Punjab
Search
3086 kanak ki veriety ki bijai kb karni chahiye or beej kitna dale 1 kille me ?
(en)
Hd 3086(2015) ਦਾ ਔਸਤਨ ਝਾੜ 23q/ acre ਹੈ ਅਤੇ ਇਸਦੇ ਬੀਜ ਦੀ ਮਾਤਰਾ 40kg/acre ਹੈ।
Punjab
3086 kanak ki bijYI pp 25 october se kar skte ho . iss ki bijaayi ka shi sme mid november tak chalta hai. iss ki bijaayi ke liye app 40-45 kg beej prati acre mein daal skte ho.
barseem di Haryana de laye kade kisme vadiya hai ?
(en)
Maharashtra
yeh haryana ke liye berseem ki kisme hai app inmein se koi v kisam lgaa skte ho. HB 1, Mescavi, HFB 600, Wardan, BL 22, BL 180.
kanak da seed shri ramm valea da kis tara da hai,unha dea kai varetiya hann,172,252 ?
(en)
Punjab
shri ram dia kanak dia ihh bhut wdia kisma hnn ihna kisma da jhaad v wdia hunda hai ate kanak di balli v lambi hundi hai. iss di height baaki kisma de nalo jyaada hundi hai.
meri cow no 30 din hogai sui nu,9 ltr dud to nahi vad rahi,changi tara mix karke tiyar karvai feed ve paunde ha,cow dogli hai, koi dud vadaun da teka dasso ?
(en)
Rajasthan
ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ। ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ। ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ । ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ । ਇਹ ਵੀ ਦੁੱਧ ਵਧਾਉਣ ਲਈ ਠੀਕ ਹੈ। ਗਰਮੀਆਂ ਵਿੱਚ ਪਸ਼ੂ ਨੂੰ 5 ਕਿੱਲੋ ਕੱਦੂ ਖਵਾਓ ਦੁੱਧ ਵੱਧ ਜਾਵੇਗਾ ਬਾਕੀ ਪਸ਼ੂਆਂ ਨੂੰ ਖੁਰਾਕ ਸਹੀ ਦਿੰਦੇ ਰਹੋ ਕਿਉਕੀ ਦੁੱਧ ਦਾ ਸਿੱਧਾ ਸਬੰਧ ਖੁਰਾਕ ਨਾਲ ਹੀ ਹੈ ਅਤੇ ਨਾਲ ਹੀ ਤੁਸੀ ਪਸ਼ੂ ਨੂੰ ALFAVET ਨਾਮ ਦੀ ਮੈਡੀਸਨ ਹੋਮੀਓਪੈਥਿਕ ਸਟੋਰ ਤੋਂ ਲਿਆ ਕੇ ਦਿਓ।
jhone da saab to vath char wala beej kehra hai ?
(en)
Maharashtra
JHONE dia bhut saaria kisma hnn jive ki PR 126 , PR 124, PR 123, PR 111, PR 114, PUSA 44, PR 118, PR 113...ihna kisma da jhaad 28-30qtl prati acre hai. ihna de vicho pusa 44 ,pr 111, pr 118 wdia kisam hnn..
3986 kanak da jhad 23 qal a par har msg nal tusi likh da ho k ja sahi time ta baji howa ta 30 qal ho jandi a par eda sahi time ha ki o v daso ?
(en)
Iss di ageti bijaayi kri jawe tan iss da jhaad 23 qtl ton upper chla janda hai...iss di bijaayi tuc 25 october ton shuru kr deo 10 November tak iss da shi tym hai.
matra nu plant growth regulatar de spary marni chahe de j nahi ? j ha ta kehre marni chahe de a daseo? matar 28 sep. de beje hun ?
(en)
Aje matra nu koi growth promotor di lod nai hai. jdo matar height krni shuru kr den ate iss nu pehla paani lgg gya tan uss sme matra de vich growth promotor paa skde ho. ihh tata rallis da growth promotor aunda hai iss di dosage 4 kg prati acre hundi hai. ih growth de vich teji lyaa dinda hai.
2 spre isoprothilene 2 bupfrozine or1hexaconazole or validamicine me kar chuka hun par koi asar nhi ha ?
(en)
Punjab
jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega..Iss ton ilaava blight di roktham de lyi EPIC@30gm nu 150 ltr paani de nal mila ke prati care te spray kr skde ho.
ਅਜਿਹੀ ਗੁਣਬਣਤਾ ਵਾਲੀ ਕਿਹੜੀ ਖਾਦ ਹੈ ਜਿਸ ਨਾਲ ਜਮੀਨ ਦੀ ਊਪਜਾਊ ਸਕਤੀ ਵਧਾਈ ਜਾ ਸਕਦੀ ਜੋ ਰੂੜੀ ਦੇ ਖਾਦ ਦੇ ਬਰਾਬਰ ਕੰਮ ਕਰਦੀ ਹੋਵੇ ਅਤੇ ਕਿੱਥੋਂ ਉਪਲਬੱਧ ਹੁੰਦੀ ਹੈ ਕਿੰਨੀ ਪ੍ਰਤੀ ਏਕੜ ਪੈਂਦੀ ਹੈ ਕਿੰਨਾ ਖਰਚ ਅਉਂਦਾ ਹੈ ਕਿ੍ਪਾ ਕਰਕੇ ਜਾਣਕਾਰੀ ਸਪੱਸਟ ਕਰੋ ?
(en)
ਰੂੜੀ ਦੀ ਖਾਦ ਦੀ ਥਾ ਤੁਸੀ ਪੋਲਟਰੀ ਦੀ ਖਾਦ ਦੀ ਵਰਤੋਂ ਕਰ ਸਕਦੇ ਹੋ ਇੱਹ ਰੂੜੀ ਦੀ ਖਾਦ ਦੇ ਨਾਲੋਂ ਜ਼਼ਿਆਦਾ ਤਾਕਤ ਵਾਲੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਖੇਤ ਦੇ ਉਪਜਾਊਪਣ ਦੇ ਵਿਚ ਬਹੁਤ ਫਰਕ ਪੈਂਦਾ ਹੈ ਇਸ ਦੀਆਂ ਮਾਤਰਾ ੨-੩ ਟਨ ਪ੍ਰਤੀ ਏਕੜ ਹੁੰਦੀ ਹੈਜ਼ਜ਼ਿਆਦਾ ਮਾਤਰਾ ਦੇ ਵਿਚ ਇਸ ਦੀ ਵਰਤੋਂ ਕਰਨ ਤੋਂ ਪ੍ਰਹੇਜ ਕਰੋ ਕਿਉਕਿ ਇਹ ਬਹੁਜ਼ ਜ਼ਿਆਦਾ ਗਰਮ ਹੁੰਦੀ ਹੈ ਅਫ਼ੇ ਫ਼ਸਲ ਨੂੰ ਹੀਟ ਕਰ ਦਿੰਦ ੀ ਹੈ
Punjab
ਪੰਜਾਬ ਵਿੱਚ ਕਣਕ-ਝੋਨਾ ਫਸਲੀ ਚੱਕਰ, ਵੱਧ ਫਸਲੀ ਘੱਣਤਾ, ਰਸਾਇਣਕ ਖਾਦਾਂ ’ਤੇ ਜ਼ਿਆਦਾ ਨਿਰਭਰਤਾ ਕਾਰਨ ਭੂਮੀ ਵਿੱਚ ਖੁਰਾਕੀ ਤੱਤਾਂ ਦੀ ਲਗਾਤਾਰ ਘਾਟ ਆ ਰਹੀ ਹੈ।ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਖੱਣ ਲਈ ਕਿਸਾਨ ਹੁਣ ਹਰੀ ਖਾਦ ਦੀ ਵਰਤੋਂ ਨੂੰ ਤਰਜੀਹ ਦੇਣ ਲੱਗ ਪਏ ਹਨ। ਕਿਸੇ ਵੀ ਫਸਲ ਦੇ ਹਰੇ ਮਾਦੇ ਨੂੰ ਵਾਹ ਕੇ ਜ਼ਮੀਨ ਵਿੱਚ ਦਬੱਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ। ਹਰੇ ਮਾਦੇ ਦੇ ਗਲਣ ਨਾਲ ਜ਼ਮੀਨ ਵਿੱਚਲੇ ਖੁਰਾਕੀ ਤੱਤ ਘੁਲਣਸ਼ੀਲ ਹੋ ਜਾਂਦੇ ਹਨ ਅਤੇ ਬੂਟੇ ਦੀ ਖੁਰਾਕ ਦਾ ਹਿੱਸਾ ਬਣ ਜਾਦੇ ਹਨ। ਜੰਤਰ, ਸਣ ਅਤੇ ਰਵਾਂਹ ਨੂੰ ਹਰੀ ਖਾਦ ਵਜੋਂ ਪਹਿਲ ਦਿੱਤੀ ਜਾਂਦੀ ਹੈ। ਹਰੀ ਖਾਦ ਦੀ ਬਿਜਾਈ ਹਾੜੀ ਦੀ ਕਿਸੇ ਵੀ ਫਸਲ ਦੀ ਕਟਾਈ ਬਾਅਦ ਰੌਣੀ ਕਰਕੇ ਕੀਤੀ ਜਾ ਸਕਦੀ ਹੈ। ਜੰਤਰ ਜਾਂ ਸਣ ਲਈ ਪ੍ਰਤੀ ਏਕੜ 20 ਕਿਲੋ ਜਾਂ 12 ਕਿਲੋ ਰਵਾਂਹ ਦਾ ਬੀਜ ਮਈ ਦੇ ਪਹਿਲੇ ਹਫਤੇ ਤੱਕ ਬੀਜੋ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੰਤਰ ਲਈ ਪੰਜਾਬ ਢੈਂਚਾ-1 ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਇਹ 40-50 ਦਿਨਾਂ ਵਿੱਚ ਖੇਤ ਵਿੱਚ ਦੱਬਣ ਲਈ ਤਿਆਰ ਹੋ ਜਾਂਦੀ ਹੈ। ਸਣ ਲਈ ਪੀਏਯੂ 1691 ਅਤੇ ਨਰਿੰਦਰ ਸਨਈ-1 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ 45-60 ਦਿਨਾਂ ਵਿੱਚ ਖੇਤ ਵਿੱਚ ਦੱਬਣ ਲਈ ਤਿਆਰ ਹੋ ਜਾਂਦੀ ਹੈ। ਰਵਾਂਹ ਦੀਆ ਦੋ ਕਿਸਮਾਂ (ਸੀਐਲ 367 ਅਤੇ ਰਵਾਂਹ 88) ਪੰਜਾਬ ਵਿੱਚ ਕਾਸ਼ਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਚੰਗੇ ਜੰਮ ਲਈ ਢੈਂਚੇ ਅਤੇ ਸਣ ਦਾ ਬੀਜ ਅੱਠ ਘੰਟੇ ਪਾਣੀ ਵਿੱਚ ਭਿਓ ਲੈਣਾ ਚਾਹੀਦਾ ਹੈ। ਜੇਕਰ ਮਿੱਟੀ ਘੱਟ ਫਾਸਫੋਰਸ ਵਾਲੀ ਸ਼ੇ੍ਣੀ ਵਿੱਚ ਹੋਵੇ ਤਾਂ ਹਰੀ ਖਾਦ ਵਾਲੀ ਫਸਲ ਨੂੰ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਰੀ ਖਾਦ ਤੋਂ ਬਾਅਦ ਵਾਲੀ ਸਾਉਣੀ ਦੀ ਫਸਲ ਨੂੰ ਵੀ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ ।
majh de akhana vicho gidda jia aa rhia h ki kriye?
(en)
Rajasthan
ਇਸ ਲਈ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ।
Deworming Kro Ji.... je gaban h ta fenbendazole do
dr saab jhone ch eh problm aa rahi daso ki kariye kisam 212 ?
(en)
Jekar danya te kalapan hai ja kali dodi bn gyi hai tan uss de lyi tuhanu spray krni pwegi. iss de lyi tuc Oswal company di gillette @200ml ja syngenta di tilt@200ml nu 150 ltr paani de nal mila ke prati acre te spray kro..Iss nal daanya di shining bni rhegi.
Dr Sahb jona 80%pakk chucka hai7 - 8 din nu Kataee karni hai johne nu dodee pae gae hai hun iss upper spray karea ja nhi ?
(en)
Jekar danya te kalapan hai ja kali dodi bn gyi hai tan uss de lyi tuhanu spray krni pwegi. iss de lyi tuc Oswal company di gillette @200ml ja syngenta di tilt@200ml nu 150 ltr paani de nal mila ke prati acre te spray kro..Iss nal daanya di shining bni rhegi.
ਬਾਸਮਤੀ 1121 ਉਪਰ ਤੋ ਸੁਕਣ ਲੱਗ ਪਈ ਵਾ ਕੋਈ ਇਲਾਜ ਦੱਸੋ ?
(en)
Punjab
ਝੋਨੇ ਦੇ ਪੱਤੇ ਉੱਪਰੋਂ ਸੁੱਕਣ ਦੀ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋI
kya zinc ko magnisium or sulfer ke sath mila ke dal sakte hai ?
(en)
Haryana
zinc or magnesium ko ikatha khet mein daalne ki sifarish nai ki jaati . app inko alag alag kr ke hi khet mein daalo.
boer goat kitho milegi or kine price vich milju gi ?
(en)
Rajasthan
hnji sehatmand boer goat 30- 35000 rupees tak mil jandi hai. eh jeyada maharashtar vich pali jandi hai. boer goat khareedan lai tusi 8879809944 (asif) nal sampark kar sakde ho.
Punjab
tusi boer goat Len lai 97636 75583 te Manoj nibaan nal sampark Karo ehna da farm muktsar sahib kol Hai.
single super phosphate fertilizer ki purity kase check kre ?
(en)
Maharashtra
iss ki purity check krne ke liye iss ka sabse pehle badam jaisa brown rang check kre. iss ka rang brown hota hai. iske ilaava iss ke kuch daano ko garm kre,, agr garm krne par iss ke daane foolte nahi hai toh iss ka mtlb hai ki yeh single super phosphate asli aur pure hai..Iss ke ilaava agr DAP ki purity dekhna chahte hai ton uss ke daano ko bhi garm kr ke dekhe agr daane fool jaate hai toh woh asli hai.
1121 de padey tele to bina soke raye ne ?
(en)
Haryana
jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega.
hd 3086 da bijiye da sahi time daso ?
(en)
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਕਿਹੜਾ ਹੈ ਅਤੇ ਸਭ ਤੋਂ ਵੱਧ ਝਾੜ ਵਾਲੀ ਕਿਹੜੀ ਕਿਸਮ ਹੈ।
Punjab
HD 3086ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।
Haryana
HD 3086 di bijaayi da shi sma 25 october ton lai ke shuru ho janda hai. iss di bijayi mid november tak kr skde ho.
ਜਿਹੜੀ ਨਵੀ ਕਣਕ ਆਈ ਹੈ 2017 ਵਿੱਚ 373 । ਇਹ ਬੀਜ ਕਿੱਥੋ ਮਿਲੇਗਾ ਤੇ ਪ੍ਰਤੀ ਏਕੜ ਕਿੰਨਾ ਬੀਜ਼ ਮਿਲੇਗਾ।
(en)
Punjab
ਇਸ ਕਣਕ ਦਾ ਬੀਜ ਲੈਣ ਦੇ ਲਈ ਤੁਸੀ ਆਪਣੇ ਨੇੜੇ ਦੇ KVK ਜਾ PAU ਲੁਧਿਆਣਾ ਦੇ ਨਾਲ ਸੰਪਰਕ ਕਰ ਸਕਦੇ ਹੋI ਇਸ ਦੇ ਰੇਟ ਦੀ ਜਾਣਕਾਰੀ ਵੀ ਤੁਹਾਨੂੰ ਓਥੋਂ ਹੀ ਮਿਲੇਗੀI
Malout mandi paddy da rate dasde ne jo sarkar dvara nishchit a es layi basmti te muchal da rate dasya jaave ?
(en)
Maharashtra
1121 da rate 3500-3700rs. prati qtl chal reha hai.
1121 ਤੇ ਨੈਕ ਬਲਾਸਟ ਤੋਂ ਕਿਹੜੀ ਸਪਰੇਅ ਕੀਤੀ ਜਾਵੇ ?
(en)
Maharashtra
ਝੋਨੇ ਦੇ ਵਿੱਚ ਨੈਕ ਬਲਾਸਟ ਨੂੰ ਰੋਕਣ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ I
ਪੀ ਆਰ ਓ-6 ਹਾੜੀ ਦੇ ਪਿਆਜ ਦਾ ਝਾੜ ਤੇ ਲਾਉਣ ਦਾ ਸਮਾਂ ਦਸੋ?
(en)
Punjab
PRO-6(2003) ਦਾ ਝਾੜ 175q/acre ਹੈ। ਇਸ ਵਿੱਚ ਗੰਢਿਆਂ ਦਾ ਘੱਟ ਨਿਸਾਰਾ ਹੁੰਦਾ ਹੈ। ਪਨੀਰੀ ਦੀ ਬੀਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਕਰਦੇ ਹਨ। ਪਨੀਰੀ ਲਾਉਣ ਦਾ ਸਮਾਂ ਜਨਵਰੀ ਦੇ ਪਹਿਲੇ ਹਫਤੇ ਤੋਂ ਅੱਧ ਜਨਵਰੀ ਤਕ ਹੈ।
PRO 6: ਇਹ ਦਰਮਿਆਨੇ ਕੱਦ, ਗੂੜੇ ਲਾਲ ਰੰਗ, ਵੱਡੇ-ਦਰਮਿਆਨੇ ਅਤੇ ਗੋਲ ਗੰਢਿਆਂ ਵਾਲੀ ਕਿਸਮ ਹੈ। ਇਹ ਕਿਸਮ ਪਨੀਰੀ ਲਾਉਣ ਤੋਂ 120 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਗੰਢੇ ਜ਼ਿਆਦਾ ਦੇਰ ਤੱਕ ਰੱਖੇ ਜਾ ਸਕਦੇ ਹਨ। ਬਿਜਾਈ ਦਾ ਸਮਾਂ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।
dvw88 kank de beej bare dso g detail ch ?
(en)
Punjab
Dwb 88 ਦਾ ਝਾੜ 53.9q/hactare ਹੈ। ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸਤੋਂ ਤੂੜੀ ਦਾ ਵੀ ਝਾੜ ਜਾਦਾ ਮਿਲਦਾ ਹੈ।
eh paani wale ate sme seer kanak ugaun wale ilaakya de vich ugaunyog kisam hai. iss kisam da jahd 22.5 qtl per acre hai.
ਕਣਕ ਦੀ ਬਿਜਾਈ ਲਈ ਵਧੀਆ ਕਿਸਮ ਕਿਹੜੀ ਹੈ।ਜਿਸਦਾ ਝਾੜ ਵੱਧ ਹੋਵੇ ਅਤੇ ਕੋਈ ਬਿਮਾਰੀ ਨਾ ਲੱਗਦੀ ਹੋਵੇ।ਕਣਕ ਦੇ ਪੱਕਣ ਦਾ ਸਮਾਂ ਵੀ ਦੱਸੋ ?
(en)
Punjab
ਕਣਕ ਦੀ ਵਧੀਆ ਕਿਸਮ pbw343 (2017) ਹੈ। ਇਸਦਾ ਔਸਤਨ ਝਾੜ 23.2q/acre ਹੈ।ਇਸਦੇ ਪੱਕਣ ਦਾ ਸਮਾਂ 155 ਦਿਨ ਹੈ। ਇਸਦਾ ਕੱਦ 100 cmਹੈ। ਇਹ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਕਾਫੀ ਹਦ ਤਕ ਪੀਲੀ ਕੁੰਗੀ ਦਾ ਵੀ ਟਾਕਰਾ ਕਰਦੀ ਹੈ।
Punjab
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
kanak bijan da sahi time ki h te kehra beej bijna h plz dso jo wadiya nikle ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 373(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ।
Punjab
Pbw 373(2017) ਜਿਸਦਾ ਝਾੜ 23.2 q/acre ਹੈ। ਦੀ ਜਗ੍ਹਾ pbw343 (2017)ਹੈ।
Punjab
ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇੱਹ ਕਣਕ ਦੀਆਂ ਕਿਸਮਾਂ ਹੱਨ ਇਹਨਾਂ ਦੇ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ : PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
नमस्कार जी, मैं गेंहू की बिजाई जीरो डरी्ल मशीन से करता हूं और मैं गेंहू में सरताज जिप्सम डालना चाहता हूं, कृपया ये बताएं कि इस खाद का प्रयोग कब कर सकता हूं ?
(en)
Maharashtra
गेहूं में जिप्सम आप किसी भी कंपनी का डाल सकते हैं लेकिन जिप्सम खेत की जोताई करते समय ही डालें तो बहुत अच्छा रहता है क्योंकि यह दानेदार के रूप में होता है। जिसके कारण जोताई के समय पर ये आसानी से मिट्टी में मिक्स हो जाता है और अपना प्रभाव दिखा देता है।
kanak da kehra beej bejea jave jisda jhad jada hove ?
(en)
Punjab
Pbw 373(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ।
Punjab
Pbw 373(2017) ਜਿਸਦਾ ਝਾੜ 23.2 q/acre ਹੈ। ਦੀ ਜਗ੍ਹਾ pbw343 (2017)ਹੈ।
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
sade pili ushe nu kaale tele di te munjar kat sundi pai rahi hai . ddvp te cloro v payi c pehla fark peya par hun fir kale tela hai . hall daso ji ?
(en)
JHONE DE VICH SOONDI DI ROKTHAM DE LYI TATA TUKUMI@100GM JA TAFFIN@60ML NU 150 LTR PAANI DE NAL MILA KE PRATI ACRE TE SPRAY KRO. ISS TON ILAAVA KAALE TELE DI ROKTHAM DE LYI OSWAL COMPANY DI BLACK GOLD@300ML NU 150 LTR PAANI DE NAL MILA KE PRATI ACRE TE SPRAY KRO. JEKAR DODI BNN RHI HAI JA FIR DAANE KAALE HO RHE HNN JA FUNGUS BNN RHI HAI TAN USS DI ROKTHAM DE LYI OSWAL COMPANY DI GILLETTE@200ML NU 150 LTR PANI DE NAL MILA KE PRATI ACRE TE SPRAY KRO.
ਝੋਨੇ ਨੂੰ ਤੇਲਾ ਤੇ ਮੁਜਰ ਕੱਟ ਸੁੰਡੀ ਦਾ ਹਮਲਾ ਹੋ ਗਿਆ ਹੈ ਇਲਾਜ ਦੱਸੋ ਝੋਨੇ ਦੀ ਕਿਸਮ ਪੀਲੀ ਊਸਾ ?
(en)
Haryana
ਝੋਨੇ ਦੇ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ TATA TUKUMI@100 ਗ੍ਰਾਮ ਜਾਂ TAFFIN@60 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਕਾਲੇ ਤੇਲੇ ਦੀ ਰੋਕਥਾਮ ਦੇ ਲਈ OSWAL ਕੰਪਨੀ ਦੀ BLACK GOLD@300 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜੇਕਰ ਡੋਡੀ ਬਣ ਰਹੀ ਹੈ ਜਾਂ ਫਿਰ ਦਾਣੇ ਕਾਲੇ ਹੋ ਰਹੇ ਹਨਜਾਂ ਫੰਗਸ ਬਣ ਰਹੀ ਹੈ ਤਾਂ ਉਸ ਦੀ ਰੋਕਥਾਮ ਦੇ ਲਈ OSWAL ਕੰਪਨੀ ਦੀ GILLETTE@200 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
कौन सी गाय सबसे बढ़िया होती है जो दूध अच्छा दे और जिसको बीमारी भी कम होती हो ?
(en)
Punjab
साहिल और गिर गाय की अच्छी देसी नस्ल है जिसकी की दूध की मात्रा अच्छी है
ਡਾਕਟਰ ਸਾਹਿਬ ਮਟਰਾਂ ਨੂੰ ਸੁੰਡੀ ਪੈਂਦੀ ਹੈ ਜੀ ਕੀ ਕੀਤਾ ਜਾਵੇ ?
(en)
Matra de vich soondi di roktham de lyi tuc Tata di Taffin (spinosad) @60ml ja kise hor company di cypermethrin@60-80ml nu 150 ltr paani de nal mila ke prati acre te spray kr skde ho..ihh soondi control ho jawegi.
corazin. do point Best aa
1121 ਦਾ ਰੇਟ ਕੀ ਚੱਲ ਰਿਹਾ ਹੈ ਜੀ ?
(en)
Jhone de rate di aje koi v jankari nai ditti ja skdi jo v jhone da rate sarkar duwaara teh kita jawega uss di jankari tuhanu aun wale sme de vich de ditti jawegi.
pta ni hle ta
ਮੇਰੀ ਗਾ ਨੇ 26 ਦਸੰਬਰ ਨੂੰ ਸੂਨਾ ਅਾ. ਉਸ ਨੂੰ ਕੀ ਖੁਰਾਕ ਦਿਤੀ ਜਾਵੇ ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ।
ਗਾ ਆਸ ਨਹੀ ਰਹਿੰਦੀ ਆਸ ਰਹਿਣ ਵਾਲੀ ਦਵਾਈ ਦੱਸੋ ਜੀ ?
(en)
Punjab
ਤੁਸੀ ਗਾਂ ਨੂੰ Dr John ਦੀ ਹੋਮੀਓਪੈਥਿਕ ਮੈਡੀਸਨ REPEATOVET ਦਿਓ । ਇਸ ਦਵਾਈ ਨੂੰ ਅੱਧਾ ml ਸਰਿੰਜ ਰਾਹੀ ਤੇ ਸਿੱਧਾ ਮੂੰਹ ਰਾਹੀ ਦੇਣਾ ਹੈ ।
ਜੀਰੀ ਵਿੱਚ ਕਾਲਾ ਤੇਲਾ ਹਮਲਾ ਕਰ ਰਿਹਾ ਹੈ ਹੱਲ ਦੱਸੋ ?
(en)
Jeeri de vich kaale tele di roktham de lyi OSWAL company di BLACK GOLD@300ml nu 150 ltr paani de nal mila ke prati acre te spray krdeo..iss da result wdia hai .iss ton ilaava 1 ltr DDVP nu 12 kg sukki ret de nal mila ke prati acre de vich shitta de deo..kala tela control ho jawega.
ਸਰ ਮੱਝ ਤੇ ਗਾਂ ਲੈਣ ਵੇਲੇ ਕਿਸ ਗੱਲਾ ਦਾ ਧਿਆਨ ਰੱਖ਼ਨਾ ਚਾਹੀਦਾ ਜੋ ਕੀ ਜੇ ਕਿਸੇ ਵੀ ਜਾਣਕਰ ਨੂੰ ਨਾਲ ਲੇਕੇ ਜਾਣੇ ਆ ਓਹ ਵੀ ਕੁੱਝ ਗੱਲਾ ਦਾ ਔਲਾ ਰੱਖਦੇ ਹਾਂ ਬਾਅਦ ਵਿੱਚ ਪਤਾ ਲੱਗਦਾ ਵੀ ਪਸੂ ਚ ਨੁਕਸ ਸੀ ਏਸ ਲਈ ਆਪ ਨੂਁ ਵੀ ਪੂਰੀ ਜਾਣਕਰੀ ਹੋਣੀ ਚਾਹੀ ਦੀ ਆ ਇਸ ਵਾਰੇ ਜਰੂਰ ਦੱਸੋ ਸਰ ਜੋ ਅਸੀ ਆਪ ਹੀ ਪਸੂ ਦੀ ਚੰਗੀ ਤਰਾ ਪਰਖ ਕਰ ਸਕੀਏ ?
(en)
Haryana
ਆਮ ਤੌਰ ਤੇ ਜਦੋ ਕਿਸਾਨ ਵੀਰ ਕੋਈ ਪਸ਼ੂ ਖਰੀਦਦੇ ਹਨ ਤਾਂ ਕਈ ਵਾਰ ਵਪਾਰੀਆਂ ਕੋਲੋ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ । ਕਿਉਕੀ ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿੰਨਾਂ ਨਾਲ ਪਸ਼ੂ ਦੇ ਅੋਗੁਣ ਲੁਕੋ ਲਏ ਜਾਂਦੇ ਹਨ ਜਿਵੇ ਕਿ ਪਸ਼ੂ ਦੀ ਉਮਰ ਛਪਾੳੇਣ ਲਈ ਦੰਦਾਂ ਤੇ ਰੰਗ ਲਗਾ ਦੇਣਾ ਆਦਿ ਬਹੁਤ ਸਾਰੇ ਤਰੀਕੇ ਹਨ ਪਰ ਜੇਕਰ ਕੁੱਝ ਸਧਾਰਨ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਇਸ ਹੋਣ ਵਾਲੇ ਧੋਖੇ ਤੋ ਬਚਿਆ ਜਾ ਸਕਦਾ ਹੈ ।\ 1.ਲਵੇਰੀ ਨੂੰ ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ। 2. ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ । ਇੱਕ ਪਾਸਿੳੇ ਦੇਖਣ ਤੇ ਇਹ ਚੰਦਰਮਾ ਦੀ ਤਰਾਂ ਗੁਲਾਈ ਵਿੱਚ ਹੋਣਾ ਚਾਹੀਦਾ ਹੈ। 3. ਥਣ ਤੇ ਕਿਸੇ ਤਰਾਂ ਦਾ ਜਖਮ ਨਾ ਹੋਵੇ ਅਤੇ ਦੁੱਧ ਚੋਣ ਤੋਂ ਬਾਅਦ ਲੇਵਾਂ ਹਮੇਸ਼ਾ ਸੁੰਗੜ ਜਾਣਾ ਚਾਹੀਦਾ ਹੈ। 5. ਲਵੇਰੀ ਦੇ ਮੋਢੇ ਛਾਤੀ ਨਾਲ ਇੱਕਸਾਰ ਜੁੜੇ ਹੋਣੇ ਚਾਹੀਦੇ ਹਨ । ਲੱਤਾਂ ਮਜਬੂਤ ਤੇ ਰੀੜ ਦੀ ਹੱਡੀ ਇੱਕਸਾਰ ਸਿੱਧੀ ਹੋਵੇ ਕਿਉਕੀ ਕੁੱਭ ਪਏ ਪਸ਼ੂਆਂ ਵਿੱਚ ਕੈਲਸ਼ੀਮ,ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਹੋ ਸਕਦੀ ਹੈ ਇਸ ਤਰਾਂ ਦੇ ਪਸ਼ੂ ਨੂੰ ਖ੍ਰੀਦਣ ਤੋਂ ਗੁਰੇਜ਼ ਕਰੋ। 6.ਪਸ਼ੂ ਨੂੰ ਤੋਰਨ ਸਮੇਂ ਉਸਦੇ ਪਿਛਲੇ ਖੁਰ ਅਗਲੇ ਖੁਰਾਂ ਦੇ ਨਿਸ਼ਾਨ ਤੇ ਆਉਣੇ ਚਾਹੀਦੇ ਹਨ। 7.ਪਸ਼ੂ ਦੇ ਗਰਦਨ ਤੇ ਹੇਠਲੇ ਜਬਾੜੇ ਤੇ ਪੂਰੇ ਧਿਆਨ ਨਾਲ ਦੇਖਣ ਤੇ ਜੇਕਰ ਗਲਹੀਰਾਂ ਦੇ ਨਿਸ਼ਾਨ ਦਿਸ ਪੈਣ ਤਾਂ ਅਜਿਹਾ ਪਸ਼ੂ ਨਾ ਖਰੀਦੋ। ਇਸ ਤੋਂ ਇਲਾਵਾ ਹੋਰ ਗੱਲਾਂ ਜਿਵੇ ਕਿ ਪਸ਼ੂ ਦੀਆਂ ਅੱਖਾਂ ਚਮਕੀਲੀਆਂ , ਚਮੜੀ ਨਰਮ ਤੇ ਨੱਕ ਦਰਮਿਆਨਾ ਹੋਵੇ। ਇਹ ਗੱਲਾਂ ਤੁਹਾਨੂੰ ਧੋਖੇ ਤੋ ਬਚਾ ਸਕਦੀਆਂ ਹਨ। https://www.facebook.com/apnikhetii/photos/a.479275555585238.1073741828.427643770748417/715934848585973/?type=3&theater
ਗਾਂ ਦੇ ਪਿਸ਼ਾਬ ਦਾ ਤੇ ਗੋਹੇ ਦਾ ਬੰਨ ਪੈ ਰਿਹਾ ਹੈ ਹੱਲ ਦੱਸੋ ?
(en)
Punjab
ਤੁਸੀ ਗਾਂ ਨੂੰ ਕੋੜ ਤੁੰਮਿਆਂ ਦਾ ਚੂਰਨ ਖਵਾਉਦੇ ਰਹੋ ਅਤੇ ਮਿੱਠਾ ਸੋਢਾ ਜਾਂ ਅਲਸੀ ਦਾ ਤੇਲ ਦਿਓ । ਇਸ ਦੇ ਨਾਲ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ LAXO-VET ਅੱਧਾ ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਦਿਓ ।
Hloo amrit veer menu navi ayi canolaa quality di saron di kisam bare dso ate jhadd bare v?
(en)
Punjab
ਗੋਭੀ ਸਰ੍ਹੋਂ ਵਿਚ ਜੀ. ਐਸ. ਸੀ. 7 ਅਤੇ ਰਾਇਆ ਵਿਚ ਆਰ. ਐਲ. ਸੀ. 3 ਕਿਸਮਾਂ ਉਪਲੱਬਧ ਹਨ। ਗੋਭੀ ਸਰ੍ਹੋਂ ਦੀ ਜੀ. ਐਸ. ਸੀ. 7 ਕਿਸਮ ਕਿਸਾਨਾਂ ਵਿਚ ਬਹੁਤ ਪ੍ਰਚੱਲਤ ਹੋਈ ਹੈ ਜਿਸ ਦਾ ਝਾੜ ਤਕਰੀਬਨ 9 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਵਿਚ ਓਲਿਕ ਐਸਿਡ 64.2 ਫ਼ੀਸਦੀ, ਲਿਨਓਲਿਕ ਐਸਿਡ 25.2 ਫ਼ੀਸਦੀ, ਲਿਨੋਲੈਨਿਕ ਐਸਿਡ 14.5 ਫ਼ੀਸਦੀ ਅਤੇ ਇਰੂਸਿਕ ਐਸਿਡ ਕੇਵਲ 0.5 ਫ਼ੀਸਦੀ ਹੁੰਦਾ ਹੈ। ਇਸ ਤੋ ਇਲਾਵਾ ਇਸ ਵਿਚ ਗਲੋਕੋਸਿਨੋਲੇਟ 14.5 ਮਾਈਕ੍ਰੋਮੋਲ ਹੀ ਹੁੰਦੇ ਹਨ ਜਿਸ ਕਰਕੇ ਇਸ ਦੀ ਖਲ਼ ਦਾ ਸੁਆਦ ਮਿੱਠਾ ਹੈ ਅਤੇ ਘੱਟ ਗਲੋਕੋਸਿਨੋਲੇਟ ਹੋਣ ਕਰਕੇ ਪਸ਼ੂਆਂ ਲਈ ਗੁਣਕਾਰੀ ਹੈ। ਇਹ ਕਿਸਮ 154 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਚਿੱਟੀ ਕੁੰਗੀ ਦਾ ਰੋਗ ਨਹੀਂ ਲੱਗਦਾ। ਸੰਨ 2015-16 ਵਿਚ ਬਹੁਤ ਸਾਰੇ ਕਿਸਾਨਾਂ ਨੇ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਜੀ. ਐਸ. ਸੀ. 7 ਬੀਜੀ ਜਿਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਰਿਹਾ। 10 ਕੁਇੰਟਲ ਪੈਦਾਵਾਰ ਤੋਂ ਤਕਰੀਬਨ 330-335 ਲਿਟਰ ਕਨੋਲਾ ਤੇਲ ਨਿਕਲਦਾ ਹੈ ਜਿਸਨੂੰ 130-150 ਰੁਪਏ ਲਿਟਰ ਵਿਚ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਪਰਿਵਾਰ ਕਨੋਲਾ ਤੇਲ ਦੀ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਤੋਂ ਜਾਣੂ ਹਨ। ਇਕ ਕੁਇੰਟਲ ਬੀਜ ਤੋਂ ਤੇਲ ਕੱਢਣ ਅਤੇ ਪੈਕਿੰਗ ਕਰਨ ‘ਤੇ ਤਕਰੀਬਨ 700 ਰੁਪਏ ਦਾ ਖ਼ਰਚਾ ਆਉਂਦਾ ਹੈ।
Maharashtra
Gobhi sarson (canola type): canola kisam da oil sehat lai lahevand hai. Hyola PAC 401: eh darmeyane kadd di kisam hai te eh 150 dina vich pakdi hai . isde beej bhure kaale color de hunde hun jina vich oil di matra 42 % hundi hai . es da ostan jhad 6.74 quaintal prati acre hai. GSC 6: eh kisam sahi same te ate senju halata vich bijayi lai sifarish kiti gayi hai. isde beej mote hunde hunjina vich oil di matra 39.1 % hundi hai । is da ostan jhar 6.07 quanital prati acre hunda hai .
ah davi matter te krni a result kve aa .kis takneek nal krni .matter 10 oct nu beeje v .p89 te a7 ?
(en)
Ih nadeena nu rokan wali dwaayi hai jis di spray tuc khaali khet de vich bijaayi ton 2 din pehla ja baad vich spray kr k kr skdw ho. Iss dwaayi nu krde sme ihh dhyan jrur rakho ki beeji hoyi fasal pungri hoyi nahi honi chaidi kyuki ihh beej di germination power khatam kr dindi hai.
ਝੋਨੇ ਉਂਤੇ ਡੀ ਡੀ ਬੀ ਪੀ ਦੀ ਸਪਰੇਅ ਕਰ ਸਕਦੇ ਹਾ ਤੇਲੇ ਤੋ ?
(en)
Punjab
Hanji veer ji tu c tele de control lyi 1 ltr DDVP nu 12 kg sukki ret de nal mila k khet de vich shitta de skde ho..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Han g tuc jhone de upper DDVP di spray kr skde ho..jekar tuc spray krde ho tan iss di dosage 200ml per acre vart skde ho jekar sukki ret de nal mila ke khet de vich sutt rhe ho tan iss di dosage 1 ltr per acre hundi hai.
toria tl 15 variety beeji aa 3 din pehlaa, Thodaa Thodaa jehyaa pungar paaya.is toh baad hun ehdai vich ki ki paaunaa chahidaa ki eh vaadhiyaa grow kaar saake. Please guide me about all fertilisers and pesticides should I use in coming days till it reaches its maturity date. Thanks ?
(en)
Punjab
isda jhadd 5 qtl per acre hai pakan de lai 90 din lendi hai....te tuc isdi bizai late kr diti hai isdi bizai September vich hundi hai....isde vich bizai samye 55 kiloo urea ate 5okiloo single superphosphate pendi hai dusra iste koi v spray hai jo oh bimari de hisab de nal ate kideaa de hisab nal hi kiti javegi
toria di fasal vich senjhu haalata vich 55 kilo urea te 50 kilo singal super phaspate di vart karo । potashiam di varto kewal mitti vich is di kami hon te hi karo । DAP ja SSP di varto tuc khet tyaar krn de sme paa skde ho. urea di maatra nu tuc 2 hissya de vich vand ke khet de vich paa skde ho.
meri matar ka ankur suk raha ?
(en)
Haryana
sir aap aapne question ke sath photo bhi upload kare issse aapko sahi answer dene me muskil nahi aayegi. hamne question ko samjane ke liye aap ke mobile number par call ki thi lekin woh connnect nahi ho raha tha. kripya aap aapna question puri detail ke sath likhe or sath me photo bhi upload kare apni crop ki . dhaneyawad.
ਬਰਸੀਨ ਦਾ ਕਿਹੜਾ ਬੀਜ ਬਿਜੀਏ ?
(en)
Punjab
ਬਰਸੀਮ ਦੀ ਬਿਜਾਈ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾਂਦੀ ਹੈ । ਇਸਦਾ ਬੀਜ 8-10 ਕਿਲੋਗ੍ਰਾਮ ਪੈਂਦਾ ਹੈ । ਤੁਸੀ ਬਰਸੀਮ ਦੀ BL-42 ਕਿਸਮ ਲਗਾ ਸਕਦੇ ਹੋਂ।.
ikk compny ale ayee c lemon di kheti bare kii eda mandi karn hega Punjab ch ?
(en)
Han g tuc kise v companies de through koi v fasal lgaa skde ho..Iss nu contract farming v keh skde ho jis dauran tuc kise company de nal tie up kr k ohna nal lambe sme de lyi fasal lgaa k fasal da mandikarn ohna de through hi kr skde ho...Iss trah farming start krn ton pehla ohna de nal likhti roop de vich gal baat jrur kr lwo.
ਗਾਂ ਦੇ ਚਿੱਚੜ ਬਹੁਤ ਹਨ ਇਲਾਜ ਦੱਸੋ?
(en)
Rajasthan
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ
dbw173 pbw343 kanak da beej kitho miluga ji plz contact no v dedo ?
(en)
Dbw 173 and pbw 343 da beej aam dealers de kol mil janda hai jo ki mandi de vich retailer da kam krde hnn..iss ton ilaava tuc PBW343 da beej PAU ludhiana ja apne nede de KVK ton lai skde ho.
Sir hame apna khet napna hai?
(en)
Haryana
Bhupender ji aap Apna address hamme is no par whatsapp karde 9779977641
एलोवेरा के पौधे कहां मिलेंगे
(en)
Haryana
एलोवेरा के पौधे लेने के लिए आप 9414514130 राजा राम झाकर से सम्पर्क कर सकते है
ਕੁਿਰਪਾ ਕਰਕੇ ਝੋਨੇ ਦੇ ਮੰਡੀ ਖਰਚੇ ਦਸੋ ਜੀ
(en)
Punjab
ਝੋਨੇ ਦੇ ਸੁਚੱਜਾ ਮੰਡੀਕਰਨ ਕਿਵੇਂ ਕੀਤਾ ਜਾਵੇ? ਝੋਨਾ ਸਾਉਣੀ ਦੀ ਮੁੱਖ ਫਸਲ ਹੈ ਜੋ ਸਾਲ 2015-16 ਦੌਰਾਨ ਤਕਰੀਬਨ 29.75 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਹੈ।ਰਾਜ ਦੀਆਂ ਮੰਡੀਆਂ ਵਿੱਚ ਸਾਲ 1970-71 ਵਿੱਚ ਝੌਨੇ ਦੀ ਕੁੱਲ ਆਮਦ 8.46 ਲੱਖ ਟਨ ਸੀ ਜੋ 2015-16 ਵਿੱਚ ਵਧ ਕੇ 177.34 ਲੱਖ ਟਨ ਤੱਕ ਪਹੁੰਚ ਗਈ । ਚਾਲੂ ਸਾਲ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਕੁੱਲ ਆਮਦ ਹੋਣ ਦੀ ਸੰਭਾਵਨਾ ਹੈ।ਜਿਸ ਤਰਾਂ ਝੋਨੇ ਦੀ ਪੈਦਾਵਾਰ ਲਈ ਤਕਨੀਕੀ ਗਿਆਨ ਦਾ ਹੋਣਾ ਜ਼ਰੂਰੀ ਹੈ, ਉਸੇ ਤਰਾਂ ਜਿਨਸ ਦਾ ਮੰਡੀਕਰਨ ਦੇ ਗਿਆਨ ਦਾ ਹੋਣਾ ਹੋਰ ਵੀ ਬਹੁਤ ਜ਼ਰੂਰੀ ਹੈ।ਆਮ ਕਰਕੇ ਦੇਖਿਆ ਜਾਂਦਾ ਹੈ ਕਿ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਰਨ ਬਾਰੇ ਸੋਚਣਾ ਚਾਹੀਦਾ ਹੈ।ਮੰਡੀਕਰਨ ਨਾਲ ਸੰਬੰਧਤ ਮਾਹਿਰਾਂ ਦੀ ਰਾਇ ਹੈ ਕਿ ਜੇਕਰ ਜਿਨਸ ਦੀ ਵਿਕਰੀ, ਮੰਡੀਕਰਨ ਦੇ ਸਿਧਾਤਾਂ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਤਾਂ ਕਿਸਾਨ ਆਪਣੀ ਉਪਜ ਦਾ ਲਾਹੇਵੰਦ ਭਾਅ ਲੈ ਸਕਦੇ ਹਨ।ਜੇਕਰ ਹੇਠ ਲਿਖੀਆਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਮੰਡੀਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾ ਤੋਂ ਬਚਿਆ ਜਾ ਸਕਦਾ ਹੈ। ਝੋਨੇ ਅਤੇ ਬਾਸਮਤੀ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ਤੇ ਹੀ ਕਰੋ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੇ ਹਨ ।ਇਸ ਤਰਾਂ ਕਿਸਾਨ ਨੂੰ ਕਈ ਵਾਰ ਜਿਨਸ ਦਾ ਘੱਟ ਭਾਅ ਮਿਲਦਾ ਹੈ।ਇਸ ਤੋਂ ਇਲਾਵਾ ਉਪਜ ਨੂੰ ਪੂਰੀ ਤਰਾਂ ਸੁਕਾ ਕੇ ਮੰਡੀ ਵਿੱਚ ਲਿਜਾਇਆ ਜਾਵੇ ਤਾਂ ਬਹੁਤ ਸਾਰੀ ਖੱਜਲ ਖਰਾਬੀ ਤੋਂ ਬਚਿਆ ਜਾ ਸਕਦਾ ਹੈ ਅਤੇ ਵਧੇਰੇ ਵਿੱਤੀ ਫਾਇਦਾ ਵੀ ਹੋਵੇਗਾ।ਕਈ ਵਾਰ ਕਿਸਾਨ ਉਪਜ ਨੂੰ ਕੱਚੇ ਪਿੜ ਜਾਂ ਖੇਤ ਵਿੱਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਮਿੱਟੀ ਘੱਟਾ ਜਿਨਸ ਵਿੱਚ ਰਲ ਜਾਂਦਾ ਹੈ ।ਇਸ ਲਈ ਮੰਡੀ ਵਿੱਚ ਜਿਨਸ ਲਿਜਾਣ ਤੋਂ ਪਹਿਲਾਂ ਜਿਨਸ ਨੂੰ ਸਾਫ ਕਰ ਲੈਣਾ ਚਾਹੀਦਾ।ਬਿਜਲੀ ਨਾਲ ਚੱਲਣ ਵਾਲੇ ਪੱਖੇ ਨਾਲ ਵੀ ਸਫਾਈ ਕੀਤੀ ਜਾ ਸਕਦੀ ਹੈ।ਕਦੇ ਵੀ ਛਾਂ ਹੇਠੋਂ ਝੋਨਾ ਪੱਕੇ ਹੋਏ,ਬਿਮਾਰੀ ਨਾਲ ਪ੍ਰਭਾਵਤ ਝੋਨੇ ਦੀ ਕਟਾਈ ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਕਿ ਇਹ ਵੀ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੀ ਹੈ।ਵੱਖ -ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ।ਚੰਗਾ ਅਤੇ ਪੂਰਾ ਭਾਅ ਲੈਣ ਲਈ ਉਪਜ ਵਿੱਚ ਨਮੀਂ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਹੋਣੀ ਚਾਹੀਦੀ ਕਿਉਂ ਨਮੀ ਦੀ ਮਾਤਰਾ ਦੇ ਆਧਾਰ ਤੇ ਹੀ ਉਪਜ ਦਾ ਮੰਡੀਕਰਨ ਹੁੰਦਾ ਹੈ, ਬੇਹਤਰ ਹੋਵੇਗਾ ਜੇਕਰ ਖੜੀ ਫਸਲ ਨੂੰ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕਰਕੇ ਘਰੋਂ ਸੁਕਾ ਕੇ ਲਿਆਵੇ ਤਾਂ ਜੋ ਕਿਸਾਨ ਫਸਲ ਵੇਚ ਕੇ ਸਮੇਂ ਸਿਰ ਘਰ ਵਾਪਿਸ ਜਾ ਸਕੇ।ਜੇਕਰ ਉਪਜ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ ਤਾਂ ਮੰਡੀ ਵਿੱਚ ਖਲਾਰ ਕੇ ਸਕਾਉਣੀ ਪੂੈਂਦੀ ਹੈ ਅਤੇ ਮੰਡੀਆਂ ਵਿੱਚ ਜਗਾ ਸੀਮਿਤ ਹੋਣ ਕਾਰਨ ਸਕਾਉਣ ਵੇਲੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਹੀ ਕਰੋ।ਜੇਕਰ ਦਾਣੇ ਦੰਦਾਂ ਨਾਲ ਚਬਾਉਣ ਤੇ ਕੜੱਕ ਕਰ ਟੁੱਟਣ ਤਾਂ ਸਮਝੋ ਨਮੀਂ ਦੀ ਮਾਤਰਾ ਪੂਰੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ, ਇਸ ਲਈ ਜ਼ਰੂਰੀ ਹੈ ਫਸਲ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕੀਤੀ ਜਾਵੇ।ਝੋਨੇ ਦੀਆਂ ਸਾਰੀਆਂ ਕਿਸਮਾਂ ਵਿੱਚ ਨਮੀ ਦੀ ਮਾਤਰਾ 17 ਫੀਸਦੀ ਅਤੇ ਮਿੱਟੀ ਘੱਟੇ ਦੀ ਮਿਕਦਾਰ 2.0 ਫੀਸਦੀ ਨਿਰਧਾਰਤ ਕੀਤੀ ਗਈ ਹੈ।ਖਰਾਬ,ਬਦਰੰਗ ,ਪੁੰਗਰੇ ਅਤੇ ਸੁੰਡੀਆਂ ਦੇ ਖਾਦੇ ਦਾਣੇ 4.0 ਫੀਸਦੀ,ਕੱਚੇ ,ਸੁੰਗੜੇ ਅਤੇ ਪਿਚਕੇ ਦਾਣੇ 3.0 ਫੀਸਦੀ ਅਤੇ ਹੇਠਲੇ ਵਰਗ ਦੇ ਦਾਣਿਆਂ ਦੇ ਮਿਸ਼ਰਣ ਵੱਧ ਤੋਂ ਵੱਧ 6.0 ਫੀਸਦੀ ਹੋ ਸਕਦੀ ਹੈ।ਕਿਸਾਨਾਂ ਨੂੰ ਮੰਡੀਆਂ ਵਿੱਚ ਅਦਾਇਗੀਯੋਗ ਖਰਚਿਆਂ ਦੀ ਕਟੌਤੀ ਦਾ ਪੂਰਾ ਗਿਆਨ ਹੋਣਾ ਚਾਹੀਦਾ।ਕਿਸਾਨ ਨੇ ਮੰਡੀ ਵਿੱਚ ਸਫਾਈ ਅਤੇ ਉਤਰਾਈ ਦਾ ਹੀ ਖਰਚਾ ਦੇਣਾ ਹੁੰਦਾ।ਇੱਕ ਝਾਰ ਲੱਗੇ ਝੋਨੇ ਦੀ 35 ਕਿਲੋ ਭਰਾਈ ਤੇ 2.05 ਰੁਪਏ,37.50 ਕਿਲੋ ਭਰਾਈ ਤੇ 2.21ਰੁਪਏ ਅਤੇ 50 ਕਿਲੋ ਭਰਾਈ ਤੇ 2.78 ਰੁਪਏ ਉਤਰਾਈ ਦਾ ਖਰਚਾ,ਸਫਾਈ ਪਾਵਰ ਕਲੀਨਰ ਦਾ ਖਰਚਾ 35 ਕਿਲੋ ਭਰਾਈ ਤੇ 5.70 ਰੁਪਏ,37.50 ਕਿਲੋ ਭਰਾਈ ਤੇ 6.11ਰੁਪਏ ਅਤੇ 50 ਕਿਲੋ ਭਰਾਈ ਤੇ 7.64 ਰੁਪਏ ਪ੍ਰਤੀ ਨਗ ਦੇਣੇ ਹੁੰਦੇ ਹਨ।ਫਸਲਾਂ ਦੀ ਖਰੀਦ ਤੇ ਹੋਰ ਖਰਚੇ ਜਿਵੇਂ ਮਾਰਕੀਟ ਫੀਸ,ਖਰੀਦ ਟੈਕਸ,ਆੜਤ,ਪੇਂਡੂ ਵਿਕਾਸ ਫੰਡ,ਬੁਨਿਆਦੀ ਢਾਂਚਾ ਵਿਕਾਸ ਫੰਡ ਖ੍ਰੀਦਦਾਰ ਨੇ ਦੇਣੇ ਹੁੰਦੇ ਹਨ,ਨਾਂ ਕਿ ਜਿਮੀਂਦਾਰ ਨੇ। ਖ਼ਾਲੀ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ। ਕਿਸਾਨ ਨੂੰ ਜਿਣਸ ਦੀ ਬੋਲੀ ਮੌਕੇ ਹਮੇਸ਼ਾਂ ਢੇਰੀ ਦੇ ਕੋਲ ਰਹਿਣਾ ਚਾਹੀਦਾ ਤਾਂ ਜੋ ਢੇਰੀ ਦੇ ਲੱਗੇ ਭਾਅ ਦਾ ਪਤਾ ਲੱਗ ਸਕੇ।ਜੇਕਰ ਕਿਸਾਨ ਨੂੰ ਲੱਗੇ ਕਿ ਭਾਅ ਘੱਟ ਲੱਗਾ ਹੈ ਤਾਂ ਉਹ ਵੇਚਣ ਤੋਂ ਇਨਕਾਰ ਵੀ ਕਰ ਸਕਦਾ ਹੈ।ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਉ.ਜੇਕਰ ਆੜਤੀ “ਜੇ”ੇ ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ।ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ।ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ।ਕਿਸਾਨ ਨੂੰ ਆਪਣੀ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣੀ ਚਾਹੀਦੀ ਹੈ,ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵੱਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਨਸ ਦੀ 10 ਫੀਸਦੀ ਦੀ ਤੁਲਾਈ ਬਿਨਾਂ ਕਿਸੇੇ ਫੀਸ ਤੋਂ ‘ਪਰਖ ਤੁਲਾਈ’ ਕਰਵਾ ਸਕਦਾ ਹੈ।ਇਹ ਤੁਲਵਾਈ ਮਾਰਕੀਟ ਕਮੇਟੀ ਦੇ ਕਰਮਚਾਰੀ ਜਾਂ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਸ਼ਾਖਾ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਸਹਾਇਕ ਮੰਡੀਕਰਨ ਅਫਸਰ ਦੀ ਹਾਜ਼ਰੀ ਵਿੱਚ ਹੋਣੀ ਜ਼ਰੂਰੀ ਹੈ।ਜੇਕਰ ਤੁਲਾਈ ਵੱਧ ਨਿਕਲਦੀ ਹੈ ਤਾਂ ਵਾਧੂ ਤੋਲੀ ਜਿਨਸ ਦੀ ਕੀਮਤ ਲੈਣ ਦਾ ਕਿਸਾਨ ਹੱਕਦਾਰ ਹੁੰਦਾ ਹੈ ਅਤੇ ਪੱਲੇਦਾਰ ਦਾ ਲਾਇਸੈਂਸ ਵੀ ਰੱਦ ਅਤੇ ਜ਼ੁਰਮਾਨਾ ਵੀ ਹੋ ਸਕਦਾ ਹੈ।ਸਾਲ 2017-18 ਦੌਰਾਨ ਝੋਨੇ (ਗਰੇਡ ਏ) ਦਾ ਘੱਟੋ ਘੱਟ ਸਮਰਥਨ ਮੁੱਲ 1590 ਅਤੇ ਆਮ ਸ਼੍ਰੇਣੀ ਲਈ 1550 ਰੁਪਏ ਪ੍ਰਤੀ ਕੁਇੰਟਲ ਨਿਸ਼ਚਤ ਕੀਤੀ ਗਈ ਹੈ।ਜੇਕਰ ਉਪਰੋਕਤ ਗੱਲਾਂ ਦਾ ਕਿਸਾਨ ਵੀਰ ਧਿਆਨ ਵਿੱਚ ਰੱਖਣ ਤਾਂ ਨਿਸ਼ਚਤ ਤੌਰ ਤੇ ਆਪਣੀ ਜਿਨਸ ਦਾ ਉਚਿਤ ਭਾਅ ਪਾ ਸਕਦੇ ਹਨ ਅਤੇ ਮੁਸ਼ਕਲਾਂ ਤੋਂ ਬਚ ਸਕਦੇ ਹਨ। ਡਾ ਅਮਰੀਕ ਸਿੰਘ (ਸਟੇਟ ਅਵਾਰਡੀ) ਸਹਾਇਕ ਮੰਡੀਕਰਨ ਅਫਸਰ,ਗੁਰਦਾਸਪੁਰ।
Punjab
ਕਿਸਾਨ ਨੇ ਮੰਡੀ ਵਿੱਚ ਸਫਾਈ ਅਤੇ ਉਤਰਾਈ ਦਾ ਹੀ ਖਰਚਾ ਦੇਣਾ ਹੁੰਦਾ।ਇੱਕ ਝਾਰ ਲੱਗੇ ਝੋਨੇ ਦੀ 35 ਕਿਲੋ ਭਰਾਈ ਤੇ 2.05 ਰੁਪਏ,37.50 ਕਿਲੋ ਭਰਾਈ ਤੇ 2.21ਰੁਪਏ ਅਤੇ 50 ਕਿਲੋ ਭਰਾਈ ਤੇ 2.78 ਰੁਪਏ ਉਤਰਾਈ ਦਾ ਖਰਚਾ,ਸਫਾਈ ਪਾਵਰ ਕਲੀਨਰ ਦਾ ਖਰਚਾ 35 ਕਿਲੋ ਭਰਾਈ ਤੇ 5.70 ਰੁਪਏ,37.50 ਕਿਲੋ ਭਰਾਈ ਤੇ 6.11ਰੁਪਏ ਅਤੇ 50 ਕਿਲੋ ਭਰਾਈ ਤੇ 7.64 ਰੁਪਏ ਪ੍ਰਤੀ ਨਗ ਦੇਣੇ ਹੁੰਦੇ ਹਨ।ਫਸਲਾਂ ਦੀ ਖਰੀਦ ਤੇ ਹੋਰ ਖਰਚੇ ਜਿਵੇਂ ਮਾਰਕੀਟ ਫੀਸ,ਖਰੀਦ ਟੈਕਸ,ਆੜਤ,ਪੇਂਡੂ ਵਿਕਾਸ ਫੰਡ,ਬੁਨਿਆਦੀ ਢਾਂਚਾ ਵਿਕਾਸ ਫੰਡ ਖ੍ਰੀਦਦਾਰ ਨੇ ਦੇਣੇ ਹੁੰਦੇ ਹਨ,ਨਾਂ ਕਿ ਜਿਮੀਂਦਾਰ ਨੇ। ਖ਼ਾਲੀ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ।
ਕਣਕ ਦੀ ਵੱਧ ਝਾੜ ਦੇਣ ਵਾਲੀ ਕਿਸਮ ਦੱਸੋ ਤੇ 3086 ਵਰਇਟੀ ਬਾਰੇ ਵੀ ਦੱਸੋ?
(en)
Haryana
WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ।
Punjab
10 12
Punjab
ਲਸਣ ਦੀ ਕਿਹੜੀ ਕਿਸਮ ਜਿਅਾਦਾ ਝਾੜ ਦਿੰਦੀ ਹੈ ਤੇ ਬੀਜ ਕਿੱਥੇ ਮਿਲੂ ਗਾ ਜੀ
ਸੱਜਰ ਸੂਈ ਗਾਂ ਨੂੰ ਵੜੇਵੇ ਪਾ ਸਕਦੇ ਹਾਂ ਕਿ ਨਹੀ ?
(en)
Rajasthan
ਹਾਂਜੀ ਤੁਸੀ ਸੱਜਰ ਸੂਈ ਗਾਂ ਨੂੰ ਵੜੇਵਾ ਪਾ ਸਕਦੇ ਹਾਂ ਜੀ ਜੇਕਰ ਦੇਸੀ ਕਪਾਹ ਦੇ ਵੜੇਵੇ ਮਿਲ ਜਾਣ ਤਾਂ ਵਧੀਆ ਰਹੇਗਾ ਜੀ
ਗੰਢਿਆਂ ਦੀ ਪਨੀਰੀ ਕਦੋਂ ਬੀਜਣੀ ਹੈ ਤੇ ਕਿਹੜੀ ਵਰਾਇਟੀ ਬੀਜੀ ਜਾਵੇ ?
(en)
Agrifound Dark Red: ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ। N 53: ਇਹ ਕਿਸਮ 100-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀਆਂ ਗੰਢੀਆਂ ਵੱਡੇ ਆਕਾਰ ਦੀਆਂ ਅਤੇ ਗੂੜੇ ਲਾਲ ਰੰਗ ਦੀਆਂ ਹੁੰਦੀਆਂ ਹਨ। ਇਸਦਾ ਔਸਤਨ ਝਾੜ 60-80 ਕੁਇੰਟਲ ਪ੍ਰਤੀ ਏਕੜ ਹੈ। Bhima Shakti,Bhima Shakti, Bhima Dark red,ਬੀਜ ਦੀ ਮਾਤਰਾ,ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ। ਬਿਜਾਈ ਦਾ ਸਮਾਂ, ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।
sir, mai shimla mirch di kheti krna chahuna. 1 acre shimla mirch di kheti krna da shi time kehda hai te fsl te kina khrch aunda hai
(en)
Punjab
Isdi variety indra haii g ate isda jhadd 110 qtl/care hai isdi paneeri adh october to lgni shuru ho jandi hai usto bad February de mahine vich khetan vch lagdi hai....ageti fasal len de lai adh October vich paneeri beez k adh November vich khetan vich lgai ja skdi hai par isnu korhe to bachauna jaruri hai 200 gm per acre beez lgda hai...37 kiloo urea 175 kiloo superphosphate 20 kiloo murate of potash per acre khetan vich bizai vele paoo
Shimla mirch di kheti te kharcha uss de upper vartia jan walia khaadan ate dwaayia te nirbhar krda hai kyi vaar bimaari jyaada pai jandi hai ate kyi vaar ghat paindi hai iss kar ke iss da koi pakka anumaaan nahi lgaaya ja skda..iss di kheti de lyi bijayi da sama - is de beej aam tor te October de aakhir vich beeje jande hun te ropan aadh February vich kita janda hai . ageti pedavar lai beej madh October vich beeje jande hun te ropan november de aakhir tak kita janda hai. faansla- ktara vichla fasla 50 cm ate podheya vichla fasla 40 cm rakho. beej di dhugani - beej nu 2-4 cm dunagayi te beejo . beej di matra -200-300 gram beeja di varto prati acre lai karo.
gehu ki punjabi ki 171 variety thik rahegi ya 2864 variety or hame bijai se pehle kya dhalna chahiye ?
(en)
Maharashtra
गेहूं की बिजाई से पहले आप 150 किलो एस एस पी या फिर डी ए पी प्रति एकड़ के हिसाब से डाल सकते हैं। यह डी ए पी या एस एस पी आप गेहूं की बिजाई करते समय भी डाल सकते हैं। यूरिया खाद 110 किलो डाला जाता है या पहली सिंचाई के बाद 3 भागों में बांटकर डाल सकते हैं। ये गेहूं की किस्में हैं। PBW 1 Zn: इस किस्म के पौधे का कद 103 सैं.मी. होता है। फसल 151 दिनों में कटाई के लिए तैयार हो जाती है। इसकी औसतन पैदावार 22.5 क्विंटल प्रति एकड़ होती है। UNNAT PBW 343 : यह किस्म सिंचित क्षेत्रों और समय पर रोपाई के लिए उपयुक्त है। पकने के लिए 155 दिनों का समय लेती है। यह किस्म गर्दन तोड़ और जल जमाव के प्रतिरोधी है। यह करनाल बंट के प्रतिरोधी और ब्लाईट को भी सहने योग्य है। इसकी औसत पैदावार 23 क्विंटल प्रति एकड़ है। WH 542 : यह किस्म समय पर बुवाई करने और सिंचित क्षेत्रों के लिए उपयुक्त है। यह धारी जंग, पत्ती जंग और करनाल बंट के लिए प्रतिरोधी है। इसकी औसत पैदावार 20 क्विंटल प्रति एकड़ है। PBW 725 : यह किस्म पंजाब कृषि विश्वविद्यालय द्वारा जारी की गई है। यह एक बौनी प्रकार की किस्म है और समय पर बोयी जाने, सिंचित क्षेत्रों के लिए उपयुक्त है। यह 155 दिनों के बाद कटाई के लिए तैयार हो जाती है। इसकी औसत उपज 23 क्विंटल प्रति एकड़ है। PBW 677 : यह किस्म 160 दिनों के बाद कटाई के लिए तैयार हो जाती है। इसकी औसत उपज 22.4 क्विंटल प्रति एकड़ है। WHD - 912 : यह दोहरी छोटे कद की किस्म है जो उदयोग में बेकरी के लिए प्रयोग की जाती है। इसमें प्रोटीन की मात्रा 12 प्रतिशत होती है। यह किस्म पीले, भूरे जंग के साथ करनाल बंट के भी प्रतिरोधी है। इसकी औसत उपज 21 क्विंटल प्रति एकड़ है। HD 3043 : इस किस्म की औसत उपज 17.8 क्विंटल प्रति एकड़ है। यह किस्म पत्तों के ऊपर पीले धब्बे और पीली धारियों की बीमारी से काफी हद तक रहित है। इस किस्म से अच्छे ब्रैड का निर्माण होता है। WH 1105 : इसकी खोज पंजाब खेतीबाड़ी यूनिवर्सिटी द्वारा की गई है। यह एक छोटे कद की किस्म है जिसमें पौधे का औसतन कद 97 सैंमी तक होता हे। यह लगभग 157 दिनों में पक जाती है। इसकी औसतन पैदावार 23.1 क्विंटल प्रति एकड़ है। PBW 660 : पंजाब खेतीबाड़ी यूनिवर्सिटी द्वारा पंजाब राज्य के अधिक वर्षा वाले क्षेत्रों में गेंहूं की पैदावार बढ़ाने के लिए इसकी खोज की गई है। यह एक छोटे कद वाली किस्म है। जिस में पौधेका औसतन कद 100 सैंमी तक होता है। यह लगभग 162 दिनों में पक जाती है। इसकी औसत पैदावार 17.1 क्विंटल प्रति एकड़ है। PBW-502 : यह किस्म पंजाब खेतीबाड़ी यूनिवर्सिटी द्वारा विकसित की गई है। यह समय पर बोने और सिंचित क्षेत्रों के लिए उपयुक्त है। यह धारी जंग और पत्ती जंग के प्रतिरोधी है। HD 3086 (PusaGautam) : इसकी औसत पैदावार 23 क्विंटल प्रति एकड़ है। परंतु इसकी समय सिर बुवाई करके इससे 31 क्विंटल प्रति एकड़ भी लिया जा सकता है। यह पीली और भूरी जंग के प्रतिरोधी है। अच्छे किस्म के बरैड बनाने के सभी गुण/तत्व इसमें मौजूद हैं। HD 2967 : यह बहुत बड़े कद की किस्म है जिसमें पौधे का औसतन कद 101 सैंमी होता है। यह लगभग 157 दिनों में पक जाती है। यह पत्तों के पीलेपन और भूरेपन से रहित है। इसकी औसत पैदावर 21.5 क्विंटल प्रति एकड़ है। DBW17 : इसके पौधे का कद 87 सैं.मी. होता है। यह पीली और भूरी जंग के प्रतिरोधी है। यह 155 दिनों में पक जाती है। इसकी औसत पैदावार 23 क्विंटल प्रति एकड़ है। PBW 621 : यह किस्म 158 दिनों में कटाई के लिए तैयार हो जाती है। यह किस्म पीली और भूरी कुंगी के प्रतिरोधक है। इस किस्म का औसतन कद 100 सैं.मी. होता है। UNNAT PBW 550 : इस किस्म को पंजाब के सभी क्षेत्रों में उगाया जाता है। यह किस्म 146 दिनों में कटाई के लिए तैयार हो जाती है। यह किस्म पीली और भूरी कुंगी के प्रतिरोधक है। इस किस्म का औसतन कद 100 सैं.मी. होता है। इसकी औसतन पैदावार 23 क्विंटल प्रति एकड़ होती है।
sarso ki kon si kisam ab fayde mand hai ?
(en)
Punjab
Gobi sro di GSC-7(2014) variety jayda fyade mand hai Isda average jhaad 8.9q/acre hai. Is vich tail di matra 40.5% hai. Eh jaydatr 154 days ch pakk k tyar ho jandi hai. Isnu chitti kungi rog nhi lgda.
Sarso ki bijaayi ke liye app TL 15, TL 17, 0749, 9801,9304, pioneer 45s42 jaisi varieties lgaa skte ho.
ਗਾਂ ਦੇ ਚਿਚੜ ਬਹੁਤ ਨੇ ਦੀ ਦਵਾਈ ਦੱਸੋ ?
(en)
Rajasthan
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ
ਸਾਡੀ ਵੱਛੀ ਢਾਈ ਸਾਲ ਦੀ ਹੈ ਉਹ ਸੁੱਕਦੀ ਜਾਂਦੀ ਹੈ ਹੱਲ ਦੱਸੋ ?
(en)
Punjab
ਸਭ ਤੋਂ ਪਹਿਲਾਂ ਡੀਵਰਮਿੰਗ ਕਰੋ ਵੱਛੀ ਦੀ ਉਹ ਜਰੂਰੀ ਹੈ। ਬਾਕੀ ਇਹ ਦੱਸੋ ਕਿ ਗੋਹਾ ਪਤਲਾ ਆਉਦਾ ਹੈ ਜਾਂ ਕਰੜਾ ਆਉਦਾ ਹੈ । ਇਹ ਪਤਾ ਲੱਗਣ ਤੋਂ ਬਾਅਦ ਹੀ ਸਹੀ ਦਵਾਈ ਦੱਸੀ ਜਾ ਸਕਦੀ ਹੈ
ਝੋਨੇ ਦਾ ਰੇਟ ਕੀ ਅਾ ?
(en)
jhone dia parmal varieties da rate 1580-90 chal reha hai..
1590 ji
ਬੱਕਰੇ ਦੇ ਵਾਧੇ ਲਈ ਕੋਈ ਚੰਗੀ ਖੁਰਾਕ ਬਾਰੇ ਦੱਸੋ ਜੀ ?
(en)
Rajasthan
ਬੱਕਰੇ ਦੇ ਵਾਧੇ ਲਈ ਸਭ ਤੋਂ ਪਹਿਲਾ ਤਾਂ ਬੱਕਰੀ ਦੀ ਡੀਵਰਮਿੰਗ ਜਰੂਰੀ ਹੈ । Nilworm ਮੈਡੀਸਨ ਨਾਲ ਬੱਕਰੇ ਦੀ ਡੀਵਰਮਿੰਗ ਕਰੋ ਅਤੇ ਛੋਲੇ ਅਤੇ ਮੱਕੀ ਰੋਜ਼ਾਨਾ 200 ਗ੍ਰਾਮ ਬੱਕਰੀ ਨੂੰ ਦਿੰਦੇ ਰਹੋ। ਸਇਆਬੀਮ ਤੇ ਮੂੰਗਫਲੀ ਵੀ ਦੇਣੀ ਚਾਹੀਦੀ ਹੈ।
apni cow sooyi aa ajj osnu ki paya javee Dr saab first sua ?
(en)
Rajasthan
Dalia for 10 to15 days add 250 gm Gur , 250 gm any vegetable oil, 50 gm Maythay grinded , 20gm haldi for 15 days ....this is extra diet, baki Jo v tusi paa rahe ho continue