟਰ ਸਾਹਿਬ ਦੱਸੋ ਕਿ ਡੀੲਪੀ ਦਾ ਘੋਲ ਕਿੰਨਾ ਚਿਰ ਰੱਖ ਸਕਦੇ ਹਾਂ ਅਤੇ ਕਿਸੇ ਫਸਲ ਨੂੰ ਕੋਈ ਨੁਕਸਾਨ ਤਾ ਨੀ ਕਰਦਾ ?
(pb)
Punjab
ਰਣਜੀਤ ਸਿੰਘ ਜੀ DAP ਦਾ ਘੋਲ ਤੁਸੀਂ ਜ਼ਿਆਦਾ ਦਿਨ ਨਹੀਂ ਰੱਖ ਸਕਦੇ। ਤੁਸੀਂ ਸਪਰੇ ਕਰਨ ਤੋਂ 1 ਦਿਨ ਪਹਿਲਾ ਪਲਾਸਟਿਕ ਦੇ ਬਰਤਨ ਵਿੱਚ ਘੋਲ ਕੇ ਅਗਲੇ ਦਿਨ ਸਪਰੇ ਕਰ ਸਕਦੇ ਹਨ।ਇਸ ਨੂੰ 1kg ਪ੍ਤੀ 1 ਏਕੜ ਦੇ ਹਿਸਾਬ ਨਾਲ 100-150 ਲੀਟਰ ਪਾਣੀ ਵਿਚ ਮਿਲਾਕੇ ਸਪਰੇ ਕਰ ਸਕਦੇ ਹਨ। ਇਸਨੂੰ ਜ਼ਿਆਦਾ ਕਣਕ ਤੇ ਝੋਨਾ ਉੱਪਰ ਵਰਤਿਆ ਜਾਂਦਾ ਹੈ। ਧੰਨਵਾਦ।
Punjab
ਧੰਨਵਾਦ
name six chemical fertilizers which are rich in nitrogen nutrient ?
(hn)
Punjab
Ammonium nitrate N34.,Calcium ammonium nitrate N27,Urea N46,Ammonium chloride are the chemicals used .
गुठली वाले आम के पौधे पर फल कैसे लाएं जल्द से जल्द ?
(hn)
Punjab
राजीव जी कृपया आप अपने पौधे की उम्र बताएं ता जो आपको उसके हिसाब से सही जानकारी दे सके। पौधों को Vermicompost @4-5kg प्रति पौधा डाले जिस से पौधे की ग्रोथ अच्छी होगी और फल भी अच्छी क्वालिटी का आता हैं। धन्यवाद।
चना सुख रहा है, क्या करूँ ?
(hn)
अजय जी कृपया इसकी फोटो भेजें ताकि आपको सही जानकारी दी जा सके।
Hlo ssri akal sir ji Mere chache huna kol ek Ghodi hai usne 8 month lga hai pehlan ghodi hai usdi sehat bht week hai starting tu e usnu 1killo dana shole nd 2killo choker roz pnde ne 15 din pla jehar ho gya c usnu docter tu treatment krvaya hun thik hai..bt una da kena hai pela tu e jada sehat ni bani usdi nale usdi Ledh v normal ghodia vang ni hai thodi patli hai bki khuraak oh puri pnde han..
(pb)
Punjab
Sukh ji tuci uss nu pett de kiria wali dwai deo ate sme sme te dwai jrur deya kro baki uss nu Livtantra liquid 50-100ml rojana deo jiss nal hajma bhi sahi rehnda ha ate kamjori bhi duur rehndi ha..
devmedia
(pb)
Punjab
Jaspeer Kaur ji Bathinda vich food processing di training KVK (Krishi Vigyan Kendra) toh le sakde han . Vadare jankari lyi tusi niche dite no. te gal kar ke jankari le sakde han. Address - Associate Director ( Training), Krishi Vigyan Kendra, Punjab Agricultural University, Bathinda. Phone-0164-2215619. Thank you.
devmedia
(hn)
Punjab
बकरी क्रॉस होने के बाद 145—155 दिन का समय ब्याने में लेती है आप ब्याने से पहले और बाद भी अच्छी खुराक और अच्छी देखभाल करें और इन दिनों सर्दी से बचाकर रखें।
barbari bakri chahiye ?
(hn)
Punjab
Uttam ji aap goat lene ke liye Ritesh Kumar 9334728654 New jyoti Foundation se sampark kr skte hai..
ਮੱਝ ਨੂੰ ਸੂਈ ਨੂੰ 4 ਮਹੀਨੇ ਹੋਏ ਹਨ, ਦੋ ਮਹੀਨੇ ਟੀਕਾ ਭਰਾਏ ਨੂੰ ਹੋ ਗਏ ਹਨ, 10 ਕਿਲੋ ਦੁੱਧ ਹੈ ਜੀ ਪਰ ਹੁਣ ਅਚਾਨਕ 2-3 ਦਿਨ ਤੋਂ ਇੱਕ ਟਾਇਮ ਦੁੱਧ ਦਿੰਦੀ ਹੈ ਇਸਦਾ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਸਰ ਜੀ ਮੱਝ ਬਿਮਾਰ ਹੈ ਡਾ ਕਹਿੰਦਾ ਖੂਨ ਵਿੱਚ ਵਿਕਟਿਰੀਆ ਹੈ ਤਾਂ ਨੀ ਪੱਢੇ ਖਾਣਦੀ 10 15 ਦਿਨ ਬਾਅਦ ਬਿਮਾਰ ਹੋ ਜਾਂਦੀ ਹੈ ਇਹ ਕੋਈ ਹੱਲ ਦੱਸੋ ਜੀ ?
(pb)
Punjab
ਬਲਜੀਤ ਜੀ ਤੁਸੀ ਉਸਦੇ ਬਲੱਡ ਦੀ ਰਿਪੋਰਟ ਆਪਣੇ ਨਜ਼ਦੀਕੀ ਪੋਲੀਕਲੀਨਿਕ ਵਿਚ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਕਾਰਨ ਪਤਾ ਲੱਗ ਸਕੇ
Sir SAG KA SIMAN ORIGINAL HAI KI NAHI JY 21011 ka details bata dena 900 rupees me dala hai ?
(hn)
yadav ji kripya iski saff photo light mai khichker upload kren kyuki isme photo saff nazar nhi aa rehi hai aap dubara upload kren tan jo apko sahi jankari di ja skee.
Kya mai apne khet me shimla mirch ki kheti kar skta hu ?
(hn)
Kanak te 19:19:19 NPK, Zinc and Manganese di spray kr skde mix krke ?
(en)
Amanpreet g kanak te NPK 191919@1kg+Chelated Zinc@120 gm +Magnese@1kg per acre spray kr skde ho...
सर जी मेरी गाय को ब्याए 20 दिन हुए हैं पहली बार ब्याई है दुध निकल ते समय लात मार ती है और दूध निकालते निकालते वापस चढ़ा जाती है दुबारा बच्चा लगाने के बाद फिर दुबारा पावस ती है कृपा कोई दवाई बाये जो आसानी से मिल जाये धन्यवाद ?
(hn)
उसे Lactomood होमियोपेथिक दवाई 10—10 बूंदे दिन में तीन बार और leptaden tablet 10-10 सुबह शाम और Milkout पाउडर 2—2 चम्मच सुबह शाम रोजाना दें
devmedia
(pb)
Rajasthan
ਤੁਸੀ ਉਸਦੀ ਕਟਾਈ ਕਰਕੇ ਥੋੜਾ ਨਮੀ ਕਰਕੇ ਸੁਕਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਫਿਰ ਉਸਦੀ ਵਰਤੋਂ ਕਰ ਸਕਦੇ ਹੋ ਉਸ ਨੂੰ ਸਾਫ਼ ਕਮਰੇ ਵਿਚ ਵੀ ਸਟੋਰ ਕਰ ਸਕਦੇ ਹੋ
devmedia
(pb)
Rajasthan
ਤੁਸੀ ਉਸਦੀ ਕਟਾਈ ਕਰਕੇ ਥੋੜਾ ਨਮੀ ਕਰਕੇ ਸੁਕਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਫਿਰ ਉਸਦੀ ਵਰਤੋਂ ਕਰ ਸਕਦੇ ਹੋ ਉਸ ਨੂੰ ਸਾਫ਼ ਕਮਰੇ ਵਿਚ ਵੀ ਸਟੋਰ ਕਰ ਸਕਦੇ ਹੋ
अर्किल मटर में पत्तिया भूरी भूरी हो रही है कौन सी बीमारी है प्लीज बताइए ?
(hn)
दशरथ जी मटर के ऊपर NPK 191919@1 किलो प्रती एकड़ सप्रे कर सकते हो।
Madhya Pradesh
फूलों की अवस्था है इसमें 191919 का स्प्रे कैसे कर सकते हैं 1919 19का स्प्रे पहले कर चुके 191919 भूरी पत्तिया ठीक हो जाएगी क्या
ਕਣਕ ਵਿੱਚ ਗੁਲੀਡੰਡਾ ਬਹੁਤ ਹੈ ਜੀ,ਕਣਕ ਬੀਜਣ ਸਮੇਂ ਮੈਕਸ ਦੀ ਸਪਰੇ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ । ਹੁਣ ਕਿਹੜਾ ਸਪਰੇ ਕੀਤਾ ਜਾਵੇ।
(pb)
ਨਿਰਮਲ ਸਿੰਘ ਜੀ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ Axial@400 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਬਾਈ sencor 70 ਤੋਂ 80 ਗ੍ਰਾਮ ਵਿੱਚ ਟੋਪਿਕ ਦੀਆਂ ਦੋ ਪੂਰੀਆਂ ਹਰੇਕ ਢੋਲੀ ਦੇ ਵਿਚ ਪਾਓ
Sar aap kadaknath chuja de sakte hain kya ?
(hn)
Punjab
Shailesh ji Iske liye aap Moh. Ali Zaveri 9998167635 se sampark kr skte hai inse apko purri jankari mill jayegi..
क्या मैं अपने खेत में मेंथा की खेती कर सकता हूं ?
(hn)
Punjab
संदीप जी, भारत में राज्यस्थान मुख्य मेथी उत्पादक राज्य है। मध्य प्रदेश, तामिलनाडू, राज्यस्थान, गुजरात, उत्तर प्रदेश और पंजाब अन्य मेथी उत्पादक राज्य हैं। मेथी की खेती सभी प्रकार की मिट्टी जिनमें कार्बनिक पदार्थ उच्च मात्रा में हो, उगाया जा सकता है पर यह अच्छे निकास वाली बालुई और रेतली बालुई मिट्टी में अच्छे परिणाम देती है। यह मिट्टी की 5.3 से 8.2 पी एच को सहन कर सकती है।धन्यवाद।
Sir mere pas gir cow jo 6 month pregnant h feed kya de aur udder ke liye kya de ?
(en)
Punjab
Sandeep ji usko aap acha hara chara aur feed dalen aap feed heifer dry use kr skte hai aur byane se 2 mahine pehle vitum-h liquid 10ml rojana den aur byane se 1 mahina pehle metabolite powder rojana 1 pouch den aur cargill di transition mix feed de skte ha.
मिर्ची का पतझड़ हो गया है फुटाव के लिए कौन सी खाद लगाएं ?
(hn)
राज जी कृपया इसकी फोटो भेजें ताकि आपको सही जानकारी दी जा सके।
sadi mjj nu 3mnth ho gye sui nu oh aaj doke paa re ik swere ik sham nd dudh nhi laah re pura koi desi upaa dso ?
(hn)
tuci uss nu lactomood homeopathic dwai dia 10-10 drops din vich 3 varr deo ate agrimin powder 50gm rojana deo ate milkout powder 2-2 chamch swere sham deo..
Sir gir ka sex semen price aur haryana mein kaha milega ?
(en)
Punjab
aap apne nazdiki private dealer se ptta krr skte hai kyuki abs ke hf semen lagbhag 1200-1500rs. tak milta hai baki breed ke hisab aur record ke hisab se alag alag hota hai
From where I Got sadabahar mango tree and thai 1kg guava tree of good quality ?
(en)
Punjab
Rajesh Singh ji you can contact to Siraj at 99370 68786. he can provide you sadabahar mango tree.
गेहूं मे पीला पन आ गया है उपचार बताये अभी 28दिन हुआ है ?
(hn)
कुशल जी गेहूं में NPK 19:19:19@1kg प्रति एकड़ सप्रे करें।
ਵਿਰੋਧੀ ਸ਼ਬਦ ਕਰੋ ਵੀਰ ਜੀ ਜੇ ਕਦੀ ਸ਼ਬਦ ਕਰੋ
ਵੀਰ ਜੀ ਜੈਕ ਸਪੈਰੋ
devmedia
(pb)
Punjab
Kulvir ji isde lai tuci pehla kise nazdiki farm te jaa ke khudd iss kam nu dekho jiss nal tuhanu iss kam di sahi jankari milegi ate sahi kam krnn da ptaa lgega..
ਸਬਜ਼ਿਆਂ ਦੇ ਵਧਿਆ ਕਿਸਮ ਦੇ ਬੀਜ ਜੋ ਸੁੱਧ ਹੋਣ(ਬਜ਼ਾਰ ਵਰਗੇ ਨਾਂ ਹੋਣ) ਕਿੱਥੋਂ ਮਿਲ ਸਕਦੇ ਆ online ਤੇ offline ? @ਫਰੀਦਕੋਟ
(en)
Punjab
ਰਾਜਵੀਰ ਜੀ ਤੁਸੀਂ ਸਬਜ਼ਿਆਂ ਦੇ ਵਧਿਆ ਕਿਸਮ ਦੇ ਬੀਜ ਆਪਣੇ ਨਜ਼ਦੀਕ KVK ਸੈਂਟਰ ਤੋਂ ਲੈ ਸਕਦੇ ਹਨ। Krishi Vigyan Kendra (KVK), Circular Road, Faridkot (Punjab). Phone :- 01639-253142. Thank you .
Think u veer g or fruit de plant v mil jande aa ethe
Punjab
Rajveer ji fruit plants availability te depend karda.
devmedia
(hn)
Punjab
Dinesh ji video me apki awaz suniye nahi de rahi, kripya apna sawal visthar se btaye ke apke paudho me kya problem hai ta jo apko uske hisab se sahi jankari de sake. Thank you.
sir g pdf de semen chahide kitho milange kine da miluga ?
(pb)
Punjab
PDFA de semen lai tuhada isda member banna pwega fir hi semen mill skde hai kyuki ehh sirf pdfa de member nu hi semen milde hai..
ਡਾਕਟਰ ਜੀ ਮੇਰੀ ਮੱਝ ਦੇ ਦੁੱਧ ਕਿਦਾ ਜਾਦਾ ਕੀਤਾ ਜਾ ਸਕਦਾ ਹੈ 4kg to g ਤੇ ਮੱਝ ਦੀ ਫੱਟ ਵੀ ਜਾਦਾ ਕਿਦਾ ਕੀਤੀ ਜਾ ਸਕਦੀ ਹੈ g ?
(en)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
.2 ha talab me kitani fish pali ja sakti h kon kon si machhli pal sakte h ?
(hn)
aap ek ekad talab mai 5000 pung dal skte hai aur aap rohu, katla, common carp, breed rakh sktte ha..
सर 20 दिन का गेहूँ हो गया है यूरिया डाल कर सिंचाई करें या बाद में डालें। सर गेहूँ की अच्छी बढ़वार के लिऐ कौन सी खाद प्रयोग करें मटियार मिट्टी है धान का खेत है पौधों में बौना पन रहता हैं बाद में ?
(hn)
रमाकान्त जी गेहूं में पानी लगाकर बाद में खाद डाल सकते हो।
Uttar Pradesh
सर बौना पौधे की बढ़वार के लिए क्या करें
रमाकान्त जी ग्रोथ के लिए आप NPK 19:19:19@1kg प्रति एकड़ सप्रे करें।
Uttar Pradesh
19 19 19 npk 20 दिन के गेहूँ में पहले डालकर पानी लगा दे तो सर ठीक है या बाद में
mirchi me thrips ki dawai ?
(hn)
Dhakar g Thrips ki roktham ke liye Delegate@180 ml per acre spray kr skte ho...
ਜੀ ਗਾ ਖੱਗ ਦੀ ਰਹਿੰਦੀ ਆ ਅਤੇ ਨੱਕ ਚੋ ਚਿੱਟਾ ਜਿਹਾ ਪਾਣੀ ਵੀ ਨਿਕਲਦਾ ਰਹਿੰਦਾ ?
(pb)
Rajasthan
ਤੁਸੀ ਉਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
turi da ki rate chl rehya ferozepur, moga , muktsar kotakpura ?
(pb)
Punjab
Harman Sidhu ji tudi da price 250 - 300 rupee qunital chal reha hai ji.
jagraon 330
ਕਣਕ ਬੂਝਾ ਨਹੀਂ ਬਣਾ ਰਹੀ ਹੈ ਅਤੇ ਬੂਟੇ ਦੇ ਤਣੇ ਲਾਲ ਹਨ ਅਤੇ ਬੂਟੇ ਸੁੱਕ ਗਏ ਹਨ। ਇਸ ਦਾ ਕਾਰਨ ਅਤੇ ਇਲਾਜ ਦੱਸਿਆ ਜਾਵੇ ਧੰਨਵਾਦ ?
(pb)
ਮਨਪ੍ਰੀਤ ਸਿੰਘ ਜੀ ਕਣਕ ਵਿੱਚ M45@500 gm ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਨਾਲ ਮਿਲਾ ਕੇ ਪਾ ਸਕਦੇ ਹੋ।
गेहूं कटाई कब करें :- गेहूं की कटाई का वैसे तो कोई तय समय नहीं होता, क्योंकि इसकी बुआई कब और कौन से बीज से की है, उसी पर कटाई का समय निर्भर करता है। फिर भी दाने की नमी जांच लें, ताकि दाने के सिकुड़ने की स्थिति नहीं रहे। आमतौर पर 15 मार्च से 15 अप्रैल के बीच कटाई हो जानी चाहिए ?
(hn)
Punjab
SMD Agrominerals ji, किसानो के साथ महत्वपूर्ण जानकारी सांझी करने के लिए आपका बहुत धन्यवाद।
matar ki kheti ?
(pb)
Punjab
Jaswant ji matar di kheti vich bijayi da sahi sama October to November vich kar sakde han.Is di biajyi lyi 35-40 kg prati Acre de hisab nal beej sakde han. Matar di vadia varieties jive- PG-3, Punjab-88, Asauji, Early Superb, Arkel, Little Marvel, Alaska, Jawahar Matar, Harit, Bonneville , Ageta, Field Pea han. Es di bijayi sama Urea@50kg, DAP@25kg nu prati acre de hisab nal pa do. Fasal nu 1-2 sanchayi di jrurat pendi hai . pehla pani full pen te ate duja pani falian bnan te deo ji. Jyda pani nal patte peele ho sakde han jo nuksan karda hai. Jado matar dark hare rang de ho jan ta tudvayi kar lavo. Average 4to 5 tudvayian nu 6 to 10 dinna de fark nal kar sakde han. Dhanwad.
खेत की फसल में पाले के प्रभाव को कम करना खेत की फसलों को पाले से बचाने के लिए कई उपाय है. जैसे टमाटर की फसल में हर तीसरी पंक्ति के बाद एक साफ पानी का बर्तन रख सकता है, याद रहे कि बर्तन को पौधों से करीब 4 से 5 इंच ऊँचा रखा जाए. इससे ज्यादा पाला पड़ने पर पानी जम जाएगा और उससे निकली ऊष्मा से पौधों का पाले से बचाव हो सकता है. इसके अलावा फसल की छत ऊष्मारोधक बनानी चाहिए, जिससे केवल छत ही ठण्डी होगी और फसल पर कोई प्रभाव नहीं होगा. पौधों के ऊपर प्लास्टिक बैग बांध भी लगा सकता है. यह पौधो तथा फसलों के बीच खरपतवार सूर्य की किरणों को प्ररिवर्तित कर देते है. अगर किसी विशेष दिशा से ओस पड़ने की संभावना हो, तो आवास पटियां लगाकर उसके प्रभाव को कम किया जा सकता है. आवास पटियां दक्षिणी से पश्चिमी दिशा की ओर लगानी चाहिए. कम ओस-अवरोधी पौधो को आवास पटियों में लगाना उपयुक्त हो सकता है. फलदार पौधों को पाने के नुकसान से बचाने के लिए लगभग 100 वाट बिजली का बल्ब के हरे भाग के नीचे लगाएं, तो फलदार पौधो को पाले से होने वाले नुकसान से बचाया जा सकता है. आपको बता दें कि ठोस मिट्टी में पाले का असर कम होता है, क्योकिं यह ऊष्मा को मुक्त नहीं होने देती, इसलिए पाला पड़ने की संभावना वाले दिनों में मिट्टी की गुड़ाई या जुताई नहीं करनी चाहिए, क्योंकिं ऐसा करने से मिट्टी मुलायम हो जाती है. इसका तापमान कम हो जाता है. जिन क्षेत्रों में पाले की संभावना अधिक रहती है, वहां चुकन्दर, गाजर, गेहूं, मूली, जौ इत्यादि फसलें उगाने से ओस का प्रभाव कम होता है. पाले से फसल को बचाने के लिए छिड़काव के उपाय बारानी क्षेत्र की फसलों में ओस का प्रभाव दिखने पर गंधक के अम्ल का 0.1 प्रतिशत घोल का छिड़काव करें, ताकि पौधे पूरी तरह भीग जाए. इससे ओस से होने वाले नुकसान से बचाव होगा, सात ही पौधे में बीमारियों से लड़ने की क्षमता भी आएगी. इस उपाय से गेहूं, चना, सरसों, आलू, मटर आदि की फसलों को बचाया जा सकता है. फसलों एवं सब्जियों में फूल आने से पहले 0.03 प्रतिशत साइकोसेल का छिड़काव कर सकते है. बता दें कि ग्लूकोज का मुख्य रूप से गर्मी में प्रयोग किया जाता है, एक किलो ग्लूकोज को 800 से 1000 लीटर पानी में घोल बनाकर प्रति हेक्टेयर छिड़काव करें. इसी तरह नाइट्रोजन खाद व अन्य पोषक तत्वो का छिड़काव करके फलदार पौधों को नुकसान से बचाया जा सकता है. पौधों को ओस से होने वाले नुकसान से बचाने के लिए सूक्ष्म या गौण तत्व जैसे- कापर, मैग्नीशियम, जिंक, मैग्नीज, बोरोन इत्यादि के घोल का छिड़काव करना चाहिए. रसायन जैसे तांबे एवं जस्ते का छिड़काव करने से फलदार पौधों को बचाया जा सकता है. इस तरह फसलों को ओस के कारण होने वाले नुकसान से बचाया जा सकता है ?
(hn)
Punjab
SMD Agrominerals ji, किसानो के साथ महत्वपूर्ण जानकारी सांझी करने के लिए आपका बहुत धन्यवाद।
what is causing new leaves of mango plant burn like this ?
(en)
Punjab
Bhupinder Singh it can be due to change in climatic conditions . It happens due to low temperature that is cold injury. To protect it from cold, cover the young plants(1-3 years of age) with thatches made from locally available material. Irrigate the plants during expected period of frost occurrence. Thank you.
Why does Rabi Corn Plants turn into white Please tell me the problem and suggest it s Solution ?
(en)
Mr.Amar its aa micronutrient deficiency, for control spray NPK 19:19:19@1kg per acre...
ਸ੍ਰੀ ਮਾਨ ਜੀ ਮੈਂ ਇੱਕ ਗਾਂ ਮੁੱਲ ਲਈ ਸੀ ਜਿਸ ਤੋਂ ਲਈ ਸੀ ਉਸ ਮੈਨੂੰ ਡੇਢ ਮਹੀਨੇ ਰਹਿੰਦੇ ਹਨ ਕਹਿ ਕੇ ਦਿੱਤੀ ਸੀ ਪਰ ਮੇਰੇ ਕੋਲ ਸਾਢ਼ੇ ਤਿੰਨ ਮਹੀਨੇ ਤੋਂ ਉਪਰ ਟਾਈਮ ਹੋ ਚੁੱਕਾ ਹੈ ਜੀ ਹੁਣ ਉਹ ਗਾਂ ਤਿਆਰ ਹੋ ਚੁੱਕੀ ਹੈ ਜੀ ਬਸ ਇੱਕ ਦੋ ਦਿਨ ਵਿੱਚ ਸੂ ਜਾਵੇ ਗੀ ਮੈਂ ਉਸ vitaum h ਰੋਜਾਨਾ ਦੇ ਰਿਹਾ ਹਾ ਅਤੇ ਕਣਕ ਦਾ ਦਲੀਆ ਵੀ ਦੇ ਰਿਹਾ ਹਾ ਜੀ ਲਯੋਟੀ ਵਧੀਆ ਕਰ ਆਈ ਹੈ ਮੁਸੀਬਤ ਇਹ ਆ ਜੀ ਕੇ ਉਹ ਗਾਂ ਕੌੜੀ ਬਹੁਤ ਹੈ ਹੱਥ ਤੱਕ ਨਹੀਂ ਲਾਉਣ ਦਿੰਦੀ ਘੁਰਦੀ ਹੈ ਥਣਾਂ ਨੂੰ ਹੱਥ ਲਾਉਣ ਦਾ ਮਤਲਬ ਤਾਂ ਹੀ ਨਹੀਂ ਜੀ ਡਰ ਹੈ ਕਿਤੇ ਉਹ ਸੂਣ ਬਾਅਦ ਖਰਾਬ ਨਾ ਕਰੇ ਕੋਈ ਹੱਲ ਦੱਸੋ ਜੀ
(pb)
Punjab
ਤੁਸੀ ਉਸ ਨੂੰ ਸੂਣ ਤੋਂ ਬਾਦ ਚੁਆਈ ਕਰਕੇ ਸਹੀ ਪਤਾ ਲਗੇਗਾ ਜੇਕਰ ਤੰਗ ਕਰਦੀ ਹੈ ਤਾਂ ਲੱਤਾਂ ਬੰਨ ਕੇ ਦੁੱਧ ਕੱਢੋ ਅਤੇ ਨਾਲ ਹੀ lactomood ਹੋਮੀਪੈਥਿਕ ਦਵਾਈ 1-1ml ਸਰਿਜ ਨਾਲ ਸਿਧੇ ਮੂੰਹ ਰਹੀ ਦਿਓ ਅਤੇ milkout powder 2-2 ਚਮਚ ਸਵੇਰੇ ਸ਼ਾਮ ਦਿਓ
mushroom ki kheti ?
(en)
Raj narayan g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Sir G mai ye semen apne bachhdi ko lagwaya hun Dr sahab ne HLDB ka bataya hai lekin ispe kahi HLDB nahi likha hai kya ye original hai ya duplicate mai bihar se hmare yaha bahut froud ho raha hai HF gaay se Gir aur sahiwal ke bachche aa rahe hai 3star hx_10006cbhf(hg) boj 243-18 2E Aje956 ?
(hn)
Punjab
yeh hf aur gir cross nasal ka semen hai aur SAG walo ka semen hai aap iss link per click krke iski jankari padd skte hai https://superioranimalgenetics.com/node/485
SAG ke number pe massage kiya tha mai sim ka details lekin SAG wale ne duplicate btaya
15 ਦਿਨ ਹੋ ਗਏ ਕੱਦੂ ਲਾਏ ਅਜੇ ਤੱਕ ਉੱਗਰੇ ਨੀ ਉੱਪਰ ਸੀਟ ਵੀ ਪਾਈ ਕੋਈ ਹੱਲ ਦੱਸੋ ?
(en)
आलू में क्या बीमारी है ?
(hn)
बलजीत जी आलू में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो।
60 दिन का जीरे में बढ़वार व अधिक उत्पादकता में कोनसी खद या खुराक डालनी चाहिए ?
(hn)
Punjab
श्रीमान जी कृपया आप बताएं अपने जीरा की फ़सल में क्या क्या खाद, कब और कितनी मात्रा में डाली हैं, ता जो आपको उसके हिसाब से सही जानकारी दे सके। धन्यवाद।
kis ped ki patti hai ?
(hn)
Maharashtra
Nikhil ji yeh aam ke ped ka patta hai,dhanywad
ਜੀ ਗਾ ਦੇ ਦੁੱਧ ਵਿੱਚ Dt ਦੀ ਤਰ੍ਹਾਂ ਸਮਿਲ ਅਾਉਦੀ ਹੈ। ਜਦ ਦੁੱਧ ਨੂੰ ਗਰਮ ਕਰਦੇ ਹਾ, 15 ਦਿਨ ਹੋ ਗਏ ?
(pb)
ਤੁਸੀ ਉਸ ਨੂੰ buffzon ਪਾਊਡਰ 50gm ਰੋਜਾਨਾ ਅਤੇ mammidium ਪਾਊਡਰ 50gm ਰੋਜਾਨਾ ਦਿਓ ਅਤੇ ਹਫਤੇ ਵਿਚ ਇਕ ਦੋ ਵਾਰ 20-25 ਗ੍ਰਾਮ ਮੀਠਾ ਸੋਡਾ ਵੀ ਦਿਓ
चार साल की बछिया के है जो चारा नही खाती है छू महीने का सीमन लगा है कृपया कर इलाज बताओ ?
(hn)
Rajasthan
उसे आप नज़दीकी डॉक्टर से जांच करवाएं उसके बुखार की जांच करके ही सही इलाज हो सकता है।
devmedia
(hn)
Rajasthan
उसे आप नज़दीकी डॉक्टर से जांच करवाएं उसके बुखार की जांच करके ही सही इलाज हो सकता है।
Gehu ki kheti me Mandusi ka best illaj ?
(hn)
Rambhool g mandusi ki roktham ke liye Axial@400 ml per acre spray kr skte ho....