Maharashtra
Search
सर मूँग की फसल 1 महीने की हो चुकी है पत्तियाँ सिकुड़ रही है ?
(hn)
आशीष यादव जी आप कृपया फोटो दुबारा भेजें आपके द्वारा भेजी गई फोटो अपलोड नहीं हुई है| धन्यवाद
इस तरह की केयारी में बीज बोए हैं इसमें केवल कोकोपीट और वर्मी कंपोसट का ही मित्रड डाला है क्या इस तरह की कयारी में मिट्टीनहीं डाली जाती है या थोड़ी सी मिट्टी का भी प्रयोग कर सकती है ?
(hn)
Maharashtra
रमन जी अगर आपने नर्सरी उगानी है तो आप इसका ही इस्तेमाल करें अगर आपने नर्सरी की रुपाई करनी है तो आप मिटटी डाल सकते है| धन्यवाद
Rajasthan
नर्सरी जी रोपाई का क्या मतलब है
खीरे के पौधे में लोकल फ़र्टिलाइज़र के कहने से 3ml hoshi 1 लीटर पानी में डालकर स्प्रे किया बगल के गमले के पौधे मर गए हैं यह पौधा बचा है कृपया बताएं आगे की ग्रोथ के लिए क्या किया जाए मैं बहुत निराश हूं के लोकल फ़र्टिलाइज़र बड़े ही कॉन्फिडेंस से बेवकूफ बनाते हैं ?
(hn)
Maharashtra
रमन जी होशी से फसल की हाइट बढ़ती है जिसे ज्यादातर चारे में इस्तेमाल किया जाता है इसे सब्जियों पर सिफ़ारिश नहीं की जाती| इसके ऊपर आप उपलों की स्प्रे कर सकते है| धन्यवाद
तुलसी की मंजरी में ऐसे छोटे-छोटे गब रेले टाइप के कीडे हो गए हैं कृपया बताएं कि यह क्यों है और इसका उपाय बताएं ?
(hn)
Maharashtra
रमन जी आप इसके ऊपर नीम तेल की स्प्रे करें इसकी मात्रा 4ml को प्रति लीटर पानी के हिसाब से स्प्रे करें| धन्यवाद
ਸਰ ਜੀ ਵੱਛੀ ਦੇ ਪਹਿਲੀ ਵਾਰ ਟੀਕਾ ਲਗਾ ਦਿੱਤਾ ਹੈ 17 ਮਹੀਨੇ ਦੀ ਹੈ 16 ਕ ਦਿਨ ਪਹਿਲਾਂ ਕੇ ਉਸ ਨੂੰ vitum H ਜਾ mineral mixture ਚਾਲੂ ਕਰ ਸਕਦੇ ਹਾਂ ਤੇ ਕਿਹੜਾ mineral mixture ਵਰਤ ਸਕਦੇ ਹਾਂ ਜਿਸਦਾ ਨਤੀਜੇ 100% ਨੇ ?
(pb)
ਤੁਸੀ ਉਸ ਨੂੰ ਮਿਨਰਲ ਮਿਕਸਚਰ minfa gold ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਵਧਿਆ ਹਰਾ ਚਾਰਾ ਦਿਓ ਅਤੇ vitum H liquid ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰੋ ਅਤੇ 3 ਮਹੀਨੇ ਦੀ ਗੱਭਣ ਹੋਣ ਤੇ ਡਾਕਟਰ ਤੋਂ ਜਰੂਰ ਚੈੱਕ ਕਰਵਾਓ ਜੀ
Punjab
Minfa gold powder ਅੱਜ ਤੋਂ ਦੇਣੀ ਸ਼ੁਰੂ ਕਰ ਸਕਦੇ ਹਾਂ ਮੈਂ ਉਸਨੂੰ ਪਹਿਲਾ virbac company ਦਾ chelated agrimin forte ਦੇ ਰਿਹਾ ਸੀ ਤੇ vitum H kini ਮਾਤਰਾ ਚ ਦੇਣਾ ਸੂਨ ਤੋਂ 3 ਮਹੀਨੇ ਪਹਿਲਾਂ 10 ml ਜਾ ਜ਼ਿਆਦਾ
Punjab
ਸਰ minfa gold powder ਇੱਕ ਚਮਚਾ ਦੇਣਾ ਜਾ ਜ਼ਿਆਦਾ
ਪਪੀਤੇ ਦੇ ਬੂਟੇ ਦੇ ਪਤੇ ਕਮਜ਼ੋਰ ਜਿਹੇ ਨੇ ਕੀ ਬਿਮਾਰੀ ਹੋ ਸਕਦੀ ,ਬਾਕੀ ਬੂਟੇ ਵੀ ਇਵੇਂ ਹੀ ਹਨ ?
(pb)
Punjab
ਹਰਮੀਤ ਜੀ ਇਹ virus ਹੈ ਜਿਹੜਾ ਮੱਛਰ ਦੇ ਨਾਲ ਫੈਲਦਾ ਹੈ ਤੁਸੀ ਇਸਦੀ ਰੋਕਥਾਮ ਦੇ ਲਈ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਪਪੀਤੇ ਦੇ ਬੂਟੇ ਦੇ ਪਤੇ ਕਮਜ਼ੋਰ ਜਿਹੇ ਨੇ ਕੀ ਬਿਮਾਰੀ ਹੋ ਸਕਦੀ ,ਬਾਕੀ ਬੂਟੇ ਵੀ ਇਵੇਂ ਹੀ ਹਨ ?
(pb)
Punjab
ਹਰਮੀਤ ਸਿੰਘ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
ਯੂਰੀਆ, ਦੇਸੀ ਰੂੜੀ ਪਾਈ ਸੀ ਜਦ ਲਗਾਇਆ ਸੀ
इसमें क्या बीमारी है कैसे सही होगा ही ?
(hn)
Maharashtra
अमित जी आप कृपया इसके साथ फोटो भेजे ताकि आपको उसके हिसाब से जानकारी दी जा सके| धन्यवाद
Sir german shephard 3 mahine da a..usda poora agge diet bare dso..jis nal oh mota howe te height v vde ?
(en)
tuci uss nu pedigree feed deni suru kro ate usdi khurak da purra dian rakho ate uss nu sharkoferol pet liquid 10ml rojana den ate sme sme te pett de kiria wali goli jrur deo..
sir g pamirian dogy 7month di hia eh g dudh,dhia and feed khandi hia sir roti nhi khandi hor jo marzi pa deye kha lendi hia pr sirf roti nhi khandi sir sultion dso g ?
(pb)
Sohan ji tuci uss nu vdhia dudh, dahi, feed dinde rho ate thodi thodi roti feed vich, dudh nal deo tuci bilkul thodi jiwe adha adha fulka deo fir sabji vich de ke dekho uss nu holi holi addat paa jawegi baki uss Aptiquik liquid 10ml rojana dena suru kro..
àwhat disease of papita and treatment ?
(en)
Punjab
Balbir ji it is actually a virus to control this do a spray of imidacloprid@1ml per litre,thank you
उपचार बताये पत्ते सिकुड़ रहे ह ग्रोथ भी कम है ?
(hn)
Maharashtra
शर्मा जी आप इसके पत्तों के नीचे मछर का हमला चेक करे अगर मौजूद है तो आप इसके ऊपर imidacloprid@1 ml को प्रति लीटर पानी के हिसाब से स्प्रे करे| धन्यवाद
ਹੈਲੋ ਸ੍ਰੀ ਮਾਨ / ਸ੍ਰੀ ਮਤੀ ਜੀ ਮੈ 1 ਏਕੜ ਮਿਰਚ ਦੀ ਖੇਤੀ ਕੀਤੀ ਹੈ ਪਰ ਮਿਰਚ ਦੇ ਪੋਦੇ ਵੱਧ ਨਹੀਂ ਰਹੇ ਹੱਲ ਦੱਸੋ ਜੀ ?
(pb)
Punjab
ਪ੍ਰੀਤ ਜੀ ਤੁਸੀ ਇਸਦੇ ਉਪਰ NPK 191919@10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
चिया सीड्स की खेती की पूर्ण जानकारी ?
(hn)
Maharashtra
चिया बीज (Chia Seed) का वैज्ञानिक नाम है, आमतौर पर यह चीन के रूप में जाना जाता है, और यह टकसाल परिवार, लामियासी से एक फूल वाला पौधा है, जो मध्य और दक्षिणी मैक्सिको और ग्वाटेमाला के मूल निवासी है। यह एक छद्मशेष माना जाता है, मुख्य रूप से इसकी खाद्य, हाइड्रोफिलिक चिया बीज के लिए खेती की जाती है, जिसे पश्चिमी दक्षिण अमेरिका, पश्चिमी मैक्सिको और दक्षिण-पश्चिमी संयुक्त राज्य अमेरिका के कई देशों में भोजन के रूप में उगाया जाता है। अब चिया सीड की खेती भारत में मंदसौर और नीमच और कुछ जिलों में होने लगी है, ये फसल रबी के समय अक्टुम्बर और नवम्बर माह में लगायी जाती है। बुवाई का समय अक्टूबर और नवम्बर माह में इसकी बुवाई करना उचित माना जाता है।बीज की मात्रा:- इसमें बीज की मात्रा 1 से 1.5 किलोग्राम प्रति एकड़ रखी जाती है।बुवाई का तरीका:- चिया सीड्स (chia seeds) की बुवाई छिटकवाँ विधि से या लाइनों में की जाती है, परन्तु लाइनों में बुवाई करना अधिक उपयुक्त रहता है। बुआई के समय यदि खेत में नमी की मात्रा कम हो तो हल्की सिचाई बुवाई के उपरांत की जा सकती है।बोने की दूरी 30 सेमी रखकर बुवाई करें। अंकुरण के पश्चात 15 से 20 दिन के पश्चात पौधों की दूरी 15 सेमी कर दे। गहराई बीज को 1.5 सेमी से अधिक गहरा न बोये। अन्यथा बीज के जमाव पर प्रतिकूल प्रभाव पड़ेगा। बीज उपचार बीज जनित रोग जड़ गलन की रोकथाम हेतु बीज को 2.5 ग्राम/किलोग्राम बीज की दर से केप्टान या थीरम फफूंदनाशक से उपचारित करना चाहिए। जलवायु:- चिया बीज के लिए मध्यम तापमान की जरुरत होती है, मध्यप्रदेश और राजस्थान का तापमान इस फसल के लिए सबसे अच्छा होता है।भूमि:- चिया बीज की खेती सभी तरह की मिट्टी में की जा सकती है। लेकिन इसकी खेती के लिए उत्तम जलनिकास वाली हल्की भुरभुरी और रेतीली मिट्टी उपयुक्त होती है।खेत की तैयारी:- चिया बीज के भरपूर उत्पादन के लिए भूमि को अच्छी तरह से तैयार करना जरूरी है। इसके लिए पहली जुताई मिट्टी पलटने वाले हल से तथा बाद में 2-3 जुताईया कल्टीवेटर से करके खेत को भुरभुरा बना लेना चाहिए। इसके पश्चात पाटा लगाकर मिट्टी को बारीक करकर खेत को समतल करें। इसके पश्च्यात अच्छे अंकुरण के लिए बुवाई से पूर्व खेत में उचित नमी होना आवश्यक है। इसलिए खेत को पलेवा देकर बुवाई करना अच्छा रहता है।खाद एवं रासायनिक उर्वरक:-खाद एवं उर्वरक की मात्रा खेत की मिट्टी परीक्षण करवाकर ही देनी चाहिए। चिया की अच्छी पैदावार के लिए 10 टन गोबर की खाद या कम्पोस्ट खाद डालना चाहिए। इसके अतिरिक्त सामान्य उर्वरता वाली भूमि के लिए प्रति हेक्टेयर 40:20:15 NPK का तत्व के रूप में प्रयोग किया जाता है। नाइट्रोजन की मात्रा दो बराबर भागो में बुआई से 30 व 60 दिन के अंतर पर खड़ी फसल में सिंचाई के साथ डालना चाहिए। NPK का तत्व के लिए नीम खली और नीम पाउडर का प्रयोग कर सकते है, साथ ही साथ चिया सीड्स (chia seeds) की आर्गेनिक खेती के लिए नीम खली और नीम आयल सबसे उत्तम है।फसल सुरक्षा: मुख्य कीट व रोग निम्न है।कटवा इल्ली: यह इल्ली पौधे को जमीन के पास से काटकर नुकसान पहुँचाती है, तथा पत्तियों को भी खुजती है, इसकी रोकथाम के लिए क्लोरोपायरीफास 20 ई.सी दवा का 2.5 मिलीलीटर पानी के हिसाब से मिलाकर छिड़काव करें।खरपतवार नियंत्रण:-चिया सीड्स (chia seeds) की फसल लेने तथा खेत को खरपतवार से मुक्त रखने के लिए दो तीन निराई-गुड़ाई की जरूरत पड़ती है। लगभग हर 30 दिन के अंतर पर निराई-गुड़ाई की जानी चाहिए। पहली निराई-गुड़ाई के समय फालतू पौधों को निकाल देवें।सिंचाई:-फसल की जरुरत अनुसार सिंचाई कर देना चाहिए। फसल कटाई:-चिया सीड्स (Chia Seeds) की फसल लगभग 100-115 दिन में पककर तैयार हो जाती है, कटाई के लिए तैयार फसल को पूरे पौधे से उखाड़ लिया जाता है और खलिहान में 5-6 दिन तक सूखाने के लिए रखते है। सूखाने के पश्चात थ्रेशर मशीन में निकल लिया जाता है।
ਕੁੱਤੀਆ ਦੇ ਪਿੱਛੂ ਬਹੁਤ ਆ ਜੀ ਕੋਈ ਹੱਲ ਦੱਸੋ ਨਹਾਉਣ ਤੋ ਇੱਕ ਦੋ ਦਿਨਾ ਬਾਅਦ ਫਿਰ ਪਿੱਛੂ ਆ ਜਾਦੇ ਆ ?
(pb)
ਉਸ ਨੂੰ Injection Hitek 1ml/33kg ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ Powder Notix ਵੀ ਲਗਾ ਸਕਦੇ ਹੋ
ਸਰ vachhi ਨੂੰ ਹੀਟ ਵਿੱਚ ਲਿਅਾੳੁਣ ਲਈ ਕਿਹੜੀ ਦਵਾਈ ਦੇ ?
(pb)
ਜਸਪਾਲ ਜੀ ਜੇਕਰ ਤੁਸੀ ਗਾਵਾਂ ਨੂੰ ਹੀਟ ਵਿਚ ਲਿਆਉਣ ਵਾਰੇ ਪੁੱਛ ਰਹੇ ਹੋ ਤਾਂ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Agrimin super ਪਾਊਡਰ 100gm ਰੋਜਾਨਾ ਦੇ ਨਾਲ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆ ਜਾਵੇਗੀ ਜੇਕਰ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛ ਸਕਦੇ ਹੋ..
HF ਵਿੱਚ ਕਿਹੜਾ semen ਸਭ ਤੋਂ ਉਤਮ ਹੈ mild yield ਚ Abs Sexed Denmark ?
(pb)
Punjab
ਤਰਨਦੀਪ ਜੀ ਤੁਸੀ ABS ਕੰਪਨੀ ਦੇ hf bull ਦਾ Pioneer, Champion, Endeavour, Fortune, Jupiter, Macho ਕੋਈ ਵੀ ਸੀਮਨ ਭਰਵਾਂ ਸਕਦੇ ਹੋ
Punjab
ਜਿਹੜਾ ਕੇ protein rich ਹੋਵੇ ਤੇ ਸਾਰੇ semens ਬਾਰੇ ਜਾਣਕਾਰੀ ਦੇਣਾ ਕਿਹ ਦਾ result ਕਿੰਨੇ ਲੀਟਰ ਦਾ ਹੈ average
Punjab
Sir mix breed cow di milk fat percent age jada hau gi ik pure breed cow de nalo
safed musli da beej kitho milega ?
(pb)
Punjab
gagandeep ji tuc safed museli da beej lain de layi Tanveer singh 8437085404 Safed museli farm Jalandhar te sampark kar sakde ho eh beej hun january mahine vich milega.
Shilpa mam mera profile picture me Maine apna anjeer ka plant ka pic lgaya hai aap plz es dekh kr batayiye ki plant ka growth tik ho raha hai or usme green clour ka kali hai bo anjeer hai ya kuch or plant ka pata kafi sikura hua hai new wala bo kaie thik hoga plz mem reply ?
(hn)
Maharashtra
Ayush ji jo aapne photo upload kar hai vo poori open nahi hoti hai kripya aap swal ke sath photo upload karen taki aapko uske hisab se jankari di ja sake,dhanywad
Bihar
Shilpa mem main apne question ke sath angeer ka pictures upload krne ki kosis kr raha hu but nahi ho raha hai picture upload kaise kre plz help me
devmedia
(hn)
Punjab
जी हां आप ब्लैक बंगाल बकरी को रख सकते है आप इसकी खुराक का पूरा ध्यान रखें जिससे अच्छी ग्रोथ होती है।
Sir, kanak tu badh kehri mix fasal de kheti kite jave eko time 3 fasal lai jave ate es da tareek ke a ate beej, variety de poori detail please dite jave. Kis tera jameen tayar karne va. Poori information deo ji ?
(en)
Punjab
Prithipal ji tusi kanak to baad sabjian di kheti kar sakde han. Tusi makki di bijayi kar sakde han jis vich tusi mausam de hisab nal sabjiya laga sakde han. Tusi mungi, sabjiya nal makki di bijayi kar sakde han. Tusi bed bna ke jis diya side te makki laga sakde han te vichkar sifarish fasale te sabjiya, mungi aadi di bijayi kar sakde han. Dhanwad.
Sahiwal Abs babbar bull ki sexed semen ki kitni price hae ?
(en)
Punjab
aap ABS sexed semen lene aur iske rate ki jankari aur dealer ki jankari lene ke liye ABS India 9020131111 Genus Breeding India Private Limited se sampark kr skte hai..
kam pani mai mota dana koun sa hai dhan ki ?
(hn)
Maharashtra
Biswanath ji dhan ki achi varieties jaise ki Shatabdi, Rasi, Sasyasree, Khitish (irrigated); Rasi, PNR 381 (uplands); Manasarovar, Swarnadhan, Shashi (shallow land); Sabita, Madhukar, Bhudeb (semi-deep water); Neeraja, Jalpriya, Jitendra (deep water); CSR 10, CSR 13, CSR 27 (saline soils) hai. Aur hybrids varieties jaise CNRH 3, DRRH 2, JKRH 401 hai . dhanywad.
ਖੁੰਬਾਂ ਦੀ ਕਾਸ਼ਤ ਦੀ ਜਾਣਕਾਰੀ ਲਈ ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਧੰਨਵਾਦ।
Cordyceps militaris training centers near chandigarh and mohali area ?
(en)
Punjab
Shikha ji for cordyceps mushroom you can take training from Address: NH 22, Chambaghat, Solan, Himachal Pradesh 173213 Phone: 01792 230 767.
sir मैं cg से हु मैं गाय खिलाने के लिए घास उगाना चाहता हूं कोन सी घास 12 महीने हो सकती हैं और घास का नाम बताए उसके बीज का नाम ?
(hn)
Punjab
आप अभी नेपियर बाजरे की बिजाई कर सकते है और आप मौसम के हिसाब से चारा उगा सकते है जिससे पशुओं की अच्छी ग्रोथ होती है।
sir, ਮੱਝ ਸੂਈ ਨੂੰ ਡੇਢ ਸਾਲ ਹੋ ਗਿਆ ਅਜੇ ਤੱਕ ਹੀਟ ਚ ਨਹੀ ਆ ਰਹੀ ।ਮੈ totavit bolus ਵੀ ਦਿਤੀਆ ਫੀਡ ਵੀ ਪਾ ਰਿਹਾ ਮੱਝ 5 ਵੇ ਸੂਏ ਆ ?
(pb)
ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ 100 ਗ੍ਰਾਮ ਰੋਜਾਨਾ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Punjab
ਨਵੇ ਦੁੱਧ ਕਰਾਓਣ ਤੋ ਬਾਅਦ ਕੀ ਦਿਤਾ ਜਾਵੇ ਕੀ ਗੱਭਣ ਹੋ ਜਾਵੇ
dhan ki hybrid nasal bihar kai liya btaye sir ?
(hn)
Maharashtra
Vipin ji dhan ki hybrid varieties jaise - Arize 6444 Gold, Arize Tej (HRI 169), 27P31, NK 16520, GK 5022, 27P36, NPH 8899 hai. Dhanywad.
some varieties how much production in 1 acre
ki kanak badh k makki beeji jau te baaadh ch jiri lag skke 126 ?
(pb)
Punjab
Manjeet ji tusi kanak di fasal di katayi to baad makki di bijayi kar sakde han. Jada tar hare chare vaste makki di bijayi kari jandi hai te os to baad basmati 1121, ja hor ghat time vlian varieties di bijayi kari jandi hai. Tusi makki to baad PR126 di transplanting kar sakde han apr jada late nahi honi chahidi kyu ki fir age kanak di bijayi late ho jandi hai. Eh varieties transplanting toh baad 120-125 dinna vich tyar ho jandi hai. Esdi transplanting july de mahine vich ho jani chaidi hai. Dhanwad.
मुर्गी पालन करना चाहते है ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है.
Haldi and adrak di kheti daso ?
(pb)
Punjab
ਹਲਦੀ ਦੀ ਕਾਸਤ ➡️ ਬਿਜਾਈ ਦਾ ਸਮਾਂ --ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਕਿਸਮਾਂ ਪੰਜਾਬ ਨੰਬਰ 1 , ਪੰਜਾਬ ਨੰਬਰ 2, ਰਜਿੰਦਰਾ ਸੋਨੀ ਰਾਜਾਂ ਪੁਰੀ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਬਿਜਾਈ ਦਾ ਢੰਗ ਲਾਇਨ ਤੋਂ ਲਾਇਨ ਦਾ ਫਾਸਲਾ 26 ਇੰਚ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 5 ਇੰਚ ਪੈਦਾਵਾਰ 120 ਕੁਇੰਟਲ
मशरूम किस समय में किया जाय ?
(hn)
Haryana
अभिज्ञान जी मशरुम की किस्में कई प्रकार की होती है जैसे कि बटन मशरुम , डीगरी, शटाकी मशरुम, पराली मशरुम, और मिलकी मशरुम। इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है। धन्यवाद।
I am looking for training programs mainly in millets cultivation ?
(en)
Punjab
Mohandeep ji tuc millets di kheti di training de lai mere nal sampark kar sakde ho : 9781041978
ਪੰਜ ਘੰਟੇ ਹੋ ਗਏ ਮੱਝ ਨੇ ਜੇਰ ਨਹੀਂ ਸੁੱਟੀ ।ਕੋਈ ਹੱਲ ?
(pb)
ਤੁਸੀ ਉਸ ਨੂੰ vetmate injection 2ml ਲਗਾਓ ਅਤੇ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ
sir cow gabban nai ho rahi sab kuch try kitta hai koi hall dso ?
(pb)
jekar cow heat vich aundi hai tan heat khali shhd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
2033 and 3033 maize seed details and showing time ?
(pb)
Punjab
Angrej ji the maturity days are 95-110 days and they can sown in the month of may .
devmedia
(pb)
ਤੁਸੀ ਮੱਕੀ ਦਾ ਆਚਾਰ ਪਾ ਸਕਦੇ ਹੋ ਜਿਸਦਾ ਪਸ਼ੂ ਨੂੰ ਫਾਇਦਾ ਹੁੰਦਾ ਹੈ ਬਾਕੀ ਤੁਸੀ ਚਾਰੇ ਲਈ J-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਬਾਕੀ ਫਿਰ ਤੁਸੀ ਅੱਗੇ ਮੌਸਮ ਦੇ ਹਿਸਾਬ ਨਾਲ ਚਰੀ ਵੀ ਉਗਾ ਸਕਦੇ ਹੋ
Dr saab Maj heat te nahi aa rahi sui nu 6 month ho chuke ne ?
(pb)
tuci uss nu pett de kiria lai Flukarid-DS bolus deo ate uss nu vdhia khurak de nal nal Agrimin super powder 50-50gm swere sham deo ate ovumin advance tab. rojana 1 goli deo ate 21 din tak dinde rho.
sir .red den gaye ka semen kha milega near by delhi .sir yeh nasal ki gaye ka dood kse hota hi .aur yeh kse enviornment me rhe sakti hi ?
(hn)
Yadav ji iska semen available nhi ha yeh breed 1970 mai india layi gyi thi lekin yeh kamyab nhi hui yeh sirf denmark mai hei achi production krti hai.
क्या समस्या है ?
(hn)
Punjab
संतोष जी मिर्च की फसल में चितकबरा रोग के लक्षण लग रहे है।इस बीमारी से पौधे पर हल्के हरे रंग के धब्बे पड़ जाते हैं। शुरूआत में पौधे का विकास रूक जाता है। पत्तों और फलों पर पीले, गहरे पीले और पीले-सफेद गोल धब्बे बन जाते हैं। बिजाई के लिए हमेशा तंदरूस्त और निरोगी पौधों का ही प्रयोग करें। मिर्च के साथ एक ही फसल खेत में बार बार ना लगाएं। मक्की या ज्वार की दो लाइनें, मिर्च की हर पांच लाइनें बाद हवा के बहाव के विपरीत बोयें। प्रभावित पौधे उखाड़कर खेत से दूर नष्ट कर दें। चेपे की रोकथाम के लिए एसीफेट 75 एस पी 1 ग्राम प्रति लीटर या मिथाइल डैमेटन 25 ई सी 2 मि.ली. प्रति लीटर पानी की स्प्रे करें। मिट्टी में दानेदार कीटनाशक कार्बोफिउरॉन, फोरेट 4-8 किलो प्रति एकड़ पनीरी खेत में लगाने के 15 से 60 दिन बाद डालें। वैसे अगर आपने फसल में यूरिया की मात्रा पूरी नहीं डाली तो पीलापन nitrogen की कमी के कारण भी हो सकता है। इसी लिए लिए यूरिया खाद का उपयोग करे। धन्यवाद।
Hi sir need help for coriander farming I have plan to sow coriander seed in this week temp. is approx 38- 40 degree ?
(en)
Maharashtra
Harshvardhan, coriander can grow in all types of soil but well drained loamy soils are suitable for good growth. pH range of soil should be 8-10.Land should be prepared well by giving 2-3 deep ploughing followed by planking to make uniform and leveled beds. Before last ploughing, add 40qtl/acre of well decomposed cow dung in soil.For vegetable purpose, optimum time for sowing is first week of October and when grown for seed purpose, complete sowing in last week of October to first week of November.Keep row to row distance of 30 cm and plant to plant spacing of 15 cm.Depth of soil should not more than 3 cm.Use Pora method for sowing. For sowing one acre land, seed rate of 8-10kg is used. At initial growth stage of coriander, weed is a serious problem. Take one or two weeding operations to keep field weed free. Take first weeding 4week after sowing and second 5-6week after sowing.Irrigation should be given according to soil moisture present in the soil. First irrigation should be given immediately after sowing of seeds. Subsequent irrigations should be given at 10 to 12days interval.When crop attained 20-25 cm height harvesting for green leaves can be started. Three to four cutting can be taken. When crop is grown for seed purpose, it is ready for harvesting in April month. Harvest when capsule gets matures but having green color. Over ripe capsule fetch lower price. Thank you.
ਸਰ ਜੀ ਚੋਥੇ ਸੂਏ ਗਾਂ ਹੈ ਸੂਣ ਵਿੱਚ 2ਮਹੀਨੇ ਰਹਿ ਗਏ ਹਨ ਪਿਛਲੇ ਇੱਕ ਥਣ ਵਿੱਚੋਂ ਛਿੱਧੀਆਂ ਆ ਰਹੀਆਂ ਹਨ ਬਾਕੀ ਤਿੰਨ ਥਣ ਸਹੀ ਹਨ ਦੁੱਧ ਚੋਣਾ ਬੰਦ ਕਰ ਦਿੱਤਾ ਹੈ ਕੋਈ ਹਲ ਦੱਸੋਂ ਜੀ ਧੰਨਵਾਦ ਜੀ ?
(pb)
ਤੁਸੀ ਉਸ ਨੂੰ buffzon ਪਾਊਡਰ 50gm ਰੋਜਾਨਾ ਅਤੇ mammidium ਪਾਊਡਰ 50gm ਰੋਜਾਨਾ ਦਿਓ ਅਤੇ Teramycin-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ..
Sir majh de 29/3/21 nu AI karaia ajj tara kardi aa ki means pls dasso ?
(pb)
Punjab
Balvir ji jekar ohh patlia saff tara krr rehi hai tan uss nu dubara AI krwao ate AI de nal receptel injection 5ml iv lgwao ate jekar gandia tarra ha tan lixin-iu dwai 3 din bhrwao ate jekar motte nale krdi hai fir keeper plus powder 30gm rojana 20 din tak dena suru kro..
mere poplar te paTte suki jande ?
(pb)
Punjab
Parminder ji eh blight da rog hai. Tusi isdi roktham lyi Carbendazim@2gm/Ltr pani ke hisab se spray kar sakte hai. Dhanywad.
Which is the best variety of peach ?
(en)
Rajasthan
Harman the good varieties of Peach are Shan-e- Punjab, Florida Red, Sharbati. Thank you.
sir ji barseen nu luri lagi hai ki kariye ?
(pb)
Sarwan ji tusi barseem te sundi di roktham lyi Quinalphos@400ml prati acre de hisab nal spray kar sakde han. Dhanwad.
Sir taza biyahi gaay ko kya de Cattle feed kab shuru karna chahiye ?
(en)
Rajasthan
Anirudh ji aap usko 5-6 din tak gehu ka dalia pkka ker usme gurr mix krke khilla skte hai aur uske badd feed deni suru kr skte hai baki aap acha hara chara jrur dalen..
ਡਾਕਟਰ ਜੀ ਗਾ ਇਕ ਦਮ ਦੁੱਧ ਘਟਾ ਗਈ ਹੈ। 2 ਕੁ ਦਿਨ ਫੀਡ ਸਹੀ ਨਹੀਂ ਖਾਦੀ ਸੀ । ਪਰ ਹੁਣ ਫੀਡ ਵੀ ਸਹੀ ਖਾਣ ਲਗ ਪਈ ਹੈ । ਤੇ ਹਰਾ ਚਾਰਾ ਵੀ ਸਹੀ ਸਹੀ ਖਾਂਦੀ ਹੈ ।। ਬਸ ਗੋਹਾ ਪਤਲਾ ਕਰਦੀ ਹੈ ਤੇ ਦੁੱਧ 7:5 ਕਿਲੋ ਤੋਂ ਇੱਕ ਦਮ ਘਟਾ ਕੇ 5 ਕਿਲੋ ਤੇ ਆ ਗਈ ਹੈ । ਕੋਈ ਇਲਾਜ ਦਸੋ ਜੀ ?
(pb)
ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enrofloxacin inj. 15ml ਲਗਵਾਓ ਅਤੇ Vitakind liv liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
ਕਮਲ ਦੇ ਫੁੱਲ ਦੀ ਖੇਤੀ ਬਾਰੇ ਜਾਣਕਾਰੀ ਦਿਓੁ ਜੀ ?
(pb)
ਇਹ ਇਕ ਪੌਦਾ ਹੈ ਜੋ ਜਲ-ਪਾਣੀ ਦੀਆਂ ਆਦਤਾਂ ਵਾਲਾ ਹੈ ਜੋ ਕਿ ਗਿੱਲੇ ਪਾਣੀ ਵਿਚ ਵਿਕਸਤ ਹੁੰਦਾ ਹੈ ਅਤੇ ਇਕ ਮਜ਼ਬੂਤ ਰਾਈਜ਼ੋਮ ਤੋਂ ਉੱਗਦਾ ਹੈ ਜੋ ਚਿੱਕੜ ਵਿਚ ਸਥਿਰ ਹੁੰਦਾ ਹੈ. ਇਹ 150 ਸੈਂਟੀਮੀਟਰ ਤੱਕ ਲੰਬਾ ਹੁੰਦਾ ਹੈ ਅਤੇ ਵਿਆਸ ਦੇ 60 ਸੈਂਟੀਮੀਟਰ ਚੌੜੇ ਪੱਤਿਆਂ ਦਾ ਵਿਕਾਸ ਹੁੰਦਾ ਹੈ ਜੋ ਲੰਬੇ ਪੇਟੀਓਲ ਤੋਂ ਤੈਰਦੇ ਹਨ.ਗੁਲਾਬੀ, ਚਿੱਟੇ ਜਾਂ ਨੀਲੇ ਫੁੱਲ 20 ਸੈਂਟੀਮੀਟਰ ਵਿਆਸ ਦੇ ਹੁੰਦੇ ਹਨ ਅਤੇ ਸਖ਼ਤ ਪੇਡਨਕਲ 'ਤੇ ਇਕ ਟਰਮੀਨਲ ਸਥਿਤੀ ਵਿਚ ਪ੍ਰਬੰਧ ਕੀਤੇ ਜਾਂਦੇ ਹਨ ਜੋ ਪਾਣੀ ਦੀ ਸਤਹ ਨੂੰ ਬਾਹਰ ਕੱ protਦੇ ਹਨ. ਉਹ ਜ਼ੋਰਦਾਰ ਖੁਸ਼ਬੂ ਵਾਲੇ ਹੁੰਦੇ ਹਨ, ਪਰ ਉਨ੍ਹਾਂ ਦੀ ਉਮਰ ਸਿਰਫ 3-5 ਦਿਨਾਂ ਦੀ ਹੈ.ਘਰ ਵਿਚ ਜਾਂ ਦੇਸ਼ ਵਿਚ ਅਜਿਹੇ ਪੌਦੇ ਉਗਾਉਣ ਦੇ ਦੋ ਤਰੀਕੇ ਹਨ: ਰਾਈਜ਼ੋਮ ਅਤੇ ਬੀਜ ਦੀ ਵੰਡ rhizomes, ਚਾਹੇ ਬੀਜ ਦੁਆਰਾ ਪ੍ਰਾਪਤ ਕੀਤੇ ਜਾਂ rhizomes ਦੇ ਵਿਭਾਜਨ ਦੁਆਰਾ, ਸ਼ੁਰੂਆਤ ਵਿੱਚ ਇੱਕ ਨਮੀ ਵਾਲੀ ਸਤਹ ਅਤੇ ਪੂਰੇ ਸੂਰਜ ਦੇ ਐਕਸਪੋਜਰ ਵਿੱਚ ਲਾਉਣਾ ਲਾਜ਼ਮੀ ਹੈ. - ਇਸ ਫਸਲ ਨੂੰ ਖਾਦਾਂ ਦੀ ਵਰਤੋਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਛੱਪੜ ਵਿੱਚ ਮੱਛੀ ਹੁੰਦੀ ਹੈ, ਤਾਂ ਇਸ ਦੇ ਵਿਕਾਸ ਲਈ ਐਕਟਰੀਟਾ ਜ਼ਰੂਰੀ ਨਾਈਟ੍ਰੋਜਨ ਪ੍ਰਦਾਨ ਕਰਦਾ ਹੈ. - ਪਤਝੜ ਦੇ ਦੌਰਾਨ, ਰੋਗਾਂ ਦੇ ਪ੍ਰਸਾਰ ਤੋਂ ਬਚਣ ਅਤੇ ਪੌਦਿਆਂ ਦੇ ਜੋਸ਼ ਦੇ ਅਨੁਕੂਲ ਹੋਣ ਲਈ ਪੀਲੇ ਪੱਤਿਆਂ ਨੂੰ ਕੱਟਣਾ ਸੁਵਿਧਾਜਨਕ ਹੁੰਦਾ ਹੈ. - ਇਕ ਵਿਸ਼ਾਲ ਸਾਈਟ ਵਿਚ ਕਾਸ਼ਤ ਕਰਨਾ ਸੁਵਿਧਾਜਨਕ ਹੈ, ਇਕ ਵਾਰ ਸਥਾਪਿਤ ਹੋਣ ਤੋਂ ਬਾਅਦ ਇਸ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ.
aapke yhan se anaj bij,,gehun, dhan, sbhi, FL order on line dekr mgs skte hai Mai Apne rajyon me.,Sanjiv,Jharkhand ?
(hn)
Punjab
Sanjiv ji hum aapko sirf inke bare men information provide kar sakte hai lekin hum grains provide karne ki service nahi dete hai,dhanywad
धान की खेती की पूरी जानकारी दीजिए ?
(hn)
Madhya Pradesh
लोकेन्द्र जी धान की फसल को मिट्टी की अलग अलग किस्मों, जिनमें पानी सोखने की क्षमता कम होती है और जिनकी पी एच 5.0 से 9.5 के बीच में होती है, में भी उगाया जा सकता है। धान की पैदावार के लिए रेतली से लेकर गारी मिट्टी तक, और गारी से चिकनी मिट्टी जिसमें पानी को सोखने की क्षमता कम होती है इस फसल के लिए अच्छी मानी जाती है।शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए। गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए। जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए। इस तरह प्रति एकड़ 25 किलो नाइट्रोजन खाद की बचत होती है। भूमि को समतल करने के लिए लेज़र लेवलर का प्रयोग किया जाता है। इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके। इस तरह पानी के रसाव के कारण पानी की होने वाले बर्बादी को कम किया जा सके।इसकी किस्मे - JRB-1, JRH-19, JR-503, JRH-4, JRH-5, JRH-8 है। बिजाई का समय - सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है।बीज की गहराई - पौधे की गहराई 2-3 सैं.मी. होनी चाहिए। फासला बनाकर लगाने से पौधे ज्यादा पैदावार देते हैं।फासला - उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें। जल जमाव वाले क्षेत्रों में 20 x 20 सैं.मी. फासले का प्रयोग करें।बिजाई का ढंग - सिंचित और कम बारानी क्षेत्रों में रोपाई ढंग प्रयोग किया जाता है। रोपाई के लिए 25-30 दिनों के पौधों का प्रयोग करें। जल जमाव वाले क्षेत्रों में 30-35 दिनों के पौधे रोपाई के लिए प्रयोग करें।बीज की मात्रा - एक एकड़ खेत में 6-8 किलो बीज प्रति एकड़ में प्रयोग करें। नर्सरी का 1/10 हिस्सा दूसरे खेत में लगाया जाता है। इसकी बिजाई छींटे द्वारा की जाती है। यहां पर खेत की जोताई और खेत को समतल किया जाता है। बैडों पर कईं दिन तक नमी बनाए रखनी चाहिए। पानी से खेत को ज्यादा ना भरें। जब नर्सरी 2 सैं.मी. से वृद्धि कर जाए तब पानी को खेत में लगाते रहना चाहिए। बिजाई के 15 दिन बाद 26 किलो यूरिया डालना चाहिए। जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए।सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें।पनीरी लगाने के बाद खेत में दो सप्ताह तक अच्छी तरह पानी खड़ा रहने देना चाहिए। जब सारा पानी सूख जाए तो उसके दो दिन बाद फिर से पानी को लगाना चाहिए। खड़े पानी की गहराई 10 सै.मी. से ज्यादा नहीं होनी चाहिए। खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए। पकने से 15 दिन पहले सिंचाई करनी बंद करनी चाहिए ताकि फसल को आसानी से काटा जा सके।जब दाने पूरी तरह पक जायें और फसल का रंग सुनहरी हो जाये तो खड़ी फसल की कटाई कर लेनी चाहिए।धन्यवाद।
ਸਰ ਜੀ ਤਿੰਨ ਸਾਲ ਦਾ ਚੀਕੂ ਦਾ ਬੂਟਾ ਹੈ ਨਰਸਰੀ ਤੋਂ ਲਿਆ ਸੀ ਅਸੀਂ ਕੋਈ ਵੀ ਖਾਦ ਬਗੈਰਾ ਨਹੀਂ ਪਾਈ ਨੋਰਮਲ ਰੂੜੀ ਦਾ ਢੇਰ ਪਾਉਂਦੇ ਹਾਂ ਛੇ ਮਹੀਨੇ ਬਾਅਦ ਪਰ ਉਸਨੂੰ ਫ਼ਲ ਨਹੀਂ ਲੱਗਦਾ ਕੀ ਪਰੋਬਲਮ ਹੈ ਜੀ ?
(pb)
Punjab
ਕੁਲਦੀਪ ਜੀ ਆੜੂ ਦੇ ਬੂਟੇ ਨੂੰ ਜਰੂਰੀ ਤੱਤ ਨਹੀਂ ਮਿਲੇ। ਤੁਸੀਂ ਬੂਟੇ ਵਿਚ ਸਿਫਾਰਿਸ਼ ਮਾਤਰਾ ਦੇ ਹਿਸਾਬ ਨਾਲ ਖਾਦਾਂ ਦਾ ਉਪਯੋਗ ਕਰੋ। ਦਸੰਬਰ ਤੋਂ ਜਨਵਰੀ ਮਹੀਨੇ ਵਿੱਚ, ਚੰਗੀ ਤਰ੍ਹਾਂ ਨਾਲ ਗਲੀ ਹੋਈ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਪਾਓ। ਨਾਈਟ੍ਰੋਜਨ ਨੂੰ ਦੋ ਭਾਗਾਂ ਵਿੱਚ ਵੰਡ ਕੇ, ਅੱਧੀ ਨਾਈਟ੍ਰੋਜਨ ਮਾਰਚ ਮਹੀਨੇ ਵਿੱਚ ਅਤੇ ਬਾਕੀ ਬਚੀ ਨਾਈਟ੍ਰੋਜਨ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਪਾਓ। 1-3 ਸਾਲ ਦੇ ਬੂਟੇ ਵਿਚ 20-25kg ਰੂੜੀ ਦੀ ਖਾਦ, 200-650gram ਯੂਰੀਆ, 300-900 gram SSP, 75-250 gram MOP ਪ੍ਰਤੀ plant ਦੇ ਹਿਸਾਬ ਨਾਲ ਪਾਓ। ਤੁਸੀਂ ਬੂਟੇ ਨੂੰ Vermicompost @2kg ਪਾ ਸਕਦੇ ਹਨ। ਧੰਨਵਾਦ।
Jun me bijda dalna,ya Jun July me,kheton ki jutaie krke mitti Ko hlki mhin drdra ke prtyek end me do se panch five kg Dala Jata hai.bis 20dino badbichda ukhad phir kheton me Pani but jutaie krke do bar usme dhan ka posh ek se tin ya char poadha tin se panch five inch ki during me rupaie ke ,potassium,dap,Yuri\'s,almost sulphate Adhi dal,char panch five watering sichaie kr 75se100dino me dhan fsl ki ktaie ke liye jati hai,phir use mjduron ,ya Massimo dwara dhan ki pitaie ke dhan taiyar ke liye jati hai,age kheton me lge ptwa ho to nunaie Gussie ke bahar nikalne Liya Jata hai..jaivik khadon ka pryog ke ab jaivik dwaieyon ka pryog ke anajon Ko bisakt hone se bchaya ja rha hai or chemical Yuri\'s,dap,almsulphate aadi ke saath Ko Hani or bisakt krne se surkshit Kiya Jata hai,.maine Apne anubhvon ke adhar PR btaya jaisa LGA home awgt kraye or apna anubhvon,Ashok jankariyan home away awgt kraye.sanjiksingh
sir es baar keh rhe nai ki hybird rice paddy nhi vikkni Punjab ch ede baare jrur dsyo ?
(en)
Punjab
Parminder ji hale is bare koi sarkar valo lekhti roop vich jankari nahi diti gyi hai. Is liye is bare kuch sure nahi keh sakde. Eh sach v ho sakda te fake ja galat v ho sakda. Dhanwad.
jwar biji ko 15-20 din hue hai 1 pani lagata hai g ptto ko kya bimari pdi hai jrur btaye ?
(en)
Punjab
Parminder ji jowar ki fasal me phosphorous ki kami ke lashan lag rahe han. Ap jowar me DAP ki varto kar sakte hai. Dhanwad.
Punjab
thnku sir
ਕੱਦੂ ਦੀਆਂ ਵੱਲਾ ਨੂੰ ਸੁੰਡੀ ਪੈ ਗੲੀ ਹੈ 505 ਦੀ ਸਪੑੇ ਕਰ ਸਕਦੇ ਹਾਂ ?
(pb)
ਜਸਕਰਨ ਜੀ ਕਿਰਪਾ ਕਰਕੇ product ਦਾ ਪੂਰਾ ਨਾਮ ਜਾ salt ਦਾ ਨਾਮ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਤੁਸੀਂ ਸੁੰਡੀ ਲਈ Malathion @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
pot me plants pe pesticides spray din me Shyam ko kr sakte h kya ?
(hn)
Krishan ji ap pots me plants par sham ke time spray kar sakte hai. Dhanywad.
moti ki kheti kaise kare ?
(hn)
Madhya Pradesh
Gaurav ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Dhanywad.
Madhya Pradesh
devmedia
Cordyceps militaris training centre near me ?
(en)
Shikha ji tuc isdi training lain de layi mere nal 9530505000 te sampark kar sakde ho,dhanwad
Sir first lactation ch a hf cow. Milk 20-21 ltr a. Ohda dudh leak karn lg janda. Koi solution ?
(en)
Varinder ji tuci uss nu Vitum-h liquid 10ml rojana dena suru kro ate isde nal Bovimin-gl liquid 7ml rojana deo, iss nal frak paa jawega.
devmedia
(pb)
Punjab
ਹਾਂਜੀ ਗੁਰਜਿੰਦਰ ਜੀ ਤੁਸੀ ਸਾਹੀਵਾਲ ਗਾਂ ਲੈਣ ਲਈ ਨਵਰੂਪ ਸਿੰਘ ਨਾਲ 9649038200 ਸੰਪਰਕ ਕਰ ਸਕਦੇ ਹੋ