Punjab
Search
ਪਸ਼ੂ ਖਾਂਦੇ ਘੱਟ ਆ ਜੀ, ਨਾ ਗੁੜ ਨਾ ਕੋਈ ਫੀਡ, ਕੋਈ ਭੁੱਖ ਵਧਾਉਣ ਦਾ ਤਰੀਕਾ ਦੱਸੋ ਜੀ ?
(pb)
ਇਸਦੇ ਲਈ ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਇਸ ਲਈ ਜੇਕਰ ਕੌੜ ਤੁੰੰਮੇ ਮਿਲ ਜਾਣ ਤਾਂ 2 ਕੌੜਤੁੰਮੇ ਇੱਕ ਦਿਨ ਛੱਡ ਕੇ ਖਵਾਓ ਜਾਂ ਫਿਰ ਕੌੜਤੁੰਮੇ ਦਾ ਚੂਰਨ ਮਿਲਜੇ ਉਹ ਬਹੁਤ ਵਧੀਆ ਹੈ ਇਸਦੇ ਨਾਲ ਵਧੀਆ ਕੰਪਨੀ ਦਾ ਲਿਵਰਟੋਨਿਕ ਜਰੂਰ ਪਿਆਓ ਜਿਵੇ liv52 ਵਧੀਆ ਰਹਿੰਦਾ ਹੈ.ਇਸ ਨਾਲ ਭੁੱਖ ਵੀ ਲਗਦੀ ਹੈ ਅਤੇ ਪਸ਼ੂ ਦੀ ਸਿਹਤ ਵੀ ਵਧਿਆ ਰਹਿੰਦੀ ਹੈ.
Punjab
ਧੰਨਵਾਦ ਵੀਰ ਜੀ
Respected Dr./Experts,Please tell, what is this disease and its solution ?
(en)
Manohar lal ji this is a fungal attack you can spray M-45@4gm and carbendazim@3 gm per litre of water and repeat it after 15 days.
काली मिर्च की खेती कैसे और कब की जाती है ?
(hn)
Punjab
काली मिर्च की खेती के लिए आप यह वीडियो का लिंक देख सकते है https://www.youtube.com/watch?v=-WHdJzs8Mo8
ਜਿਪਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਇਸ ਨੂੰ ਕਿੰਨੀ ਮਾਤਰਾ ਵਿਚ ਪਾਇਆ ਜਾਵੇ ਤੇ ਕਿਵੇਂ ਪਾਇਆ ਜਾਵੇ ?
(pb)
Punjab
ਸ੍ਰੀਮਾਨ ਜੀ ਜਿਪਸਮ ਖੇਤ ਦੇ pH ਨੂੰ ਠੀਕ ਕਰਨ ਲਈ ਪਾਈ ਜਾਂਦੀ ਹੈ ਇਸ ਦੀ 1 ਕੁਇੰਟਲ ਮਾਤਰਾ ਇਕ ਕਿੱਲੇ ਵਿੱਚ ਪੈਂਦੀ ਹੈ ਅਤੇ ਇਸ ਨੂੰ ਖੇਤ ਵਿਚ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਜਰੂਰ ਕਰਵਾ ਲਓ ਜੀ
dr sab labra dog age 1.5 year nu jyada fewar nal back legs dead ho gai h koi last stage injection dasso ji ?
(pb)
Os nu Injection Terramycin 9ml slow IV lwao Injection Trineurosol-Hp 1ml Injection Nurokind plus 3ml Injection Dolban-plus vet 2ml rojana 3 din lwao ji
sir, Chari di kism Punjab sudex 4 di height kini ho jandi hai ?
(pb)
Chari di kisam Sudex 4 da kadh lamba ate patte chaude hunde han. eh 3-4 cut de dindi hai. dhanwad
ਚੁੰਨੀ ਨੂੰ ਸੁਨਠੀ ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
Lovely Bains ji kirpa karke apna swal visthar nal pusho ta jo tuhanu puri jankari diti ja sake, Tuhade swal di pushti karan lai tuhanu call vi kiti gaee si par tuhada fone Out Of Network ah reha c. Dhanwad.
हम एग्रीकल्चर कोर्स किया हुआ है और हमको एग्रीकल्चर सेक्टर में जॉब चाहिए मिल सकता है कोई हेल्प कर दीजिये ?
(hn)
Punjab
विपिन कुमार जी आप सरकारी जॉब के लिए तयारी कर सकते है हर साल ADO की vacancy निकलती है जिसके लिए आप अप्लाई कर सकते है इसके इलावा आप प्राइवेट सेक्टर में भी अप्लाई कर सकते है
AAA jaaiye Bihar 40 hazzar ka monthly doonga
सर ये मेरी घोडी है इसे कई महीने से खुजली सी हो रही है मैं बहुत परेशान हूं, इसका कोई इलाज बताये ?
(hn)
Isko aap zyada wash naa krre. Thankyou.
sir 305 jhona de bare full jankari deo g ?
(pb)
Haryana
Ravinder Singh ji 305 jhone di Hybrid kisam hai jo Seed Works International Pvt. Ltd. , Hyderabad valo tyar kiti kisam hai is da pura name US 305 hai, Eh kisam pakan vich 130-135 dil lendi hai ate is di height 110cm hundi hai.
111 jhone Di puri jankari devo ?
(pb)
Haryana
PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ
118 jhone Di puri jankari devo ?
(pb)
Haryana
PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ
212 jhone Di puri jankari devo ?
(pb)
Haryana
212: ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
125 jhone bare puri jankari Devo g ?
(pb)
Haryana
Amritpal Singh 125 jhone di kisam PAU valo sifarish nai hai. Sifarish kisma bare jankari liye Answer nal diti Photo dekho.
Majja heat vich nahi aa rahi, Suia nu 4 to 6 month ho gia ha. Ovamin advance dia 7 goila ate dietmin p powder ve dita ha but hale tak heat vich nahi aiea ?
(pb)
Punjab
Sarbjeet singh ji jekar ohh ehh Treatment krnn ton badd heat vich nahi ayia tan tuci ohna nu Vetmate injection 2ml lgwao, isda 72 hours tak assar rehnda hai iss nal heat vich aa jangia, jekar ek varr lgaun te heat vich naa awee tan hafte badd dubara repeat kro ji, ehh vetcare company da product hai.
Os nu Bolus Ovumin advance dea 1 goli Rojana 21 din tak deo jekar fer v heat na ai ta os Ovalanta Kit 5 din tak deo ji
सर पशु के गर्भ की जांच कितने दिन बाद करा सकते है और कोई घेरलू उपाये बताये ?
(hn)
इस तरीके के अनुसार जब पशु को क्रॉस करवाया या टीका भरवाये 40 दिन हो जायें तो उसके बाद पशु के पेशाब को खुले बर्तन में डाल लें और उसमें 1 चम्मच सरसों का तेल डाल दें इसके बाद ध्यान से चैक करें यदि सरसों का तेल उसमें एक टिक्की की तरह जम जाये तो पशु ठहर गया है पर यदि तेल की बूंदें बिखर जायें तो समझ लें कि पशु खाली है
sir, pusa44, peeli pusa ja Doger pusa ik hi kism hai ja alag alag aa pure jankari devo ?
(pb)
Haryana
peeli pusa, pusa 44, dogar pusa saria kisma ikk dujo ton hi tyaar kitia gyia hnn. jhaad sbh da ikk brabar hai. 90 man tak ihna da jhad chla janda hai ate ihh kisma pakkan de lyi 155-160 dina da sma laindia hnn.
sir, 125 jhone bare daso kinna jhad aa te kinne din di variety aa te late to late kinni date tak la sakde aa Jo jhad Pura vadia hove ?
(pb)
Haryana
Amritpal Singh 125 jhone di kisam PAU valo sifarish nai hai. Sifarish kisma bare jankari lai Answer nal diti Photo dekho.
Pusa Delicious की पौढ़ तैयारी से आखिरी सीजन तक की बारे में जानकारी दें, जैसे - पौढ़ तैयारी कैसे व कब करें, कितने दिन बाद रोपाई करे, और अच्छे उत्पादन के लिए क्या सावधानियां रखें। (सिंचाई की अच्छी सुविधाएं है, व एक एकड़ में जैविक पपीता की खेती करनी है। साथ ही इसके साथ किस-किस फसल को ले सकते है) धन्यवाद ?
(hn)
Punjab
बिजाई का समय बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है फासला पौधे से पौधे में 1.5x1.5 मीटर फासले का प्रयोग करें बीज की गहराई बीज को 1 सैं.मी. की गहराई पर बोयें बिजाई का ढंग नर्सरी तैयार की जाती है नए पौधों को 25x10 सैं.मी. लंबाई, चौड़ाई वाले पॉलीथीन के बैगों में तैयार किया जाता है इन पॉलीथीन बैगों में पानी के उचित निकास के लिए निचले हिस्से में 1 मि.मी. अर्द्ध व्यास के 8-10 छेद करें रूड़ी की खाद, मिट्टी और रेत के समान अनुपात से पॉलीथीन बैगों को भरें मुख्य तौर पर पॉलीथीन बैग में जुलाई के दूसरे सप्ताह से सितंबर के तीसरे सप्ताह तक बीज को बोया जाता है बिजाई से पहले, कप्तान 3 ग्राम से प्रति किलो बीज का उपचार करें नये निकले पौधों को उखेड़ा रोग से बचाने के लिए कप्तान 0.2 प्रतिशत का मिट्टी में छिड़काव करें नए पौधों की रोपाई सितंबर-अक्तूबर महीने में की जाती है
hmare ganne me gobh ka keeda aa gya hai ?
(hn)
तना छेदक की रोकथाम के लिए नाइट्रोजन का अत्याधिक प्रयोग ना करें खेत को साफ सुथरा रखें पानी के निकास का उचित प्रबंध करें गर्दन तोड़ से फसल को बचाने के लिए मेंड़ों पर मिट्टी चढ़ाएं रासायनिक नियंत्रण बहुत कम प्रभावशाली है मित्र कीट कुटेशिया फ्लेवाइपस की 800 मादा प्रति एकड़ एक सप्ताह के फासले पर जुलाई से नवंबर तक प्रति एकड़ में छोड़ें
sir makki di growth bahut ght ho rahi hai ohdi growth waste ki kita jawe ?
(pb)
Punjab
makki di growth de layi tuc hoshi@400ml nu 150 litre pani vich mila ke prati acre de hisab nal spray karo. dhanwad
( AI ) ke dusre hi din blood ka discharge aane ka kya MATLAB hai ?
(hn)
Punjab
Aadarsh ji yeh annda tutne ke karan hota hai,isme darne wali batt nahi hai app apne pashu ko Pregstay gold powder 50gm rojana dena suru kren aur 20 din tak dete rehen, iske sath pashu ke gabhin rehne ki ass vaddh jatti hai.
Egg ka fertilis hone ke karn blood ata hai ji
what is the best time for the crop of soybean ?
(en)
Maharashtra
Time of sowing First fortnight of June is best time for sowing Soybean.
Moti Palan Kaise hota hai ?
(en)
Madhya Pradesh
आदरणीय मित्रो 11मई को आयोजित मोती पालन एवं इंटीग्रेटेड फार्मिंग ( मोती पालन प्रशिक्षण एवं मोती पालन के साथ होने वाले व्यवसायों की जानकरी ) प्रशिक्षण में आपका स्वागत है प्रशिक्षण उपरांत संस्था की और से आप सभी को निम्निलिखित उपहार भेट किये जायेंगे . 1) मोती पालन की किताब 2)सेम्पल मटेरियल 3) वनौषधि की किताब 4)स्टेविआ का पौधा 5)हाफ राउंड मोती 6)सर्टिफिकेट 7) लाइफ टाइम सपोर्ट 8) संस्था के साथ व्यापर की जानकारी आदि कृपया नामांकन कराये अधिक जानकरी के लिए संपर्क. करे अमित बमोरिया 9770085381 सुलक्षणा बमोरिया 9584120929
hlo sir tel market fee Rs, per quintal wheat pay by farmer to the commission agent at the time of saleying wheat ?
(en)
Punjab
Gurvinder Chahal ji farmer pay 5.85 per quantal to pakka commission agent .
Makki kaise bije ?
(pb)
Punjab
ਬਿਜਾਈ ਦਾ ਸਮਾਂ:- ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ ਫਾਸਲਾ : -ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ 1) ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ. 2) ਸਵੀਟ ਕੌਰਨ:- 60x20 ਸੈਂ.ਮੀ. 3) ਬੇਬੀ ਕੋਰਨ :- 60x20 ਸੈਂ.ਮੀ. ਜਾਂ 60x15 ਸੈਂ.ਮੀ. 4) ਪੋਪ ਕੌਰਨ:- 50x15 ਸੈਂ.ਮੀ. 5) ਚਾਰਾ:- 30x10 ਸੈਂ.ਮੀ. ਬੀਜ ਦੀ ਡੂੰਘਾਈ: - ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ ਬਿਜਾਈ ਦਾ ਢੰਗ :- ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ ਬੀਜ ਦੀ ਮਾਤਰਾ :- ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ 1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ 2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ 3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ 4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ 5) ਚਾਰਾ:- 20 ਕਿਲੋ ਪ੍ਰਤੀ ਏਕੜ
schedule for sowing turmeric ?
(en)
Punjab
To get higher yield, complete rhizome sowing in field by April end. It is also raised by transplanting method, for that rhizome transplantation should be completed within first fortnight of June. For transplanting 35-45 days old seedling is used. Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in field. Depth of soil should not exceed 3 cm.Direct sowing and transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 6-8 qtl is sufficient for sowing one acre land. Before sowing, carry out rhizome treatment with Quinalphos 25EC@20ml + Carbendazim@10gm/10Ltr of water and prepare solution. Then dip rhizomes for 20min in solution. It protects rhizomes from fungal infestation.
ਝੋਨਾ ਲਾਉਣ ਦੀ ਤਾਰੀਖ ਕਿੰਨੀ ਹੈ ?
(pb)
Maharashtra
Gurtaj singh ਜੀ ਪਨੀਰੀ ਦੀ ਬਿਜਾਈ ਤੁਸੀ 20 ਮਈ ਨੂੰ ਕਰ ਸਕਦੇ ਹੋ ਅਤੇ ਝੋਨੇ ਦੀ ਬਿਜਾਈ 20 ਜੂਨ ਤੋਂ ਬਾਦ ਕਰ ਸਕਦੇ ਹੋ
moti ki cultivation karna chahata hu ,plz help me with all guideline ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
Bamoriya pearl farm sohagpur MP 461771
ਸਰ ਪੀਲੀ ਪੂਸਾ ਦੀ ਪੋਦ ਬੀਜਣ ਵੇਲੇ ਪੋਦ ਤੇ ਕੋਈ ਦਵਾਈ ਲਾਉਣੀ ਚਾਹੀਦੀ ਆ ਜਾ ਨਾ ਜੀ ?
(pb)
Punjab
ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ
सरजी नमस्कार, मुझे अच्छी किस्म का सोयाबीन का बीज चाहिए कौनसा और कहां मिलेगा। क्रप्या जानकारी दे ?
(hn)
Punjab
कमल जी आप किस्मे जैसे Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47, MAUS 158, VL soya 65, VL soya 59, SL 525, Pratap Soya 2, TAMS 9821, Phule Kalyani (DS 228), Pusa 9814, Co (SOY)-3, LSB-1, Hara soya की बिजाई कर सकते है इसके बीज आपको लोकल मार्किट से मिल जायेगे धन्यवाद
kya lemon fog me damage ho sakta ha please answer me ?
(en)
Anish ji agar paudha jyada chota hai to kohre ka asar ho sakta hai agar paudha bda hai to iska asar kam hota hai. dhanywad
which weedicide we can use for Rose nursery ( 2 month old rose plants) ?
(en)
To control monocot weeds, use Glyphosate@300 g/acre and for dicot weeds, apply Oxyfluorfen@200 g/acre as pre-emergent treatment.dnt use these on main crop.
gharelu sabjiyan nu sundi ton bachaun lai kehdi sapre Karni chahidi va ji jisnal koi nuksaan na hove ?
(pb)
Maharashtra
ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ
congress ghass ko khatm karne ke liye koi dawai bataye ?
(hn)
Punjab
Ankit ji agar je kisi fasal me hai to is ki godai kar ke khet se bahar fenke, agar khali jaga me hai to Stomp@1 lt ko 150 litre pani men mila kar prati acre ke hisab se spray karen. dhanywad
Sir main khet ch moongi beejni aw tn jo khad lagg sake khet nu 1 ekar ch kuna beej pawega te es nu chhitta mar k taveean nal wah k beejni aw
(pb)
Punjab
ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ
सर मधुमक्खी पालन के लिए कोई सरकारी योजना है ?
(hn)
Punjab
Manish Chhapola जी मक्खी पालन के बारे में पूरी जानकारी के लिए आप डॉ.अनिल 9660669992 से संपर्क करें
What crop we can grow after maize ?
(en)
Maharashtra
Manpreet ji please tell us in detail whether you had sown maize for grains or fodder so that we can provide you information accordingly. thank you
bhindi tedi kyo ho rhi hai ?
(hn)
Maharashtra
Dharmendra padihar ji kirpya swal ke sath bhindi ki photo khich kar bheje ta jo aap ko is ke bare me puran jankari di ja sake.
grapes mithe te mote nahi hunde koi ilaz daso ?
(pb)
Punjab
Sandeep ji kirpa karke isdi kisam daso kehdi beeji hai ate boote nu 3 killo vermi compost pao. dhanwad
sir ji ghiya kaddu ki vale ko phuul nikl kar sukh jate hai kaddu nhi lag rha koi hal bataye ?
(pb)
Punjab
Jaswinder ji eh fungus de karn hunde han isde layi M-45@4 gm nu prati litre pani de hisab nal spray karo.dhanwad
ਸਰ ਜੀ ਜੀਰੀ ਦੀ ਕਿਹੜੀ ਕਿਸਮ ਦਾ ਬੀਜ਼ ਲਾਇਆ ਜਾਵੇ ਘੱਟ ਸਮੇਂ ਦਾ, ਘੱਟ ਖਰਚ ਹੋਵੇ, ਝਾੜ ਵੱਧ ਹੋਵੇ ਦੱਸੋ ?
(pb)
Haryana
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
bhindi Tori ke patte sundi kha rhi hai koi hal dasso ji ?
(pb)
jaswinder ji sundi di roktham de layi malathipon@2.5ml nu prati litre pani de hisab nal spray karo sakde ho. dhanwad
sir ji cotton nu laye hoye 10 din ho gye, wich wich boote bal rhe ne eh ki karn hai te esda ilaz dso ?
(en)
Punjab
Pk ji isnu khaad ki payi hai kirpa karke daso ta jo tuhanu is bare poori jankari diti ja sake. dhanwad
Punjab
koi khadd nhi payii ajje tn
sir kesar de 4-5 bute laye hoye aa, eh jankari deo ke kesar ton kiwe beej tyar kr skde aa, bute ton kesar kiwe lai skde aa ?
(pb)
Punjab
Sukhpreet Singh ji jekar tusi punjab vich kesar de plant lae ne ta dasna chaha ge ke punjab vich kesar di kheti sabhab nai hai, kuj lalchi te loka valo kasubre de beej nu kesar da beej das ke lakha de bhaa vich vechea ja reha hai.par kesar di fassal thande area di fasal hai jithe tapman 0 to vi ghat hunda hai.
ਕੇਸਰ ਦੇ ਬੂਟੇ ਤੋਂ ਕੇਸਰ ਕਿਵੇਂ ਕੱਢ ਸਕਦੇ ਹਾਂ ਤੇ ਕੇਸਰ ਦੇ ਬੂਟੇ ਤੋਂ ਕੇਸਰ ਦਾ ਬੀਜ ਕਿਵੇਂ ਪ੍ਰਾਪਤ ਕੀਤੇ ਜਾਵੇ ?
(pb)
Maharashtra
Sukhpreet Singh Sidhu Punjab vich kesar di kheti Sambhav nai hai ji par kuj luterea valo ksubre nu kesar keh ke punjab vich is di kheti karvai ja rahi hai. par kesar thande area di phasal hai jithe tapman 0(ZeRO) to vi ghatt hove.
Sat shri akaal ji, moongi Hun Beeji ja sakdi hai, ji ?
(en)
Haryana
Shaman Preet Singh ji Tusi hun moongi beej sakde ho par eh pakan nu 60 din le jandi hai, is lai is nu katan to baad tusi basmati la sakde ho.
sir g jhone da beej ghar wala e paa sakde aw ja nawa lena pau ?
(pb)
Haryana
babbal ji kirpa karke daso ke tuc ghar vich kehdi kisam da beej rakhya hai jekar oh parmal hai ta tuc isdi bijai kar sakd eho jekar hybrid hai ta tuc isdi bijai nahi kar sakde.dhanwad
हमारे यहाँ धान की फसल में जड़ में एक ऐसी गिडार लगती है जो कि किसी स्प्रे से नहीं रूकती कृपया इसकी रोकथाम का कोई उपाय बताए ?
(hn)
Punjab
यह white grub कीड़ा है इसे जियान से कंटरोल किया जा सकता है आप एक बार यह कुदरती फॉर्मूला जरूर अपनाकर देखें 5 लीटर घोल तैयार करने के लिए जरूरी चीजे ह 200 ग्राम नीम के पत्तो का अर्क 200 ग्राम धतुरे के पत्तो का अर्क 200 ग्राम अक्क के पत्तो का अर्क 200 ग्राम करंज के पत्तो का अर्क 200 ग्राम तुमो का अर्क 50 ग्राम लसहुन का अर्क 50 ग्राम तंबाकू के पत्तो का अर्क 4 लीटर गाय मूत्र/भैंस का मूत्र यदि देसी गाय हो तो बहुत अच्छा है तैयार करने का तरीका इन सभी चीजो को मिलाकर 12-12 घंटे के अंतराल से धीमी आग पर उबाल कर ठंडा करे 3 बार 12-12 घंटे के अंतराल से गर्म करके ठंडा करने पर यह प्रयोग करने के लिए तैयार हो जायेगा इसे छांव में जितना समय रखना चाहे रख सकते है यह खराब नहीं होता
sir gabhin buffalo ko sarso ka tail kitna dena chahiye or daily ki matra btaye ?
(pb)
Rajasthan
Aap Gabhin pashuo ko rojana 100gm sarso ka tel de skte hai , yeh aap total 5 liter tak pilaa skte hai..
मै गाय पालन करना चाहता हूँ कैसे लोन मिलेगा और कहाँ से कृप्या बताएं ?
(hn)
Rajasthan
राहुल जी पशु पालन में अलग अलग कामों के लिए लोन दिया जाता है लोन के लिए सबसे पहले आपके पास डेयरी फार्म की ट्रेनिंग होनी जरूरी है जो कि आप अपने नज़दीकी केवीके से प्राप्त कर सकते है उस ट्रेनिंग सर्टीफिकेट के हिसाब से आप लोन ले सकते है यदि आपके पास ट्रेनिंग नहीं है तो आप लोन नहीं ले सकते है ट्रेनिंग के लिए आप अपने नज़दीकी केवीके में अपना ट्रेनिंग फार्म भरकर आए फिर जब वहां ट्रेनिंग होगी तो वह आपको फोन करके बता देंगे यदि आपका कोई ओर सवाल है तो आप दोबारा सवाल पूछ सकते हैं
Bihar
शुक्रिया... के वी के मे ट्रेनिंग... कहाँ होता है....ये... जिला मे....या..?
aap apne nazdiki KVK ka address note kar sakte hai. Krishi Vigyan Kendra, Supaul Bihar Agricultural University Sabour, Bhagalpur, Raghopur Dist. – Supaul - 852111 (Bihar) India Phone : +91 9430947367 Fax : 06471 - 250989
Bihar
आप का बहुत बहुत धन्यवाद गुरविर जी
गुलाब की पत्तियां सिकुड़ कर पीली पड़ रही है क्या किया जाए ?
(hn)
राजीव जी कृपया आप इसकी फोटो भेजे ताकि आपको इसके बारे में पूरी जानकारी दी जा सके क्युकी फोटो देखे बिना इसके बारे में कोई सुझाव नहीं दिया जा सकता धन्यवाद
sir jeeri launi hai 111 di , ehde bare puchhna chahunda ?
(pb)
Haryana
PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ
sir vachhi nu 7 mahina lggn wala hai usda 7ve ton lai ke 9ve mahine tk da diet plan deo jis nal lewa v vdhe te dudh v vdhe ?
(pb)
Punjab
Jasprett ji tuci ussdi Deworming krwao isde lai tuci Flukarid-Ds bolus de skde ho, isde nal tuci uss nu hara chara rojana 30-35kg deo, uss nu garmi ton bacha ke rkho, baki uss nu vitum-H liquid 10ml rojana deo, jddo uss nu sunn vich 1 mahina rehh jawe fir tuci Cargill di Transition mix feed deni suru kro ate Metabolite powder di rojana 1 pudi deo, iss nal lewa ate dudh vdia ho jawega.
Punjab
ਧੰਨਬਾਦ ਜੀ
Punjab
Hanji good result aaa
yesterday i asked reg KR644 paddy but no one answered about it so far ?
(pb)
Haryana
KR644 variety gives the yield of 36-40 quintal per acre and its height is 102 cm. it is released by Karnal Agri Seeds.
..?
(pb)
Punjab
Jagmohan Singh ji Is te keede da hamla hai, is di rokthan de lai tusi Quinalphos@ 400Ml nu 150 liter de hisab nal prati acre spray karo. Dhanwad.
sir ah makki ch galiya ho rhia ne, is ch furadan 3 g aunde haa, eh ht jaann giya sprey di lod ni hai ?
(pb)
Punjab
Jagmohan Singh ji Is te keede da hamla hai, is di rokthan de lai tusi Quinalphos@ 400Ml nu 150 lt de hisab nal prati acre spray karo. Dhanwad.
kheere de patte is trah kyu ne ?
(en)
Gurjeet ji is de mashar da hamla check karo, jekar majud hai ta Imidacloprid@ 1.5 Ml nu /liter pani de hisab nal spray karen. iske 3-4 din bad aap M-45@4 gram ko prati litre pani ke hisab se spray karen. dhanywad
Rajasthan
ye rog ke kaarn
mainthe me motha ghas hai ise htane ke liye dwai btaye ?
(hn)
Punjab
Asif ji aap mentha men nadeeno ki roktham godai karke hi khatm kar sakte hai iskeliye ko nadeennashak ki spray sifarish nahi ki jati. dhanywad
sir mujhe angur ki kheti ke bare me bataiye ?
(hn)
Maharashtra
आम जानकारी यह विश्व की बहुत प्रसिद्ध फसल है और अधिकतर देशों में व्यापारिक तौर पर उगाई जाती है यह एक सदाबहार बेल है जिसके पत्ते साल में एक बार झड़ते हैं यह विटामिन बी और खनिज पदार्थ जैसे कैल्शियम, फासफोरस और आयरन का अच्छा स्त्रोत है अंगूर, खाने के लिए और विभिन्न पदार्थ जैसे जैली, जैम, किशमिश, सिरका, जूस, बीजों का तेल और अंगूर के बीजों का अर्क बनाने के लिए प्रयोग किए जाते हैं अंगूर की खेती मुख्य तौर पर फ्रांस, यू एस ए, टर्की, दक्षिण अफ्रीका, चीन, पुर्तगाल, अर्जेनटीना, इरान, इटली और चाइल में की जाती है इसके साथ ही चीन अंगूर की खेती करने वाला सबसे बड़ा देश है इसके स्वास्थ्य लाभ भी हैं जैसे शूगर को नियंत्रित करने, अस्थमा, हृदय रोग, कब्ज, हड्डियों के स्वास्थ्य आदि के लिए लाभदायक होती है यह त्वचा और बालों से संबंधित समस्याओं के लिए भी लाभदायक है मिट्टी इसे मिट्टी की कई किस्मों में उगाया जाता है, लेकिन अंगूर की खेती के लिए उपजाऊ मिट्टी जिसकी पी एच 6.5-8.5 हो, और जल जमाव वाली मिट्टी उपयुक्त होती है ज़मीन की तैयारी अंगूर की खेती के लिए, अच्छी तरह से तैयार ज़मीन की आवश्यकता होती है मिट्टी के भुरभुरा होने तक ट्रैक्टर से 3-4 गहरी जोताई करें और हैरो से 3 जोताई करें बिजाई बिजाई का समय तैयार की गई जड की कटिंग की रोपाई दिसंबर से जनवरी महीने में की जाती है फासला निफिन विधि द्वारा 3x3 मीटर फासले का प्रयोग करें और आरबोर विधि से 5x3 मीटर फासले का प्रयोग करें Anab-e-Shahi किस्म के लिए 6x3 मीटर फासले का प्रयोग करें बीज की गहराई कटिंग को 1 मीटर की गहराई पर रोपित करें