Punjab
Search
Ji yahi hai o semen jisko Maine Apne cow ko lagvaya ye kaisa hai ?
(hn)
Ehh SAG walia da HF nasal da semen hai, isda vdia record hai isdi Dam s Yield lagbhag 9597 tak hundi hai .
Uttar Pradesh
9597 दुध क्षमता हैं या दाम हैं semen ka
इसकी Dam s Yield क्षमता लगभग इतनी है।
sir, 125 jhone Di bijai date suru kinni date nu hundi aa te eh kinni date tak la Sakde aa Jo jhad Pura vadia Hove sir ess jhone Di bijai de first date te last date daso g sir g ?
(pb)
Punjab
Amritpal ji PR125 nam di kisam PAU valo sifarish nahi hai. kirpa karke daso tuc kise hor kisam bare jankari laina chahunde ho ta jo tuhanu is bare poori jankari diti ja sake.dhanwad
सर हमारी भैंस है जो कि खारका है लेकिन वो बिक नहीं रही उसका दूध 10 किलो है, उतर दें सर ?
(hn)
Punjab
आप उसे खुराक अच्छी डालना शुरू करें यदि उसका कोई दाम अच्छा नहीं दे रहा तो आप उसे अच्छी से तैयार करके अगले ब्यांत बेच सकते है जब आपको लगे कि इसका सही दाम मिल रहा है तब बेच सकते है यह आपके ऊपर निर्भर करता है कि आप कितना दाम रखते है और खरीदने वाला कितना दाम देता है क्योंकि पशु को आपसी सहमती से बेचा जाता है
aalu ki jyada paidawar ?
(hn)
आलू की अच्छी पैदावार के लिए आप इसे खाद डालें बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें फसल की उचित वृद्धि के लिए नाइट्रोजन 75 किलो (165 किलो यूरिया), फासफोरस 25 किलो (155 किलो सिंगल सुपर फासफेट) और पोटाश 25 किलो (40 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 30-40 दिन बाद जड़ों से मिट्टी लगाने के समय डालें हल्की ज़मीनों में आधी मात्रा नाइट्रोजन और फासफोरस और पोटाश की पूरी मात्रा बिजाई के समय डालें और बाकी की नाइट्रोजन दो हिस्सों में जड़ों को मिट्टी लगाने के समय दो बार करके डालें जड़ों के साथ मिट्टी लगाना : मिट्टी में सही हवा, पानी और तापमान बनाए रखने के लिए यह काम बहुत जरूरी है ताकि फसल का विकास अच्छा हो सके आलुओं के अच्छे विकास के लिए पौधे की जड़ों के साथ मिट्टी लगाएं यह काम पौधों के 15-20 सैं.मी. कद होने पर करें यदि जरूरत पड़े तो पहली बार मिट्टी लगाने के दो सप्ताह बाद दूसरी बार फिर मिट्टी लगाएं यह काम हाथों से कही या सांचे की सहायता से किया जा सकता है मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें
Chandigarh
good
ਅਨਾਰ ਵਿੱਚ ਕੀ ਖਾਦ ਪਾਈਏ ?
(pb)
Punjab
ਹਰਜਿੰਦਰ ਜੀ ਕਿਰਪਾ ਕਰਕੇ ਅਨਾਰ ਦੀ ਉਮਰ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਖਾਦ ਦੀ ਮਾਤਰਾ ਦੱਸੀ ਜਾ ਸਕੇ ਧੰਨਵਾਦ
sir mera ek suar farm hai up me bahut jgh khali pdi hai farm ke andr m chahta hu ke usme aseel desi murga palan kru, to mujhe btaye ke koi aisi bimari to nahi jo suaro se murgo ko lg jaye ?
(en)
जर्सी गाय को HF Germany ka semen kaisa rahega Bull ID number HF-20DE1404461395 ?
(hn)
Punjab
Adarsh ji kripya aap semen ki photo bejhe tan jo apki sahi jankari di jaa skee.
ਸਰ ਜੀ ਗਾਈ ਤੀਜੇ ਚੌਥੇ ਸੂਏ ਹੈ ਟੀਕਾ ਲਗਵਾਇਆ ਸੀ ਫਿਰ ਤਿਨ ਮਹੀਨੇ ਬਾਅਦ ਚੈੱਕ ਕਰਨ ਤੇ ਖਾਲੀ ਨਿਕਲੀ ਹੁਣ ਪਾਣੀ ਦੀ ਤਰ੍ਹਾਂ ਛੱਪੜੀ ਲਗਾਉਦੀ ਹੈ ਉਸ ਦੇ ਟੀਕਾ ਲਗ ਸਕਦਾ ਹੈ
(pb)
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿਓ, ਇਹਨਾਂ ਦੇ ਨਾਲ ਤੁਸੀ Calcimust gold liquid 100ml ਰੋਜਾਨਾ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 15 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ .
ਮੱਕੀ ਦਾ ਆਚਾਰ ਕਿਵੇ ਬਣਾਇਆ ਜਾਂਦਾ ਹੈ ਜੀ ?
(pb)
Punjab
ਹਰਵਿੰਦਰ ਸਿੰਘ ਜੀ ਨਮੀ (ਸਿਲ੍ਹ) ਦੀ ਹਾਲਤ ਵਿੱਚ ਰੱਖੇ ਹਰੇ-ਚਾਰੇ ਨੂੰ ਅਚਾਰ/ ਸਾਈਲੇਜ ਆਖਦੇ ਹਨ। ਸਾਈਲੇਜ ਬਣਾਉਣ ਲਈ ਸਾਉਣੀ ਦੇ ਚਾਰਿਆਂ ਦੀਆਂ ਗ਼ੈਰ-ਫਲੀਦਾਰ ਫਸਲਾਂ ਜਿਵੇਂ ਕਿ ਮੱਕੀ, ਚਰ੍ਹੀ (ਜਵਾਰ), ਬਾਜਰਾ, ਨੇਪੀਅਰ ਬਾਜਰਾ ਅਤੇ ਗਿੰਨੀ ਖਾਹ ਢੁੱਕਵੀਆਂ ਹਨ। ਇਨ੍ਹਾਂ ਫ਼ਸਲਾਂ ਵਿੱਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੱਧ ਅਤੇ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ। ਸਾਲ ਵਿੱਚ ਜੁਲਾਈ ਤੋਂ ਸਤਬੰਰ, ਮਾਰਚ ਅਤੇ ਅਪਰੈਲ ਮਹੀਨਿਆਂ ਵਿੱਚ ਵਾਧੂ ਹਰਾ ਚਾਰਾ ਹੁੰਦਾ ਹੈ। ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆਂ ਵਿੱਚ ਹਰੇ ਚਾਰੇ ਦੀ ਘਾਟ ਆ ਜਾਂਦੀ ਹੈ। ਇਸ ਸਮੇਂ ਵਾਧੂ ਹਰੇ ਚਾਰੇ ਦਾ ਅਚਾਰ ਬਣਾ ਕੇ ਵਰਤੋਂ ਕੀਤੀ ਜਾ ਸਕਦੀ ਹੈ। ਅਚਾਰ ਬਣਾਉਣ ਦੇ ਲਾਭ: * ਦੁਧਾਰੂ ਜਾਨਵਰਾਂ ਨੂੰ ਹਰੇ ਚਾਰੇ ਦੇ ਘਾਟ ਵਾਲੇ ਮਹੀਨਿਆਂ ਦੌਰਾਨ ਚਾਰੇ ਦੀ ਘਾਟ ਨਹੀਂ ਆਉਂਦੀ। * ਮਹਿੰਗੇ ਦਾਣੇ ਅਤੇ ਖਲ-ਖ਼ੁਰਾਕ ਦੀ ਬੱਚਤ ਹੋਵੇਗੀ। ਚਾਰੇ ਵਾਲੀ ਫ਼ਸਲ ਜ਼ਿਆਦਾ ਤੋਂ ਜ਼ਿਆਦਾ ਖ਼ੁਰਾਕੀ ਤੱਤਾਂ ਵੇਲੇ ਕੱਟੀ ਜਾਣੀ ਚਾਹੀਦੀ ਹੈ। * ਹਰ ਰੋਜ਼ ਹਰੇ ਚਾਰੇ ਦੀ ਵਢਾਈ/ਕੁਤਰਾਈ ਦੀ ਮਜ਼ਦੂਰੀ ਦਾ ਖ਼ਰਚ ਅਤੇ ਸਮਾਂ ਬਚੇਗਾ। ਅਚਾਰ ਬਣਾਉਣ ਲਈ ਚਾਰਾ ਕੱਟਣ ਦਾ ਸਹੀ ਸਮਾਂ: ਅਚਾਰ ਬਣਾਉਣ ਲਈ ਫ਼ਸਲ ਦੀ ਕਟਾਈ ਉਸ ਸਮੇਂ ਕਰੋ ਜਦੋਂ ਫ਼ਸਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਅਤੇ ਸੁੱਕੇ ਮਾਦੇ ਦੀ ਮਾਤਰਾ ਜ਼ਿਆਦਾ ਹੋਵੇ। ਚਾਰੇ ਵਿੱਚ ਸੁੱਕਾ ਮਾਦੇ ਦੀ ਮਾਤਰਾ 30-35 ਫ਼ੀਸਦੀ ਹੋਣੀ ਚਾਹੀਦੀ ਹੈ। **ਮੱਕੀ: ਮੱਕੀ ਦੀ ਫ਼ਸਲ ਨੂੰ ਕੱਟਣ ਦਾ ਸਹੀ ਸਮਾਂ ਛੱਲੀਆਂ ਵਿੱਚ ਸੂਤ ਪੈਣ ਤੋਂ ਦੋਧੇ ਬਣਨ ਤੱਕ। ਬਿਜਾਈ ਤੋਂ ਕਟਾਈ ਦਾ ਸਮਾਂ 50 ਤੋਂ 60 ਦਿਨ ਬਾਅਦ। ਅਚਾਰ ਬਣਾਉਣ ਲਈ ਚਾਰੇ ਵਿੱਚ ਨਮੀ ਦੀ ਮਾਤਰਾ 65-70 ਫ਼ੀਸਦੀ ਹੋਣੀ ਚਾਹੀਦੀ ਹੈ। ਜੇ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਚਾਰੇ ਨੂੰ ਕੱਟਣ ਤੋਂ ਪਿੱਛੋਂ ਇੱਕ ਦਿਨ ਲਈ ਖੇਤ ਵਿੱਚ ਹੀ ਸੁਕਾ ਲਵੋ। ਉੱਪਰ ਦੱਸੇ ਸਮੇਂ ’ਤੇ ਕੱਟੀਆਂ ਫ਼ਸਲਾਂ ਵਿੱਚ ਲੋੜੀਂਦਾ ਸੁੱਕਾ ਮਾਦਾ ਹੁੰਦਾ ਹੈ। ਕੁਤਰੇ ਹੋਏ ਚਾਰੇ ਨੂੰ ਮਰੋੜ ਕੇ ਹੱਥਾਂ ਵਿੱਚ ਘੁੱਟ ਕੇ ਸਿੱਲ੍ਹ ਦੀ ਮਾਤਰਾ ਦੇਖ ਸਕਦੇ ਹਾਂ। ਜੇ ਹੱਥ ਨੂੰ ਸਿੱਲ੍ਹ ਮਹਿਸੂਸ ਹੁੰਦੀ ਹੈ ਤਾਂ ਚਾਰੇ ਵਿੱਚ ਸੁੱਕੇ ਮਾਦੇ ਦੀ ਲੋੜੀਂਦੀ ਮਾਤਰਾ ਹੈ। ਢੁੱਕਵੀ ਜਗ੍ਹਾ: ਅਚਾਰ ਬਣਾਉਣ ਲਈ ਟੋਆ ਪਸ਼ੂਆਂ ਦੇ ਸ਼ੈੱਡ ਨੇੜੇ ਉੱਚੀ ਅਤੇ ਢਲਾਣ ਵਾਲੀ ਥਾਂ ’ਤੇ ਬਣਾਉਣਾ ਚਾਹੀਦਾ ਹੈ ਜਿਥੇ ਮੀਂਹ ਜਾਂ ਹੋਰ ਪਾਣੀ ਨਾ ਆਵੇ। ਅਚਾਰ ਤਿਆਰ ਕਰਨ ਲਈ ਟੋਏ ਦੀ ਵਿਉਂਤਬੰਦੀ: ਟੋਏ ਦਾ ਆਕਾਰ ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਜਿੰਨੇ ਸਮੇਂ ਲਈ ਚਾਰਨਾ ਹੈ, ਉੱਤੇ ਨਿਰਭਰ ਕਰਦਾ ਹੈ। ਇਹ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਟਰੈਂਚ-ਸਾਈਲੋ, ਟਾਵਰ ਸਾਈਲੋ, ਥਿਜਲੀਘਰ-ਸਾਈਲੋ ਤੇ ਸਾਈਲੋਪਿਟ। ਸਭ ਤੋਂ ਵਧੀਆ ਅਤੇ ਸਸਤਾ ਟੋਆ ਖਾਈ ਦੇ ਆਕਾਰ ਦਾ ਹੁੰਦਾ ਹੈ। ਟੋਆ ਵਾਧੂ ਹਰੇ ਚਾਰੇ ਦੀ ਮਾਤਰਾ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇੱਕ ਕਿਉਬਿਕ (ਘਣ) ਮੀਟਰ ਵਿੱਚ 5 ਤੋਂ 6 ਕੁਇੰਟਲ ਚਾਰਾ ਪਾਇਆ ਜਾ ਸਕਦਾ ਹੈ। 10 ਮੀਟਰ ਲੰਬਾਈ, 3 ਮੀਟਰ ਚੌੜਾਈ ਅਤੇ 2 ਮੀਟਰ ਡੂੰਘਾਈ ਵਾਲੇ ਟੋਏ ਵਿੱਚ 325 ਤੋਂ 360 ਕੁਇੰਟਲ ਕੁਤਰਿਆ ਚਾਰਾ ਪੈ ਸਕਦਾ ਹੈ ਜੋ ਕਿ 10 ਮੱਝਾਂ/ਗਾਵਾਂ ਨੂੰ ਚਾਰੇ ਦੀ ਘਾਟ ਵਾਲੇ ਚਾਰ ਮਹੀਨਿਆਂ ਦੌਰਾਨ 20-30 ਕਿਲੋ ਹਰ ਰੋਜ਼ ਦੇ ਹਿਸਾਬ ਨਾਲ ਪਾਉਣ ਲਈ ਕਾਫ਼ੀ ਹੈ। ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਵੱਧ ਘੱਟ ਹੋ ਸਕਦੀ ਹੈ। ਟੋਏ ਦੀ ਡੂੰਘਾਈ ਹਮੇਸ਼ਾਂ ਡੇਢ ਤੋਂ ਦੋ ਮੀਟਰ ਹੋਣੀ ਚਾਹੀਦੀ ਹੈ। ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ’ਤੇ ਬਣਾਉਣਾ ਚਾਹੀਦਾ ਹੈ। ਅਚਾਰ ਬਣਾਉਣ ਦੇ ਢੰਗ: * ਕੱਟੀ ਹੋਈ ਚਾਰੇ ਦੀ ਫ਼ਸਲ ਦਾ 3-5 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ। * ਟੋਏ ਨੂੰ ਘੱਟ ਤੋਂ ਘੱਟ ਸਮੇਂ ਵਿੱਚ (ਵੱਧ ਤੋਂ ਵੱਧ 2 ਦਿਨ) ਵਿੱਚ ਭਰ ਦੇਣਾ ਚਾਹੀਦਾ ਹੈ। ਅਚਾਰ ਹਮੇਸ਼ਾਂ ਖੁਸ਼ਕ ਦਿਨਾਂ ਵਿੱਚ ਬਣਾਉਣਾ ਚਾਹੀਦਾ ਹੈ। * ਟੋਏ ਵਿੱਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਨੂੰ ਜ਼ਮੀਨ ਦੀ ਸਤਹਿ ਤੋਂ ਇੱਕ ਮੀਟਰ ਉੱਚਾ ਰੱਖੋ। * ਟੋਏ ਨੂੰ ਪੋਲੀਥੀਨ ਸੀਟ ਨਾਲ ਚੰਗੀ ਤਰ੍ਹਾਂ ਉਪਰੋਂ ਢੱਕ ਦਿਓ। ਇਸ ਉਪਰ ਪੂਰੀ ਲਤੜਾਈ ਕਰਨ ਤੋਂ ਬਾਅਦ 2-3 ਇੰਚ ਮੋਟੀ ਮਿੱਟੀ ਦੀ ਤਹਿ ਪਾਓ। ਟੋਏ ਦੇ ਕਿਨਾਰੇ ਗੋਹੇ ਵਾਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ। * ਇਸ ਨੂੰ ਉਪਰੋਂ ਤੂੜੀ/ਪਰਾਲੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ। ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ। ਟੋਆ ਪੂਰੀ ਤਰ੍ਹਾਂ ਹਵਾ ਬੰਦ ਹੋਣਾ ਚਾਹੀਦਾ ਹੈ। * ਚਾਰੇ ਦੇ ਲੇਪ ਉੱਪਰ ਕੋਈ ਤ੍ਰੇੜ ਜਾਂ ਖੁੱਡ ਨਹੀਂ ਹੋਣੀ ਚਾਹੀਦੀ ਜੇ ਕੋਈ ਤ੍ਰੇੜ ਜਾਂ ਖੁੱਡ ਹੋਵੇ ਤਾਂ ਇਸ ਨੂੰ ਬੰਦ ਕਰ ਦਿਓ। ਇਸ ਤਰ੍ਹਾਂ ਅਚਾਰ 42-45 ਦਿਨਾਂ ਤੱਕ ਤਿਆਰ ਹੋ ਜਾਂਦਾ ਹੈ।**ਸਹੀ ਅਚਾਰ/ਸਾਈਲੇਜ ਦੀ ਪਛਾਣ**** ਵਧੀਆ ਕਿਸਮ ਦੇ ਅਚਾਰ ਦਾ ਰੰਗ ਚਮਕਦਾਰ ਹਰਾ ਪੀਲਾ ਹੋਵੇਗਾ। ਜੇ ਕਿਸੇ ਤਰ੍ਹਾਂ ਦੀ ਅਣਗਹਿਲੀ ਰਹਿ ਜਾਂਦੀ ਹੈ ਤਾਂ ਇਸ ਦਾ ਰੰਗ ਭੂਰਾ ਹੋਵੇਗਾ। ਵਧੀਆ ਅਚਾਰ ਵਿੱਚੋਂ ਸਿਰਕੇ ਵਰਗੀ ਖੁਸ਼ਬੂ ਆਉਂਦੀ ਹੈ।***ਚੰਗੇ ਅਚਾਰ ਦੀ ਪੀਐਚ (ਤੇਜ਼ਾਬੀਪਣ) 4.2 ਹੁੰਦੀ ਹੈ ਅਤੇ ਇਸ ਵਿਚ ਨਾਈਟ੍ਰੋਜਨ ਤੱਤ ਦਾ ਨੁਕਸਾਨ ਵੀ ਘੱਟ ਹੁੰਦਾ ਹੈ। ਚੰਗੇ ਚਾਰੇ ਦੇ ਆਚਾਰ ਦੇ ਖ਼ੁਰਾਕੀ ਤੱਤ ਹਰੇ ਚਾਰੇ ਵਾਲੇ ਹੀ ਹੁੰਦੇ ਹਨ ਪਰ ਇਸ ਵਿੱਚ ਲੈਕਟਿਕ ਐਸਿਡ (ਤੇਜ਼ਾਬ) ਜ਼ਿਆਦਾ ਅਤੇ ਬਿਊਟੇਰਿਕ ਐਸਿਡ ਘੱਟ ਹੁੰਦਾ ਹੈ। ****ਅਚਾਰ ਕੱਢਣ ਦਾ ਤਰੀਕਾ****ਅਚਾਰ ਵਰਤਣ ਸਮੇਂ ਚੌੜਾਈ ਵਾਲੇ ਪਾਸੇ ਤੋਂ ਟੋਏ ਨੂੰ ਇਸ ਤਰ੍ਹਾਂ ਖੋਲ੍ਹੋ ਕਿ ਹਵਾ ਘੱਟ ਤੋਂ ਘੱਟ ਲੱਗੇ। ਅਚਾਰ ਉੱਪਰ ਤੋਂ ਨੀਚੇ ਨੂੰ ਕੱਢੋ। **ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਖ਼ਰਾਬ ਨਹੀਂ ਹੋਵੇਗਾ।
ਦੇਸੀ ਕੱਦੂ ਛੇਤੀ ਲ਼ੱਗਣ ਦੀ ਦਵਾਈ ?
(pb)
ਹਰਜਿੰਦਰ ਜੀ ਕੱਦੂਆਂ ਦੇ ਉਪਰ ਤੁਸੀ NPK 19:19:19 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫ਼ਸਲ ਨੂੰ ਸਾਰੇ ਤੱਤ ਮਿਲਦੇ ਹਨ ਅਤੇ ਝਾੜ ਵਧੀਆ ਮਿਲਦਾ ਹੈ ਧੰਨਵਾਦ
ਮੱਝ ਨੁੰ ਬੁਖਾਰ ?
(pb)
Punjab
Jekar majj da fever jyada khrab ho gya ha tan tuci iss nu teramicin -LA injection 15-15ml krke gardan de dona passe lgwao, jekar fever normal hai tan tuci majj nu Termicin-gernal oxci injection lgwao , iss nal fever nu farak paa javega, baki tuci majjh da bhukar check krwaa ke nazdiki doctor ton uss hisab nal ilag krwao ji.
veer g bhindi nu kehdi spray kriye full nikl rha na ate bhindi v lg rhi aa jis nal jhad wdia mila ta ful v na jhadan ?
(en)
Dilpreet ji tuc NPK 19:19:19@1killo nu 150 litre pani vich mila ke prati acre de hisab nal spray karo.isde nal jhaad vadia milda hai.dhanwad
sadi makki de ptte peele hon pye ki kita jawe ja khad payi jawe ja pani laya jawe, isnu hfte pichho pani dinde aa ?
(pb)
Punjab
Lakhvir ji kirpa karke daso ke tuc isde vich khaad de taur te ki paya hai ta jo tuhanu is bare poori jankari diti ja sake.dhanwad
सर मुझे सुअर खरीदने हैं और सरकारी ट्रेनिंग सेंटर महाराष्ट्र राज्य है कैसे मिलेंगे ?
(hn)
Punjab
सूअर पालन की ट्रेनिंग आपको अपने नज़दीकी कृषि विज्ञानं केंदर से मिलेगी जिसका पता आप नोट कर सकते है जी आप इस पते पर ट्रेनिंग के लिए फॉर्म भरे और उसके बाद ट्रेनिंग के लिए आपको बुला लिया जाएगा Krishi Vigyan Kendra Jalgoan Jamod. Dist : BULDANA { MS } Phone No. : 07266 - 221620
Maharashtra
धन्यवाद सरजी जानकारी देने के लिए
10 ਮਹੀਨੇ ਕੱਟੀ ਆ ਉਸ ਦੇ ਵਾਲ ਬਹੁਤ ਆ ਵਾਲ ਝਾੜਨ ਲਈ ਕੀ ਕੀਤਾ ਜਾਞੇ ?
(pb)
ਤੁਸੀ ਇਸ ਨੂੰ Hiteck ਇੰਜੇਕਸ਼ਨ 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਲਗਵਾਓ ਅਤੇ ਉਸ ਨੂੰ ਤਿਲਾਂ ਦਾ ਤੇਲ 50 ਮਿਲੀ ਰੋਜਾਨਾ ਦਿਓ.
ਜੀ ਮੇਰਾ ਜਿਲਾ ਬਠਿੰਡਾ ਹੈ ਮੈ ਪੌਲੀ ਗਰੀਨ ਹਾਊਸ ਦਾ ਕੰਮ ਕਿਹੜੀ ਕੰਪਨੀ ਕਰਵਾਉਂਦੀ ਹੈ ਨਾਲੇ ਸ਼ਬਸੀਡੀ ਬਾਰੇ ਪਤਾ ਕਰਨਾ ਜੀ ਕੋਈ CONTACT NUMBER ਦਿਓ ਜੀ ?
(pb)
Punjab
ਪੌਲੀ ਹਾਊਸ ਲਈ ਤੁਸੀ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ ਕਰਤਾਰਪੁਰ (ਜਲੰਧਰ) ਤੋ ਤਿੰਨ ਦਿਨਾਂ ਦੀ ਟਰੇਨਿੰਗ ਲਓ ਟਰੇਨਿੰਗ ਦੀ ਫ਼ੀਸ 1000/- ਹੈ ਰਹਿਣ ਸਹਿਣ ਖਾਣਾ ਸਭ ਕੁਝ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਤੁਸੀ ਉੱਥੇ ਪੌਲੀ ਹਾਊਸ ਬਾਰੇ ਹਰ ਤਰਾਂ ਦਾ ਗਿਆਨ ਪ੍ਰਾਪਤ ਹੋਵੇਗਾ ਜਿਵੇਂ ਦਿਸ਼ਾ , ਉਚਾਈ , ਫ਼ਸਲੀ ਚੱਕਰ , ਨਿਮਾਟੋਡ ਤੋਂ ਜ਼ਮੀਨ ਨੂੰ ਬਚਾਉਣਾ, ਪੌਲੀ ਹਾਊਸ ਦੀ ਸਾਂਭ ਸੰਭਾਲ਼ ਬਾਰੇ ਸੈਂਟਰ ਵੱਲੋਂ ਲੋਨ ਲੈਣ ਅਤੇ ਸਬਸਿਡੀ ਵਿੱਚ ਵੀ ਮਦਦ ਕੀਤੀ ਜਾਂਦੀ ਹੈ
Punjab
ਜੇਕਰ ਤੁਸੀ ਪੌਲੀ ਹਾਊਸ ਲਗਵਾਉਣਾ ਹੈ ਤਾਂ ਪੁਨੀਤ ਗੁਪਤਾ ਜੀ ਨਾਲ ਸੰਪਰਕ ਕਰੋ 97802 00996 ਇਹ ਵੀ ਪੌਲੀ ਹਾਊਸ ਦਾ ਕੰਮ ਕਰਦੇ ਹਨ ਤੇ ਤੁਹਾਨੂੰ ਵਧੀਆਂ ਗਾਈਡ ਕਰ ਸਕਦੇ ਹਨ ਜੀ
2/3 kinne de brabr hunda hai ?
(pb)
Punjab
Harpreet ji 2/3 66.66% hunda hai ji.
layer farming Kaise krte h training kab hoti h ?
(hn)
Punjab
लेयर मुर्गी पालन की ट्रेनिंग आपको अपने नज़दीकी कृषि विज्ञानं केंदर से मिलेगी जिसका पता आप नोट कर सकते है जी आप इस पते पर ट्रेनिंग के लिए फॉर्म भरे और उसके बाद ट्रेनिंग के लिए आपको बुला लिया जाएगा Complete Address Krishi Vigyan Kendra, Bharari PO. : Bhojla, Distt.- Jhansi INDIA Tel. No.: (0510) 2792282
sir machhli palan aur battakh palan kaise kre ?
(hn)
7903647427
aap chintu ji ko phone kijiye aap ko sahi jankari mil jayegi
full information about teak plant nursery to harvesting ?
(en)
Punjab
For good growth, it required well drained, deep and fertile soil. pH of soil should be 6.5 or above. Growth of plant get affected when pH is less 6.5.Konni Teak, West African teak, Godhavari Teak, South and Central American Teak, Nilambur or Malabar Teak these are the varieties.Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit.Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used.For planting sagwan pre sprouted stumps, dig pit of 45 cm x 45 cm x 45 cm and fill pit with soil and well decomposed cow dung. Sowing can be done by Line Sowing, Broadcasting or Transplanting method.Approximately 1500-1800 clones required for planting in one acre area.In August and September month of every year apply N:P:K (15:15:15)@50gm per plant for first three years. In monsoon month no irrigations are required. Apply irrigation in hot or summer month or during stress periods. Irrigation during stress period improve yield to great extent. Excess irrigation would leads to development of water blisters and spread fungi.thank you
Punjab
Teak plant lene or is ke bare me puri jankari ke liye aap Vivek 97922 10555 se sampark kare.
kaddu ka paudhe par fal lagte hi paudha sukh ja raha hai kon si dava daalu ?
(hn)
Anuj ji yeh fungus ke karn hota hai iski roktham ke liye aap M-45@4 gram ko prati litre pani ke hisab se spray karen. iski spray aap 12 din bad dubara karen. dhanywad
sugarcane cultivation ?
(hn)
बिजाई का समय पंजाब में गन्ने को बीजने का समय सितंबर से अक्तूबर और फरवरी से मार्च तक का होता है गन्ना आमतौर पर पकने के लिए एक साल का समय लेता है फासला उप उष्णकटिबंधीय क्षेत्रों पंक्तियों का फासला 60-120 सैं.मी. होना चाहिए बीज की गहराई गन्ने को 3-4 सैं.मी. की गहराई पर बोयें और इसे मिट्टी से ढक दें बिजाई का ढंग A. बिजाई के लिए सुधरे ढंग जैसे कि गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई करें 1. खालियां और मेंड़ बनाकर सूखी बिजाई:- ट्रैक्टर वाली मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें मेड़ में 90 सैं.मी. का फासला होना चाहिए गन्ने की गुलियों को मिट्टी में दबाएं और हल्की सिंचाई करें 2. पंक्तियों के जोड़े बनाकर बिजाई:- खेत में 150 सैं.मी. के फासले पर खालियां बनाएं और उनमें 30-60-90 सैं.मी. के फासले पर बिजाई करें इस तरीके से मेड़ वाली बिजाई से अधिक पैदावार मिलती है 3. गड्ढा खोदकर बिजाई: - गड्ढे खोदने वाली मशीन से 60 सैं.मी. व्यास के 30 सैं.मी. गहरे गड्ढे खोदें जिनमें 60 सैं.मी. का फासला हो इससे गन्ना 2-3 बार उगाया जा सकता है और आम बिजाई से 20-25 प्रतिशत अधिक पैदावार आती है बीज की मात्रा अलग-अलग तजुर्बों से यह सिद्ध हुआ है कि 3 आंख वाली गुलियों का जमाव अधिक होता है जब कि एक आंख वाली गुली अच्छी नहीं जमती क्योंकि दोनों ओर काटने के कारण गुली में पानी की कमी हो जाती है और ज्यादा आंखों वाली गुलियां बीजने से भी अधिक जमाव नहीं मिलता अनुकूल मौसम ना मिलने के कारण उत्तर पश्चिम इलाकों में बीज का ज्यादा प्रयोग किया जाता है तीन आंखों वाली 20,000 गुलियां प्रति एकड़ प्रयोग करें बीज का उपचार बीज 6-7 महीनों की फसल पर लगाएं जो कि कीड़ों और बीमारियों से रहित हो बिमारी और कीड़े वाले गन्ने और आंखों को ना चुनें बीज वाली फसल से बिजाई से एक दिन पहले काटें इससे फसल अच्छा जमाव देती है गुलियों को कार्बेनडाज़िम 3 ग्राम प्रति लीटर पानी में भिगो दें रसायनों के बाद गुलियों को एज़ोस्पिरिलम के साथ उपचार करें इससे गुलियों को एज़ोस्पिरिलम 800 ग्राम प्रति एकड़ पानी में बिजाई से पहले 15 मिनट के लिए रखें मिट्टी के उपचार के लिए जीवाणु खाद और रूड़ी का प्रयोग करना चाहिए इसलिए 5 किलो जीवाणु खाद को 10 लीटर पानी में घोलकर मिश्रण तैयार कर लें इस मिश्रित घोल को 80-100 किलो रूड़ी में मिलाके घोल तैयार कर लें इस घोल को मेंड़ पर बीजे गन्ने की गुलियों पर छिड़कें इसके बाद मेंड़ को मिट्टी से ढक दें
sir ji m 4 photo send kitian han baingan is tarah de ho rahe han makhi our fungus v ha pate di ulti side keet v han ji ?
(pb)
palwinder ji eh machar hai isde karn hi patte eda ho rahe han isdi roktham de layi tuc imidacloprid@1.5ml nu prati litre pani de hisab nal spray karo.dhanwad
ਗਾ ਸੂਣ ਵਾਲੀ ਆ, ਦਸ ਬਾਰਾਂ ਦਿਨ ਰਹਿ ਗਏ ਦੂੱਧ ਨਹੀ ਲਾਹਿਆ ਕੀ ਦੇਇਏ ?
(pb)
Punjab
ਉਸ ਨੂੰ ਤੁਸੀ Intavita-NH liquid 10-10ml ਸਵੇਰੇ ਸ਼ਾਮ ਦਿਓ, ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦਿਓ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
kharbuje k liye konsa beej uchit rahega jinse fasal jyada mile ?
(hn)
Janak ji aap kharbooje ki kisam jaise Arka Jeet, Arka rajhans, MH 10, Pusa madhurima ki bijai kar sakte hai.dhanywad
hello sir kharbuje ki kheti krne ke liye kaun sa beej sahi hai jisse kharbuje ki kheti sahi ho ?
(hn)
Janak ji aap kharbooje ki kisam jaise Arka Jeet, Arka rajhans, MH 10, Pusa madhurima ki bijai kar sakte hai.dhanywad
how to choose what crop I should grow, my place is in Odisha and has dry climate and black soil. people does rice farming and pulses and that to once in a year. please suggest ?
(en)
Punjab
Chintamani ji you can sow bajra in this month.
Natural farming kro
jwar ka konsa बीज dale jo animlas ke liye good ho ?
(hn)
Aap jwar ki kisme jaise Rajasthan Chari 1,Rajasthan Chari 2,Pratap Chari 1080,M.P. Chari ki bijai kar sakte hai. dhanywad
pyaaz nu ki bimari aa g tilt kr skde a ?
(pb)
jai ji isdiyan bhookan jhulas rog de karn suk rahiyan han isde layi tuc carbendazim@3gm ko prati litre panide hisab nal spray karo isdi spray tuc 10-12 din de bad repeat karo.dhanwad
Sir g, bhains nu delivery nu 2 k months ho ge. Hun kuz Dina to peek jehi aundi. Koi ilaz daso ?
(pb)
uss nu tuci Vetmate injection 2ml lgwao , iss nal safai hoo jawegi , isde nal tuci Metra liqued 100ml rojana dena suru kro , iss nal jo v gandd howega ohh v saff howega.
kya ye flowering stage h, Moong sml 668, 39 days old. when should I give water to it ?
(en)
Punjab
Moong is mainly grown as a kharif crop. If needed provide irrigation depending upon the climatic conditions. For summer season crop, three to five irrigations are required depending upon soil type and climatic condition. For good yield stop irrigation 55 days after sowing.yeh 60 din men pakk kar tyar ho jati hai.
sir hf cross breed aa phle suye suyi nu 25 din hoge us di bhut care kri aa me khurak v puri diti aa te oh 16 litr dudh toh roz ghat ghat krke 9 litr te aagyi ki karn ho skda ji usdi deworming v tym te krda te leti v vich saro da tail paa k feed v Cargill di hje transmix de reha 5 kg dina fer v har roz dudh ghat de rhi aa plz koi hall dsyo me bhut confused aa ?
(pb)
Dalvir singh ji isde dudh ghatn de kai karan ho skdi hai, Hf nasal di cow garmi jyada mndi hai ehh ehna dina vich garmi krke v dudh ghata skdi hai, iss nu ehna dina vich pani time te na milna, khurak time te na milna, garmi ton bacha na honaa , ehna kujj karan krke v dudh ghatt jnda hai, tuci jo v khurak dinde ho ohh dinde rho, isde nal tuci Anabolite liquid 100ml rojana, Calcimust gold liquid 100ml rojana ate gog powder 50gm rojana deo ji,baki isdi dekhbhal garmia vich hor v vdia trike nal kro, kyuki mousam change honn krke eh smaisa aa jndi hai tuci ehna gala da dian rkho iss nal kuj farak paa jawega.
ਕੇ ਆਰ 644 ਝੋਨੇ ਦੀ ਕਿਸਮ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Haryana
KR 644 kisam da jhaad 36-40 quintal dasya ja reha hai. isda kadd 102cm hunda hai. eh ghat digdi hai. eh karnal agri seeds valo tyar kiti gayi hai.
kapas pe jo milibag nam ka virus ko dur Karne ka kya upay hai ?
(hn)
Punjab
Mahendra ji milibug keet hota hai. kripya aap vistar se btaye aap keet ki roktham ke bare men jankari lena chahte hai ya virus ki taki aapko iske bare men poori jankari di ja sake. dhanywad
212 jhone da ki jhad niklu ?
(pb)
Haryana
CR212 jhone di kism 135-145 dina vich pakdi hai. Isda jhaad 30-35 quintal prati acre hunda hai.
Sir ji, jhone di Sidhi bijai lai kithe sampark Karie ji teh bhawanigrh distt sangrur ?
(pb)
Punjab
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ ਜੇਕਰ ਮਸ਼ੀਨ ਚਾਹੀਦੀ ਹੈ ਤਾ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ
pigeon farm kaise khole ?
(hn)
Punjab
Hanji agar aapne pigeon farm bnana hai to aap 8809614138 number par contact kare.
kuch faslon ke Vanaspati Naam dijiye ?
(hn)
Punjab
Rajender Singh ji aap visthar me btae ke aap ko konsi - konsi faslo ke Vanaspati name janna chahte hai ta jo aap ko puri jankari di ja sake.
Sir ji jhona laun di ki date hai ji ?
(pb)
Haryana
Sukhpal ji tusi 20 May nu paneeri lga sakde ho ate 20 june nu jhona la sakde ho.
10 ਦਿਨ ਦੇ ਕਰੀਬ ਹੋ ਗਏ ਮੂੰਗੀ ਬੀਜੀ ਨੂੰ ਉਸ ਨੂੰ ਹੁਣ ਪਾਣੀ ਕਦੋ ਲਾਗਾਵਾ ਜਮੀਨ ਕਾਫੀ ਰੇਤਲੀ ਹੈ ਆਸੇ ਪਾਸੇ ਜਮੀਨ ਨਾਲੋਂ 10 ਫੁੱਟ ਦੇ ਕਰੀਬ ਉੱਚੀ ਜਮੀਨ ਹੈ ?
(pb)
Punjab
ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ
thanks ਸਰ ਜੀ
nasal kehdi a horse di ?
(pb)
Punjab
Lovepreet singh ji photo de hissab nal eh marwardi nasal lag rahi hai ji.
नींबू के पौधों में गोंद निकलता है और पेड सूख जाते हैं जड़े सड़ जाती है बताओ इसका उपचार क्या है ?
(hn)
Punjab
वृक्ष की छाल में गूंद निकलना इस बीमारी के लक्षण हैं प्रभावित पौधा हल्के पीले रंग में बदल जाता है तने और पत्ते की सतह पर गूंद की सख्त परत बन जाती है कई बार छाल गलने से नष्ट हो जाती है और वृक्ष मर जाता है पौधा फल के परिपक्व होने से पहले ही मर जाता है इस बीमारी को जड़ गलन भी कहा जाता है जड़ गलन की प्रतिरोधक किस्मों का प्रयोग करना, जल निकास का अच्छे से प्रबंध करने से इस बीमारी को रोका जा सकता है पौधे को नुकसान से बचाना चाहिए मिट्टी में 0.2 % मैटालैक्सिल MZ-72 + 0.5 % ट्राइकोडरमा विराइड डालें, इससे इस बीमारी को रोकने में मदद मिलती है वर्ष में एक बार ज़मीनी स्तर से 50-75 सैं.मी ऊंचाई पर बॉर्डीऑक्स को जरूर डालना चाहिए
पशुपालन के लिए लोन लेना है ?
(hn)
Punjab
यदि आप डेयरी के लिए पशुपालन करना चाहते हैं तो सरकार पशुपालन के लिए आपको सब्सिडी देती है यह सब्सिडी कितनी होगी आप पर निर्भर करती है सब्सिडी इस बात पर निर्भर करता है की पशुपालन में कितना खर्च आता है मध्य प्रदेश सरकार आप को कुल खर्च का 25% देगी तथा अन्य राज्यों में सम्बंधित राज्य की योजना पर निर्भर करता है की आपको कितने प्रतिशत सब्सिडी मिलेगी मध्यप्रदेश में पशुपालन के लिए अधिकतम 1.75 लाख रुपया सब्सिडी के रूप में दिया जाता है इसका मतलब यह हुआ की सरकार 7 लाख के पशुपालन पर अधिकतम 25% या 1.75 लाख रु. देगी जो अधिकतम 10 गाय/ भैंस के लिए है अगर आपकी पशुपालन पर 7 लाख से ज्यादा खर्च आ रहा है तो भी सरकार 1.75 लाख रुपये ही देगी किसान भाई इस बात का ध्यान रखना होगा की आप की पशुपालन पर जितना खर्च होगा उसका 10% की लागत आपको ही लगानी पढेगी इसके बाद शेष राशि बैंक से कर्ज के रूप में मील जाएगी जैसे मैं किसान हूँ और में 10 गाय की डेयरी शुरू करना चाहता हूँ इसमें कुल खर्च 10 लाख है जिसमें से 6 लाख की 10 गाय है इसके बाद गाय रखने के लिए जगह , बीमा 6% गाय को लाने का खर्च इत्यादी मिलाकर 4 लाख रूपया है अब हमें सरकार इस पर 1.75 लाख (जो 7 लाख का 25% है ) का सब्सिडी देगी तथा मुझे 1 लाख (10 लाख का 10% है) खर्च करना पड़ेगा शेष राशी बैंक लोन के रूप में आपको दे देगी क्या करें योजना का लाभ लेने के लिए आपको एक प्रोजेक्ट तैयार करना होगा जिसमें आप अपनी शुरुआत लागत तथा एक वर्ष के पशुपालन पर आने वाला खर्च इस प्रोजेक्ट में आप को आमदनी भी दिखानी होगी जिससे बैंक को यह विश्वाश हो सके की उसका लोन का पैसा लौट सकता है किसान समाधान ने आप सभी किसान भाई के लिए इस तरह का प्रोजेक्ट तैयार किया है आप केवल अपना नाम बदलकर इसे उपयोग कर सकते हैं इस प्रोजेक्ट को तैयार करके अपने जिले के पशु चिकत्सक से हस्ताक्षर करवाकर बैंक में जायें तथा इस प्रोजेक्ट के लिए बैंक में एक फार्म दिया जायेगा अधिक जानकारी के लिए आप अपने जीले के पशुपालन के सहसंचालक से मिलें एवं आप उन्हें भी प्रोजेक्ट की कॉपी दिखाएँ दस्तावेज अपना परिचय पत्र , दो फोटो , जमीन का खसरा नंबर यह सभी दस्तावेज आप पशु चिकत्सक द्वारा हस्ताक्षर किये गए प्रोजेक्ट के साथ लेकर बैंक जाएँ यह सभी कागज प्रोजेक्ट एवं बैंक द्वारा दिया गया फार्म भरकर बैंक में जमा कर दें अगर बैंक लोन देने के लिए तैयार है तो सब्सिडी आप के खाते में आ जाएगी नीचे किसानों के लिए सैंपल प्रोजेक्ट दिए गए हैं सभी किसान भाई इसी तरह अपना प्रोजेक्ट बनाकर पशु चिकत्सक या सह संचालक पशुपालन विभाग से हस्ताक्षर करवाएं
Punjab
ਹਾ
नींबू की बागवानी में सूखते हुए पेड़ों की उपचार कैसे करें ?
(hn)
Maharashtra
गुलाब चंद्र जी कृपया बताये के निम्बू में क्या दिक्कत आ रही है ताकि आपको उसके बारे में पूरी जानकारी दी जा सके धन्यवाद
ਸਰ ਜੀ ਜਿਥੇ ਪਸ਼ੂਆਂ ਨੂੰ ਬੰਨੀਦਾ ਹੈ ਉਥੇ ਰੋੜਿਆਂ ਦੀ ਫਰਸ਼ ਹੈ ਪਸੂਆਂ ਨੂੰ ਚਿਚੜ ਬਹੁਤ ਜਲਦੀ ਲਗਦੇ ਹਨ ਕੋਈ ਉਪਾਅ ਦਸੋ ?
(en)
ਆਲੇ-ਦੁਆਲੇ ਚੂਨਾ ਕਲੀ ਪਾਉ ਹਰੇਕ ਤਿੰਨ ਦਿਨ ਬਾਅਦ Liquid Butox 2ml ਇਕ ਲੀਟਰ ਪਾਣੀ ਵਿਚ ਮਿਲਾ ਕੇ ਪਸ਼ੂ ਤੇ ਆਲੇ-ਦੁਆਲੇ ਛਿੜਕਾਅ ਕਰੋ
टमाटर के पते पीले रंग के हेा रहे है कोई ऊपाय ?
(hn)
nemichand ji iske uper keet ka hamla check karen agar maujood hai to iske uper imidacloprid@1.5ml ko prtai litre pani ke hisdab se spray karen.iske 3-4 din bad aap M-45@4gm ko prati litre pani ke hisab se spray karen.dhanywad
Which breed of rice is best ?
(en)
Haryana
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Thank you so much sir
ਸਤਿ ਸ੍ਰੀ ਅਕਾਲ ਜੀ ਝੋਨੇ ਦੀ ਪਨੀਰੀ ਦੀ ਬਿਜਾਈ ਕਿਨੀ ਤਾਰੀਖ ਹੈ ਜੀ ?
(pb)
Haryana
Sarabjit Singh ਜੀ ਪਨੀਰੀ ਦੀ ਬਿਜਾਈ ਤੁਸੀ 20 ਮਈ ਨੂੰ ਕਰ ਸਕਦੇ ਹੋ ਅਤੇ ਝੋਨੇ ਦੀ ਬਿਜਾਈ 20 ਜੂਨ ਤੋਂ ਬਾਦ ਕਰ ਸਕਦੇ ਹੋ
खारे पानी में कोनसा चारा फसल सही हैं ?
(hn)
खारे पानी में चारे की फसल सही तरीके से ग्रोथ नहीं कर सकते अगर इसे नहर का पानी लगता है तो आप कोई भी चारे वाली फसल की बिजाई कर सकते है धन्यवाद
PR 47 bare dso ?
(pb)
Haryana
HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ
kya mai chhat par Loki ja ghiya Laga Sakta hun hoon agar ha toh kaise vidhi aur seeds bataye ?
(hn)
Punjab
Ravinder kumar ji Shat te sabjia lagon di vidhi bare puri jankari lai tusi Dr K.G Singh PAU 9779514520 nal samparak kar sakde ho.
Sir 2 day ho gye Cow sui nu Milk de wich Blood aa reha ha koi vadhia treatment daso ji fast reply sir ?
(pb)
Os nu Injection Zackshot 20ml , Injection Vitamin K 1ml x 15, Injection Megludyne 20ml, Injection Isoflud 5ml , Injection C.R.B 30ml, Injection Intacef-tejo 3.375gm 3 din lao ji
Punjab
Sir enjection nal ta Milk khat jave gaha sajar suyi ha
Hello ji majj di poosh nu bhamni lgi aa kime thik hau ?
(pb)
Rajasthan
tuci usdi push nu din vich 3-4 varr khatti lassi vich duboni suru kro, isde nal tuci Gangrenil homeopathic dwai dia 10-10drops din vich 3 varr deo, ehh Dr. jhon da product hai, is nal farak paa jawega.
Punjab
Homoeopathy drop Gangrinil deo 20/20 3time din ch
Punjab
homoeopathy sab to vdia
Sir ji is gaa de thann bahut chote aa, dudh kaddan smy bahut problem aaundi aa, koi ilaj dasso ?
(pb)
Punjab
tuci us nu Vitum-H liquid 10-10ml swere sham deo ate Metabolite powder di rojana 1 pudi deo, isde nal tuci chuuai time saro da tel lgga ke chuai kro ji, iss nal farak paa jawega.
Kapas konsi boye ?
(hn)
Maharashtra
आप कपास की किसम जैसे HS 6,H 1098,HHH 223,HHH 287,H 1117,H 1226,HD 107,HD 123,HD 324,HHH 287 की बिजाई कर सकते हो
ਨਰਮੇ ਦੀ ਫਸਲ ਲਈ ਨਰਮੇ ਦੀਆ ਕਿਹੜੀਆ ਕਿਸਮਾ ਸਭ ਤੋਂ ਵਧੀਆ ਹਨ ਓਹਨਾ ਦੇ ਝਾੜ ਬਾਰੇ ਦੱਸੋ ?
(pb)
Haryana
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਝਾੜ ਅਲੱਗ ਅਲੱਗ ਹੁੰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਸਮ ਬਾਰੇ ਜਾਣਕਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਇਸ ਦਾ ਇਲਾਜ ਦਸੋ ਜੀ ?
(pb)
Rajasthan
ਇਸ ਨੂੰ ਤੁਸੀ 10-15 ਦਿਨ ਲਗਾਤਾਰ ਖੱਟੀ ਲੱਸੀ ਵਿਚ ਡੁਬੋ ਇਹ ਤੁਸੀ ਦਿਨ ਵਿਚ 3-4 ਡੁਬੋ ਸਕਦੇ ਹੋ, ਇਸਦੇ ਨਾਲ ਤੁਸੀ Teatkrack ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਇਸ ਨਾਲ ਫਰਕ ਪੈ ਜਾਵੇਗਾ .
West Bengal
Moti Moti moti
चक्रधर नींबू कहां मिलेगा ?
(hn)
Maharashtra
नन्दलाल जी कृपया इस किसम का पूरा नाम बताये ताकि आपको इसके बारे में पूरी जानकारी दी जा सके धन्यवाद
Punjab
चक्रधर नींबू लेने के लिए आप Ravi Choudhary 8003892293, 9530002191 से सम्पर्क करे
ਬਾਸਮਤੀ1718 ਦੀ ਲਵਾਈ ਦਾ ਸਮਾ,ਪੱਕਣ ਦਾ ਸਮਾ,ਤੇ ਝਾੜ,ਅਤੇ ਬੀਮਾਰੀਆ ਆਦਿ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Maharashtra
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ Iਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ
kank wad k makki launi a Bina jamen nu wahe kheda bej wadia rahu ?
(pb)
Maharashtra
kirpa karke daso ke tuc kehdi fasl de beej bare jankari laina chahunde ho ta jo tuahnu is bare poori jakari diti ja sake.dhanwad