Punjab
Search
sir jhona 212 laya nu 50 dina da thoda peela pa ke ruk raha ?
(en)
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
narma mai eska kya kam hai or kitni doz hai ?
(en)
Chandigarh
iih ik plant growth regulator hai jo narme di growth vich vada krdi hai..
Chandigarh
isdi dose ik acre delayi 1 litre nu 150 litre pani vich mila ke prati acre dehisab nal spray ktii jandi hai.
1121 lai aa padaaan Thek aaa ja fir koi hor Pai jave ?
(en)
Chandigarh
hnji tusi isdi vrto kr skde hon.. isdi dose 7kg prti acre de hisaab naal vrto..
Punjab
Okkk thxs
ਸਰ ਜੀ ਕਾਲਾ ਤੇਲਾ ਪੈਣ ਤੋਂ ਪਹਿਲਾਂ Bayer di ਗਲੈਮਰ ਦੀ ਸਪਰੇ ਕਰ ਸਕਦੇ ਆ ਜੀ ,ਤੇ ਇਸ ਦਾ ਅਸਰ ਕਿੰਨੇ ਦਿਨ ਤੱਕ ਰਹਿੰਦਾ ਜੀ ?
(en)
Punjab
glamore da kale tele de liye changa result hai. esdi dose 50 gm per acre hai. esnu 100-150 litre pani ch ghol ke spra kar sakde ho.jekar tela aun ton pehla iss di spray krde ho tan ihh 12-15 dina da result de dindi hai.
1121 lai kheri Padaan sab tu vadia aaa ?
(en)
Punjab
Padan crystal di sbh ton wdia hai. iss ton ilaava tuc nagarjuna, sumitomo, fmc ja coromandel di v lai skde ho.
sir sade kol pehlan choti va oo ek time pasam de nhi va changi tara dso esda hall sir ?
(en)
Os nu powder milk out 900gm 2 chamach swere 2 chamach shame nu deo nall hi liquid Anabolit 1 litter 100ml swere 100ml shame nu deo Liquid Lactomood 15ml 10 bunda din vich 3 varr deo Tablet Laptadin 200 10-10golia swere shame deo ji
sir jhone de vich padan payi nu 4-5din ho gye ke jhone cho pani Suka deta jave ?
(en)
Nahi koi problem nahi hai. pani khda hai tan v koi problem nahi hai.
sir ye konsa rog hai kiski spray kre Narme me ?
(en)
iss ke ander soondi aa gyi hai. iss ke upper 800ml quinalphos ja fipronil@300ml ko 150 ltr pani mein mila kar prati acre pe spray krein.
ਸਰ ਆ ਸਪਰੇ ਪੱਤਾ ਲਪੇਟ ਸੁੰਡੀ ਲਈ ਅਸਰਦਾਰ ਹੈ ?
(en)
Punjab
ਹਾਂ ਜੀ ਤੁਸੀ ਇਸ ਦੀ ਵਰਤੋਂ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਕਰ ਸਕਦੇ ਹੋ ਇਹ ਇਕ ਵਧੀਆ ਪ੍ਰੋਡਕਟ ਹੈ
Punjab
ਸਰ ਇਸਦਾ ਅਸਰ ਕਿਨੇ ਦਿਨ ਤਕ ਰਹਿੰਦਾ?
Punjab
lambda ਦਵਾੲੀ ਝੋਨੇ ਤੇ ਗੋਭ ਵਾਲੀ ਸੁੰਡੀ ਤੇ ਕੰਟਰੋਲ ਕਰਦੀ ਹੈ ਅਤੇ ਇਸਦਾ ਅਸਰ 15 ਦਿਨ ਤੱਕ ਰਹਿੰਦਾ ਹੈ ਅਤੇ ਇਸਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੈ
Chandigarh
ਹਨਜੀ ਇਹ ਪੱਤਾ ਲਪੇਟ ਸੁੰਡੀ ਲਈ ਵਰਤੀ ਜਾ ਸਕਦੀ ਹੈ.. ਇਸਦੀ ਮਾਤਰਾ 200-400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ..
Punjab
ਇਸਦਾ ਅਸਰ ਕਿਨੇ ਸਮੇਂ ਤਕ ਰਹਿੰਦਾ?
Answr plz ?
(en)
han ji tuc ihh growth de lyi vat skde ho. iss da urea de nal mila ke shitta de skde ho. ihh jda di growth krwaunda hai.
tell me information about it ?
(en)
It is a very good product for the crops. It controls leaf spots, sheath blight, seedling blight etc. its dosage is 1gm per ltr of water per acre.
patta lapet ton vdia dwai dso ?
(en)
Punjab
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. .
Sir me b. Sc agri da student aa mera final year aa me kedi company vich apply kr skda te ki kma skda ?
(en)
Punjab
tusi pestiside waliya company da internetto address find karke othe interview de sakde ho. ya fir jo agriculture sambandi app aa rahiya hai ohna vich apply kar sakde ho. income tohadi interview te nirbhar kargi.
Punjab
Ok sir
ਸੈਪਰ ਦਵਾਈ ਪੱਤਾ ਲਪੇਟ ਸੁੰਡੀ ਨੂੰ ਮਾਰਦੀ ਹੈ ਦੱਸੋ ਜੀ ?
(en)
Chandigarh
ਕਿਰਪਾ ਕਰਕੇ ਤੁਸੀਂ ਦਵਾਈ ਦਾ ਸਾਲਟ ਜਾਂ ਉਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ..
Punjab
ਕਰਾਟੇ
Chandigarh
Moono
hnji Mardi hai
Punjab
ਬੱਕਰੇ ਬਲਾ ਦੂ ਸੁੰਡੀ ਆਲੇ
Punjab
ਬੱਕਰੇ ਬਲਾ ਦੂ ਸੁੰਡੀ ਆਲੇ
Punjab
ਬੱਕਰੇ ਬਲਾ ਦੂ ਸੁੰਡੀ ਆਲੇ
Punjab
ਬੱਕਰੇ ਬਲਾ ਦੂ ਸੁੰਡੀ ਆਲੇ
pusa 44 variety ?
(en)
Maharashtra
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
tell me the reason why these symptoms appear and due to which they appear
sir majj de than vichon dhar da fuara banda nale than apne app waggan lagda ?
(en)
Os nu Liquid Intavita NH 300ml 10-10ml swere shame Liquid Bovimen-GL 150ml 7ml rojana deo nall hi Injection Ifer-H 5ml ekk din chadd ke 3 Injection lao
sir ਝੋਨੇ ਤੋਂ ਬਾਅਦ ਕਿਹੜੀ ਮੱਕੀ ਲਾਈ ਜਾਵੇ ਅਤੇ ਉਸ ਦਾ ਕਿੰਨਾ ਝਾੜ ਰਹੇਗਾ ਮੱਕੀ ਤੋਂ ਬਾਅਦ ਕਿਹੜੀ ਕਣਕ ਬੀਜੀ ਜਾਵੇ ?
(en)
Maharashtra
jhone to bbad tucj1006 kisam la sakde ho eh bijayi to 45-55 din bad ktayi ayi tyar ho jandi hai. eh chare de taur te varti jandi hai.jekar pkavi makki beejna chahunde ho ta tuc PMh1 ja PMh2 kisam beej sakde ho ehna da jhaad 21-23 quintal prati acre hunda hai.
sir regent te aciphate de naal leaf blast te sheet blast naal keda fungicide milaya jave ?
(en)
Fungicide de lyi tuc Folicur@200ml ja validamycin@400ml prati acre de hisab nal mila ke spray kr skde ho.
Haryana
thanks sir
dr.ravinder singh ji iss dwai da rasult kis tera aa. sir pehli vaar hf vachi sooni aa. 2 month rahnde aa. iss nall vadiya lewa banju ?
(en)
Punjab
hnji ehda result bohat vadiya hai . tusi hun eh de deo te jado 1 month reh geya ta intavita-nh nu 10 ml svere te 10ml sham nu dena shuru karo. osda result v bohat vadiya milega.
19.19.19 nu ghare kiwe teyar kita janda hai ?
(en)
Punjab
ਤੁਸੀ ਘਰ ਵਿਚ ਡਾ.ਦਲਾਲ ਦਾ ਘੋਲ ਤਿਆਰ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir eh matara ikk Acre lyi dassi hai
Punjab
hanji jo dosage iss de vich dsi gyi hai uss nu ikk acre de li vart skde ho.
sir , per npk 19.19.19 vich tan tusi dap di doze 1 kg te urea di 500 gm di sefarish karde ho te dr dlall ghol ch tusi urea 2.5kg poun nu kehende ho
sir 19.19.19 di sparay nal fasal di paidavar kinni k vadh jandi hai eh sapary kinni k kargar sabit hundi hai fassal lyi ?
(en)
Punjab
npk 191919 ਫ਼ਸਲ ਦੀ ਗਰੋਥ ਅਤੇ ਪੈਦਾਵਾਰ ਵਧਾਉਣ ਲਈ ਬਹੁਤ ਹੀ ਵਧੀਆ ਹੈ ਇਸ ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਇਹ macronutrients ਪੌਦੇ ਦੀ ਗਰੋਥ ਲਈ ਬਹੁਤ ਜਰੂਰੀ ਹੁੰਦੇ ਹਨ ਇਸ ਸਪਰੇ ਨਾਲ ਇਹਨਾਂ ਦੀ ਕਮੀ ਨਹੀਂ ਅਉਂਦੀ ਜਿਸ ਨਾਲ ਫਸਲ ਦੀ ਗਰੋਥ ਅਤੇ ਪੈਦਾਵਾਰ ਵਧੀਆ ਹੁੰਦੀ ਹੈ ਇਸ ਡੋਜ 1ਕਿਲੋ ਪ੍ਰਤੀ ਏਕੜ ਹੁੰਦੀ ਹੈ
sir is buti nu 2 4 d mar dwegi ?
(en)
kinne ki jgah de vich ihh nadeen hai. ate iss ton pehla koi spray kri hai ja nahi
sir pataa lapet te gob di sundi layi regent plus aciphete di spray theek rahoo gi ja nahi ?
(en)
Acephate ne soondi nahi marni ihh hopper control krega. regent soondi control kregi.
Haryana
sir is davai naal keda fungicide mila sakde aa jo sheet blast end leaf blast te kam kare
sir ji baffalow ajj suu pi .tusi dasea si ki 100 gm gudd 100 gm sofn 50 gm haldi 50 gm joen kiha si tusi paun nu .eh 5 days keha si paun nu .sir ji eh ena samaan ok din ho pauna ga .ja ehi samaan nu 5 days pauna. matlab 100gm sofn ok din ch pauni a .ja ik din ch 20 gm pauni a .ehda hi Jo tusi Samman dasea si oh vi ena hi pAuna.please daseo detail ch jaldi. kyoki baffalow ajj suu pi .eh gudd de khade ch paa ke de sakde a.please jaldi daso ji ?
(en)
Gudd 250gm paona hai te eh sari ik din di khurak hai. agle day fir inna hi duna hai.
sir , ਪਿਆਜ ਦਾ ਕਣ ਕਿਵੇ ਤਿਆਰ ਕਿਤਾ ਜਾਂਦਾ ਹੈ ਪੂਰੀ ਜਾਣਕਾਰੀ ਦਿਉ ਜੀ ?
(en)
Chandigarh
ਖੇਤ ਦੀ ਤਿਆਰੀ: ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਲਈ ਪਨੀਰੀ ਰੋਪਣ ਵਿਧੀ ਦੀ ਵਰਤੋਂ ਕਰੋ ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ + ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬਚ ਜਾਂਦੇ ਹਨ
Punjab
veer jida jhone di paneeri tyar krde aa na pani ch pa k fr bori ch pa k ta k pungaara maar jaye mai ta eda beejya c khaint hoya c
Punjab
veer jida jhone di paneeri tyar krde aa na pani ch pa k fr bori ch pa k ta k pungaara maar jaye mai ta eda beejya c khaint hoya c
ਇਸ ਵਾਰ ਪ੍ਰਦਾਨ ਝੋਨਾ ਵਿੱਚ ਸੁੰਡੀ ਦੀ ਰੋਕਥਾਮ ਲ ਈ ਬਹੁਤ ਘੱਟ ਕੰਮ ਕਰ ਰਹੀ ਹੈ ਕੀ ਕਾਰਨ ਹੈ ?
(en)
Tuc iss di varto kis dhang nal kr rhe ho ate kehdi company di lai ke vart rhe ho. kirpa kr ke ihh dso
Punjab
ਮਹਿੰਦਰਾ ਕੰਪਨੀ ਦੀ ਇੱਕ ਏਕੜ ਵਿੱਚ 6 ਕਿਲੋ
sir dhan ki kheti me leaf par jung jaisa kuch lag gya h red sa to kya kre ?
(en)
iss ke upper bayer ki folicur@200ml ko 150 ltr pani mein dal kar prati acre pe spray krein.
hf cowa g 5-6 baar repeat hogi koi ilaaj daseo ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...
swaraj 855 da price ki hai ?
(en)
iss da lagbhag rate 7-8 lakh rs. hai. par iss da exact on road price tuhanu agency ton hi pta laggega. hun 855 da upperla model 900 wali series de vich kaddya hai. ho skda hai iss da 855 da rate ghat gya howe.
newholland 3630 da price kinna hai ?
(en)
Newholland 3630 alag alag model de vich aunda hai. ik simple aunda hai ik super de vich aunda hai ikk super Tx de vich aunda hai. 2010 wala model sbh ton kaamjab hai. iss da kharcha ghat hai.
iss da on road price agency ton hi pta kro.
sir , ford te newholland ch ki fark aa , eh ikkatthe ne ya alag ne ?
(en)
Ford hun auna band ho gya hai. newholland alag hai.
sir ik hf cow a g 5-6 baar repeat hogi koi solution daseo pls ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...
sir syngenta di taspa nd amistar bare jankari deo.eh ki km krdian hn nd kiss time jhone nu pa skde aa. both are same or not ?
(en)
Punjab
Taspa te amistar dono fungicide hai. Taspa de vich Propiconazole 13.9% + Difenoconazole 13.9% EC nam da salt hunda hai. jo ki fusarium ate leafy diseases nu rokda hai. iss di maatra 100ml prati acre de hisaab nal vart skde ho. Ate Syngenta Amistar vich azoxystrobin nam da salt maujood hunda hai. is di matra 300-400ml nu prati acre dehisab nal vartya janda hai.eh ulli roga to fasl da bcha kardi hai.
ਸਰ ਮਾਰਕੀਟ ਚ ਸਰੋਂ ਦਾ ਕੀ ਰੇਟ ਹੈ ਜੀ ?
(en)
iss da rate tuc app de vich hi check kr skde ho. 11 bje baad tuhanu rate show kr jawega.
Thanks
ki is samay matter di kheti ho sakdi hai.je haan tan kehra seed use kita ja sakda hai ?
(en)
Punjab
ਮਟਰ ਦੀ ਬਿਜਾਈ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ Iਮਟਰ ਦੀਆਂ ਕਈ ਕਿਸਮਾਂ ਜਿਵੇ AP-3, ਅਰਕਲ (ARKAL), Bonveele, PUNJAB-89, MATAR AGETA-6,MATAR AGETA-7. ਇਹਨਾਂ ਕਿਸਮਾ ਦਾ ਝਾੜ 35 ਤੋ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir g vashi de mohke ho gye aw koi hl dso ?
(en)
Rajasthan
tusi vashi nu wattnill homwopathic dwai deni suru kro ,ehh dr.jhon da product hai, isdia 10-10 drops din vich 3 varr deo , iss nu chara paunn ton 1 ghanta pehla deo , iss nal farak paa jawega...
Punjab
sir main dr.jhon de septovit te actinoplex de reha han te vashi da khoon kdh k v lya pr koi frk ni pe reha
Rajasthan
tuci wattnil dwai di varto kro , ehh mokia lyi he hai .. iss nal farak paa jawega..
torayi ki bell abhi choti h phal ki jyada pedavar kese hogi kya lagayen ?
(en)
Punjab
app fal ki achi paidawar k liye 2kg npk 130045 ko 150 litr pani mai mila kr per acre k hisab se spray kr skte ho.
sir torayi ki jyada pedavar ke liye khet me kya lagana chahiye ?
(en)
iss mein achi paidavar ke liye npk 191919@1kg ko 150 ltr pani mein daal kar prati acre pe spray krein.
tori ki bail par kis disease ka attack h ?
(en)
iske uper aap M-45@400gm ko 150 litre pani men mila kar prati acre ke hisab se spray karen.iske 5-7 din bad aap NPk 19:19:19@1 killo ko 150 litre pani men mila kar prati acre ke hisab se spray karen.
sir ji abhi bel choti h pichayi thi torayi sabhi kisano ki aa rahi h hamari nahi ateck to koi ni h ji
Haryana
goriya kyo ni lgdi
ਸਰ ਜੀ ਮੈ 15ਜੂਨ ਨੂੰ 257 ਹਾਈਬ੍ਰਿਡ ਝੋਨਾ ਲਗਾਈਆਂ ਵਾ ਸਤੰਬਰ ਵਿੱਚ ਵੱਡੀ ਜਾਵੇਗੀ ਫਿਰ ਅਗੇਤੀ ਆਲੂਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਕਿੰਨੇ ਦਿਨ ਵਿੱਚ ਆਲੂ ਤਿਆਰ ਹੋਣਗੇ ਫਿਰ ਕਣਕ ਬੀਜੀ ? ਜਾ ਸਕਦੀ ਹੈ ਦੱਸਣਾ ਪਲੀਜ ਧੰਨਵਾਦ ਜੀ
(en)
Punjab
ਹਾਂ ਜੀ ਤੁਸੀ ਸਤਬਰ ਦੇ ਆਖਰੀ ਹਫਤੇ ਤੋਂ ਅੱਧ ਅਕਤੂਬਰ ਤੱਕ ਆਲੂਆਂ ਦੀ ਬਿਜਾਈ ਕਰ ਸਕਦੇ ਹੋ ਬਾਕੀ ਤੁਸੀ ਬਿਜਾਈ ਸਮੇ ਚਲ ਰਹੇ ਮੌਸਮ ਦਾ ਜਰੂਰ ਧਿਆਨ ਰੱਖੋ ਤੁਸੀ ਆਲੂਆਂ ਦੀਆ ਅਗੇਤੀਆਂ ਕਿਸਮਾਂ ਜਿਵੇ ਕੁਫ਼ਰੀ ਸੁਰੀਯਾ(90-100 ਦਿਨ),ਕੁਫ਼ਰੀ ਚੰਦਰਮੁਖੀ(90ਦਿਨ),ਕੁਫ਼ਰੀ ਅਸ਼ੋਕਾ(75-80ਦਿਨ) ਅਤੇ ਕੁਫ਼ਰੀ ਪੁਖ਼ਰਾਜ (70ਦਿਨ ) ਲਗਾ ਸਕਦੇ ਹੋ
Punjab
Thanks
Punjab
ਦਸਣਾ ਸਰ
sir taji majh suyee nu kis company di Kehri feed deni chahidi hai dhudh vadh sake ?
(en)
Punjab
tuci majjh nu Cargil di Transition mix feed deni suru kro, iss nu tuci 3 kilo dudh magar 1 kiloo de hisab nal deo , bakki tuci 250 gram guur , 3 kilo dalia changi trah rinn ke fir uss vich 100 gram saro da tel mix krke dena suru kro , ehh tuci swere sham de skde ho, iss trah 5-7 din deo, iss trah duudh vaddh jawega...
sir bifenthrin kine din da result aa ?
(en)
ihh jhone de vich 200ml prati acre paindi hai. iss di varto patta lapet, tna shedak, green hopper de lyi kiti jandi hai. iss nu 150 ltr paani de nal mila ke prati acre te spray kr skde ho. Narme de vich iss di maatra 300ml prati acre hai..Narme de vich ihh white fly, soondi ate rass choosan wale keeta nu rokdi hai. iss da result 15 dina da hai.
Punjab
thanks sir
sir ji me happy seeder leni he ta menu daso ki (kamboj best a ke jaggatjit ?
(en)
Jagatjit wala happy seeder jyada kaamjab hai. iss di working jyada wdia hai ate iss de model v different aunde hnn. ihh heavy duty de vich hai.
sir Happy seeder nal kanak de Chad te kina asr penda he katda he ke vad da he
Punjab
Bhut Vdia result ji mai pisle sal v beji c mere kol khud da happy seedar ji te mere pind es time 12happy seedar ne 400 kila kannak de bijae hoi Sade pind pisle sal Hor jankari lae contact me 7589310987
Punjab
es bare ta sir nu v pta ni bai Kamboj no1 company nd Dhaliwal. 3x happy seedar ne aa dono Hor koi v 3x happy seedar Nhi Hor jankari lae contact kr sakde o 7589310987
Pr 114 me jo 35 din ki h patte bahut sukh rahe h aur futaw b kam h kya reason h ?
(en)
iss de vich fungus de kaarn dhabbe bn rhe hnn ate patte sukk rhe hnn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਸਰ ਆਹ ਮੱਝ ਦੇ ਗਲ ਤੇ ਹੋ ਗਿਆ ?
(en)
Punjab
ਇਹ ਹਜੀਰ ਹੈ ਇਸ ਦੇ ਲਈ Injection Ifer-H 5ml 4 din chadd ke 5 Injection lgao ji.
sir g 1acre Jhona dusre jhone de mukable bhut ghat foat Kitti a te kad v chotta a urea v brabr pai a hun urea te poori hogi hun ki paiye k oh v doosre jhonne de brabr hojje koi spray Howe te dsso g
(en)
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
sir mini mixser bare kuj daseo ke hunda g ?
(en)
Punjab
mineral mixture nal pashu de sarir di kami purri hundi hai , sarir di vdia growth hundi hai, tuci Agrimin super powder 50 gm de hisab nal de skde ho, iss nal growth hundi rehndi hai, isda vdia result hai ..
Sir ji amrood lagge han os vich bahut jaida sundi payi jandi ki main eh dwayi pa sakda ha Je paoni a te kis tra use krni a ja koyi hor dwayi a dasseo ji plz ?
(en)
Nahi ji ihh spray soondi de lyi kam nahi kregi. ihh ikk fungicide hai. soondi de lyi quinalphos@4ml prati ltr pani de nal mila ke paudya te sray kro.
amrud ki kheti ke baare mein Jankari leni hai ?
(en)
प्रसिद्ध किस्में और पैदावार Punjab Pink: इस किस्म के फल दरमियाने से बड़े आकार और आकर्षक रंग के होते हैं गर्मियों में इनका रंग सुनहरी पीला हो जाता है इसका गुद्दा लाल रंग का होता है जिसमें से अच्छी खुशबू आती है इसमें टी एस एस की मात्रा 10.5 से 12 प्रतिशत होती है इसके एक बूटे की पैदावार तकरीबन 155 किलो तक होता है Allahbad Safeda: यह दरमियाने कद की किस्म है जिसका बूटा गोलाकार होता है इसकी टहनियां फैली हुई होती हैं इसका फल नर्म और गोल आकार का होता है इसके गुद्दे का रंग सफेद होता है जिस में से आकर्षित खुशबू आती है इसमें टी एस एस की मात्रा 10 से 12 प्रतिशत होती है Arka Amulya: इसका बूटा छोटा और गोल आकार का होता है इसके पत्ते काफी घने होते हैं इसके फल बड़े आकार के, नर्म, गोल और सफेद गुद्दे वाले होते हैं इसमें टी एस एस की मात्रा 9.3 से 10.1 प्रतिशत तक होती है इसके एक बूटे से 144 किलोग्राम तक फल प्राप्त हो जाता है Sardar: इसे एल 49 के नाम से भी जाना जाता है यह छोटे कद वाली किस्म है, जिसकी टहनियां काफी घनी और फैली हुई होती हैं इसका फल बड़े आकार और बाहर से खुरदुरा जैसा होता है इसका गुद्दा क्रीम रंग का होता है खाने को यह नर्म, रसीला और स्वादिष्ट होता है इसमें टी एस एस की मात्रा 10 से 12 प्रतिशत होती है इसकी प्रति बूटा पैदावार 130 से 155 किलोग्राम तक होती है बिजाई का समय फरवरी-मार्च या अगस्त-सितंबर का महीना अमरूद के पौधे लगाने के लिए सही माना जाता है
dr sahib jhona es tran ho reha hai es te kehri spray karie ?
(en)
iss dia jda de vich fungus aa rhi hai. Tuc upl di saaf@400gm ja thiophanate methyl@300gm ja folicur@200ml di prati acre de hisab nal spray kr skde ho. Folicur ton bina baki spreha nu urea de nal mix kr ke v paa skde ho.
Padan paun naal jhone di growth te frk penda k nhi ?
(en)
ihh sirf insecticide da kam krdi hai. ihh kise v growth da kam nahi krdi hai. ihh sirf soondi nu rokdi hai. ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. iss di varto tuc jhona lgaun ton 35-40 dina baad soondi da hamla dekh ke kr skde ho.
audio sunn ke dasso ji ?
(en)
Gurpreet ji photoa dekh lyia hnn. iss dia jda gal rhia hnn. ate iss de upperle pattya di prali jehi bn rhi howegi. iss de vich urea de nal thiophanate methyl@300gm ja carbendazim@400gm ja tata di master@400gm ja antracol@500gm ja safilizer@500gm nu mila ke paa deo. ja fir ihna spreha de vicho kise di spray kr deo. ihh bimaari thik ho jawegi. iss de vich nematode nahi hai.
ਪੱਤਾ ਲਪੇਟ ਲਈ ਪਰੋਕਲੇਮ ਦਾ result ਕਿਵੇ ਆ ?
(en)
Han ji ihh v soondi di roktham da kam krdi hai. iss da v result wdia hai. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Punjab
ਧੰਨਵਾਦ ਜੀ
7195 ?
(en)
kirpa kr ke apna swal vistar nal pucho.
Punjab
gobi showroom
tell me the reasons why these symptoms appear in sugarcane and its management. mainly these symptoms appear severe in variety 89 and less in 238 variety. these photos are of upper leafs and lower leafs are more yellow in colour.. please suggest me the remedies and reason of this?
(en)
sir ਝੋਨੇ ਤੇ ਸੂਫਰ ਪਾਉਣ ਦਾ ਕੋਈ ਫਾਇਦਾ ਹੈ ?
(en)
Ihh phosphorus di kami nu poori krdi hai. iss ton ilaava jekar jhone de vich pani ghat khad da hai tan iss nal pani khadan lagg janda hai. ihh DAP wala kam hi krdi hai.
sir ji potassium lai konsi dawai bartni chahidi and kini gerni chahidi please btao ji ?
(en)
App npk 130045@2kg prati acre ke hisaab se daal skte ho. iss ke ilaava potassium liquid mein aati hai woh 500ml prati acre ke hisaab se spray kr skte ho. ja fir direct potash daal skte ho.
ਸਰ ਮੈਂ ਘਰ ਵਿੱਚ ਕਿਨੂੰ ਤੇ ਨਿੰਬੂ ਦੇ ਬੂਟੇ ਲਗਾਏ ਹਨ ਅੱਜ 2 ਮਹੀਨੇ ਦੇ ਕਰੀਬ ਲਗਾਇਆਂ ਨੂੰ ਹੋ ਗੇ ਪਰ ਨਵੀਂ ਫੋਟ ਨਹੀਂ ਚੱਕ ਰਹੇ ।ਅਤੇ ਇੱਕ ਆਉਲਾ ਜੋ6 ,7ਸਾਲ ਦਾ ਹੈ ਓ ਫਲ ਨਹੀ ਚੱਕਦਾ ਵਿਸਥਾਰ ਨਾਲ ਜਾਨਕਾਰੀ ਦਿਓ 11 ਤਰੀਕ ਨੂੰ ਸਵਾਲ ਕੀਤਾ ਸੀ ਅਜੇ ਤੱਕ ਕੋਈ ਉਤਰ ਨਹੀ ਮਿਲਿਆ ?
(en)
Maharashtra
kirpa karke eh daso k tuc kinnow te nimbu de boote nu khaad de taur te ki kuch paya hai 2 mahineya vich ta jo tuhanu is bare poori jankari diti ja sake. ate aula da boota tuc beej nal laya hai ja isdi kalam lgayi hai ta joo tuhanu is bare poori janakari diti ja sake.
pussa Jhona mahine to uppar hogya lagge nu kad ni kar reha ki pouna chahida growth lyi ?
(en)
Jhone de vich height de lyi iss de upper Hoshi@400ml ja oswal da jalwa@300ml ja triacontanol@250ml ja dr.dalal ghol di prati acre de hisab nal spray kro.
sir ga sui c te matatsis ho gai ha te than de oper grolia baj gyi hai sir than de bcha lyi koi hal daso te vadia injection ?
(en)
Punjab
tuci isde dudh di janch krwao , atte mastitis di bimari da pta lgwao , bakki iss nu Skinovet homeopathic dwai 10-10 din vich 3 varr ate Teat-krack homeopathic dwai dia 10-10 drops din vich 3 varr deo , enna dona vich adhe ghnte da farak rakho, atte VItam-H liqued 10 ml rojana deo ...