Punjab
Search
ਕਣਕ ਨੂੰ ਯੂਰੀਆ ਕਿੰਨੇ ਦਿਨ ਤੇ ਪੂਰੀ ਕਰ ਦੇਣੀ ਚਾਹੀਦੀ ਹੈ ਤੇ ਤੀਜਾ ਪਾਣੀ ਕਿੰਨੇ ਦਿਨ ਤੇ ਲਾਇਆ ਜਾਵੇ
(pb)
ਬਲਵਿੰਦਰ ਜੀ ਕਣਕ ਨੂੰ ਤੀਸਰਾ ਪਾਣੀ 60-65 ਦਿਨਾਂ ਦੀ ਫਸਲ ਨੂੰ ਲਗਾ ਸਕਦੇ ਹੋ ਅਤੇ Urea@110 kg ਪ੍ਰਤੀ ਏਕੜ 3 ਹਿੱਸਿਆ ਵਿੱਚ ਵੰਡ ਕੇ ਪਾ ਸਕਦੇ ਹੋ।
Punjab
ਕਿੰਨੇ ਦਿਨਾ ਤੇ ਪੂਰਾ ਕਰ ਦੇਣਾ ਚਾਹੀਦਾ ਹੈ ਯੂਰੀਆ ਕਣਕ ਨੂੰ
ਮੱਝ ਨੂੰ ਦੇ ਪਹਿਲਾ 2 ਵਾਰ A i ਕੀਤੀ ਫਿਰ repeat ਹੋਗੀ ਫੇਰ ਡਾਕਟਰ ਦੀ ਸਲਾਹ ਨਾਲ ਝੋਟੇ ਤੋਂ ਲਗਵਾਈ ਤੋ ਹੁਣ 5 ਦਿਨ ਬਾਅਦ ਇੱਦਾ ਕਰ ਰਹੀ ਹੈ ਕਿ ਕਰੀਏ ਜੀ
(pb)
Punjab
ਇਸ ਦਾ ਕੋਈ ਚੱਕਰ ਨਹੀਂ ਜੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਜੇਕਰ ਅਗਲੀ ਵਾਰ ਵੀ ਹੀਟ ਵਿਚ ਆਵੇ ਤਾਂ ਪਹਿਲਾ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਉਸ ਤੋਂ ਅਗਲੀ ਹੀਟ ਵਿਚ ਝੋਟੇ ਤੋਂ ਲਗਵਾਓ
ਜੀ ਗਾ ਦੇ ਲੇਵੇ ਦੀ ਭਲੂਨ ਪੱਕ ਗਈ ਆ ਸੁਈ ਨੂੰ ਮਹਿਨਾ ਹੋ ਗਿਆ ਹਜੇ ਤੱਕ ਭਲੂਣ ਨੀ ਹਟੀ
(pb)
ਤੁਸੀ ਉਸ ਨੂੰ Amoxrium forte 4.5gm, ascrobic aicd 20ml, Vitum-H 5ml, Megludyne inj 20ml ਲਗਵਾਓ ..
mushroom ki kheti kaise kiya jata hai
(hn)
Dileep gkhumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Uttar Pradesh
Sar Mein pahli bar mushroom ki kheti karna chahta hun kripya margdarshan Denge
bakriyan Kam khari hai kamjor ha or muh pakke hai koi madicine ya injection
(hn)
unko aap Avilin 2ml, Melonex plus 4ml, Gentamicin 4ml growth ke hisab se kam ja jyada lgga skte hai..
sir ji gehun wheat me NPK19,19,19 per hec. kitna Dana chahiye
(hn)
Punjab
Vipin ji gehun me NPK 19:19:19 ki spray 2.5kg prati hectare ke hisab se 250-300 liter pani me milakar kar sakte hai. Dhanywad.
कैसे पता चलेगा की पग नस्ल की कुतिया प्रग्नेंट है
(en)
इसके गाभिन की जांच के लिए female pregnancy test kit का प्रयोग कर सकते है उसमें सुबह के समय के पिशाब की बूंदें डालकर पता लगाया जा सकता है।
ਕਣਕ ਬੀਜੀ ਨੂੰ 45ਦਿਨ ਹੋਏ ਸੀ ਪਾਪੂਲਰ ਦੇ ਬੂਟੇ ਪੂਟੇ ਨੇ ਕਣਕ ਖਰਾਬ ਹੋਗੀ ਦੁਆਰਾ ਬੀਜ ਸਕਦੇ ਹਾ ਜਾ ਨਹੀਂ ਤੇ ਕਿਹੜਾ ਬੀਜ ਠੀਕ ਰਹੂ ਨਾਲ DAP ਪਾਉਣ ਦੀ ਲੋੜ ਹੈ ਜਾ ਨਹੀ ਪਹਿਲਾਂ DAP ਪਾਈ ਸੀ
(pb)
Punjab
ਸਤਵਿੰਦਰ ਜੀ ਕਿਰਪਾ ਤੁਸੀਂ ਕਣਕ ਦੀ ਫਸਲ ਦੀ ਫੋਟੋ ਭੇਜ ਸਕਦੇ ਹਨ, ਜਿਸ ਵਿੱਚ ਪੋਪਲਰਾਂ ਕਰਕੇ ਪੌਧੇ ਖ਼ਰਾਬ ਹੋਏ ਹਨ. ਜੇ ਘੱਟ ਮਾਤਰਾ ਵਿੱਚ ਖਰਾਬ ਹੋਏ ਹਨ ਤਾਂ ਤੁਸੀਂ ਉਸਨੂੰ ਬਹਾਲ ਕਰ ਸਕਦੇ ਹਨ, ਕਿਓਂਕਿ ਕਣਕ ਦੀ ਬਿਜਾਈ ਦਾ ਮੌਸਮ ਬਹੁਤ ਲੇਟ ਹੈ ਤੇ ਠੰਡ ਵੀ ਕਾਫੀ ਹੈ. ਇਸਲਈ ਜਰਮੀਨੇਸ਼ਨ ਲੇਟ ਹੋਵੇਗੀ ਤਾ ਕਣਕ ਵੀ ਲੇਟ ਹੋ ਸਕਦੀ ਹੈ. ਇਸ ਕਰਕੇ ਤੁਸੀਂ ਫਸਲ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਉਸ ਹਿਸਾਬ ਨਾਲ ਫ੍ਰੀ ਜਾਣਕਾਰੀ ਦਿਤੀ ਜਾ ਸਕੇ.
devmedia
(pb)
Rajasthan
Sohan ji tuci mulian naa pao ehh thndia hundi ha ehna dina vich thnnd lggn da drr rehnda ha
Hlo sir ji kanak pili hogi aa ji pani lon to bad 1 bore urea and 5kilo sulphur payi aa ji hoju theek g
(pb)
Punjab
Hanji taran jit ji sahi hai. Je tusi kanak te manganese te zinc di spray nai kari hale ta tusi thore dinna tak 1kg manganese + 100gram chelated zinc di spray kar sakde han. Dhanwad
मोथा के लिए गेहूं में क्या लगा सकते है
(en)
Punjab
शर्मा जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
ਞੈੜੀ ਨੂੰ ਸੂਈ ਨੂੰ 15 ਦਿਨ ਹੋ ਗਏ ਸਨ ਅਤੇ ਦੁੱਧ ਘੱਟ ਗਿਆ ਹੈ ਕੋਈ ਸਝਾਅ ਦਿਉ ਜੀ
(pb)
ਤੁਸੀ ਉਸ ਨੂੰ Calcimust tab 1-1 ਗੋਲੀ ਸਵੇਰੇ ਸ਼ਾਮ ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ ਅਤੇ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਮੌਸਮ ਵਿਚ ਬਦਲਾਵ ਕਰਕੇ ਦੁੱਧ ਤੇ ਫਰਕ ਪੈ ਜਾਂਦਾ ਹੈ
sir jameen thodi kalar jahi a ki us vich pani laun toh pehla urea ch sulphur mila ke paun toh baad ch agle din pani la sakde hanh
(pb)
Punjab
Lali ji tusi kanak vich sulphur@4kg prati Acre nu urea nal pani toh pehle pa sakde han. pani jada bhar ke na layo. Dhanwad.
lemon grass ki kheti kab hoti hai beej kaha se milega bechhna kaha achhi fasal kese le
(en)
Punjab
lemon grass loamy soil sandy loam m e boht bdhiya hota hai.. ye seed , roots cutings se ugaya jata hai. ye 2 meter tak ucha jata hai. ise rang k hisab se dofferiantete kia ja skta hai .4 se 6 irrigattion rainfall k hisab se kafi hai. till harvesting 1.chumannpulu (redgrass) oil content 75to 90 percent 2.velapullu (white stem) oil content 60to 70prct
ਪੰਜਾਬ ਵਿੱਚ ਟੋਟਲ ਝੋਨੇ ਦਾ ਏਰੀਆ ਕਿੰਨਾ ਹੈ
(en)
Punjab
ਪੰਜਾਬ ਵਿੱਚ ਟੋਟਲ ਝੋਨੇ ਦਾ ਏਰੀਆ 25.78 ਲੱਖ ਹੈਕਟੇਅਰ ਹੈ।
Punjab
2018-19 ਦੇ ਦੌਰਾਨ ਪੰਜਾਬ ਵਿੱਚ ਝੋਨੇ ਹੇਠ ਕੁੱਲ ਰਕਬਾ 31.03 ਲੱਖ ਹੈਕਟੇਅਰ ਸੀ ਜਿਸ ਵਿੱਚ ਝੋਨੇ ਦੀ ਕੁੱਲ ਉਪਜ 191.36 ਲੱਖ ਟਨ ਜਾਨੀ ਕਿ 128.2 ਲੱਖ ਟਨ ਚਾਵਲ ਹੋਈ। ਔਸਤ ਝਾੜ 61.67 ਕੁਆਂਟਿਲ ਪ੍ਰਤੀ ਹੈਕਟੇਅਰ/25 ਕੁਆਂਟੀਲ ਪ੍ਰਤੀ ਏਕੜ ਰਿਹਾ
ਧਾਨ ਦਾ ਝਲਸਣਾ
(pb)
Punjab
ਸੋਨੀ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
Patel ji bhindi ki buvayi abhi nahi ho rahi hai,dhanywad
ਕਣਕ ਵਿੱਚ ਲੀਡਰ ਨੂੰ ਯੂਰੀਆ ਵਿੱਚ ਰਲਾ ਕੇ ਸਿੱਟਾ ਦੇ ਸਕਦੇ ਹਾਂ
(pb)
Punjab
ਸ਼੍ਰੀਮਾਨ ਜੀ ਇਹ ਤਰੀਕਾ ਖੇਤੀਬਾੜੀ University ਵੱਲੋਂ recommend ਨਹੀਂ ਕੀਤਾ ਗਇਆ ਹੈ ਸੋ ਆਪਣੇ ਅਨੁਸਾਰ ਇਹ ਤਰੀਕਾ ਸਹੀ ਨਹੀਂ ਹੈ।
ਕਣਕ ਵਿੱਚ ਸਨਕੋਰ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ
(pb)
Punjab
ਧੰਨਵਾਦ ਜੀ
ਡੀ ਬੀ ਡਬਲਜੋ 187 ਕਣਕ 45 ਦਿਨ ਦੀ ਹੋ ਗੲੀ ਹੁਣ ੳੁਸ ਨੂੰ ਲਿੲਓਸਿਨ ਦੀ ਸਪੇਰ ਕਰ ਸਕਦੇ ਹਾ
(pb)
गेहूं की फसल में राईं की रोकथाम के लिए कौन कौन से कीटनाशक का प्रयोग करें
(hn)
Punjab
पटेल जी आप इसकी रोकथाम के लिए 2-4D amine salt @200 ml को प्रति एकर के हिसाब से स्प्रे करें| धन्यवाद
SR hare charee lyi Javi, java ,ja hor.koi charra daso Jo 45 din Ch tyar ho jawe jis di bijai Hun Howe daso g jmeen vehli c
(pb)
Punjab
Harman ji vaise ta thand jyda hon karke pehla beeje hoye hara chara de wadh di varto kiti jandi hai. Tusi javi, jow ja barseem di bijayi kar sakde han. Dhanwad.
ਸਰ ਘੋੜੇ ਦਾ ਪਿਸ਼ਾਬ ਇਸ ਤਰਾਂ ਆਉਂਦਾ,ਕਿ ਕਾਰਨ ਹੋ ਸਕਦਾ ਹੈ ਜੀ,ਉਂਜ ਘੋੜਾ ਬਿਲਕੁਲ ਠੀਕ ਆ
(pb)
Punjab
ਚਿਨੂ ਇਸਦਾ ਕੋਈ ਚੱਕਰ ਨਹੀਂ ਹੈ ਇਹ ਧਾਂਤ ਕਰਕੇ ਹੈ ਕੋਈ ਚੱਕਰ ਨਹੀਂ ਹੈ
devmedia
(pb)
ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ • 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ ਦੇ ਸਕਦੇ ਹੋਂ
Punjab
ਸ਼੍ਰੀਮਾਨ ਜੀ ਤੁਹਾਡਾ ਸਵਾਲ clear nhi hai ਕਿਰਪਾ ਕਰਕੇ ਵਿਸਥਾਰ ਨਾਲ ਪੁੱਛੋ
आलु मे npk 191919 की सपरी की है कितने दिन बाद npk dap ya 13 00 45 की सपरे कर सकते है जी
(hn)
आलू में NPK 19:19:19 की सप्रे के 7 दिन बाद NPK 130045@1 किलो प्रती एकड़ सप्रे कर सकते हो।
calf starter feed formula daso in Punjabi ch
(pb)
Rajasthan
ਬੱਚੇ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ .
devmedia
(hn)
Punjab
bhati ji kripya aap audio dubara bheje aapke dwara bheji gayi audio men awaaj sahi se sunayi nahi de rahi hai,dhanywad
dr. saab meri majjh kll di patthe ni kha rhi kll oda temp. 100 c local dr. to injection lgwaye frr v frk ni pya aaj swere ode ear bhut thnde c te kamb rhi c frr doctor nu bulaya temp. 100.5 c frr injection lgaye hun ear ta thik ho gye kamb v ni rhi but patthe ni kha rhi dso ji ki kita jawe
(pb)
tuci uss nu Brotone liquid 100ml rojana ate Digamax Powder 100gm rojana deo..
sarso me npk 19 19 19 ka spray kar sakte hai
(hn)
Punjab
Sanjeev ji ap NPK@19:19:19 @1kg prati 1Acre ke hisab se 100-150 litre pani me milakar spray kar sakte hai. Dhanywad.
kya khira me npk 19 19 19 ka spray kar sakte hai
(hn)
kheere mein growth ke liye NPK 19:19:19@1kg per acre spray kr skte ho ...
Punjab
hnji jroor kr skte ho
kank which chleted Zink kine mattera poni te nal kali kine te megneg kine daso ji
(pb)
Punjab
Gurpreet ji tusi kanak te Manganese 1kg + chelated zinc 100gram nu prati Acre de hisab nal 100-150litre pani vich milake spray kar sakde han. Dhanwad.
kya hmm M-45, ke sth , 13 00 45 ka ikhtha spray kr skte h lehsun me, dono ka alag alag ghol bna kr phr ek sth spray tank me dalkar
(en)
Punjab
नितिन जी आप दोनों की स्प्रे कर सकते हैं, ध्यान रखें दोनों का घोल अलग अलग बनाएं स्प्रे करने के समय ही मिक्स करें
Haryana
Thanku sir
papaya ki kheti me watermelon ki kheti kaise Kate
(hn)
Punjab
Verma ji kripya aap btaye ke papaya ke ped ki umar kitno hai aur use kitni doori par bijai ki gayi hai taki aapko uske hisab se jankari di ja sake,dhanywad
kisi nasl ko cross karane par baccha kitne percent pure aata hai
(hn)
Punjab
Tiwari ji yadi aap kisi ek nasal ko dusri nasal se cross krwate ha tab bache mai 50-50% dono naslo ke guun hote ha
pig farm training
(en)
Punjab
Sukhwinder ji ajje pig farming di training nhi ho rehia ha jiwe he isdi training howegi tuhanu isdi jankari de diti jawegi.
आंबा व्यवसाय म्हणजे काय
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
काले खेत वाली मिट्टी में सरसों के कौन सी बीच की बुवाई करनी चाहिए और किस किस तरीके से करनी चाहिए
(hn)
Punjab
विजय जी अभी सरसो की बिजाई का समय निकल गया है अभी इसकी बिजाई नहीं की जा सकती| धन्यवाद
Sir mere pass dpcross murgiyan hai vo eggs nahi de rahi feed godrej layer de rha hu koi solution bateyian
(en)
Punjab
Ajmer ji murgia 5-6 mahine ke badd egg dene suru krtia hai aap unko thnnd se bacha ker rakhen aur achi feed ke sath mineral mixture dena suru kren aur hari sabjia jaise palak, methi, berseem bhi khilla skte hai aur lashun bhi khilla den..
HF calf(bachdi) ko jldi tyar krne ke liye feed formula btaye
(en)
Rajasthan
Nitin ji kripya aap apna swal vistar se pushen aap yeh btayen uski age kitni hai tan jo uss hisab se apko sahi jankari di jaa skee aap dubara swal push skte hai..
mere pass 2 HF nasal ki bachdia h ek 1 saal ki h or dusari 1.5 saal ki, inhe jldi tyar krne ke liye feed dalne ka tarika btaye or feed me kya kya dalkar tyar krwaye. koi acha feed formula share kare, or kitne din me tyar ho jayengi
(en)
Rajasthan
aap feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture, isse aap feed tyar kr skte hai
NIL GAY SE KHETI KO BACHANE KA TARIKA BATAYEN
(hn)
Punjab
aap fasl ki fencing kar sakte hai iske ilava aap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate
total cost to start a fish farm subsidy, bank loans and labour and other govt. support to start fish farm.
(en)
if you want to start fish farming please get the training your nearest fishery department. in this training he will provide you all information about fish farming, pond, loan & subsidy. please contact to Sh. Rakesh Kumar, ADF 94174-77865 thanks.
sir g buffalo murrah nasal di ha us da kada tika gaban da kada tika legai jai
(en)
Punjab
tuci uss nu m29, mahabali, rustam, koi vdia record wala semen bhrwa skde ho..
Punjab
kirpa karke apna swal visthar naal pucho
pyaj ki kon si bij utam ho gi
(en)
Punjab
Navin ji aap pyaj ki kisme jaise Bhima Kiran,Bhima Shakti,Bhima Shweta,Early Grano ki bijai kar sakte hai,dhanywad
Sir/madam,kanak vich herbicide(shagun 21-11) spray krn toh kinne din baad appa urea de skde kanak nu Ki appa herbicide spray krn toh next day v urea de skde field vich Thanku
(en)
Punjab
tuc isdi spray bijai to 35-40 din tak karo ate ure nu sprya to 7 din bad pao.dhanwad
Punjab
ਨਹੀਂ ਜੀ, ਸਪ੍ਰੇ ਤੋਂ ਅਗਲੇ ਦਿਨ ਯੂਰੀਆ ਦੇਣਾ ਸਹੀ ਨਹੀਂ ਹੁੰਦਾ, ਵਧੀਆ ਅਸਰ ਲਈ ਸਪ੍ਰੇ ਕਰਨ ਤੋਂ ਘਟੋ ਘਟ 7-10 ਦਿਨ ਤਕ ਯੂਰੀਆ ਨਹੀਂ ਪਾਉਣੀ ਚਾਹੀਦੀ ਤਾਂ ਕਿ ਨਦੀਨਨਾਸ਼ਕ ਆਪਣਾ ਅਸਰ ਦਿਖਾ ਸਕੇ ।
नमस्ते सर मैंने अपने खेत में गेहूं की तेजस् 8759 की किस्म का बीज बोया था जिसमें खेतों में अधिक नवीन ना होने के कारण कुछ बीज अंकुरित ना हुए हैं एवं 21 दिन बाद जब मैंने उसकी सिंचाई की तो वह गेहूं अंकुरित होंगे या सड़ जाएंगे
(hn)
Punjab
निहाल जी अगर बीज गहरायी में है तो वो नहीं उगेंगे | धन्यवाद
ARBIND DUBEY PURABDIHA PLAMAU JHARKHAND SE NAMASTE SIR JO GEHU BOE HAI TO USME 15,,,,20DIN KE ANDAR PANI DENE PAR SAHI RAHEGA NAHI TO ANKUR SUKH SAKTA HAI
bhindi de kehti January mai kar sakte ha kon sa beej bejna chaiye
(pb)
Punjab
Satinderbir Singh ji bhindi di biajyi da sahi time February mahine to start hunda hai, Es karke tusi hale bhindi di bajayi nahi kar sakde. Dhanwad.
Punjab
ਸ਼੍ਰੀਮਾਨ ਜੀ, ਭਿੰਡੀ ਦੀ ਬਿਜਾਈ ਦਾ ਸਹੀ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ
sir isme kya Kami h zinck megnige ke spray kardi h
(hn)
Punjab
सोनू जी कृपया आप यह बताएं अपने गेहूं की फसल में यूरिया और DAP की कितनी खाद डाली है और आपने अभी कोई खरपतवार का प्रयोग किया है या नहीं किया, ताकि आपको उसके हिसाब से सही जानकारी दी जा सके.
sir mare cow bar bar heat vich aa jandi aa dawai v brva k dhak lai Is war doctor ne ai de nal ik tika v laea par fir heat vich aa gay sir koi paka hal daso pls sir main bhot preshan aa pls
(pb)
Punjab
tuci ussdi ehh heat khali shdd deo ate heat khatam hoon ton 10 din badd vich pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
basra nasal de murge punjab vich kitho mil sakde ne...
(pb)
Punjab
Navjot ji tuci chicks lenn lai Balwinder Singh 9041009671 papu poultry farm nal sampark kr skde ho..
pashu ka 1than se dudh kam aa raha hai kya kre please answer
(hn)
usko milkout powder 2-2 chamch subah sham, lactin bolus 1-1 goli subah sham dena suru kren..
Hello sir How much moong will come in 5 kg seeds
(en)
Punjab
Sodha ji it depends on variety. pleas etell us in detail which variety you are asking so that we can guide you accordingly.thank you
devmedia
(en)
tuci uss nu sarakind plus bolus 1-1 swere sham deo ate isdi bhi varto kr skde ho..
सेव क पौधा छोटा मे कैसा दिखता है और उसको कैसे लगाएं
(hn)
Punjab
साहू जी कृपया आप अपना सवाल विस्तार से पूछे आप जानकारी क्या लेना चाहते है ताकि आपको उसके हिसाब से जानकारी दी जा सके| धन्यवाद
devmedia
(pb)
Punjab
ਕੁਲਜੀਤ ਜੀ ਤੁਸੀਂ ਕਣਕ ਵੱਢ ਕੇ ਉਸ ਜਗ੍ਹਾ ਤੇ ਮੱਕੀ ਦੀ ਬਿਜਾਈ ਕਰ ਸਕਦੇ ਹਨ, ਇਸਨੂੰ ਤੁਸੀਂ ਪਸ਼ੂਆਂ ਦੇ ਅਚਾਰ ਤਿਆਰ ਕਰਨ ਲਈ ਵਰਤ ਸਕਦੇ ਹਨ, ਧਿਆਨ ਰੱਖਣਾ ਹੈ ਤੁਸੀਂ ਉਸ ਜਗ੍ਹਾ ਤੇ ਮੱਕੀ ਤੋਂ ਬਾਅਦ ਲੇਟ ਬਿਜਾਈ ਵਾਲੀ ਫਸਲਾਂ 1121 ਬਾਸਮਤੀ ਜਾਂ ਕੋਈ ਕਿਸਮ ਦੀ ਬਿਜਾਈ ਕਰੋ ਤਾ ਵਧੀਆ ਹੈ.
Punjab
thx sir
Kali haldi ki kheti ke baare me batayen.
(en)
Punjab
khet ko 2-3 bar jot kar aur suhage ko samtal karke tyar karen. haldi ki bijai ke liye bed 15cm unche , 1 metre chaude aur jrurat ke anusar lambe hone chahiye. do bec ke beech 50 cm ka faasla hona chahiye. adhik paidavar lene ke liye bijai april ke ant men kare. ise paniri ke sath bhi uagaya ja sakta hai. iske liye june ke pehle pakhvade tak paniri khet men lga de.Paniri ke liye 35-45 dino ke paudhe ko khet men lga de. Rhizoms ko pankti men beejo aur pankti se pankti ka faasla 30 cm aur paudhe me 20 cm ka faasla rakhe.dhanywad
मेने गेहूं बोया था बाद में सिंचाई किया था खेत सूखा था गेहूं उगा है पर पत्ते पीले पड़ रहा है उपाय बताए
(hn)
दलपत सिंह जी गेहूं में Nitrogen की कमी है इसकी रोकथाम के लिए NPK 19:19:19@1kg प्रति एकड़ सप्रे करें।
poultry farming
(en)
Punjab
murgi palan ko 2 trike se suru kr skte hai ek egg ke liye aur dusra meat ke liye yaddi aap egg ke krna chahte hai aur apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai, lekin iss kam ko suru krne se pehle aap iski training jrur len yeh training aap apne nazdiki krishi vigyan kendra se lee skte hai
सर नींबू के पोधे लगाये छः महीने हुआ है अंत इसके बढ़वाने में देशी उपचार बतावे
(hn)
दलपत सिंह जी नींबू में Vermicompost@4 kg प्रती पौधा डाल सकते हो।
devmedia
(pb)
Rajasthan
ਹਾਂਜੀ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਇਹ ਪਸ਼ੂ ਦੇ ਖਾਣ ਅਤੇ ਵਧਿਆ ਦੁੱਧ ਦੇਣ ਤੇ ਨਿਰਭਰ ਹੈ