Punjab
Search
syngenta cfl 1522 20 june nu plantation kiti si phul ni aa Riha koi problem hai je koi hai tan hal daso please urgent ?
(en)
veer g kutti bultair heat vich ni ayi 6 mahine ho gye ?
(en)
kutti nu Injection lutalys 1ml IM lao. Es nall heat vich a javegi.
sir ek poudhe me 9 bhutte wali makka ka beej bhi hota hai kya ye sahi hai ya galat hai ?
(en)
fungicide custodia amistar top nativo ehna sarea cho best kehri aa ?
(en)
ihna de vich nativo da rssult sbh ton wdia hai. iss di maatra 80gm prati acre de hisab nal spray kro.
nativo di pehli spray kdo kiti jave
humic acid kya aur ye dhan me kya kaam karta hai aur kitni kg per acre lagta hai ?
(en)
Punjab
Humic acid fasl ki growth krne mai madad krta hai kyuki yeh fasl ko mitti mai se sookham tat sokhne mai madad krta hai. iski dose ek acre k liye 500ml hoti hai jisko150 litre pani mai mila kr spray ki jati hai. agr app isko mitti k sath istemal karna chahte ho toh iski dose 1 litre ko 60 killo ret k sath mila ke chitta de skte ho. or app yeh 18% vali vart skte ho.
1121 or pb 1401 32 din ka ho gaya h pani kine kine din baad dena h?
(en)
Punjab
ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਸਿਰਫ ਪਹਿਲੇ 15 ਦਿਨ ਹੀ ਜ਼ਰੂਰੀ ਹੁੰਦਾ ਹੈ ਤੇ ਇਸ ਤੋਂ ਬਾਅਦ ਪਾਣੀ ਜ਼ੀਰਨ ਤੋਂ ਦੋ-ਦੋ ਦਿਨ ਦੇ ਵਕਫੇ ’ਤੇ ਦੇਣਾ ਚਾਹੀਦਾ ਹੈ ਅਤੇ ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ
boron ke hunda g samj ne lage boron spry ke krde ah ?
(en)
Punjab
Boron ik sookham tat hai jis nal fasl da vadha hunda hai ate isde nal daane di quality v adia hundi hai.daneya di vadia quality lyi isdi spray nisare sme kiti jandi ha. isdi matra 100gm nu 150 litre pani vich mila ke prati acre de hisab nal spray kiti jandi hai.
boron nal haldi rog ta ne painda g jhone vadia kahra growth ve vadia kete ah born ja 00.50.50 nal khrab ta ne hunda
namskar ji, furadan na mile ta ki asi forate 10%cg jhone vich pa sakde ha and dosage kini thanks ?
(en)
Han jo tuc phorate v paa skde ho. iss da kam v same hi hunda hai. iss di matra 5-7kg prati acre de hisaab nal tuc vart skde ho.
pure German Shepard kuti nu hor gali wala kuta kar Gaya ha Hun kus kuti nu fertility to kiva bacha ja sakda ?
(en)
hnji esde 2 hall hai ji. ya ta tusi os nu kisse vadiya kutte to lagva llavo. es nal bache 50% bache vadiya te 50% bache luttar mil jange . ya fir tusi doctor to injection lagvado abortion karvao. es nal obrtion hojega par es nal agli var isnu rehan vich problam aa sakdi hai te eh hun wali heat khali javegi. eh heat te gaban naahi hona agli heat te hi hovega. hun tudi dekho ki karna hai ji.
Sir ah 80 din ki torayi ho gayi bell me koi rog ni h fal aane ki koi dva bateyn ?
(en)
Punjab
app is pe fal k liye 1kg npk13.00.45 ko 150 litr pani mai mila kr spray kro.
hello ma strawberry di khethi karni chahuna va is bare menu jankari diti jave ?
(en)
Punjab
ਸਟਰਾਬੇਰੀ ਪਾਲੀਹਾਉਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ਇਹ ਘੱਟ ਲਾਗਤ ਅਤੇ ਚੰਗੇ ਮੁੱਲ ਦਾ ਫਲ ਹੈ ਇਸ ਨਾਲ ਆਇਸ ਕਰੀਮ , ਕੰਫੇਕਸ਼ਨਰੀ , ਚੂਇੰਗਮ , ਸਾਫਟ ਡਰਿੰਕ ਆਦਿ ਬਣਦੀ ਹੈ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼ , ਹਿਮਾਚਲ , ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ ਵੀ ਕਰ ਸੱਕਦੇ ਹਾਂ ਮਿੱਟੀ : ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਮਿੱਟੀ ਦੀ pH 5.0 to 6.5 ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25°ਸੈਲਸੀਅਸ ਅਤੇ ਰਾਤ ਵੇਲੇ 7-12° ਸੈਲਸੀਅਸ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ ਖਾਦਾਂ : – 70 to 80 ਟਨ ਗੋਬਰ ਦੀ ਖਾਦ ਇੱਕ ਹੇਕਟੇਅਰ ਵਿੱਚ ਪਾਓ .ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟੇਅਰ ਪਾਉਣਾ ਚਾਹੀਦਾ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੱਤੇ , ਅੱਧਾ ਪ੍ਰਤੀਸ਼ਤ , ਕੈਲਸ਼ੀਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਯੋਗ ਹੈ ਸਿੰਚਾਈ : – ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨਾਂ ਦੀ ਰੋਕਥਾਮ – ਨਦੀਨ ਹੱਥ ਨਾਲ ਹਟਾਓ ਜਾਂ ਫਿਰ ਸਿਮਜਿਨ ਤਿੰਨ ਕਿੱਲੋ ਪ੍ਰਤੀ ਹੇਕਟਏਰ ਪਾਓ 300 galen ਪਾਣੀ ਦੇ ਨਾਲ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਸਟਰਾਬੇਰੀ ਦੀ ਤੁੜਵਾਈ : – ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਪੈਕਿੰਗ :- ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ ਦੱਖਣੀ ਭਾਰਤ ਵਿੱਚ ਸਟ੍ਰਾਬੇਰੀ ਦੀਆ ਕਾਫੀ ਫੈਕਟਰੀਆਂ ਹਨ ਜੋ ਇਸ ਫਲ ਤੋ ਕਈ ਪ੍ਰੋਡੱਕਟ ਜਿਵੇ ਟੌਫੀਆਂ,ਆਈਸ ਕਰੀਮ,ਸਟ੍ਰਾਬੇਰੀ ਫਲੇਵਰ,ਜੈਮ,ਫੇਸ ਕਰੀਮਾਂ ਅਤੇ ਦਵਾਈਆ ਆਦਿ ਤਿਆਰ ਕਰਦੀਆ ਹਨ
sir jad gall rahi aa dakho upl da ea product kidda rahu iss lai ?
(en)
Han ji tuc upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu 150 ltr pani de nal mila ke spray kr skde ho.
Punjab
best
sir METURM tika ke kam karda ha cow da ?
(en)
eh hormones da teeka hai . eh pashu nu heat vich leyon te ya fir bachedaani ma muh kholan de kamm onda hai.
ਪੁਟਾਸ਼ ਦੀ ਸਪਰੇ ਕਰ ਸਕਦੇ ਆ ਇਸ ਨਾਲ ਕੋਈ ਫਾਇਦਾ ਹੁੱਦਾ ਕੇ ਨਹੀ ?
(en)
Punjab
hun tusi nisaare de sme is di spray kr skde ho jis lyi 00:00:50 NPK@100gm nu 15ltr paani vich rlaa ke spray kro.. is naal jhad te daane di quality vddi hai..
sir copperoxcilide te nativo bare daso jhone lyi in detail te ki ah dwaiya ekithya vartiya ja sakdia ne ?
(en)
copper oxychloride@400gm prati acre di paindi hai. ihh jhone de upper 55-60 dina tak kam krdi hai. iss ton baad nativo da time aunda hai. iss di matra 80gm prati acre hundi hai. ihh neck blast, sheath rot nu rokdi hai.
ihna nu ikkatha nahi paa skde ho. kyuki ihna nu vartan da sma alag alag hai.
jhone lai sabh ton best khedra fungicide hai plz daseo ?
(en)
Chandigarh
ਝੋਨੇ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ.
pehle 60 dina tak upl di saaf best hai. iss ton baad nativo , custodia, folicur best hunde hnn.
sir ji 1121 40 din da ho gya uss de vich seat blast di bamri aw rhi uss nu rokn de lyi koi hal dso ji please please ?
(en)
Punjab
ਇਸਦੀ ਰੋਕਥਾਮ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ
Sir jo ahh india mart app dasia sone online fertilizer wali oh coragem ya hor sprayn jo assi search karde hann kade nahi apni kadd dinde ne ?
(en)
Punjab
tusi koi vi fertilizer ja pestiside khreedan lai sadi apni kheti buy/sell mobile app download kar sakde ho is vich tuhanu apne nazdiki dealers de no. vi mil jan ge.
ਗਾ ਦੇ ਥਨ ਦੀ ਧਾਰ ਬਹਤ ਕਰੜ੍ਹੀ ਹੈੈ ਇਲਾਜ ਦਸੌ ?
(en)
Rajasthan
ਉਸ ਨੂੰ 250 ਗ੍ਰਾਮ ਰਾਵ ਖੰਡ,100ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ
sir majhan nu mashar but tng krda koi ilaj dso ?
(en)
Rajasthan
tuci saro de oil vich diezel ya miti da oil mix krke pashua te spray kro , enna dona di brabar matra leni hai , jekar diezel ya miti de oil di matra jyada lyi jawe fir pashu di skin khrab ho skdi hai , iss lyi dona nu brabar matra vich laa ke botal vich paa ke fir chngi trah mix krke spray kro , isdi spray he kro malish nhi krni hai , iss nal farak paa jnda hai ...
ਸਤਿ ਸ੍ਰੀ ਅਕਾਲ ਸਰ ਜੀ ਮੇਰੇ ਜਰਸੀ ਗਾਂ ਹੈ ਉਸ ਦੇ ਚੱਡੇ ਨੂੰ ਸੋਜ ਰਹਿੰਦੀ ਹੈ ਇਕ ਥਣ ਦੀ ਧਾਰ ਚੋਣ ਚ ਸਖਤ ਅਤੇ ਧਾਰ ਵੀ ਬਹੁਤ ਪਤਲੀ ਆਉਦੀ ਹੈ ਦੱਧ ਵੀ ਬਹੁਤ ਗਾੜਾ ਆਉਦਾ ਜੋ ਵਰਤੋਂ ਵਿੱਚ ਨਹੀਂ ਆਉਂਦਾ। ਅਸੀ ਵਧੀਆ ਡਾਕਟਰ ਨੇ ਵੀ ਕਾਫੀ ਇਲਾਜ ਕਰਵਾਹ ਚੁੱਕੇ ਹਾਂ ਅਤੇ ਅੰਗਰੇਜ਼ੀ ਅਤੇ ਹੋਮਿਓਪੈਥੀ ਦਵਾਈਆਂ ਤੇ ਟੀਕੇ ਲਾਵ ਚੁੱਕੇ ਹਾਂ ।ਹੁਣ ਵੀ Fibrok TSP, masti plus ਦਵਾਈਆਂ ਦੇ ਰਹੇ ਹਾਂ ਕੁਝ ਕਾ ਪਹਿਲਾਂ ਵੀ ਇਹਨਾਂ ਦੇ ਨਾਲ ਦੋ ਦਿਨ ਗੋਲੀਆ ਵੀ ਦਿੱਤੀਆਂ ਸੀ ਪਰ ਇਕ ਅੱਧਾ ਦਿਨ ਤਾ ਫਰਕ ਪੈਂਦਾ ਬਆਦ ਵਿੱਚ ਫਿਰ ਉਸੇ ਤਰਾਂ ਹੋ ਜਾਂਦਾ ਇਸ ਦਾ ਕੋਈ ਹੱਲ ਦੱਸੋ ਜੀ ਜਾਂ ਕੋਈ ਦੇਸੀ ਇਲਾਜ ਦੱਸੋ Dr ਜੀ ਮੈ ਤੁਹਾਡੇ ਜਵਾਬ ਦੀ ਉਡੀਕ ਕਰਾਂਗ ਧੰਨਵਾਦ ਜੀ ?
(en)
ਉਸ ਲਈ ਕਲਮੀਸ਼ੋਰਾ 250 ਗ੍ਰਾਮ, ਜੋੰ-ਖਾਰ 250 ਗ੍ਰਾਮ, ਮਿਠਾਸੋਡਾ 250 ਗ੍ਰਾਮ, ਨਸ਼ਾਦਰ 150 ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਸ ਨੂੰ ਉਬਾਲਾ ਆਉਣ ਤੇ ਬਾਕੀ ਸਮਾਣ ਵੀ ਪਾਉ ਇਸ ਨੂੰ ਪੰਜ ਹਿਸਿਆਂ ਵਿਚ ਵੰਡ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਪਸ਼ੂ ਨੂੰ ਪੰਜ ਦਿਨ ਨਾ ਤਾਂ ਨਵਾਹੋ ਤੇ ਨਾ ਹੀ ਰਾਤ ਨੂੰ ਤ੍ਰੇਲ ਵਿਚ ਬੰਨ੍ਹੋ
sir 1509 jhona gobh aa gya aa khdi spray krie taspa ja amistar kr skde aa ?
(en)
ihh bimaari te depend krda hai ii bimaari kehdi hai ate kinni k hai. Amistar da result wdia hai.
majj sun vich 2 month reh gaye oh levaa ni kaddya ?
(en)
Punjab
tuci buffalo nu Vitam-H 10 ml rojana dena suru kro , iss nu pashu de sunn to 2 mahine pehla suru kr dena chahida hai , iss nal lewa vdia ho jnda hai , atte sunn ton 20 din pehla Metablight powder di rojana 1 puudi deni suru kr deni chahidi hai , iss nal lewa atte dudh vaddh jawega..
sir pdaan poun time khet vich pani bharna jroori hunda ?
(en)
han ji pani da khet de vich hona jruri hunda hai. kyuki iss nal ihh pani de vich mix ho jandi hai ate jda nu iss da asar mil janda hai.
sir narme ke patte is trha ho rahe hai konsi spray kre macchar bhi hai ?
(en)
Narme mein yeh tele chepe ke kaarn ho rha hai. iss ki roktham ke liye Actara@80gm ja rogor@300ml ja prophenofos@500ml ja Ethion@800ml ja oberon@200ml ja Bayer ki Admire pro@12gm ja Decis@160ml ja Flotis@400ml ki 150 ltr pani mein daal kar prati acre pe spray krein.
iss ke ilaava app ulala@80gm ja osheen@60gm ja actara@80gm ja imidacloprid@60ml ja rogor@300ml ko 150.ltr pani mein mila kar prati acre pe spray kr skte ho.
Rajasthan
kirpya sujav de...
ਜੇ ਇੰਜਣ ਹਵਾ ਲੈ ਜਾਵੇ ਤਾਂ ਕਿਵੇਂ ਠੀਕ ਕਰ ਸਕਦੇ ਹਾਂ ?
(en)
Engine de vich tel paa ke uss de side wali pipe jithe tel wali pipe lagdi hai othe ikk hwa kaddan wala nut laggya hunda hai..ihh nut race wali aide te hi hunda hai...uss nu dhilla kr ke hwaa kadh deo. iss nu dhilla kr ke handle marde rho jina time ihh start nahi hunda hai.
Punjab
sukira sir
tail pa k us di Hawa kado
Punjab
ਤੇਲ ਟੈਂਕੀ ਵਾਲੀ ਪਾਇਪ ਵਿਚ ਪਾੳੁਣਾ
sir boron di spray hundi ha ja chitta de sakde ha in detail ?
(en)
Chandigarh
isdi spray kitti jandi hai..isdi matra 100gm nu 150 litre pani vich mila ke prati acre dehisab nal spray kiti jandi hai.
boarn di spryee kro veer 100 litter pani ch 100 gram
sir jhone gobh par gya han how best care for increase yield ?
(en)
Sir nrme vich pehla ithian te actara kita c jis nu 10 din ho gye Hun fer sfed machher te hra machher bhut h hun kehdi spray kiti jawe dwai dso g ?
(en)
iss de upper polo@200gm prati acre de hisaab nal spray kro. ihh spray strong hai. narme de vich gill da hona jruri hunda hai. nahi tan ihh spray kam nahi kregi.
Sir g ahh ki problem aa 45 day da ho gia sb kuchh paa dita koi hal daso ?
(en)
iss di gobh de vich soondi check kro. JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
washiya 10 mhine diya ho gyiya ohna nu kehdi te kini feed pawa te hor ki pawa ta jo jaldo bhar 300kg ho je te AI de kabil hoje te hun kinna ku bhar howega te ghat to ghat kinne time ch AI de kabil ho jawe ?
(en)
Punjab
Pehlan ehna nu peat de kirre lai Bolus Fentas plus 3gm adhi - adhi goli dona nu deo nall cargill di heifer dry feed pao feed 500gm swere shame to start karo te fer vdha ke 1kg- 1.5kg swere shame kar deo ji ehna da tora- fera v krao
सर हम सीमन की पहचान कैसे करें की यह असली है या नकली यह फिर हम यह कैसे पता करें कि जो सीमन पड़ा वह दस लीटर वाली गाय की है या बीस लीटर वाली गाय की है हमें बताएँ ?
(en)
Punjab
सीमन के पहचान तो आप लैब से ही करवा सकते हैं के उसमे सकरानुयो की संखया ठीक है या नै या फिर सीमन ओरिजनल है या नै. इसलिए नकली सीमन से बचने के लिए आप सरकारी हॉस्पिटल से ही पशु के सीमन ढलवाये और अगर आप किसी प्राइवेट कंपनी से सीमन लेते हो तो वह कंपनी के हर सीमन की डिटेल ऑनलाइन होनी चाहिए मतलब के आपको जो समान दिया है उसके माता पिता की साडी डिटेल ऑनलाइन होनी चाहिए जैसे ABS कंपनी के सीमन की डिटेल उनकी वेबसाइट पर मिल जाती है . और जो मिल्क का रिकॉर्ड होता है वह भी सीमन के ऊपर लाश में लिखा होता है. जो के पुरे सूए का मिल्क का अनुमान होता है. जो भी डॉक्टर सीमन रखने आये उससे भी आप पूरी जानकारी पूणष सकते है.
ਜੀਰੀ ਦੇ ਪੱਤੇ ਮੱਚਦੇ ਕਿਉ ਨੇ ?
(en)
iss de vich patta lapet aa gyi hai. JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Punjab
ਪੰਜਾਬੀ ਵਿੱਚ ਦੱਸੋ ਜੀ
ਇਲਾਜ਼ dso ਕੋਈ antibiotics nal ਫਰਕ ਪੈਂਦਾ ?
(en)
Punjab
report di photo clear nai nazar aa rahi .os te dwai kehdi likhi a oh samaj nai aa rahi. tusi dobara photo upload karo ji ik var.ta jo sahi daseya jave.
ਦਵਾਈ ਨੀ ਲਿਖੀ
Enrofloxacin meloxicam 5 days
sir / mam , jhone nu NPK 0 52 34 & BORON mila ke spray kr skde ha and ehna di kini dose hundi hai per acre ?
(en)
005234 d8 dosage 500gm hai ate boron di matra 200gm prati acre de hisaab nal spray kr skde ho...ihna di alag alag ton hi spray kro.
sir jo pataa lapet di sundi aa oh egg dindi hai ja nahi sir nale hun pataa lapet ik veer atack karan ton baad 2 4 pecent hi reh gai aa baki mar chuki aa jhona hale 45 ton 50 dina da hoye aa spray kari jave ja naa ?
(en)
jekar meeh de chance hnn tan ihh control ho jawegi tuhanu iss di spray krn di lod nahi pwegi. Par iss da nirikhan krde rho. tan jo soondi da hamla na ho ske. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
sir ,majj de dudd cho smell aw rahi hai,ki karna chahida ?
(en)
Punjab
tuci majj nu Metabolite powder di ek puddi rojana deni suru kro , isde nal tuci Anabolite liqued 100ml rojana deo , iss nal farak paa jawega..
sir ganne (kamaad) vich eh vail chadd rahi hai iss ton koi spray ?
(en)
ki ehna photos ton lagda hai ki 1121 nu jhanda rog hai ?
(en)
Jatinder singh ji iss side te jhande rog di shikayat nahi hai. jis side te jhumbi hai uss side te photo clear nahi dikh rhi.. jitho tak lagg reha hai iss de vich aje jhanda rog nahi hai.
sir dhan mai ye kya kaam karta hai aur kitni kg per acre lagta hai paani bharne se pehle lagani hai ya paani de nal ya paani lagane ke baad ?
(en)
Maharashtra
yeh ek jaivik khaad hai jo fasl ki growth ke liye istemal ki jati hai yeh fasl men sookham tat ki kami ko [poora karti hai . iski matra ik acre men 4-5 killo ka chitta diya jata hai.
सर नरमे की फसल में झुलसा रोग का प्रकोप हो गया है कौन सी दवा का छिड़काव करें ?
(en)
Chandigarh
इस बीमारी की रोकथाम के लिए कॉपर ऑक्सीक्लोराइड या कप्तान 500 ग्राम प्रति 200 लीटर पानी में मिलाकर प्रति एकड़ स्प्रे करें या कार्बेनडाज़िम 12 प्रतिशत + मैनकोज़ेब 63 प्रतिशत डब्लयू पी 25 ग्राम को 10 लीटर पानी में मिलाकर स्प्रे करें
ਨਿੰਬੂ ਤੇ ਕਿੰਨੂ ਨੂੰ ਖਾਦ ਦੇ ਤੌਰ ਤੇ ਅਜੇ ਕੁਝ ਨਹੀਂ ਪਾਇਆ ਤੇ ਆਉਲੇ ਦਾ ਬੂਟਾ ਹੀ ਲੈਕੇ ਲਾਇਆ ਸੀ ?
(en)
Maharashtra
nimbu te kinnow de boote nu tuc khhaad de taur te urea@80-100 gram prati boota pao. isde nal ehna di growth vadia ho jayegi.amale da boota jekar beej nal tyar kita geya hoya ta isnu fal aun te 10 saal da sma lagda hai.
sir 7 mahine da katta hai , ohh beth geya hai , uss ton khada nhi ho hunda isda koi ilag dso ?
(en)
katte nu nu dehydration ja mineral deficiency ja khoon di kami bo sakdi he is lai osnu najdeeke Veterinary Doctor nu dekhao ji. fir hi sahi ilaz hovega.
ziram 27% full details please and Pi biovitaX bare dasu please ?
(en)
Maharashtra
ziram 27% ik fungicide hai jo fungus roga to fasl da bcha karda hai. eh jyadatar fruit plants te istemal kiti jandi hai. isdi matra ik acre de layi 1 litre istemal kiti jandi hai.Biovita ik growth regulator hai jis vich Ascophyllum nodosum nam da seaweed hunda hai. isdi matra ik acre de layi 8 killo da chitta dita janda hai.
sir sade koll katti hai 2 sal di hai usde 4 latta de niche sojish aa gyi hai , uss nu kehra tikaa lgwaiye ya koi peen wali dwai dso ?
(en)
tusi katti nu Bolus Flukired DS 6gm deo te Injection Avil 10ml Injection curax 30ml 15ml dono pase lgao.
ਇਸ ਟੀਕੇ ਦਾ ਕੀ ਰਿਜਲਟ ਆ ਸਰ ਜੀ ?
(en)
Punjab
teeke di puri te clear photo pao ji. eh samaj nai aa rahi.
ਸਰ ਜੀ ਮੱਝ ਨੂੰ ਰਾਤੀ ਟੀਕਾ ਭਰਵਾਇਆ ਸੀ ਇਸ ਤਰਾ ਪਾਣੀ ਜਿਹਾ ਮਾਰਿਆ ਦੁਬਾਰਾ ਟੀਕਾ ਭਰਵਾ ਦਈਏ ਕਿ ਨਹੀ ?
(en)
Punjab
ਨਹੀਂ ਜੀ ਇਸ ਨੂੰ ਟੀਕਾ ਭਰਵਾਉਣ ਦੀ ਜਰੂਰਤ ਨਹੀਂ ਹੈ , ਬਾਕੀ ਇਸਦਾ 21 ਦਿਨ ਬਾਦ ਪਤਾ ਲਗ ਜਾਵੇਗਾ ਕਿ ਰਹੀ ਹੈ ਜਾਂ ਨਹੀਂ
how to control kolla roga coffe ?
(en)
Chandigarh
kirpa krke is di photo bhejo tan jo tuhanu isdi poori jankaari diti jaa ske..
ver ji chare waste makki de kism dasna ?
(en)
Chandigarh
is smein tusi J-1006 kism laa skde hon..
kini dose acer di ?
(en)
Chandigarh
isdi dose 600-800gm prti acre de hisaab nal vrto..
sir ik amrud aa oss nu amrud bhut ghat lgde aa 10 -12 he lgde aa pr butta 4-5 saal da ae growth v bht vdia aa butte di per amrud nhi lgde ki kita jave nd ik ohna nu soondi v pai jandi ha soondi barre v dseya jave ?
(en)
amrood de boote nu tuc fal di matra vdhaun layi NPK 19:19:19@7 gram prati litre pani vich mila ke spray karo isde nal boote di growth v hoyegi ate isnu fal lagna v shuru ho jayega.
ਕੋਈ ਵੀਰ ਿੲਸ ਬਾਰੇ ਵੀ ਦੱਸੋ ਜੀ ?
(en)
Punjab
ਹਾਜੀ ਇਹ ਜਗਾਂ ਤਾਂ ਬਹੁਤ ਹੈ ਤੁਸੀ ਤੂੜੀ ਵਾਲਾ ਕਮਰਾ ਬਿਲਕੁੱਲ ਅਖੀਰ ਤੇ ਬਣਾਓ ਤੇ ਇਸ ਵਿੱਚ 15-18 ਪਸ਼ੂ ਅਰਾਮ ਨਾਲ ਰੱਖੈ ਜਾ ਸਕਦੇ ਹੈ ਬਾਕੀ ਜੇਕਰ ਤੁਸੀ ਛੈਡ ਦੇਖਣਾ ਹੈ ਤਾਂ ਇਸ ਤਰਾਂ ਨਹੀ ਪਤਾ ਚੱਲਣਾ ਤੁਹਾਨੂੰ ਕਿਸੇ ਡੇਅਰੀ ਫਾਰਮ ਤੇ ਜਾ ਕੇ ਜਾਂ ਫਿਰ ਆਪਣੀ ਜਗਾਂ ਤੇ ਕਿਸੇ ਆਰਟੀਟੈਕ ਨੂੰ ਬੁਲਾ ਕੇ ਨਕਸ਼ਾ ਬਣੇਗਾ ਕਿਉਕੀ ਇਹ ਤੇਹਾਡੇ ਏਰੀਏ ਜਾਂ ਜਗਾਂ ਦੇ ਹਿਸਾਬ ਨਾਲ ਹੀ ਬਣੇਗਾ
ਸਰ ਕਲੋਰੋ ਪੱਤਾ ਲਪੇਟ ਤੇ ਗੋਬ ਦੀ ਸੁੱਡੀ ਮਾਰ ਦਿੰਦੀ ਕੇ ਨਹੀਂ ?
(en)
Punjab
ਕਲੋਰੋ ਸਿਓਂਕ ਦੀ ਰੋਕਥਾਮ ਕਰਦੀ ਹੈ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ tata tukumi@100gm ਜਾ coragen@60m ਜਾ fame@20m ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
NARME TE LANO DE NAL thiomeethoxam 30%FS SPRAY KINI DOZE KARNI HAI ?
(en)
Chandigarh
ਇਹਨਾਂ ਨੂੰ ਵੱਖ-ਵੱਖ ਇਸਤੇਮਾਲ ਕਿੱਤਾ ਜਾਂਦਾ ਹੈ ..Lano Sumitomo ਇਸਦੇ ਵਿਚ PYRIPROXYFEN 10% ਨਾਮ ਦਾ ਸਾਲ੍ਟ ਹੁੰਦਾ ਹੈ ਇਹ ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ ਇਕ ਢੋਲੀ ਦੇ ਵਿਚ 35-40 ml ਹੁੰਦੀ ਹੈ ਇਹ ਨਰਮੇ ਵਿਚ ਇਸਤੇਮਾਲ ਕੀਤੀ ਜਾਂਦੀ ਹੈ.. thiomethoxam 30%FS 100ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ
esdi sahi growth lai ki paya jave es nu ?
(en)
isdi growth de layi tuc isnu 150-200 gram urea prati boote de hisab nal pao.
Dr.ravinder singh ji sir majj soohi noo 3 mahine hoge heat vich ni aai osnoo heat vich laon lai inna golliyan vicho kheri best aa obalenta kit, concimax ,agrimin i, mintons sir kiss nall jald heat vich aa k tharr jawegi ?
(en)
Punjab
tuci uss nu Minotas dwai dia golia deo , isdi rojana 1 goli deni hai , ate 21 din tak dinde rho , jekar 21 din badd heet vich nhi aundi tan tuci Obalenta kit di varto kr skde ho, issdia 2 nilia ate 1 white goli nu din vich dena hunda hai , iss nal heet vich aa jawegi..
ਮੁੱਛਲ 1401 ਝੋਨੇ ਲਈ Nick blast and sheeth blast ਕਿਹੜੀ ਫੰਗੀਸਾਇਡ ਵਧੀਆ ਹੈ 212 ਝੋਨੇ ਲਈ ਵੀ ਦਸੋ ਫੰਗੀਸਾਇਡ ?
(en)
Chandigarh
ਇਸਦੀ ਰੋਕਥਾਮ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
sir mere swal da jwab ni dita gg ?
(en)
iss de vich carbendazim 12 % ate mancozeb 63% nam da salt hai. iss ton ilaava iss de vich growth de lyi micronutrients v hnn.
jhona ch mirch buti bhut ha ki kra g mai ?
(en)
Punjab
ਇਸਦੀ ਰੋਕਥਾਮ ਲਈ ਤੁਸੀ ਲਵਾਈ ਤੋਂ 20-25 ਦਿਨਾਂ ਵਿਚ ਐਲਗਰਿਪ 20 ਡਬਲਯੂ ਜੀ 30 ਗ੍ਰਾਮ ਜਾਂ ਸਨਰਾਇਸ 15 ਡਬਲਯੂ ਡੀ ਜੀ 50 ਗ੍ਰਾਮ ਜਾਂ ਐਲਮਿਕਸ 20 ਡਬਲਯੂ ਪੀ 8 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ
ਘਰ ਵਾਸਤੇ ਦੁੱਧ ਲਈ ਕਿਸ ਗ਼ਾ ਦਾ ਦੁੱਧ ਵਧਿਆ ਹੁੰਦਾ ?
(en)
Rajasthan
ਜੇਕਰ ਤੁਸੀ ਘਰ ਵਾਸਤੇ ਗਾ ਰੱਖਣੀ ਹੈ ਤਾਂ ਸਾਹੀਵਾਲ ਨਸਲ ਦੀ ਗਾ ਰੱਖ ਸਕਦੇ ਹੋ , ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਦੁੱਧ ਵਿਚ ਫੈਟ ਵੀ ਜ਼ਿਆਦਾ ਹੁੰਦੀ ਹੈ ਅਤੇ ਇਸ ਨੂੰ ਬਿਮਾਰੀਆਂ ਵੀ ਘਟ ਲਗਦੀਆਂ ਹੈ ..