Punjab
Search
ਕਾਲੇ ਤੇਲੇ ਵਾਸਤੇ ਕਿਹੜੀ ਸਪਰੇਹ ਕਰੀੲਏ ਝੋਨੇ ਦੀ ਜੜ ਚ ਕਾਲਾ ਤੇਲਾ ਹੈ ?
(en)
Jhone vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਇਹ 126 ਝੋਨਾਂ ਹੈ ਇਸ ਲਵਾਈ 26 ਜੂਨ ਹੋਗੀ ਸੀ 7 ਦਿਨ ਪਹਿਲਾਂ ਇਸ ਤੇ ਆਹ ਫੋਟੋ ਵਾਲੀਆਂ ਸਪਰੇਅ ਕੀਤੀਆਂ ਹਨ ਹੁਣ ਇਸ ਝੋਂਨੇ ਨੂੰ ਕੋਈ ਸਪਰੇਅ ਦੀ ਲੋੜ ਹੈ ਜਾਂ ਨਹੀਂ plz auns ? ਪੁਰਾ ਨਿਸੱਰ ਚੁਕਾ ਜੀ ਇਹ nd ਪਾਣੀ ਦਾ ਵੀ ਕੋਈ ਦਸੋ ਕਿਵੇਂ ਕਿਵੇਂ ਲਾਈਏ ਇਸ ਨੂੰ ?
(en)
koi bimari heigi tn tuc check krke spray krr skde ho.jo phla spray kiti hai oh bhut vdia result waliyan hn
Punjab
sir pani ware ds do kida kida launa hun esnu
सर नरमे के सही विकास , टिन्डो को मोटे करने व अच्छे खिङाव के लिए कोनसी सप्रे करे जी ?
(en)
Ess vich 13.0.45 @ 1kg per acre da spray kro.eh fertilizer tinde di growth lyi hunda hai
GoB de Sundi and kidi toh Shri ram Campany de Labda da result sahe a ?
(en)
Hn g.Jhona nisran to phla krr deo
han ji iss da result shi hai. tuc iss di spray kr skde ho. iss di maatra 200ml per acre hai. iss da result 18-20 din da hai.
ਇਹ ਮੁੰਜਰ ਇਸ ਤਰਾਂ ਦੀਆਂ ਕਿਉਂ ਨੇ ਇਸ ਨਾਲ ਝਾੜ ਤੇ ਕੋਈ ਫ਼ਕਰ ਪੈ ਸਕਦਾ ਜਾ ਨਹੀਂ ਇਸਦੀ ਰੋਕਥਾਮ ਲਈ ਕੋਈ ਹੱਲ ਇਹ 126 ਝੋਨਾਂ ?
(en)
Ess vich gobh wali sundi check krke dsso g.plz
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Soondi jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Punjab
hegi ji par thori matra ch
ਪ੍ਰੋਕਲੇਮ ਦਵਾਈ ਗੋਭ ਦੀ ਸੁੰਡੀ ਤੇ ਚੰਗਾ ਰਿਜਲਟ ਮਿਲਜੂ ?
(en)
Hn g.Syngenta company di proclaim jhone vich sundi marn lyi vrti jandi hai.ess di dose @90gm per acre 150 liter pani vich hai.
eh kis bimari toh hundi hai nd doze kini pauni isdi eh 500gm di packing hai ਝੋਂਨੇ ਚ ਕਦੋ ਕਰ ਸਕਦੇ ਆ ਇਸ ਨਾਲ ਹੋਰ ਕੋਈ ਸਪਰੇਅ ਮਿਲਾ ਕੇ ਕਰ ਸਕਦੇ ਹਾਂ ਜਾਂ ਨਹੀਂ ?
(en)
ihh hopper de lyi hai. iss di maatra 80gm per acre hai. jdo jhona poora nisar jaawe ate tela pai reha howe uss sme iss di spray kr skde ho.
ਹੱਲ ਦੱਸੋ ?
(en)
Chandigarh
ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
sir tilt te folicure dona cho kehri best a kehri jada danna saaf kardi hai ?
(en)
Dono fungicide hi bhut vdia quality de han.tuc ehna dona vicho kise 1 da spray krr skde ho.Tilt @200 ml per acre and Folicur @200 ml per acre 150 liter pani vich spray kr skde ho
Kala tela bahut Ho geia hai ji Dona dawaia vicho kehri thik a ji photo dekho ja Koei hor das do par kala tela bahut a ji ?
(en)
Clear and poori photo bhejo plz.
sir, maine 5 acre me bajra ki fasal lgani hai jise Haryana sarkar Mandi me konsi condition so kharidegi or use liye muje kin kagjat ki jrurat padegi ?
(en)
ਸਰ ਜੀ ਬੇਨਤੀ ਹੈ ਕਿ ਝੋਨੇ ਨੂੰ ਪੱਤਾ ਲਪੇਟ ਤੇ ਗੋਭੇ ਦੀ ਸੁੰਡੀ ਦੇ ਹਮਲੇ ਚਾਲੂ ਹੋ ਗਿਆ ਹੈ ਤੇ ਤਕਰੀਬਨ ਚਿੱਟਾ ਤੇਲਾ ਵੀ ਤਿਆਰੀ ਚੋ ਹੈ ਸਪਰੇਅ ਕਿਹੜਾ ਕੀਤਾ ਜਾਵੇ ਵਿਚਾਰ ਵਿਸਥਾਰ ਸਾਹਿਤ ਦਿਓ ਜੀ ਡਾਕਟਰ ਮੇਜਰ ਮਧੇਕੇ ?
(en)
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho. Kale tele lyi :-Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Tuc tele Actara @80 gm per acre v spray krr skde ho
ਧੰਨਵਾਦ ਸਰਾਂ ਸਾਹਿਬ ਜੀ
ਸਰ ਮੱਝ ਸੂਈ ਨੂੰ ਛੇ ਦਿਨ ਹੋਗੇ ਫੀਡ ਪਾ ਸਕਦੇ ਆ ਤੇ ਕਿਹੜੀ ਫੀਡ ਪਾਈਏ ਜਿਸ ਨਾਲ ਦੁੱਧ ਵੀ ਵੱਧ ਜਾਵੇ ?
(en)
Punjab
ਹਾਂਜੀ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , ਹਰਾ ਚਾਰਾ ਵੀ ਹੋਲੀ ਹੋਲੀ ਵਧਾ ਦਿਓ , ਬਾਕੀ ਉਸ ਨੂੰ ਜੇਕਰ ਘਰ ਵਿਚ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਜ਼ਿਆਦਾ ਵਧਿਆ ਹੈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਦੁੱਧ ਵਧਾਉਣ ਲਈ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ..
Hi Team, Can anyone tell me where we will get high yield seedless lemon plants and also who can send it to Karnataka ?
(en)
Chandigarh
For seedless Lemon Plant please contact with Shanti Nursery Mr. Arun 9830318117.
dear mittali ji ਲਸੁਣ ਦੀ ਬਿਜਾਈ ਦਾ ਸਹੀ ਸਮਾਂ ਦਸੋ ਜੀ
Chandigarh
ਲਸਣ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾਂਦੀ ਹੈ।
where I can get training for Cordyceps militaris cultivation ?
(en)
Chandigarh
Cordyceps ki traning ke lia aap ICAR-Directorate of Mushroom Research, National Highway 22, Chambaghat, Solan, Himachal Pradesh 173213, India. Phone: 01792 230 767 samparak kar sakte hai or agar kisi farmer se bat karna chahte ho to aap Rashpal singh 9530505000 se samparak kar sakte hai je allready cordyceps ki farming kar rahe hai.
Chandigarh
I missed Solan Exbition held on 10/09/2018
Chandigarh
please inform me if any other
Chandigarh
thank you very much. highly obliged
Chandigarh
I already talk to Rashpal Singh.
सर जी नरमा पकने लगा है कचा करने के लिए बताओ ये पाउडर काम करता है ?
(en)
Haryana
Baaz+ पाउडर एक ग्रोथ रेगुलेटर है जो फसल के विकास के लिए उपयोगी है नरमे को कच्चा करने के लिए आप 19:19:19 @ 1 किलो प्रति एकड़ की स्प्रे कर सकते हैं
esda elaj dasso g ?
(en)
Eh bhut ghatk bimari hai.ess vich indofil Z-78 @500gm per acre jaCopper hydroxide @500 gm nu 150 liter pani vich mila ke spray kro.eh dose per acre di hai
Gob De Sundi and kidi de Roktham layi kehdi Dawai Vadiya Result devegi ?
(en)
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir 20% jhone nisar gya hai, tukumi di sprey krti te hor kise di lod hai ?
(en)
Chandigarh
jekr iste koi keet ja bimaari da hamla nhi hain tan hje koi hor spray krn di lod nhi hai..
which gives best and long time result in Paddy (65days) Buprofizen 25% or Thiamethaxam 30% pls reply also give details which pests both of these controls ?
(en)
Chandigarh
The effect of both the insecticides will remain for 18-20 days. You can use any one of them. Buprofezin 25%SC@300ml/acre or Thiamethaxam 30% @100ml/acre is used for spraying.
ਸਰ ਕੀ ਕੀਤਾ ਜਾਵੇ ਝੋਨੇ ਚ ਹਲਦੀ ਰੋਗ ਤੋਂ ਬਚਾਅ ਲਈ ?
(en)
Chandigarh
ਹਲਦੀ ਰੋਗ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 10 ਦਿਨਾਂ ਦੇ ਅੰਤਰਾਲ ਦੌਰਾਨ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ
sir Mera 1121 jhona ajj 67 din da ho geya nisare DE kol hai ajj ehde te coragen, coromandel da tebuconazol te 1-2% black nd Green Hooper di shikayat c ehna da result kive ae Hooper lyi indofil Di actara click DE naam to payi ae 100 gm per acre eh Hooper nu maregi ya nhi agar maregi ta isda result kinne din rahega agar hopper nhi marda ta ehde lyi kehdi dvayi payi jave ?
(en)
jo tuc click nam di dwaayi di gal kr rhe ho ihh dwaayi v kam kregi par iss da reault tuhanu 15 dina da hi milega. hopper de lyi ihh dwaayia best hnn. Glamore di dosage 50gm prati acre hai. chess di dosage 120gm prati acre hai ate dentop di dosage 35gm per acre ate oswal di black gold@250ml per acre hai. ihh saria jhone de vich tele di roktham krdia hnn..
sir proclam dwai 100gm kile de hisab naal kiti si. 1september nu os din sundi ha ni si khet vich lekin aj check kita aj ptta lpet sundi da bht attack ha ji sir ki hal ha ji ?
(en)
Chandigarh
jhone vich soondi di roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
Desi cotton vich white fly te green machar da atack hai kehdi spray kariye ji ?
(en)
cotton de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro. jekar white fly jyaada hai ate machar jyaada hai tan polo@200gm per acre de hisaab nal spray kr skde ho.
ਸ੍ਰੀ ਮਾਨ ਜੀ ਮੱਝ ਸੂਈ ਨੂੰ 20ਦਿਨ ਹੋ ਗਏ ਨੇ ਦੁੱਧ ਤੇ ਫੈਟ ਬਹੁਤ ਘੱਟ ਹੈ ਕਿਰਪਾ ਕਰਕੇ ਦੁੱਧ ਅਤੇ ਫੈਟ ਵਧਾਉਣ ਦਾ ਤਰੀਕਾ ਦੱਸੋ ਇਹ ਵੀ ਦੱਸਣਾ ਕਿ ਮੱਝ ਨੂੰ albomar ਦੇ ਸਕਦੇ ਹਾਂ ?
(en)
Punjab
ਤੁਸੀ Milkout ਪਾਊਡਰ ਦੇਣਾ ਸ਼ੁਰੂ ਕਰੋ , ਇਸਦੇ 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਉਸਨੂੰ ਹਾਰਾ ਚਾਰਾ 30-35 ਕਿਲੋ ਰੋਜਾਨਾ ਦਿਓ , ਕਿਉਕਿ ਖੁਰਾਕ ਨਾਲ ਹੀ ਦੁੱਧ ਵੱਧਦਾ ਹੈ , ਫੈਟ ਵਧਾਉਣ ਲਈ ਉਸ ਨੂੰ Virbac ਕੰਪਨੀ ਦਾ Fatplus ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਫੈਟ ਵੱਧ ਜਾਵੇਗੀ , ਬਾਕੀ albomar ਵਿਚ Albendazole ਸਾਲਟ ਹੁੰਦਾ ਹੈ , ਇਸ ਨੂੰ ਤੁਸੀ ਮੱਝ ਨੂੰ ਦੇ ਸਕਦੇ ਹੋ ..
ਝੌਨੇ ਵਿੱਚ ਪਦਾਨ ਪਾੲੀ ਨੂੰ 8 ਦਿਨ ਹੌ ਗੲੇ ਪੱਤਾ ਲਪੇਟ ਸੁੰਡੀ ਹਾਲੇ ਵੀ ਬਹੁਤ ਹੈ ?
(en)
ihh 20 dina de vich soondi khatam kr dindi hai. jekar soondi da hamla na ghatya tan tuc jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Sir 202 jhona 21 June nu laya c aje tak nisran nahi lagga eh kinne time baad shuru hovega eh kinna time lainda pakkn nu total time?
(en)
ihh pakkan de lyi 135-140 din tak lai janda hai. 80-85 din tak ihh nisarda hai.
sir g fungiside lyi khdi dvai vdia rhu gi pls dseo ?
(en)
Punjab
jhone vich tuc fungicide jive saaf@400gm ja saafilizer@500gm ja thiophanate methyl@300gm nu 150 litre pani vich mila ke prati acre dehisab nal spray kr skde ho
Punjab
tx vir
sir ajj main adama di baramida te tabojonakol te adama dii hi topus dii spray kiti 150 litter pani de hisab nall kiven rahu ehda asar nlle davia kiven aa eh walia ?
(en)
Chandigarh
Ehna da result vdia hai ate ehna da asar 15-18 din rehnda hai.
ਸਰ ਫਰੀਦਕੋਟ ਕਿਸਾਨ ਮੇਲਾ ਹੁਣ ਕਦੋਂ ਆ ਜੀ ?
(en)
Punjab
Faridkot vich Kisan mela 17th September 2018 (Monday) nu hai g, Baki kisan melah di tarikh is parkar hai Ballowal Saunkhri and Gurdaspur 11th September 2018 (Tuesday), Rauni (Patiala) 14th September 2018 (Friday), Amritsar 17th September 2018 (Monday), PAU Campus, Ludhiana 20th - 22nd September 2018 (Thursday, Friday & Saturday), Bathinda 26th September 2018 (Wednesday).
Punjab agricultural university Ludhiana da kisan mela faridkot vikhe 17 September nu hai g
Punjab agricultural university Ludhiana da kisan mela faridkot vikhe 17 September nu hai g
ਮੱਝ ਨੂੰ ਟੀਕਾ ਲਾਵਿਆ ਹੁਣ ਉਸ ਨੂੰ ਸੂਣ ਤੱਕ ਕੀ ਦਿੱਤਾ ਜਾਵੇ ਕਿ ਮੱਝ ਦੁੱਧ ਚੰਗਾ ਦੇਵੇ ?
(en)
Punjab
ਉਸ ਨੂੰ ਤੁਸੀ concimax ਦਵਾਈ ਦੀ ਗੋਲੀਆਂ ਦਿਓ , ਇਸਦੀ 1 ਗੋਲੀ ਰੋਜਾਨਾ ਦਿਓ ਅਤੇ 15 ਦਿਨ ਤਕ ਦਿੰਦੇ ਰਹੋ , ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ , ਬਾਕੀ ਉਸ ਨੂੰ ਖੁਰਾਕ ਘਰ ਵਿਚ ਤਿਆਰ ਕਰਕੇ ਦੇਣੀ ਸ਼ੁਰੂ ਕਰੋ , ਇਸ ਨਾਲ ਵਧਿਆ ਦੁੱਧ ਦੇਵੇਗੀ ਅਤੇ ਉਸਦੀ ਹਰ 3 ਮਹੀਨੇ ਬਾਦ ਡੇਵਰੋਮਿੰਗ ਜਰੂਰ ਕਰਵਾਓ , ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
ilaj dso ?
(en)
Punjab
uss di tuci deworming krwao , isde lyi tuci Albendazole dwai di goli de skde ho , bakki uss nu ek jgahh bnn ke naa rakho uss nu guman lyi v shddo jiis nal khada hoya hajam hunda rehe , atte khurak v jrurat anuusar he pao ..
ਸਰ ਮੂੰਗੀ ਦੇ ਪੱਤੇ ਪੀਲੇ ਰੰਗ ਦੇ ਹੋ ਗਏ ਹਨ ਇਸ ਲਈ ਸਪਰੇਅ ਕਿਹੜੀ ਕਰੀਏ ?
(en)
Maharashtra
ਸਹੀ ਜਾਣਕਾਰੀ ਲਈ ਕਿਰਪਾ ਕਰਕੇ ਫਸਲ ਦੀ ਫੋਟੋ ਭੇਜੋ ਜੀ
Punjab
rogar
Punjab
ਕਿਹੜੀ ਬਿਮਾਰੀ ਜੀ ਇਹ
sir 1121 basmati vich kehria dwaia bann hai , enna nu usee karan vich ki nuksan hai ?
(en)
Chandigarh
kirpa krke eh dsso jhona kine dinan daa hai
Punjab
60din
namas kar ji, eh jhone di ghob di sundi Mardi h, and dose kini ?
(en)
Syngenta company di proclaim jhone vich sundi marn lyi vrti jandi hai.ess di dose @90gm per acre 150 liter pani vich hai.
ਸਰ ਮੱਝ ਦੀ ਫੈਟ ਨੀ ਵਧ ਰਹੀ 5.0 ਤੋ 5.5 ਹੀ ਆਉਦੀ ਆ ਪਾਉਡਰ 9.5 ਤੋ 10.5 ਤੱਕ ਆਉਦਾ ਆ ਕੋਈ ਹੱਲ ਕਰੋ ਫੈਟ ਵਧਾਉਣ ਦਾ ਸਾਨੂੰ ਨੁਕਸਾਨ ਹੋ ਰਿਹਾ. ਦੁੱਧ 7 ਲਿਟਰ ਆ ਫੀਡ ਅਸੀ ਖੁਦ ਤੁਿਆਰ ਕਰਾਉਦੇ ਆ ਦੁੱਧ ਵੀ ਵਧਾਉਣ ਦਾ ਤਰੀਕਾ ਦੱਸੋ ਕੋਈ ਦੇਸੀ ੳਪਾਅ ਜਾ ਫਿਰ ਹੋਮੋਪੈਥਿਕ ਤਰੀਕਾ ?
(en)
Punjab
ਇਸ ਨੂੰ ਤੁਸੀ Virbac ਕੰਪਨੀ ਦਾ Fatplus ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਇਸ ਨਾਲ ਫੈਟ ਵੱਧ ਜਾਵੇਗੀ ਬਾਕੀ ਉਸ ਨੂੰ Intas ਕੰਪਨੀ ਦਾ Milkout ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
ਸਰ ਸਰਦੀਆ ਵਿੱਚ ਮੱਕੀ ਦੀਅਾ ਕਿਹੜੀਆ ਕਿਸਮਾ ਬੀਜ ਸਕਦੇ ਆ ਤੇ ਕਿਸ ਕਿਸ ਮਹਿਨੇ ਵਿੱਚ ਬੀਜ ਸਕਦੇ ਆ . ਜੋ ਜਿਆਦਾ ਠੰਡ ਸਹਾਰ ਸਕਦੀ ਹੋਵੇ ਤੇ ਸਰਦੀ ਦੇ ਅਨਕੂਲ ਹੋਵੇ ?
(en)
Chandigarh
ਇਸ ਫਸਲ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ Buland, Partap 1, PMH 9 ਕਿਸਮਾਂ ਦੀ ਬਿਜਾਈ ਤੁਸੀਂ ਕਰ ਸਕਦੇ ਹੋਂ
Sir sadi maj sui nu saal ho gya hai. Pehla sanu c k eh nme dudh hai pr 10 month check krwai ta nhi c na hi us to baad usne Tara ditia. 6-7 sue ho chuke hn. Ki eh kmzori karan hai.Dudh dindi a pr bht thora.Dso Hun ki kreye ?
(en)
Eh kamjori karn hi he is lai osnu Bolus Minotas 7x3 1 goli Rojana deo Powder Minfa gold 6kg 100gm daily deo.
Basmati vich murk jayda hogi g 2 4 D kar sakde hm g adama di. Koi nuksan tan nhi hunda basmati nu ?
(en)
Nhi g.Basmati jhone vich 2,4D da spray nhi ho skda
ਗਰੈਵਟੀ ਵਧਾਉਣ ਦਾ ਤਰੀਕਾ ਦੱਸੋ ਜੀ ਫੈਟ 3.0 ਗਰੈਵਟੀ 7.5 ਆ ਦੁੱਧ ਕੋਈ ਦੋਧੀ ਨਹੀ ਚੱਕ ਰਿਹਾ ਰੋਜਾਨਾ 12 ਲਿਟਰ ਦੁੱਧ ਘਰੇ ਹੀ ਵਰਤਣਾ ਪੈਦਾ ਦੇਸੀ ਤਰੀਕਾ ਹੀ ਦੱਸੋ ਜੀ ?
(en)
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
Punjab
ਗਰੈਵਿਟੀ ਵਧਾਉਣੀ ਆ ਜੀ ਉਸ ਵਾਰੇ ਦੱਸੋ ਜੀ
Punjab
SNF de lai feed vich guar chri vda deo. guar churi de nal hi fat& SNF ne vadna hai.
ਮੂਲੀ ਦੀਆਂ ਨਸਲਾਂ ਬਾਰੇ ਜਾਣਕਾਰੀ ਦਿਓ ਜੀ ਕਿਹੜ੍ੀ ਨਸਲ ਕਿਸ ਸਮੇਂ ਬੀਜੀ ਜਾਦੀ ਹੈ ?
(en)
Tuc photo de vicho mooli dia kisma di jankari lai skde ho.
ਸਰ ਨਰਮੇ ਦੀ ਫਸਲ ਤੇ ਕਿਹੜਾ fungicide ਕਰ ਸਕਦੇ ਆ ਜੀ ਜੋ ਅਸਰ ਜਿਆਦਾ ਕਰੇ ਤੇ price ਵੀ mediam hove ?
(en)
Narme di fasal da vdia jhad lain lyi vdia quality da fungicide hi use kro g.Narme vich Nativo@80 gm,Amistar top @200 ml ja avtar @400 gm nu 150 liter pani vich pa ke kr skde ho
ਸਰ ਝੋਨਾ 80%ਿਨਸਰ ਗਿਆ ਹੈ ਜੀ ਿਕ ਇਹਨਾ ਦੋਨਾ ਸਪਰੇਆ ਿਵਚੋ ਕੋਈ ਕਾਲਾ ਦਾਣਾ ਤਾ ਨੀ ਕਰਦੀ ਜੀ ਕੱਲ ਨੂੁੰ ਸਪਰੇ ਕਰਨੀ ਹੈ ਜੀ (ਜਲਦੀ ਜਵਾਬ ਦੇਣਾ ਜੀ plz) ?
(en)
Nhi krdi g.tuc ehda spray jhone vich kr skde ho
dhaan me 2 4 d Dali gayi thi Dhaan me peelapan aa Gaya hau kis dawa Ka use kre ?
(en)
kirpa ek baar app iss ki photo bheje tan jo apko iss ki jankari di ja ske.
Basf di Adexer naal monocil pa skde aa ji and tele ton thiamithoxam 25% pa skde aa ?
(en)
jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Bayer di FAME, Basf di Adexar, FOLICUR ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.
Punjab
thanks veer ji bhut bhut
ਵਧੀਆ ਤੇ ਵਜ਼ਨਦਾਰ ਜਾਣਕਾਰੀ ਦੇਣ ਤੇ ਆਪ ਜੀ ਦਾ ਧੰਨਵਾਦ
ਸਰਜੀ ਕੀ ਸਾਗਵਾਨ ਨੂੰ ਬੀਜ ਲਗਦਾ ਹੈ ਜੇ ਹਾ ਤਾ ਮੇਰੇ ਘਰ ਤਿੰਨ ਸਾਲ ਦਾ ਪੇੜ ਹੈ ਤੇ ਉਸ ਤੇ ਬੂਰ ਆ ਗਿਆ ਕੀ ਅਸੀ ਘਰ ਚ ਉਸ ਬੀਜ ਤੋ ਪੌਦੇ ਤਿਆਰ ਕਰ ਸਕਦੇ ਹਾ ਕਿਰਪਾ ਪੂਰੀ ਜਾਣਕਾਰੀ ਦਿੳ ?
(en)
Punjab
jekar ta tuhada rukh hybird han ta is de beej to plant nai banan ge jekar koi desi kisam hai ta tusi tear kar sakde ho.
?
(en)
Punjab
kirpa krke apna swal vistar nal pusho tan jo tuahanu sahi jankari diti ja ske..
ਆ ਦੱਸੋ ਜੀ ਕੀ problem ਆ ਝੋਨੇ ਦਾ ਫੂਸ ਬਣ ਰਿਹਾ ?
(en)
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir g jhone di gob wali kiri proclaim mardi aa ja nhi mardi dasso g ?
(en)
Proclaim jhone vich gobh wali sundi marn lyi vrti jandi hai.ess di dose @90gm per acre 150 liter pani vich hai.
ਮੈਂ ਸੁਣਿਆ ਹੈ ਕਿ ਕਾਰਗਿਲ ਫੀਡ ਦੇ ਪਸੂ ਨੂੰ ਕੁਝ ਨੁਕਸਾਨ ਵੀ ਹਨ ਕਿ ਇਹ ਗੱਲ ਸਹੀ ਹੈ ?
(en)
Rajasthan
ਨਹੀਂ ਜੀ ਇਸ ਫੀਡ ਦਾ ਕੋਈ ਨੁਕਸਾਨ ਨਹੀਂ ਹੈ , ਜੇਕਰ ਪਸ਼ੂ ਨੂੰ ਜਰੂਰਤ ਤੋਂ ਜ਼ਿਆਦਾ ਦਿਤੀ ਜਾਵੇ ਫਿਰ ਨੁਕਸਾਨ ਹੁੰਦਾ ਹੈ , ਬਾਕੀ ਤੁਸੀ ਘਰ ਵਿਚ ਵੀ ਤਿਆਰ ਕਰਕੇ ਫੀਡ ਦੇ ਸਕਦੇ ਹੋ , ਜੋ ਪਸ਼ੂ ਨੂੰ ਬਹੁਤ ਫਾਇਦੇਮੰਦ ਹੁੰਦੀ ਹੈ
ਜੀ ਹਾ ਤੁਸੀ ਖੁਦ ਦੀ ਫੀਡ ਤਿਆਰ ਕਰਵਾਉ ਉਹ ਵੀ ਤੁਹਾਨੂੰ 1250 ਤੋ 1300 ਰੁ ਪ੍ਤੀ 50 ਕਿਲੋ ਪਵੇਗੀ. ਮਾਰਕੀਟਾ ਵਾਲੀਆ ਫੀਡਾ ਵਿੱਚ ਸਿਰਫ ਜਿਆਦਾ ਤਰ ਮੱਕੀ ਤੇ ਡੀ ੳ ਸੀ ਪੀਸ ਕੇ ਦੇ ਰਹੇ ਆ ਬਜਾਰੂ ਫੀਡਾ ਤੋ ਪਰਹੇਜ ਕਰੋ
ਝੋਨੇ ਦਾ ਫੂਸ ਜਾ ਬਣ ਰਿਹਾ ਜੀ ਕੋਈ ਹੱਲ ਦੱਸੋ ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
ਸਰ ਝੋਨਾ ਅਜੇ ਨਿੱਸਰੀਆਂ ਨੇ ਮੁੱਢਾਂ ਨਾਲ ਚਿੱਟਾ ਤੇਲਾ ਪੈ ਰਿਹਾ ਸਪਰੇਅ ਕਿਹੜੀ ਕਰੀਏ ਜਿਸ ਨਾਲ ਕਾਲੇ ਤੇਲੇ ਦਾ ਵੀ ਹੱਲ ਹੋ ਜਾਏ ?
(en)
tuc tele nu marn lyi Confidor vrt skde ho.Tuc ihna de vicho koi v vart skde ho. ihna di dosage da fark rehnda hai. 17.8 wali 60ml pauni hai. 70% wali 12gm paindi hai. 30% wali 30ml paindi hai. ihh dosage prati acre de hisaab nal hnn..Actara @40 gm nu 150 liter pani vich pa ke spray kr skde ho.eh wale insecticide v hopper marn lyi tuc spray kr skde ho.Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
sir jhone de danne kite kite kale ho rahe ne amistar top kiti nu8 din hoe ne kis nal danne saaf hon gey nd hor kehri sprey kiti jave ?
(en)
Amistar top v ikk bhut vdia fungicide hai.Je hun dane kale hon di problem aq rhi hai tn tilt @200 ml nu 150 liter pani vich pa ke per acre te spray krr skde ho
sir ji ਝੋਨਾ 50%ਨਿਸਰ ਗਿਆ ਏ. ਓਸ ਦੀਆਂ ਮੂਜਰਾ ਵਿੱਚੋ ਕੂੱਝ ਦਾਣੇ ਚਿੱਟੇ ਹੋ ਕੇ ਸੁਕਦੇ ਏ ਕੋਈ ਇਲਾਜ ਦੱਸੋ ਝੋਨੇ ਨੂੰ boron ਦੀ ਸਪਰੇਅ ਕਰਨ ਦਾ ਕੀ ਫਾਇਦਾ ਏ ਸਪਰੇਅ ਕਰਨ ਦਾ ਸਹੀ ਟਾਈਮ ਕਿਹੜਾ ਹੈ ?
(en)
jhone de vich fok bnn da kaarn soondi hundi hai. jdo jhona nisaare te hunda ate jdo uss de vich daane bn rhe hunde hnn uss sme iss de vich bareek soondi hundi hai. jo ki paude di gobh ch hamla krdi hai. jis nal daanya da rass sukk janda hai. jdo jhona pakk janda hai uss sme daanya wali jgah de vich sirf fok reh jandi hai. ithe daane nahi bnde. shuru de vich ithe daane hunde hnn par ihh soondi de karn itho rass sukk janda hai. iss kr ke jdo jhona dodhe te howe ja nisaara howe uss sme soondi wali spray jrur kro. soondi di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
ok ji
ਲੋਨ ਲੈਣਾ ਸੀ ?
(en)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਕਿ ਤੁਸੀ ਕਿਸ ਵਾਰੇ ਲੋਨ ਲੈਣਾ ਹੈ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sir jirri nu doddi pai gai e te gob nu sundi v pae gai hai koi spray ja ilaj dso ?
(en)
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.Jhone vich dodi rog nu rokn lyi Copper Hydroxide@400 gm nu 150 liter pani vich pa ke per acre te spray kro
ਮੱਝ ਦੀ ਜੇਰ ਨੀ ਪਈ ਕੋਈ ਦੇਸੀ ਹੱਲ ਦੱਸੋ ਜੋ ਹੁਣ ਕਰ ਸਕਾਂ plzzz ?
(en)
Rajasthan
ਹਾਜੀ ਤੁਸੀ ਇੱਕ ਵਾਰ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰਕੇ ਦੇਖੋ
sir narma ta thoda thoda chitta masar aaa kalli ulala set hojo ka hor v krni pyo ?
(en)
ihh ikk insecticide hai jis de vich Flonicamid 50% WG nam da salt hunda hai. iss di maatra 80gm prati acre hundi hai. iss nu 150 ltr pani de nal mila ke spray kr skde ho. iss di narme ate jhone de vich spray kr skde ho. ihh Aphids, Jassids, Whitefly, BPH, WBPH, GLH nu control krdi hai.
ਵੀਰ ਝੋਨਾ ਗੋਭ ਚ ਆ ਉਲੀ ਆਲੀ ਕਿਹੜੀ ਸਪਰੇਅ ਕਰ ਸਕਦੇ ਆ ?
(en)
Jhone vich uli di roktham lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir gaa suun wali hai 4 din ton uthh nhi rehi , doctor to tike v lgaa lye per uthhdi nhi hai , khandi pendi sara kujj vdia hai , chukk ke khaddi kiti c per jyada derr khadii nhi rehndi , isda koi ilag dso ?
(en)
Punjab
iss nu dekh ke he vdia ilagg ho skda hai , jekar iss nu doctor di dwai tonn frakk nhi paa reha fir tuci iss nu guru angad dev Veterneriay university ludhiana laa jao , uthhe isda vdia illag ho jawega..