Manage Expert Answers

Search

Total Count :- 258604

ਝੋਨੇ ਤੇ ਸੁੰਡੀ ਦਾ ਹੱਲ ਕਰਨ ਲਈ ਦਵਾਈ ਦਸੋ ਜੀ ?

(en)
Posted by
ਚਮਕੌਰ ਸਿੰਘ (7009603534)
ਚਮਕੌਰ ਸਿੰਘ
Punjab
Moga
Write Answer
Posted Date (28 Aug 2018 05:42 PM) Assigned Date (-)
Answered Date (28 Aug 2018 06:43 PM) Translated Date (-)

sundi ton bcha lyi tuc coragen@60ml ja fame@20ml ja lambda@200ml nu 150 ltr pani de nal mila ke spray kr skde ho

28 Aug 2018

bai lambada na kha kisenu lad di bhot a

28 Aug 2018

lambada da suja na davo

Sir ji ਮੇਰੇ ਘਰ ਵਿਚ ਨਿੰਬੂਅਾ ਦਾ ਬੂਟਾ ਲਗਾ ਹੋੲਿਅਾ ੲੇ.ੳੁਸ ਦੇ ਪੱਤੇ ਦਾਗੀ ਹੋ ਗੲੇ ਨੇ ਅਤੇ ਪਹਿਲਾ ਕੱਚੇ ਨਿੰਬੂ ਟੁਟ ਕੇ ਝੜਦੇ ਸਨ ਤੇ ਹੁਣ ਪਕੇ ਨਿਬੂਅਾ ੳੁਤੇ ਦਾਗ ਪੈ ਰਹੇ ਹਨ .ੲਿਸ ਤੋ ਪਹਿਲਾ ਕਦੇ ੲਿਹ ਨੁਕਸ ਨਹੀ ਸੀ ਪੈਦਾ ?

(en)
Posted by
ਜਸਵਿਦਰ ਸਿੰਘ (9855906472)
ਜਸਵਿਦਰ ਸਿੰਘ
Punjab
Ludhiana
Write Answer
Posted Date (28 Aug 2018 05:40 PM) Assigned Date (-)

cotto vich blast rog bhut jda Ha rokthm dso ?

(en)
Posted by
suresh. kumar (8872122850)
suresh. kumar
Punjab
Fazilka
Write Answer
Posted Date (28 Aug 2018 05:39 PM) Assigned Date (-)
Answered Date (29 Aug 2018 06:07 AM) Translated Date (-)

ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..

धान की बाली निकलनें लगी है अभी 10% ही निकली है और यह रोग अत्यधिक वर्षा के कारण लग गया है इसमें बालियाँ दागी और बिलकुल खाली है इस रोग का उपाय बतायें ?

(en)
  • 1
Posted by
Paramjeet Singh (8077304104)
Paramjeet Singh
Uttarakhand
Udham Singh Nagar
Write Answer
Posted Date (28 Aug 2018 05:39 PM) Assigned Date (-)
Answered Date (30 Aug 2018 10:16 AM) Translated Date (-)

इसकी रोकथाम के लिए आप Propiconazole 25% EC @200ml प्रति एकड़ डाल सकतें हैं.

Answered Date (30 Aug 2018 04:19 PM) Translated Date (-)

धन्यवाद सर आपका उत्तर मुझे मिल गया है !

sir g ਨਿੰਬੂ ਪਾਟ ਜਾਦੇ ਨੇ ਕੋਈ ਹੱਲ ਦੱਸੋ ?

(en)
Posted by
avijot (7347265007)
avijot
Punjab
Sangrur
Write Answer
Posted Date (28 Aug 2018 05:35 PM) Assigned Date (-)
Answered Date (29 Aug 2018 06:08 AM) Translated Date (-)

ਜੇਕਰ ਨੀਂਬੂ ਫੱਟ ਰਹੇ ਹਨ ਤਾਂ ਇਹ ਜਿਆਦਾ ਸਿੰਚਾਈ ਦੇਣ ਦੇ ਕਾਰਨ ਇਦਾਂ ਹੋ ਰਹੇ ਹਨ..ਮਿੱਟੀ ਵਿੱਚ ਇਕ ਮਾਤਰਾ ਵਿੱਚ ਨਮੀ ਬਣਾ ਕੇ ਰੱਖੋ..

2 ,3ਮਹੀਨੇ ਹੋਗੇ ਲਾਇਆਂ ਨੂੰ ਮਾਲੀ ਲਾਕੇ ਗਿਆ ਸੀ ਜੀ ?

(en)
  • 1
Posted by
parmjit singh (9417556255)
parmjit singh
Punjab
Fazilka
Write Answer
Posted Date (28 Aug 2018 05:33 PM) Assigned Date (-)

sir university vllo fugus diya tele vaste te tidde vaste kehdiya spraya recommend kitia gyian ?

(en)
Posted by
Sun it singh (8146935795)
Sun it singh
Punjab
Amritsar
Write Answer
Posted Date (28 Aug 2018 05:32 PM) Assigned Date (-)
Answered Date (30 Aug 2018 10:27 AM) Translated Date (-)

University vallo keetaa lyii Acephate, Buprofezin, Chlorpyriphos, Thiomethoxam, Imidachloprid ate fungus lyii Carbendazim+Binomil, Propiconazole, Tebuconazole, Thiophanate Methyl dwayia recommend kitian jandian hann.

Sir g jo ulli rog di roktham lai update aee hai ki nila thotha te kali eh ulli rog di roktham karda hai te eh dono kini matra vich laine hann te ikk ekar te matta dasso khatti lassi v mila sakde hann es vuch jhone te koi nuksan tann nahi esda ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (28 Aug 2018 05:25 PM) Assigned Date (-)
Answered Date (30 Aug 2018 04:05 AM) Translated Date (-)

Neela thotha 1kg , copper sulphate 1kg ate 100ltr pani vartna hai....jekar update de vich copper sulphate nahi dsya hai tan tuc iss di varto na kro.

30 Aug 2018

Mam neela thotha 1 kg te kali kini pauni aa te khatti lassi kini pauni aa 1 ekar dhann ki fasal main esda koi nuksan tann nahi

eh cow 2 mahine di pehle soye a te isda dudh 10 liter a te dudh ni bilkul v badh rahi ji pls is lyi koi sujestion dawo ?

(en)
  • 1
Posted by
Daman (9592000492)
Daman
Punjab
Fatehgarh Sahib
Write Answer
Posted Date (28 Aug 2018 05:24 PM) Assigned Date (-)
Answered Date (28 Aug 2018 12:05 PM) Translated Date (-)

tuci iss nu Milkout powder dena suru kro , iss nu 2-2 chamch swere sham dene suru kro , issde nal uss nu Anabolite liqued 100ml rojana deo , iss nal dudh vaddh jawega..

28 Aug 2018

milk out powder kis company da hunda g ?

28 Aug 2018

eh intas company da hunda hai ji.

sir ah dekhyo jhulas rog h ya sheath blight hai ehde vaste best sprey dsso ?

(en)
  • 1
Posted by
Sun it singh (8146935795)
Sun it singh
Punjab
Amritsar
Write Answer
Posted Date (28 Aug 2018 05:19 PM) Assigned Date (-)
Answered Date (28 Aug 2018 11:54 AM) Translated Date (-)

iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

wheat dbw 173 bara dasota kehdie jmeen ch beez sakda ha ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (28 Aug 2018 05:12 PM) Assigned Date (-)

Hf imported ਨਸਲ ਦਾ 1ਸਾਲ ਦਾ ਸਾਨ िਕॅਥੋ िਮਲੇਗਾ ?

(en)
Posted by
karanpal (9878549450)
karanpal
Punjab
Bathinda
Write Answer
Posted Date (28 Aug 2018 05:08 PM) Assigned Date (-)
Answered Date (31 Aug 2018 04:06 PM) Translated Date (-)

ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡੇਅਰੀ ਫਾਰਮ ਤੋਂ ਪਤਾ ਕਰ ਸਕਦੇ ਹੋ , ਤੁਹਨੂੰ ਉਥੋਂ ਹੀ ਇਸਦਾ ਵਧਿਆ ਬੱਚਾ ਮਿਲ ਸਕਦਾ ਹੈ ਜਿਸਦੀ ਮਾਂ ਦੇ ਦੁੱਧ ਦਾ ਰਿਕਾਰਡ ਵਧਿਆ ਹੋਵੇ .

sir ਝੋਨੇ ੳਪਰ ਸੀਥ ਬਲਾਇਟ ਤੇ ਸੁਡੀ ਵਾਲੀ ਦਵਾਈ ਰਲਾ ਕਿ ਸਪਰੇਅ ਕਰ ਸਕਦੇ ਆ ?

(en)
Posted by
pargat singh (7009176972)
pargat singh
Punjab
Patiala
Write Answer
Posted Date (28 Aug 2018 05:07 PM) Assigned Date (-)
Answered Date (28 Aug 2018 11:41 AM) Translated Date (-)

ji nahi tuc jhone de uper sheath blight ate sundi di spray nu mix karke khet vich nahi spray kar sakde. tuhanu ehna di alag alag to spray karni payegi. tuc 1-2 din de antral te ehna di spray kar sakde ho.

Answered Date (28 Aug 2018 05:12 PM) Translated Date (-)

ok sir

Answered Date (28 Aug 2018 05:13 PM) Translated Date (-)

tele vali mix kr sakde aa seeth blight naal

28 Aug 2018

nhi ji ehna nu vkh-vkh vrto..

meri ik majh 4-5 dina to kujh kha nhi rhi ik mahine soon nu rehnda ?

(en)
Posted by
Rajesh Kumar (9988654994)
Rajesh Kumar
Punjab
Fatehgarh Sahib
Write Answer
Posted Date (28 Aug 2018 05:07 PM) Assigned Date (-)
Answered Date (28 Aug 2018 12:28 PM) Translated Date (-)

sbb ton pehla tuci issda bhukar check kro , isnu Flukrid-DS goli deo , iss nu Livoferrol liqued 100ml rojana deo , iss nal cow nu enegry v millegi atee bhukh v vdegi..

28 Aug 2018

sir bukhar taan bilkul v nhi hai ...pr kann thande ne 4-5 din to kujh nhi kha rhi

ਝੋਨੇ ਉਪਰ potash ਦੀ ਸਪਰੇ ਕੱਦੋ ਤੇ ਕਿੰਨੀ ਮਾਤਰਾ ਵਿਚ ਕਰਨੀ ਚਾਹੀਦੀ ਹੈ ?

(en)
Posted by
ਇੰਦਰਜੀਤ ਸਿੰਘ ਧਾਲੀਵਾਲ (9417535623)
ਇੰਦਰਜੀਤ ਸਿੰਘ ਧਾਲੀਵਾਲ
Punjab
Fazilka
Write Answer
Posted Date (28 Aug 2018 04:55 PM) Assigned Date (-)
Answered Date (28 Aug 2018 11:34 AM) Translated Date (-)

Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai.

ਧੰਨਵਾਦ ਵੀਰ ਜੀ

ਗਾ ਨੰ ਮੋਕ ਲॅਗੀ ਹੈ िਕਹੜੀ ਦਵਾੲੀ िਦॅਤੀ ਜਾਵੇ ?

(en)
Posted by
karanpal (9878549450)
karanpal
Punjab
Bathinda
Write Answer
Posted Date (28 Aug 2018 04:53 PM) Assigned Date (-)
Answered Date (29 Aug 2018 09:52 AM) Translated Date (-)

ਤੁਸੀ ਖੁਰਾਕ ਦੇਖੋ ਕੁੱਝ ਸਹੀ ਨਹੀ ਹੋਣਾ ਤੁਹਾਡੀ ਖੁਰਾਕ ਵਿੱਚ , ਬਾਕੀ ਖੁਰਾਕ ਦੇ ਨਾਲ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਮੱਝ ਨੂੰ ਪਿਆ ਦਿਓ ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ

Answered Date (29 Aug 2018 10:56 AM) Translated Date (-)

ਤੁਸੀ ਇਸ ਨੂੰ lupid ਦਵਾਈ ਦੀਆ 5 ਗੋਲੀਆਂ ਰੋਜਾਨਾ ਦਿਓ ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 1 ਸਵੇਰੇ ਅਤੇ 1 ਸ਼ਾਮ ਨੂੰ ਦਿਓ , ਜਾਂ ਉਸ ਨੂੰ Ruminizer powder 50 ਗ੍ਰਾਮ ਦੇਣਾ ਸ਼ੁਰੂ ਕਰੋ

Answered Date (29 Aug 2018 04:29 PM) Translated Date (-)

ਕੱਲ ਸਾਡੀ ਗਾਂ ਦਰਦ ਮੰਨ ਰਹੀ ਸੀ ਉਹਦਾ ਇਲਾਜ ਕਰਾਇਆ ਪਰ ਅੱਜ ਸਵੇਰੇ ਫਿਰ ਬਿਮਾਰ ਹੋ ਗਈ ਟੀਕੇ ਵੀ ਲਗਵਾਏ ਮਿਹਦੇ ਲਈ ਦਵਾਈ ਦਿੱਤੀ ਪਰ ਅਜੇ ਤੱਕ ਗਾਲਾ ਨਹੀ ਕਰਨ ਲੱਗੀ

isda hal dso ji ?

(en)
  • 1
Posted by
Daman (9592000492)
Daman
Punjab
Fatehgarh Sahib
Write Answer
Posted Date (28 Aug 2018 04:52 PM) Assigned Date (-)
Answered Date (28 Aug 2018 11:25 AM) Translated Date (-)

isde vich ulli rog lagya hai . iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

bordo mixture di sprey jhone uper kr sakde han jan nahi ?? je kr sakde han tan ikk acre layi kini matra ch neela thotha te chona chahiida hail ?

(en)
Posted by
deep (9988563107)
deep
Punjab
Bathinda
Write Answer
Posted Date (28 Aug 2018 04:50 PM) Assigned Date (-)
Answered Date (28 Aug 2018 11:22 AM) Translated Date (-)

ji nahi tuc jhone de uper bordo mixture di spray nahi kar sakd e. eh faldar bootya de uper spray karn layi sifarish kita janda hai.

28 Aug 2018

eh ki problem hogi ji isda ki hal a ?

(en)
  • 1
Posted by
Daman (9592000492)
Daman
Punjab
Fatehgarh Sahib
Write Answer
Posted Date (28 Aug 2018 04:50 PM) Assigned Date (-)
Answered Date (28 Aug 2018 11:22 AM) Translated Date (-)

:- iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

ਬਰਸੀਮ ਅਤੇ ਜਵੀ िਬਜਣ ਦਾ ਠੀਕ ਸਮਾ ਕੀ ਹੈ ?

(en)
Posted by
karanpal (9878549450)
karanpal
Punjab
Bathinda
Write Answer
Posted Date (28 Aug 2018 04:46 PM) Assigned Date (-)
Answered Date (28 Aug 2018 11:19 AM) Translated Date (-)

ਬਰਸੀਮ ਲਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ ਜਵੀ ਲਈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ

ਕਿੰਨਾ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਪੋਨਾ ਹੈ ਤੇ ਬੀਜ ਨੂੰ sodan ਦੇ ਲਈ ਕੀ ਇਸਤੇਮਾਲ ਕਰਨਾ ਹੈ

28 Aug 2018

ਜਵੀ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ। ਇਸ ਨਾਲ ਬੀਜਾਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਅਤੇ ਬੈਕਟੀਰੀਆ ਵਿਸ਼ਾਣੂ ਤੋਂ ਬਚਾਇਆ ਜਾ ਸਕਦਾ ਹੈ ਅਤੇ 3 ਕਿਲੋ ਬੀਜ ਪ੍ਰਤੀ ਕਨਾਲ ਵਰਤੋਂ। ਬਰਸੀਮ ਲਈ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਰਾਈਜ਼ੋਬੀਅਮ ਨਾਲ ਕਰ ਲੈਣੀ ਚਾਹੀਦੀ ਹੈ। ਬਿਜਾਈ ਤੋਂ ਪਹਿਲਾਂ 50 ਗ੍ਰਾਮ ਗੁੜ ਅਤੇ ਰਾਈਜ਼ੋਬੀਅਮ ਦਾ ਟੀਕਾ 500 ML ਪਾਣੀ ਵਿੱਚ ਪਾ ਕੇ ਘੋਲ ਲੈਣਾ ਚਾਹੀਦਾ ਹੈ । ਫਿਰ ਇਸ ਘੋਲ ਨੂੰ ਬੀਜ ਉੱਪਰ ਛਿੜਕ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਬੀਜ ਨੂੰ ਛਾਵੇ ਸੁਕਾ ਦੇਣਾ ਚਾਹੀਦਾ ਹੈ ਅਤੇ 1-1.2 ਕਿਲੋ ਬੀਜ ਪ੍ਰਤੀ ਕਨਾਲ ਵਰਤੋਂ।

Answered Date (28 Aug 2018 11:21 AM) Translated Date (-)

ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਰਸੀਮ ਦੀ ਬਿਜਾਈ ਲਈ ਸਹੀ ਸਮਾਂ ਹੈ ਜਵੀ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਅਖੀਰ ਤੱਕ ਹੈ

ਸੂਰਾ ਦੀ ਖੁਰਾਕ ਦੀ Dital ਦੇਓ िਕਨੀ ੳੁਮਰ ਦੇ ਨੂੰ िਕਨੀ ਪਾਓਨੀ ਏ ?

(en)
Posted by
Gurprert singh (9646302032)
Gurprert singh
Punjab
Mansa
Write Answer
Posted Date (28 Aug 2018 04:46 PM) Assigned Date (-)
Answered Date (07 Sep 2018 04:44 AM) Translated Date (-)

ਸੂਰਾਂ ਦੀ ਖੁਰਾਕ ਅਲੱਗ ਅਲੱਗ ਸਮੇਂ ਤੇ ਉਮਰ ਦੇ ਹਿਸਾਬ ਨਾਲ ਪਾਉਣੀ ਪੈਂਦੀ ਹੈ ਤੁਸੀ ਆਪਣੇ ਹਿਸਾਬ ਨਾਲ ਫੀਡ ਬਾਰੇ ਪੁੱਛਣ ਲਈ 99156-32577 ਨੰਬਰ ਤੇ ਮੇਰੇ ਨਾਲ ਸੰਪਰਕ ਕਰੋ

sar ya jo pic bheji hai iss ka liye koi dasi dwai batado ?

(en)
  • 1
Posted by
parkash rana (8708600254)
parkash rana
Haryana
Karnal
Write Answer
Posted Date (28 Aug 2018 04:41 PM) Assigned Date (-)
Answered Date (28 Aug 2018 11:24 AM) Translated Date (-)

iss app te pashua de saband vich ate khetibadi de saband vich jankari diti jndi hai , kyuki iss sme sade koll insana di bimari da expert nhi hai iss bimari de ilaag lyi tuci apne nazdiki skin wale doctor nu check krwao..

Answered Date (28 Aug 2018 05:01 PM) Translated Date (-)

ok sar

sir kise kise ptte ch eh daag je pai rhe hain isda ilaj dsso sprey krni chahidi h ki nahi. jda de vich hai ni uprle pattia de vich h?

(en)
Posted by
sidhu (9465566578)
sidhu
Punjab
Bathinda
Write Answer
Posted Date (28 Aug 2018 04:37 PM) Assigned Date (-)
Answered Date (28 Aug 2018 11:09 AM) Translated Date (-)

isde vich ulli rog lagya hai jis di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

Tuc Sare Kisaan Jhone Di Vaadi SMS vali machine Nal Karwona chahunde Ho Ja Simple To ?

(en)
Posted by
Gagan Sidhu (9501658684)
Gagan Sidhu
Punjab
Mansa
Write Answer
Posted Date (28 Aug 2018 04:36 PM) Assigned Date (-)

ਮੱਝ ਸੂਣ ਵਿੱਚ 15 ਦਿਨ ਬਾਕੀ ਆ। 2 ਜੇ ਸੂਏ ਸੂਣਾ, vitum h ਪਾ ਸਕਦੇ ਜਾ ਫਿਰ metabolite mix ਦਿੱਤਾ ਜਾਵੇ ਲੇਵਾ ਵਧੀਆ ਬਣਾਜੇ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (28 Aug 2018 04:35 PM) Assigned Date (-)
Answered Date (28 Aug 2018 11:39 AM) Translated Date (-)

ਤੁਸੀ ਦੋਨੋ ਹੀ ਦੇ ਸਕਦੇ ਹੋ , ਤੁਸੀ Vitam-H 10 ਮਿਲੀ ਰੋਜਾਨਾ ਦਿਓ , ਇਸਦੇ ਨਾਲ ਤੁਸੀ Metabolite mix ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ ਰੋਜਾਨਾ 1 ਪੁੜੀ ਦਿਓ ..

28 Aug 2018

jehada vitum h dene ji eh swere sham 10-10 ml dena ji ja fr ik din da total 10 ml hi dena ji

28 Aug 2018

svere sham 10ml -10 ml deo ji.

sir, pilli usa ji ajj 66 din di ho gai ohde upar 70 din de ute makn fame ate nativo mix kar k karu ki menu es toh 20 din vaad bhe dubara eh dono sprey karnia paingia ja naa ?

(en)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (28 Aug 2018 04:31 PM) Assigned Date (-)
Answered Date (28 Aug 2018 11:07 AM) Translated Date (-)

tuc fame ate nativo di ikathi spray nahi kar sakde . tuhanu ehna di alag alag to spray karni payegi.fame ik keetnashak hai ate nativo ik fungicide.ehna dona di lag alag to spray karo ik do din de fasle te .

Answered Date (28 Aug 2018 06:04 PM) Translated Date (-)

te madam es toh vaad menu 20 din vaad nativo dubara karni pau ja na plz reply karo

Answered Date (28 Aug 2018 08:13 PM) Translated Date (-)

vdia jhad lan lyi dubara v kro

sir 2mahine ki katadi he use achi banane ke liye Kya de ki wo aachi teyar ho jaye ?

(en)
Posted by
vikas patidar (9602178039)
vikas patidar
Rajasthan
Pratapgarh
Write Answer
Posted Date (28 Aug 2018 04:28 PM) Assigned Date (-)
Answered Date (28 Aug 2018 11:41 AM) Translated Date (-)

katadi di khurak lyi unna nu calf stater de sakde ho, jive 1 month di hoon to badd uss nu cargil da claf stater dena suru kr sakde ho , iss nu dudh vich mix krke de sakde ho , 3 mahine di umar to badd CAlf growther dena suru kr sakde ho ate 8 mahine di umar to badd Hifer-dry dena suru kr sakde ho, enna nal vdya growth hundi hai ..

sir ah dwai kehdi kehdi fasla te ho skdi hai.. ganne te ho skdi hai gobh di sundi te ?

(en)
  • 1
Posted by
Gurwinder singh (8727097595)
Gurwinder singh
Punjab
Jalandhar
Write Answer
Posted Date (28 Aug 2018 04:23 PM) Assigned Date (-)
Answered Date (28 Aug 2018 11:13 AM) Translated Date (-)

Monocil ik keetnashak hai jo fasl vich patta lapet, gobh di sundi di rpktham de layi istemal kiti jandi hai. isdi matra ik acre delayi 350 ml di spray kiti jandi hai.isdi jyada varto jhona makki , narme te kiti jandi hai. ganne vich gobh di sundi di roktham de layi tuc Coragen@60 ml nu prati acre dehisab nal spray kar sakde ho.

Ye dawai white titli b maregi kya kitni dalegi ek acre me ?

(en)
  • 1
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (28 Aug 2018 04:21 PM) Assigned Date (-)
Answered Date (28 Aug 2018 11:17 AM) Translated Date (-)

hanji tuc Dichlorvos 76 % EC da istemal titli di roktham de layi kar sakde ho isdi matra ik acre delayi 300ml nu 150 litre pani vich mila ke prati acre dehisab nal spray kar sakde ho.

pr 126 gobha suk rahia ne 5 din pehla padan v pati c par gobh de vich aje v soondi hai eh mar jawegi ki hor spray krni pawegi ?

(en)
  • 1
Posted by
sandeep singh (8699500235)
sandeep singh
Punjab
Patiala
Write Answer
Posted Date (28 Aug 2018 04:21 PM) Assigned Date (-)
Answered Date (28 Aug 2018 11:24 AM) Translated Date (-)

padaan ik keetnashak hai jo gobh di sundi ja jad di sundi di roktham kardi hai isdi matra ik acre de layi 5-7 killo da chitta dita janda hai.isda asar 20-22 din tak rehnda hai. isde nal gobh di sundi di roktham ho jayegi.

Jhone vich systematic dwaia vare daso ji te ehna da result kine tym lyi hunda example koi fugicide koi stem boror leaf blast and hopper ?

(en)
Posted by
Narinder pal Singh (9888622592)
Narinder pal Singh
Punjab
Fatehgarh Sahib
Write Answer
Posted Date (28 Aug 2018 04:17 PM) Assigned Date (-)
Answered Date (28 Aug 2018 11:48 AM) Translated Date (-)

Cartap hydrochloride ik systematic insecticide hai jo fasl vich stem borer di roktham kardi hai. dimethoate v ik systematic insecticide hai jo rass choosan vale keetan di roktham kardi hai. Hexaconazole ik systematic fungicide hai jo sheath blight di roktham kardi hai.

https://youtu.be/_0pVWZFECo4 plz video jarur dekho ?

(en)
Posted by
Nirmal Singh (7589310987)
Nirmal Singh
Punjab
Ferozpur
Write Answer
Posted Date (28 Aug 2018 03:59 PM) Assigned Date (-)

ਸ੍ਰੀ ਮਾਨ ਜੀ ਮਿਰਚਾਂ ਦੇ ਨਵੇਂ ਪੱਤੇ ਸੁੰਗੜ ਜਾਂਦੇ ਨੇ ।ਪੱਤਾ ਪੂਰਾ ਅਕਾਰ ਨਹੀਂ ਬਣਾਉਂਦਾ। ਕੋਈ ਸਲਾਹ ਦਿਉ ਜੀ ?

(en)
Posted by
ਜਗਸੀਰ ਸਿੰਘ ਚਹਿਲ (7009635089)
ਜਗਸੀਰ ਸਿੰਘ ਚਹਿਲ
Punjab
Bathinda
Write Answer
Posted Date (28 Aug 2018 03:54 PM) Assigned Date (-)
Answered Date (28 Aug 2018 11:34 AM) Translated Date (-)

jekar isde patteya de hetha tuhanu koi keeda dikhayi de reha hai ta tuc malathion@250ml nu 150 litre pani vich mila ke prati acre dehisab nal spray karo. is to 4-5 dina de antral te tuc m-45@400gm nu prati acre dehisab nal spray karo.

ਸ਼ੁਕਰੀਆ ਜੀ

sir kaddu nu full boht lgge aw jd ah size bnn jnda suk jnde ae ki hll hou ?

(en)
Posted by
Amrik singh (9814022790)
Amrik singh
Punjab
Ferozpur
Write Answer
Posted Date (28 Aug 2018 03:32 PM) Assigned Date (-)
Answered Date (28 Aug 2018 10:09 AM) Translated Date (-)

kadde de uper tuc NPK 19:19:19@1 killo nu 150 litre pani de vich mila ke prati acre dehisab nal spray karo.isde nal fasl di growth v hoyegi ate isnu fal lagna shuru ho jande han.

Sir I am rajinder sir may apne jhone di jankari lane hai sir ulli rog di kiss diwai di spray kitti jave ?

(en)
Posted by
Rajinder Dhaliwal (9417556025)
Rajinder Dhaliwal
Punjab
Patiala
Write Answer
Posted Date (28 Aug 2018 03:29 PM) Assigned Date (-)
Answered Date (28 Aug 2018 10:10 AM) Translated Date (-)

iss lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

ਮੇਰੇ ਫਲਾਂ ਦੇ ਬੂਟਿਆਂ ਵਿਚ ਸਿਓਂਕ ਲੱਗੀ ਹੋਈ ਹੈ ਕਿ੍ਰਪਾ ਕਰਕੇ ਮੈਨੂੰ ਇਸ ਦਾ ਹੱਲ ਦੱਸਦੋ ਇਕ-ਇਕ ਕਰਕੇ ਸਾਰੇ ਮਰ ਰਹੇ ਹਨ।5 ਤੋਂ 6 ਮਹੀਨਿਆਂ ਦੇ ਬੂਟੇ ਹਨ ਸਾਰੇ ?

(en)
Posted by
Gagandeep Singh Aulakh (9988500040)
Gagandeep Singh Aulakh
Punjab
Bathinda
Write Answer
Posted Date (28 Aug 2018 03:29 PM) Assigned Date (-)
Answered Date (28 Aug 2018 10:14 AM) Translated Date (-)

fal de bootya vich seonk di roktham de layi tuc isdiyan jda de kol 10ml chlorpyriphos nu prati litre pani de hisab nal spray karo. isde nal seonk khatm ho jayegi.

sir ki Hexaconazole di spray sheath blite di roktham vaste kar sakde ha ja fir folicar best ha jhone te ?

(en)
Posted by
Tarsem singh (6280451035)
Tarsem singh
Punjab
Faridkot
Write Answer
Posted Date (28 Aug 2018 03:27 PM) Assigned Date (-)
Answered Date (28 Aug 2018 10:16 AM) Translated Date (-)

hexaconazole ate folicur dono hi fungicide han ate dono hi sheath blight di roktham karde han. ehna di matra ik acre de layi 200-300 ml nu prati acre spray kiti jandi hai. tuc ehna dona vicho kise da v istemal kar sakde ho.

Answered Date (28 Aug 2018 03:30 PM) Translated Date (-)

Right

sir Kati ha 10 Dan de ao Matti bhut khandi ha daso ki Datta java ta os de Vadia growth lai ki Ditta jave ?

(en)
Posted by
Ravinder Singh (9805062389)
Ravinder Singh
Punjab
Moga
Write Answer
Posted Date (28 Aug 2018 03:21 PM) Assigned Date (-)
Answered Date (29 Aug 2018 10:58 AM) Translated Date (-)

iss nu tuci Albomar liqued 10ml deo , isde nal tuci Sharkoferrol liqued 10 ml dena suru kro , iss nal miti khann ton htt jawegi atte vdia growth ho jawegi..

hello sir main HANUMANGARH Rajasthan se hu main apne khet me sagwan (teak) ki kheti karna chahta hu please aap koi sujhav deye kheti krna thik rahega ya nahi tree katne k liye kitne saal lagenge ?

(en)
Posted by
anil godara (8302002425)
anil godara
Rajasthan
Hanumangarh
Write Answer
Posted Date (28 Aug 2018 03:16 PM) Assigned Date (-)
Answered Date (28 Aug 2018 10:09 AM) Translated Date (-)

sagwan ki kheti rajasthan mein ki jaa skti hai.. lgaane ke baad 14 saal baad yeh kaate jate hain..

Answered Date (28 Aug 2018 03:48 PM) Translated Date (-)

1 isme mitti ka test karvana hoga kya 2 sagwan ki kheti me trees ke bich me koi or fasal kr skte h kya 3 isme income ka kitna source hai please suggest

amistar top kine dina ch asar suru kardi hh and jehra buja sare nu ulli rog aa os nu thik karo gii dubara hara bhra karo gii ja na ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (28 Aug 2018 03:07 PM) Assigned Date (-)
Answered Date (28 Aug 2018 09:40 AM) Translated Date (-)

amistar top ik ullinashak hai .isde vich Azoxystrobin 23%Sc nam da salt maujood hunda hai. eh fasl vich ulli roga di roktham kardi hai. isdi matra 200ml nu 150 litre pani vich mila ke spray karo.

Answered Date (28 Aug 2018 03:36 PM) Translated Date (-)

eh mere swal nal match nhi karda sir g

Answered Date (28 Aug 2018 08:21 PM) Translated Date (-)

24 hours bad asar shuru ho java gya and jekar buja bilkul sukh gya tan hra tan nai ho sakda pr balian sahi hi niklan gyaye and pulsar da result as ton vdia ha

sir basmati da buta wade ho ke suk jande a 98556 13988 ?

(en)
Posted by
gora Sangha (9855613988)
gora Sangha
Punjab
Faridkot
Write Answer
Posted Date (28 Aug 2018 03:00 PM) Assigned Date (-)
Answered Date (28 Aug 2018 09:34 AM) Translated Date (-)

kirpa karke isdi photo bhejo ta jo tuhanu is bare poori jankari diti ja sake.

Answered Date (28 Aug 2018 03:12 PM) Translated Date (-)

ok ji

sir mere kol 5 month d am bully dog a tuc sanu bandystar tab te liquid vitum h 5 ml daily dsea c jdo ton oh liquid dena start kita oh ulti kr rhi sir ki problm a ?

(en)
Posted by
Arvinder rai (8146365210)
Arvinder rai
Punjab
Barnala
Write Answer
Posted Date (28 Aug 2018 02:59 PM) Assigned Date (-)
Answered Date (28 Aug 2018 10:18 AM) Translated Date (-)

tusi is nu gulucose-D dena suru kro , iss nu 1-1 chamch swere sham pani vich gholl ke dena suru kro , isde nal tuci vomikind liqued dena suru kro iss nu 5-5ml krke din vich 3 varr deo ate 4-4 hours de farak nal deo , bakki uss deo atte nutricot adv. 3ml dena suru kro ,..bakki dwai deni bnnd kr deo , atte ajj uss nu khann nu naa deo kal tonn uss nu dhudh ya dahi deo , ajj uss nu gulucose-D he deo , iss nal farka paa jawega ...

28 Aug 2018

sir gulucose d jo appa lene ohi use kriye

28 Aug 2018

hnji

ਸਰ ਜੀ ਝੋਨੇ ਦੇ ਵਿੱਚ ਪਾਈ ਪਦਾਨ ਦਵਾਈ ਕੀ ਕਣਕ ਦਾ ਝਾੜ ਘਟਾਉਦੀ ਹੈ ?

(en)
Posted by
Jaspal Singh (9463611271)
Jaspal Singh
Punjab
Mansa
Write Answer
Posted Date (28 Aug 2018 02:57 PM) Assigned Date (-)
Answered Date (28 Aug 2018 09:31 AM) Translated Date (-)

pdan ik keetnashak hai jo fasl vich jad di sundi ate gobh di sundi di roktham kardi hai. isda asar 22-25 din tak rehnda hai.isde paun nal kanak de jhaad te koi fark nahi painda.

sir folicur sheath blight nu rokugi ehde bare dsso ji ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (28 Aug 2018 02:42 PM) Assigned Date (-)
Answered Date (28 Aug 2018 09:22 AM) Translated Date (-)

hanji folicur sheath blight di roktham kardi hai.isdi matra 200ml nu 150 litre pani vich mila ke prati acre de hisab nal spray karo.

28 Aug 2018

Good

valdamicine 3% sheath blight lai theek a ?

(en)
Posted by
davinder pal singh (9417050349)
davinder pal singh
Punjab
Faridkot
Write Answer
Posted Date (28 Aug 2018 02:32 PM) Assigned Date (-)
Answered Date (28 Aug 2018 09:19 AM) Translated Date (-)

hnji Validamycin 3% L sheath blight di roktham lyi vdia hai.. isdi matra 300-400ml prti acre lyi vrto...

सर artificial insemination (AI) की ट्रेनिंग कहां से मिलेगी और यह कितने की होती है और इसकी फीस कितनी होती है क्या मध्य प्रदेश में इसका ट्रेनिंग सेंटर है ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (28 Aug 2018 02:31 PM) Assigned Date (-)
Answered Date (29 Aug 2018 10:06 AM) Translated Date (-)

मध्य प्रदेश में कृत्रिम गर्भाधान (Artificial Insemination) की ट्रेनिंग के लिए आप DIRECTORATE OF ANIMAL HUSBANDRY, Kamdhenu Bhawan, Vaishali Nagar, Kotra Sultanabad, Bhopal, 462003, Phone: 0755 2772262,Fax: 2772263 से संपर्क कर सकते हैं

patta lapet ?

(en)
Posted by
mangal singh (9465951908)
mangal singh
Punjab
Jalandhar
Write Answer
Posted Date (28 Aug 2018 02:28 PM) Assigned Date (-)
Answered Date (28 Aug 2018 09:23 AM) Translated Date (-)

kirpa krke apna swaal vistaar nal pucho..tan jo tuhanu shi jankari ditti jaa ske..

Answered Date (28 Aug 2018 09:24 AM) Translated Date (-)

Patta lapet di roktham de layi tuci lambda@200ml ja coragen@60ml ja fame@20ml ja tata tukumi@100gm ko 150 ltr pani vich ghol ke prti acre vich spray kro. turant result lain lyi lambda di spray kro.

Dbw 173 seed kina painda ji ek eked da ta kina tym vich pak jandi a fsal sara kuj dasso ji eda bara ta 272 shri ram bare v dasso ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (28 Aug 2018 02:20 PM) Assigned Date (-)
Answered Date (28 Aug 2018 09:29 AM) Translated Date (-)

DBW 173 wheat variety da jhad 28 quintal par acre hai.esde pakan da sma 130-140 din hai. esdi bijayi november de last tak kar sakde ho. DBW 173 wheat variety Indian institute ofwheat barley research karnal wlo tyar kiti gyi hai.ik acre de layi beej di matra 45 killo hundi hai.272 shriram kisam 102 dina vich pakk jandi hai. isdi lambayi 95 cm hai. eh kanak di ageti picheti dona sameya vich beeji jan vali kisam hai. isda jhaad v vadi ahunda hai ate isda daana v mota hunda hai.

28 Aug 2018

mam 272 kisan 102 din ch nahi pakdi wrong answer aa..... syad tusi 252 likhna c ....

sir ji telle k lye or sheath blight ke liye kon se dawai thk h ji ?

(en)
Posted by
rahul rana (9050878763)
rahul rana
Haryana
Karnal
Write Answer
Posted Date (28 Aug 2018 02:12 PM) Assigned Date (-)
Answered Date (28 Aug 2018 09:26 AM) Translated Date (-)

jhone vich sheath blight di roktham lyi Pulsor@200ml ja nativo@80-100gm ja folicur@200ml nu 150 ltr paani de nal mila k prati acre te spray kro.. ras chusak (tele) tele di roktham de layi tuc Dichlorvos @ 200 ml or 900 gm Carbaryl or Imidacloprid @ 40 ml or Quinalphos 25 EC @ 400 ml or Chlorpyriphos @1 Ltr nu 150 litre pani vich mila ke prati acre dehisab nal spray karo. .

pr 122 de 10 k Butte lal te Peele ho gae koi hall daso g ?

(en)
Posted by
jagvir singh (9501006100)
jagvir singh
Punjab
Ludhiana
Write Answer
Posted Date (28 Aug 2018 02:10 PM) Assigned Date (-)
Answered Date (28 Aug 2018 10:07 AM) Translated Date (-)

kirpa karke isdi photo bhejo ta jo tuhanu is bare poori jankari diti ja sake.

sir g jhone nu 60din tu upr Da time hoya Padan payi c15 din hogye Hun ki kriye bimaari ta koi Ni ulli Rog aun tu phla dso nle hor bimaariya Jo aa skdiya ?

(en)
Posted by
Mani Warring (9915730019)
Mani Warring
Punjab
Muktsar
Write Answer
Posted Date (28 Aug 2018 01:49 PM) Assigned Date (-)
Answered Date (28 Aug 2018 09:36 AM) Translated Date (-)

jhone vich hun ulli rog lagn diyan sambhavna hundi hai jie blast , sheath blight. ehna di roktham de layi tuc lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

sir g kinnu te hun khede sapry kr sakde ae ?

(en)
Posted by
Baljinder Singh (9501992343)
Baljinder Singh
Punjab
Mansa
Write Answer
Posted Date (28 Aug 2018 01:45 PM) Assigned Date (-)
Answered Date (28 Aug 2018 09:38 AM) Translated Date (-)

kirpa karke eh daso k kinnu da boota kinne saal da hai ate us vich kehdi bimari ja keet aa rahe han jis layi tuc spray da istemal karna chahunde ho ta jo tuhanu is bare poori jankari diti ja sake.

28 Aug 2018

Sir Kinnu dii growth li Dso koi Wadiaa jii Sprey growth ni 6 saal da ae baag

ਨਰਮੇ ਦੀ ਫਸਲ ਤੇ ਨੌਟਿਬੋ ਅਤੇ ਉਲਾਲਾ ਮਿੱਕਸ ਕਰਕੇ ਛਿੜਕ ਸਕਦੇ ਹਾਂ ਇਸ ਬਾਰੇ ਜਰੁਰ ਦਸਣਾ ਜੀ ?

(en)
Posted by
jaskarn (9466212043)
jaskarn
Haryana
Sirsa
Write Answer
Posted Date (28 Aug 2018 01:44 PM) Assigned Date (-)
Answered Date (28 Aug 2018 09:28 AM) Translated Date (-)

ਨਹੀਂ ਜੀ ਇਹਨਾਂ ਦੀ ਵੱਖ-ਵੱਖ ਵਰਤੋਂ ਕਰੋ..ਇਹਨਾਂ ਦੀ ਰਲਾ ਕੇ ਸਪ੍ਰੇ ਨਹੀਂ ਕਰਨੀ ਚਾਹੀਦੀ

ਸਰ ਝੌਨਾ ਅਜੇ ਗਬੌਲੇ ਵਿਚ ਆ ਰਿਹਾ ਹੈ proclaim ਦਵਾਈ ਵਿੱਚ ਤੇਲੇ ਵਾਲੀ ਦਵਾਈ ਪਾਉਣ ਦਾ ਫਾਇਦਾ ਹੈ ਜਾਂ ਨਹੀਂ ਸਰ ਹੁਣ fungiside ਦਵਾਈ ਪਾਉਣ ਦਾ ਫਾਇਦਾ ਹੈ ਜਾਂ ਅਗਲੀ ਦਵਾਈ ਵਿੱਚ ਪਾਇਆ ਜਾਵੇ ਨਾਲ ੲਿਸ ਵਿੱਚ 0050 ਮਿਲਾ ਕੇ ਕਰ ਸਕਦੇ ਹਾਂ ?

(en)
Posted by
jassy mansahia (9876563661)
jassy mansahia
Punjab
Mansa
Write Answer
Posted Date (28 Aug 2018 01:42 PM) Assigned Date (-)
Answered Date (28 Aug 2018 11:36 AM) Translated Date (-)

proclaim ik keetnashak hai. jekar tuc tele de layi spray kar rahe ho ta tuhanu proclaim paun di lod nahi hai. jhone de vich fungicide jive folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.is de nal tuc 00:00:50 nu rla ke khet vich spray nahi kar sakde .

sir tele lie ektara better aa ja imidaclorid ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (28 Aug 2018 01:41 PM) Assigned Date (-)
Answered Date (28 Aug 2018 09:30 AM) Translated Date (-)

tusi dovan vichon kise di v vrto kr skde hon.. dovein hi tele di roktham lyi vrti jandian hn..Imidacloprid @ 40 ml ja actara@80ml prti acre lyi vrto..

sir allo lon tu phela jmeen vich kheri kheri khad poni jruri aa ta kini matra vich ta allo de jad vadia bana jis nal allo jyada niklan ta growth lai kheri saprya kr sakda hm ta allo jadi nhi ogrda ji oda lai v dawi dasso koi ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (28 Aug 2018 01:36 PM) Assigned Date (-)
Answered Date (28 Aug 2018 10:29 AM) Translated Date (-)

ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ 165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ, ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ

sir ji Mai 1 tareek nu jhone te spry krni aa os watch tele wali paun di lod hai ja nhi ?

(en)
Posted by
Amarjit singh (9914373272)
Amarjit singh
Punjab
Ferozpur
Write Answer
Posted Date (28 Aug 2018 01:33 PM) Assigned Date (-)
Answered Date (28 Aug 2018 08:07 AM) Translated Date (-)

jekar tuhanu jhone de prati boote ute 5-7 tele dikhayi de rahe han ta tuc tele di spray kar sakde ho. isde layi tuc quinalphos@800 ml ja imidacloprid@40ml nu prati acre dehisab nal spray karo.

aaa dwaai da kinney day da asar aa and isdi ki dose aa ?

(en)
  • 2
Posted by
Amrit Aulakh (7009856434)
Amrit Aulakh
Punjab
Barnala
Write Answer
Posted Date (28 Aug 2018 01:23 PM) Assigned Date (-)
Answered Date (28 Aug 2018 07:58 AM) Translated Date (-)

PI Fender ik ullinashak hai.iss de vich Fluxapyroxad 6.25% + Epoxiconazole 6.25% EC nam da salt hai. ihh rice de vich sheath blight nu rokdi hai. iss di maatra 250-300ml prati acre hai.isda asar 15-20 din tak rehnda hai.

28 Aug 2018

thanku

28 Aug 2018

kedi kampani di ha ji faridkot

28 Aug 2018

ihh PI company di hai.

ਬਾਈ ਜੀ ਗਲੈਮਰ Beyer ਦੀ ਕਿਲੇ ਚ ਕਿਨੇ ਗ੍ਰਾਮ ਪੈਦੀ ?

(en)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (28 Aug 2018 01:17 PM) Assigned Date (-)
Answered Date (28 Aug 2018 07:53 AM) Translated Date (-)

Bayer di Glamore ik keetnashak hai. jis vich Ethiprole + Imidacloprid 80 WG nam da salt maujood hunda hai. eh fasl vich tele di roktham kardi hai. isdi matra ik acre de layi 35-50gm nu prati acre de hisab nal vartya janda hai.

Answered Date (28 Aug 2018 08:51 PM) Translated Date (-)

veerji eh ki tino yra de tele mardi hai...asar kine din rehnda ehda

28 Aug 2018

iss di spray jekar tela 15% pain ton pehla krde ho tan iss da result 20 din tak mil janda hai. ihh jyadatar kaale tele te wdia kam krdi hai.

jhoti de ik akh hafte bad Ho jande aa te pani chlda h. te ajj oo. te oo bar bar. killyan nu takra Mar rhi aa. te akh puri tra khul nhi rhi ik hafta Ho gya. sui nuu ?

(en)
Posted by
ਹਰਜੋਤ ਸਿੰਘ (8194902698)
ਹਰਜੋਤ ਸਿੰਘ
Punjab
S.A.S. Nagar
Write Answer
Posted Date (28 Aug 2018 01:14 PM) Assigned Date (-)
Answered Date (07 Sep 2018 07:18 AM) Translated Date (-)

os de eyes ch Gnta-D di dwai din vich 3 varr pao te dwai to 10 minutes badh eyes ch Boric Acid pao os nu Bolus Zenvet 6gm deo ji