Punjab
Search
hello ?
(en)
hnjii..
ਸਰ ਕਰਨਾਲ ਦਾ ਖੇਤੀਬਾੜੀ ਮੇਲਾ ਕਦੋ ਹੁੰਦਾ ਹੈ ?
(en)
Punjab
Hun aun vale time vich krishi mela hisar vich hai jo ke Krishi Mela (Rabi) Sept. 24-25, 2018 Monday & tuesday nu ho reha hai.
eh basmati 20 dinan di hai es wichh 70 kg urea 35 kg NPK12 32 te 10 kg iffco sagarika jo k growth promoter hai v do vaar ch 1 acre ch paaya hai pr futara nhi hoya ki es wichh saron khal vart skde haan te kini matra ch te kis trah ?
(en)
Maharashtra
Hanji tusi jhone de futaare lyi saron di khal @ 10-15kg prati acre vart skde ho.
veer g apnay kol 2 gaia aa ona nu 2 Saal to vadd ho gay suia nu dud dindia ne dovay 2-3 killo par bandia nahi doctor ne v jor laa lia vaa saan to v krvaia aa par bandia nahi koi ilaaj dasso jis nal ban jaan 21 din bad fir bol paindi aa ?
(en)
Punjab
tuci unna nu Flukrid-DS dwai di goli deo , tuci unna di bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te AI krwaun ton badd pregstay gold powder 50 gram rojana deo iss trah rehh jangia ..
ਸਰ ਜ਼ੀ ਵਟਾ ਵਾਲੀ ਦਵਾੲੀ ਹੀਰਾ ਖਾਡੇ ਵਿਚ ਡੁਲ ਗੲੀ ਮੋਟਰ ਚਲ ਰਹੀ ਸੀ 5 ਕਨਾਲਾ ਨੂ ਪਾਨੀ ਲਗਾ ਸੀ ਕੁਜ ਹੁਦਾ ਤੇ ਨੀ ਹਲ ਦੱਸਣਾ ਜਲਦੀ ?
(en)
Buta singh ji dwaayi de vich pani di maatra vadh gyi tan ihh asar ghat kregi. iss da asar ghat jawega. jekar ihh pani nal khad gyi tan othe asar vadh jawega. koshish kro ki pani kise paase nikal jawe.
Punjab
ਸਰ ਜੀ dasn
Punjab
ਸਰ dasan
vsse mere according ta kuj nhi hunda bkki tuc 5 kanala de vicho hi agge hor kille nu pani lgga daina c nd moter chldi rehn deeni taa joo pani agge di agge chla jave.. aiss nal dwai da asrr kahtm ho jave gaa... bkki sir kuj dsn gee..wait kro..
sir main white merrigold flower laune ne us lai koi khas time hunda laun lai ?
(en)
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ
sir marigolds ke seeds kaun se month main lagane chahiye Hindi main bataye
summer season ke aur winter season ke seeds alag hote hain
ਸਰ ਮੱਝ ਸੂਈ ਨੂੰ 8 ਮਹੀਨੇ ਹੋ ਗੲਏ ਅਗਾਹ ਨਵੇ ਦੁੱਧ ਨਹੀ ਹੋਈ ਇਸ ਦਾ ਕੋਈ ਹੱਲ ਦਸਿਆ ਜਾਵੇ ?
(en)
Punjab
ਜੇਕਰ ਤੁਹਾਡੀ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਮੱਝ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 100 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਮੱਝ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
eh jhona 20 din da ho geya hai pr futara nhi vadia hoya 1.5 kile wich 50 kg NPK 12 32 te 2.5 bag urea do vaar vich pa dita hai te 6 kg plant sea weed stimulator v paa dita hai but booja te 5kg cartap hydrochloride v paa dita hai koi tarika dso te ki es wich saron khal pa skde haan te kini te kiwen te kahde naal vichaar devo ?
(en)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Punjab
ਮੈਂ ਇਸ ਦੀ ਵਰਤੋਂ ਕੀਤੀ ਹੈ ਤੇ ਬਹੁਤ ਘੱਟ ਵਧੀਆ ਰਿਜੱਲਟ ਮਿਲਿਆ
Mai abb sayabeen ki buwaai Karna chata hu Kya ye samaye thik hai ?
(en)
Abb iss ki bijaayi ka time nikal chuka hai. iss ki bijaayi june ke first week mein ki jaati hai.
sir ji dasna jalde ?
(en)
Buta singh ji tuhanu ans. de ditta gya hai. kirpa kr ke apna ans. check kr lao.
sir ji ikk Gsp company di Atal G dwaai aa jisda salt name thifjomide 24% hai iss ki dose aa ji jroor dasso ?
(en)
Iss salt di spray krn di sifarish nahi kiti jandi kyuki ihh cancer bnunda hai. iss nu ban kita hoyea hai.
ਡਾ ਸਾਹਿਬ ਜੀ ਪਹਿਲੇ ਸੂਏ ਗਾਂ ਹੈ ਉਸ ਲੇਵਾ ਵੱਡਾ ਕਰਨ ਲਈ ਕਿ ਦਿਤਾ ਜਾਵੇ ?
(en)
Punjab
ਗਾਂ ਨੂੰ ਸੰਤੁਲਿਤ ਖੁਰਾਕ ਪਾਓ ਅਤੇ ਵਧੀਆ ਹੋਵੇਗਾ ਜੇ ਤੁਸੀ ਗਾਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਪਾਓ ਅਤੇ ਉਸਦੇ ਚਾਰੇ ਵਿਚ ਹਰੇ ਚਾਰੇ ਦੀ ਮਾਤਰਾ ਪੂਰੀ ਰੱਖੋ ਲੇਵਾ ਵਧਾਉਣ ਦੇ ਲਈ ਤੁਸੀ ਸੁਣ ਤੋਂ 2 ਮਹੀਨੇ ਪਹਿਲਾ metabolite powder ਦੀਆਂ ਪੁੜੀਆਂ, ਰੋਜਾਨਾ 1 ਪੁੜੀ ਜਾ anabolite ਨਾਂ ਦਾ liquid 100 ਗ੍ਰਾਮ ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ 10 ਮਿਲੀ ਰੋਜਾਨਾ ਦੇ ਸਕਦੇ ਹੋ ਜੀ..
sir ji 1121 bhut badd reha ji us de upar 2 4D di spray kar Sakde ne please btao ji ?
(en)
Kirpa kr ke iss di ikk caar photo bhejo. vaise growth rokan de lyi 2,4-D di sifairsh nahi kiti jandi hai.
6 mahina dia ho geyia ehh growth ghtt kr reho hai ?
(en)
Punjab
hnji ehna nu sab to pehla mlapa wali goli de ke deworming karo te os to baad liv52 liver tonic leya ke peyao. sahi feed deo.
Punjab
sir g punjabi ch dasoo g.
Punjab
pta nhi lga
sir jhone da booja tan vadhi hai par hight vich chota hai ki es naal yield te asar pawega ?
(en)
Han ji iss de booja bnn de nal nal growth v honi jruri hundi hai. Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਜੀਰੀ ਅੜੀ ਹੋਈ ਹੈ ੳਸ ਵਿਚ ਕੀ ਪਾਇਆ ਜਾਵੇ ?
(en)
Punjab
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਸਰ ਜੀ ਜੋ ਸਾਲਟ ਜਿਵੇ ਕਿ tebuconazole ਇਨਾ ਦਾ ਪੰਜਾਬੀ ਜਾ ਹਿਦੀ ਵਿਚ ਮਤਲਬ ਕਿਵੇ ਪਤਾ ਚਲੁਗਾ ਜੀ ਜਾ ਕੋਈ ਕਿਤਾਬ ਅਾੳੁਦੀ ਹੇ ਜੀ ਪਲੀਜ ਦਸਿੳੁ ਜੀ ?
(en)
Ihh tuhanu pesticides di study krni pwegi. ihh tuc books lai skde ho ja fir private companies de pamphlet pdh skde ho. ohna de vicho tuhanu jankari mil jandi hai.
Sir. ਇੱਕ ਮਹੀਨੇ ਦੀ ਕੱਟੀ ਲੈਟਰਿਗ ਕਰਨ ਵੇਲੇ ਜੋਰ ਲਾਉਂਦੀ ਹੈ ਪਰ ਉਹ ਲੈਟਰਿਗ ਪਤਲੀ (ਨਰਮ) ਕਰਦੀ ਹੈ ਉਸਨੂੰ ਕਬਜ ਹੈ ਜਾਂ ਕੁਝ ਹੋਰ ਇਲਾਜ ਦੱਸੋ ਜੀ ?
(en)
Punjab
ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ, ਜਾਂ ਤੁਸੀ Unlock powder ਦੇ ਸਕਦੇ ਹੋ , 20 ਗ੍ਰਾਮ ਪਾਊਡਰ ਨੂੰ ਕੋਸੇ ਪਾਣੀ ਵਿਚ ਰੋਜਾਨਾ ਦਿਓ ,
jhone de mudh vich eh ki hai ?
(en)
ihh soondi da larva lagg reha hai. ikk vaar iss de vich soondi check kro.
veer g late jhone de vich baglla panchiii bht jyada ekathe bethda hai te jhona da buta bhut tutda hai koi hal dso ?
(en)
iss da koi ilaaj nahi hai. khet de vich koi darna bna ke lgaa skde ho.
212 Jona ISS de height ghat ha te pelapan vee ha te dooje jhone nalo booja ghat Marya ha 45 din hu gye lage nu ISS vich ke paye hun ?
(en)
Punjab
ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I
harvinder veer kal question kitta se answer deo please ?
(en)
Han ji kulbir sran ji tuhaade question da reply kr rhe haa..Tuhanu jaldi hi ans. mil jawega.
ki asi saro di khal di saprey kr sakde aa ehh kive krni aa and iss i kille which ki dose aa ?
(en)
Punjab
ਸਰੋ ਦੀ ਖੱਲ ਇਕ ਜੈਵਿਕ ਹੱਲ ਹੈ ਜਿਸ ਨਾਲ ਫਸਲ ਦੀ ਗਰੋਥ ਹੁੰਦੀ ਹੈ ਇਸਦੇ ਘੋਲ ਨੂੰ ਤਿਆਰ ਕਰਨ ਲਈ 10-15 ਕਿਲੋ ਸਰੋ ਦੀ ਖੱਲ ਨੂੰ 50 ਲਿਟਰ ਪਾਣੀ ਵਿਚ ਮਿਲਾ ਕੇ 5-6 ਦਿਨਾਂ ਲਈ ਭੇਓ ਕੇ ਰੱਖੋ ਅਤੇ 6 ਦਿਨ ਤੁਸੀ ਇਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
kirlia bahut jyade ohna da hll dsso ?
(en)
Rajasthan
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ
saro di khal bheyeo ke rakhi aa and dholi vich kinni paindi aa ?
(en)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
eh jhone te kiti ja skadi hai ?
(en)
ihh ikk insecticide hai jis de vich thiamethoxam 25% wg salt hunda hai. ihh tele, black hopper nu marda hai. iss di maatra 80gm prati acre hundi hai. aje iss di jhone de upper koi lod nahi hai.
ludhaina university khetibari mela kado hundi ji ?
(en)
PAU ludhiana de vich kisan mela 20-22 September nu laggega. September 26 nu BATHINDA de vich kisan mela howega. September 17 nu FARIDKOT da kisan mela hai.
ਝੋਨੇ ਨੂੰ ਸਪਰੇ ਕਰਨ ਤੋਂ ਬਾਅਦ ਪਾਣੀ ਦੇਣਾ ਚਾਹੀਦਾ ਜਾਂ ਨਹੀਂ ?
(en)
ihh spray te depend krda hai ke tuc kehdi spray kr rhe ho. kuj spreha ton baad pani jruri hunda hai ate kuj spreha krn ton baad jekar pani de rhe ho tan ohh jhone da nuskan kr dindia hnn.
Punjab
ਕਿਰਪਾ ਕਰਕੇ ਪੰਜਾਬੀ ਵਿਚ ਜਵਾਬ ਦਿਆ ਕਰੋ
ਇਹ ਸਪ੍ਰੇ ਤੇ ਨਿਰਭਰ ਕਰਦਾ ਕਿ ਤੁਸੀ ਕਿਹੜੀ ਸਪ੍ਰੇ ਕਰ ਰਹੇ ਹੋ, ਕਈ ਸਪ੍ਰੇਆ ਕਰਨ ਤੋ ਬਾਅਦ ਪਾਣੀ ਦੇਣਾ ਜਰੂਰੀ ਹੁੰਦਾ ਹੈ ਅਤੇ ਕੁੱਝ ਸਪ੍ਰੇਆ ਕਰਨ ਤੋ ਬਾਅਦ ਜੇ ਪਾਣੀ ਦੇ ਰਾਹੇ ਹੋ ਤਾਂ ਉਹ ਝੋਨੇ ਦਾ ਨੁਕਸਾਨ ਕਰ ਦਿੰਦੀਆਂ ਹਨ।
sat shri Akal sir apna jhona PR 122 hai jo ki 52 days da ho gya os vich Boarn di sapre kina days te krni hai te nal 05234 nal mix kr kk krni hai es da ki faida ne te done kini kini dose paini hai assii assi 25 liiter wale phund pump nal sapre krni hai ki eh jhone nisran to pehla jdo gobh hove odo kri di hai te nal Fame te Hexaconazole te carbndizam v mix kr kk pa sakde va vistar nal dasiyo ji. 60 days da jdo jhona ho jave eh sari sapre kr sakde han te 0050 jdo jhona purna nisar jave odo krni hai koi side Efect ta nhi ji ?
(en)
Boron di spray aje krn di lod nahi haim Boron di spray odo krni hai jdo jhona poora nisar gya ate iss de vich dane bn jan. 005234 ate boron ihna nal dane mote hunde hnn ate daanya de vich chamak aundi hai. ihna di matra 500gm prati acre hundi hai. ihna de nal koi hor insecticide ja fungicide mila ke spray na kro. Fame mehangi spray hai iss da result lain de lyi iss di alag ton hi spray kro. Fungicide de nal fungicide mila.skde ho.
Punjab
te sir 0050 di sapre kdo hondi hai
veer g apni ik Katti aa age 5/ 6 month aa o latta to nahi Uth dee koi ilaaj dasso ik kamjor bout jadi aa ?
(en)
Punjab
tuci uss nu Nerokind plus injection 5ml lgwao , ehh 3 din lgatar lgwao , isde nal tuci Puberid powder 30 gram rojana dena suru kro , vdia growth v howegi atte kamjori v door howegi..
sir DAAN my ropai Kay baad Pani Nahi nikla too DAAN may peelapan aa gaya hay aur DAAN may byaas Ka futaao Nahi ho paa Raha hay kyaa karu ?
(en)
इसकी जड़ें देखें, कई भार जड़ काली होनी शुरू हो जाती, जिसके कारण यह धान ग्रोथ नहीं करता, यदि जड़ काली है तो उसके लिए आप upl की saaf@400gm या safilizer@500gm या thiophanate methyl@300 ग्राम carbendazim@400gm या M-45@400ग्राम यूरिया के साथ मिलाकर खेत में छींटा दें इसके इलावा इसकी जड़ में गांठें ज़रूर देखें, कई बार nematode के हमले के कारण जड़ों में गांठें बन जाती है जिसके कारण जड़ों को मिलना बंद हो जाता है, धान की ग्रोथ रुक जाती है, इसकी रोकथाम के लिए आप प्रति Furadon@7kg एकड़ के हिसाब से खेत में छींटा दें, इसके इलावा इसमें जड़ या गोभ कि सुंडी देखें यदि है तो आप इसमें regent या fatera@5 किलो प्रति एकड़ के हिसाब के साथ खेत में डालें
dso g ?
(en)
Jagseer singh ji iss de neeche tuhanu comment da reply pehla hi krya hoyea hai. apna swal check kr ke othe reply kro. Dhanwad G.
ਸਰ ਜੀ ਮੇਰੀ 1509 ਝੋਨਾਂ ਗੱਬੇ ਆ ਗਿਆ ਹੈ ਹੁਣ ਪਾਣੀ ਕਿੰਨਾ ਦੇਣ ਦੀ ਲੋੜ ਆ ?
(en)
Aje iss nu Hafte hafte de faasle te pani dinde rho. iss sme dane mote hunde hnn.. Nami jrur chaidi hai.
iste v dso kwhdi spray kri jawe g ?
(en)
iss de vich joo ate thrips hai. Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
हमारे पास लगभग 20 वर्ष से 5 गाय हैं , परन्तु कुछ समय से गायों के थन सूजने की समस्या बहुत उत्पन्न हो रही है जो पहले कभी नहीं होती थी घर पर गाय के डाक्टर आकर देखभाल करते हैं परन्तु हमारी एक गाय का थन तो सूजने के बाद अब बेकार हो गया , बहुत उपचार के बाद भी उसमें दूध नहीं आता और दो गायों के भी सूजे हुए थनों का उपचार चल रहा है क्या समस्या हो सकती है कृप्या कोई उपाय बताएं ?
(en)
Punjab
आप गायो को novimix Adv. पाउडर देना शुरू करें इसका रोजाना एक पाऊच रोजाना देना है इसके साथ आप cotalife injection 10 मिली लगवायें यह Mankind कंपनी का है इसे आप सोजिश के हिसाब से लगवाते रहें बाकि आप पशुओं के रहने वाली जगह अच्छी तरह से साफ रखें जब आप उनका दूध निकालते हैं तो उसके बाद उन्हें आधे घंटे तक बैठने ना दें इस तरह से फर्क पड़ जाएगा
Sir eh semen original he ?
(en)
hnji original hai ..
nomine gold kehdi company di best hai ji ?
(en)
ihh PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.
ਮੇਰੀ ਜੀਰੀ ਨੂੰ ਪੱਤਾ ਲਪੇਟ ਪਦਾਨ ਕਿਹੜੀ ਕੰਪਨੀ ਦੀ ਪਾਈਐ ਤੇ ਨਾਲ ਸਪ੍ਰੇ ਕਰਨ ਦੀ ਲੋੜ ਹੈਗੀ ਆ ਕਾ ਨਾ ਜ਼ਿਲਾ ਸੰਗਰੂਰ ਪਿੰਡ ਬਡਰੁੱਖਾਂ ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Sir jhona 45 din da ho gya pr poora jaad ne kita jhone ne Kee payie isnu hun 2bag urea paya te 1eh bharat boomi chmtkar paya hun tk ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir fame and ਪਦਾਨ vicho kisda result vadia and long tym aa jhone vich gobh vali sundi Kafi a 7 day pehla bifenthrin and lambda mila ke sprey kiti se koi result vadia nai aya.Hun fame sahi rahu ja padan te long result vi hove ?
(en)
Padan ate fame da result ikko jeha hi hai. bs fark inna hai ki padan jad wali soondi v maregi ate fame patta lapet ate gobh di soondi hi control kregi. Tuc koi v spray kr skde ho. Result dona da 20 din da hai.
sir padan tn urea na mila ke he keht vich pau.esdi sprey ni honi
sir es samay Gobi ki Kon se verayti lage gi or 1ekad me kitne bije laga ?
(en)
Chandigarh
Pusa Snowball 1, Pusa Snowball K-1 kismein lga skte ho.. 250gm beej prti acre vaste beejo..
kinnow de fruit Digg rahe ne ki kita jaye ?
(en)
iss de upper planofix@4ml nu 15ltr pani de nal mila ke paudya te hafte hafte de fasle te spray kro. ihh fal digna band ho jawega.
sir papaya seeds quality dasso ?
(en)
Red Lady: ਇਹ ਕਿਸਮ 2013 ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਦਾ ਵਾਧਾ ਤੇਜੀ ਨਾਲ ਹੁੰਦਾ ਹੈ ਅਤੇ ਇਸਦੇ ਪੌਦੇ ਖੁਦ ਹੀ ਫਲ ਤਿਆਰ ਕਰਦੇ ਹਨ ਇਸ ਕਿਸਮ ਦੇ ਪੌਦੇ ਦੀ ਉੱਚਾਈ 238 ਸੈ.ਮੀ. ਹੁੰਦੀ ਹੈ ਅਤੇ ਪੌਦੇ ਦਾ ਕੱਦ 86 ਸੈ.ਮੀ. ਹੋਣ ‘ਤੇ ਇਹ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ ਇਸਦੇ ਫਲ ਦਰਮਿਆਨੇ ਆਕਾਰ ਦੇ, ਲੰਬੇਕਾਰ ਤੋਂ ਅੰਡਾਕਾਰ ਹੁੰਦੇ ਹਨ ਅਤੇ ਵਧੀਆ ਸਵਾਦ ਵਾਲਾ ਲਾਲ-ਸੰਤਰੀ ਰੰਗ ਦਾ ਗੁੱਦਾ ਹੁੰਦਾ ਹੈ ਇਸ ਕਿਸਮ ਦੇ ਪੌਦੇ 10 ਮਹੀਨੇ ਵਿੱਚ ਫਲ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਇਸ ਦੀ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਰੁੱਖ ਹੁੰਦੀ ਹੈ ਇਹ ਕਿਸਮ ਕੀਟਾਂ ਅਤੇ ਬਿਮਾਰੀਆਂ ਦੀ ਪ੍ਰਤੀਰੋਧਕ ਹੈ Punjab Sweet: ਇਹ ਕਿਸਮ 1993 ਵਿੱਚ ਜਾਰੀ ਕੀਤੀ ਗਈ ਇਹ ਦੋ ਲਿੰਗੀ ਕਿਸਮ ਹੈ, ਜਿਸ ਦੇ ਪੌਦੇ ਦੀ ਉੱਚਾਈ 190 ਸੈ.ਮੀ. ਹੁੰਦੀ ਹੈ ਅਤੇ ਪੌਦੇ 100 ਸੈ.ਮੀ. ਦੇ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਗੂੜੇ ਪੀਲੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ ਇਸ ਕਿਸਮ ਦੇ ਫਲ਼ਾਂ ਵਿੱਚ T.S.S. ਦੀ ਮਾਤਰਾ 9.0-10.5% ਹੁੰਦੀ ਹੈ ਅਤੇ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਪੌਦਾ ਹੁੰਦੀ ਹੈ ਇਹ ਕਿਸਮ ਨਿੰਬੂ ਜਾਤੀ ਦੇ ਫਲਾਂ ਵਾਲੀ ਮਕੌੜਾ ਜੂੰ ਦੀ ਘੱਟ ਸੰਵੇਦਨਸ਼ੀਲ ਹੈ Pusa Delicious: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਵਿੱਚ ਨਰ ਅਤੇ ਮਾਦਾ ਇੱਕ ਹੀ ਫੁੱਲ਼ ਤੇ ਹੁੰਦੇ ਹਨ ਅਤੇ ਇਸਦਾ ਪੌਦਾ 210 ਸੈ.ਮੀ. ਉੱਚਾ ਹੁੰਦਾ ਹੈ ਪੌਦਾ 110 ਸੈ.ਮੀ. ਦਾ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ ਇਸ ਦੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ, ਜਿਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ ਇਸ ਵਿੱਚ T.S.S. ਦੀ ਮਾਤਰਾ 8-10% ਹੁੰਦਾ ਹੈ ਅਤੇ ਔਸਤਨ ਪੈਦਾਵਾਰ 46 ਕਿਲੋ ਪ੍ਰਤੀ ਪੌਦਾ ਹੁੰਦੀ ਹੈ Pusa Dwarf: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ ਇਹ ਦੋ ਲਿੰਗੀ ਅਤੇ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਦੀ ਉੱਚਾਈ 165 ਸੈ.ਮੀ. ਹੁੰਦੀ ਹੈ ਅਤੇ 100 ਸੈ.ਮੀ. ਤੱਕ ਹੋਣ ਤੇ ਫਲ਼ ਲੱਗਣੇ ਸ਼ੁਰੂ ਹੋ ਜਾਂਦੇ ਹਨ ਇਸ ਦੇ ਫਲ ਦਰਮਿਆਨੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ ਇਸ ਵਿੱਚ T.S.S. ਦੀ ਮਾਤਰਾ 8-10% ਹੁੰਦੀ ਹੈ ਅਤੇ ਔਸਤਨ ਪੈਦਾਵਾਰ 35 ਕਿਲੋ ਪ੍ਰਤੀ ਪੌਦਾ ਹੁੰਦੀ ਹੈ Honey Dew: ਇਹ ਕਿਸਮ 1975 ਵਿੱਚ ਜਾਰੀ ਕੀਤੀ ਗਈ ਇਸ ਨੂੰ Madhu Bindu ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੇ ਪੌਦੇ ਦਾ ਕੱਦ ਮੱਧਮ ਹੁੰਦਾ ਹੈ ਇਸ ਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ ਇਸ ਦੇ ਫਲ਼ ਦਾ ਗੁੱਦਾ ਵਧੀਆ, ਮਿੱਠਾ ਅਤੇ ਚੰਗੇ ਸਵਾਦ ਵਾਲਾ ਹੁੰਦਾ ਹੈ ਦੂਸਰੇ ਰਾਜਾਂ ਦੀਆਂ ਕਿਸਮਾਂ Washington: ਇਸ ਕਿਸਮ ਦੇ ਫਲਾਂ ਵਿੱਚ ਬੀਜ ਘੱਟ ਹੁੰਦੇ ਹਨ ਫਲ਼ ਦਾ ਆਕਾਰ ਵੱਡਾ, ਗੁੱਦਾ ਪੀਲੇ ਰੰਗ ਦਾ ਅਤੇ ਸੁਆਦ ਮਿੱਠਾ ਹੁੰਦਾ ਹੈ ਨਰ ਪੌਦਾ ਮਾਦਾ ਪੌਦੇ ਤੋਂ ਛੋਟਾ ਹੁੰਦਾ ਹੈ ਅਤੇ ਇਸ ਕਿਸਮ ਦੇ ਪੌਦੇ ਬਾਕੀ ਕਿਸਮਾਂ ਤੋਂ ਛੋਟੇ ਆਕਾਰ ਦੇ ਹੁੰਦੇ ਹਨ Coorg Honey: ਇਸ ਕਿਸਮ ਦੇ ਫਲਾਂ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ ਇਸਦੇ ਫਲ Honey Dew ਕਿਸਮ ਤੋਂ ਬਹੁਤ ਘੱਟ ਮਿੱਠੇ ਹੁੰਦੇ ਹਨ ਅਤੇ ਪੌਦੇ ਦਾ ਕੱਦ ਵੱਡਾ ਹੁੰਦਾ ਹੈ ਇਸ ਕਿਸਮ ਵਿੱਚ ਨਰ ਅਤੇ ਮਾਦਾ ਫੁੱਲ ਇੱਕੋ ਹੀ ਪੌਦੇ ਤੇ ਹੁੰਦੇ ਹਨ CO.2: ਇਸ ਕਿਸਮ ਦੇ ਫਲ਼ ਵੱਡੇ ਆਕਾਰ ਦੇ ਅਤੇ ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ CO.1, CO.3, Solo, Pusa Nanha, Ranchi Selection, Coorg Green Sunrise Solo, Taiwan ਅਤੇ Coorg Green ਆਦਿ ਕਿਸਮਾਂ ਵੱਖ-ਵੱਖ ਰਾਜਾਂ ਵਿੱਚ ਉਗਾਉਣ ਲਈ ਅਨੁਕੂਲ ਹਨ
Punjab
sir papaya red lady aur punjab sweet ki paneeri kado tyar keeti jandi hai
Punjab
sir red lady variety of papaya are self fruit ful variety
Punjab
ha
iske vare dso ?
(en)
Ki asi fame Te carbendazin te hor fungicide da spray mix ja ekatha kar sakde ha ?
(en)
Fame mehangi spray hai. iss de nal koi v fungicide mix kr ke na kro. iss da result lain de lyi iss di ikkali di spray kro.
sir ma bsc agriculture kar reha manu eda which agaa ki opportunity milu gii ?
(en)
Tuhanu agge bhut saria private jobs mil skdia hnn ate govt job jiwe ki SO, ADO, SOCIETY SUPERVISOR vgaira dia jobs mil skdia hnn.
narme te syngenta curacron kiti c us toh kine din baad npk 13:0:45 kr skde aa g ?
(en)
Npk 130045@2kg prati acre de hisaab nal tuc 4 din baad spray kr skde ho.
Sir ye kya diktat hai ?
(en)
Yeh fungus ke kaarn dhabbe bnn rhe hai. iss ke upper Thiophanate methyl@300gm ja carbendazim@400gm ja M-45@400gm ja Upl ki saaf@400gm ko150 ltr pani ke saath mila kr spray krein. yeh bimaari thi ho jayegi.
ਸਰਜੀ ਹੁਣ ਤਿਲ ਬੀਜ ਸਕਦੇ ਆ ਤੇ ਕਿਹੜੀ ਮਿੱਟੀ ਚ ਲਗਾ ਸਕਦੇ ਆ ਤੇ ਕਿਹੜੀਆ ਕਿਸਮਾ ?
(en)
Chandigarh
ਇਸਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਦਾ ਦੂਜਾ ਪੰਦਰਵਾੜਾ ਹੁੰਦਾ ਹੈ.. ਇਸਨੂੰ ਚੰਗੇ ਨਿਕਾਸ ਵਾਲੀ ਹਲਕੀ ਤੋਂ ਮਧਮੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ.. ਇਸਦੀਆਂ RT-46, 103, 125, 127, 346, 351 RT-54 ਕਿਸਮਾਂ ਲਾ ਸਕਦੇ ਹੋਂ..
Kinnow plant de ki problem aa ji iss da koi solution dsyo ji ?
(en)
Punjab
Tuhade dwara bhejia gyia photo blur hann. kirpa krke dobara photo bhejo ji, jis vich plant clear dikhayi de reha hove.
Sir ik question kita ccc uss da jwab ni milia ?
(en)
Punjab
tuahde sare swala de jwab dite jaa chukke hai tuci app vich apne sare swala de jwab check kr skde ho..
ਕਿਸ ਝੋਟੇ ਦਾ ਬੱਚਾ ਲੱਗਦਾ ਤੇ ਕਿਹੜੀ ਨਸਲ ਏ ?
(en)
Rajasthan
ਇਹ ਬੂਰੀ ਨਸਲ ਦਾ ਕੱਟੜੂ ਹੈ...
Jhone nu paani kive dena chahida Hun ?
(en)
Hun jhine nu pani den da faasla 4-5 din da rakh skde ho. Hun pani suka ke deo. kyuki hun Tna galan bimaari bnn de chance hunde hnn.
ਸਰ ਜੀ ਇਹ 666 ਝੋਨਾ ਇਸ ਤਰਾ ਹੋ ਰਿਹਾ ਹੈ ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਸਰ ਮੇਰੇ ਕੋਲ ਮੱਝ ਆ 10 ਮਹੀਨੇ ਹੋ ਗਏ ਸੁਈ ਨੂੰ ਹਜੇ ਤੱਕ ਫਲ ਨੀ ਪਈ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ.
Sir dairy farm loan di information chahidi c ?
(en)
Punjab
je tusi Dairy Loan lena choda ho ta pehla tusi apne najdiki punjab dairy development board (PDDB) nal sampark kar sakde ho , jitho tusi 2 week ja 6 week di dairy traning hasal kar sakde ho. es to baad tusi dairy farm lai loan le sakde ho te subsidy v prapat kar sakde ho . Is de loan ate subsidy prapat karan lai tusi hetha diti photto te click karke form prapat kar sakde ho.
ਇਸ ਐਪ ਤੇ ਕੋਈ ਜਵਾਬ ਦੇਣ ਦੀ ਜਿਮੇਵਾਰੀ ਤਾਂ ਸਮਝਦਾ ਨਹੀ ਮੈਂ ਆਪਣੇ ਬਿਮਾਰ ਗਊ ਦੀ ਆ ਰਿਪੋਰਟ ਪਾਈ ਸੀ ?
(en)
Os nu injection zubion 20ml, Injection Oxytetracycline LA 30ml 15ml dono pase lao Injection Dolban-plus vet 20ml Injection C.R.B 30ml lao Powder Intalyt oral 300gm 30gm rojana deo Liquid 3D-RED 500ml 50-50 ml swere shame deo ji
Sir chikko(ਚੀਕੂ)da boota ik jagah ton put k duji jagah lageya hai patte suk gye ne but jhade nahi te es di growth lyi koi idea deo ya fir koi product dss deo jehra jldi naal butta hra ho jawe ?
(en)
jado cheeku da boota ik jga to putt ke dooji jga lgay ajanda hai ta us sam isdiyan jda tut jandiyan han jis karke paudha sukan lag janda hai. isde layi paudhe nu jda dubara bnaun layi sma lagda hai ate paudha hra ho janda hai. is to ilava tuc paudhe nu vermicompost@5-7 killo prati boote dehisab nal pao.
Punjab
Thank you sir
brokli gobhi de bijj patiala vich ho sakde ha te panrre kihto miluge ?
(en)
Punjab
Brokli di pneeri lai tusi Gencore Greenhouse 9357246009 nal samparak kar sakde ho.
Sir patta lpet di spre krn to baad pani band krna chai da k nhi ?
(en)
Nahi ji patta lapet di spray krn ton baad pani band krn di lod nahi paindi hai.