Haryana
Search
tata odis da tele lyi result kive ha ?
(en)
Tata Odis(Acephate+Buprofezin) ik insecticide hai, jo ras choosan wale keeta ate tiddeya nu control krda hai. issda result vdia hai. isdi dose 400gm prati 200litre paani vich mila k prati acre pa skde ho.
Punjab
hanji tele di roktham lyi tusi tata odis 400gm per acre kr skde ho.
नमस्कार जी, करनाल में किसान मेला कब लगेगा ?
(en)
Punjab
अभी करनाल मेले की तारीख तय नहीं है.. जैसी ही कोई जानकारी मिलती है तो आपको सूचित कर दिया जायेगा..
Punjab
24-25 September 2018 Krishi Mela Chaudhry Charan Singh Haryana Krishi University Hisar
Punjab
24-25 September 2018 Krishi Mela Chaudhry Charan Singh Haryana Krishi University Hisar
p.i de osheen da tela lyi result kive ha ?
(en)
Punjab
hnji isda result vadia hai. Osheen ik insecticide hai jo tele de hamle nu v control kardi hai. Isdi dose 60-80gm prati acre hundi hai.
asda salt da ki name ha
eh dawai da ki result aa g ?
(en)
Chandigarh
ih fungus di roktham lyi vrti jandi hai..isda result vdia hai..isdi matra 400ml prti acre lyi vrto..
Kinu de patte iss tra hoye pye han koi solution dso ?
(en)
is lyi imidacloprid 2-3ml prti litre paani vich rlaa ke spray kro..
Sir , pau kissan mela kini tarikh nu a ?
(en)
Haryana
PAU ludhiana vich kisan mela 20-22 september nu ho reha hai.
sir jhone ptte eda khadde khadde jhe ho gae ne ate growth v rukk gai a jhona 1121 a 40 dina da ho gya ?
(en)
Chandigarh
kirpa krke eh dsso ki tusi ki kuch is vich paa ditta hoea hai atey kinni matra vich..
121 ਵਿੱਚ ਇਸ ਦੀ ਸਪਰੇਅ ਕੀਤੀ ਜਾ ਸਕਦੀ ਹੈ ਤੇ ਇਹ ਕਿਸ ਬਿਮਾਰੀ ਲਈ ਹੈ ਤੇ ਕਾਨੀ ਮਾਤਰਾ ਵਿਚ ਪਾ ਸਕਦੇ ਹਾਂ ?
(en)
Chandigarh
TEBUZOL (Tebuconazole 25.9% EC) ਇੱਕ ਫ਼ੰਗਸਨਾਸ਼ੀ ਹੈ ਜੋ ਉੱਲੀ ਰੋਗ ਦੀ ਰੋਕਥਾਮ ਕਰਦੀ ਹੈ ..ਇਸਦੀ ਮਾਤਰਾ 200-300ml ਪ੍ਰਤੀ ਏਕੜ ਲਈ ਵਰਤੋਂ.. BRAVO (Lambda cyhalothrin 5%ec) ਇਸਦੀ ਮਾਤਰਾ 250ml ਪ੍ਰਤੀ ਏਕੜ ਲਈ ਵਰਤੋਂ.. ਇਹ ਝੋਨੇ ਵਿੱਚ ਥਰਿਪਸ, ਤੇਲਾ, ਪੱਤਾ ਲਪੇਟ ਸੁੰਡੀ, ਤੇਲਾ ਦੀ ਰੋਕਥਾਮ ਕਰਦੀ ਹੈ ..VICTOR SUPER (Imidacloprid 30.5% SC) ਇਸਦੀ ਮਾਤਰਾ 80-100ml ਪ੍ਰਤੀ ਏਕੜ ਲਈ ਵਰਤੋਂ.. ਇਹ ਝੋਨੇ ਵਿੱਚ ਤੇਲੇ, ਚੇਪੇ, ਚਿੱਟੀ ਮੱਖੀ, ਥਰਿਪਸ ਦੀ ਰੋਕਥਾਮ ਕਰਦੀ ਹੈ..
Punjab
thanks
g majj de thanaa vich nadda jihiya ne ohna de ilag varre koi rai g ?
(en)
Punjab
iss nu tuci Ifer-H injection lgwao , iss nu tuci 3-3 dina de farka nal lgwao , bakki uss nu potasium-iodied dwai deni suru kro , iss nu 7 gm rojana deo atte 3 din lgatar deo , iss nal farak paa jawega..
maize kida grow kiti jandi hai ?
(en)
Haryana
ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਜ਼ੋਸਪੀਰੀਲਮ ਦੇ ਪਾਉ ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ ਛੱਲੀਆਂ ਦੇ ਬਾਹਰਲੇ ਪਰਦੇ ਹਰੇ ਤੋਂ ਚਿੱਟੇ ਰੰਗ ਦੇ ਹੋਣ ‘ਤੇ ਫਸਲ ਦੀ ਵਾਢੀ ਕਰੋ ਤਣੇ ਦੇ ਸੁੱਕਣ ਅਤੇ ਦਾਣਿਆਂ ਵਿੱਚ ਪਾਣੀ ਦੀ ਮਾਤਰਾ 17-20% ਹੋਣ ਦੀ ਸੂਰਤ ਵਿੱਚ ਵਾਢੀ ਕਰਨਾ ਇਸ ਲਈ ਢੁਕਵਾਂ ਸਮਾਂ ਹੈ ਵਰਤੇ ਜਾਂਦੀ ਜਗ੍ਹਾ ਅਤੇ ਸੰਦ ਸਾਫ, ਸੁੱਕੇ ਅਤੇ ਰੋਗਾਣੂਆਂ ਤੋਂ ਮੁਕਤ ਹੋਣੇ ਚਾਹੀਦੇ ਹਨ
jhone de daane kaale ho rhe ne pr126 aa Pura nissar gia Meeh v bahut pai riha ?
(en)
Punjab
ਇਸ ਬਿਮਾਰੀ ਦੀ ਰੋਕਥਾਮ ਲਈ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਦੋਂ ਫ਼ਸਲ ਨੂੰ 10% ਦੇ ਕਰੀਬ ਸਿੱਟੇ ਪੈ ਜਾਣ ਤਾਂ ਉਸ ਵੇਲੇ 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ 10 ਦਿਨਾਂ ਦੇ ਅੰਤਰਾਲ ਬਾਅਦ ਇਸ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ
ਚਾਰੇ ਵਾਸਤੇ ਮੱਕੀ ਦੀ ਕਿਹੜੀ ਕਿਸਮ ਸਹੀ ਹੈ ?
(en)
Haryana
chare layi makki di kisam african tall ja j1006 kisam di bijayi kiti jandi hai.
Punjab
1006 ਮੱਕੀ ਦੀ ਕਿਸਮ ਕਿੰਨੇ ਦਿਨ ਵਿਚ ਤਿਆਰ ਹੁੰਦੀ ਹੈ
Punjab
veera akha band krka beej deyo.. m v beji hoyi aa. bhut jldi hundi hai eha makki
Punjab
Es month ch beezi Jani a last date kini a
Punjab
9108
abb mater Ke bejai Ka time ha ?
(en)
matar di bijayi da sma adh october to adh november tak hunda hai. october vich agete matar di bijayi kiti jandi hai.
ਆਲੂ ਦੀ ਖ਼ੇਤੀ ਦੀ ਜਾਣਕਰੀ ਵਾਲੀ punjabi ਵਿਚ ਬੂਕ ਕਿਥੋ ਮਿਲੋ ਜੀ ?
(en)
iss de sambandhi jekar koi v tuc jankari laini hai tan tuc sadi app de vicho hi sbh kuj padh skde ho. iss di kitaab tuhanu PAU ton milegi.
matar de seed ki rate va is varr ?
(en)
Punjab
Matar Seed de rate Ate kisma bare jankari lai Narinder pal singh 9417273713 nal samparak kar sakde ho.
isda kinna time asar rehnda isda johne utte kharabi ta nhi karda ?
(en)
Maharashtra
Sapphire ik keetnashak hai jis vich Lambda Cyhalothrin 5% EC nam da salt maujood hunda hai.isdi matra ik acre de layi 200ml nu 150 litre pani vich mila ke psray kiti jandi hai. eh gobh di sundi ja patta lapet sundi di roktham kardi hai. isda asar 15-18 din tak rehnda hai.
isda asar kive da her jhone te karni aa ?
(en)
Punjab
Cure ik fungicide hai. jis vich tebuconazole 25.9% EC nam da salt maujood hunda hai isdi matra ik acre de layi 200-300ml da istemal kita janda hai. eh jhone vich fungus di roktham kardi hai.
ਜੀ ਇਹ ਕੰਪਨੀ ਭਰੋਸੇ ਯੋਗ ਹੈ ?
Sir ji dogar jhone da jhad te sma kina ?
(en)
iss da jhaad 90man tak chla janda hai. par ihh lambe sme wali kisam hai.
ki urea nal shodi hoi tudi gaban pashua nu v de sakde ha isda koi nuksaan ta nhi ?
(en)
Punjab
hanji de skde ho , iss nal koi nuksan nhi hai perr uriya di matra thoddi he rkhni chahidi hai , bakki tuci soodh ke de skde ho..
isda asar kinna time isda asar dana nu koi nuksaan ?
(en)
Maharashtra
kirpa karke photo dubara bhejo ta jo tuhanu is bare poori jankari diti ja sake.
sir tele te blast lyi kida vadia hai ?
(en)
Maharashtra
kirpa karke ehna di clear photo ja ehna de salt de nam daso ta jo tuhanu is bare poori jankari diti ja sake.
tele lyi kehri best aa ?
(en)
Maharashtra
Hunk da result wdia hai. par ihh narme de upper kamjab hai. ihh jhone de upper soondi de lyi ghat kam krda hai par tele de lyi kam krda hai. iss di matra 800gm prati acre hai.kirpa karke dooji dwayi di clear photo ja isde salt da nam daso ta jo tuhanu is bare poori jankari diti ja sake.
sir eh ki km krdi aa result kive aa and how to use ?
(en)
Maharashtra
Prabhav ik growth regulator hai jis vich gibberellic acid hunda hai . eh fasl di growth de layi istemal kita janda hai. isdi matra ik acre de layi 250 ml nu 150 litre pani vich mila keprati acre dehisab nal spray karo.
sir torayi me dap uriya or putash ko milla ke lga sakte hai Esme potash ka Kya result hai potash Kya karega ?
(en)
Maharashtra
potash ek jaruri tatv hota hai jo fasl ki growth men help karta hai.jis se fasl ki paidavar badhti hai aur fasl aache se grow karti hai.
sir mujje audio sunn ki jhone di dwai vare dso ?
(en)
Chandigarh
CONFIDOR SUPER bayer company di aundi hai jis vich Imidacloprid 200 SL (17.8 % w/w) hunda hai..isdi matra 25-30ml prti acre lyi vrti jandi hai..
sir jhona 100% nisar gya hai , tilt kriya, tele walia , sundi wali , ehh sbb dwai nu mix krke paa skde han ?
(en)
Chandigarh
nhi g ehna di ikthe vrto na kro.. ihna nun vkh-vkh istemaal kro..
is da ki result ha ?
(en)
Haryana
BEacon ik keetnashak hai jis vich Cartap hydrochloride 4% G nam da salt maujood hai isdi matra ik acre de layi 7-10 killo da istemal kita janda hai. eh jhone vich patta lapet , jad di sundi ja gobh di sundi di roktham kardi hai.
sir barish se torayi ki Bell ka patta jall gya hai or Esme ched ho Gaye hai Kya Karen faal kase aayega ?
(en)
Maharashtra
kripya aap ye btaye k aapne isme kya daala hai khurak ke taur par aur kripya iske patto ki najdiki photo bheje ta ki aapko iske bare men poori jankari di ja sake.agar isme koi keet hai to aap isme Malathion@250 ml prati acre ke hisab se istemal karen aur agar patte jal rahe hai to aap isme M-45@400gm ko 150 litre pani men mila kar istemal karen.
sir/madam hoshi spray ki dose per acre kini hai ji te isda kaam ki hai ?
(en)
Maharashtra
hoshi ik growth promotr hai jo fasl di growth kraun vich madad kardi hai. isdi matra ik acre de layi 400ml da istemal kita janda hai.
Dr sahib kale Tele lyi kehri dwai vdia rahu ?
(en)
Punjab
tele di roktham de layi tuc imidacloprid@60 ml ja quinalphos@600 ml ja carbryl@900 gm ja dichlorvos@200ml nu prati acre dehisab nal istemal karo.
1121 jeeri vich jhanda rog te 20 -25 bute ne esdi roktham layi hun ki kita jaway v ehh age na waeday hor jayada ?
(en)
Punjab
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
johna ?
(en)
Maharashtra
kirpa karke aapna swal vistar nal pucho ta jo tuhanu is bare poori jankari diti ja sake.
iss pdan da ki result aa ?
(en)
Maharashtra
BEacon ik keetnashak hai jis vich Cartap hydrochloride 4% G nam da salt maujood hai isdi matra ik acre de layi 7-10 killo da istemal kita janda hai. eh jhone vich patta lapet , jad di sundi ja gobh di sundi di roktham kardi hai.isda result vadia hai.
sat sre akall ji ase y ji jhone vich 23 - 24 aug nu padann payi c caldain de par hun fir patta lapate pa gaye hun spray krni pougi ?
(en)
Maharashtra
padan da asar 20-22 din tak rehnda hai isde nal hi patta lapet di roktham ho jandi hai. is to ilava jekar pattla lapet jyada hai ta tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
ਮੇਰੇ ਕਿਸੇ ਵੀਰ ਕੋਲ ਨੀਲੀ ਰਾਵੀ ਮੱਝ ਦੀ ਕੱਟੀ ਹੋਵੇ ਵਿਕਾਉ ਕਿਰਪਾ ਕਰਕੇ ਦੱਸੋ। ਕੱਟੀ 1 ਜਾਂ 1.5 ਸਾਲ ਦੀ ਹੋਵੇ ਧੰਨਵਾਦ ?
(en)
Punjab
ਕਿਸੇ ਵੀ ਤਰ੍ਹਾਂ ਦੇ ਪਸ਼ੂ ਜਾਂ ਹੋਰ ਵਸਤਾਂ ਖਰੀਦਣ ਵੇਣ ਲਈ ਤੁਸੀਂ ਆਪਣੀ ਖੇਤੀ ਖਰੀਦੋ ਅਤੇ ਵੇਚੋ ਐਪ ਡਾਊਨਲੋਡ ਕਰ ਸਕਦੇ ਹੋ: https://play.google.com/store/apps/details id=com.cogneesol.apnikheti.apnikhetiapp
ੲੇਸ ਤੇ ਕਿਹੜੀ ਦਵਾੲੀ ਕਰੀੲੇ ਸਰ ?
(en)
Maharashtra
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
ਮੇਰੀਆਂ ਦੋ ਮੱਝਾਂ ਸੂਣ ਵਾਲੀਆਂ ਹਨ ਤੇ ਇਕ 10 ਦਿਨ ਪਹਿਲਾਂ ਸੂ ਚੁਕੀ ਹੈ। ਕਿ੍ਰਪਾ ਕਰਕੇ ਮੈਨੂੰ ਸੰਤੁਲਿਤ ਫੀਡ ਬਣਾਉਣ ਦੀ ਵਿਧੀ ਬਾਰੇ ਦੱਸੋ।ਕਿਸ ਕਿਸ ਚੀਜ਼ ਦੀ ਵਰਤੋਂ ਫੀਡ ਬਣਾਉਣ ਲਈ ਕਰਾਂ ਧੰਨਵਾਦ ਜੀ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
Punjab
ਮੱਝ ਨੂੰ 2 kg ਦੁੱਧ ਪਿੱਛੇ 1 kg ਫੀਡ... ਗਾਂ ਨੂੰ 2.5 kg ਦੁੱਧ ਪਿੱਛੇ 1 kg ਫੀਡ
ਹਲਦੀ ਕਿਹੜੀ ਜੀ ਅੰਬ ਹਲਦੀ ਜਾਂ ਸਿੰਮਪਲ ਸਬਜੀ ਵਾਲੀ
Punjab
ਫੀਡ ਭਿਉਂ ਕੇ ਜਾਂ ਸੁੱਕੀ ਦੇਣੀ ਚਾਹੀਦੀ ਹੈ
Rajasthan
ਸੁੱਕੀ ਦੇਣੀ ਚਾਹੀਦੀ ਹੈ
jhone vich tele ton kehri dwai payie ?
(en)
Haryana
tele di roktham de layi tuc imidacloprid@60 ml ja Quinalphos@600 ml ja dichlorvos@200ml ja Carbryl@900 gm nu prati acre dehisab nal istemal karo.
ਪਾਪਲਰ ਦੇ ਪॅਤੇ ਪੀਲੇ ਹੋ ਕੇ ਸੁॅਕ ਰਹੇ ਹਨ ਅਤੇ ਕਈ ਬੂਟੇ ਮਰ ਵੀ ਗਏ ਹਨ. िਕਰਪਾ ਕਰਕੇ ਕਾਰਨ ਅਤੇ ਇਲਾਜ ਦॅਸੋ ਜੀ ?
(en)
Punjab
kirpa karke isdi photo bhejo ta jo tuhanu is abre poori jankari diti ja sake.
ਸਰ ਜੀ ਫੋਟੋ िਕਥੇ bhejie ji .app ch foto bhejan da link hi nahi ji
Maharashtra
ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ|
ਸਰ ਬਕਰਾ ਕੀ ਕੀ ਖਾਦਾ ਅਸੀਂ ਪਹਿਲੀ ਵਾਰ ਰੱਖਿਆ ਜੀ ਦੱਸੋ ਜੀ ?
(en)
Punjab
ਜੇਕਰ ਬੱਕਰਾ 7-8 ਮਹੀਨਿਆਂ ਦਾ ਹੈ ਤਾਂ ਤੁਸੀ ਬ੍ਰਕੈਨ ਦੇ ਪੱਤੇ, ਜਾਮੁਣ ਦੇ ਪੱਤੇ, ਬੋਹੜ ਦੇ ਪੱਤੇ ਜਾਂ ਹਰਾ ਚਾਰਾ ਕੋਈ ਵੀ ਤੇ ਇਸ ਦੇ ਨਾਲ 5 ਦਿਨ ਤੱਕ 100 ਗ੍ਰਾਮ ਮੱਕੀ ਤੇ ਸਾਬੁਤ ਛੋਲੇ ਰਲਾ ਕੇ ਖਵਾਓ ਫਿਰ ਅਗਲੇ ਪੰਜ ਦਿਨ 150 ਗ੍ਰਾਮ ਵਧਾ ਦਿਓ ਤੇ ਅਗਲੇ ਪੰਜ ਦਿਨਾ ਬਾਅਦ 200 ਗ੍ਰਾਮ ਤੱਕ ਕਰ ਦਿਓ ਇਕ ਸਾਲ ਦੇ ਬੱਕਰੇ ਨੂੰ ਇਹ 500 ਗ੍ਰਾਮ ਤੱਕ ਖਵਾ ਸਕਦੇ ਹੋ
kheri spray kre jhone te tale ton ?
(en)
Maharashtra
tele di roktham de layi tuc imidacloprid@60 ml ja dichlorvos@200ml ja carbryl@900gm nu 150 litre pani vich mila ke prati acre dehisab nal varto.
Punjab
ok g
Sir ji ik cow as os di jad tar chode as ta jo last tara hundya ne ohna DE vicho ik than cho khun aauda ji kirpa karke koi desi ilaj daso ji badi merbani hove gi ?
(en)
Rajasthan
tuci uss nu homeopathic dwai Masticin-B deni suru kro , ehh dr jhon da product hai , isdia 10-10 drops dinn vich 3 varr deo , baki tuci 5- gm haldi v 5 din deo iss nal farak paa jawega...
eh spray kive rahu g hun jhone te ?
(en)
Maharashtra
Kbukey ik keetnashak hai jis vich Flubendiamide 20 WG nam da salt maujood hunda hai isdi matra ik acre de layi 100gm de hisab nal istemal kiti jandi hai. eh gobh di sundi di roktham kardi hai.Caviet ik fungicide hai jis vich Tebuconazole 25% EC nam da salt maujood hai eh blight di roktham de layi istemal kita janda hai isdi matra ik acre de layi 200-300ml da istemal kita janda hai.
Punjab
Mam eh mix kr skhde aa dono
ਵੀਰ ਜੀ ਗਾ ਦਾ ਲੇਵਾ ਅਤੇ ਦੁॅਧ ਵਧਾੳੁਣ ਲਈ ਠੀਕ ਹੈ ?
(en)
Punjab
hanji tuci isdi varto kr skde ho , iss nu tuci rojana 10m dena suru kro , ehh Goel vet pharma company da product hai..
ਨਰਮੇ ਦੀ ਫਸਲ ਨੂੰ ਬਲਾਸਟ ਦੀ ਰੋਕਥਾਮ ਲਈ ਕਿਹੜੀ ਸਪਰੇ ਕਰੀਏ ਜੀ ?
(en)
Maharashtra
narme di fasl vich fungus di roktham de layi tuc copper oxychloride@400gm ja 12% Carbendazim + 63% WP Mancozeb@400gm nu 150 litre pani vich mila ke psray karo.
sir isda ਗੱਭਣ ਗਾਂ nu koi side effect 8 month di gaban aa ?
(en)
nhi ji koi side effect nhi hai tuci isdi varto kr skde ho..
60 day de Basmati ho gayi aa dhanuka company de luster Spray krde ya koi hor ?
(en)
Maharashtra
Lustre 37.5 SE ik fungicide hai jis naal fungus di roktham kiti jandi hai..isdi matra 350-400ml/acre vrto.jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
aa ki bimari jhona 40%nisraa ha ?
(en)
Punjab
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho.
ਜੌ ਕਿਸਾਨ ਵੀਰ ਲਮੇ ਸਮੇ ਤੌ ਆਲੂ ਦੀ ਖ਼ੇਤੀ ਕਰਦਾ ਆ ਰੇਹਾ ਤਜਰਬੇ ਕਾਰ ਕਿਸਾਨ ਹੋਵੇ ਓਸ ਦਾ ਫੋਨ ਨਂਬਰ ਦੇਓ ਜੀ ?
(en)
Punjab
Allu bare puri jankari lai tuhada jo swal hai tusi sadi apni kheti aap te push sakde ho.
ਆਲੂ ਦੀ ਖ਼ੇਤੀ ਕਰਨ ਲਈ ਮੁਰਗੀ ਦਾ ਰੇਹ ਪੌਣਾ ਜਰੂਰ ਹੇ ਫੇਦਾ ਕੀ ਹੇ ਕੁਜ ਲੋਕ ਮੁਰਗੀ ਦੇ ਰੇਹ ਦੀ ਵਰਤੋ ਕਰਦੇ ਨੇ ਜਰੂਰੀ ਸਮਜਦੇ ਆ ਕੁਜ ਕਿਸਾਨ ਜਰੂਰੀ ਨਹੀ ਸਮਜਦੇ ਕੋਈ ਫੇਦਾ ਨੀ ਪੌਣ ਦਾ ਬਾਕੀ ਤੁਸੀ ਦਸੋ ਜੀ ਪੂਰੀ ਜਾਣਕਰੀ ਦੇਓ ਜੀ ?
(en)
Maharashtra
murgi di khad vich nitorogen tat maujood hunda hai. isdi varto karn nal nitrogen di adhi matra di bachat hundi hai.tuc murgiyan di khad di varto kar sakde ho eh ik tra di jaivik khaad hundi hai jis nal khet vich urea di matra adhi paun di lod paindi hai.
Maharashtra
murgi di khad vich nitorogen tat maujood hunda hai. isdi varto karn nal nitrogen di adhi matra di bachat hundi hai.tuc murgiyan di khad di varto kar sakde ho eh ik tra di jaivik khaad hundi hai jis nal khet vich urea di matra adhi paun di lod paindi hai.
ਇਸਦਾ ਕੀ ਹੱਲ ਹੈ ਗੋਭੀ ਵੀ ਖਰਾਬ ਹੋ ਰਹੀ ਹੈ UPL di Saaf use ਕੀਤੀ ਸੀ ਪਰ ਫਰਕ ਨੀ ਪਿਆ ?
(en)
eh keetan de hamle karke hoye han isdi roktham de layi tuc malathion@250 ml nu 150 litre pani vich mila ke prati acre de hisab nal spray karo.isde nal gobhi thik ho jayegi.
िੲਸਦਾ ਕੀ ਕਾਰਨ ਅਾ ?
(en)
Maharashtra
isde vich fungus da asar hai jis karn jda kaaliyan ho rahiyan han isdi roktham de layi tuc iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
sir jhona niare te hai gobh kdd lyi hai , sir uss vich npk 005234 thek hai yaa 0050 kriya dso ?
(en)
Maharashtra
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਐਨਾ ਦਵਾਈਆਂ ਬਾਰੇ ਦੱਸੋ ਤੇ ਐਨਾ ਦਾ ਕੀ ਰਿਜਲਟ ਹੈ ?
(en)
Maharashtra
Nagarjuna boron ik jaruri tat hai jis nu jhone de nisare same spray kiti jandi hai. isdi matra ik acre de layi 100gm da istemal kita janda hai.hunk de vich Emamectin Benzoate 5% SG nam da salt maujood hai.eh sundi di roktham de layi istemal kiti janda hai isdi matra 80-100gm prati acre dehisab nal istemal kiti jandi hai.kirpa karke refery ate savera de salt da nam daso ja ehna de label di photo bhejo ta jo tuhanu is bare poori jankari diti ja sake.
ਝੋਨੇ ਨੂ ਪਦਾਨ ਪਾ ਸਕਦੇ ਆ ਝੋਨਾ ਬਿਲਕੁਲ ਨਿਸਾਰੇ ਤੇ ਆ ਪੱਤਾ ਲਪੇਟ ਐ ਤੇ ਕੁਝ ਜਗਾ ਗੋਬ ਵਾਲੀ ਸੁਡੀ ਵੀ ਆ ਸਪਰੇ ਬਾਰੇ ਦੱਸੋ ?
(en)
Haryana
hanji tuc padan da istemal kar sakde ho eh ik keetnashak hai jo fasl vich jad di sundi ja gobh di sundi di roktham kardi hai. isdi matra ik acre de layi 5-7 killo da istemal kita janda hai.is to ilava tuc sundi di roktham de layi fame@20 ml ja Tata tukumi@100gm ja coragen@60 ml ja Lambda@200ml nu 150 litre pani vich mila ke spray karo.
ki washiya nu growth waste panjiri powder de sakde ha je ha ta roj kinna ?
(en)
Punjab
hanji paa skde ho tuci rojana 40 gram de skde ho, iss nal energy mildi hai , bakki jldi growth lyi tuci Puberaid powder v de skde ho , ehh Animix pharma company da product hai , iss nu rojana 30 gm deo , iss nal jlddi bachia di growth hundi hai ..
ਸਰ ਿੲਹਨਾ ਦੋਵਾ ਦਵਾਈਆਂ ਵਿੱਚੋਂ ਿਕਸਦਾ ਸਾਲਟ ਵਧੀਆਂ ਹੈ ?
(en)
Maharashtra
hexaconazole ate validamycin dono fungicide han dono hi jhone vich ulli roga di roktham karde han tuc ehna vicho kise da v istemal kar sakde ho.
िੲਸ ਨਦੀਨ ਦਾ ਕੋੲੀ ਹॅਲ िੲਸ ਨੂੰ ਮॅਕੜਾ ਕिਹਦੇ ਨੇ ?
(en)
Haryana
jhone vich nadeena di roktham de layi nomnigold@100ml nu 150 litre pani vich mila ke prati acre dehisab nal spray karo.isde nal nadeena di roktham ho jandi hai.
Punjab
sar nomigold kiti si us ne makra ni maria ek davi hor kiti hai par nadin makra ni mria
ਹੁਣ ਝੋਨੇ ਨੂੰ ਕਹਿੜੀ ਸਪਰੇਅ ਚਾਹੀਦੀ ਹੈ ਤਾ ਜੋ ਦਾਣਾ ਵਧੀਅਾ ਬਣ ਸਕੇ ?
(en)
Haryana
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਇਸਦੇ ਪੱਤੇ ਇੰਝ ਕਿਉ ਹੋ ਰਹੇ ਨੇ ?
(en)
Maharashtra
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
Punjab
thank you
Punjab
cure de sapree kar sakde a