Maharashtra
Search
what deficency in cucumber ?
(en)
Bijoy ji please check the insect attack under the leaves if there then do a spray of imidacloprid@1 gram per litre of water,thank you
stevia da beej ate kheti bare jankari kitho milegi ji ?
(pb)
Punjab
Kumar ji stevia to sanu sugar mildi hai sanu isde pattea to zero calories sweetness mildi hai jo ke eh sugar to jyada mithe hunde han . bharat vich isdiyan do kisman di bijai kiti jandi hai mds 14 ate mds13 ehna layi tapman 30℃ to 32℃ hona chahida hai. Punjab vich jhone di kasht jyada hon kkrke hethle pani da padhar hetha jana vaddi chinta da visha banya hota hai. Punjab de paun pani mutabik retli te kandi khetr di dharti is fasl layi vdhere lahevand hai is fasl nu pani bhut ght lagda hai ate ik vari paudhe laun to bad 5 saal fasl di ktayi hi krni hundi hai, pehli fasl di ktayi 3 mahinea bad hon karke kisan nu amdani jaldi auni shuru ho jandi hai. ik acre jameen vich 30-40 hjar paudhe lagde han. is fasl te keetnashak ja nadeen nashak dwayian di varto nahi hundi. Urea ja DAP khaad id tha roodi di khaad di varto kiti jandi hai. stevia de paudhe vich mithas hon karke paudhe vi mooh nahi launde. eh ghato ghat ik knal raqbe vich lgayi ja sakdi hai par jekar 5 acre vich layi hai ta bharat sarkar kul lagat da 40 feesdi subsidy vi dindi hai.isde boote lain de layi tuc Rajpal Singh Gandhi :-9814060700, surinder Nagra 9814305864 nal sampark kar sakde ho,dhanwad
sir tele chepe di pic send kiti c kanak sir gobh te hai kai lok kahnde a k hale nahi disturb krna chahida 5-7 din thahr ke hi krna ?
(pb)
Punjab
je tele chepe da attack hai tan spray kar skde ho is smw hee, hmla hon to bad fsl da kuj nuksaaan ho jaanda hai ate spray ton result v ght milda hai.
ਸਰ ਗੰਢਿਆ ਦੀਆਂ ਭੂਖਾਂ ਸੁਕਦੀਆ ਨੇ। ਇਸ ਦਾ ਇਲਾਜ਼ ਦੱਸੋ ਜੀ ?
(pb)
Punjab
ਜਸਵੰਤ ਜੀ ਤੁਸੀ Thiophanate methyl ਫੰਗਸਨਾਸ਼ੀ @250 ml ਨੂੰ ਮਿੱਟੀ ਵਿਚ ਰਲਾ ਕੇ ਛਿੱਟਾ ਦਿਓ ਅਤੇ ਪਾਣੀ ਨਾਲ ਭਰ ਦਿਓ| ਧੰਨਵਾਦ
लौकी में ऐसा क्यों हो रहा है कृपया कारण और निदान बतायें ?
(hn)
Punjab
सुरेश जी आप लौकी में कीट का प्रकोप चैक करे अगर मौजूद है तो आप malathion@2ml को प्रति लीटर पानी के हिसाब से स्प्रे करें| धन्यवाद
Sat shri akal sir ma 10th class ka student ho Mane 10th class ke bad BSC Agriculture karne ke koe moje bata sakta kha par hote ha ma malout s ho ?
(pb)
Punjab
Jagmeet ji eh PAU ludhiana vich hunda hai tuc entrance test deke admission lai sakde ho,dhanwad
पंजाब एग्रीकल्चर यूनिवर्सिटी लुधियाना पंजाब
दीमक के लिए कोई दवाई आती है क्या ?
(hn)
Maharashtra
मुकेश जी दीमक की रोकथाम के लिए आप chlorpyriphos@1 लीटर को 60 किलो रेत में मिला कर प्रति एकड़ के हिसाब से डाले| धन्यवाद
गाय घास खाकर ?
(hn)
Punjab
यादव जी कृप्या आप अपना सवाल विस्तार से पूछें कि आप गाय के बारे में क्या जानकारी लेना चाहते है ताकि आपको सही जानकारी दी जा सके।
poplar plantation ?
(en)
Punjab
Nikhil ji kripya apna sawal visthar se btaye ta jo apko uske hisab se sahi jankari de sake. Ap poplar ke bare me kya jankari chahte hai.Dhanywad.
Sat sri akaal doctor saab buffalo sui nu 2 din hoye a te ohdi jer doctor kolo kadai Hun ohnu pure doodh te leon vaste koi hal daseo plz ?
(en)
Tuci usdi khurak da pura dian rakho ate uss nu kanak da dalia 1kg, 250gm gurr mix krke pkaa ker khila skte hai aur Anabolite powder 100ml rojana aur Lacup powder 100gm rojana dena suru kren..
20 ਦਿਨ ਦੀ ਸੂਈ ਗਾ ਨੂੰ ਪੇਟ ਦੇ ਕੀੜਿਆਂ ਲਈ ਏਹੇ ਦਵਾਈ ਸਹੀ ਆ ਜੀ ?
(pb)
ਹਾਂਜੀ ਤੁਸੀ ਇਸ ਦਵਾਈ ਨੂੰ ਪੇਟ ਦੇ ਕੀੜਿਆਂ ਲਈ ਵਰਤ ਸਕਦੇ ਹੋ
Sir g cow sui nu 3 mahine ho gye aje tak heat ch ni ai plz koi treatment daseo ?
(en)
tuci uss nu pett de kiria lai Bandykind plus bolus deo ate Agrimin powder 50gm rojana deo ate ovumin advance tab. rojana 1 goli deo ate 21 din tak dinde rho, iss nal heat vich aa jawegi.
ਮੋਟਰ ਪਰ ਜੀ ਘਰ ਵਾਸਤੇ ਲਸ਼ਨ ਲਾਯਾ ਹੋਇਆ ਆਏ ਉਹ ਗ੍ਰੋਥ ਬਹੁਤ ਘੱਟ ਕਰ ਰਿਹਾ 4 ਕ ਮਰਲੇ ਚ ਉਸ ਵਿੱਚ ਕਿ ਖਾਦ ਪਾਵਾਂ ਤਾਂ ਜੋ ਵਧੀਆ ਤਿਆਰ ਕੀਤਾ ਜਾਵੇ ?
(pb)
ਦਲਵੀਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
सर जी जून जुलाई मे मेरे को 10 एकड मे अरडी की बुआई करनी है तो अरडी मे खरपतवार ज्यादा होता है तो दवाई बताए ?
(hn)
Maharashtra
शुरूआती अवस्था में नदीनों की रोकथाम बहुत महत्तवपूर्ण है। बिजाई के 20वें और 50वें दिन बाद हाथों से दो बार गोडाई करें। बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें। यह घास और चौड़े पत्तों वाले नदीनों को रोकने में सहायक होगा।
1900 tds or florid pani me sabjiya ug sakti hain kya ?
(hn)
Punjab
Vinod ji aap sabjiyan jaise Bean,Broccoli,Cabbage,Eggplant,Tomato ki bijai kar sakte hai.dhanywad
P A U ਦਾ ਮੇਲਾ ਦੱਸਣਾਂ ਜੀ ਕਹੇੜੀ ਤਰੀਕ ਨੂੰ ਹੈ ?
(pb)
Punjab
ਜਗਰੂਪ ਜੀ PAU ਦੇ ਮੇਲੇ ਦੀ ਤਰੀਕ 5 ਅਤੇ 6 ਮਾਰਚ ਆਈ ਹੈ। ਪਰ ਇਹ cancel ਵੀ ਹੋ ਸਕਦੀ ਹੈ ਅਤੇ ਜੇਕਰ ਏਦਾਂ ਦਾ ਕੋਈ ਵੀ update ਆਉਂਦਾ ਹੈ ਤਾ ਤੁਹਾਨੂੰ ਇਸਦੇ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ| ਧੰਨਵਾਦ
सर 3 साल का देशी नींबू का पौधा है 6 फुट लम्बाई 1मीटर में शाखाऐं इस बार फूल आना शूरु हो चुका है नयी पत्तियाँ भी निकल रही हैं पत्तियों में कीडे़ का प्रकोप है जो दिखाई नहीं दे रहा है सर दवा बताऐं फूल भी शुरू है ?
(hn)
Maharashtra
आशीष यादव जी कृपया आप पत्तों की फोटो भेजे ताकि आपको उसके हिसाब से जानकारी दी जा सके के कोनसी दवा का स्प्रे करना है ऐसे तो दवा बताना मुश्किल है| धन्यवाद
Uttar Pradesh
बिना फोटू के नहीं पता की नींबू कैसा होता है
Kaddu ki kheti se munafa hai ya nahi ?
(en)
Maharashtra
Giriraj ji agar aapko iski mandi najdik padti hai to aap iski kheti kar sakte hai jis se aapka utpadan jaldi bik jayega agar door hai to aap najdiki shops se sampark kar sakte hai to is se aapko fayda hi hoga,dhanywad
hlo sir mere kol ik majj 2 soye soi hoi aa Ohno 5 mahine hon ale aa . bt sir oh 3 bar repeat ho gyi .ajj fer tara de rhi aa asi ik bar sann to v lgva ti si fr v ni rhi . koi karn dsso ji . kdo majj tara dindi aa ta m 12 -14 ghante vich seman rakhva ta c ?
(pb)
tuci usdi bachedani vich Utrawin-oz dwai 3 din bhrwao ate Agrimin-i golia rojana 1 goli deo ate Keeper plus powder 30gm rojana deo ate agli heat vich auun te saff tara krn jhote ton cross krwao ate uss ton badd bhi powder dinde rho..
ki hje v onion lgie ja skde hun march Vich ?
(en)
Inderjeet ji hun piyaj di bijai nahi kiti ja sakdi kyuki isdi paniri nu beejan da sma june mahine da hunda hai.nave paudhe bijai to 6-8 haftea vich ropan lai tyar ho jande han.ropan da kam august de pehle hafte vich khatm kar deo.dhanwad
Punjab
paniri ty mildi a, Oh lga skde a hun???
mere bhais ka bachhda gala ko uper kar rahi hai kya kare ?
(hn)
Punjab
Shiv ji usko nazdiki doctor se janch krwayen jisse uski janch se sahi ilagg ho skee.
sir ji ਮੱਜ .ਗਾ ਚੈਕ ਕਰਨ ਤੋਂ ਬਾਅਦ ਕਿਰਹਾ ਟੀਕਾ ਲੱਗਿਆ ਜਾਵੇ ਤਾ ਕੀ ਆਵੋਸ਼ਨ ਨਾ ਹੋਵੇ ਕਈ ਵਾਰ ਚੈਕ ਕਰਦਿਆ ਕੁਝ ਅੰਦਰ ਓਵਰੀ ਜਾ ਹੋਰਨ ਹਿੱਲ ਜਾਂਦੇ ਹਨ ਕੋਈ ਵਦੀਆ ਟੀਕੇ ਦਸੋਂ ਧੰਨਵਾਦ ?
(pb)
Punjab
ਤੁਸੀ ਗੱਭਣ ਪਸ਼ੂ ਨੂੰ Duraprogen ਇੰਜੇਕਸ਼ਨ 750mg ਲਗਾ ਸਕਦੇ ਹੋ ਜਿਸ ਨੂੰ ਠੰਡਾ ਟੀਕਾ ਬੋਲਦੇ ਹੈ. ਬਾਕੀ ਗੱਭਣ ਜਾਂਚ ਪੂਰੀ ਸਾਂਭ ਨਾਲ ਕੀਤੀ ਜਾਂਦੀ ਹੈ ਤੁਸੀ ਇਸਦੇ ਲਈ ਕਿਸੇ ਮਾਹਿਰ ਡਾਕਟਰ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ
ਕੱਟੀ ਆ ਜੀ ਇੱਕ 5 month ਦੀ ਗੱਬਣ ਆ ਜੀ ਲਿਉਟੀ ਬਣਾਉਣ ਲਈ ਤੇ ਵਧੀਆ ਮੱਝ ਬਣਾਉਣ ਲਈ ਕੀ ਕਰਨਾ ਚਾਹੀਦਾ ਜੀ ?
(pb)
ਸੁਖਪ੍ਰੀਤ ਜੀ ਤੁਸੀ ਅਜੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਲੇਟੀ ਅਜੇ ਨਾ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਕਾਰਗਿਲ ਦੀ transition mix ਫੀਡ ਦੇ ਸਕਦੇ ਹੋ.
sir ਮੱਜ ਨੂੰ ਚੈਕ ਕਰਵਾਈ 3 ਮਹੀਨੇ ਦੀ ਗਬਨ ਹੈ ਚੈਕ ਤੋ ਬਾਅਦ ਜੋੜ ਕਰ ਰਹੀ ਹੈ ਕਿਹੜਾ ਟੀਕਾ ਲਗਾਏ ਧਨਵਾਦ ?
(pb)
Punjab
ਤੁਸੀ ਗੱਭਣ ਪਸ਼ੂ ਨੂੰ Duraprogen ਇੰਜੇਕਸ਼ਨ 750mg ਲਗਾ ਸਕਦੇ ਹੋ ਜਿਸ ਨੂੰ ਠੰਡਾ ਟੀਕਾ ਬੋਲਦੇ ਹੈ.
Maj cross karwaun to le ke kine ghante asser rehnda va g kirpa karke jaldi jawab dei g Dhanwad g ?
(pb)
Pashu nu cross krwaun ton badd 1-1.30 hours tak bethn nhi dena chahida baki khurak sahi honi chahidi hai baki pashu di heat te nirbhar krda hai ki pashu di heat lambi rehndi ha ja heat ghat hundi hai uss hisab nal bhi cross krwauna chahida ha..
ਸਰ ਜੀ ਇਹ ਮੱਝ ਕਿਹੜੀ ਨਸਲ ਦੀ ਹੈ ਜੀ ?
(pb)
Rajasthan
ਦਵਿੰਦਰ ਜੀ ਇਹ ਮੁਰਾਹ ਕ੍ਰੋਸ ਨਸਲ ਹੈ ..
ਸਰ ਜੀ ਇਹ ਮੁਰਾਹ ਕ੍ਰੋਸ ਇਹ ਕਿਹੜੀ ਨਸਲ ਵਿਚ ਆ ਜਾਂਦੀ ਹੈ
ਸਰ ਜੀ ਇਹ ਮੁਰਾਹ ਕ੍ਰੋਸ ਇਹ ਕਿਹੜੀ ਨਸਲ ਵਿਚ ਆ ਜਾਂਦੀ ਹੈ
sir parwal ke sath intercroping me kya lagaya jaye ?
(en)
Maharashtra
Kumar ji kripya aap btaye ke aapne parwal kitni doori par lgaya hai taki aapko uske hisab se jankari di ja sake,dhanywad
Punjab
ji parwal ki bizai kdoon kiti jandi aa ji
ji 4×9 foot
Sir kannak nu 4/2/21 nu pani laya c gob te c shita hunn kaddo pani lagona ji ?
(en)
Punjab
Balvir ji tusi kanak di fasal ch pani lga sakde han. Bs dhyan rakho sinchai halki kryo, pani bhar ke naa lyo. Hun shitte vich daane ban rhe han is liye hun pani v jruri hai. dhanwad.
ਕਿਰਪਾ ਕਰਕੇ ਸਟੀਵੀਆ ਦੀ ਖੇਤੀ ਬਾਰੇ ਜਾਣਕਾਰੀ ਦਿਉ ?
(pb)
Haryana
ਸਟੀਵੀਆ ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864. Dhanwad .
P 1844 ਮੱਕੀ ਕਿਨਾ ਸਮਾ ਲੇਂਦੀ ਆ ਪੱਕਣ ਦਾ . 9108 ਵਾਰੇ ਵੀ ਦੱਸੋ ਜੀ ?
(pb)
ਗਰੇਵਾਲ ਜੀ ਇਹ P1844 ਪੱਕਣ ਦੇ ਲਈ 120 ਦਿਨ ਦਾ ਸਮਾਂ ਲੈਂਦੀ ਹੈ ਅਤੇ 9108 ਪੱਕਣ ਦੇ ਲਈ ਲਗਭਗ 122 ਦਿਨ ਦਾ ਸਮਾਂ ਲੈਂਦੀ ਹੈ| ਧੰਨਵਾਦ
15 din di katti hai ohde gobar ch khoon aunda hai eh ki problem hai ji ?
(pb)
Punjab
ਤੁਸੀ ਉਸ ਨੂੰ ਸਰੋਂ ਦਾ ਤੇਲ 50ml ਅਤੇ ਅੱਧਾ ਚਮਚ ਹਲਦੀ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ Brotone liquid 7ml ਰੋਜਾਨਾ ਦਿਓ
ਇਹ ਸੁੰਡੀ ਬੀਜ ਖਾਦੀ ਆ ਧਨੀਆ ਤੇ ਭਿੰਡੀ ਬੀਜੀ ਸੀ ਕੋਈ ਇਲਾਜ ਦੱਸੋ ਕਲੋਰੋ ਵੀ ਪਾਈ ਸੀ ?
(en)
Punjab
ਕੁਲਵਿੰਦਰ ਜੀ ਇਹ ਸੁੰਡੀ ਪਿਛਲੀ ਫਸਲ ਦੀ ਰਹਿੰਦ ਖੂੰਹਦ ਨਾਲ,ਬਣਦੀ ਇਹ । ਪਾਣੀ ਲਗਾ ਕੇ ਕਲੋਰੋ ਪਾ ਸਕਦੇ ਹਾਂ ਜਾਂ ਪਾਣੀ ਭਰ ਕੇ ਫਿਊਰਾਡ੍ਰਾਨ ਪਾ ਦਿਓ ਜੀ
aj delivery ho gai hai isdi diet bare dssea jave ?
(pb)
tuci usdi khurak da pura dian rakho ate mousam de hisab nal sahi dekbhal kro baki uss nu kanak da dalia 1kg, 250gm gurr milla ke changi trah pkka ke khilana suru kro ate anabolite liquid 100ml rojana ate lacup powder 100gm rojana de skde ho.
sir pashu aa nu kehdi company de feed payiye jide nal milk de vich fat te snf jyada hove ?
(hn)
Brar ji pashu di fatt ate dudh usdi vdhia nasal ate sahi khurak te nirbhar hai baki feed tuci kise bhi company di vart skde ho kyuki her company apne trike nal feed tyar krdi hai jiss nal pashu de khann de hisab nal usda result milda hai baki tuci vdhia hara chara deo ate fatmax powder 50gm rojana deo.
t.m.r karke devo g os nal kafi fark penda hai
Punjab
t.m.r???
sir mjh nu jdo check krde hn k gbbn hai ya nahi te jdo ovary nu touch ho janda hai taa ode garbhpat da khatra rahnda hai ajehe injection dsso jis nal ohda garbh na gire ?
(pb)
Punjab
ਤੁਸੀ ਗੱਭਣ ਪਸ਼ੂ ਨੂੰ Duraprogen ਇੰਜੇਕਸ਼ਨ 750mg ਲਗਾ ਸਕਦੇ ਹੋ ਜਿਸ ਨੂੰ ਠੰਡਾ ਟੀਕਾ ਬੋਲਦੇ ਹੈ
ਸਰ ਜੀ ਮੱਝ ਦੇ 20 ਜਨਵਰੀ ਨੂੰ ਟੀਕਾ ਭਰਾਇਆ ਹੈ। ਹੁਣ ਮੱਝ ਕਦੇ ਕਦੇ ਨਿਬਦੀ ਹੈ ਮਤਲਬ ਜੋਰ ਮਾਰਦੀ ਹੈ। ਡਾਕਟਰ ਕਹਿੰਦਾ ਮੱਝ ਦਾ ਜੋਰ ਲੱਗਿਆ ਅਤੇ ਇਸਦੇ ਅੰਦਰ ਸੋਜ ਹੈ ਅਤੇ ਅਸੀਂ ਸੋਜ ਦੇ ਟੀਕੇ ਲਗਵਾ ਦਿੱਤੇ ਹਨ ਪਰ ਫਰਕ ਨਹੀਂ ਪਿਆ। ਮੱਝ ਦੀ ਡੇਲੀ ਦੀ ਖੁਰਾਕ ਵਿੱਚ 50 ਗਰਾਮ agrimin fort ਅਤੇ 50 ਗਰਾਮ virbac fatplus powder ਸ਼ਾਮਲ ਹੈ।ਜਦੋਂ fatplus ਸ਼ਾਮਲ ਕਰਿਆ ਸੀ ਉਦੋਂ ਇਸਨੂੰ ਮੋਕ ਲੱਗ ਗਈ ਸੀ ਪਰ ਉਹ broton vet ਦੇਣ ਨਾਲ ਠੀਕ ਹੋ ਗਈ ਹੈ। ਇਹ ਕਿਤੇ ਜਿਆਦਾ ਤਾਕਤ ਨਾਲ ਤਾਂ ਨਹੀਂ ਨਿਬਦੀ।ਕਿਰਪਾ ਕਰਕੇ ਇਸਦਾ ਕਾਰਣ ਅਤੇ ਇਲਾਜ ਦੱਸੋ। ?
(pb)
ਤੁਸੀ ਉਸ ਨੂੰ 100ml ਤੇਲ ਵਿੱਚ 1 ਚਮਚ ਹਲਦੀ ਮਿਕਸ ਕਰਕੇ ਦਿਓ ਅਤੇ Metro 400mg tab. ਦੀਆ 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈ ਜਾਵੇਗਾ
bai ji a ki ho gya kanak nu ?
(en)
Haryana
Gurwinder ji eh fungus di shuruat hai isde lai tuc tilt@200ml jasyngenta ampect xtra @200ml nu prati acre de hisab nal spray karo,dhanwad
HB 8.1 , TLC 30600, NEU. 88, LYM 10, EOS 2, PLATE 593K ?
(en)
Punjab
karmjit ji kirpa karke daso ke majh nu ki dikkat aa rahi hai ate report di photo nal attach karo,dhanwad
Katai ?
(hn)
Punjab
Shriman ji kripya apna sawal visthar se btaye ta jo apko uske hisab se sahi jankari de sake. Dhanywad
sir kanak nu pani 16 feb nu lagya c hun iko pani launa kine time tak la sakde je 16 feb ton bad akhri pani 13 march nu lagye tan zyada late tan nahi g. retali zameen hai g ?
(pb)
Punjab
Shergill ji tusi kanak di fasal ch pani 10 march toh baad laga sakde han. Par eh dhyan rakho ki je jada garmi hundi hai ta pani pehla v launa pe sakda. Dhanwad.
Cbc karwayi c tarn taran polyclinc ton karwayi c report snd kr dene sir cow di ?
(en)
Karmjit ji tuci cow vare jo bhi jankari lena chahunde ho uss vare vistar nal swal push skde ho ate usdi report bhi apne swal nal upload kr skde ho tan jo tuhanu sahi jankari diti ja skee.
sir kanak nu pani ajj 3 march nu lagya hun akhri pani kine time bad la sakde g mitti retali hai g ?
(pb)
Punjab
शेफ़ील जी आप गेहूं की फसल में पानी 20 से 22 मार्च के आस पास लगा सकते हैं, यदि गमरी अधिक होती है तो एक पानी और लगाना पड़ सकता है. धन्यवाद
ਮਾਲਟੇ ਦਾ ਬਾਗ ਹੈ ਜੀ ਹੂਣ ਫਰੂਟ ਅਤੇ ਫੂਟਾਰਾ ਆ ਰਿਹਾ ਜੀ ਕਿਹੜੀ ਸਪਰੇ ਕਰਾ ਦਸੋ ਜੀ। ਅਤੇ IPL ਦੀ 5G ਸਪਰੇ ਦਾ ਕਿ ਲਾਭ ਹੈ ਇਸ ਵਿਚ ਕਿਹੜੇ ਤੱਤ ਹਨ ਇਹ ਵੀ ਦਸੋ। ਅਤੇ ਜਿਂਕ ਦੀ ਸਪਰੇ ਦੀ ਕੋਈ ਲੋੜ ਹੈ ਬਾਗ ਤੇ ਇਹ ਵੀ ਦਸੋ ਜੀ ?
(pb)
Punjab
ਜੱਸ ਜੀ ਤੁਸੀ ਨਵੇਂ ਫ਼ਲ ਤੇ aphid ਦਾ ਹਮਲਾ ਨਾ ਹੋਏ ਇਸਦੀ ਤੁਸੀ actara @100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
sir a sundi kaafi sitte te dekhi koi hll dso . normal hai ja . spray krni pau ?
(pb)
Punjab
मनवीर जी कृपया आप यह बतायें कि गेहूं कि फसल पर सूंडी का हमला कितना है ताकि आपको उसके हिसाब से सही जानकारी दी जा सके. धन्यवाद
ਸਤਿ ਸ੍ਰੀ ਅਕਾਲ ਜੀ, 3 ਸਾਲ ਦੀ ਝੋਟੀ ਹੈ। ਉਹ ਹੀਟ ਤੇ ਨਹੀਂ ਆ ਰਹੀ। ਕੋਈ ਹੱਲ ਦੱਸਿਆ ਜਾਵੇ ਜੀ ?
(pb)
ਰਣਬੀਰ ਜੀ ਤੁਸੀ ਝੋਟੀ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Bovimin-b powder 50gm ਰੋਜਾਨਾ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆਵੇਗੀ ਅਤੇ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
29-1-21 AI करवाई है और साथ में सान्ड से भी क्या ये रुक गई है ?
(hn)
Punjab
यदि यह ऐसी गंदी तार कर रही है तब आप इसकी बच्चेदानी में Lixin-iu दवाई तीन भरवाएं और Agrimin powder 50gm रोजाना दें और अगली बार हीट में आने पर दोबारा करवाएं यदि वैसे मोटी तार कर रही है तब कोई समस्या नहीं है इसे तीन महीने पूरे होने पर डॉक्टर से जांच ज़रूर करवाएं।
सर 29 जनवरी को भैस को आई प्लस सान्ड से क्रॉस करवाया था और इसने आज ऐसा डिस्चार्ज डाला है क्या यह रुक गई है या इसका इलाज बताएं ?
(hn)
Punjab
यदि यह ऐसी गंदी तार कर रही है तब आप इसकी बच्चेदानी में Lixin-iu दवाई तीन भरवाएं और Agrimin powder 50gm रोजाना दें और अगली बार हीट में आने पर दोबारा करवाएं यदि वैसे मोटी तार कर रही है तब कोई समस्या नहीं है इसे तीन महीने पूरे होने पर डॉक्टर से जांच ज़रूर करवाएं।
eh davai kanak te kar sakde ha ja nhi kini dose ?
(en)
Punjab
Manjinder ji kripya tusi eh daso ki kanak di fasal te kis lyi spray karni hai ta jo tuhanu ose hisab nal sahi jankari diti ja sake. Dhanwad.
गन्ने की बुवाई करते समय क्या डाले जी ?
(hn)
Haryana
बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प्रति एकड़ के हिसाब से करें।
ਜੀ।22 ਦਿਨ ਹੋਗੇ ਬਣੀ ਨੂੰ।ਝੋਟੀ ਇਹ ਕੀ ਕਰ ਰਹੀ ਹੈ ?
(pb)
ਜੇਕਰ ਇਹ ਮੋਟੇ ਜਾਲੇ ਕਰ ਰਹੀ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
ਇਸ ਦਾ ਕੀ ਫਾਇਦਾ ਹੋਵੇਗਾ ਜੀ।
ਜੀ।ਮਤਲਬ
ਕੀ ਰੋਗ ਏ ਟਮਾਟਰ ਨੂੰ ?
(pb)
kal da mausam kidda da rahega ?
(en)
Punjab
Siya ji tusi Apni kheti app te Mausam section vich pure hafte de mausam bare sari jankari le sakde han. Dhanwad.
Tripura
ठीक रहेगा
Tripura
Okk
Punjab
Ok
Punjab
Hmm
Tripura
वेलकम
saaf rahega
fhi HD DJ ?
(hn)
Punjab
Manwinder ji kripya aap apna swal vistar se pushen ki aap kya jankari lena chahte ha tan jo apko sahi jankari di ja skee.
ye konsi sabzi ka podha h or kis time tuudai hoti h iski ?
(hn)
Uttar Pradesh
Manwinder ji yeh Bakla ka paudha hai iski tudayi pod men seed fully develop hone ke bad ki jati hai,dhanywad
Desi murgia murge de bache kehde mahine vich pane chahide han ghre rakhn li ena li sheti tyar krn li kedi feed pai jandi aa ?
(en)
Punjab
tuci march month vich paa skde ho baki jekar ghre rakhne hai fir feed khudd tyar krke bhi de skde ho ja market vich chicks starter, chicks grower ate finisher feed age de hisab nal de skde ho.
Punjab
Thankyou ji
ਸਰ ਮੱਝ ਤਾਜੀ ਸੂਈ ਹੈ, ਪਰ ਉਹ ਦੁੱਧ ਨਹੀਂ ਲਾਉਂਦੀ।ਟੀਕੇ ਨਾਲ ਦੁੱਧ ਲਾਉਦੀ ਹੈ, ਕੋਈ ਇਲਾਜ ਦੱਸੋ ?
(pb)
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ..
sir ah dso koi bimari aw ja fer. vaise hi aa ?
(pb)
Haryana
Hardeep ji eh fungus di shuruat hai isdi roktham de layi tuc tilt@200ml ja Syngenta Ampect Xtra@200ml nu prati acre de hisab nal spray karo,dhanwad
sir m Polly house lgana Chahta hu to mujhe iske bare m pure detail btao kya krna hoga ?
(hn)
Punjab
Rathour ji polyhouse men bemausami fasl ko tyar kiya jata hai isko lgane ke liye ek acre men 40-45 lakh ka kharcha aata hai. iske bare visthar se jankari lene ke liye aap mujhe 9780200996 is number par sampark kar sakte hai,dhanywad
garmi ki kheti ke bare me btaye methi dhaniya palak kya ugaye ?
(hn)
Punjab
Surendra ji methi ki kheti june men ki jati hai aur palak ki kheti poora saal ki jati hai.iske ilava abhi aap baingan, bhindi, krlea, kakdi,kheera, ghiya ki bijai kar sakte hai,dhanywad
cattle competition kab aur kahan lagega ?
(en)
Punjab
Vijay ji cattle championship mela 20-24 march batala vich ho reha ha ..