Punjab
Search
dairy Farmer ?
(en)
kirpa krke apna swal vistar nal pusho tan jo tuahanu sahi jankari diti ja ske..
Punjab
Hanji
coragen da jhone te assar kinne din rehanda hai te coragen kamm kiwe kardi hai ?
(en)
ihh soondi di roktham da kam krdi hai. iss di maatra 60ml per acre hai. ihh patta lapet , gobh di soondi nu maardi hai. iss da asar 20 din tak rehnda hai. ihh original dekh ke lao. kyuki ihh duplicate bhut jyaada aa rhi hai.
jhone te coragen jeyada vadia rahu ja fame ?
(en)
Dono dwaayia hi best hnn..dono wdia company de products hnn.. Farmer de Experience de hisaab nal Fame wdia hai.
nakul 5275 jhona da jhad te time dasso g ?
(en)
Maharashtra
nakul 5275 jhona 115-120 dina vich tyar ho janda hai ate issda jhaad 30-35 quintal hunda hai.
pioneer 27p31 kina time Linda a paknna tak ?
(en)
Punjab
ਇਹ 130-135 ਦਿਨ ਲੈਂਦੀ ਹੈ ਪੱਕਣ ਲਈ
Hlo chonna da char vadonn vaste kehri sapra krni chahidia ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਯਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ
majj 2 suee aa ki kuraak daie soon ch 1 mhina rehnda ?
(en)
Punjab
uss nu intavita-NH liqued 10ml-10ml swere sham rojana dena suru kro , usss nu kisi vdia company di feed deni suru kro , jddo uss nu suun vich 20 din rehh jawe tan isde nal Metabolite powder di rojana 1 puddi deni suru kro , iss nal lewa vdia howega atte dudh v vdhega..
minfa gold powder ND biotin 4 tab per day 3 ਪੈਕ ਦੇਦੋ result sira hoyega
ulala and headline di ikahdhi sapray kar sakde aaw g ?
(en)
Ihna di alag alag hi spray kro. jekar fir v tuc ikkathi spray krni chaunde ho tan dona da ghol alag alag tyaar kro ate fir spray kro. vaise ikkalli Kroge tan wdia result milega.
veerji ulala di kli spray kro 80gm. 150 ltr watr ch bhut vdia result a cotton te
kannak ch potash kinni payiye ?
(en)
Punjab
ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 12 ਕਿੱਲੋ ਪੋਟਾਸ਼ (20 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਲਈ 24 ਕਿੱਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
methods of soil testing ?
(en)
Jo soil testi g hai ohh lab de vich kiti jandi hai. uss de lyi tuhanu alag alag cheezan di lod paindi hai. ihh soil testing lab de vich ho possible hai.
glamore davai kahda salt hai g ?
(en)
iss de vich Ethiprole + Imidacloprid 80 WG (40 + 40 % w/w) nam da salt hunda hai. iss di maatra 50gm per acre hai.
pr 127 jhone da jhad vadh to vadh kinna hai ?
(en)
Punjab
ਇਸ ਕਿਸਮ ਦਾ ਔਸਤਨ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ
sir , kannak diya 25 to 30 quantil jhad walliya kissama bare dasso g , te kehri variety sabb nalo vadh jhad dindi hai ?
(en)
Haryana
DBW 173 - 28 quintal Shriram: 272, 252 - 28 to 30 quintal
sir , kannak di dvw 173 variety da jhad te timing dasso g ?
(en)
Punjab
DBW 173 KANAK DI KISAM DA INDIAN INSTITUTE OF WHEAT AND BARLEY RESEARCH, KARNAK TO MILE GA.ES KISAM DA OSTAN JHAD 28 QUINTAL PERTI ACRE HAI.EHE KISAM 140- 150 DIN PAKAN VICH LANDI HAI.
makk te sundi marn lyi kehdi dvai sab ton best hai g ?
(en)
Punjab
iss de upper tuc coragen@60ml prati acre de hisaab nal spray kr skde ho.
Punjab
thanx bai g
ਸ੍ਰੀ ਮਾਨ ਜੀ, ਮੇਰੇ ਕੋਲ ਜਰਸੀ ਕਿਸਮ ਦੀਆਂ6ਗੳਆਂ ਹਨ।ਜਿਨ੍ਹਾਂ ਦਾ ਦੁੱਧ ਪੀਣ ਲਈ ਠੀਕ ਹੈ ਪਰ ਦਹੀਂ ਵਿੱਚ ਲੇਸਾਂ ਬਣ ਜਾਂਦੀਆਂ ਹਨ ਮੇਹਰਬਾਨੀ ਕਰਕੇ ਕੋਈ ਹੱਲ ਦੱਸੋ ਜੀ , ਧੰਨਵਾਦ ਜਸਪਾਲ ਸਿੰਘ ਗੁਰਦਾਸਪੁਰ ਫੋਨ 9872955690 ?
(en)
Punjab
ਤੁਸੀ ਇਸ ਨੂੰ Flukrid-DS ਦਵਾਈ ਦੀ ਗੋਲੀ ਦਿਓ , ਤੁਸੀ ਉਸਦੀ ਖੁਰਲੀ ਵਿਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖੋ , ਜਿਸ ਨੂੰ ਪਸ਼ੂ ਹਮੇਸ਼ਾ ਚੱਟਦਾ ਰਹੇ , ਇਸਦੇ ਨਾਲ ਉਸ ਨੂੰ ਰੋਜਾਨਾ Amalza powder 50 ਗ੍ਰਾਮ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦਿਓ ..
Os nu powder Mamidum 50gm rojana 5 din powder Buffzon 200gm 50gm rojana deo Bolus Flukired DS 6gm deo
Oswal black gold vich ki salt h ?
(en)
jo company uss da koi salt nahi ds di hai. iss de upper koi salt nahi likhya hunda hai. ihh kale tele de lyi best hai. iss di maatr 250ml per acre de hisaab nal spray kr skde ho.
ਸਰ ਅਬੋਹਰ ਏਰਿਏ ਚ ਮਿੱਟੀ ਅਤੇ ਪਾਣੀ ਕਿਥੋਂ ਟੇਸਟ ਕਰਵਾ ਸਕਦੇ ਹਾਂ ਅਤੇ ਇਸ ਦੀ ਫੀਸ ਕਿਨੀ ਹੁੰਦੀ ਹੈ।
(en)
Ihh mitti test tuc apne nede de KVK ja PAU ludhiana vicho krwa skde ho. iss di fees 150rs. tak hundi hai.
veer abohar pkka seed farm ch bnya a centre othe sb kuj pta kr skde o tuc
Punjab
ਵੀਰ ਜੀ ਅਬੋਹਰ ਵਿਚ ਫਾਜੀ਼ਲਕਾ ਰੋੜ ਉਪਰ ਪੁਰਾਣੇ ਦੂਰਦਰਸ਼ਨ ਕੇਂਦਰ ਵਿਚ ਹੀ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਅਤੇ ਪਾਣੀ ਦੀ ਪ੍ਰਯੋਗਸ਼ਾਲਾ ਬਣੀਂ ਹੋਈ ਹੈ ਇਥੇ ਮਿੱਟੀ ਤੇ ਪਾਣੀ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ
Gabban Majjha Lyi kehda Powder Use kriye ?
(en)
Punjab
kinne mahine rehnde hai soon vich
सर, नरमे के पतों के नीचे मछर है और पते किनारे से नीचे की तरफ मुङ रहे है कोई बढ़िया से सप्रे बताये जिससे कि पते खुल जाये व मछर मर जाये ?
(en)
Punjab
Narme mai safed macchar ki roktham k lyi app 80gm ULALA ja 600ml TRIAZOPHOS ja 800ml ETHIAN ko150 ltr paani mai mila kr prati acre k hisab se spray kr skte ho.
ਸਰ ਮੇਰੇ ਕੋਲ ਜਾਫਾ ਮਾਲਟੇ ਦਾ ਬਾਗ ਹੈ ਅਤੇ (ਮਾਲਟਾ)ਫਲ ਡਿਗ ਰਿਹਾ ਕਿਹੜੀ ਸਪਰੇ ਕਰਾਂ 2000 ਲੀਟਰ ਪਾਣੀ ਪੇੰਦਾ ਹੈ ਦਵਾਈ ਦੀ ਮਾਤਰਾ ਵੀ ਦਸੋ ਕਿਨੇ ਲੀਟਰ ਪਵੇਗੀ। ਦਵਾਈ ਦਿ ਮਾਤਰਾ ਲੀਟਰ ਚ ਜਰੂਰ ਦਸੋ ਜੀ ?
(en)
Chandigarh
ਜੇਕਰ ਫਲ ਡਿੱਗ ਰਹੇ ਹਨ ਤਾਂ ਤੁਸੀਂ Planofix@ 500-550 ml ਨੂੰ 2000 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹੋ
isda ki karn te solution dso ?
(en)
Chandigarh
iss vich white tip naam di bimari aa gyi hai. issdi roktham lyi tusi hexaconazole@300ml nu 150ltr pani de nal mila ke prati acre te spray kr skde ho. iss toh ilawa ik war jadh di sundi v jrur check kr lyo, jekr sundi hove ta padaan 5-7 kilo prati acre de hisab nal pao.
Narme de growth ruk gae ha patte ikkthe ho rehe ne sir Ke keta jave ?
(en)
Punjab
Narme de patte tele chepe de kaarn ekathe hone shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro.
fame da asar kine din tak rhnda ki ih 1121 lyi vadia a ihh kini matra nall poni chidi hai patta lapet lyi sahi hai ?
(en)
Punjab
fame da asar 18-20 din tkk rehnda hai..isdi matra 20 ml prti acre hai . tuc isdi vrto sundi di roktham lyi kr skde ho
i am jashandeep singh i start this app now then my first question that now days how many rate of basmati 1121 ?
(en)
Punjab
Aje ihna kisma de rate di shi jankari nahi ditti ja skdi par ihna kisma de anusaar 1121 da rate 3000 aun di sambhavna hai. Aun wale sme de vich jo v exact rate howega uss di tuhaanu poori jankari de ditti jawegi.
sir jhona 20 treek nu lageya c te os ne fot ni kita haje tak ki payea jave us vich ?
(en)
Chandigarh
Iss de upper sumitomo di Hoshi@400ml ja oswal da jalwa@300ml prati acre de hisab nal spray kro.
ਸਾਡੀ ਮੱਝ ਸੂਣ ਵਿਚ ਇਕ ਮਹੀਨਾ ਬਾਕੀ ਹੈ। ਲੇਵਾ ਅਤੇ ਦੁੱਧ ਵਧਾਉਣ ਲਈ ਕੋਈ ਤਰੀਕਾ ਦੱਸੋ। ਫੀਡ ਵੀ ਦੱਸੋ। ਨਾਲ ਹੀ ਉਹ ਉਹ ਇੱਕ ਪੈਰ ਤੋਂ ਲੰਗ ਵੀ ਮਾਰਦੀ ਹੈ ਕੋਈ ਜਖਮ ਨਹੀਂ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ, ਬਾਕੀ ਉਸ ਨੂੰ Intavita-NH liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ Metabolite powder ਦੀ ਰੋਜਾਨਾ ਇਕ ਪੂੜੀ ਦਿਓ , ਪੈਰਾਂ ਤੋਂ ਲੰਗ ਮਾਰਨ ਦਾ ਕਰਨ ਉਸਦੇ ਖੁਰ ਵਧੇ ਹੋ ਸਕਦੇ ਹੈ ਜਾਂ ਉਸ ਨੂੰ ਬੁਖਾਰ ਹੋ ਸਕਦਾ ਹੈ ਤੁਸੀ ਉਸਦਾ ਬੁਖਾਰ ਚੈੱਕ ਕਰਵਾਓ , ਜੇਕਰ ਖੁਰ ਵਧੇ ਹੈ ਤਾਂ ਤੁਸੀ Curan-9 10ml ਇੰਜੇਕਸ਼ਨ , Nerokind plus 15-15 ml ਦੋ ਦਿਨ ਲਗਵਾ ਸਕਦੇ ਹੋ ..
2साल के किनू़ के पौधे लागये है अब हम ईस मे कया डाले पौधे को 15 दिन हो गये है ?
(en)
Punjab
किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी मात्रा दिसंबर के महीने में डालें, जबकि यूरिया को दो बराबर भागों में डालें पहला फरवरी और दूसरा अप्रैल-मई महीने में डालें यूरिया का पहला हिस्सा डालते समय सिंगल सुपर फासफेट की पूरी मात्रा डालें
ਸਰ ਮੇਰੇ ਕੋਲ ਇਕ ਪਹਿਲਣ ਝੋਟੀ ਸੂਣ ਵਾਲੀ ਹੈ ਅਤੇ ਇਕ ਦੇਸੀ ਦੋਗਲੀ ਗਾਂ ਸੂਣ ਵਾਲੀ ਹੈ ਅਤੇ ਇਕ ਅਮਰਿਕਣ ਗਾਂ ਸੂਈ ਹੋਈ ਹੈ ਇਹਨਾਂ ਲਈ ਕਿਹੜੀਆਂ ਚੀਜਾਂ ਪਾ ਕੇ ਫੀਡ ਤਿਆਰ ਕਰਾਂ ਜਿਸ ਨਾਲ ਸਭ ਨੂੰ ਫਾਇਦਾ ਹੋਵੇ ਅਤੇ ਸੂਈ ਹੋਈ ਗਾਂ ਦੁੱਧ ਵੀ ਵੱਦ ਜਾਵੇ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
Sir g katti 1 month di aa usnu narme de patte te moringa de patye de sakde hann kini matra ch ?
(en)
Punjab
hnji de skde ho , tuci 20-25 gm rojj de skde ho ..
Methomyl 40% S.P ਕੀ ਆਹਾ ਸਾਲਟ ਦੀ ਸਪਰੇਅ ਗੋਭੀ ਉੱਤੇ ਕੀਤੀ ਜਾ ਸਕਦੀ ਹੈ ਸੁੰਢੀ ਬਹੁਤ ਹੈ ਮਰਦੀ ਨਹੀ ?
(en)
Chandigarh
ਹਾਂਜੀ ਤੁਸੀਂ ਇਸ ਦੀ ਵਰਤੋਂ ਗੋਭੀ ਤੇ ਸੁੰਡੀ ਦੀ ਰੋਕਥਾਮ ਲਈ ਕਰ ਸਕਦੇ ਹੋਂ.. ਇਸਦੀ ਮਾਤਰਾ 300-400gm ਪ੍ਰਤੀ ਏਕੜ ਲਈ ਵਰਤੋਂ..
ੳੁਲੀ ਰੋਗ ਵਾਸਤੇ ਕਿਹੜੀ ਦਵਾੲੀ ਕਰਨੀ ਚਾਹੀਦੀ ੲੇ ?
(en)
Punjab
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
kehri dawai badia g ?
(en)
ihna de vich amistar top wdia hai. iss da sheath blight de lyi result wdia hai.
Jiri nu ulli lyi kehdi dwai thik rhu ?
(en)
Punjab
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
?
(en)
Punjab
kirpa krke apna swal vistar nal pusho tan jo tuhanu sahi jankaari diti ja ske ...
pig farming me jnm ke baad piglet ko kitne time me kon kon si vaxine krni hoti h ?
(en)
levertoin de bai feed Garm Kar de ?
(en)
Punjab
kirpa krke swal vistar nal pusho tan jo sahi jankari diti jaa ske..
ਵੀਰ ਜੀ ਸਾਡੇ ਕੋਲ ਇਕ ਕੱਟੀ ਆ ਚਾਰ ਕੁ ਮਹੀਨੇ ਦੀ ਉਸਨੂੰ ਕਾਫ ਸਟਾਟਰ ਫੀਡ ਹਜਮ ਨਹੀ ਹੁੰਦੀ loos motion ਲੱਗ ਜਾਦੀ ਭਾਵੇਂ ਥੋੜ੍ਹੀ ਵੀ ਪਾਈਏ ?
(en)
Punjab
ਤੁਸੀ ਉਸ ਨੂੰ ਕਾਫ ਸਟਾਟਰ ਘੱਟ ਮਾਤਰਾ ਵਿਚ ਪਾਓ , ਇਸਦੇ ਨਾਲ ਉਸ ਨੂੰ ਕਿਸੀ ਵਧਿਆ ਕੰਪਨੀ ਦਾ ਲਿਵਰਟੋਨਿਕ ਦੇਣਾ ਸ਼ੁਰੂ ਕਰੋ , ਜਿਵੇ live52, livplus, livtantra liqued 50ml ਰੋਜਾਨਾ ਦੇ ਸਕਦੇ ਹੋ .
ਮੁੱਛਲ 1637 ਝੋਨੇ ਦੀ ਵਿੱਚ ਵਿੱਚ ਅੱਧੀ ਮੁੱਜਰ ਚਿੱਟੀ ਨਿਕਲ ਰਹੀ ਆ ਉਸ ਲਈ ਕਿਹੜੀ ਸਪਰੇ ਕਰੀਏ ਜੀ ?
(en)
Maharashtra
ਇਸ ਵਿੱਚ ਤਣੇ ਦੇ ਗੜੂੰਏ ਦਾ ਹਮਲਾ ਹੈ, ਇਸਦੀ ਰੋਕਥਾਮ ਲਈ ਤੁਸੀਂ 1 ਲੀਟਰ Chlorpyriphos Paste ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ
narme te milibag a g kihdi sprey kiti jawe ?
(en)
Punjab
Narme de vich ihh mili bug da hamla bhut dekhn nu milda hai. ihh chitte rang da insect hunda hai jo ki tehni de nal laggya rehnda hai. Iss di roktham de lyi Buprofezin 25 SC@500ml ja Thiodicarb@250gm ja prophenofos@500ml ja quinalphos@800ml nu 150 ltr pani de nal mila ke prati acre te spray kro.
ਜੀ ਕਿਸੇ ਕਿਸੇ ਬੂਟੇ ਦਾ ਇਹ ਹਾਲ ਹੈ ਸਪਰੇ ਦੀ ਲੋੜ ਹੈ ਜਾਂ ਨਹੀਂ ?
(en)
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Punjab
Jrur lorh a j spray nhi krde ih sheetblight jada vadh jaugi
ਧੰਨਵਾਦ ਜੀ
jwab lyi audio suno
tilte da sai time kado a g ?
(en)
Punjab
tilt di spray tuc jhone de nisare to 15 din bad kar sakde ho. eh jhone vich haldi rog di roktham kardi hai.isdi matra ik acre de layi 200ml nu 150-200 litre pani vich mila ke spray kiti jandi hai.
Hello everyone. Murrah buffalo ko haraa aur sukha chara kitna dalna chahiye aur feeds kitna dalna chahiye plz reply ?
(en)
Punjab
tuci iss nu 30-35 kilo hara chara rojana deo , iss vich tuci 3-4 kilo turri mix krke de skde ho , bakki feed tuci 3 kilo dudh de mgarr 1 kilo deo ,isde nal kisi vdia compnay da mineral mixture 50 gm rojana dena suru kro....
Karnataka
tq u sir
ਆਪਣਾ ਝੋਨਾ ਸੀ ਆਰ 212 ਇਸ ਸਟੇਜ ਤੇ ਆ ਦਾਣਿਆਂ ਦੀ ਕਵਾਲਿਟੀ ਲਈ ਕਿਹੜਾ ਫੰਗੀਸਾਈਡ ਵਧੀਆ ਜੀ ?
(en)
Aje iss nu fungicide di lod nahi hai. jhon thik khda hai. Jekar jhona 10-15% nisaare te hai ja sara nisar chukkya hai tan jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Boron di maatra 100gm per acre ton vadh nahi vartni hai. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
Punjab
hle tk koi munjar bahr ni ai bai ji ...
Is It correct to spray a pesticide to control grass hopper when the crop is completely at the stage when the panicle are fully merged and grains filling is going on ?
(en)
Haryana
Yes you can spray a pesticide to control grass hopper when the crop is completely at the stage when the panicle are fully merged and grains filling is going on. It will not affect on grain.
ਇਹ ਦਵਾਈ ਕਿਸ ਲਈ ਹੇ ?
(en)
Punjab
ਕ੍ਰਿਪਾ ਕਰਕੇ ਫੋਟੋ ਦੁਬਾਰਾ ਅੱਪਲੋਡ ਕਰੋ , ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਜੇਕਰ ਤੁਹਾਨੂੰ ਅੱਪਲੋਡ ਕਰਨ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ ..
ਸਰ ਮੇਰੇ ਕੋਲ ਕੁੱਤਾ 7 ਮਹੀਨੇ ਦਾ ੳੁਹ ਕੁਸ ਵੀ ਖਾਹ ਜਾ ਪੀ ਨੀ ਰਿਹਾ ਅਤੇ ਅੱਖਾ ਵਿਚੋ ਗਿੱਡਾ ਅਾ ਰਹੀਅਾ ਨੇ ਕਿ ਕਾਰਨ ਹੈ ਜੀ 2 ਦਿਨ ਹੋ ਗੲੇ ਪਲੀਜ ਦੱਸਿਓ ਜੀ ਕੋੲੀ ਟੀਕਾ ਜਾਂ ਦਵਾੲੀ ਦੱਸੀਓ ?
(en)
ਇਸ ਨੂੰ Injection polybion 2ml,Injection C-carb 5ml Injection Oxytetracycline 30ml 10ml rojana 3 din lao. khana peena teek hon te es nu Ezay pet dea 2 tablet 1 daily deo Liquid Nurokind pet 210ml lao te 10-10ml swere shame deo ji
savera te refery bare daso ?
(en)
Chandigarh
SAVERA (Thiamethoxam 30 % FS) ik keetnashak hai jo tele, chepe, chitti makhi di roktham krda hai.. isdi matra 100ml prti acre lyi vrto.. REFERY (Azoxytrobin 11% + Tebuconazole 18.3% SC) ik fungusnashi hai jisdi matra 240ml prti acre lyi vrto…
ਝੋਨੇ ਦੀ ਪਰਾਲੀ ਨੂਁ ਗੱਠ ਬਣੋ ਵਾਲੀ ਮਸੀਨ ਬਰਨਾਲੇ ਜ਼ਿਲੇ ਦੇ ਕੋਲ ਕਿਸੇ ਵੀਰ ਕੋਲ ਹੋਵੇ ਓਸ ਦਾ ਫੋਨ ਨਂਬਰ ਦੇਓ ਜੀ ?
(en)
ਕਿਨੂੰ ਪੱਕਣ ਤੋ ਪਹਿਲਾ ਹੀ ਹੇਠਾਂ ਡਿੱਗ ਰਹੇ ਨੇ ਜੀ ਕੋਈ ਇਲਾਜ਼ ਦਸੋ ?
(en)
Punjab
ਕਿੰਨੂੰ ਦੀ ਡਰੋਪਿੰਗ ਰੋਕਣ ਦੇ ਲਈ ਉਸ ਦੇ ਉੱਪਰ 4 ਮਿਲੀਲਿਟਰ ਪਲੈਨੋਫਿਕਸ ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ ਬੂਟਿਆਂ ਤੇ ਸਪਰੇ ਕਰੋ ਇਸ ਨਾਲ ਫਲ ਡਿੱਗਣੋ ਰੁਕ ਜਾਂਦੇ ਹੱਨ I
Godrej senor bare dasu ji te chemical name dasu ji ?
(en)
1509 dhan me eska pryog kr skte h kya, ye kis kam aati h,dhan 50 din ka ho gya h ?
(en)
han ji app iss ka upyog kr skte ho. iss ki maatra 200ml per acre hai. yeh sheath blight ki roktham ka kam krti hai. jab dhaan 60 din ka ho jaye tab aap iss ki spray krni shuru kr do.
sir g eh vachi kehdi nassal di hai g eh kinna milk de sakdi hai g ?
(en)
Punjab
hnji tusi isdiya 2-3 photo hor side to clear bhego .
sir majh de aj AI karwi ha ta asi usnu agrimin-I bouls da raha c 2 goli ta AI to phala de ti ta Jo 5 Baki hun ao hun da sakda ha ja nhi ?
(en)
Punjab
hnji de skde ho, rojana 1 goli deo...
sir ulli vare dso , hecjonaplus ate beldamicin dono salt kiis dfwai vich aunde hai , ehh dono salt ekathi dwai vich , uss vare dso ?
(en)
Haryana
Hexaconazole ate Validamycin dono salt wale kyi companies de product aunde hann. Jive k Sikko da Hevasik
ਸਰਦੀਆਂ ਦੀ ਸਬਜੀ ਬੀਜਣ ਦਾ ਟਾਈਮ ਅਤੇ ਉਨ੍ਹਾਂ ਦੀ ਕਿਸਮ ਲਈ ਜਾਨਕਾਰੀ ਦੇਣ ਦੀ ਕਿਰਪਾ ਕਰਨਾ ?
(en)
Chandigarh
ਸਿਤਮਬਰ ਮਹੀਨੇ ਵਿੱਚ ਤੁਸੀਂ ਬੰਦ-ਗੋਭੀ, ਫੁਲ-ਗੋਭੀ, ਆਲੂ, ਗਾਜਰ, ਪਾਲਕ, ਲਾ ਸਕਦੇ ਹੋਂ..
adama (custodia) fungicide nal sticker /spreader pauna jaruri hai ?
(en)
jekar mousam wdia hai meeh wala nahi hai tan iss di koi lod nahi hai. iss di ikkali di spray krdeo.
veer sticker srf ena km krda h k spray ohde krke broad spectrum km krdi h mean leaf de dove paase
sir g mete kol 2 kile jameen aa par pani da koi sadan nai aa jis karke kafi nuksan hunda har sal kise tra koi motar kuneksan mil sakda plz j koi help kar sakda te jrur jankari deo sir request aa meri plz ?
(en)
Punjab
Jekar tuhanu bijli line nai mil rahi ta tusi Solar pump lva sakde ho is te tuhanu subsidy vi mil jave gi is bare turi jankari lai tusi Amrik singh 9814221784 nal samparak kar sakde ho.
sir sadi cow de pair aaye aa bhut drd krde aa ohh tur v nhi skdi pls dso ki kriye ?
(en)
Punjab
tuci isda temprature check krwao , bakki ehh pashu de khurra vdan krke v hunda hai , iss nu tuci Nerokind plus injection 15-15ml krke 2 din lgwao , isde nal tuci Curan-9 injection v lgwao, ehh injection chamdi vich lgda hai iss nal farak paa jawega..
Punjab
dhnwaad ji
Sir ji major spoi nu 10 mahine ho Gae ne aje tak boli nahi koi elaj daso
Sir, Kinnu da Baag Ae growth li Sprey Dso 6 saal da boota Ae plz tell me jdo faal chakaon li kehri Sprey kri Di feb ch plz sir ?
(en)
isde uppr vermi compost@8-10 kilo prti paudha atey 19:19:19@7gm prti ltr te spray kro..
veer ji tuc baag te 13.0045 chillated zinc magnesium di spray krwao .
Punjab
Sir 13 00 45 wich Booran Mila ke kr skda
pa skde o dose anuuusaar