Punjab
Search
masur ka mrp
(hn)
Kumar ji masur ka MSP rate 4,800 per quintal ke hisab se chal raha hai,dhanywad
भेस का संतुलित आहार कैसे बनाए
(hn)
Rajasthan
यदि आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें। यह फीड पशु के लिए बहुत लाभदायक होती है। यह आप तीन किलो दूध के मगर एक किलो फीड दे सकते है। इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें।
gay ka uddar dab gaya ho oor dudh kar diya to kya kare
(hn)
Patel ji kripya aap apna swal vistar se pushen ki cow ko kya smasia aa rehi yadi uska lewa dabbne se dudh apne aap aa raha ha tab aap vitum-h liquid 10ml rojana, bovimin-gl liquid 7ml rojana dena suru kren yadi koi aur smasia aa rehi ha tab uske vare mai vistar se apna swal pushen tan jo apko sahi jankari di ja ske.
why are leaves of hibiscus getting dark with some deposit what to do
(en)
Punjab
Bhupinder ji kirpa karke photo dubara bhejo tuhade valo bheji gayi photo upload nahi hoyi hai,dhanwad
ਕਿਚਨ ਵੇਸਟ ਤੋਂ ਖਾਦ ਬਣਾਉਣ ਲਈ ਵਧੀਆ ਡੀ ਕੰਪੋਸਟ ਚਾਹੀਦਾ ਕੋਈ ਨਾਮ ਦੱਸਣਾ ਜੀ ਜਾਂ ਘਰੇ ਵੀ ਤਿਆਰ ਕੀਤਾ ਸਕਦਾ ਤਾਂ ਵਿਧੀ ਸਮਝਾਉਣਾ ਜੀ। ਧੰਨਵਾਦ ।
(en)
Rajasthan
ਗੁਰਦੀਪ ਜੀ ਤੁਸੀ ਕਿਚਨ ਵੇਸਟ ਤੋਂ ਖਾਦ ਬਣਾਉਣ ਦੇ ਲਈ ਇਕ ਡੂੰਘਾ ਟੋਇਆ ਪੁਟੋ ਅਤੇ ਉਸਦੇ ਵਿਚ ਤੁਸੀ ਸਾਰਾ ਕਿਚਨ ਵੇਸਟ ਸਿੱਟਦੇ ਰਹੋ ਅਤੇ ਜਦੋ ਇਹ ਟੋਇਆ ਭਰ ਜਾਏ ਤਾ ਇਸਨੂੰ ਹਲਕਾ ਪਾਣੀ ਛਿਡ਼ਕ ਕੇ ਢੱਕ ਦਿਓ| ਇਹ ਲਗਭਗ 4 ਮਹੀਨੇ ਤਕ ਖਾਦ ਤਿਆਰ ਹੋ ਜਾਂਦੀ ਹੈ| ਧੰਨਵਾਦ
ਸ੍ਰੀ ਮਾਨ ਜੀ, ਮੈਂ ਪਾਥੀ,ਗੁੜ ਤੇ ਪੰਜ ਮਹੀਨੇ ਪੁਰਾਣੀ ਲੱਸੀ ਸਾਰਿਆਂ ਨੂੰ ਮਿਲਾ ਕੇ ਘੋਲ ਤਿਆਰ ਕੀਤਾ ਹੈ ਆਪਣੇ ਕਿਚਨ ਵਾਰਡਨ ਲਈ ਇਸ ਘੋਲ ਨੂੰ ਕਿੰਨੇ ਚਿਰ ਲਈ ਤੇ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਤਾਂ ਕਿ ਇਸ ਦਾ ਅਸਰ ਬੇਕਾਰ ਨਾਂ ਹੋਵੇ। ਇਸਦੀ ਵਰਤੋਂ ਕਿਵੇਂ (ਮਾਤਰਾ)ਤੇ ਕਿੰਨੇ ਸਮੇਂ ਦੇ ਅੰਤਰਾਲ ਤੇ ਕਰਨੀ ਚਾਹੀਦੀ ਹੈ ਧੰਨਵਾਦ ।
(en)
Rajasthan
ਗੁਰਦੀਪ ਜੀ ਤੁਸੀ ਇਸਨੂੰ ਲਗਭਗ 10 -15 ਦਿਨ ਤਕ ਵਰਤ ਸਕਦੇ ਹੋ ਕਿਉਕਿ ਜਿਹੜੀਆਂ ਪਾਥੀਆਂ ਨੇ ਓਹਨਾ ਵਿਚ ਕਿਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ| ਇਸਦੀ ਮਾਤਰਾ ਅੱਧਾ ਲਿਟਰ ਇਕ ਟੈਂਕੀ ਵਿਚ ਪਾ ਕੇ ਸਪਰੇ ਕਰੋ | ਧੰਨਵਾਦ
ਮੌਸੱਮੀ ਦਾ ਬਾਗ ਲਾਓਣਾ ਜੀ ਇਸ ਦੇ ਬੁੱਟੇ ਕਿਥੋਂ ਮਿਲਣ ਗਏ ਉਨਾਂ please no ਦਸੋਂ ਤੇ ਕਿਹੜੇ ਟਾਈਮ ਲੱਗਣ ਗਏ
(pb)
Centre of Excellece for citrus fruits Khanoura, Distt Hoshiarpur Call Dr Balwinder Singh 89687 47300
ਵੀਰ ਜੀ ਕਿਸੇ ਕੋਲ ਮੱਛੀ ਦਾ ਚਾਰ ਪੰਜ ਇੰਚ ਦਾ ਬੱਚਾ ਹੋਵੇ ਤਾ ਦੱਸਣਾ ਮੈਨੂੰ ਦਸ ਹਜਾਰ ਚਾਹਿਦਾ ਆ
(pb)
Punjab
ਤੁਸੀ ਇਸਦੀ ਪੁੰਗ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਤੁਸੀ ਇਸਦੇ ਲਈ Sh. Sukhwinder Singh, APO (Fisheries) 96466-38139 ਨਾਲ ਸੰਪਰਕ ਕਰਕੇ ਪਤਾ ਸਕਦੇ ਹੋ
ganne ke tane me lal rang ki Dhari hai or Patti bhi Sukh rahi hai ise red rot beta rahe hai hume uski paddi (ratton)chodni hai please dwaii bataye jis se yeh rog paddi me na aaye
(hn)
Haryana
Apsar ji kripya aap iski photo bheje taki aapko uske hisab se jankari di ja sake,dhanywad
ਸਤਿ ਸ਼ੀ ਅਕਾਲ ਜੀ, ਪਹਿਲਣ ਮੋਹਰਾ ਝੋਟੀ ਜੋ 5 ਮਹੀਨੇ ਦੀ ਗਬਣ ਹੈ ,ਤੇ ਪਹਿਲਣ HF ਗਾਂ ਜੋ 3 ਮਹੀਨੇ ਦੀ ਗਬਣ ਹੈ , ਦੋਵਾ ਦਾ ਚੰਗਾ ਹਵਾਨਾ ਬਨਾਉਣ ਲਈ ਤਾਂ ਜੋ ਸੂਏ ਵਿਚ ਚੰਗਾ ਦੁੱਧ ਲਿਆ ਜਾ ਸਕੇ ।
(pb)
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਓਹਨਾ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਫੀਡ ਤੁਸੀ ਕਾਰਗਿਲ ਦੀ transition mix ਦੇ ਸਕਦੇ ਹੋ ਜਾ ਕੋਈ ਹੋਰ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਵਧੀਆ ਤਰੀਕੇ ਨਾਲ ਖਾਂਦਾ ਹੋਵੇ..
gaan de dudh di fat dino din ghtdi ja rhi hai,management part v thk rkhya hoya hai,,ki prblm ho skdi hai,,didh 28 ltr hai
(pb)
tuci uss nu vdhia khurak de nal nal her 3 mahine badd pett de kiria wali dwai jrur deo isde nal nal tuci saro di khal ja vdemia di khal feed nal de skde ho ate fatmax powder ja fatplus powder 50gm rojana ate Glactogog powder 30gm rojana deo baki vdia hara chara jrur deo baki eh mousam vich badlaw krke, khurak vich badlaw, khurak vich jruri tatta di kami, deworming naa honn krke ja hor bhi kayi karna krke ho skdi ha.
Punjab
thk aa g dr saab
Punjab
dr saab hor kehda karan ho skde ne
ਸ੍ਰੀਮਾਨ ਜੀ ਮੱਝ ਦੀ ਧਾਰ ਬਹੁਤ ਕਰੜੀ ਆ ਇੱਕ ਮਹੀਨੇ ਦੀ ਸੂਈ ਹੋਈ ਆ ਦੱਸੋ ਕੋਈ ਹੈ ਤਰੀਕਾ (ਕੋਈ ਦੇਸੀ ਤਰੀਕਾ ਹੋਵੇ) ਜਾਂ ਕੋਈ ਹੋਰ
(pb)
Rajasthan
ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ..
sir g nachhapati ke pate ase keo ho rahe h
(pb)
Punjab
Jagjitwalia ji kripa aap btayege ke aapne ise kya kya khaad daali hai taki aapko uske hisab se jankari di ja sake yeh tatv ki kami hai,dhanywad
Haryana
Madam g ssa mene es me kebal gobar khaad di
Haryana
dhire dhire sare pate ase suk jate ha our bad me pohda v
dr Ravinder chahal ji Javab deo ji keh sadi ik cow nu 1.5 month Simen da injection lagve nu ho geya hai teh sanu dsyo asi os nu HITEK bolous De sakde a ja nhi dsyo Dr Ravinder chahal ji Javab deo ji please
(en)
Punjab
Hanji tuci uss nu Hitek bolus pett de kiria lai de skde ho..
mere tamatar aapne aap kat jate h
(hn)
Arjun g tamatar mein Malathion@2 ml per litre paani mein mila kr spray kr skte ho....
devmedia
(pb)
Punjab
gurwinder ji tuc nal diti audio suno.
ਸਰ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਦੇ ਸੁਣ ਤੋਂ ਕਿਨੇ ਮਹੀਨੇ ਬਾਅਦ ਸੀਮਨ ਭਰਾਉਣਾ ਚਾਹੀਦਾ 1ਮਹੀਨੇ ਬਾਅਦ ਜਾ2, ਜਾਂ3ਜਾ ਫਿਰ 4 ਮਹੀਨੇ ਬਾਅਦ ਜੀ ਤਾਂ ਜੋ ਲੰਮਾ ਟਾਇਮ ਦੁੱਧ ਦੇਵੇ ਜਾਣਕਾਰੀ ਦਿਉ ਜੀ ਧੰਨਵਾਦ ਜੀ
(pb)
ਮਨਜੋਤ ਜੀ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ 3 ਮਹੀਨੇ ਬਾਦ ਨਵੇਂ ਦੁੱਧ ਕਰਵਾ ਸਕਦੇ ਹੋ ਜਿਸ ਨਾਲ ਪਸ਼ੂ ਦੇ ਦੁੱਧ ਦੇ ਨਾਲ ਨਾਲ ਅਗਲੀ ਵਾਰ ਬੱਚਾ ਵੀ ਜਲਦੀ ਲਿਆ ਜਾ ਸਕੇ ਬਾਕੀ ਤਾਂ ਪਸ਼ੂ ਦਾ ਹੀਟ ਵਿਚ ਆਉਣਾ ਉਸਦੀ ਵਧੀਆ ਖੁਰਾਕ ਅਤੇ ਨਸਲ ਤੇ ਨਿਰਭਰ ਹੈ ਕਈ ਪਸ਼ੂ ਸੂਣ ਤੋਂ 21 ਦਿਨ ਬਾਦ ਵੀ ਹੀਟ ਵਿਚ ਆ ਜਾਂਦੇ ਹੈ ਅਤੇ ਕਈ ਪਸ਼ੂ 5-6 ਮਹੀਨੇ ਵੀ ਹੀਟ ਵਿਚ ਨਹੀਂ ਆਉਦੇ..
Punjab
ok sar ji tnx
चारी को किस बुबाई कर सकते है
(hn)
Punjab
शर्मा जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
sugar can
(hn)
Gurmeet g kripa aap apna swal visthar se puchein tnki apko poori jankari di ja ske....
21/02/21 nu A.I krvai c hun eve kita ajj
(pb)
Tuci iss nu keeper plus powder 30gm rojana 20 din tak dena suru kro jekar ehh saff tarra krr rehi hai ate heat de lashan dekha rehi hai fir dubara AI krwao ate nal receptel inj. 5ml iv lgwao.
Sar ji Aalu ko rakhen cold Mein yah bhej diya Jaaye Uske bare mein mein Jankari den
(hn)
Punjab
Brajesh ji agar allu ki matra jyada hai to aap ise rakh sakte hai taki jyada rate aane par aap ise bech sakte hai par agar amount kam hai to aap ise bech de kyuki cold store men jyada paise lagte hai,dhanywad
sir pls jaldi daso
(pb)
Punjab
Richard ji tuhade sare swala de jwab dite gye ha tuci app vich apne sare swala de jwab dekh skde ho..
Punjab
Richard ji kirpa karke tuc photo dubara bhejo ta jo tuhanu isde hisab nal jankari diti ja sake,dhanwad
sir bacche ne is chick k uper pair rakh diya hai. uske baad se yeh apni aakhain ni khol rahi aur na kuch kha pee rahi hai. plz kuch elaj bataain.
(pb)
Punjab
Richard ji isko aap 1-2 boond Vimeral liquid drop ke sath dena suru kren aur 3-4 din den..
sir/madam main 10 feet false ashoka plant nu plant kitte 15 din ho gaye do baar water ditta ..kinne water di requirement hundi hai eis plant nu...aur kado grow karan laguga eih plant..please deatail ch dass deo
(pb)
Deepak ji aap ise weekly irrigation ki jrurat hoti hai. agar teen din ke bad aap ise sinchai kar sakte hai,dhanywad
sir.wheet ki fasal100days ki ho hai h . bali nikal aai h . hwa15km/hair chal rhi h . sichai bhut jaruri h . kiya karen .fasal girne ka dear h. 2nd sichai 20din pahle ki thi
(en)
Mohr g wheat mein halki si sinchayi krein...
Sir sade nede kvk centre nhi a fr assi mitti test kive karva sakde a koi hal dso ?
(en)
Gurbhej g mitti test krwaun lyi Agriculture Department nall sampark kr skde ho...
Sir hun mitti test karva sakde a kanak wicho chak ke ?
(en)
Gurbhej g tuc apne nede de Krishi Vigyan Kendra nall sampark kr skde ho.....
ਸਰ ਜੀ ਇਹ ਕੀ ਕਾਰਨ ਹੈ ਜੀ ਇਹ 6 ਮਹੀਨੇ ਦੀ ਗਬਨ ਹੈ ਜੀ ?
(pb)
Punjab
ਗਗਨ ਜੀ ਇਹ ਥੋੜੀ ਬਹੁਤ ਭਾਰ ਦੀ ਸਮੱਸਿਆ ਕਰਕੇ ਹੋ ਰਿਹਾ ਹੈ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਬਾਕੀ ਇਸ ਨੂੰ Grabhton bolus 1-1 ਦੇਣੀ ਸ਼ੁਰੂ ਕਰੋ
ਸਰ ਜੀ ਇਹ ਕੀ ਕਾਰਨ ਹੈ ਜੀ ?
(pb)
Punjab
ਗਗਨ ਜੀ ਇਹ ਥੋੜੀ ਬਹੁਤ ਭਾਰ ਦੀ ਸਮੱਸਿਆ ਕਰਕੇ ਹੋ ਰਿਹਾ ਹੈ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਬਾਕੀ ਇਸ ਨੂੰ Grabhton bolus 1-1 ਦੇਣੀ ਸ਼ੁਰੂ ਕਰੋ
sir ਮੂੰਗੀ ਦੀ ਜਲਦੀ ਪਕਣ ਵਾਲੀ ਕਿਹੜੀ ਵੈਰਟੀ ਜੋ 52ਦਿਨਾ ਵਿਚ ਪੰਕਦੀ ਹੈ ਕਣਕ ਕਟਕੇ ਬੀਜਣੀ ਹੈ ਤੇ ਕਿਥੋ ਮਿਲਗਾ ਇਸਦਾ ਬੀਜ ?
(pb)
भूपिंदर सिंह जी मूंगी की किस्में जैसे कि SML 668: यह किस्म गर्मी में लगाई जाती है. इसके पौधे छोटे होते हैं और यह 60 दिन में पक जाती है. इसकी फलियां लंबी और हर फली में 10 से 11 दाने होते हैं. यह जू और मूंगी के चितकबरे रोग को सहने योग्य है. इसकी औसतन उपज 4.5 क्विंटल प्रति एकड़ है. SML 832: यह गर्मी में बिजाई करनी वाली किस्म है. इसका पौधा दरमियानी कद का होता है. यह किस्म 60 दिनों में पक जाती है. इसकी हर फली में 10 दाने होते हैं. इसके दाने दरमियाने और चमकीले हरे रंग के होते हैं. इसकी औसतन उपज 4.6 क्विंटल प्रति एकड़ है. TMB 37 : यह किस्म बसंत ऋतु या गर्मी के मौसम के लिए ठीक है. यह किस्म पंजाब में खेती के लिए पंजाब खेतीबाड़ी यूनिवर्सिटी ने जारी की है. यह किस्म 60 दिनों में कटाई के लिए तैयार हो जाती है।
ਇਸ ਦਾ ਬੀਜ ਕਿਥੋ ਮਿਲਗਾ ਜੀ
Sir ji. Tusi sade question da koi answer nhi dita g sanu kai din ho gye wait karr dya nu please rply. Thankyou ji ?
(pb)
Punjab
Sukhjinder ji tuhade sare swala de jwab dite gye hai tuci App vich apne sare swala de jwab dekh skde ho dhanwad.
sir g lasan mota nhi ho riha ki karye 5vari gudai kr ditti dsso g ?
(pb)
अब आप लसहुन की गुड़ाई बंद कर दें लसहुन में पानी लगाकर तूड़ी डाल दें इससे ज़मीन नर्म रहेगी और लसहुन की कली मोटी होगी।
sir meri cow Bhut aavaj de rhi hai subh se hi aur Alva bhi girae thi lekin Maine siman lgaya tha 8-9month ho gya kya bat hai ki aavaj de rhi hai ?
(hn)
Nilesh ji usko aap doctor se janch krwayen uski janch krke he sahi ilagg ho skta hai..
sugarcane ki achi pedavar ke liye ham beejai ke same kise ka proyog karein acre ke kisan se .or calcium nitrate daal sakte hein ?
(pb)
Punjab
Kamal ji aap bijai se pehle mitti men tatv check kare yadi khaaden ki sahi matra avshykta ho to aap pehle 8 tonn prati acre ke hisab se khaaden milaye ya vermicompost+ ralligold@8-10 kilo pratia cre ya jivanu khaad 5-10 kilo prati acre ka prayog karen,agar aapen urea ka istemal kiya hai to aapko calcium nitrate ka istemal karne ki jrurat nahi hai,dhanywad
मक्की में कोरोजन की कितनी मात्रा डाले ?
(hn)
राहुल जी मक्की में Coragen@60 ml प्रती एकड़ सप्रे कर सकते हो।
ਸਰ ਜੀ ਮੱਛੀ ਪਾਲਣ ਦੀ ਟਰੇਨਿੰਗ ਤਾ ਕੀਤੀ ਹੈ ਪਰ ਸਾਨੂੰ ਛੱਪੜ ਨਾ ਮਿਲਣ ਦੇ ਕਾਰਨ ਅਸੀ biofloc ਦਾ ਕੰਮ ਸੁਰੂ ਕਰਨਾ ਹੈ ਜੀ ਕਿਰਪਾ ਕਰਕੇ biofloc ਦੀ ਜਾਣਕਾਰੀ ਦਿੱਤੀ ਜਾਵੇ ੳਸ ਦਾ ਖਰਚਾ ਕਿਨਾ ਤੇ ਕਮਾਈ ਕਿੰਨੀ ਸਾਰਾ ਸੈਟਪ ਕਿਥੋਂ ਪਰਾਪਤ ਕੀਤਾ ਜਾ ਸਕਦਾ ਹੈ ਫੀਡ ਕਿਥੋਂ ਮਿਲੂਗੀ ?
(pb)
Punjab
ਬਾਇਓਫਲੋਕ ਲਈ ਜੇਕਰ ਤੁਸੀ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ, ਬਾਕੀ ਤੁਸੀ ਇਸਦੇ ਵਾਰੇ ਜ਼ਿਆਦਾ ਜਾਣਕਾਰੀ ਲਈ ਜਸਵਿੰਦਰ ਸਿੰਘ 98886 69632 ਨਾਲ ਸੰਪਰਕ ਕਰ ਸਕਦੇ ਹੋ ਅਤੇ ਰੋਹੁ, ਕਤਲਾ ਵਾਰੇ ਪੂਰੀ ਜਾਣਕਾਰੀ ਤੁਸੀ ਇਸ ਐੱਪ ਵਿਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਉਥੋਂ ਮੱਛਲੀਆਂ ਦੀ ਅਲੱਗ ਅਲੱਗ ਨਸਲਾਂ ਵਾਰੇ ਪੜ੍ਹ ਸਕਦੇ ਹੋ
sir ye kya hai ?
(hn)
Maharashtra
Abhiram ji kripya aap swal vistar se pooche ke aap paudhe ka nam poochna chahte hai ya aap isme jo problem aa rahi hai uska smadhan lena chahte hai taki aapko uske hisab se jankari di ja sake,dhanywad
sir bataiye ye kya hai ?
(hn)
Abhiram g kripa aap apna swal visthar se puchein aur iski photo bhejen tnki apko poori jankari di ja ske.....
sir ye kya ho raha hai ?
(hn)
Abhiram g kripa aap apna swal visthar se puchein aur iski photo bhejen tnki apko poori jankari di ja ske.....
ਕੀ ਮੇਰੇ ਪਿੰਡ ਪਿੰਡੀ ਬਲੋਚਾਂ ਜਿਲਾ ਫਰੀਦਕੋਟ ਚ ਹਲਦੀ ਦੀ ਖੇਤੀ ਕੀਤੀ ਜਾ ਸਕਦੀ ਹੈ ਹਲਧੀ ਦੁ ਕਿਹੜੀ ਕਿਸਮ ਚੰਗੀ ਹੈ ਮੇਰੇ ਲਈ ?
(pb)
ਬਲਜਿੰਦਰ ਸਿੰਘ ਜੀ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
give me detail of turmeric sowing ?
(hn)
Punjab
It gives best results, when grown on well drained loamy soils also in sandy or clay loam or red loamy soils. Avoid water stagnation in field as it cannot survive in water logged conditions.Punjab Haldi 1,Punjab Haldi 2 varieties can sow.Prepared field by ploughing land, two - three times. After ploughing do planking operation. For turmeric planting, beds of 15cm height, 1m width and of convenient length are prepared. Keep distance of 50cm between beds.To get higher yield, complete rhizome sowing in field by April end. It is also raised by transplanting method, for that rhizome transplantation should be completed within first fortnight of June. For transplanting 35-45 days old seedling is used. Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in the field.Depth of soil should not exceed 3 cm.Direct sowing and transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 6-8 qtl is sufficient for sowing one acre land.Before sowing, carry out rhizome treatment with Quinalphos 25EC@20ml + Carbendazim@10gm/10Ltr of water and prepare solution. Then dip rhizomes for 20min in solution. It protects rhizomes from fungal infestation.
प्रेम चंद्र पाल जी नमस्कार मैं अलग अलग मेडिसिनल प्लांट्स घर में लगाना चाहती हु उसके लिए अच्छे पौधे या बीज और मिट्टी कैसे त्यार करें या उनमें कौनसी कीटनाशक डाल सकते हैं ये बताएं ?
(en)
Punjab
आर्य जी आप medicinal पौधे जैसे तुलसी ,अश्वगंदा ,स्टेविआ की बिजाई क्र सकते है लेकिन कृपया आप बताये के आपके पास जगह कितनी है ताकि आपको उसके हिसाब से जानकारी दी जा सके| धन्यवाद
भिन्डी मे यह कौन सा रोग है इसके उपाय ?
(hn)
श्री मान जी भिंडी में कीट का हमला है इसकी रोकथाम के लिए Imidacloprid@2ml प्रती लीटर पानी में मिलाकर सप्रे कर सकते हो।
sir yeh konsi nasal ka bakra h kya isko breeder rakh skte h ?
(hn)
Sanjay ji yeh sirohi cross breed hai aap isko breeding ke liye rakh skte hai.
sirohi nasal
Uttar Pradesh
sir kya iske jo kids honge wo achchhe honge or kya kids lambe honge
kanak eve kyu ho rhi aa ?
(pb)
Haryana
Nirmal ji kirpa kakre phot nede di bhejo ta jo tuhanu usde hisab nal jankari diti ja sake,dhanwad
pyaj mein kaun si bimari hai aur iska Kya upchar Kiya ja sakta hai ?
(hn)
Rakesh g pyaj mein fungus ka attack hai iski roktham ke liye aap M-45@500 gm per acre spray kr skte ho....
Madhya Pradesh
thank you sir ji ...,
mere pyar mein kaun si bimari lagi hui hai aur uska samadhan kya hai ?
(hn)
Rakesh g pyaj mein Fungus ka attack hai iski roktham ke liye M-45@500 gm per acre spray kr skte ho....
devmedia
(pb)
Punjab
ਖੇਤ ਦੀ ਭਰ ਕੇ ਰੌਣੀ ਕਰਨ ਤੋਂ ਬਾਅਦ ਵੱਤਰ ਜਮੀਨ ਨੂੰ ਵਾਹ ਕੇ ,ਸੁਹਾਗਾ ਮਾਰਨ ਤੋਂ ਬਾਅਦ ਹੱਥ ਵਾਲੇ ਹਲ ਦੇ ਨਾਲ ਬਿਜਾਈ ਕਰ ਸਕਦੇ ਓ ਜੀ। ਲਾਇਨ ਤੋਂ ਲਾਇਨ 3 ਫੁੱਟ ਦੀ ਦੂਰੀ ਤੇ ਬਿਜਾਈ ਕਰ ਸਕਦੇ ਓ। ਦੂਜੇ ਤਰੀਕੇ ਚ 5 ਫੁੱਟ ਦੇ ਬੈੱਡ ਬਣਾ ਕੇ ਦੋਨੋ ਸਾਇਡ ਚੁਟਕੀ ਨਾਲ ਸੀਡ ਲਗਾ ਸਕਦੇ ਓ
Humne bhindi Laga Di Hai use Kitni Matra Mein Pani dena hai ?
(hn)
Maharashtra
Mahila ji agar jameen men jrurat ke anusar nami na ho to beejon ko ache pungrav ke liye garmiyon men pehli sinchai karen. dooji sinchai beej pungran ke bad karen fir khet ki sinchai garmi men 4-5 din bad aur varsha ritu me 10-12 din bad karen.dhanywad
ਸਰ ਗਾ ਬਹੁਤ ਲਮਾ ਸਮਾਂ ਬੈਠੀ ਰਹਿੰਦੀ ਹੈ । ਪੱਠੇ ਖਾਂਦੇ ਸਾਰ ਬੈਠਣ ਨੂੰ ਕਰਦੀ ਹੈ । ਪਿਛਲੀਆਂ ਲੱਤਾਂ ਤੇ ਭਾਰ ਘੱਟ ਪਾਉਂਦੀ ਹੈ ਚੁਵਾਈ ਟਾਈਮ ਵੀ ਪਿਛਲੀਆਂ ਪੈਰਾਂ ਨੂੰ ਚਕਦੀ ਰਹਿੰਦੀ ਹੈ । ਤੇ ਲੱਤਾਂ ਚੋ ਪਟਾਕੇ ਜਿਹੇ ਨਿੱਕਣ ਦੀ ਆਵਾਜ਼ ਆਉਂਦੀ ਹੈ । ਓਹਦੇ ਖੁਰ ਵੀ ਚੰਗੀ ਤਰਾਹ ਸਾਫ ਕਰਵਾ ਕੇ ਦੇਖ ਲਏ ਪਰ ਕੋਈ ਫਰਕ ਨਹੀਂ ਪਯਾ ਜੀ । ਕੀ ਕਾਰਨ ਹੋ ਸਕਦਾ ਜੀ । ਕੋਈ ਇਲਾਜ ਹੋਵੇ ਤਾਂ ਜਰੂਰ ਦਸਣਾ ਸਰ ?
(pb)
ਇਹ ਸਰੀਰ ਵਿਚ ਕਮਜ਼ੋਰੀ ਕਰਕੇ ਅਤੇ ਕੈਲਸ਼ੀਅਮ ਦੀ ਕਮੀ ਕਰਕੇ ਵੀ ਹੋ ਸਕਦਾ ਹੈ ਤੁਸੀ ਉਸ ਨੂੰ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Feritas tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ..
sir eh katti kehdi nasal di hai ?
(pb)
Rajasthan
ਗਗਨਦੀਪ ਜੀ ਇਹ ਮੁਰਾਹ ਨਸਲ ਦੀ ਕੱਟੀ ਹੈ
sir mjh ik latt te bhar ni paundi soj v ni hai koi hal dsso ?
(pb)
ਤੁਸੀ ਇਸ ਨੂੰ Sarakind plus bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ ਇਸਦੇ ਖੁਰ ਵੀ ਦੇਖੋ ਜੇਕਰ ਵਧੇ ਹੋਏ ਹੈ ਤਾਂ ਕਟਵਾ ਸਕਦੇ ਹੋ
वनराजा मुर्गी नस्ल के चूज़े कहां मिलेंगे ?
(hn)
Punjab
गणेश जी आप वनराजा नस्ल के चूज़े लेने के लिए Jogesh hire 9075749975, 9049218008 Ilahi Desi Garvran Giriraj chicks and feed से संपर्क कर सकते है।
Cow aur bache ki deworming ki puri jankari lene li koi apna number de jinse hm sanceph me janne ?
(en)
Raj ji aap cow ko byane se 8 dino ke badd pett ke kirro wali dwai de skte hai iske liye aap Albendazole, fenbendazole, ivermectin koi bhi salt use kr skte hai aur fir her 3 mahine badd salt badal ker dwai jrur den aur bache ko janam se 8 dino badd Albomar liquid 10-10ml krke 3 din tak den aur fir 1-1 month ke frak se salt badal ker dwai den aur 8 mahine tak aise he dete rehe fir uske badd 3-3 mahine ke frak se salt badal ker dwai jrur den.
sir NPK 00-52-34 के साथ ईमामेक्टीन बेंजोएट का स्प्रे कर सकते हैं ?
(hn)
रामकुमार जी NPK और Emmamectin का सप्रे अलग-अलग कर सकते हो, कयोंकि Fertilizer और Insecticide का एक साथ इकट्ठा सप्रे नहीं कर सकते।
4 ya 5 din mei bhans byane vali h kya us ko thanda tika lg va skte h ya nhi kyun ki vo thoda sa picha yani ke gat dikati hai kripa jldi dikhana ?
(en)
Punjab
Rana ji usko aap thnda tika na lgwayen aap uska pisha ucha rakhen aur turri, feed deni bnnd kr den aur hara chara thoda thoda krke dina mai 3-4 varr den aur lapnil-p powder 1 pouch adha kilo besan vich mila ke dena suru kro.
..?
(pb)
Punjab
Ranjit ji kripya aap apnba swal vistar se pooch eke aap jankari kya lena chahte hai taki aapko uske hisab se jankari di ja sake,dhanywad
maine abhi organic farming shuru ki hai. please mujhe koi intercropping ke bare m bata sakte h ki kaise main apni faslon ke beech konsi fasal lagau jo meri fasal kharab na ho for eg maine arhar moong ya soybean ya sorghum lagaya to iske beech m kon kon se masale laga sakta hu jo meri fasal kharab na ho ?
(en)
Maharashtra
Ankit ji kripya aap btaye ke aapne faslon ke beech me faasla kitna rakha kyuki uske hisab se hi aapko jankari di ja sakti hai ke aap konsi fasl ki bijai kar sakte hai.dhanywad
Uttar Pradesh
mam abhi maine intercropping ki nahi hai ... to mujhe jyada jaankari nahi h isliye abhi maine ek hi fasal lagai hai. kripya ye jaankari aap mujhe de ki intercropping main kaise karu. isme mujhe ye jaankari chahye... 1. intercropping kis fasal ke beech konsi fasal ki hosakti h jisse dono faslo ko nuksan na ho. 2. jin fasalon mein intercropping kre usme faasla(gap) kitna hona chahye . ye dusri jankari se pehle mujhe number 1 ki jankari chahye .
yeh kaun c breed ka chicks hai ?
(pb)
Uttar Pradesh
Richard i abhi iske breed ki jankari nhi di jaa skti jab yeh thodi growth krega aur weight krega tahi nasal ka pta lgg skta ha.
सर मैने बकरी फर्म शुरू किए है ये सब देशी नस्ल की है मुझे barbari नस्ल की बकरी चाहिए कहा मिलेगा जो I aas पास हो ?
(hn)
Punjab
पटेल जी आप बारबरी बकरी लेने के लिए Bablu 6203080883, 8932042932 से संपर्क कर सकते है।