Punjab
Search
10 baje to bad bich spray Karan nal ki spray Da asar ghat janda hai ?
(en)
spray sware ja sham de time vdia rehndi hai g.eho jhi gal nhi v asar ghar jnda.bt garmi de dina vich 12 bje to 3 bje tkk spray na kro
sir , shriram172 kannak da jhad te time, te ikk balli wich kinne danne hunde han ?
(en)
Punjab
Wheat super 172 kanak di vdiya kism hai. Isdi height 106cm hai . Eh 106-108 dina ch 50% baliya kad laindi hai. Eh karnal bunt te yellow rust da takra krdi hai. Is de dane mote ,chmkdar te skht hunde hn.isde 1000 danea da bhar 40.2g hunda hai. isda jhad 65-70 man hunda hai.
mere swal ka jawab do ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
alflafa grass .ਕਿਨੀ ਵਾਰ ਕੱਟੀਆ ਹੁੰਦੇ ਕਿਵੇਂ ਬੀਜੀਆਂ ਜਾਂਦਾ ?
(en)
Chandigarh
ਇਸਨੂੰ 7-8 ਵਾਰ ਕੱਟਿਆ ਜਾ ਸਕਦਾ ਹੈ
bayer da nativo jona da dania da vajan vadionda ga ?
(en)
Maharashtra
bayer di nativo ik fungicide hai jo fasl vich sheath blight di roktham kardi hai.eh jhone de daaneya da wajan nahi vdaundi .
ਇਸ ਦਾ ਕਿ ਇਲਾਜ ਹੈ ?
(en)
Punjab
ਕਿਰਪਾ ਕਰਕੇ ਫੋਟੋ ਨੇੜੇ ਤੋਂ ਅਤੇ ਸਾਫ ਭੇਜੋ ਜੀ
jhona 40%nisar gya corazon da kinne din result rhu ?
(en)
Punjab
Corazen insecicide hai jo jhone vich soondi nu marn lyi use hunda hai.esdi dose @60 ml per acre hai.esda asar 20 -22 din tk rehnda hai
sir g jhone nu pata lapet sundi te tida di spray ikthi kr skde ?
(en)
Chandigarh
Nhi ji. ehna di alag alg spray hi kro.
ਦੇਸੀ ਗਾ ਆਸ ਨੀ ਰਹਿੰਦੀ ਬਹੁਤ ਟੀਕੇ ਲਵਾ ਲਏ ਸਫਾਈ ਕਰਵਾ ਕੇ ਵੀ ਦਵਾਈ ਧਰਵਾ ਕੇ ਵੀ ਦੇਖ ਲੀ ਰਹੀ ਨੀ ਕੋਈ ਹੱਲ ?
(en)
tusi os nu awara bull to karvao te nall hi Injection Receptel 5ml IV lagwao ji.
sir jiri vich kala tela hai jhad vich hai sir us k liya Quanilopas nal Buprosac miti vich mila k chitta de sakte hai ?
(en)
Punjab
Ess vich spray da benefit jyada milega g.tuc ess vich Actara @80 gm per acre da spray kr skde ho.tuc ess vich eh wale chemical use krr skde ho:- Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
Sahithi Academy ?
(en)
Punjab
Kirpa krke apna swaal visthaar naal pucho..
sir Bayer folicure jhone de danya te kina % kam kardi hai ?
(en)
Chandigarh
ih ikk fungicide hai atey eh sheath blight di roktham lyi vrti jandi hai.
carbendazim Da salt ki ki Kam aanda hai ?
(en)
Chandigarh
Carbendazim 50% WP ik fungicide da kam krda hai jo sheath blight, blast, losse smut, leaf spot di roktham krdi hai.. isdi matra 125-200gm prti acre lyi vrto..
Sir Kinnu da Baag Ae ehna DE patte ne mai rogar te confidor te pherfeynoo kite thik hai ?
(en)
Punjab
Hanji eh dwayia theek hann. ehna da asar 15-18 rehnda hai.
sir mere swal ka jawab de ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
sir habcus te milibug ban gai hai ki karie ?
(en)
Haryana
Mealy Bug di roktham lyi tusi Chlorpyriphos @2ml nu prati litre pani ch mila k spray kr skde ho.
sir mere swala da jwab de deo mai kini vaar puch chukeya ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ena dwaiaa da jhone te ki km a ena di kdo warto kiti jandi a ?
(en)
Chandigarh
HUNK vich acephate 95% hunda hai. ihh tele chepe , BPH nu rokda hai. iss di matra 250gm prati acre hundi hai. ihh ikk insecticide hai.. EPIC vich hexaconazole hunda hai jo jhone vich noka sukkn di roktham krdi hai.. isdi matra 300gm prti acre lyi vrto.
sir jhona hybird 432 Shriram seed laya hoya 70 din age aa tele layi kehdi spray kariye tela koi jyada nahi par near khet ch jyada ?
(en)
Punjab
tuc tele lyi khet vich Glamore di dose 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..ehna di spray krn lyi 150 liter pani hi use kro
harre charre lai hun kehre ਮੱਕ di kisam wdya rahu jo chheti tyar ho jaye pashu nu paon lyii ?
(en)
Chandigarh
J-1006 kism tusi hare chare lyi beej skde hon..
ਅਸੀ African tall ਬੀਜਿਆ ਜੀ ਅਜ ਉਸ ਕਿਵੇ ਰਹੂ ਚਾਰੇ ਵਾਸਤੇ
ਇਹ ਵੀ ਵਧੀਆ ਹੈ ਜੀ
sir namskar mere pas ik gay hai jo 4 mahine pahle byai thi or 2 mahine ki gabhin hai usko parso se gardan pe kuch nikal gaya hai jis karn yah bechain hai ghas bhi kam kha rhi hai ye bel hai ya kuch or kripya ilaj bataye ?
(en)
Es nu Bolus Flukired DS 6gm deo Injection Avil 10ml Injection curax 30ml 15ml dono pase lao.
Sir main 126 jhone laye nu aje 45 din hoye aje changi tra pora jhaad v ni kita jhona niserna shuru ho geya eh ki chakr a Sir kayi jaad nisr gaye plz hal dasso ji ?
(en)
Chandigarh
Nisara deri nal kron lyi tusi 10-15 Urea prati acre paa skde ho.
jhona laye tele ton kehdi davai karni chahidi ha?
(en)
Punjab
Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
pyaj ko khoda krke fek da hai konsa keet hai or upay bataye ?
(en)
Maharashtra
Yeh kisi panchhi(Bird) ka kaam hai, iss par keet ka hamla nhi hai. Panchiyon ko control krne ke liye aap kisi shor paida krke vale trike ko apna skte hai.
sir eh fal sede khet lagya hoea par sanu pata nhi eh fal ki hega na eh pata eh kis kam aunda ?
(en)
Photo dekh k ehi andaza lgaya ja skda hai k eh nimbu di koi variety hai.
NARME CH FUNGICIDS DA ATTACK HO VIA HAI KIHRH I SPRAYS KITI JAWE ?
(en)
Chandigarh
ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..
ye katda kis nasal ka he ji ?
(en)
Rajasthan
ehh muurah nasal da katda hai..
3 ਦਵਾਈਆਂ ਨੂੰ ਮਿਲਾਕੇ ਕਰ ਸਕਦੇ ਹਾਂ ਕੰਮ ਪੂਰਾ ਕਰਨਗੀ ਆ ?
(en)
Chandigarh
ਨਹੀਂ ਜੀ ਇਨ੍ਹਾਂ ਦੇ ਵਧੀਆ ਰਿਜ਼ਲਟ ਲਈ ਇਨ੍ਹਾਂ ਦੀ ਸਪਰੇਅ ਅਲੱਗ-ਅਲੱਗ ਹੀ ਕਰੋ
maki te growth and kansua layi best spray kon si hai ji and dose ki a ?
(en)
Maharashtra
makki te growth de layi tuc NPK 19:19:19@1 killo ate kansue de layi ss de upper spinosad@100ml ja fame@20ml ja quinalphos@400ml nu 150 ltr pani de nal mila ke prati acre te spray kro.
सर जी जीरी मे स्प्रे सुबह करनी चाहिऐ या शाम को जी अचछी कोन सी है जी ?
(en)
Chandigarh
स्प्रे आप किसी भी समय कर सकते हैं.. बस ध्यान रखें की स्प्रे करने से पहले मौसम की जानकारी ले लें.. यदि बारिश पड़ने की संभावना है तो स्प्रे ना करें..
is da ki karan aa g ?
(en)
Chandigarh
ih fungus de kaarn is trh ho rhe hn..iste custodia@300ml ja mancozeb@400gm ja carbendazim@400gm prti acre lyi vrto..
ਸਰ ਸਾਡੀ ਝੋਟੀ 4ਸਾਲ ਦੀ ਏ ਹੀਟ ਵਿੱਚ ਆਉਦੀ ਨਹੀਂ ਅਸੀ ਚੈਕ ਵੀ ਕਰਵਾਈ ਏ ਉਸ ਦੀ ਬੱਚੇਦਾਨੀ ਬਿਲਕੁਲ ਠੀਕ ਏ ਉਸ ਦਾ ਕੋਈ ਇਲਾਜ ਦੱਸੋ ?
(en)
Rajasthan
ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਤੇ ਨਾਲ ਝੋਟੀ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ
Rajasthan
ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਤੇ ਨਾਲ ਝੋਟੀ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ
ਸਰ ਮੇਰੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ ਸਮੇ ਸਿਰ ਦੁੱਧ ਨਹੀਂ ਚੁਆਂਉਂਦੀ bio milk ਦੀਆਂ ਗੋਲੀਆਂ ਵੀ ਦਿੱਤੀਆਂ ਨੇ ਲੈਕਟੋਮੂਡ ਵੀ ਦਿਤੀ ਆ ਕੋਈ ਫਾਇਦਾ ਨੀ ਹੋਇਆ ਹੁਣ ਇੱਕ ਟਾਈਮ ਸਿਰਫ ਸਵੇਰੇ ਹੀ ਦੁੱਧ ਦਿੰਦੀ ਹੈ ਦੁੱਧ 12 ਲੀਟਰ ਦਿੰਦੀ ਆ ਕੋਈ ਹੱਲ ਦੱਸੋ ਤਾਂ ਜੋ ਦੋਨੇ ਟਾਈਮ ਦੁੱਧ ਦੇ ਸਕੇ
Amway ਦਾ APSA-80 ਦਾ RESULT ਕਿਵੇਂ ਹੈ ਜੀ ਜਿਸ ਨੂੰ ਆਪਾਂ ਗੁੰਦ ਜਾਂ ਚੇਪੁਆ ਕਹਿੰਦੇ ਆ ?
(en)
Punjab
ਇਸਦਾ ਰਿਜਲਟ ਵਧਿਆ ਹੈ ਜੀ.. 5ml APSA-80 ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਅਤੇ ਇਸ ਤੋਂ ਬਾਅਦ ਕੀਟਨਾਸ਼ਕ/ ਫ਼ੰਗਸਨਾਸ਼ੀ ਨੂੰ ਇਸ ਵਿੱਚ ਰਲਾ ਕੇ ਸਪ੍ਰੇ ਕਰੋ..
Punjab
thax
Punjab
ਸਰ ਮੈ ਸੁਣਿਆ ਸੀ ਕਿ ਇਹ 25ml ਕਿੱਲੇ ਵਿਚ ਪੈਂਦੀ ਹੈ ਜੀ
aa jhone te ki Kam kardi hai te kadu kraa te sapre kra ja ureya Ch sitaaa de sakda ha ?
(en)
Maharashtra
Antracol ik fungicide hai jis vich Propineb 70% WP nam da salt hunda hai. eh fasl vich ulli roga di roktham karda hai . is l di dosage@500gm prati acre hai. tuc isdi spray ulli de lashan dikhayi den te kar sakde ho.
Biefenthrin 10%jhona upar gobh di sundi rokk te Mardi ha ja nhi ?
(en)
Punjab
Bifenthrin 10% jhone vich gobh wali soondi and patta lapet sundi marn lyi use hundi hai.esdi dose @200 ml per acre hai.esda asar 10-12 din rhnda hai
ਮੂਛਲ ਝੋਨੇ ਪੱਤੇ ਇਸ ਤਰਾਂ ਕਿਉਂ ਹੋ ਰਹੇ ਨੇ ਜੀ ?
(en)
Punjab
jhone di roots te sheath blight wale spot check kro.eh patte fungus krke ho jnde hn.es vich tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Sir jhone wich hopper Di roktham lyi tata di Aplaud (buprofezin) da result kive hai eh kinne din tak Hooper nu control krdi ae te isdi doze kinni pendi ae per acre ?
(en)
Maharashtra
Buprofezin da result tele de uper vadia hai tuc isda istemal kar sakde ho . isdi matra ik acre de layi 200ml nu istemal kar sakde ho.isda asar 15-18 din tak rehnda hai.
Punjab
iss da result wdia hai. par sbh ton best result oswal di black gold da hai. iss di maatra 250ml per acre hai. Buprofezin da result 15-17 din da hai. iss di maatra 200ml per acre hai. iss ton ilaava tuc dantop@35gm ja chess@120gm per acre de hisab nal v spray kr skde ho.
ਆ ਹਰਦੀਪ ਸਿੰਘ ਕਿਸ ਚੀਜ ਦਾ ਮਾਹਿਰ ਹੈ ਜੋ ਜਵਾਬ ਦੇ ਰਿਹਾ ਮਾਹਿਰਾਂ ਵਿੱਚ ਤਾਂ ਹੈ ਨੀ ਨਾਮ ਇਹਦਾ ਗੌਰ ਕਰੋ ਜਰਾ ?
(en)
Punjab
ਪਰਮਜੀਤ ਸਿੰਘ ਜੀ ਆਪਣੀ ਖੇਤੀ ਐਪ ਸਾਰੇ ਕਿਸਾਨਾਂ ਅਤੇ ਮਾਹਿਰਾਂ ਲਈ ਖੁੱਲਾ ਮੰਚ ਹੈ, ਜਿੱਥੇ ਉਹ ਆਪਣੇ ਸੁਝਾਅ ਅਤੇ ਵਿਚਾਰ ਦੱਸ ਸਕਦੇ ਹਨ ਮਾਹਿਰ ਦੀ ਪਹਿਚਾਣ ਲਈ ਤੁਸੀਂ ਉਸਦੇ ਨਾਮ ਨਾਲ ਬਣੀ ਟੋਪੀ ਚੈੱਕ ਕਰ ਸਕਦੇ ਹੋ
kal da koi juwab hi nahi dusde ki gal hogi ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
onion di paniri bijan da time kehra hai ?
(en)
Chandigarh
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ
narme de pta is tarah ho rahe han ki bimari hai ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ..ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..
ਸਰ ਝੋਨੇ ਵਿੱਚ ਚਿੱਟੀ ਫਟਕੜੀ ਕੀ ਕੰਮ ਕਰਦੀ ਆ ਤੇ ਇਸ ਦਾ ਇਸਤੇਮਾਲ ਕਿਵੇ ਕਰਨਾ ?
(en)
Haryana
jhone vich chitti fatkadi ik ullinashak da kam kardi hai. eh ulli roga di eroktham kardi hai. isdi matra ik killo nu tuc sooti kapde vich ban ke pani vali khaal vich rakh deo jitho khet nu pani lagda hai. isda asar ho janda hai.
Punjab
ihh fatkadi fungicide da kam krdi hai. ihh jad galan di roktham da kam krdi hai. isss di varto 1kg per acre de hisaab nal krni paindi hai. iss nu cotton de kapde de vich bann ke pani wale khaal de vich rakh deo. Tan jo ihh sare vaahn de vich fail jawe. iss nal jad gal, damping off nam di bimaari nahi aundi hai.
Jhone uper patta lapet sundi di roktham lyi fame 40ml per 1 kile te spray kiti c pr koi result nhi aeya Koi hal dso ?
(en)
Maharashtra
jekar patta lapet jyada hai ta tuc lambda@200ml nu 150 litre pani vich mila ke prati acre de hisab nal istemal kar. isde nal turant result milda hai.
Punjab
Fame da jekar bill ate sheeshi pyi hai tan iss da tuc claim kr skde ho. jekar soondi de lyi lagg reha hai ki jma v nahi control hoyi hai tan uss de lyi tuc lambda@200ml ja proclaim@90gm ja coragen@60ml per acre de hisab nal dubaara spray kr skde ho.
Sir narme teh waste decomposer +pathian dah paani+khatti lassi di sprey kr sakde hm kille di ki dose lyye g iss dah ki Faida houga ?
(en)
Punjab
hanji tuc ehna di ikathi spray kar sakde ho. ik ik acre de layi waste decomposer di 20 gm di shishi da istemal kita janda hai.pathiyan de pani layi 15-18 pathiyan nu 3-4 din layi 25-30 litre pani vich bheo ke rakho. 4 din bad isnu waste decomposer vale 200 litre pani vich mila sakde ho. ate khattii lassi tuc 15 din purani 3 litre nu tuc ose pani vich mila ke prati acre de hisab nal istemal karo.
Jhone te D A P de sprey karn da faidha hou ja nuksan je faida hou ta 1kile ch kina D A P de spray karie ?
(en)
Maharashtra
ਜੇਕਰ ਝੋਨੇ ਵਿਚ DAP ਦੀ ਸਪਰੇ ਕਰਨਾ ਚਾਹੁੰਦੇ ਹੋ ਤਾ ਤੁਸੀ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Punjab
Iss de upper ikkali DAP di spray na kro. iss de upper Dr. dalal ghol di spray kro. iss de nal tino main nutrients mil jande hnn..ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
pr 121 85% nisr gya hopper, tela to spray daso ?
(en)
Maharashtra
tele ate hopper di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.
sir ik vachi aa ji 15 month di ohne kal kujni khada ji ohde may be dard hunda ji oh kde beth jandi aa kde uth jandi kde latta marn lag jandi aa ji doctor ton teeke v lvaaye c but kuj jyaada farak ni pya c ajj v kuj ni khada te naa hi jugaali kri ni ohne ji dso koi desi ilaaj ?
(en)
Punjab
iss nu Ruminizer powder 50-50 gram swere sham dena suru kro , atte 3 din tak dinde rho , iss nal farakk paa jawega..
50gm mitha soda dao And temp daso kina
Punjab
temp. normal hai sir ji 101 aa ji
token hopper de roktham b krdi hai ?
(en)
Chandigarh
hnji is naal hopper di roktham ho javegi.. isdi matra 60-80gm prti acre lyi vrto..
ਝੋਨੇ ਵਿਚ ਹਲਦੀ ਦੀ ਬਿਮਾਰੀ ਦਾ ਕੋਈ ਪੱਕਾ ਇਲਾਜ ਦੱਸੋ ਜੀ ?
(en)
Chandigarh
ਇਸ ਬਿਮਾਰੀ ਦੀ ਰੋਕਥਾਮ ਲਈ ਜਦੋਂ ਫ਼ਸਲ ਗੋਭ ਵਿੱਚ ਹੋਵੇ ਤਾਂ ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ 500 ਗ੍ਰਾਮ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਛਿੜਕਾਅ ਟਿਲਟ 25 ਈ ਸੀ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ
sir eh dvai tilt wala same kam krugi jhona 50% nisar gya Dane bahut kale hon lag paye Amistar top kiti nu 10 din ho gye ?
(en)
Maharashtra
Hn g.eh fungicide dane di quality v bnounda hai and sheath blight nu control krda hai g.Tuc esda spray jhone vich hin kr skde ho.eh time shi hai
ਸਰ ਜੀ ਗਾ ਦੇ ਥਣ ਦੇ ਬਲਕੁਲ ਨੀਚੇ ਜਿਥੋ ਦੁੱਧ ਿਨਕਲਦਾ ਹੈ ਉਥੇ ਕਣਕ ਦੇ ਦਾਣੇ ਜਹੀ ਗੰਡ ਬਣ ਗਈ ਹੈ ਜਿਸ ਕਾਰਨ ਉਸ ਥਣ ਦੀ ਧਾਰ ਕੇਡੀ ਹੋਗਈ ਹੈ ਜੀ ?
(en)
Punjab
iss nu potasium-iodied dwai deni suru kro , iss nu rojana 7 gram deo iss nal farak paa jawega...
Harvinder Sarn ji namskar, Sir paddy me corajen or amistar top dono mila k dal sakte hai kya ?
(en)
Punjab
nhi ji ihna nun rlaa ke nhi vrt skde.. fungicide te insecticide nu rlaa ke nhi vrtia janda,, ihna di vkh-vkh spray kro..
born 20% te chelated zinc nu 13045 vich paah ke sapray kar sakde aaw g ?
(en)
Maharashtra
hanji tuc ehna nu rla ke khet vich spray kar sakde ho.
सर मेरे सवाल का जवाब दे ?
(en)
Punjab
apke sabji swala ke jwab deye ja chuke hai., app apne swala ke jwab check kr skte hai.
reply te dedo ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir dhan tene ke pass gali milti h but sundi nahi lag rahi kya usme gob ki sundi h nahi koi aur bimari h ?
(en)
Punjab
yeh fungus de karn de karn ho reha hai isdi roktham de layi aap folicur@200ml ja ja pulsor@200ml ja custodia@300ml ja nativo@80gm ja amistar top@200ml prati acre ke hisaab se spray kr skte ho.
syngenta di jo filia spray ayi a jis vich liqud trycyclzole hai ki oh basmati te recomend hai pudi vali ta trycyclazole ban hai ?
(en)
Haryana
ji nahi eh kisana nu vartan layi sifarish nahi kiti jandi isdi supply band kar diti gayi hai.
dr saab fame and glamore spray kari c 10 ghante baad meeh pegya asr karu ja nahi ?
(en)
Chandigarh
spray krn toh baad ghto-ght 48 ghnte tkk meeh nhi paina chahida.. meeh krke isda asar ght ho janda hai..
6 month purani lassi aa ji sir. Basmati te karni aa ji os d dos kinni use karni aa ji. ik kille te 100 litter pani vich.25 litter spray pump vich kinni use honi aa?
(en)
Chandigarh
6 mhine purani lassi tus purani pakki fasal te vrt skde hon.. jekr tusi vdh rhi fasal te isdi spray krde hon tan is naal ptte mach jaange. 25ltr pump vich 750ml khatti lassi paindi hai..
urad me patte peele pd rhe hain and mahu laga Hai Kon si dawa use Karu ?
(en)
Chandigarh
इस में 19:19:19@1 किलो प्रति एकड़ के हिसाब से स्प्रे करें ...