Punjab
Search
Ganna me konsi dwai Dale June July ke month me ?
(hn)
Sanju ji kripya btaye ke aapne isme pehle kya kya khaad daali hai taki aapko iske bare men poori jankari di ja sake.dhanywad
gadvasu ldh. vich veterinary course kinne time da and kis qualification Wala kr skda or fees ?
(en)
Punjab
Vetinary Doctor banan lai pehlata tuhadi +2 Medical ja Non-Medical vich honi jruri hai is to bad tusi Vetnary da diploma kar sakde ho eh diploma tusi Guru Angad Dev Veterinary And Animal Sciences University Ludhiana to kar sakde ho. othe 2 year da diploma kar sakde ho ji.
सर हमारी गाय 8 महीना की गाभिन है उसके पीछे के एक पैर में दर्द रहता है कौन सा दवाई दें कोई चोट भी नहीं लगा है नीरोकाईनड दे सकते हैं ?
(hn)
Punjab
उसे आप Bolus Sarrakind plus की दो गोलियां रोजाना दें और साथ में Powder Agrimen 100gm रोजाना दें
सहजन की पत्ती का पावडर कहाँ बिकेगा ?
(hn)
Punjab
धर्मेश शर्मा जी सहजन की पत्ती का पावडर बेचने और इस के बारे में पूरी जानकारी के लिए आप J.B Lal 8290200303 से सम्पर्क कर सकते है धन्यवाद
सर पहले भैंस को थनैला रोग हुआ था लाल-लाल सूजन हुई थी, अब दूध निकलने में बहुत मुश्किल हो रही है, दूध बहुत कठोर से निकल रहा है, दूध की धार बहुत पतली आ रही है, इसे एक महीने से भी ज़्यादा हो गया है। लेवा पूरा सही है पर नीचे से थन सख्त है, सर इसकी कोई दवाई बताएं, भैंस ने दूध भी कम कर दिया है, पहले दोनों समय दूध देती थी पर रोग होने के बाद वह एक समय के दूध पर आ गई है और अब एक समय के बाद दो सिन में एक बार दूध देती है ?
(hn)
Punjab
आप कलमीशोरा 500 ग्राम, जोखर 250 ग्राम, मीठा सोडा 250 ग्राम, नषादर150 ग्राम, चीनी 2 किलो और मीठा सोडा 2 किलो लें और पहल चीनी की चाशनी बनाएं और फिर उसमें मीठा तेल डालें और उबालें, फिर उसमें पूरा सामान डालें और उबालकर ठंडाकर पांच हिस्से करें एक हिस्सा रोज़ाना रात के समय दें और पशु को त्रैल में न बांधें और न ही 6 दिन नहलाएं, इसके साथ-साथ आप Vitum-H injection 5ml लगवाएं और 2-2 दिनों के अंतराल से 5 टीके लगवाएं, बाकि उसे FMC पाउडर 50gm रोज़ाना दें, इससे फर्क पड़ जायेगा
Sir, narme te chitta macher bahut ho gya aw, koi desi spray dso ?
(pb)
Punjab
ਜਦੋਂ ਫਸਲ ਦਾ ਉਪਰਲਾ ਹਿੱਸਾ ਪੀਲਾ ਪੈਣ ਲੱਗੇ ਅਤੇ ਪੌਦੇ ਦੇ 50% ਤੱਕ ਪੱਤੇ ਮੁੜ ਜਾਣ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Sir MARKFED MASH KHAL KITHO Milegi te ki rate te kinna weight aa please reply ?
(pb)
Punjab
MARKFED feed tohanu nede di cooperative society vicho v mil javegi ji. os to bina gidderbaha te kapurthala vich marked diya feed mil lagiya hun ji. otho mil sakdi hai ji.
ਸਰ ਝੋਨੇ ਵਿੱਚ ਸਰੋਂ ਦੀ ਖਲ ਪਾ ਸਕਦੇ ਹਾਂ ਤੇ ਇੱਕ ਕਿੱਲੇ ਵਿੱਚ ਕਿੰਨੀ ਪਾੳਣੀ ਆ ਵਿਸਥਾਰ ਨਾਲ ਦੱਸੋ ?
(pb)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

ਸਰ ਤਿਲਾ ਦੀ ਬਿਜਾਈ ਅਤੇ ਕਿਸਮਾ ਬਾਰੇ ਦੱਸੋ ਜੀ ?
(pb)
Punjab
ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ • ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ੲੇਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ • ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ • ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ • ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ • ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ • ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ • ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ
Sir ji jhone di variety 212 ate pila pusa dona vicho kehdi variety jyada time lendi aa ?
(en)
Dona da jhaad ikko brabar hai par pili pusa purani variety hon kr ke bimaari di maar vich vadh aundi hai ate din vadh laindi hai.
भुवनेश्वर मे मोती के खेती की ट्रेनिंग लेनी है ?
(hn)
Punjab
Arjun b gujrathi ji Bhubaneswar me training ke lia aap ICAR-Central Institute of Freshwater Aquaculture Kausalyaganga, Bhubaneswar-751002, ODISHA, INDIA Phone: 91-674-2465421,2465446 FAX: 91-674-2465407 E-Mail: Director.Cifa@icar.gov.in (link sends e-mail), Website: www.cifa.nic.in se samparak kar sakte hai. Thankyou.
Rain kab hogi ?
(hn)
Punjab
lalit ji mausam vibhag ke anusar budhvar aur guruvar ko aapke ilake men barish hone ki sambhavna hai.dhanywad
लाल चंदन को लगाने की विधि बताएं किस तरीके से इसको मिट्टी में लगाया जाता है जिससे इसका जर्मिनेशन सही तरीके से हो और ट्रीटमेंट बताएं कौन सी दवा से बीज उपचार किया जाए ?
(hn)
Punjab
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
सर मेरे पास चंदन का सीट है इसको लगाने की विधि विस्तार से बताएं और सुधर मिनट कराने के लिए किस तरीके से इसको पानी में भिगोया जाए या किस तरीके से इसका ट्रीटमेंट किया जाए जिससे कि इसका पौधा ?
(hn)
Punjab
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
शतावरी के पौधे में नदीन मुक्त बनाने के लिए गुड़ाई नहीं कर सकते हैं इसलिए उसमें ऐसी कोई दवा बताएं जिससे कि उस में खरपतवार नियंत्रण किया जा सके अभी मैंने इसमें सेंपरा धानुका की दवाई का स्प्रे कराया है इससे शतावरी के पौधे को किसी प्रकार का कोई नुकसान तो नहीं होगा कृपया आप इसके बारे में पूरी विस्तार से जानकारी दें ?
(hn)
Punjab
अशोक तिवारी जी शतावरी में कोई स्प्रे सिफारिश नहीं की जाती इसके लिए आपको गोड़ाई करनी पड़ेगी धन्यवाद
Sir sygenta da virtako pesticides de bare dso is da paddy chh ki kam aa te es ki price. a per acre ?
(pb)
iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai. iss de rate di jankari tuhanu market de vicho hi milegi.
ਬੈਗਣ ਦਾ ਰੰਗ ਬਦਲ ਰਿਹਾ ਏ ਕੋਈ ਹੱਲ ਦੱਸੋ ?
(pb)
Punjab
ਦਪਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁੜਾਈ ਤੋਂ ਬਾਦ ਵਿਚ ਬਦਲ ਰੇਹ ਹੈ ਜਾ ਪਹਿਲਾਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Sir gay ko heet stork ho gya hai kya treatment de ?
(hn)
Punjab
Amit ji yaddi apki cow heat mai kam atti hai too app usko pett ke kiro ke liye Fendikind plus bolus den, iske sath app Bovimin-b powder 50gm rojana aur Ovumin advance bolus rojana 1 goli den aur 21 din tak dete rehen, isse puuri trah heat mai aa jayegi, yaddi app koi aur jankari chahte hai ton dubara swal push skte hai.
Uttar Pradesh
thanks sir
Jhone laun to bad jhone vich kine dina bad urea paya jave ji ja pehla hi pa dita jave ?
(pb)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Dragon fruit ki kheti ki jankari batao ?
(hn)
Maharashtra
dragon fruit ki kalme lagti hai aur ek acre men lagbhag 1600 kalme lagti hai. iske paudhe lene ke liye aap Vijay sharma 7065414241 se sampark kar skte hai. dhanywad
Madhya Pradesh
ji aapne iske kheti kar rakhi h kya
ਜਨਾਬ ਮੇਰੇ ਘਰ ਦੋ ਪੌਦੇ ਹਨ ਇੱਕ ਸੱਤ ਪੱਤੀ ਤੇ ਦੂਸਰਾ ਸੁਖਚੈਨ ਦਾ ਦੋਵੇਂ ਪੌਦੇ ਸੁੱਕ ਰਹੇ ਹਨ ਪੱਤੇ, ਹਰਿਆਵਲ ਵੀ ਪਹਿਲਾਂ ਵਾਲੀ ਨਹੀ। ਇਸ ਜਗ੍ਹਾ ਤੇ ਇੱਕ ਜਾਮਣ ਵੀ ਇਨੀ ਵੱਡੀ ਹੋ ਕੇ ਸੁੱਕ ਗਈ ਸੀ। ਦੱਸੋ ਜੀ ਕੀ ਕੀਤਾ ਜਾਵੇ। ਇੱਕ ਬੂਟਾ(ਸੁਖਚੈਨ) ਸਾਲ ਦਾ ਤੇ ਦੂਸਰਾ (ਸੱਤਪੱਤੀ) ਦੋ ਸਾਲ ਦਾ ਹੈ ?
(pb)
Punjab
ਅਮਨਪ੍ਰੀਤ ਜੀ ਇਹਨਾਂ ਦੀਆਂ ਜੜਾਂ ਚੈੱਕ ਕਰੋ ਜੇਕਰ ਸਿਉਂਕ ਹੈ ਤਾ ਤੁਸੀ chlorpyriphos @4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਧੰਨਵਾਦ
Mujhe dairy pe pashu lon chahiye ?
(hn)
Rajasthan
डेयरी लोन के लिए डेयरी की ट्रेनिंग की होनी चाहिए बाकि डेयरी लोन का पूरा तरीका समझने के लिए यह वीडियो देखें, इस लिंक को यूटियूब में सर्चा करके देख सकते है , यदि आपको सी वीडियो और ऑडियो में कोई चीज़ समझ नहीं लगी तो आप अपना सवाल दोबारा पोस्ट कर दीजिये, कोशिश करेंगे कि आपको सही रास्ते डाला जाये https://www.youtube.com/watch v=L9dsW7iAdgw
Madhya Pradesh
kon shi bank lon detihai
Koi v majj gabban nahi reh rahi hai pichle ik saal to, isde layi ki solution ho skda hai ?
(pb)
os nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo ate Bolus Minotas 7x3 1 goli Rojana deo ji fir heat vich auun te ohh heat miss karva ke agli heat te AI karwao ate AI krwa ke nall Injection Receptel 5ml IV lagwao ji .
Sir paneeri ghat grow karti hai kya krna chaiye ?
(en)
Punjab
ramandeep ji isde uper hoshi@2.5ml nu prtai litre pani de hisab nal spray karo. paniri growth karna shuru kar dayegi.dhanwad
Sir मेरे गन्ने में चूहें लगे है उनके लिए क्या करना होगा ?
(hn)
Punjab
चूहों की रोकथाम के लिए आप 1kg अनाज का आटा या दाने लें उसमें 20gm बनसपती तेल + 20gm बूरा चीनी+ 25gm जिंक फास्फाइड मिलाएं इन चार चीज़ों को अच्छी तरह मिलाकर तैयार करने के बाद जहाँ-जहाँ चूहें है वहां रख दीजिये बनस्पती तेल खुशबूदार होना चाहिए ताकि चूहें उसकी खुशबू की तरफ ज़्यादा आये a
GHIYA LAUNI HAI JI HUN KEHRA BEEJ LAYIE TE KINA KHAAD DEENDA HAI ?
(pb)
Punjab
arvinder ji tuc punjab bhar 1,Punjab barkat,punjab long di bijai kar sakde ho.dhanwad
Which fertilizer and medicine is best for pr121 ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਜੀਰੀ ਦੇ ਵਧੇਰੇ ਝਾੜ ਲਈ ਕਿਹੜਾ ਬੀਜ ਵਧੀਆ ਹੈ ?
(pb)
jeeri de vadh jhaad de lyi 212, 122, 124, pusa 44, pili usha lgaa skde ho
सर मेरी नर्सरी है धान की वह ऊपर से पत्ती जल रही है क्या कारण है ?
(hn)
Punjab
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Alovera kheti kese Kare ?
(hn)
Maharashtra
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Sorry sir makki tod ke kida zameen teyar krni chahidi hai ?
(pb)
Punjab
Mkki di shlli torn toh baad ch jekar Mkki da paauda hra hai ta Tusi plant nu chaarey Dey taur tey use kro baad ch rotavator naal khet vaah dio.
I have recently born gujri kids ..what vaccination I should follow ?
(en)
Punjab
You should give PPR vaccination to kids at the age of 3 months, then after 20 days - ET vaccination, then again after 20 days - FMD vaccination and then again HS vaccination after 20 days. Out of above mentioned vaccinations, ET and HS vaccination should be given twice in a year.
कौन सी सीड ड्रिल सबसे बेस्ट बीज बोन के लिए ?
(hn)
Punjab
स्वाति जी कृपया बताएं कि आपने कौन सी फसल का बीज बोना है ताकि आपको इसके बारे में पूरी जानकारी दी जा सके धन्यवाद
Sir cow nu ਹਰਾ ਚਾਰਾ ਕਿਹੜਾ ਦੇ sakde han jo usdi health te milk production lyi sahi hove winter te summer wich plzzzzz reply ?
(pb)
Punjab
Bikramjit singh g ਗਾਂ ਨੂੰ ਗਰਮੀਆਂ ਚ ਤੁਸੀਂ ਮੱਕੀ, ਜਵਾਰ, ਰਵਾਂਹ , ਬਾਜਰਾ, ਗਿੰਨੀ ਘਾਹ ਅਤੇ ਸਰਦੀਆਂ ਚ ਬਰਸੀਨ, ਸਰੋਂ,ਤੋਰੀਆ, ਹਾਲੋਂ, ਸੇਂਜੀ, ਦਾ ਮਿਕਸ ਅਤੇ ਜਵੀ ਹਰੇ ਚਾਰੇ ਦੇ ਤੌਰ ਤੇ ਦੇ ਸਕਦੇ ਹੋ
Punjab
thnxxx ji
Makki vaddh ke jhone laun lai kida jameen teyar kre ?
(pb)
Punjab
ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I
Dr saab paneeri peeli pai rahi aa ehda hall koi ?
(en)
Maharashtra
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
ਕਬੂਤਰ ਦੇ ਲਕਵੇ ਦਾ ਇਲਾਜ਼ ?
(pb)
Punjab
ਤੁਸੀ ਇਹ ਵੀਡੀਓ ਦੇਖੋ ਜੀ ਅਤੇ ਇਹ ਦਵਾਈਆਂ doxycycline capsules, neurobion Forte, evion capsules ਵੀ ਦਿਓ, ਇਹਨਾਂ ਨੂੰ ਦੇਣ ਦਾ ਤਰੀਕਾ ਵੀਡੀਓ ਵਿਚ ਦੱਸਿਆ ਗਿਆ ਹੈ ਧੰਨਵਾਦ https://www.youtube.com/watch v=-g9IP48XhSY
Hamari jhoti ki aankh me lohe ka kunda lagg gya hai please solution btaye ?
(hn)
Punjab
इसमें पाउडर boric acid 10gm डालें और 5 मिनट के बाद आँखों में Gnta-D की दवाई दिन में 3 बार डालें ..
ਹੁਣ ਕਿਹੜੀ ਸਬਜੀ ਦੀ ਬਿਜਾਈ ਕੀਤੀ ਜਾਵੇ ਮੈਨੂੰ ਦੱਸਿਆ ਜਾਵੇ ਜੀ ?
(pb)
Maharashtra
ਤੁਸੀ ਜੂਨ: ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Sir dhan 1121 me potash and sap aur zinc kitni matra aur ek saath de sakte hai plz ans. me ?
(hn)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Kesar kheti ki processing and how do it with hot season in hindi ?
(hn)
Punjab
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
ਜਿੰਕ ਤੇ ਪੋਟਾਸ਼ ਤੇ ਯੂਰੀਆ ਝੋਨਾ ਲੱਗਣ ਤੋ ਕਿੰਨੇ ਦਿਨਾਂ ਬਾਅਦ ਪਾ ਸਕਦੇ ਹਾਂ ਤੇ ਯੂਰੀਆ ਕਿੰਨੀਆਂ ਕਿਸ਼ਤਾਂ ਵਿੱਚ ਪਾਈਏ ਤੇ ਕਿੰਨੇ ਦਿਨਾਂ ਵਿੱਚ ਯੂਰੀਆ ਦੀ ਅਖੀਰਲੀ ਕਿਸ਼ਤ ਖਤਮ ਕੀਤੀ ਜਾਵੇ ?
(pb)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
urea di last kishat 45 dina tak khatam krni hai.
Mangur ka seed 2 din ka hai aur Mar RHA hai Kya kare ?
(hn)
Punjab
rakesh ji kripya aap iski photo bheje taki aapko iske bar emen poori jankari di ja sake.dhanywad
sir cow nu sooyi nu 15 din hoye osde ik side te ਥਣਾਂ nu soj a jndi eh redima injection nal chli jndi eh but fr dubara a jndi osde m-ceft v lgaya gya esda koi pakka ilaj cow pahla kakh v ghat khndi c but broton bgera nal khan te lgg gyi but thoda khake beh jndi a houli houli khndi a leti bgera v houli houli khndi a kmjor v hundi jndi a pahle suye cow a g?
(pb)
Tuci cow nu Anabolite liquid 100-100ml swere sham, Broton liquid 50ml rojana dena suru kro ate uss nu Aptiquick bolus 2-2 golia swere sham denia suru kro, iss nal farak pann lgg jawega.
Sir mujhe chandan ki kheti ke bare me thori jankari de dijiye ?
(hn)
Maharashtra
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
Sir ji Mai marigold ki kheti karni aa Hun beej kab Laga sakde aa dasio marigold African double orange marigold and African Hawaii orange hai sir ji hai ehda beej kab lagda hai ?
(pb)
Maharashtra
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें
Kele ko mota karne ka Koi spray bataye ?
(hn)
Punjab
Santosh ji aap ise 4-5 killo vermicompost daale is se paudhe ki growth honi shuru ho jayegi.dhanywad
ਝੋਨੇ ਨੂੰ ਪਹਿਲੀ ਖੁਰਾਕ ਵਿੱਚ ਕੀ ਕੀ ਪਾਈਏ ਤਾ ਜੋ ਝਾੜ ਵਧੀਆ ਰਹੇ। ਹੋ ਸਕੇ ਤਾਂ ਪਹਿਲੀ ਤੋ ਲਾਸਟ ਖੁਰਾਕ ਤੱਕ ਦਾ ਪੂਰਾ ਵੇਰਵਾ ਦਿੱਤਾ ਜਾਵੇ ਕੇ ਕੇਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਜਾਵੇ ?
(pb)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai...sari urea 45 dina tak khatam krni hai.
ਝੋਨੇ ਨੂੰ ਪੋਟਾਸ਼ ਝੋਨਾ ਲਾਉਣ ਤੋ ਹਫਤੇ ਬਾਅਦ ਪਾਉਣ ਤੇ ਪੂਰਾ ਅਸਰ ਕਰੇਗੀ ?
(pb)
Punjab
ਬਲਦੇਵ ਜੀ ਤੁਸੀ ਪੋਟਾਸ਼ ਨੂੰ ਕੱਦੂ ਕਰਨ ਸਮੇ ਵੀ ਪਾ ਸਕਦੇ ਹੋ ਧੰਨਵਾਦ
Moti ki kheti ke liye prashikshan kahan se le ?
(hn)
Rajasthan
चंद्र शेखर जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
भैंस के सफेद दाग ?
(hn)
Punjab
कृपया आप उन दोगों की फोटो भेंजे जिन्हें देखकर आपको सही जानकारी दी जा सके
Sir kinnu de boote de patte vich vich yellow ho rahe ne te boota poora khidya vi hani koi hall daso g ?
(en)
Punjab
gurjot ji eh tat di kami de karn ho reha hai isde layi tuc zinc sulphate@3gm nu prati liter pani de hisab nal spray karo.dhanwad
Sir 121 paneeri 32 din ho gye pr hight ghat a wadhi ni. ki kita jawe jis nal jldi wadh jawe jaldi answer deo ?
(pb)
iss de upper gibberellic acid 3ml prati ltr pani de hisaab nal spray kro. growth ho jawegi.
ਤੋਰੀਆਂ ਲੱਗ ਕੇ ਗਲ ਜਾਂਦੀਆਂ ਹਨ ਇਸ ਵਿਚ ਕੀ ਪਾਇਆ ਜਾਵੇ ?
(pb)
iss de upper antracol@500 ja M-45@400gm ja captaf@400 di prati acre de hisaab nal spray kro.
एक यूनिट खरगोश पालन से शुरुआत करने में कितना खर्च होगा कृपया जानकारी दें ?
(hn)
Haryana
एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा ..
Papete de kheti karni ha to kise ke jae ?
(pb)
Maharashtra
ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ
Papeta di kheti lai kehdi kisam sab to wadia a ?

गाय गर्मी में बहुत हांफती है क्या करें ?
(hn)
Punjab
आप गाय को गर्मी से बचाकर रखें, इसके लिए उन्हें 24 घंटे पानी मिलना ज़रूरी है, उनके पास पानी रखें, जिससे वह अपनी मर्ज़ी से पानी पी सके, उन्हें सुबह और शाम नहलाएं, बाकि उनके रहने वाली जगह में कूलर, पंखे लगाएं, बाकि आप coolmax पाउडर 50 ग्राम रोज़ाना दें और आप यह देसी तरीका भी प्रयोग कर सकते हैं, यह आप महीने में एक बार ज़रूर 7-8 दिन दें, यदि गाय को गर्मी लगती है तो आप 1 कोरा मिट्टी का घड़ा लें और उसे आधा पानी से भर लें रात को उस घड़े में 1 डली गुड़ की और 1 गूंथे हुए आटे का पेड़ा मिला दें इस मिश्रण को रात को रख दें और सुबह के समय इसे अच्छी तरह घोल लें अच्छी तरह घोलने के बाद इस पानी को सुबह सबसे पहले गाय को पिला दें इस तरह आप लगातार 8—10 दिन तक पिला दें
Goat farm ?
(en)
Punjab
बकरी पालन के काम को आप ट्रेनिंग लेकर शुरू करें जिसमें आपको इस काम के बारे में काफी जानकारी प्राप्त हो जाएगी , बकरी पालन की ट्रेनिंग आपको आपके ज़िले के कृषि विज्ञानं केंदर से मिलेगी , आपके नज़दीकी कृषि विज्ञानं केंदर का पता आप नोट कर सकते है वह पर जाकर आप ट्रेनिंग के लिए फॉर्म भरके जमा करवा सकते हो जी उसके बाद जब ट्रेनिंग शुरू होगी तो आपको कॉल करके बता दिया जाता है जी.