Punjab
Search
sir pulsar da ke dose basmati paddy vich 1acre di ta es bara sari jankari deyo keda result aa is da ?
(en)
iss de vich Thifluzamide 24% SC nam da salt hunda hai. iss di maatra 200ml prati acre de hisaab nal foliar spray kr skde ho. ihh sheath blight, stem rot, neck blast nu rokda hai. hai. iss da asar 18-20 din tak rehnda hai. isdi spray tuc fsl vich bimari de lachn dikhn ton baad kr skde ho.
sir ji Amistar top nal patta lapet and gob di sundi lai dawai paun di jrurt hai K nahi please dso ji ?
(en)
Punjab
amistar top ik fungicide hai isde naal tuc insecticide nu mila k na vrto . jekr thode jhone vich sundi da hmla hai tan tuc is lyi alag ton niche likhiya spraya vicho kise ik di vrto kr skde ho. tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
Sava127 te sava 134 vicho kisda jar vadh aunda hai ?
(en)
Chandigarh
ihna dovan da jhaad same hunda hai.. ihna da jhaad 32-33qtl/acre hunda hai..
sir cargill di 8000 no. feed da ki rasult aa ?
(en)
Punjab
hanji vdia feed hai , tuci pashu nu de skde ho..
dr. sahib ji jado pashu soonda hai osto kine din baad vich diworming karni chaidi aa.te ik vaar diworming karan to baad doosri kad karni aa.te poore saal vich kini vaari diworming karni chaidi aa.te gaban pashu kine mahine da ho jave ta diworming nahi karni chaidi. ?
(en)
Punjab
jddo pashu suu jnda hai fir tuci uss di deworming 6-7 din badd kr skde ho , atte pashu di deworming her 3 mahine badd krni chahidi hai , isde lyi tuci Albendazole salt di goli de skde ho , jekar pashu gaban hai tan uss nu Fenbendazole dwai di goli de skde ho, bakki hrrak pashu di 3-3 mahine badd deworming jruri hai ..
jhone nu boron di sprey krn de ki fayde aa. boron di ghat hundi a isde lachhn ki a ?
(en)
Chandigarh
ਬੋਰੋਨ ਦੀ ਵਰਤੋਂ ਕਰਨ ਨਾਲ ਝਾੜ ਵਿੱਚ ਵਾਧਾ ਆਉਂਦਾ ਹੈ, ਦਾਣੇ ਮੋਟੇ ਹੁੰਦੇ ਹਨ ਅਤੇ ਚਮਕ ਵਧਦੀ ਹੈ.
sapry karn da sahi time kerda a
sar saddi kutti soun vali nai ho rai dso
kidda ji samj ni lagga tuhada jwaab
kidda ji samj ni laga tuhada jwaab
narme de vich leaf various control spray info plz sir ?
(en)
Chandigarh
Leaf virus ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..
ਇਹ ਦਵਾਈਆਂ ਨੂੰ ਮਿਲਾਕੇ ਕਰ ਸਕਦੇ ਹਾਂ ਕੰਮ ਪੂਰਾ ਕਰਨ ਗੀ ਆ ?
(en)
Chandigarh
ਇਹਨਾਂ ਦੀ ਵੱਖ-ਵੱਖ ਸਪ੍ਰੇ ਕਰੋ.. ਇਹਨਾਂ ਨੂੰ ਰਲਾ ਕੇ ਨਾ ਵਰਤੋਂ..
sir fulla di kheti shuru karni ha g kitho trainig milugi ki karna pau plz jankari deo g ?
(en)
Punjab
Fullan di kheti lai traning len lai tusi apne jile de Krishi Vigyan Kendra, Bathinda, Phone 0164-2215619 nal samparak sakde ho.
1121 jhona ਪੱਤੇ ਲਾਲ ਜੇ ਕਰ ਰਿਹਾ ਕਿਹੜੀ ਸਪਰੇਅ ਕੀਤੀ ਜਾਵੇ ?
(en)
--
thripocycline Dina 2 pudia ok acar Ch pake spray karo
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
ਸਰ 20 % ਿਨਸਰੇ ਝੋਨੇ ਤੇ ਜੇਕਰ ਪੱਤਾ ਲਪੇਟ ਸੁੰਡੀ ਪੈ ਜਾਵੇ ਤਾਂ ਿਕ ਨੁਕਸਾਨ ਕਰ ਸਕਦੀ ਹੈ ?
(en)
--
Haji pakka
Chandigarh
ਹਾਂਜੀ ਇਹ ਨੁਕਸਾਨ ਕਰਦੀ ਹੈ..ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
ਝੋਨੇ ਨੂੰ ਪਦਾਨ ਪਾੳੁਣ ਨਾਲ ਜ਼ਮੀਨ ਨੂੰ ਕੋਈ ਫਾਇਦਾ ਜਾਂ ਨੁਕਸਾਨ ਹੁੰਦਾ ਹੈ ਕਿ ਨਹੀਂ ?
(en)
Chandigarh
ਪਦਾਨ ਨਾਲ ਜਮੀਨ ਨੂੰ ਕੋਈ ਫਾਇਦਾ ਜਾ ਨੁਕਸਾਨ ਨਹੀਂ ਹੁੰਦਾ.. ਇਹ ਇੱਕ ਕੀਟਨਾਸ਼ਕ ਹੈ ਹੈ ਜੋ ਪੌਦੇ ਵਿੱਚ ਕੀਟਾਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ
sir g 2 bufflo aa 1 nu soi 1 month ho gye or 2 g nu 1 week ho gya g dud vadyon vasta koi jankari deo gg dud bahut he kht dindia na koi vadiea jankari deo gg ?
(en)
Punjab
tuci unna nu Anabolite liqued 100ml swere ate 100ml sham nu deo ,isde nal tuci bufflo nu 250 gram guur ate 3 kilo dalia changi trah rinn ke fir uss vich 100 gram saro da tel mix krke dena suru kro , iss nu adha adha krke swere sham de skde ho, iss trah tuci lgatar 5-7 din deo , ate Milkout powder 2-2 chamch swere sham dene suru kro , iss nal dudh vdaah jawega...
ਟਿਲਟ ਕਿਹਡ਼ ਕੰਪਨੀ ਦੀ ਵਧੀਆ ਆ ਜੀ ਝੋਨਾ ਸਾਰਾ ਨਿਸਰੇ ਤੋਂ ਕਰਨੀ ਆ ਜਾਂ ਪਹਿਲਾਂ ਜੀ ?
(en)
Punjab
tilt di spray tuc jhone de nisare to 15 din bad kar sakde ho. eh jhone vich haldi rog di roktham kardi hai.isdi matra ik acre de layi 200ml nu 150-200 litre pani vich mila ke spray kiti jandi hai.tuc Syngenta tilt da result changa hai.tu c isdi vrto kr skde ho
ਮੇਰਾ ਨਾਮ ਕਮਲਜੀਤ ਸਿੰਘ ਹੈ ਉਮਰ 19 ਸਾਲ 12 ਪਾਸ ਹਾਂ ਮੈਂ ਜਿਲਾ ਕਪੂਰਥਲਾ ਦਾ ਰਹਿਣ ਵਾਲਾ ਹਾਂ ਮੈਂ ਸੂਰ ਪਾਲਣ ਦੇ ਕਿਤੇ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਮੈਨੂੰ ਕੋਈ ਵੀਰ ਦੱਸ ਸਕਦਾ ਹੈ ਮੈਂ ਇਹ ਜਾਣਕਾਰੀ ਕਿਥੋਂ ਵਧੀਆ ਢੰਗ ਨਾਲ ਲੈ ਸਕਦਾ ਹਾਂ ?
(en)
ਸੂਰ ਪਾਲਣ ਲਈ ਤੁਸੀ ਸਭ ਤੋਂ ਪਹਿਲਾ ਕਿਸੇ ਸਫਲ ਸੂਰ ਪਾਲਕਾ ਦੇ ਫਾਰਮ ਤੇ ਜਾ ਕੇ ਆਓ ਤੇ ਦੇਖੋ ਕਿ ਉਹ ਕਿਸ ਤਰਿਕੇ ਨਾਲ ਇਹ ਕਿੱਤਾ ਕਰ ਰਹੇ ਹਨ ਜੇਕਰ ਤੁਹਾਨੂੰ ਠੀਕ ਲੱਗਿਆ ਤਾਂ ਤੁਸੀ 5 ਦਿਨ ਦੀ ਮੁਫਤ ਟ੍ਰੇਨਿੰਗ ਲੈ ਸਕਦੇ ਹੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਬਾਕੀ ਤੁਸੀ ਬੈਕ ਕੋਲ ਪਤਾ ਕਰੋ ਜਿੱਥੇ ਤੁਹਾਡਾ ਬੈਕ ਖਾਤਾ ਹੈ ਉੱਥੋ ਦੇ ਮੈਂਨੇਜਰ ਨੂੰ ਮਿਲੋ ਸਬਸਿਡੀ ਲੈਣ ਲਈ ਪਹਿਲਾ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਟ੍ਰੇਨਿੰਗ ਲਓ ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਧਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ ਜੇਕਰ ਹੋਰ ਜਾਣਕਾਰੀ ਲੈਣੀ ਹੈ ਤਾਂ 9915632577 ਨੰਬਰ ਤੇ ਸੰਪਰਕ ਕਰੋ
ਅੰਬ ਦੇ ਪੌਦੇ ਇਸ ਤਰਾਂ ਹੋ ਰਹੇ ਨੇ ਕੀ ਕਾਰਣ ਹੋ ਸਕਦਾ ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਤੇ ਖੱਟੀ ਲੱਸੀ@3ml/ltr ਜੋ 15 ਦਿਨ ਪੁਰਾਣੀ ਹੋਵੇ ਜਾਂ ਫਿਰ ਕਾਪਰ ਓਕਸੀਕਲੋਰਾਈਡ@3gm/ltr ਦੀ ਸਪ੍ਰੇ ਕਰੋ..
ਕੀ ਬਲਾਸਟ ਰੋਗ ਲਈ ਟੈਬੂਕਾਨਾਜ਼ੋਲ ਵਰਤ ਸਕਦੇ ਹਾਂ, ਜੇ ਨਹੀਂ ਤਾ ਕਿਹੜੀ ਦਵਾਈ ਸਹੀ ਰਹੂਗੀ?
(en)
Chandigarh
ਹਾਂਜੀ ਤੁਸੀਂ ਇਸਦੀ ਵਰਤੋਂ ਬਲਾਈਟ ਦੀ ਰੋਕਥਾਮ ਲਈ ਕਰ ਸਕਦੇ ਹੋਂ.. ਇਸਦੀ ਮਾਤਰਾ 200-300ml ਪ੍ਰਤੀ ਏਕੜ ਲਈ ਵਰਤੋਂ
Punjab
Blast rog lyi tebuconazole da use kr skde han g.Tebuconazole salt Folicur de name nal aounda hai g.esdi jhone vich dose 200 ml per acre 150 liter pani vich hai.Blast rog lyi tuc Amistar top @200 ml ,indofil di avtar @400 gm per acre nu 150 liter pani vich use kr skde han
ਇਹ ਦਵਾਈ ਕਿਹੜੀ ਕਿਹੜੀ ਬਿਮਾਰੀ ਨੂ ਰੋਕਦੀ ਹੈ ?
(en)
Punjab
ਕਿਰਪਾ ਕਰਕੇ ਇਹਨਾਂ ਦੀ ਫੋਟੋ ਇਸ ਤਰਾਂਹ ਭੇਜੋ ਕਿ ਇਹਨਾਂ ਦੇ ਨਾਮ ਪਤਾ ਲੱਗ ਸਕਣ..
ਬੇਨਤੀ ਹੈ ਕੇ ਕੱਦੂ ਦੀ ਵੱਲ ਨੂੰ ਫੁਲ ਲੱਗ ਕੇ ਸੁਕ ਜਾਂਦੇ ਹਨ ਕੋਈ ਇਲਾਜ ਦੱਸੋ ?
(en)
kaddu di val nu tuc m-45@2-3 gram nu prati litre pani vich mila ke spray karo. isde nal fal sukna band ho jange.
cotton ko aj pani lga hua hai. aur sprey polo ki kitne dino ke bad ki jani chahiye ?
(en)
Maharashtra
polo di spray tuc pani laun to 1-2 din bad kar sakde ho. polo dii spray de layi khet vich nami da hona jaruri hunda hai.
ram ram sir jii hisar me pig farming ke liye training kub hoti h kaise apply hota h kitne din ki hoti h?
(en)
Punjab
Pig Farming ki training hisar me lene ke lia aap Pig Breeding Farm, Address: Sector 14, Hisar, Haryana 125001, Phone: 090174 44446 se samparak kare.
sir Narme ch jhulas rogg de roktham lai ta White ਮॅਛਰ lai done mila k sapry kar sakde aa ji ?
(en)
Punjab
tuc ehna dona di alag alag spray karo taki tuhanu ehna da poora asar mil sake. jekar tuc ehna di ikathi spray karde ho ta isda asar ghat janda hai ate tuahnu dubara spray karn di lod paindi hai. is layi tuc isdi alag alag to spray karo.
ਸਰ ਦਾਣੇ ਸਾਫ਼ ਰਹਿਣ ਤੋਂ ਕਿਹੜੀ ਸਪਰੇ ਕਰੀਏ ?
(en)
Punjab
ਝੋਨੇ ਦੇ ਵਿੱਚ ਦਾਣਿਆਂ ਦੀ ਫੰਗਸ ਰੋਕਥਾਮ ਦੇ ਲਈ 200 ਮਿਲੀਲੀਟਰ tilt ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ
sir eh dvai Dane kale ate sheath blight nu control krugi ki is vich tilt wala salt hai eh kdo karni chaide hai jhona 50% nisar gya ki eh tilt varga kam krugi ?
(en)
Punjab
Hn g.eh fungicide dane di quality v bnounda hai and sheath blight nu control krda hai g.Tuc esda spray jhone vich hin kr skde ho.eh time shi hai
ਸਰ ਦਾਣੇ ਸਾਫ਼ ਰਹਿਣ ਤੋਂ ਸਪਰੇ ਨਿਸਾਰੇ ਤੋਂ ਪਹਿਲਾ ਕਰੀਏ ਜਾ ਬਾਅਦ ਿਵੱਚ ?
(en)
Maharashtra
daane saaf rehn to dwayi tuc jhone de nisare to bad spray karo.
sir Narme ch jhulas rog ?
(en)
Punjab
narme vich jhulas rog di roktham de layi tuc copper oxychloride@400gm nu 150 litre pani vich mila ke prati acre de hisab nal istemal karo.
ਚਾਰ ਦਿਨ ਹੋਏ ਅਜੇ ਸਪਰੇਅ 14 ਝੋਨੇ ਤੇ 101 ਨੰੂ ਕੀਤੀ ਨੂੰ ਪਰ ਪੱਤਾ ਲਪੇਟ ਪਹਿਲਾ ਨਾਲੋ ਵੀ ਜਾਦੀ ਹੋ ਗਈ ਝੋਨਾ 30/, ਨਿਸਰ ਚੁੱਕਾ ਹੈ ਹੁਣ ਕਿਹੜੀ ਸਪਰੇਅ ਦਾ ਛਿੜਕਾਅ ਕਰੀਏ ?
(en)
Maharashtra
: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Apni kheti di sari team nu mere walo pyar bhari satshriakal , sir 1121 jhona gobh te aa gya hai es to pehla 12 din ho gye pdaan pai nu sade sub to vad blast di problm aaundi hsi neck blast sir hun jhone nu es stage te kehadi spray kriye oda di spray dso jis nal har tra da blast control ho jaye .. khaas krke neck blast par aje aya nhi jhone nu starting ho rahi kuj pic ne dekh sakde o har tra da blast control hoe or jhone vch taqt aye ohi spray dso pls sir pura read krke rply kro jaldi ?
(en)
Punjab
iss de vich blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
boron da ki prize a and esde faide dso ?
(en)
--
90 rs kg
Maharashtra
boron de price di jankari tuhanu local market to milegi. isda fayda eh hunda hai eh daaneya vich chamak laike aunda hai ate isde nal jhaad vich vadha hunda hai isdi matra ik acre de layi 100gm nu 150 litre pani vich mila ke spray kiti jandi hai.
dhan me sheath blight ke lea hum hexa +validamycin ka use kar sakte hn ?
(en)
--
hexaconazole + zaneb ja hexaconazole+ captain best aa y
--
blast v centrol kardu ji
Chandigarh
Hanji tusi sheath blight di rokthaam lyi Hexaconazole+Validamycin da use kr skde ho.
sir ji lahsn laun da tym kinna hai..kehdi tareekh nu layiye ?
(en)
lasan di bijayi september de akhri hafte to october de pehle hafte ta kiti ja sakdi hai.
eh prali kyo ban rahi a g te es nu kive rokyie ?
(en)
Haryana
:- iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
eh dhabbe kyun hai te ilaj dso j hove kudrati trike nal dso ?
(en)
Punjab
jhone vich fungus di roktham de layi trichoderma@3gm prati litre pani vich mila ke spray karo. is di spray 3-4 var 10-15 din de antral te spray karo.
ਝੋਨੇ ਵਿਚ ਪੱਤਾ ਲਪੇਟ ਦੀ ਰੋਕਥਾਮ ਲਈ ਦਵਾਈ ਦਸੋ ?
(en)
Chandigarh
ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
Punjab
ਧੰਨਵਾਦ
Punjab
ਝੋਨੇ ਚ ਗੋਭ ਵਾਲੀ ਜ਼ਿਆਦਾ ਸੁੰਡੀ ਪੈਣ ਤੇ ਉਸਦੀ ਰੋਕਥਾਮ ਲਈ ਦਵਾਈ ਦੱਸੋ ਜੀ
Punjab
fungas d roktham lai mortar dwai de NAL Avtar powder ja pulser Doha vicho kehri best rahugi dasso pls
ਸਰ ਮੱਝ ਸੂਈ ਨੂੰ ਪੰਦਰਾ ਦਿਨ ਹੋਗੇ ਜੀ ਹਾਲੇ ਤੱਕ ਦੁੱਧ ਨਹੀ ਚੜੀ ਜੀ ਕੋਈ ਹੱਲ ਦੱਸੋ ਜੀ ?
(en)
Punjab
ਤੁਸੀ ਮੱਝ ਨੂੰ Anabolite liqued 100ml ਹਰ ਰੋਜ਼ ਦਿਓ ਤੇ ਨਾਲ ਹੀ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ..
Punjab
Cargill di feed use kar 22
ਸਤੰਬਰ ਮਹੀਨੇ ਵਿੱਚ ਕਿਹੜੀਆਂ ਸਬਜੀਆਂ ਬੀਜੀਆਂ ਜਾਂਦੀਆਂ ਹਨ ?
(en)
Chandigarh
ਸਤੰਬਰ ਮਹੀਨੇ ਵਿੱਚ ਤੁਸੀਂ ਬੰਦ-ਗੋਭੀ, ਫੁਲ-ਗੋਭੀ, ਗਾਜਰ, ਪਾਲਕ, ਆਲੂ ਬੀਜ ਸਕਦੇ ਹੋ..
synjanta di chass da result vdia ja fir adama di simca ?
(en)
Chandigarh
Chess da ate simca dona da salt same hi hai bs ihna dia companies alag alag hnn ate rate da fark hai. ihh spray chess de vaang kaale tele nu control krdi hai tuc iss di varto kr skde ho.
ਵੀਰ ਜੀ ਮॅਝਾ ਤੇ ਗਾਂਵਾ ਵਾਸਤੇ ਕੋਈ ਵिਧਅਾ ਕਪਨੀ ਦਾ िਮਨਰਲ िਮਕਚਰ ਦॅਸੋ ਜੀ ?
(en)
Punjab
ਪਸ਼ੂ ਨੂੰ ਫੀਡ ਦੇ ਨਾਲ ਨਾਲ ਹੋਰ ਬਹੁਤ ਸਾਰੇ ਮਿਨਰਲ ਤੇ ਮਿਕਸਚਰ ਦੀ ਜਰੂਰਤ ਹੁੰਦੀ ਹੈ ਮਿਨਰਲ ਮਿਕਸਰ ਇੱਕ ਅਜਿਹਾ ਪਾਊਡਰ ਹੁੰਦਾ ਹੈ ਜਿਸ ਵਿੱਚ ਪਸ਼ੂ ਨੂੰ ਚਾਹੀਦੇ ਜਰੂਰੀ ਤੱਕ ਜਿਵੇ ਸਾਰੇ ਵਿਟਾਮਿਨ ਤੇ ਖਣਿਜ ਪੂਰੀ ਮਾਤਰਾ ਵਿੱਚ ਹੁੰਦੇ ਹਨ ਜਿਸ ਨਾਲ ਪਸ਼ੂ ਸਮੇ ਸਿਰ ਨਵੇਂ ਦੁੱੱਧ ਹੁੰਦਾ ਹੈ ਤੇ ਹੀਟ ਵਿੱਚ ਆਉਦਾ ਹੈ ਤੇ ਦੁੱੱਧ ਵੀ ਨਹੀ ਘਟਾਓ ਇਹ ਬਹੁਤ ਸਾਰੀਆ ਕੰਪਨੀਆਂ ਦੇ ਬਜ਼ਾਰ ਵਿੱਚ ਮਿਲ ਜਾਂਦੇ ਹਨ ਸਾਡੇ ਤਜ਼ਰਬੇ ਅਨੁਸਾਰ repromin ਦਾ ਵਧੀਆ ਰਿਜ਼ਲਟ ਹੈ ਬਾਕੀ ਹੋਰ ਵੀ ਵਧੀਆ ਮਿਨਰਲ ਮਿਕਸਚਰ ਆ ਰਹੇ ਹੈ ਜਿਵੇਂ crs,,agrimin super, totavet strong ਆਦਿ ਦੇ ਵੀ ਨਤੀਜੇ ਚੰਗੇ ਹਨ ਇਹ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਪਾਉਣੇ ਚਾਹੀਦੇ ਹਨ..
मुझे काले गेहूं के बारे में जानकारी चाहिए यह किस्म कौन सी है और इसकी बिजाई कहां पर मिल सकती है ?
(en)
Punjab
Kale gehu ke bare me puri jankari or is ke seed prapat karne ke lia aap Puneet singh thind 9991320236 se samparak kar sakte hai.
बाग में किन्नू गिर रहे हैं इसे कैसे रोक सकते हैं ?
(en)
agar fal gir rha hai to iski roktham ke liye aap 4 ml planofix ko 150 litre pani men mila kar prati acre ke hisab se istemal karen.
sir g kinnu bhut khtye hunde ne zehr warge sade kinnu de butye nu, plz koi ilaz duso tan jo khaan jogge ho jwe ful bhut lagda per hunda bhut khata ha g ?
(en)
kirpa krke isdi kism dsso ki tusi kehdi kism da boota laia hia..
es dawai da ki result aa g ?
(en)
Punjab
kirpa krke clear and full photo bhejo veer g
average vala pila genda phool konsa hain ?
(en)
pusa narangi gainda, pusa basanti gainda, african giant double yellow gainda kismein lga skte ho..
sir sumitomo company da DALCY fungicide kive aa..es da result kive aa ?
(en)
Maharashtra
Kirpa krke poori jaankari lyi technical naam dso ji ya dwayi di pic bhejo ji.
ਝੋਨਾ ਇਸ ਸਮੇਂ ਬਗੋਲੇ ਤੇ ਹੈ ਜੀ ਨਿਸਰਨ ਦੀ ਤਿਆਰੀ ਵਿੱਚ ਕਿਹੜਾ ਫੰਗੀਸਾਇਡ ਕੀਤਾ ਜਾਵੇ cr 212 ?
(en)
Maharashtra
jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
A keri bimari hai g bullet chiili nu patte pelle ho rahe han ?
(en)
isde uper tuc malathion@250 ml nu 150 litre pani vich mial ke spray karo. ate isdi spray to 3-4 din bad M-45@400gm nu 150 litre pani vich mial ke spray karo.
sir ji jhone te spray krni a hun nativo best rhu ja amistar top dsso plz pehla kedi kriye eh jroor dsyo ?
(en)
Maharashtra
tuc ehna dona vicho kise da v istemal kar sakde ho . eh dono hi fasl vich ulli di roktham krdi han. Amistar top ik syngenta da fungicide hai jo ki ikk acre di 200ml paindi hai . ihh jhone de vich sheath blight, praali bnn ate pattya de upper dhabbe bnn ton rokdi hai.Nativo ik fungicide hai jo ki sheath blight , gaala , ja pattya te dhabbe ja praali nu bnn ton rokdi hai. iss di roktham de lyi tuc nativo@80-100gm prati acre de lyi vart skde ho.tuc dona vicho kise da v istemal kar sakde ho.
pehla kedi vrtiye
ki illag hai esda ?
(en)
Punjab
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
sir menu audio sunn ki jhone vich ghandi rogg vare dso ?
(en)
Haryana
ghandi rog di roktham de layi tuc propiconazole@200ml nu 150 litre pani vich mila ke prati acre de hisab nal istemal karo.
Chandigarh
ਤੁਸੀਂ ਘੰਡੀ ਰੋਗ ਲਈ Propiconazole@200ml ਪ੍ਰਤੀ ਏਕੜ ਦੀ ਵਰਤੋਂ ਕਰੋ ..
sir mai jhone upar 000050 te teltt te Aktara mix Kar ke Kar sakde a ?
(en)
Haryana
ji nahi tuc ehna di ikathi spray na karo. ehna di ikathi spray karn nal isda asar ghat janda hai.ehna di alag alag to 3-4 dina de fasle te spray karo ta ki ehna da poora asar khet nu mil sake.
sir ji ah basmati te sb kuj use krlea cloro hoshi sulphure 6312 hor v kuj smman 1 month to jyada time ho gya lggi nu phot ni kiti dso plz ?
(en)
Maharashtra
Kirpa krke eh dso ji k tusi iss vich kehria-kehria khaadan ate kini matra vich payia hann.
urea120 kilo zinc 10 kg hoshi 10kg sulphure
bhinddi Ke patte mud rhe hai isme kis kis dawa Ka use krau ?
(en)
bhindi ke patte tele ke karn aise mud rahe hai iski roktham ke liye aap 560 ml malathion ko 150 litre pani men mila kar prati acre ke hisab se spray karen.
Hopper ki bimari ka Pta kese chlta hai ?
(en)
Punjab
इन कीटों का फसल के ऊपर हमला खड़े पानी वाले या वर्षा पर निर्भर क्षेत्रों में ज्यादा होता है इनकी मौजूदगी का अंदाजा बूटों के ऊपर भूरे रंग में तबदील होने और पौधों की जड़ों के नजदीक शहद जैसी बूंदों की मौजूदगी से लगता है
jekar pashu de than bnnd hunde howe ya lewe ch smasiya howe tan usda ki ilagg kita jawe ?
(en)
ਪਸ਼ੂ ਦੇ ਥਣ ਬੰਦ ਹੋਣ ਦੇ ਕਈ ਕਾਰਨ ਹੋ ਸਕਦੇ ਹੈ , ਕਈ ਵਾਰ ਨਾੜ ਬਣ ਜਾਂਦੀ ਹੈ , ਥਣ ਵਿਚ ਗੰਢ ਹੁੰਦੀ ਹੈ ਜਾਂ ਕਈ ਵਾਰ ਨੀਚੇ ਦਾ ਮਾਸ ਵੱਧ ਜਾਂਦਾ ਹੈ , ਇਨ੍ਹਾਂ ਦੇ ਹਿਸਾਬ ਨਾਲ ਅਲੱਗ ਅਲੱਗ ਇਲਾਜ ਕੀਤਾ ਜਾਂਦਾ ਹੈ , ਲੇਵਾ ਦੀ ਸੋਜਿਸ਼ ਵੀ ਇਨ੍ਹਾਂ ਕਰਕੇ ਹੁੰਦੀ ਹੈ , ਤੁਸੀ ਇਹ ਦਸੋ ਕਿ ਤੁਹਾਡੇ ਪਸ਼ੂ ਵਿਚ ਕਿ ਸਮੱਸਿਆ ਆਉਂਦੀ ਹੈ , ਥਣ ਵਿਚ ਨਾੜ ਹੈ , ਜਾਂ ਛਿੱਦੀ ਆਂਉਦੀ ਹੈ, ਕੋਈ ਥਣ ਜਾਂ ਲੇਵੇ ਵਿਚ ਗੰਢ ਹੈ , ਇਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ..
pyraclostrobin yeh salt kye kye kam ataa hai ?
(en)
Maharashtra
pyraclostrobin ik fungicid ehai jo fasl men ulli rog ki roktham karti hai iski matra ik acre ke liye 200ml ka istemal kar sakte hai.
sir jhona 70% nisar gya hai uss vich patta lapet ate gobh di sundi da hamla hai , iss waste koi vdia dwai dso ?
(en)
Haryana
Jhone de vich patta lapet ate gobh di sundi di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
does the yield of paddy(1121) is affected by low hight ?
(en)
Maharashtra
Yeah, it affects on the yield of paddy.
sir 00050 potash di spray ghar vich tyar kiwe kiti jawe atte 212 vich isdi spray kddo krni hai ohh nisare te hai ?
(en)
Maharashtra
jekar tuc ghar vich potash tyar karna chahunde ho ta tuc ik acre di spary tyar karn de layi 833 gm potash nu 150 litre pani vich changi tra nal jado ghul jaye ta isda istemal kar sakde ho. is to ilava tuc isde vich 200gm sulphur v pa sakde ho. jado jhona 10-15% nisar janda hai ata tuc os same is di spray kar sakde ho.
sir semen lavaun to baad kinni rasond deni chahidi majh nu ?
(en)
Rajasthan
hnji tusi 125 gram rasond deni hai ji . eh tusi ai karvon to 5 mint baad deni hai. esnu aate ya gud rahi v de sakde ho.
urad may kabra laga Hay (pattey pelay pad) isme kiss dawa Ka use krau ?
(en)
Punjab
urd men nadeeno ki roktham ke liye aapko godayi hi karni padegi. aur patte peele hone ki roktham ke liye aap NPK 19:19:19@1 killo ko 150 litre pai menmila kar prati acre ke hisab se spray karen.