Punjab
Search
jhone nu urea +d. a. p de spray karne dose kinni chahidi ?
(en)
Han ji tuc urea dap di spray kr skde ho. ihna di maatra 2.5kg+2.5kg de hisaab nal vart skde ho. iss ton ilaava iss de nal tuc 0.5kg zinc v mila skde ho.
iski dawa bataye ?
(en)
kirpa apna swaal vistaar se btaayein tan jo apko iss ki jankari di ja ske. iss ke ander app fungus ki jankari lena chahte ho ja fir soondi ki..
Sir barseem di bijayi kdo shuru ho jandi kehde month vich ?
(en)
Chandigarh
berseem di bijai September de akhree hfte ton october de pehle hfte tk kitti jandi hai..
Thiamethoxtam30 fs. Esdi dose kini pauni chaidi hai. Ki resault hai esda ?
(en)
Chandigarh
isdi matra 100 ml prti acre lyi vrto.. ih tela, chepa atey chitti makhi di roktham lyi vrti jandi hai..
Ki is ute hun koi spray karan daa faida hove gaa jaa fr nhi j koi hove gaa taa kehri kiti jave ?
(en)
iss de lyi tuhanu hune spray krni pwegi nahi tan daane sare khrab ho jange. iss de upper tilt@200ml ja bumper@200ml ja oswal di gillete@200ml nu 150ltr pani de nal mila ke prati acre te spray kro.
ਸਰ ਜੀ ਸਾਨੂੰ ਗੱਠਾ ਵਾਲੀ ਮਸੀ਼ਨ ਜਾਣਕਾਰੀ ਦਿਉ ਕੇ ਕੇਹੜੀ ਕੰਪਨੀ ਦੀ ਮਸੀ਼ਨ ਸਹੀ ਹੈ ਰੇਟ ਸਬਸਿਟੀ ਬਾਰੇ ਸਾ਼ਨੂ ਜਾਣਕਾਰੀ ਦਿਉ ਜੀ ਕਿਰਪਾ ਕਰਕੇ ?
(en)
Punjab
Is Bare puri jankari lai tusi Gurpreet Singh 8283800910 nal sampark kar sakde ho.
Ssa g mai eah 1509 hai mai is upar 10 din pehla pulsar and avtaar di spray kiti c one to two days difference naal but fr v isdi moonjar kali kyo pai rahi Thanks ?
(en)
Chandigarh
Ehna dwayia da asr aam taur te 15-18 din rehnda hai, so eh theek ho jaange.
sir eh Kehri nasal di Aaa te isss di ki vaccination karwauni pau te Kinne kinne time badd 7 in one tan lwa ta hor kehra kehra injection lawauna paina purri detail ch dasso ?
(en)
Eh cocker spaniel breed he. Ekk month bahad 7in1 fer lagwao te os to ekk month bhad Rakhsharab lwao te fer ekk month bhad Rakhsharab 1ml lwao. 9 month takk har month deworming karo..
Punjab
sir eh retiver ni hai
sb tu ghtya site apne kheti 1 weak ho gy Q puche nu koi ans ni dita ?
(en)
Punjab
Gurwinder Sran ji jekar tuhade kise vi sawal da Answer 24 ghatte tak nai milda ta tusi sade helpline no. 9779977641 te samparak kar ke daso ji ta jo tuhade swal da answer jald to jald dita ja sake.
ਸਰ ਕਿੰਨੂ ਦੇ ਬੂਟੇ ਤੇ ਵਧੀਆ ਫਲ ਲਗਿਆ ਸਰ ਹੁਣ ਉਸ ਵਿਚ ਕੋਈ ਦਵਾਈ ਪਾਉਣ ਦੀ ਲੌੜ ਹੈ ਜਾ ਨਹੀ ?
(en)
ਜੇਕਰ ਫਲ ਜਾਂ ਬੂਟੇ ਨੂੰ ਕੋਈ ਬਿਮਾਰੀ ਨਹੀਂ ਹੈਂ ਤਾਂ ਦਵਾਈ ਪਾਉਣ ਦੀ ਕੋਈ ਲੋੜ ਨਹੀਂ ਹੈ
dbw 173 seed kitho Milu ?
(en)
Maharashtra
DBW 173 wheat di navi kisam de bij de liye enna number de contact kar sakde ho. +91 184 226 7307 +91 184 226 7390
ਬੱਲੀ ਕੱਟੜ ਤੋ ਬਚਾਅ ਲਈ ਕਿਹੜੀ ਸਪਰੇ ਵਧੀਆ ?
(en)
Maharashtra
ਇਹੋ ਜਿਹੀਆਂ ਬਿਮਾਰੀਆਂ ਜ਼ਿਆਦਾਤਰ ਫੰਗਸ ਕਾਰਨ ਹੀ ਆਉਂਦੀਆਂ ਹਨ ਇਨ੍ਹਾਂ ਲਈ ਤੁਸੀਂ Tebuconazole @200ml ਪ੍ਰਤੀ ਏਕੜ ਪਾ ਸਕਦੇ ਹੋ
ਮੱਕੀ ਦੇ ਇਸ ਰੋਗ ਲਈ ਕਰੋਜਨ ਦੀ ਵਰਤੋਂ ਕਰ ਸਕਦੇ ਹਾਂ ?
(en)
iss de vich keeda v hai ate fungus di v problem hai. tuc iss de lyi coragen@60ml per acre de hisaab nal vart skde ho ate M-45@400gm per acre de hisaab nal vart skde ho.
sir tata tukumi ki km krdi a ji ?
(en)
Chandigarh
ih jhone vich patta lapet ate gobh di soondi di roktham krdi hai..isdi matra 100 gm prti acre lyi vrto..
ਸਰ ਜੀ ਕੋਰਾਜਿੰਨ ਇੱਕ ਕਿੱਲੇ ਦੀ ਕੀ ਡੋਜ ਹੈ ?
(en)
Chandigarh
ਇਸਦੀ ਮਾਤਰਾ 60ml ਨੂੰ 150ਲੀਟਰ ਪਾਣੀ ਵਿਚ ਰਲਾ ਕੇ ਪ੍ਰਤੀ ਕਿਲੇ ਲਈ ਵਰਤੋ
ਸਰ ਜੀ ਮੇਰੇ ਕੋਲ ਿੲਕ ਲੇਬਰੇਡੋਰ ਕੁੱਤੀ ਹੈ ਉਹ ਹੀਟ ਿਵਚ ਹੀ ਆਈ ਹੀਟ ਲਿਉਣ ਲਈ ਕੋਈ ਹਲ ਿਦਸੋ ਜੀ ?
(en)
Os nu Tablet NUTRICH 30, 1 goli swere 1 goli shame nu deo nall he peat de kirre Ipraz 1 goli Rojana 2 din deo..
sir ji eh dwai v pulsar wala kmm krdi a kine din tk asar rkhugi dsyo plz ?
(en)
Chandigarh
hnji eh v fungus rog di roktham lyi vrti jandi hai. isdi matra 150ml prti acre lyi vrto..isda asar 15-18 dina tkk rehnda hai..
sir koi v kidda check krni hai orgnal hai ja nhi jive bayer.sangenta.adama. Tarn taran da koi oregnal shop da contact daso ?
(en)
Punjab
Is lai tusi Navin Kheti Store 9814076888 nal samparak kar sakde ho.
jhone te sprey kiti c fungus te sundi to te wich spread sticker v paea c te 1 thaa te jada pe gai te patte mach gye ne ki eh thik ho jau ja nai ?
(en)
Maharashtra
Jehre patte mach gye ohna da dwayi de asar tk kuj nhi kita ja skda jii.
ਆਲੂ ਲੋਨ ਸਮੇ ਮੁਰਗੀ ਦਾ ਰੇਹ ਪੌਣਾ ਜਰੂਰੀ ਹੇ ਏਸ ਨਾਲ ਝਾੜ ਵਾਦ ਦਾ ਕੁਜ ਲੋਕ ਆਲੂ ਲਈ ਮੁਰਗੀ ਦੇ ਰੇਹ ਦੀ ਵਰਤੋ ਕਰਦੇ ਨੀ ਏਸ ਤਰਾ ਹੀ ਵੀਜ ਦੇ ਹਨ ਓਹ ਕੇ ਰੇਹੇ ਨੇ ਝਾੜ ਦਾ ਕੋਈ ਫਰਕ ਨੀ ਏਹ ਦਸੋ LR ਲੌਣਾ ਆਲੂ ਕਿਮੇ ਰੇਹ ਦੀ ਵਰਤੋ ਕਰੀ ਜਾਵੇ ਜਾ ਨਾ ਸਹੀ ਜਾਣਕਰੀ ਦੇਓ ਜੀ ਜੌ ਲਮੇ ਸਮੇ ਤੌ ਆਲੂ ਦੀ ਖ਼ੇਤੀ ਕਰ ਦਾ ਓਸ ਦਾ ਫੋਨ ਨਂਬਰ ਦੇਓ ਜੀ ਕਿਸਾਨ ਦਾ ?
(en)
Punjab
is Bare puri Jankari lai tusi inder singh 9463062898 nal samparak kar sakde ho.
sir majh sui a rajh k kuj khandi ni bhukh lagn lai ki dita jave ohnu ?
(en)
Punjab
tuci uss koi vdya liver tonic dena suru kro , jive livoferrol, liv52, livplus koi v de skde ho , iss nu 100ml rojana dena suru kro , isde nal tuci Anabolite liqued 100ml rojana deo , iss nal pashu nu enegry mildi hai..
sir basmati lyi trycyclazole ban krti a neck blast lyi hor kehra prduct vartyaa jaave jo trycyclazole di trah normal range ch hove
(en)
Maharashtra
neck blast de lyi nativo@80-100gm per acre de hisab nal spray kro. ihh bayer di hai iss da result neck blast de lyi bhut wdia hai.
Narme ch chitta machar bhut aah ji kehdi spray kitti jaaye ?
(en)
Chandigarh
Narme de upper Actara@80ml ja Triazophos@300ml ja Acephate@800gm nu 150 ltr paani de vich paa k prati acre te spray kro,,,ihh spreha chitta machar control kr laingia...
ਗਾ ਪਿਸਾਬ ਵਿੱਚ ਖੂਨ ਕਰਦੀ ਹੈ ਜੀ ਕੋਈ ਹੱਲ ਦੱਸੋ ?
(en)
ਉਸ ਨੂੰ 500ਗ੍ਰਾਮ ਦਹੀਂ, 500ਗ੍ਰਾਮ ਸੱਕਰ, 250ਗ੍ਰਾਮ ਸਰੋੰ ਦਾ ਤੇਲ ਅਤੇ 100ਗ੍ਰਾਮ ਹਲਦੀ ਰਲਾ ਕੇ ਦਿਨ ਵਿਚ ਦੋ ਵਾਰ ਦਿਉ ਇਸ ਦੇ ਨਾਲ ਹੀ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਤੇ ਉਸ ਦਾ ਇਲਾਜ ਵੀ ਕਰਵਾਉ
Sir ji pigs lai feed aap banun da tareeka daso ji ?
(en)
hnji pig layi proper feed bnon da tareek tusi eh photo vich dekh sakde ho. es 2kg tak daily de sakde ho. 1kg morning te 1 kg sham nu.
Hello sir g 1121 jhone which khall kinni matra ch pouni a nd sprey theak rahhu ja fir sitta theak rahu 35 din da jhona a ?
(en)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
ਸਾਡੀ ਮੱਝ ਦੇ ਥਣਾ ਦੀ ਧਾਰ ਬਹੁਤ ਬਰੀਕ ਹੈ ਜੀ ਇਸ ਬਾਰੇ ਕੋਈ ਸੁਝਾਵ ਦਿਊ ਜੀ ?
(en)
ਉਸ ਨੂੰ 250ਗ੍ਰਾਮ ਮਿਸ਼ਰੀ ਦੀ ਚਾਸਣੀ ਬਣਾ ਕੇ 250ਗ੍ਰਾਮ ਡਾਲਡਾ ਘਿਓ ਤੇ 200ਗ੍ਰਾਮ ਨਿੰਬੂ ਪਾ ਕੇ 5-7 ਦਿਨ ਦਿਉ
सर होलिस्टिन एच एफ मिक्स नस्ल चार महिने की गर्भवती है गाय को क्या खुराक दे ताकि शरीर भारी हो ?
(en)
Os ko kanak or channe ka dana paka ke 100ml sarso ka tell 2 month takk de fer sarso ka tell band kar de or dana dete rahe jab 3 month rah jaea to cow ko vitum H 1 litter 10ml rojana de
J1006 makki kine time tak pakk jandi hai ?
(en)
Chandigarh
ih kism 70 dina vich tyar ho jandi hai..
eh cottan te ki kamm karu te is daah rezult kive hai ?
(en)
Chandigarh
Boom Vert (Verticillium lecanii) ik insecticide hai, jo cotton vich keeta de hamle nu control krdi hai. issda result vdia hai.
sir ji ih dwaayi jhone te ki km krdi aa ?
(en)
Maharashtra
Omri-52 ik liquid consortia hai jis vich azotobacter hunda hai. Eh mitti upchar, beej upchar ate paudhe diyan jda da upchar karn de kam aunda hai .jekar beej ate jaddan da upchar karn de layi isda istemal karna hai ta isdi matra 250 ml di lod hundi hai . jekar mitti de upchar layi istemal karna hai ta isdi matra 300-400 ml di lod hundi hai jisnu 80-100 killo mitti vich rla ke ik acre vich chitta dita janda hai .jekar khadi fasl vich isda istemal karna hai ta 80 ml nu 150 litre pani vich mila ke spray kiti jandi hai.
Punjab
mam is watch putashhh v hundi aa ih fhook ght bnnn deo ja is da koi fyda nhi mai ta putashhh smj k keti si pls dso ihh putashhh da kmm kro
मक्की की चारे के लिए बढ़िया किस्म और समय बतायें ?
(en)
makki de lyi tuc j1006 age rasi di 3591 kisam lgaa skde ho. ihh kisma 70 dina de vich tyaar ho jandia hnn... hun makki di bijaayi da sma chal reha hai.
Rajasthan
thnxxx
ਹੇਮੀਪਟੇਰਾ ਕੌੜਾ ਜੈਵਿਕ ਹੱਲ ਝੋਨਾ ਵਿੱਚ ?
(en)
Chandigarh
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
ziri bujaa kyu ni kardii ?
(en)
Punjab
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
ਸਰ ਦੋਗਲੀ ਨਸਲ ਦੀ ਗਾਂ ਸੂਣ ਵਾਲੀ ਏ 20 ਦਿਨ ਰਹਿੰਦੇ ਨੇ ਪਛਿਲੇ ਪੈਰ ਨੂੰ ਸੋਜ ਵਾ ਦਰਦ ਮਨਾਉਂਦੀ ਏ ਪੈਰ ਵੀ ਬਨਾ ਦਿੱਤੇ ਨੇ ਪੀਡ ਨਾਲ ਕਮਜ਼ੋਰ ਹੋ ਗਈ ਏ ਸੋਜ਼ ਤੇ ਕਮਜ਼ੋਰੀ ਦਾ ਹੱਲ ਦੱਸੋ ?
(en)
Os nu powder Buffzon 200gm 50gm rojana deo nall Injection Avil 10ml Injection curax 30ml 15ml dono pase lao Injection Isoflud 5ml lagwao.
ਧੰਨਵਾਦ ਸਰ ਜੀ
ਸਰ ਜੀ ਫੇਮ ਦੀ। ਸਪਰੇਹ ਕਰਨੀ ਹੈ। ਫੇਮ ਨਾਲ ਤੇਲੇ ਵਾਲੀ ਪਾ ਸਕਦੇ ਹਾ ਸਰ ਜੀ ਤੇਲੇ ਹੋਪਰ ਤੋ ਕੇਹੜੀ ਸਪਰੇਹ ਕਰਿਏ ?
(en)
Fame de nal tuc tele wali spray paa skde ho. iss de nal actara@80gm ja imidacloprid@60ml ja chess@120gm ja glamore ja black gold@250ml per acre de hisaab nal mix kr ke spray kr skde ho.
sir msd company di metricef tube bare daso a kina din aser kardi uterus wich ki asi jada infaction dubara uterus wich rakh sakda a ki a antibiotic broad spectrum hai ?
(en)
Eh broad spectrum antibiotic he infection jeada hon te ekk din chadd ke dobar v bhar sakde ha. Jekar pus jeada he ta pehale Utrawin-OZ IU 60ml 3din bachedani ch bahro
ਫੇਮ ਦਵਾਈ ਕਿਨੀ ਪਾਉਣੀ ਚਹਾਦੀ ਹੈ ਰੇਟ ਕੀ ਹੈ ਇਸਦਾ ?
(en)
Punjab
fame 20 ਮਿਲੀਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ ਇਸਦਾ ਰੇਟ ਤੁਸੀ ਆਪਣੇ ਨੇੜੇ ਦੇ ਡੀਲਰ ਤੋਂ ਪਤਾ ਕਰ ਸਕਦੇ ਹੋ
ਡੋਗਰ ਤੇ ਪੀਲਾ ਅਤੇ ਗੋਲਡਨ ਪੂਸਾ ਇਕੋ ਹੀ ਹਨ ?
(en)
Maharashtra
ਇਹ ਤਿੰਨੋ ਇਕ ਹੀ ਕਿਸਮਾਂ ਹਨ ਜਿਹਨਾਂ ਨੂੰ ਅਲੱਗ ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ
ਸਰ ਅਨਾਰ ਦਾ ਬੂਟਾ ਸਾਲ ਦਾ ਹੈ ਉਸਨੂੰ ਅਨਾਰ ਲੱਗਦੇ ਤਾਂ ਹਨ ਪਰ ਪੱਕਦੇ ਨਹੀਂ ਅਤੇ ਉਹ ਬੂਟਾ ਬਹੁਤ ਛੋਟਾ ਹੈ ਕੀ ਕੀਤਾ ਜਾਵੇ ਤਾਂ ਜੋ ਉਹ ਵੱਧਣ ਲੱਗੇ ?
(en)
iss boote nu jehda v fal aunda hai uss nu teeje sal tak kache nu hi tod de rho. 3 saal tak iss boote ton fal na lao. jdo v fal lagda hai uss nu tod ke sutt deo.. Aje boota fal den wali umar da nahi hai. iss kr ke iss da fal nahi pakkda hai.
ਅਨਾਰ ਨੂੰ ਫੁੱਲ ਤਾ ਬਹੁਤ ਆਉਂਦਾ ਹੈ ਪਰ ਝੜ ਜਾਦਾ ਹੈ ।ਪੱਤੇ ਵੀ ਸੁੱਕ ਰਹੇ ਹਨ ਕੋਈ ਹੱਲ ਦੱਸੋ ਜੀ ?
(en)
iss de upper planofix@4ml nu prati 15ltr pani de hisaab nal mix kr ke spray kro. ihh spray hafte de faasle te 2 baar krdeo. Fal diggna band ho jawega.
cow de sun ch 1 mahina 10 din rehnde ne dudh shad rakheya halle b lewe ch dudh hunda sukeya nhi ki is nal thana nu ta koi nuksaan nhi ya dudh sakona pwega te cargill transition feed ponda rwa ya band kr da ?
(en)
Punjab
tuci uss nu vitam-h liqued dena suru kro , iss nal lewa vddha howega , bakki uss nu khurak ghhat paao hara chara thoda thoda krke din vich deo , ekk varr nu sara naa pao , jddo suun vich 20 din rehh jawe fir Metabolite di 1 puddi rojana deni suru kro bakki tuci ehh feed thodi thodi krke dinde rho ..
ਸਰ ਮੇਰਾ ਚੀਕੂ ਦੇ ਬੂਟਾ 2 ਸਾਲ ਦਾ ਹੈ ਉਹ ਵੱਧ ਨਹੀਂ ਤੇ ਉਸ ਨੂੰ ਜਿਹੜਾ ਫਲ ਲੱਗਦਾ ਹੈ ਡਿੱਗ ਜਾਂਦਾ ਹੈ ?
(en)
iss de upper planofix@4ml prati 15ltr pani de hisaab nal hafte de faasle te 2 spreha kro. ihh fal diggna band ho jawega.
Can we use nuclear polyhedrosis virus in cauliflower And from where it is available?
(en)
Maharashtra
yes you can use it in cauliflower as a pesticide but it is not available in market.
jithe fusarium wilt te root rot Da chkkr a cotton ch uthe apa Tata rallis gold vrt skde a ?
(en)
Nahi ji ihh othe koi kam nahi krega. iss di varto krna wastage of money hai. ihh growth da kam krda hai. ihna bimaaria di roktham de lyi oswal di combo 75@400gm ja upl di saaf@400gm ja M-45@400gm ja carbendazim@400gm ja tata di captaf@400gm ja master@400gm ja Z-78@400gm nu 150ltr pani de nal mila ke prati acre te spray kro. jdo v hun narme nu pani deoge..uss sme 1kg FATKARI cotton de kpde de vich ban ke khaal de vich rakhdeo ...ihh sare khet de vich chli jawegi. iss nal v root rot control ho jawega.
Punjab
okk g
sir g sada jiri da pata sukh da janda a kahri bimari a ehnu ?
(en)
jekar jeeri de hethle patte sukk rhe hnn ate praali bn rhi hai tan iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
gaa nu dry krn lge aa dudh chhdn lge aa kehdiya tuba chadni chahidia hn ?
(en)
Punjab
tuci iss de sare thana vich Uddervet tube chdwao , yaa tuci Mammicare tube v chdwa skde ho, ehh intas company di hai ..
सर कटडी है रूकती नही है 5 बार सिमन भरवा चूका हू अभी 27 अगस्त को भरवाया है और आज सफेद तारे दे रही है ?
(en)
Punjab
आप उसकी बच्चेदानी में Lixin-iu दवाई 2 दिन लगातार भरवायें और साथ ही Agrimin -i गोलियां देनी शुरू करें 21 दिन तक देनी है रोजाना एक गोली देनी है जब अगली बार हीट में आए तो उसे टीका भरवा सकते हैं और यही गोलियां 15 दिन ओर देते रहें और टीका भरवाने के बाद Pregstay gold powder भी 50 ग्राम रोजाना देते रहें इस तरह से ठहर जाएगी .
sir jhona 30.l.nisar gya fungicide krni aw ik do dina vich os vich assi DDP use kr sakde ehda koi niksan tn jhona ta ?
(en)
Fungicide de nal koi v insecticide mila ke spray na kro. jekar tuc iss di spray krna chaunde ho tan pehla ihna da ghol alag alag tyaar kro ate fir spray krn sme iss nu mix kr skde ho.
Kinova ko kha par bechna hai ?
(en)
sir mere narme te milibag da attack ki kehdi spray kariye ?
(en)
Narme de vich ihh mili bug da hamla bhut dekhn nu milda hai. ihh chitte rang da insect hunda hai jo ki tehni de nal laggya rehnda hai. Iss di roktham de lyi Buprofezin 25 SC@500ml ja Thiodicarb@250gm ja prophenofos@500ml ja quinalphos@800ml nu 150 ltr pani de nal mila ke prati acre te spray kro.
Punjab
prophenofos kiye Rahu ji isda ikali da ki result ji te 1acre Di kini pauni aa sir
सर हमारी भैंस दूध नहीं दे रही है 5दिन की बीमारी है ईसको कौनसी दवाई बताये सर ?
(en)
uski ki puri history detail me bataea ki esa pehle kea hua ta.
ye kitne din tak dena he 4mah ki gabhin he ji ?
(en)
Rajasthan
isse app bayane se 3 mahine pehla dena suru kre , abhi app ashi khurak dete rehe, bakki her 3 mahine ke badd isse pett ke kiiro ke liye goli dete rehe , ashi compnay ki feed v deni suru kre..
Punjab
ਗਾਂ ਸੂਣ ਵਾਲੀ ਅਾ ੳੁਸ ਨੂੰ ਬੰਨ ਪੈ ਗਿਅਾ ੳੁਸ ਨੂੰ ਬਹੁਤ ਦਵਾੲੀ ਦਿੱਤੀ ਬੰਨ ਨਹੀ ਖੁਲਦਾ ਕੁਝ ਤੁਸੀ ਦੱਸੋ ਕਿ ੳੁਸਦਾ ਬੰਨ ਖੁਲ ਜਾਵੇ
ssa sir how can we make sticker for agriculture at home. plz reply sir ?
(en)
Punjab
Kirpa karke apna swal visthar vich daso ji ke tusi kis tarah de sticker tyar karna chode ho.
sir sadi katti 2 month de va oh pisab vale raste chete pak marde a ki bemari ho sakde a ke pana chaida a onu hat je oh ?
(en)
tusi os nu UTI care homeopathy dea 5 bunda din vich 3 varr deo ji
ਆਪਣੀ ਖੇਤੀ ਲਈ ਸਵਾਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿ ਗਿਦੜਬਾਹਾ ਬੇਨਤੀ ਹੈ ਜੀ ਪਿੰਡ ਸੁਖਨਾ ਅਬਲੂ ਦਾ ਨਾਮ ਦਰਜ ਕੀਤਾ ਜਾਵੇ ਜੀ ?
(en)
Punjab
ਹਾਜੀ ਆਪਣੀ ਖੇਤੀ ਐਪ ਨੂੰ ਵਰਤਣ ਅਤੇ ਸੁਝਾਅ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਿੰਡ ਦਾ ਨਾਮ ਐਪ ਵਿੱਚ ਦਰਜ ਕੀਤਾ ਜਾ ਚੁੱਕਿਆ ਹੈ ਤੁਸੀ ਚੈੱਕ ਕਰ ਸਕਦੇ ਹੋ ਜੀ ਜੇਕਰ ਐਪ ਸਬੰਧੀ ਕੋਈ ਹੋਰ ਸਮੱਸਿਆ ਆ ਰਹੀ ਹੈ ਤਾਂ ਤੁਸੀ ਦੁਬਾਰਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ
jhone nu sprey kiti c fungus te sundi to wivh spread sticker paea c 1tha te jhona machh gya hai ki oh thik ho jauga ja nai gobh bhar aea hai jhona ?
(en)
Kirpa kr ke iss di photo bhejo tan jo tuhanu iss di jankari ditti ja ske.
cow pahle byat me he lewa badane ke liye deshi upay bataye ?
(en)
Rajasthan
aap usse 200 gm desi oil or 200 gm besan mix krke dena suru kro , iske sath app cow ko Uddertone homeopathic dwai deni suru kre , yeh dr.jhon da product hai , iski 10-10 buundo ko roti pr rakh kr din mai 3 varr dena hai , isse lewa vaddh jayega..
Ssa g 1509 chona 10-15% nisar geya hai . Ki mai is ute hun amistar top di spray kar sakda vaa k nhi And eah hundi kis vaste a main Kayi dane kale pai rahe han . Thanks ?
(en)
Amistar Top: Ihh syngenta da product hai. Iss de vich Azoxystrobin 18.2% + Difenoconazole 11.4% nam da salt hunda hai. Ihh sheath blight di roktham da kam krdi hai. Iss di maatra 200ml prati acre hai. Tuc iss di spray kr skde ho. jo daane kale pai rhe hnn uss di roktham de lyi tilt@200ml per acre de hisaab nal spray krni pwegi.
ਗਾ ਨੂੰ ਇਕ ਮਹੀਨਾ ਰਹਿੰਦਾ ਸੂਣ ਵਿਚ ਲੇਵਾ ਵਧਾਉਣ ਲਈ ਪਾਉਣਾ ਚਾਹੀਦਾ ਹੈ ?
(en)
Punjab
ਤੁਸੀ ਗਾਂ ਨੂੰ ਖੁਰਾਕ ਵਧਿਆ ਦਿਓ , ਹਰਾ ਚਾਰਾ ਅਤੇ ਫੀਡ ਵਧਿਆ ਮਾਤਰਾ ਵਿਚ ਪਾਓ , ਗਾ ਦਾ ਲੇਵਾ ਵਧਾਉਣ ਲਈ virbac ਕੰਪਨੀ ਦਾ anablight ਜਾਂ megablight ਸੂਣ ਤੋਂ 1 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਇਹ ਪੁੜੀਆ ਵੀ ਆਉਦੀਆ ਹਨ ਤੇ ਲਿਕਵਡ ਰੂਪ ਵਿੱਚ ਵੀ ਆਉਦਾ ਹੈ ਅਤੇ ਉਸ ਨੂੰ Intavita-nh liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਸ਼ਾਮ ਨੂੰ ਦਿਓ ਇਸ ਨਾਲ ਵਧਿਆ ਲੇਵਾ ਹੋ ਜਾਵੇਗਾ..