Punjab
Search
cr 212 ਬਾਰੇ ਜਾਣਕਾਰੀ ਦੇਵੋ ਜੀ ?
(pb)
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
ਹੈਲੋ ਸਰ ਕਿਨੂ ਦੇ ਪੇਡ ਨੂੰ ਫਲ ਨਹੀ ਲੱਗ ਰਿਹਾ ਕਾਰਣ ਕੀ ਹੈ ?
(pb)
Jagjeevan g kinnow da boota kine saal da hai ate iss di height kini k hai kirpa kr ke eh dso.
Punjab
ਸਰ 2 ਸਾਲ ਦਾ ਪੇਡਾ ਹੈ 13 ,14 ਫੁਟ ਹੈ
Punjab
sir 2 sal da kanu da peda hai te hight 13 fut hai ji
1509 di paneeri kadon bijni chahidi aa ?
(pb)
Punjab
Basmati 1509 di paneeri di beejayi 15-25 June de vich kr skde ho g.
Punjab
dasso
aah wail bahut vad rahi hai ji khala te khet wich jhone wala khet aai kehri sapray use karie g ?
(pb)
Punjab
lakhwinder ji jekar eh khali jgah te hai ta pendimethalin di varto karo isde nal nadeena di roktham ho jayegi.dhanwad
Radish ka sahi time ?
(hn)
*जानें किस महीने में कौन सी सब्जी लगाने से होताहै अधिक फायदा* *जनवरी* राजमा, शिमला मिर्च, मूली, पालक, बैंगन, चप्पन कद्दू *फरवरी* राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार *मार्च* ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी *अप्रैल* चौलाई, मूली *मई* फूलगोभी, बैंगन, प्याज, मूली, मिर्च *जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा *जुलाई* खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली *अगस्त* गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई *सितम्बर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली *अक्तूबर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन *नवम्बर* चुकन्दर, शलगम, फूलगोभी, टमाटर, काली सरसों के बीज, मूली, पालक, पत्ता गोभी, शिमला मिर्च, लहसुन, प्याज, मटर, धनिया *दिसम्बर* टमाटर, काली सरसों के बीज, मूली, पालक, पत्ता गोभी, सलाद, बैंगन, प्याज
ਮਿੱਟੀ ਚੈੱਕ ਕਰਵਾਉਣ ਲਈ ਸਾਡੇ ਏਰੀਆ ਕਿਥੇ ਕਾਰਵਾਈ ਏ ਬਰਨਾਲਾ ?
(pb)
ਮਿੱਟੀ ਦੀ ਪਰਖ ਕਰਵਾਉਣ ਲਈ ਤੁਸੀ ਸੈਂਪਲ ਬਰਨਾਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਭੇਜ ਸਕਦੇ ਹੋ ਕ੍ਰਿਸ਼ੀ ਵਿਗਿਆਨ ਕੇਂਦਰ, ਹੰਢਿਆਇਆਂ ( ਬਰਨਾਲਾ) ਦਾ ਪਤਾ ਤੁਸੀ ਨੋਟ ਕਰ ਸਕਦੇ ਹੋ KRISHI VIGYAN KENDRA VILLAGE- HANDIAYA, DISTRICT- BARNALA (PUNJAB) Contact:- 81960-80643
PR 126 And PR127 vare full information and paneeri vare v dso ?
(en)
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਚਲ ਰਿਹਾ ਹੈ ਜੀ
borewell me snake ke mar Jane se Pani me badboo arahi he uska kya Kiya jaye ?
(en)
Punjab
Vishavjeet yadav ji aap borewell men namak daale jis se snake jaldi gal jayega. gar aap ise bahr nikal sakte hai to kosish kare ke bahr nikal jaye.dhanywad
ਪਨੀਰੀ ਵਿਚ ਲੋਹੇ ਘਾਟ ਦੀ ਮਾਤਰਾ ਇਕ ਕਨਾਲ ਵਿਚ ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
Paneeri vich ferrous sulphate @10 gm per liter de hisab nal spray kr skde ho g. Isdi spray weekly interval te 3 spray kr skde ho g..
ਮੱਕੀ ਦਾ ਕਤਾਰ ਤੋਂ ਕਤਾਰ ਫਾਸਲਾ ਕਿੰਨਾ ਹੁੰਦਾ ਅਤੇ ਬੂਟੇ ਤੋਂ ਬੂਟਾ ਕਿੰਨਾ ਹੁੰਦਾ ਹੈ ?
(pb)
Punjab
ਦਿਲਦਾਰ ਜੀ ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਜੀ
sir 4 sal da buta hai kinnu da, sntrea da te mausmmi da ohde fal chhote hi lal ho ke gir jande ?
(pb)
Ajit g agar iss ka fal gir rha hai toh iss ke upper planofix@4ml ko prati 15 ltr pani ke hisaab se spray krein...iss ki spray ek ek week ke baad krein fal girna band ho jayega..
Gende ka beej kahan se milega hybrid wala ?
(hn)
Maharashtra
Preeti ji aap gende ke beej lene ke liye 9811315738 se sampark kar sakte hai. dhanywad
moti ki kheti kaise kare ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Maharashtra
Ganesh ji, please contact me. 9527750230
sir mai panir ka plant kholna chahata hu to plz thodasa information dedo ?
(hn)
Punjab
Omase Vikas ji Pneer ka plant lgane ke lia aap sabh se pehle aap Food Prossesing ki training jrur le Training ke liye aap Krishi Vigyan Kendra (PIRENS) Babhaleshwar, Tal. Rahata Dist. Ahmednagar se samparak kar sakte hai. Thankyou.
1718 ਬਾਸਮਤੀ ਬਾਰੇ ਕੋਈ ਜਾਣਕਾਰੀ ਦਿਉ ਵੀਰ ਜੀ ?
(pb)
Punjab
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
sir ਝੋਨੇ ਦੀ ਪਨੀਰੀ ਵਿੱਚ ਜਿੰਕ d a p ਕਿੱਨੀ ਮਾਤਰਾ ਪ੍ਰਤੀ ਕਨਾਲ ਪਾਈਏ ?
(pb)
Nirbhai g urea@3kg aur DAP@2.5KG + 500GM ZINC prati kanal ke hisaab se daal skte ho.
ਕਿਰਪਾ ਕਰਕੇ ਉੱਤਰ ਦਿਓ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
sir e chapan kaddu is tra kane pai rhe han koi javik hall daso ?
(pb)
Punjab
ਇਸਦੇ ਲਈ ਤੁਸੀ ਨੀਮ ਦੇ ਤੇਲ ਦੀ ਵਰਤੋਂ ਕਰੋ ਨਿੰਮ ਦੇ ਤੇਲ ਦੀ ਸਪਰੇਅ ਤਿਆਰ ਕਰਨ ਲਈ, ਨਿੰਮ ਦੇ ਬੀਜ ਦੀ ਲੋੜ ਹੁੰਦੀ ਹੈ ਨਿੰਮ ਦੇ ਬੀਜ ਇਕੱਠੇ ਕਰੋ ਅਤੇ ਇਸਨੂੰ ਪਾਣੀ ਵਿੱਚ ਉਬਾਲੋ ਇਸ ਨੂੰ 40-50 ਮਿੰਟ ਲਈ ਉਬਾਲੋ, ਉਬਾਲਣ ਤੋਂ ਬਾਅਦ ਪਾਣੀ ਅਤੇ ਨਿੰਮ ਦੇ ਬੀਜਾਂ ਨੂੰ ਠੰਡਾ ਕਰੋ ਠੰਢਾ ਹੋਣ ਤੋਂ ਬਾਅਦ, ਨਿੰਮ ਦੇ ਬੀਜਾਂ ਨੂੰ ਰਗੜੋ ਰਗੜਣ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਛਾਣ ਲਓ ਉਬਾਲਣ ਦੇ ਸਮੇਂ ਤੁਸੀਂ ਨਿੰਮ ਦੇ ਪੱਤੇ, ਧਤੂਰਾ ਦੇ ਪੱਤੇ ਅਤੇ Asafoetidia (ਹਿੰਗ) ਨੂੰ ਵੀ ਮਿਲਾ ਸਕਦੇ ਹੋ neem seeds@300ml ਨੂੰ 150 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਸਪਰੇਅ ਕਰੋ ਨੁਕਸਾਨਦਾਇਕ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਨ ਲਈ ਇਹ ਘਰੇਲੂ ਤਰੀਕਾ ਵੀ ਲਾਭਦਾਇਕ ਹੈ ਇਸ ਦੀ ਸਪਰੇਅ 7 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ
vestige de agriculture related products bare dasso g ?
(pb)
Punjab
Gurdas ji vestige de products de layi tuc hetha dite link te click karke dekh sakde ho. https://shop.myvestige.com/index.php/agri-product.html
Punjab
resulyt ehna da thik hai ji.
ਪਾਈਪ ਲਾਈਨ ਪਾਉਣ ਤੇ ਸਬਸਿਡੀ ਮਿਲਦੀ ਜਾਂ ਨਹੀਂ ?
(en)
Punjab
ਗੁਰਸੇਵਕ ਸਿੰਘ ਜੀ ਪਾਇਪ ਲਾਈਨ ਦੀ ਸਬਸਿਡੀ ਬਾਰੇ ਪੂਰੀ ਜਾਣਕਾਰੀ ਲਈ ਤੁਸੀ Mr Mishra 9465884780, 9810363807 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
कपास का कौन सा बीज लगान चाहिये ?
(hn)
Punjab
आप कपास की किस्मे जैसे Ankur 226BG, PCH 406 BT, Sigma Bt, SDS 1368 Bt, SDS 9Bt, NAMCOT 402 Bt, GK 206 Bt, 6317 Bt, 6488 Bt, MRC 7017 BG II, MRC 7031 BG II, NCS 145 BG II , ACH 33-2 BG II, JKCH 1050 Bt, MRC 6025 Bt, MRC 6029 Bt, NCS 913 Bt, NCS 138 Bt, RCH 308 Bt, RCH 314 Bt. की बिजाई कर सकते है धन्यवाद
garmi de season vich hon valia sabjia te ugaun de asaan treeke ?
(pb)
Punjab
Sherry ji garmi vich sabjiyan jive kaddu bhindi karele kheere tori petha kayi sabjiyan han kirpa karke daso tuc kehdi sabji bare jankari laina chahunde ho ta jo tuhanu is bare poori jankari diti ja sake. dhanwad
moti ki kheti kaise Kare ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
apa ne g 10 Vela Loki diya layian ne ji.te 100 butta brijal te 100 buta green chilli da oh growth ni kar rhe g ?
(pb)
Punjab
Mandeep ji isde uper tuc NPK 19:19:19@7 gram nu prati liter pani de hisab nal spray karo.dhanwad
Sir dedo jwab ji ,4 vaar var push lya ki hoiya eh makki nu ?
(en)
Punjab
Happy ji eh patte jamni phosphorus tat di kami de karn ho rahe han isnu tuc 27-55 killo tak DAP da chitta de sakde ho ja NPK 19:19:19 ja 13:00:45 di spray kar sakde ho. dhanwad
Punjab
19:19:19 ja 13:00:45 di spray kro 1 kg per acre
sir Tata da ralligold keho jeha product hai jhone ch ki kam karda a jhona laon to kine dina baad use kar sakde ha ?
(en)
Eh ik growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Eh ik mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai.
ਜਿਹੜੀ ਆਪਣੀ ਖੇਤੀ ਐਪ ਵਿਚ ਪਸ਼ੂਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਉਸਦੇ ਅਨੁਸਾਰ ਗਾਂ ਦਾ ਇਕ ਸੁਆ ਕਿੰਨੇ ਦਿਨ ਦਾ ਹੁੰਦਾ ਹੈ ?
(pb)
Rajasthan
ਜਸਵੀਰ ਸਿੰਘ ਜੀ ਗਾਂ ਸੂਣ ਵਿਚ ਲਗਭਗ 9 ਮਹੀਨੇ ਅਤੇ 9 ਦਿਨ ਦਾ ਸਮੇ ਲੈਂਦੀ ਹੈ, ਬਾਕੀ ਕਈ ਪਸ਼ੂ ਕੁੱਜ ਦਿਨ ਪਹਿਲਾ ਜਾਂ ਕੁੱਜ ਦਿਨ ਜ਼ਿਆਦਾ ਵੀ ਸੂਣ ਵਿਚ ਲੈ ਲੈਂਦੇ ਹੈ
ਝੋਨਾ ਦੀ ਪਨੀਰੀ ਕਿਵੇਂ ਤਿਆਰ ਕਰੀਏ ?
(pb)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
Punjab
ਧੰਨਵਾਦ ਸਵਾਲ ਦੇ ਜਵਾਬ ਦੇਣ ਲਈ
fish farming me commercial Dana kya use kare ?
(en)
Maharashtra
Fish farming me aap Growell feed use kar sakte ho.
1718 ਬਾਸਮਤੀ ਕਿਸ ਤਰ੍ਹਾਂ ਦੀ ਏ ਤੇ ਇਸ ਦਾ ਰੇਟ ਕੀ ਹੋਵੇਗਾ ?
(en)
Punjab
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
ਇਸ ਦਾ ਹੱਲ ?
(pb)
Punjab
ਗੁਰਜੀਤ ਜੀ ਕਿਰਪਾ ਕਰਕੇ ਦੱਸੋ ਕੇ ਇਹ ਦਿੱਕਤ ਸਾਰੇ ਖੇਤ ਵਿਚ ਆ ਰਹੀ ਹੈ ਜਾ ਇਕ ਪੌਧੇ ਤੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
bai g jhone di paniri 12 din di hogi ohnu growth lyi ki paya jave ?
(pb)
Punjab
Paneeri di growth lyi @3 kg urea prati kanal de hisab nal evening de time chitta de skde ho g..
मालाबार नीम के बारे में जानकारी दे ?
(hn)
Punjab
अकलेश जी आप मालाबार नीम के बारे में जानकारी के लिए राकेश चौधरी 9413365537 जी से संपर्क कर सकते है धन्यवाद
1509 ki paneeri kab dale ?
(hn)
बासमती 1509 की पनीरी की बिजाई का समय जून के पहले पखवाड़े में कर सकते हैं
sir paddy di 20 kilo paneeri tyar krn lyi kina square feet jga PAU certified hai ?
(pb)
Punjab
20 killo beej de layi 7.5 marle jgah di lod hundi haiate ik marle layi 9 varg karm di lod hundi hai jekar 7.5 marle di gal kariye ta 67.5 varg karm di lod payegi.dhanwad
from where we get soyabean seed in punjab or either near punjab kindly provide me no or address ?
(en)
noida me makaan ki zameen available ?
(hn)
Punjab
Alam ji thank you for query. please ask your query related to agriculture or animal husbandry.
Sir mera naam M. ALAM h Mai Kanpur U. P. ka Rehne waala hu Mai goat farming start Karna chata hu to mujhe best tranning institute suggest kare ?
(hn)
Goat farming ki best training aapko cirg makhdoom mathura se mil sakdi hai. Aap unki website par jaye or training ki date check kare ji.
sir cow he usse me thak Chuka hu kyuki wo gabhin nahi ho rahi hai ?
(hn)
Punjab
विकास जी कृपया आप यह बताएं कि आपकी गाय हीट में नहीं आती या फिर हीट में आने के बाद रिपीट होती है कृपया आप विस्तार से अपना स्वाल पूछें ताकि आपको सही जानकारी दी जा सके
jhone di sidhi beejai lai kina beej paiye ?
(pb)
Punjab
Paddy di direct sowing lyi 8-10 kg seed per acre de hisab nal pao g.
sir moong ki variety btana jo haryana k kaithal district mein sowing ki ja ske ?
(en)
Punjab
अजय जी आप मूंग की किस्मे जैसे K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रतिरोधी है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है Muskan: यह किस्म खरीफ के साथ साथ गर्मियों में भी बोने के अनुकूल है यह चितकबरा रोग और नाड़ी तोड़ के प्रतिरोधी किस्म है यह किस्म 75-80 दिनों में कटाई के लिए तैयार हो जाती है इसकी औसतन पैदावार 5-7.5 क्विंटल प्रति एकड़ होती है Asha: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है SML 668: यह किस्म सिंचित क्षेत्रों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-5 क्विंटल प्रति एकड़ होती है MUM 2: यह किस्म 60-70 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Pusa 9531: यह किस्म गर्मियों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Pusa Vishal: यह किस्म गर्मियों में बोने के लिए अनुकूल है यह 62 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Ganga 8: यह किस्म खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.4 क्विंटल प्रति एकड़ होती है MH 125: यह किस्म 64 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है MH 421: यह किस्म गर्मियों और खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Jawahar45: यह भारत के उत्तरी और प्रायद्वीप क्षेत्रों में उगाने वाली, दरमियाने समय में तैयार होने वाली किस्म है यह 75 से 90 दिनों में कटाई के लिए तैयार हो जाती है इसकी औसतन पैदावार 4-5.2 क्विंटल प्रति एकड़ है ML 1: यह भारत के उत्तरी और प्रायद्वीप क्षेत्रों में उगाने वाली, दरमियाने समय में तैयार होने वाली किस्म है यह 75 से 90 दिनों में कटाई के लिए तैयार हो जाती है इसकी औसतन पैदावार 4-5.2 क्विंटल प्रति एकड़ है
I have grown kinnu in my 2 acre land. But the locals do not spare the fruits. Now i want to change the crop that is of no use to the nearby villagers and that they cannot destroy. Total land is 7 acres Please guide ?
(en)
Punjab
Vikas ji you can sow aleovera which is used for medicinal purpose or you can sow flowers for that firstly you need to sow marigold after that you can sow another flower varieties.
Please diagnose and remedial measures ?
(en)
Punjab
Satvinder ji its a boron deficiency. In this crop the symptoms are hollow stem, watery areas, heads hollow, plants stunted. To overcome this do a spray of boron 25-27 mg per litre of water.
Jammu & Kashmir
thanks Sir
relative in kniffin system ?
(hn)
Punjab
Devjeet ji please ask your question in detail so that we can provide you proper information. Thank you
Punjab
Devjeet ji please ask your question in detail so that we can provide you proper information. Thank you
me poly house banana chahata hu poly house ki jankari or training kaha se milegi ?
(hn)
Punjab
Kalyan lodha ji Polly house ke bare me puri jankari or is ki training ke liye aap A D Patel 9893675502 se samparak kar sakte hai.Thank you.
Madhya Pradesh
Thank you sir
1121 dhaan ki paneeri kab lagaye ji ?
(hn)
बासमती 1121 की पनीरी की बिजाई का समय जून के पहले 15 दिनों का है
khira kakdi ?
(hn)
Punjab
Rahul ji kripya aap apna swal vistar se pooche ke aap jankari kya lena chahte hai taki aapko iske bare men poori jankari di ja sake.dhanywad
ਦੇਸੀ ਮੁਰਗੀਆ egg ਛੋਟੇ ਆਕਾਰ ਦਾ ਦੇਣ ਲੱਗ ਗਈ ?
(pb)
Punjab
ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ ਇਹ 100 ਮੁਰਗੀਆਂ ਨੂੰ 3 gm egg formula ਹਰ ਰੋਜ਼ ਇੱਕ ਵਾਰ 7 days ਲਈ ਦੇ ਸਕਦੇ ਹਾ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ ਅਤੇ ਤੁਸੀ Ostovet calcium 30ml/100 birds ਦੇ ਹਿਸਾਬ ਨਾਲ ਦੇ ਸਕਦੇ ਹੋ.ਇਸ ਨਾਲ ਫਰਕ ਪੈ ਜਾਵੇਗਾ .
sir 1000 gaj me lal gulab ka kharcha Or munafa kya hoga ?
(hn)
Punjab
Pawan ji kripya aap btaye ke aap konsi kisam ki jankari lena chahte hai desi ja english gulab taki aapko iske bare men poori jankari di ja sake.dhanywad
Uttar Pradesh
sir desi gulab btaye
Uttar Pradesh
Sir desi hi bta be
safede di motai and chodai de koi khad dso ?
(pb)
Punjab
बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें
sir aisa koi formula nahi ki cow ya buffalo ko bina ai krwaye hi dudh le sake ?
(hn)
Punjab
Vikas ji iske liye aap nazdiki doctor se sampark kren kyuki iske liye pashu ko milk kit lgti hai jo nazdiki doctor apne hisab se lggata hai.
मोती की खेती की जानकारी ?
(en)
Rajasthan
SHIV LAL to get all the information about Pearl Farming you can contact with me 9711858258. Thank you.
sir main gende ( marigold) di kehti karni hai. main soil test karvai C re soil da PH -7.99 hai mainu koi problem ta ni auni ja mainu hr ki kam karna chahida hai ?
(pb)
Punjab
Navpreet ji tuc gende di kheti kar sakde ho isde vich tuahnu koi dikkat nahi aayegi sabto pehlan tuc french marigold di bijai karo ate apne najdiki isdi market labho ta jo tuhanu isnu vechan vich koi dikkat na aaye.dhanwad
Punjab
Thanks g
punjab weather report ?
(en)
Punjab
Pardeep ji the weather of your area is mostly sunny. thank you
sir ji baingan peele ho rhe hai koi hal bataye, Mai 3 din pehle v pusha tha magr koi jawab nhi Mila please koi hal bataye ?
(pb)
Punjab
Jaswinder ji isde uper NPK 19:19:19@1 killo di spray karo is to ilava tuc isde uper carbendazim@3gm nu prati liter pani de hisab nal spray karo.dhanwad
sir ji RAM RAM ,aaj MENE BT BENGAN KE BARE ME PADHA, KI BT KISM HUMAN BODY KE LIYE V DANGER H SIR MEIN JANNA CHAHTA HUN KI IS KISM KI PEHCHAN KAYA H. KAISE PATA CHLEGA KI BT BENGAN H. PL BATAYEN SIR ?
(hn)
Punjab
Diwan ji kripya vistar se btaye ke aap iske beej ke bare men jankari lena chahte hai ya fal ke taki aapko uske hisab se jankari di ja sake.dhanywad
ਵੀਰ ਜੀ ਆਪਾ ਮੱਕੀ ਬੀਜਣੀ ਜਿਆਦਾ ਝਾੜ ਵਾਲੇ ਬੀਜ ਦੱਸੳ ?
(pb)
Punjab
ਅਮਨਦੀਪ ਜੀ ਤੁਸੀ ਮੱਕੀ ਦੀ ਕਿਸਮ ਜਿਵੇ PMH1 , PMH2 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
SIR ISKE PAIR MAIN GHAV HO GAYE HAI KAISE THIK HONGE ?
(hn)
Punjab
Aap jakham per Topicure spray krein, iske sath aap usko Avil injection 10ml, DCR 2.5gm lgwane shuru kren, Inke sath jaldi thik ho jayega kyuki yeh jakham ko andar se sukha deinge.
Sir jhone di paneeri vich vahan ni sukda sulphar paa skde aa kinna paya jawe ?
(pb)
Punjab
Satnam g tuc sulphur 3 kg prati acre de hisab nal chitta de skde ho g.
sir nimbu ka bagicha lagana chahtu hu jiske nimbu 12mahine lage ?
(hn)
Rajasthan
Anil kumar ji Nimbu ka baag lgane ke liye aap is ke bare me puri jankari ke liye aap mere sath 8003892293,9530002191 samparak kar sakte hai. Thank you.