Maharashtra
Search
PBW 725 varity da beej per acre kina painda .
(en)
PBW 725 da beej 40-45 kg prati acre painda hai.
Maharashtra
PBW 725 da beej 40-45 kg prati acre painda hai.
25days old peas Ap3 start flowering.plants are thin and not well grown.Is it fine.If no,what is the remedy for it.
(en)
Broadcast urea in peas and apply light irrigation. besides this you can spray of npk 13:00:45@2kg in 150 ltr of water per acre.
Bai G kehnde 1105 bujha ght bnundi a futara ght krdi aa kehnde ehda beej 50kg per acre pauna chihda ki ehda beej 50kg payiye ja 45kg
(en)
Punjab
WH 1105 isda kadd 97 cm hunda hai ate isda jhadd 23 qtl per acre hunda hai ate 157 dina de vch pakkk k tyar ho jndi hai....isda futata vdya hunda e jekar vahan vdya hai ta is vch tuc 40-45 killo beez e paoo g isto jyada nahi
Haryana
Iss da futtaar krna ate buja maarna khet di mitti te nirbhar krda hai jekar jameen halki jyaada hai ate retli hai tan ihh ghat booja maardi hai. iss ton ilava tuc 2967 ja dbw 17 ja HD 3086, UNNAT PBW 343, UNNAT PBW 550 lga skde ho. kanak di Kise v kisam da beej 50 kg sifarish nahi kita janda kyuki 50 kg beej ik acre de lyi bhut jyaada ho janda hai. tuc iss da beej last 45 kg prati acre paa skde ho.
Punjab
PAU wlo 1105 di bijai Lyi 40 killo beej prti acre lyi dsya gya hai. Jekr thoda vahan vdia hai tan tu c 40 killo beej prti acre lyi vrt skde ho
w 343 ਇਕ ਏਕੜ ਵਿਚ ਕਿਨਾ ਬਿਜ ਪਾਇਏ , ਤੇ ਬਿਜ ੳਪਚਾਰ ਕਿਸ ਤਰਾ ਕਰਿਏ ?
(en)
Punjab
ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਕਣਕ ਨੂੰ ਬੀਜਨ ਤੋ ਕਿੰਨਾ ਟਾਇਮ ਪਹਿਲਾ ਸੋਧਣਾ ਚਾਹੀਦਾ ਹੈ
(en)
Punjab
ਕਣਕ ਨੂੰ ਤੁਸੀਂ ਇਕ ਦਿਨ ਪਹਿਲਾ ਰਾਤ ਨੂੰ ਸੋਧ ਕੇ ਰੱਖ ਸਕਦੇ ਹੋ ਅਤੇ ਦੂਜੇ ਦਿਨ ਬੀਜਾਈ ਕਰ ਸਕਦੇ ਹੋ ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
Haryana
ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ 2 ਘੰਟੇ ਲਈ ਬੀਜ ਨੂੰ ਸੋਧਣ ਦੇ ਲਈ ਦਵਾਈ ਲਾ ਕੇ ਰੱਖੋ ਅਤੇ ਫਿਰ ਇਸ ਦੀ ਬਿਜਾਈ ਕਰੋ I ਬੀਜ ਸੋਧ ਤੋਂ 2 ਘੰਟੇ ਬਾਅਦ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ I ਕਣਕ ਦੇ ਬੀਜ਼ ਦਾ ਉਪਚਾਰ ਕਰਨ ਲਈ ਤੁਸੀ ਸੱੱਭ ਤੋਂ ਪਹਿਲਾਂ ਕਣਕ ਨੂੰ ਸਾਫ ਅਤੇ ਖੁੱਲੀ ਜਗਾਂ ਤੇ ਰੱਖੋ ਤੇ ਫਿਰ ਬਾਅਦ ਵਿੱਚ ਉਸ ਦੇ ਉੱਪਰ ਹਲਕਾ ਪਾਣੀ ਦਾ ਛਿੜਕਾਅ ਕਰੋ । ਇਹ ਪਾਣੀ ਤੁਸੀ ਸਪਰੇਅ ਵਾਲੀ ਟੈਂਕੀ ਨਾਲ ਵੀ ਛਿੜਕ ਸਕਦੇ ਹੋਂ । ਇਸ ਤੋਂ ਬਾਅਦ ਤੁਸੀ 3 ਗ੍ਰਾਮ ਬਵਿਸਟਿਨ ਜਾਂ 3 ਗ੍ਰਾਮ ਥੀਰਮ ਜਾਂ 2.5 ਗ੍ਰਾਮ ਵੀਟਾਵੈਕਸ ਨੂੰ ਪ੍ਰਤੀ ਕਿਲੋਗ੍ਰਾਮ ਬੀਜ਼ ਦੇ ਹਿਸਾਬ ਨਾਲ ਕਣਕ ਦੇ ੳੇੱਪਰ ਪਾਓ ਅਤੇ ਉਸ ਦਵਾਈ ਨੂੰ ਕਣਕ ਦੇ ਉੱਪਰ ਮਲ ਦਿਓ। ਇਹਨਾਂ ਦਵਾਈਆਂ ਵਿੱਚੋ ਕਿਸੇ ਇੱਕ ਨਾਲ ਤੁਸੀ ਬੀਜ ਦਾ ਉਪਚਾਰ ਕਰ ਸਕਦੇ ਹੋਂ । 2.5-3 ਗ੍ਰਾਮ ਦਵਾਈ ਨੂੰ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਤੁਸੀ ਵਰਤਣਾ ਹੈ ਅਤੇ ਜਿੰਨਾ ਬੀਜ਼ ਹੋਵੇਗਾ ਉਨੀ ਹੀ ਦਵਾਈ ਵੱਧਦੀ ਰਹੇਗੀ । ਬੀਜ ਨੂੰ 2 ਘੰਟੇ ਤੋਂ ਲਈ ਇਸੇ ਤਰਾਂ ਹੀ ਪਿਆ ਰਹਿਣ ਦਿਓ ਤੇ ਬਾਅਦ ਵਿੱਚ ਇਸਦੀ ਬਿਜਾਈ ਕਰ ਦਿਓ। ਜੇਕਰ ਖੇਤ ਦੇ ਵਿਚ ਸਿਉਂਖ ਦੀ ਸਮਸਿਆ ਹੈ ਤਾਂ ਕਣਕ ਦੇ ਬੀਜ ਦੀ ਸੋਧ CHLORPYRIPHOS@160ml ਪ੍ਰਤੀ 40kg ਬੀਜ ਦੇ ਹਿਸਾਬ ਨਾਲ ਕਰੋ I
narme wali paili vich sab ton best kanak daa bee kehda rhe gaa......
(en)
Maharashtra
Narme wale khet de vich 3086, 2967, unnat pbw 343 ja unnat pbw 550 vargia kisma kaamjaab hnn. tuc ihna di bijaayi kar skde ho. ihna di agge toodi v wdia bndi hai.
Sir g mere kol ik cow hai.ik saal ho geya soi hoi nu oh gaban nahi rehdi.6-7 baar tika v lag lea doctor tu te ik baar saan tu v lag chuki hai g.ik do bar assi 22 chad ke v dekh le par oh fer 18 din baad bol jandi hai.sir mai os nu lagatar CRS powder pa reha hai g te saro da oil de reha hai g.os de 3 tike respital v lag chuke hai g.jado diwai rakhi c os de 7 din baad fer 7 din baad fer jado gaban da tika laea fer os de nal naar vich.hitamil gold goli v de chuke os nu.daso sir g koi hal.tang ho gi assi.2-3 rabi jandi
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1 ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ। ਇਸ ਦੇ ਨਾਮ ਤੁਸੀ ਹੀਟ ਵਿੱਚ ਆਉਣ ਤੋਂ 36 ਘੰਟਿਆਂ ਬਾਅਦ (AI) ਟੀਕਾ ਧਰਵਾਓ ।
ok sir thnQ
Tusi eh course v de sakde o pashu nu.... inj Receptal 1 st day 5 ml inj Vetmate 7 th day 2 ml inj Receptal 9th day 5 ml AI krwao 10 th day te 11 th day te
Wheat di Fsal bare dso
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ । ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ।
Maharashtra
kanak di ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 lgaa skde ho. Ihna kisma da jhaad 23 qtl prati acre hai...ihna kisma di bijaayi tuc 25 october ton shuru kar skde ho ate ihna di bijaayi mid november tak chaldi hai.
ਸਰ ਕਿ ਸੀ੍ ਅਨੰਦਪੁਸਾਹਿਬ ਵਿੱਚ ਅੈਲੋਵੈਰਾ ਦੀ ਖੇਤੀ ਹੋ ਸਕਦੀ ਤੇ ੲਿਸ ਬਾਰੇ ਕੋੲੀ ਜਾਣਕਾਰੀ ਮਿਲ ਸਕਦੀ
(en)
Punjab
gurpreet g anandpur sahib ch es di kheti krna thoda okha hai....kyu ki anadpur sahib di zameen dakar hai jis kr k is vch treda di bht muskil andi hai...jdo isnu pani lgaya janda hai ta sara pani niche chl janda hai ate plants nu kafi ght mlda hai is kr k apa jdo dubara pani lgande han ta isnu galan rogg kafi penda hai...jekar retlaa vahn hove ta us vch eh vdya ho skda hai
Maharashtra
ਜੀ ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ। ਇਸ ਦੀ ਖੇਤੀ ਕਰਨ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ kulwant kaur 9814211735..
ssa gg sadi majh ik tamee dudh den vch bht okha krdi hai roj tikka lga k choni pendi hai kirpa kr k koi hall dsoo g
(en)
Punjab
Sb to pehla ta baljit g majj de tikka na lgao g jisda k dudh te v asar hunda jo ki tuc peena v hunda hai g dusra isda asar pashu di fertility te v hunda hai...bki isde kayi karan ho skde hai g jive k khurak da sahi na hona kyi vr dangr ch kise cheez di kmi v ho skdi hai g...isde lai sb to pehla ta pashu di khurak sahi kiti jave jive k mosm hare pathe paye jann dusra verka di premium feed pao g ate nal usnu agrimin da mineral mixture payo g....dusra pashu nu calcium v payo g....ik dudh ganga syrup v pao jo ki homeopathic medicine hai 10 ml subh sham feed de nal deo g...isto ilawa ik milk out nam da powder v deo g.
sir 3028 nrma bijeya a pr oh chngi tra khid ni reha teenda bhut a ohda koi hll dso.... knk di bijayi late ho rhi a pls rpl sir
(en)
Maharashtra
jekar tuc narme de khidn di wait krde rhe tan hun tuc kanak di bijaayi de lyi late ho jawoge. iss kar ke jinne v narme de tinde lgge hoye hnn ohna nu tod ke khidn layi rakh deo ate khet nu kanak di bijaayi de lyi tyaar kar lwo. iss nal narme da nuksaan v nahi howega ate kanak di bijaayi v sme seer ho jawegi. iss ton ilaava iss da koi v hor ilaaj nahi hai.
1112 ਕਣਕ ਦਾ ਬੀਜ ਇਕ ਕਿਲੇ ਵਿਚ ਕਿਨਾ ਪੈਂਦਾ ਹੈ ਅਤੇ ਇਹ ਕਣਕ ਜਿਆਦਾ ਡਿਗਦੀ ਤਾ ਨਹੀ 3086 ਅਤੇ 1112 ਵਿਚੋ ਕਿਹੜਾ ਬੀਜ ਬੀਜਣਾ ਚਾਹੀਦਾ ਆ
(en)
Punjab
ਇਹ ਦੋਨੋ ਕਿਸਮਾਂ ਹੀ ਵਧੀਆ ਕਿਸਮਾਂ ਹੱਨ I HD 3086 ਦਾ ਝਾੜ ਪਿਛਲੇ ਸਾਲਾਂ ਤੋਂ ਕਿਸਾਨਾਂ ਨੂੰ ਵਧੀਆ ਮਿਲ ਰਿਹਾ ਹੈ ਇਸ ਕਰ ਕੇ ਇੱਹ ਕਣਕ ਦੀ ਭਰੋਸੇਯੋਗ ਕਿਸਮ ਹੈ ਇਸ ਕਰ ਕੇ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋI ਕਣਕ ਦੀ 1112 ਕਿਸਮ ਡਿੱਗਦੀ ਨਹੀਂ ਹੈ I ਇਸ ਦਾ ਬੀਜ ਤੁਸੀ 40-45 ਕਿਲੋਗ੍ਰਾਮ ਪ੍ਰਤੀ ਏਕੜ ਦੇ ਲਈ ਪਾ ਸਕਦੇ ਹੋ I ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ। HD 3086: ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ I ਇਹ ਕਿਸਮ 155-157 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 96 ਸੈ.ਮੀ.ਹੁੰਦਾ ਹੈ।
ਕੀ ਅਸੀ 1112 ਕਣਕ ਮੁਕਤਸਰ ਮਲੋਟ ਏਰੀਆ ਵਿਚ ਬੀਜ ਸਕਦੇ ਹਾ ਤੇ ਇਸ ਦੀ ਬਿਜਾਈ ਕਦੋ ਹੁਦੀ ਆ
(en)
Punjab
ਹਾਂ ਜੀ ਤੁਸੀ ਇਸ ਏਰੀਆ ਦੇ ਵਿਚ ਵੀ ਇਸ ਦੀ ਬਿਜਾਈ ਕਰ ਸਕਦੇ ਹੋ I ਇਸ ਦੀ ਬਿਜਾਈ ਦੇ ਲਈ ਜਮੀਨ ਜ਼ਿਆਦਾ ਰੇਤਲੀ ਨਹੀਂ ਹੋਣੀ ਚਾਹੀਦੀ , ਕਿਉਕਿ ਇਸ ਨਾਲ ਝਾੜ ਤੇ ਫਰਕ ਪੈ ਜਾਂਦਾ ਹੈ I ਇਸ ਦੀ ਬਿਜਾਈ ਤੁਸੀ ਅੱਧ ਨਵੰਬਰ ਤਕ ਕਰ ਸਕਦੇ ਹੋ I
punjab sarkar kire kire kanak de beeja teh subcidy de rahi a as vaar..kuch es bare jaankari ditti jawe veer ji...
(en)
Punjab
ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਕੱਟ ਲਈ ਹੈ ਤੇ ਉਹ ਉਸੇ ਗਿੱਲ (ਵੱਤਰ) ਵਿਚ ਕਣਕ ਬੀਜਣ ਲਈ ਕਾਹਲੇ ਹਨ ਪਰ ਮਹਿਕਮੇ ਵੱਲੋਂ ਇਸ ਵਾਰ ਸਬਸਿਡੀ ਵਾਲੇ ਬੀਜ ਵਿਚ ਕੀਤੀ ਜਾ ਰਹੀ ਦੇਰੀ ਤੋਂ ਕਿਸਾਨ ਨਿਰਾਸ਼ ਹਨ।ਇਸ ਸੰਬੰਧੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਜ ਦੀ ਵੰਡ ਕਰਨ ਦੀ ਪਾਲਿਸੀ ਤਿਆਰ ਹੈ ਤੇ ਇਸ ਸੰਬੰਧੀ ਅੱਜ-ਭਲਕ ਵਿਚ ਜ਼ਿਲ੍ਹਿਆਂ ਨੂੰ ਹਦਾਇਤਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਤੇ ਮਹਿਕਮਾ ਖੇਤੀਬਾੜੀ ਵਿਭਾਗ ਵੱਖ-ਵੱਖ ਏਜੰਸੀਆਂ ਰਾਹੀਂ ਕਿਸਾਨਾਂ ਨੂੰ ਸੋਧਿਆ ਹੋਇਆ ਬੀਜ ਮੁਹੱਈਆ ਕਰਵਾ ਰਹੇ ਹਨ ,ਜਿਸ ‘ਤੇ ਪ੍ਰਤੀ ਕੁਇੰਟਲ ਹਰੇਕ ਕਿਸਾਨ ਨੂੰ ਇੱਕ ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਬਸਿਡੀ ਲੈਣ ਲਈ ਕਿਸਾਨ ਬੀਜ ਖ਼ਰੀਦ ਕੇ ਉਸ ਦੇ ਬਿਲ ਮਹਿਕਮੇ ਦੇ ਦਫ਼ਤਰਾਂ ਵਿਚ ਜਮ੍ਹਾ ਕਰਵਾਉਣ ਤਾਂ ਕਿ ਸਬਸਿਡੀ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾ ਸਕੇ। ਪਿਛਲੇ ਸਾਲ ਕਣਕ ਦੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਲਈ ਦਿੱਤੇ ਜਾਣ ਵਾਲੇ ਬੀਜ ਲਈ ਖੱਜਲ ਖੁਆਰ ਹੋਣਾ ਪਿਆ ਸੀ ਅਤੇ ਉਹਨਾਂ ਨੂੰ ਕਾਗਜ਼ੀ ਕਾਰਵਾਈ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਿਛਲੇ ਸਾਲ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਬੀਜ ਦੇਣ ਤੋਂ ਪਹਿਲਾਂ ਉਹਨਾਂ ਕੋਲੋਂ ਸ਼ਨਾਖਤੀ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਸਰਪੰਚ ਦੀ ਗਵਾਹੀ ਅਤੇ ਇੱਕ ਫਾਰਮ ਭਰਨ ਨੂੰ ਕਿਹਾ ਗਿਆ ਸੀ । ਇਹ ਸਭ ਕੁਝ ਸਬਸਿਡੀ ਵਾਲੇ ਬੀਜ ਨੂੰ ਪਾਰਦਰਸ਼ੀ ਢੰਗ ਨਾਲ ਤਕਸੀਮ ਕਰਨ ਲਈ ਕੀਤਾ ਗਿਆ ਸੀ ਅਤੇ ਏਨਾ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਨਹੀਂ ਮਿਲੀ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ । ਇਸ ਵਾਰ ਕਿਸਾਨਾਂ ਨੂੰ ਸਬਸਿਡੀ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਫਾਰਮ ਭਰਨੇ ਪੈਣਗੇ ਅਤੇ ਕਿ ਇਸ ਵਾਰ ਸੱਚਮੁੱਚ ਕਿਸਾਨਾਂ ਨੂੰ ਸਬਸਿਡੀ ਮਿਲ ਜਾਵੇਗੀ
Maharashtra
Kanak dia UNNAT PBW 343, UNNAT PBW 550 kisma te subsidy mil rhi hai. Iss ton ilaava hor jo v PAU ludhiana de valon sifarish kisma hnn ohna de upper v subsidy mil rhi hai. iss de hun KVK de vich form bhare jaa rhe hnn. iss di vadhere jankari de lyi tuc apne nede de KVK ja ke khetibaadi officers ton jankari lai skde ho.
ਨਮਸਕਾਰ ਜੀ,ਸਰ PR 777 ਜੀਰੀ ਦਾ ਬੀਜ ਅਗਲੇ ਸਾਲ ਲਈ ਘਰ ਰਖ ਸਕਦੇ ਹਾ, ਅਗਲੇ ਸਾਲ ਕੋਈ ਝਾੜ ਤੇ ਅਸਰ ਤਾ ਨਹੀ ਪੈਂਦਾ, ਕਿਸੇ ਤਰਾ ਦੀ ਕੋਈ ਦਵਾਈ ਤਾ ਨਹੀ ਆਉਣੀ ਪੈਂਦੀ ।
(en)
Maharashtra
ਜਦੋ ਵੀ ਤੁਸੀ ਕੋਈ ਵੀ ਬੀਜ ਅਗਲੇ ਸਾਲ ਬਿਜਾਈ ਦੇ ਲਈ ਰੱਖਦੇ ਹੋ ਤਾਂ ਉਸ ਨੂੰ ਕਦੇ ਵੀ ਕੋਈ ਵੀ ਦਵਾਈ ਲਗਾ ਕੇ ਨਾ ਰੱਖੋ I ਕਿਉਕਿ ਇੰਨਾ ਲੰਬਾ ਸਮਾਂ ਦਵਾਈ ਲਗਾ ਕੇ ਬੀਜ ਰੱਖਣ ਨਾਲ ਬੀਜ ਦੀ ਪੁੰਗਰਨ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ , ਅਤੇ ਉਹ ਬੀਜ ਬਾਅਦ ਦੇ ਵਿਚ ਸਹੀ ਨਹੀਂ ਪੁੰਗਰਦਾI ਇਸ ਕਰ ਕੇ ਬੀਜ ਨੂੰ ਸਿੱਧਾ ਬਿਨਾਂ ਦਵਾਈ ਲਗਾਏ ਹੀ ਰੱਖੋ I
20 days peas(ap3) is not showing proper growth plants are very slender and thin.2bags if urea broadcasted with ralligold.what can be done.
(en)
This is the initial stage of peas. There is only one bag of urea recommendation in peas. For better growth you can apply ralligold with urea and it works very well. It increases the growth of the peas.
sir mere kol murrah jhoti a g 2year di raaji nahi a g jhoti nu raaji krn vaste vdia feed formula dseo ji
(en)
Rajasthan
ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋਗੇ ਤਾਂ ਕਿਸੇ ਵੀ ਟੋਨਿਕ ਦੀ ਜਰੂ੍ਰਤ ਨਹੀ ਪੈਣੀ ਜੀ। ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Sirji 2 kanal thaa vaa jithe 4 saal puraane ecylapatus laage hoye aa.mai is thaa tai Koi cheez ugaaunaa chahundaa. Please advice dehoyo ki laaunaa chahidaa.is jameen nu paani ghaat available aa please guide sirji.
(en)
Maharashtra
iss de vich tuc sauni rutt de vich gwaara, moongi, lgaa skde ho. par iss de lyi ihna de vichaale proper jgah da hona jruri hunda hai. ihna fasla nu ghat pani di lod hundi hai ate jekar ihna ton tuhaanu fasal nahi mildi hai tan ihh hari khaad de kam aa jandia hnn.
plzz ये बताये कि सुअरों को कहा पेर बेचे ।।
(en)
Punjab
pigss ko ap apni nzdiki mrkt mei bech skte hai jaise ki meat shops vagira pe aur iske veyopari bhi hote hai har eik area mei ap usne bhi contact kr skte ho wo apse ikathaa maal khrid lege dusra app inke shote bcho ko bhi vech skte ho jinho ne naya pig farm kholna ho...pig farm kholne se phla app apne area k veyoparioo se phle se hi contact bna k rkho aur unko ye bhi btana ki ap piggs ko feed pe tyar kr re ho ja kaise bhi...ki apke pass quality bhi achi hai....agar apki quality achi hogi to apki marketing khud bnegii
जी मुझे ये बताये कि सुअर को कहा पर बेचते है और उसकी कीमत कम से कम कितनी होगी ।
(en)
Punjab
pigs ko agr meat purpose k liye sell krna ho to iska har area mei price alag alg hai isko killos k hisab se sell kia jata hai amtoar pe 70 se 85 kiloo k hisabb se bikta hai srdiyoo mei iske price mei tezzi rehti hai
kank de vich NPK 19: 19:19 da Ki fayda hain te eh kine Dina baad karni hunde hain
(en)
Punjab
Ihh ik micronutrients hunde hnn jo ki paudya nu foliar spray di form vich ditte ja skde hnn . iss nal nitrogen phosphorous ate potash di ghaat nu poora kita ja skda hai. iss di varto kanak de vikaas lyi v kiti jandi hai iss nal kanak de vich growth v wdia hundi hai . iss di varto 50 dina ton baad kar skde ho. iss di dosage 1 kg prati acre hundi hai.
sir retly zameen vich khiraa beez ziyada jhaad devegaa g.knk da pls zrur dasnaa
(en)
Punjab
ਤੁਸੀ ਰੇਤਲੀ ਜਮੀਨ ਦੇ ਲਈ 2967, 2851 ਵਰਗੀਆਂ ਕਿਸਮ ਲਗਾ ਸਕਦੇ ਹੋI PBW 343, PBW 550. WH 1105, HD 3086 ਵਰਗੀਆਂ ਕਣਕ ਦੀਆ ਇੱਹ ਕਿਸਮਾਂ ਵੀ ਰੇਤਲੀ ਜਮੀਨ ਵਿਚ ਉੱਗ ਜਾਂਦੀਆਂ ਹੱਨ ਪਰ ਇੱਹ ਡਾਕਰ ਜਮੀਨ ਦੇ ਮੁਕਾਬਲੇ ਕਮਜ਼ੋਰ ਰਹਿ ਜਾਂਦੀਆ ਹਨ ਜਿਸ ਕਰਕੇ ਝਾੜ ਥੋੜਾ ਘੱਟ ਜਾਂਦਾ ਹੈ ।
Maharashtra
Retli jameen de lyi ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677, 2851 kisma lgaa skde ho. Ihna kisma da jhaad 23 qtl prati acre hai...ihna kisma di bijaayi tuc 25 october ton shuru kar skde ho ate ihna di bijaayi mid november tak chaldi hai.
ਨਸ਼ਲ ਸੁਧਾਰ ਲਈ ਕਿਹੜਾ ਸੀਮਨ ਵਧੀਆ ਹੈ ?
(en)
Rajasthan
ਤੁਸੀ ਕਿਸ ਨਸਲ ਬਾਰੇ ਪੁੱਛ ਰਹੇ ਹੋ ਜੀ ?
1112 ਕਣਕ ਬਾਰੇ ਪੂਰੀ ਜਾਣਕਾਰੀ ਦੱਸੋ ਬਿਜਾਈ ਅਤੇ ਝਾੜ ਬਾਰੇ
(en)
Punjab
ਇਹ ਕਣਕ ਦੀ SuperGold 1112 (ਕਰਨਾਲ ਵਾਲੀ ) ਕਿਸਮ ਹੈ । ਕੰਪਨੀ ਅਨੁਸਾਰ ਇਸਦਾ ਝਾੜ 25 -30 ਕੁਇੰਟਲ ਹੈ । ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸਦਾ ਸਿੱਟਾ ਕਾਫੀ ਲੰਬਾ ਹੁੰਦਾ ਹੈ । ਇਸਨੂੰ ਪੱਕਣ ਵਿਚ 160 ਦਿਨ ਦਾ ਸਮਾਂ ਲੱਗਦਾ ਹੈ । ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ
shriram272. chikne. vahna. ch kamyab. aw. ya. ratle.. & 1105. kina. biz. pona. chida. aw. ..te bizyi. da. syi. tym. khra. aw
(en)
Haryana
sHRIRAM DI 272 kisam nu darmiane retle ton lai ke dakar mitti wale vaahna de vich lgaa skde ho. jyaada retla vaahn hon de kaarn iss de jhaad te fark pain da khatra rehnda hai. WH 1105 di bijaayi tuc adh november tak kar skde ho ate iss de lyi 40-45 kg beej prati acre de lyi paa skde ho.
kanak de bejai same 15 kilo urea pa sakde ha
(en)
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।
Punjab
kanak di bijaai de sme DAP@50 kg prati acre de hisaab nal pao. iss ton ilaava UREA iss sme paun di lod nahi hundi kyuki iss sme beej ne apne app bahr niklna hunda hai. Bijaayi ton 25-30 dina de baad paudya nu takat di lod hundi hai uss sme paani ton pehla iss di varto kro.
veer 3028 narma khid nai reha ..... koi hal dsso
(en)
Haryana
jekar tuc ageti kanak di ageti bijaayi krna chaunde ho tan iss de tinde tod lao ate khet nu khaali kar ke kanak di bijaayi lyi tyaar kr lwo. kyuki iss nal narme da v koi nuksaan nahi howega ate kanak di bijaayi v sme seer ho jawegi.
1105,3086,2967 kodo to bejni start kr skde aw. sir ji. ??
(en)
Punjab
ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
Punjab
ਕਣਕ ਦੀ ਇਹਨਾਂ ਕਿਸਮਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।
Haryana
kanak dian ihh kisma di bijaayi tuc 25 october ton lai ke adh november tak beej skde ho. ihh sma ihna kisma ton wdia jhaad lain de lyi dhukma sma hai.
ਸਰ ਮੇਰੇ ਕੋਲ ਐਚ ਐਫ ਨਸਲ ਦੀ ਗਾ ਹੈੇ ਤਿਨ ਸਾਲ ਦੀ ਉਹ ਗੱਬਣ ਨੀ ਿਰਹਦੀ ਅਸੀ ਡਾਕਟਰ ਦੀ ਸਲਾਹ ਨਾਲ ਟੀਕੇ ਲਗਵਾ ਕੇ ਦੁੱਧ ਚਲਾ ਲਈ ਸੀ ਹੁਣ ਉਸ ਦੇ ਦੋ ਵਾਰ ਫਿਰ ਗੱਬਣ ਵਾਲੇ ਟੀਕੇ ਲਵਾ ਲਏ ਹਨ ਪਰ ਫਿਰ ਵੀ ਰਿਹਦੀ ਨਹੀ ਕੋਈ ਇਲਾਜ ਦੱਸੋ ਪਰ ਡਾਕਟਰ ਕਹਿਦਾ ਦੁਬਾਰਾ ਦੁੱਧ ਤੋਰਨ ਵਾਲੇ ਟੀਕੇ ਨਹੀ ਲਗ ਸਕਦੇ ਕੋਈ ਹੱਲ ਦੱਸੋ
(en)
Rajasthan
ਇਸ ਲਈ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ। ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ। ਇਸ ਦੇ ਨਾਲ ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ Repetovet ਦਿਓ
नमस्कार विरेंद्र सिंह जी, W H 1112 और HD CSW 18 , इनमें से कौन सी किस्म अच्छी है ।इनका बिजाई समय और बीज कहां से मिल सकता है
(en)
Punjab
ये दोनों ही अच्छी किस्में हैं। इनमें से आप यदि भूसा बनाना चाहते हैं तो 1112 लगा सकते हैं। दोनों किस्मों की पैदावार एक समान है। यह HD CSW 18 किस्म लंबे दानों और लंबी बालियों वाली किस्म है। इस किस्म की पैदावार 23-25 क्विंटल प्रति एकड़ है और यह किस्म भूरी और पीली कुंगी की प्रतिरोधक किस्म है। गेहूं की यह सुपरगोलड किस्म 2015 में तैयार की गई थी। इसकी औसतन पैदावार 25-30 क्विंटल प्रति एकड़ होती है। यह किस्म 154-160 दिनों में पककर तैयार हो जाती है और इसका कद लगभग 100 सैं.मी. होता है।
ki shri ram 272 di toodi vdia bndi hai
(en)
Punjab
ਹਾਂ ਜੀ ਇਸਦੀ ਤੂੜੀ ਵਧੀਆ ਬਣਦੀ ਹੈ ਅਤੇ ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ,
Punjab
Iss di toodi 3086 kanak de brabar bndi hai . 2967 kisam ton iss di height shotti hundi hai iss kar ke iss di toodi v ghat bndi hai.
shri ram di 272 ki eh pili te bhoori kungi da takra krdi hai........
(en)
Punjab
shriram di ihh 272 kisam peeli kungi nal takra krnyog kisam hai.
can I drill psb1kg mixed with dap in wheat.how much dap will be sufficient for on acre
(en)
Maharashtra
it is mainly used for the seed treatment. Do not drill this PSB with any fertilizer. Dose - • Seed Treatment (for One Acre) : 250 Gms. / 10 Kg. Seeds • Seedling Treatment (for One Acre) : 250 Gms. You can use biofertilizers like Azotobacter, PSB, rhizobium and Tricoderma for seed treatment. Donot mix these fertilizers with chemical fertilizers. If you want to treat the seed with chemicals - pesticides or fungicides then complete chemical treatment first and then treatment with biofertilizers.
C 306 is one of the wheats varieties. Is it similar to mp sharbati ?
(en)
Maharashtra
C 306 is a wheat variety suitable for timely sown and rainfed conditions. It gives an average yield of 10-12 qtls/acre. The variety normally takes medium (136-140 days) to mature. On maturity the plants of the variety attains a height of 110-120 cms. C 306 variety is grown in UP and MP sharbati is mainly used in MP for making flour.
ਮਟਰ ਦੀ ਗਾਰੋਥ ਲਈ ਕੀ ਕੀਤਾ ਜਾਵੇ। 89 ਵਿਰਟੀ। 25 ਦਿਨਾ ਦੇ ?
(en)
Matra di growth dw lyi tuc jalwa nam da product use kr skde ho. Ihh oswal da product hai. iss di dosage 200 ml prati acre hundi hai. ja tuc NPK 2 KG @13:00:45 nu 150 ltr paani de nal mila ke prati acre te spray kr skde ho. iss nal growth ho jawegi.
Punjab
ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ। ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ। ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ। ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ। ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ।
इस अमरूद के पेड़ में क्या बीमारी हो सकती
(en)
iss ke ander soondi ka hamla hai jise leaf caterpillar kehte hai.iss ki roktham ke liye 400ml quinalphos ko 150 ltr paani mein daal kar paude par spray kre.
Punjab
iske liyee ap simsudine 2.5 -3 ml ko 1 ltr. pani mei gholl k spray kr skde ho gg
HD 279 wheat baare dasso
(en)
Punjab
ਕਣਕ ਦੀਆਂ ਨਵੀਆਂ ਤੇ ਪ੍ਰਚੱਲਿਤ ਕਿਸਮਾਂ ਜਿਵੇਂ, PBW 343, ਕੱਦ 100 ਸੈਂਟੀਮੀਟਰ, ਝਾੜ 23•2 ਕੁਇੰਟਲ ਪ੍ਰਤੀ ਏਕੜ, 155 ਦਿਨ ਪੱਕਣ ਲਈ, PBW 550 ਕੱਦ 86 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 145 ਦਿਨ ਪੱਕਣ ਲਈ, PBW 1 ਜ਼ਿੰਕ, ਕੱਦ 103 ਸੈਂਟੀਮੀਟਰ, ਝਾੜ 22•5 ਕੁਇੰਟਲ ਪ੍ਰਤੀ ਏਕੜ, 151 ਦਿਨ ਪੱਕਣ ਲਈ, PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ, PBW 677 ਕੱਦ 107 ਸੈਂਟੀਮੀਟਰ, ਝਾੜ 22•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, HD 3086 ਕੱਦ 96 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 156 ਦਿਨ ਪੱਕਣ ਲਈ WH 1105 ਕੱਦ 97 ਸੈਂਟੀਮੀਟਰ, ਝਾੜ 23•1 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ HD 2967 ਕੱਦ 101 ਸੈਂਟੀਮੀਟਰ, ਝਾੜ 21•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, ਸ੍ਰੀ ਰਾਮ 252 ਕੱਦ 103 ਸੈਂਟੀਮੀਟਰ ਝਾੜ ਬਿਜਾਈ ਦੇ ਸਮੇਂ ਅਨੁਸਾਰ , ਪੱਕਣ ਲਈ ਸਮਾਂ 15 ਅਪਰੈਲ ਤੱਕ।
sir g asi 1112 kank da ghad bara pat karna
(en)
Maharashtra
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ।
Punjab
4 fut da kad ha je
Ssa ji Sir mare kol Ratli maru zameen hai ma os vich 2967 beej peshle sal to beez reha per jhaad bhut ghat milda koi hal daso ta jo jhaad vad mil sake
(en)
Maharashtra
Retlia jameena de vich iss da jhaad ghat hai. iss di jgah tuc DBW 17 ja HD 3086 lgaa skde ho. Ihna kisma da jhaad wdia hai. ikk waar kanak di kisam badal ke jrur beejo tan jo tuhaanu shi paidavaar mil ske.
Punjab
Veer 40 to 45 killo tak
sir bhout jyada dakar jmeen vich kanak da beej kina pa sakde ha khet beej rakh lainda hai
(en)
Punjab
gurpreet g tuc es tra di zameen de vch 40 - 45 killo beez per acre pa skde ho g
Maharashtra
DAKAR jameen de lyi ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677. Ihna kisma da jhaad 23 qtl prati acre hai..Ihna de vicho HD 3086 ja DBW 17 ja HD 2967 sbh ton wdia hai. ihna kisma di bijaayi tuc 25 october ton shuru kar skde ho ate ihna di bijaayi mid november tak chaldi hai. Jekar jhone da jhaad 80 mann hai ja iss ton jyaada nikalda hai tan beej di maatra 35-36 kg prati acre rakho. jekar jhaad 70 mann de aas paas hai tan kanak de beej di maatra 40-45 kg prati acre rakho.
Bai G Shri Ram 272 beejni aa appa ... routavitar nal appa dap vi pauna te urea da shitta de skde aa pehla moohre moohre beejn to phla ... esda nuksan ta ni koi
(en)
Punjab
avuu g tuc khada da upjog miiti de adhar te kr skde ho gg...jekar thadj zameen hlki hai g ta tuc bizai de aghe aghe urea pa skde ho g per jekar thadi zameen hlki hai g ta nhi ta lodd nhi hai g
Maharashtra
Shuruaati sme de vich kanak de nal sirf DAP pao. DAP di maatra 50 kg prati acre rakho ate urea iss sme bijaayi de sme paun di lod nahi hai. bijayi ton 25-30 din baad paani lgaa ke ja pani ton pehla urea da shitta de deo ihh jyaada faidemand hunda hai kyuki iss sme kanak nu jyaada takat di lod hundi hai . iss kar ke urea da shitta bijaayi sme den ton parhej kro.
sir ma do bota la c ek amrud da ik nebu da two manth pahala koe groth ne kite ostra he kada ha kus dso
(en)
Ihh boote haouli houli growth krde hnn ..ihna nu lgaatar paani dinde rho ate 15 dina de baad jdaa de aase paase godi kar jdaa ton thodi g doori te 100gm urea da shitta de deo ate paanipaa deo..urea jdaa de nede paun ton parhej kro.
2967 te 3086 daakar jmeen vich bijai layi kehdi best hai. is da jhaad,time kina hai. te bimari kis nu jyada paindi hai
(en)
Punjab
Daakar jameen lyi eh dono kisma vadia hn. 2967 da ostn jhaad 21.4q/acre hai. Te 3086 da ostn jhaad 23q/acre hai
bimari kis nu jyada paindi hai
Punjab
J pichli war de hisab naal dekhya jave tan jada bimari 2967 nu ayi c
ਸਰ 1121 ਦਾ ਕੀ ਰੇਟ ਲੱਗ ਰਿਹਾ ਆ ਜੀ. ਸਹਿਰ ਸੁਨਾਮ ਵਿੱਚ ਤੇ ਸਹਿਰ ਬੁਢਲਾਡਾ ਵਿੱਚ ਜੀ .ਧੰਨਵਾਦ ਜੀ
(en)
Punjab
1121 da rate 3500-3700rs prti quintle chl reha hai ji
Punjab
ਝੋਨੇ ਦਾ ਰੇਟ 3500-3700rs. ਪ੍ਰਤੀ ਕੁਇੰਟਲ ਚੱਲ ਰਿਹਾ ਹੈ I ਝੋਨੇ ਦੇ ਵਿਚ ਨਮੀ ਨੂੰ ਦੇਖ ਕੇ ਰੇਟ ਦੇ ਵਿਚ ਥੋੜਾ ਬਹੁਤ ਬਦਲਾਵ ਆਉਂਦਾ ਰਹਿੰਦਾ ਹੈ I
sir, sri ram di variety 272 and 252 da market price ki hai
(en)
Maharashtra
iss de market price di shi jankari tuhanu shriram company de dealer ton hi mil skdi hai. tuc apne nede de shehar ja ke iss di jankari lai skde ho.
Punjab
2000 di 40kg mili a bai
Punjab
40 kilo 1800 da ha
sir jo kank rutavatar nal bije java ta jad vich koe fark ta ne penda
(en)
Maharashtra
nahi g rotavator nal kiti hoyi kanak di bijaayi nal jhaad te koi v fark nahi painda hai. tuc rotavator nal kanak di bijaayi kar skde ho.
Punjab
pardeep g isde lai jo rotary drill andi hai jis vch rotavator de nal nal tuc knk di bizayi kr skde ho...oh sb to vdya hai g kank v vdya hundi hai ate ohh khrcha v bachaundi hai bt isde nll saff khet vch e bizai kiti ja skdi hai jekar prali vla hai ta us vch happy seeder nl kr skde ho g
Ganne di kheti kivve vadia trike nal kiti jave ta jo jad vich vada kita ja sake te munafa ho sake te ganna lamba jo sake
(en)
Punjab
ਪਾਕਿਸਤਾਨ ਦੇ ਕਿਸਾਨਾਂ ਦੁਆਰਾ ਗੰਨਾ ਲਗਾਉਣ ਦੀ ਇਕ ਨਵੀਂ ਤਕਨੀਕ ਦਾ ਵਿਕਾਸ ਕੀਤਾ ਹੈ ਜਿਸਨੂੰ “ਰਿੰਗ ਪਿਟ ਮੇਥਡ(Ring Pit Method )” ਕਿਹਾ ਜਾਂਦਾ ਹੈ ।ਭਾਰਤ ਵਿੱਚ ਵੀ ਹਰਿਆਣੇ ਦੇ ਕਿਸਾਨ ਕਮਾਦ ਦਾ ਵਧੇਰੇ ਝਾੜ ਲੈਣ ਲਈ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਰਿੰਗ ਪਿਟ ਮੇਥਡ ਗੰਨੇ ਦੀ ਬਿਜਾਈ ਗੋਲ ਟੋਏ ਪੁੱਟ ਕੇ ਕੀਤੀ ਜਾਂਦੀ ਹੈ । ਇਕ ਟੋਏ ਤੋਂ ਦੂਜੇ ਟੋਏ ਦੀ ਦੂਰੀ 150 ਸੈਂਟੀਮੀਟਰ ਤੇ ਇਕ ਲਾਇਨ ਤੋਂ ਦੂਜੀ ਲਾਇਨ ਦੀ ਦੂਰੀ 180 ਸੈਂਟੀਮੀਟਰ ਹੁੰਦੀ ਹੈ । ਟੋਏ ਦੀ ਡੂੰਘਾਈ 1.25 ਤੋਂ 1.5 ਫੁੱਟ ਤੱਕ ਹੁੰਦੀ ਹੈ । ਟੋਏ ਤੁਸੀਂ ਹੱਥ ਨਾਲ ਵੀ ਪੁੱਟ ਸਕਦੇ ਹੋ ਪਰ ਇਹ ਕੰਮ ਵਿੱਚ ਲੇਬਰ ਤੇ ਵਕਤ ਜ਼ਿਆਦਾ ਲੱਗਦਾ ਹੈ ਇਸ ਲਈ ਤੁਸੀਂ ਇਸ ਲਈ ਟਰੈਕਟਰ ਨਾਲ ਚੱਲਣ ਵਾਲਾ ਪਾਵਰ ਟਿੱਲਰ ਵਰਤ ਸਕਦੇ ਹੋ ਜਿਸ ਨਾਲ ਟੋਏ ਛੇਤੀ ਤੇ ਇਕਸਾਰ ਪੱਟੇ ਜਾਂਦੇ ਹਨ । ਇਸ ਤਰੀਕੇ ਲਈ ਇਕ ਏਕੜ ਵਿੱਚ 2700 ਟੋਏ ਪੁੱਟਣੇ ਪੈਂਦੇ ਹਨ । ਟੋਆ ਪੁੱਟ ਕੇ ਸਭ ਤੋਂ ਪਹਿਲਾਂ ਉਸ ਵਿੱਚ 5 ਕਿੱਲੋ ਰੂੜੀ ਦੀ ਖਾਦ ,100 ਗ੍ਰਾਮ ਜਿਪਸਮ ,125 ਗ੍ਰਾਮ ਸੁਪਰ ਫਾਸਫੇਟ ਪਾ ਕੇ ਪਾਣੀ ਨਾਲ ਭਰ ਦਿਓ । ਇਸ ਤਕਨੀਕ ਨਾਲ ਪਾਣੀ ਦੀ ਘੱਟ ਲੋੜ ਪੈਂਦੀ ਹੈ ਨਾਲ ਹੀ ਜਰੂਰੀ ਤੱਤ ਵੀ ਘੱਟ ਪਾਉਣੇ ਪੈਂਦੇ ਹਨ । ਇਕ ਵਾਰ ਲਾਉਣ ਤੋਂ ਬਾਅਦ ਜ਼ਿਆਦਾ ਗੋਡੀ ਕਰਨ ਤੇ ਵਾਹੁਣ ਦੀ ਜਰੂਰਤ ਵੀ ਨਹੀਂ ਪੈਂਦੀ ਜਿਸ ਨਾਲ ਲੇਬਰ ਤੇ ਮਸ਼ੀਨਰੀ ਦਾ ਖਰਚਾ ਵੀ ਬੱਚ ਜਾਂਦਾ ਹੈ । ਇਸ ਤਕਨੀਕ ਨਾਲ ਝਾੜ ਵਿੱਚ ਭਾਰੀ ਵਾਧਾ ਹੁੰਦਾ ਹੈ ਜਿਥੇ ਪਹਿਲਾਂ ਝਾੜ 700 ਕੁਇੰਟਲ /ਹੈਕਟੇਅਰ ਹੁੰਦਾ ਹੈ ਇਸ ਵਿਧੀ ਨਾਲ 2000 ਕੁਇੰਟਲ /ਹੈਕਟੇਅਰ ਤੱਕ ਪਹੁੰਚ ਜਾਂਦਾ ਹੈ ।ਇਸ ਤਰਾਂ ਇਕ ਕਿਸਾਨ ਦੀ ਆਮਦਨ ਇਕ ਏਕੜ ਵਿੱਚ 48000 ਰੁਪਿਆ ਤੋਂ ਵੱਧ ਕੇ ਇਕ ਏਕੜ ਵਿੱਚ 119637 ਰੁਪਏ ਹੋ ਜਾਂਦੀ ਹੈ । ਸ਼੍ਰੀ ਰਾਕੇਸ਼ ਜੋ ਕੇ ਹਰਿਆਣੇ ਦੇ ਪਿੰਡ ਰਾਜਲੁ ਗੜ੍ਹੀ ਜਿਲ੍ਹਾ ਸੋਨੀਪਤ ਦਾ ਰਹਿਣ ਵਾਲਾ ਹੈ ਨੇ ਇਸ ਵਿਧੀ ਨਾਲ 2.5 ਏਕੜ ਜ਼ਮੀਨ ਵਿੱਚ ਖੇਤੀ ਕੀਤੀ ਤੇ ਉਸਨੇ ਇਕ ਏਕੜ ਵਿੱਚੋਂ 700 ਕੁਇੰਟਲ ਦਾ ਝਾੜ ਪੈਦਾ ਕੀਤਾ। ਹੋਰ ਜ਼ਿਆਦਾ ਜਾਣਕਾਰੀ ਲਈ ਗੂਗਲ ਤੇ “Ring Pit Method” ਲਿਖ ਕੇ ਸਰਚ ਕਰ ਸਕਦੇ ਹੋ ।
ਫਰਾਂਸ ਬੀਨ ਫਲੀ ਵਾਰੇ ਦਸੋ ਜੀ
(en)
Maharashtra
ਇਸ ਦੀ ਬਿਜਾਈ ਪੂਰੇ ਸਾਲ ਹੀ ਕੀਤੀ ਜਾ ਸਕਦੀ ਹੈ I ਇਸ ਦਾ ਬੀਜ ਇਸ ਦੀ ਕਿਸਮ ਦੇ ਅਧਾਰ ਤੇ ਪਾਇਆ ਜਾਂਦਾ ਹੈ ਇਸ ਦਾ ਬੀਜ 20-25KG ਪ੍ਰਤੀ ਏਕੜ ਕਿਸਮ ਦੇ ਅਨੁਸਾਰ ਪਾ ਸਕਦੇ ਹੋ I ਇੱਹ 2 ਤ੍ਰਾਹ ਦੀ ਹੁੰਦੀ ਹੈ BUSH TYPE and POLE TYPE.
हेलो टमाटर मे फुटाव नही हो रहा हे क्या उप्चार करे
(en)
फसल के फुटाव के लिए उस में 4 किलो rallis gold प्रति एकड़ के हिसाब से डाल सकते हैं या फिर mycorrhiza biofertilizer का प्रयोग कर सकते हैं।
3086 ਅਤੇ 2967 ਦੀ ਕਿਹੜੀ ਤਰੀਕ ਤਕ ਬਿਜਾਈ ਕਰ ਸਕਦੇ ਹਾ ?
(en)
Punjab
ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
Can I spray it on 20days old peas.wht is its function ?
(en)
Punjab
yes you can spray it on ur peas it work as a growth regulator but to take best results of it spray it on flowering time
In initial stage of peas there is no need of any homobrassinolides. It increases the yield, improves quality. Improves the ability of disease resistance. It is helpful to increase the grain yield and growth the full plant. Regulates cell’s differentiation on crops. Increases activity of seed germination. Spraying before flowering can promote the formation of flower buds. It is also used in fruits and vegetables. Applying 10-15days before harvesting can prolong keeping quality of vegetables, fruits and flowers Spraying during flowering stage can resist fruit dropping and flower dropping. Increase the percentage of fruits setting, promotes fruits enlargement. Enlarges the size and concentration of sugar in fruits and reduces the amount of malformed fruits. dosage: Dilute 5 grams with 40-50 liters water and spray on the crop foliage Or dilute 2 grams with 15-20 liters water and spray on the crop foliage.
मटर की खेती में psm 3 or ap 3 में कान सी वैरॉटी लगानी चाहिए क़िस्में ज़्यादा पैदावार होती है
(en)
मटर की AP 3 जैसी किस्में अच्छी हैं ये 65-70 दिनों में फल देना शुरू कर देती हैं।
when can I spray boron on peas.Can I mix homobrassilinodes with it.Pic of homobrassilinodes is attached.
(en)
Applying 10-15days before harvesting can prolong keeping quality of vegetables, fruits and flowers Spraying during flowering stage can resist fruit dropping and flower dropping. Increase the percentage of fruits setting, promotes fruits enlargement. Enlarges the size and concentration of sugar in fruits and reduces the amount of malformed fruits. dosage: Dilute 5 grams with 40-50 liters water and spray on the crop foliage Or dilute 2 grams with 15-20 liters water and spray on the crop foliage.
can progibb be sprayed on 20days old peas.
(en)
you can use progibb while applying urea second time.
Punjab
progibb is a growth regulator which enhances the vegetative and flowering growth of plant which results in higher production
Sir 272 kank li kiho g mitti di lod aa
(en)
Punjab
ihh darmiani retli jameen vich beej skde ho. jekar jhone wala vahn hai tan ohh iss kisam de lyi bhut wdia hai. othe jhaad vich bhut vaahda hunda hai.
ihh kanak tuc shriram de dealer ton lai skde ho. ihh tuhaanu apne nede de shehar de kise v shriram company de dealer ton mil jawegi.
Sir miksar king kanak baare daso ji kado bijni a te mitho milu kina nikal a ji
(en)
Maharashtra
Kanak di ihh kisam PAU LUDHIANA de walon sifarish nahi hai. iss ton ilaava tuc kanak dia ihna kisma di bijaayi kar skde ho.HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677. Ihna kisma da jhaad 23 qtl prati acre hai...ihna kisma do bijaayi tuc 25 october ton shuru kar skde ho ate ihna di bijaayi mid november tak chaldi hai. .
cr dhan 901 bare jankari de o g plz
(en)
Punjab
Eh CRRI valon tyaar kiti gyi kisam hai. is da jhaad 14 qtl/ acre hai. eh kisam 150-155 dina de vich pakk jandi hai
iss kisam da jhaad 14 qtl prati acre hai ate ihh kisam 155-157 dina de vivh pakk ke tyaar ho jandi hai.
Mare kol ਪਮੇਰੀਅਨ dogs ne ohna de ਜੱਤ bhut ea ਜੱਤ ch jee soi jande ne ਚਿੱਚੜਾ de koi hal daso ?
(en)
Punjab
ਜੇਕਰ ਤੁਹਾਡਾ ਕੁੱਤਾ 3-4 ਮਹੀਨੇ ਤੋਂ ਛੋਟਾ ਹੈ ਤਾਂ ਇਸਦੇ ਲਈ ਇੱਕ ਪਾਊਡਰ ਆਉਦਾ ਹੈ ਜਿਸਦਾ ਨਾਮ NOTIXP ਹੈ । ਇਸ ਦੀ ਵਰਤੋ ਕਰੋ ਤੇ ਜੇਕਰ ਇਸਦੀ ਉਮਰ 4-10 ਮਹੀਨੇ ਦੇ ਵਿਚਕਾਰ ਹੈ ਤਾਂ ivermection ਇੰਜੈਕਸ਼ਨ ਅੱਧਾ ML ਲਗਾਉ ਤੇ ਜੇਕਰ 10 ਮਹੀਨੇ ਤੋਂ ਵੱਡਾ ਹੈ ਤਾਂ ਇਹ ਇੰਜੈਕਸ਼ਨ 1 ML ਪੂਰਾ ਲਗਾਓ।
Daker zameen lai kehri knak da jhad best ea ji te kina beej pauna chaida 1 kile da
(en)
Punjab
ਤੁਸੀਂ ਡਾਕਰ ਜਮੀਨ ਲਈ ਕਣਕ ਦੀਆਂ ਇਹ ਕਿਸਮਾਂ ਬੀਜ ਸਕਦੇ ਹੋ- Pbw 343(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਅਤੇ 1ਏਕੜ ਦੀ ਬਿਜਾਈ ਲਈ 40-45 ਕਿਲੋ ਬੀਜ ਵਰਤਿਆ ਜਾਂਦਾ ਹੈ ।
Maharashtra
DAKAR jameen de lyi ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677. Ihna kisma da jhaad 23 qtl prati acre hai..Ihna de vicho HD 3086 ja DBW 17 ja HD 2967 sbh ton wdia hai. ihna kisma di bijaayi tuc 25 october ton shuru kar skde ho ate ihna di bijaayi mid november tak chaldi hai. Jekar jhone da jhaad 80 mann hai ja iss ton jyaada nikalda hai tan beej di maatra 35-36 kg prati acre rakho. jekar jhaad 70 mann de aas paas hai tan kanak de beej di maatra 40-45 kg prati acre rakho.
jattoon (olive) di kheti bare dSo g
(en)
Maharashtra
बिजाई का समय बारानी क्षेत्रों में जैतून की खेती के लिए जुलाई से अगस्त का समय उपयुक्त होता है। भारी वर्षा वाले क्षेत्रों में रोपाई देर से करें। सिंचित क्षेत्रों में इसकी खेती के लिए जनवरी से फरवरी का समय उपयुक्त होता है। इसकी दो किस्में हैं : तेल वाली किस्में : Ascolanaterena, Aglandeau, Carolea, Canino, Frontoio, Pendolino. आचार वाली किस्में : Ascolano, Coratina, Cornicobra, Grosseune, Mission, Picholine. बीज की मात्रा जब पौधों में 8 मीटर का फासला रखा जाता है, तब एक एकड़ खेत में 60 वृक्ष लगाए जाते हैं। जब पौधों में फासला 6 मीटर x 5 मीटर रखा जाता है
Haryana
tusi jatton di farming karan wale progressive farmer tarsem singh randhawa ji nal 9982309408 te sampark kar sakde ho.