Punjab
Search
how to farm the kesar and it is possible in Karnataka ?
(en)
Manjunath ji the kesar cultivation is possible in Kashmir where the temperature is minus degree. the Karnataka temperature is not suitable for kesar cultivation.Thank you
Punjab
Manjunath g , No . Kesar is cultivated only in KASHMIR.
kheti ke sanda ki sabsidi ke liye kes se sampark kre ?
(pb)
Punjab
Baljinder Singh ji kheti sanda te chal rahi subsidy bare puri jankari lai tusi apne jile de KRISHI VIGYAN KENDRA (Address: BirlaFarm Road, Bari Haveli, Haveli Kalan, Rupnagar, Punjab 144001) ja fir apne jile de Kheti barri Officer nal samparak karo. Thankyou.
July me chare ke liye makki ki verities bataye kitne din me teyar hoti hai ?
(hn)
Punjab
Anil ji aap kisam J1006 ki bijai kar sakte hai. iski bijai september tak ki ja sakti hai.dhanywad
eh dawayi kis chij layi hai ?
(pb)
Punjab
ehh bachedani vicho infection khtm krdi hai , jekar pashu heat vich nhi aunda uss nu heat vich lyaundi hai ate tika bhrwaun ton badd ehh golia denn nal pashu de gaban rehnn di ass vddh jndi hai.
Punjab
isdi rojana 1 goli deo ate 14 din tak deo..
मैंने कपास अजीत!! का बीज़ बोया है उसके बारे मे जानकारी चाहिए ?
(hn)
Punjab
जितेंदर जी ये प्राइवेट किसम है कृपया आप इसकी कंपनीका नाम बताये ताकि आपको इसके बारे में पूरी जानकारी दी जा सके धन्यवाद
Haryana
सर अजीत BG 2nd
ਸਾਡੇ ਿਪੰਡ ਦਰੱਖਤ ਬਹੁਤ ਘੱਟ ਹਨ ?
(en)
Punjab
ਗੁਰਮੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
fr y ji tusi ki kardeo . khud chuko kadam
नरमा के पते निचे वाले पीले होकर गिर रहे है ?
(hn)
Punjab
संदीप जी कृपया आप बताये कि आपने इसमें अभी क्या क्या खाद डाली है ताकि आपको इसके बारे में पूरी जानकारी दी जा सके धन्यवाद
ਇਹ ਦਵਾਈ ਕਿਹੜੀ ਹੈ। ਇਸ ਦਾ ਕੀ ਰੇਟ ਹੈ ?
(pb)
Punjab
ਜਸਪਾਲ ਜੀ ਇਹ ਨਦੀਨ ਨਾਸ਼ਕ ਹੈ ਜੋ ਹਰ ਤਰਾਂ ਦੇ ਨਦੀਨਾਂ ਨੂੰ ਰੋਕਦੀ ਹੈ ਇਸਦੀ ਸਪਰਯਾ ਮੁਖ ਫ਼ਸਲ ਤੇ ਨਹੀਂ ਕੀਤੀ ਜਾਂਦੀ ਇਸਦਾ ਰੇਟ ਹਰ ਕੰਪਨੀ ਦਾ ਅਲੱਗ ਹੁੰਦਾ ਹੈ ਇਸ ਬਾਰੇ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲੇਗੀ ਧੰਨਵਾਦ
Punjab
ਧੰਨਵਾਦ ਸਰ ਜੀ
Punjab
ਜਸਪਾਲ ਵੀਰ ਜੀ ਇਹਦਾ ਟੈਕਨੀਕਲ ਗੲਾਮੋਸੋਨ ਵਾਲਾ ਹੀ ਹੈ ।ਹਰ ਇੱਕ ਕੰਪਨੀ ਦਾ ਅਲੱਗ ਅਲੱਗ ਰੇਟ ਹੁੰਦਾ ਹੈ । ਇਹ ਟੈਕਨੀਕਲ ਬਹੁਤ ਸਾਰੀਆਂ ਕੰਪਨੀਆਂ ਦਾ ਆਉਂਦਾ ਹੈ ਜਿਵੇਂ ਉੱਤਮ , ਵਿਲੋ ਵੁੱਡ, ਪੈਰਾਕੁਇਟ ( ਸਿਜੈਂਟਾ ਆਦਿ
नीबू प्लाट लगाया है, 1 महीने का है, इसकी ग्रोथ नही हो रही है ?
(hn)
Punjab
कुलदीप जी आप इसे 4 किल्लो वर्मीकम्पोस्ट डाले इस से पौधे की ग्रोथ होनी शुरू हो जाएगी धन्यवाद
Rajasthan
thanks
Rajasthan
shop kha p h
Rajasthan
vermicompst shop
Rajasthan
ok
Rajasthan
112pad h
ਜਨਾਬ ਇਸ ਐਪ ਤੇ ਜੋ ਮੌਸਮ ਬਾਰੇ ਜਾਣਕਾਰੀ ਹੁੰਦੀ ਹੈ ੳੁਹ ਕਦੇ ਵੀ ਠੀਕ ਨਹੀਂ ਹੁੰਦੀ ?
(pb)
Punjab
ਮਾਹੀ ਜੀ ਮੌਸਮ ਵਿਭਾਗ ਦੀ ਜਾਣਕਾਰੀ ਇਕ ਅਨੁਮਾਨ ਹੁੰਦਾ ਹੈ ਕਿਰਪਾ ਕਰਕੇ ਚੈੱਕ ਕਾਰਨ ਤੋਂ ਪਹਿਲਾਂ ਆਪਣੀ location ਸਹੀ ਚੁਣੋ ਅਤੇ ਇਸ ਅਨੁਮਾਨ ਦੇ ਵਿਚ ਥੋੜੇ ਬਹੁਤ ਬਦਲਾਵ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ ਧੰਨਵਾਦ
jado apa ਬਾਹਨ vich ਕੱਦੂ karn to pehla ਯੂਰੀਆ pode haa ਤਾ ਯੂਰੀਆ ਸੁਕੇ ਬਾਹਨ ਵਿਚ ਕਿੰਨੇ ਦਿਨ ਪਾਹਿਲਾ ਪਾਉਣ ਚਾਹੀਦਾ ਜਾ ਫਿਰ ਯੂਰੀਆ ਕੱਦੂ ਕਰਕੇ ਪਾਊਣਾ ਚਾਹੀਦਾ ਤੇ 1ਏਕੜ ਵਿਚ ਕਿੱਨਾ ਯੂਰੀਆ ਪੈਦਾ , ਕਿਸੇ ਤਰ੍ਹਾ ਦਾ ਕੋਈ ਨੁਕਸਾਨ ਤਾ ਨਹੀ ਹੁਦਾ, ਲਗਾਤਾਰ ਕਿੰਨੇ ਦਿਨ ਝੋਨੇ ਨੂੰ ਪਾਣੀ ਦੇਣਾ ਚਾਹੀਦਾ ਪਰ ਕਈ ਵਾਰ ਝੋਨੇ ਵਿਚ ਪਾਣੀ ਨਹੀ ਹੁਦਾ ਤਾ ਕੋਈ ਵੀ ਨੁਕਸਾਨ ਤਾ ਨਹੀ ਹੁਦਾ ?
(pb)
Punjab
ਸੁਪਿੰਦਰ ਜੀ ਝੋਨੇ ਵਿਚ ਕੱਦੂ ਕਾਰਨ ਸਮੇ ਯੂਰੀਆ ਨਾ ਪਾਓ ਇਹ ਲੇਬਰ ਦੇ ਪੈਰ ਖਰਾਬ ਕਰਦੇ ਹਨ ਇਸ ਤੋਂ ਇਲਾਵਾ ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਪਾਉਣੀ ਸ਼ੁਰੂ ਕਰੋ ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I
4 ekd jmin to miti chki c..rudi khad v payi,us to baad paddy layea,DAP khad payi us ch and urea payea paddy lgi nu 15 din ho gye pr paddy da futara nhi ho reha....koi is lyi suggestion dewo ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
9 ਮਹੀਨੇ ਦੀ ਗੱਭਣ ਝੋਟੀ ਨੂੰ Galacshoot ਦੇ ਸਕਦੇ ਹਾਂ ?
(pb)
Punjab
hanji tuci isdi varto kr skde ho, ehh energy lai hai ate iss nal dudh vich v fyada hunda hai .
कृपया कोई मुझे गेंदे की खेती के बारे में पूरी जानकारी दे सकते है ?
(hn)
Maharashtra
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है
y sade balad maen ox de par kahrab ho rahe ne te us to turya ni janda ?
(pb)
OS ko Injection Injection Curan-9 3ml agle kamble di chamdy vich lwao Powder Agrimen super 100gm rojana de ji jekar paer vich jakhm a ta Injection Intacef 3gm Injection Neoprofen 15ml 3 din lagwao ji
ਮੱਝ ਨੂੰ 9 ਵਾਰ ਮਹੀਨਾ ਚੱਲ ਰਿਹਾ ਹੈ ਕਿ ਉਸ ਨੂੰ cargill Galacshoot ਦੇ ਸਕਦੇ ਹਾਂ ?
(pb)
Punjab
ਭੁੱਲਰ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ
matsulfuran 17 din de jhone nu pa sakde ha ki sir ?
(pb)
Punjab
iqbal ji isdi varto kanak vich kiti jandi hai. jhone vich isdi sifarish nahi hai.dhanwad
ਝੋਨੇ((ਕਿਸਮ 1509;;1121) ਵਿਚ ਯੂਰੀਆ ਕਿੰਨੇ ਸਮੇਂ ਬਆਦ ਤੇ ਕਿੰਨੀ ਮਾਤਰਾ ਵਿੱਚ ਪਉਣਾ ਚਾਹੀਦਾ ?
(pb)
Maharashtra
ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਅਤੇ ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ
khasur ka podha kaha kharide ?
(hn)
Punjab
Pukhraj ji kripya aap apna swal vistar se pooche ke aap konse paudhe ke bare men jankari lena chahte hai taki aapko uske hisab se jankari di ja sake.dhanywad
Rajasthan
sir ji me ber podhe ki baat kar raha hu
sir gaye Ka bachhda mar gya hai, gay ab dudh nhi de rhi hai. koi ilaj btaye please ?
(hn)
Punjab
उसे Lactomood होमियोपेथिक दवाई दें इसकी 10—10 बूंदों को दिन में तीन बार दें और Lactin bolus 1-1 गोली सुबह शाम दें और आप Anabolite liquid 100ml रोजाना देना शुरू करें, Milkout पाउडर 2—2 चम्मच सुबह शाम दें इससे दूध बढ़ जाएगा और फर्क पड़ जाएगा ..
ਸਰ ਕਿਰਪਾ ਕਰਕੇ ਮੱਕੀ ਦੀ ਕਿਸਮਾ ਬਾਰੇ ਜਾਣਕਾਰੀ ਦਿੱਤੀ ਜਾਵੇ 1 ਬੀਜਾਂ ਦੀਆ ਕਿਸਮਾਂ 2 ਬਿਜਾਈ ਦਾ ਸਮਾਂ 3 ਫਸਲ ਕਿੰਨੇ ਦਿਨ ਚ ਤਿਆਰ ਹੁੰਦੀਆ 4 ਫਸਲ ਦਾ ਕਿੰਨਾ ਝਾੜ ਹੈ 1 ਏਕੜ ਚੋ 5 ਫਸਲ ਤੇ ਹੋਣ ਵਾਲਾ ਖਰਚ। ਬੀਜਾ , ਖਾਦਾਂ, ਪਾਣੀ , ਸਪਰੇਅ , ਲੇਵਰ 6 ਫਸਲ ਦਾ ਰੇਟ ਅਲੱਗ ਅਲੱਗ ਸੀਜਨ ਚ ? ਧੰਨਵਾਦ
(pb)
Punjab
ਜਸਕਰਨ ਜੀ ਮੱਕੀ ਦੀ ਕਿਸਮ ਜਿਵੇ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ ਲੇਬਰ ਅਤੇ ਫਸਲ ਦਾ ਖਰਚਾ ਇਲਾਕੇ ਦੇ ਹਿਸਾਬ ਨਾਲ ਨਿਰਭਰ ਕਰਦਾ ਹੈ, ਇਸ ਤੋਂ ਇਲਾਵਾ ਖਾਦਾਂ ਆਦਿ ਦਾ ਖਰਚਾ ਵੀ ਕਿਸਾਨ ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੇ ਉਤਪਾਦ ਅਤੇ ਕਿਹੜੀਆਂ ਕੰਪਨੀਆਂ ਨੂੰ ਤਰਜੀਹ ਦਿੰਦੇ ਹਨ
Punjab
ਜਸਕਰਨ ਜੀ ਪਕਾਵੀਂ ਮੱਕੀ ਬੀਜਣ ਲਈ ਤੁਸੀ ਆਪਣੇ ਖੇਤੀ ਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰੋ ਕਿਉਂਕਿ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ
es buti di ki hall aa ?
(pb)
Punjab
kabal ji jhone vich nadeena di roktham de layi bijai to 15 din bad 100ml nomnigold nu 150 liter pani vich mila ke prati acre de hisab nal spray karo.dhanwad
Ber ya aanar ka podha chahiye ?
(hn)
Punjab
Pukharaj ji ber ate aanar de plant len lai tusi Chai ram Chouddary 9414135250, 7014026106 (Chaoudhary Dinesh Nursery) nal samparak kar sakde ho. Thank you.
ਸਰ ਮੱਝ ਪਹਿਲੇ ਸੂਏ ਸੂਈ ਹੈ, 2 ਦਿਨ ਹੋ ਗਏ ਭਾਰ ਪਾ ਰਹੀ ਹੈ ਬਹੁਤ ਜ਼ਿਆਦਾ, ਕੋਈ ਹੱਲ ਦੱਸੋ ਜੀ ?
(pb)
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonofas 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nil 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ
ok ਧੰਨਵਾਦ ਜੀ
murgi palan ke liye kya karen ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है
veer ji ਅੰਗੂਰਾਂ ਦੀ ਕਟਾਈ ਕਿਸ ਮਹੀਨੇ ਕਰ ਸਕਦੇ ਹਾਂ ?
(pb)
Punjab
ਮਨਵੀਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਅੰਗੂਰ ਦੇ ਫ਼ਲ ਦੀ cutting ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਇਸਦੀਆਂ ਵੇਲਾਂ ਦੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ikk hi wail aa ji.....angoora di ta bss falll ta lagg htya.. hun ktai da puchia c ji te kalmma kdo lgdia ehnadia
Punjab
poori jankari hi dedo ji ...v kdo kalma lfdia kdo ktaai hundi a ji
please tell what is this in mango ?
(en)
Maharashtra
Rjrsh ji please tell us this problem is occuring in all fruits of tree or only one so that we can provide you proper information.thank you
Sir g makki 2 month di ho gyi kuch vatta te suk ke buta khatm ho reha h koi hall daso g.pehla peela hoke baad ch jad to tut ke dig penda h.kuch bute 2 fit upar to tut rahe aa ?
(pb)
Punjab
manpreet ji isdi gobh vich sundi check karo jekar maujood hai ta tuc isde uper fame@20ml ja coragen@60ml nu 150 litre pani vich mila ke spray karo.dhanwad
ਪੰਜਾਬ ਵਿੱਚ ਦੇਸੀ ਆਂਡੇ ਦੀ ਕਮਰਸੀ਼ਅਲ ਪੈਦਾਵਾਰ ਵਾਸਤੇ ਮੁਰਗੇ ਦੀ ਕਿਹੜੀ ਨਸਲ ਵਧੀਆ ਹੈ ਜੀ ?
(en)
Punjab
ਜਗਸੀਰ ਜੀ ਇਸਦੇ ਵਾਰੇ ਜਾਣਕਾਰੀ ਲਈ ਤੁਸੀ ਮੇਰੇ ਨੰਬਰ +91 97815 89637 ਤੇ ਸੰਪਰਕ ਕਰ ਸਕਦੇ ਹੋ .
ਮੇਰੇ ਕੁਝ ਕੁ 125 ਕੜਕਨਾਥ ਚੂਚੇ ਹਨ। ਉਮਰ 15 ਦਸਨ ਹੈ।ਉਨ੍ਹਾਂ ਵਿੱਚੋ ਕੁਝ ਦੇ ਖੰਭ ਘੱਟ ਆਏ ਹਨ ਅਤੇ ਕੁਝ ਕੁ ਚੂਚੇਆਂ ਦੇ ਖੰਭ ਸਰੀਰ ਨਾਲੋ ਵਧ ਗਏ ਹਨ।ਇਹ ਕੋਈ ਬਿਮਾਰੀ ਹੈ ਜਾ ਖਰਾਕ ਵਿੱਚ ਗੜਬੜੀ ਹੈ ਕਿਰਪਾ ਕਰਕੇ ਇਸ ਦੇ ਕਾਰਨ ਤੇ ਹੱਲ ਦੱਸੇ ਜਾਣ ਧੰਨਵਾਦ।
(en)
Punjab
ਓਹਨਾ ਨੂੰ ostovet calcium 15ml/100 birds ਦੇ ਹਿਸਾਬ ਨਾਲ ਦਿੰਦੇ ਰਹੋ, ਬਾਕੀ ਉਹ 30-35 ਦਿਨ ਦੇ ਹੋਣ ਤੋਂ ਬਾਦ ਹੋਲੀ ਹੋਲੀ ਠੀਕ ਹੋ ਜਾਣਗੇ
ostovet calcium ohi ji jo ਮੱਝਾਂ nu paunde hunne aa ji??
Punjab
hnji.
1509 aur pb 6 dhan me khad fertilizer kitni dale aur kis time par dale sir ?
(hn)
Punjab
Aap 54 killo urea killo urea daal sakte hai. inhe aap bijai ke 3 aur 6 hafte bad daale.dhanywad
ye kya ho gya makki ko ?
(hn)
Punjab
sohan lal ji kripya aap btaye ke aapne makki ko pkane ke liye beeja hai ya chare ke liye.Thank you
Should we use growth promoters on wheat ?
(en)
Punjab
Hargopal ji its not mendatory to use growth promoters in wheat.if the crop is not growing properly after using the proper amount of fertilizers then we can use GP .Thank you
Best seed for wheat cultivation to get maximum harvest ?
(en)
Punjab
Hargopal ji the varities you can sow UNNAT PBW 550,PBW 1 Zn,PBW 725,WH 1105,HD 2967,PBW 621,HD 3226 etc
sir dhan me fungs ke liye phitkari ka pryog kar sakte hai to kaise kare ?
(hn)
Punjab
vicky ji fitkadi ko dheemak ki roktham ke liye paryog kiya jata hai iske liye ek kapde men fitkadi ko bandh kar sinchai vali jgah par rakh de.fungus ki roktham ke liye aap lassi ka istemal kar sakte hai.dhanywad
paddy nu dr.dalal da ghol di spray kar sakde haa kine din vich ?
(pb)
Punjab
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਚੂਹਿਅਾ ਨੂੰ ਖੇਤ ਚੋ ਮਾਰਨ ਲੲੀ ਕਿਹੜੀ ਦਵਾੲੀ ਕਿੰਨੀ ਮਾਤਰਾ ਤੇ ਅਨਾਜ ਦੀ ਕਿੰਨੀ ਮਾਤਰਾ ਵਿਚ ਮਿਲਾ ਕੇ ਚੂਹਿਅਾ ਨੂੰ ਪਾ ਸਕਦੇ ਹਾ ਜਿਸ ਨਾਲ ਚੂਹੇ ਦਵਾੲੀ ਖਾਣ ?
(pb)
Maharashtra
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ.
Sir ABS da kehra seman sab to vdia te changa hunda hai ?
(pb)
Jaswinder ji ABS da HF Pioneer semen vdia hai..
ਝੋਨੇ ਵਿੱਚ ਦੂਜੇ ਯੂਰੀਏ ਨਾਲ ਕੀ ਪਾਈਏ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਵੀਰ ਜੀ ਮੇਰੇ ਕੋਲ ਘਰ ਚੇਲੀਟਡ ਜ਼ਿੰਕ ਪਈ ਹੈ ਉਸ ਨੂੰ ਯੂਰੀਆ ਵਿੱਚ ਮਿਲਾ ਕੇ ਝੋਨੇ ਤੇ ਪਾ ਸਕਦੇ ਹਾਂ ਤੇ ਯੂਰੀਆ ਵਿਚ ਮਿਲਾਕੇ ਕਿੰਨੀ ਮਾਤਰਾ ਪਾਈਏ ਪ੍ਰਤੀ ਏਕੜ ?
(pb)
Punjab
ਜਗਸੀਰ ਜੀ chelated zinc ਦੀ ਸਿਰਫ ਸਪਰੇ ਕੀਤੀ ਜਾਂਦੀ ਹੈ ਇਸਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਨਹੀਂ ਪਾਇਆ ਜਾ ਸਕਦਾ ਧੰਨਵਾਦ
ਬਾਈ ਜੀ ਝੋਨਾ,20/22 ਦਿਨ ਦਾ ਹੋ ਗਿਆ ਨਦੀਨ ਉੱਗ ਆਏ ਨੋਮਨੀ ਗੋਲਡ ਦੀ ਸਪਰੇਅ ਕਰ ਸਕਦੇ ਸਨ ਵੀਰ ਜੀ ਇਹ ਸਪਰੇਅ ਉੱਗੇ ਹੋਏ ਨਦੀਨ ਨੂੰ ਰੋਕਦੀ ਹੈ ਜਾਂ ਉੱਗਣ ਤੋਂ ਪਹਿਲਾਂ ਵੀ ਕੰਟ੍ਰੋਲ ਕਰਦੀ ਹੈ ਜਿਆਦਾ ਵੱਡੇ ਨਦੀਨ ਵ ਕੰਟ੍ਰੋਲ ਕਰ ਲੈਂਦੀ ਹੈ ਜਾਂ ਨਹੀਂ ?
(pb)
Punjab
ਜਗਸੀਰ ਜੀ ਤੁਸੀ ਨੋਮਣੀ ਗੋਲ੍ਡ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰ 100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਇਹ ਨਦੀਨਾਂ ਦੇ ਉਗਣ ਤੋਂ ਬਾਅਦ ਰੋਕਥਾਮ ਕਰਦੀ ਹੈ ਧੰਨਵਾਦ
sir jhone vich jink paa ke pani kinne ghntia badd lgana hai ?
(pb)
Punjab
Pawan ji jhone vich zinc tuc chelated di varto kiti hai ja 21% ja 33% di ta jo tuhanu osde hisab nal jankari diti ja sake.dhanwad
sir g! paddy d growth lyi pehli urea nal ki payiye ta jo jhone d proper growth ho sake ?
(en)
Punjab
Angrej Singh g Paddy nu Urea naal 33% Zinc paao g
ਝੋਨੇ ਵਿਚ ਫਟੇਰਾ ਦੀ ਵਰਤੋਂ ਕਰ ਸਕਦੇ ਹਾਂ ਕਿ result ਮਿਲਦਾ ਏ ?
(pb)
Punjab
ਹਰਪ੍ਰੀਤ ਜੀ ਫਰਟੇਰਾ ਇਕ ਕੀਟਨਾਸ਼ਕ ਹੈ ਇਸਦੀ ਵਰਤੋਂ ਜੇਕਰ ਗੋਭ ਦੀ ਸੁੰਡੀ ਦਾ ਹਮਲਾ 5 % ਤੋਂ ਵੱਧ ਹੁੰਦਾ ਹੈ ਤਾ ਹੀ ਕਰੋ ਧੰਨਵਾਦ
meri cow nu mastitis ho gai aa koi hal dasso ji ?
(pb)
Punjab
Gurpreet ji kirpa krke ehh dso ki uss nu Mastitis krke ki smasia aa rehi hai usda thnn bndd haim sojish aa , dudh ght aunda hai ya koi hor smasia ha kirpa vistar nal dso tan jo tuhanu sahi jankari diti jaa skee.
sir meri cow nu mastitis ho gai aa koi hal dasso ?
(pb)
Punjab
Gurpreet ji kirpa krke ehh dso ki uss nu Mastitis krke ki smasia aa rehi hai usda thnn bndd haim sojish aa , dudh ght aunda hai ya koi hor smasia ha kirpa vistar nal dso tan jo tuhanu sahi jankari diti jaa skee.
ਸਰ ਜੀ ਚਿਚੜਾ ਦਾ ਕੋਈ ਹੱਲ ਦੱਸੌ ਜੀ ?
(pb)
ਤੁਸੀ ਇਸ ਨੂੰ hitek platinum ਇੰਜੇਕਸ਼ਨ ਲਗਵਾਓ, ਇਹ 1 ਮਿਲੀ ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਦਾ ਹੈ, ਇਸ ਨਾਲ ਫਰਕ ਪੈ ਜਾਵੇਗਾ
Punjab
ok sir
ਸੂਰ ਪਾਲਣ ਸੁਰੂ ਕਰਨ ਸਮੇਂ ਕਿਹੋ ਜਿਹੇ ਜਾਨਵਰਾਂ ਤੋਂ ਸੁਰੂ ਕਰਨਾ ਚਾਹੀਦਾ ਹੈ ਛੋਟੇ ਬੱਚੇ , ਗਿਲਟਾ ਜਾਂ ਫਿਰ ਗੱਭਣ ਸੂਰੀਆਂ ?
(pb)
ਅਮਰੂਦ ਨੂੰ ਫਲ ਪੈ ਰਿਹਾ, ਫਲ ਕਾਣੇ ਹੋਣ ਤੋ ਕਿਵੇਂ ਬਚਾਅ ਕੀਤਾ ਜਾਵੇ ?
(pb)
Punjab
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
sir audio sunn ke cow vare dso ?
(pb)
uss nu tuci Betacef injection 3gm, Megludyne injection 20ml ate Isoflud injection 5ml lgwao, ehh tuci 3 din lgwao, bakii uss nu Buffzon powder 50gm rojana deo, iss nal farak paa jawega.
Punjab
thanku g
ਝੋਨੇ ਵਿੱਚ ਉਗਰੇ ਹੋਏ ਕੱਖਾਂ ਲਈ ਕੋਈ ਸਪਰੇਅ ਦੱਸ ਸਕਦਾ ਵੀਰ ਜੀ ਕੋਈ ਵਧੀਆ ਜੀ ਸਪਰੇਅ ਓਹਦਾ ਨਾਮ ਦਸੋ ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Punjab
ਧਨਵਾਦ ਬਾਈ ਜੀ
sir ਗਾਂ ਨੂ ਬੈਠੀ ਨੂ ਚਾਰ ਦਿਨ ਹੋ ਗਏ 2,3 ਡਾਕਟਰਾ ਤੋ ੲਿਲਾਜ ਕਰਵਾ ਚੁੱਕੇ ਕੋੲੀ ਫਰਕ ਨੀ ਰੋਜ ਪਾਸਾ ਪਲਟਾ ਦੇੲੀ ਦਾ ਬੱਲੀਅਾ ਤੇ ਪਹਿਲੇ ਦਿਨ ਖੜੇ ਕਰਨ ਦੀ ਕੋਸ਼ਿਸ਼ ਕੀਤੀ ਪਰ ਲੱਤਾ ਜਮੀਨ ਤੇ ਨਹੀ ਲਾੳੁਦੀ ਅੱਜ ਕਿਸੇ ਹੋਰ ਡਾਕਟਰ ਤੋ ਟੀਕੇ ਤੇ ਗੁਲੂ ਕੋਜ ਲਵਾਏ ਕੋੲੀ ਝਾਂਸ ਹੈ ਜੀ ੳੁਠਣ ਦਾ ਜਾ ਨਹੀ ਹੁਣ ਤੱਕ 9,10 ਹਜਾਰ ਰੁਪਏ ਵੀ ਖਰਚ ਚੁੱਕੇ ਪਰ ਕੋੲੀ ਫਾੲਿਦਾ ਨਹੀ ਡਾਕਟਰ ਕਹਿਦੇ ਏਹਨੂ pregnancy penalize ਹੈ ਕੋੲੀ ੳੁਮੀਦ ਨਹੀ ੳੁਠਣ ਦੀ ਸੂਣ ਦੇ ਦਿਨ ਪੂਰੇ ਹੋ ਗਏ ਨੇ ਕੱਲ ਗਾ ਸਿਅਾਣੀ ਹੋੲੀ ਅਾ ਜੀ ੳੁਮਰ ਦੀ ਦੁਧ ਬਿਲਕੁਲ ਨੀ ਲਾੲਿਅਾ ਹਾਲੇ ਕੀ ਹੁਣ ਲੱਤਾ ਡੈਡ ਹੋ ਗੲੀਅਾ ਨੇ ਪੂਰੀਅਾ ਰੀੜ ਦੀ ਹੱਡੀ ਤੇ ਭਾਰ ਨਹੀ ਅਾਵੇਗਾ ਸਰ ਕੋੲੀ ਹੱਲ ਹੋ ਸਕਦਾ ਕਿ ਨਹੀ ਜੀ tonophospyan 70ml Deca 30 ml mifix ਤੇ ਹੋਰ ਬਹੁਤ ਸਾਰੇ ਟੀਕੇ ਲਗਵਾ ਚੁੱਕੇ ਅੱਜ ਵੀ ?
(pb)
ਇਸਦਾ ਇਸ ਤ੍ਰਾਹ ਇਲਾਜ ਹੋਣਾ ਮੁਸ਼ਕਿਲ ਹੈ ਤੁਸੀ ਉਸ ਨੂੰ GADVASU ਲੁਧਿਆਣਾ ਲੈ ਜਾਓ ਉਥੇ ਇਸਦੀ ਸਹੀ ਜਾਂਚ ਕਰਕੇ ਇਲਾਜ ਕੀਤਾ ਜਾ ਸਕਦਾ ਹੈ
Punjab
sir 7 din ho gye bethi nu koi chance hai
Punjab
sir 7 din ho gye bethi nu koi Chance hai hale v
लौकी में उपचार ?
(en)
Punjab
गौरव जी आप इसकी रोकथाम के लिए आप मेलाथियान@2.5 ml को प्रति लीटर पानी के हिसाब से स्प्रे करें धन्यवाद
ਝੋਨਾ ਲਾਉਣ ਤੋਂ ਕਿੰਨੇ ਦਿਨ ਬਾਅਦ ਚ urea ਪਾਉਣੀ ਚਾਹੀਦੀ ਹੈ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
sat-anaja di processing bare daso ji ?
(pb)
Punjab
surinder singh ji koe 7 ananj nu mix kar flour bna lavo ji sat anaja ban janda hai ji.
ki hogya es nu ?
(pb)
Punjab
sukhraj ji isnu khaadan kehdi kehdiyan payian kirpa karke daso ta jo tuhanu is bare poori jankari diti ja sake.dhanwad
iski spray btayen ?
(hn)
Punjab
इसकी रोकथाम के लिए आप डाइथेन एम-45 या ज़िनेब 2.0-2.5 ग्राम प्रति लीटर पानी में मिलाकर 7-10 दिन के फासले पर 2-4 स्प्रे करने से इस बीमारी को शुरूआती समय में ही रोका जा सकता है
Himachal Pradesh
thk
ਮੂੰਗਫਲੀ ਦੀ ਫਸਲ ?
(pb)
Punjab
ਇਸਦੀ ਖੇਤੀ ਰੇਤਲੀ ਦੋਮਟ ਅਤੇ ਚੰਗੇ ਜਲ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਵਿੱਚ ਕੀਤੀ ਜਾਂਦੀ ਹੈ ਚੰਗੇ ਜਲ ਨਿਕਾਸ ਵਾਲੀ ਡੂੰਘੀ ਅਤੇ ਉਪਜਾਊ ਮਿੱਟੀ, ਜਿਸ ਦਾ pH 6.5-7 ਹੋਵੇ, ਇਸ ਫ਼ਸਲ ਲਈ ਉੱਤਮ ਮੰਨੀ ਜਾਂਦੀ ਹੈ ਚੰਗੀ ਮਿੱਟੀ ਲਈ ਸਪੇਨ ਅਤੇ ਆਮ ਚੱਲ ਰਹੀਆਂ ਕਿਸਮਾਂ, ਵਰਜੀਨੀਆ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ ਭਾਰੀਆਂ ਜ਼ਮੀਨਾਂ ਵਿੱਚ ਫਲੀਆਂ ਦੀ ਘਾਟ ਕਾਫੀ ਪਾਈ ਜਾਂਦੀ ਹੈ ਮੂੰਗਫਲੀ ਦੇ ਵਧੀਆ ਪੁੰਗਰਾਅ ਲਈ 31° ਸੈਲਸੀਅਸ ਤਾਪਮਾਨ ਸਭ ਤੋਂ ਵਧੀਆ ਹੁੰਦਾ ਹੈ ਭਾਰੀ ਅਤੇ ਸਖਤ ਚੀਕਣੀ ਮਿੱਟੀ ਮੂੰਗਫਲੀ ਲਈ ਅਨੁਕੂਲ ਨਹੀਂ ਹੈ, ਕਿਉਂਕਿ ਇਸ ਮਿੱਟੀ ਵਿੱਚ ਫਲੀਆਂ ਦੇ ਵਿਕਾਸ ਵਿੱਚ ਮੁਸ਼ਕਿਲ ਆਉਂਦੀ ਹੈ TG 37 A: ਇਹ ਕਿਸਮ ਬਸੰਤ ਰੁੱਤ ਲਈ ਅਨੁਕੂਲ ਹੈ ਇਸ ਕਿਸਮ ਦੀਆਂ ਗੱਠੀਆਂ ਚੋਂ 65% ਗਿਰੀਆਂ ਨਿਕਲਦੀਆਂ ਹਨ ਅਤੇ 100 ਗਿਰੀਆਂ ਦਾ ਔਸਤਨ ਭਾਰ 42.5 ਗ੍ਰਾਮ ਹੁੰਦਾ ਹੈ ਗਿਰੀਆਂ ਦਾ ਆਕਾਰ ਗੋਲ ਅਤੇ ਛਿਲਕਾ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ ਇਸਦੀ ਔਸਤਨ ਪੈਦਾਵਾਰ 12.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PG-1: ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਇਹ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚੋਂ 69% ਦਾਣੇ ਨਿਕਲਦੇ ਹਨ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ 49% ਤੇਲ ਹੁੰਦਾ ਹੈ C-501(Virginia group): ਇਹ ਇੱਕ ਅਰਧ-ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਸਿੰਚਿਤ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ, ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਿੱਚ, ਜਿੱਥੇ ਫੈਲਣ ਵਾਲੀਆਂ ਕਿਸਮਾਂ ਨਹੀਂ ਉੱਗਦੀਆਂ ਇਸ ਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 125-130 ਦਿਨਾਂ ਵਿੱਚ ਪੱਕਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 48 ਪ੍ਰਤੀਸ਼ਤ ਹੁੰਦੀ ਹੈ M548: ਇਹ ਕਿਸਮ ਰੇਤਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ, ਜਿਥੇ ਵਰਖਾ ਦਾ ਖਤਰਾ ਰਹਿੰਦਾ ਹੈ ਜਾਂ ਜੁਲਾਈ, ਅੱਧ ਅਗਸਤ ਅਤੇ ਅੱਧ ਸਤੰਬਰ ਮਹੀਨਿਆਂ ਵਿਚ 550 ਮਿ.ਮੀ. ਦੀ ਵਰਖਾ ਹੁੰਦੀ ਹੈ ਇਸ ਕਿਸਮ 123 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਵਿੱਚ ਕੱਚੇ ਤੇਲ ਦੀ ਮਾਤਰਾ 52.4% ਹੁੰਦੀ ਹੈ ਪਿਛਲੀ ਫ਼ਸਲ ਦੀ ਕਟਾਈ ਤੋਂ ਬਾਅਦ, ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਫਿਰ ਪੱਧਰਾ ਕਰੋ ਲੋੜ ਪੈਣ ਤੇ ਬਰਾਨੀ ਹਲਾਤਾਂ ਲਈ ਤੀਸਰੀ ਵਾਹੀ ਜੂਨ ਮਹੀਨੇ ਜਾਂ ਜੁਲਾਈ ਦੇ ਸ਼ੁਰੂ ਵਿੱਚ ਕਰੋ ਵਾਹੀ ਲਈ ਤਵੀਆਂ ਜਾਂ ਹਲ਼ਾਂ ਦੀ ਵਰਤੋਂ ਕਰੋ ਜਦੋਂ ਖੇਤ ਸਦਾਬਹਾਰ ਨਦੀਨਾਂ ਤੋਂ ਪ੍ਰਭਾਵਿਤ ਹੋਵੇ, ਤਾਂ ਉਸ ਸਮੇਂ ਡੂੰਘੀ ਵਾਹੀ ਦੀ ਲੋੜ ਹੁੰਦੀ ਹੈ ਸਿੰਚਿਤ ਹਲਾਤਾਂ ਵਿੱਚ ਸਿੰਚਾਈ ਦੇ ਸ੍ਰੋਤਾਂ ਅਨੁਸਾਰ ਖੇਤ ਨੂੰ ਕਿਆਰਿਆਂ ਵਿੱਚ ਵੰਡੋ ਅਤੇ ਲੋੜੀਂਦੇ ਆਕਾਰ ਦੇ ਬੈੱਡ ਬਣਾਓ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 5-7 ਟਨ ਮੁਰਗੀਆਂ ਦੀ ਖਾਦ ਜਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਇਹ ਮਿੱਟੀ ਦੀ ਬਣਤਰ ਅਤੇ ਪੌਦੇ ਦੇ ਵਿਕਾਸ ਨੂੰ ਸੁਧਾਰਦੀ ਹੈ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਿ ਦਰਮਿਆਨੀ ਫੈਲਣ ਵਾਲੀ ਕਿਸਮ(M 522) ਲਈ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ ਗੁੱਛੇਦਾਰ ਕਿਸਮਾਂ(SG 99, SG84) ਫਾਸਲਾ 30x15 ਸੈ.ਮੀ. ਰੱਖੋ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਅਤੇ ਤੰਦਰੁਸਤ ਫਲੀਆਂ ਵਿੱਚੋਂ ਗਿਰੀਆਂ ਹੱਥਾਂ ਨਾਲ ਕੱਢੋ ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਸੀਡ ਡਰਿੱਲ ਦੀ ਮਦਦ ਨਾਲ ਕੀਤੀ ਜਾਂਦੀ ਹੈ ਇਸਦੀ ਬਿਜਾਈ ਲਈ 38-40 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਸਿੰਚਾਈ ਦੇ ਸਾਧਨਾਂ ਦੀ ਮੌਜੂਦਗੀ ਵਿੱਚ ਮੂੰਗਫਲੀ-ਪਿਛੇਤੀ ਸਾਉਣੀ ਦਾ ਚਾਰਾ/ਗੋਭੀ ਸਰੋਂ+ਤੋਰੀਆ/ਆਲੂ/ਮਟਰ/ਤੋਰੀਆ/ਹਾੜੀ ਦੀਆਂ ਫਸਲਾਂ ਆਦਿ ਫਸਲੀ ਚੱਕਰ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ ਇੱਕੋ ਖੇਤ ਵਿੱਚ ਹਰ ਸਾਲ ਲਗਾਤਾਰ ਮੂੰਗਫਲੀ ਨਾ ਬੀਜੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ
Mungfali me konsa khad shi rahega pehli gudai ke baad ?
(hn)
Maharashtra
मिट्टी की जांच के आधार पर खादों की मात्रा डालें मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें जिप्सम डालने से फलियां बनने में वृद्धि होती है और फलियां अच्छे से भरती है मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें पानी में घुलनशील खादें : फलियों के बेहतर भरने के लिए तत्वों के घोल की स्प्रे करना बहुत महत्तवपूर्ण होता है यह घोल DAP 2-5 सुबह इसे छान लिया जाता है और 32 लीटर के लगभग घोल तैयार होता है इसे पतला करने के लिए 234 लीटर पानी मिलाया जाता है जिससे एक एकड़ में स्प्रे करने के लिए 200 लीटर घोल तैयार हो जाता है प्लैनोफिक्स 4 मि.ली को 15 लीटर पानी में मिलाकर भी स्प्रे किया जा सकता है यह स्प्रे बिजाई के बाद 25वें और 35वें दिन करें
sir, chhole dian falian de podhe suk rahe han koi upa daso ?
(pb)
Punjab
harmander ji kirpa karke isdi photo bhejo ta jo tuhanu is bare poori jankari diti ja sake.dhanwad