Maharashtra
Search
खीरे कितने दिन में तैयार हो जाता हैं इस समय क्या दवा छिड़काव करना चाहिए दवा का नाम भी बताए ?
(hn)
कुमार जी यह किसम पर निर्भर करता है कितने दिन में त्यार होगी और कोई भी दवा की स्प्रे किसी कीट या रोग का हमला होने पर की जाती है कृपया आप बताये कि फसल पर किसी कीट का हमला है ताकि आपको उसके हिसाब से जानकारी दी जा सके| धन्यवाद
Jharkhand
पता नहीं
devmedia
(pb)
Punjab
ਦੇਸੀ ਮੁਰਗੀਆਂ ਕੁੱਝ ਸਮਾਂ ਅੰਡਾ ਦਿੰਦੀਆਂ ਹੈ ਫਿਰ ਕੁੱਝ ਸਮੇ ਦੇ ਫਰਕ ਨਾਲ ਦੇਣਾ ਸ਼ੁਰੂ ਕਰਦੀਆਂ ਹੈ ਤੁਸੀ ਇਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਫੀਡ ਵਿਚ Egg Formula ਪਾਊਡਰ ਮਿਲਾ ਕੇ ਦੇਣਾ ਸ਼ੁਰੂ ਕਰੋ
ਸਰ ਜੀ 70 ਦਿਨਾਂ ਦੀ ਗੋਭੀ ਅੱਜ ਯੂਰੀਆ ਪਾ ਕੇ ਪਾਣੀ ਲਾ ਦਿੱਤਾ ਹੈ ਜੀ ਅਤੇ ੳਸ ਨੂੰ ਮੱਛਰ ਤੇ ਤੇਲੇ ਦਾ ਹਮਲਾ ਹੋਇਆ ਹੈ ਇਸ ਵਾਸਤੇ ਕੋਈ ਇਸ ਤਰ੍ਹਾਂ ਦੀ ਸਪਰੇਅ ਦੱਸੋ ਕੀ ਫਸਲ ਵੀ ਬਚ ਜਾਵੇ ਤੇ ਮਾਨਵਤਾ ਦਾ ਨੁਕਸਾਨ ਵੀ ਨਾ ਹੋਵੇ ਜੀ ?
(pb)
Punjab
Gurbhej ji kripya audio suniye ji.
ਸਰ ਜੀ ਇਹ ਬੈਗਨੀ ਦੇ ਬੂਟਿਆਂ ਨੂੰ ਇੱਕ ਮਹੀਨਾ ਹੋ ਗਿਆ ਹੈ ਇਹ ਗਰੋਥ ਨਹੀ ਕਰ ਰਹੇ ਅੱਜ ਇਸ ਵਿੱਚ ਯੂਰੀਆ ਪਾਈ ਹੈ ਤੇ ਪਾਣੀ ਵੀ ਲਗਾ ਦਿੱਤਾ ਹੈ ਇਸ ਦੀ ਚੰਗੀ ਗਰੋਥ ਲਈ ਕੀ ਕਰੀਏ ਤੇ ਇਸ ਵਿੱਚ ਜੋ ਨਦੀਨ ਹੈ ੳਸ ਨੂੰ ਨਸਟ ਕਿਸ ਤਰ੍ਹਾਂ ਕੀਤਾਜਾ ਸਕਦਾ ਹੈ ਜੀ ?
(pb)
Punjab
Gurbhej ji kripya audio suniye ji.
bahut thanks aap ji da sir ji
ਸ੍ਰੀਮਾਨ ਜੀ ਫਲ ਵਾਸਤੇ ਕਿਹੜੀ ਸਪਰੇਅ ਕਰੀਏ ?
(pb)
कुलदीप जी करेले में NPK 13045@1kg प्रती एकड़ सप्रे कर सकते हो।
veer ji mere cow 2 month di pregnant hai jis din da dr. to pregnant checking krvaya hai os din da o peela jiya resha sutt rhi hai ji plz daso ki hall aa ?
(pb)
Punjab
jekar isdi gaban janch krwa lai ha fir tuci iss nu Duraprogen injection 750mg lgwa deo.
तिल की बुवाई कब की जाती है ?
(hn)
Maharashtra
खरीफ मौसम में तिल की खेती की जाती है तिल की खेती के लिए आखिरी जून से शुरूआती जुलाई का समय उपयुक्त होता है।
ਸਰ ਮੈ ਬੋਇਰ ਨਸਲ ਦੀਆ ਬੱਕਰੀਆ ਲੈਣੀਆ ਚਾਹੁੰਦਾ ਹਾ ਕਿਥੋ ਮਿਲਣਗੀਆ ?
(pb)
Punjab
ਬੋਇਰ ਨਸਲ ਪੰਜਾਬ ਦੀ ਨਸਲ ਨਹੀ ਹੈ ਜੀ ਪੰਜਾਬ ਵਿੱਚ ਮਿਲਣਾ ਮੁਸ਼ਕਿਲ ਹੈ ਕਿਉਕੀ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਮਾਰਕੀਟ ਨਹੀ ਹੈ ਜੀ . ਮਹਾਰਾਸ਼ਟਰ ਵਾਲੀ ਸਾਈਡ ਤੋਂ ਮਿਲ ਜਾਵੇਗਾ ਉੱਧਰ ਕਈ ਫਾਰਮ ਹਨ ਇਸ ਨਸਲ ਦੇ ਜੀ 2000-2500 ਰੁਪਏ ਕਿੱਲੋ ਤੱਕ ਰੇਟ ਹੁੰਦਾ ਹੈ ਜੀ ਬਾਕੀ ਰੇਟ ਨਸਲ ਦੀ ਪਿਉਰਟੀ ਤੇ ਵੀ ਨਿਰਭਰ ਕਰਦਾ ਹੈ ਜੀ. ਤੁਸੀ ਰਵਿੰਦਰ ਜੀ ਨਾਲ 97636-75583 ਗੱਲ ਕਰ ਇਹ ਪੂਨੇ ਤੋਂ ਹਨ ਇਹਨਾ ਕੋਲੋ ਮਿਲ ਸਕਦਾ ਹੈ ਜੀ
मुझे सफेद तिल की बुवाई करनी है तो कोन सी वेराइटी की बुवाई करूं ओर कब बुवाई करूं ?
(hn)
Maharashtra
खरीफ मौसम में तिल की खेती की जाती है तिल की खेती के लिए आखिरी जून से शुरूआती जुलाई का समय उपयुक्त होता है, आप किस्मे जैसे Smarak,Gujarat til-4,DS-5 की बिजाई कर सकते है| धन्यवाद
ਚੋਲੇ ਫਲੀਆਂ ਤੇ ਭਿੰਡੀ ਨੂੰ ਬੀਜ ਕੇ ਪਾਣੀ ਲਗਾ ਦੇਈਏ ਜਾ ਪਹਿਲਾ ਰਾਉਣੀ ਕਰ ਕੇ ਗਿੱਲੇ ਵਾਹਨ ਚ ਲਾਈ ਏ ਵੀ ਪੌਦੇ ਦੇ ਹਰਾ ਹੋਣ ਤੇ ਪਾਣੀ ਲਾਈ ਏ ?
(pb)
ਆਪਣੇ ਘਰ ਇੱਕ ਨਿੰਬੂ ਦਾ ਬੁਟਾ ਹੈ ਅਸੀਂ ਦਾਬਾ ਰਾਹੀਂ ਜਾ ਕਿਸੇ ਹੋਰ ਤਰੀਕੇ ਇਸ ਤੋਂ ਹੋਰ ਬੁਟੇ ਚਾਹੁੰਦੇ ਹਾਂ ਕਿਰਪਾ ਕਰਕੇ ਮੱਦਦ ਕਰੋ ਜੀ ਧੰਨਵਾਦ ?
(pb)
Punjab
ਪਰਵਿੰਦਰ ਜੀ ਕ੍ਰਿਪਾ ਕਰਕੇ ਦੱਸੋ ਕੇ ਬੂਟੇ ਦੀ ਉਮਰ ਕਿੰਨੀ ਹੈ ਕਿਉਕਿ ਉਸਦੇ ਹਿਸਾਬ ਨਾਲ ਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਕੇ ਇਸਦੀ ਦਾਬ ਲਈ ਜਾ ਸਕਦੀ ਹੈ ਜਾ ਨਹੀਂ| ਧੰਨਵਾਦ
Punjab
ਵੀਰ ਜੀ ਬੁਟੇ ਦੀ ਉਮਰ ਘੱਟੋ-ਘੱਟ ਵੀਹ ਸਾਲ ਦੇ ਕਰੀਬ ਹੈ
devmedia
(pb)
ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ ovumin advance tab. ਜਾ winmin tab. ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਹੀਟ ਵਿਚ ਆ ਜਾਵੇਗੀ
ਗੰਡੇ ਦੀ ਖੇਤੀ ਅਮਿ੍ੰਤਸਰ ਵਿੱਚ ਮਾਰਚ ਮਹੀਨੇ ਤੋਂ ਕੀਤੀ ਜਾ ਸਕਦੀ ਹੈ ?
(pb)
ਅੰਗਰੇਜ ਜੀ ਹਾਲੇ ਇਸਦੀ ਬਿਜਾਈ ਦਾ ਸਮਾਂ ਨਹੀਂ ਹੈ | ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।
ਸਰ ਕਣਕ ਨੂੰ ਤੇਲੇ ਦੀ ਕਿਹੜੀ ਸਪਰੇ ਕਰੀਏ ?
(pb)
रंजीत सिंह जी तेले की रोकथाम के लिए actara 40gm प्रति एकड़ स्प्रे कर सकते हैं.
माल्टा में फूल आ रहे है कोई स्प्रे करनी चाहिए ?
(en)
तरुण जी NPK 13045@10 gm प्रती लीटर पानी में मिलाकर सप्रे कर सकते हो।
क्या बाय फ्लॉक में मछली पालन सही है ?
(hn)
जी हां आप बायोफ्लॉक मछली पालन कर सकते है लेकिन आप इस काम को करने से पहले अपने नज़दीकी मछली पालन विभाग से इस काम की ट्रेनिंग ज़रूर लें जिससे आपको इस काम की पूरी जानकारी मिलेगी और इसे आसानी से शुरू कर सकते है।
मेरे पास दो बायो फ्लॉक हैं पानी मीठा है कौन सी मछली सही रहेगी मछली का बीज कहां से मिलेगा और मछली की फीड कहां से मिलेगी मैं हरियाणा से हूं ?
(hn)
Punjab
कुलदीप जी इसके बारे में जानकारी लेने के लिए आप अंकित जी 9096843382 से संपर्क कर सकते है इनसे आपको सारी जानकारी मिल जाएगी।
free Kapda kitne din nikalta hai ?
(hn)
Punjab
Aman ji kripya aap apna swal vistar se pooche ke aap jankari kya lena chahte hai taki aapko uske hisab se jankari di ja sake,dhanywad
Chehre Ka paudha Kitne Din Mein nikalta Hai ?
(hn)
Maharashtra
Aman ji kripya aap apna swal vistar se pooche taki aapko uske hisab se jankari di ja sake,dhanywad
Uttar Pradesh
Chehre Ka paudha kitne Milega
identify that weed and also control ?
(en)
Maharashtra
prasheela ji please tell us the crop in which it is grown so that we can guide you accordingly and also send the close image of flowers that are grown on the plant .
sadi 5 month di calf ea unu tyar krn ki ghr di feed kiwe bnauni or kinj matra vich deni daily ?
(hn)
Punjab
Tuci calf grower feed de sakde ho eh tuci kise v company cargill, godrej, tiwana etc. di vart skde ho jekar ghar vich tyar krna hai tan tuci feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
ਹੀਟ ਚ ਆਉਣ ਤੋਂ ਕੀਨੇ ਘੰਟੇ ਬਾਦ ਟੀਕਾ ਲਗਵਾਉਣਾ ਚਾਹੀਦਾ ਵਾ ਜੀ ਕਿਰਪਾ ਕਰਕੇ ਜਲਦੀ ਦੱਸਿਆ ਜਾਵੇ ਜੀ ?
(pb)
Rajasthan
ਪਸ਼ੂ ਹੀਟ ਚ ਆਉਣ ਤੋਂ 24-48 ਘੰਟਿਆਂ ਦੇ ਅੰਦਰ ਅੰਦਰ ਪਸ਼ੂ ਦੇ ਟੀਕਾ ਭਰਾ ਦੇਣਾ ਚਾਹੀਦਾ ਹੈ ਜੀ।
sir buffalo di delivery hoiii nu 4 month Ho gye heat vich Nhiiii aw rhiii g And delivery ton baad vich thodi jer Da tukda reh gya c te clean Ho gyiii c 15-20 dina vich ?
(pb)
Jasandeep ji tuci uss nu pett de kiria lai Albendazole & ivermectin bolus deo ate uss nu Bovimin-b powder 50gm rojana ate winmin tab. rojana 1 goli deo ate 21 din tak dinde rho, iss nal heat vich aa jawegi.
sir mere pass cross ka totapaari bakra h. wo mota nhi ho rha h kya kre. usko brotone liver tonic bhi de rhe h chara bhi sahi kha rha h. groviplex bhi de rhe h time to time deworming bhi kr rhe h . kya kre kre ?
(hn)
Punjab
Sanjay ji yadi aap yeh sabh kush de rehe hai too aap uski khurak mai badlaw kren kai varr feed mai sahi tatt naa hone ke karan growth kam hoti hai aap uski feed dalaker dekhen aur acha hara chara aur sukha chara de skte hai.
sir m 1st timer sahiwal cow lyandi aa oho milking krn lge bhot tang krdi aa us nu ki deyiye ?
(hn)
Usko aap lactomood homeopathic dwai ki 10-10 drops din mai 3 varr den aur Lacup powder 100gm rojana, Galactin bolus 1-1 subah sham deni suru kren aur usko acha hara chara aur feed dalen aur usko her 3 mahine ke badd pett ke kiro wali dwai jrur den..
water lifting device ?
(en)
Punjab
Mayank ji please ask your query in detail so that we can guide you accordingly.thank you
ਖੁੰਬਾਂ ਦੀ ਆਧੁਨਿਕ ਖੇਤੀ ਸ਼ੁਰੂ ਕਰਨ ਲਈ ਸਿਖਲਾਈ ਅਤੇ ਮੰਡੀਕਰਨ ਸੰਬਧੀ ਅਗਵਾਈ ਕਿਥੋਂ ਮਿਲੇਗੀ ?
(pb)
मनमोहन सिंह जी आप अपने नजदीकी KVK के साथ संम्पर्क कर सकते हैं.
मेरी गाय 7 दिन तक हिट मे रहती है। वह आगे की कैसे होगी। उपाए बताये ?
(hn)
इसे Powder gestaprogen 25gm रोज़ाना दें, 250 ग्राम जौखार, 250 ग्राम कलमीछोरा, 250 ग्राम मिठासोडा और 250 ग्राम फटकड़ी लें और फटकड़ी को तवे पर गर्म करें। सारा सामान रगड़ कर पाउडर बनाकर मिक्स करके 50gm रोज़ाना खाली पेट दें , फिर अगली बार समय पर पतली तारे करने पर हीट खाली छोड़ दें और उसे अगली हीट में आने पर AI करवाएं.
what is name ?
(hn)
Punjab
Nitu it is a dragon fruit. Thank you.
Punjab
Dragon fruit
hlo sir meri gaa de leve vich problem a g ik thn vich problem a treatment bhut kite par koi faida nahi hoya pls help ?
(pb)
Punjab
Beant ji kirpa krke ehh daso cow de thann vich ki smasia aa rehi hai uss vicho dudh ghat aunda hai, shidia aundia hai, ganndh hai ja koi hor smasia ha kirpa krke uss vare vistar nal apna swal pusho tan jo tuhanu sahi jankari diti ja skee.
dhud v ghat aa shidia v aundia jdo koi madican use krde ha uonaa time thik rahediya hun fir ohi problem
ਇਹਨਾਂ ਲੰਬੀ ਫਲੀ ਵਾਲੇ ਮਟਰਾਂ ਨੂੰ ਕਿਹੜਾ ਰੋਗ ਲੱਗਿਆ ਹੈ,ਪਹਿਲੀ ਤੁੜਾਈ ਤੋਂ ਬਾਦ ਇਕਦਮ ਹੀ ਬੂਟੇ ਸੁੱਕ ਗਏ ਇਹ ਕੁਦਰਤੀ ਖੇਤੀ ਵਿਧੀ ਨਾਲ ਲਗਾਏ ਗਏ ਸਨ ?
(en)
ਸੰਦੀਪ ਜੀ ਕਿਰਪਾ ਕਰਕੇ ਇਸਦੀ ਜੜ ਚੈੱਕ ਕਰੋ ਅਤੇ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਆਖਰੀ ਪਾਣੀ ਕਦੋ ਅਤੇ ਕਿਸ ਹਿਸਾਬ ਨਾਲ ਲਾਇਆ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Information about tube rose ?
(en)
Punjab
Loamy and sandy soil having well drainage system is best for the tuberose cultivation. Soil having ph of 6.5-7.5 is ideal for tuberose growing.For tuberose plantation, well prepared land is required. To bring the soil to fine tilth, 2-3 ploughings are required. At the time of planting, add FYM @10-12tonnes/acre and mix well in the soil.2100-2500 bulbs/acre are used.March-April month is optimum time for seed sowing.Planting can be done with spacing of 45cm. Prepare 90cm wide nursery beds.Sow bulbs 5-7cm deep in the soil.Propagation method is used.To make the field weed free, 3-4 hand weeding’s are required. Immediately after transplantation and then after 45 days of transplanting, spraying of Atrazine@0.6kg/acre or oxyfluorfen@0.2kg/acre or pendimethalin@800ml/acre in 200Ltr water as pre-emergence weedicide is done to make the field weed free.
what is disease for cucumber ?
(pb)
sr mai sabji ki kheti karna chahta hu mere yaha june se august te baad rahta hai kaun si sabji ugaa sakte hai ?
(hn)
Maharashtra
Sanjay ji aap june men kisme jaise mirch,tmatar,baingan,bhindi,fullgobhi,pattagobhi,methi,palak ,ghiya,haldi,krela,kheera ki bijai kar sakte hai,dhanywad
सर मै मसूरी देहरादून से हूं । हमारा गांव ऊंचाई में हैं मै यह जानना चाहता हूं कि हमारे घर में गाय हैं वो लगभग २५०-३०० ml तक ही क्यों दूध देती हैं और हमारे पास दो भैंस भी हैं जिनकी उम्र लगभग डेढ़ से दो साल के आसपास है लेकिन वो अभी तक गर्भ धारण नहीं हुआ हैं जबकि उनको एक दो बार गाभिन भी करवा चुके है भैंस की गर्भ धारण करने की सही उम्र क्या होती है गाय के दूध की मात्रा बढ़ाने के लिये क्या करना चाहिए ?
(en)
आप गाय को Galactin bolus 2-2 सुबह शाम दें और Leptaden tab. 10 गोलियां रोजाना और Milkout पाउडर 2-2 चम्मच सुबह शाम दें और भैंस का भार जब 270—300 किलो हो जाए तब उसे हीट में आने पर नए दूध करवा सकते है एक भैंस लगभग 3 साल तक अच्छी खुराक से इतना भार कर लेती है।
ਮੱਝਾਂ ਨੂੰ makhi ਵਾਸਤੇ ਕੋਈ ਸਪਰੈਹ ਹੈ ?
(pb)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ.
devmedia
(pb)
Punjab
Hardeep ji tuc isde uper blue Copper te Calcium di sprey kro .dhanwad
sir retili mitti me kon sa Hara Chara boa or kaise jisse pedavar adhik mile ?
(hn)
Punjab
Radhe ji ap jowar, Napier bajra, makki ki bijayi kar sakte hai. Dhanywad
Desi cow ko bache diye 3 month hogye 1 december ko bacha di thi avi tk heat me nhi aaye hae ky kare ?
(en)
Rishabh ji usko aap pett ke kirro ke liye Bandykind plus bolus den aur Bovimin-b powder 50gm rojana aur ovumin advance tab. rojana 1 goli den aur 21 din tak dete rehen isse heat mai aa jayegi.
Sahiwal ki bachiya kaise tayar kare suru din se kitna use dudh pilaye kitne din tk aur deworming kitni din pr kare aur deworming me kon se dawaiye aur phir liver tonic me de toh kon si de aur dudh jb chor de pina tb ky de usko khane aur kitne din me phir se deworming kare ?
(en)
aap bache ko janam se 7 dino ke badd pett ke kiro ke liye Albomar liquid den aur fir 1-1 mahine ke frak se salt badal ke dwai jrur den uski achi growth ke liye aap 3 mahine tak maa ka dudh pilayen aur 1 mahine ki hone ke badd calf starter feed deni suru kren aur 3 mahine ka hone badd calf grower feed aur 8 mahine ka hone ke badd heifer dry feed dalen aur 8 mahine ki umar ke badd 3-3 mahine ke frak se pett ke kirro wali dwai den. baki dudh uske hajam hone ke hisab se de skte hai aur 1 mahine ke badd brotone liquid 5ml rojana dena suru kr skte hai
ਸਰ ਕਣਕ ਦਾ ਉਪਰਾਲਾ ਦੂਜਾ ਪੱਤਾ ਸਿਰੇ ਤੋਂ ਪੀਲਾ ਪੈ ਗਿਆ ਹੈ ,ਤੇਲੇ ਅਤੇ ਪਿਲੀ ਕੁੰਗੀ ਦੀ ਸਪਰੇਅ ਵੀ ਕੀਤੀ ਸੀ ਹਫਤੇ ਪਹਿਲਾਂ, ਕਿਰਪਾ ਹੱਲ ਦੱਸੋ ਜੀ ?
(pb)
Punjab
ਗਗਨ ਜੀ ਇਹ ਮੌਸਮ ਦੇ ਕਰਕੇ ਵੀ ਹੋ ਸਕਦੀ ਹੈ| ਫ਼ਸਲ ਨੂੰ ਸਹੀ ਸਮੇਂ ਪਾਣੀ ਦਿਓ| ਸਪਰੇ ਕਾਰਨ ਸਮੇ ਧਿਆਨ ਰੱਖੋ ਫੁਹਾਰੇ ਚੋ ਪਾਣੀ ਦਾ ਪ੍ਰੈਸ਼ਰ ਸਿੱਧਾ ਕਣਕ ਉਪਰ ਨਾ ਪਵੇ ਫੁਹਾਰਾ ਉੱਚਾ ਰੱਖੋ| ਧੰਨਵਾਦ
tanached bimari ki dawa ?
(hn)
Punjab
raj ji aap tanachedak ki roktham ke liye fame@20ml ya coragen@60ml ko prati acre ke hisab se spray karen,dhanywad
West Bengal me makka price Kitna hai ?
(en)
Punjab
Das ji iska rate 1800 rupaye prati quintal ke hisab se chal raha hai,dhanywad
how many kg. poultry manure use for one acre in green gram crop ?
(en)
Punjab
Bhuvi ji you can use 2 tonn of poultry manure before 7 days of sowing,
sir 725, 1105, 3226, 187 te peeli kungi da asar hunda..ja ghat hunda..je hunda ta kis condition ch hunda ?
(pb)
Punjab
Hybrid jhone di koi varity lga skde o ..ageti lwaai na kreo ..barish satrt hon te hi jhona launa vdiaa rahu ji ..28p67. vadia varity hai
अरुई की बुआई के लिए सबसे उपयुक्त समय कौन सा है आजकल इसकी बुआई कर सकते हैं कृपया बताएँ ?
(en)
Maharashtra
सईद जी उचित पैदावार के लिए, फरवरी महीने के पहले पखवाड़े में गांठों को नर्सरी बैडों पर बोयें|पंक्ति से पंक्ति में 60x15 या 45 x 20 सैं.मी. का फासला रखें|गांठों को 6-7.5 सैं.मी. की गहराई पर बोयें|
ਮੱਝ ਬੋਲਦੀ ਨਹੀ ?
(pb)
ਹਰਪਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਗੋਲੀ ਦਿਓ ਅਤੇ Bovimin-B powder 50gm ਰੋਜਾਨਾ ਅਤੇ Minotas tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ
मैं भारतीय देसी गाय द्वारा डेयरी उद्योग करना चाहता हूं इसके लिए सहयोग कहां से और कैसे प्राप्त होगा ?
(hn)
Punjab
मनीश जी यदि आप डेयरी लोन लेना चाहते है तो आपके पास डेयरी ट्रेनिंग होनी ज़रूरी है जिस सर्टीफिकेट से लोन और सब्सिड़ी भी मिल सकती है यह ट्रेनिंग आप नज़दीकी कृषि विज्ञान केन्द्र से भी ले सकते है इसके लिए आप Krishi Vigyan Kendra, Kasturba Gandhi National Memorial Trust Kasturabagram , Khandwa Road,Distt. Indore Dr Alok Kumar Deshwal , Head KVK, Contact No.: +91-9826945936 Landline No 0731-2874151 से संपर्क कर सकते है।
डेयरी उद्योग के लिए लोन कहां से कैसे मिलेगा ?
(hn)
Punjab
मनीश जी यदि आप डेयरी लोन लेना चाहते है तो आपके पास डेयरी ट्रेनिंग होनी ज़रूरी है जिस सर्टीफिकेट से लोन और सब्सिड़ी भी मिल सकती है यह ट्रेनिंग आप नज़दीकी कृषि विज्ञान केन्द्र से भी ले सकते है इसके लिए आप Krishi Vigyan Kendra, Kasturba Gandhi National Memorial Trust Kasturabagram , Khandwa Road,Distt. Indore Dr Alok Kumar Deshwal , Head KVK, Contact No.: +91-9826945936 Landline No 0731-2874151 से संपर्क कर सकते है।
ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨੀ ਆ ਜੀ ਟ੍ਰੇਨਿੰਗ ਕਿੱਥੋ ਮਿਲੂਗੀ ਜੀ ?
(pb)
Punjab
ਜਗਤਾਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਸਬਜ਼ੀ ਦੀ ਬਿਜਾਈ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਨੂੰ ਇਥੇ ਹੀ ਸਾਰੀ ਜਾਣਕਾਰੀ ਦੇ ਦਿਤੀ ਜਾਏਗੀ | ਧੰਨਵਾਦ
dr g majh first tym a 3 din ho gye delivery hoyi nu ki dita ja skda hai ?
(pb)
Tuci usdi khurak da pura dian rakho ate uss nu kanak da dalia 1kg, 250gm gurr mix krke pkaa ker khila skte hai aur Anabolite powder 100gm rojana aur Lacup powder 100gm rojana dena suru kren..
ਮੂੰਗੀ ਦੀ ਬਿਜਾਈ ਲਈ ਕਿਹੜੀ ਕਿਸਮ ਠੀਕ ਰਹੇਗੀ ?
(pb)
Punjab
ਹਰਕੰਵਲ ਜੀ ਤੁਸੀ ਮੂੰਗੀ ਦੀ ਕਿਸਮ ਜਿਵੇ SSL 1827,SML 668,SML 832 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
आम के मंजर पर कौन सा दवा दूं ?
(hn)
Punjab
Ityanand ji kripya audio suniye ji.
कोई बिमारी नहीं है अभी फुल लगे हुए हैं फुल पर कौन सा दवा दु
Punjab
Ap NPK 13:0:45@10gram prati 1litre pani ke hisab se spray kar sakte hai.
आम के मंजर पर कौन सा दवा दूं ?
(hn)
mastitis ਕੀ ਹੁੰਦਾ ਹੈ ?
(pb)
Punjab
ਦਲਜਿੰਦਰ ਜੀ ਪਸ਼ੂ ਦੇ ਲੇਵੇ, ਥਨਾ ਵਿਚ ਕੋਈ ਸਮੱਸਿਆ ਹੋਣਾ ਜਿਵੇਂ ਦੁੱਧ ਨਾ ਆਉਣਾ, ਛੀਦੀਆਂ ਆਉਣੀਆ, ਸੋਜਿਸ਼ ਹੋਣਾ, ਗੰਢ ਹੋਣਾ, ਲੇਵਾ ਪੱਥਰ ਵਰਗਾ ਹੋਣਾ ਜਾ ਹੋਰ ਵੀ ਕਈ ਕਾਰਨ ਹੋ ਸਕਦੇ ਹੈ ਇਹ ਮੈਸਟਾਈਟਿਸ ਕਰਕੇ ਹੋ ਸਕਦੇ ਹੈ.
kitne dino me a jati he or iski puri jankari chahiye ?
(hn)
Maharashtra
ravi ji yeh bijai ke 80-90 din ke bad tyar ho jati hai,fal ka weight 700-900 Gram hota hai yeh sabhi trah ki mitti men ugaya ja sakta hai iska fal ka swad meetha hota hai.dhanywad
problem in mango seedlings planted in polybags please advice remedy ?
(en)
Punjab
Anupam ji there is fungus in the roots of seedlings plants . You can use Mancozeb@4gram per 1 liter of water by drenching method. Thank you.
devmedia
(pb)
Punjab
Ranjit ji tuhade valo bheji gayi video upload nahi hoyi hai kirpa karke idubara video bhejo.dhanwad
jalandhar de pragtisel kissan s. inder singh ne plz ohna da contect no. mil skda ?
(pb)
Punjab
Amandeep singh Dhaliwal ji inder singh ji da number 9463062898 hai ji.
Lemon plant not flowering ?
(hn)
Maharashtra
Adil ji please tell us in detail that what is the age of the plant so that we can guide you accordingly.thank you