Manage Expert Answers

Search

Total Count :- 258604

ptthea wali zamin te narme da kehda beej bijiya jawe, mitti kali hai ?

(pb)
Posted by
Gurdeep Singh chahal (9814562749)
Gurdeep Singh chahal
Punjab
Moga
Write Answer
Posted Date (19 May 2019 09:31 PM) Assigned Date (-)
Answered Date (22 May 2019 05:10 PM) Translated Date (-)

ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ

suri de kan te jkhm hoya c pehla es de kan vich kire pye c pr hun kire ta nhi hege jkam shi nhi hoya esda elaj dso ?

(pb)
  • 1
Posted by
arshdeep singh (8847204442)
arshdeep singh
Punjab
Fazilka
Write Answer
Posted Date (19 May 2019 09:26 PM) Assigned Date (-)
Answered Date (21 May 2019 01:29 PM) Translated Date (-)

tusi eh audio suno ji.

  • ਸਰ 121ਬੀਜ 30 ਕਿੱਲੋ ਕਿੰਨੀ ਜਗਾ ਵਿੱਚ ਬੀਜਿਆ ਜਾ ਸਕਦਾ ਏ ?

    (pb)
    Posted by
    Nirvairsingh Nirvair (9988265012)
    Nirvairsingh Nirvair
    Punjab
    Patiala
    Write Answer
    Posted Date (19 May 2019 09:20 PM) Assigned Date (-)
    Answered Date (20 May 2019 05:06 PM) Translated Date (-)

    30 to 32 killo jhone de beej di pneeri de beej lai tuhanu 12 marle = 3267 Square Feet thaa di lod pavegi. Dhanwad

    suri soon wali aa 1 mhine nu es de shrir te eda karish nal jkhm hoye aa es da koi elaj dso ?

    (pb)
    • 2
    Posted by
    arshdeep singh (8847204442)
    arshdeep singh
    Punjab
    Fazilka
    Write Answer
    Posted Date (19 May 2019 09:15 PM) Assigned Date (-)
    Answered Date (20 May 2019 10:14 AM) Translated Date (-)

    Arshdeep singh ji Soori de jo dhabbe pe rahe han eh skin problem lagdi hai ja kise cheez ton allergy hai,is de hetha sfai rakho ate farsh nu sukka rkho. market de vich bahut dvaiyan aundiyan han jihna di asi spray kr skde ha jive newspark di vira sed, virbac di kohrsolin is tarah diyan hor vi dvaiyan aundiyan han jehna di asi shedd vich spray kr skde aa ate nal hi tuci allergy to avil te koi v ivermectin injection lga deo, jehre bahrle ate andrle keede hunde khtm kr dinda. 2-3 din de vich theek ho jayegi. hor jankari lai tuci audio v sun skde ho.

  • ਜੀਰੀ ਦੀ ਪਨੀਰੀ ਤਿਆਰ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ?

    (pb)
    Posted by
    gurmeet singh (9855011691)
    gurmeet singh
    Punjab
    Patiala
    Write Answer
    Posted Date (19 May 2019 09:15 PM) Assigned Date (-)
    Answered Date (22 May 2019 05:11 PM) Translated Date (-)

    ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

    bakri palan ki jankari dijiye koi sir ?

    (hn)
    Posted by
    Dharmendra kumar Berman (7355050918)
    Dharmendra kumar Berman
    Uttar Pradesh
    Hamirpur
    Write Answer
    Posted Date (19 May 2019 09:13 PM) Assigned Date (-)
    E

    Rajasthan

    Answered Date (20 May 2019 10:27 AM) Translated Date (-)

    हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक से ट्रेनिंग ज़रूर लें और सफल बकरी पालकों के फार्म ज़रूर देखें

    20 May 2019

    sir uttrakhand me bakri palan karna hai to kiya karo upay bataye

    achi nasl ki bakri palan ki jankari chahiye ?

    (hn)
    Posted by
    Dharmendra kumar Berman (7355050918)
    Dharmendra kumar Berman
    Uttar Pradesh
    Hamirpur
    Write Answer
    Posted Date (19 May 2019 09:11 PM) Assigned Date (-)
    Answered Date (22 May 2019 05:55 PM) Translated Date (-)

    यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.

    Answered Date (19 May 2019 09:51 PM) Translated Date (-)

    Accha

    sir koi ilaj dso pehli var hoya eda finsiya kharish ho gye jhoti de ?

    (en)
    • 1
    Posted by
    jagmeet singh (9781149642)
    jagmeet singh
    Punjab
    Bathinda
    Write Answer
    Posted Date (19 May 2019 09:09 PM) Assigned Date (-)
    Answered Date (23 May 2019 09:15 PM) Translated Date (-)

    Iss nu tuci Hiteck injection 1ml/50kg body weight de hisab nal lgwao, baki iss nu Freetic soap nal nhao, ehh soap tuci changi trah jaggh krke 10-15 mint uppar lgga rehn deo, iss nal farak paa jawega.

    Answered Date (21 May 2019 03:17 PM) Translated Date (-)

    Sir dsdo g koi

    Answered Date (21 May 2019 03:18 PM) Translated Date (-)

    Please

    Answered Date (22 May 2019 11:32 AM) Translated Date (-)

    Sir koi ilaz dso

    sir cattle de growth lyi Ki Kita jaye age2.5 years ?

    (pb)
    Posted by
    Mandeep Singh Deol (8837673060)
    Mandeep Singh Deol
    Punjab
    Ludhiana
    Write Answer
    Posted Date (19 May 2019 09:08 PM) Assigned Date (-)
    Answered Date (22 May 2019 06:16 PM) Translated Date (-)

    Osnu tuci flukarid-ds bolus pett de kiria lai deo, isde nal Cargill di Heifer dry feed deni suru kro ate Cafplan powder 100gm rojana deo, iss nal vdia growth howegi.

    1718 ਬਾਸਮਤੀ ਦੀ ਪਨੀਰੀ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਸਹੀ ਚਾਹੀਦਾ ਹੈ ਜੀ

    (pb)
    Posted by
    Dharminder singh (7087527137)
    Dharminder singh
    Punjab
    Ferozpur
    Write Answer
    Posted Date (19 May 2019 09:03 PM) Assigned Date (-)
    Answered Date (20 May 2019 02:02 PM) Translated Date (-)

    1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ

    Fenbendazole goli nu cow lyi deworming lyi use kr skde a isnu pregnancy ch v de skde a kya dsyo sir kyu k Flukarid-Ds nhi mili mainu ?

    (pb)
    • 1
    Posted by
    Devinder singh (8968215141)
    Devinder singh
    Punjab
    Patiala
    Write Answer
    Posted Date (19 May 2019 09:01 PM) Assigned Date (-)
    Answered Date (21 May 2019 10:40 AM) Translated Date (-)

    Hanji eh gaban pashu nu de sakde ha ji eh bilkul pregnancy safe he ji.

    Answered Date (21 May 2019 10:50 AM) Translated Date (-)

    Thanks sir

    Answered Date (21 May 2019 10:50 AM) Translated Date (-)

    Isdi ik puri goli de skde a g

    सर मूँगफली की अच्छी किस्म बतायें एक एकड़ में कितना बीज लगेगा ?

    (hn)
    Posted by
    yogesh kumar (9050290701)
    yogesh kumar
    Haryana
    Fatehabad
    Write Answer
    Posted Date (19 May 2019 08:56 PM) Assigned Date (-)
    Answered Date (22 May 2019 05:14 PM) Translated Date (-)

    Moongphali Haryana-1: यह एक गुच्छेदार किस्म है यह 105-110 दिनों में कटाई के लिए तैयार हो जाती है इसकी औसतन पैदावार 7-9 क्विंटल प्रति एकड़ होती है Moongphali No. 13: यह एक गुच्छेदार किस्म है और इसे भरपूर शाखाएं फूटती हैं इस किस्म की सिफारिश रेतली ज़मीनों में की जाती है यह तकरीबन 125-135 दिनों में पक जाती है इसकी औसतन पैदावार 10-12 क्विंटल प्रति एकड़ हैं गिरियां निकलने की दर 68 प्रतिशत होती है गिरी मोटी होती है और इनमें 49 प्रतिशत तेल होता है Moongphali Haryana-2: यह एक गुच्छेदार किस्म है यह 105-110 दिनों में कटाई के लिए तैयार हो जाती है इसकी औसतन पैदावार 7-8 क्विंटल प्रति एकड़ होती है M-145: यह एक दरमयानी किस्म है यह किस्म कम वर्षा और सिंचित इलाकों के लिए सिफारिश की जाती है पत्तों का रंग हल्का हरा होता है मूंगफली में जामुनी रंग की 14 गिरियां होती हैं इसकी 100 गिरियों का भार 51 ग्राम होता है यह किस्म 125 दिनों में पक जाती है गिरियों में 29.4 प्रतिशत प्रोटीन होती है PG-1: यह एक गुच्छेदार किस्म है जो पंजाब के कम वर्षा वाले इलाकों में सिफारिश की जाती है यह 130 दिनों में पककर तैयार हो जाती है इसकी गिरियां निकलने की दर 69 प्रतिशत होती है गिरियों में 49 प्रतिशत तेल होता है MH-4: यह छोटे कद की सिंचित क्षेत्रों में खेती करने के लिए अनुकूल है यह 115 दिनों में कटाई के लिए तैयार हो जाती है यह टिक्का रोग के प्रतिरोधी है यह 7-9 क्विंटल प्रति एकड़ होती है छींटे द्वारा की जाने वाली बिजाई के लिए 7-8 किलोग्राम प्रति एकड़ बीज का प्रयोग किया जाता है गड्ढा खोदकर की जाने वाली बिजाई के लिए 7-9 किलोग्राम बीज प्रति एकड़ डाला जाता है वैट बैड और सूखे बैड बनाकर लगाई जाने वाली पनीरी के लिए 10-12 किलोग्राम बीज 500 वर्ग मीटर में प्रयोग किया जाता है जो कि एक एकड़ खेत के लिए बहुत होता है मॉडीफाइड बैड नर्सरी के लिए 8-10 किलोग्राम बीज 200 वर्ग मीटर में प्रयोग किया जाता है जो कि एक एकड़ खेत के लिए बहुत होता है

    sir 1509 kis company da layiedso jisda jhad vadiya hove ?

    (pb)
    Posted by
    Balkar Singh (9812757664)
    Balkar Singh
    Haryana
    Fatehabad
    Write Answer
    Posted Date (19 May 2019 08:46 PM) Assigned Date (-)
    Answered Date (22 May 2019 05:12 PM) Translated Date (-)

    Balkar ji eh Pusa di kisam hai isda beej tuc Haryana Seed Development Corporation Limited Phone: 0166 624 3297 te sampark karke lai sakde ho.dhanwad

    ਮੱਕੀ 5/ 5 /2019 ਨੂੰ ਬੀਜੀ (ਲਾਈ) ਸੀ। ਦੂਜਾ ਪਾਣੀ 11/ 5 2019 ਨੂੰ ਲਾਇਆ ਸੀ ਹੁਣ ਸੁੱਕ, ਰਹੀ ਹੈ। please tell me ?

    (pb)
    Posted by
    daljinder (9463424821)
    daljinder
    Punjab
    Patiala
    Write Answer
    Posted Date (19 May 2019 08:33 PM) Assigned Date (-)
    Answered Date (21 May 2019 05:22 PM) Translated Date (-)

    ਮਈ ਮਹੀਨੇ ਚ ਮੱਕੀ ਨੂੰ ਗਿੱਲੇ ਮੂੰਹੇਂ ਹਲਕਾ ਪਾਣੀ ਦਿੰਦੇ ਰਹੋ

    sir jhone wale and narme wale vhan vich beej de kinne packet paune chahide ne ?

    (pb)
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (19 May 2019 08:31 PM) Assigned Date (-)
    Answered Date (20 May 2019 06:37 PM) Translated Date (-)

    Manjot ji kirpa karke eh daso ke tusi kis fasal de beej di jankari lena chahunde ho ta jo tuhanu puri jankari diti ja sake. Thankyou.

    Answered Date (20 May 2019 06:52 PM) Translated Date (-)

    Narme de beej bare g

    moti ki kheti ?

    (hn)
    Posted by
    balram (7400299153)
    balram
    Haryana
    Sirsa
    Write Answer
    Posted Date (19 May 2019 08:23 PM) Assigned Date (-)
    Answered Date (20 May 2019 12:35 PM) Translated Date (-)

    Balram ji Moti ki kheti ke bare me puri jankari ke liye aap mere se 9711858258 samparak kare. Thank you.

    Sir Buffalo da pishla than shota aa sir us nu brabr krn lye koi Injection aunda ik us da name ni pta chal reha ?

    (pb)
    Posted by
    Harinder Singh (9118700100)
    Harinder Singh
    Punjab
    Mansa
    Write Answer
    Posted Date (19 May 2019 08:23 PM) Assigned Date (-)
    Answered Date (21 May 2019 05:43 PM) Translated Date (-)

    Harinder Singh ji tusi os nu Injection Vitame-H 5ml 3 din chadd ke 5 Injection lwao ji nall Liquid Mastacin plus 10-10-10 bunda daly 3 time deo ji.

    Answered Date (21 May 2019 05:46 PM) Translated Date (-)

    Ok sir thik ho jvega es nal

    october k ganne me ye dalne se trilling hogi kya kaise dala jaye ?

    (hn)
    • 4
    Posted by
    azim khan (9555668297)
    azim khan
    Uttar Pradesh
    Rampur
    Write Answer
    Posted Date (19 May 2019 08:16 PM) Assigned Date (-)
    Answered Date (22 May 2019 05:19 PM) Translated Date (-)

    Azim ji aap iska istemal kar sakte hai yeh crop ki tillering men madad karta hai aap ise gobar ki khaad men mila kar chitta de sakte hai.dhanywad

    ..?

    (pb)
    Posted by
    Harinder Singh (9118700100)
    Harinder Singh
    Punjab
    Mansa
    Write Answer
    Posted Date (19 May 2019 08:14 PM) Assigned Date (-)
    Answered Date (21 May 2019 05:45 PM) Translated Date (-)

    Harinder Singh ji tuhade duara bheje gae voice recording vich awaj nahi a rahi kirpa karke apna swal dubara pushu ji. Thank you.

    ..?

    (pb)
    Posted by
    Harinder Singh (9118700100)
    Harinder Singh
    Punjab
    Mansa
    Write Answer
    Posted Date (19 May 2019 08:13 PM) Assigned Date (-)
    Answered Date (21 May 2019 05:46 PM) Translated Date (-)

    Harinder Singh ji tuhade duara bheje gae voice recording vich awaj nai ah rahi kirpa karke apna swal dubara pushu ji. Thankyou.

    25v 35beej da vadiy jhar dindi ?

    (pb)
    Posted by
    jella.pardhan (7837270254)
    jella.pardhan
    Punjab
    Rupnagar
    Write Answer
    Posted Date (19 May 2019 08:11 PM) Assigned Date (-)
    Answered Date (22 May 2019 05:20 PM) Translated Date (-)

    Jella ji kirpa karke kisam da poora nam daso ta jo tuhanu is bare poori jankari diti ja sake.dhanwad

    AMONIUM SALT OF GLYPHOSATE 71%SG (TRINTO) ਇਹ ਦਵਾਈ ਕਿਸ ਬਿਮਾਰੀ ਲਈ ਹੈ। ਕਿਸ ਕਿਸ ਫਸਲ ਤੇ ਕਦੋਂ ਅਤੇ ਕਿੰਨੀਂ ਮਾਤਰਾ ਵਿੱਚ ਵਰਤਣੀ ਹੈ। ਪੂਰੀ ਜਾਣਟਾਰੀ ਦਿਉ ਜੀ ?

    (pb)
    Posted by
    ਅਮਰੀਕ ਸਿੰਘ (6280921178)
    ਅਮਰੀਕ ਸਿੰਘ
    Punjab
    Fazilka
    Write Answer
    Posted Date (19 May 2019 08:10 PM) Assigned Date (-)
    Answered Date (22 May 2019 05:22 PM) Translated Date (-)

    ਅਮਰੀਕ ਜੀ ਇਹ ਕੱਖਾਂ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੀ ਸਪਰੇ ਮੁਖ ਫ਼ਸਲ ਤੇ ਨਾ ਕਰੋ

    Esda jwab ni milea ?

    (pb)
    • 1
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (19 May 2019 08:01 PM) Assigned Date (-)
    Answered Date (24 May 2019 06:16 PM) Translated Date (-)

    Beant ji mirch de patte tele de karke ikathe hone shuru ho jande han. isdi roktham de layi imidacloprid@1.5ml nu prtai liter pani de hisab nal spray karo. khet vich khatti lassi di spray kiti jandi hai jo ik fungicide da kam kardi hai.dhanwad

    hello sir. mere kol aseel murgi de bache ne.ohna di growth nhi ho rhi and murgi da weight v ghat ho gya hai.plz koi ilaaj dasso ?

    (en)
    Posted by
    Gursharan singh (8146070080)
    Gursharan singh
    Punjab
    Fazilka
    Write Answer
    Posted Date (19 May 2019 07:32 PM) Assigned Date (-)
    Answered Date (22 May 2019 06:53 PM) Translated Date (-)

    Isde lai tuci ohna di khurak da poara dyan rkho kyuki khurak di kami krke v growth ght ho jndi hai baki tuci Broton liquid dena suru kro,ehh tuci 20ml/100 birds de hisab nal deo, iss nal vdia growth howegi.

    ਨਰਮੇ ਦਾ ਕਿਹੜਾ ਬੀਜ ਚੰਗਾ ਹੈ ਜੀ ?

    (pb)
    Posted by
    ਜਗਦੇਵ ਸਿੰਘ (9855215658)
    ਜਗਦੇਵ ਸਿੰਘ
    Punjab
    Bathinda
    Write Answer
    Posted Date (19 May 2019 07:22 PM) Assigned Date (-)
    Answered Date (19 May 2019 08:24 PM) Translated Date (-)

    ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773, US 51, US 71, BAYER ਦਾ 7172, 7272 ਕਿਸਮਾਂ ਲਗਾ ਸਕਦੇ ਹੋ

    kati de lat lagri ho ge hai per nahi laundi ?

    (pb)
    • 1
    Posted by
    gurpreet singh (9915575205)
    gurpreet singh
    Punjab
    Tarn Taran
    Write Answer
    Posted Date (19 May 2019 07:15 PM) Assigned Date (-)
    Answered Date (21 May 2019 05:45 PM) Translated Date (-)

    Gurpreet singh Es nu turnt najdeeke Veterinary polyclinic ch dikhao ji .

    मैं अबोहर का रहने वाला हूं मेरे पास एक मुर्रा नस्ल की भैंस है जिसका दूध 15 से 20 लीटर टाइम का है अभी उसे नवा महीना लगा हुआ है मैं उसे बेचना चाहता हूं अगर किसी ने खरीदनी है तो मुझे कॉल करें ?

    (en)
    Posted by
    pardeep kumar (7508596172)
    pardeep kumar
    Punjab
    Fazilka
    Write Answer
    Posted Date (19 May 2019 07:08 PM) Assigned Date (-)
    Answered Date (22 May 2019 06:22 PM) Translated Date (-)

    प्रदीप जी इसके लिए आप अपनी भैंस की ऐड हमारी दूसरी एप अपनी खेती खरीदो और बेचो पर अपलोड कर सकते है वहां आपको भैंस खरीदने के लिए कई किसान मिल जाएंगे धन्यवाद

    Answered Date (20 May 2019 06:49 AM) Translated Date (-)

    Bai iss no te call karo 7973316814

    veer ji meri moongi Di fasal nu is tarah Di bimari lag rhi hai, isda ki soultion hai ?

    (en)
    • 2
    Posted by
    lalit (9478209149)
    lalit
    Punjab
    Hoshiarpur
    Write Answer
    Posted Date (19 May 2019 07:01 PM) Assigned Date (-)
    Answered Date (22 May 2019 05:25 PM) Translated Date (-)

    Lalit ji eh fungus de karn ho reha hai isde layi tuc isde uper carbendazim@3gm nu prati liter pani de hisab nal spray karo. is to ilavatuc isde uper NPk 19:19:19@1 killo nu 150 liter pani vich mila ke spray karo. dhanwad

    is makki ko kis chiz ki deficiency hai jo is k leafs ese ho rhe hai ?

    (pb)
    • 3
    Posted by
    Aman Sekhon (9878043104)
    Aman Sekhon
    Punjab
    Fatehgarh Sahib
    Write Answer
    Posted Date (19 May 2019 06:55 PM) Assigned Date (-)
    Answered Date (22 May 2019 05:27 PM) Translated Date (-)

    Aman ji eh phosphorus tat di kami hai jekar isnu hale tak DAP nahi payi ta 27-55 killo DAP prati acre de hisab nal pao. dhanwad

    Answered Date (20 May 2019 08:20 PM) Translated Date (-)

    DAP

    Answered Date (21 May 2019 10:16 AM) Translated Date (-)

    Dap ki

    Sir apne ikk group farming te loan provide kita janda ohde lyii information leni c v oho kidda shuru kita jnda kmm kithe apply hunda sab kuj ?

    (en)
    Posted by
    Satgur Singh (9779393163)
    Satgur Singh
    Punjab
    Sangrur
    Write Answer
    Posted Date (19 May 2019 06:40 PM) Assigned Date (-)
    Answered Date (20 May 2019 04:01 PM) Translated Date (-)

    Satgur Singh ji eh nabard di scheme hai jis vich tusi fpo bna ke grop bna ke kamm shurukar sakde ho. baki tusi eh daso ke tusi kamm ki karna hai fir os hissab nal jankari ditti ja sakdi hai ji.

    नमस्कार सभी अनुभवी जनो को -american केसर उगाना सही है या गलत क्या इसकी कोई मंडी है या नहीं किरपा सही। सलाह दें ?

    (hn)
    Posted by
    Jaipal Singh (8168109136)
    Jaipal Singh
    Haryana
    Mahendragarh
    Write Answer
    Posted Date (19 May 2019 06:33 PM) Assigned Date (-)
    Answered Date (22 May 2019 05:29 PM) Translated Date (-)

    असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

    Answered Date (23 May 2019 10:13 PM) Translated Date (-)

    धन्यवाद श्री मान जी

    Answered Date (23 May 2019 10:18 PM) Translated Date (-)

    कृपया बताएं बागवानी विभाग में एलोवेरा के लिए लोन मिल सकता है क्या हमारे यहां रेतीली और दोमट दोनों प्रकार की मिट्टी है मई जुन में कौन सी औषधीय खेती हो सकती है सारी जानकारी दें

    ਸੁਪਰ ਨੇਪੀਅਰ ਜਾਂ ਜਿੰਜਵਾ ਼ ਘਾਹ ਦੇ ਬੂਟੇ ਕਿੱਥੋਂ ਮਿਲ ਸਕਦੇ ਹਨ ਤਾਂਕਿ ਇਸਦੇ ਹੋਰ ਬੂਟੇ ਤਿਆਰ ਕੀਤੇ ਜਾ ਸਕਣ। ਜੇਕਰ ਕਿਸੇ ਕੋਲ ਨੇਪੀਅਰ ਘਾਹ ਜਾਂ ਜਿੰਜਵਾ ਘਾਹ ਲੱਗੀ ਹੋਈ ਹੈ ਤਿ ਉਹ ਆਪਣਾ ਮੋਬਾਇਲ ਨੰਬਰ ਦੇਣ ਦੀ ਕਿਰਪਾ ਕਰੇ ?

    (pb)
    Posted by
    Devinder singh (8968215141)
    Devinder singh
    Punjab
    Patiala
    Write Answer
    Posted Date (19 May 2019 06:25 PM) Assigned Date (-)
    Answered Date (21 May 2019 09:46 AM) Translated Date (-)

    ਨੇਪੀਅਰ ਜਾਂ ਜਿੰਜਵਾ ਘਾਹ ਬਾਰੇ ਪੂਰੀ ਜਾਣਕਾਰੀ ਲਈ ਤੁਸੀ R K Singh 9888413150 ਨਾਲ ਸੰਪਰਕ ਕਰ ਸਕਦੇ ਹੋ

    Answered Date (21 May 2019 10:50 AM) Translated Date (-)

    Thanks sir

    lemon ke 400 ped lene h kaha se lu, or kis variety Ke lu ?

    (hn)
    Posted by
    Narendra Yadav Ndy Sikar (9667565544)
    Narendra Yadav Ndy Sikar
    Rajasthan
    Sikar
    Write Answer
    Posted Date (19 May 2019 06:22 PM) Assigned Date (-)
    Answered Date (20 May 2019 06:28 PM) Translated Date (-)

    Narendra Yadav ji Lemon ke plant lene or in ke bare me puri jankari ke liye aap mere se 8003892293, 9530002191 samparak kar sakte hai. Thank you

    moti ki kheti ?

    (hn)
    Posted by
    suraj (9993499338)
    suraj
    Madhya Pradesh
    Barwani
    Write Answer
    Posted Date (19 May 2019 06:13 PM) Assigned Date (-)
    Answered Date (20 May 2019 12:27 PM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

    Answered Date (05 Jun 2019 09:19 AM) Translated Date (-)

    ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

    Answered Date (19 May 2019 08:05 PM) Translated Date (-)

    Registan me ugao bhut ho ga

    Madhya Pradesh

    19 May 2019

    dhanyawad

    Madhya Pradesh

    Answered Date (19 May 2019 08:15 PM) Translated Date (-)

    MP me nahi hoga Kya sir.

    sir main ek chhota sa fruit garden lagaana chahta hu ?

    (hn)
    Posted by
    Naresh Kumar (9467320555)
    Naresh Kumar
    Haryana
    Kaithal
    Write Answer
    Posted Date (19 May 2019 06:13 PM) Assigned Date (-)
    Answered Date (22 May 2019 05:28 PM) Translated Date (-)

    Naresh ji kripya btaye ke aapki mitti kaisi hai taki aapko iske bare men poori janakri di ja sake.dhanwyad

    ਵੀਰੋ 666 ਵਧੀਆ ਰਹੂ ਜਾ 126ਜਾ 122 ਚੜ੍ਹਦੇ ਸਾਉਣ ਦੇ ਮਹੀਨੇ ਲਾਉਣਾ ਦੱਸੋ ਵੀਰ ?

    (pb)
    Posted by
    Gurdeep Singh chahal (9814562749)
    Gurdeep Singh chahal
    Punjab
    Moga
    Write Answer
    Posted Date (19 May 2019 06:08 PM) Assigned Date (-)
    Answered Date (22 May 2019 05:31 PM) Translated Date (-)

    666:-ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਤੁਸੀ ਇਹਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ

    ਇਹ ਬੱਛੀ ਸਾਹੀਵਾਲ 1.6 ਸਾਲ ਦੀ ਹੈ ਤੇ ਕੱਲ 18-05-19 ਤੋ ਪਾਣੀ ਵੀ ਘੱਟ ਮਾਤਰਾ ਵਿੱਚ ਪੀਤਾ ਅਤੇ ਕੁੱਝ ਖਾਂਦੀ ਵੀ ਨਹੀ ਨਾ ਹੀ ਆਗਾਲਾ ਕਰਦੀ ਹੈ ਕਿਰਪਾ ਕਰਕੇ ਇਲਾਜ਼ ਦੱਸੋ ਜੀ ?

    (pb)
    • 1
    Posted by
    Amanpreet Sidhu (7888687724)
    Amanpreet Sidhu
    Punjab
    Bathinda
    Write Answer
    Posted Date (19 May 2019 06:00 PM) Assigned Date (-)
    Answered Date (20 May 2019 05:18 AM) Translated Date (-)

    ਇਸ ਨੂੰ Liquid Hepamust 500ml 50-50 ml swere shame deo powder Tonakind Hearb 500gm 50 gm swere 50gm shame nu deo powder Tonakind Gold 125gm ek chamach swere shame deo ji powder ORT Large 100gm rojana pani vich mix karka deo ji

    sir pashuon ke liye konsa chara kheti me lagvaye ?

    (hn)
    Posted by
    Sandip samadhan morey (8055997979)
    Sandip samadhan morey
    Maharashtra
    --
    Write Answer
    Posted Date (19 May 2019 05:59 PM) Assigned Date (-)
    Answered Date (22 May 2019 05:32 PM) Translated Date (-)

    Sandip ji aap makki, chari, nutrifeed ki bijai kar sakte hai.dhanywad

    which cow best in gujarat for milk 50 kg ?

    (en)
    Posted by
    rikin patel (7359697813)
    rikin patel
    Gujarat
    Anand
    Write Answer
    Posted Date (19 May 2019 05:58 PM) Assigned Date (-)
    Answered Date (23 May 2019 05:34 PM) Translated Date (-)

    Rikin patel for 50kg milk Pure HF cow is best. Thank you.

    Chari, makki bejan to bad ki bimari lagdi te ki hal hunda e ?

    (pb)
    Posted by
    Dilpreet Singh (7340977798)
    Dilpreet Singh
    Punjab
    Ferozpur
    Write Answer
    Posted Date (19 May 2019 05:50 PM) Assigned Date (-)
    Answered Date (22 May 2019 05:43 PM) Translated Date (-)

    ਮੱਕੀ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ: ਟਾਂਡੇ ਸੁੱਕਣਾ:- ਇਸ ਨਾਲ ਤਣਾ ਜਮੀਨ ਦੇ ਨਾਲੋਂ ਫੁੱਲ ਕੇ ਭੂਰੇ ਰੰਗ ਦਾ ਛੇਤੀ ਟੁੱਟਣ ਵਾਲਾ ਅਤੇ ਗੰਦੀ ਬਾਸ ਮਾਰਨ ਵਾਲਾ ਲਗਦਾ ਹੈ ਇਸ ਨੂੰ ਰੋਕਣ ਲਈ ਪਾਣੀ ਖੜਾ ਨਾ ਹੋਣ ਦਿਓ ਅਤੇ ਜਲ ਨਿਕਾਸ ਵੱਲ ਧਿਆਨ ਦਿਉ ਇਸ ਤੋਂ ਇਲਾਵਾ ਫਸਲ ਦੇ ਫੁੱਲ ਨਿਕਲਣ ਤੋਂ ਪਹਿਲਾਂ ਬਲੀਚਿੰਗ ਪਾਊਡਰ 33% ਕਲੋਰੀਨ 2-3 ਕਿੱਲੋ ਪ੍ਰਤੀ ਏਕੜ ਮਿੱਟੀ ਵਿੱਚ ਪਾਉ ਟੀ ਐਲ ਬੀ :- ਇਹ ਬਿਮਾਰੀ ਉਤਰੀ ਭਾਰਤ, ਉਤਰਪੂਰਬੀ ਪਹਾੜੀਆਂ ਅਤੇ ਪ੍ਰਾਯਦੀਪ ਖੇਤਰ ਵਿੱਚ ਵੱਧ ਆਉਂਦੀ ਹੈ ਅਤੇ ਐਕਸਰੋਹਾਈਲਮ ਟਰਸੀਕਮ ਦੁਆਰਾ ਫੈਲਾਈ ਜਾਂਦੀ ਹੈ ਜੇਕਰ ਇਹ ਬੀਮਾਰੀ ਸੂਤ ਕੱਤਣ ਵੇਲੇ ਆਵੇ ਤਾਂ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ ਸ਼ੁਰੂ ਵਿੱਚ ਪੱਤਿਆਂ ਉਤੇ ਛੋਟੇ ਫੁੱਲੇ ਹੋਏ ਧੱਬੇ ਦਿਖਾਈ ਦਿੰਦੇ ਹਨ ਅਤੇ ਹੇਠਲੇ ਪੱਤਿਆਂ ਨੂੰ ਪਹਿਲਾਂ ਨੁਕਸਾਨ ਹੁੰਦਾ ਹੈ ਅਤੇ ਬਾਅਦ ਵਿੱਚ ਸਾਰਾ ਬੂਟਾ ਮੱਚਿਆ ਦਿਖਾਈ ਦਿੰਦਾ ਹੈ ਜੇਕਰ ਇਸਨੂੰ ਸਹੀ ਸਮੇਂ ਤੇ ਰੋਕਿਆ ਨਾ ਜਾਵੇ ਤਾਂ ਇਹ 70% ਤੱਕ ਝਾੜ ਘਟਾ ਸਕਦੀ ਹੈ ਇਸਨੂੰ ਰੋਕਣ ਲਈ ਬਿਮਾਰੀ ਦੇ ਸ਼ੁਰੂਆਤੀ ਸਮੇਂ ਤੇ ਮੈਨਕੋਜ਼ੈੱਬ ਜਾਂ ਜ਼ਾਈਨੈਬ 2-4 ਗ੍ਰਾਮ ਪ੍ਰਤੀ ਲੀਟਰ 10 ਦਿਨਾਂ ਦੇ ਫਾਸਲੇ ਤੇ ਸਪਰੇਅ ਕਰੋ ਪੱਤਾ ਝੁਲਸ ਰੋਗ :- ਇਹ ਬੀਮਾਰੀ ਗਰਮ ਊਸ਼ਣ, ਉਪ ਊਸ਼ਣ ਤੋਂ ਲੈ ਕੇ ਠੰਡੇ ਸ਼ੀਤਵਣ ਵਾਤਾਵਰਨ ਵਿੱਚ ਆਉਂਦੀ ਹੈ ਅਤੇ ਬਾਈਪੋਲੈਰਿਸ ਮੈਡਿਸ ਦਆਰਾ ਕੀਤੀ ਜਾਂਦੀ ਹੈ ਸ਼ੁਰੂ ਵਿੱਚ ਜ਼ਖ਼ਮ ਛੋਟੇ ਅਤੇ ਹੀਰੇ ਦੇ ਆਕਾਰ ਦੇ ਹੁੰਦੇ ਹਨ ਅਤੇ ਬਾਅਦ ਵਿੱਚ ਲੰਬੇ ਹੋ ਜਾਂਦੇ ਹਨ ਜ਼ਖ਼ਮ ਆਪਸ ਵਿੱਚ ਮਿਲ ਕੇ ਪੂਰੇ ਪੱਤੇ ਨੂੰ ਸਾੜ ਸਕਦੇ ਹਨ ਡਾਈਥੇਨ ਐਮ-45 ਜਾਂ ਜ਼ਿਨੇਬ 2.0-2.5 ਗ੍ਰਾਮ ਪ੍ਰਤੀ ਲੀ. ਪਾਣੀ ਵਿੱਚ ਮਿਲਾ ਕੇ 7-10 ਦਿਨ ਦੇ ਫਾਸਲੇ ਤੇ 2-4 ਸਪਰੇਆਂ ਕਰਨ ਨਾਲ ਇਸ ਬਿਮਾਰੀ ਨੂੰ ਸ਼ੁਰੂਆਤੀ ਸਮੇਂ ਤੇ ਹੀ ਰੋਕਿਆ ਜਾ ਸਕਦਾ ਹੈ ਭੂਰੀ ਜਾਲੇਦਾਰ ਉੱਲੀ :- ਇਸ ਬਿਮਾਰੀ ਦੀਆਂ ਧਾਰੀਆਂ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦੀਆਂ ਹਨ ਇਹ ਪੀਲੇ ਰੰਗ ਦੀਆਂ ਅਤੇ 3-7 ਮਿ.ਮੀ. ਚੌੜੀਆਂ ਹੁੰਦੀਆਂ ਹਨ ਜੋ ਪੱਤਿਆਂ ਦੀਆਂ ਨਾੜੀਆਂ ਤੱਕ ਪਹੁੰਚ ਜਾਂਦੀਆਂ ਹਨ ਇਹ ਬਾਅਦ ਵਿੱਚ ਲਾਲ ਤੇ ਜਾਮਣੀ ਰੰਗ ਦੀਆਂ ਹੋ ਜਾਂਦੀਆਂ ਹਨ ਧਾਰੀਆਂ ਦੇ ਹੋਰ ਵਧਣ ਨਾਲ ਪੱਤਿਆਂ ਉਤੇ ਧੱਬੇ ਪੈ ਜਾਂਦੇ ਹਨ ਇਸਨੂੰ ਰੋਕਣ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ ਬੀਜ ਨੂੰ ਮੈਟਾਲੈਕਸੀਲ 6 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ ਨੁਕਸਾਨੇ ਗਏ ਪੌਦਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਉ ਅਤੇ ਮੈਟਾਲੈਕਸੀਯਲ 1 ਗ੍ਰਾਮ ਪ੍ਰਤੀ ਲੀਟਰ ਜਾਂ ਮੈਟਾਲੈਕਸੀਯਲ + ਮੈਨਕੋਜ਼ੈਬ 2.5 ਗ੍ਰਾਮ ਪ੍ਰਤੀ ਲੀਟਰ ਨਾਲ ਸਪਰੇਅ ਕਰੋ ਚਰੀ ਦੀਆਂ ਬਿਮਾਰੀਆਂ :- ਐਂਥਰਾਕਨੋਸ: ਛੋਟੇ-ਛੋਟੇ ਲਾਲ ਧੱਬੇ ਸਿੱਟੇ ਵਿਚਕਾਰੋਂ ਪੱਤੇ ਦੇ ਦੋਵੇਂ ਪਾਸੇ ਦਿਖਾਈ ਦਿੰਦੇ ਹਨ ਫਲ ਦੇ ਉੱਪਰ ਸਫੇਦ ਪਰਤ ਦੇ ਉੱਤੇ ਛੋਟੇ-ਛੋਟੇ ਉੱਲੀ ਦੇ ਕਾਲੇ ਧੱਬੇ ਬਣ ਜਾਂਦੇ ਹਨ ਗੋਲ ਨਸੂਰ ਤਣੇ ਅਤੇ ਫ਼ੁੱਲਾਂ ਉੱਪਰ ਬਣਦੇ ਹਨ ਜਦੋਂ ਝੁਲਸੇ ਹੋਏ ਤਣੇ ਨੂੰ ਕੱਟਦੇ ਹਾਂ ਤਾਂ ਬਦਲਿਆ ਹੋਇਆ ਰੰਗ ਦਿਖਦਾ ਹੈ ਇਹ ਬਿਮਾਰੀ ਲਗਾਤਾਰ ਮੀਂਹ,28-30° ਤਾਪਮਾਨ ਅਤੇ ਜਿਆਦਾ ਨਮੀ ਦੇ ਕਾਰਣ ਫੈਲਦੀ ਹੈ ਲਗਾਤਾਰ ਇੱਕੋ ਫਸਲ ਉਗਾਉਣ ਤੋਂ ਪ੍ਰਹੇਜ਼ ਕਰੋ ਫਸਲੀ ਚੱਕਰ ਅਪਣਾਓ ਰੋਧਕ ਕਿਸਮਾਂ ਵਰਤੋ ਫਸਲ ਬੀਜਣ ਤੋਂ ਪਹਿਲਾਂ 3 ਗ੍ਰਾਮ ਕਪਤਾਨ ਜਾਂ ਥੀਰਮ ਪ੍ਰਤੀ ਕਿਲੋ ਬੀਜ ਲਈ ਵਰਤੋ ਹਮਲੇ ਦੀ ਸੂਰਤ ਵਿੱਚ ਮੈਨਕੋਜ਼ਿਬ @ 300 ਗ੍ਰਾਮ ਜਾਂ ਕਾਰਬੈਂਡਾਜ਼ਿਮ @ 400 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਕੁੰਗੀ: ਇਹ ਕਿਸੇ ਵੀ ਸਮੇਂ ਫਸਲ ਨੂੰ ਨੁਕਸਾਨ ਕਰ ਸਕਦੀ ਹੈ ਛੋਟੇ-ਛੋਟੇ ਭੂਰੇ ਲਾਲ ਧੱਬੇ ਪੱਤੇ ਦੇ ਹੇਠਲੇ ਪਾਸੇ ਹੁੰਦੇ ਹਨ ਵੱਡੇ-ਵੱਡੇ ਦਾਗ ਪੱਤੇ ਦੇ ਦੋਵੇਂ ਪਾਸੇ ਦੇਖੇ ਜਾ ਸਕਦੇ ਹਨ ਮਸਲਣ ਤੇ ਇਹ ਲਾਲ ਚੂਰੇ ਵਾਂਗ ਦਿਖਦਾ ਹੈ ਘੱਟ ਤਾਪਮਾਨ 10-12° ਸੈਲਸੀਅਸ ਦੇ ਨਾਲ ਮੀਂਹ ਇਸ ਬਿਮਾਰੀ ਲਈ ਲਾਭਕਾਰੀ ਹੈ ਰੋਧਕ ਕਿਸਮਾਂ ਵਰਤੋ ਫਸਲ ਨੂੰ ਮੈਨਕੋਜ਼ੇਬ @ 250 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਜਾਂ ਸਲਫਰ @ 10 ਕਿਲੋਗ੍ਰਾਮ ਦਾ ਪ੍ਰਤੀ ਏਕੜ ਵਿੱਚ ਧੂੜਾ ਦਿਓ ਗੂੰਦੀਆ ਰੋਗ: ਚਿੱਪਕਣੇ ਪਦਾਰਥ ਦਾ ਨਿਕੋਲਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਇਹ ਪਦਾਰਥ ਕੀੜੇ ਅਤੇ ਕੀੜੀਆਂ ਨੂੰ ਖਿੱਚਦਾ ਹੈ ਸਿੱਟਾ ਕਾਲਾ ਦਿਖਦਾ ਹੈ ਪ੍ਰਭਾਵਿਤ ਪੌਦਿਆਂ ਦੀਆਂ ਜੜ੍ਹਾਂ ਕੋਲ ਚਿੱਟੇ ਦਾਗ ਦੇਖੇ ਜਾ ਸਕਦੇ ਹਨ ਜ਼ਿਆਦਾ ਨਮੀਂ,ਤੇਜ਼ ਮੀਂਹ ਦੇ ਨਾਲ ਠੰਡਾ ਮੌਸਮ ਇਸ ਬਿਮਾਰੀ ਲਈ ਅਨੂਕੂਲ ਵਾਤਾਵਰਣ ਹੁੰਦਾ ਹੈ ਰੋਧਕ ਕਿਸਮ ਵਰਤੋ ਬੀਜਣ ਤੋਂ ਪਹਿਲਾਂ ਬੀਜ ਨੂੰ 2% ਖਾਰੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸੁੰਡੀ ਨੂੰ ਬਾਹਰ ਕੱਢ ਦਵੋ ਬੀਜ ਨੂੰ ਕਪਤਾਨ ਜਾਂ ਥੀਰਮ @ 4 ਗ੍ਰਾਮ ਪ੍ਰਤੀ ਕਿਲੋ ਨਾਲ ਸੋਧੋ ਜੀਰਮ,ਜੀਨੇਬ,ਕਪਤਾਨ ਜਾਂ ਮੈਨਕੋਜ਼ੇਬ @ 2.5 ਗ੍ਰਾਮ ਪ੍ਰਤੀ ਲੀਟਰ ਸਿੱਟੇ ਨਿਕਲਣ ਤੇ ਵਰਤੋ ਦੂਜੀ ਸਪਰੇਅ 50% ਫ਼ੁੱਲਾਂ ਸਮੇਂ ਕਰੋ ਜ਼ਰੂਰਤ ਹੋਏ ਤਾਂ ਇੱਕ ਹਫਤੇ ਬਾਅਦ ਫਿਰ ਸਪਰੇਅ ਕਰੋ ਸਿੱਟਿਆਂ ਦਾ ਰੋਗ: ਨਮੀ ਵਾਲਾ ਮੌਸਮ ਫ਼ੁੱਲਾਂ ਸਮੇਂ ਕਾਈ ਦੇ ਵਾਧੇ ਨੂੰ ਸਿੱਟੇ ਤੇ ਮਦਦ ਕਰਦਾ ਹੈ ਸੰਘਣੇ ਸਿੱਟੇ ਤੇ ਇਹ ਬਿਮਾਰੀ ਜ਼ਿਆਦਾ ਹਮਲਾ ਕਰਦੀ ਹੈ ਦੇਰੀ ਨਾਲ ਬਿਜਾਈ ਨਾ ਕਰੋ ਰੋਧਕ ਕਿਸਮਾਂ ਵਰਤੋ ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ @ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ ਮੈਨਕੋਜ਼ੇਬ @ 2.5 ਗ੍ਰਾਮ ਪ੍ਰਤੀ ਲੀਟਰ ਜਾਂ ਕਪਤਾਨ @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਪੱਤਾ ਝੁਲਸ ਰੋਗ: ਸ਼ੁਰੂਆਤ ਵਿੱਚ ਛੋਟੇ-ਛੋਟੇ ਧੱਬੇ ਦਿਖਾਈ ਦਿੰਦੇ ਹਨ ਪੁਰਾਣੇ ਪੌਦਿਆਂ ਉੱਤੇ ਲੰਬੇ ਆਕਾਰ ਦੇ ਤੂੜੀ ਰੰਗੇ ਗੂੜੇ ਧਾਰੀਦਾਰ ਧੱਬੇ ਦਿਖਾਈ ਦਿੰਦੇ ਹਨ ਵਿਚਕਾਰੋਂ ਤੂੜੀ ਰੰਗੇ ਆਲੇ-ਦੁਆਲੇ ਤੋਂ ਕਾਲੀਆਂ ਧਾਰੀਆ ਹੁੰਦੀਆਂ ਹਨ ਇਹ ਪੱਤੇ ਦੇ ਜ਼ਿਆਦਾ ਹਿੱਸੇ ਨੂੰ ਤਬਾਹ ਕਰਦਾ ਹੈ ਅਤੇ ਪੱਤਾ ਜਲ਼ਿਆ ਹੋਇਆ ਲੱਗਦਾ ਹੈ ਜ਼ਿਆਦਾ ਮੀਂਹ ਅਤੇ ਨਮੀ ਵਾਲਾ ਮੌਸਮ ਬਿਮਾਰੀ ਲਈ ਚੰਗਾ ਹੈ ਰੋਧਕ ਕਿਸਮਾਂ ਵਰਤੋ ਬਦਲ-ਬਦਲ ਕੇ ਫਸਲਾਂ ਲਾਓ ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਥੀਰਮ ਜਾਂ ਕਪਤਾਨ @ 4 ਗ੍ਰਾਮ ਪ੍ਰਤੀ ਕਿਲੋ ਨਾਲ ਸੋਧੋ ਬਿਮਾਰੀ ਦੀ ਹਾਲਤ ਵਿੱਚ ਮੈਨਕੋਜ਼ੇਬ @ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ 15 ਦਿਨ ਬਾਅਦ ਦੂਜੀ ਸਪਰੇਅ ਕਰੋ

    sir mungi te jada faal lean lyi kehdi sprey kiti jave ?

    (pb)
    • 1
    Posted by
    Lakhvir Singh (9872433230)
    Lakhvir Singh
    Punjab
    Moga
    Write Answer
    Posted Date (19 May 2019 05:47 PM) Assigned Date (-)
    Answered Date (22 May 2019 05:46 PM) Translated Date (-)

    Lakhvir ji aap iske uper NPK 19:19:19@1 killo ko 150 liter pani men mila kar prati acre ke hisab se spray karen. dhanywad

    ਮੋਟਰ ਦਾ ਪਾਣੀ ਜਿਆਦਾ ਨਰਮ ਹੈ ਕੀ ਮੈਂ ਉਸ ਖੇਤ ਵਿੱਚ 200012 ਝੋਨਾ ਲਗਾ ਸਕਦੇ ਹਾਂ ?

    (pb)
    Posted by
    ਚਹਿਲ ਸਾਬ (7087093945)
    ਚਹਿਲ ਸਾਬ
    Punjab
    Mansa
    Write Answer
    Posted Date (19 May 2019 05:27 PM) Assigned Date (-)
    Answered Date (19 May 2019 05:31 PM) Translated Date (-)

    Harbhajan g jyaade narm pani de vich 2 lakh 12 jhona na lgao. 2 number pani tak chal jawega. pani jyaada mada hai tan vaahn tyaar krn wele gypsum 1 qtl prati acre de hisaab nal jrur pao.

    Answered Date (19 May 2019 08:45 PM) Translated Date (-)

    27p31 La Lo

    Sir ek dog h 7-8 months ka usko dusre dogs ne kaat liya or uske kaan k niche keede Pd gye h kirpya koi elaz btaye ?

    (en)
    Posted by
    Manish (6396553873)
    Manish
    Rajasthan
    Hanumangarh
    Write Answer
    Posted Date (19 May 2019 05:16 PM) Assigned Date (-)
    Answered Date (21 May 2019 10:36 AM) Translated Date (-)

    Os ko Injection Hitek 1ml chamdy me lagwae or jakhma par Lorexen spry lgaye ji.

    ਵੀਰ ਜੀ ਮਿਰਚਾਂ ਦੇ ਪੌਦਿਆ ਨੂੰ ਫੁੱਲ ਲੱਗ ਕੇ ਝਾੜ ਜਾਂਦੇ ਆ ਮਿਰਚਾਂ ਨਹੀਂ ਲੱਗ ਦਿਆ ਕੋਈ ਹੱਲ ਦੱਸੋ ?

    (en)
    Posted by
    Pinkabrar (9888835036)
    Pinkabrar
    Punjab
    Moga
    Write Answer
    Posted Date (19 May 2019 05:10 PM) Assigned Date (-)
    Answered Date (19 May 2019 05:32 PM) Translated Date (-)

    Iss de vich nutrients di kami aa rhi hai. iss de upper npk 191919@1kg prati acre de hisab nal spray kro. Hafte de vich 2 spreha iss dia kro.

    veer ji jhoti de sare sharireer uprr is tarah kharish finsiya ho gyean ki bimari a eh koi vdia hll dso ji ?

    (en)
    • 3
    Posted by
    jagmeet singh (9781149642)
    jagmeet singh
    Punjab
    Bathinda
    Write Answer
    Posted Date (19 May 2019 05:10 PM) Assigned Date (-)
    Answered Date (23 May 2019 06:09 PM) Translated Date (-)

    Es nu Bolus Hitek 100mg deo ji te chamdy te coconut oil di malish karo ji

    मोती की खेती के लिए मार्ग दर्शन ?

    (hn)
    Posted by
    Tarachand Amanda Gholap (7738433823)
    Tarachand Amanda Gholap
    Maharashtra
    Jalgaon
    Write Answer
    Posted Date (19 May 2019 05:06 PM) Assigned Date (-)
    Answered Date (20 May 2019 06:48 PM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

    सिपी से मोती की खेती के बारे में जानकारी दीजिए ?

    (hn)
    Posted by
    lalit shakar (7000175493)
    lalit shakar
    Chattisgarh
    Mahasamund
    Write Answer
    Posted Date (19 May 2019 05:02 PM) Assigned Date (-)
    Answered Date (20 May 2019 06:49 PM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

    20 May 2019

    इस जानकारी के लिये बहूत बहूत धन्यवाद सर

    Answered Date (20 May 2019 07:45 PM) Translated Date (-)

    Lalit ji kripya wtapp kre 9770085381

    20 May 2019

    ji sir jab samay ayega tab jarut sampark karunga apko par abhi kuch din isme dyan nahi de skta

    ਸਰ ਗਾਂ ਦੀਆ ਅੱਖਾਂ ਚੋ ਪਾਣੀ ਵਗਦਾ ਰਹਿਦਾ ਕੋਈ ਹੱਲ ਦੱਸੋ ਜੀ ?

    (pb)
    Posted by
    Dilbag singh (9914892933)
    Dilbag singh
    Punjab
    Tarn Taran
    Write Answer
    Posted Date (19 May 2019 04:49 PM) Assigned Date (-)
    Answered Date (20 May 2019 04:07 PM) Translated Date (-)

    ਹਾਜੀ ਇਹ ਪੇਟ ਦੇ ਕੀੜਿਆਂ ਕਰਕੇ ਹੋ ਸਕਦਾ ਹੈ ਤੁਸੀ ਮਲੱਪਾਂ ਵਾਲੀ ਗੋਲੀ ਦਿਓ ਤੇ ਨਾਲ ਹੀ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ, ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ਜੀ

    Answered Date (21 May 2019 08:30 PM) Translated Date (-)

    ਮੱਝ ਸੂਈ ਨੂੰ ਅੱਠ ਦਿਨ ਹੋਗੇ ਕੋਈ ਦੁੱਧ ਵਧਾੳਣ ਦਾ ਹੱਲ ਦੱਸੋ ਜੀ

    मोती की खेती ?

    (hn)
    Posted by
    Tarachand Amanda Gholap (7738433823)
    Tarachand Amanda Gholap
    Maharashtra
    Jalgaon
    Write Answer
    Posted Date (19 May 2019 04:47 PM) Assigned Date (-)
    Answered Date (20 May 2019 06:50 PM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

    ਸਰ ਜੀ ਛੋਟੇ ਕੱਟੀ ਕੱਟੇ ਜਿਵੇਂ 8 9 ਮਹਿਨੇ ਦੇ ਨੂੰ ਮਿਠਾ ਸੋਡਾ ਦੇ ਸਕਦੇ ਤੇ ਕਿੰਨਾ ਕਿੰਨਾ ?

    (pb)
    Posted by
    Dilbag singh (9914892933)
    Dilbag singh
    Punjab
    Tarn Taran
    Write Answer
    Posted Date (19 May 2019 04:39 PM) Assigned Date (-)
    Answered Date (21 May 2019 04:06 PM) Translated Date (-)

    ਤੁਸੀਂ ਉਨ੍ਹਾਂ ਨੂੰ ਇਕ ਚਮਚ 2-3 ਦਿਨ ਛੱਡ ਕੇ ਇਕ ਨੂੰ ਦਿਉ ਜੀ

    jhone di paneeri vich ki ki paiye ?

    (pb)
    Posted by
    Sony Billing (9872814530)
    Sony Billing
    Punjab
    Rupnagar
    Write Answer
    Posted Date (19 May 2019 04:26 PM) Assigned Date (-)
    Answered Date (19 May 2019 05:33 PM) Translated Date (-)

    Sony g pehla ikkali paneeri da shitta de ke pani lgaa deo, fir jdo paneeri bahr aa jawe tan urea@3kg ate DAP@2.5KG prati kanal de hisaab nal pao..

    Answered Date (21 May 2019 10:21 AM) Translated Date (-)

    DAP khare pani ch pa sakde a ja suke ch.

    ਸਰ ਜੀਮੇਰੀ ਮੱਝ ਦੇ ਮੂੰਹ ਤੇ ਕਝ ਲੜ ਗਿਆ ਜਿਸ ਨਾਲ ਸੋਜ ਪੈ ਗਈ ਆ ਦੱਸੋ ਕੀ ਦੇਈ ?

    (pb)
    Posted by
    Harpreet Singh (6283003901)
    Harpreet Singh
    Punjab
    Amritsar
    Write Answer
    Posted Date (19 May 2019 03:47 PM) Assigned Date (-)
    Answered Date (19 May 2019 04:19 PM) Translated Date (-)

    ਹਰਪ੍ਰੀਤ ਜੀ ਤੁਸੀ ਉਸ ਨੂੰ ਤੁਰੰਤ ਕਿਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ, ਜਿਸ ਨਾਲ ਉਸਦਾ ਸਹੀ ਇਲਾਜ ਕੀਤਾ ਜਾ ਸਕੇ

    pig farm di training kitho lai g main bathinde to aa ?

    (pb)
    Posted by
    ਰਸ਼ਵਿਦਰ ਸਿੰਘ (8427962963)
    ਰਸ਼ਵਿਦਰ ਸਿੰਘ
    Punjab
    Bathinda
    Write Answer
    Posted Date (19 May 2019 03:34 PM) Assigned Date (-)
    Answered Date (24 Jun 2019 03:13 PM) Translated Date (-)

    ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ, ਹੋਰ ਜਿਆਦਾ ਜਾਣਕਾਰੀ ਲਈ ਤੁਸੀ ਮੇਰੇ ਨਾਲ 9915632577 ਸੰਪਰਕ ਕਰ ਸਕਦੇ ਹੋ, ਧੰਨਵਾਦ

    I want to know about moti farming ?

    (hn)
    Posted by
    parikshat sharma (9816921984)
    parikshat sharma
    Himachal Pradesh
    Una
    Write Answer
    Posted Date (19 May 2019 03:34 PM) Assigned Date (-)
    Answered Date (20 May 2019 12:33 PM) Translated Date (-)

    Parikshat sharma to get all the information about Pearl Farming you can contact with me 9711858258. Thank you.

    Please davai bataye ?

    (en)
    • 4
    Posted by
    Rakesh Kumar Patidar (7709173391)
    Rakesh Kumar Patidar
    Madhya Pradesh
    Neemuch
    Write Answer
    Posted Date (19 May 2019 03:32 PM) Assigned Date (-)
    Answered Date (19 May 2019 05:34 PM) Translated Date (-)

    Rakesh g is mein dimethoate@400ml ja actara@80gm ja imidacloprid@60ml prati acre ke hisaab se spray krein.

    Ssa ji, hari mirch di bijai kadon ho sakdi aa tan jo winter ch tudai ho sake. please guide me and which one best variety ?

    (pb)
    Posted by
    Vicky (7888766078)
    Vicky
    Punjab
    Rupnagar
    Write Answer
    Posted Date (19 May 2019 03:15 PM) Assigned Date (-)
    Answered Date (22 May 2019 05:48 PM) Translated Date (-)

    ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    नरमे का बीज सोरे वाली जमीन में कम उगता है और साथ मे जो उगता है वो 12 से 18 दिन लग जाते है जल्दी बीज उगने ओर सारा बीज उगे उसके लिए क्या करना चाहिए ओर कोनसी दवाई ट्रीटमैंट करे ?

    (pb)
    Posted by
    pawan (8054212487)
    pawan
    Punjab
    Fazilka
    Write Answer
    Posted Date (19 May 2019 03:14 PM) Assigned Date (-)
    Answered Date (19 May 2019 05:37 PM) Translated Date (-)

    Pawan g jis jameen mein shora hai vhaan par khet tyaar krne se pehle sartaj company ki gypsum@1qtl prati acre ke hisaab se daalein...shora khraab pani oe kaarn bnta hai...iss ko motor ke pani ke baad nehar ka pani jrur dein. DAP ko khet tyar krne ke time mein na daalein...iss ko khet mein narma 1-2ft hone ke baad machine se buyaayi krein.

    sir aah jhoti kinne percent murrah nasal di hai ?

    (pb)
    Posted by
    Bhagwant Singh (9465621520)
    Bhagwant Singh
    Punjab
    Mansa
    Write Answer
    Posted Date (19 May 2019 03:11 PM) Assigned Date (-)
    Answered Date (21 May 2019 12:30 PM) Translated Date (-)

    Bhagwant Singh ji tusi eh audio suno.

  • moti ki kheti ?

    (hn)
    Posted by
    sandeep kumar (9026248630)
    sandeep kumar
    Uttar Pradesh
    Azamgarh
    Write Answer
    Posted Date (19 May 2019 03:09 PM) Assigned Date (-)
    Answered Date (20 May 2019 12:26 PM) Translated Date (-)

    Sandeep kumar ji Moti ki kheti ke bare me puri jankari ke liye aap mere se 9711858258 samparak kare. Thank you.

    20 May 2019

    thank u sir

    8 mahine di katti nu v calf starter de sakde aa g ?

    (pb)
    Posted by
    kuldeep Dhaliwal (9996944960)
    kuldeep Dhaliwal
    Haryana
    Fatehabad
    Write Answer
    Posted Date (19 May 2019 03:07 PM) Assigned Date (-)
    Answered Date (19 May 2019 03:43 PM) Translated Date (-)

    Kuldeep ji tuci 8 month di katti cargill di heifer dry feed deni suru kro, uss nal isdi vdia growth howegi ji.