Punjab
Search
fungicide , insecticides te boron kathi kr deyi spray bai ji ?
(en)
Maninder singh ji jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Bayer di FAME, SIVANTO, MOVENTO, FOLICUR ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile... Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.
DDP sapray kina dina da asar a ?
(en)
iss da asar 18 dina tak da hai.
ਡਾ.ਸਾਹਿਬ ਮੱਝ ਤਿੰਨ ਤੋ ਮਹਿਨੇ ਤੋ ਗੱਭਣ ਸੀ ਚੈੱਕ ਕਰਵਾੲੀ ਸੀ ਪਰ ਕੱਲ ੳੁਸਨੇ ਅਾਹ ਜੇਰ ਿਜਹੀ ਸੁੱਟੀ ਸੀ ਕੀ ਹੁੁਣ ਮੱਝ ਤੂਅ ਗੲੀ ਹੈ ਕਿ੍ਪਾ ਕਰਕੇ ਦਸਿਓ ਜਰਾ ਕੁੁ ?
(en)
Punjab
ਤੁਹਾਡੇ ਦੁਆਰਾ ਭੇਜੀ ਵੀਡੀਓ ਅੱਪਲੋਡ ਨਹੀਂ ਹੋਈ ਹੈ , ਕਿਰਪਾ ਕਰਕੇ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਨੂੰ ਇਸ ਵਾਰੇ ਜਾਣਕਾਰੀ ਦਿਤੀ ਜਾ ਸਕਦੇ ..
Punjab
ਠੀਕ ਹੈ ਸਰ ਦੁਬਾਰਾ ਅਪਲੋਡ ਕਰਦਾ ਹਾ ਜੀ
Sukhwinder. Ji ਜਿਹੜੀ ਦਵਾਈ ਤੁਸੀਂ ਦੱਸੀ ਸੀ ਉਹ ਸਾਰੀ ਕੱਟੀ ਨੂੰ ਲਗਾਤੀ ਪਰ ਉਸਨੂੰ ਕੋਈ ਫਰਕ ਨੀ ਪਿਆਂ ਉਸਦਾ ਬੁਖ਼ਾਰ ਸਵੇਰੇ ਠੀਕ ਹੂੰਦਾ ਸ਼ਾਮ ਵੇਲੇ 105 ਹੋ ਜਾਂਦਾ ਤੇ ਉਹ ਤੋਹਸਣੋ ਵੀ ਨੀ ਹਟੀ ਕੋਈ ਸਹੀ ਇਲਾਜ ਦੱਸੋ ?
(en)
jekar iss nu farak nhi paa reha hai tan tuci iss nu guru anagd dev veterniary university ludhaina laa jao , uthhe isda puura vdya trikaa nal illagg ho jawega..
ਸਰ ਜੀ 2 ਦਿਨ ਹੋ ਗਏ ਨੇ ਮੱਝ ਸੂਈ ਨੂੰ ਮੱਝ ਪਹਿਲਣ ਹੈ ਕੱਟੀ ਦਿੱਤੀ ਮੂਰ੍ਹਾ ਨਸਲ ਦੀ ਉਸ ਦੀ ਕੱਟੀ ਦੀ ਦੇਖ ਭਾਲ ਬਾਰੇ ਵਿਚਾਰ ਦਿਉ ? ਧੰਨਵਾਦ
(en)
Punjab
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
mujey pashu k thanela rog k bare jankari chaiye ?
(en)
Punjab
थनेला रोग (Mastitis) दुधारू पशुओं को लगने वाला एक रोग है थनैला रोग से प्रभावित पशुओं को रोग के प्रारंभ में थन गर्म हो जाता हैं तथा उसमें दर्द एवं सूजन हो जाती है शारीरिक तापमान भी बढ़ जाता हैं लक्षण प्रकट होते ही दूध की गुणवत्ता प्रभावित होती है दूध में छटका, खून एवं पीभ (पस) की अधिकता हो जाती हैं पशु खाना-पीना छोड़ देता है एवं अरूचि से ग्रसित हो जाता हैं थनैला रोग का कारण : इस रोग का प्रमुख कारण जीवाणु है रोग के लक्षण : सबसे पहले रोगाणु थन में प्रवेश करते हैं इसके बाद संक्रमण उत्पन्न करते हैं तथा बाद में सूजन पैदा करते है . * दूध उत्पादन में गिरावट थनैला रोग होने के कारण पशु का दूध उत्पादन कम हो जाता है ऐसा देखा गया हे कि थनैला से पीडि़त पशु का दूध उत्पादन 5 से 25 प्रतिशत तक कम हो जाता है * कमजोर दूध का स्तर : थनैला से ग्रसित पशु के दूध में दैहिक सेल की संख्या बढ़ जाती है, नमक बढ़ जाता है यह दूध मानव उपयोग के लिये अनुपयुक्त होता है थनैला रोग की रोकथाम : 1. थनैला रोग की रोकथाम जरूरी है क्योंकि यह एक संक्रामक रोग है तथा एक पशु से दूसरे पशु में संचारित होता है 2. आसपास के वातावरण की साफ-सफाई जरूरी है तथा जानवरों का आवास हवादार होना चाहिये 3. फर्श सूखा एवं साफ होना चाहिये 4. थनों की सफाई नियमित रूप से करना चाहिये 5. एक पशु का दूध निकालने के बाद ग्वाले को अपने हाथ अच्छी तरह से धोना चाहिये 6. थनों का समय-समय पर परीक्षण करते रहना चाहिये उनमें कोई गठान एवं दूध में थक्के हो तो थनैला रोग के लक्षण होते हंै तुरंत पशु चिकित्सक की सलाह लेना चाहिये
sir asi 1121vich croogen paa diti ki is vich Hun padaan pon di load hai je lod hai te kinee din vaad padaan payi jawe ?
(en)
soondi coragen nal hi control ho jawegi. jekar jdaa de vich soondi hai tan padan paa skde ho nahi tan iss de bina v sar jawega.
1509 jhona Bich janda ROG di bimari hagi Hai g us da illaz daso g ata jawar which Sathi gaas hagi Hai g us nu machon da upaya daso g ?
(en)
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Jawar de vich koi v nadeennashak spray krn di sifarish nahi kiti jandi hai kyuki ihh chaare wali fasal nu nuksan phuncha dindi hai.
sir mausam kida rahega ?
(en)
Chandigarh
mausam vibhaag vllon hje 3 din meeh pain di smbhavna hai..
is dawai da ki asar aa te kinee din asar rehnda ajj 1121te Kari aa ?
(en)
Chandigarh
ihna da asar 18-20 dina tkk rehnda hai..
Indofil token or pi osheen ki paddy me kya dose h ?
(en)
Chandigarh
indofil token atey pi osheen dovan vich Dinotefuran 20% SG salt hunda hai.. isdi matra 60-80gm prti acre lyi vrto..
ਸਾਡੀ 777 ਪੂਰੇ 68 ਦਿਨ ਦੀ ਹੋ ਗਈ ਪਰ ਹਜੇ ਨਿਸਰਨ ਨੀ ਲੱਗੀ ਕਿ ਕਾਰਨ ਆ ?
(en)
Punjab
ਝੋਨੇ ਦੇ ਨਿਸਾਰੇ ਲਈ ਤੁਸੀਂ NPK 00:52:34 @1ਕਿਲੋ ਪ੍ਰਤੀ ਏਕੜ ਪਾ ਸਕਦੇ ਹੋ
sir mere swal da jwab deo please ?
(en)
Punjab
Tuhade sawaal da jwab dita jaa chuka hai. kirpa krke mere sawaal section vich jwab check kro.
Sorry my friends . As I m new in agriculture and I don’t know much about it . I was reading Ques ans which was asked by the people and answered by the experts. There is one thing 00:00:50 has been recommended by experts to people. Could anyone please tell me what is this ?
(en)
Chandigarh
NPK 00:00:50 contains potash which is given at the time of rice growth. It is helpful in increasing the grain quality. 100gm NPK is mixed in 15ltr water and then it is used for spraying.
Hybrid27P31 jhona 60days da ho gaya hai but buta ghat marya 1121Basmati45days di ho gayi hai but growth ghat hai pura buta nahi marya kehdi spray kariye ji ?
(en)
Chandigarh
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi.
Punjab
Thanks mam
Kinnow de vich fungs di problm aa kinnow de uper yellow spot ban rahe aa te kinnow dandi ton gal k droping ho rahi aa sitrsile di v Baag vich problem aa pls solution ?
(en)
copper oxychloride@3ltr di vrto kro.. is naal roktham ho javegi..
Punjab
Thanks sir ji
sir lambda dwaai da asar kine din rehnda hai ji ?
(en)
Punjab
ਇਸਦਾ ਅਸਰ 15 ਦਿਨ ਤੱਕ ਰਹਿੰਦਾ ਹੈ
Mere cotton di Surpass7172 variety lagi hoyi aa Cotton di hight 7ft de kareeb hai but full gudi bahut ghat aa full gudi waste kehdi spray kariye ji nale leaf yellow ho k ger rahe aa ?
(en)
Maharashtra
Issdi roktham lyi tusi 13:00:45 @2 kg prati acre paa skde ho.
veer tuc full gudi lyi Bayer di plano fix 35 ml ya chamatkaar dwai 200ml per acre di varto kro better result a.nd jo leaf yellow ho rhe ohna waste tuc 2gm cobalt chloride 100 ltr watr vich varto
Punjab
Thanks sir
ਸੀਥ ਬਲਾਈਟ ਰੋਗ ਲਈ ਝੋਨੇ ਤੇ ਕਿਹੜੀ ਸਪ੍ਰੇਆ ਕੀਤੀ ਜਾਵੇ ?
(en)
Punjab
sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Z 78 vich kehra technical hunda kini dose paindi per kille ?
(en)
Chandigarh
Z78 vich Zineb 75% WP technical hunda hai..isdi dose 500gm prti acre lyi vrto..
ਮੱਝ ਦੇ ਸੂਣ ਵਿੱਚ ਦੋ ਮਹੀਨੇ ਰਹਿੰਦੇ ਆ ਸਰੋ ਦਾ ਤੇਲ ਤੇ ਬੇਸਨ ਦੇ ਸਕਦੇ ਹਾ ?
(en)
ਹਾਂਜੀ ਦੇ ਸਕਦੇ ਹੋ ਤੁਸੀ ਰੋਜਾਨਾ 100 ਗ੍ਰਾਮ ਤੇਲ ਅਤੇ 100 ਗ੍ਰਾਮ ਬੇਸਨ ਮਿਕਸ ਕਰਕੇ ਦੇ ਸਕਦੇ ਹੋ , ਬਾਕੀ ਉਸ ਨੂੰ ਲੇਵਾ ਵਧਾਉਣ ਲਈ Vitam-H liqued 10ml ਰੋਜਾਨਾ ਦੇਣ ਸ਼ੁਰੂ ਕਰੋ .
sir milk de fat bahut kam Aude a 2.5 month ho gai buff sui nu koi hall daso please ?
(en)
Punjab
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
sir apni katti aa 3 month di growth Nhi kr rhi ?
(en)
ਕਟੀ ਨੂੰ ਪਹਿਲੇ 1 ਮਹੀਨੇ ਤੱਕ ਦੁੱਧ ਪਿਆਉ ਫਿਰ ਉਸ ਨੂੰ ਥੋੜੀ-ਥੋੜੀ Calf statter ਫੀਡ ਪਾਉ 3 ਮਹੀਨੇ ਦੀ ਹੋਣ ਤੇ ਉਸ ਨੂੰ Calf growther ਫੀਡ ਪਾਉ 9 ਮਹੀਨੇ ਦੇ ਬਾਅਦ ਉਸ ਨੂੰ heifer dry ਫੀਡ ਪਾਉ , ਬਾਕੀ ਉਸ ਨੂੰ ਇਨ੍ਹਾਂ ਦੇ ਨਾਲ ਨਾਲ puberaid powder 15gram ਰੋਜਾਨਾ ਦੇਣ ਸ਼ੁਰੂ ਕਰੋ ਅਤੇ ਉਮਰ ਦੇ ਹਿਸਾਬ ਨਾਲ 20gram, 25gram,30gram, 40 gram ਤਕ ਦਿੰਦੇ ਰਹੋ ..
say about this disease and how to control ?
(en)
Chandigarh
The legumes are drying. To prevent them from drying use M-45@400gm for per acre.
sir ਇੱਕ ਸਾਲ ਦੀ ਵੱਛੀਆ ਅੱਖਾ ਲਾਲ ਆ ਜੀ 105 ਬੁਖਾਰ ਆ ਜੀ 5 ਦਿਨ ਹੋਗੇ ਗਿੱਡ ਬਹੁਤ ਆਉਦੀ ਆ ਖਾਦੀ ਪੀਦੀ ਕੁਛ ਨੀ ?
(en)
Os nu Injection Oxytetracycline 30ml botel Ns vich pa ke lao Injection C.R.B 30ml Injection NS 1 litter vich pa ke lao Injection Dolban-plus vet 10ml Injection Berinel RTU 20ml 10ml rojana 3 lao nall hi Liquid Metstrong 1 litter 100ml swere 100ml shame nu deo powder Intalyt oral 300gm 30gm 1 litter pani vich mix karka deo
sir ਇੱਕ ਮੱਝ ਆ ਤੀਜੇ ਸੂਏ ਭਾਰ ਪੈਦਾ ਸੂਣ ਵਾਲੀ ਆ ਬਸ ਕੁਝ ਦਿਨ ਬਾਕੀ ਆ ਰਾਤ ਵੇਲੇ ਵੀ ਨਿਗਾ ਰੱਖਣੀ ਪੈਦੀ ਆ
sir ji AA KI CHKAR A patte s uk rahe A UPERO ?
(en)
Chandigarh
kirpa krke eh check kro ki kite is vich soondi tan nhi hai... soondi de karn kai vaar patte is traah de hon lg jande hn..
ਸਰ੍ ਗਊਆ ਦੇ ਚਿਚੜ ਬਹੁਤ ਲਗਦੇ ਨੇ ਕੋੲੀ ਹੱਲ ਦਸੋ,ਦਵਾੲੀ ਲਗਾ ਦਿੰਦੇ ਹਾ ੳੁਜ ਤਾ, ਪਰ ਧੋੜਾ ਟਾੲੀਮ ਅਸਰ ਰਹਿੰਦਾ ਓਸ ਦਾ ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ.
ਆਲੂ ਡਾਈਮੰਡ ਕਿਸਮ ਦਾ ਝਾੜ ਕਿੰਨਾ ਹੈ ਲਾੳਣ ਦਾ ਟਾਈਮ ਕਿਹੜਾ ਹੈ ?
(en)
Chandigarh
ਇਸ ਨੂੰ ਲਾਉਣ ਦਾ ਸਹੀ ਸਮਾਂ ਫਰਵਰੀ ਤੋਂ ਸਿਤਬਰ ਮਹੀਨਾ ਹੁੰਦਾ ਹੈ ਅਤੇ ਇਸਦਾ ਝਾੜ 130-140qtl/acre ਹੁੰਦਾ ਹੈ.
sir buffalo sui nu 5days ho gye ne jer sahi tra nahi pyi docter to kdai si nale maaz de bhar v Panda is lyi us nu koi khurak nahi pyi but hun oho milk bohat ghat dindi ha kati v nahi rajdi pishle sue 10ltr milk Dita si ?
(en)
ਉਸ ਨੂੰ Injection Oxytetracycline 30ml 10ml botel Ns vich pa ke lao Injection C.R.B 30ml 10ml botel Ns vich pa ke lao Injection Megludyne 20ml 7ml te Injection Berinel RTU 20ml 5ml IM Intramuscular lao.
sir ji ganne nu tella pa gya he is bare dasso ki nuksan karda he ?
(en)
Chandigarh
Tele di roktham de layi imidacloprid@40ml ja Quinalphos@800ml ja Dichlorvis @200ml ja carbaryl @900gm nu prati acre dehisab nal istemal karo.
मेरे सवाल का पूरा जवाब नहीं दिया गया है ?
(en)
sir 1509 60 70 pecent niser gayi hai us nu kedi spray kari jave jo dane vadia paran te chamak vadia bane ?
(en)
Jekar jhona sara nisar chukkya hai tan jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Boron di maatra 100gm per acre ton vadh nahi vartni hai. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਸਰ ਜਦੋਂ ਸੂਰੀ ਲੈਣੀ ਹੋਵੇ ਤਾਂ ਉਸਦੇ ਕਿੰਨੇ ਥਣ ਹੋਣੇ ਜ਼ਰੂਰੀ ਹਨ ਤੇ ਵਦੀਆ ਨਸਲ ਦੀਆ ਸੂਰੀਆਂ ਸਾਨੂੰ ਕਿੱਥੋਂ ਮਿਲਣਗੀਆਂ ਕਿਸੇ ਵਦੀਆ ਸੁਰ ਪਾਲਕ ਦਾ ਨੰਬਰ ਵੀ ਦਿਉ ਜੀ ?
(en)
sir jhona 67 din da ho geya hun fungicide di sprey jhone ch khde paani ch krni chidi a jan pani suka ke je panni suka ke krni chidi a tan sprey kran toh kine time baad pani launa chida ?
(en)
SIR IK COW A ONU SUE NU 16 DIN HO GAYA A OS DA 2 THANA NU THANALA ROAG HO GYA A MA ONU HUN HOMOEOPATHIC DE MEDICINE MASTI PLUS fibrocin dete a par koi farak ni koye zerore dssna ?
(en)
Punjab
mitha sodha 50 gram 7-8 din tak deo, iss nal v bimaria ton bacha rehnda hai ,uss nu Ammunity powder di rojana 1 puddi deo jo virbac company da prodcut hai , isde nal Udder strong-H liqued 10-10 ml swere sham deo ..
ਸਰ ਜੀ ਲੇਵਾ ਬਣਾਊਣ ਲਈ ਤੁਸੀ ਪਜੀਰੀ ਪਾਊਡਰ ਤੇ ਵਿਟਾਮਨ ਐਚ ਦਸਿਆ ਸੀ ਝੋਟੀ ਨੂ ਛੇਵਾ ਮਹਿਨਾ ਹੈ ਕਿਨਾ ਟਾਈਮ ਦੈਣਾ ਹੈ ਇਸ ਵਾਰੇ ਨਹੀ ਦਸਿਆ ਜੀ ਇਸ ਵਾਰੇ ਜਰੂਰ ਦਸੋ ਜੀ ?
(en)
Punjab
ਤੁਸੀਂ panjiri powder 100 ਗ੍ਰਾਮ ਰੋਜ਼ ਹੁਣ ਤੋਂ ਦਿਓ ਅਤੇ ਇਹ ਤੁਸੀ ਸੁਣ ਤੋਂ 2 ਮਹੀਨੇ ਪਹਿਲਾ ਬੰਦ ਕਰ ਦਿਓ ਸੁਣ ਤੋਂ 2 ਮਹੀਨੇ ਪਹਿਲਾ vitam-H 10ml ਰੋਜ਼ ਦਿਓ..
ਗਾਂ ਦੇ ਖੁਰ ਠੀਕ ਨਹੀਂ ਹੋ ਰਹੇ ਇਸ ਬਾਰੇ ਕੁਝ ਦਸੋ ?
(en)
Os nu coper di deficiency he is lai osnu Injection Minshote 5ml Intramuscular lwao te nall hi powder Bovimen-B 100gm rojana Liquid Bovimen-GL 150ml 7ml rojana deo ji
jhone wich acifate kii kmm krr da hai g and kinni matra paindi aa iss di 1 kille ch ?
(en)
iss di maatra 800gm per acre hai ate ihh tele control krda hai.
keda lagda ?
(en)
Rajasthan
eh muurah nasal da hai ..
muhra e lagda bro
Punjab
murha e a veer maa da melik 17+ see
Punjab
23 moth da
narme means details ?
(en)
Punjab
kindly ask your question in detail so that we can provide you exact information.
पराली बन रही है चार दिन पहले धानुका की गोडिवा की स्प्रे की है ?
(en)
sighade may ye keet hai kaun si dawa use kra ?
(en)
Chandigarh
is mein chlorpyriphos@2-3ml prti litre ke liye istemaal kro..
jhoney di sahi dekhbhaal kida kriye ?
(en)
Chandigarh
isnu shi time te shi matra vich khadan pao..sinchaai smein sir kro..jekr koi bimaari ja keet dhikhda hai tan usdi roktham lyi shi dvaai di vrto kro..
rice me sundi lgi h ?
(en)
Chandigarh
patta lapet soondi ya gobh ki soondi ki roktham ke liye fame@20ml ja coragen@60ml ja tata tukumi@100gm ko 150ltr paani mein milakr spray krein..
sir 3suye majh a dhar chaun same ik dam dhudh nhi utar di holi holi dhudh utar di a 6din hoye ne sui nu ?
(en)
Punjab
tuci uss nu Lactomood homeopathic dwai deni suru kro , isdia 10-10 drops din vich 3 varr deo atte uss nu Milkout powder 2-2 chamach swere sham dene suru kro , ehh intas company da product hai , iss nal farak paa jawega..
ਸਰ ਪੂਸਾ 44 ਝੋਨਾ ਹੈ ਝੋਨਾ 70 ਦਿਨਾ ਦਾ ਹੈ ਉਸ ੳਪਰ ਪਹਿਲੀ ਸਪਰੇ ਕਰਨੀ ਹੈ ਕਿਹੜੀਆ ਦਵਾਈਆ ਦੀ ਸਪਰੇ ਕੀਤੀ ਜਾਵੇ ਝੋਨਾ ਹਜੇ ਨਿਸਰੀਆ ਨਹੀ ਸਰ 25 ਦਿਨ ਪਹਿਲਾ ਪਦਾਨ ਪਾਈ ਸੀ ?
(en)
Haryana
ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਵਿੱਚ ਕੋਈ ਬਿਮਾਰੀ ਦੇ ਲੱਛਣ ਤਾਂ ਨਹੀਂ ਦਿਖ ਰਹੇ ਜੇਕਰ ਨਹੀਂ ਤਾਂ ਨਿਯਮਿਤ ਤੌਰ ਤੇ ਖਾਦਾਂ ਅਤੇ ਤੱਤ ਪਾਉਂਦੇ ਰਹੋ ਕੋਈ ਸਪਰੇਅ ਕਰਨ ਦੀ ਲੋੜ ਨਹੀਂ
rice me sundi ka illaj ?
(en)
Punjab
rice mai sundi ki roktham k liye app tata tukumi@100gm ja coragen@60ml ja fame@20ml ja lambda@200ml nu 150 ltr pani de nal mila kr spray kr skte ho.
sir sheath blight vali spray naal hor kehri dvai mix kr sakde aa. and hor dvai naal mix krn te ki frk penda a ?
(en)
Pargat singh ji jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Bayer di FAME, SIVANTO, MOVENTO, FOLICUR ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.
sir, ਸਾਡੀ ਕੱਟੀ 1 ਮਹੀਨੇ ਦੀ ਹੈ ਦੋ ਦਿਨ ਤੋਂ ਓਹ ਦੁੱਧ ਪੀ ਕੇ ਬਾਹਰ ਕੱਢ ਦਿੰਦੀ ਹੈ ਕੱਖ ਵੀ ਨਹੀ ਖਾ ਰਹੀ ਕੋਈ ਦਵਾਈ ਦੱਸੋ ਜੀ ?
(en)
ਉਸ ਨੂੰ ਤੁਸੀ Broton liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਫਿਰ 4-5 ਦਿਨ ਦੇ ਬਾਦ ਤੁਸੀ ਇਸ ਨਾਲ Albomar liqued 10ml ਰੋਜਾਨਾ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
sir ji meri baffalow sui nu 20 days ho Gaye ohnu eh pa sakde a ?
(en)
Punjab
hnji de skde ho , isde nal iss nu Anabolite liqued 100ml rojana dena suru kro ate tuci Milkout powder 2-2 chamch swere sham deo , ehh intas company da product hai , iss nal dudh vaddh jawega..
sir ji anabolite liqued 100 ml rojana kahde naal dena
Punjab
ehh tuci roti te lgga ke de skde ho ..
sheath blight ?
(en)
Punjab
ਤਣੇ ਦਾ ਝੁਲਸ ਰੋਗ: ਪੱਤਿਆਂ ਦੀ ਪਰਤ ਉੱਤੇ ਸਲੇਟੀ ਰੰਗ ਦੇ ਜਾਮਣੀ ਰੰਗ ਦੀ ਧਾਰੀ ਵਾਲੇ ਧੱਬੇ ਪੈ ਜਾਂਦੇ ਹਨ I ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ I ਜਿਸ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਫ਼ਸਲ ਵਿਚ ਜ਼ਿਆਦਾ ਦਾਣਾ ਨਹੀਂ ਪੈਂਦਾ I ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I
fish farming di training kitho kitho mildi a punjab ch ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀਇਸ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ
sir jhone nu zinc liquid and 0050 and born di spray ikhati kar sakday aa Jhona 10. 15. prsent nisr gya vaa g Kee is daa Sahi time aa ?
(en)
iss sme zinc di jhone nu lod nahi hai. Jekar jhona 10-15% nisaare te hai ja sara nisar chukkya hai tan jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Boron di maatra 100gm per acre ton vadh nahi vartni hai. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਸਰ ਜੀ ਆਪਾਂ ਅਮਰੂਦ ਕਿੰਨੂ ਆੜੂ ਨਿੰਬੂ ਅਤੇ ਹੋਰ ਫਲਦਾਰ ਬੂਟੇ ਲਗਾ ਰਹੇ ਹਾਂ ਜੀ। ਉਹਨਾ ਨੂੰ ਹੁਣ ਕਿਹੜੀ ਸਪਰੇਅ ਜਾ ਖੁਰਾਕ ਦੇਈਏ ਜੀ।ਬੂਟਿਆਂ ਦੀ ਉਮਰ ਇੱਕ ਮਹੀਨਾ ਹੈ ਜੀ ?
(en)
Maharashtra
ਜੇਕਰ ਪੌਦਿਆਂ ਵਿੱਚ ਕੋਈ ਸਮੱਸਿਆ ਨਹੀਂ ਹੈ ਤਾਂ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪੌਦਿਆਂ ਦੇ ਵਿਕਾਸ ਲਈ ਤੁਸੀਂ 150 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾ ਸਕਦੇ ਹੋ
ਸਰ ਪਸ਼ੂ ਨੂੰ ਸੂਣ ਤੋ ਬਾਅਦ ਬੱਚੇਦਾਨੀ ਦੀ ਸਫਾਈ ਲਈ ਕਾੜਾ ਕਿਹੜੀਆ ਕਿਹੜੀਆ ਚੀਜ਼ਾਂ ਪਾ ਕੇ ਤਿਆਰ ਕੀਤਾ ਜਾਵੇ ਜਿਸ ਨਾਲ ਸਫਾਈ ਵੀ ਹੋਵੇ ਤੇ ਐਨਰਜੀ ਵੀ ਮਿਲੇ ਅਤੇ ਕਿੰਨੇ ਦਿਨ ਤੱਕ ਦੇਣਾ ਚਾਹੀਦਾ ਹੈ ?
(en)
Rajasthan
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ 1. ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ 2. ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ 3. ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ
90 ਮਣ ਵਿਚ ਕਿਨੇ ਕੁਅੰਟਲ ਹਨ ?
(en)
90man de vich 36qtl hunde hnn...
ਸਰ ਜੀ ਅੈਮੀਸਟਾਰ ਟੌਪ ਵਿੱਚ ਕਿਹੜਾ ਸਾਲਟ ਹੈ ੲਿਹ ਹੋਰ ਕਿਹੜੀ ਕਿਹੜੀ ਕੰਪਨੀ ਦਾ ਅਾੳੁਦਾ ਹੈ ?
(en)
Ihh syngenta da product hai. Iss de vich Azoxystrobin 18.2% + Difenoconazole 11.4% nam da salt hunda hai. Ihh sheath blight di roktham da kam krdi hai. Iss di maatra 200ml prati acre hai...ihi salt tuc nagarjuna, swal, oswal, Coronmandel, aries, best agro companies da lai skde ho.
Amistar top ਕਦੋਂ ਤੱਕ ਕਰ ਦੇਣੀ ਆ ਜੀ। ਝੋਨਾ ਗੋਭ ਵਿੱਚ ਆ ਜੀ ?
(en)
iss di spray 60-75 dina de vich vich krdeo. Amistar Top: Ihh syngenta da product hai. Iss de vich Azoxystrobin 18.2% + Difenoconazole 11.4% nam da salt hunda hai. Ihh sheath blight di roktham da kam krdi hai. Iss di maatra 200ml prati acre hai.
ਆ ਦਵਾਈ ਵਾਰੇ ਦਸਿੳ ਜੀ ਕਿਵੇਂ ਦਾ ਰਿਜਲਟ ਆ ਝੋਨੇ ਤੇ ਕਰਨੀ ਆ ਜੀ। ਕੀ ਇਹ ਫੇਮ ਦਵਾਈ ਦੇ ਬਰਾਬਰ ਦਾ ਰਿਜਲਟ ਰੱਖਦੀ ਆ ?
(en)
Chandigarh
ਇਸ ਦਵਾਈ ਦਾ ਰਿਜਲਟ ਵੀ ਵਧਿਆ ਹੈ..ਇਸਦੀ ਮਾਤਰਾ 330-350ml ਪ੍ਰਤੀ ਏਕੜ ਲਈ ਵਰਤੋ..ਇਹ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ..
ਸਰ ਜੀ ਫੋਟੋ ਵਿੱਚ 13-00-45+ ਬੋਰੋਨ ਅਤੇ ਜਾਂ npk 15-15-30 ਦੇਖੋ ਜੀ ਕਿਹਡੀ ਵਧੀਆ ਜੀ। ਦੁਕਾਨਦਾਰ ਗਰੰਟੀ ਦੇ ਰਿਹਾ ਕੇ 15-15-30 ਬਹੁਤ ਵਧੀਆ ਸਪੈਸ਼ਲ ਝੋਨੇ ਲਈ ਆਇਆ ?
(en)
15:15:30 de nalo npk 130045 wdia hai. iss sme jhone nu potash di lod hundi hai. 15:15:30 de vich potash bhut ghat hai. iss di jgah uss ton 000050 lai auo...15:15:30 di gobh de sme spray kam kr jandi hai.
photo wale product shi hn ...tuc ihna di varto kr skde ho.