Chandigarh
Search
sir jo technical ban hoea oh daso pls ?
(en)
Kendra sarkaar dvaara benomyl, carbaryl, diazinon, fenarimol, fenthion, linuron, methoxy ethyl mercury chloride, methyl parathion, sodium cyanide, thiometon, tridemorph, trifluralin, alachlor, dichlorovos, forate, phosphamidon, triazophos, trichloroform ban kitti gyiaan hn..
Punjab
tnx
Punjab
ਝੋਨੇ ਤੇ ਝੁਲਸ ਰੋਗ ਤੋਂ ਬਚਣ ਲਈ ਕਿਹੜੀ ਦਵਾਈ ਦਾ ਛਿੜਕਾਅ ਕਰੀਏ
Pigs di deworming Lai kadi Medican vartea sir
(en)
ਸੂਰਾਂ ਦੀ ਡੀਵਰਮਿੰਗ ਲਈ ਤੁਸੀਂ albendazol ਅਤੇ fedmendazol ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazol ਦਵਾਈ ਸੂਣ ਵਾਲੀਆਂ ਸੂਰੀਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਨਹੀਂ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
Punjab
Thanks sir
1509 paddy da nisara shuruat hoyi aa ji npk 13.0.45 di spray kado krni hai te kini dose deni chahidi hai and spray lyi nozel cut wali ja round wali lagayiye ?
(en)
Haryana
Jekr fasal da nisara shuru ho gya hai ta tusi 13:00:45 @ 1kg prati acre paa skde ho. iss de lyi tusi round nozel di vrto kr skde ho.
Punjab
sir asi 121 kism da jhona laea hoea aa te osnu koi spray de load he ya nhii jhona nisr reha aa ......
1121vich 12,63 fungicide da sitta de sakde aa result vdia milo sir daso plz ?
(en)
Han ji tuc iss da khet de vich shitta de skde ho. ihh upl da lao. iss da result wdia hai.
Sir mere maaj de than vichoi pani aaa rahea hai and than nu soj hai te taaji sui hai ki dvai dyea ?
(en)
Os nu najdeeke Doctor nu dekhao ji kioki es nu Infection ho gai hai.
Sir 1121basmati yone De dane di vadyaa quality bana layi ki kita jave jis nal dana Yellow yellow dase te Gold colour wango dekhyi dave ?
(en)
Chandigarh
boron@100gm nu 150 litre pani vich mila ke prati acre de hisab nal spray kro.. is naal daane di quality vadia hundi hai..
Punjab
thanks ji
hexaconazol ja tilt wadia hai ?
(en)
sheath blight de lyi hexaconazole wdia hai. tilt daanya di kalkh ate haldi rog nu rokdi hai.
sir/madam g phorate10% hun jhona 45 dina da ga pa skhde aa hun poun nal fok ta ni ban di g plz jarur dsyeo g Detail ch ?
(en)
han ji tuc ihh paa skde ho. iss nal patta lapet, jad di soondi control ho jawegi. Fok de lyi nissare de sme soondi wali spray krni paindi hai. uss sme daanya de vich fok bndi hai. uss sme foliar spray krdeo.
Punjab
thanku sir But hun es nu use krn naal ta ni eho g koi problem aoundi g
ਝੋਨੇ ਚ 2-4 ਦਿਨਾਂ ਤੱਕ ਪਦਾਨ ਦੀ ਥਾਂ ਫੇਮ ਦਵਾਈ ਕਰ ਰਹੇ ਆ ਜੀ ਪਰ ਹੁਣ ਝੋਨੇ ਵਿੱਚ ਭਮੱਕਡ਼ ਬਹੁਤ ਆ ਜੀ ਕੀ ਉਸ ਲਈ ਫੇਮ ਨਾਲ ਅੈਸੀਫੇਟ ਮਿਲਾ ਕੇ ਸਪਰੇਅ ਕਰ ਸਕਦੇ ਆ ਜੀ ਜਾਂ ਨਹੀਂ ?
(en)
ਸਰ ਅੰਬ ਦੇ ਬੂਟੇ ਇਸ ਤਰਾ ਹੋ ਗੇ ?
(en)
Punjab
hlo sir.
ਨਰਮੇ ਤੇ ਕਿਹੜਾ ਫਗੀਸਾਈਡ ਵਧੀਆ ਰਊ ਝੋਨੇ ਤੇ ਪਤਾ ਲਪੇਟ ਤੋ ਕਿਹੜੀ ਦਵਾਈ ਵਧੀਆ ਰਊ ?
(en)
Chandigarh
ਝੋਨੇ ਵਿੱਚ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ.. ਇਸ ਤੋਂ ਇਲਾਵਾ ਤੁਸੀਂ regent ਜਾ Fatera @5 ਕਿੱਲੋ ਪ੍ਰਤੀ ਐੱਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ.. ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..
ਡਾਕਟਰ ਸਾਹਿਬ ਜੀ ਮੁਰਾ ਨਸਲ ਦੀਆਂ ਮੱਝਾਂ ਨੇ ਸਾਡੇ ਕੋਲ ਇਹਨਾਂ ਦੀ ਹੋਰ ਨਸਲ ਸੁਧਾਰਨ ਲਈ ਸਾਨੂੰ ਕਿਹੜੇ ਸਾਨ ਨਾਲ ਮਿਲਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਦਾਰਾ ਸਿਕੰਦਰ ਅਰਜੁਨ ਸੁਲਤਾਨ ਜਾਂ ਕੋਈ ਹੋਰ ਵਧੀਆ ਸਾਨ ਅਤੇ ਇਹਨਾਂ ਦਾ ਵੀਰਜ ਕਿਥੋਂ ਮਿਲੇਗਾ ?
(en)
ਇਸ ਨੂੰ heere ਦਾ ਸੀਮਨ ਲਗਵਾਓ ਜਾਂ M-29 ਜਾਂ sultan ਦਾ ਸੀਮਨ ਲਗਵਾਓ
Haryana
es nu aap yuvraj (haryana) da seman lva skde ho ji (pure mura bull)
ਅਭਿਸ਼ੇਕ ਜੀ ਇਸਦੇ ਸੀਮਨ ਕਿਸ ਕੋਲ ਮਿਲੇਗਾ ਕਿਰਪਾ ਕਰਕੇ ਜਾਣਕਾਰੀ ਦਿਓ ਬਠਿੰਡਾ ਜਾਂ ਗਿੱਦੜਬਾਹਾ ਨੇੜੇ
Haryana
es lyi aap apne dr to Pta kr skde ho ji,vo aap nu spacel es da seman la k de deva ga ji kyuki es de seman haryana,Punjab ,up, ate ki hor state vich beje jande hn
Sir dist fazilka di mitti kitho check karva sakde have sade khet wch jhona ta vadyaa ho janda ha par kanak wheat bahut khat nikldi hai ki kita jive ?
(en)
Punjab
jekar tusi apne khet da mitti pani check karvona chode ho ta tusi apne najdiki Krishi Vigyan Kendra Muktsar, Address: Abohar-Malout Link Rd, Goniana, Punjab 152026, Phone: 0163 321 0046 nal samparak kar sakde ho.
Punjab
plz Sir answer dayo.
Punjab
KVK do location near Abohar, Punjab https://maps.google.com/ q=30.153106,74.197438
Isda ki ilag hai ji kehda salt te kehdi company best ha salt dite eh kis karn paida hunda hai ?
(en)
Chandigarh
is de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi... tusi bayer, UPL, syngenta comapanies di fungicide lai skde hon..
ਸੀਥ ਬਲੈੱਟ ਵੀ ਸ਼ੁਰੂ ਹੋ ਰਹੀ ਹੈ ਤੇ ਪੱਤਿਆਂ ਤੇ ਭੂਰੇ ਰੰਗ ਦੇ ਧੱਬੇ ਜੇ ਪੈ ਰਹੇ ਨੇ plz ਦੱਸੋ ਜੀ ?
(en)
sir ji is Da jhona nisar vele spre Da koi fiada ho ?
(en)
ਗੋਭ੍ਹ ਦੀ ਸੁੰਡੀ ਵਾਸਤੇ lambda ਜਾਂ ਕਲੋਰੋ ਕਰ ਸਕਦੇ ਹਾਂ ਜੀ ?
(en)
Punjab
isdi roktham lyi tuc lambda@200ml nu 150 ltr pani de nal mila ke spray kr skde ho.
Punjab
thanks sir ji
1509 varietie aa 75 din de hogi aa 15 din tk aa harvesting lai ho jawe gye or aw pic ch daso white white ki hai yeah aw tele de nishani aa ?
(en)
orange de pattea vich kis d kmi hai g ?
(en)
Zinc sulphate@3gm prti litre de hisaab naal spray kro..
Dear Sir/ Madam, pr 121 25 July di lagi hoi hai te duje urea nal DuPont di fartera lagea si, par Hun pata lapet di shikayt najar a rahi hai te kite kite gobh vi sukh rahe hai, please suggest me insecticide, te kile di dose bare vi daseo g thanks ?
(en)
Chandigarh
ਇਸਦੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ.. ਇਸ ਤੋਂ ਇਲਾਵਾ ਤੁਸੀਂ regent ਜਾ Fatera @5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ..
eh kis d ghat hai g ?
(en)
Chandigarh
is uppr m-45@400gm/acre de hisaab naal spray kro..is naal butte thik ho jange..
sir aa dekheyo kuj butteya c ik ik nalli sukk kyu rhi hh 35 toh 40 din di aa basmati 1121 hlle tkk koi v zehar nhi use kita naa hi koi spray kiti aa hun dsso ki kriye nd ho ske ta spray barre hi dseyo ?
(en)
Chandigarh
ਇਹ ਏਦਾਂ ਫੰਗਸ ਕਰਕੇ ਹੋ ਰਹੇ ਹਨ.. ਇਸ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
eh ki salt ki ki km krdi jhone ch eh spry kd krni chahidi aa ?
(en)
Chandigarh
kirpa krke isda salt dasso tan jo tuhanu poori jankaari ditti jaa ske..tuhaade dvara bheji gyi photo clear nhi ayi hai..
jawab ni milya g ?
(en)
Punjab
Eh peat de kirre karn he. Es nu Bolus Flukired DS 6gm deo te eyes ch powder boric acid 10gm paote 5 minutes badh eyes ch Gnta-D di dwai din vich 3 varr pao ji
sar g pehle sue maj hai g dudh nahi lahundi koi ilaj daso ?
(en)
Punjab
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ LECTOMOOD ਨੂੰ ਸਿੱਧੇ ਸਰਿੰਜ ਰਾਹੀ 1ml ਸਿੱਧੇ ਮੂੰਹ ਰਾਹੀ ਦਿਨ ਵਿੱਚ ਤਿੰਨ ਟਾਈਮ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ
Paddy 1509 aw ki chej aw yeah aw tale de nishani aw or 20 din tk pak jani aw ?
(en)
Chandigarh
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
ajj cow de ਮੋਕ ਵਿਚੋ ਇਹ niklaya ji 14-08-2018 nu eh fluekarid ds goli cow nu diti si te aj eh ਜਾਲੇ ਜਿਹੇ mok vich aye han ?
(en)
ਹਾਜੀ ਇਸ ਦੇ ਅੰਦਰ ਮਲੱਪ ਜਿਆਦਾ ਹੋਣਗੇ ਇਸ ਲਈ ਕਈ ਵਾਰ ਮੋਕ ਲੱਗ ਜਾਂਦੀ ਹੈ ਤੁਸੀ ਹੁਣ ਇਸ ਨੂੰ ਮੈਡੀਕਲ ਤੋਂ intalight-orl ਲਿਆ ਕੇ ਉਸਦੇ 2 ਚਮਚ ਪਾਣੀ ਦੇ ਘੋਲ ਕੇ ਪਿਆ ਦਿਓ ਤੇ ਇਸ ਦੇ ਨਾਲ ਹੀ biotrim-ds ਗੋਲੀਆ ਵਜ਼ਨ ਦੇ ਹਿਸਾਬ ਨਾਲ ਲਿਆ ਕੇ ਦਿਓ ਇਸ ਦੇ ਨਾਲ ਹੀ 200 ਗ੍ਰਾਮ ਸਰੌਂ ਦੇ ਤੇਲ ਵਿੱਚ 2 ਚਮਚ ਹਲਦੀ ਮਿਲਾ ਕੇ ਦਿਓ
Tata Tukumi ki spray dupont gelleo ikathe kar sakte h inke sath tele ke b karen kya ?
(en)
Chandigarh
tata tukumi keetnashi hai atey galileo funginaashi hai.. ihna nu rlaa ke nhi vrtiya jaa skda.. ihna di vkh-vkh vrto..
ਸਰ ਜੀ ਝੋਟੀ 3 ਸਾਲ ਦੀ ਹੋ ਗਈ ਹੈ ਹਜੇ ਤੱਕ ਦੁੱਧ ਨਹੀ ਰਲੀ ਕੋਈ ਹੱਲ ਦੱਸੋ ?
(en)
Punjab
ਜੇਕਰ ਤੁਹਾਡੀ ਝੋਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਝੋਟੀ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 100 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਝੋਟੀ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਝੋਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ
sir ji eh katta 20 din da es de gode and pare Ute suj gyea ha eh giltia narm narm han photo dekh ke koi ilaz daso. pencil da injection ve Lagvia ha antibiotic golia ve ditia ha 3 din ?
(en)
Es nu kache tha te bhano. Es de joint te garm patti bhano. Joint te Liniment turpentine oil di mallish karo.
toriya de pattya nu ki hoya g 3vaari m45 krti pr thk ni hoea ?
(en)
Chandigarh
ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਪ੍ਰੈਲ ਦੇ ਦੂਜੇ ਹਫਤੇ 300-600 ਗ੍ਰਾਮ ਇਡੋਫਿਲ ਐਮ-45/ ਕਵਚ 100-200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ ਦੇ ਵਕਫੇ ਤੇ 6 ਛਿੜਕਾਅ ਕਰੋ ਜਿਆਦਾ ਖਤਰੇ ਦੀ ਹਾਲਤ ਵਿੱਚ ਤੀਜਾ ਅਤੇ ਚੋਥਾ ਛਿੜਕਾਅ 500 ਗ੍ਰਾਮ ਰਿਡੋਮਿਲ ਗੋਲਡ ਜਾਂ 600 ਗ੍ਰਾਮ ਐਲੀਏਟ ਦਾ ਕਰੋ ਅਖੀਰਲਾ ਛਿੜਕਾਅ ਇਡੋਫਿਲ ਐਮ-45 ਜਾਂ ਕਵਚ ਦਾ ਕਰੋ
ਕੁੱਤੇ ਦੇ ਕੀੜਿਆਂ ਤੋਂ ਰੋਕਣ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ?
(en)
Punjab
Os nu Injection Hitek 1ml chamdy ch lao te jakhm te Lorexen spry lao
ਬੋਰਨ ਅਤੇ 00:00:50 ਵਿਚ ਹੈਕਸਾਕੋਨਾਜੋਲ ਪਾ ਸਕਦੇ ?
(en)
Maharashtra
ji nahi tuc ehna de vich hexaconazole mila ke spray nahi kar sakde. hexaconazole ik fungicide hai ate boron ate 00:00:50 eh dono fasl vich sookham tata di kami nu poora karde han.
Punjab
thanks
kal eh goli diti si ajj ਮੋਕ ਲੱਗ ਗਈ ਹੁਣ ਦੱਸੋ ਕੀ ਕਰਾ ?
(en)
ਹਾਜੀ ਇਸ ਦੇ ਅੰਦਰ ਮਲੱਪ ਜਿਆਦਾ ਹੋਣਗੇ ਇਸ ਲਈ ਕਈ ਵਾਰ ਮੋਕ ਲੱਗ ਜਾਂਦੀ ਹੈ ਤੁਸੀ ਹੁਣ ਇਸ ਨੂੰ ਮੈਡੀਕਲ ਤੋਂ intalight-orl ਲਿਆ ਕੇ ਉਸਦੇ 2 ਚਮਚ ਪਾਣੀ ਦੇ ਘੋਲ ਕੇ ਪਿਆ ਦਿਓ ਤੇ ਇਸ ਦੇ ਨਾਲ ਹੀ biotrim-ds ਗੋਲੀਆ ਵਜ਼ਨ ਦੇ ਹਿਸਾਬ ਨਾਲ ਲਿਆ ਕੇ ਦਿਓ ਇਸ ਦੇ ਨਾਲ ਹੀ 200 ਗ੍ਰਾਮ ਸਰੌਂ ਦੇ ਤੇਲ ਵਿੱਚ 2 ਚਮਚ ਹਲਦੀ ਮਿਲਾ ਕੇ ਦਿਓ
khri spray kare jisda koi effect na hove ?
(en)
Maharashtra
jhone vich nadeena di roktham de layi tuc nomnigold@100ml ja pretilachlor@600ml nu 150 litre pani vich mila ke prati acre dehisab nal spray karo.isde nal jhone vich nadeen khatm ho jange .
1509ਜੀਰੀ ਵਿਚ ਕੋਈ ਵੀ ਦਵਾਈ ਨਹੀ ਪਾਈ ਹੁਣ ਫੰਗੀਸਾਇਡ ਕਿਹੜੇ ਦੀ ਵਰਤੋ ਕੀਤੀ ਜਾਵੇ 24 ਜੁਨ ਦੀ ਜੀਰੀ ਲੱਗੀ ਹੈ ?
(en)
Chandigarh
ਉੱਲੀ ਦੀ ਰੋਕਥਾਮ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
धान मे फिटकरी की स्प़े करने से क्या फायदा है ?
(en)
Chandigarh
फिटकरी से जड़ गलन रोग की रोकथाम होती है.. इसकी स्प्रे नहीं की जाती.. फिटकरी को सूती कपड़े में लपेट कर सिंचाई के समय जहां से पानी आ रहा हो वहां रख देनी चाहिए..
ਸਰੀਰ ਨੂੰ ਦਵਾਈ ਲੜਨ ਤੇ ਕੀ ਕਰੀਏ ?
(en)
Punjab
Jekar dwai jeada larr rahi hai ta tusi najdiki dr. nu check karvao is lai tusi injection lagva sakde ho. baki tusi roj saro de tel di malish puri bodi te karo.
नमस्कार जी, प्रोजिब, रैली गोल्ड और रूटोज इनमें से कौन सी दवाई का परिणाम बढ़िया है और इनका असर फसल पर कितने दिन तक रहता है ?
(en)
Chandigarh
इन में से रैली गोल्ड का असर बढ़िया है.. इसकी मात्रा 4किलो प्रति एकड़ के हिसाब से इस्तेमाल करो.. इसके आलावा आप बायो-वीटा 8किलो प्रति एकड़ के हिसाब से इस्तेमाल कर सकते हो ..
Punjab
ਨਰਮੇਂ ਤੇ ਚਿੱਟਾ ਮੱਛਰ ਪੈਗਿਆ ਕਿਹੜੀ ਸਪਰੇ ਕਰੀਏ ਜੀ
Chandigarh
ਚਿੱਟੇ ਮੱਛਰ ਦੀ ਰੋਕਥਾਮ ਲਈ ULALA@80gm ਜਾਂ TRIAZOPHOS@600ml ਜਾਂ ETHIAN@800ml ਨੂੰ 150ਲੀਟਰ ਪਾਣੀ ਵਿਚ ਰਲਾ ਕੇ ਸਪ੍ਰੇ ਕਰੋ..
is me Kay bimari h photo sath me h ?
(en)
Chandigarh
ਇਸ ਵਿੱਚ ਉੱਲੀ ਦਾ ਹਮਲਾ ਹੋ ਗਿਆ ਹੈ.. ਇਸਦੀ ਰੋਕਥਾਮ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
sir kadduan dea wallan nu ki problem a patte suk rhe ne m45 krti 2 vaar?
(en)
isde uper tuc malathion@250 ml nu 150 litre pani vich mila keprati acre dehisab nal spray karo.kyuki kayi var keet patteya vicho rass choosde han jis nal patte peele ho k sukk jande han. isde 5-7 dina bad tuc NPK 19:19:19@1 killo nu 150 litre pani vich mila ke prati acre dehisab nal spray karo.
eh jhoti nu 5 trik too 11mahina lgya h es de leoti is tra de hoge koi chkar ta ne haiga plz reply mainu is tra lag reha hea jive sojas hove ?
(en)
Punjab
Koi darnn wali gl nhi hai, is nu Liquid Vitum H 250ml 10m swere 10ml shame nu deo..
ash no kachi than te baniya karro
sir ji mapiqate clorid 1121 di groth rokn lai thik ya far koi duji dawai bto ji at kini dose pauni aw please btao ji ?
(en)
ਝੋਨਾ 114 ਵਧ ਨਹੀ ਰਿਹਾ 45ਦਿਨ ਦਾ ਹੈ ।ਯੂਰੀਆ, ਜਿੰਕ, ਰੀਜਿੰਟ ਬਾਇਓਵਿਟਾ ਪਾ ਦਿੱਤਾ ਹੈ ਹੁਣ ਕੀ ਕੀਤਾ ਜਾਵੇ ਕੀ ਇਹ ਖਲ ਪਾਉਣ ਨਾਲ ਠੀਕ ਹੋ ਜਾਵੇਗਾ ਰੰਗ ਵੀ ਪੀਲਾ ਜਿਹਾ ਲੱਗਦਾ ਹੈ ?
(en)
Maharashtra
krpa karke isdi photo bhejo ta jo tuhanu is bare poori jankari dit ja sake. iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
Maharashtra
krpa karke isdi photo bhejo ta jo tuhanu is bare poori jankari dit ja sake. iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
boron kis Co. d aundi hai and kis naam te ?
(en)
Maharashtra
Eh tuc tata ralli di mil jandi hai . eh tuhanu SOLUBOR nam te market vich mil jandi hai.is to ilava tuhanu multiplex valo tyar kiti boron de nam te mil jandi hai.
sir g cow 5 month ho gyy suie nu milk bhut patla hai fat 2.8 aundi hai ki karna ho skda hai.. mook v bhut mardi hai kyi bar.. nak vcho v lara pani dee aa chldiya ?
(en)
Punjab
tuci iss nu khurak vdia deni suru kro , isde nal tuci uss nu Fatplus powder 50 gram dena suru kro , ate mook lyi uss nu Fortivir injection lgwao , iss nu 15-15 ml krke 2 din lgwao , isde nal tuci cow nu safede de pattia di dunni deo , iss nal nakk vicho pani auun to htt jawega..
Punjab
dhanwad sir g
Sir ji jhone nisran ton pehla tilt de naal 00.52.34 di spray kar sakde a te 00.52.34 da ki fayda a ?
(en)
Maharashtra
ji nahi tuc tilt ate 00:52:34 di ikathi spray nahi kr sakde. ehna di alg to spray kiti jandi hai.tilt ik fungicide hai jo fasl vich ulli roga to bcha karda hai ate 00:52:34 ik ghulnsheel khaad hai jo fasl vich jaruri tata di kami nu poora kardi hai ate fasl de vadhe vich madad kardi hai.
sir/mam es dwai nl neem da oil mix kr ke jhone te spray kr skde aa reply Jldi krna sir/mam ?
(en)
Punjab
ji nahi tuc fender de nal neem oil mix karke nahi pa sakde . neem da tail ik organic hal hai jis nal fasl vich keetan di roktham kiti jandi hai. fender ik chemical hai jis vich Fluxapyroxad 6.25% + Epoxiconazole 6.25% EC nam da salt maujood hunda hai .isdi matra ik acre delayi 300ml nu 150 litre pani vich mila ke prati acre dehisab nal spray kiti jandi hai.
tilt kehdi company di wadia ?
(en)
Punjab
Syngenta tilt aate bayer di follicuar dova result changa hai. tuci dova cho koi vi ik fungicide vert sakde ho.
fungus da kio hall dus do sir ?
(en)
Maharashtra
jhone vich fungus di roktham de layi tuc UPl di Saaf@500gm ja Saafilizer@500gm ja thiophanate methyl@300gm nu 150 litre pani vich mila ke prati acre dehisab nal spray karo.
sir jhone vi ch amistar top & pulsur fungicide da asar kine din rehda hai ?
(en)
Chandigarh
jhone vich fungicide da asar 15-18din rehnda hai..
Maharashtra
eh dono fungicide han. amistar ik fungicide hai jis vich azoxystrobin nam da salt maujood hai isdi matra ik acre delayi 400ml nu 150 litre pani vich mila ke spray kiti jandi hai. pulsor v ik fungicide hai jo fasl vich ulli roga to roktham kardi hai ehna da asar 15-18 din tak rehnda hai.
tilt kis company da vadey hunda hai ?
(en)
Maharashtra
Tilt ik fungicide hai jo syngenta company valo tyar kita janda hai. eh fasl da ulli roga to bcha karda hai.
जामुनी कॉलर का जो आम है उसका ना क्या है सर कहा मिले गा ?
(en)
Chandigarh
टॉमी एटकिन्स किस्म है जिसके फल जामुनी रंग के होते हैं.. इसकी खेती ज्यादातर उत्तराखंड और उत्तर प्रदेश में की जाती है..
jhone de nisran time te 0 52 34 de spray kari jave ja 13 0 45 kini dosage ate dhona vicho kihdra best hai plz daseo ?
(en)
Punjab
ehna dona vicho tuc jhone de nisare sme 00 52 34 di vrto kr skde ho.005234 di dosage 500gm prati acre de hisaab nal spray kr skde ho...
tilt ki kam kardi hai ?
(en)
Chandigarh
tilt ik fungicide hai jo ulli rog di roktham krdi hai.. is vich Propiconazole naam da salt hunda hai.. isdi matra 200-250 ml/acre de hisaab naal vrti jandi hai..
sir Harvinder Singh g sir assi 1121 di 12 August nu layi ahh pehla layi c oh jayada Rain hon nal mar gyi c hun ess vch ki paya jaway jo esda jhaad wadiya rahey te jhaad te koi fark na paway bujja jaldi maar jaway ?
(en)
urea de nal mila ke Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਬੲੀ ਜੀ.ਦੇਸੀ ਮੁਰਗੀ ਦੇ ਬੱਚੇ ਲੈਣ ਲੲੀ ਸਾਨੂੰ ਲੁਧਿਅਾਣਾ ੲੇਰਿਅਾ ਦੇ ਨੰ. ਦੇਣ ਜੀ ?
(en)
Punjab
Ludhiana vich desi chucheah lai tusi 098555 62208 ROCKY ROAD FARMS nal samparak kar sakde ho.
sir maine 100 liter plastic container main cheeku ka 2 saal ka hybrid plant lagaya hai par jab fool khilne lagte hai wo sukh jate hai aur plant par keerian char rahi hai koi advice do please ?
(en)
cheeku ke plant par aap copper oxychloride@3gm prati litre pani ke hisab se spray karen.is se fool sookhna band ho jayege . aur keediyon ke liye aap 3-5 ml neem ke tel ko prati litre pani men mila kar spray karen.
boron bare jankari deo ?
(en)
Punjab
Boron ik sookham tat hai jis nal fasl da vadha hunda hai ate isde nal daane di quality v adia hundi hai.daneya di vadia quality lyi isdi spray nisare sme kiti jandi ha. isdi matra 100gm nu 150 litre pani vich mila ke prati acre de hisab nal spray kiti jandi hai.
vr ji chloropyriphos 20 ec di jhone te sprey krni aa kini matra 1 kille di aa ji plz jwab jldi dena thnx ji ?
(en)
Punjab
ਕਲੋਰੋ ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ ਇਕ ਏਕੜ ਦੇ ਲਈ 1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਇਹ ਝੋਨੇ ਵਿਚ ਸਿਉਂਕ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ
Punjab
thnx vr
Punjab
hare chare te chloro 20% di spray kar sakde aa
Punjab
ਜੇਕਰ ਖੇਤ ਵਿਚ ਸਿਓਂਕ ਹੈ ਤਾਂ ਤੁਸੀਂ ਦੇਸੀ ਤਰੀਕੇ ਨਾਲ ਇਸਦੀ ਰੋਕਥਾਮ ਕਰ ਸਕਦੇ ਹੋ । ਜਿਸਦਾ ਹਰੇ ਚਾਰੇ ਤੇ ਕੋਈ ਮਾੜਾ ਅਸਰ ਨਹੀ ਹੈ। ਖੇਤ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ ਤੇ ਰੱਖ ਦਿਓ ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ।