Manage Expert Answers

Search

Total Count :- 258604

ਬੈਂਗਣ ਦੀ ਫਸਲ ਦੀਆਂ ਗੁਲੀਆਂ ਸੁਕਣ ਲੱਗ ਪਈਆ ਇਸ ਦੇ ਅੰਦਰ ਲਾਲ ਰੰਗ ਦੀਆਂ ਸੁੰਡੀਆਂ ਤੇ ਫਲ ਨੂੰ ਖਰਾਬ ਕਰ ਦਿੰਦੀਆ ਆ ਇਸ ਦਾ ਕਿ ਇਲਾਜ਼ ਕਰੀਏ ?

(pb)
Posted by
SUKHJINDER SINGH (9592620137)
SUKHJINDER SINGH
Punjab
Ferozpur
Write Answer
Posted Date (19 May 2019 09:47 AM) Assigned Date (-)
Answered Date (23 May 2019 05:42 PM) Translated Date (-)

ਸ਼ੁਰੂਆਤ ਵਿੱਚ ਇਸ ਦੀਆਂ ਛੋਟੀਆਂ ਗੁਲਾਬੀ ਸੁੰਡੀਆਂ ਪੌਦੇ ਦੀ ਗੋਭ ਵਿੱਚ ਮੋਰੀਆਂ ਕਰ ਕੇ ਅੰਦਰੋਂ ਤੰਤੂ(ਟਿਸ਼ੂ) ਖਾਂਦੀਆ ਹਨ ਅਤੇ ਬਾਅਦ ਵਿੱਚ ਫ਼ਲ ਤੇ ਹਮਲਾ ਕਰਦੀਆਂ ਹਨ ਨੁਕਸਾਨੇ ਫ਼ਲਾਂ ਉੱਪਰ ਵੱਡੇ ਸੁਰਾਖ ਨਜ਼ਰ ਆਉਂਦੇ ਹਨ ਅਤੇ ਖਾਣ ਯੋਗ ਨਹੀਂ ਹੁੰਦੇ ਹਨ ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ

veer Ndr359 kisam kis kis ne lgauni aa, iss vare ptta kisi nu dso ji ?

(en)
Posted by
ਜੱਜ ਸਿੰਘ (9417807556)
ਜੱਜ ਸਿੰਘ
Punjab
Sangrur
Write Answer
Posted Date (19 May 2019 09:41 AM) Assigned Date (-)
Answered Date (23 May 2019 05:45 PM) Translated Date (-)

Jajj ji eh kisam university valo sifarish nahi hai tuhanu isdi jankari dealer kolo hi milegi jis to tuc eh beej leya hai.dhanwad

जून में कौनसी सब्ज़ी की बिजाई करें ?

(hn)
Posted by
अजय शुक्ला (9026211620)
अजय शुक्ला
Uttar Pradesh
Gonda
Write Answer
Posted Date (19 May 2019 09:37 AM) Assigned Date (-)
Answered Date (23 May 2019 05:44 PM) Translated Date (-)

अजय जी आप जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते है धन्यवाद

seep hamare yaha free mei milti hai 15×60 ×7 fit mai kitane seep pal skte hai ?

(hn)
Posted by
gopal waman dighore (7776894230)
gopal waman dighore
Maharashtra
Chandrapur
Write Answer
Posted Date (19 May 2019 09:30 AM) Assigned Date (-)
Answered Date (20 May 2019 07:23 PM) Translated Date (-)

Gopal waman ji Seep ki kheti ke bare me puri jankari ke liye aap mere se 9711858258 samparak kare. Thank you.

ਸਰ ਰੇਤਲੀ ਜਮੀਨ ਅਤੇ 2ਨੰਬਰ ਪਾਣੀ ਵਾਸਤੇ ਹਾਈਬਰੇਡ ਝੋਨੇ ਦੇ ਬੀਜਾ ਬਾਰੇ ਦੱਸੋ ਜਿਨਾ ਦਾ 80-90 ਮਨ ਝਾੜ ਹੋਵੇ ਤੇ 120-130 ਦਿਨ ਦਾ ਸਮਾ ਹੋਵੇ ?

(en)
Posted by
satpal singh (8872551574)
satpal singh
Punjab
Mansa
Write Answer
Posted Date (19 May 2019 09:19 AM) Assigned Date (-)
Answered Date (21 May 2019 04:14 PM) Translated Date (-)

ਰੇਤਲੀ ਜਮੀਨ ਵਿਚ ਤੁਸੀ ਕਿਸਮ ਜਿਵੇ signet ਦਾ raja 44 ja raja 45 , 5050, 5005, 5051, 5455 ਜਾ pioneer ਦਾ 27p31 ja 25p35 ja 27p63 ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ

soyabean ki kheti kaise kare ?

(hn)
Posted by
dashrathvyas (9024513282)
dashrathvyas
Rajasthan
Jhalawar
Write Answer
Posted Date (19 May 2019 09:14 AM) Assigned Date (-)
Answered Date (22 May 2019 06:04 PM) Translated Date (-)

अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें

ਸਰ ਜੀ 212 ਝੋਨੇ ਦੀ ਪਨੀਰੀ 20 ਤੋਂ 25 ਜੂਨ ਤੱਕ ਖੇਤ ਵਿਚ ਲਾ ਦਿੱਤੀ ਜਾਵੇ ਤਾਂ ਪਛੇਤੀ ਤਾ ਨਹੀਂ ਹੁੰਦੀ ?

(pb)
Posted by
Arshdeep Singh Maan (7973814854)
Arshdeep Singh Maan
Punjab
Bathinda
Write Answer
Posted Date (19 May 2019 09:07 AM) Assigned Date (-)
Answered Date (20 May 2019 09:45 AM) Translated Date (-)

Jekar tuc paneeri di transplanting 20-25 June tkk kr rhe ho tn koi jyada late nhi bt 13 June to transplanting start ho javegi.

धान के ND53 बीज के बारे में पूरी जानकारी चाहिए ?

(hn)
Posted by
Vishal Rana (9050716151)
Vishal Rana
Haryana
Kurukshetra
Write Answer
Posted Date (19 May 2019 09:04 AM) Assigned Date (-)
Answered Date (20 May 2019 09:46 AM) Translated Date (-)

ND53 ਝੋਨੇ ਦੀ ਹਲਕੇ ਪਾਣੀ ਵਾਲੀ ਕਿਸਮ ਹੈ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ

ਖੁੰਬਾਂ ਦੀ ਖੇਤੀ ਕਦੋ ਹੁੰਦੀ ਹੈ ਇਸਦਾ ਬੀਜ ਕਿਥੋ ਮਿਲਦਾ ਹੈ ?

(pb)
Posted by
uddam singh (7009887144)
uddam singh
Punjab
Muktsar
Write Answer
Posted Date (19 May 2019 08:55 AM) Assigned Date (-)
Answered Date (23 May 2019 05:52 PM) Translated Date (03 Feb 2021 03:16 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

sir chari di kehri kisam hun lggun lyi thik hai ate ek kille vich kina bijj pauna hai isda rate kina hunda hai ?

(pb)
Posted by
Amarjit singh (9878140167)
Amarjit singh
Punjab
Rupnagar
Write Answer
Posted Date (19 May 2019 08:53 AM) Assigned Date (-)
Answered Date (23 May 2019 05:47 PM) Translated Date (-)

SL44: ਇਹ ਮਿੱਠੀ, ਰਸੀਲੀ, ਪਤਲੇ ਤਣੇ ਵਾਲੀ ਕਿਸਮ ਪੂਰੇ ਪੰਜਾਬ ਵਿੱਚ ਸਾਉਣੀ ਵਿੱਚ ਸੇਂਜੂ ਹਲਾਤਾਂ ਵਿੱਚ ਠੀਕ ਹੈ ਇਸ ਦਾ ਔਸਤ ਝਾੜ 240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sudax: ਇਹ ਜਵਾਰ ਦੀ ਦੋਗਲੀ ਕਿਸਮ ਹੈ ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ ਇਸ ਦਾ ਔਸਤ ਝਾੜ 480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਬਿਜਾਈ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋਂ

अरंडी की बढ़िया किस्म बतायें ?

(hn)
Posted by
yogesh kumar (9050290701)
yogesh kumar
Haryana
Fatehabad
Write Answer
Posted Date (19 May 2019 08:52 AM) Assigned Date (-)
Answered Date (21 May 2019 05:49 PM) Translated Date (-)

योगेश जी आप अरंडी की किसम जैसे GCH 7,D.C.S 9 (Jyoti) ,R.H.C 1,G.C.H 5,G.C.H 4 की बिजाई कर सकते है धन्यवाद

Veer g pusa 44 kiwe rhugi iss varr dso ?

(en)
Posted by
Mandeep (9501747600)
Mandeep
Punjab
Ludhiana
Write Answer
Posted Date (19 May 2019 08:32 AM) Assigned Date (-)
Answered Date (19 May 2019 05:57 PM) Translated Date (-)

ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ

Answered Date (19 May 2019 05:58 PM) Translated Date (-)

Eh lambe sme wali kisam hai jis kr ke thodi g bimaari vadh paindi hai par jhaad de vjo iss de mukaable wali koi v kisam nahi hai.

Answered Date (19 May 2019 04:26 PM) Translated Date (-)

Veer pani bchao. Pani bahut lagda es nu.

sir ipl di nematofree bathinda ch kehde dealer toh mil skdi a ?

(pb)
Posted by
Gurpartap singh (7009737305)
Gurpartap singh
Haryana
Jind
Write Answer
Posted Date (19 May 2019 08:19 AM) Assigned Date (-)

sir 212 di paneri 8 din di ho gayi hun urea de skde aa ate kini matra ch ?

(pb)
Posted by
deep (9988563107)
deep
Punjab
Bathinda
Write Answer
Posted Date (19 May 2019 08:18 AM) Assigned Date (-)
Answered Date (19 May 2019 05:59 PM) Translated Date (-)

Hanji deep g aap urea@3kg prati kanal ke hisaab se daal skte ho. Isse peelapan nahi ayega aur growth v achi hogi. Din ke time paneeri ko pani na de. Subah jaldi ja sham ko suraj dhalne ke baad pani dein.

moti ki kheti ki training Bhubaneswar se leni h pr call nhi kr paa rha hu help ?

(hn)
Posted by
Sanjay Kumawat (8560032387)
Sanjay Kumawat
Rajasthan
Jaipur
Write Answer
Posted Date (19 May 2019 08:05 AM) Assigned Date (-)
Answered Date (20 May 2019 12:17 PM) Translated Date (-)

Ji Moti ki kheti ke bare me puri jankari ke liye aap mere se 9711858258 samparak kare. Thank you.

sir majj da 2 -3 var tika bhrwa dita fir bol pendi ha ?

(pb)
Posted by
gurwinder singh (9876171002)
gurwinder singh
Punjab
Sangrur
Write Answer
Posted Date (19 May 2019 07:50 AM) Assigned Date (-)
Answered Date (19 May 2019 07:57 AM) Translated Date (-)

ਤੁਸੀ ਓਹਨਾ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਓਹਨਾ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ ..

19 May 2019

sir devie ta parva diti c ta poder be da dita

Answered Date (19 May 2019 08:04 AM) Translated Date (-)

Sir hun kal de vol rhi ha

Answered Date (19 May 2019 10:27 AM) Translated Date (-)

ਸਾਨ ਤੋ ਕਰੋਓ ਫਿਰ ਰਹਿ ਜਾ ਗੀ ਸਾਡਾ ਨਾਲ ਵੀ ਇਦਾ ਹੀ ਹੁੰਦੀ ਸੀ

19 May 2019

es var san to hee prwai c

19 May 2019

tuci uss nu concimax bolus deni suru kro ate mineral mixture v 100gm rojana deo, ehna golia nal andar ton infection khtm hunda hai tuci 1-1 goli swere sham deo ate 15 din dinde rho fir agli heet vich tika bhrwao ate ehh golia 15 din hor deo .

क्या 1509 अशोक नगर MP के लिए अच्छी है या इस से बेसट और बीज रहेगा ?

(hn)
Posted by
Gurmeet (9926551042)
Gurmeet
Madhya Pradesh
Ashoknagar
Write Answer
Posted Date (19 May 2019 07:48 AM) Assigned Date (-)
Answered Date (24 May 2019 05:52 PM) Translated Date (-)

इस फसल को मिट्टी की अलग अलग किस्मों, जिनमें पानी सोखने की क्षमता कम होती है और जिनकी पी एच 5.0 से 9.5 के बीच में होती है, में भी उगाया जा सकता है धान की पैदावार के लिए रेतली से लेकर गारी मिट्टी तक, और गारी से चिकनी मिट्टी जिसमें पानी को सोखने की क्षमता कम होती है इस फसल के लिए अच्छी मानी जाती है 1509: यह जल्दी पकने वाली, किस्म है जो कि 120 दिनों में पककर कटाई के लिए तैयार हो जाती है यह किस्म झुलस रोग को सहने योग्य है इसकी पकाने की गुणवत्ता बहुत अच्छी है इसकी औसतन पैदावर 15.7 क्विंटल प्रति एकड़ है

ਬੈਂਗਣ ਦੀ ਜੈਵਿਕ ਖੇਤੀ ਕਿਵੇਂ ਕਰੀਏ ?

(pb)
Posted by
ਅੰਮਿ੍ਤਪਾਲ ਸਿੰਘ (8054050468)
ਅੰਮਿ੍ਤਪਾਲ ਸਿੰਘ
Punjab
Bathinda
Write Answer
Posted Date (19 May 2019 07:30 AM) Assigned Date (-)
Answered Date (21 May 2019 03:28 PM) Translated Date (-)

ਅਮ੍ਰਿਤਪਾਲ ਜੀ ਜੈਵਿਕ ਖੇਤੀ ਵਿਚ ਤੁਸੀ ਕਿਸੇ ਵੀ chemical ਦੀ ਵਰਤੋਂ ਨਹੀਂ ਕਰ ਸਕਦੇ ਅਤੇ ਖਾਦ ਦੀ ਜਗਾਹ ਵਰਮੀਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਖੱਟੀ ਲੱਸੀ ਦੀ ਵਰਤੋਂ Fungus ਦੇ ਹਮਲੇ ਤੋਂ ਰੋਕਣ ਲਈ ਅਤੇ ਕੀਟ ਦੇ ਹਮਲੇ ਤੋਂ ਬਚਾਉਣ ਦੇ ਲਈ ਤੁਸੀ ਨੀਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਧੰਨਵਾਦ

ਝੋਟੀ ਬੋਲ ਨੀ ਰਹੀ ਚਾਰ ਸਾਲ ਦੀ ਹੋਗੀ ?

(pb)
Posted by
Amritpal singh (9056457199)
Amritpal singh
Punjab
Mansa
Write Answer
Posted Date (19 May 2019 07:26 AM) Assigned Date (-)
Answered Date (19 May 2019 07:59 AM) Translated Date (-)

ਇਸ ਨੂੰ ਤੁਸੀ Albendazole bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ ਇਸ ਨੂੰ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ .

19 May 2019

sir kine da ayu e sara kuj

19 May 2019

tuci isda sahi rate apne nazdiki store ton ptaa kr skde ho.uthe tuhanu isde rate vare sahi jankari mill jawegi.

sir main khet ch sartaj gypsum pauna jhona laun ton pehlan pavan ja jhona la k fer pavan dsso ji ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (19 May 2019 07:01 AM) Assigned Date (-)
Answered Date (19 May 2019 07:23 AM) Translated Date (-)

Kashmir g jdo jhone wala vaahn tyaar kroge uss sme iss di varto ik quintal prati acre de hisaab nal kro...jhona lgaun ton baad de vich iss di varto na kro..

Jamin Di minti wali app wich (hr) da Ki hasab hunda he te nale (a) da hasab Ki hunda he ?

(pb)
Posted by
manveer (9501870321)
manveer
Punjab
Patiala
Write Answer
Posted Date (19 May 2019 06:53 AM) Assigned Date (-)
Answered Date (21 May 2019 03:32 PM) Translated Date (-)

Manveer ji kirpa karke daso ke tuc kehdi app de bare gal kar rahe ho ta jo tuahnu is bare poori jankari diti ja sake.dhanwad

सर मोती की खेती करनी है जानकारी देने की कृपा करें?

(hn)
Posted by
MAJAN SINGH JADON (8058410600)
MAJAN SINGH JADON
Rajasthan
Dholpur
Write Answer
Posted Date (19 May 2019 06:36 AM) Assigned Date (-)
Answered Date (19 May 2019 09:15 AM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

sir cow de ek than cho dudh ate bakia cho blodd aunda hai isda koi ilag dso ?

(pb)
Posted by
jatinder singh (9501365952)
jatinder singh
Punjab
Moga
Write Answer
Posted Date (19 May 2019 06:27 AM) Assigned Date (-)
Answered Date (19 May 2019 08:04 AM) Translated Date (-)

tuci Cow nu Zeckshot injection 20ml ate Fortivir injection 30ml, Intasef tazo 3.5gm , CRB injection 20ml lgwane suru kro , ehh tuci usdi bimari de hisab nal repeat krde rho , iss nal farak pann lgg jawega, baki tuci 100gm saro da tel ate 50gm haldi mix krke is nu dinde rho ..

sir ehna sundiaa to bachaa lyi javik hal daso ji ?

(pb)
  • 2
Posted by
Palwinder Singh (8437988078)
Palwinder Singh
Punjab
Amritsar
Write Answer
Posted Date (19 May 2019 06:14 AM) Assigned Date (-)
Answered Date (19 May 2019 07:25 AM) Translated Date (-)

Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

ਸਰ ਮੱਝ ਸੂਈ ਨੂੰ 6 ਮਹੀਨੇ ਹੋ ਗਏ ਉਹ ਹੀਟ ਵਿਚ ਨਹੀਂ ਆਉਂਦੀ ?

(pb)
Posted by
gurdip (7888781282)
gurdip
Punjab
Patiala
Write Answer
Posted Date (19 May 2019 06:09 AM) Assigned Date (-)
Answered Date (19 May 2019 08:00 AM) Translated Date (-)

ਤੁਸੀ ਉਸ ਨੂੰ Oxfendo plus ਗੋਲੀ ਪੇਟ ਦੇ ਕੀੜਿਆਂ ਲਈ ਦਿਓ ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ, ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.

moti palan ke liye kaha se jankari le sakte hai ?

(hn)
Posted by
gopal waman dighore (7776894230)
gopal waman dighore
Maharashtra
Chandrapur
Write Answer
Posted Date (19 May 2019 06:08 AM) Assigned Date (-)
Answered Date (19 May 2019 09:14 AM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

sir meri cow da udder ik side to upr nu hai nal us side e thna vicho duh di dhar v baarik aandi ha. asi 6 month pahla cow mul la k aaya c .eh problem pahla di aa, cow nu 7month di pregnant aa koi hal daso ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (19 May 2019 03:11 AM) Assigned Date (-)
Answered Date (19 May 2019 08:02 AM) Translated Date (-)

ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ

Answered Date (22 May 2019 10:55 PM) Translated Date (-)

Sir j jo aapne abhi btaya j 6 month ki pregnant cow k khana k liya de sakte ha or.. injection v lga sakte ha kya ..koi problem to nhi ...abhi khilane mai or injection lagwane mai

kapas ki bijayi se pahle khet ki tyari kaise kre aur khad kitni dale ?

(hn)
Posted by
akil (7499322600)
akil
Maharashtra
Akola
Write Answer
Posted Date (19 May 2019 01:27 AM) Assigned Date (-)
Answered Date (21 May 2019 03:24 PM) Translated Date (-)

फसल की अच्छी पैदावार और विकास के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है आखिरी बार हल से जोतते समय बारानी क्षेत्रों में 2-4 टन रूड़ी और सिंचित क्षेत्रों में 4-8 टन रूड़ी का प्रति एकड़ के हिसाब से डालें यह मिट्टी की नमी को बनाए रखने में सहायक सिद्ध होगी

Which crop is poison ?

(hn)
Posted by
devjeet (6265570727)
devjeet
Chattisgarh
Kanker
Write Answer
Posted Date (19 May 2019 01:23 AM) Assigned Date (-)
Answered Date (19 May 2019 02:15 AM) Translated Date (-)

Please explain your question what you want to ask ?

bajari vise mahiti ?

(hn)
Posted by
Navin (7818077808)
Navin
Gujarat
Banaskantha
Write Answer
Posted Date (19 May 2019 12:33 AM) Assigned Date (-)
Answered Date (21 May 2019 03:20 PM) Translated Date (-)

Navin ji kripya aap apna swal vistar se pooche taki aapko iske bare men poori jankari di ja sake.dhanywad

Which is the best company to get Carnation Plants to be planted in Himachal Pradesh How can one avail Subsidy on Polyhouse for Horticulture in Himachal Pradesh ?

(en)
Posted by
Gurpreet (9781330180)
Gurpreet
Punjab
Patiala
Write Answer
Posted Date (18 May 2019 11:22 PM) Assigned Date (-)
Answered Date (23 May 2019 05:53 PM) Translated Date (-)

Gurpreet ji you can Contact with horticulture Deptt for subsidy on plants and polyhouse. thank you

Answered Date (23 May 2019 06:22 PM) Translated Date (-)

Gurpreet to get all the information about Subsidy on Polyhouse and you can contact to Puneet Gupta 9780200996. Thank you.

सर् जी दूध संग्रहण केंद्र के बारे मे कुछ जानकारी दे ये हमे कहा से ब्रांच मिल सकती है ?

(hn)
Posted by
Abhishek (9628500950)
Abhishek
Uttar Pradesh
Raebareli
Write Answer
Posted Date (18 May 2019 11:10 PM) Assigned Date (-)
Answered Date (25 May 2019 03:33 PM) Translated Date (-)

इसका संग्रहण केंद्र अलग अलग कंपनियों का होता है यह इलाके के हिसाब से होता है कि आप इलाके में कौनसी ब्रांच ज्यादा चलती है फिर आप उस ब्रांच से जाकर मिलें वहां से आपको पूरी जानकारी प्राप्त हो जाएगी

Uttar Pradesh

Answered Date (21 May 2019 03:08 PM) Translated Date (-)

जी कोई जवाब देने का कष्ट करें

ਗਾਵਾਂ ਨੂੰ ਚਿੱਚੜ ਬਹੁਤ ਲਗਦੇ ਨੇ ਕੋਈ ਇਲਾਜ ਦੱਸੋ ਦਵਾਈ ਕਿਹੜੀ ਚੰਗੀ ਹੈ ਉਪਰ ਛਿੜਕਣ ਵਾਲੀ ਜਾ ਗੋਲੀ ਜਾ ਰੀੜ੍ਹ ਦੀ ਹੱਡੀ ਤੇ ਲਾਉਣ ਵਾਲੀ ਜਾ ਤੁਹਾਡੇ ਹਿਸਾਬ ਨਾਲ ਕੋਈ ਹੋਰ ਦਸੋ ?

(pb)
Posted by
sandeep singh brar (9417090003)
sandeep singh brar
Punjab
Muktsar
Write Answer
Posted Date (18 May 2019 10:55 PM) Assigned Date (-)
Answered Date (19 May 2019 08:05 AM) Translated Date (-)

ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ.ਇਸ ਨਾਲ ਫਰਕ ਪੈ ਜਾਵੇਗਾ.

Sir meri loki me phool nahi aa raha hai iska kya reason hai or nikal bhi bahut kam rahi hai ?

(hn)
Posted by
Gulshan Thakur (6266264726)
Gulshan Thakur
Madhya Pradesh
Bhopal
Write Answer
Posted Date (18 May 2019 10:44 PM) Assigned Date (-)
Answered Date (21 May 2019 03:13 PM) Translated Date (-)

Gulshan ji aap iske uper NPk 19:19:19@1 killo ko 150 litre pani men mila kar spray karen. dhanywad

1509 di paniri kado biji ja sakdi aa ?

(pb)
Posted by
parmjit singh (9417071969)
parmjit singh
Punjab
Hoshiarpur
Write Answer
Posted Date (18 May 2019 10:41 PM) Assigned Date (-)
Answered Date (19 May 2019 02:16 AM) Translated Date (-)

1509 di paneeri tuc 15 june ton lgaa skde ho...

Answered Date (20 May 2019 08:16 AM) Translated Date (-)

ਸਰ ਜੀ, ਪਨੀਰੀ ਬੀਜਣ ਦਾ ਸਮਾ ਦਸੋ 1509

I want to do ginger farming in bhopal mp. can u suggest ?

(en)
Posted by
RAUNAK SINGH JUNEJA (7770907744)
RAUNAK SINGH JUNEJA
Madhya Pradesh
Bhopal
Write Answer
Posted Date (18 May 2019 10:09 PM) Assigned Date (-)
Answered Date (21 May 2019 11:29 AM) Translated Date (-)

It gives best results, when grown on well drained loamy soils also in sandy or clay loam or red loamy soils. Avoid water stagnation in field as it cannot survive in water logged conditions. Ideal pH range of 6-6.5 is required for good growth of crop. Avoid soil on which previously ginger was taken. Do not cultivate ginger crop on same site year after year.IISR Varada: It gives high yield of fresh as well as dry ginger yield. Ready to harvest in 200 days. It gives an average yield of 90 qtl/acre. IISR MahimaKarthika.Prepare field by ploughing land two - three times. After ploughing do planking operation. For turmeric planting, beds of 15 cm height, 1 m width and of convenient length are prepared. Keep distance of 50 cm between beds.Sowing is done by first week of May- June.keep plant distance of 15-20 cm between the row and 30 cm between two plant. Depth should be near about 3-4 cm.Direct sowing also transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 480-720 kg is sufficient for sowing one acre land. Before sowing, carry out rhizome treatment with Mancozeb@3 gm/Ltr of water. Dip rhizomes for 30min in solution. It will protect rhizomes from fungal infestation. After treatment, dry rhizomes in shade for 3-4 hours.At time of field preparation, apply well decomposed cow dung@150 qtl/acre in soil. Apply N:P:K@25:10:10 kg/acre in form of Urea@55 kg/acre, SSP@60 kg/acre and MOP@16 kg/acre. Full dose of Potash and Phosphorus are applied at time of rhizome planting. Nitrogen dose is given in two equal splits. First half dose of N is given 75 days after planting and remaining half dose is given three month after planting.Third day after plantation take spray of Atrazine@4-5 gm/ltr on moist soil. To kill weeds that grow after first spray of weedkiller, 12-15 days after plantation take spray of Glyphosate@4-5 ml/Ltr water. After weedicide application, cover field with green manure or paddy straw. Earthing up operation is carried to enhanced root development. 50-60 days after planting take first earthing operation and next after 40 days.It is grown as rainfed crop so provide irrigation depending upon rainfall intensity and rainfall frequency. After planting, crop is mulched with green leaves@50 qtl/acre. Repeat mulching@20 qtl/acre after every fertilizer application. In 8months crop is ready for harvesting. For fresh spice purpose, ginger is harvested from 6th month and if it is to be used for processing, then it is harvested after 8 months. Right time for harvesting of ginger is when leaves gets yellow and dry out completely. Remove rhizomes by dugging and after harvesting clean rhizomes by thoroughly washing in water for 2 to 3 times. Then dry them in shades for 2-3days.For dry ginger purpose, only the outer skin is to be peeled and then dried in the sun for a week. Outer skin is removed with help of special knife or split bamboos with pointed end. Yield of dry ginger is about 16-25% of green ginger.

Sir ABS sex sell seman ki aa. eh sarkari dr to mil sakda hai ja koi hor, sath hi jiss nal bashi hi paida ho ?

(pb)
Posted by
Mangat (9878458973)
Mangat
Punjab
Jalandhar
Write Answer
Posted Date (18 May 2019 10:00 PM) Assigned Date (-)
Answered Date (21 May 2019 01:13 PM) Translated Date (-)

Mangat ji ABS da semen len lai tusi Genex international Jalandhar 9814799714 nal samparak karo. Thankyou.

ਮਨੀ ਪਲਾਂਟ ਨੂੰ ਜੜ ਤੋ ਲਗਾਇਆ ਜਾਵੇ ਜਾਂ ਵੇਲ ਤੋ ਟਹਿਣੀ ਤੋੜ ਕੇ ਵੀ ਲਗਾ ਸਕਦੇ ਹਾਂ ?

(pb)
Posted by
kulvinder (9780800015)
kulvinder
Punjab
Ludhiana
Write Answer
Posted Date (18 May 2019 09:46 PM) Assigned Date (-)
Answered Date (21 May 2019 03:16 PM) Translated Date (-)

Kulvinder ji money plant di stem cutting de nal paudha ugaya ja sakda hai.dhanwad

क्या छत्तीसगढ़ कोरबा में मोती उत्पादन के लिए सीपी उपलब्ध हो पायेगा ?

(hn)
Posted by
rajesh kumar (9827472140)
rajesh kumar
Chattisgarh
Korba
Write Answer
Posted Date (18 May 2019 09:41 PM) Assigned Date (-)
Answered Date (21 May 2019 01:18 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

?

(pb)
Posted by
Harinder Singh (9118700100)
Harinder Singh
Punjab
Mansa
Write Answer
Posted Date (18 May 2019 09:40 PM) Assigned Date (-)
Answered Date (19 May 2019 08:06 AM) Translated Date (-)

Harinder singh ji tuhade walo bejji gyi audio upload nhi hoi hai kirpa krke dubara upload kro tan jo tuhanu sahi jankari diti ja ske.

Answered Date (19 May 2019 08:25 PM) Translated Date (-)

Sir Buffalo da pishla than shota aa sir us nu brabr krn lye koi Injection aund ik us da name ni pta chal rya

Mushroom ki kheti ke liye kaha se training li jati hai ?

(hn)
Posted by
Vicky Yadav (8708218826)
Vicky Yadav
Haryana
Mahendragarh
Write Answer
Posted Date (18 May 2019 09:40 PM) Assigned Date (-)
Answered Date (21 May 2019 04:29 PM) Translated Date (-)

Vicky Yadav ji same same pe kisano ki mang pe Training chalti hi rehti hai, Mushroom ki training ke liye aap apne jile ke Krishi Vigyan kendra, Address: Sigri, Mohindergarh, Haryana 123029 se samparak kare ja fir aap ICAR-Directorate of Mushroom Research Address: NH 22, Chambaghat, Solan, Himachal Pradesh 173213 ,Phone: 01792 230 767 se bhi training le sakte hai.

Answered Date (07 Aug 2019 04:45 PM) Translated Date (-)

mushroom ki marketing or training ke liye sampark kre kmd group patiala cont.no.7087699653

?

(pb)
Posted by
Harinder Singh (9118700100)
Harinder Singh
Punjab
Mansa
Write Answer
Posted Date (18 May 2019 09:39 PM) Assigned Date (-)
Answered Date (19 May 2019 08:08 AM) Translated Date (-)

Harinder singh ji tuhade walo bejji gyi audio upload nhi hoi hai kirpa krke dubara upload kro tan jo tuhanu sahi jankari diti ja ske.

sir paniri biji nu 5 din hoge hai uss vich kakh di dwai sathi pa skde ha ya nhi ?

(en)
Posted by
pawan nagpal (9877906681)
pawan nagpal
Punjab
Ludhiana
Write Answer
Posted Date (18 May 2019 09:36 PM) Assigned Date (-)
Answered Date (21 May 2019 03:12 PM) Translated Date (-)

Tuci isdi varto bijai to 5-6 dina tak kar sakde ho. isdi matra 60 gram prati acre de hisab nal varti jandi hai.dhanwad

Answered Date (19 May 2019 12:47 PM) Translated Date (-)

Reply my Question

sir 122 paddy di beej di pehchan kime pta lggu ji ?

(pb)
Posted by
Kuldeep singh (9876856640)
Kuldeep singh
Punjab
Bathinda
Write Answer
Posted Date (18 May 2019 09:26 PM) Assigned Date (-)
Answered Date (21 May 2019 03:10 PM) Translated Date (-)

Kuldeep ji eh tuhanu jado beej kharidoge ta label te likhya hunda hai ke eh kehdi kisam da beej hai is to ilava tuhanu isda bill v milda hai. dhanwad

Answered Date (21 May 2019 04:53 PM) Translated Date (-)

Thnk you ji

sir cow suui aa bhutt jor nai suui doctor ne hath nal kdi hun koi farak te nai pvega dudh di samratha te dso ji ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (18 May 2019 09:26 PM) Assigned Date (-)
Answered Date (19 May 2019 08:10 AM) Translated Date (-)

tuci uss nu Metra liquid 100ml ate Anabolite liquid 100ml rojana dena suru kro, baki uss nu 250gm gurr, 100gm shonf, 100gm sukhe amle, 50gm ajwein ate 50gm Haldi rojana oball ke tharr ke 5 deo iss nal duudh v vdega ate safai v howegi .

Konsi kheti karne se Achha utapadan milta hai ?

(hn)
Posted by
kantariya umesh (8866030398)
kantariya umesh
Gujarat
Bhavnagar
Write Answer
Posted Date (18 May 2019 09:25 PM) Assigned Date (-)
Answered Date (21 May 2019 03:09 PM) Translated Date (-)

Kantariya umesh ji aap kayi trah ki kheti kar sakte hai jaise aleovera, dragon fruit, iske ilava aap medicinal plants ki kheti kar sakte hai. dhanywad

Sir cordyceps militaris ki kheti k bare mein btaiye hindi mein ?

(hn)
Posted by
Vicky Yadav (8708218826)
Vicky Yadav
Haryana
Mahendragarh
Write Answer
Posted Date (18 May 2019 09:24 PM) Assigned Date (-)
Answered Date (21 May 2019 02:38 PM) Translated Date (-)

Vicky Yadav ji Cordyceps ke bare me puri jankari ke liye aap Mota ram Sharma 9413647325 se samparak kare. Thank you.

Sir g me apni majh nu 15 may or 17 may nu cross kraya c, hun oho eh de rahi a eh kyo g ?

(pb)
  • 1
Posted by
kulwinder singh (9463216783)
kulwinder singh
Punjab
Sangrur
Write Answer
Posted Date (18 May 2019 09:12 PM) Assigned Date (-)
Answered Date (19 May 2019 08:12 AM) Translated Date (-)

tuci iss nu Pregstay gold powder 50gm rojana deo ate Calcimust gold liquid 100ml rojana deo ji, jekar ehh gaban hoi tan rehh jawegi, nahi tan dubara heat vich aa jawegi.

Answered Date (19 May 2019 09:28 AM) Translated Date (-)

sir ehe he ke a

Answered Date (21 May 2019 09:09 PM) Translated Date (-)

Sir astel gold calcium mili a oho theek a ja nahi alembic company di hai.

लाल मिट्टी मे नरमा की कौन सी किस्म सही रहेगी 25 मई तक ?

(hn)
Posted by
kamal nain (9416558868)
kamal nain
Haryana
Sirsa
Write Answer
Posted Date (18 May 2019 09:10 PM) Assigned Date (-)
Answered Date (21 May 2019 03:06 PM) Translated Date (-)

कमल जी आप कपास की किसम जैसे BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER का 7172, 7272 की बिजाई कर सकते है धन्यवाद

21 May 2019

Thanks

Sir me delhi me rehta hu or mera sawal hai kya me apne ghar se rabbit farming kar sakta hu ?

(hn)
Posted by
Sunil Kumar Halwdiya (9899448761)
Sunil Kumar Halwdiya
Delhi
New Delhi
Write Answer
Posted Date (18 May 2019 09:09 PM) Assigned Date (-)
Answered Date (24 May 2019 05:00 PM) Translated Date (-)

Sunil Kumar Halwdiya ji bilkul aap rabbit farm shuru kar sakte hai iske liye aap muje 94664 19455 number par call kare ji.

Answered Date (24 May 2019 09:15 PM) Translated Date (-)

Sir g ma ik male Rabbit Lena ha g kitho mil sakda ha g please ans Dena ji my no. 7888726322 hai g

sat sri akal ji 27p31 te 28p67 dona vicho kehde kisam vadia ji esdi paneri laun da sahi time ke ha ji ?

(en)
Posted by
MANINDERPREET SINGH (7087516745)
MANINDERPREET SINGH
Punjab
Bathinda
Write Answer
Posted Date (18 May 2019 09:04 PM) Assigned Date (-)
Answered Date (21 May 2019 01:04 PM) Translated Date (-)

28P67:- Eh wdia kisam da beej hai. Eh hybrid kisam hai jo ki 135-137 dina de vich pakk jandi hai. Isda tna mota hunda hai jis kr ke ihh jyaada pani khadan de kaarn diggda nahi hai...is da jhaad 28-29qtl prati acre chla janda hai...retle vaahn de vich ihh lagg janda hai. Isda beej 6-7kg ik acre di paneeri teyar krn de lyi tuc vart skde ho.27p31 ik hybrid kisam hai eh 27-28 quintal prati acre de hisab nal jhaad dinda hai eh pakkan de layi 130-135 din da sma laindi hai.dhanwad

ਕਣਕ ਤੇ ਝੋਨ ਦਾ ਬੀਜ ਤਿਆਰ ਕਰਨਾ ਦਸੋ ਜੀੇ ?

(pb)
Posted by
Inder Jeet (9872420876)
Inder Jeet
Punjab
Sangrur
Write Answer
Posted Date (18 May 2019 08:52 PM) Assigned Date (-)
Answered Date (21 May 2019 02:38 PM) Translated Date (-)

ਇੰਦਰਜੀਤ ਜੀ ਤੁਸੀ ਕਣਕ ਅਤੇ ਝੋਨੇ ਦਾ ਹਾਇਬ੍ਰਿਡ ਬੀਜ ਨਾ ਬੀਜੋ ਅਤੇ ਉਸਨੂੰ ਸਾਫ ਕਰਕੇ store ਕਰੋ ਜਿਸਨੂੰ ਤੁਸੀ ਅਗਲੇ ਸਾਲ ਲਈ ਵਰਤ ਸਕਦੇ ਹੋ ਧੰਨਵਾਦ

ਹੁਣ 111 ਪਨੀਰੀ ਬੀਜ ਸਕਦੇ ?

(pb)
Posted by
Rambu Sandhu (9478014451)
Rambu Sandhu
Punjab
Ferozpur
Write Answer
Posted Date (18 May 2019 08:47 PM) Assigned Date (-)
Answered Date (21 May 2019 02:36 PM) Translated Date (-)

Rambu ji tuc isdi bijai hun kar sakde ho. 13 june to bad khet vich beej sakde ho.dhanwad

Answered Date (21 May 2019 02:43 PM) Translated Date (-)

Thanks sir

majj de soon vich 10 den reh gye ne par majj ne leva bilkul nhi bniya uss nu ki deta javi ke lewa vdia howe ?

(pb)
Posted by
sewak (6280177898)
sewak
Punjab
Faridkot
Write Answer
Posted Date (18 May 2019 08:38 PM) Assigned Date (-)
Answered Date (19 May 2019 08:15 AM) Translated Date (-)

tuci uss nu Udder strong-h Liquid 10-10ml swere sham ate Metabolite powder di rojana 1 pudi deni suru kro, iss nal usda dudh vdia howega ate lewa v sahi howega, vase lewe di vdia growth lai sunn ton 2 mahine pehla usdi sahi dekhbhal krni chahidi hai .

ऑनलाइन बीज की खरीद के लिए कोई लिंक बताएं जहाँ से हम भरोसेमंद व अच्छी गुणवत्ता वाले सभी तरह के बीज खरीद सके, धन्यवाद ?

(hn)
Posted by
Gurdeep Saharan (8607302533)
Gurdeep Saharan
Haryana
Jind
Write Answer
Posted Date (18 May 2019 08:38 PM) Assigned Date (-)
Answered Date (21 May 2019 02:34 PM) Translated Date (-)

गुरदीप जी कौन सी फसल का बीज खरीदना चाहते है कृपया बताये ताकि आपको इसके बारे में पूरी जानकारी दी जा सके धन्यवाद

21 May 2019

वीरेंद्र जी सब्जियों के बीज जिनकी सीजन के हिसाब से खेत में बिजाई की जाती है वो सभी चाहिये होती है और साथ ही कुछ मोटा अनाज भी जो कि बीजा जाता है। क्या ये सभी ऑनलाइन मिल सकते है

seep ki kheti kese Karen ?

(hn)
Posted by
tayyab Patel (9981570497)
tayyab Patel
Madhya Pradesh
Ujjain
Write Answer
Posted Date (18 May 2019 08:37 PM) Assigned Date (-)
Answered Date (20 May 2019 12:30 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

कपास की फसल के साथ कोई कम अवधि की अंतर फसल ले सकते है क्या, जब तक कपास पर फूल व फल आना शूरु होंगे। कोई ऐसी फसल जिसकी बीजाई से कटाई की अवधि लगभग 60-70 दिन की रहें। इसके बारे में कोई सुझाव दें, धन्यवाद ?

(hn)
Posted by
Gurdeep Saharan (8607302533)
Gurdeep Saharan
Haryana
Jind
Write Answer
Posted Date (18 May 2019 08:30 PM) Assigned Date (-)
Answered Date (24 May 2019 05:10 PM) Translated Date (-)

गुरदीप जी गहरी जड़ वाली फसल के साथ उथली जड़ वाली फसल लगाना चाहिए जैसे कपास के साथ मूंग या उड़द इसके इलावा मक्का की बिजाई कर सकते है

Soon wali desi Dogli cow nu ki dita jave milk vdaun layi ?

(pb)
Posted by
Bhullar Sahb (6283070553)
Bhullar Sahb
Punjab
Ferozpur
Write Answer
Posted Date (18 May 2019 08:27 PM) Assigned Date (-)
Answered Date (19 May 2019 08:16 AM) Translated Date (-)

tuci uss nu Vitum-h liquid 10ml rojana dena suru kro, baki ussdi khurak da pura dian rkho ji sunn ton 1 mahina pehla Metabolite powder di 1 pudi rojana ate Anabolite liquid 100ml rojana deo ji, feed ohhi deo jo cow assani nal khndi hai.

ਸਰ Enerboost ਕਿਸੇ ਕੰਮ ਵਾਸਤੇ ਆ ਸੂਣ ਵਾਲੇ ਪਸੂ ਨੂੰ ਦੇਣਾ ਚਾਹੀਦਾ ਹੈ ਦੱਸੋ 20 ਦਿਨ ਰਹਿ ਗਏ ਆ ਦੇ ਸਕਦੇ ਆ ?

(pb)
Posted by
Harpreet Singh (6283003901)
Harpreet Singh
Punjab
Amritsar
Write Answer
Posted Date (18 May 2019 08:24 PM) Assigned Date (-)
Answered Date (19 May 2019 08:18 AM) Translated Date (-)

ਹਾਂਜੀ ਤੁਸੀ ਇਹ ਪਾਊਡਰ ਸੂਣ ਵਾਲੇ ਪਸ਼ੂ ਨੂੰ ਦੇ ਸਕਦੇ ਹੋ, ਇਸ ਨਾਲ ਪਸ਼ੂ ਦੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿਚ ਫਾਇਦਾ ਹੁੰਦਾ ਹੈ ਅਤੇ ਸਰੀਰ ਵਧਿਆ ਗਰੋਥ ਕਰਦਾ ਹੈ ਤੁਸੀ ਰੋਜਾਨਾ 100 ਗ੍ਰਾਮ ਪਾਊਡਰ ਦੇ ਸਕਦੇ ਹੋ

chikni mitti ch fruit laya ja sakda k nhi ?

(pb)
Posted by
gurdas (9988519197)
gurdas
Punjab
Moga
Write Answer
Posted Date (18 May 2019 08:22 PM) Assigned Date (-)
Answered Date (24 May 2019 05:07 PM) Translated Date (-)

Gurdas ji chikni mitti vich fruit plant laye jande han jive addu, allubukhara, citrus varge fal la sakde ho.dhanwad