Rajasthan
Search
ਸਰ ਜੀ ਗਾਂ ਦਾ ਬੁਖਾਰ ਵੀ ਠੀਕ ਆ ਪਰ ਉਹ ਪੱਠੇ ਨਹੀ ਖਾਂਦੀ ਦਵਾਈ ਵੀ ਬਹੁਤ ਦਿੱਤੀ ਆ
(en)
ਤੁਸੀ ਗਾਂ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ।
Syp Brotone 100 ml for 7 days
Punjab
tusi Kise vadiya company da livetonic deo. jive k hepawell company da v vadiya Hai ji
ਵਾਹਨ ਹੁਣੇ ਤਿਆਰ ਕੀਤਾ ਪਹਿਲਾਂ ਟਿੱਬਾ ਸੀ । ਕੀ ਕੀ ਪਾਇਆ ਜਾ ਸਕਦਾ ਵਾਹਨ ਵਿੱਚ ਤਾਂ ਜੋ ਚੰਗੀ ਉਪਜ ਲਈ ਲਈ ਜਾ ਸਕੇ । ਸਰੋਂ ਜਾਂ ਜੌਂ ਲਾਉਣ ਬਾਰੇ ਵਿਚਾਰ ਹੈ ਵਾਹਨ ਰੇਤਲਾ ਹੈ। ਵਾਹਨ ਵਿੱਚ ਪਹਿਲੀ ਵਾਰ ਫਸਲ ਲਾਉਣੀ ਹੈ ।ਇਸ ਲਈ ਜਾਣਕਾਰੀ ਦਿਉ ਜੀ।
(en)
Maharashtra
ਟਿੱਬੇ ਵਾਲੇ ਵਾਹਨ ਦੇ ਵਿਚ ਸਰੋਂ ਦੀ ਬਿਜਾਈ ਕਰੋI ਕਿਉਕਿ ਇਸ ਨੂੰ ਬਹੁਤ ਘੱਟ ਪਾਣੀ ਦੀ ਅਤੇ ਬਹੁਤ ਘੱਟ ਖਾਦ ਦੀ ਲੋੜ ਪੈਂਦੀ ਹੈI ਜੇ ਹੋ ਸਕੇ ਇਸ ਨੂੰ ਇੱਕ ਦੋ ਪਾਣੀ ਦੇ ਦਿਓ I ਇਸ ਤੋਂ ਇਲਾਵਾ ਇਥੇ ਤੁਸੀ ਜੌਂ ਲਗਾ ਸਕਦੇ ਹੋ ਇੱਹ ਵੀ ਆਸਾਨੀ ਨਾਲ ਹੋ ਜਾਂਦੇ ਹੱਨ I ਮੀਹ ਪੈਣ ਤੇ ਜਾ ਫਿਰ ਪਾਣੀ ਲਗਾਉਣ ਤੋਂ ਬਾਅਦ ਇਹਨਾ ਨੂੰ 35-40 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ I
25 October ton kehri kank bizi jave..jo good growth kre..
(en)
Punjab
ਇਸ ਸਾਲ ਤੁਸੀ ਕਣਕ ਦੇ ਇਹ ਨਵੇ ਬੀਜ ਵਰਤ ਸਕਦੇ ਹੋ ਜੀ 1) ਉੱਨਤ PBW 343: ਸਮਾ: 155 ਦਿਨ ਕੱਦ: 100 cm ਝਾੜ: 23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ: 86 cm ਝਾੜ 23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 40 ਕਿੱਲੋ ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ।
Dakar vahn de lyi tuc HD 2967,Dbw 17, HD3086, WH 1105 , 2851, PBW 725, UNNAT PBW 343, UNNAT PBW 550 vargia kisma lgaa skde ho ihhna kisma daa jhaad 23 qtl prati acre hai.
ਰੇਤਲੇ ਵਾਹਨ ਲਈ ਜੌਂ ਤੇ ਸਰੋਂ ਦੇ ਬੀਜ ਦੀਆਂ ਚੰਗੀਆਂ ਕਿਸਮਾਂ ਦੱਸੋ ਜੀ। ਵਾਹਨ ਹੁਣੇ ਤਿਆਰ ਕੀਤਾ ਪਹਿਲਾਂ ਟਿੱਬਾ ਸੀ ।
(en)
Punjab
ਗੋਭੀ ਸਰੌਂ GSC 7
3086 kina time lgda c
(en)
Punjab
HD 3086 PAKAN DE VICH 156 DIN LENDI HAI. ESDA OSTAN JHAD 23 QUINTAL PARTI ACRE HAI.
Punjab
Hd 3086(2015) ਦਾ ਔਸਤਨ ਝਾੜ 23q/ acre ਹੈ ਅਤੇ ਇਸਦੀ ਬੀਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਇਹ ਪੱਕਣ ਲਈ 156 ਦਿਨ ਦਾ ਸਮਾਂ ਲੈਂਦੀ ਹੈ । ਇਸਦਾ ਕੱਦ 96ਸੈ. ਮੀ. ਹੈੈ| ਇਹ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ ।
Punjab
156 day's
Satsriakal dear experts, dear sir as I am first timer this year under your guidance I successfully harvested my paddy crop on 30th September and after 10 days I sowed toria tl 15 variety without any prior fertilisers. as some of my friends has advised me that this will lead to loss in wheat season as I will get late for sowing wheat n I should spray 1909 spray and near wheat sowing season I should get saag cutted n sold it in nearby mandi.please guide experts n belated bandhi chod divas ji.
(en)
Punjab
if you TL 15 variety sown for saag then you can easily sow wheat in end of November or may be in first week of December. Sowing time of wheat is from October end to November end. if you delay in sowing wheat then you can sow these varieties PBW 660 ate PBW 590.
narme da sab to vadd rate ki aaa.ate kis Mandi vich vadd rate hai .te rate keh rahe ne 8000 nu hovega narma.
(en)
Vakh mandia de vich qlt de piche 100-200 rs. da fark ho skda hai. iss ton jyaada mandia de vich rate da fark nahi howega. Narma de 8000 rate jaan baare aje koi v pakki jankari nahi ditti ja skdi.
Sava 127 laye nu 95 din ho Gya Hnn jhona side and centre Cho 30 % dig Gya hai Hona jhona cut Dite jwa ja os de koi hor hall v hai ?
(en)
Maharashtra
Jhone de daane jekar dudhia stage de vicho langh k pakk gye hnn tan hun jhone di ktaayi kar skde ho.
sir anguran di wail de leaves nu green colour da sund kha riha hai koi hal daso
(en)
Punjab
tusi angura de vel te sundi de control de lyi ekalux 4- 5ml ja profenophos 5 ml per litre pani de hisab nal spray karo.
punjab basmati 4 da bazzar price( rate ) ki ha ji
(en)
Maharashtra
Aje iss de rate de baare kuj ahi keha ja skda jo v sarkar duwaara iss da rate teh kita jawega tan iss di jankaari tuhaanu de ditti jawegi.
1121 ਨੂੰ ਤੇਲਾ ਬਹੁਤ ਜਿਆਦਾ ਹੈ ।ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ।
(en)
kale tele di roktham de lyi tuc Black gold @300ml nu 150 ltr paani de nal mila ke prati acre te spray kro. ja 1 ltr DDVP nu 12 kg mile ke prati acre te shitta deo..iss nal kaala tela control ho jawega.
Punjab
chemitech di clladi da result sab to wadhia hai
Punjab
sorry chemitech di cllasi da result top hai
ਪਿਛਲੇ ਸਾਲ ਬਾਰਸੀਨ ਚ ਆਮਰਵੇਲ ਦਾ ਜਾਲਾ ਬਹੁਤ ਫੈਲ ਗਿਆ ਸੀ, ਇਸ ਵਾਰ ਆਮਰਵੇਲ ਨਾ ਫੈਲੇ ਇਸ ਦਾ ਕੋਈ ਇਲਾਜ ਦਸੋ ਜੀ
(en)
Ih ikk ajeha nadeen hai jo ki hamesha fail da hi janda hai..iss da koi v pakka ilaaj nahi hai..ihh jithe ugg gya agge vadhda janda hai..jekar iss de lyi koi herbicide di varto krde ho tan ohh tuhaadi mukh fasal nu nuksaan phuncha skdi hai..iss kar iss da koi v pakka ilaaj nahi hai.
ਕਣਕ ਦੀ ਕੇੜੀ ਕਿਸਮ ਠਿਕ ਰਹੇਗੀ, ਡਾਕਰ ਵਾਹਨ ਚ ।
(en)
Punjab
ਇਸ ਸਾਲ ਤੁਸੀ ਕਣਕ ਦੇ ਇਹ ਨਵੇ ਬੀਜ ਵਰਤ ਸਕਦੇ ਹੋ ਜੀ 1) ਉੱਨਤ PBW 343: ਸਮਾ: 155 ਦਿਨ ਕੱਦ: 100 cm ਝਾੜ: 23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ: 86 cm ਝਾੜ 23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 40 ਕਿੱਲੋ ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ।
Dakar vahn de lyi tuc HD 2967,Dbw 17, HD3086, WH 1105 , 2851, PBW 725, UNNAT PBW 343, UNNAT PBW 550 vargia kisma lgaa skde ho ihhna kisma daa jhaad 23 qtl prati acre hai.
Mere questions b add kr lya kro? Main swaal kita c cotton related par koi answer nhi milya? Mera swaal kyu nhi add kita ?
(en)
Punjab
phinder Singh gg tuc apna swall dubara pa skde ho ji kayi vr prblm ja kise technical issue karn swal upload ni hunda gg
Kirpa kar ke apna swaal dubaara pucho..tuhade swaala de ans. tuhaanu de ditte gye hn..par jeka r tuhaanu swaal da jawaab nahi milya hai tan apna swaal dubaara pucho.
ah samz ni i g eh dono injuctn lgane ne te choker nl jo dena a oh ki cheez a g
(en)
Punjab
dassso ggg
pb basmati 4 paddy da rate dso ?
(en)
Maharashtra
Aje iss de rate de baare kuj ahi keha ja skda jo v sarkar duwaara iss da rate teh kita jawega tan iss di jankaari tuhaanu de ditti jawegi.
cucumber me fruit ka size grow nhi ho rha .. flowering ke bad fruit 1 inch ka hokr yellow ho jata h ... management btao plz
(en)
Growth de lyi tuc gibberellic acid di spray kr skde ho..iss de lyi tuc Oswal company da Jalwa@250ml prati acre de hisaab nal spray kr skde ho...iss ton ilaava NPK 13:00:45@2kg nu 150 ltr paani de nal mila ke prati acre te spray kro..Iss nal growth shuru ho jawegi...Jo peelapan aa reha hai uss di roktham de lyi M-45 @400gm nu 150 ltr paani de nal mila ke prati acre te spray kro.
wheat da burbat seed da jhar daso
(en)
Maharashtra
Ihh kisam peeli ate bhoori koongi di maar de vich bhut jaldi aundi hai iss kar ke ihh PAU walon sifarish nahi kiti jandi hai. iss kisam nu beejn ton parhej kro.
नमस्कार जी,बासमति 30 न. और 1121की बाली ( सिटे) के नीचे वाले दाने थोथे ( खाली) हैं,ये किस कमी के कारण हुए हैं।
(en)
Yeh hwaa tej aur baarish ke kaarn jab daane ban rhe hote hai ton iss mein pollination proper na hone ke kraan daane nahi bn paate..iss ke kaarn daane khaali reh jaate hai..Ekk baar ismein soondi jrur dekho..kyuki iss ke kaarn bhi daane khaali ho jaate hai.Agr soondi hai toh iss ki roktham ke liye TATA TUKUMI@100gm ko 150 ltr paani mein mila ke prati acre pe spray kre.
1121 ਦਾ ਰੇਟ ਦਸੋ ਜੀ
(en)
1121 da rate lagbhag 3000rs. aun di sambhavna hai.
Punjab
kampain wali 3000 to 3200 patra
can I get the contact number of Dr. Daljit Singh
(en)
dr saab g kite hoe svala da jvab kyu ni de rahe ...?
(en)
Punjab
thade kite hoe sare swala da jwab dita javega g diwali kr k shuti c is kr k sare experts bsy cc g
pb basmati 4 di paddy (dhan) da rate ki hai hun
(en)
pb basmati 4 di paddy da rate daso
(en)
Pbw 725 te pbw 677 beej di bijai da sahi samaa ki hai te eh keho jehi zameen vich beej sakde aa te a kinni matra ch niklda hai..
(en)
Punjab
ehna dono kisma daa jhadd lagbhagg 22 qtl.per acre hai g te eh dono kisma 150 to 160 dina de vch tyar ho jandi hai g ehna di kasht di sifarish sare punjab vich kiti gyi hai ehna di bizai october de akhri hftee too November de akhri hfte tak kiti jandi hai.
गेहूं चने कि मिश्रीत खेती कैसे करें
(en)
Nahi g app chane aur gehoo ki bijaayi ikathi nahi kr skte.
navrup ji sskl sdai jarsi cow ha ji us nu 2 bar teeka lagwaea see par ruk de nai 21din bad fir bol jandi ha koi hall daso hi
(en)
3086 nd 2967 di bijayi da shi sma dso
(en)
Punjab
isdi bizai tuc 25 October to adh November tak kr skde ho gg
iss di bijaayi tuc 25october ton shuru kr skde ho ate iss di bijaayi mid november tak chaldi hai..
Punjab
3086 di bijai 10 november to 20 novmber sab to syi hai y
DBW 173 ਕਣਕ ਦੀ ਬਿਜਾਈ ਦਾ ਸਹੀ ਸਮਾਂ ਦੱਸੋ ਜੀ ਅਤੇ ਅਗਲੇ ਸਾਲ ਵਾਸਤੇ ਸਟੋਰ ਕਰ ਸਕਦੇ ਹਾ
(en)
Punjab
isdi bizai da sahi tym October de akhri hfte to November de tijje haftee takk kr skde ho...
Punjab
Iss di bijaayi tuc 25 october ton lai k mid november tak kr skde ho. ihh kisam adh novembder tak laag jandi hai. 20 novemder tak iss da sma bilkul shi sma hai kyuki ihh kisam pakkan de lyi 120-130 din da sma lai laindi hai
Iss di bijaayi mid november ch kar skde ho..iss nu beej de lyi agle saal tuc vart skde ho.
ਸੇਂਜੂ ਹਾਲਤ ਵਿਚ ਛੋਲਿਆਂ ਦੀ ਬਿਜਾਈ ਤੋਂ ਕਿੰਨੀ ਆਮਦਨ ਲਈ ਜਾ ਸਕਦੀ ਕਣਕ ਦੇ ਸਥਾਨ ਤੇ ਇਸਦਾ ਤਜਰਬਾ ਕੀਤਾ ਜਾ ਸਕਦਾ ਹੈ
(en)
Punjab
ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਦੇ ਕਰਨਾਲ ਸਥਿਤ ਰੀਜਨਲ ਸੇਂਟਰ ਦੇ ਉੱਤਮ ਵਿਗਿਆਨੀ ਡਾ . ਵੀਰੇਂਦਰ ਲਾਠਰ ਦੇ ਅਨੁਸਾਰ ‘ਹਰਿਆਣਾ ਚਨਾ ਨੰਬਰ 5 ( HC – 5)‘ ਕਿਸਾਨਾਂ ਲਈ ਵਰਦਾਨ ਬਣ ਸਕਦਾ ਹੈ । ਇਸਨੂੰ ਕਣਕ ਦੀ ਤਰ੍ਹਾਂ ਹੀ ਨਵੰਬਰ ਵਿੱਚ ਬੀਜਿਆ ਜਾਂਦਾ ਹੈ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਇਸਦੀ ਕੰਬਾਇਨ ਨਾਲ ਵਢਾਈ ਕੀਤੀ ਜਾ ਸਕਦੀ ਹੈ। ਕਿਉਂਕਿ ਛੋਲਿਆਂ ਦੀ ਫਸਲ ਦੀ ਲੰਬਾਈ ਕਣਕ ਦੀ ਫਸਲ ਦੀ ਤਰ੍ਹਾਂ ਹੁੰਦੀ ਹੈ । ਅਜਿਹੇ ਵਿੱਚ ਕੰਬਾਇਨ ਨਾਲ ਵਢਾਈ ਕਰਨ ਸਮੇ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੁੰਦੀ । ਡਾ . ਵੀਰੇਂਦਰ ਲਾਠਰ ਦੇ ਅਨੁਸਾਰ ਨਵੰਬਰ ਵਿੱਚ ਬਿਜਾਈ ਦੇ ਦੌਰਾਨ ਪ੍ਰਤੀ ਏਕਡ਼ 20 ਕਿੱਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ । ਉਤਪਾਦਨ 9 ਤੋਂ 10 ਕੁਇੰਟਲ ਤੱਕ ਹੁੰਦਾ ਹੈ । ਛੋਲੇ 4500 ਤੋਂ 5000 ਰੁਪਏ ਪ੍ਰਤੀ ਕੁਇੰਟਲ ਬਾਜ਼ਾਰ ਵਿੱਚ ਵਿਕ ਜਾਂਦੇ ਹਨ । 100 ਛੋਲੀਆਂ ਦਾ ਭਾਰ 16 ਗਰਾਮ ਹੁੰਦਾ ਹੈ । ਲੰਬਾਈ ਕਣਕ ਦੀ ਫਸਲ ਦੀ ਤਰ੍ਹਾਂ 85 ਸੇਂਟੀਮੀਟਰ ਤੱਕ ਹੁੰਦੀ ਹੈ । ਆਮ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੁੱਝ ਵੱਖ ਕਰਨ ਦੀ ਲੋੜ ਹੈ , ਨਹੀਂ ਤਾਂ ਖੇਤੀ ਘਾਟੇ ਦਾ ਸੌਦਾ ਬਣਕੇ ਰਹਿ ਜਾਵੇਗੀ । ਕਰਨਾਲ ਜਿਲੇ ਦੇ ਰੰਬਾ ਪਿੰਡ ਵਿੱਚ ਕਿਸਾਨ ਨੇ 15 ਏਕਡ਼ ਵਿੱਚ ਛੌਲੇ ਦੀ ਫਸਲ ਉਗਾਈ ਸੀ । ਉਹ ਕੰਬਾਇਨ ਨਾਲ ਛੌਲੇਆਂ ਦੀ ਵਢਾਈ ਕਾਰਵਾਉਗਾ। ਛੌਲੇਆਂ ਦੀ ਫਸਲ ਲੈਂਦੇ ਹੀ ਉਹ ਮੂੰਗੀ ਬੀਜੇਗਾ। ਪੰਜਾਬ ਦੇ ਕਪੂਰਥਲੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਛੌਲੇਆਂ ਦੀ ਬਿਜਾਈ ਨਾਲ ਖੇਤ ਵਿੱਚ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ । ਇਹੀ ਨਹੀਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਿਹਤਰ ਬਣੀ ਰਹਿੰਦੀ ਹੈ । ਉਤਪਾਦਨ ਵੀ ਬਿਹਤਰ ਮਿਲਦਾ ਹੈ ਅਤੇ ਬਾਜ਼ਾਰ ਵਿੱਚ ਮੰਗ ਦੇ ਅਨੁਸਾਰ ਹੀ ਉਹ ਛੋਲੇ ਬੀਜ ਰਹੇ ਹਨ । ਸਰਦੀਆਂ ਵਿਚ ਛੋਲੂਆ (ਕੱਚੇ ਛੋਲੇ) ਦੀ ਵੀ ਬਹੁਤ ਮੰਗ ਹੁੰਦੀ ਹੈ ਇਸ ਲਈ ਕਈ ਗਾਹਕ ਤਾਂ ਅਜਿਹੇ ਹਨ ਜੋ ਖੇਤ ਵਿੱਚੋ ਹੀ ਕੱਚੇ ਛੋਲੇ ਖਰੀਦਕੇ ਲੈ ਜਾਂਦੇ ਹਨ । ਜੋ ਕਾਫੀ ਮਹਿੰਗੇ ਮੂਲ ਤੇ ਵਿਕਦੇ ਹਨ ਤੇ ਚੋਖੀ ਕਮਾਈ ਵੀ ਹੁੰਦੀ ਹੈ । ਛੋਲਿਆਂ ਦੀ ਖੇਤੀ ਬਰਾਨੀ ਤੇ ਘੱਟ ਪਾਣੀ ਵਾਲੀ ਜ਼ਮੀਨ ਤੇ ਕੀਤੀ ਜਾ ਸਕਦੀ ਹੈ । ਕਿਸਾਨ ਦਾ ਕਹਿਣਾ ਹੈ ਕਿ ਪਰੰਪਰਾਗਤ ਖੇਤੀ ਕਰਦੇ ਰਹੇ ਤਾਂ ਇੱਕ ਦਿਨ ਖੇਤੀ ਛੱਡਣ ਨੂੰ ਮਜਬੂਰ ਹੋਣਾ ਪੈ ਸਕਦਾ ਹੈ । ਇਸ ਲਈ ਹਰ ਕਿਸਾਨ ਨੂੰ ਕੁੱਝ ਵੱਖ ਕਰਨ ਦੀ ਲੋੜ ਹੈ ।ਇਸ ਤਰਾਂ ਖੇਤੀ ਕਰਕੇ ਖਾਸਾ ਮੁਨਾਫਾ ਲਿਆ ਜਾ ਸਕਦਾ ਹੈ । ਡਾ . ਵੀਰੇਂਦਰ ਲਾਠਰ ਨੇ ਉੱਨਤ ਖੇਤੀ ਨੂੰ ਦੱਸਿਆ ਕੇ ਕਿਸਾਨ ਜੇਕਰ ਇਸਦਾ ਬੀਜ ਲੈਣਾ ਚਾਹੁੰਦੇ ਹੋ ਤਾਂ M: 9915463033 ਸਰਦਾਰ ਜਗਦੀਪ ਢਿੱਲੋਂ , ਪਿੰਡ ਫੂਲੇਵਾਲਾ , ਕਪੂਰਥਲਾ , ਤੋਂ ਖਰੀਦ ਸਕਦੇ ਹਨ ।
shollya di kheti krna ikk fasli chakkr nu apnauna hai ate ghat kharche de vich vadh munaafa kmaya ja skda hai..iss di bijaayi 25october ton 10 november tak chaldi hai. desi shollya de lyi tuc 15-18 kg beej ate kabuli shollya de lyi tuc 35 kg beej prati acre se hisaab nal beej skde ho..Ihna da jhaad 8-9 qtl prati acre hunda hai...Iss da rate v kaafi wdia mil janda hai..Rate har saal ghat da vadh da rehnda hai. par iss fasal te kharcha v ghat aunda hai. rajasthan de loka walon iss fasal nu bhut pehal ditti jandi hai.
basmati 1121 ate mushal pb 1 baspati de rate ajj de ke hn
(en)
Basmati 1121 da rate ajj de sme de vich 3500 rs.+ chal reha hai.
ਕਣਕ ਦੀ ਬੀ ਪੀ 36 ਕਿਸਮ ਬਾਰੇ ਦੱਸੋ ਤੇ ਇਸਦੀ ਬੀਜਾਈ ਦਾ ਸਮਾ ਵੀ ਦੱਸੋਯੂਰੀਅਾ ਡੀਏਪੀ ਕਿੰਨੀ ਪੈਦੀ ਹੈ
(en)
Maharashtra
ਇੱਹ ਕਿਸਮ ਸਿਫਾਰਿਸ਼ ਕਿਸਮ ਦੇ ਵਿੱਚੋ ਕਿਸਮ ਨਹੀਂ ਹੈ ਇਸ ਤੋਂ ਇਲਾਵਾ ਤੁਸੀ ਕਣਕ ਦੀਆ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 157 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਸਾਡੀ HF cow ਹੈ ਉਸ ਦੇ ਅਸੀ 3ਵਾਰ ਟੀਕਾ ਭਰਵਾ ਦਿਤਾ ਹੈ ਉਹ ਰਹਿਦੀ ਨਹੀ ਇਸ ਦਾ ਕੀ ਕਾਰਨ ਹੈ
(en)
Tusi apni cow di synchronisation kraaao.... Vaise cow na Rehan de kayi kaaran ne.... jive ki nutritional im balance sab to vadda cause h.... baaki tusi mnu call kr ke saari information le sakde o
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ।
8360884848
ਵੀਰ ਜੀ ਆਪ ਫੋਨ ਨੰਬਰ ਦੇ
D.B.W 173 ਦਾ ਬੀਜ ਕਿਥੋਂ ਮਿਲੋ ਜੀ
(en)
Punjab
DBW 173 KISAM DA BIJ INDIAN INSTITUTE OF WHEAT AND BARLEY RESEARCH, KARNAL TO MILE GA. EHE KISAM PAKAN VICH 140-150 DIN LENDI HAI. ES KISAM DA OSTAN JHAD 28 QUINTAL PARTI ACRE HAI.
barseem beje nu 14 din hogaye neh te bejan toh pehla 2 bighe ch 40 kilo d.a.p paya c Hun pehla Pani lagana hain us vich Hun urea kina pawa te Pani toh baad pawa ja Pani lagun toh pehla te fer growth laye ki paye tanh joh barseem pore vadiya hove
(en)
Punjab
[10/20, 5:55 PM]
Punjab
Barseem nu 22 killo urea ta 185 killo superphasphate pr acre bijayi sme pao... jithe barseem wich rai gha mila k beejiya hove , 22kg urea prati acre khaad harek katai ton baad pao...te 10-15 dina mgro paani lao
Punjab
tusi bersem nu pani laon to 3 dina baad irea pa sakde ho. 22kg urea di parti acre vich sifarish kiti gyi hai.
Dr saab hf cow da vadiya seman kithu milu sangrur area tu and ona da praise kina te milk kina hovega
(en)
Bhaaji semen ta tuhaade area de vet kol hi milu... kayi private companies v semen dendia ne jive ki ABS ,WWS Tusi ehde baare net te v search kr sakde o.. Semen di booking pdfa (progressive dairy Farmer Association) Jo ki Mullanpur h jaa ke v kr sakde o... ohde to pehala pdfa da member bnana Pau ji..
DBW173 weat ka seed kaha se milega or iska rate (price) kya hai
(en)
Maharashtra
DBW 173 kanak di kisam da beej Indian Institute of Wheat and Barley Research, karnal ton lai skde ho. iss de rate di jankari tuhaanu otho hi milegi.
ਦੋ ਦਿਨ ਪਹਿਲਾ ਪਾਲਕ,ਮੇਥੀ ਆਦਿ ਬੀਜੇ ਸੀ, ਨਾਲ ਹੀ ਪਾਣੀ ਲਾ ਤਾਂ ਪਰ ਰਾਤ ਫਿਰ ਪਾਣੀ ਟੁੱਟ ਕੇ ਪੈ ਗਿਆ ਕਾਫੀ ਜਿਆਦਾ। ਕੀ ਉਹ ਉੱਗ ਪੈਣਗੇ ??
(en)
Punjab
ranjit singh gg jekar tohade khetan nu sidhi dhup pendi hai fer ta germination vich ghat asar pavega jekar dhup sidhi nahi pendi ta thodi dikkat awegi baki jekar beez sahi doongaii te beeze gye ne fer tav germination vdya ho skdi hai baki tuc do k din ruk k dekh lavo udo tak germination start v ho javegi te tohanu pta v chl javega k kine kk percent beez zam gea hai
hello Dr.Daljit,i sowed Ap3 variety of peas on 10 Oct.some of seeds are germinating with yellow leaves.wht is the reason and why is the remedy for it.pics are attached.plz advice.
(en)
It has the water deficiency . Apply single irrigation and urea in the field than yellowish color will be disappeared.
mazz de mohrle thana cho dudh ght aounda a g ans dyo 2 time qust puch lya g ahi ans plz
(en)
inj Vetaceph 3 gram for 3 days inj Melonex plus 15 ml for 3 days te 20 gram kalonji 500 gram choker ch 3 din do
हम गाय की बच्छिया female लेना चाहते है कौन सी लेनी चाहिए
(en)
Haryana
आप साहीवाल नसल की बच्छिया खरीद सकते हो इसके लिए आप नवरूप सिंह जी से 9649038200 पर संपर्क कर सकते है
Sir/madam ji peeli Pusa nu virle virle buta nu Kala tela Pai Geya hai.jhona 20 days hor pakan vaste lagan gey.konsi spray kre ja requirement nahi
(en)
Punjab
jekar jhonne nu 20 k din lagn ge vaddan vich fer tohanu ik spray kar deni chahidi hai g ehde laii tuc dentop@35gm ja solomon @120ml pani de nall mila k spray kr skde ho g
Haryana
jhona aje pakkan de vich kaafi time lai reha hai iss kar ke jhone de upper ikk spray kr deo. jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega.
मेरे खेत मे कनक की पहली सिचांई का पानी जल्दी नही सूखता और जिस कारण कनक पीली होकर खत्म हो जाती है ये सिलसिला पिछले 3 सालों से चल रहा है क्या करे कोई हल बताये
(en)
Maharashtra
इसमें सल्फर 4-5 किलो प्रति एकड़ के हिसाब से डाल सकते हैं। इससे मिट्टी नर्म हो जाती है और पानी जल्दी सूख जाता है। लेकिन इसका कोई भी पक्का इलाज नहीं है।
Haryana
Dhanyawad Silpa Ji Mai Es baar esa krke dekhta hu agr ye tarkib kamyab rhi to mai apka tahe dilo shukr gujar hounga
shole bij sakde a g hun sahi time ki hae bijai da
(en)
Punjab
ਬਰਾਨੀ ਹਾਲਤਾਂ ਵਿੱਚ ਦੇਸੀ ਛੋਲਿਆਂ ਦੀ ਬਿਜਾਈ ਦਾ ਢੁੱਕਵਾਂ ਸਮਾਂ 10 ਤੋਂ 25 ਅਕਤੂਬਰ ਹੈ। ਸੇਜੂ ਹਾਲਤਾਂ ਵਿੱਚ ਦੇਸੀ ਅਤੇ ਕਾਬੂਲੀ ਛੋਲਿਆਂ ਦੀ ਬਿਜਾਈ ਦਾ ਢੁੱਕਵਾਂ ਸਮਾਂ 25 ਅਕਤੂਬਰ ਤੋਂ 10 ਨਵੰਬਰ ਹੈ। ਛੋਲਿਆਂ ਦੀਆਂ ਵਧੀਆ ਕਿਸਮਾਂ ਜਿਵੇਂ--ਪੀ ਬੀ ਜੀ 7(2014) ਇਸਦਾ ਔਸਤਨ ਝਾੜ 8.0q/acre ਹੈ। ਇਸਦੇ ਪੱਕਣ ਦਾ ਸਮਾਂ 159 ਦਿਨ ਹੈ। ਇਹ ਝੁਲਸ,ਉਖੇੜਾ ਅਤੇ ਸੁੱਕੇ ਗਾਲੇ ਦੇ ਰੋਗ ਨੰੂ ਕਾਫੀ ਹੱਦ ਤੱਕ ਸਹਾਰਣ ਯੋਗ ਹੈ। ਜੀ ਪੀ ਐੱਫ 2 (1994) ਦਾ ਔਸਤਨ ਝਾੜ 7.6 q/acre ਹੈ। ਇਸਦਾ ਪੱਕਣ ਦਾ 170 ਦਿਨ ਹੈ। ਇਸਦੇ ਦਾਣੇ ਮੋਟੇ ਹੁੰਦੇ ਹਨ। ਪੀ ਡੀ ਜੀ 4(2000)ਇਸਦਾ ਔਸਤਨ ਝਾੜ 7.8q/acre ਹੈ। ਇਸਦੇ ਪੱਕਣ ਦਾ ਸਮਾਂ 160ਦਿਨ ਹੈ। ਇਹ ਉਖੇੜਾ ,ਝੁਲਸ ਰੋਗ ਅਤੇ ਗਾਲੇ ਦੇ ਰੋਗ ਨੰੂ ਕਾਫੀ ਹੱਦ ਤੱਕ ਸਹਾਰਣ ਯੋਗ ਹੈ। ਐੱਲ 552(2011) ਇਹ ਕਾਬਲੀ ਛੋਲਿਆਂ ਦੀ ਕਿਸਮ ਹੈ। ਇਸਦਾ ਔਸਤਨ ਝਾੜ 7.3q/acre ਹੈ। ਿੲਸਦੇ ਪੱਕਣ ਦਾ ਸਮਾਂ 157 ਦਿਨ ਹੈ। ਿੲਸਦੇ ਦਾਣੇ ਮੋਟੇ ਹੰੁਦੇ ਹਨ।
Haryana
Baraani area de lyi desi shollya di bijaayi da shi sma 10 october ton lai ke 25 october hunda hai. senju ilaakya vich iss di bijaayi 25 october ton lai ke 10 november tak hundi hai. Desi shollya de lyi iss da beej 15-18 kg painda hai ate kabuli shollya de lyi tuc 35-37 kg beej prati acre de lyi paaya janda hai. Desi shollya dia kyi kisma hnn jiwe ki PBG 7, PBG 5, GPF 2 , PDG 4, PDG 3.. Iss ton ilaava kabuli shollya de lyi tuc L 552 kisam lgaa skde ho.
ਇੱਕ ਕਨਾਲ ਚ ਬਰਾਸੀਨ ਦਾ ਕਿੰਨਾ ਬੀਜ ਪਾਉਣ ਚਾਹੀਦਾ ਹੈ ।ਕਿਰਪਾ ਕਰ ਕੇ ਦੱਸੋ ਜੀ ।
(en)
Punjab
ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ।ਇੱਕ ਏਕੜ ਲਈ 8-10 ਕਿਲੋ ( 1 ਕਨਾਲ ਦੇ ਲਈ 1 ਕਿਲੋ) ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ, ਉੱਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜੋ। ਬਰਸੀਮ ਦੀ ਬਿਜਾਈ ਲਈ ਪ੍ਰਤੀ ਏਕੜ 6 ਟਨ ਰੂੜੀ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਦੀ ਕਟਾਈ ਦਾ ਪਹਿਲਾ ਲੌਅ, ਬਿਜਾਈ ਤੋਂ ਤਕਰੀਬਨ 50 ਦਿਨਾਂ ਬਾਅਦ, ਉਸ ਪਿਛੋਂ ਸਰਦੀਆਂ ਵਿੱਚ 40 ਦਿਨਾਂ ਪਿੱਛੋਂ ਅਤੇ ਬਾਅਦ ਵਿੱਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ।
Haryana
ik kanal de vich berseem da beej 1 kg painda hai ate ikk kille de lyi tuc 8-10 kg beej di varto kr skde ho.
Punjab
ੲਿਹ ਜੋ ਦਵਾੲੀ ਅਾ ਬਾਸਾਲੀਨ ੲਿਹ ਜਵੀ ਬੀਜਣ ਤੋ ਪਹਿਲਾ ਵੀ ਹੋ ਸਕਦੀ ਅਾ ਜੀ ਜਵੀ ਚ ਬੂੲੀ ਬਹੁਤ ਹੁੰਦੀ ਅਾ ਜੀ
mere jis veer ne 202 jhona vadh leya hai please usda jhad dso
(en)
Haryana
Iss jhone da jhaad 28-30 qtl prati acre hunda hai.
Punjab
75 ਮਣ y g
Punjab
75 man
mirch de patte mud rahe hai
(en)
Punjab
mircha de patte leaf curl virus de karan mud rhe han. es de vade nu control karan de lyi 250 ml Rogor ja 500 g Acephate nu 100 litre pani vich ghol ke parti acre te spray karo.
Punjab
Use Thiomethoxam 100 gm per acre Plus Carbendazim 400 gm per acre
ਕਣਕ 725 ਬਾਰੇ ਜਾਣਕਾਰੀ ਦਿਉ ?
(en)
Punjab
PBW 725(2015) ਦਾ ਔਸਤਨ ਝਾੜ 22.9q/acre ਹੈ। ਇਹ ਪੱਕਣ ਲਈ 154 ਦਿਨ ਦਾ ਸਮਾਂ ਲੈਂਦੀ ਹੈ। ਇਸ ਦਾ ਕੱਦ 105cm ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ।
Haryana
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ।
ਕਣਕ ਬਾਰੇ ਸਾਰੀ ਜਾਣਕਾਰੀ ਦਿਓ?
(en)
Punjab
ਇਸ ਵਾਰ ਤੁਸੀ ਕਣਕ ਦੇ ਇਹ ਨਵੇ ਬੀਜ ਵਰਤ ਸਕਦੇ ਹੋ 1) ਉੱਨਤ PBW 343: ਸਮਾ: 155 ਦਿਨ ਕੱਦ: 100 cm ਝਾੜ: 23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ: 86 cm ਝਾੜ 23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 40 ਕਿੱਲੋ ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ।
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ। ਤੇ ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਜਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
Haryana
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਲਸਨ ਬਾਰੇ ਸਾਰੀ ਜਾਣਕਾਰੀ ਦਿਓ?
(en)
Punjab
PG18 ate PG17 do.kisma ne dona da jhad 50 to 52qtl./ acre hai....isdi bijai octbr de akhri hfte tk kr skde ho....230-250 kiloo turiya/acre lgdia ne..bijaii 3-5cm dungi kroo...155 kilo superphosphate/acre de hisab nal bijai to phla paoo..34 kilo urea bijai to ik mahina, ded mhina ate do mhine bad pao....nadinaa di rokthamm de lai stomp 30EC 1ltr/acre. Bijai to ik din de vch vch kro. Lasan
Haryana
ਲਸਣ ਦੀ ਬਿਜਾਈ: ਲਸਣ ਦੀਆਂ ਉੱਨਤ ਕਿਸਮਾਂ ਪੀ.ਜੀ. 18 ਅਤੇ ਪੀ.ਜੀ. 17 ਹਨ। ਇਨ੍ਹਾਂ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਕਰੋ ਅਤੇ ਲਸਣ ਦਾ 85 ਤੋਂ 125 ਕਿਲੋ ਬੀਜ ਕਮਾਦ ਦੀ ਬਿਜਾਈ ਦੇ ਤਰੀਕੇ ਅਨੁਸਾਰ ਵਰਤੋਂ। ਜਿੱਥੇ ਕਮਾਦ ਦੀ ਬਿਜਾਈ ਦੋ ਕਤਾਰੀ ਖਾਲੀ ਵਿਧੀ ਨਾਲ ਕਰਨੀ ਹੋਵੇ ਤਾਂ ਲਸਣ ਦਾ 85 ਤੋਂ 95 ਕਿਲੋ ਅਤੇ ਪੱਧਰੀ ਵਿਧੀ ਬੀਜੇ ਕਮਾਦ ’ਚ ਲਸਣ ਦਾ 112 ਤੋਂ 125 ਕਿਲੋ ਬੀਜ ਪ੍ਰਤੀ ਏਕੜ ਵਰਤੋ। ਲਸਣ ਦੀਆਂ 3 ਕਤਾਰਾਂ ਕਮਾਦ ਦੀਆਂ 2 ਕਤਾਰਾਂ ਵਿੱਚ ਬੀਜੋ ਅਤੇ ਬਿਜਾਈ ਕਰਨ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 6 ਇੰਚ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 3 ਇੰਚ ਰੱਖੋ। ਖਾਦਾਂ ਦੀ ਵਰਤੋਂ: ਕਮਾਦ ਨੂੰ 195 ਕਿਲੋ ਯੂਰੀਆ ਪ੍ਰਤੀ ਏਕੜ 3 ਬਰਾਬਰ ਕਿਸ਼ਤਾਂ ਵਿੱਚ ਪਾਉ। ਇੱਕ ਤਿਹਾਈ ਯੂਰੀਆ ਬਿਜਾਈ ਵੇਲੇ, ਦੂਜਾ ਹਿੱਸਾ ਮਾਰਚ ਦੇ ਅਖੀਰ ਵਿੱਚ ਅਤੇ ਬਾਕੀ ਦਾ ਤੀਜਾ ਹਿੱਸਾ ਅਪਰੈਲ ਦੇ ਅਖੀਰ ਵਿੱਚ ਪਾਉ। ਫਾਸਫੋਰਸ ਤੇ ਪੌਟਾਸ਼ ਤੱਤ ਮਿੱਟੀ ਪਰਖ ਦੇ ਆਧਾਰ ’ਤੇ ਪਾਉ। ਪੱਧਰੇ ਬੀਜੇ ਕਮਾਦ ’ਚ ਲਸਣ ਦੀ ਫ਼ਸਲ ਨੂੰ 10 ਟਨ ਰੂੜੀ ਤੋਂ ਇਲਾਵਾ 54 ਕਿਲੋ ਯੂਰੀਆ ਅਤੇ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇ ਕਮਾਦ ਦੀ ਬਿਜਾਈ ਦੋ ਕਤਾਰੀ ਖਾਲੀ ਵਿਧੀ ਨਾਲ ਕਰਨੀ ਹੋਵੇ ਤਾਂ ਲਸਣ ਦੀ ਫ਼ਸਲ ਨੂੰ 7.5 ਟਨ ਰੂੜੀ ਤੋਂ ਇਲਾਵਾ 41 ਕਿਲੋ ਯੂਰੀਆ ਅਤੇ 56 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਪਾ ਦਿਉ ਅਤੇ ਯੂਰੀਆ ਨੂੰ 3 ਬਰਾਬਰ ਕਿਸ਼ਤਾਂ ਵਿੱਚ ਪਾਉ। ਪਹਿਲਾ ਹਿੱਸਾ ਇੱਕ ਮਹੀਨੇ ਬਾਅਦ, ਦੂਜਾ ਹਿੱਸਾ ਡੇਢ ਮਹੀਨੇ ਅਤੇ ਆਖ਼ਰੀ ਹਿੱਸਾ 2 ਮਹੀਨੇ ਬਾਅਦ ਪਾਉ। ਨਦੀਨਾਂ ਦੀ ਰੋਕਥਾਮ: ਨਦੀਨਨਾਸ਼ਕ ਕੇਵਲ ਉਹੀ ਵਰਤੇ ਜਾ ਸਕਦੇ ਹਨ ਜਿਨ੍ਹਾਂ ਨਾਲ ਕਮਾਦ ਦੇ ਨਾਲ-ਨਾਲ ਅੰਤਰ ਫ਼ਸਲ ਦਾ ਕੋਈ ਨੁਕਸਾਨ ਨਾ ਹੋਵੇ। ਲਸਣ ਦੀ ਬਿਜਾਈ ਤੋਂ 2 ਦਿਨ ਦੇ ਵਿੱਚ ਵਿੱਚ ਇੱਕ ਲਿਟਰ ਸਟੋਂਪ 30 ਈ.ਸੀ (ਪੈਂਡੀਮੈਥਲਿਨ) ਜਾਂ 400 ਮਿਲੀਲਿਟਰ ਘੋਲ 23.5 ਈ ਸੀ (ਔਕਸੀਫਲੋਰਫਿਨ) ਬਿਜਾਈ ਤੋਂ ਇੱਕ ਹਫ਼ਤੇ ਦੇ ਅੰਦਰ 225 ਲਿਟਰ ਪਾਣੀ ਵਿੱਚ ਘੋਲ ਕੇ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਸਿੰਜਾਈ: ਕਮਾਦ ਨੂੰ ਪਹਿਲੀ ਸਿੰਜਾਈ ਬਿਜਾਈ ਤੋਂ ਲਗਪਗ ਇੱਕ ਮਹੀਨੇ ਬਾਅਦ, ਸਰਦੀ ਦੌਰਾਨ ਇੱਕ ਮਹੀਨੇ ਦੇ ਫ਼ਰਕ ’ਤੇ ਸਿੰਜਾਈ ਕਰੋ ਅਤੇ ਮਾਰਚ ਵਿੱਚ ਤਾਪਮਾਨ ਵਧਣ ’ਤੇ 10-15 ਦਿਨਾਂ ਦੇ ਵਕਫ਼ੇ ’ਤੇ ਜ਼ਰੂਰਤ ਅਨੁਸਾਰ ਕਰੋ। ਲਸਣ ਦੀ ਫ਼ਸਲ ਨੂੰ ਜ਼ਮੀਨ ਅਤੇ ਮੌਸਮ ਅਨੁਸਾਰ 10-15 ਦਿਨਾਂ ਬਾਅਦ ਲੋੜ ਮੁਤਾਬਿਕ ਪਾਣੀ ਲਗਾਉਂਦੇ ਰਹੋ।ਲਸਣ ਦੀ ਪੁਟਾਈ ਅਪਰੈਲ ਮਹੀਨੇ ’ਚ ਕਰਨ ਤੋਂ ਬਾਅਦ ਕਮਾਦ ਲਈ ਬਾਕੀ ਸਿਫ਼ਾਰਸ਼ਾਂ ਨਿਰੋਲ ਫ਼ਸਲ ਵਾਲੀਆਂ ਅਪਣਾਓ।
ਬਰਸੀਨ ਵਾਰੇ ਸਾਰੀ ਜਾਣਕਾਰੀ ਦਿਓ?
(en)
Punjab
ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ, ਉੱਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜੋ। ਬਰਸੀਮ ਦੀ ਬਿਜਾਈ ਲਈ ਪ੍ਰਤੀ ਏਕੜ 6 ਟਨ ਰੂੜੀ ਅਤੇ 125 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ ਅਤੇ ਜੇ ਰੂੜੀ ਨਾ ਵਰਤੀ ਹੋਵੇ ਤਾਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫ਼ਾਸਫੇਟ ਬਿਜਾਈ ਸਮੇਂ ਵਰਤੋ। ਇਸ ਦੀ ਕਟਾਈ ਦਾ ਪਹਿਲਾ ਲੌਅ, ਬਿਜਾਈ ਤੋਂ ਤਕਰੀਬਨ 50 ਦਿਨਾਂ ਬਾਅਦ, ਉਸ ਪਿਛੋਂ ਸਰਦੀਆਂ ਵਿੱਚ 40 ਦਿਨਾਂ ਪਿੱਛੋਂ ਅਤੇ ਬਾਅਦ ਵਿੱਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ। ਇਸ ਵਿੱਚ ਪ੍ਰਟੀਨ 18.0 ਫ਼ੀਸਦੀ ਅਤੇ ਕੁੱਲ ਪਚਣਸ਼ੀਲ ਤੱਤ 60.5 ਫ਼ੀਸਦੀ ਹੁੰਦੇ ਹਨ।
Haryana
ਬਰਸੀਮ ਦੀਆਂ ਉੱਨਤ ਕਿਸਮਾਂ ਹਨ- ਬੀ ਐਲ 43, ਬੀ ਐਲ 42, ਬੀ ਐਲ 10, ਬੀ ਐਲ ਹਨ। ਇੱਕ ਏਕੜ ਲਈ 8-10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਖੜ੍ਹੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾਂਦੀ ਹੈ। ਬਰਸੀਮ ਦੇ ਨਦੀਨ ਬੂਈਂ ਦੀ ਰੋਕਥਾਮ ਲਈ ਬਾਸਾਲੀਨ 400 ਮਿਲੀਲਿਟਰ ਪਤ੍ਰੀ ਏਕੜ ਬਿਜਾਈ ਤੋਂ ਪਹਿਲਾ ਤਿਆਰ ਕੀਤੇ ਖੇਤ ਵਿੱਚ ਛਿੜਕੋ।
Is anyone of our expert or farmer familiar with turmeric cooking and drying systems used during harvesting stage for boiling and drying rhizomes?
(en)
Punjab
You can watch this video https://youtu.be/lCPlnZcazlk (it is in Punjabi) You can visit website http://www.greengoldspices.apnikheti.co.in/ of Progressive Farmer Gurdial Singh and contact him from there directly.
आप सभी को दिपावली की शुभकामनाए Happy Diwali 2 All AGRICULTURE EXPERT & Farmers ?
(en)
Haryana
HAPPY DIWALI
sir paaaj di A.F.D.R. varity kive aa bijan da sai tme kado aa ?
(en)
Punjab
Sir knak di fasal di poori jankari deo sahi same te ki kugh pauna chaida ta jo vadu kharchia to bachia ja sake
ਰੇਤਲਾ ਵਾਹਨ ਅਾ ਕਣਕ hd3086 ਠੀਕ ਰਹੂ ਜਾਂ 2967 ਪਲੀਜ ਦਸੋ? ੲਿਕ 212 ਹਾੲੀਬੇ੍ਡ ਝੋਨੇ ਵਾਰੇ ਦਸੋ ਕੀ ਅਸੀ ੳੁਸਦਾ ਬੀਜ ਵਾਹਨ ਵਿਚੋ ਝਾੜ ਕੇ ਰਖ ਸਕਦੇ ਅਾ ਜਾਂ ਨਹੀ?
(en)
Retle vaahn de vich 2967 wadh kaamyaab hai..tuc iss di retke vahna de lyi bijaayi kar skde ho. 212 jhone da beej tuc agle saal de lyi rakh skde ho. par ihh beej poora saaf kr ke rakho tan jo tuhaanu agle saal de lyi bijaayi sme mushkil na awe.
mazz de moohrle thana cho dudh ghat niklda a g koi ilaz daso ?
(en)
Rajasthan
kuj majja de vich eh proublam naturally hundi hai ji esda koe elaz ta nahi hai par tusi fir v mittha sodha din vich 2 var 1-1 spoon dinde raho. eh nal fark pai sakda hai.
sir hi Sade jhona127 see par galti nal labar na 122 vich mixs kar ta pra hun127 to paki ha par kuj122 hari ha koi hall daso sadi paki hoi vee khrab Ho jani ha
(en)
Maharashtra
Iss da hun koi v ilaaj nahi hai. kyuki jhona vakh vakh dina de faasle te pakk reha hai ate koi v ajehi dwaayi nahi aundi hai jo ki jaldi pkaa dewe.
es tra pode suk rahe ne
(en)
madam ji mushal basmati de pode suk rahe ne ki karn ho sakda hai
(en)
Kirpa kr ke vistaar nal dso ki problem aa rhi hai ate kinne dina de vich kataayi kr dewoge.
Baingan ke paudhe kharab ho rahe hain, baingan par bhee kaale chhed ho rahe hain aur jameen me keede hain jo jadon ko kaat dete hain. upaay batayen... im uploading the image of infected brinjal.....
(en)
Iss mein agr soondi ja keeda hai tan uski roktham ke liye 400ml quinalphos ko 150 ltr paani mein daal kr prati acre pe spray kre. iss ke ilaava agr jdo ke neeche deemak bhi hai toh us ke liye 1ltr chlorpyiphos ko 12-15 kg sukki ret ke saath mila ke burkaav kre aur baad mein paani lgaa de iss se jad ka deemak control ho jayega.