Chandigarh
Search
iss narme me kya karan hai ?
(en)
yeh fungus ke kaarn aise ho rhe hain..iski roktham ke liye carbendazim@400gm ya M-45@400gm ya captaf@400gm ya master@400gm ya Z-78@400gm ko 150ltr paani mein milakr spray kro..
sar banaspati de patte peele ho k sukk rhe han. koi hall daso ?
(en)
Chandigarh
kirpa krke isdi photo bhejo tan jo tuhanu shi jankari ditti jaa ske..
ਨਰਮੇ ਦੇ ਫੁॅਲ ਝॅੜ ਦੇ ਹਨ.ਕੋਈ ਹॅਲ ਦॅਸੋ ਜੀ ?
(en)
Punjab
iss de upper npk 130045@2kg nu 150 ltr pani de nal mila ke 4-5 dina de faasle te 2 spreha krdeo. ihh tatta di ghaat aa jandi hai jis kr ke full diggne shuru kr dinde hnn. ihh ikk acre di dosage hai.
ihe panjiri powder sahi a isdi doze kini deni a pehlan cow a 4month di gaban a te kive deni a ?
(en)
Punjab
hnji thekk hai ji , iss nu tuci rojana 50 gram dinde rho , iss nal vdia growth howegi, iss nu feed vich milla ke dinde rho , yaa chare vich v de skde ho , jive pashu arram nal khha skee uss trikke nal deo ..
Punjab
eh sson de time te nirbhar karda hai. jive hun oh 4 month di gaban hai osnu 50 gram daily deo. te jado 2 month reh gaye odo band kar deo te isdi tha te vitam-h 10 ml rozana dena shuru karo.kuj case vich 100 gram v dena penda hai par tusi 50 gram hi deo.
ਡਾ.ਸਾਹਿਬ ਜੀ ਹਾੜੀ ਵਿਚ ਗੰਢੀਅਾ ਦੀ ਫਸਲ ਲਾੳੁਣੀ ੲੇ ਕਿਹੜੀ ਕਿਸਮ ਵਧਿਅਾ ਝਾੜ ਦਿੰਦੀ ੲੇ ਤੇ ਬਿਜਾੲੀ ਦਾ ਸਮਾ ਅਤੇ ਨਦੀਨ ਨਾਸਕ ਵੀ ਦੱਸੋ ?
(en)
Chandigarh
ਹਾੜੀ ਲਈ PRO 6 (175 ਕੁਇੰਟਲ ਪ੍ਰਤੀ ਏਕੜ ), Punjab Naroya (150 ਕੁਇੰਟਲ ਪ੍ਰਤੀ ਏਕੜ), Punjab White (135 ਕੁਇੰਟਲ ਪ੍ਰਤੀ ਏਕੜ) ਕਿਸਮਾਂ ਲਾ ਸਕਦੇ ਹੋਂ ..ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ
Sir g iss fungicide di kini dose ik killey ch karni chahidi aa ?
(en)
iss di dosage 80gm per acre de hisaab nal tuc spray kr skde ho.
ehh kahde lyi warti jandi sir
Chandigarh
ih ik fungicide hai jo ullirog di roktham lyi vrti jandi hai
ਇਹ ਦਵਾਈ ਝੋਨੇ ਤੇ ਕੀ ਕੰਮ ਕਰ ਦੀ ਹੈ ?
(en)
ihh tele ate tide nu control krdi hai. iss di maatra 800gm per acre hundi hai.
wheat Sri ram 172 272 da 1 acar ch kinna beez panda ha ta kdo bijni ha ?
(en)
Chandigarh
ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ
a ki chaker a koi kj bolda koi kj bolda sach dso plz ?
(en)
Punjab
102 dina vich 272 variety kanak de shite bahr ayunde hn.. eh pakkan lyi lagbhag 150 to 157 din lai lendi hai hai g
ਹਲਦੀ ਵਿੱਚ ਵਾਧਾ ਨਹੀ ਹੁੰਦਾ ਯੂਰੀਅਾ ਵੀ ਪਾਇਆ ?
(en)
Punjab
ਇਸ ਦੀ ਗੁੜਾਈ ਕਰਕੇ ਸੁਪਰ ਪਾ ਦਿਓ ਤੇ ਨਾਲ 19:19:19 ਜਾਂ 24:24:24 ਦੀ 1 ਕਿਲੋ ਨਾਲ ਚਾਰ ਕਨਾਲਾ ਤੇ ਸਪਰੇਅ ਕਰ ਦਿਓ ਲੋੜ ਪੈਣ ਤੇ ਹਫਤੇ ਬਾਅਦ ਦੁਬਾਰਾ ਕਰ ਦਿਓ
Punjab
ਧੰਨਵਾਦ
sir metabolite kas lai passu no deta jada ha ta as no Dan da right time ki ha . metabolite ta metabolite mix Cha ki fark ha ?
(en)
Punjab
enna vich koi farak nhi hai , Metabolite Mix usda puura name hai , ehh pashu de sunn ton 1 mahine pehla suru kr dena chahida hai atte rojana 1 puudi deni chahidi hai ..
Sir ji jhoti nu 2month hoge suee nu pr teeke te mildi a teeka to bgair dudh da koi Hall daso ji ?
(en)
Punjab
tuci uss nu homeopathic dwai lactomood deni suru kro , iss nu 1ml srijj nal sidhe muhh rahi deo , iss nu din vich 3 varr deo, atte chara paun to 1 ghnta pehla deo , isde nal tuci Stee note dwai di goli, Antistress dwai di goli vicho koi v ek de skde ho, iss nu dudh lenn to adha ghnta pehla deo , iss nal farak paa jawega..
Sukhwinder ji ਜੋ ਦਵਾਈ ਤੁਸੀਂ ਕੱਲ ਕੱਟੀ ਲਈ ਦੱਸੀ ਸੀ ਉਹ ਲੱਗਾਂਤੀ ਹੁਣ ਉਸਦਾ ਤਾਪਮਾਨ 104.1 ਹੋ ਗਿਆ ਕੋਈ ਇਲਾਜ ਦੱਸੋ ਜੀ ?
(en)
iss nu tuci neoprofin injection lgwao , enna saria de nal tuci ehh injection 2ml lgande rho , iss nal bhukhar theek ho jawega atee 3 din tak lgao...
sir deshi cow leni he 2ya3 sahiwal letya tharparkar ghar ke liye leni he ji ?
(en)
Rajasthan
Rajasthan me Sahiwal or Tharparkar cow ja bacchi khreedne ke lia aap DR. Anil Central Cattle Breeding Farm, Suratgarh 9660669992 se samparak kar sakte hai.
navroop singh ji soon to pehla pashu nu mitha soda de sakde aa. mastites na hove te kina de sakde aa ?
(en)
Punjab
hnji de sakde ho. 2. chamach daily de sakde ho
ਕੱਚੀ ਪੁਟਾਈ ਦੇ ਆਲੂ ਲਾਉਣ ਦਾ ਸਹੀ ਸਮਾਂ ਦੱਸੋ ਤੇ ਆਲੂ ਲਾਉਣ ਸਮੇਂ ਕਿਹੜੀ ਕਿਹੜੀ ਖਾਦ ਕਿੰਨੀ ਕਿੰਨੀ ਮਾਤਰਾ ਵਿਚ ਪਾ ਸਕਦੇ ਹਨ?
(en)
Chandigarh
ਆਲੂ ਦੀ ਕੱਚੀ ਪੁਟਾਈ ਅੱਧ-ਜਨਵਰੀ ਤੋਂ ਬਾਅਦ ਕਰ ਸਕਦੇ ਹੋਂ ਉਸ ਸਮੇਂ ਤੁਹਾਨੂੰ ਆਲੂ ਇੱਕ ਵਾਰ ਚੈੱਕ ਕਰਨਾ ਪਵੇਗਾ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ
ਠੀਕ ਆ ਜੀ ਪਰ ਅਸੀਂ ਹਰ ਸਾਲ 1-2 ਅਕਤੂਬਰ ਨੂੰ ਲਾਉਣੇ ਆ , ਕਿ ਇਹ ਸਮਾਂ ਸਹੀ ਹੈ ਇਸ ਸਮੇਂ ਉਹ ਜਮੀਨ ਵਿਹਲੀ ਪਈ ਹੈ ਤੇ ਜਿਆਦਾ ਤਰ ਜਮੀਨ ਰੇਤਲੀ ਹੈ
wheat Sri ram 272 172 252 Bare full Jankari daso ?
(en)
Haryana
272 shriram company di kisam jai eh 102 dina vich pakk jandi hai isdi lambayi 95 cm hundi hai. eh kanak di ageti ate picheti dona sameya layi biji jan vali kisam hai.Shri ram 172 varirty 106 -108 dina ch 50% baliya kd laindi hai.isdi height 106cm hai. Eh yellow rust te karnal bunt da takra krdi hai. Isde daane hard,chmkdar te motte hunde hn.. Isde 100 daanea da weight 40.2g hai.Super 252 di height 103 cm hai ihh toodi bnaun de kam v wdia aundi hai. Jhaad dona kisma da brabar hi hunda hai.
ਸਰ ਝੋਨੇ ਨੂੰ ਓਲੀ ਰੋਗ ਪੈ ਰਿਹਾ ਹੈ saprey ਕਿਹੜੀ ਕਰੀਏ ਅਤੇ ਕਾਲੇ ਤੇਲੇ ਦੀ ਝੋਨਾ ਨਿਸਰ ਰਿਹਾ ਹੈ ?
(en)
Maharashtra
jhone vich ulli de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.ate tele di roktham de layi tuc imidacloprid@40ml ja quinalphos@800ml ja Dichlorvis @200ml ja carbaryl 900 gm nu prati acre de hisa nal istemal karo.
Maharashtra
jhone vich ulli de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.ate tele di roktham de layi tuc imidacloprid@40ml ja quinalphos@800ml ja Dichlorvis @200ml ja carbaryl 900 gm nu prati acre de hisa nal istemal karo.
sanu navroop sir da no. chahida hai ohna nal phone te hi gll krni hai ?
(en)
Punjab
tuhanu jo v samiya aa rehi hai tuci ethe he apna swal paa ke jankari laa skde ho , jyada janakri lyi tuci 97799-77641 te smapark kr skde ho..
wheat Sri ram da best beez Bare daso ?
(en)
Maharashtra
shri ram diyan kanak diyan kisma jive super 111,152,231 172, ate Super 303,404,252,272 . eh sariyan best kisman han kirpa karke eh daso k tuc kehdi kisam di jankari laina chahunde ho ta jo tuhanu is bare poori jankari diti ja sake.
Saada katta 8 month da ho gya prr osnu mok lag jandii hai koi pakka ilaaj dsso ?
(en)
Punjab
ਤੁਸੀ ਇਸ ਨੂੰ lupid ਦਵਾਈ ਦੀਆ 5 ਗੋਲੀਆਂ ਰੋਜਾਨਾ ਦਿਓ ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 1 ਸਵੇਰੇ ਅਤੇ 1 ਸ਼ਾਮ ਨੂੰ ਦਿਓ , ਜਾਂ ਉਸ ਨੂੰ Ruminizer powder 30 ਗ੍ਰਾਮ ਦੇਣਾ ਸ਼ੁਰੂ ਕਰੋ ..
sir ji eh powder gaban gaa nu de sakde a ?
(en)
Punjab
Kirpa krke packet di photo dono paase toh ate clear bhejo ji taa jo issde ingredients da pta lg jaave.
1121 de bute ess tra sukde ja rhe han ki karn hou te ki ilaj ho skda ehda ?
(en)
Maharashtra
eh fungus de karn ho rahe han isdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
thanks
ਵੀਰ ਜੀ ਗੰਡਿਆਂ ਦੀ ਪਨੀਰੀ ਤਿਆਰ ਕਰਨ ਲਈ ਬੀਜ ਕਦੋਂ ਬੀਜ ਸਕਦੇ ਹਾ । ਢੁਕਵਾਂ ਸਮਾਂ ਦੱਸੋ ਧੰਨਵਾਦ ?
(en)
Chandigarh
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ
sir ji. vetinary doctor banan lyi basic qualification ki honi chahidi hai te vetinary doctor banan lyi kehri degree krni paindi aaw. te kitho kar sakde aa ?
(en)
Punjab
Vetinary Doctor banan lai pehlata tuhadi +2 Medical ja Non-Medical vich honi jruri hai is to bad tusi Vetnary da diploma kar sakde ho eh diploma tusi Guru Angad Dev Veterinary And Animal Sciences University Ludhiana to kar sakde ho.
sir kine tyym da diploma hunda
aa fungicide ki kam karda hai ?
(en)
Maharashtra
kirpa karke isdi backside di photo bhejo ja isde salt da nam daso ta jo tuhanu is bare poori jankari diti ja sake.
sir indoxacarb di prati acre doze kini hai ?
(en)
Maharashtra
indoxacarb di prati acre 320-600 ml dose hundi hai.eh ik keetnashak hai .
Punjab
matlab 1 ltr 2 to 3 acre ch payie?
sir g bsamati jhone vich ਫੋਕ ghat kran layi nisare tym kehri sprey payi ge ke quality vadia bne te jhar vi vadh jave ?
(en)
Punjab
ihh dana khaali soondi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.daane di quality vadi akarn layi tuc boron@100gm ate 00:00:50@1 killo nu prati acre dehisab nal khet vich pao. isde nal jhone de daaneya di quality vadia hundi hai.
sir pyajj di paniri tyar krnn waste dso jo batta hundi hai oh kiwe tyar krnia hai kini dungia , chodea , atte farak kina rkhia jawe , atte jo biij line vich lgana hai uss vich kina farak hoona chahida ha line to line , iss vare dso ?
(en)
Chandigarh
ਨਰਸਰੀ ਬੈੱਡ ਜ਼ਮੀਨ ਤੋਂ 20 cm ਉੱਚੇ ਅਤੇ 1 ਤੋਂ 1.5 ਮੀਟਰ ਚੌੜੇ ਹੋਣੇ ਚਾਹੀਦੇ ਹਨ ਨਰਸਰੀ ਦਾ ਖੇਤਰ ਲੋੜੀਂਦੇ ਪੌਦਿਆਂ ਤੇ ਨਿਰਭਰ ਕਰਦਾ ਹੈ ਨਰਸਰੀ ਦੀ ਮਿੱਟੀ ਚੰਗੀ ਤਰਾਂ ਤਿਆਰ ਕੀਤੀ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ 125 kg ਪ੍ਰਤੀ ਮਰਲਾ ਗਲੀ-ਸੜੀ ਰੂੜੀ ਦੀ ਖਾਦ ਪਾਓ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਥੀਰਮ ਜਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਬਿਜਾਈ 1 ਤੋਂ 2 cm ਡੂੰਘਾਈ ਵਿੱਚ ਕਰੋ ਅਤੇ ਬੀਜਾਂ ਵਿੱਚਲਾ ਫਾਸਲਾ 5 cm ਰੱਖੋ
sir g shith blight di ki nisani ha basmati vich plz dso ja pic snd krdo plz ?
(en)
Maharashtra
ਪੱਤਿਆਂ ਦੀ ਪਰਤ ਉੱਤੇ ਸਲੇਟੀ ਰੰਗ ਦੇ ਜਾਮਣੀ ਰੰਗ ਦੀ ਧਾਰੀ ਵਾਲੇ ਧੱਬੇ ਪੈ ਜਾਂਦੇ ਹਨ I ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ I ਜਿਸ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਫ਼ਸਲ ਵਿਚ ਜ਼ਿਆਦਾ ਦਾਣਾ ਨਹੀਂ ਪੈਂਦਾ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ I ਖੇਤ ਨੂੰ ਸਾਫ਼-ਸੁਥਰਾ ਰੱਖੋ I ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I
ਜੀ ਦਾਣਿਆਂ ਉੱਪਰ ਜੋ ਪੀਲੇ ਰੰਗ ਦੇ ਧਬੇ ਪੈ ਜਾਂਦੇ ਹਨ ਤੇ ਉੱਲੀ ਲੱਗ ਜਾਂਦੀ ਹੈ ਸ਼ਾਇਦ ਇਸਦਾ ਇੰਗਲਿਸ਼ ਵਿਚ ਨਾਂ false smut ਹੈ ਇਂਸ ਤੇ ਵੀ ਉੱਪਰ ਦਸੇ ਹੀ technical ਵਰਤਣੇ ਹਨ ਜਾਂ ਅਲੱਗ
Maharashtra
false smut ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 10 ਦਿਨਾਂ ਦੇ ਅੰਤਰਾਲ ਦੌਰਾਨ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I
sir sygenta amistar te amistar top vich ki farak hai ?
(en)
Maharashtra
syngenta Amistar ate amistar top dono hi fungicide hai.amistar de vich azoxystrobin nam da salt maujood hunda hai ate amistar top de vich azoxystrobin+difenoconazole nam da salt maujood hunda hai. eh dono fasl vich ulli roga di roktham karde han ate ehna di dse prati acre 400 ml da istemal kita janda hai.
Punjab
200 ml
2718 musal variety 24june nu liye c 1st spry adexar and corazen 18 August kete aa jona theek nesare ta hon wala next spray kado ta kis de kiti jave thanks ?
(en)
Maharashtra
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
Frends ਰੇਤਲੀ ਜਮੀਨ ਨੂੰ ਚੀਕਨੀ (ਉਪਜਾਊ) ਬਨਾਉਣ ਲਈ ਕੋਈ Formula hai ?
(en)
Punjab
ਜਵਾਬ ਦਿਉ ਜੀ
ਸਰ ਮੋਤੀ ਦਾ ਬੀਜ ਕਿਹੋ ਜਿਹਾ ਹੁੰਦਾ ਹੈ ਅਤੇ ਇਹ ਕਿੱਥੋਂ ਮਿਲੇਗਾ ਕਿਰਪਾ ਕਰਕੇਇਸ ਦੀ ਕੀਮਤ ਵੀ ਦੱਸੋ ਜੀ ?
(en)
Punjab
Is da beej nai hunda ji es di farming sipiah nu pani vich shad ke kiti jandi hai. is bare puri jankari lai tusi Vinod Kumar 9050555757 nal samparak kar sakde ho. is bare hor jeada jankari lai tusi nal dite lick te click kar ke vidio jrur dekho ji https://www.facebook.com/apnikhetii/videos/808516032661187/
wheat Sri ram 272 Bara full jankari daso ?
(en)
Haryana
272 shriram ਕੰਪਨੀ ਦੀ ਕਿਸਮ ਹੈ ਇਹ 102 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ
121 ਪਰਮਲ ਦੇ ਝਾੜ ਵਧਾਓੁਣ ਲੲੀ ਕੀ ਕਰਨਾ ਚਾਹਿਦਾ ?
(en)
Maharashtra
jhone da vadia jhaad lain layi tuc jhone di sahi dekhbhal karo. isnu tuc kise bimari ja keet de prabhav to bcav karo.jado jhona nisare te aa janda hai ta tuc boron@100gm ate 00:00:50@1 killo nu prati acre dehisab nal spray karo. isde nal daana mota v hunda hai ate isdi quality v vadia hundi hai.
ਮੇਰੇ ਕੋਲ pitbull ਕੁॅਤੀ ਅਾ ੳੁਹ 25 ਅਗਸਤ ਨੂੰ ਕੁॅਤੇ ਨਾਲ Meet ਕਰ ਗਈ ਅਾ ਮੈ ੳੁਸ ਨੂੰ ਸਵਾੳੁਣਾ ਨਹੀਂ ਚਹੁੰਦਾ िਕ੍ਪਾ ਕਰਕੇ ਜਲਦੀ ਜਲਦੀ ਸਲਾਹ िਦਓ ਜੀ ਅਾਪ ਦਾ ਬਹੁਤ ਧੰਨਵਾਦ ਹੋਵੇਗਾ ?
(en)
Os nu Injection Dexa 5ml lo te 1ml lao 3 din nall us nu unwanted 72 di half Tablet 2 din deo
Narme te ki km karda ji ?
(en)
Maharashtra
thiophanate methyl ik fungicide hai jo fasl vich ulli roga di roktham karda hai isdi matra ik acre de layi 300gm istemal kiti jandi hai.
ਸਰ ਮੋਤੀਆਂ ਦੀ ਖੇਤੀ ਬਾਰੇ ਦੱਸੋ ਜੀ ?
(en)
Haryana
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ 0674 2465421, 2465446 ਮੋਤੀਆਂ ਦੀ ਖੇਤੀ ਲੁਈ ਸਰਕਾਰ ਵਲੋਂ ਕਰਜਾ ਵੀ ਲੈ ਸਕਦੇ ਹੋ ਨਾਬਾਰਡ ਅਤੇ ਹੋਰ ਬੈਂਕ 15 ਸਾਲ ਲਈ ਸਪੈਸ਼ਲ ਇੰਟਰਸਟ ਰੇਟ ਉਤੇ ਇਹ ਕਰਜਾ ਦਿੰਦੇ ਹਨ
sir marketing da kis Tara karda ho koi problem ta nahi aundi training kinna chir de hai
sir gajar kis date to Beej sakde hai ?
(en)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ
ਸਰ cargil feed ਕਿਸ ਤਰਾਂ ਤਿਆਰ ਹੁੰਦੀ ਹੈ ਭਾਵ ਇਸ ਵਿੱਚ ਕੀ ਕੀ ਪਾਇਆ ਜਾਂਦਾ ਹੈ ਅਤੇ ਇਸ ਦੇ ਕੀ ਫਾਇਦੇ ਹਨ ?
(en)
Rajasthan
ਇਹ ਫੀਡ ਕਾਰਗਿਲ ਦੀ ਕੰਪਨੀ ਵਲੋਂ ਤਿਆਰ ਕੀਤੀ ਜਾਂਦੀ ਹੈ , ਪਰ ਜੇਕਰ ਤੁਸੀ ਘਰ ਵਿਚ ਤਿਆਰ ਕਰਕੇ ਫੀਡ ਪਾਉਣੀ ਹੈ ਤਾਂ ਤੁਸੀ ਇਸ ਤ੍ਰਾਹ ਆਪਣੀ ਫੀਡ ਤਿਆਰ ਕਰਕੇ ਪਾ ਸਕਦੇ ਹੋ , ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
Narma Halle bilkul thik ha g te jhulas rogg na pawe ohde lae pehla hi khdi spray kitti jawe g ?
(en)
Maharashtra
ਇਸ ਬਿਮਾਰੀ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Ki fungicide narme upar jhulas rogg nu rokda ha k nhi ?
(en)
Punjab
ਇਸ ਬਿਮਾਰੀ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
ਸਰ ਜਵਾਰ ਉਤੇ ਕਿਸ ਬਿਮਾਰੀ ਦਾ ਹਮਲਾ ਹੈ ?
(en)
Punjab
ਫਸਲ ਨੂੰ ਮੈਨਕੋਜ਼ੇਬ @ 250 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਜਾਂ ਸਲਫਰ @ 10 ਕਿਲੋਗ੍ਰਾਮ ਦਾ ਪ੍ਰਤੀ ਏਕੜ ਵਿੱਚ ਧੂੜਾ ਦਿਓ
biefenthrin jhona upar nisran lgg gya ha gobhh di sundi nu control krdi ha ja nhi ?
(en)
Maharashtra
Bifenthrin 10% EC ik keetnashak hai eh chitti makhi ate tinde di sundi di roktham kardi hai.eh gobh di sundi di roktham nahi kardi.
sayjanta di tilt vadia ja adama di tilt vadia ta jhone ta nikal ta ki asar pondi haaa ?
(en)
Maharashtra
eh dono hi fungicide han ate ehna dona vich ik hi salt hai. eh dona vich Propiconazole nam da salt maujood hai jo fasl vich ulli roga di roktham karde han ehna di matra 200ml nu 150 litre pani vich mila ke spray kiti jandi hai. tuc dona vicho kise da v istemal kar sakde ho.
sir spray kine ghante vich poora asar kar jandi kine ghante bad meeh da koi asar nhi hunda ?
(en)
Punjab
koi v spray nu poora asar arn layi ghat to ghat 48 ghnteya da sma chaihda hai.is to bad jekar meeh painda hai ta isda asar ho janda hai.
fame di sprey kiti c 36 ghantya bad meeh pai giya asar kr javegi ja nhi
ਸਰ ਝੋਨੇ ਵਿਚ ਪਾਣੀ ਸਕਾਉਣਾ ਹੈ ਸੁੰਡੀ ਵਾਲੀ ਸਪਰੇਅ ਕਰਕੇ ਪਾਣੀ ਸਕਾ ਸਕਦੇ ਹਾ ਜਾ ਨਹੀ ਹੁਣ ਖੇਤ ਵਿਚ ਪਾਣੀ ਨਹੀ ਹੈ ?
(en)
Maharashtra
jado tuc jhone vich spray karde ho ta jhone vich halki nami da hona jaruri hunda hai kyuki eh spreha jhone vich nami nu ghta dindiyan han.
ਸਰ ਸਤਿ ਸ਼੍ਰੀ ਅਕਾਲ ਜੀ ਸਰ ਜਵਾਰ ਦੇ ਪੱਤੇ 1-2 ਦਿਨ ਵਿੱਚ ਹੀ ਬਹੁਤ ਲਾਲ ਹੋ ਗਏ ਹਨ ਇਹ ਕੀ ਬਿਮਾਰੀ ਹੋ ਸਕਦੀ ਹੈ ਸਰ ਬਿਮਾਰੀ ਅਤੇ ਇਲਾਜ ਦੱਸੋ ਧੰਨਵਾਦ ?
(en)
Maharashtra
kirpa karke isdi photo bhejo ta jo tuhanu is are poori jankari diti ja sake.
Tara tukumi and fame Da result kine time da and price ki hai ?
(en)
Haryana
Tata Tukumi ate Fame dono hi keetnashak han. ehna da asar 15-20 din tak rehnda hai. ate ehna de price di jankari tuhanu local dealer to hi mil sakdi hai.
sir eh spray kitti aa ajj vadiya result rhu ga ?
(en)
Maharashtra
hanji ehna dona da result vadia hai pehli bottle vich cragen hai jo ik keetnashak hai jisdi matra ik acre de layi 60 ml da istemal kita janda hai.doosri bottle de vich Validamycin 3% L nam da salt maujood hai isdi matra ik acre de layi 400ml da istemal kita janda hai.
ਕੱਟਾ ਕਿਹੜੀ ਨਸਲ ਦਾ ਜੀ ?
(en)
Punjab
poosh te akha di nede to hor photo send karo ji.
dseo es bare eh jhone ch bhut ne ?
(en)
Maharashtra
isdi roktham de layi tuc quinalphos@500ml nu 150 litre pni vich mila ke prati acre de hisab nal spray karo.
ਨਰਮੇ ਤੇ ਝੁਲਸ ਰੋਗ ਤੋਂ ਕਿ ਕੀਤਾ ਜਾਵੇ ?
(en)
Punjab
ਇਸ ਬਿਮਾਰੀ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Sir g jhone da rung pela dikh da he koi sprey daso ?
(en)
Maharashtra
kirpa karke jhone di photo bhejo ta jo tuhanu is bare poori jankari diti ja sake.
sir g tilt ate 0052 34 boron ekthe spray kr skde han g ?
(en)
Punjab
ji nahi tuc tilt ate 00:52:34 boron di ikathi spray nahi kar sakde tuhanu ehna di alga lag to spray karni payegi. kyuki tilt ik fungicide hai jisnu tuc 00;52:34 ate boron nal nahi mila sakde.
sir ji Narme de pate kir rhe aa ji us lai aa Thik aa ji Narme te kini pauni aa Narme te hor ki km karo ji aa ?
(en)
Maharashtra
Hitop -M ik fungicide hai jis vich thiophanate methyl nam da salt maujood hai. eh fasl vich ulli roga di roktham kardi hai. isdi matra ik acre de layi 300gm nu 150 litre pani vich mila ke spray kiti jandi hai.kai var jaruri tat di kami de karn patte kirna shuru kar dinde han isde layi tuc 13:00:45@1 killo nu 150 litre pani vich mila ke prati acre de hisab nal spray karo.
veer g apni cow nu bruselosis bimari di infection aye ha is da test krwaya c is da elaj dso ki aa ?
(en)
sir AP3 mater(pea) kina time lenda hai g and kina jhar hai isda ageti bjjai kdo kr skde ha gg nl PB89 vare v dso ?
(en)
Maharashtra
Matar di AP3 variety 70 dina vich pehli tudaayi lyi tyar ho jandi hai ate issda jhaad 31.5 quintal prati acre hunda hai. Matar di PB89 variety 90 dina vich pehli tudaayi lyi tyar ho jandi hai ate issda jhaad 60 quintal prati acre hunda hai.
azastostrobin or tubuconazole or triflaxastrobin mein kon sa fungicide best hai or iske ilawa v koi hai tan uss vare v dso ?
(en)
Chandigarh
Tebuconazole 25.9% EC @200-300ml/acre ja azoxystrobin 23 sc@300ml/acre ja Tebuconazole 50%+ Trifloxystrobin 25% w/w WG@80-120gm/acre lyi vrto.. ihna vichon tusi kise di v vrto kr skde hon.. ih saarean jhone vich fungus di roktham lyi vrti jandia hn..
Haryana
thanks mam