Punjab
Search
੨੨gੲਿਹ ਦੇ ਬਾਰੇ ਪਤਾ ਕਰ ਕੇ ਦੱਸੇ ਓ ਕੇ ਪਨੀਰੀ ਤੇ ਢੰਗੂਰ ਮਾਰਨ ਤੋਂ ਬਾਅਦ ਕਰਨੀਆਂ ਕੇ ਪਿਹਲਾਂ ?
(pb)
ਜਗਸੀਰ ਜੀ ਕ੍ਰਿਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
सर गन्ने की फसल में कीड़ी बहुत है इसका उपाय क्या है कौंन सी दवाई का प्रयोग करें ?
(hn)
Punjab
Ganne ki fasal mein aap Coragen @150 ml per acre ka spray kr skte ho g ja frr Reagent @10 kg ko mitti mein mila ke khet mein chitta de skte ho g..
bvch ?
(pb)
Punjab
kirpa karke isde label di photo bhejo ta jo tuhanu is bare poori jankari diti ja sake.dhanwad
kinnu k baag ki puri process btaye pls ?
(hn)
Rajasthan
Madan lal ji Kinnow ke baag ke bare me puri jankari ke liye aap mere se 8003892293,9530002191 samparak kare. Thank you.
sir ji 1121 vich D a p naal upl da saaf fungicide da shita de sakde ne please dso ji ?
(en)
Punjab
Basmati vich UPL saaf fungicide da chitta mitti vich mila ke deo g.esnu fertilizer nal mix krke na pao g..
sir ji jhone vich DAP khad paoni chaide ha ja ni plz daso ?
(pb)
Punjab
Gurminder g j Tusi Pishli fsl Knk jaa koi hor jo Tusi biji c. Us fsl nu DAP di poori recommended dose paai c taa koi lorh Nahi
thx sir
Punjab
je vr kannak nu dap pyi hai ta jhona nu naयदि गेहूं को DAP डली है तो धान को मत डालें धान 30 %DAP ही लेती है, बाकी धान के लिए छोड़ देती है pao kannak 30 %dap hi lendi hor jhone vaste shad dendi hai
thx veer ji
sir makki de vich ghaa bhut ho janda e kehri spray naal khatam kita zawe ?
(pb)
Punjab
Mkki Dey ndeen lyi Atrazine 500 gram jaa Bayar Laudis use kro
Punjab
Mkki beejn toh 24-48 hours ch Stomp di spray kro . Agr stomp di spray naa kiti hovey taa ndeen ugn tey Bayar di laudis ja Atrazine use kro
Sir nimboo Di kheti kiti ja skdi hai bathinda area vich ?
(pb)
Punjab
Raman deep Singh ji Bathinda vich Nimbu di kheti kiti ja sakdi hai is bare puri jankari lai tusi Ravi Choudhary 8003892293, 9530002191 nal samparak kar sakde ho. Thankyou.
ki guru Angad Dev Uni toh desi chuche (chicks )v mil jande ne g ?
(pb)
Punjab
Ramandeep g GADVASU Ludhiana toh Desi Chicks ( R.I.R), Bilkul mil jaande ney
Punjab
Ramandeep g chicks di tuhanu booking krwauni pvegi
Punjab
Chicks book krwaun lyi Sekhon Sahb naal contact kro 8146100461, 9872162120
OK veer g dhanvaad g
Sir ki eh chicks pehla book krvaone painde nay
sir hame agri juction khonlne ke liya kya karna padega uttar pardesh me ?
(hn)
Punjab
Mohit ji Agri Juction bnane ke liye aap Puneet singh thind 9991320236 se samparak kare. Thank you.
Uttar Pradesh
ok sir kon sa dist dekhte hai
jaivik khet kaise banaya jata hai ?
(hn)
Punjab
Narayan ji jaivik kheti men rasyanik khaadon ka istemal nahi kiya jata isme sirf gobar ki khaad ka istemal kiya jata hai. iske liye aap apne ilake ke jo farmers jaivik kheti kar rahe hai unse mile aur unka anubhav le uske bad aap thodi jgah men jaivik kheti shuru kren. dhanywad
कैरी नहीं लग रही हैं क्या करूँ ?
(hn)
Babu lal g kirpa yeh btaayein ki pauda kitne sme ka hai. iss ke baad apko aage ki jankari di jayegi.
sir ji hf pahla sooi gai ha 6 kg milk a (dude) a .Milk apna ap nikl janda ha .Sir ji ja swara (morning )5:00 chon da bad sham (evening ) nu 4:00 apna ap milk nikl janda ha .sir ji koi desi nukta daso ?
(pb)
Os nu Liquid Intavita NH 300ml Intas company 10-10ml swere shame deo nall carus company da Liquid Bovimen-GL 150ml 7ml rojana deo ji es nall farak pe jawe ga ji, iss nal jldi thik ho jawega.
ਜੂਨ ਮਹੀਨੇ ਕਿਹੜੀਆਂ ਸਬਜੀਆਂ ਲਗਾ ਸਕਦੇ ਹਾਂ ਜੀ ?
(pb)
Punjab
ਕੁਲਵਿੰਦਰ ਜੀ ਜੂਨ ਮਹੀਨੇ ਵਿੱਚ ਤੁਸੀਂ ਫੂਲਗੋਭੀ , ਖੀਰਾ ,ਚੌਲੇ , ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਪਿਆਜ , ਚਲਾਈ , ਪਾਲਕ ਆਦਿ ਦੀ ਬਿਜਾਈ ਕਰ ਸਕਦੇ ਹੋ
sir jhone wich potash da ki kam hunda hai ?
(pb)
Punjab
Potash ekk jroori tatt hai jo fasal vich dane di growth lyi kmm krda hai fasal di health v increase krda hai.jhone vich @25 kg potash per acre pa skde ho g..
Punjab
ਪੋਟਾਸ਼ ਇੱਕ ਜ਼ਰੂਰੀ ਤੱਤ ਹੈ ਜੋ ਫਸਲ ਵਿੱਚ ਦਾਣੇ ਦਾ ਵਿਕਾਸ ਕਰਦਾ ਅਤੇ ਗੁਣਵੱਤਾ ਲਿਆਉਂਦਾ
ਸਰ ਜੀ ਮੀਟਾਬੋਓਲੀਟ ਪਾਓਡਰ ਦੀਆ ਪੁੜੀਆ ਪਸੂ ਸੂਣ ਤੋ ਕਿੰਨਾ ਚਿਰ ਪਹਿਲਾ ਦੇਣੀਆ ਸੁਰੂ ਕਰੀਐ ?
(pb)
Punjab
ਤੁਸੀ ਇਹ ਸੂਣ ਤੋਂ 20 ਦਿਨ ਪਹਿਲਾਂ ਸ਼ੁਰੂ ਕਰ ਸਕਦੇ ਹੋ
sir eh advanta di Jambo jawar e pehla pani te urea v de diti te coragen di sprey v kar diti par pher v mach rahi ki kita jave ?
(pb)
Punjab
Deep g jwaar toh pehla kihri fsl biji c Knk jaa koi hor
sir meri Jhoti ne first vaar Suna Hun oh nu 9th month lageya hoya oh nu ki Dena chaida jis nal Jhoti di sehat v vadiya bane te dudh v vadiya deve ?
(pb)
Punjab
tuci jhoti nu Intavita-Nh liquid 10-10ml swere sham dena suru kro ate uss nu Metabolite powder di rojana 1 pudi deni suru kro, iss nal lewa ate duudh vdia howega bakii uss nu garmi ton bacha ke rkho ate usdi khurak da dian rkho ji.
Punjab
thank you sir
sir Mai poultry farm kholna chahta hu broiler ya layer konsa sahi dono mai se konse mai kitna kharcha h aur kitna profit h es ki jankari chahiye de do mai up se hu ?
(hn)
Punjab
Dhanveer Singh g aap ko poultry farm kholne se pehle Training laini chahiye. Jo aap k CENTRAL AVIAN RESEARCH INSTITUTE dwara di jati hai. Aap voh training lo ta ki aap ko Benefits, Diseases, Management ki knowledge prapt ho ske.
Punjab
Mai training related pics send kr raha hoo aap dekho
What is the best and cost effective way to stop weed control in turmeric ?
(en)
Maharashtra
Apply Pendimethalin 30EC@800ml per acre or Metribuzin 70WP@400gm/acre in 200Ltr of water within two - three days after planting rhizomes. After weedicide application, cover field with green manure or paddy straw. Earthing up operation is carried to enhanced root development. After 50-60 days of planting, carry out first earthing operation and next should be done after 40 days.
sir lobia (ਚੋਲੇ) di kheti bare dso vegetable ?
(en)
Punjab
ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ Cowpea 88: ਇਸ ਕਿਸਮ ਦੀ ਪੂਰੇ ਰਾਜ ਵਿੱਚ ਖੇਤੀ ਕਰਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਕਿਸਮ ਹਰੇ ਚਾਰੇ ਦੇ ਨਾਲ-ਨਾਲ ਬੀਜ ਪ੍ਰਾਪਤ ਕਰਨ ਲਈ ਉਗਾਈ ਜਾਂਦੀ ਹੈ ਇਸਦੀ ਫਲੀ ਲੰਬੀ ਅਤੇ ਬੀਜ ਮੋਟੇ ਅਤੇ ਚੌਕਲੇਟੀ ਭੂਰੇ ਰੰਗ ਦੇ ਹੁੰਦੇ ਹਨ ਇਹ ਪੀਲੇ ਚਿੱਤਕਬਰੇ ਰੋਗ ਅਤੇ ਐਂਥਰਾਕਨੋਸ ਰੋਗ ਦੀ ਰੋਧਕ ਕਿਸਮ ਹੈ ਇਸਦੇ ਬੀਜ ਦਾ ਔਸਤਨ ਝਾੜ 4.4 ਕੁਇੰਟਲ ਪ੍ਰਤੀ ਏਕੜ ਅਤੇ ਹਰੇ ਚਾਰੇ ਦਾ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CL 367: ਇਸ ਕਿਸਮ ਨੂੰ ਚਾਰੇ ਅਤੇ ਬੀਜ ਲਈ ਉਗਾਇਆ ਜਾਂਦਾ ਹੈ ਇਹ ਕਿਸਮ ਜਿਆਦਾ ਫਲੀਆ ਪੈਦਾ ਕਰਦੀ ਹੈ ਇਸਦੇ ਬੀਜ ਛੋਟੇ ਅਤੇ ਕਰੀਮ ਵਰਗੇ ਚਿੱਟੇ ਰੰਗ ਦੇ ਹੁੰਦੇ ਹਨ ਇਹ ਪੀਲੇ ਚਿੱਤਕਬਰੇ ਰੋਗ ਅਤੇ ਐਂਥਰਾਕਨੋਸ ਰੋਗ ਦੀ ਰੋਧਕ ਕਿਸਮ ਹੈ ਇਸਦੇ ਬੀਜ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਅਤੇ ਹਰੇ ਚਾਰੇ ਦਾ ਝਾੜ 108 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ ਬੀਜ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ ਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ, Cowpea 88 ਕਿਸਮ ਦੇ 20-25 ਕਿਲੋ ਅਤੇ CL 367 ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਐਮੀਸਨ 6 ਦੇ 2.5 ਗ੍ਰਾਮ ਘੋਲ ਜਾਂ ਕਾਰਬੈਂਡਾਜ਼ਿਮ 50% ਡਬਲਿਊ ਪੀ ਦੇ 2 ਗ੍ਰਾਮ ਘੋਲ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਇਸ ਨਾਲ ਬੀਜਾਂ ਨੂੰ ਬੀਜ ਗਲਣ ਰੋਗ ਅਤੇ ਨਵੇਂ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਿਜਾਈ ਤੋਂ 55-65 ਦਿਨਾਂ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ
ਕੱਸ਼ੁ ਕੁਮਾ ਕੀ ਖਾਂਦਾ ?
(pb)
Punjab
ਕੱਛੂਕੁੰਮਾ ਨੂੰ ਮੂਲੀਅਾ ਦੇ ਪੱਤੇ, ਗਾਜਰਾਂ, ਗਾਂਜਰਾਂ ਦੇ ਪੱਤੇ, ਤਰਾਂ ਦੇ ਟੁਕੜੇ, ਖੀਰਾਂ, ਘਾਹ ਜਾਂ ਵੀਟ ਗਰਾਸ ਖਵਾ ਸਕਦੇ ਹੋ ਤੇ ਟਮਾਟਰ ਤੇ ਕੋੲੀ ਫਰੁਟ ਨਹੀ ਖਵਾੳੁਣਾ ਚਾਹੀਦਾ ਤੇ ਰਾਜਮਾ ਜਾਂ ਕੋੲੀ ਦਾਲ ਵਗੈਰਾ ਵੀ ਨਹੀ ਖਵਾੳੁਣੀ ਚਾਹੀਦੀ ਜੀ
sir ganne ki es bimari ke bare me btaye ?
(hn)
Punjab
Vicky ji kripya btaye aapne isme kya kya khaad daali hai aur koi spray bhi ki hai to btaye taki aapko iske bare men poori jankari di ja sake.dhanwyad
kya moti Apni Daly use wali tank ke pani me dal sakte because money problems sir ?
(hn)
Rajasthan
योगेश साहू जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
sir eske bare me btaye ?
(hn)
Punjab
Vicky ji kripya btaye aapne isme kya kya khaad daali hai aur koi spray bhi ki hai to btaye taki aapko iske bare men poori jankari di ja sake.dhanwyad
moti ke seep kaha se kharidna padta hai sir pls rply ?
(hn)
Rajasthan
योगेश साहू जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
seep nadi talab dam aadi me mil jati he bhart me kai log seep ka vyavsay bhi kr rhe hai internet pr jankari mil jaygi
Madhya Pradesh
aap mp se hai to denva ndi me bhi seep hai or narmda nhi m bhi
kaun si kheti me jyada fayda hai ?
(hn)
Punjab
Yogesh ji kripya btaye aapke paas kitne acre jameen hai aur uski mitti kaisi hai taki aapko uske bar emen poori janakri di ja sake.dhanwyad
moti ki kheti karna chahte hai ?
(hn)
Rajasthan
अशोक सिंह जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
about tea plant ?
(en)
Punjab
lori ji please ask your question in detail what you want to know so that we can provide you proper information. thank you
मेरा आम का पेड़ है जो साल में एक बार ही पड़ता है एक बार फल देता है ?
(hn)
Maharashtra
उमंग जी कृपया आप इसकी किस्म का नाम बताये ताकि आपको इसके बारे में पूरी जानकारी दी जा सके धन्यवाद
ਪੌਦ ਤੇ ਨੋਮਨੀਗੋਲਡ ਦਾ ਛਿੜਕਾਵ ਕਰਨ ਤੋਂ ਪਾਣੀ ਕਿੰਨੇ ਦਿਨਾ ਬਾਅਦ ਲਾਈਏ ਜੀ ?
(pb)
ihh PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.
Punjab
48 hours baad
sir ji paddy di paneeri20 din ho gi ah 12.61.0 de spray kar sakde ha growth nai ho rahi
Punjab
sir khet paani nhi pinda asyi makki nu paani v nhi leya aa ooh rain nal he salab maan gya
moti ki kheti ?
(hn)
Rajasthan
अशोक सिंह जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
I want to aloe vera farming can any on suggest its good and profitable and where to buy and sell ?
(en)
Punjab
Himanshu to get all the information about aloe vera you can contact with Aushadhiya kheti vikas sansthan 6268536795. Thank you.
black til k rate ?
(hn)
Punjab
Naresh Kumar ji Black Sesame ( til) da rate 8500-12000/q de lagbhag chal reha hai gujrat vich is da rate sabh to vadh hai. Thankyou.
Shimla mirch ka bij kab Dale aur kaunsa ?
(hn)
Punjab
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है
Shimla mirch ka beej kab dale ?
(hn)
Punjab
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है
thanks
Ehde vare daseo paniri ch pa sakde 1 kanal ch kina pao ?
(en)
Punjab
narinderpal ji kirpa karke isdi saaf photo bhejo tuhad evalo bhejo gayi photo clear nahi hai.dhanwad
Sir ehh ringworm de tra hoye pyea ehda koi elajj ?
(en)
Bhullar ji tuci iss nu Hitek injection lgwao, ehh 1ml/50kg weight de hisab nal lggda hai, baki tuci isde sarir de coconut oil di malish krde rho, iss nal farak paa jawega.
Sir pudine vich sundi he ki oprala karna chahida h ?
(pb)
Punjab
bill ji sundi di roktham de layi tuc quinalphos@800ml nu 150 litre pani de vich mila ke spray karo.dhanwad
kya adrak ki kheti karnal mai ,sandy loamy soil mai ho sakti hai,Kon si verity or seed kaha se milega thanks ?
(hn)
Punjab
Diwas Rana ji iske bare me puri jankari or Seed lene ke liye aap Nishan Singh 9927994011 (Kachoora Farm) se samparak kare. Thank you.
how to tackle this fungus!!! due to this many premature mangoes gone down ?
(en)
Punjab
Lohit ADHIKARY ji you can spray copper oxychloride@3gm per litre of water. thank you
jereniom ?
(hn)
Punjab
Tejvir singh ji kripya app apna swal vistar se btayen app kya jankari lenaa chahte hai tan jo apko sahi jankari di ja ske.
gir nasal ki gay hamare yaha pali ja sakati hai kitana dugdh de sakati hai ?
(hn)
Rajasthan
Omkar ji app gir nasal ki cow ko rkh skte hai per uska duudh uske parents ke duudh record per, uski khurak per, uski growth per nirbhar krta hai..
Punjab
Omkar Yadav g aap Gir cow ko paal skte hai.
ਰਾਜਪਾਲ ਗਾਧੀ ਦਾ ਨੰਬਰ ਚਾਹੀਦਾ ਹੈ ਮਿਠੀ ਤਲਸੀ ਵਾਲੇ ?
(pb)
Punjab
ਅਵਤਾਰ ਸਿੰਘ ਜੀ ਰਾਜਪਾਲ ਗਾਧੀ ਜੀ ਨਾਲ ਤੁਸੀ 9814060700 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ
Paneri waste loha ik kanal da kina pa skde a daseo g ?
(pb)
Punjab
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Punjab
ye lohe nu use krna tan spray ch kro shitte ch nhi 50gm per tanki pa skde o
Punjab
Zinc kini pa skde ha
sir khire me blast ki bimari aa rahi hai iska solution kya hai ?
(en)
Punjab
sandeep kumar ji aap iske uper carbendazim@3 gm ko prati litre pani ke hisab se spray karen.dhanywad
jiv amrit kinnow da baag a vdda kine ltr pa skde a ?
(pb)
Rajasthan
jekar tuc isdi foilar spray karni hai ta tuc isnu 100 litre pani vich 1 litre jeev amrit mila ke spray karo. is to ilava jekar sinchayi de pani nal isnu khet vich pauna hai ta 400 litre jeev amrit ik acre de layi kafi hai.
esdi dose 200 ltr ik acre lyi ae .but tuc jina jyada paoge .ohna hi vdiya rhega .te per plant 5-10 liter tk pa skde ho .natural farming di hor jankari lyi tuc contact kr skde o . thanku
5to 10 ltr ch alag tu pani mix kr skde a
Jeev amrit ik baag de vdde bote nu kine litre pa skde a ?
(pb)
Rajasthan
jekar tuc isdi foilar spray karni hai ta tuc isnu 100 litre pani vich 1 litre jeev amrit mila ke spray karo. is to ilava jekar sinchayi de pani nal isnu khet vich pauna hai ta 400 litre jeev amrit ik acre de layi kafi hai.
Hello sir, narme de boote iss tarh ho rahe ne, koi organic Solution dso ?
(en)
Punjab
harpreet ji isd euper khatti lassi di spray karo. khatti kaasi 15 din purani honi chaidi hai.isdi matra 3 litre nu 150 litre pani vich mila ke prati acre de hisab nal spray karo.dhanwad
Is vch tuc jivamrit + khatti lassi di spray kro 200 liter pani +15 -20 liter jivamrit + 5 liter khati lassi
hlo sir, mirch de boote is tarh ho rhae ne koi organic Sol. dso ji ?
(en)
Punjab
Harpreet ji isde uper mashar da hamla check karo. jekar hamla hai ta isde uper imidacloprid@1.5ml nu prati litre pani de hisab nal spray karo.dhanwad
Is vich tuc jivamrit ya fir dashparni di spray kro.
sir beej nu dwai laguni hai es nu pani vich bheo k pa sakde ha ?
(en)
Punjab
ਬੀਜ ਨੂੰ ਪਾਣੀ ਚ ਭਿਓਂ ਕੇ ਨਿਤਾਰ ਲਵੋ ਤਾਂ ਕੇ ਫੋਕ ਜਾਂ ਮਾੜਾ ਦਾਣਾ ਬਾਹਰ ਨਿਕਲ ਸਕੇ ਉਸ ਤੋਂ ਬਾਅਦ ਪਾਣੀ ਦੀ ਮਾਤਰਾ ਉਹਨੀਂ ਕੁ ਰੱਖੋ ਕੇ ਜਿੰਨੀ ਚ ਬੀਜ ਚੰਗੀ ਤਰਾਂ ਭਿੱਜ ਸਕੇ Steptocyclin ਤੇ Baviston ਚੰਗੀ ਤਰਾਂ ਮਿਕਸ ਕਰ ਦਿਓ
Punjab
pani ch jdo beej nu piona odo esnu v wich mix kro te naal esde bavistan v pao 2.5gm per 1kg de hisab naal
8 ਦਿਨਾ ਦੇ ਚੂਚੇ ਆ ਜੀ ਅਚਾਨਕ ਇੱਕ ਚੂਚਾ ਮਰ ਗਿਆ ਜੀ ਕੀ ਦਿਤਾ ਜਾਞੇ ਜੋ ਹੋਰ ਨਾ ਮਰਨ ?
(pb)
Punjab
ਚੂਚੇ ਦੇ ਇਸ ਤ੍ਰਾਹ ਅਚਾਨਕ ਮਰਨ ਦੇ ਕਈ ਕਾਰਨ ਹੋ ਸਕਦੇ ਹੈ, ਇਸਦੇ ਲਈ ਤੁਸੀ ਕਿਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਜਾਂਚ ਕਰਵਾਓ ਜਿਸ ਨਾਲ ਬਿਮਾਰੀ ਦਾ ਸਹੀ ਪਤਾ ਲਗ ਸਕੇ ਅਤੇ ਬਾਕੀਆਂ ਨੂੰ ਵੀ ਮਰਨ ਤੋਂ ਬਚਾਇਆ ਜਾ ਸਕੇ
sir asi hun jida garmi bht ho gayi aa ki ehna da ek side ta ret pa ka gili kar diya kariya ki oh jayda garmi time os vich beth jaan es tara karan naal koi nuksan ta ni jida nami karka koi bimari wagera ?
(en)
Punjab
Arundeep Singh ji esda koe nuskan nai hai ji. tusi ret gillo kar sakde ho.
Sir g asi makki di fasal nu 50 kg DAP par acre de hisaab nal pyi hai.makki to baad basmati launi hai.os vich DAP paun di lod hai ja nhi ?
(pb)
Punjab
Manpreet Brar g Basmati nu DAP paaun di lorh Nahi pvegi
Punjab
nhi vr zinc khat Aa javegi jyda dap nal
Punjab
wlc vr
mainu kisse miti de specialist da number mil skda jaker ha ga send kr deo ?
(en)
Punjab
Sarbjit ji tuhanu kise v expert da number nahi dita ja sakda tuhada jo vi swal hai oh tuc app te puch sakde ho.dhanwad
Sir ji Ghar ch bhindi lai hai eho ji ho gai hai...ful vi bahut ghat lagde ne please koi solution daso ?
(en)
Maharashtra
gaganinder kirpa karke daso ke tuc isnu urea jo ke photo ch dikh rahi hai kini matra payi hai is to ilaav hor kehdi khaad payi ta jo tuhanu osd ehisab nal jankari diti ja sake.dhanwad
Punjab
Mite te thirp a eh es stage te esda ilaaz mushkil aa
ਸਰ ਇਸ ਦੀ ਮਾਤਰਾ ਦੱਸੋ ਪਨੀਰੀ ਤੇ ?
(pb)
Maharashtra
ਗੁਰਪ੍ਰੀਤ ਜੀ ਤੁਸੀ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
50gm per tanki use kr skde o
ਫੈਰਸ ਸਲਫੇਟ ਪਨੀਰੀ ਚ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ
(pb)
Punjab
Ferrous sulphate 50 gm per tanki mein mila ke spray kr skte ho g.
ਸਰ ਪਨੀਰੀ ਨੂੰ ਜਿੰਕ 21% ਵਾਲੀ ਛਿੱਟੇ ਰਾਹੀ ਜਾਂ ਸਪਰੇਅ ਕੀਤਾ ਜਾਵੇ ਕਿੰਨੀ ਮਾਤਰਾ ਪਉਗੀ ?
(pb)
Punjab
ਗੁਰਪ੍ਰੀਤ ਜੀ ਪਨੀਰੀ ਨੂੰ ਜ਼ਿੰਕ 21% ਵਾਲੀ 3 -4 ਕਿੱਲੋ ਪ੍ਰਤੀ ਕਨਾਲ ਛਿੱਟਾ ਦਿਓ ਜੇਕਰ ਸਪਰੇ ਕਰਨੀ ਹੈ ਤਾ ਇਸਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
Paneeri nu waise 12% zinc di 50gm tanki de hisab naal spray kro
muje apne ghar ki baalkani aur chhat par upyogi paudhe lagane he, kripaya sujhaav de ki kaun kaun se podhe laga sakta hu aur kaise lagaau ?
(hn)
Punjab
Abhisek ji aap apni chhat or baalkoni me sabjia or full lga sakte hai iske bare me puran jankari ke liye aap JAGDAMBA HYDROPONIC & AGRICULTURE SYSTEM, SATARA, MAHARASHTRA, INDIA Customer Care no 7218511500, 9561621500, 9921066913, 9834290497 se samparak kar sakte hai.