Manage Expert Answers

Search

Total Count :- 258604

गुरू जी Hf cow per tika desi sahiwal cow ko lagwayge to mix parjati ko jenam degi jo sahiwal or Hf cow dono hogi ji guru ji jo je mix perjati Jab aas legne K time per hogi to usko bi desi sahiwal cow ko tika lagwayge to kya feer to ak dam desi sahiwal cow ko janam degi ji plz help me guru ji ?

(hn)
Posted by
robin singh (9057514948)
robin singh
Rajasthan
Hanumangarh
Write Answer
Posted Date (02 May 2019 04:28 PM) Assigned Date (-)
Answered Date (02 May 2019 05:05 PM) Translated Date (-)

Robin ji yadii app HF ko sahiwali ka injection lgwate hai too cross nasal ka bacha ayyega, fir uss bache ko fir sahiwal ka injection bhrwate hai too usme 75% tak sahiwal nasal ke gunn honge, iss trah aap sahiwal breed tyar kr skte hai, per yaddi apne HF ko acha record ka HF ka tika bhrwaya too app ek ache duudh wali nasal tyar kr skte hai.

ਮੱਕੀ ਦੀ ਫਸਲ ਵਿਚ ਨਦੀਨ ਮੋਥਾ ,(ਡੀਲਾ) ਮਦਨਾ, ਮਕੜਾ ਇੱਟਸਿਟ ਆਦਿ ਹਨ ਅਟਰਾਜਿਨ ਕੀਤੀ ਸੀ ਪਰ ਇੱਟਸਿਟ ਤਾ ਨਸਟ ਹੋ ਗਈ ਪਰ ਬਾਕੀ ੳਸ ਤਰਾ ਹੀ ਹੈ ਹਲ ਦਸੋ ਜੋ ਸਾਰੇ ਨਦੀਨਾ ਨੂੰ ਨਸਟ ਕਰ ਦੇਵੇ ?

(pb)
Posted by
kuldip singh (7814640009)
kuldip singh
Punjab
Patiala
Write Answer
Posted Date (02 May 2019 04:26 PM) Assigned Date (-)
Answered Date (06 Jun 2019 10:54 AM) Translated Date (-)

ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ

bhai mujhe batye ki dhan mai patti mai sadn ho rahi hai mai kya karo ?

(hn)
Posted by
priyanshu bhaje (9303083113)
priyanshu bhaje
Madhya Pradesh
Balaghat
Write Answer
Posted Date (02 May 2019 04:23 PM) Assigned Date (-)
Answered Date (02 May 2019 04:31 PM) Translated Date (-)

Picocsystrobin ka spray kren.

02 May 2019

tnxxx sir

लोन ?

(hn)
Posted by
Mukesh siyag (6375869157)
Mukesh siyag
Rajasthan
Nagaur
Write Answer
Posted Date (02 May 2019 04:19 PM) Assigned Date (-)
Answered Date (02 May 2019 05:36 PM) Translated Date (-)

मुकेश जी कृप्या आप अपना सवाल विस्तार से पूछें कि आप कौनसे काम के लिए लोन लेना चाहते है ताकि आपको सही जानकारी दी जा सके

How to do fish farming which fish farming is profitable?

(en)
Posted by
Rakesh kumar das (9474212829)
Rakesh kumar das
Andaman & Nicobar Islands
South Andaman
Write Answer
Posted Date (02 May 2019 04:19 PM) Assigned Date (-)
Answered Date (22 May 2019 04:08 PM) Translated Date (-)

For maintaining a profitable fish farming business, you have to go through some step by step process. The steps for starting a fish farming business includes selecting suitable farm land or area, fish farm type (cage, tank or pond), cage or pond construction, selecting fish species, feeding, care & management, harvesting and marketing. We are shortly describing all the steps below. For running a successful fish farming business, follow every steps very carefully.

ਸਾਡੇ ਬੂਟਾ ਪਹਿਲਾਂ ‌ਹਰਾ ਸੀ।ਪਰ ਹੁਣ ਕੁਝ ਦਿਨਾਂ ਤੋਂ ਉਹ ਉਪਰੋ ਸੁਕ ਗਿਆ ਹੈ।ਉਸ ਨੂੰ ਫਿਰ ਤੋਂ ਹਰਾ ਕਰਨ ਦਾ ਕੋਈ ਇਲਾਜ ਦੱਸੋ।ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ?

(pb)
  • 1
Posted by
Mehak Randhawa (6283118387)
Mehak Randhawa
Punjab
Gurdaspur
Write Answer
Posted Date (02 May 2019 04:15 PM) Assigned Date (-)
Answered Date (02 May 2019 04:34 PM) Translated Date (-)

konsa plant hai.

Answered Date (02 May 2019 05:41 PM) Translated Date (-)

ਇਸਦੇ ਸੁੱਕੇ ਹੋਏ ਭਾਗ ਨੂੰ ਕਟ ਕੇ ਇਸਦੇ ਉਪਰ ਬੋਰਡੋ ਪੇਸਟ ਲਾਓ ਜਾ ਇਸਦੇ ਉਪਰ copper oxychloride @3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

Answered Date (02 May 2019 08:08 PM) Translated Date (-)

ਮਰੂਦ ਦਾ ਹੈ

ਨਿੰਬੂ ਦੇ ਬੂਟੇ ਨੂੰ ਸਰਦੀਆਂ ਵਿੱਚ ਤਾਂ ਫਲ ਬਿੱਲਕੁਲ ਸਹੀ ਲੱਗਦਾ ਹੈ ਪਰ ਗਰਮੀਆਂ ਵਿੱਚ ਫੁੱਲ ਲੱਗ ਕੇ ਝੜ ਜਾਂਦੇ ਹਨ, ਕਿਰਪਾ ਕਰਕੇ ਇਸ ਦਾ ਕੋਈ ਇਲਾਜ ਹੈ ਤਾਂ ਦੱਸੋ ਜੀ। ਧੰਨਵਾਦ ?

(pb)
Posted by
BALTEJ SINGH (9914735829)
BALTEJ SINGH
Punjab
Moga
Write Answer
Posted Date (02 May 2019 04:15 PM) Assigned Date (-)
Answered Date (02 May 2019 04:35 PM) Translated Date (-)

kitne saal ka h plant? Garmi me kitne time pr paani dete h?

Answered Date (02 May 2019 09:12 PM) Translated Date (-)

flowers aane pr paani rokna hota hai. flowers pr pani dene se jyada dropping hogi. planofix 25 ml 100 ltr pani me mix krke spray kren, control milega

Answered Date (06 May 2019 02:10 PM) Translated Date (-)

.

Answered Date (02 May 2019 04:50 PM) Translated Date (-)

ਹਾਈ ਬਰੈੱਡ ਬੂਟਾ ਹੈ ਜਿਸ ਨੂੰ ਸਰਦੀਆਂ ਵਿੱਚ ਵੀ ਤੇ ਗਰਮੀਆਂ ਵਿੱਚ ਵੀ ਫਲ ਲੱਗਦਾ ਹੈ ਤਕਰੀਬਨ ਤਿੰਨ ਸਾਲ ਦਾ ਹੈ ਪੰਜ ਸੱਤ ਦਿਨ ਬਾਅਦ ਵਿੱਚ ਪਾਣੀ ਦਿੰਦਾ ਹਾਂ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਪੂਰਾ ਬੂਟਾ ਚਿੱਟੇ ਫੁੱਲਾਂ ਨਾਲ ਭਰਿਆ ਹੋਇਆ ਸੀ ਇਹ ਫੁੱਲ ਕੱਲ੍ਹ ਤੇ ਅੱਜ ਵਿੱਚ ਤਕਰੀਬਨ ਸਾਰੇ ਚੜ੍ਹ ਗਏ ਹਨ

Answered Date (02 May 2019 05:31 PM) Translated Date (-)

ਤੁਹਾਡੇ ਉੱਤਰ ਦੀ ਉਡੀਕ ਵਿੱਚ .....?

Answered Date (02 May 2019 07:24 PM) Translated Date (-)

ਅਸੀਂ ਬੂਟੇ ਨੂੰ ਸਵੇਰੇ ਸ਼ਾਮ ਪਾਣੀ ਦਿੰਦੇ ਹਾਂ

Answered Date (02 May 2019 07:36 PM) Translated Date (-)

ਫੇਰ ਫਲ ਝਾੜਨ ਦਾ ਕਾਰਨ ਪਾਣੀ ਦੀ ਘਾਟ ਹੀ ਹੋ ਸਕਦੀ ਹੈ, ਜਾਂ ਕੁਝ ਹੋਰ ਵੀ ਮੈਡੀਸਨ ਵਗੈਰਾ ਦੀ ਲੋੜ ਹੈ ?

Sir jhone di paneeri beejan ton baad kadon ghaa di davai pauni chahidi.te urea te zinc kina te kine time baad deni chahidi te hor ki Kujh pa sakde han tan jo paneeri theek rahe. Pls tell me in detail. 6 acre jhona launa hai ?

(pb)
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (02 May 2019 04:08 PM) Assigned Date (-)
Answered Date (08 May 2019 03:23 PM) Translated Date (-)

vijay ji paniri vich nadeena nu godi karke kad sakde ho.20 dina di hon te paniri nu ik killo nu 150 litre pani vich mila ke spray karo.jekar paniri peeli paindi hai ta zinc sulphate@3gm nyu prati litre pani de hisab nal spray karo.dhanwad

mera swal pashu palan ke mahir se hai ki pashu ki bhukh kaise bdhayi jaye ?

(hn)
Posted by
Narendra patidar (7240926392)
Narendra patidar
Madhya Pradesh
Khargone
Write Answer
Posted Date (02 May 2019 04:08 PM) Assigned Date (-)
Answered Date (02 May 2019 04:14 PM) Translated Date (-)

Narendra ji iske liye pashuo ki sme sme per deworming honi jruri hai app her 3 mahine badd unko pett ke kirro ke liye goli jrur den, iske sath sath app unko achi khurak den aur jo pashu assani se khatta ho wohi feed aur dana dalen, iske sath app liver tonic 50ml rojana de skte hai, isse pashu ka khaya hajam v assani se hota hai aur bhukh v achi lggti hai .

121 ਪਰਮਲ ਪਨੀਰੀ ਬੀਜਣ ਦਾ ਸਮਾ ?

(pb)
Posted by
Dilbag singh (8872857117)
Dilbag singh
Punjab
Gurdaspur
Write Answer
Posted Date (02 May 2019 04:06 PM) Assigned Date (-)
Answered Date (04 May 2019 02:50 PM) Translated Date (-)

ਪਨੀਰੀ ਤੁਸੀ 15-20 May ਤੱਕ ਬੀਜੋ

Answered Date (02 May 2019 09:34 PM) Translated Date (-)

20 ਮਈ

Koi swal da reply ni krda hd ho gi bhen chod di ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (02 May 2019 04:04 PM) Assigned Date (-)
Answered Date (02 May 2019 05:07 PM) Translated Date (-)

ਕਸ਼ਮੀਰ ਸਿੰਘ ਜੀ, ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਸਵਾਲਾਂ ਦਾ ਜਵਾਬ ਸਭ ਨੂੰ ਸਹੀ ਸਮੇ ਤੇ ਮਿਲੇ ਜੇਕਰ ਫਿਰ ਵੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਸਹੀ ਸਮੇਂ ਤੇ ਨਹੀ ਮਿਲਿਆ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਫੋਨ ਕਰ ਸਕਦੇ ਹੋ ਇਸ ਤਰਾਂ ਦੀ ਭਾਸ਼ਾ ਤੋਂ ਗੁਰੇਜ਼ ਕੀਤਾ ਜਾਵੇ ਤਾਂ ਵਧੀਆਂ ਹੈ ਜੀ, ਬਹੁਤ ਸਾਰੇ ਕਿਸਾਨਾਂ ਨੂੰ ਸਹੀ ਸਲਾਹਾਂ ਮਿਲਦੀਆਂ ਹਨ ਤੇ ਉਹ ਆਪਣੇ ਫੀਡਬੈਂਕ ਵੀ ਸ਼ੇਅਰ ਕਰਦੇ ਹਨ ਜੇਕਰ ਕਿਸੇ ਕਾਰਨ ਜਵਾਬ ਨਹੀ ਮਿਲਿਆਂ ਤਾਂ ਇਸ ਤਰਾਂ ਦੀ ਸ਼ਬਦਾਵਾਲੀ ਨਹੀ ਵਰਤਣੀ ਚਾਹੀਦੀ ਜੀ, ਤੁਸੀ ਆਪਣੀ ਸਮੱਸਿਆਂ ਦੱਸੋ ਤਾਂ ਕੋਈ ਹੱਲ ਹੋਵੇਗਾ, ਗਾਲੀ ਗਲੋਚ ਨਾਲ ਸਹੀ ਹੱਲ ਨਹੀ ਹੋ ਸਕਦਾ ਜੀ, ਧੰਨਵਾਦ

Answered Date (02 May 2019 05:13 PM) Translated Date (-)

Koi gl ni g vse bht din hoge c swal puchea nu

02 May 2019

tohade sare swal check karke ohde jwab de dite gaye hai ji.

bhindi me ye kya Rog h koi organic upchar batayen please ?

(en)
  • 1
Posted by
Mahendra yadav (9672956700)
Mahendra yadav
Punjab
Fazilka
Write Answer
Posted Date (02 May 2019 04:04 PM) Assigned Date (-)
Answered Date (03 May 2019 04:40 PM) Translated Date (-)

Bhindi par yeh keet ka hamla hai iski roktham ke liye aap neem tel ki spray karen. iski matra 50ml ko prati acre ke hisab se spray karen. dhanywad

ਸਰ ਪਸੂ ਨੂੰ ਮੱਖ ਤੇ ਮੱਛਰ ਲੜਦਾ ਦਵਾਈ butax ਵਰਤ ਰਹੇ ਕੋਈ ਹੋਰ ਦੱਸੌ ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (02 May 2019 03:54 PM) Assigned Date (-)
Answered Date (02 May 2019 04:00 PM) Translated Date (-)

ਤੁਸੀ Freetic soap ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਪਸ਼ੂਆਂ ਨੂੰ ਨਹਾਉਣਾ ਸ਼ੁਰੂ ਕਰੋ, ਇਸਦੀ ਚੰਗੀ ਤ੍ਰਾਹ ਝੱਗ ਕਰਕੇ ਪਸ਼ੂਆਂ ਦੇ ਸਰੀਰ ਤੇ 10-15 ਮਿੰਟ ਤਕ ਰਹਿਣ ਦਿਓ, ਇਸ ਨਾਲ ਮੱਖੀ,ਮੱਛਰ ਤੋਂ ਆਰਾਮ ਰਹਿੰਦਾ ਹੈ.

ਸਰ ਮੱਝ ਲਈ ਦੁੱਧ ਵਧਾਉਣ ਵਾਸਤੇ ਦਾਣੇ ਬਾਰੇ ਦੱਸ ਦਿਉ ਜੀ ?

(pb)
Posted by
sandeep Singh (9888030049)
sandeep Singh
Punjab
Patiala
Write Answer
Posted Date (02 May 2019 03:53 PM) Assigned Date (-)
Answered Date (02 May 2019 04:01 PM) Translated Date (-)

ਤੁਸੀ ਘਰ ਵਿਚ ਫੀਡ ਤਿਆਰ ਕਰ ਸਕਦੇ ਹੋ ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ..

Answered Date (02 May 2019 05:41 PM) Translated Date (-)

100 kg kinne rupye de banege

02 May 2019

jekar tuci ghrr da saman vartde ho tan 1000 rupess tak vdia tyar ho jawegi jekar sara saman bhar too laa ke vartde ho tan ehh mehngi pwegi.

vacchi di height bht ghat aa 2 saal di aa dsso koi ilaaj ?

(pb)
Posted by
ɱẫḧakȡĕȩṕ Ḿȧẵṉ (8288810491)
ɱẫḧakȡĕȩṕ Ḿȧẵṉ
Punjab
Fazilka
Write Answer
Posted Date (02 May 2019 03:53 PM) Assigned Date (-)
Answered Date (02 May 2019 04:02 PM) Translated Date (-)

tuci uss nu Cargil di hiefer dry feed deni suru kro, isde nal tuci Intas company da Cafplan powder 100gm rojana dena suru kro, iss nal vdia growth howegi.

sir jantar da beej ik kille da kinna painda hai ji and sir mungi sahi hai ya jantar ?

(pb)
Posted by
Amandeep singh (9814722852)
Amandeep singh
Punjab
Fazilka
Write Answer
Posted Date (02 May 2019 03:46 PM) Assigned Date (-)
Answered Date (02 May 2019 08:48 PM) Translated Date (-)

Jantar lgaye @ seed rate 20 KG per Acre

02 May 2019

thanku sir....ji

ਸਰ ਮਈ ਮਹੀਨੇ ਵਿੱਚ ਕਿਹੜੀਆਂ ਕਿਹੜੀਆਂ ਸਬਜੀਆ ਦੀ ਬਿਜਾਈ ਕੀਤੀ ਜਾ ਸਕਦੀ ਹੈ ?

(pb)
Posted by
Ravneet Singh (9530754176)
Ravneet Singh
Punjab
Sangrur
Write Answer
Posted Date (02 May 2019 03:40 PM) Assigned Date (-)
Answered Date (08 May 2019 03:28 PM) Translated Date (-)

ਤੁਸੀ ਇਸ ਮਹੀਨੇ ਵਿਚ ਮੂਲੀ ਅਤੇ ਪਾਲਕ ਦੀ ਬਿਜਾਈ ਕਰ ਸਕਦੇ ਹੋ

sir g katti a 10 months di moti hoyi jandi aa, deworming ali goli v diti c 1 month pehla, usda ki ilaj a g dhidh ghaton da ?

(pb)
Posted by
preet (9780430033)
preet
Punjab
Ludhiana
Write Answer
Posted Date (02 May 2019 03:27 PM) Assigned Date (-)
Answered Date (03 May 2019 06:44 PM) Translated Date (-)

Preet ji tuci iss nu ekp jgahh bnn ke naa rkho, tuci isda torra ferra krauna suru kro, kyuki eko jgahh pashu nu bnn rakhan nal usda pett nikaln lgg jnda hai ate sarir sahi trike nal growth nhi krda hai, baki usdi deworming time te krde rho ate khurak v eko varr ch sari na paao, thodi thodi khurak din vich 3 varr deo..

ਸਰ ਜੀ ਮੇਰੇ ਕੋਲ ਐਚ ਐਫ ਦੋਗਲੀ ਗਾਂ ਹੈ, ਉਹ ਸਾ ਡੇ ਚਾਰ ਮਹੀਨਿਆ ਦੀ ਗੱਬਣ ਹੈ ਉਸਨੂੰ ਨੂੰ ਕਣਕ ਦਾ ਦਲੀਆ ਪਾ ਸਕਦੇ ਆ ਦਲੀਏ ਵਿੱਚ ਸਰੋਂ ਦਾ ਤੇਲ ਜਾ ਗੁੜ ਵੀ ਪਾ ਸਕਦੇ ਆ ਅਤੇ ਕਿੰਨਾ ਖਵਾਈਏ ?

(pb)
Posted by
Gurchet singh Chahal (9463584352)
Gurchet singh Chahal
Punjab
Mansa
Write Answer
Posted Date (02 May 2019 03:23 PM) Assigned Date (-)
Answered Date (02 May 2019 05:55 PM) Translated Date (-)

ਹਾਂਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਦੇ ਸਕਦੇ ਹੋ, ਇਹ ਤੁਸੀ 1 ਕਿਲੋ ਸਵੇਰੇ ਸ਼ਾਮ ਅਤੇ 1 ਕਿਲੋ ਸ਼ਾਮ ਨੂੰ ਦੇ ਸਕਦੇ ਹੋ, ਜਿਨਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਉਸ ਹਿਸਾਬ ਨਾਲ ਹੀ ਦਿਓ, ਤੁਸੀ ਦਲੀਆ ਅਤੇ ਗੁੜ ਚੰਗੀ ਤ੍ਰਾਹ ਰਿਨ ਲਓ ਫਿਰ ਉਸ ਵਿਚ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਪਸ਼ੂਆਂ ਨੂੰ ਦੇ ਸਕਦੇ ਹੋ .

ਧੰਨਵਾਦ ਸਰ ਜੀ/

कोरोमंडल सुपर का क्या रेट है, जो जिंक बेस होता है जी पूरे विशवास के साथ बताना जी ?

(en)
Posted by
Rohtash (9812608000)
Rohtash
Haryana
Fatehabad
Write Answer
Posted Date (02 May 2019 03:22 PM) Assigned Date (-)
Answered Date (08 May 2019 03:31 PM) Translated Date (-)

रोहताश जी इसके रेट की जानकारी आपको नजदीकी मार्किट से ही मिलेगी

Mai murgi farm kholana chahata hu parantu mere pas khet nahi hai, khet rent par lena chahata hu. Kripya uchit salah de ki mai kya karu suru kaise karu ?

(en)
Posted by
Ajay Kumar Chaurasiya (9559124574)
Ajay Kumar Chaurasiya
Uttar Pradesh
Gorakhpur
Write Answer
Posted Date (02 May 2019 03:17 PM) Assigned Date (-)
Answered Date (02 May 2019 04:40 PM) Translated Date (-)

khet rent pr lene ki jarurat nhi h ... small business h ... thodi jgah se shuru kren

Answered Date (02 May 2019 11:12 PM) Translated Date (-)

7903647427

best mustard seed for sowing to improve good oil yield ?

(en)
Posted by
rishabh (9560273697)
rishabh
Jharkhand
Hazaribagh
Write Answer
Posted Date (02 May 2019 03:16 PM) Assigned Date (-)
Answered Date (08 May 2019 03:41 PM) Translated Date (-)

rishabh ji you can sow variety NRCDR 02: High yielding variety. NRCHB 101: It is suitable for late sowing areas. NRCDR 601: It is suitable for timely sown irrigated areas. NRCYS-05-02: Yellow sarson variety. Mustard 30: Developed by IARI, New Delhi, gives more yield also its oil is good for health.Pusa Jaykisan: Plant height is about 160-180 cm. Ready to harvest in 130-140 days. Oil percentage is about 38-40%. Gives average yield of 7.2-8 qtl/acre. Pusa Bold: Plants are of medium height. Oil percentage is about 37-38%. Ready to harvest in 130-140 days. Gives average yield of 4.8-10 qtl/acre.

लहसुन की सम्पूर्ण खेती की जानकारी ?

(en)
Posted by
suraj jat (7970045433)
suraj jat
Madhya Pradesh
Ujjain
Write Answer
Posted Date (02 May 2019 03:07 PM) Assigned Date (-)
Answered Date (08 May 2019 03:42 PM) Translated Date (-)

इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने तक खेत को 3-4 बार जोताई करें और मिट्टी में जैविक खनिजों को बढ़ाने के लिए रूड़ी की खाद डालें खेत को समतल करके क्यारियों और खालियों में बांट दें बिजाई के लिए सही समय सितंबर के आखिरी सप्ताह से अक्तूबर का पहला सप्ताह माना जाता है पौधे से पौधे का फासला 7.5 सैं.मी. और कतारों में फासला 15 सैं.मी. रखें लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें इसकी बिजाई के लिए केरा ढंग का प्रयोग करें बिजाई हाथों से या मशीन से की जा सकती है लहसुन की गांठों को मिट्टी से ढककर हल्की सिंचाई करें बीज की मात्रा 225-250 किलोग्राम बीज प्रति एकड़ में प्रयोग करें बिजाई से 10 दिन पहले खेत में 2 टन रूड़ी की खाद डालें 50 किलो नाइट्रोजन (110 किलो यूरिया) और 25 किलो फासफोरस (155 किलो एस एस पी) प्रति एकड़ डालें सारी एस एस पी बिजाई से पहले और नाइट्रोजन तीन हिस्सों में बिजाई के 30, 45 और 60 दिन बाद डालें शुरू में लहसुन का पौधा धीरे धीरे बढ़ता है इसलिए नदीन नाशकों का प्रयोग गोडाई से बढ़िया रहता है नदीनों को रोकने के लिए पैंडीमैथालीन 1 लीटर प्रति 200 लीटर पानी प्रति एकड़ में डालकर बिजाई से 72 घंटो में स्प्रे करें इसके बिना नदीन नाशक ऑक्सीफ्लोरफेन 425 मि.ली. प्रति 200 लीटर पानी में डालकर स्प्रे बिजाई के 7 दिन बाद करें नदीनों की रोकथाम के लिए 2 गोडाई की जरूरत है पहली गोडाई बिजाई से 1 महीने बाद और दूसरी गोडाई बिजाई के 2 महीने बाद करें वातावरण और मिट्टी की किस्म के आधार पर सिंचाई करें बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें कटाई करने और सूखाने के बाद गांठों को आकार के अनुसार छांटे

ਸਰ ਜੀ 9 ਕਿਲੇ ਆ ਲਈ ਕਿੰਨੀ ਥਾਂ ਬਣਾਈਏ ਤੇ ਕੀਨੀਆ ਕਰਮਾ ਮਾਰੀਏ ?

(pb)
Posted by
balwinder singh (9041998002)
balwinder singh
Punjab
Bathinda
Write Answer
Posted Date (02 May 2019 03:04 PM) Assigned Date (-)
Answered Date (08 May 2019 01:28 PM) Translated Date (-)

ਬਲਵਿੰਦਰ ਜੀ ਇਕ ਏਕੜ ਦੇ ਲਈ 3 ਮਰਲੇ ਜਗਾ ਦੀ ਲੋੜ ਹੁੰਦੀ ਹੈ ਅਤੇ9 ਕਿੱਲਿਆਂ ਦੇ ਲਈ 27 ਮਰਲੇ ਦੀ ਲੋੜ ਹੁੰਦੀ ਹੈ ਅਤੇ 243 ਵਰਗ ਕਰਮ ਦੀ ਲੋੜ ਹੁੰਦੀ ਹੈ

Answered Date (03 May 2019 02:22 PM) Translated Date (-)

12960

सर जी हम लेयर फार्मिगं करना चाहते है सर इसके लिये हमे लोन कहा से और कैसे मिलेगा इसकी पूरी जानकारी देने की कृपा करे ?

(hn)
Posted by
veer Bahadur Singh (7007588615)
veer Bahadur Singh
Uttar Pradesh
Faizabad
Write Answer
Posted Date (02 May 2019 03:02 PM) Assigned Date (-)
Answered Date (03 May 2019 04:45 PM) Translated Date (-)

वीर बहादुर सिंह जी , अगर आप लेयर फार्मिगं करना चाहते है तो बहुत अच्छी बात है , इसके लिए अगर आपने लोन लेना है तो आपके पास पोल्ट्री फार्मिंग की ट्रेनिंग का सर्टिफिकेट होना चाहिए , उस सर्टिफिकेट के बेस पर ही आप लोन के लिए अप्लाई कर सकते हो , इसके लिए आप अपने नज़दीकी ज़िले के कृषि विज्ञानं केंद्र में ट्रेनिंग के लिए फॉर्म भरे और उसके बाद जब ट्रेनिंग शुरू हुई तो आपको कॉल करके बुला लिया जायेगा , ट्रेनिंग करने के बाद अपने नज़दीकी पशु पालन विभाग और नाबार्ड के ऑफिस जा कर लोन की फाइल लगा सकते हो , लोन की फाइल लगाने के बाद आप बैंक मैनेजर से बात करे वह आपकी फाइल देख कर आपको आगे गाइड करेंगे जी आपका नजदीकी कृषि विज्ञानं केंद्र का पता आप नोट कर सकते हो, धन्यवाद कृषि विज्ञान केंद्र, Bharsar,Kallipur, P O - Mirzamurad, जिला- वाराणसी- (U P ) इंडिया पिन- 221 307 टेलीफोन नंबर: 9415450175

sir mujhe anar ki kheti ke bare me sampurn jankari chahiye ?

(hn)
Posted by
Kamal kag (9685848378)
Kamal kag
Madhya Pradesh
Dhar
Write Answer
Posted Date (02 May 2019 02:59 PM) Assigned Date (-)
Answered Date (02 May 2019 05:40 PM) Translated Date (-)

इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Ganesh: इसके फल मध्यम आकार के होते हैं छिल्का पीले रंग के साथ गुलाबी लाल रंग का होता है इसके जूस में टी एस एस की मात्रा 13 से 16 प्रतिशत होती है इसके फलों की पैदावार 6-7 टन प्रति एकड़ में होती है Kandhari: इसके फल बड़े आकार के, पीले रंग का छिल्का और लाल रंग के धब्बे होते हैं इसके रस में टी एस एस की मात्रा 13-15 प्रतिशत होती है इसकी औसतन पैदावार 4-4.8 टन प्रति एकड़ होती है Jyothi: यह किस्म छोटे कद की और सदाबहार होती है इसके दानों के भार के आधार पर रस की औसतन मात्रा 75 प्रतिशत होती है इसके रस में टी एस एस की मात्रा 17 प्रतिशत होती है इसकी औसतन पैदावार 3.2 टन प्रति एकड़ होती है मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा मुख्य खेत में नए पौधों का रोपण किया जाता है अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है

soyabean ki jiada paidavar ?

(en)
Posted by
suraj jat (7970045433)
suraj jat
Madhya Pradesh
Ujjain
Write Answer
Posted Date (02 May 2019 02:55 PM) Assigned Date (-)
Answered Date (08 May 2019 01:24 PM) Translated Date (-)

अच्छी वृद्धि और अच्छी उपज के लिए यूरिया 3 किलो को प्रति 150 लीटर पानी में मिलाकर बिजाई के बाद 60 वें और 75वें दिन स्प्रे करें

sir kanak wali jgga watta te makki lgaun lyi parali nu agg lgaiye ke ohda hi wahh dyiye, je parali nu wahh ke zameen vich ralla dyiye ta makki nu koi frk ta nhi painda ?

(pb)
Posted by
gurinder (9855438611)
gurinder
Punjab
Ferozpur
Write Answer
Posted Date (02 May 2019 02:55 PM) Assigned Date (-)
Answered Date (02 May 2019 04:42 PM) Translated Date (-)

Agar parali ko ander hi mix kroge to jyada accha Rahega makki ki fasal ke liye

mundawar ka musam kaisa rhega ?

(hn)
Posted by
Narender Kumar (9783849781)
Narender Kumar
Rajasthan
Alwar
Write Answer
Posted Date (02 May 2019 02:53 PM) Assigned Date (-)
Answered Date (08 May 2019 01:23 PM) Translated Date (-)

Narendra ji mausam vibhag ke anusar is hafte aapke ilake ka mausam saaf rahega.dhanywad

ਸਾਡੀ ਝੋਟੀ 8 ਮਹੀਨੇ ਦੀ ਗੱਬਣ ਹੈ ਹਰਾ ਨਹੀ ਖਾਦੀ ਤੇ ਨਾ ਰਾਜੀ ਹੁੰਦੀ ਹੈ ਕਾਰਨ ਦੱਸੋ ?

(pb)
Posted by
Balkar Singh (7307777658)
Balkar Singh
Punjab
Mansa
Write Answer
Posted Date (02 May 2019 02:49 PM) Assigned Date (-)
Answered Date (02 May 2019 03:00 PM) Translated Date (-)

ਤੁਸੀ ਉਸਦਾ ਬੁਖਾਰ ਚੈੱਕ ਕਰਵਾਓ ਜੀ, ਇਸਦੇ ਨਾਲ ਤੁਸੀ ਉਸ ਨੂੰ Flukarid-DS ਦਵਾਈ ਦੀ ਗੋਲੀ ਦਿਓ ਅਤੇ Livoferol liquid 100ml ਰੋਜਾਨਾ ਦਿਓ, ਇਸਦੇ ਨਾਲ ਤੁਸੀ ਉਸ ਨੂੰ Enerboost ਪਾਊਡਰ 50-50gm ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ.

muchall jiri da kehra beej vadia he jisnu koi bimari na lage ?

(pb)
Posted by
vakil singh (9317676381)
vakil singh
Punjab
Sangrur
Write Answer
Posted Date (02 May 2019 02:45 PM) Assigned Date (-)
Answered Date (06 May 2019 03:19 PM) Translated Date (-)

Vakil ji tuc mushal jhone di kisam jive 1401, 1637, 1728 di bijai kar sakde ho.dhanwad

Brown rice farming bare dasso Kuch ?

(en)
Posted by
Rajan Modgill (8728987199)
Rajan Modgill
Punjab
Ludhiana
Write Answer
Posted Date (02 May 2019 02:45 PM) Assigned Date (-)
Answered Date (23 May 2019 03:18 PM) Translated Date (-)

Rajan Modgill ji Brown rice farming bare puri jankari or seed lai tusi Natish Gupta 9897663885 nal samparak kar sakde ho. Thank you.

bilkul retli jameen ch kehda jhona beej sakde ?

(pb)
Posted by
maninder Singh (9888759170)
maninder Singh
Punjab
Barnala
Write Answer
Posted Date (02 May 2019 02:42 PM) Assigned Date (-)
Answered Date (02 May 2019 02:54 PM) Translated Date (-)

Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

02 May 2019

raja 44 nd 45 da jhad kina sir

Answered Date (02 May 2019 02:58 PM) Translated Date (-)

Bijai da time ki kehdi variety vadia rahugi jhad ki

Answered Date (03 May 2019 02:23 PM) Translated Date (-)

pr kiss Cho kehri sahi rahu

ਰੇਤਲਾ ਵਾਹਣ ਹੈ ਜੀ ਨਰਮੇ ਦਾ ਬੀਜ ਦੱਸੋ ਕੇਹੜਾ ਵਧੀਆ ਹੈ ?

(pb)
Posted by
Harwinder Singh (9464908033)
Harwinder Singh
Punjab
Bathinda
Write Answer
Posted Date (02 May 2019 02:41 PM) Assigned Date (-)
Answered Date (02 May 2019 02:56 PM) Translated Date (-)

ਰੇਤਲੇ ਖੇਤ ਵਿਚ RCH 776 ਜਾਂ ਨੂਜੀਵਿਡੂ ਦਾ ਟੌਰਸ ਗੋਲਡ ਕਿਸਮ ਬੀਜ ਸਕਦੇ ਹੋ ਜੀ

Answered Date (03 May 2019 09:50 AM) Translated Date (-)

ਤੇਲਾ ਜ਼ਿਆਦਾ ਤਾਂ ਨਹੀ ਪੈਦਾ ਜੀ

Answered Date (03 May 2019 09:51 AM) Translated Date (-)

RCH 776 thik aa ji

ਝੋਨੇ ਦਾ ਸਭ ਤੋਂ ਵਧੀਆ ਬੀਜ ਕੇਹੜਾ ਹੈ ?

(pb)
Posted by
Jagbir (8437941564)
Jagbir
Punjab
Tarn Taran
Write Answer
Posted Date (02 May 2019 02:40 PM) Assigned Date (-)
Answered Date (02 May 2019 02:56 PM) Translated Date (-)

ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I

ਮੱਝ ਦੇ ਪੱਠੇ ਨਾ ਖਾਣ ਦੇ ਕਾਰਨ ਕੀ ?

(pb)
Posted by
Davinder Singh (8872861844)
Davinder Singh
Punjab
Patiala
Write Answer
Posted Date (02 May 2019 02:35 PM) Assigned Date (-)
Answered Date (02 May 2019 03:05 PM) Translated Date (-)

ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਮੱਝ ਨੂੰ ਕੋਈ ਸਮੱਸਿਆ ਹੋਣਾ, ਉਸ ਨੂੰ ਬੁਖਾਰ ਹੋਣਾ, ਉਸਦੀ ਡਿਵਰਮਿੰਗ ਸਹੀ ਤਰੀਕੇ ਨਾਲ ਨਾ ਹੋਣਾ, ਉਸ ਨੂੰ ਦਿਤੀ ਜਾਣ ਵਾਲੀ ਖੁਰਾਕ ਵਧਿਆ ਨਾ ਹੋਣਾ, ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਵਾਈ ਦੀ ਗੋਲੀ ਦਿਓ ਅਤੇ Livoferol liquid 100ml ਰੋਜਾਨਾ ਦਿਓ ਅਤੇ Aptifast bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ .

which crop we can cultivate without irrigation in summer ?

(pb)
Posted by
JARNAIL SINGH (7087393001)
JARNAIL SINGH
Punjab
Shahid Bhagat Singh Nagar
Write Answer
Posted Date (02 May 2019 02:35 PM) Assigned Date (-)
Answered Date (08 May 2019 01:22 PM) Translated Date (-)

Jarnail ji you can sow moong in summer this crop reaquires very less amount of water and you can also sow guar.

Answered Date (12 Jun 2019 12:37 PM) Translated Date (-)

thank you

hlo sir majj soon wali aa aj din pure chdhe aa, ght lewa bnaya, dikhayi ni dinda dso koi treeka apa vechni aaa ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (02 May 2019 02:31 PM) Assigned Date (-)
Answered Date (02 May 2019 03:11 PM) Translated Date (-)

pashu nu vdia trike nal tyar krnn lai uss nu suun ton 2 mahine pehla lewe lai ate vdia growth lai product dene chahide hai,jiss nal suun tak pashu da vdia lewa ate vdia body growth ho jndi hai, bakki hun tuci Liquid Udder strong H 10-10ml swere sham dena suru kro, isde nal tuci Metabolite powder di rojana 1 pudi deni suru kro, iss nal farak paa jawega.

02 May 2019

thnku sirr

holstein gaye ka dudh bdhane ka upay ?

(en)
Posted by
suresh chand saini (8104397827)
suresh chand saini
Rajasthan
Alwar
Write Answer
Posted Date (02 May 2019 02:29 PM) Assigned Date (-)
Answered Date (02 May 2019 03:16 PM) Translated Date (-)

दूध बढ़ाने के लिए आप उसे खुराक अच्छी मात्रा में दें उसे रोजाना 40—45 किलो हरा चारा डालें और उसे हर 3 महीने के बाद पेट के कीड़ों के लिए गोली जरूर दें इसके साथ साथ आप Anabolite liquid 100ml रोजाना, Milkout पाउडर 2—2 चम्मच सुबह शाम और Calcimust bolus 1—1 गोली सुबह शाम दें इससे फर्क पड़ जाएगा

डिस्ट्रिक्ट फ़तेहाबाद हरियाणा में पपीता और शतावरी की खेती करना चाहता हूँ कृपया सुझाव दें की खेती करने में कोई परेशानी नहीं आएगी अगर आयगी तो क्या क्या आएंगे ?

(en)
Posted by
varun kumar (9992261034)
varun kumar
Haryana
Fatehabad
Write Answer
Posted Date (02 May 2019 02:09 PM) Assigned Date (-)
Answered Date (08 May 2019 01:21 PM) Translated Date (-)

हांजी आप इनकी खेती कर सकते है इसमें आपको कोई दिक्कत नहीं आएगी धन्यवाद

1 ਕਿੱਲੇ ਵਿੱਚ ਕਿੰਨੀ ਪਨੀਰੀ ਪੈਂਦੀ ਹੈ ?

(pb)
Posted by
Jagjit (9041523822)
Jagjit
Punjab
Barnala
Write Answer
Posted Date (02 May 2019 01:51 PM) Assigned Date (-)
Answered Date (02 May 2019 02:57 PM) Translated Date (-)

Jagjit g kirpa krke apna swaal visthaar se pucho or batao aap kon si fasal ki paneeri ke bare mein jaankai lena chate ho g...

Answered Date (02 May 2019 03:42 PM) Translated Date (-)

Ik kille Lai 8kg beej

sir kanak di prali nu bina agg laye zmin vich kiwe mila skde hhaa kirpa kr ke jwab deo ?

(pb)
Posted by
ਸੁਰਜੀਤ ਸਿੰਘ (8360499899)
ਸੁਰਜੀਤ ਸਿੰਘ
Punjab
Hoshiarpur
Write Answer
Posted Date (02 May 2019 01:39 PM) Assigned Date (-)
Answered Date (11 May 2019 10:38 PM) Translated Date (-)

surjit ji khet nu tyar karn de layi taviyan ate hallan de nal vaho. jisd enal prali mitti vich ral jayegi.

Answered Date (02 May 2019 01:42 PM) Translated Date (-)

जीरा क्या रेट है

Answered Date (02 May 2019 03:46 PM) Translated Date (-)

Sukke khet di harrow nal vahi kardo

How to apply or get subsidy or scheme to start POLY HOUSE in chickmagalur, karnataka, We have to pay in early before construction or later we can start ?

(en)
Posted by
Dinesh Bohra (9448426144)
Dinesh Bohra
Karnataka
Chikmagalur
Write Answer
Posted Date (02 May 2019 01:32 PM) Assigned Date (-)

American kapas ka beej konsa le ?

(hn)
Posted by
hari (9782670038)
hari
Rajasthan
Hanumangarh
Write Answer
Posted Date (02 May 2019 01:19 PM) Assigned Date (-)
Answered Date (02 May 2019 04:44 PM) Translated Date (-)

Apki zameen kesi hai?

ਮੱਝ ਦੇ ਨੱਕ ਵਿੱਚੋਂ ਰੇਸ਼ਾ ਨਿਕਲਦਾ ਹੈ ਤੇ ਕਾਫੀ ਜੋਰ ਨਾਲ ਹੁੱਕ ਮਾਰ ਰਹੀ ਹੈ ਸਰ ਇਸਦਾ ਇਲਾਜ ਦੱਸੋ

(pb)
Posted by
JARNAIL SINGH (7087393001)
JARNAIL SINGH
Punjab
Shahid Bhagat Singh Nagar
Write Answer
Posted Date (02 May 2019 01:16 PM) Assigned Date (-)
Answered Date (17 May 2019 05:09 PM) Translated Date (-)

ਪਸ਼ੂ ਦੇ ਨੱਕ ਵਿੱਚੋ ਰੇਸ਼ਾ ਅਤੇ ਪਾਣੀ ਅਤੇ ਮੂੰਹ ਵਿੱਚੋ ਲਾਰਾ ਨਿਕਲਣ ਦਾ ਕਾਰਨ ਪਸ਼ੂ ਗਰਮੀ ਮਹਿਸੂਸ ਕਰਦਾ ਹੈ ਅਤੇ ਪੇਟ ਵਿਚ ਤੇਜ਼ਾਬੀ ਮਾਦਾ ਬਣਨ ਕਰਕੇ ਹੁੰਦਾ ਹੈ ਤੁਸੀ ਇਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ Coolmax ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ ਗੁੜ ਜਾਂ ਸ਼ੱਕਰ ਦਾ ਸ਼ਰਬਤ ਤਿਆਰ ਕਰਕੇ ਦੇ ਸਕਦੇ ਹੋ .

Sir 2324 sygenta 45 din di hai par height nahi kar rahi ?

(pb)
  • 4
Posted by
Manraj Singh (9417712784)
Manraj Singh
Punjab
Ludhiana
Write Answer
Posted Date (02 May 2019 01:07 PM) Assigned Date (-)
Answered Date (08 May 2019 01:15 PM) Translated Date (-)

Manraj ji aap iske uper NPK 19:19:19@1 killo ko 150 litre pani men mila kar prati acre ke hisab se spray karen.iske ilaav aap iske uper hoshi@400ml ko prati acre ke hisab se spray karen.dhanywad

Answered Date (15 May 2019 08:01 PM) Translated Date (-)

Sir ji 1919 nal jhar te vi farak pavega bhindi uttar rahi hai

सर इसमें कौन सी बिमारी है दवा के नाम जल्दी बताऍ ?

(hn)
  • 1
Posted by
बलिराम भगत (7667128997)
बलिराम भगत
Bihar
Patna
Write Answer
Posted Date (02 May 2019 01:06 PM) Assigned Date (-)
Answered Date (08 May 2019 01:13 PM) Translated Date (-)

बलिराम भगत जी इसके ऊपर कीट का हमला चेक करे, अगर मौजूद है तो आप इसके ऊपर malathion @25 ml को प्रति लीटर पानी के हिसाब से स्प्रे करें, इसके इलावा आप carbenazim @3 gm को प्रति लीटर पानी के हिसाब से स्प्रे करें धन्यवाद

Sir strawberry hun lga skde aw te kiven launi aa ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (02 May 2019 12:43 PM) Assigned Date (-)
Answered Date (02 May 2019 03:53 PM) Translated Date (-)

ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ

ਸਰਜੀ 20 ਦਿਨ ਦਾ ਕੱਟਾ ਵਾ ਪਰ ਉਹ ਮੌਕ ਬਹੁਤ ਮਾਰਦਾ ਮਲੱਪ ਵਾਲੀ ਦਵਾਈ ਵੀ ਦਿਤੀਂ ਪਰ ਕੋਈ ਫਰਕ ਨਹੀ ਮੌਕ ਵਿਚੋਂ ਬਦਬੂ ਬਹੁਤ ਆਉਦੀ ਕੋਈ ਹਲ ਦੱਸੋ ?

(pb)
Posted by
Nirmal Singh (8146298842)
Nirmal Singh
Punjab
Gurdaspur
Write Answer
Posted Date (02 May 2019 12:42 PM) Assigned Date (-)
Answered Date (02 May 2019 01:48 PM) Translated Date (-)

ਉਸ ਨੂੰ ਤੁਸੀ Tablet Banminth fort ਦੀ ਇਕ ਗੋਲੀ ਦਿਓ ਅਤੇ ਉਸ ਨੂੰ ਲੱਸੀ ਵਿਚ ਇਕ ਚਮਚ ਹਲਦੀ ਮਿਲਾ ਕੇ ਦਿਓ , ਇਸ ਨਾਲ ਫਰਕ ਪੈ ਜਾਵੇਗਾ .

business tree ajj de time kon sa ha ?

(pb)
Posted by
raj (7986223014)
raj
Punjab
Shahid Bhagat Singh Nagar
Write Answer
Posted Date (02 May 2019 12:32 PM) Assigned Date (-)
Answered Date (08 May 2019 01:12 PM) Translated Date (-)

Raj ji kirpa karke apna swal vistar nal pucho ke tuc jankari ki laina chahunde ho ta jo tuhanu is bar epoori janakri diti ja sake.dhanwad

sir ehde khmb bahut utr rhe hn isda koi desi ilaj dsso ?

(pb)
  • 1
Posted by
lovepreet singh (9780614545)
lovepreet singh
Punjab
Tarn Taran
Write Answer
Posted Date (02 May 2019 12:26 PM) Assigned Date (-)
Answered Date (17 May 2019 04:50 PM) Translated Date (-)

lovepreet singh ji eh nede de doctor nu dikhano pauga ji kyuki eh kai karan ho sakda hai ji. es tarah kuj nai daseya ja sakda ji.

anaj kya rate hai ?

(hn)
Posted by
Muntzir Ali (9756883556)
Muntzir Ali
Uttarakhand
Haridwar
Write Answer
Posted Date (02 May 2019 12:23 PM) Assigned Date (-)
Answered Date (08 May 2019 01:11 PM) Translated Date (-)

Muntzir ali ji kripya aap vistar se pooche ke aap konse anaj ke rate ke bare men jankari lena chahte hai taki aapko iske bare men poori jankari di ja sake.dhanywad

I want to agriculture of the Tulsi plz give me a contact no. who is buy it ?

(pb)
Posted by
ਸੁਖਦੀਪ ਸਿੰਘ (9915003292)
ਸੁਖਦੀਪ ਸਿੰਘ
Punjab
Faridkot
Write Answer
Posted Date (02 May 2019 12:01 PM) Assigned Date (-)
Answered Date (04 May 2019 11:13 AM) Translated Date (-)

Sukhdeep Singh ji tulsi di contract farming de layi Vivesh Sharma:-9826556880 Grow Further ji nal sampark kar sakde ho.dhanwad

ਬਾਈ ਜੀ 212 ਦੀ ਅਗੇਤੀ ਪਨੀਰੀ ਕਦੋ ਤੱਕ ਸੁੱਟ ਸਕਦੇ ਆ ਜੀ. ਅਤੇ ਥੋੜਾ ਜਾ ਰਸੀਲਾ ਵਾਹਨ ਹੈਂ ਜੀ, ਮੋਟਰ ਪਾਣੀ 2 ਨੰਬਰ ਆ ਜੀ. ਪਹਿਲਾ ਵੀ ਓਸਥੇ ਝੋਨਾ ਹੁੰਦਾ ਆ ਜੀ, ਅਤੇ ਇੱਕ ਏਕੜ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਜੀ. ਧੰਨਵਾਦ ਜੀ ?

(pb)
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (02 May 2019 11:53 AM) Assigned Date (-)
Answered Date (02 May 2019 02:59 PM) Translated Date (-)

CR 212 ki paneeri 15-20 July tkk lga skte ho g.eski paneeri ki transplanting 20 June ko kr skte ho g.1 acre mein 8kg seed ki paneeri lagao g..

Answered Date (03 May 2019 04:46 PM) Translated Date (-)

bai ji kirpa karke poori jaankari ditti jave ji aap likhte ho k 15 20 july

Answered Date (03 May 2019 04:46 PM) Translated Date (-)

par 15 20 june k to jhona lana e aa ji

सर मुझे लेयर फार्मिंग करने के लिए जमीन कितना लग जायेगा और कितने चिक से चालू कर सकता हुं, क्या मुझे लोन भी मिलेगा या चालू करने के बाद मिलेगा लोन और कोई सब्सिडी मिलती है लोन में ?

(en)
Posted by
danveer patel (9827194088)
danveer patel
Chattisgarh
Raigarh
Write Answer
Posted Date (02 May 2019 11:45 AM) Assigned Date (-)
Answered Date (02 May 2019 11:59 AM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से या गुरू अंगद देव वैटनरी युनिवर्सिटी से संपर्क कर सकते हैं या फिर आप किसी भी दिन अपने नज़दीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा

Answered Date (02 May 2019 12:05 PM) Translated Date (-)

लेकिन सर मुर्गी को गेज मव रखना है या पिर खुला में

सर मेरा सवाल यर है कि धान की खेती में झंडा या बकाना रोग क्यों आता है ?

(hn)
Posted by
kuldeep singh (7379075176)
kuldeep singh
Uttar Pradesh
Agra
Write Answer
Posted Date (02 May 2019 11:29 AM) Assigned Date (-)
Answered Date (08 May 2019 01:10 PM) Translated Date (-)

जीयह फंगस के कारण लगता है इसका कोई भी पक्का इलाज नहीं है,लेकिन इसे कुछ हद तक नियंत्रण किया जा सकता है. जब पनीरी की बिजाई करनी है उस समय इसके बीज का उपचार जरूर करना हैं जो कि आप के साथ कर सकते हैं. इसके इलावा जब पनीरी मुख्त खेत में लगानी है उस समय भी इसकी जड़ों को इस दवाई के घोल में भीगो कर लगाएं. जब धान अधिक होने लग जाएं उस समय झंडे रो की रोकथाम के लिए UPL की सफाई @400 ग्राम को यूरिया के साथ मिलकर छींटा दे दें. जो अब आप यूरिया डालेंगे इसके साथ इसका छींटा दे दें.इसके इलावा आप oswal की combo 75 @400 ग्राम प्रति एकड़ दे हिसाब से यूरिया के साथ छींटा दे सकते हैं. यह कुछ हद तक नियंत्रण हो जाएगा. यदि आप किसी ओर कंपनी की भी ट्रेनिंग लेते है तो यह ध्यान रखें कि उस दवाई में carbendazim 12% तथा mancozeb 63% वाला साल्ट हो. यह झंडे रोग कि रोकथाम करता है

Sir jhona di hybrid variety Bare daso mohali area ?

(pb)
Posted by
virpal singh (9872980026)
virpal singh
Punjab
S.A.S. Nagar
Write Answer
Posted Date (02 May 2019 11:29 AM) Assigned Date (-)
Answered Date (02 May 2019 04:10 PM) Translated Date (-)

Virpal ji jhone da hybrd beej jive signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

ਸਰ ਜੀ ਚਿਚੜੀ ਦਾ ਇਲਾਜ ਦਸੋ ਜੀ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (02 May 2019 11:29 AM) Assigned Date (-)
Answered Date (02 May 2019 01:52 PM) Translated Date (-)

ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Tiktac ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2ml/1liter ਪਾਣੀ ਵਿਚ ਮਿਲਾ ਕੇ ਪਸ਼ੂ ਦੀ ਮਾਲਿਸ਼ ਕਰੋ, ਇਸ ਨਾਲ ਚਿੱਚੜਾਂ ਤੋਂ ਛੁਟਕਾਰਾ ਮਿਲੇਗਾ.

02 May 2019

ਠੀਕ ਹੈ ਜੀ

mujhe egg farming karni ki bahut ichha hai egg farming ke liye loan milega kaha se aur kuch subsidy milegi ke nahi ?

(en)
Posted by
danveer patel (9827194088)
danveer patel
Chattisgarh
Raigarh
Write Answer
Posted Date (02 May 2019 11:25 AM) Assigned Date (-)
Answered Date (02 May 2019 12:00 PM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से या गुरू अंगद देव वैटनरी युनिवर्सिटी से संपर्क कर सकते हैं या फिर आप किसी भी दिन अपने नज़दीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा

sir , jhone vich potash paouni chahidi aa ja Nahi daso ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (02 May 2019 11:23 AM) Assigned Date (-)
Answered Date (02 May 2019 03:01 PM) Translated Date (-)

Paddy mein potash dalne se dane ki growth v hoti hai or potash ekk jroori tatt v hai g. 1 acre mein 15kg potash dal skte ho g.