Rajasthan
Search
pearl ki kheti ke baare jaankari de ?
(en)
Harinder to get all the information about pearl training you can contact with me 9711858258. Thank you.
sir lemon tree new grow in which month ?
(pb)
Punjab
The best season for planting is July-August.
मुरगी फार्म और सुअर फार्म 50 फुट की दूरी पर हो तो बीमारी का खतरा तो नहीं होगा ?
(hn)
Punjab
जी कुलदीप जी आप इतनी दूरी पर दोंनो फार्म बना सकते है इससे बिमारी फैलने का खतरा कम होता है धन्यवाद
ਸਰ ਮੈਂ ਅਪਣੀ ਥੋੜੀ ਜਿਹੀ ਥਾਂ ਤੇ ਕੱਦੂ, ਤੋਰੀ ਕਰੇਲਾ, ਟਿੰਡੇ ਅਤੇ ਭਿੰਡੀ ਲਗਾਈ ਹੈ ਬੀਜਾਈ ਨੂੰ 50 ਦਿਨ ਹੋ ਗਏ ਹਨ ਅਤੇ ਉਹ ਵੱਧ ਨਹੀ ਰਹੇ ਹਨ ਇਸ ਦਾ ਕੀ ਕਾਰਨ ਹੈ ਤੇ ਹੱਲ ਕੀ ਕੀਤਾ ਜਾਵੇ ?
(pb)
Punjab
ਰਾਜ ਰਾਏ ਜੀ ਕਿਰਪਾ ਕਰਕੇ ਦੱਸੋ ਇਕ ਤੁਸੀ ਇਸਨੂੰ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਸਪਰੇ ਦੱਸੀ ਜਾ ਸਕੇ ਧੰਨਵਾਦ
Punjab
ਸਰ ਯੂਰੀਆ ਖਾਦ ਪਾਈ ਹੈ। ਦੱਸ ਦਿਨ ਹੋ ਗਏ ਹਨ।
sir mera kol 200 desi hen hun ohna di age 1 month hai 2-3 day to oh chika jihi kar raha hun ta muh khol ka jor jor di sah la raha hun 5-6 di ta deth vi ho gi aa ki karan ho sakda hai ?
(en)
Punjab
Arundeep ji tuci ohna di nazdiki doctor ton janch krwao kyuki ohna di janch krke sahi bimari da ptaa lgg skda hai baki tuci ohna de sheed vich saff safai rkho.
sir g sadi cow da ik ਥਣ band hai ਦੁਧ ni aunda ?
(pb)
Punjab
ਪਸ਼ੂ ਦੇ ਥਣ ਬੰਦ ਹੋਣ ਦੇ ਕਈ ਕਾਰਨ ਹੋ ਸਕਦੇ ਹੈ, ਕਈ ਵਾਰ ਨਾੜ ਬਣ ਜਾਂਦੀ ਹੈ, ਥਣ ਵਿਚ ਗੰਢ ਹੁੰਦੀ ਹੈ ਜਾਂ ਕਈ ਵਾਰ ਨੀਚੇ ਦਾ ਮਾਸ ਵੱਧ ਜਾਂਦਾ ਹੈ, ਇਨ੍ਹਾਂ ਦੇ ਹਿਸਾਬ ਨਾਲ ਅਲੱਗ ਅਲੱਗ ਇਲਾਜ ਕੀਤਾ ਜਾਂਦਾ ਹੈ, ਲੇਵਾ ਦੀ ਸੋਜਿਸ਼ ਵੀ ਇਨ੍ਹਾਂ ਕਰਕੇ ਹੁੰਦੀ ਹੈ, ਤੁਸੀ ਨਜ਼ਦੀਕੀ ਡਾਕਟਰ ਤੋਂ ਇਹਨਾਂ ਦੀ ਜਾਂਚ ਕਰਵਾਓ ਤਾਂ ਜੋ ਇਹਨਾਂ ਦੇ ਬੰਦ ਹੋਣ ਦਾ ਸਹੀ ਕਾਰਨ ਪਤਾ ਲਗ ਸਕੇ.
ਝੋਨਾ 125 ਵਰਾਇਟੀ ਕਿਵੇਂ ਆ ਕਿੰਨਾ ਟਾਈਮ ਲੈਦੀ ਆ ਕਿੰਨਾ ਝਾੜ ਆ ਪਨੀਰੀ ਦਾ ਟਾਈਮ ਕਦੋਂ ਆ ?
(pb)
Haryana
ਜਸਵੀਰ ਸਿੰਘ ਮਾਨ ਜੀ ਝੋਨਾ ਦੀ ਕੋਈ ਵੀ ਕਿਸਮ 125 ਨਹੀ ਹੈ PAU ਵੱਲੋ ਝੋਨੇ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹੈ: PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ PR 115: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Makki or buta ki fasal bare jaankari Kaise lgani chahiye plewa krke Or lgake pani dena, seed ki matra per acre, Production per acre Or kitne time leti h, koi achi variety ?
(en)
Punjab
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती हैं समतल ज़मीनें मक्की के लिए बहुत अनुकूल हैं, पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैविक तत्वों की अधिक मात्रा पी एच 5.5-7.5 और अधिक पानी रोककर रखने में सक्षम होनी चाहिए बहुत ज्यादा भारी ज़मीनें भी इस फसल के लिए अच्छी नहीं मानी जाती HM 5: यह रबी मौसम के साथ साथ खरीफ के मौसम में उगाने के लिए अनुकूल है इसके दाने आकर्षित सफेद रंग के होते हैं यह किस्म ठंड को सहनेयोग्य है खरीफ के मौसम में इसकी औसतन पैदावार 24-26 क्विंटल प्रति एकड़ होती है HM 6: यह जल्दी पकने वाली किस्म रबी मौसम के साथ साथ खरीफ के मौसम में उगाने के अनुकूल है यह किस्म कुंगी रोग के प्रतिरोधी है यह किस्म ठंड को भी सहनेयोग्य है खरीफ के मौसम में इसकी औसतन पैदावार 22 क्विंटल प्रति एकड़ होती है HQPM 1: यह रबी मौसम के साथ साथ खरीफ के मौसम में उगाने के लिए अनुकूल है इसके दाने पीले रंग के और खरीफ में इसकी औसतन पैदावार 23-25 क्विंटल प्रति एकड़ होती है HHM 1: यह जल्दी पकने वाली किस्म रबी मौसम के साथ साथ खरीफ के मौसम में उगाने के अनुकूल है इसके दाने पीले रंग के होते हैं यह किस्म सूखे की हालातों में भी खड़ी रह सकती है खरीफ में इसकी औसतन पैदावार 22 क्विंटल प्रति एकड़ होती है HHM 2: यह जल्दी पकने वाली किस्म रबी मौसम के साथ साथ खरीफ के मौसम में उगाने के अनुकूल है इसके दाने सफेद रंग के होते हैं इसकी औसतन पैदावार 22 क्विंटल प्रति एकड़ होती है HM 4: यह बेबी कॉर्न किस्म खरीफ के साथ साथ रबी के लिए भी अनुकूल है इसके दाने आकर्षित रंग के होते हैं खरीफ के मौसम में इसकी पैदावार 22-24 क्विंटल प्रति एकड़ होती है बेबी कॉर्न की पैदावार 4-6 क्विंटल प्रति एकड़ होती है HM 11: यह देर से पकने वाली किस्म रबी के साथ साथ खरीफ के मौसम में भी उगाने के लिए अनुकूल है इसके दाने संतरी रंग के होते हैं इसकी औसतन पैदावार 24-26 क्विंटल प्रति एकड़ होती है फसल के लिए प्रयोग किया जाने वाला खेत नदीनों और पिछली फसल से मुक्त होना चाहिए मिट्टी को नर्म करने के लिए 6 से 7 बार जोताई करें खेत में 4-6 टन प्रति एकड़ रूड़ी की खाद और 10 पैकेट एज़ोसपीरीलम के डालें खेत में 45-50 सैं.मी. के फासले पर खाल और मेंड़ बनाएं खरीफ की ऋतु में यह फसल 25 जून से 20 जुलाई आने पर बोयी जाती है अच्छी उपज प्राप्त करने के लिए फसल का समय पर बोना आवश्यक है अधिक पैदावार लेने के लिए स्त्रोतों का सही प्रयोग और पौधों में सही फासला होना जरूरी है खरीफ की मक्की के लिए कतार से कतार का फसला 70 सैं.मी. और पौधे से पौधे का फासला 22 सैं.मी. रखें अच्छे अंकुरन के लिए बीजों को 3-5 सैं.मी. की गहराई में बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है बीज का मकसद, बीज का आकार, मौसम, पौधे की किस्म, बिजाई का तरीका आदि बीज की दर को प्रभावित करते हैं खरीफ की मक्की के लिए 7 किलोग्राम बीज प्रति एकड़ में प्रयोग करें अच्छी उपज के लिए नाइट्रोजन 62 किलो (यूरिया 135 किलो), फासफोरस 24 किलो (सुपर फासफेट 150 किलो), पोटाश 24 किलो (म्यूरेट ऑफ पोटाश 40 किलो) प्रति एकड़ में डालें फासफोरस और पोटाशियम की पूरी मात्रा और यूरिया की आधी मात्रा बिजाई के समय में डालें यूरिया की बाकी बची हुई मात्रा बिजाई के एक महीना बाद डालें मक्की की फसल में जिंक और मैग्नीशियम की कमी आम देखने को मिलती है और इस कमी को पूरा करने के लिए Znso4@10 किलो प्रति एकड़ बुनियादी खुराक के तौर पर डालें जिंक और मैग्नीशियम के साथ साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 18 किलो रेत में मिलाकर बिजाई के बाद डालें मक्की की कम से कम दो गोडाई करें पहली गोडाई बिजाई से 20-25 दिन बाद और दूसरी गोडाई 40-45 दिनों के बाद, पर ज्यादा होने की सूरत में एट्राज़िन 500 ग्राम प्रति 1000 लीटर पानी से स्प्रे करें गोडाई करने के बाद मिट्टी के ऊपर खाद की पतली परत बिछा दें और जड़ों में मिट्टी लगाएं अंकुरन के 3-4 सप्ताह बाद पहली सिंचाई करें बाकी की सिंचाई मध्य मार्च के 4-5 सप्ताह के अंतराल पर करें बारिश और तापमान के आधार पर 1 या 2 सिंचाई करें जब पौधे घुटने के कद के हो जायें तो फूल निकलने के समय और दाने बनने के समय सिंचाई महत्तवपूर्ण होती है यदि इस समय पानी की कमी हो तो पैदावार बहुत कम हो जाती है यदि पानी की कमी हो तो एक मेंड़ छोड़कर पानी दें इससे पानी भी बचता है छल्लियों के बाहरले पर्दे हरे से सफेद रंग के होने पर फसल की कटाई करें तने के सूखने और दानों में पानी की मात्रा 17-20 प्रतिशत होने की सूरत में कटाई करना इसके लिए अनुकूल समय है प्रयोग की जाने वाली जगह और यंत्र साफ, सूखे और रोगाणुओं से मुक्त होने चाहिए
sir g Signet 5050 jhone Di paneeri Hun Beej sakde ha k nahi te is Di paneeri kine time vich ho jandi ha g please ans jaldi Dena ji please ?
(pb)
Punjab
Avtar ji aap iski paniri abhi beej sakte hai aur yeh paniri 20-25 din tak tyar ho jayegi.dhanywad
sir ज्वार पीली हो रही है और इसके पत्ते जल रहे हैं ऊपर से, Pls इसका कोई इलाज बताएं।ट्यूबवैल का पानी है, नहर का पानी नही है।20 दिन की हो चुकी है ज्वार ?
(hn)
Punjab
नवीन जी आपने इसमें खाद क्या क्या डाली है कृपया बताये ताकि आपको इसके बारे में पूरी जानकारी दी जा सके धन्यवाद
Haryana
Sir isme DAP dali hai bas.
Sir 50hp vich kehda tractor vdiya ae ?
(en)
Punjab
Ashish ji kirpa karke vistar nal pucho ke tuc isnu kam kinna ke laina hai matlab tuhade kol kine acre jameen hai ta jo tuhanu osde hisab nal jankari diti ja sake.
lemon tree flowers ?
(hn)
Punjab
Hitesh ji please ask your question in detail so that we can provide you proper solution.thank you
lemon tree flower ?
(hn)
Rajasthan
aapka kya question h sir?
ਸਰ ਜੀ ਪਸੂਆ ਵਾਸਤੇ ਮੱਕੀ ਤਾ ਚਰੀ ਬੀਜੀ ਕੀੜੀ ਪੈ ਗਈ ਕਿਹੜੀ ਸਪਰੇ ਕਰੀਏ ?
(pb)
Punjab
ਦਿਲਬਾਗ ਜੀ ਤੁਸੀ ਮੱਕੀ ਦੇ ਉਪਰ quinalphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
what is the process of rabbit (ਸੈ਼ਹੈ) farming and what is investment in this field ?
(pb)
Haryana
The rabbit farming will have to be done at own level, therefore there is no utility of subsidy, if you want to start at a small level, you can start with 10 rabbits (7 females and 3 males) who speak a unit in rabbit farming But to get it, you should also have knowledge about it. You will get a unit of about 30000 rupees, so you will have to make a 30 x 35 shade. If talk about their feed, they have to feed at least one time. They are ready to sell in about three months, you can contact us (paradise company) our contact number is 9466419455, we will also contract to buy rabbits with you. (
Punjab
Thaks sir for your help & for your special time
सीड ड्रिल से बोने बाली धान कोनसी होती है अच्छी किस्म बताये ?
(hn)
Punjab
अरविन्द जी आप कोई भी किसम की बिजाई कर सकते है जो काम समय लेती है क्युकी सीधी बिजाई जून महीने में की जाती है
sir mjh sui nu 3 mahine ho gye adha litr dudh dindi hai pichhle sue 10 ltr dindi c hun usnu ki paya jawe taa jo usda dudh pura ho jawe ?
(pb)
Punjab
ਤੁਸੀ ਮੱਝ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ Anabolite liquid 100-100ml ਰੋਜਾਨਾ ਦਿਓ ਅਤੇ Lactomax 10 ਗੋਲੀਆਂ ਰੋਜਾਨਾ ਦਿਓ ਜੀ, ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ.
ਸਰ ਜੀ ਚੀਕੂ ਦੇ ਬੂਟੇ ਨੂੰ ਫੁੱਲ ਲੱਗ ਕੇ ਡਿੱਗ ਜਾਂਦੇ ਹਨ ਇਸਦਾ ਕੋਈ ਹੱਲ ਦੱਸੋ ਤਾਂ ਜੋ ਫੁੱਲ ਨਾ ਡਿੱਗਣ ?
(pb)
Punjab
ਸੁਖਪਿੰਦਰ ਜੀ ਇਹ ਤੱਤ ਦੀ ਕਮੀ ਦੇ ਨਾਲ ਡਿਗਣਾ ਸ਼ੁਰੂ ਕਰ ਦਿੰਦੇ ਹਨ ਇਸਦੇ ਲਈ ਤੁਸੀ ਬੂਟੇ ਨੂੰ 5 ਤੋਂ 7 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਤੱਤ ਵੀ ਮਿਲਦੇ ਹਨ ਅਤੇਇਸਦੇ ਫੁਲ ਡਿਗਣੇ ਬੰਦ ਹੋ ਜਾਂਦੇ ਹਨ ਧੰਨਵਾਦ
Punjab
ਸੁਖਪਿੰਦਰ ਜੀ ਇਹ ਤੱਤ ਦੀ ਕਮੀ ਦੇ ਨਾਲ ਡਿਗਣਾ ਸ਼ੁਰੂ ਕਰ ਦਿੰਦੇ ਹਨ ਇਸਦੇ ਲਈ ਤੁਸੀ ਬੂਟੇ ਨੂੰ 5 ਤੋਂ 7 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਤੱਤ ਵੀ ਮਿਲਦੇ ਹਨ ਅਤੇਇਸਦੇ ਫੁਲ ਡਿਗਣੇ ਬੰਦ ਹੋ ਜਾਂਦੇ ਹਨ ਧੰਨਵਾਦ
Punjab
ਸੁਖਪਿੰਦਰ ਜੀ ਇਹ ਤੱਤ ਦੀ ਕਮੀ ਦੇ ਨਾਲ ਡਿਗਣਾ ਸ਼ੁਰੂ ਕਰ ਦਿੰਦੇ ਹਨ ਇਸਦੇ ਲਈ ਤੁਸੀ ਬੂਟੇ ਨੂੰ 5 ਤੋਂ 7 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਤੱਤ ਵੀ ਮਿਲਦੇ ਹਨ ਅਤੇਇਸਦੇ ਫੁਲ ਡਿਗਣੇ ਬੰਦ ਹੋ ਜਾਂਦੇ ਹਨ ਧੰਨਵਾਦ
Khansi khag da desi ilag ki ha ?
(pb)
Punjab
ਜੇਕਰ ਪਸੂਆ ਨੂੰ ਖਾਂਸੀ ਹੈ ਤਾਂ ਤੁਸੀ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
ਕਲਰ ਕਲਰਾਠੀ ਜਮੀਨ ਬਹੁਤ ਏ । ਝੋਨੇ ਦੀ ਫਸਲ ਕਰਨੀਂ ਏ । ਵੱਧ ਝਾੜ ਲਈ ਹੱਲ ਦੱਸੋ ?
(pb)
Punjab
ਬਿਕਰਮਜੀਤ ਜੀ ਤੁਸੀ ਕੱਲਰ ਵਾਲੀ ਜਮੀਨ ਵਿਚ ਜਿਪਸਮ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਤੋਂ ਬਾਦ ਤੁਸੀ ਝੋਨੇ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
moti palan ke liye sarjari ka saman or seed banane ka saman kahase lena padega ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
खुश खबरी मोती पालन एवं इंटीग्रेटेड फार्मिंग प्रशिक्षण 28-29 सितम्बर सीट सिमित है शीघ्र संपर्क करे मोती पालन से कमाए 4-5 लाख सालाना Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 28-29 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) एक एकर में खेती करके कमाए 4-5 लाख 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानकी ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001 https://youtu.be/g4wqW8anr1g
ਡੇਢ ਕੁ ਸਾਲ ਦੀ ਕੱਟੀ ਆ ਜੀ ਮੋਕ ਲੱਗੀ ਆ ਇਲਾਜ ਦੱਸੋ ਜੀ ?
(pb)
Punjab
ਤੁਸੀ ਕੱਟੀ ਨੂੰ Bolus Halotas 1 ਗੋਲੀਆ ਸਵੇਰੇ 1 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ.
सर हरियाणा में कड़कनाथ कांटेक्ट फार्मिंग करनी है. किसी कंपनी का कांटेक्ट नंबर एंड एड्रेस बताएं ?
(hn)
Punjab
कड़कनाथ पॉल्ट्री फार्मिंग के कॉन्ट्रैक्ट के लिए आप rayat agro कंपनी से बात कर सकते है यह महाराष्ट्र की कंपनी है इनका कांटेक्ट नंबर 9604075749 है l
sir ਜੀ ਕਰੇਂਲੀਆ ਦੀਆਂ ਬੇਲਾ ਦੇ ਪੱਤੇ ਕੋਈ ਜਾਨਵਰ ਖਾ ਰਿਹਾ , ਹੱਲ ਦੱਸੋ ਜੀ ਤਾਂ ਜੋ ਬੇਲਾ ਬੱਚ ਜਾਣ ?
(pb)
Punjab
ਹਰਵਿੰਦਰ ਜੀ ਜੇਕਰ ਕੋਈ ਜਾਨਵਰ ਪੱਤੇ ਖਾ ਰਿਹਾ ਹੈ ਤਾ ਇਸਦੇ ਲਈ ਤੁਸੀ ਵੇਲ ਨੂੰ ਵਾੜ ਲਾ ਕੇ ਵੇਲ ਨੂੰ ਜਾਨਵਰ ਤੋਂ ਬਚਾ ਸਕਦੇ ਹੋ ਧੰਨਵਾਦ
ਸ੍ਰੀ ਮਾਨ ਜੀ, ਖੁੰਬ ਉਗਾਉਣ ਦੀ ਟ੍ਰੇਨਿੰਗ ਕਿਥੋਂ ਲਈ ਜਾ ਸਕਦੀ ਹੈ ਜੀ ?
(pb)
Punjab
ਜਸਵੀਰ ਸਿੰਘ ਜੀ ਖੁੰਭਾਂ ਦੀ ਟ੍ਰੇਨਿੰਗ ਲੈਣ ਲਈ ਤੁਸੀ Krishi Vigyan Kendra Mansa Village Khokhar Khurd, District Mansa Punjab - India.Phone: 01652-280843 ਨਾਲ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾ ਤੁਸੀ ਆਪਣਾ ਟ੍ਰੇਨਿੰਗ ਭਾਰਮ ਭਰ ਕੇ ਆਓ ਫਿਰ ਜਦੋ ਟ੍ਰੇਨਿੰਗ ਰੱਖੀ ਜਾਵੇਗੀ ਤੁਹਾਨੂੰ ਕਾਲ ਕਰ ਕੇ ਬੁਲ੍ਹਾ ਲਿਆ ਜਾਵੇਗਾ ਧੰਨਵਾਦ
sir, Potato ch disease hogi aa kive treatment hoegi ?
(en)
Maharashtra
Manjot ji eh problem sare khet vich nahi aundi eh kite kite kise allu vich aundi hai eh tat di kami de karn hunda hai.Isde layi sahi matra vich khaad pauni jruri hundi hai. dhanwad
ਸੁੱਚੇ ਮੋਤੀ ਦੀ ਖੇਤੀ ਲਈ ਟ੍ਰੇਨਿੰਗ ਕਿਥੋਂ ਲਈ ਜਾ ਸਕਦੀ ਹੈ ?
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਪਰ ਜੇਕਰ ਜਗਾ ਦੀ ਘਾਟ ਹੋਵੇ ਤਾਂ ਸੀਮਿੰਟ ਦੇ ਟੈਕ ਬਣਾ ਕੇ ਵੀ ਸ਼ੁਰੂ ਕੀਤਾ ਜਾਂਦਾ ਹੈ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਜਿਅਦਾਤਾਰ ਯੂਪੀ ਸਾਈਡ ਤੋ ਸਿੱਪੀਆਂ ਮਿਲ ਜਾਂਦੀਆ ਹਨ ਸ਼ੁ੍ਰੁਆਤ ਕਰਨ ਵਿੱਚ ਲੱਗਭੱਗ 20-40 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 8 ਤੋਂ 12 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਬਾਕੀ ਪੰਜਾਬ ਵਿੱਚ ਮੁਨੀਸ਼ ਜੀ ਇਸਦੀ ਟ੍ਰੇਨਿੰਗ ਦੇ ਰਹੇ ਹਨ ਯੋਗਤਾ ਕੋਈ ਵੀ ਹੋਵੇ ਟ੍ਰੇਨਿੰਗ ਮਿਲ ਸਕਦੀ ਹੈ ਜੀ ਤੁਸੀ 09417652857, 9023136876 ਨੰਬਰ ਤੇ ਸੰਪਰਕ ਕਰੋ ਜਦੌ ਤੁਸੀ ਇੱਕ ਵਾਰ ਸ਼ੁਰੂ ਕਰ ਲਿਆ ਫਿਰ ਇਸ ਨੂੰ ਵੇਚਣ ਬਾਰੇ ਬਹੁਤ ਲਿੰਕ ਬਣ ਜਾਂਦੇ ਹਨ ਤੁਸੀ ਇਸਨੂੰ ਦਿੱਲੀ,ਦੇਹਰਾੂਨ, ਮੁੰਬਈ ਵਿਖੇ ਵੇਚ ਸਕਦੇ ਹੋਂ
ਸੁੱਚੇ ਮੋਤੀ ਦੀ ਖੇਤੀ ਲਈ ਟ੍ਰੇਨਿੰਗ ਕਿਥੋਂ ਲਈ ਜਾ ਸਕਦੀ ਹੈ ਤੇ ਕੀ ਯੋਗਤਾ ਚਾਹੀਦੀ ਹੈ ?
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਪਰ ਜੇਕਰ ਜਗਾ ਦੀ ਘਾਟ ਹੋਵੇ ਤਾਂ ਸੀਮਿੰਟ ਦੇ ਟੈਕ ਬਣਾ ਕੇ ਵੀ ਸ਼ੁਰੂ ਕੀਤਾ ਜਾਂਦਾ ਹੈ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਜਿਅਦਾਤਾਰ ਯੂਪੀ ਸਾਈਡ ਤੋ ਸਿੱਪੀਆਂ ਮਿਲ ਜਾਂਦੀਆ ਹਨ ਸ਼ੁ੍ਰੁਆਤ ਕਰਨ ਵਿੱਚ ਲੱਗਭੱਗ 20-40 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 8 ਤੋਂ 12 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਬਾਕੀ ਪੰਜਾਬ ਵਿੱਚ ਮੁਨੀਸ਼ ਜੀ ਇਸਦੀ ਟ੍ਰੇਨਿੰਗ ਦੇ ਰਹੇ ਹਨ ਯੋਗਤਾ ਕੋਈ ਵੀ ਹੋਵੇ ਟ੍ਰੇਨਿੰਗ ਮਿਲ ਸਕਦੀ ਹੈ ਜੀ ਤੁਸੀ 09417652857, 9023136876 ਨੰਬਰ ਤੇ ਸੰਪਰਕ ਕਰੋ ਜਦੌ ਤੁਸੀ ਇੱਕ ਵਾਰ ਸ਼ੁਰੂ ਕਰ ਲਿਆ ਫਿਰ ਇਸ ਨੂੰ ਵੇਚਣ ਬਾਰੇ ਬਹੁਤ ਲਿੰਕ ਬਣ ਜਾਂਦੇ ਹਨ ਤੁਸੀ ਇਸਨੂੰ ਦਿੱਲੀ,ਦੇਹਰਾੂਨ, ਮੁੰਬਈ ਵਿਖੇ ਵੇਚ ਸਕਦੇ ਹੋਂ
सहजन के बीज कहाँ मिल सकते हैं ?
(hn)
Punjab
सहजन के बीज लेने के लिए आप J.B Lal 8290200303 से सम्पर्क करे धन्यवाद
Sir Karnal Diksha seed bare jankari deo g ?
(pb)
Punjab
Sandeep ji eh kisam university valo sifarish nahi hai isdi jankari tuhanu dealer kolo hi milegi jisto tuc eh beej khardiya hai.dhanwad
गाभिन पशुओं की देखभाल के बारे में बताएं ?
(hn)
Rajasthan
गाभिन पशुओं को आप रोजाना 35—40 किलो हरा चारा डालें उसमें आप 5—6 किलो तूड़ी मिक्स कर सकते है इसके साथ आप उनकी हर 3 महीने के बाद डीवॉर्मिंग जरूर करवायें बाकि आप गर्मियों के दिनों में उनके पास 24 घंटे पानी रखें जिससे वो अपनी मर्जी से पानी पी सके और उन्हें ठंडी छांव में बांधे बाकि आप उनकी फीड का भी खास ध्यान रखें
mainnu super napier ghaa chahida hai je mansa dist. ch kise kol hai availabe taa jrur dsseo ?
(pb)
Punjab
Ravi jain ji tuc isda beej PAU ludhiana to lai sakde ho.tuhanu otho isda beej mil jayega.dhanwad
गर्मियों में पशुओं की देखभाल एवं फीड के बारे में बताएं ?
(hn)
Rajasthan
गाभिन पशुओं को आप रोजाना 35—40 किलो हरा चारा डालें उसमें आप 5—6 किलो तूड़ी मिक्स कर सकते है इसके साथ आप उनकी हर 3 महीने के बाद डीवॉर्मिंग जरूर करवायें बाकि आप गर्मियों के दिनों में उनके पास 24 घंटे पानी रखें जिससे वो अपनी मर्जी से पानी पी सके और उन्हें ठंडी छांव में बांधे बाकि आप उनकी फीड का भी खास ध्यान रखें यदि आप बाजार की फीड प्रयोग नहीं करना चाहते तो आप घर पर भी तैयार करके दे सकते है
sir sadi 20 tarik di makki beeji hoyi hai uston bad basmati lgauni hai, basmati lg jawegi ja nahi je lg jawegi taa usda jhad pura howega ?
(pb)
Punjab
Jaswinder g Basmati di paneeri di transplanting 15-25 July tkk kr skde ho.Jekar tuc proper time te khet nu tyar krke transplanting krde ho tn tuhanu basmati da poora yield milega...
sir bela suk rahi ne full aake bel sukk rahe nai ?
(pb)
Punjab
Parminder ji eh fungus de karn ho reha hai isde layi tuc M-45@4 gm nu prati liter pani de hisab nal spray karo.dhanwad
Sir, I have 2 months old gir calve what should be the balanced diet for her healthy growth, please guide me ?
(en)
Punjab
sir, now start to give him Calf starter feed, when the calf will be of 3 months old, give him Calf growther feed and after 8 months old give him Heifer dry feed. It will help in calf s growth.
ਵੀਰ ਜੀ ਜਿਵੇਂ ਤੁਲਸੀ ਏਲੋਵੇਰਾ ਜਾ ਕੋਈ ਹੋਰ ਜੜੀ ਬੂਟੀ ਦੀ ਫਾਰਮਿੰਗ ਬਾਰੇ ਦਸੋ ਜੇ ਕਿਸੇ ਕੰਪਨੀ ਨਾਲ ਗੱਲਬਾਤ ਕਰਨੀ ਹੋਵੇ ਤਾਂ ਕਿਵੇਂ ਕਰ ਸਕਦੇ ਹਾਂ ਕੋਈ ਐਡਰੈੱਸ ਮਿਲ ਸਕਦਾ ਹੈ ਤੁਹਾਡੇ ਕੋਲ ?
(pb)
Punjab
ਸਤਿੰਦਰ ਸਿੰਘ ਜੀ ਤੁਲਸੀ ਐਲੋਵੇਰਾ ਵਰਗੇ ਮੈਡੀਸਨਲ ਪੌਦਿਆਂ ਦੀ ਖੇਤੀ ਲਈ ਤੁਸੀ Vivesh Sharma 9826556880 (Grow Further) , Rashid Khan 9039693757, AKVS India 6268536795 ਨਾਲ ਸੰਪਰਕ ਕਰ ਸਕਦੇ ਹੋ ਜੇਕਰ ਐਲੋਵੇਰਾ ਦੀ ਫ਼ਸਲ ਪਹਿਲਾਂ ਤੋਂ ਤਿਆਰ ਹੈ ਤਾਂ ਤੁਸੀ ਇਸ ਨੂੰ ਬੇਚਣ ਲਈ Narender Kumar 9950708819 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
सर जी मैंने एक एकड़ गन्ना बोया है लगभग एक महीना हो गया है उसमे मैंने पानी भी लगा दिया है आज 8 दिन हो गए है पानी लगाए हुये लेकिन गन्ना अभी तक काफी बहार नहीं निकला है अभी भी किल्ला निकल रहा है तो ये बताओ उसमे गुड़ाई कर दे या फिर एक और पानी लगा कर गुड़ाई करबाए क्योंकि किल्ला बहुत कम निकला है क्या करना चाहिए बताओ सर जी गन्ना देख कर दिमाग ख़राब हो जाता है सर जी क्योंकि अभी भी काफी किल्ला बाहर नहीं निकला है कोई उपाय बताओ ताकि बाकी किल्ला भी बाहर आ जाये और बढ़िया दर भी दे ?
(hn)
Punjab
फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें बिजाई के समय 66 किलो यूरिया का प्रयोग प्रति एकड़ के हिसाब से करें यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें गन्ने की सिंचाई भूमि (हल्की या भारी) और सिंचाई की सूविधा पर निर्भर करती है गर्मी के महीने में गन्ने को पानी की जरूरत पड़ती है गन्ने की पहली सिंचाई फसल के 20-25 प्रतिशत के उगने के बाद लगाई जाती है बारिश के दिनों में गन्ने को पानी बारिश के आधार पर लगाएं यदि बारिश कम हो तो 10 दिनों के अंतर पर पानी लगाएं इसके बाद पानी लगाने का अंतराल बढ़ा कर 20-25 दिनों तक कर दें जमीन में नमी संभालने के लिए गन्ने की पंक्तियों में घास फूस का प्रयोग करें अप्रैल से जून के महीने का समय गन्ने के लिए नाजुक समय होता है इस समय सिंचाई का सही ध्यान रखना जरूरी है इसके इलावा बारिश के दिनों में पानी को खड़ा होने से रोकें बालियां निकलने और फसल के विकास के समय सिंचाई जरूरी है
ਪਨੀਰੀ ਪੀਲੀ ਹੋ ਗਈ ਕੀ 12% ਵਾਲਾ ਜਿੰਕ ਅਤੇ ਯੂਰੀਆ ਪਾ ਸਕਦੇ ਹਾ ਕਿੰਨੀ ਮਾਤਰਾ ਪਾਈ ਜਾਵੇ ?
(pb)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ ਜੇਕਰ ਯੂਰੀਆ ਨਹੀਂ ਪਾਇਆ ਤਾਂ @3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਜੀ
ਹਲੋ ਜੀ ਮੱਕੀ ਗਰੋਥ ਨੀ ਕਰਦੀ ਤੇ ਪੀਲੀ ਬੀ ਆ ਕੋਈ ਹੱਲ?
(pb)
Punjab
ਮੱਕੀ ਦੀ ਗਰੋਥ ਲਈ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਵੀ ਠੀਕ ਹੋ ਜਾਵੇਗਾ
pathian da paani kinni der takk sambaal skde aan ?
(en)
Punjab
Manpreet ji pathiyan de pani nu jyada same layi sambh ke nahi rakh sakde isde vich kirm paida ho jande han.dhanwad
mot ki kheti ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
ਅਸੀ 212 ਝੋਨੇ ਦੀ ਪਨੀਰੀ ਕੱਲ ਲਾਈ ਆ ਕਿ ਠੀਕ ਹੈ ਲੇਟ ਤਾਂ ਨੀ ਜੀ ?
(pb)
Punjab
ਜੇਕਰ ਪਨੀਰੀ ਕਲ ਬੀਜ ਦਿੱਤੀ ਗਈ ਹੈ ਤਾਂ ਹਲੇ ਕੋਈ ਲੇਟ ਨਹੀਂ ਹੋਵੇਗਾ ਤੁਸੀਂ 25-30 ਦਿਨ ਦੀ ਪਨੀਰੀ ਖੇਤ ਵਿਚ ਲਗਾਓ ਜੀ
virender ji BT BENGAN KE podhe ,beej ,fal ki Kya pahchan h ,yani hum fal ya podhe ki dekh Kar kese pata lagayen ki ye BT KISM h.is bare me jankari Dena ji, taki hum sab is bimari SE bachao Kar saken ?
(hn)
Punjab
Diwan ji aap bt kisam ke brinjal ki photo neeche dekh sakte hai agar aap ise uga rahe hai to iske packet ke uper hi iski kisam ke bare men jankari mil jati hai.
virender ji jankari dene KE liye AAPKA bhut-bhut dhanywad , mene sir boa nahi h sirf jankari Lena chahta tha.Jaihind
sir mere paas 5 rabbit h unko m cages me rakhta hu lekin meri female rabbit k bachhe 3 se 4 dino me mar rhe h ?
(hn)
Haryana
Vikas godara ji iske bohat sare karan ho sakte hai ji. aap muje 94664 19455 number par call kare ji.
can we apply mop,zinc and urea during puddling before tranplanting, is it beneficial to apply these fertilizers during puddling if so please recommend their doses per acre ?
(en)
Punjab
Harpinder ji For paddy apply N:P:K@50:12:12 kg/acre in form of Urea @110 kg/acre, SSP@75 kg/acre and MOP@20 kg/acre. Before fertilizer application, carried out soil test and apply fertilizer on the basis of soil test result. Apply P and K dose हरपिंदर जी if soil test show deficiency of it. If DAP is to be used, apply Urea@100 kg/acre, DAP@27 kg/acre and MOP@20 kg/acre. Apply 1/3rd dose of Nitrogen and whole dose of P and K before last puddling.Apply second dose three week after transplanting and three weeks after 2nd dose, apply remaining dose of Nitrogen. Use neem coated Urea as it will increased uptake of N. Apply Zinc sulphate heptahydrate@25 kg or zinc sulphate monohydrate@16 kg/acre at puddling to overcome zinc deficiency. Due to water scarcity, young leaves give yellow or yellow white appearance about three week after transplanting. Apply irrigation immediately also spray with ferrous sulphate@1 kg/100 ltr water per acre, two-three time with weekly intervals.
shimla mirch ki pod kis machine me Dali jati hai ?
(hn)
Punjab
Shimla mirch ki paniri ki beejayi ka time mid October se last October tak hai.
dhan ki konsi kism jo haryana mai parti acre sab to jayda hundi h ?
(hn)
Punjab
Paddy ki varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212,Pusa 44 ki beejayi kr skte ho g.
konsi sabji kis mahine mai lagaye or kaise khet tayar kare ?
(hn)
Maharashtra
जानें किस महीने में कौन सी सब्जी लगाने से होताहै अधिक फायदा* *जनवरी* राजमा, शिमला मिर्च, मूली, पालक, बैंगन, चप्पन कद्दू *फरवरी* राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार *मार्च* ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी *अप्रैल* चौलाई, मूली *मई* फूलगोभी, बैंगन, प्याज, मूली, मिर्च *जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा *जुलाई* खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली *अगस्त* गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई *सितम्बर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली *अक्तूबर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन *नवम्बर* चुकन्दर, शलगम, फूलगोभी, टमाटर, काली सरसों के बीज, मूली, पालक, पत्ता गोभी, शिमला मिर्च, लहसुन, प्याज, मटर, धनिया *दिसम्बर* टमाटर, काली सरसों के बीज, मूली, पालक, पत्ता गोभी, सलाद, बैंगन, प्याज हर सब्जी का खेत अलग त्यार होता है कृपया बताये के आप किस सब्जी के बारे में जानकरी लेना चाहते है ताकि आपको इसके बारे में पूरी जानकारी दी जा सके धन्यवाद
ਬਠਿੰਡਾ ਸਿਟੀ ਚ ਕਿਹੜੀ ਨਰਸਰੀ ਵਧੀਆ ਵਾ ਜਿਥੋਂ ਦਰੱਖਤਾਂ ਦੇ ਬੂਟੇ ਖਰੀਦ ਸਕਦੇ ਹਾਂ ਦੱਸੋ ਪਲੀਜ਼ ?
(pb)
Punjab
ਅਮਰਜੀਤ ਸਿੰਘ ਜੀ ਬਠਿੰਡਾ ਸਿਟੀ ਵਿੱਚ ਬੂਟੇ ਲੈਣ ਲਈ ਤੁਸੀ Vrindavan Nursery, Goniana road, Mall Road, Bathinda - 151001, Opp. Giatri mandir, 98761667276, 9780918007 Dashmesh Nursary, Sh12a, Kishangarh Urf Chinarthal, Bathinda Mansha Road, Bathinda - 151509, Meshal Khana Mandir 8054210072 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
thank you sir
mushroom farming ?
(en)
Punjab
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Punjab
mushroom ki marketing or training ke liye sampark kre kmd group patiala cont.no.7087699653
ਪੂਸਾ 44 ਦੀ ਪਨੀਰੀ ਤੇ 19-19 ਦੀ ਸਪਰੇ ਕਰ ਸਕਦੇ ਹਾ ?
(pb)
Punjab
ਜੇਕਰ ਪਨੀਰੀ ਵਿੱਚ ਕਿਸੇ ਤਤ ਦੀ ਘਾਟ ਨਜਰ ਆ ਰਹੀ ਹੈ ਤਾਂ ਤੁਸੀਂ ਇਹ ਸਪਰੇਅ ਕਰ ਸਕਦੇ ਹੋ ਜੀ ਪਨੀਰੀ ਦੀ ਗਰੋਥ ਲਈ ਯੂਰੀਆ @3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਜੀ
hm apni dairy ke liye or bhaise lena chahte h kya bank loan de skti h ?
(hn)
Punjab
Kuvar ji aap sabse pehle apne nazdiki KVK ya fir pashu palan department se dairy ki traning kare. uske baad jo certificate milge uske base par bank se baat kare. bank manager aapke account ki history dekh kar btayega ke aapko lon mil sakta hai ya nahi ya fir kitna loan mil sakta hai ji.
sir hmari bhais ke thano me jkhm ho gya tha dr. ko dikhaya to ab sahi ho gya us than me gaanth pd gyi h btaye kya kre ?
(hn)
Punjab
आप भैंस को potasium-iodied दवा देनी शुरू करें इसकी 20 ग्राम की पैकिंग होती है इसे रोजाना 5 ग्राम दें आप Ifer-h 5ml के इंजेक्शन भी लगवायें इसके तीन इंजेक्शन लगवायें इसे आप 3—3 दिनों के फर्क से लगवायें
ਗਾ ਨੂੰ ਖੰਗ ਬਹੁਤ ਲੱਗੀ ਹੈ ਅਤੇ ਮਿੱਟੀ ਵੀ ਖਾਦੀ ਹੈ ਜੀ ?
(pb)
Punjab
ਤੁਸੀ ਗਾਂ ਨੂੰ Flukarid-ds ਦਵਾਈ ਦੀ ਗੋਲੀ ਦਿਓ ਅਤੇ ਤੁਸੀ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
Sir paneeri ch ki paiye jo growth vadia hove ?
(en)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
Saro di khal
ਸਰ ਜੀ ਚਪਣ ਕੱਦੂ ਦੇ ਬੂਟੇ ਉਪਰ ਫੁੱਲ ਬਹੁਤ ਲੱਗਦੇ ਹਨ ਪਰ ਝੜ ਰਹੇ ਹਨ ਅਤੇ ਕੁਝ ਬੂਟੇ ਗਲ ਰਹੇ ਹਨ ਇਲਾਜ ਦੱਸੋ ਜੀ ?
(pb)
Punjab
ਨਿਸ਼ਾਨ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ M -45 @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Sat Sri Akal ji. Meri zameen roda wali hai jhone di changi paidawaar layn layi zameen ch ki te kinni matra ch payiea ji. Dhanwaad ji ?
(en)
Punjab
sukhwinder ji tuc rodan vali jameen de vich gypsum@1 quintal prati acre de hisab nal pao.dhanwad
sir carbendazim jhone de paneeri pani vich nai pai khet vich pa skte 10 din ho gye paneeri beejai nu ?
(pb)
Punjab
Harpreet ji paniri de uper koi fungus vali bimari da hamla hai tahi tuc isdi spray karo.dhanwad
Punjab
Harpreet ji paniri de uper koi fungus vali bimari da hamla hai tahi tuc isdi spray karo.dhanwad
sir soybean ke baare me kuch btaye ?
(hn)
Punjab
अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें