Punjab
Search
Sir ਮੱਝਾਂ ਦਾ ਦੁੱਧ ਵਧਾਉਣ ਲਈ ਕੀ ਪਾਇਆ ਜਾਵੇ ਜੀ?
(en)
ਮੱਝ ਬਾਰੇ ਪੂਰੀ ਜਾਣਕਾਰੀ ਦਿਉ ਜੀ ਕੀ ਮੱਝ ਗੱਬਣ ਹੈ ਤੇ ਕਿੰਨੇ ਸਮੇਂ ਦੀ ਹੈਜਾਂ ਸੂਈ ਹੋਈ ਹੈ ਤੇ ਕਿੰਨੇ ਸਮੇਂ ਦੀ ਸੂਈ ਹੈ
Punjab
Sir ਮੱਝ ਨੂੰ 5 ਮਹੀਨੇ ਹੋ ਗਏ ਸੂਈ ਨੂੰ ਗੱਬਣ ਨਹੀ ਹੈ ਦੁੱਧ 2 kg ਸਵੇਰੇ ਸ਼ਾਮ ਦਿੰਦੀ ਆ ਕਾਫੀ ਘੱਟ ਦੁੱਧ ਦਿੰਦੀ ਹੈ
Sir paddy 1121 mai safed safed tella h iamain konsa sprey kare paddy 60 din ki ho gayi h aur konsi sprey kare ?
(en)
Punjab
iski rokttham k liye app chess@120gm ja dentop@35gm ko 150 litr pani k sath mila kr prti acre hisab se spray kr skte ho..
ਸਰ ਜੀ ਮੇ ਝੋਨਾ ਤੇ ਕਸਡੋਡਿਅਾ ਕੀਤੀ ਨੂੰ 12 ਦਿਨ ਹੋਗੇ ਹੋਰ ਕਿਨੇ ਦਿਨ ਅਸਰ ਕਰੋਗੀ ਜੀ ਹਜੇ ਝੋਨਾ 14 ਦਿਨਾ ਤਕ ਸਾਰਾ ਨਿਸਰੋਗਾ ਜੀ ?
(en)
Punjab
ਕਸਟੋਡੀਆ ਦਵਾਈ ਦਾ ਅਸਰ ਆਮ ਤੌਰ ਤੇ 15-18 ਦਿਨ ਰਹਿੰਦਾ ਹੈ
Gaganjot veer ji appa jis tera jhona loan to pehla khet vich kadoo karan to pehla kheri n.p.k khad da chatta de sakde aa.te doze kini de sakde aa te jheri ikk super khad hundi aa oda ki rasult aa.o kad use karidi aa ?
(en)
Punjab
ਝੋਨੇ ਵਿਚ ਯੂਰੀਆ 90-110 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਆਖਰੀ ਕੱਦੂ ਤੋਂ ਪਹਿਲਾਂ ਤੁਸੀ ਫਾਸਫੋਰਸ ਦੀ ਵਰਤੋਂ ਕਰ ਸਕਦੇ ਹੋ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਅਤੇ ਜੋ ਸੁਪਰ ਖਾਦ ਹੁੰਦੀ ਹੈ ਉਸ ਵਿਚ ਵੀ ਫਾਸਫੋਰਸ ਹੁੰਦਾ ਹੈ ਜੇਕਰ ਤੁਹਾਡੀ ਜਮੀਨ ਵਿਚ ਫਾਸਫੋਰਸ ਦੀ ਕਮੀ ਹੋਵੇ ਤਾਂ ਤੁਸੀ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਦੋਨਾਂ ਵਿਚੋਂ ਕਿਸੇ ਇਕ ਦੀ ਵਰਤੋਂ ਕਰ ਸਕਦੇ ਹੋ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਸਕਦੇ ਹੋ
sir jhona pura nisar chuka hai but grasshopper da attack bahut Jada hai.koi spray daso?
(en)
Haryana
Grasshopper di rokthaam lyi tusi Imidacloprid @60 ml paa skde ho.
Jo eh powder aa eh jhona pakkan Wala Jo tela penda hai us nu marda k Nye tan jhona nesran Wala tan ni koi nuksan dsyo ?
(en)
Haryana
Hanji tusi jhone vich tele di roktham lyi Piranha (Buprofezin+Acephate) @500gm prati acre de hisab nal paa skde ho. issda koi nuksan nhi hovega.
deworming lyi sahi aa eh tablet ?
(en)
ਇਹ ਖਾਲੀ ਪਸ਼ੂ ਲਈ ਹੈ ਇਹ ਗਬਣ ਪਸ਼ੂ ਨੂੰ ਨਹੀਂ ਦੇ ਸਕਦੇ
Which insecticide or fungicide is suitable for paddy at time of nisro ?
(en)
Maharashtra
you can spray nativo@80-100gm or folicur@200ml or pulsor@200ml per acre . for control of insect you can spray imidacloprid@40 ml or quinalphos@800ml per acre .
Sir dekheo isnu ki bimari aa te ki hall a ehda ?
(en)
Haryana
is vich wilt da hamla hoya hai, iss lyi tusi Copper Oxychloride @400 gm prati acre pa skde ho. fr patteya de hetha tela v check kro. jekr tela hove ta osheen@60gm ja confidor@40ml nu 150 ltr pani de nal mila ke prati acre te spray kr skde ho.
Punjab
ਵੀਰ ਜੀ ਮੇਰੇ ਤਜੁਰਬੇ ਮੁਤਾਬਕ 13-00-45+ਬੋਰਨ+ਮੈਗਜ਼ੀਨ ਕਰੋ ਬਾਕੀ ਇੱਕ ਵਾਰ ਕਿਸੇ ਮਾਹਿਰ ਦੀ ਸਲਾਹ ਲੈ ਲਓ
sir es da answer deyo ?
(en)
Maharashtra
police ik keetnashak hai jisnu ganne de vich istemal kita janda hai. isde vich fipronil + imidacloprid nam da salt hunda hai.eh keetan di roktham de layi istemal kita janda hai. isdi matra 200 -220 ml prati acre dehisab nal istemal kita janda hai.
sir bathinda vich dbw173 kitho MIL Sakdi hai ?
(en)
Punjab
DBW 173 wheat di navi kisam de bij de liye enna number de contact kar sakde ho. 91 184 226 7307 aate 0184 226 7390.
eh cottan te ki kamm karu g te is daah rezult kive aa ?
(en)
Chandigarh
Boom Vert (Verticillium lecanii) ik insecticide hai, jo cotton vich keeta de hamle nu control krdi hai. issda result vdia hai.
kotli pind kithe hai jithe pig farm di training hundi hai ?
(en)
Punjab
kotli pind ludhina eto 25-30km di doori te hai . ithe sukhwinder singh grewal ji da pig farm baneya hai. sukhwinder garewal safal pig farmer hun. ithe regular kor traning nahi hundi. par ik prectical traning karvaoi javegi jisdi date aje jari nahi kiti hoe. ado v traning hoe tohanu call karke das dita javega. es traning di fees 1 day di 1500 rupees hovegi.
sir polo kille de kine paunde aa ji ?
(en)
iss di maatra 200gm per acre hai. ihh har trah da machar ate white fly nu maardi hai. iss di spray khushak vaahn de vich na kro. narme de vich nami jrur honi chaidi hai.
ਕੋਟਲੀ vich pig farm di traning kdo hou is di koi fees vi hou ji ?
(en)
Punjab
kotli pind ludhina eto 25-30 km di doori te hai . ithe sukhwinder singh grewal ji da pig farm baneya hai. sukhwinder garewal safal pig farmer hun. ithe regular kor traning nahi hundi. par ik prectical traning karvaoi javegi jisdi date aje jari nahi kiti hoe. ado v traning hoe tohanu call karke das dita javega. es traning di feed 1 day di 1500 rupees hovegi.
Kamal ji, Desi murgiyan 2500 de karib rakhan lai farm bnaouna chahunda han. Sirf andiyan lai. Koi wholesaller mil sakda e jo 1500 to 1700 anda desi daily kharid sakda hove & garmi vich desi andiayan da ki hal ho sakda e ?
(en)
Punjab
Egg whole sale te vechan lai tusi Gafoor Egg Traders, Baja Khana Road, Barnala - 148101, Near Kacheri Chowk M. no. 98784-20404, 9317112100 nal samparak kar sakde ho.
ਝੋਨੇ ਵਿੱਚ ਹੁਣ ਦਾਣੇਦਾਰ ਪੌਟਾਸ਼ ਪਾਉਣ ਦਾ ਕੋਈ ਫਾਇਦਾ ਹੈ ਝੋਨਾ 70 ਦਿਨ ਦਾ ਹੈ।ਬਹੁਤੇ ਕਿਸਾਨ ਹੁਣ ਪਾ ਰਹੇ ਹਨ ?
(en)
Hun daanedar potash da koi faida nahi hai. hun potash di spray krdeo. Jekar jhona 10-15% nisaare te hai ja sara nisar chukkya hai tan jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Boron di maatra 100gm per acre ton vadh nahi vartni hai. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਸਰ ਜੀ ਝੋਨੇ ਦੀ ਕਿਸਮ 121 .127 ਹੈ ਹਲੇ ਤਕ ਇਸ ਨੂੰ ਕੋਈ ਬਿਮਾਰੀ ਨਹੀ ਹੈ ਅਤੇ ਝੋਨਾ ਥੋੜਾ ਥੋੜਾ ਨਿਸਰਦਾ ਹੈ ਝੋਨੇ ਵਿਚ ਤਿਤਲੀਆਂ ਹੀ ਹਨ ਮੇਰਾ ਸਵਾਲ ਇਹ ਹੈ ਕਿ ਇਸ ਨੂੰ ਤੇਲੇ ਦੀ ਸਪਰੇਹ ਕਦੋ ਕਰਨੀ ਚਾਹੀਦੀ ਹੈ ਅਤੇ ਹੋਰ ਕਿਹੜੀ ਸਪਰੇਹ ਕਰਨੀ ਚਾਹੀਦੀ ਹੈ ?
(en)
Punjab
ਜੇਕਰ ਤੁਹਾਡੀ ਫਸਲ ਵਿਚ ਤੇਲੇ ਦਾ ਹਮਲਾ ਦਿਖਾਈ ਦੇ ਰਿਹਾ ਹੈ ਤਾਂ ਤੁਹਾਨੂੰ ਸਪਰੇ ਕਰਨੀ ਪਵੇਗੀ ਅਤੇ ਜੇਕਰ ਹਜੇ ਤੇਲਾ ਨਹੀਂ ਹੈ ਤਾਂ ਇਸਦੀ ਸਪਰੇ ਦੀ ਲੋੜ ਨਹੀਂ ਤੇਲੇ ਦੇ ਹਮਲੇ ਦੀ ਸ਼ੁਰੂਆਤ ਤੇ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਅਤੇ ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ NPK 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰ ਸਕਦੇ ਹੋ
सर जी अगर बांस को खेतों की मेंढ पर लगाए तो फसल पर कोई नुकसान तो नही होता कृपया बताएं ओर हरयाणा के लिए कोनसी बांस की वेरायटी ठीक है ?
(en)
Punjab
Bans ki kheti or is ke plant ke bare me puri jankari ke lia aap Mr Hass Yadav 9911185286 se samparak kar sakte hai.
ਹਲਦੀ ਨੂੰ ਸੂੰਢੀ ਪੈ ਗਈ ਹੈ ਕੋਈ ਜੈਿਵਕ ਸਪਰੇ ਦੱਸੌ ?
(en)
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
sir eh dvai leaf blight sheath blight prali banan to control karugi?
(en)
Chandigarh
hnji is naal sheath blight di roktham ho javegi.. isdi matra 300ml prti acre lyi vrto..
hello sir majh nu pichhle 7 din to bann di problem c oh taa hauli hauli thik ho gyi hai. goha v krn lgi te peshab v pr hun pathe nhi kha rhi usda ilaj dsso ?
(en)
ਹੈਲੋ ਜੀ ਝੋਨੇ ਦੇ ਪੱਤੇ ਇਸ ਤਰਾ ਹੋ ਰਹੇ ਹਨ ਇਸ ਤੇ ਕੀ ਸਪਰੇਅ ਕੀਤੀ ਜਾਵੇ ਕਿਰਪਾ ਕਰਕੇ ਦੱਸੋ ਜੀ ?
(en)
Maharashtra
isde uper chelated zinc@200gm nu 150 litre pani vich mila keprati acre dehisab nal spray karo.
sir iss dvai da result kive aa.nd dose kini aa?
(en)
iss da result bhut wdia hai. ihh sheath blight de lyi wdia kam krdi hai. iss di maatra 400gm per acre hai.
ਸਰ ਜੀ ਦਲੀਆ ਰਿੰਨ ਕੇ ਪਾਉਣ ਲ ਈ ਇਸ ਵਿਚ ਕਣਕ ਖਲ ਤੇ ਹੋਰ ਕੀ ਪਾਇਆ ਜਾਵੇ ਕਿੰਨੀ ਮਾਤਰਾ ਪਾਉਣੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
ਸਰ ਜੀ ਇਸ ਨਸਲ ਬਾਰੇ ਪੂਰੀ ਜਾਣਕਾਰੀ ਦਿਉ ਜੀ ਕਿੰਨਾ ਦੁੱਧ ਦਿੰਦੀ ਹੈ ਇਸ ਦਾ ਨਾਮ ਅਤੇ ਹੋਰ ਕੋਈ ਜਾਣਕਾਰੀ ?
(en)
ਇਹ ਦੇਸੀ ਹਰਿਆਣਵੀ ਨਸਲ ਦੀ ਗਾਂ ਹੈ ਇਹ 8ਲੀਟਰ ਤੋਂ 15ਲੀਟਰ ਪ੍ਰਤੀ ਦਿਨ ਦੁੱਧ ਦੇ ਸਕਦੀ ਹੈ
ਸਰ ਜੀ ਇਸ ਨਸਲ ਬਾਰੇ ਪੂਰੀ ਜਾਣਕਾਰੀ ਦਿਉ ਜੀ ਕਿੰਨਾ ਦੁੱਧ ਦਿੰਦੀ ਹੈ ਇਸ ਦਾ ਨਾਮ ਅਤੇ ਹੋਰ ਕੋਈ ਜਾਣਕਾਰੀ ?
(en)
ਇਹ ਦੇਸੀ ਹਰਿਆਣਵੀ ਨਸਲ ਦੀ ਗਾਂ ਹੈ ਇਹ 8ਲੀਟਰ ਤੋਂ 15ਲੀਟਰ ਪ੍ਰਤੀ ਦਿਨ ਦੁੱਧ ਦੇ ਸਕਦੀ ਹੈ
sir 1121 de butte sukde paye ah Na jhone ehna di growth hundi pai
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
ਸਰ ਮੈ ਝੋਟੀ ਨੂੰ ਹੀਟ ਲੲੀ ਸਵਾਲ ਪੁਛਿਅਾ ਸੀ ਤੁਸੀ ਮੈਨੂੰ ਟੋਨੋਫ਼ੋਸ ਤੇ ਵੇਟਮੈਟ ਦੇ ੲਿੰਜੇਕਸ਼ਨ ਦੱਸੇ ਸੀ ਮੈ ਫ਼ੋਟੋ ਅਪਲੋਡ ਕੀਤੀ ਹੈ ਕੀ ੲਿਹ ਸਾਲਟ ਠੀਕ ਹੈ ਤੁਸੀ ਟੋਨੋਫ਼ੌਸ ਦੇ ਸਾਲਟ ਬਾਰੇ ਜਰੂਰ ਦੱਸਿੳੁ ਕੀ ੲਿਹ ੲਿੰਜੇਕਸ਼ਨ ਦੁੱਧ ਤਾ ਨਹੀ ਘਟਾੳੁਂਂਦੇਂ ?
(en)
ਟੋਨੋਫੋਸ ਨਾਲ ਦੁੱਧ ਤੇ ਕੋਈ ਅਸਰ ਨਹੀਂ ਪੈਂਦਾ ਹੈ ਇਹ ਫਾਸਫੋਰਸ ਦਾ ਟੀਕਾ ਹੈ ਵੈਟਮੇਟ ਨਾਲ ਪਸ਼ੂ ਇਕ ਦੋ ਦਿਨ ਦੁੱਧ ਘੱਟਦਾ ਹੈ ਪਰ ਫਿਰ ਪੂਰਾ ਹੋ ਜਾਂਦਾ ਹੈ
sir ji apni majj nu 18 din ho gae ne sooe nu dudh vdaun lae ki de ea ?
(en)
Punjab
tuci uss nu 250 gram guur , 3 kilo daliya , changi trah rinn ke fir usss vich 100 gram saro da tel mix krke dena suru kro , ehh tuci adha adha krke swere sham de skde ho, isde nal tuci Lactomax dwai dia golia denia suru kro , isdia 10 golia rojana deo ate 20 din lgatar dinde rho , iss nal dudh vaddh jawega ...
sir moongi vijee nu 24,25 din hoge haje koi dwai ne karee g roga tu vachon lya koi dwai dasoo g soondi te chitta machhr ja marn lye khere dwai kariye g ?
(en)
Chandigarh
jekr isnu koi keet ja bimaari nhi lggi hoi tan dvaai di vrto krn di lod nhi hia..soondi lai fame@20ml ja coragen@60ml prti acre lyi vrto.. chitta machar lai proclaim@80-100gm prti acre ly vrto.. ehna di vrto odon hi kro jekr soondi ja chitte machar da hmla dhikhai deve..
ਸਰ ਜੀ 1121 55ਦਿਨਾ ਦਾ ਹੋ ਗਿਆ ਫੱਗੀਸੈੜ ਕਿਹੜਾ ਸਪਰੇਹ ਕਰੀਏ ਪਲੀਸ ਜਲਦੀ ?
(en)
60 dina de jhone te sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir buffalo nu cross krun te baad Rasond kine ate kis tara deni aa ?
(en)
Punjab
pashu nu crose krwaun ton 5 mint de andar andar 125 gm rasond guur vich milla deni chahidi hai , jekar rasond nhi diti hai tan tuci Concimax golia de skde ho , isdi rojana 1 goli deni hai atte 15 din tak dinde rho , iss nal pashu gaban rehh jnda hai ..
ਸਰ ਿੲਹ ਦਵਾਈ ਕਿਹੜੀਆਂ ਬਿਮਾਰੀਆਂ ਰੋਕ ਦੀਆ ਹਨ ?
(en)
ihh spray tele chepe nu rokdi hai. iss di maatra 80gm per acre hai.
plz mere question ka answer de ?
(en)
Punjab
tuhade sare swala de jwab dite ja chukke hai tuci app vich apne swala de jwab dekh skde ho ..
ਸਰ ਜੀ, ਇੱਕ ਟਾਟਾ ਦੀ ਇਰਾਗਰੋਨ ਦਵਾਈ ਆਉਦੀ ਹੇ ਸਾੰਨੂ ਜਾਣਕਾਰੀ ਦਿਉ ਜੀ। ਕੀ ਕੰਮ ਕਰਦੀ ਹੇ ?
(en)
Chandigarh
ਟਾਟਾ ਏਰਗੋਨ (Tata ergon) ਇੱਕ ਕੀਟਨਾਸ਼ਕ ਹੈ ਜੋ ਉੱਲੀ ਰੋਗ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ. ਇਸਦੀ ਮਾਤਰਾ 150ml ਪ੍ਰਤੀ ਏਕੜ ਲਈ ਵਰਤੋਂ..
ਵੀਰ ਜੀ fungicide And herbicide ਮਿਲਾ ਕੇ ਕਰ ਸਕਦੇ ਹਾਂ ਜਾ ਨਹੀ ?
(en)
Punjab
ਨਹੀਂ ਜੀ ਤੁਸੀ ਇਹਨਾਂ ਨੂੰ ਮਿਲਾ ਕੇ ਨਾ ਵਰਤੋਂ ਇਹਨਾਂ ਦੀ ਵਰਤੋਂ ਅਲਗ ਅਲਗ ਤੋਂ ਹੀ ਕਰੋ ਅਲਗ ਅਲਗ ਵਰਤੋਂ ਕਰਨ ਨਾਲ ਇਹਨਾਂ ਦਾ ਰਿਜ਼ਲਟ ਵਧੀਆ ਅਉਂਦਾ ਹੈ
ਹਾਂ ਜੀ ਮੈਂ ਪੱਠੇ ਵਧੀਆ ਬੀਜ ਪਰ ਹੁੰਦੇ ਨੀ ਬੀਜ ਵੀ 10 ਕਿਲੋ ਵੀਘੇ ਵਿਚ ਪੳਦਾ ਵਹਾਈ ਰੋਟਾਵੇਟਰ ਕਰੳਦਾ ?
(en)
Punjab
ਇਸ ਬਾਰੇ ਸਹੀ ਜਾਣਕਾਰੀ ਲਈ ਤੁਸੀਂ ਮਿੱਟੀ ਦੀ ਜਾਂਚ ਕਰਾਓ ਜੀ
ਝੋਨੇ ਤੇ ਕੋਰਾਜਿਨ ਕੀਤੀ ਦੋ ਦਿਨ ਹੋ ਗਏ ਪਰ ਪੱਤਾ ਲਪੇਟ ਮਰੀ ਨਹੀ ?
(en)
Chandigarh
Poori jaankari lyi kirpa krke eh dso k tusi Coragen kini matra ch payii
60 ml
Chandigarh
isda asar 15-18 dinan tkk rehnda hai.. 3-4 din wait kro is naal patta lapet di roktham ho javegi
sir jhone te fame spray nal aktara de warto kariae ja na ji ?
(en)
Chandigarh
ehna di vkh-vkh vrto kro.. ihna nu rlaa ke na vrto..
sukhwinder singh g calf nu eh feed rin ke poni hai ya bheo ke poni hai ya sidhi dudh ch pa ke deni hai ?
(en)
ehh tuci chngi trah piisa ke fir rojana 40 gm deni suru kro , holi holi jiwe ohh puri trah khann lgg jawega fir iss nu vdhaa deo , ehh tuci uss nu bartan vich rakhh ke chtta skde ho ya dudh vich de skde ho , jiwe calf khanda ha uss hisab nal deo ..
sir aa dawai bare daso ki kam kadi aa j kus pata hove te company bare v daso k kive aa result ehda m phill nal acephate pon da koi faidaa k nai dhanwad ji ?
(en)
Punjab
acephate ik keetnashak hai jo fasl vich keetan di roktham kardi hai isdi matra 600-800gm nu 150 litre pani vich mila ke spray kita jandi hai. M-phill v ik keetnashak hai jo sundi di roktham kardi hai isdi matra 80-100gm nu 150 litre pani vich mila ke spray kiti jandi hai.Thiamethoxam 25% WG ik keetnashak hai jisdi matra 80 gm nu prati acre dehisab nal istema kita janda hai. eh tele di roktham de layi istemal kiti jandi hai.
sir majj de dudh vicho smell aundi hai koi hall dso sui nu ik month ho giya dudh nhi vdh rhi ?
(en)
Punjab
tuci majj nu Metabolite powder di ek puddi rojana deni suru kro , powder Buffzon 200gm, 50gm daily, Powder Mamidum 50gm dailly deo enna nal farak paa jawega.
1121 ਦੇ ਪੱਤਿਆ ਤੇ ਿੲਸ ਤਰਾ ਦੇ ਿਨਸਾਨ ਬਣਗੇ ਹਨ ਜੀ ਸਾਰੇ ਖੇਤ ਿਵਚ ਹਨ ਕੀ ਕਾਰਨ ਹੈ ਜੀ ?
(en)
Haryana
ਇਸ ਤੇ ਲੀਫ ਸਕਾਲਡ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀਂ Hexaconazole @300ml ਪ੍ਰਤੀ ਏਕੜ ਪਾ ਸਕਦੇ ਹੋ
201 red kina tym lendi aa pakan da ?
(en)
Chandigarh
201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ
sir es pesticide di kini dose per acre a te es da aser kina time a jhone te comany vadhiya g eh ehna tina nu mix krke spray kr skde aa ji ?
(en)
Haryana
ehna di dose is tarah hai: Leokem Plus(Lamdacyhalothrin 5% EC) @ 120-200ml per acre STARCHLOR (Dichlorvos 76 % EC) @ 300ml per acre Extra Super (Thiamethoxam 25% WG) @40- 80 gm prati acre eh teeno insecticide hann, ate ehna result v changa hai. Tusi Leokem Plus vich STARCHLOR ya Extra Super mila skde ho. ehna dona spreya da alg ghol bna ke dholi ch paa skde ho.
es di dose per acre kini aa g kina time aser aa jhone te ehna da ehna nu mix krke spray e skde aa ki eh fungus te vadhiya km krngiya ?
(en)
Punjab
kirpa karke isdi photo bhejo ja isde salt da nam daso ta jo tuhanu is bare poori jankari diti ja sake.
ਸਰ ਮੋਹਰਾ ਨਸਲ ਦੀ ਙੋਟੀ ਹੈ 4ਸਾਲ ਦੀ ਹੋਗੀ ਹੈ ਗੱਬਣ ਨਹੀਂ ਹੋ ਰਹੀ ਕਿਹੜੀ ਦਵਾਈ ਦਈਏ ?
(en)
Os nu powder Agrimen super 1kg 100gm rojana 20 din tak deo Bolus Minotas 7x3 1 goli Rojana deo ji es nall hj ekk goli peat de kirre lai Bolus Flukired DS 6gm deo ji
sir/madam g jhone te hun sundi lai procklame spray kr skhde aa nd vich kerha fungicide payaa jave ate is spray da kina time asar aa ja hor kerhi spray kr skhde aa jhona hun bhagole te aa reha hle kite kite j..plz dsyaa g sab Detail ch Thanku ?
(en)
Maharashtra
hanji tuc proclaim kar sakde ho eh gobh di sundi di roktham kardi hai isdi matra ik acre de layi 80-100gm de hisab nal istemal kiti jandi hai. jhone vich fungicide jive nativo@80 gm ja folicur@200ml ja tilt@200ml prati acre dehisab nal istemal kar sakde ho. ehna da asar 15-18 din tak rehnda hai.Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao.
Punjab
00.52.34 te boran ehna vich mix kr skhde aa madam
spray karn to baad kato-kat kina time meeh nahi pena chi da fame and amistar top hai ?
(en)
Maharashtra
khet vich spray karn to bad ghat ghat 48 ghante meeh nahi paina chahida isde nal ehna da poora asar khet nu milda hai.
basmati 1121 baare jankari deo kinhe dina di nisare te jandi a ?
(en)
Punjab
pusa basmati 1121 pakkan layi 137 din da sma laindi hai. ate eh gobh vich 60-65 dina vich aa jandi hai ate eh nisrana 95 dina tak shuru kardi hai.
ਸਰ ਮੱਝ ਸੂਈ ਨੂੰ ਇਕ ਮਹੀਨਾ ਹੋ ਗਿਆ ਪਰ ਉਸ ਦੇ ਅੱਦਰੋ ਗੰਦਾ ਨੀ ਚੱਲਿਆਂ ਨਾਂ ਹੀ ਦੁੱਧ ਵੱਧ ਰਹੀ ਆ ?
(en)
ਉਸ ਨੂੰ 250ਗ੍ਰਾਮ ਗੁੜ, 100ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ, ਦੋ ਚਮਚ ਅਜਵਾਇਨ ਤੇ ਦੋ ਚਮਚ ਹਲਦੀ ਪਾ ਕੇ ਉਬਾਲ ਲਉ ਤੇ ਫਿਰ ਵਿਚ 250ਗ੍ਰਾਮ ਸਰੋੰ ਦਾ ਤੇਲ ਪਾ ਕੇ ਠਾਰ ਕੇ ਪੰਜ ਤੋਂ ਸੱਤ ਦਿਨ ਦਿਉ ਤੇ ਨਾਲ ਹੀ ਉਸ ਨੂੰ Liquid Anabolit 1 litter 100ml swere 100ml shame nu deo Tablet Lactomax 200 10 swere 10 golia shame nu deo
Sir cow 6 month di gaban a 3 sue a pehle sue picha sutt gyi c ki hun usnu khurak char sakde koi dar tan nahi ?
(en)
Os nu Injection Duraprogen 750mg Lwao harr month 8 month takk. Khurak vich osa nu kanak da dalia pkka ke 100ml sarso da tell te 50gm taramira the tel pa ke deo. Kanak da dalia shame nu banao te swere deo
What is cereal crop ?
(en)
Haryana
Cereal Crops are members of the grass family grown for their edible starchy seeds.The main cereals are wheat, barley, oats.
1509 jiri da ki price a prati quintal ?
(en)
Punjab
1509 da pishle sal da rate 1509 sella 5000-5700 ate 1509 steam 6000- 6800 hai. is vaar da rate haje sarkar valo jari nai kita geah.
ਸਰ ਜੀ ਕੋਰਾਜਿੰਠ ਜਾਂ ਫੇਮ ਇਹਨਾ ਵਿੱਚੋ ਕੇਹੜੀ। ਦਵਾਈ ਜਿਆਦਾ ਵਦੀਆ ਰਹੇ। ਗੀ ਸਰ ਜੀ ਪਲੀਸ ਦੋਵਾ ਵਿੱਚੋ ਇੱਕ ਦੱਸੋ ?
(en)
Fame da result wdia rhega.. iss di ikkali di spray krni pwegi. iss de nal kuj v mix kr ke spray na kro.
272 kank da beej wala dler da no send kryo ji bathinda da ?
(en)
Punjab
Badhinda vich 272 kank seed len lai tusi 9417138643 te samparak kar sakde ho.
ki makki(challiya) b anaaj ch hi aaondiya hun ki eh garmi sardi dono mosam ch cow di feed ch pwa sakde ha ?
(en)
Ha ji bilkul khwa sakde a
cow nu sun ch 1.5 month rehnda je cargil di transition feed pa rhe ha ki fir b roj daliye di lod hai te sun to bad daliya pa sakde ha ?
(en)
Daliya soon to baad pa deo. Hun os nu nall Liquid Udder strong H 1 litter 10ml swere 10ml shame nu deo. Powder Metabolite 50 gm rojana 20 din tak deo
27 p 31 jhona laia hoia a te aj us nu khet ch lage nu 70 din ho ge ne 20/ nisar gia a ta kosaed46 DF di sapreh karni chahidi he ja nahi ?
(en)
jhone de vich hun sheath blight aun wala hai. tuc iss de upper sheath blight de lyi spray kr skde ho. koside di jgah tuc ihh walia spreha kr skde ho. iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.