Punjab
Search
narme te white fly,tela , thrips lyi ki ethion ya leno Jo sumitumo di hai dova cho kehdi kriya narme di height 7ft ho gya fal thoda lggia kehdi spray kri jave ?
(en)
Leno da result wdia haim iss di spray kr skde ho. jekar white fly, tela ,thrips jyada hai tan polo@200gm prati acre de hisaab nal spray kr skde ho.
sir aa dekhyo ji slat khera na ta ke km krdi aaa eda vich hunk paun lai akhya kyo akhya ji oss ta eda asr kina tym aaa ?
(en)
iss de vich bifenthrin nam.da salt hunda hai. ihh jhone de vich 200ml prati acre paindi hai. iss di varto patta lapet, tna shedak, green hopper de lyi kiti jandi hai. iss nu 150 ltr paani de nal mila ke prati acre te spray kr skde ho. Narme de vich iss di maatra 300ml prati acre hai..Narme de vich ihh white fly, soondi ate rass choosan wale keeta nu rokdi hai.
ग्वार में क्या बिमारी है ?
(en)
iss ke ander tela aa gya hai jis ke kaarn aptte mud rhe hai. iss ke upper imidacloprid@60ml prati acre ke hisab se spray krein. yeh pattia khul jayengi.
Dr ji ki main Amrud te sundi waste Quinalphos di jageh eh Dwayi di spry kr sakda ?
(en)
Maharashtra
ji nahi amrood de uper is dwayi da istemal nahi kar sakde .
सर ग्वार के पत्ते पीले हो गए है क्या करें ?
(en)
Punjab
इसके ऊपर आप NPK 19:19:19@1 किल्लो को 150 लीटर पानी में मिला कर प्रति एकड़ के हिसाब से स्प्रे करें
sir padan payi crista walia di , hafta hoya payi nu per patta lapet sundi marri nhi , 7.30 kilo payi c , hun kehri spray kr skde han ?
(en)
Maharashtra
patta lapet di roktham de layi tuc tata tukumi@100gm ja Fame@20 ml ja coragen@60ml ja Lambda@200ml nu 150 litre pani vich mila kr prati acre de hisab nal spray karo.
सर में 10 से 20 भेसौ का डेयरी फार्म खोलना चाहता हूँ इसमें मुझे कितना बजट लगेगा और क्या क्या जरूरत पड़ेगी कौनसी भेस का चयन करूं क्रुपया करके सूझाव दे ?
(en)
Rajasthan
डेयरी की खुद जानकारी होनी चाहियें बाकि दूध के प्रोडक्ट बनाकर बेचने में ज्यादा फायदा होता है और थोडा खूराके के बारे में भी पता होना चाहियें डेयरी फार्म को शुरू करने से पहले किसी सफल डेयरी फार्म पर कुछ दिन रहकर इस काम की बारीक बातो के बारे में पता करे क्योकि इसके बारे में ज्यादा खुद काम करके ही पता लगेगा कुछ ओर बाते भी आपके साथ शेयर करने जा रहे आप एक साथ इकठ्ठ गायो को ना खरीदे भैंसे को 2-2 महीने के अंतराल से खरीदे या पहले 3 भैंस लाये और फिर 3 महीने के बाद 3 फिर लें इससे दूध की कमी नहीं होगी पशु की नसल सबसे ज्यादा जरूरी है पशु को खरीदते समय कोशिश करे कि 3 समय उसका दूध लेकर खरीदे गायो का दूध 16-16 लीटर और भैंस का दूध 12 लीटर से कम ना हो लवेरियो को खरीदने का सही समय रखडियो से लेकर विसाखी तक होता है क्योकि इस समय मौसम भी सुखावा होने के कारण हरा चारा ज्यादा होता है लवेेरियो के लिए शैड ट्रैफिक वाली सड़क पर ना बनाये शैड को सड़क से कम से कम 100 गज पीछे बनाये शैड को धूप और हवा का ध्यान रखकर बनाये शैड हमेशा खेत से या आस पास से 2 फीट ऊचा बनाये क्योकि नीचे के स्थान पर पानी खड़ जाता है जिसके कारण गंदगी पैदा हो जाती है और बाकि पशुओ के मल मूत्र का भी निकास आसानी से हो जाता है पशुओ के लिए बनायी जाने वाली खुरली को ढाई तीन फीट ऊची बनाये खुरली पर खड़ने के लिए पशु को लगभग 4 फीट जगह चाहिये मतलब 10 पशुओ के लिए 40 फीट लम्बी खुरली बनेगी डेयरी फार्म से संबंधित सामान को रखने के लिए एक स्टोर बताये जिसमें पशुओ की फीड/दाना स्टोर हो उसे नमी से रहित बनाये शैड का पलस्तर पक्का, फिसलन रहित और जल्दी साफ होने वाला हो पशुओ को खुला छोड कर पानी और दाना पूरा दें पशु को खूला छोडने से अफारे की समस्या कम आती है बाकि अपनी जरूरत के अनुसार ही सामान के खरीदे और नुक्सान से बचने के लिए लवेरी का बीमा जरूरी है
sir pili usha hai , iss nu 50 din ho gye hai , ehh vich vich iss trah hai , ki bimari hai , isda bujja v ghat hai , ate kheti app wale custmor phone nhi chukde enni varr kr dita ?
(en)
Maharashtra
ihh sheath blight aa gyi hai. iss de upper bayer di folicur@200ml prati acre de hisab nal spray kro. pattya de upper dhabbe bn rhe hnn ate prali bn rhi hai.
नरमे मे ये कोनसी बिमारी है और क्या इलाज किया जाए ?
(en)
Chandigarh
ਨਰਮੇ ਦੇ ਪੱਤੇ ਤੇਲੇ ਚੇਪੇ ਦੇ ਕਾਰਨ ਅੰਦਰ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਹਾਨੂੰ ਪੱਤਿਆਂ ਦੇ ਹੇਠਾਂ ਤੇਲਾ ਦਿਖਾਈ ਦੇ ਰਿਹਾ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Hello sir patta lapet bahut jhone nu hi sir dawai daso 2 kille ne ?
(en)
Maharashtra
patta lapet di orktham de layi tuc Tata tukumi@100gm ja Fame@20 ml ja Coragen@60ml ja Lambda@200ml nu 150 litre pani vich mila ke prati acre de hisab nal spray kar sakde ho.
Sir Aa dekho jhona 212 es nu 45 din hogye lgge nu ajj padan payi Aa pr is vich peelapan Aa ptte peele haan ki kriye dseyo Chelated zinc25 din phla shidki c ?
(en)
Maharashtra
isde vich tuc Saaf@500gm ja Saafilizer@500gm ja Thiophanate methyl@300gm nu 150 litre pani vich mila ke prati acre dehisab nal spray karo.
veer g eh bashi kehdi mix breed hai and is da milk fat kina k ho skda hai g ?
(en)
Punjab
Sahiwal cross redsindhi a. Eh 7 to 14 litter takk milk de sakdi he
Sir eh vachi nu 2 mahine hoge suyii nu te isdi milk di quantity ghat gayii pehlan nalon 3-4 kg . Te sir eh razzi vi ni ho rahi khurak vi boht pa rahe han par stomach andar nu hi rehnda sara din ?
(en)
Punjab
issnu tuci Flukrid-DS goli deo , isde nal tuci Milkout powder 2 chamch swere atte 2 sham nu deo , iss nal dudh vaddh jawega, atte nal he Panjiri powder 100 gram rojana deo , iss nal growth vdia howegi...
Punjab
sir eh milkout and panjiri powder kine din use karna hai ?
Punjab
Thanku sir
Punjab
sir eh milkout powder and panjiri powder kine din use karna ae
Punjab
ehh pehla 1-1 packet deo , fir badd vich hor 1-1 khwao deo..
ਸੈਪਰ ਦਵਾਈ ਪੱਤਾ ਲਪੇਟ ਸੁੰਡੀ ਨੂੰ ਮਾਰਦੀ ਹੈ ਤੇ ਇਸ ਦੀ ਮਾਤਰਾ ਕਿੰਨੀ ਪਾਉਣੀ ਹੈ ?
(en)
Chandigarh
ਇਸ ਨਾਮ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਨਹੀਂ ਹੁੰਦੀ.. ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
nashpati and amrood nu August mihane vich kehri khad paiye jave?
(en)
Chandigarh
ਨਾਸ਼ਪਾਤੀ: ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ ਅਮਰੂਦ: ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ
ਤੁਸੀਂ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਜੀ ?
(en)
Jassy g jekar tuhanu kise swal da jawab nahi milya hai tan kirpa kr ke apna swal dubara puch skde ho.
ਸਰ ਜੀ ਪੱਤਾ ਲਪੇਟ ਪਈ ਹੈ। ਰਾਤ ਬਾਰਿਸ਼ ਹੋਈ ਹੈ ਸਪਰੇਅ ਕਰੀਏ ਕੇ ਨਹੀਂ ਜੇ ਸਪਰੇਅ ਕਰੀਏ ਤਾਂ ਕਿਸ ਦੀ ਕਰੀਏ ?
(en)
kuch hadd tak meeh nal soondi ghat jawegi. baki jekar soondi jyaada hai tan iss di spray krni pwegi. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Chandigarh
Padan nal hat ju patta lapat
ਬਾਸਮਤੀ 1121 ਚ ਸਰੋਂ ਦੀ ਖਲ ਪਾੳੁਣ ਨਾਲ ਫੁਟਾਰਾ ਹੋ ਜਾਵੇਗਾ ?
(en)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
aa lao harvinder g dekh k dso ?
(en)
ihh loha ghaat nahi hai. ihh fungus hai. ss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
brokli ho jayuie apni jamen vich ?
(en)
Chandigarh
ਪੰਜਾਬ ਵਿੱਚ ਬਰੌਕਲੀ ਦੀ ਖੇਤੀ ਕੀਤੀ ਜਾ ਸਕਦੀ ਹੈ..ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ
sir ji inavite nh and metabolite mixture daliye ch mix karke ਇਕੋ ਵਾਰੀ ਦੇ ਸਕਦੇ ਹਾ ?
(en)
Punjab
tusi metabolite nu feed vich mix karke khava sakde ho. te intavita nu roti te chopad ke khava sakde ho. es nu daliya vich iko var mix karke nahi khavona chahida.
ptta lapet lyi kehdi sapray kriye g nale fott vadon lyi vadia buta bane os lyi ki payie g ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
magnisum loha te zink di sapray mila ke ho sakdi hai jhona ch kite kite pile dhabe han ?
(en)
ikk var photo bhej. ihh dhabbe lohe di ghat de kaarn nahi hnn. ho skda hai ihh fungus de dhabbe hon.
sir g APA nu amrood de botte bathinde jile vicho kis narsri Cho millnge vdia kism de botte ?
(en)
Punjab
Bathinde vich Amrud de plant len lai tusi Arjun Nursery Goniana Road, Opp. Lake No.3, Near Peninsula Mall, Bathinda, Punjab 151001 Phone: 097809 19007 nal samparak kar sakde ho.
Sir g ਸਾਡੀ ਮੱਝ ਸੂਈ ਨੂੰ 21 ਦਿਨ ਹੋ ਗਏ ਉਹ milk ਬਹੁਤ ਘੱਟ ਦੇਂਦੀ ਹੈ ਓਸ ਨੂੰ ਲੇਟੀ ਤੇ ਕਾਹੜੇ ਵੀ ਪਾਉਂਦੇ ਹਾਂ ਫਿਰ ਵੀ milk ਬਹੁਤ ਘੱਟ ਹੈ ਕੋਈ ਹੱਲ ਦੱਸੋ ?
(en)
Punjab
ਤੁਸੀ ਇੱਕ ਵਾਰ ਇਹ ਦਵਾਈ ਦੇ ਕੇ ਦੇਖੋ ਮੱਝ ਨੂੰ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ
ਸਰ ਇਹ ਸਪੇਅਰ ਬਾਰੇ ਜਾਣਕਾਰੀ ਦਿਉ ਕਿਹੜੀ ਫਸਲ ਦੀ ਹੈ ?
(en)
jo cross nam di dwaayi hai. ihh herbicide hai iss di maatra 250ml prati acre hai. ihh jhone de vuch spray kr skde ho. ihh urja plus growth de lyi hai. iss di tuc growth de lyi spray kr skde ho. jo swift nam di dwaayi hai. iss di matra 200ml prati acre hai. ihh daanya di kalakh, gandi rog, haldi rog di roktham da kam krdi hai.
nativo per acre kini pendi a ?
(en)
iss di maatra 80gm prati acre hai.
me Kolkata me reheta hu mera 2 bigha land ke liye bamboo,eucalyptus like wood plant slapping kahase collect karuga ?
(en)
sir ferraton da nisar te koi asssar ta nhi hai , isdi varto jhone vich kr skde han ?
(en)
Punjab
Furadan ik keetnashak hai jisdi matra ik cre de layi 5-7 killo hundi hai. eh nematodes di roktham de layi istemal kiti jandi hai.isda jhone de nisare te koi fark nahi painda eh keetan di roktham kardi hai.
ਇੱਕ ਮਹੀਨਾ ਹੋ ਗਿਆ ਜੀਰੀ ਲੱਗੀ ਨੂੰ ਚੱਲ ਨੀ ਰਹੀ ?
(en)
ਸਰ ਵੱਡੇ ਝੋਨੇ ਚ ਨਦੀਨ ਬਹੁਤ ਹਨ ਇਹਨਾਂ ਦਾ ਇਲਾਜ ਦੱਸੋ ਜੀ ?
(en)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Veer ji corajan da jiri upper kini dose a te eh kinne din asar rakhdi aa ?
(en)
Chandigarh
Coragen @60ml nu 150ltr paani vich rlaa ke spray kro..isda asar 15-18 tk rehnda hai..
ਸਰ ਮੱਝ ਗਾਲਾ ਤਾਂ ਕਰੀ ਜਾਂਦੀ ਪਰ ਹਰਾ ਚਾਰਾ ਨਹੀਂ ਖਾਂਦੀ ਬੁਖਾਰ ਹੈ ਨੀ ਜਮਾਂ ਵੀ ਉਸਦਾ ਕੋਈ ਇਲਾਜ ਦੱਸੋ ਜੀ ਜਲਦੀ ਦੇਸੀ ਇਲਾਜ ?
(en)
Rajasthan
ਦੇਸੀ ਇਲਾਜ ਹੈ ਜੇਕਰ ਕੌੜ ਤੁੰੰਮੇ ਮਿਲ ਜਾਣ ਤਾਂ 2 ਕੌੜਤੁੰਮੇ ਇੱਕ ਦਿਨ ਛੱਡ ਕੇ ਖਵਾਓ ਜਾਂ ਫਿਰ ਕੌੜਤੁੰਮੇ ਦਾ ਚੂਰਨ ਮਿਲਜੇ ਉਹ ਬਹੁਤ ਵਧੀਆ ਹੈ ਇਸਦੇ ਨਾਲ ਵਧੀਆ ਕੰਪਨੀ ਦਾ ਲਿਵਰਟੋਨਿਕ ਜਰੂਰ ਪਿਆਓ ਜਿਵੇ liv52 ਵਧੀਆ ਰਹਿੰਦਾ ਹੈ
Punjab
liver tonic di dose kini deni veer g
Punjab
liver tonic di dose kini deni veer g
Rajasthan
100 ml daily dena hai ji.
Leaf folder de spray kis time karne chide morning ja evening time ?
(en)
iss di spray tuc kise v sme kr skde ho.iss di koi problem nahi hai. subah kro tan jyada wdia hunda hai kyuki dine dhup lagg jandi hai ate spray da asar ho janda hai.
sir aa kedi vjha to ha reha kedi cheez d kmmi ja khet che sundi krke kuch ?
(en)
Kiss lyi use hundi hai ?
(en)
Chandigarh
ihh ikk insecticide hai jo ki soondi nu maardi hai. isdi foliar spray kiti jandi hai.
1121 ਨੂੰ ਪੱਤਾ ਲਪੇਟ ਸੁੰਡੀ ਪੈ ਗਈ ਹੈ ਜੀ ਇਸਦਾ ਹੱਲ ਦੱਸਿਆ ਜਾਵੇ ਜੀ ?
(en)
Chandigarh
ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
ਪਦਾਨ ਦੀ ਵਰਤੋਂ ਵੀ ਕਰ ਸਕਦੇ ਆਂ ਜੀ
Chandigarh
ਹਨਜੀ ਪਦਾਨ ਦੀ ਵਰਤੋ ਵੀ ਕਰ ਸਕਦੇ ਹੋਂ.. ਇਸਦੀ ਡੋਜ 5-7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ..
Sir g ਇਕ 2.5 ਸਾਲ ਦੀ ਝੋਟੀ ਆ ਓਸ ਦੇ ਪੇਟ ਚ ਗੈਸ ਬਹੁਤ ਬਣਦੀ ਹੈ ਕੋਈ ਹੱਲ ਦੱਸੋ ?
(en)
Rajasthan
ਤੁਸੀ ਇਕ ਦਮ ਖੁਰਾਕ ਤੇ ਪਾਣੀ ਇਕੱਠਾ ਨਾ ਦਿਓ ਤੇ ਮਿੱਠਾ ਸੋਡਾ 50 ਗ੍ਰਾਮ ਹਫਤੇ ਵਿੱਚ ਇੱਕ ਦਿਨ ਛੱਡ ਕੇ ਖਵਾਓ ਤੇ ਸੌਫ ਨੂੰ ਪਾਣੀ ਵਿੱਚ ਉਬਾਲ ਕੇ ਹਲਕਾ ਕੋਸਾ ਪਾਣੀ ਪਿਆਓ ਤੇ ਇਸ ਦੇ ਨਾਲ ਹੀ ਇੱਕ ਸ਼ੀਸ਼ੀ ਹੋਮੀਓਪੈਥਿਕ ਮੈਡੀਸਨ gasso-vet ਦੀ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਿਆਓ ਤੇ ਪਾਕਿਸਤਾਨੀ ਨਮਕ ਹਮੇਸ਼ਾ ਖੁਰਲੀ ਵਿੱਚ ਪਿਆ ਰਹੇ ਤਾਂ ਜੋ ਪਸ਼ੂ ਚੱਟਦਾ ਰਹੇ
Sir g ਕੱਟੀ 28 ਦਿਨ ਦੀ ਹੋ ਗਈ ਹੈ ਓਸ ਨੂੰ ਕਿਹੜੀ ਕੰਪਨੀ ਦਾ calf starter ਸੁਰੂ ਕਰੀਏ ?
(en)
ਤੁਸੀ ਕੱਟੀ ਨੂੰ cargill ਕੰਪਨੀ ਦਾ ਕਾਫ ਸਟਾਟਰ ਸ਼ੁਰੂ ਕਰੋ ਜੀ
सर क्या अवाकाडो और ओलिव के पेड़ हरियाणा में लगाए जा सकते हैं ?
(en)
Maharashtra
Haryana men aap inki kheti nahi kar sakte . haryana ka tapman inke liye anukool nahi hai. inki kheti jyadatar rajasthan men ki jati hai.
Sir maine marigold ki kheti ki hai lekin isme patta marood bimari hai illlag btao ?
(en)
Maharashtra
kayi bar keet ke hamle ke karn patte mudna shuru kar dete hai jiski roktham ke liye aap Fipronil@1.5 ml/litre pani ke hisab se spray karen.
sat Sri akal ji dr gaganjot ji 00.00.50 di spray layi pani di Matra confirm krna ji ?
(en)
Chandigarh
00:00:50@100gram nu 15 litre pani vich rlaa ke isdi spray kro.. isnu 15ltr paani vich hi rlaaya janda hai..
Punjab
00:00:50 di dose 100gm per pump hai mtlb k tuc 100gm nu 15litr pani naal mila k spray kro.
jhone vich seith blight bare spray ?
(en)
Chandigarh
jhone vich sheath blight di rokthaam lyi amistar@200ml ja nativo@80gm ja folicur@200ml ja pulsor@200gm ja validamycin@400ml nu 150 litr pani vich ghol ke prti acre vich isdi spray kar sakde ho.
cr 212 55 din da Ho geya eh nisran kina dina da lgda ?
(en)
Chandigarh
ih khet vich lgaun ton baad 60-70 din vich nisarn lg jandi hai..
doloban plus vet bolos 2 ਗੋਲੀਆਂ ਰੋਜ਼ਾਨਾ ਦੇਣ ਨਾਲ ਦੁੱਧ ਤੇ ਤਾਂ ਨੀ ਕੋਈ ਅਸਰ ਪਵੇਗਾ ਜੀ ?
(en)
ਨਹੀ ਜੀ ਕੋਈ ਅਸਰ ਨਹੀ ਪਵੇਗਾ
thnx g
Sir buffalow nu cross kraiye nu 5 day hoo gy oh white gaddha ja discharge krr rahi aa sir oh gabban reh jaoo k nhi ?
(en)
Punjab
hnji ehde gaban hon da pakka hun kuj nahi keha ja sakda. kyuki eh white discharge kai var gaban hove ta v kad dindiya hun . eh ta 2-3 month baad doctor to check karva ke pata lagega par tusi hun esnu uss nu Concimax dwai dia golia deo, isdi 14 golia di packing hundi ha rojana 2 golia deo . eh gaban rakhhan vich help kardi hai. jekar pashu gaban na v hove ta v eh goliya da fieda hai. eh bachedaani nu strong kardi hai.
sat Sri akal ji 50 din da jhona ho chukka aa Os nu padan pana jaroori a ji pata lapet to bachaa a ji dhanwad ?
(en)
Punjab
Patta Lapet di kudrati roktham eh hai k eh meeh pain de nal jhad jandi hai.jado meeh painda hai ta eh meeh de nal paudhe to neeche dig jandi hai ate kyuki is de pair nahi hunde ta eh fasl ute dubara hamla nahi kardi . isdi roktham tuc spray nal v kar sakde ho jis layi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
narme nu ki bimari aa g patte g ?
(en)
Chandigarh
ਨਰਮੇ ਦੇ ਪੱਤੇ ਤੇਲੇ ਚੇਪੇ ਦੇ ਕਾਰਨ ਅੰਦਰ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਹਾਨੂੰ ਪੱਤਿਆਂ ਦੇ ਹੇਠਾਂ ਤੇਲਾ ਦਿਖਾਈ ਦੇ ਰਿਹਾ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sat Sri akal ji jhone wich 13:00:45 ja 13:00:50 ja 00.00.50 di Warto bare daso ji ?
(en)
Punjab
jhone de nisare sme tuc 00:00:50 di vrto kr skde ho.Potash 00:00:50@100gm nu 15 litre pani vich mila ke spray karo.eh tuc kise v company di lai sakde ho.jhone vich boron ate potash di spray jhone de nisare mse kar sakde ho . isde nal jhone da jhaad vadia niklda hai ate daane di quality v vadia bandi hai.
Punjab
pani
Punjab
00:00:50 di dose 100gm per pump hai mtlb k tuc 100gm nu 15litr pani naal mila k spray kro
sir aa ki km krdi aa ji eda nal hunk mala krn nu akhya ji shop walya na ?
(en)
iss de salt di photo bhejo tan jo tuhanu iss du janakri ditti ja ske.
mineral mixer ki hunda g kehdi company da vdiya ki rate hona g esda ?
(en)
Rajasthan
ਪਸ਼ੂ ਨੂੰ ਫੀਡ ਦੇ ਨਾਲ ਨਾਲ ਹੋਰ ਬਹੁਤ ਸਾਰੇ ਮਿਨਰਲ ਤੇ ਮਿਕਸਚਰ ਦੀ ਜਰੂਰਤ ਹੁੰਦੀ ਹੈ ਮਿਨਰਲ ਮਿਕਸਰ ਇੱਕ ਅਜਿਹਾ ਪਾਊਡਰ ਹੁੰਦਾ ਹੈ ਜਿਸ ਵਿੱਚ ਪਸ਼ੂ ਨੂੰ ਚਾਹੀਦੇ ਜਰੂਰੀ ਤੱਕ ਜਿਵੇ ਸਾਰੇ ਵਿਟਾਮਿਨ ਤੇ ਖਣਿਜ ਪੂਰੀ ਮਾਤਰਾ ਵਿੱਚ ਹੁੰਦੇ ਹਨ ਜਿਸ ਨਾਲ ਪਸ਼ੂ ਸਮੇ ਸਿਰ ਨਵੇਂ ਦੁੱੱਧ ਹੁੰਦਾ ਹੈ ਤੇ ਹੀਟ ਵਿੱਚ ਆਉਦਾ ਹੈ ਤੇ ਦੁੱੱਧ ਵੀ ਨਹੀ ਘਟਾਓ ਇਹ ਬਹੁਤ ਸਾਰੀਆ ਕੰਪਨੀਆਂ ਦੇ ਬਜ਼ਾਰ ਵਿੱਚ ਮਿਲ ਜਾਂਦੇ ਹਨ ਸਾਡੇ ਤਜ਼ਰਬੇ ਅਨੁਸਾਰ repromin ਦਾ ਵਧੀਆ ਰਿਜ਼ਲਟ ਹੈ ਬਾਕੀ ਹੋਰ ਵੀ ਵਧੀਆ ਮਿਨਰਲ ਮਿਕਸਚਰ ਆ ਰਹੇ ਹੈ ਜਿਵੇਂ crs,,agrimin super, totavet strong ਆਦਿ ਦੇ ਵੀ ਨਤੀਜੇ ਚੰਗੇ ਹਨ ਇਹ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਪਾਉਣੇ ਚਾਹੀਦੇ ਹਨ
ਸਰ ਮੱਝਾਂ ਦੇ ਚਿਚੜ ਬਹੁਤ ਲੱਗੇ ਆ , ਰੋਕਥਾਮ ਲਈ ਕੀ ਕੀਤਾ ਜਾਵੇ ?
(en)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ ਉਸ ਨੂੰ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਤੇ ਲਗਾਓ ,ਇਸ ਨਾਲ ਖਤਮ ਹੋ ਜਾਣਗੇ , ਬਾਕੀ ਇਸਦਾ ਛਿੜਕਾਅ ਪਸ਼ੂ ਦੇ ਆਲੇ ਦੁਆਲੇ ਕਮਰੇ ਵਿਚ ਵੀ ਕਰੋ
Punjab
ਧੰਨਵਾਦ ਸਰ
ਮੱਝ-ਗਾਂ ਦੇ ਦੁੱਧ ਵਿੱਚੋ ਵੱਖਰੀ ਸਮਿੱਲ ਆਉਦੀ ਹੈ ਕੀ ਦੇਈਏ ਫੀਡ ਅਸੀ ਆਪ ਤਿਆਰ ਕਰਦੇ ਹਾਂ ਕਣਕ100kg+ਸਰੌਂ7+ਮੱਕੀ40kg ?
(en)
Punjab
ਇਸ ਨੂੰ ਤੁਸੀ Metabolite powder ਦੀ ਰੋਜਾਨਾ ਇਕ ਪੁੜੀ ਦਿਓ , ਇਸਦੇ ਨਾਲ ਤੁਸੀ Anabolite liqued 100ml ਰੋਜਾਨਾ ਦਿਓ , ਇਸ ਨਾਲ ਫਰਕ ਪੈ ਜਾਵੇਗਾ , ਬਾਕੀ ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ ਇਨ੍ਹਾਂ ਚੀਜਾਂ ਦੀ ਵਰਤੋਂ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
ki mulching paper drip irrigation de bina kamyag ho sakda hai ?
(en)
Han ji drip de bina v ihh kamjaab hai. tuc kehdi fasal de lyi iss nu vartna chaunde ho.
Punjab
strawberry
Punjab
ty sir
Punjab
ty sir
Punjab
strawberry de layi 1.5 foot height da bed banda hai ki bina drip ton asi poore bed te mulch kar sakde haan ya half te height wise half is karke ki pani flood de dwara lagega aur plants nu jaroori nami mil sake .pls suggest me.
sir dhan me gugehu vali gha bahut jyada ho gayi hai dwai bataye ?
(en)
kirpa iss ki photo bhejein tan jo apko iss ki jankari di ja ske.
bashi ki dhar naram Karan di koi dwai dso ji udder tone di dwai diti si par koi fayda ni Hoya ?
(en)
Punjab
ਇਸ ਨੂੰ ਤੁਸੀ 5 ਨਿਬੂ ਅੱਧਾ ਕਿਲੋ ਰਾਬ ਖੰਡ ਵਿਚ ਨਿਚੋੜ ਕੇ ਹਰ ਰੋਜ ਦਿਓ ਇਸ ਨੂੰ 6 ਦਿਨ ਲਗਾਤਾਰ ਦਿਓ ਉਸ ਨੂੰ Injection V-5 5ml ਦਾ ਟੀਕਾ ਇਕ ਦਿਨ ਛੱਡ ਕੇ ਲਗਵਾਉ ਤੇ ਨਾਲ ਹੀ ਉਸ ਨੂੰ Powder patasium iodide 20gm 7gm ਰੋਜਾਨਾ Powder Mamidum 50gm ਰੋਜਾਨਾ ਤਿੰਨ ਦਿਨ ਦਿਉ
jhone nu seed blight da treatment dso ?
(en)
Punjab
jhone vich sheath blight di rktham de layi tuc UPL di Saaf@500gm ja Saafilizer@500gm ja Thiophanate methyl@300gm nu 150litre pani vich mila ke prati acre de hisab nal spray karo.
eh buffalo kehri Nasal di aa eh na kuj khandi aa ta na hi dona Time da 9 Ltr to jyada dud ni dendi es nu kri medicine j powder pyea Jo jyada dud den lagg jawe ?
(en)
Punjab
ਇਸ ਨੂੰ ਤੁਸੀ Livoferrol liqued ਦੇਣਾ ਸ਼ੁਰੂ ਕਰੋ , ਇਸ ਨੂੰ 100 ਮਿਲੀ ਰੋਜਾਨਾ ਦਿਓ , ਇਸਦੇ ਨਾਲ ਤੁਸੀ Glactogog ਗੋਲੀਆਂ ਦਿਓ ਇਹ ਤੁਸੀ 1-1 ਸਵੇਰੇ ਸ਼ਾਮ ਦਿਓ , ਜਾਂ ਤੁਸੀ gog ਪਾਊਡਰ ਵੀ 50 ਗ੍ਰਾਮ ਦੇ ਸਕਦੇ ਹੋ , ਇਸਦੇ ਨਾਲ ਤੁਸੀ Milkout ਪਾਊਡਰ ਇਕ ਇਕ ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ .
Punjab
eh kina time vich asar kra ga ta Ena Cho Koi ek dyea
Punjab
Livoferrol liqued jarur deo te baki tina vicho tusi chahe milkout powder de. baki eh tusi ik ik packing khava deo. fir asar ho javeg.
Punjab
glactogog powder aa ji
Punjab
eh powder v onda hai te goliya v ondiya hai ji.
ਬੌਰਨ ਕਿੰਨੀ ਮਾਤਰਾ ਪਾ ਸਕਦੇ ਹਾ ਅਤੇ ਕਿਸ ਸਟੇਜ ਤੇ ?
(en)
Punjab
nisare sme isdi spray krn da fyda hunda hai kyu k Boron ik sookham tat hai jis nal jhone da jhaad vadia niklda hai ate is nal daane di quality v vadia hundi hai.Boron di matra ik acre de layi 100 ml nu 150 litre vich mila ke spray karo
ਕੀ ਬੌਰਨ ਨੂੰ ਦਵਾੲੀਅਾ ਨਾਲ ਮਿਕਸ ਕਰਕੇ ਸਪਰੇ ਕਰ ਸਕਦੇ ਹਾ ਝੌਨੇ ੳੁਪਰ ?
(en)
Punjab
ਨਹੀਂ ਜੀ ਬੋਰਨ ਨੂੰ ਕਿਸੇ ਦਵਾਈ ਨਾਲ ਮਿਲਾ ਕੇ ਨਾ ਪਾਓ ਇਸਦੀ ਅਲੱਗ ਤੋਂ ਸਪਰੇ ਕਰੋ