Punjab
Search
sir makki di variety j 1006 isnu shallian kinne din tak lgdia hai and isda yield v daso and makki nu bije nu 50 din ho gye hai ?
(en)
J1006 ਕਿਸਮ ਚਾਰੇ ਦੇ ਲਈ ਵਰਤੀ ਜਾਂਦੀ ਹੈ ਇਹ ਪਕਾਵੀ ਕਿਸਮ ਨਹੀਂ ਹੈ ਹਰੇ ਚਾਰੇ ਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
टमाटर की पंजाब Swarna किस्म के बारे में विस्तृत जानकारी दीजिए यह किसम मध्य प्रदेश में कितना उत्पादन दे पाएगी कुल उत्पादन कितना प्राप्त हो सकता है इसमें और कितने दिनों की फसल है और इसे लगाने का सही समय क्या रहेगा ?
(hn)
Punjab
इसके पौधे गहरे हरे रंग के होते है इस किसम की पहली तुड़ाई बिजाई से 60-65 दिन तक होनी शुरू हो जाती है फल गोल ,गहरा लाल होते है फल का वजन 80-90 ग्राम होता है धन्यवाद
Sir jhone Di fasal nu jhanda rog ton bachun lyi kis dwai di varto kiti jawe ?
(pb)
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Sir pussa 44 hai 4 ekad Urea kina ate kine time ch pura karna ha ate padan kine time te pauni chaidi hai ate usda ki fyada ha ?
(en)
Punjab
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Growth de lyi biovita@8kg ja ralli gold@4kg prati acre de hisab nal paa skde ho.pdan keetnashak hai isdi varto sundi de hamle to bad hi karo.dhanwad
sir ji agate matar lagane hai konse kisam ka bej lagana thik rehega ?
(hn)
Punjab
deepak ji aap matar ki kisme jaise Jawahar Matar 3,Jawahar Matar , Arkel,Bonneville,Jawahar Matar 2 ki bijai kar sakte hai.dhanywad
saadi majh de ik than vicho dudh nhi aa reha ohde lyi ki kita jaave ik din pehla ohde vicho dudh jmea hoya c oh kadea c but hun bhut ghtt dudh aa reha hai ohde cho ?
(en)
ਤੁਸੀ ਕਲਮੀਸ਼ੋਰਾ 500 ਗ੍ਰਾਮ, ਜੋ ਖਾਰ 250 ਗ੍ਰਾਮ, ਮਿਠਾਸੋਡਾ 250 ਗ੍ਰਾਮ, ਨਸ਼ਾਦਰ 150 ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ, ਬਾਕੀ ਉਸ ਨੂੰ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Vitum-h liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ
pattea de es tra sukkan da ki kaarn hai ate isdi rokthaam lyi ki kita jaave imidacloprid spray de istemal nl chitta machhr nhi khtam hoya isdi jagah hor kehdi spray kiti jaave ?
(en)
Punjab
hardeep ji imidacloprid di kini matra di varto kiti hai ta jo tuhanu is bare poori jankari diti ja sake.dhanwad
ਸਰ ੲਿਸ ਬੁਲ ਦਾ ਸੀਮਨ ਅਮਿ੍ਤਸਰ ਤੋ ਕਿਸ ਤੋ ਮਿਲੂਗਾ ਜੀ ਉਸ ਡੀਲਰ ਦਾ ਫੋਨ ਨੰਬਰ ਹੈ, abs ਦਾ ਸੀਮਨ ਹੈ ਜੀ ?
(pb)
Punjab
ਲਾਡੀ ਜੀ ਇਸ ਬੁੱਲ ਦਾ ਸੀਮਨ ਲੈਣ ਲਈ ਤੁਸੀਂ Balwinder Singh 9814799714, 9915046958 Genex international ਨਾਲ ਸੰਪਰਕ ਕਰ ਸਕਦੈ ਹੋ ਧੰਨਵਾਦ
ਸੂਰਾ ਦੇ ਧੰਦੇ ਬਾਰੇ ਜਾਣਕਾਰੀ ਦਿਓ ?
(pb)
ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੇ ਸੂਰ ਪਾਲਣ ਲਈ ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
ਬਾਈ ਜੀ ਆਹ ਝੋਨਾ ਥੱਲਿਉ ਗਲ ਕੇ ਸੁੱਕ ਰਿਹਾ ਇਹ ਕਿਹੜੀ ਬਿਮਾਰੀ ਆ ਤੇ ਇਲਾਜ ਕੀ ਹੋਵੇਗਾ ?
(pb)
Punjab
ਦਵਿੰਦਰ ਜੀ ਇਹ ਫੰਗਸ ਦੇ ਹਮਲੇ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਸਾਫ@500 ਗ੍ਰਾਮ ਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾਓ ਧੰਨਵਾਦ
mere johna iss trah ho gya ji koi dwai dso ji ?
(pb)
Punjab
soni ji kirpa karke daos ke tuc isnu kedhi kehdi khaad payi hai ta jo tuhanu is bare poori jankari diti ja sake.dhanwad
Punjab
akla uriya he paiya 1 var ji
Horn kese bachaye kheti ?
(hn)
Punjab
Santosh ji kripya aap apna swal vistar se pooche taki aapko iske bar emen poori jankari di ja sake.dhanywad
sir ji kutte de edda jakham ho rhe aa kala Tel laya c bhonkda aa koi hal dso ?
(pb)
tuci iss nu hitek injection lgwao, ehh 1ml/33kg body weight de hisab nal lgwao, baki isde jakhma te kiskin lotion lagao, iss nal farak paa jawega.
jangli hiran se kheti kese bachay ?
(hn)
Punjab
jangli hiran ke kheti bachane ke lye aap jhatka machine kharid sakte hai. is se hiran ko nuksan bhi nahi hota or fasal bhi bach jati hai ji. isko kharidne ke liye aap 9012384699 / 8859595976 number par call kar sakde ho.
मोती की खेती ?
(en)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) Training fee 6000/- अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
Madhya Pradesh
MP sohagpur SGP
Narma mai NPK dalne se kya hota hai ?
(hn)
Npk jaise 130045@2kg ja npk 191919@1kg ki prati acre ke hisaab se spray krne se narma growth krta hai...jab narma tinde ki stage pe hota hai tab iss ki khaas jrurat hoti hai...tinda mota bnta hai.
Are sabh lain hoti hai na tunti wali usme de de kya 19:19 :19 ?
(hn)
Punjab
Choudhary ji kirpya aap apna swal visthar se pushe ke aap kea pushna chahte hai ja fir aap apne swal ke sath apni audio bheje, ta jo aap ko sahi jankari di ja sake, Thank you.
sir ji ageta matar kab laga sakta ho ?
(hn)
Punjab
शुरुआती किस्मों के लिए, सितंबर से अक्तूबर मटर की खेती के लिए अनुकूल समय है जबकि मध्यम अवधि की किस्मों के लिए, अक्तूबर से नवंबर के महीने में बुवाई पूरी करें नवंबर से दिसंबर देर किस्मों का समय होता है
अंडा उत्पादन के लिए उत्तम नस्ल की मुर्गी कौन सी है और कैसे चुजा प्राप्त हो ?
(hn)
Punjab
इसके लिए आप RIR नसल रख सकते हो यह1साल में लगभग300 अंडे देती है, इसका बच्चा 30-35 रूपये मिलता है इसकी कलगी बड़ी होती है और धुप में चमकती है, इसका भार ज़्यादा नहीं होता यह अंडों के लिए बढ़िया नस्ल है, इसका मीट के लिए ज़्यादा प्रयोग नहीं होता मार्किट में इसके नकली बहुत आते है, इसकी सही ढंग से पहचान कर ही खरीदें. इसके चूज़े लेने के लिए आप Tinku Prasad 9883609252 Sirvastav Hatchery Farm से संपर्क कर सकते हैं
as da hal daso ji main as nu hale koi sprye nhi kary
(en)
Punjab
lakhwinde rji tuhade nal hoyi telephonic vartalab de anuar tuc jhone vich nadeen di roktham bare jankari laina chahunde ho isdi roktham de layi tuc bijai to 15 din bad 100ml nomnigold nu 150 liter pani vich mila ke prati acre de hisab nal spray karo.dhanwad
ਕਿਹੜਾ ਛਾ ਵਾਲਾ ਦਰੱਖਤ ਵਾਤਾਵਰਣ ਲਈ ਸਭ ਤੋਂ ਵੱਧ ਲਾਭਦਾਇਕ ਹੁੰਦਾ ਹੈ ?
(en)
Punjab
ਭੁੱਲਰ ਸਾਹਬ ਹਰੇਕ ਰੁੱਖ ਦਾ ਆਪਣਾ ਆਪਣਾ ਰੋਲ ਹੈ ਜੀ ਪਿੱਪਲ਼ , ਬੋਹੜ, ਨਿੰਮ , ਜਾਮੁਣ , ਅੰਬ , ਪਿਲਕਣ, ਤੁਣ, ਬਹੇੜਾ, ਹਰੜ, ਹਾਰ ਸ਼ਿੰਗਾਰ, ਅਮਲਤਾਸ, ਬਕੈਣ, ਇਹਨਾ ਤੋਂ ਇਲਾਵਾ ਇਨਸਾਨੀ ਸਰੀਰ ਲਈ ਸਭ ਤੋਂ ਫ਼ਾਇਦੇਮੰਦ ਰੁੱਖ ਹੈ “ਸੁਹਾਂਜਣਾ” ਜਿਸਦੇ ਪੱਤੇ, ਫਲੀਆਂ, ਬੀਜ ਸਭ ਕੁਝ ਫ਼ਾਇਦੇਮੰਦ ਹੈ
sir gao me home loan Lena chahtu hu, kis bank se milega kya karen ?
(hn)
Punjab
Rajesh khanna ji iske liye jis bank me aapka account hai aap usi branch manager se baat kare. wioh hi aapko guide kar sakte hai ji.
I want some useful plants for gamlas, please suggest ?
(en)
Punjab
hardeep ji please tell us in detail you want indoor plants or outdoor so that we can provide you information accordingly. Thank you
kele me jaivik tarike se beetle ke prakop se kaise chhutkara payen ?
(hn)
Punjab
amar ji aap neem ke tel ki sprya karen. is se iski roktham ho jayegi.dhanywad
मेरी नरमे की फसल में उखेड़ा और दीमक ज़्यादा है, कौन सी दवाई, कितनी मात्रा में डालें ?
(hn)
Punjab
Santosh ji aap dheemak ki roktham ke liye chlorpyriphos@1 litre ko 60 killo ret men mila kar prati acre ke hisab se daale.aur iske ilava aap Tebuconazole 8% +Captan 32% SC ki spray kar sakte hai.dhanywad
ਮੂੰਗੀ ਤੇ ਫਲੀਆਂ ਤਿਆਰ ਹਨ ਪਾਣੀ ਲਾਈਏ ਕ ਨਾ ?
(pb)
Maharashtra
ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ
sir ji aw dawai jhone vich kis kam aundi hai ji please dso ji ?
(en)
Maharashtra
gurdhyan ji eh ik nadeen nashak hai isdi varto bijai to 2 din pehlan ja 2 din bad spray kar sakde ho.dhanwad
Punjab
Gurdhyaan Singh g Ih pretelachlor hai jo jhone ch herbicide da km krdi hai. Jhona laaun toh 2 din baad use kro
Gurdyal singh g iss di varto 600ml prati acre de hisaab nal hundi hai...jdo jhona mukh khet de vich tuc lgaa dinde ho tan iss di tuc varto kr skde ho...jhona lgaun ton 2 din baad iss di spray kr skde ho ..jhone de vicho pani sukaun di lod nahi hai.
Sir mera jiri lal rang di ho rahi a 15 din ho ge a lai nu us vich ki payie ?
(pb)
Hardeep singh g 27kg dap prati acre ke hisaab se burkaav krein...urea ke saath mila ke na dalein.
ਕੀ ਭਿੰਡੀ, ਤੋਰੀ , ਕਰੇਲਾ , ਕੱਦੂ , ਚੌਲੇ ਦੀ sowing ਕਰਨ ਤੋਂ ਪਹਿਲਾਂ ਬੀਜ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਜਾ ਨਹੀਂ ?
(en)
Punjab
Rajpal Singh g ਕਰੇਲੇ ਦੇ ਸੀਡ ਨੂੰ ਪਾਣੀ ਚ ਭਿਓਂ ਕੇ ਬੀਜੋ ਬਾਕੀ ਤੋਰੀ ਭਿੰਡੀ ਕੱਦੂ ਚੌਲੇ ਦੇ ਬੀਜ ਪਾਣੀ ਚ ਭਿਓਣ ਦੀ ਜ਼ਿਆਦਾ ਜ਼ਰੂਰਤ ਨਹੀਂ
Dhanwad ji
सोयाबीन की 1044 वैरायटी वर्तमान में बाजार में उपलब्ध है या नही ?
(hn)
sir _4 july ਨੂੰ ਲੱਗੇ ਝੋਨੇ ਦਾ ਝਾੜ ਕਿੰਨਾ ਕੁ ਨਿਕਲੇਗਾ pr121 ਕਿਸਮ ਹੈ। ਜਿਆਦਾ ਪਿਛੇਤਾ ਤਾਂ ਨਹੀ ਹੋ ਗਿਆ ਝੋਨਾ ?
(pb)
jagdish g apka dhaan 10 din late hai...lekin garmi jyada hai iss mein koi problem nahi ayegi..khaad thoda jaldi dalein...
soyabean ki 9560 kism ki seed 1 ekar me kitne ka average deti hai ?
(hn)
Punjab
sachin ji isda yield 14.5-15 quintal prati acre ke hisab se hota hai.dhanywad
sir .jhona lgon to baad sukh kyo jnda ?
(pb)
Mukesh g dhaan sookhne ke kyi kaarn hai...jad mein keeda ana, nematodes bnna, khaad shi time par na milna, pani ki kami reh jaana...
2-3 din baad soyabean buvai ka samay theek hai ki nahi ?
(hn)
Punjab
सोयाबीन की खेती का इष्टतम समय जून के अंतिम सप्ताह से जुलाई के पहले सप्ताह तक है बीज तभी बोएं, जब पर्याप्त नमी मिट्टी में मौजूद हो (2-3 दिनों के लिए कम से कम 50-60 मिमी वर्षा)
Bai ji cow nu mok nahi hatdi pye koi haal dasso ?
(pb)
Punjab
Tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.
ਸਰ rejent ਝੋਨੇ ਚ ਕਿੰਨੇ ਦਿਨਾਂ ਬਾਅਦ ਪਾਈਏ ?
(pb)
jhone de vich regent ultra di varto 4kg prati acre de hisaab nal kro..iss di varto 35 dina te ja ke kar skde ho.
ਮੌਸਮ ਦੀ ਜਾਣਕਾਰੀ ?
(pb)
Punjab
ਗੁਰਮੇਲ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
ਗਾਜਰ ਦੀ ਬਿਜਾਈ ਦਾ ਸਹੀ ਢੰਗ ਕਿਹੜਾ ਹੈ ਜੀ ?
(pb)
Punjab
ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ
Punjab
ਗਾਜਰ ਦੀ ਬਿਜਾਈ ਦਾ ਸਭ ਤੋਂ ਵਧੀਆ ਢੰਗ ਹੈ ਕਿ ਸੀਡ ਡਰਿਲ ਨਾਲ ਕੇਰਨਾ
sir ji hun 1401 la skde aa k nai ?
(pb)
Punjab
dimple ji tuc hun 1401 di bijai na karo eh kisam jyada sma laindiyan han hun basmati di bijai da sma hai. jekar hun bijai karde ho ta keet ate bimari da hamla jyada hoyega.dhanwad
Punjab
ਵੀਰ ਜੀ 15 ਦਿਨ ਲੇਟ ਹੋ ਗਿਆ ਹੈ
Sir 20 ਦਿਨਾ ਦੇ ਝੋਨੇ ਵਿਚ dap ਪਾ ਸਕਦੇ ਹਾਂ, ਪਰਮਲ 18 ਹੈ ਜੀ ?
(pb)
Punjab
Harjinder Singh g ਜੇ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਪਾਈ ਸੀ ਤਾਂ ਹੁਣ ਝੋਨੇ ਨੂੰ ਡੀ.ਏ.ਪੀ ਪਾਉਣ ਦੀ ਕੋਈ ਜ਼ਰੂਰਤ ਨਹੀਂ । ਜ਼ਿਆਦਾ ਮਾਤਰਾ ਚ ਡੀ.ਏ.ਪੀ ਪਾਉਣ ਨਾਲ ਜ਼ਮੀਨ ਚ ਜ਼ਿੰਕ ਦੀ ਕਮੀ ਆਉਂਦੀ ਹੈ
Bhai ji main sahiwal gaa(Cow) bare puchiya c navroop singh ji kehnde ke 40-42 litre dudh dindi hai, pr main ik din da puchiya tuci mainu hafte da das ditta ?
(pb)
Rajasthan
Gill ji sahiwal cow per day lagbhag 14-18 liter dudh de skdi hai ..
10 buffalo per 10 ltr./ day me actual profit kitna kmaya ja skta hai ?
(hn)
Yusuf Patel ji aise koe sahi andaza nai lgaya ja sakta ji.yeh bohat sari baaton par nirbhar karta hai ji.
ਦੋਗਲੀ ਨਸਲ ਦੀ ਗਾਂ ਪਹਿਲਾ 6 ਮਹੀਨੇ ਦੀ ਫਲ ਸਿਟ ਗਈ, ਫਿਰ ਇਕ ਵਾਰ ਟੀਕਾ ਭਰਆਇਆ, ਫਿਰ ਬੋਲ ਪਈ, ਕਿ ਘਾਟ ਹੋ ਸਕਦੀ ਆ ?
(pb)
Punjab
ਪ੍ਰਤਾਪ ਜੀ ਤੁਸੀ ਉਸਦੇ ਖੂਨ ਦਾ ਸੈਪਲ ਲਉ ਅਤੇ ਨਜ਼ਦੀਕੀ ਪੋਲੀ ਕਲੀਨਿਕ ਵਿਚ ਉਸਦਾ ਬਰੂਸੀਲੋਸਿਸ ਜਾਂਚ ਕਰਵਾਓ, ਜਿਸ ਨਾਲ ਉਸਦਾ ਸਹੀ ਪਤਾ ਲਗ ਜਾਵੇਗਾ
sir ji hun 1401 la skde aa k nai
(pb)
Punjab
Dimple kumar hun mushal jhone di bijai da sma nikal gya hai.
ਅਗੇਤੀ ਗਾਜਰ ਦੀ ਬਿਜਾਈ ਦਾ ਸਹੀ ਸਮਾਂ ਕਿਹੜਾ ਹੈ ਜੀ ?
(pb)
Punjab
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ
सर जी मेरे पास देशी मुर्गीया है 35, उनमें से 1 ही मुर्गी ने अंडे देना शुरू किया था, 11 दीन अंडे देकर अंडे देने बंद कर दिया है, 3 दिन हो गया है सर ऐशा क्या कारण है सर जी ?
(hn)
Punjab
देसी मुर्गियां कुछ समय अंडे देने के बाद कुछ समय का फर्क डालकर अंडे देती है, आप उनकी खुराक का ध्यान रखें तथा उनके रहने सहने का भी ध्यान रखें बाकि आप पशु वाले चिकित्सा स्टोर से EGG FORMULA नाम का पाउडर लेकर फीड में मिलाकर दें, इससे मुर्गियां अंडे देने शुरू देंगी, इसके साथ आप Ostovet कैल्शियम दें, इसे 15ml प्रति 100 मुर्गियों के हिसाब से दें.
Madhya Pradesh
सर जी जो फॉर्मूला आप ने बताया है वो दवाई हमारे श्योपुर जिले के सरकारी पशु हॉस्पिटल में भी उपलब्ध नही है और बाजार में भी नही है दूसरी दवाई बताने का कष्ट करें सर जी
Madhya Pradesh
EGG नही मिल रहा है
बरसाती बाजरा की सबसे अच्छी किस्म बताये, जिससे अधिक पैदावार हो सके और खरपतवार के लिए कब स्प्रे करे ?
(hn)
Punjab
KBH 108 (MH 1737): यह किस्म 80-86 दिनों में कटाई के लिए तैयार हो जाती है MPMH 17: यह किस्म 79 दिनों में कटाई के लिए तैयार हो जाती है यह बारानी हालातों के लिए उपयुक्त किस्म है MH 1747: यह किस्म 84 दिनों में कटाई के लिए तैयार हो जाती है यह किस्म खरीफ के मौसम में बिजाई के लिए उपयुक्त है Avika Bajra chari: यह दोहरे मंतव की किस्म है इसे हरे चारे के साथ साथ दाने लेने के उद्देश्य से उपयोग किया जाता है इसकी हरे चारे की औसतन उपज 15 टन और दानों की उपज 4 क्विंटल प्रति एकड़ होती है 86M86: यह हाइब्रिड किस्म पिछेती बिजाई के लिए उपयुक्त है और 80-85 दिनों में कटाई के लिए तैयार हो जाती है 86M66: यह हाइब्रिड किस्म पिछेती बिजाई के लिए उपयुक्त है और 90 दिनों में कटाई के लिए तैयार हो जाती है Kaveri Super: यह हाइब्रिड किस्म पिछेती बिजाई के लिए उपयुक्त है और 80-85 दिनों में कटाई के लिए तैयार हो जाती है RHB 177: यह सूखे को सहने योग्य किस्म है इसकी औसतन पैदावार 8-10 क्विंटल प्रति एकड़ होती है
Uttar Pradesh
शुक्रिया
सर हमारी एच एफ गाय है, सर उसने पहली बार बच्चा दिया है, हमने उसकी डीवॉर्मिंग भी की है पर वह गोबर बहुत पतला करती है। यदि दवाई देते है तो 2-3 दिन सही रहता है बाद में फिर गोबर पतला हो जाता है, मैं उसे कारगिल कंपनी की दवाई भी दी थी पर उसका कोई असर नहीं हुआ कोई अच्छा समाधान बताएं ?
(hn)
Punjab
इसे आप Halotas bolus 1-1 गोली सुबह शाम दें इसके साथ आप Fortivir इंजेक्शन 10ml भी लगवायें इसके साथ जल्दी फर्क पड़ जाएगा.
Sar ji meri jhoti nve dudh nhi hundi, is bare jankari leni aa ?
(en)
Punjab
tuci jhoti nu Flukarid-ds bolus pett de kiria lai deo, isde nal tuci Ovumin gold powder 50gm rojana ate Minotas bolus rojana 1 goli deo ate 21 din tak deo, iss nal heat vich aa jawegi fir tuci uss nu nawe dudh krwa skde ho.
bolus Zenvet 6gm deio bolus Winmin 20 1 daily uske baad Ferticare C
Thks chahal saab
sehore district me tej barish kab hogi ?
(hn)
Punjab
Sachin ji mausma vibah ke anusar aaj barish hone ki sambhavna hai.dhanywad
कपास के पौधे पीले लाल पढ़कर ग्रोथ बिल्कुल बंद हो गई है, जड़ों का विकास भी नहीं है पिछले साल भी यह समस्या आई थी ?
(hn)
Punjab
सोनू जी आप इसके ऊपर NPK 191919 एक किल्लो को 150 लीटर पानी में मिला कर स्प्रे करें धन्यवाद
Maharashtra
आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
15 litre or is se jyada doodh wale pashu ke liye santulit pashu aahar ka formula btayen ?
(hn)
Punjab
घर में फीड तैयार करने के लिए 1 क्विंटल भैंसों की फीड में 30 किलो जौं, 30 किलो गेहूं, 10 किलो चोकर,15 किलो बड़ेवें की खल, 15 किलो सरसों की खल मिकस करें और गायों के लिए 1 क्विंटल फीड में 35 किलो जौं, 35 किलो गेहूं, 10 किलो बड़ेवें की खल और 10 किलो सरसों की खल मिक्स करके तैयार करें और खिलायें, इस तरीके से पशुओं के लिए बढ़िया फीड तैयार कर सकते हैं, बाकि आप मिर्नल मिक्सर्च 50 ग्राम रोजाना अलग से देते रहें इससे अच्छी ग्रोथ होगी और आप Enerboost पाउडर भी 50—50 ग्राम सुबह शाम दें इससे पशु की कमज़ोरी दूर रहती है
sir santulit pasuahar 15+ doodh Karne wali Gai ke lie kaise banae sarso ki khal,matar chuni, rice polic, gehu chokar, gehu darra hamare pas uplabdh hai dry cow ko Kya feed de please batae ?
(hn)
Rajasthan
वैसे जी तो बाजार में बहुत सी कंपनी की फीड आती है जो कि कंपनी वाले अपने हिसाब से तैयार कर देते है यदि आप स्वयं तैयार कर देना चाहते है तो आप इस तरीके से तैयार कर दे सकते है जिसमें सभी तत्व ज़रूरी होते है, यह संधू फीड थोड़ी मेहंगी होती है पर इससे पहु को फ़ायदा बहुत होता है, बाकि यदि आप ज़्यादा मेहंगी फीड प्रयोग नहीं करना चाहते ओट आप बाजार में से किसी भी कंपनी की दे सकते है, उससे पशु से दूध लिया जा सकता है, संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है
Sar ji got farm di training leni aa ?
(en)
Satnam Singh ji 15 july to asi apne farm te goat farm di 4 days di training apne farm te shuru karan lage ha ji . ehdi detail layi tusi 93175 17763 mere nal contact karo ji.
Thks sandeep ji
ਸਰ ਜੀ ਮੈਂ ਜਗਤਾਰ ਸਿੰਘ ਤਰਨ ਤਾਰਨ ਤੋ ਹਾਂ ਸਰ ਜੀ ਮੈਂ 1 ਏਕੜ ਵਿਚ ਅਮਰੂਦ ਦਆ ਬਾਗ਼ ਲੋਨਾ ਚਹੁੰਦਾ ਹਾਂ ਤੁਸੀਂ ਕ੍ਰਿਪਾ ਕਰਕੇ ਮੈਨੂੰ ਇਹ ਦੱਸੋ ਮੇ ਕਿਹੜੀ ਕਿਸਮ ਦੇ ਬੂਟੇ ਲਾਵਾਂ ਜਿਸ ਦਾ ਫਲ ਮਾਰਕੀਟਿੰਗ ਕਰਨ ਵਿੱਚ ਕੋਈ ਪ੍ਰਸ਼ਾਨੀ ਨਾ ਆਵੇ ।ਬੂਟੇ ਇਕ ਹੀ ਕਿਸਮ ਦੇ ਲੋਣੇ ਚਾਹੀਦੇ ਜਾਂ ਦੋ ਤਿੰਨ ਕਿਸਮ ਦੇ ਬੂਟੇ ਲੋਣੇ ਚਾਹੀਦਾ ਹਾਨ ,,ਹੋਰ ਸਰ ਜਿਸ ਤਰਾਂ ਲੋਕ ਕਹਿੰਦੇ ਹਨ ਭਈ vnr bhi. he Ja kg. he. tawani pink he kihrri kisam vadhiaa he
(pb)
Punjab
ਜਗਤਾਰ ਜੀ ਤੁਸੀ ਕਿਸਮਾਂ ਜਿਵੇ Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ ਇਸ ਤੋਂ ਇਲਾਵਾ ਤੁਸੀ ਵਿਦੇਸ਼ੀ ਕਿਸਮ ਵੀ ਲਾ ਸਕਦੇ ਹੋ ਜਿਵੇ thai guava
sir cow is pragnet above 7 month for fourth milktation please sugest better diet for improve milk quantity last time 12ltr milk per day ?
(hn)
Punjab
You can use Intavita-NH liquid 10ml, 2 times a day and with 1 pouch metabolite powder daily . By doing this regularly cattle s udder size and milk will defenitely increase and for sure its growth will be there.
Haryana
thanks sir
sir PR dhan ME herbicides and insecticides before attack k liye koi ilaaz btaye ?
(hn)
Punjab
Jagtar Bajwa g Jhone ch ••Herbicides Pretelachlor 50%EC (rifit, rifit+ Syngenta) , Oxadiargyl 80%WP ( top star Bayar) , use kr skte ho. As A Insecticide Hmesha 5% attack aaun tey kro like 505, Biferthine, fame,
Haryana
sir i think 505 is ban in india
ਸਰੋਂ ਦੀ ਖਲ ਝੋਨੇ ਵਿੱਚ ਪਾਓਣ ਦਾ ਕੀ ਲਾਭ ਆ ਤੇ ਕਿਨੀ ਪਾਓਣੀ ਚਾਹੀਦੀ ਹੈ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Punjab
ਸਰੋ ਦੀ ਖੱਲ 1121 ਨੂੰ ਵੀ ਪਾ ਸਕਦੇ ਹਾਂ ਤੇ ੲਿੱਕ ੲੇਕੜ ਨੂੰ ਕਿੰਨੀ ਪਾਉਣੀ ਹੈ। ਅਤੇ ਕਿੰਨੇ ਦਿਨਾ ਬਾਅਦ ਪਾਉਣੀ ਹੈ।
Punjab
ਸਰੋਂ ਦੀ ਖੱਲ ਨਾਲ ਜ਼ਮੀਨ ਨੂੰ ਡੀ ਕੋਪਸਟ ਮਿਲ਼ਦੀ ਹੈ ਜ਼ਮੀਨ ਦੇ ਵਿਚ ਮਿੱਤਰ kit ਪੈਦਾ ਹੁੰਦੇ ਹਨ ਜ਼ਮੀਨ ਕਾਫੀ ਨਰਮ ਹੋ ਜਾਂਦੀ ਹੈ ਜਿਸ ਨਾਲ ਹਵਾ ਦਾ ਸਰਕੁਲਟਸਿਓਂ ਬਣਿਆ ਰਹਿਂਦਾ ਹੈ pudeaa ਨੂੰ ਜ਼ਰੂਰੀ ਤੱਤ ਮਿਲਦੇ ਹਨ
सर हम को जानकारी दे कि झारखण्ड में कहाँ कहाँ बकरी पालन होता हैं ?
(hn)
Rajasthan
झारखण्ड में कई जगह पर बकरी फार्म है जी जैसे डुमरिया में , रचनागा में , जमशेदपुर में भी बकरी फार्म है जी
sir jhone wich padan di tha kehri sapray krni chayidi aa ?
(pb)
Punjab
Jaspreet g Jhone ch pdaan di jgah Tusi 505, lamda, fame, di spray kr skde ho naal Folicur, hexaconazole, as a fungicide paa skde o. Ehna te uhna ku khrch ee aavega jinna klli pdaan tey aaunda. Results v pdaan naalo vdhia te double.