Chandigarh
Search
haldi rog. sheath blight vaaste kehdi spray 122 jhone utte karya ?
(en)
jhone de vich haldi rog di roktham de lyi TILT@200ml nu 150 ltr paani de nal mila k prati acre te spray kro.. sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
1509 jhona nisar chuka ha os uper katar sundi lyi khayde spray de lod pavage g ?
(en)
Chandigarh
isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
sir mere swal da jwab ni milea plz reply mi g ?
(en)
Punjab
Tuhade swal da reply kita jaa chuka hai ji, tusi mere swal section ch jwaab check kr skde ho.
sir haldi growth ni kar rahi, ki kra ?
(en)
Punjab
haldi de vich tuhanu 25 killo urea , 60 killo Super ate potash @10 killo prati acre dehisab nal pao.urea nu do hisseya vich pao.isde nal haldi grow karna shuru kar dindi hai.
Ehde vich goat manure pao te ede te pani shidko
goat manure ki hunde aw y
Bakriyan da reh ji
eh kive pawa veer jad ch
gud k pawa and urea bhe gud k pawa
सर मैंने बासमती धान 1401 को 25 जून को लगाया था आब उस मै गोभ की सुंडी के लिए फरटेरा डुपॉन्ट डाल सकते हैं और फंगसनाशी के लिए कोन सी दवाई डालें ?
(en)
Chandigarh
गोभ की सूंडी की रोकथाम के लिए टाटा टुकुमी@100ग्राम या कोराजन@60ml या फेम @ या लैम्ब्डा@200ml को प्रति एकड़ के लिए इस्तेमाल करो ..
a kehda rog haa nale ade ki Hal a sir g ?
(en)
Chandigarh
kirpa krke jhone di nazdeek di photo bhejo tan jo tuhanu shi jankari ditti jaa ske..
Punjab
okk G thks
ਇਹ ਕੀ ਕੰਮ ਕਰਦੀ ਹੈ ?
(en)
Maharashtra
Zodio ik fungicide hai jis vich azoxystrobin + difenoconazole nam da salt maujood hai. eh fasl vich ulli roga di roktham kardi hai isdi matra k acre de layi 200ml nu 150 litre pani vich mila ke prati acre dehisab nal spray karo.
what inter crop is preferred in sugarcane ?
(en)
Chandigarh
Intercropping with onion, garlic and coriander is beneficial and reduces the wilt disease.
ਸੱਤ ਸ੍ਰੀ ਅਕਾਲ ਜੀ , ਅਸੀਂ ਦੂਜੇ ਸੂਏ ਝੋਟੀ ਲਈ ਆ ਉਹ ਚਰੀ ,ਗੂੜ ,ਲੇਟੀ ਏਦਾਂ ਦਾ ਕੁੱਝ ਵੀ ਨਹੀਂ ਖਾਂਦੀ bs ਸੱਨੀ ਖਾਂਦੀ ਆ । ਦੋ ਕੁ ਕਿੱਲੋ ਦੁੱਧ ਦਿੰਦੀ ਆ ਮਸਾ ਮਸਾ । ਇਲਾਜ ਦੱਸੋ ਜੀ ਕੀ ਕਰੀਏ ?
(en)
Os nu Liquid Metstrong 1 litter 100ml swere 100ml shame nu deo nall hi Liquid Dozliv 500ml 50ml swere 50ml shame nu deo.
Punjab
ਧੰਨਵਾਦ ਜੀ
ਪਲਸਰ ਫੰਗੀਸਾਇਡ ਦਾ ਰਿਜਲਟ ਕਿਸ ਤਰਾਂ ਹੈ ਪੂਸਾ 44 ਵਿਚ ਕੋਈ ਵੀ ਸਪੇ੍ ਨਹੀ ਕੀਤੀ ?
(en)
Chandigarh
ਜੇਕਰ ਝੋਨੇ ਵਿੱਚ ਫੰਗਸ ਦੀ ਸਮੱਸਿਆ ਦਿਖਦੀ ਹੈ ਤਾਂ ਤੁਸੀਂ ਪਲਸਰ ਦੀ ਵਰਤੋਂ ਕਰੋ..ਇਸਦਾ ਰਿਜ਼ਲਟ ਵਧਿਆ ਹੈ.. ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੋਂ..
sir. vetinary doctor da diploma kine tyym da hunda and kini k fee lgdi aa ?
(en)
Punjab
+2 medical stream vich karke os to baad Gadvasu ludhna vich ik test hunda hai oh test clear karke B V Sc and A H 5 da diploma kar sakde ho . eh sari study 5 year di hundi hai. Ludhiana and Amritsar by Khalsa college to kar sakde ho.
sir aa kehri bimari hai ?
(en)
Maharashtra
eh bhoore rang de dhabbe rog hai . eh ulli de karn lagde han. isdi roktham de layi tuc Tebuconazole @ 200 ml ja Propiconazole @200 ml nu 150 litre pani vich mila ke prati acre dehisab nal spray karo.
sir nativo 1401 upar nek blast nu rok di ke na?
(en)
Chandigarh
hnji eh neck blast di roktham lyi vrti jandi hai..isdi matra 80-120gm prti acre lyi vrto..
nehar de pani di jaankari ds do g ?
(en)
Maharashtra
kirpa karke eh daso k tuc nehar de pani di ki jankari laina chahunde ho ta jo tuhanu is bare poori jankari diti ja sake.
kehdi nasal hai te kinne percent hai ?
(en)
Rajasthan
ehh sahiwal crose nasal hai..
ਵੀਰ ਜੀ ਮੇਰੇ ਕੋਲ ੲਿਕ ਗੳੁ ਅਾ ਤੇ ੳੁਸ ਦੇ ਚਿਚੜ ਨੲੀ ਮਰਦੇ ੳੁਸ ਵਾਸਤੇ ਕੀ ਕੀਤਾ ਜਾਵੇ ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ ..
Punjab
dawi lag do
Punjab
dawi nal v nhi mare
Punjab
injection hi tech te malan wali dawi te lak vich pon wali v varti aa
Sir calf 40 days ਦਾ ਹੋ ਗਿਆ g ਉਹ ਕੱਖ ਨਹੀਂ ਖਾਣ ਲਗਿਆ ਕੋਈ ਹੱਲ ਦੱਸੋ g ?
(en)
iss nu tuci Sharkoferrol liqued 1-1 chamch swere sham deo, isde nal tuci Broton liqued 10-10 ml dena suru kro ,iss nal farak paa jawega..
90 ਦਿਨਾ ਤੱਕ ਦੁੱਧ ਤੇ ਕਾਫ ਸਟਾਟਰ ਫੀਡ ਪਾਉ
Punjab
Sir godrej ਕੰਪਨੀ da calf starter ਦੇ ਸਕਦੇ ਹਾਂ g ਤੇ ਇਸਦਾ result ਕੀ ਹੈ
ਕਾਰਗਿਲ ਦਾ ਬੇਸਟ
ਕਾਰਗਿਲ ਦਾ ਬੇਸਟ
ਕਾਰਗਿਲ ਦਾ ਬੇਸਟ
ਕਾਰਗਿਲ ਦਾ ਬੇਸਟ
Indofil avtar ya captan + hexa. Dona vicho kehda best aa ?
(en)
Chandigarh
ihna dovan da result vdiaa hai.. Hexaconazole 5% + Captan 70% WP@400gm ja indofil avtar@400-500ml nu 150ltr paani vich rlaa ke spray kro..
hello Sir, jo hun spray krni a os da jhone de wich kina pani ehs nal ki relate a matlab pani howe ja na howe koi frak hai g
(en)
Punjab
jado v jhone vich koi spray karde hanta khet vich halki nami jarur rakho kyuki eh dwayian jhone de vich nami nu ghatundiyan han ta jado v khet vich spray karo ta tuc halki nami jarur rakho.
धान 1509 और 1637 गोभ मे है तो कोनसी फगीसाइड करनी चाहिए ?
(en)
Punjab
जब धान की गोभ बन रही हो उस समय आप 00:52:34@1kg प्रति एकड़ के हिसाब से स्प्रे कर सकते हैं इसके साथ boron@100gm भी मिक्स कर सकते हैं बोरोन की मात्रा 100 ग्राम से ज्यादा ना बढ़ायें यदि धान निसारे पर है तो 10—15 प्रतिशत निसारा पड़ने पर धान पर 00:00:50@800gm प्रति एकड़ के हिसाब से स्प्रे कर सकते हैं इससे भी बोरोन मिक्स कर के स्प्रे कर सकते हैं इससे दाने बढ़िया बनते हैं और दानों में चमक आती है बोरोन की स्प्रे सिर्फ एक बार ही करें उसकी स्प्रे 2 बार करने की जरूरत नहीं है इसके अलावा जब बालियां बननी शुरू हो जायें उस समय 200 मि.ली. टैबूकोनाज़ोल या 100 मि.ली. प्रोपीकोनाज़ोल का 200 लीटर पानी में घोल तैयार करके इसका छिड़काव करना चाहिए 15 दिनों के बाद इस घोल का फिर से छिड़काव करना चाहिए
ਕੀ ਫ਼ਸਲ ਨੂੰ ਹੁਣ ਕੋਈ ਬਿਮਾਰੀ ਦਾ ਡਰ ਹੈ ?
(en)
jhone de vich hun sheath blight da khtra hai.
thaks sir
ਸਰ ਇਹ ਪੱਤੇ ਖਰਾਬ ਕਿਉਂ ਹੋ ਰਹੇ ਨੇ ?
(en)
Maharashtra
ਇਸਦੇ ਉਪਰ ਭੂਰੇ ਰੰਗ ਦੇ ਧੱਬੇ ਪੈ ਗਏ ਹਨ ਜੋ ਕਿ ਉੱਲੀ ਦੀ ਬਿਮਾਰੀ ਹੈ ਇਸਦੀ ਰੋਕਥਾਮ ਦੇ ਲਈ ਸਹੀ ਮਾਤਰਾ ਵਿੱਚ ਮਿੱਟੀ ਵਿੱਚ ਪੌਸ਼ਟਿਕ ਤੱਤ ਪਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਪ੍ਰੋਪੀਕੋਨਾਜੋਲ ਦਾ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ
mam jhone de nisran time tilt krni chidi aa ja pura nisren to wad .. j kr 10% nisran te teboconajol (tilt) krde hm ta a ikdam niserda hai ..esda koi faida ja nuksan
sir मुझे फोर्ड 3600 1999 model कहाँ मिलेगा ?
(en)
kirpa app hamari apni kheti buy and sell app par ja kar tractor dekh skte ho. vhaa par alag alag tractor sale ke liye uplabdh hai.
kutta jo ki 7 ku sal da hai boxer nasal jisdi pishle kuj dina to 2 ja 3 din nak (nose) vicho khun aun lag jnda hai es da koi solution dso ?
(en)
Os nu Injection Oxytetracycline 30ml 3.5ml dove pase lao Injection melonex plus 30ml 3ml Injection MB-Lock 20ml 3ml Injection C.R.B 30ml 5ml rojana lagwao.
सर Dams yield:4332 और sire dams yield:3640 रिकाड है तो बूल (भैसा) का और उसके पिता का 1 दिन का रिकाड क्या होगा ?
(en)
uski mother ki milk production record 11.934 ekk din ka hai ji.
ਸਰ ਟੇਬੂਕੋਨਾਜੋਲ ਸਪਰੇ ਨਾਲ ਸੀਥ ਬਲਾਈਟ ਰੁਕ ਜਾਉਗਾ ?
(en)
han ji ihh sheath blight nu control krdi hai. iss di maatra 200ml per acre hundi hai.
ਸਰ ਪੂਸਾ 44 ਤੇ ਮੁਸ਼ਲ ਬਾਸਮਤੀ ਿਵੱਚ ਸੀਥ ਬਲਾਈਟ ਪੈ ਗਿਆ ਕੀ ਕੀਤਾ ਜਾਵੇ ?
(en)
jekar iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਸਰ ਰੋਟਵੇਲਰ ਕੁੱਤਾ ਹੈ ਅਤੇ ਉਸ ਦੀ ਸਿਹਤ ਨਹੀਂ ਬਣਦੀ ਪਈ ਰੋਏਲ ਕੇਨਨ ਦੀ ਫ਼ੀਡ ਵੀ ਪਾ ਕੇ ਵੇਖਲੀ ਕੀ ਕੀਤਾ ਜਾਵੇ ?
(en)
ਉਸਦੀ ਉਮਰ ਤੇ ਭਾਰ ਕਿੰਨਾ ਹੈ
ਉਹ ਦੋ ਸਾਲ ਦਾ ਹੈ ਤੇ ਭਾਰ 26 ਕਿੱਲੋ ਹੈ ਜੀ
1121 basmati vich jhanda rog the rok tham kive kite java?
(en)
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
kirpa kr ds deyo ji ?
(en)
Chandigarh
ਆਲੂ ਦੀ ਕੱਚੀ ਪੁਟਾਈ ਅੱਧ-ਜਨਵਰੀ ਤੋਂ ਬਾਅਦ ਕਰ ਸਕਦੇ ਹੋਂ ਉਸ ਸਮੇਂ ਤੁਹਾਨੂੰ ਆਲੂ ਇੱਕ ਵਾਰ ਚੈੱਕ ਕਰਨਾ ਪਵੇਗਾ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ
ਸ੍ਰੀ ਮਾਨ ਜੀ , 121 ਪਰਮਲ ਜੋ ਲਗਭਗ ਅੱਧ ਤੋਂ ਵੱਧ ਗੱਬਾ ਭਰ ਚੁਕੀ ਹੈ ਉਸਦੇ ਮੁੱਢਾਂ ਦੇ ਕੋਲ ਸਭ ਤੌਂ ਹੇਠਾਂ ਵਾਲੇ 5-7,8 ਪੱਤੇ ਜੋ ਪੁਰੀ ਤਰਾਂ ਪੀਲੇ ਹੋ ਚੁੱਕੇ ਹਨ ਉਸ ਦਾ ਕੋਈ ਹੱਲ ਦੱਸਿਆ ਜਾਵੇ ?
(en)
Chandigarh
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
ਸਰ ਪਦਾਨ ਪਾਉਣ ਨਾਲ ਝੋਨੇ ਖੁਸ਼ਕ ਹੁੰਦਾ ਹੈ ਜਾਂ ਸਿੱਲਾ ?
(en)
nahi ji iss nal vaahn jyada khushak nahi hunda hai.
sir meri gaa de ek than bande ho jande hai mass nal .doodh theek onda hai par us than cho doodh chon nu time lag jande .koi treatment daso ?
(en)
Punjab
tuci gaa nu Mesticin plus homeopathic dwai deni suru kro isdia 10-10 drops din vich 3 var deo atte iss ton 10 mint badd Fibrocin homeopathic dwai dia 1-1 goli din vich 3 varr deo , ehh DR. jhone de product hai , enna de nal tuci Potasium iodiod dwai deo ehh 20 gram di packing hundi hai rojana 7 gram deo , iss nal farak pa jawega.
cow soon ch 2mounth reh gaye ki osnu asi daliya de sakde os vich ki mixx kar sakde aa ?
(en)
Punjab
tuci iss nu Vitam-H liqued dena suru kr deo , iss nu tuci 10ml rojana dena suru kro , iss nal lewa vdia hunda hai atte uss nu tuci dalia v de skde ho , tuci 250 gram guur ate 3 kilo dalia rinn ke fir uss vich 100 gram saro da tel mix krke de skde ho, iss nal vdia dudh v howega , ehh tuci unna he paao jinna cow assani nal hajam kr skde howe..
1121 ਇਕ ਮਹੀਨੇ ਦੀ ਹੈ।ਉਸ ਦੇ ਪੱਤੀਆ ਤੇ ਸਫੈਦ ਚਟਾਕ ਹਨ । ਕੀਟ ਵੀ ਕੋਈ ਨਹੀ ਹੈ।ਕੀ ਕਾਰਨ ਹੈ?
(en)
Chandigarh
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Punjab
ਮੈ ਕਿਸੇ ਕਾਰਨ ਬਾਹਰ ਸੀ ਕੱਲ੍ਹ ਨੂੰ ਫੋਟੋ ਭੇਜਾ ਗਾ thank you for reply
Punjab
photo ਕਿਵੇ send ਹੋਵੇਗੀ
Punjab
New Doc 2018-08-29 (2).pdf
Jharkhand
photo naal ek nva swal paa deo
Punjab
keo koe problem a
hun jhone gabbeh teh aaun dea wa hun kedi spray karsakde wa ?
(en)
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਸਕੂਲ ਗਰਾੳੁਡ ਵਿਚ ਘਾਹ ਬਹੁਤ ਹੈ ਕਿਰਪਾ ਕਰਕੇ ਕੋੲੀ ਵਧੀਅਾ ਸਪਰੇਅ ਦਸੋ ਜੀ ਜਿਸ ਦਾ ਅਸਰ ਕਾਫੀ ਸਮੇ ਤਕ ਬਣਿਅਾ ਰਹੇ ਜੀ ?
(en)
Maharashtra
gha di roktham de layi tuc Stomp@1 litre nu prqti acre de hisab nal spray karo.isde nal gha di roktham ho jandi hai.
rondup
Narma Aese sukh rha h kyi jgh koi ilaj btaye ?
(en)
Punjab
eh wilt de karn ho rahe han isdi roktham de layi tuc copper oxychloride@400gm nu prati acre dehisab nal spray karo.
veer 2gm cobalt chloride 100ltr water ch pake spray kro
Friend ਰੇਤਲੀ ਜਮੀਨ ਨੰੂ ਚੀਕਣ ਜਮੀਨ(ਉਪਜਾਉ) ਬਨਾਉਣ ਲਈ ਕੋਈ ਕੈਮੀਕਲ ਜਾ formula hai?
(en)
sir pau ludhiana kisan mele ton kehre kehre fruits de paode milde a ?
(en)
Punjab
hnji kissan mele te lagpag sare hi fruit de paode mil jande hun.
sir amb cheeku te alucha addu de butte mil jange k nahi
is daah cottan ch paun da sahi tme kado hai te eh cottan ch ki kamm karu ?
(en)
Chandigarh
ih ik growth regulator hai..jekr narme di growth ght hundi hai ja full nhi chakda tdd isdi vrto kiti jandi hai..
sir actara di dose kini paoni hai ?
(en)
Punjab
actara di dosage 80gm prati acre hai.
how to prepare field for wheat,sowing time irrigation and nutrients, pesticides to be given ?
(en)
Punjab
Please visit this link.. all the information about wheat crop is available. http://www.apnikheti.com/apni_kheti_deep_link/index.php username=186&from=agriculture
is spra da ki kam Ha ta kina killa ch painda ?
(en)
Chandigarh
kirpa krke isde salt da name bhejo tan jo tuhanu isdi poori jankari ditti jaa ske..
is da ki Kriye ?
(en)
Es nu Injection Minshote 10ml lo te 5ml lao dusra 5ml 15din ruk k lao nall hi Tablet Vets-Cu-Co 40 4 rojana deo Liquid Bovimen-GL 150ml 7ml rojana deo
Sir mere question da ans de deo plzz Basmati nu tila rog ho geya a koyi best dwayi das deo ji pic v dekh lo uper ton patte v khrab ho rehe ne ?
(en)
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda
dr.Bhupinder bawa ji mere kolo galti naal soon wali majj nu heat vich layon wale prajana capsule 3 dite gye han sir hun ki dikat awegi ?
(en)
130045 ਘਰ ਵਿੱਚ ਤਿਆਰ ਕਰ ਸਕਦੇ ਹਾਂ ਤਾਂ ਕਿਵੇਂ ਕਰ ਸਕਦੇ ਹਾਂ ?
(en)
Chandigarh
ਜੇਕਰ ਤੁਸੀਂ ਘੁਲਣਸ਼ੀਲ ਖਾਦ ਦੀ ਵਰਤੋਂ ਕਰਨਾ ਚਾਹੁੰਦੇ ਹੋਂ ਤਾਂ ਡਾ ਦਲਾਲ ਘੋਲ ਦੀ ਵਰਤੋਂ ਕਰ ਸਕਦੇ ਹੋਂ.. ਇਹ ਘਰ ਵਿੱਚ ਬਣ ਜਾਂਦੀ ਹੈ
Veer g Mera fussa Jhona a 68 da ho gya Main 56 din de nu spray kini c sheetblight to Syngenta di myndeva 125 ml khet di Khet kallar a paani ght sukda Main Syngenta di 80percent salfar v pai a fungicide Paani 40 din da jhone c jad suka c hun paani suka suka londe a Fe v sheetblight shuru ho gyi a veer g koi pakka elaaj daso plz Last saal jhona khraab ho gya c is lai plz koi elaaj daso jis nl jhona sheetblight to Bach jave ?
(en)
Chandigarh
iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Punjab
Thnku sister
ssa sir tell me about this fungicide sir can we use it on peddy and what kind of funguses it controlled ?
(en)
Yes you can use this in paddy. it controls the sheath blight and blast in paddy crop.
sir ji eh powder gaban gaa nu de sakde A ?
(en)
Ha ji eh gaban passu nu v de sakde ha
barseen katn lae koi machine aundi hai price kina k hunda isda 10-12 pashu h ?
(en)
Punjab
Barseen katn lai Machine len lai tusi BCS INDIA PVT. LTD. Mr. Sukhwinder Singh (Manager (Marketing)) +918427822331 nal samparak kar sakde ho.
sir ji 00 50 nu fame te amistar nl mix kr k spry kr skde aa ?
(en)
Nahi ji npk 000050 ja 005234 nu kise fungicide ja insecticide de nal mila ke spray nahi kr skde ho.
Punjab
dhnwaad ji
indofil avtar vich zinc and sulphar hunda ga ?
(en)
Maharashtra
Indofil Avtar ik fungicide hai, jis vich zinc hunda hai, pr iss vich sulphur nhi hunda hai.
sran ji jekar pehli spray tele lie Thiamathoxem 30% kri jave kio k hun tela ghat matra ch aa agli spray chess di kiti jave eh thik rhega g pusha 44 te ?
(en)
sir gaa de than paat rhe ne drd mnadi a ga dhaar v nhi nikldi is da ki ilaaz kra ?
(en)
Os nu Injection Intacef 3gm Injection Vitame-H 5ml Injection Megludyne 20ml 3din lao
sir jhone te sheath blight nu velda control kardi hai ke nahi je kardi hai ta kini dose paoni hai ate nal hoper ton actara paoni hai plese ohdi v dose daso ji ?
(en)
Chandigarh
Validamycin 3% L jhone vich sheath blight di roktham lyi vrti jandi hai..isdi matra 800ml prti acre lyi vrto..actara di dose 80gm prti acre vaste istemaal hundi hai..
ਸਰ ਮੋਤੀ ਤਿਆਰ ਕਰਨ ਵਾਸਤੇ ਸਿੱਪੀ ਨੂੰ ਖੋਲ ਕੇ ਉਸ ਵਿੱਚ ਕੀ ਰੱਖਿਆ ਜਾਂਦਾ ਹੈ। ਇਸ ਕਿੱਤੇ ਦੀ ਟਰੇਨਿੰਗ ਕਿੰਨੇ ਸਮੇਂ ਦੀ ਹੁੰਦੀ ਹੈ ?
(en)
Punjab
Is bare puri jankari ate training lai tusi Vinod Kumar 9050555757nal sampark kar sakde ho.
ਸਰ ਜੀ ਨਿੰਬੂ ਦੇ ਬੂਟੇ ਤੇ ਇਸ ਤਰ੍ਹਾ ਦੀ ਸੁੰਡੀ ਹੈ ਕਿਹੜੀ ਸਪਰੇਅ ਕਰਾਂ ਅਤੇ ਕਿੰਨੇ ਦਿਨਾ ਬਾਅਦ ਹੋਰ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ ਬੂਟਾ ਵੀ 3ਸਾਲ ਦਾ ਹੈ ਫਲ ਨਹੀ ਲੱਗ ਰਿਹਾ ?
(en)
ajj 1 hours pehla cow da abortion ho gya 4 month 13 din di pregnant si and dry kiti hoi c 1.5 month to ki kita jave ta jo oh dubara milk den lagg jave and chheti pregnant ho jave ?
(en)
Os nu powder milk out 900gm 2 chamach swere 2 chamach shame nu deo Liquid Anabolit 1 litter 100ml swere 100ml shame nu deo nall hi powder Bovimen-B 100gm rojana deo