Manage Expert Answers

Search

Total Count :- 258604

Sir eh padan thek hai ki ki km karegi te kina time asar rahega ?

(en)
  • 2
Posted by
kulwinder singh (9888370994)
kulwinder singh
Punjab
Patiala
Write Answer
Posted Date (16 Aug 2018 11:42 AM) Assigned Date (-)
Answered Date (16 Aug 2018 06:34 AM) Translated Date (-)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ

ਮੱਝ ਨੂੰ ਸੁਣ ਵਿੱਚ ਦੋ ਦਿਨ ਹੈ ਉਸ ਨੂੰ ਭਾਰ ਪੈਂਦਾ ਹੈ ?

(en)
Posted by
hakam (9463077604)
hakam
Punjab
Mansa
Write Answer
Posted Date (16 Aug 2018 11:39 AM) Assigned Date (-)
Answered Date (17 Aug 2018 03:28 PM) Translated Date (-)

ਇਸ ਨੂੰ ਤੂੜੀ ਘਟ ਪਾਓ , ਪਿੱਛਾ ਉਚਾ ਰੱਖੋ , ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਪਾਓ , ਬਾਕੀ ਉਸ ਨੂੰ ਪੇਟੀ ਪਾ ਕੇ ਰੱਖੋ ਜਿਵੇ ਬੈਲਟਾਂ ਪਾ ਕੇ ਰੱਖੋ , ਇਸ ਉਪਰ ਪੂਰੀ ਨਜ਼ਰ ਰੱਖੋ , ਕਿਉਕਿ ਇਨੀ ਜਲਦੀ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਹੈ ਇਸਦਾ ਤੁਸੀ ਪੂਰਾ ਧਿਆਨ ਰੱਖੋ .

Sir tilt ki kam kardi hai jone te jado nisarr janda hai ?

(en)
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (16 Aug 2018 11:37 AM) Assigned Date (-)
Answered Date (16 Aug 2018 11:41 AM) Translated Date (-)

is vich Propiconazole naam da salt hunda hai.. isdi matra 200ml/acre de hisaab naal vrti jandi hai..iss di spray haldi rog aun te daanya de vich kalkh bnn rhe gandi rog di roktham de lyi kiti jandi hai.

ਪਦਾਨ ਪਾੳਣ 1 2 ਦਿਨ ਬਾਅਦ ੳੂੱਲੀ ਸਪਰੇ ਕਰ ਸਕਦੇ ਅਾ ?

(en)
Posted by
kulwinder singh (9814567076)
kulwinder singh
Punjab
Sangrur
Write Answer
Posted Date (16 Aug 2018 11:32 AM) Assigned Date (-)
Answered Date (16 Aug 2018 06:36 AM) Translated Date (-)

hanji tuc pdan paun to bad ulli di spray kar sakde ho. isde layi tuc upl DI sAAF@400GM JA sAAFILIZER@500GM Ja Thiophanate Methyl@300gm nu 150 litre pani vich mila ke prati acre dehisab nal spray karo.

ਸਰ ਅੰਬ ਦੇ ਪੱਤੇ ਇਸ ਤਰਾ ਹੋ ਗੇ ਤੇ ਬੂਟਾ ਫੋਟ ਵੀ ਨੀ ਕਰ ਰਿਹਾ ?

(en)
  • 1
Posted by
mandeep singh (9877805591)
mandeep singh
Punjab
Sangrur
Write Answer
Posted Date (16 Aug 2018 11:29 AM) Assigned Date (-)
Answered Date (16 Aug 2018 07:11 AM) Translated Date (-)

ਇਸਦੀ ਰੋਕਥਾਮ ਦੇ ਲਈ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਦੀ ਸਪਰੇਅ ਨੁਕਸਾਨੇ ਰੁੱਖ ਤੇ ਕਰੋ

ਵੀਰ ਜੀ ਬੋਰੋਨ ਯੁਕਤ ਸੁਪਰ ਫੋਸਫੇਟ ਕੀ ਹਰ ਜਗ੍ਹਾ ਉਪਲਬਧ ਹੈ। ਅਤੇ ਇਸਦਾ ਕੀ ਰੇਟ ਹੈ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (16 Aug 2018 11:28 AM) Assigned Date (-)
Answered Date (16 Aug 2018 06:37 AM) Translated Date (-)

ਇਸਦੇ ਬਾਰੇ ਤੁਹਾਨੂੰ ਲੋਕਲ ਮਾਰਕੀਟ ਵਿਚ ਜਾਕੇ ਪਤਾ ਕਰਨਾ ਪਏਗਾ ਅਤੇ ਇਸਦੇ ਰੇਟ ਦੀ ਜਾਣਕਾਰੀ ਵੀ ਤੁਹਾਨੂੰ ਓਥੋਂ ਹੀ ਮਿਲੇਗੀ

Sab to vadia murrha bull kehra e age vadia dud valia kattia tiar karan li ?

(en)
Posted by
Dilpreet Singh (7340977798)
Dilpreet Singh
Punjab
Ferozpur
Write Answer
Posted Date (16 Aug 2018 11:27 AM) Assigned Date (-)
Answered Date (17 Aug 2018 12:57 PM) Translated Date (-)

ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ..

Answered Date (17 Aug 2018 04:22 PM) Translated Date (-)

Heera Lakhsmi dariy, sultan MBT, Rustme-e-hind MBT, Arjun Haryana te sultan Haryana vadea bull ne ehna di yeald v vadea hundi aa..

धान मे टिडा बहुत लगा है दवाई बताये ?

(en)
Posted by
vicky (9996801525)
vicky
Haryana
Kurukshetra
Write Answer
Posted Date (16 Aug 2018 11:23 AM) Assigned Date (-)
Answered Date (16 Aug 2018 06:18 AM) Translated Date (-)

यदि इसका हमला दिखे तो डाइक्लोरवॉस 126 मि.ली. या कार्बरील 400 ग्राम को 250 लीटर पानी में मिलाकर स्प्रे करें या इमीडाक्लोप्रिड 40 मि.ली. या क्विनलफॉस 25 ई सी 400 मि.ली. या क्लोरपाइरीफॉस 1 लीटर को 100 लीटर पानी में मिलाकर प्रति एकड़ में छिड़काव करें

5 ਿਦਨ ਦੀ ਵੱਸੀ ਹੈ ਜੀ ਗੋਹੇ ਨਾਲ ਖੂਨ ਆਉਦਾ ਹੈ ਕੋਈ ਹੱਲ ਿਦਸੋ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (16 Aug 2018 11:22 AM) Assigned Date (-)
Answered Date (17 Aug 2018 01:02 PM) Translated Date (-)

ਤੁਸੀ ਵੱਛੀ ਨੂੰ CP loan ਦਵਾਈ ਦੀ ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਮੋਕ ਹੱਟ ਜਾਵੇਗੀ , ਬਾਕੀ ਤੁਸੀ ਉਸ ਨੂੰ proton liqued ਦਿਓ ਜੋ Virbac ਕੰਪਨੀ ਦਾ ਹੈ , ਇਸ ਨੂੰ 5-5ml ਸਵੇਰੇ ਸ਼ਾਮ ਦਿਓ , ਇਸ ਨਾਲ ਵੱਛੀ ਨੂੰ ਭੁੱਖ ਵੀ ਲਗੇਗੀ ਅਤੇ ਵਧਿਆ ਵਿਕਾਸ ਹੋਵੇਗਾ ..

Answered Date (17 Aug 2018 04:24 PM) Translated Date (-)

Os nu Tablet Banminth fort di 1 goli deo. Sarso da tell vich 1 chamach haldi pa ke deo..

amistar namre uppr ki ki karda ji ?

(en)
Posted by
sukhchain (8054229631)
sukhchain
Punjab
Bathinda
Write Answer
Posted Date (16 Aug 2018 11:15 AM) Assigned Date (-)
Answered Date (16 Aug 2018 06:38 AM) Translated Date (-)

Syngenta Amistar ik fungicide hai jis vich azoxystrobin nam da salt maujood hunda hai. is di matra 200 ml nu prati acre dehisab nal vartya janda hai.eh ulli roga to fasl da bcha kardi hai.

meeh vich hwa chln karn narma dig giya koi nuksan ta ni sir ja boote kamlode ta ni ?

(en)
Posted by
sukhchain (8054229631)
sukhchain
Punjab
Bathinda
Write Answer
Posted Date (16 Aug 2018 11:10 AM) Assigned Date (-)
Answered Date (16 Aug 2018 05:48 PM) Translated Date (-)

ihh pani di jyada gill , hwaa tej ate bhara hon kr ke digg pya hai.. iss nu dubara jaldi pani na deo. iss de vicho jiwe jiwe nami ghategi ihh upper nu thoda ja khda ho jawega. Narma diggan da nuksan hi hai. iss nal jhaad ghat janda hai.

Answered Date (16 Aug 2018 12:59 PM) Translated Date (-)

mam eh kihda g 5:7 boote ne bhut jiyada ginti a

Sir pehle suhee jhoti hai 1month rah gya soon da par leva chada nai ban reha apa sale karni hai koi solution daso jis nal vadyaa sale Ho jave plz Sir give me information ?

(en)
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (16 Aug 2018 11:09 AM) Assigned Date (-)
Answered Date (16 Aug 2018 07:12 AM) Translated Date (-)

tuci chooti nu cargil di T-20 feed de sakde ho , isda bhutt vdia result hai , bakki tuci isde nal Intavita-NH liqued v suru kr sakde ho , iss nu 20 ml rojana deo , 10ml svere te 10ml sham nu. iss nal lewa ate dudh vich vadha hunda hai.

PR 121 45 dina d ho gei es vich kaldran pai jawe jan na and kaldran ki asar krdi hai?

(en)
Posted by
sukhwinder (6280533911)
sukhwinder
Punjab
Kapurthala
Write Answer
Posted Date (16 Aug 2018 11:09 AM) Assigned Date (-)
Answered Date (16 Aug 2018 06:42 AM) Translated Date (-)

kirpa karke kaldran nam de product di photo bhejo ja isde salt da nam daso ta jo tuahnu is bare poori jankari diti ja sake.

ਸਰ ਮਸ਼ਰੂਮ ਦੀ ਖੇਤੀ ਦੀ ਜਾਣਕਾਰੀ ਕਿਥੋਂ ਮਿਲੁ ਜੇ ਕੋਈ ਖੇਤੀ ਕਰਦਾ ਤਾਂ ਆਪਣਾ ਨੂੰ ਦਿਓ ਜੀ ?

(en)
Posted by
gagandeep (9478165001)
gagandeep
Punjab
Mansa
Write Answer
Posted Date (16 Aug 2018 11:06 AM) Assigned Date (-)
Answered Date (16 Aug 2018 05:55 AM) Translated Date (05 Feb 2021 05:39 PM)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

sat Sri akal ji American pitbull de bacha kina Ku Da mil janda hai ?

(en)
Posted by
pripal singh (9041340576)
pripal singh
Punjab
Kapurthala
Write Answer
Posted Date (16 Aug 2018 11:00 AM) Assigned Date (-)
Answered Date (16 Aug 2018 09:34 AM) Translated Date (-)

Jekar tusi American pitbull da bacha khridna chode ho ta es da rate us di blood line de hisab nal hi hunda hai ik vadiah blood da puppy tuhanu 5000 to le ke 50000 tak mil janda hai apne ilake vich dog khreedan lai tusi sadi apni kheti buy/sell Mobile app Download kar sakde ho jithe bohat sare kisana ne apne dogs di add pai hoi hai.

narme nu bandar pancha ho gya koi hal dso ?

(en)
  • 2
Posted by
Jai Singh (9501776199)
Jai Singh
Punjab
Barnala
Write Answer
Posted Date (16 Aug 2018 10:55 AM) Assigned Date (-)
Answered Date (16 Aug 2018 05:28 AM) Translated Date (-)

Iss de upper acephate@800gm nu 150ltr pani de nal mila ke prati acre te spray kro. Ihh bandar panja thik ho jawega.

Answered Date (16 Aug 2018 11:31 AM) Translated Date (-)

esde upro khrab hoe tusse tod dewo fer esde uper tuci,100gm dalle wali kali,15gm nela thotha dona nu mix krk drumy vich pa k shidka karo,theak ho jawega

16 Aug 2018

tuse sare todne ne y k klle main jehra upr nu jnda ?

130045 kehri compny di best aa g te eh cottan te ki kam karu g ?

(en)
Posted by
surinder Brar (9463253758)
surinder Brar
Punjab
Bathinda
Write Answer
Posted Date (16 Aug 2018 10:54 AM) Assigned Date (-)
Answered Date (16 Aug 2018 05:27 AM) Translated Date (-)

13 :00:45 tuhanu market vich kayi companiyan valo tyar kiti mil jandi hai tuc kise v company di kharid sakde ho. eh cotton vich growth kraun de layi varti jandi hai. isde nal narme vich growth hundi hai.

Answered Date (16 Aug 2018 10:59 AM) Translated Date (-)

tuc iffco da NPK lai skde ho ja fir shriram ja nagarjuna da NPK lai skde ho.Narme di growth ate vadia flowering de layi tuci iss de upper npk 130045@2kg nu 150 ltr pani de nal mila ke spray kro

dantop de fyde dso g ae kido pauni chaidi aa te kina cher tak apna asar rakh di aa ?

(en)
Posted by
msgill (8279698108)
msgill
Uttarakhand
Udham Singh Nagar
Write Answer
Posted Date (16 Aug 2018 10:46 AM) Assigned Date (-)
Answered Date (16 Aug 2018 06:45 AM) Translated Date (-)

dantop ik keetnasak hai jis nal jhone vich lagn vale tele to roktham kardi hai. eh jhone di bijayi to 50-80 dina de vich spray kar sakd eho. isdi matra prati acre 35 gram nu 150 litre pani vich mila ke spray kiti jandi hai.isda asar 20-25 din tak rehnda hai.

Uttarakhand

16 Aug 2018

thanks mam

ਸਵਤ ਮੂੰਗੀ ਪ੍ਰਤੀ ਏਕੜ ਹਿਸਾਬ ਨਾਲ ਬੀਹ ਕਿਨ੍ਹਾਂ ਪੈਂਦਾ ਹੈ ?

(en)
Posted by
harjot (8872449210)
harjot
Punjab
Bathinda
Write Answer
Posted Date (16 Aug 2018 10:45 AM) Assigned Date (-)
Answered Date (16 Aug 2018 10:50 AM) Translated Date (-)

ਇਸਦਾ ਬੀਜ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ

ਮੱਝ ਦੀ A.I , 5,6 ਤੇ 10 ਅਗਸਤ ਨੂੰ ਕਰਾਈ ਸੀ , ਹੁਣ ਇਹ ਸਫੇਦ ਛਿੱਦਿਆਂ ਦਿੰਦੀ ਹੈ ?

(en)
  • 1
Posted by
ਗੁਰਪ੍ਰੀਤ ਸਿੰਘ (9888157100)
ਗੁਰਪ੍ਰੀਤ ਸਿੰਘ
Punjab
Patiala
Write Answer
Posted Date (16 Aug 2018 10:37 AM) Assigned Date (-)
Answered Date (17 Aug 2018 03:08 PM) Translated Date (-)

Es nu Liquid Lixin IU 4gm 3 bachedani ch bahro te nall Powder mac min dry 500gm 50 gm rojana 20 din tak deo ekk heat miss karva ke powder Agrimen super 1kg 50gm rojana deo te 3rd heat te AI karwa deo ji

Answered Date (16 Aug 2018 10:23 PM) Translated Date (-)

ਇਸ ਦੇ Lenovo-AP ਦਵਾਈ ਭਰੋ 4 ਤੋ 5 ਵਾਰ

kinnow baag me konsi spray Kare kab ?

(en)
Posted by
akki (9549200006)
akki
Punjab
Fazilka
Write Answer
Posted Date (16 Aug 2018 10:36 AM) Assigned Date (-)
Answered Date (16 Aug 2018 05:25 AM) Translated Date (-)

kripya aap yeh btaye ke aapke bhag men kya dikkat aa rahi hai ta ki aapko iske bare men poori jankari di ja sake.

16 Aug 2018

gummosis h

16 Aug 2018

प्रभावित भागों को हटा दें और फिर कॉपर ऑक्सीक्लोराइड 2.5 ग्राम प्रति लीटर डालें और मिट्टी से ढक दें या हमले की तीव्रता के अनुसार तने के नज़दीक मैटालैक्सिल+मैनकोजेब 20 ग्राम प्रति 10 लीटर पानी में मिलाकर डालें। फोसटाइल (एलीएट) 2.5 ग्राम प्रति लीटर पानी की दो स्प्रे अप्रैल से सितंबर महीने में करें।

Answered Date (16 Aug 2018 10:47 AM) Translated Date (-)

kinnow bhag me konse spray Kare aab

ਇੱਕ ਕਿਲਾ ਵਿੱਚ ਮਿੱਕੀ ਕਿੱਨੀ ਪੈਂਦੀ ਹੈ ?

(en)
Posted by
harjot (8872449210)
harjot
Punjab
Bathinda
Write Answer
Posted Date (16 Aug 2018 10:36 AM) Assigned Date (-)
Answered Date (16 Aug 2018 10:38 AM) Translated Date (-)

ਹਰੇ ਚਾਰੇ ਦੀ ਬਿਜਾਈ ਲਈ 30 ਕਿਲੋ ਮਕੀ ਦਾ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ

Answered Date (16 Aug 2018 10:45 AM) Translated Date (-)

ਸਵਤ ਮੂੰਗੀ ਪ੍ਰਤੀ ਏਕੜ ਹਿਸਾਬ ਨਾਲ ਬੀਜ ਕਿਨ੍ਹਾਂ ਪੈਂਦਾ ਹੈ

ਛੋਟੇ calf ਦੀ ਫੀਡ ਦਾ ਵੇਰਵਾ ਦਿਓ plz ?

(en)
  • 1
Posted by
Ranjit singh (9915370496)
Ranjit singh
Punjab
Bathinda
Write Answer
Posted Date (16 Aug 2018 10:35 AM) Assigned Date (-)
Answered Date (16 Aug 2018 12:36 PM) Translated Date (-)

1 month di hoon to badd uss nu cargil da claf stater dena suru kr sakde ho , iss nu dudh vich mix krke de sakde ho , 3 mahine di umar to badd CAlf growther dena suru kr sakde ho ate 8 mahine di umar to badd Hifer-dry dena suru kr sakde ho, enna nal vdya growth hundi hai ..

16 Aug 2018

thanks sir

1121 ਬਾਸਮਤੀ ਫੁਟਾਰਾ ਨੀ ਕਰ ਰਹੀ ਕੋਈ ਉਪਾਅ ਦੱਸੋ ਜੀ ?

(en)
Posted by
Malkit Bains (7889265383)
Malkit Bains
Punjab
Rupnagar
Write Answer
Posted Date (16 Aug 2018 10:31 AM) Assigned Date (-)
Answered Date (16 Aug 2018 10:33 AM) Translated Date (-)

isdi futare de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg di varto kr skde ho. 

16 Aug 2018

Thanks g

कृपया किन्नू के फल में यह क्या बीमारी है और इसका क्या समाधान है बताने का कष्ट करें ?

(en)
  • 1
Posted by
Krishna Dharnia (9416548570)
Krishna Dharnia
Haryana
Fatehabad
Write Answer
Posted Date (16 Aug 2018 10:31 AM) Assigned Date (-)
Answered Date (23 Aug 2018 11:48 AM) Translated Date (-)

jab fal ban na shuru hota hai to patto ki ragad ke karn iske uper daag ban jate hai jinka koi nuksaan nahi hota.

पहले बयात की बछी ब्याही है 2 दिन पहले। जेर भी गिर गयी है। पहले भी बैठी होती थी पीछा दिखाती थी अब भी दिखता है कई बार समस्या ज्यादा हो जाती है। कोई इलाज बताए । अपनी तरफ से सब यूज कर लिया फायदा नहीं हुआ ?

(en)
Posted by
raghuvir (9079150286)
raghuvir
Rajasthan
Hanumangarh
Write Answer
Posted Date (16 Aug 2018 10:30 AM) Assigned Date (-)
Answered Date (17 Aug 2018 04:21 PM) Translated Date (-)

आप उसे Injection Mifex 450ml की बोतल में Injection Tonophos 20ml और Injectio Betavet 5ml 3ml डालकर लगायें , Injection Megludyne 20ml Injection Isoflud 5ml Injection xnel 1gm तीन दिन लगवायें

maki da kile vich kina bijj pena hai ?

(en)
Posted by
harjot (8872449210)
harjot
Punjab
Bathinda
Write Answer
Posted Date (16 Aug 2018 10:29 AM) Assigned Date (-)
Answered Date (16 Aug 2018 05:59 PM) Translated Date (-)

makki da 7kg beej prati acre de hisaab nal paaya janda hai.

ਪੀਬੀ 126 ਝੋਨਾ ਅਗੇਤੇ ਸ਼ਿਟੇ ਕੱਢਣ ਲੱਗ ਪਿਆ ਕੀ ਕੀਤਾ ਜਾਵੇ ?

(en)
Posted by
Malkit Bains (7889265383)
Malkit Bains
Punjab
Rupnagar
Write Answer
Posted Date (16 Aug 2018 10:25 AM) Assigned Date (-)
Answered Date (16 Aug 2018 06:00 PM) Translated Date (-)

Iss di paneeri jyaada vaddi nahi launi chaid hai. iss kr ke iss da nisara jaldi hona shuru ho janda hai. iss da koi ilaaj nahi hai.

मेरे किन्नू के बाग में किन्नू के फल गिर रहे हैं कृपया समाधान बताएं ?

(en)
  • 1
Posted by
Krishna Dharnia (9416548570)
Krishna Dharnia
Haryana
Fatehabad
Write Answer
Posted Date (16 Aug 2018 10:19 AM) Assigned Date (-)
Answered Date (16 Aug 2018 04:54 AM) Translated Date (-)

अगर फल गिर रहा है तो इसके ऊपर 4 मि.ली. प्लेनोफिक्स को 15 लीटर पानी में मिलाकर स्प्रे करें इससे फल गिरना बंद हो जायेगा

sir jhone te patta lapet to koi upay daso ?

(en)
Posted by
Balihar singh (9417872451)
Balihar singh
Punjab
S.A.S. Nagar
Write Answer
Posted Date (16 Aug 2018 10:18 AM) Assigned Date (-)
Answered Date (16 Aug 2018 04:57 AM) Translated Date (-)

jhone vich patta lapet di roktham de layi tuc Tata tukumi@100gm ja fame @20ml ja coragen@60ml nu 150 litre pani vich mila ke prati acre dehisab nal spray karo.isde nal patta lapet di roktham ho jandi hai.

ਸਰ,ਝੋਨੇਵਿਚ ਫਟਕੜੀ ਓਲੀ ਰੋਕਦੀ ਅ ਏਸ ਦਾ ਝੋਨੇ ਵਿਚ ਪੌਣ ਦਾ ਫਾਇਦਾ ਹੋਵੇਗਾ ?

(en)
Posted by
jagdev singh (9888536371)
jagdev singh
Punjab
Ludhiana
Write Answer
Posted Date (16 Aug 2018 10:16 AM) Assigned Date (-)
Answered Date (16 Aug 2018 10:24 AM) Translated Date (-)

ਝੋਨੇ ਵਿਚ ਉਲੀ ਰੋਕਣ ਲਈ ਤੁਸੀ ਲੱਸੀ ਤੇ ਫਟਕੜੀ ਦੋਨਾਂ ਦੀ ਵਰਤੋਂ ਕਰ ਸਕਦੇ ਹੋ ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੀ ਵਾਲੀ ਬਿਮਾਰੀ ਆਵੇ ਤਾਂ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ 3 ਲੀਟਰ ਖੱਟੀ ਲੱਸੀ ਤੇ ਵਿਚ ਥੋੜੀ ਜਿਹੀ ਫਟਕੜੀ ਮਿਲਾ ਕੇ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ ਤੁਸੀ ਘਟੋ ਘੱਟ 15-30 ਦਿਨ ਪੁਰਾਣੀ ਖੱਟੀ ਲੱਸੀ ਲਵੋ

Answered Date (16 Aug 2018 10:28 AM) Translated Date (-)

jekar jdaa de lyi tuc iss di varto kr rhe ho tan 1 kg fatkadi nu cotton de kapde de vich bann k paani wale khaal de vich rakh deo jitho d paani khet nu lgg reha hai …1 kg fatkadi kille de lyi bhut hundi hai..iss nu direct paani de vich na rakho kyuki fir ih bhut jaldi khur jandi hai.

narme de pate ikte ho rah h ji nale hara tela h ji kehdi sprey kariye ji daso ?

(en)
Posted by
Gurtej Singh (9636784358)
Gurtej Singh
Rajasthan
Sri Ganganagar
Write Answer
Posted Date (16 Aug 2018 10:14 AM) Assigned Date (-)
Answered Date (16 Aug 2018 04:49 AM) Translated Date (-)

Narme de upper Actara@80ml ja Triazophos@300ml ja Acephate@800gm nu 150 ltr paani de vich paa k prati acre te spray kro,,,ihh spreha hara tela control kr laingia.....

Answered Date (16 Aug 2018 10:21 AM) Translated Date (-)

Narme de patte tele chepe de kaarn ekathe hone shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro. 

श्रीमान जी मेरे किन्नू के बाग में किन्नू के पौधों से फल गिर रहे हैं कृपया इसका समाधान बताएं ?

(en)
Posted by
Krishna Dharnia (9416548570)
Krishna Dharnia
Haryana
Fatehabad
Write Answer
Posted Date (16 Aug 2018 10:13 AM) Assigned Date (-)
Answered Date (16 Aug 2018 07:06 AM) Translated Date (-)

अगर फल झड़ रहे हैं तो 4 ml planofix को 15 litre पानी में मिलाकर स्प्रे करें.. इससे फल झड़ना बंद हो जाएंगे..

ਝੋਨੇ ਨੂੰ ਪੱਤਾ ਲਪੇਟ ਸੁੰਡੀ ਵਾਸਤੇ ਕੀ ਕਰਨਾ ਚਾਹੀਦਾ ਹੈ ?

(en)
Posted by
gurwinder (9417775398)
gurwinder
Punjab
S.A.S. Nagar
Write Answer
Posted Date (16 Aug 2018 10:07 AM) Assigned Date (-)
Answered Date (16 Aug 2018 10:09 AM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.

16 Aug 2018

ਧੰਨਵਾਦ ਜੀ

, ?

(en)
Posted by
gurwinder (9417775398)
gurwinder
Punjab
S.A.S. Nagar
Write Answer
Posted Date (16 Aug 2018 10:04 AM) Assigned Date (-)
Answered Date (16 Aug 2018 04:40 AM) Translated Date (-)

kirpa karke aapna swal vistar nal pucho ta jo tuhanu is bare poori jankari diti ja sake.

16 Aug 2018

jhone nu patta lapet sundi pe gai hai ki kriye

ਬਾਈ ਜੀ ਨਰਮੇ ਨੰ ਮੋਰ ਪਾਚਾ ਪੇ ਰਿਹਾ ਕਿਹੜੀ ਸਪਰੇਅ ਕਰੀਏ ?

(en)
Posted by
Balwinder sandhu (9056336766)
Balwinder sandhu
Punjab
Mansa
Write Answer
Posted Date (16 Aug 2018 09:57 AM) Assigned Date (-)
Answered Date (16 Aug 2018 04:42 AM) Translated Date (-)

Iss de upper acephate@800gm nu 150ltr pani de nal mila ke prati acre te spray kro. Ihh mor panja thik ho jawega.

ਸਰ ਇਸ ਵਾਰੇ ਦਸੋ ਕੋਈ ਇਲਾਜ ?

(en)
Posted by
Balwinder sandhu (9056336766)
Balwinder sandhu
Punjab
Mansa
Write Answer
Posted Date (16 Aug 2018 09:54 AM) Assigned Date (-)
Answered Date (16 Aug 2018 04:41 AM) Translated Date (-)

Iss de upper acephate@800gm nu 150ltr pani de nal mila ke prati acre te spray kro. Ihh mor panja thik ho jawega.

sir jhone lii pdan kehri company dii vadia rehndii a. te ehde price bare dsso ?

(en)
Posted by
vikram singh (7837598593)
vikram singh
Punjab
Sangrur
Write Answer
Posted Date (16 Aug 2018 09:40 AM) Assigned Date (-)
Answered Date (16 Aug 2018 09:48 AM) Translated Date (-)

jhone de lyi padan coromadel ja crystal di ja nagarjuna di lai ke paa skde ho. iss de rate di jankari tuhanu ihna de distributor ton hi milegi.

Answered Date (16 Aug 2018 09:51 AM) Translated Date (-)

sir rate da thoda idea ta devo

khet vich chuhe bahut ne ji.jhone nu bhut nuksan kr rahe ne ji ik vaar pudi wali dwai cholan de vich mix krke rakh diti c. par koi farak nhi hai ji ki kita jave ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (16 Aug 2018 09:38 AM) Assigned Date (-)
Answered Date (16 Aug 2018 04:28 AM) Translated Date (-)

Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..

hanj tilt te saaf ya safilazer vich ki antar hai ji ki eh ik hi km krdiyan ne ehna dona da ektha spre kita ja skda hai ji jankari dewo ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (16 Aug 2018 09:35 AM) Assigned Date (-)
Answered Date (16 Aug 2018 04:40 AM) Translated Date (-)

eh tino ullinashak han.eh fasl vich ulli roga di roktham karde han.ehna vich salt da fark hai par kam ehna da ik hi hai. ehna di tuhanu ikathi spray karn di lod nahi hai. tuc ehna vicho kise ik da istemal kar sakde ho.

ਬਰੋਨ+05234 + ਖੱਟੀ ਲੱਸੀ ਨੂੰ ਮਿਲਾ ਕੇ ਸਪ੍ਰੇਅ ਕਰ ਸਕਦੇ ਹਾ ... 777 varity a 50 -55 din da jhona a nisare te a ena 3 cheeja di kini dose pauni hai ?

(en)
Posted by
ਗਗਨ ਬਰਾੜ (9855026175)
ਗਗਨ ਬਰਾੜ
Punjab
Bathinda
Write Answer
Posted Date (16 Aug 2018 09:07 AM) Assigned Date (-)
Answered Date (16 Aug 2018 09:26 AM) Translated Date (-)

boron di spray jhone de nisare same kiti jandi hai isdi matra 100gm nu 150 litre pani vich mila ke prati acre dehisab nal spray kiti jandi hai. is to ilava jekar 13:00:45 di spray karna chahunde ho ta tuc 2 killo nu 150 litre pani vich mila ke prati acre dehisab nal spray karo. khatti lassi ik jaivik hal hai jo ik tra de ulllinashak da kam kardi hai. idi matra 4 litre nu 150 litre pani vich mila ke spray kiti jandi hai par tuc ehna sareya nu rla ke khet vich spray nahi kar sakde. ehna di alag alag spray kiti jandi hai tuc 1-2 dina de fasle te isdi spray karo.

sir kamaad(sugarcane) vich eh Vail chadd rahi a es ton koi spray ?

(en)
  • 2
Posted by
sukhwinder (6280533911)
sukhwinder
Punjab
Kapurthala
Write Answer
Posted Date (16 Aug 2018 09:06 AM) Assigned Date (-)
Answered Date (16 Aug 2018 12:05 PM) Translated Date (-)

kamaad vich tuc is vel di roktham de layi tuc godi karo . godi karke is vel diyan jda putt ke khet vicho bahr kad ke sito.

Answered Date (16 Aug 2018 11:00 AM) Translated Date (-)

2,4 d kro

सर जी नरमे में ग्रोथ और मक्खी मच्छर के लिए कोन सी स्प्रे ठीक रहेगी अमिडा और 130045 मिलाकर कर सकते हैं क्या ?

(en)
Posted by
रमेश कुमार (9813224655)
रमेश कुमार
Haryana
Bhiwani
Write Answer
Posted Date (16 Aug 2018 08:55 AM) Assigned Date (-)
Answered Date (16 Aug 2018 06:54 AM) Translated Date (-)

नरमे में ग्रोथ के लिए 2 kg npk 13:00:45 को 150ltr पानी में मिलाकर प्रति एकड़ में स्प्रे करें .. मक्खी मच्छर की रोकथाम के लिए ULALA@80gm या TRIAZOPHOS@600ml या ETHIAN@800ml को 150ltr पानी में मिलाकर स्प्रे करें.. अमिडा और 13:00:45 की मिलाकर स्प्रे नहीं की जा सकती ..

kissan Veera nu sat Shri akal a ik organic sapre hai Jo green teela te white telle nu te kise v tra Di sundi hove osnu khtam Kar dinndi hai siraf 70 RS Di littar hai wart ke Dekho kisan veero waheguru ji Ka khalsa waheguru ji Ki fathe 8591041748 ?

(en)
  • 1
Posted by
Iqbal singh (9988398155)
Iqbal singh
Punjab
Bathinda
Write Answer
Posted Date (16 Aug 2018 08:53 AM) Assigned Date (-)
Answered Date (16 Aug 2018 06:15 PM) Translated Date (-)

Ki tuc ihh ds skde ho ki ihh kis dhang nal tyar kiti hai ate iss de vich ki ki paya hai tan jo ksiana nu agge iss di jankari ditti ja ske.

Answered Date (16 Aug 2018 09:41 PM) Translated Date (-)

ji sir main isdi jankari den lai ik group tyar Kita hai POSION FREE PUNJAB sir a sapre which main sir 10 to 12 podhe de full patte te fal paye hoye ne is sapre nu asi khud use karde ha isda bhut Acha results Aaye ne podha is nal nikhar janda hai tusi use karva sakde o ik bhut vdiya pesticide Jo telle nu khtam Karda hai a organic sapre usto v fast kam kardi hai sir aur asi isnu kise v podhe te chidak sakde ha a nal nal sundi nu v khtam kardi hai chahe oh patta lapet sundi kyu na hove ik ram baan da kam kardi hai sir.........

Sir aa jhone nu 1 month ho geha urea vai 2 thale pa dite fot nai kiti ?

(en)
  • 1
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (16 Aug 2018 08:52 AM) Assigned Date (-)
Answered Date (17 Aug 2018 12:07 PM) Translated Date (-)

jhone di fot de layi tuc biovita@8 killo ja Tata Ralli gold@4 killo prati acre de hisab nal chitta deo. isde nal jhone di fot vadia ho jandi hai.

ਝੋਨੇ ਤੇ 19-19-19 ਦੀ ਸਪਰੇਅ ਕਰਨੀ ਆ ਜੀ ਕੀ ਉਸ ਚ ਬਾਇੳਵੀਟਾ ਮਿਲਾ ਕੇ ਸਪਰੇਅ ਕਰ ਸਕਦੇ ਆ ਜੀ। ਇੱਕ ਲੀਟਰ ਬਚਿਆ ਹੋਇਆ ਘਰ ?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (16 Aug 2018 08:45 AM) Assigned Date (-)
Answered Date (16 Aug 2018 09:41 AM) Translated Date (-)

jhone de upper 191919 di spray nalo ikkale biovite di spray kr deo iss da result jyada milega.

sir ji jilb (farsh te jo harayie jami hundi hai ) kahde naal lendi aa ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (16 Aug 2018 08:43 AM) Assigned Date (-)
Answered Date (17 Aug 2018 12:09 PM) Translated Date (-)

jilb di roktham de layi tuc acid jo ghar vich istemal kita janda hai usde nal roktham ho jandi hai. ate jehdi jga te jild hai othe kuch dina layi nami na rehn deo isde nal jilb khatm ho jandi hai.

सर मुझे 2 एकड़ में ड्रिप ओर 2 एकड़ में स्प्रिंकलर लगवाना है तो दोनों के लिए एक ही बोरिंग से काम चल जाएगा या 2 बोरिंग करवाने पड़ेंगे ?

(en)
Posted by
pankaj (7827044532)
pankaj
Haryana
Faridabad
Write Answer
Posted Date (16 Aug 2018 08:39 AM) Assigned Date (-)

sir ji is Da jhone de nisare vele spre Da koi faida hoi ?

(en)
  • 3
Posted by
jatinder singh (9815615659)
jatinder singh
Punjab
Barnala
Write Answer
Posted Date (16 Aug 2018 08:37 AM) Assigned Date (-)
Answered Date (30 Aug 2018 06:57 AM) Translated Date (-)

Swal Wuxal ik plant growth regulator hai, jo fasal nu growth kron ch help krda hai. issdi dose 1kg prati acre hai. pr jhone de nisare sme tusi potash di spray kro ta jyada vdia hai. iss lyi tusi 00:00:50 @1kg di spray kr skde ho.

Answered Date (16 Aug 2018 11:44 AM) Translated Date (-)

ehh kitho milda

Answered Date (16 Aug 2018 11:47 AM) Translated Date (-)

ਇਹ ਸਵਾਲ ਕੰਪਨੀ ਦਾ ਸਾਡੇ ਬਰਨਾਲਾ ਤੋਂ ਮਿਲਦਾ

Answered Date (16 Aug 2018 01:30 PM) Translated Date (-)

ki rat aa 1 letr da kiny kilya ty ho jnda

16 Aug 2018

1 ਲਿਟਰ 1100 ਤੋਂ 1250 ਤਕ ਮਿਲਦਾ ਤੇ ਇਹ1.25 ਕਿੱਲੇ ਤੇ ਪੈਂਦਾ

sir merian majha da dudh patla aa reha ki kara ji ?

(en)
Posted by
jaswinder singh (9814443888)
jaswinder singh
Punjab
Patiala
Write Answer
Posted Date (16 Aug 2018 08:31 AM) Assigned Date (-)
Answered Date (16 Aug 2018 06:53 AM) Translated Date (-)

Ohna nu vadeve di khall 1-1kg swere shame deo powder Fat plus 1kg 100gm swere 100gm shame nu deo Liquid vitum H 250ml 10ml rojana deo.

ਗਾ ਪਠੇ ਬਹੁਤ ਘਟ ਖਾਦੀ ਆ ?

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (16 Aug 2018 08:21 AM) Assigned Date (-)
Answered Date (16 Aug 2018 04:06 AM) Translated Date (-)

ਮਲੱਪਾ ਵਾਲੀ ਗੋਲੀ ਦਿਓ ਤੇ ਘਰ ਦੀ ਬਣੀ ਫੀਡ ਪਸ਼ੂ ਨੂੰ ਪਾਓ ਤੇ ਬੈਲੈਸ ਡਾਈਟ ਦੇ ਨਾਲ ਹਰ ਰੋਜ਼ ਮੋਰਿੰਗਾ ( ਸੁਹਾਜਣਾ ) ਦਰੱਖਤ ਦੇ 250 ਗ੍ਰਾਮ ਪੱਤੇ ਹਰ ਰੋਜ਼ ਖ਼ਵਾਓ ਬਾਕੀ ਗਾ ਨੂੰ ਤੁਸੀ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ 4 ਗੋਲੀਆ ਰੋਜ਼ 4 ਦਿਨਾਂ ਤੱਕ ਲਗਾਤਾਰ ਖਵਾਓ ਤੇ ਉਸ ਤੋਂ ਬਾਅਦ ਵਧੀਆ ਕੰਪਨੀ ਦਾ ਲਿਵਰਟੋਨਿਕ ਪਿਆਓ ਜਿਵੇਂ ਹੈਪਾਵੈਲ ਲਿਆ ਕੇ ਪਿਆ ਦਿਓ ਜੇਕਰ ਕੌੜ ਤੁੰਮੇ ਦਾ ਚੂ੍ਰਨ ਜਾ ਕੌੜ ਤੁੰਮੇ ਖਵਾਓ ਤਾਂ ਵੀ ਵਧੀਆ ਰਹੇਗਾ

sir dhan nu goah(lizard) cut rahi hai.dhan nu cut ke nuksan bahut kar rahi hai koi hal dasso ji .pls sir ?

(en)
Posted by
satnam singh (9814391039)
satnam singh
Punjab
Rupnagar
Write Answer
Posted Date (16 Aug 2018 08:13 AM) Assigned Date (-)
Answered Date (16 Aug 2018 04:47 AM) Translated Date (-)

isde uper tuc Mortar@170gm prati acre nu 150 litre pani vich mila ke spray karo .

jhone ch Hun cartap hydrochloride paiya kinu paiya ja koi spre kriya kehdi spre kriya gobh di sundi te tnu shedak jda di sundi li ?

(en)
Posted by
raj (7973904985)
raj
Punjab
Muktsar
Write Answer
Posted Date (16 Aug 2018 08:11 AM) Assigned Date (-)
Answered Date (16 Aug 2018 06:45 AM) Translated Date (-)

ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

sir meri cow aj 16 august nu morng 4 vje to thora thora rab di c 7 ku vje to jeada rabdi a mera 90% vachi wala seman lgaon da erada g kdo tika bhrava jo jeada chances hon gabn hon de ?

(en)
Posted by
iqbal gill (9876815717)
iqbal gill
Punjab
Moga
Write Answer
Posted Date (16 Aug 2018 08:05 AM) Assigned Date (-)
Answered Date (16 Aug 2018 06:52 AM) Translated Date (-)

Jado eh rabno hati nu 8 to 10 ghnte ho jan ta AI karwa deo ji

narme Ch kakha lyi raoundup kini paie dholi di ?

(en)
Posted by
Gurdhir singh (7837324787)
Gurdhir singh
Punjab
Bathinda
Write Answer
Posted Date (16 Aug 2018 07:58 AM) Assigned Date (-)
Answered Date (16 Aug 2018 04:34 AM) Translated Date (-)

ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

114 ਝੋਨੇ ਦੀਆਂ ਜੜ੍ਹਾਂ ਇਸ ਤਰਾਂ ਹਨ ਝੋਨੇ ਨੇ ਪੂਰਾ ਵਾਧਾ ਨਹੀ ਕੀਤਾ ?

(en)
  • 4
Posted by
avtar Singh (9814132705)
avtar Singh
Punjab
Moga
Write Answer
Posted Date (16 Aug 2018 07:55 AM) Assigned Date (-)
Answered Date (16 Aug 2018 06:26 AM) Translated Date (-)

ਇਹ ਫੰਗਸ ਕਰਕੇ ਹੋ ਰਹੀਆਂ ਹਨ.. ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

16 Aug 2018

ਧੰਨਵਾਦ ਜੀ

ਸਰ ਪਪੀਤੇ ਦਾ ਫਲ ਝੜ ਰਿਹਾ ਹੈ ਕੋਈ ਹੱਲ ਦੱਸੋ ?

(en)
Posted by
baljinder singh (9465773194)
baljinder singh
Punjab
Ludhiana
Write Answer
Posted Date (16 Aug 2018 07:52 AM) Assigned Date (-)
Answered Date (16 Aug 2018 05:57 AM) Translated Date (-)

jekar fal jhad reha hai ta tuc 4ml planofix nu 15 litre pani vich mila ke spray karo.isde nal fal jhadna band ho jayega.

16 Aug 2018

ਧੰਨਵਾਦ ਜੀ

ਕੀ ਅਸੀਂ ਜੂੰ ਚਿੱਟੇ ਮੱਛਰ ਹਰੇ ਤੇਲੇ ਤੋਂ ਰੋਕਥਾਮ ਲਈ ਬਾਇਰ ਦੀ ਮੂਵਮੈਂਟ ਅਤੇ ਜੰਪ ਦਵਾਈਆਂ ਮਿਕਸ ਕਰਕੇ ਛਿੜਕਾਅ ਕਰ ਸਕਦੇ ਹਾਂ ਅਤੇ ਇਸ ਦੇ ਨਾਲ ਕਿਹੜਾ ਫੰਗੀਸਾਈਡ ਪਾ ਸਕਦੇ ਹਾਂ ?

(en)
Posted by
ਜਗਸੀਰ ਸਿੰਘ (9463326299)
ਜਗਸੀਰ ਸਿੰਘ
Punjab
Bathinda
Write Answer
Posted Date (16 Aug 2018 07:49 AM) Assigned Date (-)
Answered Date (16 Aug 2018 09:40 AM) Translated Date (-)

han ji tuc movento ja sivanto di spray kr skde ho. ihna nal fungicide mix kr ke spray na kro. ihna di alag ton hi spray kro.

sir ik cow aa soon wali pichli vaar ohda ik than band ho gya c te dooje cho v dudh gjat gya c te hun ik month rehnda soon wich oda mai homeopathy de riha ik m9nth to hor v kuj de skde ohnu jo than chall ske ?

(en)
Posted by
Kuldeep Singh (9915247791)
Kuldeep Singh
Punjab
Kapurthala
Write Answer
Posted Date (16 Aug 2018 07:35 AM) Assigned Date (-)
Answered Date (18 Aug 2018 06:10 AM) Translated Date (-)

tuci isde sare thana vich Uddervet tube chdwa deo ya tuci Memiproteck tube chwao, ehh virbac company da product hai , iss nal suun ton badd thann naram ate bnnd nhi honge..

Ki punjab ch nariyal da tree kamyab ho skda ?

(en)
Posted by
Pritpal (9855167272)
Pritpal
Punjab
S.A.S. Nagar
Write Answer
Posted Date (16 Aug 2018 07:29 AM) Assigned Date (-)
Answered Date (16 Aug 2018 05:55 AM) Translated Date (-)

nhi g nariyal di kheti lyi punjab da tapmaan anukool nhi hai.. isdi kheti aam taur te Kerala, Tamil Nadu, Karnataka, Maharashtra, Andhra Pradesh, Orissa atey Goa vich kiti jandi hai..

Answered Date (16 Aug 2018 07:47 AM) Translated Date (-)

ਵਛੀ ਦੋ ਮਹੀਨੇ ਦੀ ਹੋ ਗੲੀ ਸਿਹਤ ਨਹੀ ਬਣਦੀ