Manage Expert Answers

Search

Total Count :- 258604

veer ji paneeri paun vele kehdi medicine payi jndi hai ?

(pb)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (18 May 2019 08:08 PM) Assigned Date (-)
Answered Date (21 May 2019 02:28 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

ਸਰ ਬਾਜ਼ਰੇ ਦੀ ਛੇਤੀ ਕਟਾਈ ਕਰਨ ਲਈ ਕੀ ਕੀਤਾ ਜਾਵੇ ?

(pb)
  • 2
Posted by
vikrant pathania (7973305324)
vikrant pathania
Punjab
Hoshiarpur
Write Answer
Posted Date (18 May 2019 07:59 PM) Assigned Date (-)
Answered Date (21 May 2019 02:27 PM) Translated Date (-)

Vikrant ji isde uper hoshi@400ml nu 150 liter pani vich mila ke spray karo.dhanwad

Answered Date (19 May 2019 03:02 PM) Translated Date (-)

Pathian de pani Dian 3 spryan hafte hafte de time nal, 15 liter wali dholi ch 2 liter pathian da pani.

sir mere jamin chikne pani kam khan vale ha mainu daso ma kehdi jiri da hybrid beej lava ?

(pb)
Posted by
gurvinder singh (9815150995)
gurvinder singh
Punjab
S.A.S. Nagar
Write Answer
Posted Date (18 May 2019 07:51 PM) Assigned Date (-)
Answered Date (21 May 2019 02:26 PM) Translated Date (-)

Gurvinder ji tuc hybrid beej jive signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63 di bijai kar sakde ho.dhanwad

sir dairy farming ki training laina chata hun ?

(en)
Posted by
Harjot singh (7888783866)
Harjot singh
Punjab
Hoshiarpur
Write Answer
Posted Date (18 May 2019 07:43 PM) Assigned Date (-)
Answered Date (21 May 2019 06:03 PM) Translated Date (-)

Dairy Farming lyi Tusi apne district De PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) de hrek District ch Dairy Sikhlai te visthaar Centre ne. Tusi apne District De Centre cho 15 din di dairy training lao. District Centre Us Certificate te tuhanu NABARD De under Loan lain ch help krn gey

Answered Date (22 May 2019 01:42 PM) Translated Date (-)

Main v hoshiarpur to hi belong kardan aa

ਬਾਈ ਜੀ ਇਹ ਕਿੰਨੂੰ ਦਾ ਬੂਟਾ 3 ਸਾਲ ਦਾ ਹੈ ਇਸਦੇ ਫਲ ਲਗਿਆ ਹੈ ਪਰ ਕੋਈ ਵੀ ਪੱਤਾ ਨਹੀਂ ਕੱਢਿਆ ਇਲਾਜ ਦਸੋ ?

(pb)
  • 1
Posted by
Preet Gill (9781243119)
Preet Gill
Punjab
Moga
Write Answer
Posted Date (18 May 2019 07:41 PM) Assigned Date (-)
Answered Date (21 May 2019 02:24 PM) Translated Date (-)

ਪ੍ਰੀਤ ਜੀ ਇਸਨੂੰ ਤੁਸੀ 5 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਸਾਰੇ ਤੱਤ ਮਿਲ ਜਾਣਗੇ ਅਤੇ ਬੂਟਾ ਗਰੋਥ ਕਰਨਾ ਸ਼ੁਰੂ ਕਰ ਦਏਗਾ ਧੰਨਵਾਦ

sir tudhi ka silage kida bnda aa plz iss bare jankari deo ?

(en)
Posted by
Harjot singh (7888783866)
Harjot singh
Punjab
Hoshiarpur
Write Answer
Posted Date (18 May 2019 07:41 PM) Assigned Date (-)

Sir makki te urea ate daya di spray karni a, nall ki payie ate kis time kriye din ja shami ?

(en)
Posted by
happy (9888925846)
happy
Punjab
Sangrur
Write Answer
Posted Date (18 May 2019 07:31 PM) Assigned Date (-)
Answered Date (21 May 2019 01:30 PM) Translated Date (-)

Happy ji tuci makki nu tuc NPK 19:19:19@1 killo nu 150 litre pani vich mila ke spray karo, isde nal fasl nu sare tat mil jange.

Answered Date (19 May 2019 03:03 PM) Translated Date (-)

Spray subah ke same Kare

sir iss jhoti di nasal dso ate isda pett bhar aunda hai is vare dso ?

(pb)
Posted by
Bhagwant Singh (9465621520)
Bhagwant Singh
Punjab
Mansa
Write Answer
Posted Date (18 May 2019 07:21 PM) Assigned Date (-)
Answered Date (19 May 2019 08:22 AM) Translated Date (-)

ਇਹ ਮੁਰਾਹ ਨਸਲ ਦੀ ਕੱਟੀ ਹੈ, ਤੁਸੀ ਇਸਦੀ ਟਾਈਮ ਟਾਈਮ ਤੇ ਡਿਵਰਮਿੰਗ ਕਰਵਾਓ ਅਤੇ ਇਸ ਨੂੰ ਇਕ ਜਗਾਹ ਤੇ ਬੰਨ ਕੇ ਨਾ ਰੱਖੋ ਕਿਉਕਿ ਪਸ਼ੂ ਨੂੰ ਇਕ ਜਗਾਹ ਬੰਨ ਰੱਖਣ ਨਾਲ ਉਸਦਾ ਪੇਟ ਬਾਹਰ ਆਉਣ ਲਗ ਜਾਂਦਾ ਹੈ, ਤੁਸੀ ਉਸਦਾ ਤੋਰਾ ਫੇਰਾ ਜਰੂਰ ਕਰਵਾਓ ਅਤੇ ਉਸ ਨੂੰ ਖੁਰਾਕ ਵੀ ਇਕ ਵਾਰ ਸਾਰੀ ਨਾ ਪਾਓ ਥੋੜੀ ਥੋੜੀ ਖੁਰਾਕ ਦਿਨ ਵਿਚ 3 ਵਾਰ ਦਿਓ.

sir main pig farming krna chahunda per pig sale kithe hunde ehh ni pta lagda plz dseo ji ?

(pb)
Posted by
ਰਸ਼ਵਿਦਰ ਸਿੰਘ (8427962963)
ਰਸ਼ਵਿਦਰ ਸਿੰਘ
Punjab
Bathinda
Write Answer
Posted Date (18 May 2019 07:19 PM) Assigned Date (-)
Answered Date (21 May 2019 05:09 PM) Translated Date (-)

Hanji jado tusi pig farm shuru kareya to holi holi tohade dealer nal link ban jange. os to baad oh tohade farm to aa ke khud pig le jande hai ji. tohanu kite jaan di jarurat nahi hai ji.

ਮਾਰਕਫੇੱੜ ਮੈਸ਼ ਫੀਡ ਲੈਣੀ ਆ, ਨੰਬਰ ਭੇਜਣਾ ਆਪਣਾ ?

(pb)
Posted by
rajveer (7009533784)
rajveer
Punjab
Jalandhar
Write Answer
Posted Date (18 May 2019 07:17 PM) Assigned Date (-)
Answered Date (22 May 2019 02:30 PM) Translated Date (-)

ਰਾਜਵੀਰ ਜੀ ਮਾਰਕਫੈੱਡ ਫੀਡ ਲੈਣ ਲਈ ਤੁਸੀ ਆਪਣੇ ਨੇੜੇ ਦੀ ਕੋਆਪਰੇਟਿਵ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮਾਰਲਫੈੱਡ ਕੈਟਲਫੀਡ 01822-276275, 276272 ਨਾਲ ਸੰਪਰਕ ਕਰ ਸਕਦੇ ਹੋ

मोतियों की खेती के बारे में बताएं ?

(hn)
Posted by
mali (8766928610)
mali
Maharashtra
Ahmadnagar
Write Answer
Posted Date (18 May 2019 07:12 PM) Assigned Date (-)
Answered Date (20 May 2019 03:37 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Sir jhone di paniri pili ho rahi aa Koi hal daso 10 din di paniri aa Pr 121 ?

(en)
Posted by
Gurwinder Aulakh (7696056783)
Gurwinder Aulakh
Punjab
Patiala
Write Answer
Posted Date (18 May 2019 07:05 PM) Assigned Date (-)
Answered Date (21 May 2019 02:19 PM) Translated Date (-)

ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

Answered Date (19 May 2019 03:04 PM) Translated Date (-)

ipl da nematofree 1 kg 1-2 kanal de vich pao

मोतियो की खेती कैसे करें ?

(hn)
Posted by
chhote lal (9536195277)
chhote lal
Uttar Pradesh
Aligarh
Write Answer
Posted Date (18 May 2019 06:50 PM) Assigned Date (-)
Answered Date (20 May 2019 03:37 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

सर मैं मोती की खेती के बारे में पूरी जानकारी चाहता हूं मैं इसे करना चाहता हूं ?

(hn)
Posted by
Pankaj Yadav (6392829383)
Pankaj Yadav
Uttar Pradesh
Hardoi
Write Answer
Posted Date (18 May 2019 06:38 PM) Assigned Date (-)
Answered Date (20 May 2019 06:33 PM) Translated Date (-)

पंकज यादव जी मोती की खेती के बारे में पूरी जानकारी के लिए आप मेरे से 9711858258 संपर्क कर सकते हैं, धन्यवाद

ਝੋਨਾ ਦਾ ਪਛੇਤਰਾ ਬੀਜ ?

(pb)
Posted by
JATINDER SINGH (9872726659)
JATINDER SINGH
Punjab
Hoshiarpur
Write Answer
Posted Date (18 May 2019 06:13 PM) Assigned Date (-)
Answered Date (21 May 2019 02:21 PM) Translated Date (-)

ਜਤਿੰਦਰ ਜੀ ਤੁਸੀ ਝੋਨੇ ਦਾ ਲੇਟ ਬਿਜਾਈ ਲਈ PR126 ਕਿਸਮ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

सर ये किस नस्ल की बछड़ी है ?

(en)
  • 3
Posted by
Radhey Verma (9416912345)
Radhey Verma
Haryana
Kurukshetra
Write Answer
Posted Date (18 May 2019 05:47 PM) Assigned Date (-)
Answered Date (19 May 2019 09:15 AM) Translated Date (-)

यह साहीवाल नस्ल की बछड़ी है

ਸਰ ਜੀ, ਚਾਰ ਮਹੀਨੇ ਵੀਹ ਦਿਨਾਂ ਦੀ ਗੱਬਣ ਗਾਂ ਨੂੰ ਪੇਟ ਦੇ ਕੀੜਿਆਂ ਲਈ ਕਿਹੜੀ ਕੰਪਨੀ ਦੀ ਵਧੀਆਂ ਗੋਲੀ ਦਈਏ ?

(pb)
Posted by
Gurchet singh Chahal (9463584352)
Gurchet singh Chahal
Punjab
Mansa
Write Answer
Posted Date (18 May 2019 05:31 PM) Assigned Date (-)
Answered Date (19 May 2019 08:27 AM) Translated Date (-)

ਤੁਸੀ ਉਸ ਨੂੰ Flukarid-DS ਦਵਾਈ Vet mankind company ਦੀ ਗੋਲੀ ਜਾਂ Fendikind plus ਗੋਲੀ ਦੇ ਸਕਦੇ ਹੋ, ਇਹ ਗੋਲੀਆਂ ਗੱਭਣ ਪਸ਼ੂ ਦੀ ਡਿਵਰਮਿੰਗ ਲਈ ਠੀਕ ਹੈ

Answered Date (18 May 2019 08:26 PM) Translated Date (-)

mankind di

Kinnow ki kheti ke bare me, Kab boye, Kaha podhe milenge, Konsi kism lagaye. Eske bich me konsi fasal li ja sakti hai. Kharch ke bare me ?

(hn)
Posted by
sourabh (8571949080)
sourabh
Haryana
Hisar
Write Answer
Posted Date (18 May 2019 05:29 PM) Assigned Date (-)
Answered Date (21 May 2019 02:03 PM) Translated Date (-)

सिट्रस को हर तरह की मिट्टी में उगाया जा सकता है हल्की मिट्टी जो अच्छे निकास वाली हो, इसकी खेती के लिए अनुकूल होती है इसके लिए मिट्टी का pH 5.5-7.5 होना चाहिए इन्हें हल्की क्षारीय और तेज़ाबी मिट्टी में भी उगाया जा सकता है हल्की दोमट अच्छे जल निकास वाली मिट्टी सिट्रस की खेती के लिए बहुत अच्छी होती है प्रसिद्ध किस्में: Kagzi: यह बड़े क्षेत्र में उगाई जाने वाली नींबू की सामान्य किस्म है इसके वृक्ष ज्यादा घनत्व वाले, छोटे पत्ते और फैलने वाले होते हैं फल छोटे गोल और पतली त्वचा वाले होते हैं इसका रस स्वाद में बहुत तेज़ाबी होता है खेत की तैयारी के लिए, खेत की अच्छी तरह से जोताई, क्रॉस जोताई और अच्छे से समतल करना चाहिए पहाड़ी क्षेत्रों में ढलानों की बजाय मेंड़ पर रोपण किया जाता है ऐसे क्षेत्रों में उच्च घनत्व रोपण भी संभव है रोपाई से पहले, जोताई करें और समतल करें पंजाब में बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है लोबिया, सब्जियों, फ्रैंच बीन्स के साथ अंतर फसली शुरूआती दो से तीन वर्ष में किया जा सकता है पौधों के बीच 4.5x4.5 फासला रखना चाहिए नए पौधों की रोपाई के लिए गड्ढों का आकार 60x60x60 सैं.मी. होना चाहिए गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालें नए पौधों की रोपाई के लिए गड्ढों का आकार 60x60x60 सैं.मी. होना चाहिए पौधों का प्रजनन कलम लगाकर या एयर लेयरिंग द्वारा किया जाता है 208 पौधे प्रति एकड़ का घनत्व बना कर रखना चाहिए पौधे के तने की अच्छी वृद्धि के लिए, ज़मीनी स्तर के नज़दीक से 50-60 सैं.मी. में शाखाओं को निकाल देना चाहिए पौधे का केंद्र खुला होना चाहिए विकास की शुरूआती अवस्था में आस-पास की टहनियों को निकाल देना चाहिए फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में, अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 60-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें ग्लाइफोसेट की स्प्रे सिर्फ नदीनों पर ही करें, मुख्य फसल पर ना करें नींबू की फसल को नियमित अंतराल पर सिंचाई की आवश्यकता होती है सर्दियों और गर्मियों में जीवन रक्षक सिंचाई जरूर करें फूल आने के समय, फल लगने के समय और पौधे के अच्छे विकास के लिए सिंचाई आवश्यक है ज्यादा सिंचाई से जड़ गलन और तना गलन की बीमारियों का खतरा होता है उच्च आवृत्ति की सिंचाई फायदेमंद होती है नमकीन पानी फसल के लिए हानिकारक होता है बसंत ऋतु में अकेली जड़ों को पानी देना पौधे को प्रभावित नहीं करता उचित आकार के होने के साथ आकर्षित रंग, शुगर की मात्रा 12:1 होने पर किन्नू के फल तुड़ाई के लिए तैयार हो जाते हैं किस्म के आधार पर फल मध्य जनवरी से मध्य फरवरी के महीने में तैयार हो जाते हैं कटाई उचित समय पर करें, ज्यादा जल्दी और ज्यादा देरी से कटाई करने पर घटिया गुणवत्ता के फल मिलते हैं उचित आकार और आकर्षक रंग लेने पर जब फल में टी एस एस 12:1 तेज़ाब की मात्रा 12:1 अनुपात हो जाने पर किन्नू तुड़ाई के लिए तैयार हो जाते है किस्म के अनुसार किन्नू आमतौर पर मध्य- जनवरी से मध्य फरवरी में पक जाते है सही समय पर तुड़ाई करना जावश्यक है, क्योंकि समय से पहले या देरी से तुड़ाई करने से फलों की गुणवत्ता पर बुरा प्रभाव पड़ता है इसे मिट्टी की कई किस्मों में उगाया जा सकता है अच्छी वृद्धि और अच्छी उपज के लिए, इसे गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसकी खेती हल्की मिट्टी में भी की जा सकती है अनार की खेती के लिए, मध्यम और काली मिट्टी भी उपयुक्त होती है प्रसिद्ध किस्में: kabul,kandhari,Muscet red मिट्टी के भुरभुरा होने तक ज़मीन की दो से तीन बार जोताई करें ज़मीन को समतल और एक समान करने के लिए तवियों से जोताई करें इसकी बिजाई मुख्यत दिसंबर से जनवरी महीने में की जाती है उचित फासला मिट्टी की किस्म और जलवायु पर निर्भर करता है अनार की रोपाई के लिए, यदि वर्गाकार प्रणाली अपनाई गई है तो 5 मी x 5 मी फासले का प्रयोग करें रोपाई से एक महीना पहले बिजाई के लिए 60x60x60 सैं.मी. आकार के गड्ढे खोदें गड्ढों को 15 दिनों तक धूप में खुला छोड़ें उसके बाद 20 किलो रूड़ी की खाद और 1 किलो सुपर फास्फेट को मिट्टी में मिलाकर गड्ढों को भरें गड्ढे भरने के बाद पानी डालें ताकि मिट्टी अच्छे से नीचे बैठ जाये बिजाई के लिए रोपण विधि का प्रयोग किया जाता है अनार का प्रजनन एयर लेयरिंग विधि द्वारा किया जाता है एयर लेयरिंग बारिश के मौसम के साथ साथ नवंबर-दिसंबर महीने में की जाती है एयर लेयरिंग विधि के लिए, एक से दो वर्ष के स्वस्थ, पकी हुई टहनियां जिनकी लंबाई 45-60 सैं.मी. और मोटाई पैंसिल जितनी हों, चुनें बिजाई से पहले, नए पौधों या कटिंग को IBA के घोल 1000 पी पी एम 1 ग्राम प्रति लीटर पानी में डुबोयें शुरूआती दो से तीन वर्षों में अंतरफसली संभव है अंतरफसली के तौर पर सब्जियों, फलीदार फसलें या हरी खाद वाली फसलें उगाई जा सकती हैं पहले वर्ष में गाय का गोबर 10 किलो प्रति पौधे में डालें कैल्शियम अमोनियम नाइट्रेट 500 ग्राम, एस एस पी 600 ग्राम और म्यूरेट ऑफ पोटाश 250 ग्राम प्रति पौधे में रोपाई के समय डालें गाय के गोबर, एस एस पी, म्यूरेट ऑफ पोटाश और नाइट्रोजन की आधी मात्रा दिसंबर से जनवरी महीने में डालें बाकी की नाइट्रोजन को दो भागों में बांटे पहले भाग को, फलों के पहली बार विकसित होने के समय और दूसरे भाग को, फलों के दूसरी बार विकसित होने के 4-5 सप्ताह पहले डालें रोपाई के तुरंत बाद सिंचाई करें उसके बाद, रोपाई के बाद 3 दिन से 10-15 दिनों के अंतराल पर पानी दें बारिश के मौसम में, निकास का प्रबंध करें क्योंकि यह फसल जल जमाव के हालातों में खड़ी नहीं रह सकती गर्मियों में 7-10 दिनों के अंतराल पर सिंचाई करें और सर्दियों में इसे बढ़ाकर 10-15 दिनों के अंतराल पर सिंचाई करें अनियमित सिंचाई से फूलों के गिरने में वृद्धि हो सकती है फलों के विकसित होने की अवस्था में पानी की कमी ना होने दें और पानी की कमी होने पर अत्याधिक पानी देने से फलों में दरारें पड़ जाती हैं और फल गिर जाता है इसलिए फूल निकलने से लेकर तुड़ाई की अवस्था तक नियमित और पर्याप्त सिंचाई दें तुपका सिंचाई से अनार अच्छे परिणाम देते हैं तुपका सिंचाई से ना केवल पानी की बचत होती है बल्कि पानी की कम मात्रा में अच्छी उपज भी मिलती है नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी को संरक्षित करने में मदद करता है और और वाष्पीकरण हानि को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से और घनी शाखाओं को निकाल दें यह पौधे के आकार को उचित बनाए रखता है फूल निकलने के बाद, फल 5-6 महीनों में पक जाते हैं जब फल हरे से हल्के पीले या लाल रंग का हो जाये, या फल पकना शुरू हो जाये तो यह तुड़ाई के लिए उपयुक्त समय होता है तुड़ाई करने में देरी ना करें क्योंकि इससे फलों में दरारें आ जाती हैं जिससे पैदावार कम हो जाती है तुड़ाई के बाद, फलों को एक सप्ताह के लिए छांव में स्टोर करके रखें यह फल के छिल्के को सख्त होने में मदद करेगा ताकि एक जगह से दूसरी जगह ले जाने में नुकसान कम हो फलों को भार के अनुसान छांटे

ਸਰ ਜੀ ਇਹ ਵੱਛੀ ਕਿਸ ਨਸਲ ਦੀ ਹੈ ?

(en)
  • 1
Posted by
Mandeep Singh (9464713080)
Mandeep Singh
Punjab
Jalandhar
Write Answer
Posted Date (18 May 2019 05:28 PM) Assigned Date (-)
Answered Date (19 May 2019 08:28 AM) Translated Date (-)

ਮਨਦੀਪ ਜੀ ਇਹ ਕ੍ਰੋਸ ਨਸਲ ਦੀ ਵੱਛੀ ਹੈ

Answered Date (19 May 2019 09:14 AM) Translated Date (-)

ਇਹ ਨਸਲ ਰੱਖਣ ਲਈ ਠੀਕ ਹੈ ਦੁਧਾਰੂ ਹੈ .ਜਾ ਫਿਰ ਕਿਸੇ ਨੂੰ ਦੇ ਦਈਏ,ਗਾ ਦਾ ਦੁਧ 16ਲੀਟਰ

19 May 2019

ਹਾਂਜੀ ਮਨਦੀਪ ਜੀ ਇਹ ਵਧਿਆ ਦੁੱਧ ਦੇਣ ਲਈ ਠੀਕ ਹੈ ਤੁਸੀ ਇਸਦੀ ਵਧਿਆ ਖੁਰਾਕ ਨਾਲ ਅਤੇ ਵਧਿਆ ਦੇਖਭਾਲ ਨਾਲ ਵਧਿਆ ਦੁੱਧ ਲਈ ਤਿਆਰ ਕਰ ਸਕਦੇ ਹੋ .

मैंने जुलाई 2018 को मेरे खेत के अंदर अमरूद के पेड़ लगाए हैं उनके अंदर निमेटोड आई एम काली जल की समस्या आ रही है अतः इस समस्या का निदान करते हुए मुझे कितना उम्र में फर्टिलाइजर देना है इसके बारे में विस्तृत जानकारी देने की कृपा करें ?

(en)
Posted by
Deen Dayal Meena (9982060810)
Deen Dayal Meena
Rajasthan
Sawai Madhopur
Write Answer
Posted Date (18 May 2019 05:26 PM) Assigned Date (-)
Answered Date (24 May 2019 05:40 PM) Translated Date (-)

दीन दयाल जी आप निमाटोड की रोकथाम के लिए Carbofuron @5 kg per एकड़ के हिसाब से डाले जब पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए पौधे के 4 से 6 वर्ष का होने पर इसमें 25 से 40 किलोग्राम रूड़ी (देसी खाद), 300 से 600 ग्राम यूरिया, 1500 से 2000 ग्राम सिंगल सुपर फासफेट 600 से 1000 ग्राम म्यूरेट ऑफ पोटाश प्रति पौधे के हिसाब से डालनी चाहिए 7 से 10 वर्ष की आयु के बूटों में 40 से 50 किलोग्राम रूड़ी (देसी खाद), 750 से 1000 ग्राम यूरिया, 2000 से 2500 ग्राम सिंगल सुपर फासफेट और 1100 से 1500 ग्राम म्यूरेट ऑफ पोटाश प्रति पौधे के हिसाब से डालनी चाहिए धन्यवाद

ਸਰ ਜੀ ਹੁਣ ਚਾਰੇ ਵਾਲੀ ਫਸਲ ਕਿਹੜੀ ਲਗਾਈਏ ?

(pb)
Posted by
Jaskaran (8872642840)
Jaskaran
Punjab
Shahid Bhagat Singh Nagar
Write Answer
Posted Date (18 May 2019 05:22 PM) Assigned Date (-)
Answered Date (18 May 2019 06:48 PM) Translated Date (-)

ਸ੍ਰੀ ਮਾਨ ਜੀ ਚਾਰੇ ਲਈ ਤੁਸੀਂ ਚਰੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਦੀਆਂ ਪੰਜਾਬ ਸੂਡੈਕਸ ਚਰੀ ਦੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ

Sir g ah injection kise lai hunda a te ki kam karda a cow lai ?

(pb)
  • 1
Posted by
Tejinder Singh (9417186129)
Tejinder Singh
Punjab
Sangrur
Write Answer
Posted Date (18 May 2019 05:21 PM) Assigned Date (-)
Answered Date (19 May 2019 08:29 AM) Translated Date (-)

Eh vitamin A, D3, E te H da Injection a. Eh hwana banon lai, vitamin di ghat to, eyes di dicket to te joint di dicket to kamm karda hai.

Shimla mirch di growth nahi hondi and mircha vi nahi lagg diya, So please suggest me something best to get high yield, Thanks ?

(en)
Posted by
Mandeep Singh Sandhu (9779271075)
Mandeep Singh Sandhu
Punjab
Moga
Write Answer
Posted Date (18 May 2019 05:20 PM) Assigned Date (-)
Answered Date (18 May 2019 06:50 PM) Translated Date (-)

Mirch di growth lyi NPK 19.19.19 @1 kg per acre nu 100 liter pani vich mila ke spray kr skde ho g ess nal fall v aouna start ho javega...

sir bird chocha mar kar mar rahe hai ?

(hn)
Posted by
gopal waman dighore (7776894230)
gopal waman dighore
Maharashtra
Chandrapur
Write Answer
Posted Date (18 May 2019 05:18 PM) Assigned Date (-)
Answered Date (24 May 2019 06:50 PM) Translated Date (-)

Gopal waman dighore aap une rehne ki jagah ko badha dijiye. ho skata hai jagah kam ho. aagar jeyada jagah pe bhi yahi dikkat aa rahi hai to nazdiki doctor se hi check karrwana padega ji. Koi bimari bhi ho sakti hai ji.

ਸਰ ਜੀ ਤਾਜੀ ਸੂਈ ਗਾਂ ਨੂੰ ਬੱਕਲੀਆ(ਕਣਕ)ਪਾ ਸਕਦੇ ਹਾ, ਜਿਆਦਾ ਗਰਮ ਤਾ ਨਹੀ ?

(en)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (18 May 2019 05:14 PM) Assigned Date (-)
Answered Date (19 May 2019 08:33 AM) Translated Date (-)

ਤੁਸੀ ਆਪਣੀ ਗਾਂ ਨੂੰ ਕਣਕ ਦਾ ਦਲੀਆ ਜਾਂ ਕਣਕ 1 ਕਿਲੋ ਅਤੇ 200 ਗ੍ਰਾਮ ਗੁੜ ਚੰਗੀ ਤਰ੍ਹਾਂ ਰਿਨ ਕੇ ਫਿਰ ਉਸ ਵਿਚ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਦੇਣਾ ਸ਼ੁਰੂ ਕਰੋ, ਇਹ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ

ਸਰ ਖਰਗੋਸ਼ਾਂ ਲਈ ਸਭ ਤੋਂ ਵਧੀਆ ਫੀਡ ਦਾ farmula ਦਸੋ ਤੇ ਇਹਨਾਂ ਲਈ ਪੱਠੇ ਦੀ ਕਿਹੜੀ ਕਿਸਮ ਵਧੀਆ ਰਹੂ ?

(pb)
Posted by
jashan (9872836356)
jashan
Punjab
Faridkot
Write Answer
Posted Date (18 May 2019 04:57 PM) Assigned Date (-)
Answered Date (24 May 2019 03:41 PM) Translated Date (-)

ਖਰਗੋਸ਼ਾਂ ਲਈ ਫੀਡ ਤੁਸੀ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 40 ਕਿਲੋ ਚਾਵਲ ਪੋਲਿਸ਼, 12 ਕਿਲੋ ਮੱਕੀ, 13 ਕਿਲੋ ਕਣਕ, 15 ਕਿਲੋ ਸੋਇਆਬੀਨ ਚੂਰੀ, 20 ਕਿਲੋ ਚੋਕਰ, 2 ਕਿਲੋ ਮਿਨਰਲ ਮਿਕਸਚਰ, 1 ਕਿਲੋ ਨਮਕ ਮਿਲਾ ਕੇ ਚੰਗੀ ਤ੍ਰਾਹ ਪੀਸਾ ਕੇ ਦੇ ਸਕਦੇ ਹੋ ਅਤੇ ਵੱਡੇ ਖਰਗੋਸ਼ ਨੂੰ 50-60 ਗ੍ਰਾਮ ਦੇ ਸਕਦੇ ਹੋ, ਬਾਕੀ ਤੁਸੀ ਚਾਰਾ ਕੋਈ ਵੀ ਦੇ ਸਕਦੇ ਹੋ, ਜਿਵੇਂ ਚਰੀ, ਬਾਜਰਾ, ਮੱਕੀ ਦੇ ਸਕਦੇ ਹੋ ਜੋ 1.5-2 ਫੁੱਟ ਲੰਬੇ ਕੱਦ ਦਾ ਹੋਣਾ ਚਾਹੀਦਾ ਹੈ.

Pig, chicken, fish इनमें से किसका पालन सबसे बढ़िया है और income किसमें सबसे अच्छी होती है और कैसे Help me ?

(en)
Posted by
ankush (9988909911)
ankush
Punjab
Muktsar
Write Answer
Posted Date (18 May 2019 04:57 PM) Assigned Date (-)
Answered Date (24 May 2019 07:02 PM) Translated Date (-)

अगर आप इनकम की बात करे तो पिग फार्मिंग ठीक रहेगा लेकिन इसके लिए पूरी ट्रेनिंग लेकर ही शुरू करे तो अच्छा रहेगा और एक बार छोटे लेवल पर ही शुरू करे , इसकी मार्केटिंग की भी कोई दिक्कत नहीं है जी अगर आप हमारा फार्म देखा चाहते है तो आप 99156 32577 नंबर पर कॉल करके हमारे फार्म पर आ सकते है l

ਮੱਛਰ ਪਾਲਣ ਕਿਸ ਤਰਾ ਹੁੰਦਾ ਹੈ ?

(pb)
Posted by
jashan (9872836356)
jashan
Punjab
Faridkot
Write Answer
Posted Date (18 May 2019 04:52 PM) Assigned Date (-)
Answered Date (21 May 2019 01:24 PM) Translated Date (-)

ਜਸ਼ਨ ਜੀ ਤੁਹਾਡੇ ਸਵਾਲ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਸਾਡੀ ਟੀਮ ਵਲੋਂ ਕਾਲ ਕੀਤੀ ਗਈ ਸੀ ਪਰ ਤੁਹਾਡੇ ਨੰਬਰ ਤੇ incoming ਸੁਵਿਧਾ ਨਾ ਹੋਣ ਕਰਕੇ ਕੋਈ ਜਵਾਬ ਨਹੀਂ ਮਿਲਿਆ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦੁਬਾਰਾ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

21 May 2019

ਮੱਛੀ ਪਾਲਣ

21 May 2019

ਜੇਕਰ ਤੁਸੀ ਮੱਛੀ ਪਾਲਣ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਪੁੰਗ ਛੱਡਣ ਲਈ ਮਾਰਚ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

ਸਰ ਪੋਦ ਪੀਲੀ ਪੈ ਰਹੀ ਆ ਕਿਹੜੀ ਸਪਰੇਅ ਕਰੀਏ ?

(pb)
Posted by
ਸੁਖਚੈਨ ਸਿੰਘ (9465016509)
ਸੁਖਚੈਨ ਸਿੰਘ
Punjab
Sangrur
Write Answer
Posted Date (18 May 2019 04:48 PM) Assigned Date (-)
Answered Date (18 May 2019 06:53 PM) Translated Date (-)

ਜੇਕਰ ਪਨੀਰੀ ਦੇ ਨਵੇਂ ਪਤੇ ਪੀਲੇ ਹੋ ਰਹੇ ਹਨ ਤਾਂ ਫੈਰਸ ਸਲਫੇਟ @5-10 ਗਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ ਇਹ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ

Pumpkin ka stem hai ye aisa kyo ho raha hai ?

(en)
  • 1
Posted by
rohit (8115404119)
rohit
Uttar Pradesh
Sonbhadra
Write Answer
Posted Date (18 May 2019 04:44 PM) Assigned Date (-)
Answered Date (21 May 2019 01:21 PM) Translated Date (-)

Rohit ji aap isme keet ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad

Moti ki kheti ke liye kaya kare ?

(hn)
Posted by
subodh das subodh das (8130257419)
subodh das subodh das
Bihar
Samastipur
Write Answer
Posted Date (18 May 2019 04:41 PM) Assigned Date (-)
Answered Date (20 May 2019 04:20 PM) Translated Date (-)

Subodh ji Moti ki kheti ke bare me puri jankari ke liye aap mere se 9711858258 samparak kare. Thank you.

Answered Date (18 May 2019 04:43 PM) Translated Date (-)

https://youtu.be/hFucpshKpYI

Answered Date (18 May 2019 04:43 PM) Translated Date (-)

tusi eh video dekh lo

ਸਰ ਸਾਡੇ ਕੋਲ ਇੱਕ ਬੰਦ shed ਹੈ ਅਸੀਂ ਇਸ ਵਿਚ ਖਰਗੋਸ਼ ਫਾਰਮਿੰਗ ਕਰਨੀ ਹੈ ਤੇ ਇਸ ਦਾ temperature maintain ਕਰਨ ਲਈ ਕੋਈ ਤਰੀਕਾ ਦਸੋ temp=min10 temp=max 30 ?

(pb)
  • 4
Posted by
jashan (9872836356)
jashan
Punjab
Faridkot
Write Answer
Posted Date (18 May 2019 04:39 PM) Assigned Date (-)
Answered Date (24 May 2019 03:36 PM) Translated Date (-)

ਖਰਗੋਸ਼ ਫਾਰਮ ਵਿਚ ਤੁਸੀ ਤਾਪਮਾਨ ਠੀਕ ਰੱਖਣ ਲਈ ਸ਼ੈਡ ਦੇ ਕਿਨਾਰਿਆਂ ਦੇ ਬੋਰੀਆਂ ਲਗਾ ਸਕਦੇ ਹੋ, ਜੋ ਸੇਬੇ ਦੀਆ ਬੋਰੀਆਂ ਹੁੰਦੀਆਂ ਹੈ ਓਹਨਾ ਨੂੰ ਤੁਸੀ ਪਾਣੀ ਨਾਲ ਗਿਲਾ ਕਰਕੇ ਰੱਖੋ ਜਿਸ ਨਾਲ ਅੰਦਰ ਤਾਪਮਾਨ ਠੀਕ ਰਹਿੰਦਾ ਹੈ ਅਤੇ ਖਿੜਕੀਆਂ ਤੇ ਵੀ ਲਗਾ ਦਿਓ ਜਿਸ ਨਾਲ ਠੰਡੀ ਹਵਾ ਅੰਦਰ ਆਉਂਦੀ ਰਹਿੰਦੀ ਹੈ.ਬਾਕੀ ਤਾਪਮਾਨ ਘਟ ਤੋਂ ਘਟ 5 ਤਕ ਅਤੇ ਜ਼ਿਆਦਾ ਤੋਂ ਜ਼ਿਆਦਾ 35 ਤਕ ਵੀ ਹੋ ਸਕਦਾ ਹੈ .

Sir ji Baingan pile ho rahe hai aur suk rahe hai eska kya karn hai koi hal batayo ji ?

(pb)
  • 1
Posted by
jaswinder singh (9781696680)
jaswinder singh
Punjab
Kapurthala
Write Answer
Posted Date (18 May 2019 04:25 PM) Assigned Date (-)
Answered Date (21 May 2019 01:19 PM) Translated Date (-)

jaswinder ji isde uper tuc M-45@400gm ja carbendazim@300gm nu 150 liter pani vich mila ke spray karo.dhanwad

Mirch ke sath pyaj ki kheti kar sakte hia may me ?

(hn)
Posted by
Sohanlal (9812099114)
Sohanlal
Haryana
Panchkula
Write Answer
Posted Date (18 May 2019 03:59 PM) Assigned Date (-)
Answered Date (21 May 2019 01:18 PM) Translated Date (-)

Sohanlal ji aap mirch ke sath pyaj ki kheti kar sakte hai lekin usme apko alag alag med bnani padegi aur uspar aap kheti kar sakte hai.dhanywad

Answered Date (21 May 2019 02:32 PM) Translated Date (-)

Dhanywad virender ji

Khet vich pashu nu machar makhi to kime bachaiye, machardani hwa jiyada hon krke thik ni lagdi ?

(pb)
Posted by
ਸਰਬਜੀਤ ਸਿੰਘ (7889329773)
ਸਰਬਜੀਤ ਸਿੰਘ
Punjab
Barnala
Write Answer
Posted Date (18 May 2019 03:58 PM) Assigned Date (-)
Answered Date (19 May 2019 08:34 AM) Translated Date (-)

ਤੁਸੀ Butox ਦਵਾਈ 1ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ.ਇਸ ਨਾਲ ਫਰਕ ਪੈ ਜਾਵੇਗਾ

Pahle Pani Utte Narme nu kini urea deni hai

(en)
Posted by
Akashdeep Dhillon (7814886375)
Akashdeep Dhillon
Punjab
Bathinda
Write Answer
Posted Date (18 May 2019 03:50 PM) Assigned Date (-)
Answered Date (18 May 2019 04:40 PM) Translated Date (-)

Jekar beejayi de time urea nhi paya tn pehle pani te 25-30 kg urea per acre per acre de hisab nal pao g..

ਸਾਡੀ ਮੱਝ ਮਹੀਨੇ ਬਾਅਦ ਬੋਲ ਪੈਦੀ ਆ ਕੋਈ ਇਲਾਜ ਦੱਸੋ ?

(pb)
Posted by
karan (7710597271)
karan
Punjab
Jalandhar
Write Answer
Posted Date (18 May 2019 03:45 PM) Assigned Date (-)
Answered Date (19 May 2019 08:35 AM) Translated Date (-)

ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਝੌਟੀ ਨੂੰ Bovimin-B 100gm ਪਾਊਡਰ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Agrimin-i ਗੋਲੀਆਂ ਦਿਓ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੁੰਦਾ ਹੈ ਅਤੇ ਬੱਚੇਦਾਨੀ ਵੀ ਮਜ਼ਬੂਤ ਹੁੰਦੀ ਹੈ, ਫਿਰ ਅਗਲੀ ਵਾਰ ਟੀਕਾ ਭਰਵਾਂ ਕੇ ਤੁਸੀ Pregstay gold 50gm ਪਾਊਡਰ ਰੋਜਾਨਾ ਦਿਓ ਜੀ .

मैं राहुल तोमर हिमाचल प्रदेश शिमला से हूं मैं लेयर फार्मिंग खोलना चाहता हूं मुझे आप बताएं कि मुझे कहां से लेयर मिलेंगे कृपया करके मुझे बताएं कि मैं कहां से ले सकता हूं ?

(hn)
Posted by
Rahul Tomar (8580690992)
Rahul Tomar
Himachal Pradesh
Shimla
Write Answer
Posted Date (18 May 2019 03:41 PM) Assigned Date (-)
Answered Date (20 May 2019 03:22 PM) Translated Date (-)

Aap pahle yeh btaye ki apne kitna bada farm lagana hai

Answered Date (20 May 2019 03:23 PM) Translated Date (-)

aur hamare whatsapp pe bat karo 9053842542

Himachal Pradesh

Answered Date (28 May 2019 06:49 PM) Translated Date (-)

सर मैं 1500 से 2000 के बीच लेयर रखना चाहता हूँ

Sir, til (sesame) ke bare me batao, konsa beej accha rahega, utpadan ?

(hn)
Posted by
INDER (9812912279)
INDER
Haryana
Rewari
Write Answer
Posted Date (18 May 2019 03:38 PM) Assigned Date (-)
Answered Date (23 May 2019 05:56 PM) Translated Date (-)

तिल की खेती के लिए अच्छे निकास वाली और रेतली मैरा ज़मीन में अच्छी होती है तिल की बिजाई के लिए खेत को अच्छी तरह तैयार किया जाना चाहिए, क्योंकि तिल का बीज बहुत बारीक होता है, तिल की फसल खड़े पानी को बिलकुल सहन नहीं कर सकती, इसलिए खेत बराबर और नदीन रहत होना चाहिए, खेत की तैयारी के लिए 2-3 हल से जोताई करें हर बार सुहागा ज़रूर लगाएं पंजाब खेतीबाड़ी यूनिवर्सिटी की तरफ से प्रमाणित तिल की किस्में: टी.सी.-289- इसकी औसतन उपज 210 किलो प्रति एकड़ है पंजाब तिल नंबर 1: - इसकी औसतन उपज 200 किलो प्रति एकड़ है पौधे एकसार वृद्धि करें और गुड़ाई करने में कोई मुश्किल न आये इसलिए बिजाई हमेशा कतारों में करें एक एकड़ बिजाई के लिए एक किलो बीज बहुत है क्योंकि बीज की मात्रा बहुत कम है और बीज बहुत छोटा होता है बीज में ज़रूरत के अनुसार रेत, मिट्टी या बारीक छानकर रूडी मिला लेनी चाहिए कतारों में सैंटीमीटर का फासला रखें, बीज उगने के सप्ताह के बाद पौधे विरले कर दीजिये और पौधे से पौधे का फासला 15 सेंटीमीटर रखें, फसल की एकसार पकाई और अच्छी उपज लेने के लिए ज़रूरी है कि बीज की गहराई 4-5 सेंटीमीटर से ज़्यादा न हो बिजाई पैर या ड्रिल से करें सेजु ज़मीन में तिल की बिजाई मध्य जून में भरवी रौणी करने के बाद की जाती है जहाँ पानी की उपयोगिता नहीं है वहां तिल की बिजाई बारिश शुरू होने पर जोकि जून के अंतिम या जुलाई के शुरू में होती है, कर लेनी चाहिए तिल की सफल की बीएजी से पहले टन रूडी की खाद प्रति एकड़ डालना बहुत लाभदायक है कम उपजाऊ ज़मीनों में 14 किलो नाइट्रोजन तत्व (30 किलो यूरिया) बिजाई से पहले ड्रिल के साथ डालें ज़्यादा खाद का प्रयोग न करें यदि फसल नरोई है और खेत में नदीनों की समस्या हो तो फसल उगने से तीन सप्ताह के बाद गुड़ाई शुरू कर दें आमतौर पर तिल की खेती बरानी हालात में की जाती है और इसे बिजाई के बाद पानी की ज़रूरत नहीं होती, पर यदि लम्बे समय तक बारिश न हो और सूखा पड़ने लगे एक पानी फूल पड़ने से फलियां बनने के समय ज़रूर देना चाहिए इस फसल को समय से काटना बहुत ज़रूरी है, नहीं तो तिल झड़ने का डर रहता है पर जब पौधों के तने पीले पड़ने लग जाये और फलियां भी रंग बदलने लगे तो समझे की फसल पक गई है

Dogar jhone bare daso ?

(pb)
Posted by
Sukh Sandhu (6284845309)
Sukh Sandhu
Punjab
Muktsar
Write Answer
Posted Date (18 May 2019 03:34 PM) Assigned Date (-)
Answered Date (20 May 2019 05:14 PM) Translated Date (-)

ਇਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹਨ I

Answered Date (15 Sep 2021 03:50 PM) Translated Date (-)

Sir dogar jhone ch fungicide te sundi aa kihri sprey krni cahidi aa

4-5 Saal Ka ek nimbu Ka ped hai or aajtak isme nimbu lage hi Nahi hai iska samadhan batao ?

(hn)
Posted by
INDER (9812912279)
INDER
Haryana
Rewari
Write Answer
Posted Date (18 May 2019 03:32 PM) Assigned Date (-)
Answered Date (20 May 2019 08:11 PM) Translated Date (-)

Inder ji iske bohat sare karan ho sakte hai poda kis kisam ka hai, kaisi mitti me lga hai, So iske bare me puri jankari ke liye aap mere se 8003892293,9530002191 samparak kar sakte hai.

Massey tractor ki kya kya khoobi hai aur yeh kaisa rehta hai iska rate bataiye ?

(hn)
Posted by
सोनू (9950409790)
सोनू
Rajasthan
Alwar
Write Answer
Posted Date (18 May 2019 03:27 PM) Assigned Date (-)
Answered Date (31 May 2019 05:13 PM) Translated Date (-)

Sonu ji aap yeh btaye ke Massey tractor ke kis model ke bare mu puch rahe ho us hissab se kuch btaya ja sakta hai ji.

Sir cr 212 kina time lendi a te jhad kina ?

(pb)
Posted by
barinder singh (9781297172)
barinder singh
Punjab
Patiala
Write Answer
Posted Date (18 May 2019 03:01 PM) Assigned Date (-)
Answered Date (18 May 2019 04:01 PM) Translated Date (-)

Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

वीर 1121 की पोंध की बिजाई कब की जाती है ?

(pb)
Posted by
satnam Singh (9888849671)
satnam Singh
Punjab
Sangrur
Write Answer
Posted Date (18 May 2019 02:48 PM) Assigned Date (-)
Answered Date (18 May 2019 06:54 PM) Translated Date (-)

ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ

Sir mujhe arandi ki kheti karni hai arandi ka beej 1 acre me kitna kg. lagega ?

(hn)
Posted by
chandrabhab jangde (9399368593)
chandrabhab jangde
Chattisgarh
Bemetara
Write Answer
Posted Date (18 May 2019 02:45 PM) Assigned Date (-)
Answered Date (21 May 2019 01:12 PM) Translated Date (-)

यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है

Sir nimbu ka bagicha lagana chahata hu podhe kaha se lekar aau jiska fal 12 mahine lage ?

(hn)
Posted by
Anil Kumar (9928287306)
Anil Kumar
Rajasthan
Sikar
Write Answer
Posted Date (18 May 2019 02:43 PM) Assigned Date (-)
Answered Date (20 May 2019 05:50 PM) Translated Date (-)

Anil kumar ji Nimbu ke plant lgane or is ke bare me puri jankari ke liye aap mere se 8003892293,9530002191 samparak kar sakte hai. Thankyou.

ਸਰ ਜੀ ਨਰਮੇ ਦੇ ਬੀਜ ਨੂੰ ਜੇ ਪਾਣੀ ਵਿਚ ਭਿਓ ਦਿੱਤਾ ਜਾਵੇ ਕੀ ਇਹਦਾ BT ਖਤਮ ਹੋ ਜਾਂਦਾ ਜੀ ?

(pb)
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (18 May 2019 02:28 PM) Assigned Date (-)
Answered Date (18 May 2019 04:02 PM) Translated Date (-)

ਸ੍ਰੀ ਮਾਨ ਜੀ ਨਰਮੇ ਦੇ ਬੀਜ ਨੂੰ ਪਾਣੀ ਵਿੱਚ ਡੁਬੋ ਕੇ ਬਿਜਾਈ ਨਾ ਕਰੋ ਜੀ

Kadaknath ki supply kaha hogi ?

(en)
Posted by
Bhramar Gandhe (7415888662)
Bhramar Gandhe
Madhya Pradesh
Khandwa
Write Answer
Posted Date (18 May 2019 02:24 PM) Assigned Date (-)
Answered Date (20 May 2019 05:47 PM) Translated Date (-)

Bhramar Gandhe ji Kadak Nath ki Contract farming ke lia aap Sumit Jandar 8275592788 se samparak kar sakte hai. Thankyou.

ਸਰ ਬਰਸਾਤੀ ਖੀਰੇ ਬੀਜੇ ਸੀ ਉਹ ਸਾਰੇ ਹਰੇ ਹੋ ਗੇ ਜੀ ਹੁਣ ਉਹਨਾ ਵਿੱਚ ਦਵਾਈ ਕੀ ਪਾਈ ਜਾਵੇ ਜੋ ਵੇਲਾ ਅਤੇ ਫਲ ਲਈ ਲਾਭਦਾਇਕ ਹੋਵੇ ?

(pb)
Posted by
ਅਮਰਜੀਤ ਸਿੰਘ ਮਾਨ (9417353402)
ਅਮਰਜੀਤ ਸਿੰਘ ਮਾਨ
Punjab
Sangrur
Write Answer
Posted Date (18 May 2019 02:21 PM) Assigned Date (-)
Answered Date (21 May 2019 01:10 PM) Translated Date (-)

ਅਮਰਜੀਤ ਜੀ ਇਸਦੇ ਉਪਰ ਤੁਸੀ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

ਹੈਲੋ ਸਰ ਅਸੀ 1509 ਦੀ ਪਨੀਰੀ ਬੀਜੀ ਹੋਈ ਆ 14 ਦਿਨ ਦੀ ਹੋ ਗਈ ਹੈ ਅਤੇ ਉਹ ਖ਼ੱਟੀ ਹੋ ਗਈ ਹੈ ਹੁਣ ਉਸਨੂੰ ਕੀ ਪਾਉਣਾ ਚਾਹੀਦਾ ਹੈ ?

(pb)
Posted by
Kulwindar Sandhu (7009896376)
Kulwindar Sandhu
Punjab
Amritsar
Write Answer
Posted Date (18 May 2019 01:49 PM) Assigned Date (-)
Answered Date (18 May 2019 06:56 PM) Translated Date (-)

ਸ੍ਰੀ ਮਾਨ ਜੀ ਪਨੀਰੀ ਵਿੱਚ ਫੈਰਸ ਸਲਫੇਟ @5 ਗਰਾਮ ਪ੍ਰਤੀ ਲੀਟਰ ਅਤੇ ਜਿੰਕ ਸਲਫੇਟ ਹੈਪਟਾਹਾਈਡਰੇਟ @5 ਗਰਾਮ ਪ੍ਰਤੀ ਲੀਟਰ ਨੂੰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

ਸਰ ਜੀ ਪੂਸਾ 44 ਵਿੱਚ ਪਹਿਲੀ ਵਾਰ ਕਿੰਨੀ ਖਾਦ ਪਾਏ ਜਾਵੇ ਕੀ ਕੀ ਪਾ ਸਕਦੇ ਆ ਕਿੰਨੇ ਦਿਨ ਬਾਦ ਪਾ ਸਕਦੇ ਆ ਜੀ ?

(pb)
Posted by
Goldy bangarh (9592963140)
Goldy bangarh
Punjab
Rupnagar
Write Answer
Posted Date (18 May 2019 01:26 PM) Assigned Date (-)
Answered Date (18 May 2019 04:04 PM) Translated Date (-)

ਸ੍ਰੀ ਮਾਨ ਜੀ ਪੂਸਾ 44 ਝੋਨੇ ਵਿੱਚ 110 ਕਿਲੋ ਯੂਰੀਆ ਪ੍ਰਤੀ ਏਕੜ ਪੈਦੀ ਹੈ ਅਤੇ ਇਸ ਨੂੰ ਝੋਨਾ ਲਾਉਣ ਤੋਂ 40 ਦਿਨ ਦੇ ਵਿੱਚ ਪੂਰੀ ਕਰ ਦਿਓ ਜੀ ਇਹ ਯੂਰੀਆ 7 ਦਿਨ ਦੇ ਅੰਤਰਾਲ ਨਾਲ ਪਾਓ ਜੀ

ਸਰ ਝੋਨੇ ਦੇ ਇਸ ਬੀਜ ਦਾ ਕੀ ਝਾੜ ਹੈ ਅਤੇ ਇਹ ਪੱਕਣ ਵਿਚ ਕਿੰਨਾ ਸਮਾ ਲੈਦਾ ਹੈ ਅਤੇ ਇਸ ਦੀ ਪਨੀਰੀ ਕਦੋ ਬੀਜ ਸਕਦੇ ਹਾ pioneer 27p31 28p67 ?

(pb)
Posted by
Ramandeep Singh (9779725040)
Ramandeep Singh
Punjab
Mansa
Write Answer
Posted Date (18 May 2019 01:26 PM) Assigned Date (-)
Answered Date (21 May 2019 01:03 PM) Translated Date (-)

28P67:- Eh wdia kisam da beej hai. Eh hybrid kisam hai jo ki 135-137 dina de vich pakk jandi hai. Isda tna mota hunda hai jis kr ke ihh jyaada pani khadan de kaarn diggda nahi hai...is da jhaad 28-29qtl prati acre chla janda hai...retle vaahn de vich ihh lagg janda hai. Isda beej 6-7kg ik acre di paneeri teyar krn de lyi tuc vart skde ho.27p31 ik hybrid kisam hai eh 27-28 quintal prati acre de hisab nal jhaad dinda hai eh pakkan de layi 130-135 din da sma laindi hai.dhanwad

ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਮਧੂ ਮੱਖੀ ਕੋਰਸ ਕਦੋਂ ਸ਼ੁਰੂ ਹੁੰਦਾ ਜੀ ਮੈਂ ਟਰੇਨਿੰਗ ਲਈ ਨਾਮ ਲਿਖਵਾਓੁਣਾ ?

(pb)
Posted by
Gurpal singh (9517460074)
Gurpal singh
Punjab
Bathinda
Write Answer
Posted Date (18 May 2019 01:16 PM) Assigned Date (-)
Answered Date (18 May 2019 01:49 PM) Translated Date (-)

ਗੁਰਪਾਲ ਜੀ ਇਸਦੇ ਲਈ ਟ੍ਰੇਨਿਗ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਦੇ ਬਾਗਵਾਨੀ ਵਿਭਾਗ ਵਲੋਂ ਕਰਵਾਈ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਨਾਮ ਦਰਜ ਕਰਵਾਓ ਜਦੋ ਵੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਜਾ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਵੀ ਪਤਾ ਕੇ ਸਕਦੇ ਹੋ ਅਤੇ ਇਥੇ ਵੀ ਆਪਣਾ ਫਾਰਮ ਭਰ ਸਕਦੇ ਹੋ Associate Director ( Training) Krishi Vigyan Kendra, Punjab Agricultural University, Bathinda Phone (0164-2215619)

18 May 2019

Plz send university contact number

Answered Date (19 May 2019 10:45 AM) Translated Date (-)

Plz send me university contact number

19 May 2019

0161-2401960

Main Moti ki kheti karna chahta Hoon kaise kare ?

(hn)
Posted by
chandrashekhar patil (8109831452)
chandrashekhar patil
Madhya Pradesh
Betul
Write Answer
Posted Date (18 May 2019 01:11 PM) Assigned Date (-)
Answered Date (20 May 2019 12:15 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Answered Date (05 Jun 2019 09:13 AM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

Answered Date (18 May 2019 04:44 PM) Translated Date (-)

https://youtu.be/hFucpshKpYI

Cargill di hiefer dry feed kitho milegi ji ?

(pb)
Posted by
Bhagwant Singh (9465621520)
Bhagwant Singh
Punjab
Mansa
Write Answer
Posted Date (18 May 2019 12:57 PM) Assigned Date (-)
Answered Date (20 May 2019 08:16 PM) Translated Date (-)

Bhagwant Singh ji Cargill feed de apne najdiki Dealer bare jankari lai tusi 8283832872(Time: 10am to 5pm) nal samparak kar sakde ho. Thank you.

Sir g mere Dog female dai Pup nu milk feeding karvon nall Ohde Niple tai Jakham hogai Ki kara g Reply Jalldi kareo g ?

(pb)
Posted by
Ravinder (6283989593)
Ravinder
Punjab
Ludhiana
Write Answer
Posted Date (18 May 2019 12:52 PM) Assigned Date (-)
Answered Date (19 May 2019 09:16 AM) Translated Date (-)

Ravinder ji tuci usde jakhma te Liquid Betadin lao ji, is nal farak paa jawega.

Insulin ka ped gamle me ho jata hai ?

(hn)
Posted by
parveen verma (7087416444)
parveen verma
Punjab
Ludhiana
Write Answer
Posted Date (18 May 2019 12:38 PM) Assigned Date (-)
Answered Date (20 May 2019 08:08 PM) Translated Date (-)

Parveen verma JI tusi Vade gamlea vich Insulin de plant lga sakde ho, Plant len ate is bare puri jankari lai tusi surinder Nagra 9814305864 (Rehsam Ayurvedic Nursery) nal samparak kar sakde ho. Thank you.

Answered Date (29 May 2019 06:08 PM) Translated Date (-)

Ok ji

ਡਾ:ਸਾਹਿਬ 1601 ਵਰਾਇਟੀ ਬਾਰੇ ਦੱਸੋ ਇਹ ਕਿਵੇ ਆ ?

(pb)
Posted by
Aparjeet singh mahal (9855725881)
Aparjeet singh mahal
Punjab
Amritsar
Write Answer
Posted Date (18 May 2019 12:22 PM) Assigned Date (-)
Answered Date (20 May 2019 11:07 AM) Translated Date (-)

1601 basmati private company valo tyar kiti gayi kism hai jisnu PAU valo sifarish nhi kita janda hai isdi jankari tuhanu ohi dealer de sakda hai jis kolo tuci iss beej nu khreediya hai.

ਨਿੰਮ ?

(pb)
Posted by
Harjinder Singh (9855814087)
Harjinder Singh
Punjab
Moga
Write Answer
Posted Date (18 May 2019 12:11 PM) Assigned Date (-)
Answered Date (18 May 2019 12:33 PM) Translated Date (-)

ਹਰਜਿੰਦਰ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਨੀਮ ਵਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਘਰੇਲੂ ਬਗੀਚੀ ਵਿੱਚ ਅੱਜਕੱਲ੍ਹ ਕਿਹੜੀਆਂ ਸਬਜੀਆਂ ਬੀਜੀਆਂ ਜਾ ਸਕਦੀਆਂ ਹਨ ਜੀ ?

(pb)
Posted by
ਬਹਾਦਰ ਸਿੰਘ ਰਾਓ (9872309987)
ਬਹਾਦਰ ਸਿੰਘ ਰਾਓ
Punjab
Sangrur
Write Answer
Posted Date (18 May 2019 12:04 PM) Assigned Date (-)
Answered Date (21 May 2019 01:06 PM) Translated Date (-)

ਬਹਾਦਰ ਜੀ ਇਸ ਮਹੀਨੇ ਵਿਚ ਤੁਸੀ ਮੂਲੀ ਅਤੇ ਪਾਲਕ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Answered Date (18 May 2019 09:54 PM) Translated Date (-)

pumpkin