Manage Expert Answers

Search

Total Count :- 258604

ਖੁੰਬਾਂ ਦੀ ਖੇਤੀ ਦੀ ਜਾਣਕਾਰੀ ਦਿੱਤੀ ਜਾਵੇ ?

(en)
Posted by
manbhinder Singh (8847244532)
manbhinder Singh
Punjab
Sangrur
Write Answer
Posted Date (13 Aug 2018 03:01 PM) Assigned Date (-)
Answered Date (13 Aug 2018 03:10 PM) Translated Date (05 Feb 2021 05:39 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

dr.ravinder singh ji sir main apni tajji soohi hf cow noo ik time cargill di t20 fresher feed start kiti aa .te sir main ik time osnoo vadiya dailya daina chonda aa.par main daliya rinnan di bjaiye paani vich phoo k daina chonda aa.te osnu kheri kheri cheej kini kini matra vich dewa phoo k.sir please help me ?

(en)
Posted by
inderpal (9815474241)
inderpal
Punjab
Kapurthala
Write Answer
Posted Date (13 Aug 2018 02:58 PM) Assigned Date (-)
Answered Date (13 Aug 2018 03:05 PM) Translated Date (-)

tuci tajji suii cow nu Cargil di Transition mix feed deo , ehh tuci 3 kilo dudh de mgar 1 kilo feed de hisab nal deo , baki jekar tuci dalia bhigo ke pana hai tan tuci uss vich Livoferrol liqeud mix krke pashu nu khilao , kyuki ehh hajam late howegi, baki tuci 1.30 kilo tak din vich dalia khilla skde ho,..

sir meri Buffalo nu 2.5 month ho gai sui nu heat ch nai aayi koi hall daso ?

(en)
Posted by
kulwant singh (9855335960)
kulwant singh
Punjab
Sangrur
Write Answer
Posted Date (13 Aug 2018 02:54 PM) Assigned Date (-)
Answered Date (13 Aug 2018 10:19 AM) Translated Date (-)

ਤੁਸੀ ਮੱਝ ਨੂੰ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 21 ਗੋਲੀਆਂ ਦੀ ਪੈਕਿੰਗ ਹੁੰਦੀ ਹੈ , ਇਸਦੀ ਰੋਜਾਨਾ 1 ਗੋਲੀ ਦਿਓ ਇਸਦੇ ਨਾਲ ਤੁਸੀ Obamine powder ਵੀ ਦੇ ਸਕਦੇ ਹੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ

ਇਹ ਕਿੰਨੀ ਮਾਤਰਾ ਵਿਚ ਪਾਉਣੀ ਹੈ ?

(en)
  • 1
Posted by
jassy mansahia (9876563661)
jassy mansahia
Punjab
Mansa
Write Answer
Posted Date (13 Aug 2018 02:43 PM) Assigned Date (-)
Answered Date (14 Aug 2018 09:19 AM) Translated Date (-)

kirpa kr ke iss da salt dso iss de vich kehda salt hai.

dhan ke khet me sir gurgehu vali ghas jyada ho gayi hai kon si esprey karu taki ye ghas mar jaye plese sir help mai ?

(en)
Posted by
Rajesh tomar (8279516122)
Rajesh tomar
Uttar Pradesh
Aligarh
Write Answer
Posted Date (13 Aug 2018 02:43 PM) Assigned Date (-)
Answered Date (14 Aug 2018 09:19 AM) Translated Date (-)

kirpa iss kk photo bhejein aur yeh bhi btaayein ki dhaan kitne din ka hai.

Answered Date (13 Aug 2018 02:48 PM) Translated Date (-)

kya karen sir batayen

Answered Date (13 Aug 2018 02:59 PM) Translated Date (-)

sir mujhe koi jawab ni mila abhi tak

Answered Date (14 Aug 2018 12:41 PM) Translated Date (-)

sir harvindar saranji mene photo bhej di h plese batayn

ਸਰ ਜੀ ਇਸੇ ਕਿ ਬਿਮਾਰੀ ਹੈ ਜੀ ?

(en)
  • 1
Posted by
Gurpreet singh (9417955277)
Gurpreet singh
Punjab
Mansa
Write Answer
Posted Date (13 Aug 2018 02:43 PM) Assigned Date (-)
Answered Date (14 Aug 2018 12:46 PM) Translated Date (-)

isde uper tuc copper oxychloride @3 gm nu prati litre pani de hidab nal spray karo.

sir g 13-0-45 di spry narme nu ik acer wich kini dose chaidi aaa ?

(en)
Posted by
sukhdev (9464032224)
sukhdev
Punjab
Muktsar
Write Answer
Posted Date (13 Aug 2018 02:39 PM) Assigned Date (-)
Answered Date (13 Aug 2018 09:29 AM) Translated Date (-)

13:00:45@2kilo nu 150ltr paani vich rlaa ke prti acre lyi spray kro

sir ji jehda Dana tyar krwane hai oh vdia rahenda ja tiwana feed pauni vdia .daseo some ch ki best a.and eh Dana jekar pauna ta oh 6 kilo dudh mAgar Kinna pauna .and jekar tiwana feed pauni a ta oh 6 kilo dudh mAgar kinni pauni a.detail ch daso jaldi ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (13 Aug 2018 02:39 PM) Assigned Date (-)
Answered Date (13 Aug 2018 03:12 PM) Translated Date (-)

tuci uss nu ghar vich dana tyar krke deo , ehh tuci 3 kilo dudh magar 1 kilo dehisab nal deo , jekar dudh 6 kilo hai tan 2 kilo tak de skde ho, ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ..

sir/madam g jhone utte patta lpate sundi bahut aa g pehla Labda 4.9%kiti c par koi fiyda ni hoya hun krhi spray kiti jave jhona 45dina daa g ?

(en)
Posted by
Lovepreet singh (9478174174)
Lovepreet singh
Punjab
Bathinda
Write Answer
Posted Date (13 Aug 2018 02:37 PM) Assigned Date (-)
Answered Date (13 Aug 2018 05:21 PM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

sir ji baffalow suui nu 5 din ho Gaye ta ohnu Kinna Dana pauna ok din Da ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (13 Aug 2018 02:36 PM) Assigned Date (-)
Answered Date (13 Aug 2018 10:40 AM) Translated Date (-)

hnji majj nu dana osdi milk prodcution de aadhar te ditta janda hai. means ke 3kg milk de magar 1 killo dana pona chahida hai.

13 Aug 2018

thanks

sir ji baffalow ajj suui aa ohnu leti kinne Dina tak paun lAgna and kinni pauni aa ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (13 Aug 2018 02:35 PM) Assigned Date (-)
Answered Date (13 Aug 2018 03:10 PM) Translated Date (-)

tuci uss nu suun ton badd 10 din tak leti de sakde ho , ehh tuci 2 kilo tak de sakde ho..

sofn 100gm and Jeon 50 gm eh vi ok din di khurakh a ji daseo ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (13 Aug 2018 02:34 PM) Assigned Date (-)
Answered Date (13 Aug 2018 09:25 AM) Translated Date (-)

hnji eh v ik din di khurak hai.

ਕੱਦੂ ਪੀਲੇ ਹੋ ਗਏ ਹੈ ਕੋਈ ਦਵਾਈ ਦੱਸੋ ?

(en)
  • 1
Posted by
baljinder singh (6280450322)
baljinder singh
Punjab
Barnala
Write Answer
Posted Date (13 Aug 2018 02:34 PM) Assigned Date (-)
Answered Date (14 Aug 2018 12:47 PM) Translated Date (-)

isde uper tuc M-45@400gm nu 150 litre pani vich mila ke prati acre dehisab nal spray karo.

image dekh ke dasna ki problem han ?

(en)
  • 2
Posted by
shamsher Singh (9878719070)
shamsher Singh
Punjab
Hoshiarpur
Write Answer
Posted Date (13 Aug 2018 02:30 PM) Assigned Date (-)
Answered Date (13 Aug 2018 05:20 PM) Translated Date (-)

ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.

sir aa dwai kanak wale dhol vich paa skhde aa koi nuksaan ta nhi susri to ?

(en)
  • 1
Posted by
Lovepreet singh (9478174174)
Lovepreet singh
Punjab
Bathinda
Write Answer
Posted Date (13 Aug 2018 02:28 PM) Assigned Date (-)
Answered Date (13 Aug 2018 05:03 PM) Translated Date (-)

Han ji ih golia tuc kanak de vich paa skde ho. ihna nu kapde vich bann ke pauna hai. ihh salphos dia golia hnn. ihna di smell bhut gandi aundi hai.

ਝੋਨਾ ਪੀਲੇ ਹੁੰਦੇ ਹੈ ਕਿ ਕਰਨਾ ਚਾਹੀਦਾ ਹੈ ?

(en)
Posted by
Gurmeet Brar (7508570049)
Gurmeet Brar
Punjab
Bathinda
Write Answer
Posted Date (13 Aug 2018 02:28 PM) Assigned Date (-)
Answered Date (13 Aug 2018 05:21 PM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.

kheri spray pta lpate sundi te vadia results aa ?

(en)
Posted by
Gurmeet Singh (9478420096)
Gurmeet Singh
Punjab
Ferozpur
Write Answer
Posted Date (13 Aug 2018 02:23 PM) Assigned Date (-)
Answered Date (13 Aug 2018 09:31 AM) Translated Date (-)

ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

सर हमने एक एकङ में सफेदे लगाए हुए इससे जमीन कि उपजाऊ शक्ति कम न हो जाए, उपजाऊ शक्ति पर क्या असर होता है ?

(en)
Posted by
saheb Ram manda (9467487746)
saheb Ram manda
Haryana
Sirsa
Write Answer
Posted Date (13 Aug 2018 02:22 PM) Assigned Date (-)
Answered Date (13 Aug 2018 05:06 PM) Translated Date (-)

Han ji inn se mitti ki upjau shakti kuch hadd tak khatan ho jati hai. kyuki yeh khet ka bhut sara pani kheechte hai. inni jde jyada lambi faili hoti hai.

13 Aug 2018

ऊखाङने के बाद तो ज्यादा दिनों तक असर नहीं रहे गा क्या रहेगा तो कितने दिनों तक रहेगा जमीन कितने दिनों में नोरमल हो जाएगी

13 Aug 2018

Ukhaadne ke baad moongi ja guar ki fasal ki bijaayi kr ke uss ko khet mein hi hal se mix kr de.. yeh green manure ka kaam kr jayegi. iss se jameen thik ho jayegi.

13 Aug 2018

यानी एक फसल के बाद जमीन पहले जेसी है जाएगी ok अब सफेदे उखाङ कर क्या बोना चाहिए कणक या सरसों

13 Aug 2018

App halki faslein boyein. jaise ki moong, guar, sarso etc. ...

13 Aug 2018

Jameen thik ho jayegi.

13 Aug 2018

Thanks sir

Answered Date (13 Aug 2018 02:26 PM) Translated Date (-)

Sorry उपजाऊ शक्ति कम तो न हो जाए

patta lapet te padan assar karrnge ?

(en)
Posted by
Gurjant singh (8728059211)
Gurjant singh
Punjab
Tarn Taran
Write Answer
Posted Date (13 Aug 2018 02:22 PM) Assigned Date (-)
Answered Date (13 Aug 2018 09:35 AM) Translated Date (-)

ਹਨਜੀ ਪਦਾਨ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਕਰ ਦਿੰਦੀ ਹੈ.. ਇਸਦੀ ਡੋਜ 5-7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ.. ਇਸ ਤੋਂ ਇਲਾਵਾ ਤੁਸੀਂ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰ ਸਕਦੇ ਹੋਂ

ਝੋਨੇ ਦੀ ਫਸਲ ਦਾ ਨਿਸਾਰੇ ਤੇ ਯੂਰੀਆ ਪਾਉਣੀ ਹੈ ਜਾ ਨਹੀ ?

(en)
Posted by
ਹਰਪਾਲ ਸਿੰਘ (9592980523)
ਹਰਪਾਲ ਸਿੰਘ
Punjab
Tarn Taran
Write Answer
Posted Date (13 Aug 2018 02:18 PM) Assigned Date (-)
Answered Date (13 Aug 2018 03:23 PM) Translated Date (-)

ਜੇਕਰ ਝੋਨੇ ਦਾ ਨਿਸਾਰਾ ਛੇਤੀ ਹੋ ਰਿਹਾ ਹੈ ਤਾਂ ਤੁਸੀ ਇਸਦੇ ਵਿਚ ਯੂਰੀਆ 10-15 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਨਿਸਾਰਾ ਰੁੱਕ ਜਾਂਦਾ ਹੈ ਬਾਕੀ ਤੁਸੀ ਝੋਨੇ ਦੇ ਨਿਸਾਰੇ ਸਮੇ ਵਧੀਆ ਝਾੜ ਅਤੇ ਵਧੀਆ ਦਾਣਿਆਂ ਦੇ ਲਈ ਪੋਟਾਸ ਅਤੇ ਬੋਰੋਨ ਦੀ ਸਪਰੇ ਕਰ ਸਕਦੇ ਹੋ

Jdo majj suue c us to 10 din bad fat 7.5 c hun 1 month bad 5.8 ho gye khhrak v bhute aa ?

(en)
Posted by
Dilpreet Singh (7340977798)
Dilpreet Singh
Punjab
Ferozpur
Write Answer
Posted Date (13 Aug 2018 02:14 PM) Assigned Date (-)
Answered Date (13 Aug 2018 11:19 AM) Translated Date (-)

ਤੁਸੀ ਪਸ਼ੂ ਚਾਰੇ ਦਾ ਨਾਲ ਨਾਲ 100 ਗ੍ਰਾਮ ਕੈਲਸ਼ੀਅਮ ਅਤੇ 100 ਗ੍ਰਾਮ ਸਰੋਂ ਦਾ ਤੇਲ ਤੇ ਇੱਕ ਚੁਟਕੀ ਨਮਕ ਪਾ ਕੇ ਸੱਤ ਦਿਨ ਤੱਕ ਖਵਾਓ ਇਸ ਨਾਲ ਫੈਟ ਵੱਧ ਜਾਵੇਗੀ ਜਾਂ ਫਿਰ ਦੇਸੀ ਕਪਾਹ ਦੇ ਵੜੇਵੇ ਜੇਕਰ ਮਿਲਦੇ ਹੈ ਤਾਂ ਚਾਰੋ ਤੇ ਬੀਟੀ ਕਾਟਨ ਦੀ ਵਰਤੋਂ ਬਿਲਕੁੱਲ ਨਹੀ ਕਰਨੀ

ਸਰ ਜੀ BAYER ਦੀ NATIVO ਅਤੇ SYNGENTA ਦੀ AMISTAR TOP ਦਾ ਝੋਨੇ ਉੱਪਰ ਉੱਲੀ ਰੋਗ ਸੰਬੰਧੀ ਕੀ - ਕੀ RESULT ਹਨ ਇਹਨਾਂ ਵਿੱਚੋਂ ਕਿਹੜੀ BEST ਆ ਇਹ ਦਵਾਈਆਂ ਕਿੰਨੇ ਦਿਨਾਂ ਦਾ RESULT ਦਿੰਦੀਆਂ ਹਨ ਕੀ ਇਹਨਾਂ ਦਾ ਛਿੜਕਾ ਕਰਨ ਨਾਲ ਝੋਨੇ ਦੇ ਝਾੜ ਵਿੱਚ ਵਾਧਾ ਹੁੰਦਾ ਹੈ ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (13 Aug 2018 02:11 PM) Assigned Date (-)
Answered Date (13 Aug 2018 10:09 AM) Translated Date (-)

ਇਹਨਾਂ ਦੋਵਾਂ ਦਾ ਰਿਜਲਟ ਵਦੀਆ ਹੈ .. ਇਹ ਦੋਵੇਂ ਉੱਲੀ ਰੋਗ ਦੀ ਰੋਕਥਾਮ ਕਰਨ ਲਈ ਵਰਤੇ ਜਾਂਦੇ ਹੋਂ.. ਤੁਸੀਂ ਦੋਵਾਂ ਵਿਚੋਂ ਕੋਈ ਵੀ ਇਸਤੇਮਾਲ ਕਰ ਸਕਦੇ ਹੋਂ.. ਜੇਕਰ ਨੇਟਿਵੋ ਵਰਤਦੇ ਹੋਂ ਤਾਂ ਇਸਦੀ ਡੋਜ 80-120gm ਅਤੇ ਜੇ ਅਮਿਸਟਾਰ ਟਾਪ ਵਰਤਦੇ ਹੋਂ ਤਾਂ ਇਸਦੀ ਡੋਜ 300-400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ..ਇਹਨਾਂ ਦਾ ਅਸਰ 18 ਦਿਨਾਂ ਤਕ ਰਹਿੰਦਾ ਹੈ

sir 2 mahine di khatii lassi payi hai , ki ehh patta lapet lyi kam kr skdi hai , isdi varto kive krni hai ?

(en)
Posted by
amar Singh (9463277638)
amar Singh
Punjab
Ferozpur
Write Answer
Posted Date (13 Aug 2018 02:10 PM) Assigned Date (-)
Answered Date (13 Aug 2018 09:50 AM) Translated Date (-)

hnj tusi 2 mhine purani lassi da istemaal kr skde hon..isdi matra 4 litre nu 150 litre pani vich mila ke prati acre de hisab nal varto.

ਮੱਝ ਦਾ ਨਾ ਬੋਲਣ ਦਾ ਕਾਰਨ ਦੱਸੋ ?

(en)
Posted by
ਹਰਪਾਲ ਸਿੰਘ (9592980523)
ਹਰਪਾਲ ਸਿੰਘ
Punjab
Tarn Taran
Write Answer
Posted Date (13 Aug 2018 02:09 PM) Assigned Date (-)
Answered Date (13 Aug 2018 11:16 AM) Translated Date (-)

ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ , ਸਭ ਤੋਂ ਵੱਡਾ ਕਾਰਨ ਹੈ ਸਹੀ ਸਾਰੇ ਖਣਿਜ਼ ਤੇ ਵਿਟਾਮਿਨਾ ਦੀ ਪੂਰਤੀ ਵਾਲੀ ਫੀਡ ਨਾਂ ਮਿਲਣਾ, ਬਾਕੀ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ, ਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧ, ਬਾਕੀ ਅੱਜਕਲ ਰੇਆਂ ਸਪਰੇਆਂ ਵਾਲੇ ਪੱਠੇ ਤੇ ਚਾਰੇ ਤੇ ਯੂਰੀਆਂ ਦੀ ਲੋੜ ਤੋਂ ਜਿਆਦਾ ਵਰਤੋ ਵੀ ਕਾਰਨ ਹੈ

Answered Date (13 Aug 2018 02:22 PM) Translated Date (-)

vitamin di khat

Answered Date (16 Aug 2018 08:30 AM) Translated Date (-)

sir merian buffallows da dudh bahut patla ho reha koi ilaj daso ji

sir feeradon chawal ch paa skde han isda koi nuksan tan nhi hai ?

(en)
Posted by
manpreet (9855458321)
manpreet
Punjab
Ludhiana
Write Answer
Posted Date (13 Aug 2018 02:06 PM) Assigned Date (-)
Answered Date (13 Aug 2018 09:47 AM) Translated Date (-)

ਨਹੀਂ ਜੀ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ... ਤੁਸੀਂ ਇਸ ਨੂੰ ਝੋਨੇ ਵਿੱਚ ਪਾ ਸਕਦੇ ਹੋਂ.. ਇਹ ਨਿਮਾਟੋਡ ਦੀ ਰੋਕਥਮਾਂ ਲਈ ਵਰਤੀ ਜਾਂਦੀ ਹੈ ..

ਸਰ ਜੀ BIFENTHIRN 10% ਦੀ ਵਰਤੋਂ ਝੋਨੇ ਉੱਪਰ ਕਰਨ ਤੇ ਕੀ ਬਾਅਦ ਵਿੱਚ ਕਾਲੇ ਤੇਲੇ ਦਾ ਹਮਲਾ ਜਿਆਦਾ ਹੁੰਦਾ ਹੈ ਜਾ ਤੇਲਾ ਮਰਦਾ ਹੀ ਨੀ ਕੀ ਇਹ ਗੱਲ ਸੱਚ ਹੈ ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (13 Aug 2018 02:05 PM) Assigned Date (-)
Answered Date (13 Aug 2018 05:07 PM) Translated Date (-)

ihh jhone de vich 200ml prati acre paindi hai. iss di varto patta lapet, tna shedak, green hopper de lyi kiti jandi hai. iss nu 150 ltr paani de nal mila ke prati acre te spray kr skde ho. Narme de vich iss di maatra 300ml prati acre hai..Narme de vich ihh white fly, soondi ate rass choosan wale keeta nu rokdi hai.

sir ji jo tuhanu me puchya os gl da jabaab deo ....ee tuc menu pehla v ds chuke o .

धान सूख रहे हैं खैरा रोग लग रहा है ?

(en)
Posted by
ज्ञानदास मौर्य (9793070092)
ज्ञानदास मौर्य
Uttar Pradesh
Siddharthnagar
Write Answer
Posted Date (13 Aug 2018 02:03 PM) Assigned Date (-)
Answered Date (13 Aug 2018 09:41 AM) Translated Date (-)

खैरा रोग की रोकथाम के लिए फसल पर ५ कि०ग्रा० जिक सल्फेट२.५ कि०ग्रा०बुझे चूने के सा१०००लीटर पानी मे मिलाकर प्रति हैक्टर( क्रमशः१००ग्राम एवं ५०ग्राम प्रति नाली) छिड़काव करना चाहिए पौधशाला मे उपरोक्त के दो छिड़कावबुवाई के १० तथा२० दिन बाद करने चाहिए बुझा हुआ चूना उपलब्ध न होने पर २ प्रतिशत यूरिया तथा जिक सल्फेट का छिड़काव करे

organic farming start krni a wheat di dseo detail ch organic products vare ?

(en)
Posted by
Gupreet Singh (9876347471)
Gupreet Singh
Punjab
Barnala
Write Answer
Posted Date (13 Aug 2018 02:00 PM) Assigned Date (-)
Answered Date (18 Aug 2018 11:06 AM) Translated Date (-)

same - same kisana di mang de mutabik organic farming di training diti jandi rehdi hai is bare jeada jankari lai tusi Amarnath Singh 9815000112 nal samparak kar sakde ho.

सर धान में केंचुआ लग रहा है उसकी रोकथाम के लिए कोई उपाय बताएं ?

(en)
Posted by
pradeep (8085551077)
pradeep
Madhya Pradesh
Raisen
Write Answer
Posted Date (13 Aug 2018 01:56 PM) Assigned Date (-)
Answered Date (14 Aug 2018 12:48 PM) Translated Date (-)

केंचुआ मित्र कीट है इनकी रोकथाम के लिए कोई भी स्प्रे नहीं की जाती

Sir g 36% mono ghobh di sundi mardi aa kine din assar ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (13 Aug 2018 01:54 PM) Assigned Date (-)
Answered Date (13 Aug 2018 09:54 AM) Translated Date (-)

hnji eh gobh di soondi di roktham krdi hai... isdi matra 150-800 ml nu 150 litre pani vich mila ke prati acre de hisab nal spray karo. .. isda asar 15-18din tk rehnda hai...

sir jhone ch padan pai nu 1 week hone gaya per pata lpate sundi payi aa koi spray krani payu k nhi ?

(en)
Posted by
Gurmeet Singh (9478420096)
Gurmeet Singh
Punjab
Ferozpur
Write Answer
Posted Date (13 Aug 2018 01:45 PM) Assigned Date (-)
Answered Date (13 Aug 2018 03:25 PM) Translated Date (-)

Patta Lapet di kudrati roktham eh hai k eh meeh pain de nal jhad jandi hai.jado meeh painda hai ta eh meeh de nal paudhe to neeche dig jandi hai ate kyuki is de pair nahi hunde ta eh fasl ute dubara hamla nahi kardi . Jekr thonu meeh di sbavana lgdi hai tan tuc hje spray nu rehn dvo.baad vich isdi roktham tuc spray nal v kar sakde ho jis layi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.

Answered Date (13 Aug 2018 09:56 AM) Translated Date (-)

ਹਨਜੀ ਤੁਸੀਂ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

Answered Date (13 Aug 2018 02:06 PM) Translated Date (-)

hnji spary kr dao

13 Aug 2018

kheri da rjlat vadia auga

13 Aug 2018

permethrin 25%

cow ( gay )( 1)ashwagandha ka kya faida hai (2)tulshi ka kya faida h (3)aawla ka kya faida h (4)bargat ka kya faida h (5)sababul ka kya faida hai es ka aalag alag fayda btao na kya faida hota hai khilane se ?

(en)
Posted by
vivek vyas (9685359988)
vivek vyas
Madhya Pradesh
Khandwa
Write Answer
Posted Date (13 Aug 2018 01:45 PM) Assigned Date (-)
Answered Date (13 Aug 2018 03:14 PM) Translated Date (-)

ehh pashu vich suun ton badd usdi dard marnn da km krdia hai , tuci enna saria nu 20 -20 gram krke 1.30 liter pani vicch ubaal changi trah kahra bnna ke pashu nu de skde ho ,iss nu 4-5 din tak deo , iss nal anndar di safai hundi hai atte dudh vich vaddha hunda hai ..

Madhya Pradesh

13 Aug 2018

sir jese ji alag alag ka ki agar ye likhaya to ye faida hoga mujhe ye janna h

सर अगर विदेशी सब्जियों जैसे लेट्यूस, ब्रोकली, red cabbage, strawberry, swiss chard, की खेती करते हैं तो उन्हें बेचे कहाँ कृपया बताएं ?

(en)
Posted by
pankaj (7827044532)
pankaj
Haryana
Faridabad
Write Answer
Posted Date (13 Aug 2018 01:39 PM) Assigned Date (-)
Answered Date (18 Aug 2018 11:13 AM) Translated Date (-)

यदि ब्रोकली , red cabbage, strawberry, swiss chard, की खेती करना चाहते हैं तो आप अपने नज़दीकी शहर में मौजूद बड़े सब्जियों के ब्यापारियों से संपर्क कर सकते हैं या फिर आप शहर के बड़े होटल से संपर्क करके सीधा उन्हें ही बेच सकते हैं

sir isda narme ch paun daa ki rezult aaw te is nu pani laah ke baad ch urea naal mixx kar ke paah sakde aaw ?

(en)
  • 3
Posted by
surinder Brar (9463253758)
surinder Brar
Punjab
Bathinda
Write Answer
Posted Date (13 Aug 2018 01:31 PM) Assigned Date (-)
Answered Date (14 Aug 2018 12:50 PM) Translated Date (-)

active plus ik khaad hai jo fasl vich sookham tat di kami nu poora kardi hai. isde nal fasl di growth hundi hai ate jhaad v vadia niklda hai. isdi matra 2-4 killo da prati acre dehisab nal chitta dita janda hai.

sir ji ekk sohajene da boota layea ci 7din Phelan oh suk geya chakra ki banea ?

(en)
Posted by
ਮਨਜਿੰਦਰ ਸਿੰਘ ਧਾਲੀਵਾਲ (9781496427)
ਮਨਜਿੰਦਰ ਸਿੰਘ ਧਾਲੀਵਾਲ
Punjab
Ferozpur
Write Answer
Posted Date (13 Aug 2018 01:28 PM) Assigned Date (-)
Answered Date (14 Aug 2018 12:52 PM) Translated Date (-)

isde kayi karn ho sakde han k usnu jis jga te ugaya geya otho di Ph vadh ja ghat ho sakdi hai. ja isdi bijayi sahi tareeke nal na kiti gayi hoye ate eh garmi de nal v suk sakda hai.

Sat sri akal g mera swal aa pulsa jo fungicide aa (tractor,brand) kida da product aa kehri kehri fungas rokdi aw kini dose use hoyu prr ankr result purra deu ta use kr skde ?

(en)
Posted by
Amrik singh (9814022790)
Amrik singh
Punjab
Ferozpur
Write Answer
Posted Date (13 Aug 2018 01:28 PM) Assigned Date (-)
Answered Date (14 Aug 2018 09:21 AM) Translated Date (-)

Pulsar di maatra 200ml prati acre hai..ihh sheath blight, blast, neck rot vargia fungua nu rokdi hai.

sir ji sadi ekk jhoti 4.5 year di 1.5 year Phelan osde tika bhraea c tan eight month baad ohh fer bol pae fir osde divai bharee mal OVA GAIN powder ditta fir tika bhraea tan 2-3din baad osnu bhar pan lag giya fir apni kheti app duwara jo vi powder divai dean li kiha gya ditta fir vi osnu bhar di problem thikk nhi hoe. fir kille di dandi da jus dean nal bhar tan hat giya par ohh rehndi nhi jaddon ohh heat vich aundi tan ohh Phelan ohh ekk vari boldi te fir teje din fir boldi aa osdi suu 5-6 din dilli rehndi aa chamri (pinda) Lal rehnda rehndi ni koi pakka elag dasso divae de de ke thak chukke aa sir ji koi pakka hal daso ki kita jave koi granti wali medicine bharose wali hove kuo ke me phelan vi bahut divai de chukkean van nale ekk gal hor ke hal vich manu ehh daso ke ehhsnu ki bimari aa johte tu vi bana ke dekhi par ni gal bani sir ji jhoti bahut sohni aa kad katth changa va grde aande ne essnu vech diea par mera ji ni karda hun tusi hi koi hal dasso ji ?

(en)
Posted by
ਮਨਜਿੰਦਰ ਸਿੰਘ ਧਾਲੀਵਾਲ (9781496427)
ਮਨਜਿੰਦਰ ਸਿੰਘ ਧਾਲੀਵਾਲ
Punjab
Ferozpur
Write Answer
Posted Date (13 Aug 2018 01:24 PM) Assigned Date (-)
Answered Date (07 Sep 2018 07:24 AM) Translated Date (-)

hnji esnu harmons di problam ho sakdi hai. esnu tusi guru anged dev vetnery university ludhian lai ke jao . oth es de blood test te harmons test karn to baad pata chalega. ke ki problam hai. es tarah dasna muskil hai ji.

ਸੀਤਫਲੈਟ ਜਿਸਨੂ ਉੱਲੀ ਰੋਗ ਕਿਹਦੇ ਉਸ ਦਾ ਫਸਲ ਤੇ ਹਮਲਾ ਹੋਣ ਤੋ ਪਹਿਲਾ ਫਸਲ ਤੇ ਕਿਹੜੀ ਦੁਆਈ ਪਾਈ ਜਾਵੇ ?

(en)
Posted by
manpreet Singh gill (9855084963)
manpreet Singh gill
Punjab
Moga
Write Answer
Posted Date (13 Aug 2018 01:18 PM) Assigned Date (-)
Answered Date (13 Aug 2018 03:29 PM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (13 Aug 2018 02:08 PM) Translated Date (-)

coromandel da ditto name da product a oh pa dao pehla e fr nhi hunda

100 din badd sane podh di umar which la ke ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (13 Aug 2018 01:16 PM) Assigned Date (-)
Answered Date (14 Aug 2018 12:56 PM) Translated Date (-)

kirpa karke apna swal vistar nal pucho ta jo tuhanu is bare poori jankari diti ja sake.

I want to start a small flower growing business in just 325 sq yard. Want some good suggestions. How can I start this business And is it profitable for me in 325sq yard land ?

(en)
Posted by
Parshant Sharma (8264136177)
Parshant Sharma
Punjab
Patiala
Write Answer
Posted Date (13 Aug 2018 01:15 PM) Assigned Date (-)
Answered Date (13 Aug 2018 08:07 AM) Translated Date (-)

it will be beneficial. in August you can sow marigold and in other months you can sow rose, carnation, gladiolus, chrysanthemum. if you start flower farming in polyhouse it will give you good quality flowers and more yield.

sir chite jire de labh daso pasu lyi ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (13 Aug 2018 01:14 PM) Assigned Date (-)
Answered Date (16 Aug 2018 01:16 PM) Translated Date (-)

Chite jire den nal passu dhudh wad janda he passu di bachedani saff ho jandi he te es nall passu nu takkat meldi he

27p31 Jhona Kdo takk nisar aunda hai ji ?

(en)
Posted by
Gurveer (9877128368)
Gurveer
Punjab
Bathinda
Write Answer
Posted Date (13 Aug 2018 01:12 PM) Assigned Date (-)
Answered Date (13 Aug 2018 08:09 AM) Translated Date (-)

ih khet vich lgaun ton baad nisarn lyi 60-70 dina da smaa laindi hai..

Answered Date (13 Aug 2018 01:17 PM) Translated Date (-)

70 dina bad khet ch lagn to

सर क्या कोई ऐसा इलाज है जिससे हमारी गाय बिना गाभीन रहे भी दुध दे सके , हम सीमन दिलाते दिलाते थक गए हैं ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (13 Aug 2018 01:09 PM) Assigned Date (-)
Answered Date (13 Aug 2018 01:47 PM) Translated Date (-)

Haji Aap use ka Harmon treatment karwa ke duddh le sakte he. Es ke lea apne najdeeke Veterinary Hospital me Doctor se contact kare

pr kisma ch best variety kehdi aa ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (13 Aug 2018 01:05 PM) Assigned Date (-)
Answered Date (13 Aug 2018 01:14 PM) Translated Date (-)

pr ਦੀ ਸਭ ਤੋਂ ਪ੍ਰਚਲਿਤ ਕਿਸਮ pr121 ਹੈ ਇਸਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਇਸਦੇ ਪਕਣ ਦਾ ਸਮਾਂ 140 ਦਿਨ ਹੈ

pr kisma bara daso g jhad and days ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (13 Aug 2018 01:05 PM) Assigned Date (-)
Answered Date (13 Aug 2018 01:17 PM) Translated Date (-)

PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I, PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I ,PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I,PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ pr 127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਇਸਦੇ ਪਕਣ ਦਾ ਸਮਾਂ 137 ਦਿਨ ਹੈ

Jhone de growth vaste eh theek ha ISS nu paa ke pani kine din na laye ?

(en)
  • 2
Posted by
Simerjit Singh (8968814407)
Simerjit Singh
Punjab
Bathinda
Write Answer
Posted Date (13 Aug 2018 12:59 PM) Assigned Date (-)
Answered Date (13 Aug 2018 05:30 PM) Translated Date (-)

iss da khade pani de vich hi shitta dena painda hai. ihh jda di majbooti bnaunda hai. iss nal jda di growth hundi hai. iss nu pani tuc agle din v de skde ho. iss nu pani den di koi problem nahi hai.

Sir m sulphar te zinc pai c jhone nu kuj din baad DAP v pai par nun jmeen bhut skhat ho gi aa jhone di groth bhut ghat gi aa koi hall dso ?

(en)
Posted by
Gurinder singh (9914365350)
Gurinder singh
Punjab
Tarn Taran
Write Answer
Posted Date (13 Aug 2018 12:53 PM) Assigned Date (-)
Answered Date (13 Aug 2018 05:28 PM) Translated Date (-)

Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

ਸਰ ਅਸੀ 3 ਤਰੀਖ ਨੂੰ ਸੁਮੀ ਤਾਜ ਪਦਾਨ ਪਾਈ ਸੀ 5 ਕਿਲੋ ਏਕੜ ਉਸਨੇ ਬਿਲਕੁਲ ਵੀ ਕੰਮ ਨੀ ਕੀਤਾ ਫਿਰ ਅਸੀ 9 ਤਰੀਖ ਨੂੰ ਆਹ ਸਪਰੇ ਕਰੀ ਆ ਇਹ ਕਿਸ ਲਈ ਆ ਤੇ ਕਿੰਨੇ ਦਿਨ ਅਸਰ ਕਰਦੀ ਆ ਇਹ ਸੁੰਡੀ ਨੂੰ ਕੰਟਰੋਲ ਕਰੇਗੀ ?

(en)
  • 2
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (13 Aug 2018 12:50 PM) Assigned Date (-)
Answered Date (13 Aug 2018 05:27 PM) Translated Date (-)

Han ji ihh soondi nu control.krdi hai. iss de vich emamectin benzoate nam da salt hai. iss di maatra 90gm prati acre hai.

eh narme te ki kamm karu g ?

(en)
  • 2
Posted by
surinder Brar (9463253758)
surinder Brar
Punjab
Bathinda
Write Answer
Posted Date (13 Aug 2018 12:49 PM) Assigned Date (-)
Answered Date (13 Aug 2018 05:26 PM) Translated Date (-)

ihh patta marod ate soondi da kam kregi. ihh hare machar , tele nu mardi hai.

13 Aug 2018

ik acer ch kini pau gi eh g te is daah price ki aaw

Answered Date (15 Aug 2018 08:51 PM) Translated Date (-)

plz ans sir g

ਇਸ ਮੱਕੀ ਬਾਰੇ ਜਾਣਕਾਰੀ ?

(en)
  • 1
Posted by
amardeep singh (9463145722)
amardeep singh
Punjab
Moga
Write Answer
Posted Date (13 Aug 2018 12:48 PM) Assigned Date (-)

ਕੱਦੂ ਦੀ ਵਲ ਤੇ ਫੁੱਲ ਲੱਗ ਰਹੇ ਨੇ ਪਰ ਕੱਦੂ ਨਹੀ ਬਣਦੇ ?

(en)
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (13 Aug 2018 12:44 PM) Assigned Date (-)
Answered Date (13 Aug 2018 12:50 PM) Translated Date (-)

ਤੁਸੀ ਇਸ ਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਐੱਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਵੱਲਾਂ ਦੀ ਗਰੋਥ ਵੀ ਹੋਏਗੀ ਅਤੇ ਫਲ ਵੀ ਲੱਗਣਾ ਸ਼ੁਰੂ ਹੋ ਜਾਏਗਾ I

Hello, main ik acre dhania di fasal bijna chaunda haa ik acre wich kina seed, fertilizer pavega and eh time sahi aa ageti sowing lyi ya kuj hor din wait krni chaidi hai ji ?

(en)
Posted by
Bhartpal Singh (9802221777)
Bhartpal Singh
Haryana
Jind
Write Answer
Posted Date (13 Aug 2018 12:42 PM) Assigned Date (-)
Answered Date (13 Aug 2018 12:46 PM) Translated Date (-)

ਹਰੇ ਧਨੀਏ ਦੀ ਬਿਜਾਈ ਦਾ ਸਮਾਂ ਅਕਤੂਬਰ ਦਾ ਪਹਿਲਾ ਹਫਤਾ ਹੈ ਅਤੇ ਬੀਜ ਵਾਲੇ ਧਨੀਏ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕ ਨਵੰਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ ਧਨੀਆ ਪੋਰ ਰਾਹੀਂ ਸਿਆੜਾ ਵਿਚ 30cm ਦੀ ਵਿੱਥ ਤੇ ਰੱਖ ਕੇ ਪੋਰ ਦਇਓ ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਧਨੀਏ ਦੇ ਵਦੀਆ ਰੋਗ ਰਹਿਤ ਬੀਜ ਨੂੰ ਮਲ ਕੇ 4 ਹਿਸਿਆਂ ਵਿਚ ਵੰਡ ਲਵੋ,ਅਤੇ 2.5 ਗ੍ਰਾਮ ਥੀਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ ਧਨੀਏ ਦੀ ਬਿਜਾਈ ਲਈ ਤੁਸੀ ਉੱਨਤ ਕਿਸਮ ਪੰਜਾਬ ਸੁਗੰਧ ਲਗਾ ਸਕਦੇ ਹੋ ਇਸ ਵਿਚ ਬਿਜਾਈ ਵੇਲੇ ਤੁਸੀ 30 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ ਉਸ ਤੋਂ ਬਾਅਦ 60 ਕਿਲੋ ਯੂਰੀਆ 2 ਬਰਾਬਰ ਹਿਸਿਆਂ ਵਿਚ ਵੰਡ ਕ ਪਹਿਲੀ ਕਟਾਈ ਅਤੇ ਦੂਸਰੀ ਕਟਾਈ ਵੇਲੇ ਪਾਓ

sir, sadi hf cow di fat boht ghat aundi hai dhudh di fat vadhaun da koi desi and angreji dono formula suggest kro ji ?

(en)
Posted by
gurjeet sandhu (9041567096)
gurjeet sandhu
Punjab
Patiala
Write Answer
Posted Date (13 Aug 2018 12:38 PM) Assigned Date (-)
Answered Date (13 Aug 2018 08:12 AM) Translated Date (-)

ਵੜੇਵੇ ਪਾਉਣ ਨਾਲ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ 100 ਗ੍ਰਾਮ ਕੈਲਸ਼ੀਅਮ ਤੇ 100 ਗ੍ਰਾਮ ਸਰੌ ਦਾ ਤੇਲ ਤੇ ਇੱਕ ਚਮਕ ਕਾਲਾ ਨਮਕ ਪਾ ਕੇ ਲਗਾਤਾਰ 7 ਦਿਨ ਤੱਕ ਖਵਾਓ ਇਸ ਨਾਲ ਫੈਟ ਵੱਧ ਜਾਵੇਗੀ ਜੇ ਕੋਈ ਪਾਊਡਰ ਪਾਉਣਾ ਹੈ ਤਾਂ fatplus ਪਾਊਡਰ ਦਿਓ virbac ਕੰਪਨੀ ਦਾ ਇਸਦਾ ਵਧੀਆ ਰਿਜ਼ਲਟ ਹੈ

Sir mere 2 kile jhone vali jmeen sakht ho gyi aa isda koi hall DSO jhona growth v ght hai?

(en)
Posted by
Gurinder singh (9914365350)
Gurinder singh
Punjab
Tarn Taran
Write Answer
Posted Date (13 Aug 2018 12:34 PM) Assigned Date (-)
Answered Date (13 Aug 2018 07:07 AM) Translated Date (-)

3kg sulphur nu urea vich rlaa ke shitta de deo.. is naal jmeen narm ho javegi..

Answered Date (13 Aug 2018 12:46 PM) Translated Date (-)

Sulphar zinc pai c nal DAP v pai aa

ਸਰ ਜੀ ਹੁਣ ਕਿਹੜੀ ਕਿਹੜੀ ਸਬਜੀ ਲੱਗ ਸਕਦੀ ਆ ?

(en)
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (13 Aug 2018 12:33 PM) Assigned Date (-)
Answered Date (13 Aug 2018 07:05 AM) Translated Date (-)

ਅਗਸਤ ਮਹੀਨੇ ਵਿੱਚ ਤੁਸੀਂ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਲਾ ਸਕਦੇ ਹੋਂ..

jhona vich kalro da ke kam krdi ha ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (13 Aug 2018 12:30 PM) Assigned Date (-)
Answered Date (14 Aug 2018 09:21 AM) Translated Date (-)

kirpa kr ke iss di photo bhejo ja iss da salt dso.

jona nu 32 day hoy han growth bhut ghat hai is vich aja padan pauni aa is vich ke paya java is vich 8 day phela 20 kg potsh salfar zink payii hai ?

(en)
  • 1
Posted by
pardeep Singh (9988181200)
pardeep Singh
Punjab
Patiala
Write Answer
Posted Date (13 Aug 2018 12:23 PM) Assigned Date (-)
Answered Date (13 Aug 2018 12:25 PM) Translated Date (-)

ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I

pig farm start karan vaste kini zameen chahidi hai ?

(en)
Posted by
jatinder gupta (9464200021)
jatinder gupta
Punjab
Moga
Write Answer
Posted Date (13 Aug 2018 12:15 PM) Assigned Date (-)
Answered Date (13 Aug 2018 12:58 PM) Translated Date (-)

ਹਾਜੀ ਜਗਾਂ ਖੁੱਲੀ ਹੋਵੇ ਤਾਂ ਵਧੀਆ ਹੈ ਜੀ ਜਿਹੜਾ ਪਾਣੀ ਜਾਂ ਗੋਹਾ ਲਈ ਵੀ ਟੋਆ ਪੁੱਟਣੇ ਪੈਂਦੇ ਹਨ ਇਸ ਲਈ ਥਾਂ ਖੁੱਲੀ ਹੋਵੇ ਤਾਂ ਵਧੀਆ ਹੈ ਮੰਂਨ ਲਵੋ ਜੇਕਰ 15-20 ਜਾਨਵਰ ਰੱਖਣੇ ਹਨ ਤਾਂ ਘੱਟ ਤੋਂ ਘੱਟ ਇੱਕ ਕਨਾਲ ਜਗਾਂ ਹੋਵੇ

sir ma 4 female sunn wali ta 1 male to cm suru krna mera sed 35 y 25 da ha Mena 7 foot chodai ta 12 foot labai ha

sir g upl di ulala karde top aa ?

(en)
Posted by
Lakhwinder singh (9465127912)
Lakhwinder singh
Punjab
Mansa
Write Answer
Posted Date (13 Aug 2018 12:15 PM) Assigned Date (-)
Answered Date (14 Aug 2018 01:01 PM) Translated Date (-)

UPL Ulala ik keetnashak hai jo narme vich istemal kiti jandi hai.eh tele ate chepe di roktham kardi hai isdi matra ik acre de layi 80gm nu 150 litre pani vich mila ke pray kiti jandi hai.

Ehdi roktham lyi kehdi spray kriye 8 din pahla prophenofos kiti c hun kehdi spray kriye ?

(en)
  • 2
Posted by
Harwinder Singh (9915769692)
Harwinder Singh
Punjab
Fazilka
Write Answer
Posted Date (13 Aug 2018 12:09 PM) Assigned Date (-)
Answered Date (13 Aug 2018 05:09 PM) Translated Date (-)

iss de upper polo@200gm prati acre de hisab nal spray krdeo. ihh patte thik ho jange.

13 Aug 2018

Polo hare macher di roktham kru

13 Aug 2018

Polo hare macher di roktham kru

13 Aug 2018

Han ji ihh hare machar di roktham kregi.

Answered Date (13 Aug 2018 12:14 PM) Translated Date (-)

Hara macher bahut dikh reha

Answered Date (13 Aug 2018 12:25 PM) Translated Date (-)

polo250 gm ਉਲਾਲਾ 80 gm ਲੈਨੋ/koi ਵੀ ਕਰਦੇ veer