Chandigarh
Search
ਸਰ ਜੀ ਮੋਨੋ ਸਿਲ ਵਿੱਚ ਉੱਲੀ ਵਾਲੀ ਦਿਵਾਈ ਪਾ ਕੇ ਸਪ੍ਰੇ ਕਰ ਸਕਦੇ ਹਾਂ ?
(en)
ਨਹੀਂ ਜੀ ਇਸ ਵਿੱਚ ਫ਼ੰਗਸਨਾਸ਼ੀ ਰਲਾ ਕੇ ਨਹੀਂ ਵਰਤ ਸਕਦੇ.. ਇਸ ਨੂੰ ਇਕੱਲੇ ਹੀ ਵਰਤੋਂ..
sheath blight ?
(en)
Chandigarh
ਹਾਂਜੀ ਇਹ ਫੰਗਜ਼ ਕਰਕੇ ਇਸ ਤਰ੍ਹਾਂ ਹੋ ਰਹੇ ਹਨ ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
ihh sheath blight dino din vadh jawega iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Haryana
heavy attack sheat blight is k liye aap ADEXAR BASF 300ML / ACR kr do 140-160 ltr water
sir milk vale cow vasthe ghar de feed kive baniye ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
sir mastaitas te sab to paila kon se dvai vadiya a kehra kehra teka lagna jaruri ?
(en)
Punjab
pashu nu Novimix Adv. powder dena suru kro , isdi rojana 1 puudi deo , iss nal Mestitis di smasiya te control rehnda hai , bakki uss nu Vitamin-h suun ton 2 mahine pehla suru kr deo rojana 10ml deo ..iss nal farak rehnda hai , bakki safai da puura dyann rkhna chahida hai ..
sir CRS cow nu kine der tak te kina dena chaeda a
bhindi de patte eda de aa ji .ki kita jawe . ?
(en)
Chandigarh
ih chepe krke is traah ho rhe hn.. is lyi malathion@400ml nu 150ltr paani vich rlaa ke prti acre lyi spray kro..
amistar top kari nu 24 hours baad meeh 5-6 hours pe gea dawai apna full asar karo ja nhi ?
(en)
Chandigarh
ghto-ght spray ton 48gnte baad tk meeh nhi paina chahida.isda asar meeh pain krke ght giaa hovega..
ਝੋਨੇ ਤੇ ਸੀਥ ਫਲਾਈਟ ਦੀ ਸਪਰੇ ?
(en)
Punjab
ਸ਼ੀਥ ਬਲਾਈਟ ਦੀ ਰੋਕਥਾਮ ਲਈ pulsor@200ml ਜਾਂ nativo@80-100gm ਜਾਂ folicur@200ml ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋI
Haryana
BASF DI ADEXAR 300 ML
sir 1121 nu pani vtar da dena chaeda ja roj daseo sir ?
(en)
Punjab
ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਸਿਰਫ ਪਹਿਲੇ 15 ਦਿਨ ਹੀ ਜ਼ਰੂਰੀ ਹੁੰਦਾ ਹੈ ਤੇ ਇਸ ਤੋਂ ਬਾਅਦ ਪਾਣੀ ਜ਼ੀਰਨ ਤੋਂ ਦੋ-ਦੋ ਦਿਨ ਦੇ ਵਕਫੇ ’ਤੇ ਦੇਣਾ ਚਾਹੀਦਾ ਹੈ ਅਤੇ ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ
2 to 4 mhine de piglet nu kini khurak di lod hundi hai aur feed formula das do ji 2 to 4 mhine de piglets lyi ?
(en)
2-4 mahine di umarr wale bache 500-800 gram takk feed khaa lende hai , jekar unna di growth vdia hai tan ohh 1 kilo tak v khaa lende hai , ehh unna de hajam krann te depend hai ohh kini asani nal khaa lende hai ...
sir jhone d tilt dwai ki kam krdi hai and kdo krni chahidi and suke khet vich spray or sakde Jan pani hona chahida jhone vich ?
(en)
Chandigarh
jekr jhone vich fungus da hmle tan isdi spray kiti jandi hai. isdi matra 200-250ml/acre vrto. isdi spray vele hlki nmi honi chahidi hai..
sir budhalada mansa area ch pani kithe test kita jnda ?
(en)
Punjab
Pani di testing lai tusi Krishi Vigyan Kendra, Village Khokhar Khurd, Mansa.8872200121,01652280843 nal samparak kar sakde ho.
ਸਰ ਜੀਦੋਨੋਂ ਦਵਾਈਆਂ ਦੱਸਣਾ ਕਿਸ ਵਾਸਤੇ ?
(en)
Jo taspa hai ihh sheath blight di roktham da kam krdi hai. jo Hammer hai ihh soondi di roktham da kam krdi hai. dona di maatra 200-200ml hai.
Punjab
ਸਰ ਦੱਸਣਾ ਜੀ
Punjab
Sir dasana
Punjab
ਤਾਸਪਾ ਫੰਗੀਸਾਇਡ ਹੈ ਅਤੇ ਚਿੱਟੇ ਰੰਗ ਦਾ ਲੀਟਰ ਸੁੰਡੀ ਲਈ ਲੈਮਬਡਾ ਦਾ ਹੈ ਦੋਨਾਂ ਦੀ ਡੋਜ 150ਤੋਂ 200ml ਏਕੜ ਹੈ
Sir is rog de lyi spare dsso ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਜਾਂ nativo@80-100gm ਪ੍ਰਤੀ ਏਕੜ ਲਈ ਵਰਤੋਂ.
Haryana
adexar Basf 300 ml
piglet ki deworming kis dawai nal aur kinne dina baad kiti jandi hai g ?
(en)
hnji piglet di pehli deworming 15 day to piprazin 1ml nal karni chahidi hai . os to baad 40 dina baad duji deworming albomar nal karo te os to baad har 3 month baad koe hor salt nal deworming karo jive. albendajohat, fedmendazohal hor v bohat salt onde hun.
सर क्या 3,4 दिन की कटरी को पेट के कीड़ों की दवाई दे सकते हैं क्या और किस कम्पनी की ?
(en)
Os ko 150ml lassi, 50ml sarso ka tell, 1/2 chamach haldi te, 1/2 chamach buhna hua jeera or 1/4 chamach kali mirch ragged ke de. 10 din ka hone par ose virbac ka Albomar 30ml 10ml rojana 3 din deo.
propiconazole 25%EC de 1acre ch dosage kee aa please answered ?
(en)
iss di maatra 200ml per acre hai.
Haryana
200-250 ml
sir jhona Sava 134 upper to kona dhaba ha jhona 40% nisran ha
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਜਾਂ nativo@80-100gm ਪ੍ਰਤੀ ਏਕੜ ਲਈ ਵਰਤੋਂ.
सर अच्छी भैंस को किस झोटे का seman करवायें ।क्या M- 29 ,या हीरा या अर्जुन का इनमे से कोन सा best है ?
(en)
तीनों ही बडीया है ये 25+के झोटे है
propiconazole 25%EC dee 1acre ch kee dosage aa please answered ?
(en)
iss di maatra 200ml per acre hai.
ਸਰ ਝੋਨੇ ਤੇ ਕਾਲੇ ਤੇਲੇ ਦੀ ਪਹਿਚਾਣ ਕੀ ਹੈ ਇਸ ਦਾ ਕੀ ਨੁਕਸਾਨ ਹੈ ਤੇ ਇਸ ਦਾ ਕਿਸ ਸਮੇ ਤੇ ਹਮਲਾ ਹੁੰਦਾ ਹੈ ?
(en)
iss dia nishania ihh hnn ki jda de nede nikke nikke kale machar bn jande hnn. ihh moode de kolo rass choosna shuru kr dinda hai. iss nal jhona kamjor ho janda hai. iss da hamla jhona poora nisran te ho janda hai. jdo jhona 90 dina de nede hunda hai odo iss da hamla hunda hai..
ਧੰਨਵਾਦ ਸਰ
सर जी M-29 झोटे का seman कहाँ मिलेगा ?
(en)
Aap ke najdeeke Veterinary Doctor se mill jaega
lambahyi 74.5 karma churayi 54.5 karma kina area banu ehh g.. kine acre jagah hogi ehh ?
(en)
Punjab
hnji eh 22 kanal 11 marle bane . jekar acre de hissab nal dekhna ta 2.81 acre banda hai.
Murk nu marn da hall dasso paka ?
(en)
Chandigarh
isdi roktham de layi tuc sathi@60gm, topstar@45gm ja pretilachlor@600ml nu 150 litre pani vich mila ke prati acre dehisab nal spray kro.
dhan ke niche se pate sukh rahe h konsa rog h konsi sapry kare ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਜਾਂ nativo@80-100gm ਪ੍ਰਤੀ ਏਕੜ ਲਈ ਵਰਤੋਂ.
Haryana
heavy attack sheat blight ADEXAR BASF 300 ML
sir cow suee nu sadde tin mahine ho ge par bani ni aje bahut kus de k dekh lia ?
(en)
Os nu powder Bovimen-B 100gm rojana deo Powder Prag Stay gold 600gm 2 rojana deo nall hi peat de kirre lai Bolus Flukired DS 6gm deo. Jekar es nall v na ave ta os Ovalanta Kit deo
ਸਰ ਜੀ ਫੇਮ ਦਵਾਈ ਕਿੱਲੇ ਦੀ ਕਿੱਨੀ ਡੋਜ ਹੇ। ਦੁਕਾਨਦਾਰ ਨੇ। ਸਾਨੂੰ 50 ਗ੍ਰਾਮ ਕਿਆ। ਹੈ ?
(en)
Chandigarh
ਇਕ ਕਿਲੇ ਲਈ 20ml ਡੋਜ਼ ਵਰਤੋ
ਸਰ ਜੀ ਪੱਤਾ ਲਪੇਟ ਕਹੇੜੀ ਦਵਾਈ ਕਰਿਏ
Chandigarh
patta lapet di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
ਪਦਾਨ ਦੀ ਡੋਜ ਕਿੰਨੀ ਹੁੰਦੀ ਹੈ
Chandigarh
pdaan 5-7 kilo prti acre lyi vrto..
Punjab
20 ml pa sakde ja 25 ml 50 ml jada a
veer g agar sprey nahi Kiti tan vapas kar deo is par fame nakli aa rahi hai Zire vich kafi matra vich fame fadi gai hai
ਕੋਰਾਜਿੰਨ ਡੋਰ ਕਿੰਨੀ ਹੁੰਦੀ ਇੱਕ ਏਕੜ
Chandigarh
coragen 60 ml prti acre lyi vrto..
Correct time to seed peas ?
(en)
Chandigarh
To obtain good yield complete sowing between October end to Middle of November. Further delay in sowing will lead to yield loss. For early market, some growers sow peas in second fortnight of October.
1509 ਤੇ ਤੇਲੇ ਦੀ ਰੋਕਥਾਮ ਕਿਵੇਂ ਕੀਤੀ ਜਾਵੇ ਜੇਕਰ ਅਖੀਰਲੇ 15 ਚ ਤੇਲਾ ਆਉਂਦਾ ਤਾਂ ਵੀ ਸਪੇਰਅ ਕਰਨੀ ਚਾਹੀਦੀ ਹੈ ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਮੱਝ ਦੇ ਭਾਰ ਪੇਦਾ ਕੋਈ ਦਵਾਈ ਦਸੋ ?
(en)
Punjab
ਉਸ ਨੂੰ Lapsin ਪਾਊਡਰ ਜਾਂ prlap guard powder ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ ਤੂੜੀ ਘਟ ਪਾਓ , ਉਸਦਾ ਪਿੱਛਾ ਉਚਾ ਰੱਖੋ ..
hlo, this larva infest the stem of the rice crop and tell the name this disease and their control. pls hurry ?
(en)
Chandigarh
This is due to stem borer. To get rid from this spray fame@20ml or coragen@60ml or tata tukumi@100gm by mixing it in 150 ltr water.
ਕਣਕ ਦੀ ਕੌਈ ਕਿਸਮ ਦਸੋ ਜੋ ਡਾਕਰ ਜਮੀਨ ਵਿਚ ਵੀ ਵਧੀਆ ਨਕਲਦੀ ਹੌਵੇ jhar ਜਰੂਰ ਦਸੋ ਨਾਲ ?
(en)
Punjab
ਡਾਕਰ ਜਮੀਨ ਦੇ ਲਈ HD 2967, DBW 173, HD 3086, WH 1105, PBW 550, PBW 343, PBW 725 ਵਰਗੀਆਂ ਕਿਸਮਾਂ ਲਗਾ ਸਕਦੇ ਹੋI
Punjab
pbw 550 ਅਤੇ 173 ਦਾ ਝਾੜ ਜੀ
Chandigarh
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। DBW 173: ਇਹ ਕਿਸਮ ਪੱਕਣ ਲਈ 140-150 ਦਿਨ ਲੈਂਦੀ ਹੈ। ਇਸਦਾ ਔਸਤਨ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
1509 kehra fungicide kariye sir 20-25 din tak Pak jay gi ?
(en)
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir 1509, 20-25 din tak Pak jay ge isno kedi fungicide Di spray kariye aj ton 14din pehla kaptan+Hexa kiti si, dhhba Rog si pehli spray nal ruk gya si ?
(en)
hun tuc ihna spreha de vicho vart skde ho. folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਸਰ ਸਵਾਲ ਦਾ ਜਵਾਬ ਨਹੀਂ ਮਿਲਿਆ please ਜਵਾਬ ਦਿਉ ?
(en)
Punjab
tuhade sare swala da jwab dita gya hai tuci app vich apne swala de jwab dekh skde ho ..
Adama di costodia fungicide di kinni dose paouni chaidi hai. Ki result hai g esda. Esde bare explain kro respected g ?
(en)
Chandigarh
Custodia @300ml prti acre lyi vrti jandi hai.. ih jhone vich fungus di roktham krdi hai..
maj de bhar bahut painda aje delivery ch 2 month pye a koi solution dso ?
(en)
Os nu Injection Duraprogen 750mg Lwao te nall hi Ribomac kit deo es vich powder dea purri hundi jo 250gm vesen te 250gm sarso da tell vich mix karke swere shame deo es ekk pouch golia da hunda ekk goli swere 1 goli shame nu deo
666 jhona ehnu pani hun suka suka k layiye ja pher pura bharya hi rehn deyiye ?
(en)
Punjab
ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਸਿਰਫ ਪਹਿਲੇ 15 ਦਿਨ ਹੀ ਜ਼ਰੂਰੀ ਹੁੰਦਾ ਹੈ ਤੇ ਇਸ ਤੋਂ ਬਾਅਦ ਪਾਣੀ ਜ਼ੀਰਨ ਤੋਂ ਦੋ-ਦੋ ਦਿਨ ਦੇ ਵਕਫੇ ’ਤੇ ਦੇਣਾ ਚਾਹੀਦਾ ਹੈ ਅਤੇ ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ
Plz give answer ?
(en)
Punjab
kirpa krke eh dsso ki is vich kehda salt mauzood hai ..
sir kanak di jhar wali utam kism daso ji ?
(en)
Punjab
UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
sir Dupont Galileo Way da jhone ch ki kam aw te is nu narme te v kr skde aw k nahi ?
(en)
Chandigarh
ih ik fungicide hai jo jhone vich ulli rog di roktham krdi hai.. isdi vrto nrme te nhi kiti jandi.. nrme lyi carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm nu 150ltr paani vich rlaa ke spray kro..
ਬਾਸਮਤੀ 65 70 ਦਿਨ ਦੀ ਹੋ ਗਈ ਆ ਥੋੜੀ ਕਮਜੋਰ ਆ ਅਤੇ ਪੱਤਾ ਲਪੇ ਵੀ ਆ ਕੀ ਅਸੀ ਹੁਣ ਉਸ ਵਿਚ ਪਦਾਨ ਤੇ ਯੂਰੀਆ ਪਾ ਸਕਦੇ ਹਾਂ ਇਸ ਦਾ ਕੋਈ ਨੁਕਸਾਨ ਤਾਂ ਨਹੀ ?
(en)
jekar pehla padan nahi paayi hai tan tuc padan ate urea paa skde ho. nahi tan tuc soondi wali spray kr skde ho. jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Punjab
ਤਾਕਤ ਵਾਸਤੇ ਕੀ ਪਾਈਏ ਜਿਸ ਨਾਲ ਹਰਿਆਲੀ ਮਾਰਨ ਲੱਗ ਜਾਵੇ
narme te blue copper nal eh dwai mix kr skde aa pic dkho n ki faida esda ?
(en)
Han ji tuc iss nu mix kr ke spray kr skde ho. iss ton ilaava iss nu bavistin nal v mix kr skde ho.
ਝੋਟੀ 3 ਸਾਲ ਤੋ ਉਪੱਰ ਦੀ ਹੋਗੀ ਹਾਲੇ ਤੱਕ ਨਵੇਂ ਦੁੱਧ ਨੀ ਹੋਈ ਕੋਈ ਦਵਾਈ ਦੱਸੋ ?
(en)
Os nu cargill di heifer dry feed pao te nall Powder Bovimen-B 100gm rojana 20 din Bolus Minotas 7x3 1 goli Rojana deo ji es nall peat de kirre lai Bolus Flukired DS 6gm deo
ਸਰ ਲਾਲ ਅਮਰੂਦ 3 ਸਾਲ ਦਾ ਹੋ ਗਿਆ ਹੈ ਅਤੇ ਉਸਨੂੰ ਫਲ ਬਹੁਤ ਘੱਟ ਲੱਗਦਾ ਹੈ ਤੇ ਜੋ ਲੱਗਦਾ ਹੈ ਉਹ ਗਲ ਸੜ ਜਾਂਦਾ ਹੈ ?
(en)
4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਤੇ ਕਰੋ
ਸਰ ਜੀ ਚੀਕੂ ਦੇ ਬੂਟੇ ਤੇ ਫਲ ਲੱਗ ਕੇ ਝੜ ਜਾਂਦਾ ਹੈ ਕੀ ਕੀਤਾ ਜਾਵੇ ?
(en)
ਇਸਤੇ ਵਰਮੀ ਕਮਪੋਸਟ@8-10ਕਿਲੋ ਪ੍ਰਤੀ ਪੌਧਾ ਪਾਓ.. ਅਤੇ ਜਦੋਂ ਫਲ ਆਉਣੇ ਸ਼ੁਰੂ ਹੋ ਜਾਣ ਤਾਂ ਕਾਪਰ ਓਕਸੀਕਲੋਰਾਈਡ@3ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਰਲਾ ਕੇ ਪਾਓ
jhone vich bhut jyada dodi pai gyi kehri sprey kariye ?
(en)
iss di roktham de lyi tilt@200ml ja bumper@200ml ja oswal di gillete@200ml nu 150ltr pani de nal mila ke spray kro.
ਸਰ ਜੀ ਦੁੱਧ ਦੀ ਫੈਟ ਵਧਾੳੁਣ ਵਾਸਤੇ ਪਸ਼ੂਅਾ ਕੀ ਪਾੳੁਣਾ ਚਾਹੀਦਾ ਹੈ ?
(en)
Punjab
ਪਸ਼ੂਅਾ ਦੀ ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ Fatplus ਪਾਊਡਰ 50 ਗ੍ਰਾਮ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ...
jhone vich fame Da nal actara pa Da ji ?
(en)
Han ji tuc iss nu mix kr ke spray kr skde ho. iss nal soondi ate tela control ho jawega.
sir g aha dso. pura kam kru davayia eha puri detail vch dso inha bare ?
(en)
carapace ihh sheath blight di roktham krdi hai iss di amatra 200ml per acre hai, swift tele di roltham krdo hai iss di maatra 80gm per acre hai. extra Fast soondi di roktham krdi hai iss di maatra 200ml per acre hai. ...ihna da result 18-20din da hai.
Punjab
sir g hja jhona ਨਿਸਰੇ ਆ ni hega. hja 15 ku din la leyu.. m sunya hai lambda kalea danea krda hai.. dso sir kr skda hai
ਮੱਝ ਦੁਧ ਵਾਰ ਵਾਰ ਰਲਦੀ ਹੈ ੳੁਸਦਾ ਕੋਈ ਹੱਲ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
sir, 1121 nu patta lepaat virli virli dis di aa kehri dwai di sprey kiti jave ?
(en)
Chandigarh
isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
ਤੇਲਾ ਪੈ ਗਿਆ ਜੀਰੀ ਨੂੰ। ਕਿਰਪਾ ਕਰਕੇ ਕੋਈ ਵਧੀਆ ਦਵਾਈ ਦੱਸੋ ਜੀ ?
(en)
iss de vich actara@80gm ja imidacloprid@60ml ja oswal di black gold@250ml per acre de hisaab nal spray kro.
jiri ch tela pai chuka ji. brown and white tela kehdi spray kiti jave ?
(en)
Punjab
tele lyi actrara@80gm ja imidacloprid@60ml nu 150ltr paani vich rlaa ke spray kro..
sir kakadnath murge de farm nu shuru karn lyi asii wadere jankari kitho lai sakde a ?
(en)
Punjab
hnji jekar tusi kadaknath murge rakhne hun ta tusi central polutery develpment da office jo ke chandigarh phase 1 vich baneya hai othe isdi puri traning lavo . eh 5 days di free traning hundi hai. baki tusi 7009534716 te gall kar lavo . ehna ne kadaknath murge rakhe hun. jekar hor jankari leni hai te tusi eh video dekho. https://www.youtube.com/watch v=XlMrbXR0yVg&t=10s
ssa ji, sir ehna dwaia de salt bare dsso, jhone te pauni hai ulli rog lyi. thik rhungia ?
(en)
Chandigarh
hnji eh salt jhone lyi vdia hai..eh jhone vich ulli rog di roktham lyi vrti jandi hai..isdi matra 200-400gm prti acre lyi vrto..
Sir sharkoferol kis lai use hunda and appa eh kehde pashu nu de skde aa ?
(en)
Punjab
ehh pashu nu Engery dinda hai , jiwe choote bache vich kamjori howe ya susst howe fir ditta jnda hai , chotte pashu nu 10ml rojana dena hunda hai ate bdde pashu nu 40-50ml de skde ho..
BAJRE CH SUNDI HAI KEHDI SPREY KARIE ?
(en)
iss de upper quinalphos@400ml per acre de hisab nal spray kro.
apni kheti please suggest me about this disease and how to cure in cauliflower ?
(en)
Chandigarh
This is happening because of the fungus attack on the crop. To get rid from this spray M-45 @400gm/acre.
Pr 126 me dodi lag gai h iska kya treatment ho sakta h ab, ek spray pahle karwa chuka hoon ?
(en)
iss ki roktham ke liye Tilt@200ml ja bumper@200ml ja oswal ki gillete@200ml per acre ke hisaab se spray krein.
ਹੱਥ ਵਾਲਾ ਸਪਰੇ ਪੰਪ ਕਿਹੜੀ ਕੰਪਨੀ ਦਾ ਵਧੀਅਾਂ ੲੇ ਅਤੇ ਕਿੰਨੀ ਕੀਮਤ ੲੇ ?
(en)
Punjab
Spray pump khridan ate is bare puri jankari lai tusi RAJA ENTERPRISES 98159-40212, 9317793673 nal samparak kar sakde ho.