Manage Expert Answers

Search

Total Count :- 258604

moti ki kheti kaise kre ?

(hn)
Posted by
shantanu panda (9630385244)
shantanu panda
West Bengal
Purba Medinipur
Write Answer
Posted Date (02 May 2019 11:17 AM) Assigned Date (-)
Answered Date (09 May 2019 10:31 AM) Translated Date (-)

Shantanu panda Moti ki kheti ke bare me puri jankari ke liye aap Achal singh 9711858258 se samparak kar sakte hai. Thankyou.

Answered Date (05 Jun 2019 09:23 AM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

Kesar farming kaise kare ?

(en)
Posted by
Ankit Kumar gautam (9770179351)
Ankit Kumar gautam
Madhya Pradesh
Satna
Write Answer
Posted Date (02 May 2019 11:17 AM) Assigned Date (-)
Answered Date (08 May 2019 01:07 PM) Translated Date (-)

Ankit ji kesar ki kheti kashmir men ki jati hai jaha minus degree tapman hota hai MP ka tapman iski kheti ke liye anukul nahi hai.dhanywad

1509 jhone( paddy) bare jankari deo ji, kehdi kisam di mitti vich eh successful aa and esde seed kitho milnge ?

(pb)
Posted by
Lakhwinder sidhu (7403288000)
Lakhwinder sidhu
Punjab
Bathinda
Write Answer
Posted Date (02 May 2019 11:10 AM) Assigned Date (-)
Answered Date (02 May 2019 03:02 PM) Translated Date (-)

1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ   ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ

Answered Date (02 May 2019 04:08 PM) Translated Date (-)

Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ Iਇਸਦਾ ਬੀਜ ਤੁਹਾਨੂੰ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਧੰਨਵਾਦ

02 May 2019

dhanwad ji.par mera ikk question c mere pind last year eh 1509 jhona lagayea c esdi height wadd gayi c and sara jhona dig gayea c .

sir pau bt 1 ke seed kha se milege ?

(en)
Posted by
pardeep kumar (7508596172)
pardeep kumar
Punjab
Fazilka
Write Answer
Posted Date (02 May 2019 11:08 AM) Assigned Date (-)
Answered Date (08 May 2019 03:25 PM) Translated Date (-)

Pardeep kumar ji aap iska beej lene ke liye Punjab seed store, girderbaha 01637 230382, 01637 230982 se samprk kar sakte hai.

08 May 2019

thnkew mam

sir jhone di paneeri beejni 7 kille di kini jga di lod te kinna beej ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (02 May 2019 11:07 AM) Assigned Date (-)
Answered Date (02 May 2019 02:15 PM) Translated Date (-)

ਜੇ ਤਾਂ ਤੁਸੀ ਬਿਹਾਰੀਆਂ ਤੋਂ ਝੋਨਾ ਲਵਾਉਂਦੇ ਹੋ ਉਹ ਸਵਾ ਮਰਲੇ ਤੋਂ ਡੇੜ ਮਰਲੇ ਦੀ ਪਨੀਰੀ ਨਾਲ ਇੱਕ ਏਕੜ ਥਾਂ ਲਾ ਦਿੰਦੇ ਨੇ ਪੰਜਾਬੀ ਦੋ ਕੁ ਮਰਲੇ ਨਾਲ ਇੱਕ ਏਕੜ ਥਾਂ ਲਾ ਦਿੰਦੇ ਨੇ ਤੁਸੀ ਤਕਰੀਬਨ 15 ਕੁ ਮਰਲੇ ਥਾਂ ਪਨੀਰੀ ਬੀਜੋ ਇੱਕ ਮਰਲੇ ਚ ਤੁਸੀਂ ਦੋ- ਢਾਈ ਕਿਲੋ ਬੀਜ ਦੇ ਹਿਸਾਬ ਨਾਲ ਪੱਧਰਾ ਛੱਟਾ ਦਿਓ

mushroom ki training ke liye mujhe kya karna padega ?

(hn)
Posted by
prakash samal (7992522419)
prakash samal
Odisha
Cuttack
Write Answer
Posted Date (02 May 2019 11:01 AM) Assigned Date (-)
Answered Date (02 May 2019 02:56 PM) Translated Date (-)

Prakash ji aap mushroom ki training apne najdiki krishi vigyan kendra se le sakte hai iske liye aap waha form bharke submit karke aaye jab vo training ki date fix karenge tab aapko suchit kar diya jayega. dhanywad

02 May 2019

thank you sir ji.

Coconut ?

(hn)
Posted by
mangal bdr rai (9682371958)
mangal bdr rai
Assam
Dhemaji
Write Answer
Posted Date (02 May 2019 10:55 AM) Assigned Date (-)
Answered Date (02 May 2019 10:57 AM) Translated Date (-)

Please ask your question in detail so that we can provide you proper information. thank you

sir kinnu bute to tut k dig rhe aa koi ilaz dso ?

(en)
  • 1
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (02 May 2019 10:47 AM) Assigned Date (-)
Answered Date (02 May 2019 03:55 PM) Translated Date (-)

Amandeep ji eh fungus de karn hunde han isdi roktham de layi tuc planofix@4ml nu 15 litre pani de hisab nal spray karo. dhanwad

gaa duje sue sui hai dudh ght de rhi pehle sue nalo ?

(pb)
Posted by
Manpreet (9417191028)
Manpreet
Punjab
Patiala
Write Answer
Posted Date (02 May 2019 10:46 AM) Assigned Date (-)
Answered Date (02 May 2019 01:55 PM) Translated Date (-)

Manpreet ji tuci uss nu Flukarid-Ds bolus pett de kiria lai deo, isde nal tuci Anabolite liquid 100ml, Gog powder 50gm rojana dena suru kro, baki uss nu 30-35kg hara chara rojana ate uss nu garmi ton bacha ke rkho, iss nal farak paa jawega.

ਸਰ ਜੀ ਜੀਰੀ ਕਦੋ ਬੀਜੀਏ ?

(pb)
Posted by
balwinder singh (9041998002)
balwinder singh
Punjab
Bathinda
Write Answer
Posted Date (02 May 2019 10:30 AM) Assigned Date (-)
Answered Date (02 May 2019 01:59 PM) Translated Date (-)

ਵੀਰ ਜੀ ਪਨੀਰੀ ਤੁਸੀਂ 15-20 ਮਈ ਤੱਕ ਬੀਜ ਸਕਦੇ ਹੋ

Dr. DALAL GHOL KAISAE TAYAR HOTA HAI SIR JI BATANE KI KIRPA KARA ?

(en)
Posted by
ganga singh (7906219556)
ganga singh
Uttar Pradesh
Muzaffarnagar
Write Answer
Posted Date (02 May 2019 10:29 AM) Assigned Date (-)
Answered Date (02 May 2019 03:05 PM) Translated Date (-)

Dr.dalal ghol tyar krne ke liye Urea@2.5kg , DAP@2.5 kg zinc @0.5kg ka ghol tyaar kr ke iss ki spray kro. DAP ko ikk raat pehla bhio ke rakho or urea zinc ko alag alag ghol ke baad mein sab ko 100-150 ltr pani mein mix kr ke prati acre spray kro.

sir g eh pata ni ki ho reha is da hal daso ?

(pb)
  • 1
Posted by
Harpinder Sandhu (9780705911)
Harpinder Sandhu
Punjab
Faridkot
Write Answer
Posted Date (02 May 2019 10:28 AM) Assigned Date (-)
Answered Date (08 May 2019 01:00 PM) Translated Date (-)

Harpinder ji mashar da hamla check karo jekar maujood hai ta tuc imidacloprid@1.5ml nu prati litre pani de hisab nal spray karo.dhanwad

Answered Date (02 May 2019 11:09 AM) Translated Date (-)

Kinne year de boote ne

02 May 2019

2 year

Answered Date (02 May 2019 03:54 PM) Translated Date (-)

Veer soloman spray krde shi ho jange

Answered Date (02 May 2019 03:55 PM) Translated Date (-)

1 ltr paani ch 1 ml

up me moti ki kheti ki training center kaha hai ?

(hn)
Posted by
RAHUL YADAV (9468209795)
RAHUL YADAV
Uttar Pradesh
Ambedkar Nagar
Write Answer
Posted Date (02 May 2019 10:26 AM) Assigned Date (-)
Answered Date (09 May 2019 10:33 AM) Translated Date (-)

RAHUL YADAV Ji UP me Moti ki kheti ki training ke liye aap Bijender Chouhan 9719994499 se samparak kar sakte hai. Thankyou.

sir 305 jhona de bare full jankari deo g ?

(pb)
Posted by
Ravinder Singh (9814671819)
Ravinder Singh
Punjab
Moga
Write Answer
Posted Date (02 May 2019 10:11 AM) Assigned Date (-)
Answered Date (02 May 2019 04:07 PM) Translated Date (-)

Ravinder Singh ji 305 jhone di Hybrid kisam hai jo Seed Works International Pvt. Ltd. , Hyderabad valo tyar kiti kisam hai is da pura name US 305 hai, Eh kisam pakan vich 130-135 din lendi hai ate is di height 110cm hundi hai.

ਸਭ ਤੋਂ ਲੇਟ ਕਿਹੜੀ ਬਾਸਮਤੀ ਲਗਦੀ ਆ ਤੇ ਉਸ ਤੋਂ ਪਹਿਲਾਂ ਕਿਹੜੀ ਫਸਲ ਬੀਜ ਕੇ ਵੱਧ ਪੈਸਾ ਕਮਾਇਆ ਜਾ ਸਕਦਾ ਹੈ ?

(en)
Posted by
ਹਰਮਨਜੀਤ ਸਿੰਘ ਢਿੱਲੋਂ (7009069817)
ਹਰਮਨਜੀਤ ਸਿੰਘ ਢਿੱਲੋਂ
Punjab
Amritsar
Write Answer
Posted Date (02 May 2019 10:10 AM) Assigned Date (-)
Answered Date (04 May 2019 12:22 PM) Translated Date (-)

ਹਰਮਨਜੀਤ ਜੀ ਤੁਸੀ ਬਾਸਮਤੀ ਦੀ ਬਿਜਾਈ ਜੁਲਾਈ ਮਹੀਨੇ ਵਿਚ ਕਰ ਸਕਦੇ ਹੋ ਤੁਸੀ ਬਾਸਮਤੀ ਦੀ ਕਿਸਮ 1310 ਦੀ ਕਰ ਸਕਦੇ ਹੋ ਜੇਕਰ ਇਸ ਤੋਂ ਲੇਟ ਬਿਜਾਈ ਕਰਦੇ ਹੋ ਤਾ ਕਣਕ ਦੀ ਫ਼ਸਲ ਲੇਟ ਹੋ ਜਾਂਦੀ ਹੈ ਅਤੇ ਫ਼ਸਲ ਫ਼ਸਲ ਤੇ ਨਿਰਭਰ ਕਰਦਾ ਹੈ ਕੇ ਉਸਦਾ ਰੇਟ ਕਿੰਨਾ ਹੈ ਤੁਸੀ ਫੁੱਲਾਂ ਦੀ ਖੇਤੀ ਕਰ ਸਕਦੇ ਹੋ ਇਸਦੇ ਵਿਚ ਤੁਸੀ ਕਾਫੀ ਮੁਨਾਫ਼ਾ ਕਮਾ ਸਕਦੇ ਹੋ ਪਾਰ ਇਸਦੀ ਖੇਤੀ ਟ੍ਰੇਨਿੰਗ ਲੈਕੇ ਹੀ ਸ਼ੁਰੂ ਕਰੋ ਧੰਨਵਾਦ

sir kina jhar niklda hai isda te kini tareek tak lga sakde a te kina k rate lag janda is da?

jhone di sab ton vadhia variety kehdi aa and pR 127 variety kive aw?

(en)
Posted by
ਰਣਜੀਤ ਸਿੰਘ (8968159356)
ਰਣਜੀਤ ਸਿੰਘ
Punjab
Ludhiana
Write Answer
Posted Date (02 May 2019 10:10 AM) Assigned Date (-)
Answered Date (02 May 2019 03:06 PM) Translated Date (-)

PR 127 variety da yield 30-31 quiental per acre hai and eh kisam 147 days vich pakk ke tyar ho jndi hai g.

meri vashi nu Muh khur Ho gya koi elaj ?

(pb)
Posted by
Gurdeep singh (9914488598)
Gurdeep singh
Punjab
Faridkot
Write Answer
Posted Date (02 May 2019 10:09 AM) Assigned Date (-)
Answered Date (02 May 2019 11:08 AM) Translated Date (-)

ਕਈ ਸਥਾਨਾਂ ਤੇ ਇਹ ਪੂਰੇ ਪਿੰਡ ਵਿੱਚ ਫੈਲ ਰਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ

sir pr 121 kis tra de pani te kamyab hai ki eh maade pani te v kamyab hai ?

(pb)
Posted by
SukhPinder BrAr (9592002117)
SukhPinder BrAr
Punjab
Faridkot
Write Answer
Posted Date (02 May 2019 09:59 AM) Assigned Date (-)
Answered Date (08 May 2019 12:59 PM) Translated Date (-)

SukhPinder ji eh ik number pani ch vadhia jhaad dindi hai jekar mada pani hai ta tuc sava 200, 127, 27p31 kisam di bijai kar sakde ho.dhanwad

Which fertilizer use In American cotton ?

(hn)
Posted by
YUDHISHTER jandu (8209194575)
YUDHISHTER jandu
Rajasthan
Sri Ganganagar
Write Answer
Posted Date (02 May 2019 09:50 AM) Assigned Date (-)
Answered Date (02 May 2019 09:45 PM) Translated Date (-)

Apply on the basis of soil test results. 40kg of Nitrogen and 20kg of Phosphorus per acre. Zinc Sulphate@10kg/acre

02 May 2019

Ok

kis samay me konsi kheti karna achha hota hai ?

(hn)
Posted by
Rambharos uikey (9171061208)
Rambharos uikey
Madhya Pradesh
Chhindwara
Write Answer
Posted Date (02 May 2019 09:40 AM) Assigned Date (-)
Answered Date (08 May 2019 12:58 PM) Translated Date (-)

Rambharos ji aap moongi ki bijai kar sakte hai iske ilava aap makka ki bijai kar sakte hai.dhanywad

kya mai apne yha masalo ki kheti kar sakta hu jaise jeera ?

(hn)
Posted by
Sachin agnihotri (9634325908)
Sachin agnihotri
Uttar Pradesh
Hathras (Mahamaya Nagar)
Write Answer
Posted Date (02 May 2019 09:35 AM) Assigned Date (-)
Answered Date (08 May 2019 12:57 PM) Translated Date (-)

Sachin agnihotri ji aap adrak, dhnaiya, methe ki bijai kar sakte hai.dhanywad

dr sab labra dog nu fever jada hon nal back legs dead ho gae koi treatment daso ji ?

(pb)
Posted by
sukhjinder s (9815201545)
sukhjinder s
Punjab
Hoshiarpur
Write Answer
Posted Date (02 May 2019 09:35 AM) Assigned Date (-)
Answered Date (17 May 2019 04:49 PM) Translated Date (-)

isdi tuci nazdiki doctor ton janch krwa ke ilag krwao kyuki isdi janch krke sahi ilag ate leg dead honn vare ptaa lgg skega.

sir cow nu 1month hoya sui nu te kl 1 than Cho Lal dudh Aya te subah than band ho gya koi HL dso ?

(pb)
Posted by
Davinder singh (7347586650)
Davinder singh
Punjab
Bathinda
Write Answer
Posted Date (02 May 2019 09:31 AM) Assigned Date (-)
Answered Date (02 May 2019 01:58 PM) Translated Date (-)

Tuci usde thann di nazdiki doctor ton janch krwao kyuki thann bnnd honn de kai karan hunde hai, tuci usdi janch krwao jiss nal usde bnnd honn da sahi karan ptta lgg skee.

ਹਰੀ ਖਾਦ ਦੇ ਲਈ ਕੀ ਵਧੀਆ ਹੈ , ਜੰਤਰ ਜਾ ਕੋਈ ਹੋਰ ਚੀਜ ?

(pb)
Posted by
Ripjeet singh (9417673999)
Ripjeet singh
Punjab
Muktsar
Write Answer
Posted Date (02 May 2019 09:25 AM) Assigned Date (-)
Answered Date (02 May 2019 03:07 PM) Translated Date (-)

ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ ਹੋ ਉਸ ਦਾ ਝਾੜ ਵਧੀਆ ਮਿਲਦਾ ਹੈ I

ਕਵਾਰ ?

(pb)
Posted by
simran ghuman (8558003251)
simran ghuman
Punjab
Hoshiarpur
Write Answer
Posted Date (02 May 2019 09:16 AM) Assigned Date (-)
Answered Date (02 May 2019 02:00 PM) Translated Date (-)

ਐਲੋਵੀਰਾ(ਕਵਾਰ) ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ ਜੇਕਰ ਤੁਸੀ ਇਸਦਾ ਫਾਰਮ ਦੇਖਣਾ ਚਾਹੁੰਦੇ ਹੋ ਜਾ ਪੌਧੇ ਲੈਣਾ ਚਾਹੁੰਦੇ ਹੋ ਤਾ ਤੁਸੀ HIMMAT SINGH 9914444442 GIDDARBAHA ਜੀ ਨਾਲ ਸੰਪਰਕ ਕਰ ਸਕਦੇ ਹੋ

bhindi kab lagai jati hai ?

(hn)
Posted by
NEERAJ KUMAR (9991230398)
NEERAJ KUMAR
Haryana
Yamunanagar
Write Answer
Posted Date (02 May 2019 09:14 AM) Assigned Date (-)
Answered Date (02 May 2019 03:08 PM) Translated Date (-)

Bhindi ki beejayi ka time Feburary to March or June-July hai g.

मोती की खेती के बारे में जानना है ?

(hn)
Posted by
Gajanan Kavdase (8484912224)
Gajanan Kavdase
Maharashtra
Akola
Write Answer
Posted Date (02 May 2019 09:09 AM) Assigned Date (-)
Answered Date (02 May 2019 09:13 AM) Translated Date (-)

मोती की खेती के बारे में आप मुझ से 9770085381 इस नंबर पर संपर्क करें

sir Maharashtra Mai konsi goat rakhna chahiye ?

(hn)
Posted by
gururaj Mohite (7972633787)
gururaj Mohite
Maharashtra
Ahmadnagar
Write Answer
Posted Date (02 May 2019 09:05 AM) Assigned Date (-)
Answered Date (02 May 2019 09:15 AM) Translated Date (-)

Gururaj ji Maharashtra me aap Malwa, Sirohi, Beetal, Barbari, Boar Goat Rakh sakte hai.

Answered Date (02 May 2019 09:17 AM) Translated Date (-)

Thanks sir

sir 0238 ganna boya hai pahla panihai khad dena chahiye ya nahi ?

(hn)
Posted by
asif (8077983426)
asif
Uttar Pradesh
Moradabad
Write Answer
Posted Date (02 May 2019 09:04 AM) Assigned Date (-)
Answered Date (07 May 2019 12:24 PM) Translated Date (-)

खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें

777 ਝੋਨੇ ਕਿੰਨੀ ਤਾਰੀਕ ਨੂੰ ਲਾਇਏ ?

(pb)
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (02 May 2019 09:01 AM) Assigned Date (-)
Answered Date (08 May 2019 12:34 PM) Translated Date (-)

ਝੋਨੇ ਦੀ ਪਨੀਰੀ 20 ਮਈ ਤੋਂ ਬਾਦ ਲਾ ਸਕਦੇ ਹੋ ਅਤੇ ਇਸਨੂੰ ਮੁਖ ਖੇਤ ਵਿਚ 13 ਜੂਨ ਤੋਂ ਬਾਅਦ ਲਾ ਸਕਦੇ ਹੋ ਧੰਨਵਾਦ

jiri di kehri kism sbh ton vadh nikldi a ?

(pb)
Posted by
jagjeevan singh (9592680793)
jagjeevan singh
Punjab
Sangrur
Write Answer
Posted Date (02 May 2019 08:59 AM) Assigned Date (-)
Answered Date (02 May 2019 03:09 PM) Translated Date (-)

Dhan ke jyada yield ke liye PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 lga skte ho g...

Answered Date (02 May 2019 03:16 PM) Translated Date (-)

PR111, 114, 118, 121,122, 126,

Answered Date (02 May 2019 04:01 PM) Translated Date (-)

Thanks 22 ji

sir 773 narma 15 may tak late ta nhi ?

(pb)
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (02 May 2019 08:59 AM) Assigned Date (-)
Answered Date (02 May 2019 03:10 PM) Translated Date (-)

Sandeep g RCH 773 ki beejayi 15 May tkk kr deni chahiye g.

sir mere kaddu me bhure colour ka machr hai ?

(hn)
  • 4
Posted by
Dhanraj patel (7524967072)
Dhanraj patel
Uttar Pradesh
Kaushambi
Write Answer
Posted Date (02 May 2019 08:51 AM) Assigned Date (-)
Answered Date (08 May 2019 12:33 PM) Translated Date (-)

Dhanraj ji isde upwer imidacloprid@1.5ml nu prati litre pani de hisab nal spray karo.dhanwad

sir cow nu 103 bukhar a ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (02 May 2019 08:51 AM) Assigned Date (-)
Answered Date (02 May 2019 02:08 PM) Translated Date (-)

bhukar 103°f hon te Injection Terramycin 20ml Injection Analgin 15ml lao, ehna nal farak pann lgega.

sir balad pathhe bahut ght khanda te dino din lissa hunda janda ki gll hai ?

(pb)
Posted by
Karanpreet Singh (9569225055)
Karanpreet Singh
Punjab
Bathinda
Write Answer
Posted Date (02 May 2019 08:25 AM) Assigned Date (-)
Answered Date (02 May 2019 02:28 PM) Translated Date (-)

Karanpreet singh ji uss nu pett de kiria lai Albendazole salt di goli deo, isde nal tuci Liv52 liquid 100ml rojana ate Enerboost powder 100gm rojana dena suru kro, iss nal vdia growth howegi.

Answered Date (02 May 2019 02:30 PM) Translated Date (-)

ok g...thanx

Answered Date (02 May 2019 02:31 PM) Translated Date (-)

Albendazole goli kinna time dene aa g

Mai Aloevera da startup krna chahunda haa Please Mainu eh guide kro k Apne punjab cho kitho isde baby plants milange te Ina nu asi sale kithe kr skde hn ?

(en)
Posted by
Aditya (9815082469)
Aditya
Punjab
Pathankot
Write Answer
Posted Date (02 May 2019 08:24 AM) Assigned Date (-)
Answered Date (08 May 2019 12:31 PM) Translated Date (-)

Aditya ji tuc punjab vich aleovera de baby plant lain de layi HIMMAT SINGH 9914444442 GIDDARBAHA, PUNJAB. ji nal sampark kar sakde ho.dhanwad

sir litchi di is bimari utte kehri spary kariye ?

(pb)
  • 2
Posted by
MUNISH (9464425238)
MUNISH
Punjab
Pathankot
Write Answer
Posted Date (02 May 2019 08:20 AM) Assigned Date (-)
Answered Date (08 May 2019 12:28 PM) Translated Date (-)

Munish ji eh bimari nahi eh patteya de uper keede da hamla hai isde layi tuc quinalphos@4ml nu prati litre pani de hisab nal spray karo.dhanwad

08 May 2019

thanks sir

Answered Date (08 May 2019 12:28 PM) Translated Date (-)

Munish ji eh bimari nahi eh patteya de uper keede da hamla hai isde layi tuc quinalphos@4ml nu prati litre pani de hisab nal spray karo.dhanwad

pusa 44 paneeri bijni aa ki usnu waste decomposer nal sodh sakde aa beej nu ja koi hor chemical use karna pau ga ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (02 May 2019 08:18 AM) Assigned Date (-)
Answered Date (02 May 2019 03:13 PM) Translated Date (-)

Pusa 44 paddy ke seed treatment ke liye 20 gm Bavistin or 1 gm streptocycline ko 10 liter pani mein ghol ke 8 kg seed ko 8-10 hours ke liye dip krke rakho g...

How can I apply insurance of crops ?

(en)
Posted by
Gurdip Singh Grewal (8847360576)
Gurdip Singh Grewal
Punjab
Mansa
Write Answer
Posted Date (02 May 2019 08:06 AM) Assigned Date (-)
Answered Date (08 May 2019 11:54 AM) Translated Date (-)

There is not any option available for crop insurance Punjab state.

garden wali grass m jangli grass ho jaye to us ki koi dawai h jis se garden wali grass ko koi nuksan na phunche mera garden 100 gaj m h ?

(hn)
Posted by
Mohsin Khan (7536033786)
Mohsin Khan
Haryana
Gurgaon
Write Answer
Posted Date (02 May 2019 07:54 AM) Assigned Date (-)
Answered Date (08 May 2019 12:04 PM) Translated Date (-)

Mohsin ji aap iski gudayi karke ise bahar nikale iske liye koi bhi spray sifarish nahi ki jati.dhanywad

Sir kirpa karke mainu jhone de beej RAJA SUPER 45 bare jankari deo ji ?

(en)
Posted by
Sukhwinder Singh (9815407804)
Sukhwinder Singh
Punjab
S.A.S. Nagar
Write Answer
Posted Date (02 May 2019 07:50 AM) Assigned Date (-)
Answered Date (02 May 2019 03:14 PM) Translated Date (-)

Raja 45 variety 130 days vich pakk jndi hai. esda yield 30-35 quiental per acre hai g.

sir cow nu 8month laga ji ki deyie ji ?

(pb)
  • 1
Posted by
charanvir singh (9878534272)
charanvir singh
Punjab
Jalandhar
Write Answer
Posted Date (02 May 2019 07:49 AM) Assigned Date (-)
Answered Date (02 May 2019 02:10 PM) Translated Date (-)

Charanvir singh ji tuci uss nu Cargill di Transition mix feed deni suru kro, isde nal tuci Vitum-H 10ml rojana ate Metabolite powder da rojana 1 pouch dena suru kro, iss nal vdia growth howegi.

126 ਸਭ ਤੋਂ ਵਧੀਆ ਕਿਸਮ‌ ਹੈ ਅਤੇ ਤੁਸੀਂ ਆਪਣੀ ਰਾਏ ਸਾਂਝੀ ਕਰੋ ਧੰਨਵਾਦ ?

(pb)
Posted by
Lakhwinder jawandha (7889012516)
Lakhwinder jawandha
Punjab
Sangrur
Write Answer
Posted Date (02 May 2019 07:43 AM) Assigned Date (-)
Answered Date (02 May 2019 03:16 PM) Translated Date (-)

ਸ੍ਰੀਮਾਨ ਜੀ ਝੋਨੇ ਦੀ PR 126 ਕਿਸਮ ਘਟ ਸਮਾਂ ਲੈਂਦੀ ਹੈ ਅਤੇ ਇਹ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਜੀ ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿਚ ਲਗਾਓ ਜੀ

jhone di Kehdi variety lgaiye, kalar jamin h vdh jhad dewegi ?

(pb)
Posted by
kulwinder singh (8847283547)
kulwinder singh
Punjab
Sangrur
Write Answer
Posted Date (02 May 2019 07:26 AM) Assigned Date (-)
Answered Date (02 May 2019 03:17 PM) Translated Date (-)

ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I

Answered Date (02 May 2019 07:50 PM) Translated Date (-)

car 212 private hai ja manta prapt hai

Answered Date (02 May 2019 07:51 PM) Translated Date (-)

car jhona private hai

sir aha stage te surajmukhi aa te makki v nal wale khet ch aa oh v 60 dina di hogi par ehna vich sundi di problem aa hun kehdi spray best rhu ehna layi makki and surajmukhi makki te patte bilkul khade pye ne ?

(pb)
  • 1
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (02 May 2019 07:24 AM) Assigned Date (-)
Answered Date (08 May 2019 12:24 PM) Translated Date (-)

Dalvir ji sundi di roktham de layi quinalphos@800ml nu 150 litre pani de hisab nal spray karo.dhanwad

ਆਪਣੀ ਮੱਝ ਬਣੀ ਨੂੰ 6 ਮਹੀਨੇ ਹੋ ਗਏ ਬਣੀ ਨੂੰ ਹੁਣ ਇਸ ਤਰਾਂ ਨਾਲੇ ਮਾਰਦੀ ਆ ਕੀ ਕਾਰਨ ਹੋ ਸਕਦਾ ?

(en)
  • 1
Posted by
ਹਰਮਨਜੀਤ ਸਿੰਘ ਢਿੱਲੋਂ (7009069817)
ਹਰਮਨਜੀਤ ਸਿੰਘ ਢਿੱਲੋਂ
Punjab
Amritsar
Write Answer
Posted Date (02 May 2019 07:20 AM) Assigned Date (-)
Answered Date (02 May 2019 02:26 PM) Translated Date (-)

ਤੁਸੀ Uterogen ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰੋ ਇਸ ਨਾਲ ਪਸ਼ੂ ਦੇ ਅੰਦਰ ਇਨਫੈਕਸ਼ਨ ਖਤਮ ਹੁੰਦਾ ਹੈ, ਜਿਵੇ ਬੱਚੇਦਾਨੀ ਵਿਚ ਕੋਈ ਇਨਫੈਕਸ਼ਨ ਹੋਵੇ ,ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸ ਦੀਆ 5-5 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਤੁਸੀ Calcimust gold liquid 100ml, Stay projen powder 50gm ਰੋਜਾਨਾ ਦਿਓ ਜੀ.

sir a sariyan kiniyan medicine a? te jeri inha vicho ik jyada vdiya hove te sara kum krdi hove o ik da naam dso g ?

Answered Date (02 May 2019 02:52 PM) Translated Date (-)

Sir mainu poori gal samaj nhi lgi g?

02 May 2019

tuci apni majjh nu Calcimust gold liquid 100ml rojana deo ate Stayprojen powder 50gm rojana deo ji, tuci ehh 2 dwai v use kr skde ho.

Answered Date (04 May 2019 11:06 AM) Translated Date (-)

Sir hun mai thanda teeka lga dita hai te hun v jaroorat hou gi a medicine den di

हमने धनिया की खेती की लेकिन वह एक दाना नही उगा क्यों ?

(hn)
Posted by
Gendlal sahu (7470718633)
Gendlal sahu
Chattisgarh
Kabirdham
Write Answer
Posted Date (02 May 2019 07:17 AM) Assigned Date (-)
Answered Date (08 May 2019 12:23 PM) Translated Date (-)

गेंदलाल जी कृपया किस्म बताएं और उसकी बिजाई करने के तरीके के बारे में बताएं ताकि आपको इसके बारे में पूरी जानकारी दी जा सके धन्यवाद

sir 5 mahine de gndhe laye c ohna nu puttna kdo chahida, ohna dia bhuka sukia ni haria hi ne ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (02 May 2019 07:09 AM) Assigned Date (-)
Answered Date (06 Jun 2019 10:47 AM) Translated Date (-)

Nirmal ji tuc 110-115 din bad gandeya nu putt sakde ho. kyuki har kisam da alag alag sma hunda hai.dhanwad

Answered Date (06 Jun 2019 10:53 AM) Translated Date (-)

Nirmal ji tuc gandeya nu hun putt sakde ho eh 110-115 din tak putan layk ho janda hai.

sir is var jhone di hr variety di sarkari kharid howegi te kinne di howegi ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (02 May 2019 07:06 AM) Assigned Date (-)
Answered Date (08 May 2019 12:22 PM) Translated Date (-)

Nirmal ji jhone da mandikarn sarkar valo hi teh kita janda hai is bare hale kucgh nahi keha ja sakda.

sir pr 122 jhona da jhad kiva a a kis zmeen ch vadia jhad dinda a pr 121 v ?

(en)
Posted by
Laljeet brar (7009220796)
Laljeet brar
Punjab
Ferozpur
Write Answer
Posted Date (02 May 2019 07:00 AM) Assigned Date (-)
Answered Date (02 May 2019 03:19 PM) Translated Date (-)

PR 122 variety bhut vdia variety hai and eh change khet and pani di kisam hai.esda yield 31.5 quiental per acre hai and eh 147 dina vich pkk ke tyar ho jndi hai g..PR 121 v bhut vdia kisam hai.esda yield 30.5 quiental per acre hai and eh 140 dina vich pkk ke tyar ho jndi hai g..

shilpa g Meri shatavari ki nursery ka germination ho gaya hai 27 day laga dikhne me ?

(hn)
Posted by
ashok tiwari (8823843088)
ashok tiwari
Madhya Pradesh
Raisen
Write Answer
Posted Date (02 May 2019 06:47 AM) Assigned Date (-)
Answered Date (08 May 2019 12:00 PM) Translated Date (-)

Ashok ji yeh beej ki dormancy pe depend karta hai ke uski dormancy kitne dino men break hoti hai aam taur par yeh 10-12 din men nikal aate hai.

sir ji jhone di paneeni kadhu Karke beejiye ja Suki paili nu vah suhaga fer ke Pani la k beeje dso kehra treeka wdiya ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (02 May 2019 06:40 AM) Assigned Date (-)
Answered Date (02 May 2019 03:21 PM) Translated Date (-)

Jhone di paneeri khet nu changi tra vaah ke leveler krva ke lgao g.Kaddu krke paneeri lgoun to eh tarika best hai g...

jersey cow kitho mil sakde a koi no. de do ?

(pb)
Posted by
ਵਿਰਕ (8130062159)
ਵਿਰਕ
Punjab
Patiala
Write Answer
Posted Date (02 May 2019 06:39 AM) Assigned Date (-)
Answered Date (03 May 2019 07:04 PM) Translated Date (-)

Jersey cow lenn lai tuci Sukhwinder singh 9814057587 (Cheena Dairy Farm) nal sampark kr skde ho.

ਵੀਰ ਜੀ ਹੁਣ ਭਿੰਡੀ ਦਾ ਟਾਈਮ ਹੈ ਤੇ ਵੇਲਾ ਵੀ ਲਗਾਉਣਾ ਸੀ ਲਗਾ ਦਾ ਜਾ ਰਹਿਣ ਦਾ ?

(pb)
Posted by
Ravi Gurm (9592646003)
Ravi Gurm
Punjab
Fatehgarh Sahib
Write Answer
Posted Date (02 May 2019 06:05 AM) Assigned Date (-)
Answered Date (03 May 2019 04:45 PM) Translated Date (-)

ਹਾਂਜੀ ਤੁਸੀ ਹੁਣ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਅਤੇ ਕਿਰਪਾ ਕਰਕੇ ਦੱਸੋ ਕੇ ਕਿਹੜੀਆਂ ਵੇੱਲਾਂ ਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Kya abhi makki boyi ja sakti h or kitne dino me Pak Kar teyar ho jayegi hybrid kism or pedavar Kya hogi ?

(hn)
Posted by
Rajesh khanna (7351760164)
Rajesh khanna
Uttar Pradesh
Aligarh
Write Answer
Posted Date (02 May 2019 05:55 AM) Assigned Date (-)
Answered Date (08 May 2019 12:21 PM) Translated Date (-)

सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी, बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है इसके लिए किस्मे जैसे Ganga 2, Tarun, Naveen, Kanchan, Shweta की बिजाई कर सकते है

sir maine pig farm start kiya hai, muje pig ke bache kaha se milenge ?

(hn)
Posted by
kp thakur (9779809024)
kp thakur
Punjab
Pathankot
Write Answer
Posted Date (02 May 2019 03:53 AM) Assigned Date (-)
Answered Date (04 May 2019 10:59 AM) Translated Date (-)

Kp thakur ji aap muje sampark kar sakte hai mera number 99156 32577 hai ji.

kya seep ki kheti karna thik hai ?

(hn)
Posted by
jatinder kumar (9041580849)
jatinder kumar
Punjab
Shahid Bhagat Singh Nagar
Write Answer
Posted Date (02 May 2019 02:26 AM) Assigned Date (-)
Answered Date (09 May 2019 10:59 AM) Translated Date (-)

Jatinder kumar ji jekar tusi seep farming nu ik sahayak kitte vajo karde ho ta eh bohat hi vadia kam hai, jekar tusi vade pathar te vi shuru karna hai ta tusi machli palan de nal is nu kar sakde ho. machliyon de nal nal moti peda karke tusi apni amdani vich vadha kar sakde ho. Is bare puri jankari lai tusi Achal singh 9711858258 nal samparak kar sakde ho.

Answered Date (05 Jun 2019 09:15 AM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

sir meri cow byae 1 hafta hua he, byane ke dusre din jer dr. se nikalwa or bache dani me goli rakhwali, parantu pichle 3 din se bukhar 107 degree he. dr se injection b lagwae or ns b chadhai parantu fever kam ni ho raha ?

(en)
Posted by
Deepak (9166638023)
Deepak
Rajasthan
Jodhpur
Write Answer
Posted Date (01 May 2019 11:50 PM) Assigned Date (-)
Answered Date (03 May 2019 08:57 PM) Translated Date (-)

Os nu Injection Terramycin 50ml ekk NS vich pa ke slow IV 100ml 2 litter NS vich pa ke lwao Injection C.R.B 30ml botel Ns vich pa ke lwao Injection Berinel RTU 20ml Injection Dolban-plus vet 20ml Injection Nurokind plus 15ml 3 din lagwao ji.

Answered Date (03 May 2019 08:58 PM) Translated Date (-)

isde Nall Powder Coolmax 1kg 100gm swere 100gm shame nu deo li

Answered Date (02 May 2019 02:28 AM) Translated Date (-)

Bhai neem ka kahda do.

sir, layer feed rate 24 rs per kg hai, toh 5000 murgi 4250 se 4500 ande dengi toh ande ki cost 2.40 me kaise padega hame please bataye sir ji ?

(hn)
Posted by
shahu g (9763696324)
shahu g
Maharashtra
Nashik
Write Answer
Posted Date (01 May 2019 11:21 PM) Assigned Date (-)
Answered Date (07 May 2019 01:34 PM) Translated Date (-)

Shahu g hmare according 2.40 tak kharcha hoga jai . aisa explain karna mushkil hai. hmare tzarbe ke according itna hai lekin bohat sari aisi baate hai jis se jeyada bhi ho sakta hai ji.

sir koi hamare sawal ka bhi jawab dedo ?

(hn)
Posted by
Sumant Itkan (9041746599)
Sumant Itkan
Punjab
Fazilka
Write Answer
Posted Date (01 May 2019 11:07 PM) Assigned Date (-)
Answered Date (08 May 2019 09:02 AM) Translated Date (-)

हांजी आपके द्वारा पूछे गए सवालों के जवाब दिए जा चुके है, आप अपने सवालों के जवाब देखने के लिए एप में मेरे सवाल पर क्लिक करें या फिर मेरी प्रोफाइल के नीचे अपने सवाल-जवाब देख सकते है, यदि आपको जवाब सम्बन्धी किसी भी तरह की कोई समस्या आ रही है तो आप हमारे हेल्पलाइन नंबर 97799-77641 पर कॉल कर सकते है